Prime Focus (2452) || 500 'ਚ ਪਊ ਗਾਲ੍ਹ ਕੱਢਣੀ , 300 ਕਰੋੜ ਦੀ ਮਿੱਟੀ ਕੌਣ ਖਾ ਗਿਆ

แชร์
ฝัง
  • เผยแพร่เมื่อ 2 ธ.ค. 2024

ความคิดเห็น • 87

  • @baldevsinghkular3974
    @baldevsinghkular3974 วันที่ผ่านมา +1

    ਪਹਿਲਾਂ ਜੰਮੂ-ਕਟੜਾ ਹਾਈਵੇ,ਹੁਣ ਬੁਲੇਟ ਟਰੇਨ ਤੇ ਫਿਰ ਸਾਰੇ ਸ਼ਹਿਰਾਂ ਦੇ ਆਲੇ-ਦੁਆਲੇ ਮੈਟਰੋ ਰੇਲ!.ਆਪਾਂ ਤਰੱਕੀ ਦੇ ਰਾਹ ਤੇ ਚੱਲਦੇ ਹੋਏ ਖੇਤੀ ਚੰਦ ਤੇ ਕਰਿਆ ਕਰਾਂਗੇ!.

  • @User.YouTube_creaters
    @User.YouTube_creaters วันที่ผ่านมา +13

    ਸਦਾ ਦੂਜਿਆਂ ਵਿਚ ਦੋਸ਼ ਭਾਲਣਾ
    *ਖੁਦ ਦੇ ਦੋਸ਼ੀ ਹੋਣ ਦਾ ਸਬੂਤ ਹੈ ...*

    • @daljitsingh7980
      @daljitsingh7980 วันที่ผ่านมา +5

      ਦੀਪ ਬਰਾੜ 👌👌

    • @User.YouTube_creaters
      @User.YouTube_creaters วันที่ผ่านมา +1

      @@daljitsingh7980ਸੰਧੂ ਵੀਰੇ ਧੰਨਵਾਦ ਜੀ 😍😍

  • @User.YouTube_creaters
    @User.YouTube_creaters วันที่ผ่านมา +15

    ਫ਼ਿਕਰ ਨਾ ਕਰ ਦਿਲਾਂ ਲੰਘ ਜਾਂਦੇ ਉਹ ਪਲ ਵੀ
    *ਜਿਨ੍ਹਾਂ ਚੋਂ ਲੰਘਣਾ ਮੁਸ਼ਕਿਲ ਹੁੰਦਾ ਏ*

    • @daljitsingh7980
      @daljitsingh7980 วันที่ผ่านมา +3

      ਦੀਪ ਬਰਾੜ 👌👌

    • @User.YouTube_creaters
      @User.YouTube_creaters วันที่ผ่านมา +1

      @@daljitsingh7980 ਸੰਧੂ ਵੀਰੇ ਧੰਨਵਾਦ ਜੀ 😍😍

  • @baldevjassar8059
    @baldevjassar8059 2 วันที่ผ่านมา +7

    *🙏❣️ਅੱਜ ਦਾ ਵਿਚਾਰ❣️🙏*
    *ਧੋਖੇ ਦੀ,ਜਾ ਬੇਈਮਾਨੀ ਦੀ ਕਮਾਈ ਨਾਲ ਜੇਕਰ ਤੁਸੀਂ ਦਾਨ-ਪੁੰਨ ਕਰੋਗੇ!ਤਾਂ ਫ਼ਲ ਵੀ ਉਸਨੂੰ ਹੀ ਮਿਲੇਗਾ!ਜਿਸਨੂੰ ਤੁਸੀ ਧੋਖਾ ਦਿੱਤਾ ਅਤੇ ਜਿਸ ਨਾਲ ਤੁਸੀ ਠੱਗੀ ਮਾਰੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters วันที่ผ่านมา +11

    ਆਪਣਾ ਕਿਰਦਾਰ ਇਹੋ ਜਿਹਾ ਬਣਾਓ ਕੇ ਤੁਸੀਂ
    *ਜਿਸਦੀ ਵੀ ਜ਼ਿੰਦਗੀ ਨਾਲ ਜੁੜੋ ਉਹ ਸੰਵਰ ਜਾਏ*

    • @daljitsingh7980
      @daljitsingh7980 วันที่ผ่านมา +4

      ਦੀਪ ਬਰਾੜ 🙏❤️👌👌

    • @Diljitkourjosan6170
      @Diljitkourjosan6170 วันที่ผ่านมา +3

      ਦੀਪ 👌👌

    • @User.YouTube_creaters
      @User.YouTube_creaters วันที่ผ่านมา

      @@Diljitkourjosan6170 ਦਿਲਜੀਤ ਆਂਟੀ ਜੀ 😍🙏

    • @User.YouTube_creaters
      @User.YouTube_creaters วันที่ผ่านมา

      @@daljitsingh7980ਸੰਧੂ ਵੀਰੇ ਧੰਨਵਾਦ ਜੀ 😍😍ਦਿਲਜੀਤ ਆਂਟੀ ਜੀ 😍🙏

  • @ksmgorganicfarm4731
    @ksmgorganicfarm4731 วันที่ผ่านมา +20

    ਇੱਕ ਫਾਰਮੂਲਾ ਡਾਕਟਰ ਮਨਮੋਹਣ ਸਿੰਘ ਦੀ ਕਾਂਗਰਸ ਸਰਕਾਰ ਨੇ ਬਣਾਇਆ ਸੀ ਵੀ ਜਿਹੜਾ ਵੀ ਪ੍ਰੋਜੈਕਟ ਕੱਢਾਂਗੇ ਉਹਦਾ ਮਾਰਕੀਟ ਵੈਲਿਊ ਜਿਹੜੀ ਆ ਸ਼ਹਿਰਾਂ ਦੇ ਵਿੱਚ ਦੋ ਗੁਣਾ ਤੇ ਪਿੰਡਾਂ ਦੇ ਵਿੱਚ ਚਾਰ ਗੁਣਾ ਦਿਆਂਗੇ ਜਮੀਨ ਅਕਵਾਇਰ ਕਰਨ ਲਓ ਜੇ ਉਹ ਫਾਰਮੂਲਾ ਅਪਣਾਇਆ ਜਾਵੇ ਤਾਂ ਉਹ ਫਾਰਮੂਲਾ ਸੌਖਾ ਤੇ ਵਧੀਆ ਵੀ ਆ ਤੇ ਲੋਕਾਂ ਦੀ ਜਰੂਰਤ ਦੇ ਅਨੁਸਾਰ ਵੀ ਆ

    • @SURJITSINGH-rh1us
      @SURJITSINGH-rh1us วันที่ผ่านมา

      😊

    • @SURJITSINGH-rh1us
      @SURJITSINGH-rh1us วันที่ผ่านมา

      😊😊😊😊😊😊😊😊😊😊😊😊

    • @shinderbrar
      @shinderbrar วันที่ผ่านมา

      ❤❤❤❤🌹👍👍👍

    • @gurvirgureh5779
      @gurvirgureh5779 วันที่ผ่านมา

      Dr Manmohan Singh ਸਰਕਾਰ ਨੇ ਇਹ ਕਨੂੰਨ ਬਣਾਇਆ ਸੀ, ਜਿਸਨੂੰ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਆ ਕੇ ਬਦਲਿਆ ਸੀ, ਅਡਾਨੀ ਨੂੰ ਜਮੀਨ ਦਵਾਉਣ ਕਰਕੇ।
      ਉਸ ਕਨੂੰਨ ਮੁਤਾਬਿਕ 80% ਜਮੀਨ ਮਾਲਿਕਾਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਜਮੀਨ ਅਕਵਾਇਰ ਨਹੀਂ ਹੋ ਸਕਦੀ ਸੀ।

  • @SukhwinderSingh-wq5ip
    @SukhwinderSingh-wq5ip วันที่ผ่านมา +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalkarSingh-ko2qy
    @BalkarSingh-ko2qy วันที่ผ่านมา +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime esiha ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @daljitsingh7980
    @daljitsingh7980 2 วันที่ผ่านมา +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @NaharSingh-m8g
    @NaharSingh-m8g วันที่ผ่านมา +5

    ਬਾਠ ਸਾਹਿਬ ਜੀ ਦੀ ਇਸ ਗੱਲ ਨਾਲ ਸਹਿਮਤ ਹਾਂ, ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਾਰਲੀਮੈਂਟ ਦੇ ਸਾਹਮਣੇ ਧਰਨਾ ਦੇਣਾ ਚਾਹੀਦਾ ਹੈ।

  • @V.K.Luthra
    @V.K.Luthra วันที่ผ่านมา +2

    Sat shri akal Parmvir Baath Veer ji te Gurpreet Sandhawalia Veer ji

  • @JBSingh-pl8mj
    @JBSingh-pl8mj วันที่ผ่านมา +1

    ਬੁਲੇਟ ਟਰੇਨ ਲਈ ਜ਼ਿਆਦਾ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ। ਇਸ ਲਈ ਰੇਲਵੇ ਲਾਈਨ ਦੇ ਨਾਲ ਲਗਦੀ ਜਗ੍ਹਾ ਦੀ ਵਰਤੋਂ ਕਰਨੀ ਚਾਹੀਦੀ ਹੈ। ਵੈਸੇ ਭਾਰਤ ਵਿਚ ਲੋਕਾਂ ਦਾ ਇਤਨਾਂ ਸਮਾਂ ਬਚਾਉਣ ਦੀ ਲੋੜ ਕੀ ਹੈ?? ਮੇਰੇ ਵਿਚਾਰ ਵਿੱਚ ਤਾਂ ਗਡੀਆਂ ਬਸਾਂ ਦੀ ਸਪੀਡ ਘਟਾ ਦੇਣੀ ਚਾਹੀਦੀ ਹੈ ਤਾਂਕਿ ਲੋਕਾਂ ਦਾ ਵਿਅਰਥ ਸਮਾਂ ਘੱਟ ਸਕੇ।

  • @kamaljitsingh5668
    @kamaljitsingh5668 วันที่ผ่านมา +1

    ਹਾਂਜੀ ਭਾਜੀ ਵਿਕਾਸ ਯਾਦਵ ਬਾਰੇ ਕੋਈ ਖੁੰਡ ਚਰਚਾ ਨਹੀਂ ਕੀਤੀ ਤੁਸੀਂ ਉਸ ਬੰਦੇ ਨੇ ਬੇਅਦਬੀ ਕਰਵਾਈਆਂ ਕੋਰਟ ਨੇ ਉਹਨੂੰ ਹਾਕਮ ਹੰਦ ਦੋਸ਼ੀ ਕਰਾਰ ਦੇ ਦਿੱਤਾ ਉਸੀ ਕੋਈ ਚਰਚਾ ਨਹੀਂ ਕਰ ਰਹੇ

  • @User.YouTube_creaters
    @User.YouTube_creaters วันที่ผ่านมา +10

    ਬੇਹਤਰ ਹੈ ਅਗਰ ਇਨਸਾਨ
    *ਲਿਬਾਸ ਵਾਂਗੂ ਨੀਅਤ ਵੀ ਸਾਫ਼ ਰੱਖੋ*

    • @daljitsingh7980
      @daljitsingh7980 วันที่ผ่านมา +4

      ਦੀਪ ਬਰਾੜ 👌👌👍

    • @Diljitkourjosan6170
      @Diljitkourjosan6170 วันที่ผ่านมา +3

      ਦੀਪ 👌👌

    • @User.YouTube_creaters
      @User.YouTube_creaters วันที่ผ่านมา +1

      @@daljitsingh7980ਸੰਧੂ ਵੀਰੇ 😍😍

    • @User.YouTube_creaters
      @User.YouTube_creaters วันที่ผ่านมา

      @@Diljitkourjosan6170ਦਿਲਜੀਤ ਆਂਟੀ ਜੀ 😍🙏 ਜੀ

    • @User.YouTube_creaters
      @User.YouTube_creaters วันที่ผ่านมา

      @@Diljitkourjosan6170ਦਿਲਜੀਤ ਆਂਟੀ ਜੀ 😍🙏

  • @avtarsingh4870
    @avtarsingh4870 วันที่ผ่านมา +1

    ਰੱਬ ਤੋਂ ਟੁੱਟਣਾ ਜੁੜਨਾ
    ਖੁਦ ਤੋਂ ਟੁੱਟਣ ਜੁੜਨ ਵਰਗਾ ਹੈ

  • @daljitsingh8044
    @daljitsingh8044 วันที่ผ่านมา

    ਪੰਜਾਬ ਵਾਲੇ ਪੂਰੇ 36 ਮਹੀਨਿਆਂ ਦੀ ਤਿੰਨ ਸਾਲ ਪੂਰੇ ਹੋਣ ਤੇ 36000 ਰੁਪਏ ਰਲੀਜ ਕਰਨਗੇ ਅਗੋਁ ਪਿਰਤ ਕਾਇਮ ਰੱਖਦੇ ਹੋਏ 1000/- ਰੁਪਏ ਵੀ ਦੇਣਗੇ। ਰੱਬ ਰਾਖਾ ਰਕਮਾਂ ਦੁਗਣੀਆਂ ਚੁਗਣੀਆਂ ਹੋਣ।

  • @kamaljitsingh5668
    @kamaljitsingh5668 วันที่ผ่านมา +1

    ਜਦੋਂ ਦੀ ਝਾੜੂ ਪੋਚਾ ਪਾਰਟੀ ਆਈ ਹੈ ਪੰਜਾਬ ਵਿੱਚ 13 14 15 ਦੇ ਵਿੱਚ ਉਸ ਟਾਈਮ ਤੋਂ ਹੀ ਸਾਰੇ ਪੰਜਾਬ ਵਿੱਚ ਡੀ ਬੇਅਦਬੀ ਸ਼ੁਰੂ ਹੋਈਆਂ ਹਾਂਜੀ ਸਾਰਾ ਤੁਸੀਂ ਨਾਮ ਲਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਵਿੱਚ ਕੋਈ ਲੈਣ ਦੇਣ ਹੀ ਨਹੀਂ ਹੈ ਸਰ

  • @balwindersinghpawar5024
    @balwindersinghpawar5024 วันที่ผ่านมา +2

    ਸਤਿ ਸ੍ਰੀ ਆਕਾਲ ਜੀ

  • @amanbrar273
    @amanbrar273 วันที่ผ่านมา +2

    ਸਾਡੇ ਨਾਨਾ ਜੀ ਸਨ ਵੀਰ ਉਹ ਗਾਲਾ ਕਢਦੇ ਸਨ ਜੇ ਉਨਾ ਨੂੰ ਕਹਿਣਾ ਤਾ ਉਨਾ ਗਾਲ ਕਢ ਕੇ ਕਹਿਣਾ ਮੈ ਗਾਲ ਕਦੋ ਕਢੀ ਸੀ ਇਕ ਦੂਜੀ ਗਲ ਜੀ ਘਰ ਵਾਲੀ ਨੇ ਸਰਪੰਚ ਸਹਿਬ ਨੂੰ ਨਹੀ ਦਸਣਾ ਕਿ ਕਿਉ ਕਿ ਉਸ ਵਿੱਚ ਨੁਕਸਾਨ ਘਰਦਾ ਵੀਰ ਜੀ

  • @sidhudhurkotia9919
    @sidhudhurkotia9919 วันที่ผ่านมา +4

    ਹਾਜਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @SardarilalMahey
    @SardarilalMahey วันที่ผ่านมา +1

    Up to now democratic system is not devolpep

  • @DharampalSingh-uk2ue
    @DharampalSingh-uk2ue วันที่ผ่านมา

    ਬਾਠ ਸਾਹਿਬ ਜੀ ਤੇ ਸੰਧਾਵਾਲੀਆ ਸਾਹਿਬ ਜੀ ਫਿਰ ਜਦੋਂ ਗਾਲਾਂ ਦੀ ਕਮਾਈ ਪੰਚਾਇਤ ਨੂੰ ਘੱਟ ਜਾਇਆ ਕਰੇਗੀ ਤਾਂ ਪੰਚਾਇਤ ਨੂੰ ਏਜੰਟਾਂ ਦੀ ਲੋੜ ਪਿਆ ਕਰੇਗੀ ਕਿ ਤੂੰ ਫਲਾਣੇ ਬੰਦਿਆਂ ਦਾ ਝਗੜਾ ਚੱਲਦਾ ਹੈ ਜਾਂ ਕੇ ਉਸਨੂੰ ਉਸਕਾ ਕੇ ਇੱਕ ਦੂਜੇ ਨੂੰ ਗਾਲ਼ਾਂ ਕੱਢਣ ਤੇ ਪੰਚਾਇਤ ਨੂੰ ਕਮਾਈ ਹੋਵੇ।

  • @ParmjeetKaur-o1e
    @ParmjeetKaur-o1e วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 12:52

  • @baldevsinghkular3974
    @baldevsinghkular3974 วันที่ผ่านมา

    ਸਾਡਾ ਰੰਗਲਾ ਪੰਜਾਬ ਪਹਿਲਾਂ ਨਸ਼ਿਆਂ ਨੇ ; ਤੇ ਫਿਰ ਨਾਲੋ ਨਾਲ "ਗਾਲਾਂ" ਨੇ ਗਾਲਤਾ!

  • @baldevsinghkular3974
    @baldevsinghkular3974 วันที่ผ่านมา

    ਜੰਮੂ ਕਟੜਾ-ਦਿਲੀ ਨੈਸ਼ਨਲ ਹਾਈਵੇ ਪਲੀਜ।

  • @princedhaliwal5504
    @princedhaliwal5504 วันที่ผ่านมา

    बहुत ही बढ़िया प्रोग्राम है जी आप हर मुद्दे को बहुत सुंदर ढंग से बात करते हैं ज़ी ❤❤❤❤

  • @manjeetdevi543
    @manjeetdevi543 วันที่ผ่านมา

    ਹੁਣ ਲਗਾਤਾਰ prime ashia t v ਸੁਣਨ ਦਾ ਮੌਕਾ ਮਿਲਿਆ ਕਰਨਾ

  • @ranjitsinghsidhu6718
    @ranjitsinghsidhu6718 วันที่ผ่านมา

    ਬਾਠ ਸਾਹਿਬ ਜੀ ਬੀਬੀਆ ਨੂੰ 1000ਰੂਪੇ ਜ਼ਰੂਰ ਦੇਵੋ ਪਰ ਸਰਕਾਰ ਬਿਜਲੀ ਦੇ ਬਿੱਲ ਘਰਾਂ ਦੇ ਮੋਟਰਾਂ ਖੇਤਾਂ ਵਾਲੀਆਂ ਦੇ ਬੱਸਾਂ ਦਾ ਮੁਫ਼ਤ ਸਫ਼ਰ 01ਜਨਵਰੀ2025ਬਿਲਕੁਲ ਬੰਦ ਕਰ ਦਿੱਤਾ ਜਾਵੇ ਜਿਨ੍ਹਾਂ ਸਮੇਂ ਤੱਕ ਪੰਜਾਬ ਸਰਕਾਰ ਕਰਜ਼ ਮੁਕਤ ਨਹੀਂ ਹੁੰਦੀ ਧੰਨਵਾਦ ਜੀ

  • @BalkarSingh-ko2qy
    @BalkarSingh-ko2qy วันที่ผ่านมา

    ਬਾਠ ਸਾਹਿਬ ਜੀ ਸਾਡੇ ਪੰਜਾਬ ਵਿਚ ਗਾਲਾ ਕੱਢਣ ਤੇ ਜੁਰਮਾਨਾ। ਸੰਧਾ ਵਾਲੀਆ ਜੀ ਗਾਲਾ ਤਾਂ ਪੰਜਾਬ ਵਿੱਚ ਵੀ ਬੁਹਤ ਕਢਦੇ ਹਨ ਵਿਹਲੇ ਵੀ ਬੁਹਤ ਮਿਲ ਜਾਣਗੇ

  • @V.K.Luthra
    @V.K.Luthra วันที่ผ่านมา +2

    ❤❤❤❤🎉

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ วันที่ผ่านมา

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @narinderjeetsingh3994
    @narinderjeetsingh3994 วันที่ผ่านมา

    Sat Sri akaal to all 🙏🎈

  • @jaspalsingh-bl4nc
    @jaspalsingh-bl4nc วันที่ผ่านมา

    Sat shri Akal ji ❤

  • @HarishKumar-r5f
    @HarishKumar-r5f วันที่ผ่านมา +3

    22 ji ek gl hor dso ye kar Gaal ktn wale ne 500 rupya jurmana de deta hai. O kve hun m jini merzi gala kada kyunki m jurmana de deta hai. Hun m teka lai liya hai. Ede bare bhi sarpanch shab ne koi limit rakhi hai. Pl dso ide bar😂

    • @Gurditsingh-ey4dp
      @Gurditsingh-ey4dp วันที่ผ่านมา

      Ek gal kadn lai 500 te duji lai fir 500😂😂

  • @jagvinderdosangh9262
    @jagvinderdosangh9262 วันที่ผ่านมา

  • @Avtarsingh-p6p8f
    @Avtarsingh-p6p8f วันที่ผ่านมา +1

    ਮੇਰੇ ਬਾਪੂ ਜੀ ਗਾਲ ਕੱਢਣ ਦੇ ਬੜੇ ਖਿਲਾਫ ਸਨ ਤੇ ਮੈਂ ਸੰਨ 74 ਦੇ ਨੇੜੇ ਤੇੜੇ ਨਵਾਂ ਨਵਾਂ ਹਲ ਵਾਹੁਣ ਲੱਗਿਆ ਸੀ ਤੇ ਇੱਕ ਦਿਨ ਮੈਂ ਬਲਦ ਨੂੰ ਗਾਲ ਕੱਢ ਬੈਠਿਆ ਤੇ ਕੁਦਰਤੀ ਬਾਪੂ ਨੇ ਗਾਲ ਸੁਣ ਲ‌ਈ ਤੇ ਮੇਰੀ ਕਾਫੀ ਲਾਹ ਪਾਹ ਹੋਈ ਸੀ

  • @BittuChambal-vl4hr
    @BittuChambal-vl4hr วันที่ผ่านมา

    Good job sir ji 👍👍👍👍

  • @BaldevSingh-ki2lb
    @BaldevSingh-ki2lb วันที่ผ่านมา

    ਮੈ ਵੀ ਬਾਠ ਸਾਹਿਬ ਇਹ ਮੁੱਦਾ ਚੁੱਕਿਆ ਸੀ ਅਫਸਰਾਂ ਕੋਲ ਵੀ ਇਹ ਗੱਲ ਉਠਾਈਂ ਸੀ

  • @ਨਰਿੰਦਰਸਿੰਘਬੁੱਕਣਵਾਲਾਮੋਗਾ

    🙏🙏🙏

  • @jatindersinghbaidwan8297
    @jatindersinghbaidwan8297 วันที่ผ่านมา

    ਸਤਿ ਸ੍ਰੀ ਆਕਾਲ

  • @manjeetdevi543
    @manjeetdevi543 วันที่ผ่านมา

    🙏

  • @jaspalnijjar7379
    @jaspalnijjar7379 วันที่ผ่านมา

    Sat sahri akal ji

  • @balwantgill3319
    @balwantgill3319 วันที่ผ่านมา

    Good morning Good luck 🌹🙏🙏👍👍🌹👏👏🌹

  • @jagdev5863
    @jagdev5863 วันที่ผ่านมา

    🙏🏻🙏🏻

  • @darshankooner5231
    @darshankooner5231 วันที่ผ่านมา

    🙏🙏

  • @jatendersingh3596
    @jatendersingh3596 วันที่ผ่านมา

    Sat Shri akal 22 ji

  • @jaspindermavi6526
    @jaspindermavi6526 วันที่ผ่านมา

    Ssakal sandawalia ji te Bath sahib 🙏🙏

  • @sukhwinderbhatti3161
    @sukhwinderbhatti3161 วันที่ผ่านมา

    S s akal ji

  • @lakhbirsinghkhatra917
    @lakhbirsinghkhatra917 วันที่ผ่านมา

    Before telling he should be gone to Dana Mandi as a president of BJP

  • @BalkerDhanday
    @BalkerDhanday วันที่ผ่านมา

    ੧੫੭ ਵਾ ਲਾਇਕ ਨੰਬਰ👌

  • @jagjitsingh627
    @jagjitsingh627 วันที่ผ่านมา

    Veer g sat shri akal g,jagjit randhawa mimsa dhuri

  • @DhillonharjitHarjit
    @DhillonharjitHarjit วันที่ผ่านมา

    Cycle te miti lian wala kaboo kita c Punjab police ne

  • @ksmgorganicfarm4731
    @ksmgorganicfarm4731 วันที่ผ่านมา +1

    ਬਾਠ ਸਾਹਿਬ ਪੰਜ ਗੁਣਾਂ ਦਾ ਮਤਲਬ ਵਾ ਅੱਜ ਜਿੱਥੇ 10 ਲੱਖ ਰੁਪਈਆ ਰੇਟ ਵਾ ਉਥੇ 50 ਲੱਖ ਮਿਲੂਗਾ ਪਰ ਲੱਗਦਾ ਇਸ ਤਰ੍ਹਾਂ ਕਿ ਇਹ ਪ੍ਰੋਜੈਕਟ ਚੱਲਣ ਲਈ ਘੱਟੋ ਘੱਟ 10 ਸਾਲ ਹੋਰ ਚਾਹੀਦੇ ਆ ਤੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਵਾ ਉਹਦਾ ਅੱਜ 50 ਲੱਖ ਤੋਂ ਉੱਪਰ ਹਰ ਕਿਸੇ ਨੂੰ ਪੈਸੇ ਮਿਲ ਰਹੇ ਆ ਤੇ ਲੋਕ ਬੜੇ ਪਰੇਸ਼ਾਨ ਆ ਇਸ ਕਰਕੇ ਇਹ ਫਾਰਮੂਲਾ ਇਨਾ ਸੌਖਾ ਨੀ

  • @BalramDhaliwal-rb7no
    @BalramDhaliwal-rb7no วันที่ผ่านมา

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @MuhammadAfzal-ud5dk
    @MuhammadAfzal-ud5dk วันที่ผ่านมา

    चढ़ा दे पंजाबी

  • @hardeepsingh654
    @hardeepsingh654 20 ชั่วโมงที่ผ่านมา

    Punjab ch bullet train ch Chalna toh phlena eh ta das do india ch kithe hor chal rehi hai??? Rolla paa rhe ne bullet train da phlena bakki rails da time Shai kar lo accident free kar lo

  • @MuhammadAfzal-ud5dk
    @MuhammadAfzal-ud5dk วันที่ผ่านมา

    पाकिस्तान का क्या नाम करेगा तलाक तलाक

  • @MuhammadAfzal-ud5dk
    @MuhammadAfzal-ud5dk วันที่ผ่านมา

    सरदार जी मुसलमान में पत्थर गाना

  • @SurinderSingh-i9y
    @SurinderSingh-i9y วันที่ผ่านมา

    Punjabi

  • @nishanpannu1308
    @nishanpannu1308 วันที่ผ่านมา

    Aap walya bedbiya kraiya sabit hogya ona bare v chan na paao

    • @harbhajansingh4281
      @harbhajansingh4281 11 ชั่วโมงที่ผ่านมา

      Bilkul nahi. AAP ne koi ajiha kam nahi keeta.

  • @ArvinderRandhawa-q9t
    @ArvinderRandhawa-q9t วันที่ผ่านมา

    🙏🏻🙏🏻

  • @narinderjeetkaur2918
    @narinderjeetkaur2918 วันที่ผ่านมา

    🙏🙏