ความคิดเห็น •

  • @gurmeetkaur-zw7pi
    @gurmeetkaur-zw7pi ปีที่แล้ว +44

    ਕਮਾਲ ਦਾ ਬਿਆਨ ਢੰਗ ਹੈ ਸਿੱਖ ਇਤਿਹਾਸਕਾਰ ਡਾ.ਅਜਮੇਰ ਸਿੰਘ ਦਾ।ਕਿਆ ਖੂਬਸੂਰਤ co -ordination ਪੇਸ਼ ਕੀਤੀਆਂ ..ਸੰਸਾਰ ਭਰ ਚੋਂ ਅਲੱਗ ਅਲੱਗ ਦੇਸ਼ਾਂ ਦੀਆਂ ਰਾਜਨੀਤਕ, ਸਭਿਆਚਾਰਕ,ਸਮਾਜਿਕ,ਤੇ ਨੈਤਿਕ ਸਥਿਤੀਆਂ ਚੋਂ ਉਸਰਦੇ ਨਿਵੇਕਲੇ ਵਿਅਕਤਿਤਵ,ਤੇ ਸਥਾਪਤੀਆਂ ਦੀ ਕਾਰਗਤਾ ਨੂੰ।assimilation, expelltion, ਤੇ elimination ਪਿਛੇ ਬਣਦੀਆਂ ਸਥਾਪਤ ਧਿਰਾਂ ਮਾਨਸਿਕਤਾ ਨੂੰ।ਕਮਾਲ ਹੈ ।ਤੇ ਦੂਜੀ ਬਿਆਨ ਢੰਗ ਦੀ ਖੂਬੀ ਕਿ ਸ਼ਬਦ ਕਿਸੇ ਅਨੰਦਮਈ ਸੰਗੀਤ ਵਾਂਗ ਕੰਨਾਂ ਚ ਰਸ ਘੋਲਦੇ ਨੇ ..ਧੁਰ ਅੰਦਰ ਲਹਿ ਜਾਣ ਦੀ ਤਾਕਤ ਰੱਖਦੇ ਹਨ।ਸੈਲੂਟ ਹੈ ਡਾ ਸਾਹਿਬ 🙏

  • @shardhasingh5731
    @shardhasingh5731 ปีที่แล้ว +8

    ਸਮਝਣ ਵਾਲਿਆਂ ਲਈ ਇਸ਼ਾਰਾ ਹੀ ਕਾਫੀ ਹੈ ਜੀ

  • @kashmirsingh6991
    @kashmirsingh6991 ปีที่แล้ว +11

    ਬਾਪੂ ਅਜਮੇਰ ਸਿੰਘ ਗਰੇਟ ਵਿਦਵਾਨ

  • @karmantransport4636
    @karmantransport4636 ปีที่แล้ว +7

    ਬਹੁਤ ਵਧਿਅਾ ਵਿਚਾਰ ਕੀਤੇ ਹਨ ਸਾਨੂੰ ਅਾਜ਼ਾਦੀ ਦਾ ਰਾਹ ਵੀ ਦੱਸਦੇ ਹਨ ਬਾਪੂ ਅਜਮੇਰ ਸਿੰਘ ਜੀ

  • @harinderpreethani8147
    @harinderpreethani8147 ปีที่แล้ว +15

    Thank you bapu ajmer it's our pleasure to listen to you

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @jagdeepsingh4347
    @jagdeepsingh4347 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @singhkaursinghni8963
    @singhkaursinghni8963 ปีที่แล้ว +6

    ਵਾਹਿਗੁਰੂ ਜੀ ਮਿਹਰ ਕਰੋ ਸਿੱਖੀ ਤੇ

  • @Fashion_Aura_01
    @Fashion_Aura_01 ปีที่แล้ว +4

    ਬਹੁਤ ਵਧੀਆ ਜਾਣਕਾਰੀ 🙏

  • @mohindersidhu3270
    @mohindersidhu3270 ปีที่แล้ว +13

    Appreciation of the paradoxical situation in which Sikhs as a community are in, very well carried out by Bhai Ajmer Singh. The situation seems to be intractable unless we have a very competent & dedicated leadership. And off course - the ethos & strong character building as suggested. You can not wish away the situation & leave it to Badal types.

  • @dee3557
    @dee3557 ปีที่แล้ว +1

    Knowledgeable speech...

  • @velli307
    @velli307 ปีที่แล้ว +1

    Such a beautiful explanation ✊🏻🙏

  • @jass2091
    @jass2091 ปีที่แล้ว +4

    Dhanwaad g Sadiya akhan kholan layi

  • @sohanmahil4298
    @sohanmahil4298 ปีที่แล้ว +1

    Wehaguru ji ka Khalsa waheguru ji ki Fateh ji

  • @jagdeeh8080
    @jagdeeh8080 ปีที่แล้ว +1

    Waheguru ji

  • @tajsran3472
    @tajsran3472 ปีที่แล้ว +2

    Bahot vadhiaa jankaari diti bhai sahib ji bahot dhanyavaad ji satsriakaal ji

  • @jattmehkma5497
    @jattmehkma5497 ปีที่แล้ว

    ਧੰਨਵਾਦ ਜੀ 🙏🙏❤❤

  • @GurwinderSingh-if6xz
    @GurwinderSingh-if6xz ปีที่แล้ว +2

    Wah Bapu g dhanwaad tuhada iss topic nu khull k dassen lyi 🙏

  • @jogasinghbrar952
    @jogasinghbrar952 ปีที่แล้ว

    Veer ji Fateh parwan karna. Aap Ney Sikh view point de pakho bahut acha analysis keeta. Dhanwad ji.

  • @shabaazsingh891
    @shabaazsingh891 ปีที่แล้ว +1

    ਧੰਨਵਾਦ ਜੀ

  • @DmPlayVideos
    @DmPlayVideos ปีที่แล้ว +1

    Bhut wadiya vichaar Aamer singh ji

  • @dhaliwalraz8371
    @dhaliwalraz8371 ปีที่แล้ว +2

    ਸ਼ਸਤ੍ਰਨ ਕੇ ਅਧੀਨ ਹੈ ਰਾਜ

  • @hardeepsingh5202
    @hardeepsingh5202 ปีที่แล้ว +1

    Good bapu ji

  • @jagrajsingh7228
    @jagrajsingh7228 ปีที่แล้ว

    Very very nice thought

  • @gagandipsingh7734
    @gagandipsingh7734 ปีที่แล้ว

    Bapu ji buhta vadia ji

  • @meharsinghgill1734
    @meharsinghgill1734 ปีที่แล้ว +3

    ਜੰਗ ਤੁਰਕਾਂ ਨੂੰ ਵੀ ਇਹ ਪਾਠ ਇੰਗਲੈਂਡ ਤੇ ਰਾਸ਼ੀਆਂ ਤੇ ਯਹੂਦੀ ਵੀ ਅਤੇ ਅੱਜ ਦਾ ਇਜਰਿਅਲ ਲੈਣ ਲਈ ਉਹਨਾਂ ਨੂੰ ਪਾੜਿਆਂ ਸੀ ਤੇ ਨਿੱਕਾ ਜਿਹਾ ਤੁਰਕੀ ਰਹਿ ਗਿਆ।

  • @thenewone1254
    @thenewone1254 ปีที่แล้ว +4

    17:20 asli te smjan wali gl etho shuru hundi aa

  • @HarjinderSingh-uf5hn
    @HarjinderSingh-uf5hn ปีที่แล้ว +2

    ਸੰਘਰਸ਼ੀ ਜੋਧਾ ਤੇ ਕਮਾਲ ਦਾ ਵਿਆਖਿਆ ਕਾਰ

  • @harkamalkaur8642
    @harkamalkaur8642 ปีที่แล้ว

    undoubtedly powerful🌠

  • @parbajsingh9716
    @parbajsingh9716 ปีที่แล้ว +1

    Good davat

  • @sukhwindersingh6456
    @sukhwindersingh6456 ปีที่แล้ว

    Waheguru g

  • @pinderbajwa1480
    @pinderbajwa1480 ปีที่แล้ว

    Bapu ji🙏🙏🙏

  • @harkamalsandhu1637
    @harkamalsandhu1637 ปีที่แล้ว

    facts 💯

  • @parmindersingh4641
    @parmindersingh4641 ปีที่แล้ว +1

    🙏💐

  • @onkarsahota1677
    @onkarsahota1677 ปีที่แล้ว

    ਅਠਾਰ੍ਹਵੀਂ ਸਦੀ ਵਿੱਚ ਲੱਖਪਤ ਰਾਏ ਨੇ ਸਿੱਖਾਂ ਦਾ ਕਤਲੇਆਮ ਕੀਤਾ, 1955 ਨੂੰ ਨੈਹਰੂ ਨੇ ਫੌਜ ਚਾੜ੍ਹੀ ਦਰਬਾਰ ਸਾਹਿਬ ਤੇ,1984 ਨੂੰ ਇੰਦਰਾ ਗਾਂਧੀ ਨੇ ਫੌਜ ਚਾੜ੍ਹੀ ਦਰਬਾਰ ਸਾਹਿਬ ਤੇ ਬਾਅਦ ਵਿੱਚ ਸਾਰੇ ਦੇਸ਼ ਵਿੱਚ ਕਤਲੇਆਮ ਕੀਤਾ ਗਿਆ,

  • @canadarenewalenergy6965
    @canadarenewalenergy6965 ปีที่แล้ว

    Wahaguru ji ka Khalsa wahaguru ji ki fata.

  • @jsb.whistleblower
    @jsb.whistleblower ปีที่แล้ว +1

    🌟🌟🌟🌟🌟

  • @angrejsingh3806
    @angrejsingh3806 ปีที่แล้ว

    🙏🙏

  • @SandeepSingh-0009
    @SandeepSingh-0009 ปีที่แล้ว

    🙏🙏🙏🙏🙏🙏🙏

  • @freedoms3336
    @freedoms3336 ปีที่แล้ว

    Greed te selfishness hai duniya d her ik made kam piche
    Duniya d history dekh lo
    Indian history dekh lo
    Sgpc d election dekh lo
    Hor election dekh lo
    ASi SHARE NE KERNA CHANDE KISSI NAL B GHAR D WITCH RASOI D DARANI JATHANI D LADAI DEKH LO

  • @ssd8566
    @ssd8566 ปีที่แล้ว

    Ajmer Singh ji kl nu congress ate bhajpa sikha nal v ese tara hi hona hai !

  • @sukhjiwansehdev6759
    @sukhjiwansehdev6759 ปีที่แล้ว

    ਕੀ ਇਹ ਵਿਚਾਰ ਆਪਣੇ ਪਰਿਵਾਰ ਨਾਲ ਵੀ ਸਾਂਝੇ ਕਰਦੇ ਹੋ ? ਜਾਂ ਸਿਰਫ ਲੋਕਾਂ ਨਾਲ ਹੀ, ਜ਼ਿਹਨਾਂ ਵਿਚੋਂ ਬਹੁਤ ਸਾਰੇ ਇਸ ਨੂੰ ਸਮਝ ਹੀ ਨਹੀਂ ਸਕਦੇ। ਕ੍ਰਿਪਾ ਕਰਕੇ ਬਸ ਕਰੋ ਜੀ।

  • @munny1986
    @munny1986 ปีที่แล้ว

    🙏🙏🙏