A great Human Right Activist who has sacrificed his life to seek justice for those 25 thousand who were killed in false encounters and claimed to be unidentified bodies in Punjab.He was last to be killed but after his sacrifice no false encounter was.made by police
Anchor Anti Sikhism poora lgda ,kaka ji Fateh da jwab Fateh ch hi deyi da .Sanu agar koi raam raam ji .kehnda asi khush ho k os hi tra jwab Dene a..bro khalra ji di respect
Is Hinduvadi Desh Vich Jeda Vi Sikh Awaaz Chuku OOO Ta Maru Ga Hi , Jina Diya Kuriya Diya Izzata Asi Bachunde Rahe OOO Lok Ajj Sanu Attwadi Kende Ne , Sikha Di Sabto Vadi Galti Is Dharam de Loka Te Vishvas karna C
ਜਸਵੰਤ ਸਿੰਘ ਖਾਲੜਾ ਨੂੰ ਯਾਦ ਰੱਖਣਾ ਚਾਹੀਦਾ ਹੈ
ਕੋਈ ਮੁੱਲ ਹੀ ਨਹੀਂ ਸ੍ਰ ਜਸਵੰਤ ਸਿੰਘ ਜੀ ਖਾਲੜਾ ਦੀ ਸਹਾਦਤ ਦਾ🙏🙏
ਚੰਗੀ ਗੱਲ ਐ ਫਿਲਮ ਬਣਾਉਣਾ ਪਰ ਗੁਲਾਮ ਵਾਤਾਵਰਨ ਵਿੱਚ ਸਾਇਦ ਖਾਲੜਾ ਸਾਬ ਦੇ ਕਿਰਦਾਰ ਨਾਲ ਇਨਸਾਫ ਕਰਨਾ ਮੁਸ਼ਕਿਲ ਲੱਗਦਾ
ਇਹ ਨੇ ਸਾਡੇ ਅਸਲੀ ਹੀਰੋ,ਸਰਦਾਰ ਜਸਵੰਤ ਸਿੰਘ ਜੀ ਖਾਲੜਾ
ਵਾਹਿਗੁਰੂ ਜੀ ਸਰਦਾਰ ਅਜਮੇਰ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤
ਸਰਦਾਰ ਅਜਮੇਰ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਾ ਜੋ ਅਸੀ ਤੁਹਾਡੇ ਕੋਲੋ ਹੋਰ ਸਮਝ ਸਕੇ।
ਸਰਦਾਰ ਅਜਮੇਰ ਸਿੰਘ ਆਪਣੇ ਆਪ ਚ ਹੀ ਇੱਕ ਗ੍ਰੰਥ ਹਨ ਐਨੀ ਬਰੀਕ ਜਾਣਕਾਰੀ ਧੰਨ ਹਨ ਸਾਡੇ ਬਜ਼ੁਰਗ 👏🏻 ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ 🙏🏻🙏🏻
Ajmer O Ek Plant kita Hoya CAT HAI HARMI
@@bestdabapu7183tnu bda pta
Sire da gappi te sakari kutta aa
@@bestdabapu7183ਨੇਤਾਵਾਂ ਅਤੇ ਪੁਲਿਸ ਅਫਸਰਾਂ ਨੇ ਆਪਣੇ ਕੱਪੜੇ ਪਾੜਨ ਲਈ plant ਕੀਤਾ ਸਰਕਾਰ ਨੇ, ਪਲਾਂਟ ਦਾ ਏਹੀ ਮਤਲਬ ਹੋਇਆ ਕਿ ਨਹੀਂ ?
ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਯਾਦ ਰੱਖੋ ਇਸ ਯੋਧੇ ਜਰਨੈਲ ਨੂੰ ❤🙏
💐ਕੋਟਿ ਕੋਟਿ ਪ੍ਰਣਾਮ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ 💐
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪਤਰਕਾਰ ਸਾਬ, ਸ਼ਹੀਦ ਸਿੰਘਾਂ ਤੇ ਓਨਾ ਦੇ ਪਰਿਵਾਰਾਂ ਦਾ ਸਾਥ ਦਿਓ ਤੇ ਸਚ ਵਿਖਾਉਣ ਲਈ ਧੰਨਵਾਦ ਜੀ
ਇਹ ਸ਼੍ਰੋਮਣੀ ਸ਼ਹੀਦ ਹੋਏ ਸਨ ਸਾਨੂੰ ਇਸ ਵੀਰ ਨੂੰ ਪੰਥ ਰਤਨ ਦਾ ਐਵਾਰਡ ਅਕਾਲ ਤਖ਼ਤ ਸਾਹਿਬ ਜੀ ਵਲੋਂ ਦਿਤਾ ਜਾਣਾ ਚਾਹੀਦਾ ਹੈ ਜੀ
ਵਾਹਿਗੁਰੂ ਜੀ 🙏
ਧੰਨਵਾਦ ਸ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਵਾਹਿਗੁਰੂ ਜੀ
ਬੇਅੰਤ ਬੁੱਚੜ ਕੇ ਪੀ ਬੁੱਚੜ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੀ ਖਾਤਰ ਸ਼ਹੀਦੀ ਪਾਹ ਗਏ ਤੇ ਆਪਣੇ ਆਪ ਨੂੰ ਅਮਰ ਕਰ ਗਏ । ਭਾਈ ਖਾਲੜਾ ਸਾਹਬ ਜੀ ਕੋਟੀ ਕੋਟ ਪ੍ਰਨਾਮ ਵਾਹਿਗੁਰੂ ਜੀ ਭਾਈ ਸਾਹਬ ਨੂੰ ਵਾਰ ਪੰਜਾਬ ਦੀ ਧਰਤੀ ਉੱਪਰ ਭੇਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ।
ਵਾਹਿਗੁਰੂ ਜੀ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਸਵੰਤ ਸਿੰਘ ਖਾਲੜਾ ਕੋਂਣ ਸਨ ਇਹ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਹਨ
ਪ੍ਰਫੇਸਰ ਅਜਮੇਰ ਸਿੰਘ ਜੀ ਸਹੀ ਗੱਲਾਂ ਵਾਰਤਾਲਾਪ ਕੀਤੀ ਸਿੱਖ ਕੌਮ ਕਿਨੈ ਮਾੜੇ ਹਾਲਾਤਾਂ ਇੱਕ ਦਰਦ ਨਾਕ ਸਮੇਂ ਵਿੱਚੋ ਲੱਗਿਆਂ
ਬਾਈ ਜੀ ਅਸੀਂ ਲ਼ੋਕ ਬਹੁਤ ਹੀ ਘਟੀਆ ਅਹਿਸਾਨ ਫਰਾਮੋਸ਼ ਬਣ ਗਏ ਹਾਂ, ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਸੀਂ ਖੱਡੂਰ ਸਾਹਿਬ ਤੋਂ ਲੋਕ ਸਭਾ ਚ ਨਹੀਂ ਭੇਜ ਸੱਕੇ। ਅਗਰ ਬੀਬੀ ਖਾਲੜਾ ਨੂੰ MP ਬਣਾ ਦਿੰਦੇ ਇਹ ਖਾਲੜਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਟ ਹੁੰਦੀ।( ਧੰਨਵਾਦ )
Sidhu also mentioned it
Khalra di ghar wali ne osda murder karwaya
@@sunnyspeaks306 in your imagination
@@jaspreetgill3576 We All know making Khalistan is just an imagination of bunch of psychos
ਫੇਰ ਕੀ ਹੋ ਜਾਂਦਾ? ਜੇ ਬੀਬੀ ਖਾਲੜਾ ਮੁਖ ਮੰਤਰੀ ਵੀ ਬਣ ਜਾਂਦੀ ਫੇਰ ਵੀ ਕੀ ਕਰ ਲੈਂਦੀ. ਅਗਲੇ ਤੁਹਾਡੇ ਹੱਥ ਪਾਵਰ ਦੇਣਗੇ ਮੂਰਖੋ. ਪਾਵਰ ਸਾਰੀ ਦਿੱਲੀ ਚ ਆ
ਧੰਨਵਾਦ ਜੀ ਚਰਚਾਵਾਂ ਭਰਪੂਰ ਜਾਣਕਾਰੀ
Jaswant.singh.Ji.khalra.Jindabaad🙏🙏🙏
Great personality 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏
ਸਾਨੂੰ ਸਿੱਖਾਂ ਨੂੰ ਹਮੇਸ਼ਾ ਇਕ ਮੇਹਣਾ ਰਹੇਗਾ ਕੇ ਅਸੀ ਬਿਅੰਤੇ ਬੁੱਚੜ ਦੇ ਪੋਤੇ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਚੁਣਿਆ
ਜਸਵੰਤ ਸਿੰਘ ਖਾਲੜਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਦੇ ਜਸਵੰਤ ਸਿੰਘ ਖਾਲੜਾ ਵਾਰਗੇ ਘਰ ਘਰ ਵਿੱਚ ਜਨਮ ਲੈਣਾ ਚਾਹੀਦਾ ਹੈ ਸਾਨੂੰ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Bhai Ajmer singh is a living legend! 🙏
ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ, ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੇ ਕੌਮ ਤੇ ਜੁਲਮ ਵਿਰੁੱਧ ਆਵਾਜ ਉਠਾਈ।
25000 ਗੁੰਮਸ਼ੁਦਾ ਲਾਸ਼ਾਂ ਦਾ ਵੇਰਵਾ ਕੱਢਿਆ, ਪਰ ਜਾਲਮਾਂ ਨੇ ਉਸਨੂੰ 25001 ਬਣਾ ਦਿੱਤਾ !
👉 ਇੰਨਾ ਵੱਡਾ ਕਤਲੇਆਮ ਕਰਕੇ ਜੋ ਕਿ ਸਿਰਫ 3 ਜਿਲੀਆ ਦਾ ਅੰਕੜਾ ਹੈ 25000 ਇਸ ਦੇਸ਼ ਦੀ ਸਰਕਾਰ ਸਿਰਫ ਇਹ ਕਹਿੰਦੀ ਹੈ ਕਿ ਇਹ ਗਲਤ ਹੋਇਆ ਤੇ ਹੁਣ ਉਨ੍ਹਾਂ ਨੂੰ ਮੁਆਵਜਾ ਦੇ ਦਿਓ ਓਹ ਵੀ ਪਤਾ ਨਹੀਂ ਕਿੰਨਿਆਂ ਕੁ ਨੂੰ ਮਿਲਿਆ ਇਹ ਪੰਜਾਬ ਤੇ ਕੌਮ ਨਾਲ ਇਕ ਭੱਦਾ ਮਜਾਕ ਜਾਪਦਾ ਹੈ ਤੁਸੀਂ ਇਸ ਨੂੰ ਐਵੇਂ highlight ਕੀਤਾ ਕਿ ਬਹੁਤ ਚੰਗਾ ਕੰਮ ਕੀਤਾ। ਮੈ ਚਾਹੰਗਾ ਕਿ ਤੈਨੂੰ ਗੋਲੀ ਮਾਰਾ ਰਿਪੋਰਟਰ ਸਾਬ ਤੇ ਤੇਰੇ ਘਰਦਿਆਂ ਨੂੰ 50,000 ਦੇ ਦਵਾ। ਸਿੱਖ ਜਿੰਨੀ ਛੇਤੀ ਇਸ ਦੇਸ਼ ਤੋਂ ਕਿਨਾਰਾ ਕਰ ਲੈਣਗੇ ਚੰਗਾ ਪਰ ਕੌਮ ਵਿੱਚ ਇਸ ਪ੍ਰਤੀ ਚੇਤਨਤਾ ਬਹੁਤ ਘਟ ਹੈ 🙏
Very good job veer ji suwad again sale kutte kamred de gold bund de vich kadange
GOOD JOB VEER JI
Soorma of the panjab and punjabi culture best human on this planet
ਪਰਨਾਮ ਸ਼ਹੀਦਾ ਨੂੰ ਸੰਧੂ ਫਰਮ ਭਿੱਖੀ ਵਿੰਡ
ਗ੍ਰੇਟ personalities 🙏🏼🙏🏼🙏🏼 ।।
Waheguru ji 😢😢
Dhan Dhan Shri Guru Pita Gobind Singh Gi
Salute to Shaheed Jaswant Singh Khalra. Bahut jaroori hai 21st century wich educated and knowledgeable hona. know your history!!
School,College ton gayeb.Privately padho.SGPC sutti pyee aa.
Salute s. Jaswant singh kharra
Bapu g waheguru g ka khalsa waheguru g ki fateh,, waheguru g aap nu hamesha tandrust te chardi kllan vich rakhan g
ਭਾਈ ਖਾਲੜਾ ਦੀ ਸਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਚੜਦੀ ਕਲਾ ਬਖਸਣ ਭਾਈ ਅਜਮੇਰ ਸਿੰਘ ਨੂੰ
ਜਸਵੰਤ ਸਿੰਘ ਖਾਲੜਾ ਜਿੰਦਾਬਾਦ
Great shaheed of our sikh kaum and savoor of humanity
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
Sardar saheed khalda ji
Human right incharge of khalistan 😢😢😢😢
Ajmer singh ji bahut bahut dhanvad
Waaheguru ji
Bhai Jaswant Singh ji khalra 🙏
Love you jaswat Singh ji❤❤❤❤❤❤❤❤
We made park after bhai khalra in Fresno. We know our roots. We need one United Punjab.
Parks ok ok but make libraries put books about sikhism
@@kknewage it’s a start bro. Libraries and Liberian will come soon.
His sacrifice deserves to be remembered !
ਯਾਰ ਤੁਸੀ ਅੰਗਰੇਜ਼ੀ ਵਿਚ ਲਿੱਖ ਕੇ ਸਾਡਾ ਸਿਰ ਦੁਖਣ ਲਾ ਦੇਂਦੇ ਓ, ਨਾ ਤਾਂ ਭਾਵ ਪਤਾ ਲੱਗਦਾ ਨਾ ਅਭਾਵ ਪਤਾ ਲੱਗਦਾ ਜੱਜਾ ਰਹਿ ਜਾਂਦਾ ਪਿੱਛੇ
@@kknewageਏਸ ਲਾਈ ਨੂੰ ਪੰਜਾਬੀ ਜਾ ਹਿੰਦੀ ਵਿਚ ਲਿਖੋ ਜੀ
ਧਿਆਨ ਦੇਣਾ….
ਬੀਬੀ ਪਰਮਜੀਤ ਕੌਰ ਖਾਲੜਾ (ਸੁਪਤਨੀ) ਨੇ ਇਕ ਮੁਲਾਕਾਤ ਵਿੱਚ ਦੱਸਿਆ ਸੀ ਕੇ ਸ. ਅਜਮੇਰ ਸਿੰਘ ਜੀ ਨੇ ਕਿਤਾਬ ਬਹੁਤ ਥੋੜੇ ਜਿਹੇ ਸਮੇਂ ਵਿੱਚ ਲਿਖ ਦਿੱਤੀ, ਪਰਿਵਾਰ ਤੋਂ ਕੋਈ ਜਾਣਕਾਰੀ ਨਹੀਂ ਲਈ !
ਬੀਬੀ ਜੀ ਇਸ ਕਿਤਾਬ ਤੋਂ ਸੰਤੁਸ਼ਟ ਨਹੀਂ ਹਨ, ਸਰਦਾਰ ਸਾਹਿਬ ਨੂੰ ਮਿਲਣਾ ਚਾਹੀਦਾ ਸੀ !
Waheguru waheguru waheguru waheguru waheguru Ji
Thanks bhai Ajmer Singh
Veer ji jo kamred kuta yadvinder os bare vi kuj likho
Veer ji kute kamredan kutean vare vi daso likho yadvinder and baki kutteer mordabad likho
ਸ. ਅਜਮੇਰ ਸਿੰਘ ਵੀ ਕਾਮਰੇਡ ਰਹੇ ਹਨ !
Waheguru waheguru
ਵਾਹਿਗੁਰੂ
Khalra ji di shidi nu kotan kot parnam waheguru ji Kom nu chardikala baksho
Salute to S. Jaswant Singh Khalra Ji🙏🏼🧡
Good job, Yadwinder Ji. You're working on good concepts. Today, we need this type of inspiration.keep it up 👍
ਸਿੱਖ ਕੌਮ ਯੌਧਿਆ ਦੀ ਕੌਮ ਹੈ
ਦਿਲਜੀਤ. ਬਿਕਾਰ ਬੰਦਾ ਆ
22:30 ਲਿਖਾਰੀ ਦਾ ਨਾਮ ਦਸੋ ਜੀ।
Veer pta lggea ta dssea j
ਸਤਿ ਸ਼੍ਰੀ ਅਕਾਲ ਜੀ
ਬਾਦਲ ਜੇ ਬੀਬੀ ਖਾਲੜਾ ਨੂੰ ਪਾਰਲੀਮੈਂਟ ਜਾਣ ਦੇ ਰਸਤੇ ਚ ਰੋੜਾ ਨਾ ਬਣਦੇ ਤਾਂ ਸਿੰਘ ਜੀ ਸੱਚੀ ਸਰਦਾਜਲੀ ਹੁੰਦੀ
Gaddaran ne apna kumm keeta.Ullu bane Punjabi time and again.
Wmk 👏👏
waheguru ji.
ੳਸ ਕੋਲੋ ਕੋੲੀ ਓਮੀਦ ਨਾ ਰਖੋ, ਅਸਲੀਅਤ ਦੀ ਫਿਲਮ ਵਿਚ.😘
ਜਿਤਨੀ ਦੇਰ ਹਰ ਮਹਿਕਮੇ ਦੀਆਂ ਕੁਰਪਸਨ ਪੈਦਾ ਕਰਨ ਵਾਲੇ ਰਸਤੇ / ਚੋਰ ਮੋਰੀਆਂ ਨੂੰ ਬੰਦ ਕਰਨ ਦੇ ਢੰਗ ਤਰੀਕੇ ਲਭਕੇ ਨਵੇ ਕਨੂੰਨ ਨਹੀ ਬਣਾਏ ਜਾਂਦੇ ਉਤਨੀ ਦੇਰ ਕੋਈ ਗੱਲ ਨਹੀਂ ਬਣਨੀ । ਹੁਣ ਤਾਂ ਉਹੀ ਗੱਲ ਚੱਲ ਰਹੀ ਹੈ :Old wine in new bottle .
ਮਹਾਨ ਸ਼ਹਾਦਤ ਨੂੰ ਨਮਨ
👏🏼👏🏼👏🏼👏🏼👏🏼
Hem singh Sidhu.ak47 . Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
S.ajmer singhji good job
ਮਰੀ ਜਮੀਰ ਵਾਲੇ ਲੋਕ ਜਿੰਨਾ ਬੀਬੀ ਖਾਲੜਾ ਹਰਾਈ ।ਖਾਲੜਾ ਸਾਬ ਜਿੰਦਾਬਾਦ
Pji e books kitho mildiya a
🙏 🙏 🙏 🙏 🙏
Mera pind Khalra wich Jaswant Singh ji di yaadgaar bnayee jave
Sardar ajmer Singh ji sughar syane ne uhna ne sada sach nu pargat keeta hai waheguru ji mehar karn ji
Sir he is still alive,
ਇਹ ਤਾ ਏਜੰਸੀਆਂ ਦਾ ਟੋਟ ਹੈ ਖਾਲੜਾ ਜੀ ਨੂੰ ਇੰਨਾ ਦਲਾਲਾ ਨਾਲ ਕੋਈ ਲੈਣਾ ਦੇਣਾ ਨਹੀਂ
❤❤❤❤❤
Sidhu moosewala ne keha ehna ਦੋਗਲੇ ਪੰਜਾਬੀ ਲੋਕਾ ਨੇ ਬੀਬੀ ਖਾਲੜਾ ਨੂੰ ਵੋਟਾਂ ਵਿਚ ਹਰਾਇਆ
🙏🙏
S Ajmer singh ji 🙏
🙏🏻
💖💖💕💛🙏🙏💛💕💖💖
A great Human Right Activist who has sacrificed his life to seek justice for those 25 thousand who were killed in false encounters and claimed to be unidentified bodies in Punjab.He was last to be killed but after his sacrifice no false encounter was.made by police
ਉਹ ਬੇਸਰਮ ਲੋਕੋ ਤੁਸੀ ਜਸਵੰਤ ਸਿੰਘ ਖਾਲੜਾ ਦੀ ਪਤਨੀ ਵੋਟਾ ਵਿੱਚ ਹਰਾ ਦਿੱਤੇ
Jdo admi jinda hunda udo koi us di spote nai karda. Jdo mr janda hai te lok time pass karn lag jande han
I heard that speech
🙏🏻🙏🏻🙏🏻🙏🏻
ਅੰਮਰਤਸਰ
Paji ruler sarkar di reporting kyo nhi karde hun
ਆਪਣੀ ਕੌਮ ਨੂੰ ਪਤਾ ਨਹੀਂ ਆਪਣੇ ਸ਼ਹੀਦਾ ਬਾਰੇ,ਨਵੀਂ ਪੰਜੇਰੀ ਨੂੰ ਬੱਸ ਬਾਹਰ ਜਾਣਾ ਦਿਸਦਾ
Sahi keh rhy ho bhai
@@HariSingh-ot8dn bilkul bro
🤚🤚🤚
S. Ajmer singh ji 🙏
Khalstan jindabad referendum panjab
Asli Role model eho j hunde hn, aj kll tan bss vlloger, Singer hi model bn gye ne
ਸਾਡੇ ਸਤਿਕਾਰ ਯੋਗ ਸਰਦਾਰ ਜਸਵੰਤ ਸਿਘ। ਖਾਲੜਾ। ਜਿੰਦਾਬਾਦ ਹੈ। ਅਤੇ। ਰਹੂਗਾ
Anchor Anti Sikhism poora lgda ,kaka ji Fateh da jwab Fateh ch hi deyi da .Sanu agar koi raam raam ji .kehnda asi khush ho k os hi tra jwab Dene a..bro khalra ji di respect
Vaheguru swarg vich jageh dena
Sade arie wich koi ni Sanu daso kehdey mager lagia jave
Your sound is very low
But it's very poor and low
Its a grim subject, turn your volume up or get hearing tested.
Film vicho 21 scene cut Krna koi aam gal ni hai ji
Jaswant Singh kalda je kom da mahan joda san
Is Hinduvadi Desh Vich Jeda Vi Sikh Awaaz Chuku OOO Ta Maru Ga Hi ,
Jina Diya Kuriya Diya Izzata Asi Bachunde Rahe OOO Lok Ajj Sanu Attwadi Kende Ne ,
Sikha Di Sabto Vadi Galti Is Dharam de Loka Te Vishvas karna C