ਬੰਬ-ਗੋਲਿਆ ਨਾਲ ਗੂੰਜਦੇ ਦੇਸ਼ ਵੱਲ ਸਫ਼ਰ ਸ਼ੁਰੂ🤯 ਇੱਕ ਹੋਰ ਖ਼ਤਰਨਾਕ ਸਫ਼ਰ Going to Baghdad🇮🇶 Punjabi Travel Vlog

แชร์
ฝัง
  • เผยแพร่เมื่อ 29 ธ.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #iraq

ความคิดเห็น • 472

  • @Gurnishanvlogs
    @Gurnishanvlogs 6 หลายเดือนก่อน +15

    ਹੈਲੋ,ਨਵਦੀਪ ਵੀਰ,ਸਤਿ ਸ੍ਰੀ ਆਕਾਲ,ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਅਸਥਾਨ ਦੇ ਦਰਸ਼ਨ ਜ਼ਰੂਰ ਕਰਾਇਓ। ਧੰਨਵਾਦ ਜੀ

  • @raazsiidhu3587
    @raazsiidhu3587 6 หลายเดือนก่อน +19

    ਨਵਦੀਪ ਬਰਾੜ,ਤੇਰੇ ਨਿੱਘੇ ਸੁਭਾਅ ਦਾ ਕੋਈ ਤੋੜ ਨਹੀਂ ਹੈ!
    ਰਾਜ ਮਾਸਟਰ, ਦੌਧਰ (ਮੋਗਾ)।

  • @Kanwarnau-nihal-singh70
    @Kanwarnau-nihal-singh70 6 หลายเดือนก่อน +13

    ਮਿਹਰਬਾਨੀ ਵੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰਵਾ ਰਹੇ ਹੋ, ਦਿਲੋਂ ਧੰਨਵਾਦ ਜੀ

  • @user-mw3fh5qs3q
    @user-mw3fh5qs3q 6 หลายเดือนก่อน +8

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਬੇਟਾ ਜੀ।

  • @jps4954
    @jps4954 6 หลายเดือนก่อน +4

    ਵਾਹਿਗੁਰੂ ਜੀ 🙏 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ ਬਰਾੜ ਸਾਬ ਜਿੱਥੇ ਜਿੱਥੇ ਦਾਣਾ ਪਾਣੀ ਪ੍ਰਮਾਤਮਾ ਨੇ ਤੇਰੀ ਕਿਸਮਤ ਲਿਖਿਆ ਹੈ ਓਥੇ ਓਥੇ ਚੁਗਨਾਂ ਪੇਣਾ ਏ very nice vdo 👍👌🌺💐

  • @harafangle9473
    @harafangle9473 6 หลายเดือนก่อน +26

    ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹਥ ਰੱਖੇ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐❤❤

    • @Navdeepbrarvlogs
      @Navdeepbrarvlogs  6 หลายเดือนก่อน +4

      Waheguru ji ka khalsa Waheguru ji ki fateh ji❤️❤️🙏🙏

    • @jasmersinghjassbrar3673
      @jasmersinghjassbrar3673 6 หลายเดือนก่อน +1

      ਰੱਬ ਤੇਰੀ ਇਰਾਕ ਯਾਤਰਾ ਸਫਲ ਕਰੇ.

    • @jasmersinghjassbrar3673
      @jasmersinghjassbrar3673 6 หลายเดือนก่อน

      ਰੱਬ ਤੇਰੀ ਇਰਾਕ ਯਾਤਰਾ ਸਫਲ ਕਰੇ.

  • @yadwindersingh-rw2de
    @yadwindersingh-rw2de 6 หลายเดือนก่อน +10

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤❤

  • @AvtarSingh-pw7fv
    @AvtarSingh-pw7fv 6 หลายเดือนก่อน +4

    ਨਵੇਂ ਫੋਨ ਦੀਆਂ ਮੁਬਾਰਕਾਂ ਬਾਈ ਤੇ ਵੀਡਿਉ ਬਹੁਤ ਹੀ ਸੋਹਣੀ ਬਣੀ ਹੋਈ ਹੈ

  • @ParamjitSingh-ok8he
    @ParamjitSingh-ok8he 6 หลายเดือนก่อน +2

    ਬਹੁਤ ਵੱਖਰੇ ਤਰ੍ਹਾਂ ਦੇ ਦੇਸ਼ ਦੇ ਸਫਰ ਦੀ ਸ਼ੁਰੂਆਤ ਕੀਤੀ ਹੈ। ਮੈਂ ਇਰਾਕ ਬਾਰੇ ਬਰੀਕੀ ਨਾਲ ਜਾਣਨ ਦਾ ਇੱਛੁਕ ਹਾਂ। ਤੁਸੀਂ ਮੇਰੀ ਜਗਿਆਸਾ ਨੂੰ ਪੂਰਾ ਕਰਨ ਦੀ ਉਮੀਦ ਜਗਾਈ ਹੈ। ਮੇਰਾ ਖਿਆਲ ਹੈ ਕਿ ਇਰਾਕ ਚ ਘੁੰਮਣ ਲਈ ਤੇ ਜਾਣਨ ਲਈ ਬਹੁਤ ਕੁਛ ਹੈ। ਮੈਸੋਪਟਾਮੀਆਂ ਦੀ ਪੁਰਾਤਨ ਸਭਿਅਤਾ ਇਰਾਕ ਚ ਹੀ ਵਿਕਸਿਤ ਹੋਈ ਸੀ।ਉਮੀਦ ਹੈ ਬਹੁਤ ਕੁਛ ਵਧੀਆ ਹੋਵੇਗਾ ਤੁਹਾਡੀ ਵਿਡੀਓ ਵਿੱਚ। ਧੰਨਵਾਦ ਜੀ।

  • @harmeshsinghgill-ip1ws
    @harmeshsinghgill-ip1ws 6 หลายเดือนก่อน +6

    ❤ ਬਾਈ ਜੀ ਸਤਿ ਸੀ੍ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ

  • @jagsirchahal9357
    @jagsirchahal9357 6 หลายเดือนก่อน +2

    ਮੈ ਸ੍ਰੀ ਫਤਿਹਗੜ੍ਹ ਸਾਹਿਬ ਪਿੱਛਲੇ ਦੋ ਮਹੀਨੇ ਹੋ ਗਏ ਗਿਆ ਸੀ, ਰਿਹਾਇਸ਼ੀ ਕਮਰਿਆਂ ਚ ਕੋਈ ਸਫਾਈ ਨੀ ਸੀ ਸੰਗਤ, ਪ੍ਰਬੰਧਕ, sgpc,.. ਨੁੰ ਹੋਰ ਗੁਰੂਘਰਾਂ ਵਲ ਵੀ ਧਨ ਸਾਫ ਸਫਾਈ ਵਲ ਦੇਣ ਦੀ ਲੋੜ ਹੈ, (ਮਾਫ ਕਰਨਾ )

  • @razachalotravel1658
    @razachalotravel1658 6 หลายเดือนก่อน +2

    Hi brother there is one place in Iraq for babaji guru Nanak please find this place and show us

  • @inderpreetjuneja1091
    @inderpreetjuneja1091 6 หลายเดือนก่อน +4

    ਅਰਦਾਸ ਕਰਦੇ ਹਾਂ , ਆਪ ਸਭ ਦਾ ਆਉਣ ਵਾਲਾ ਸਾਲ ੨੦੨੪ , ਸੁੱਖਾਂ ਭਰਿਆ ਹੋਵੇ !!! ਨਵਦੀਪ ਵੀਰ ਤੁਹਾਡਾ ਦੁਨੀਆ ਦੀ ਸੈਰ ਕਰਵਾਂਣ ਲਈ ਧੰਨਵਾਦ 💚🙏🏼😇

  • @swaransingh483
    @swaransingh483 6 หลายเดือนก่อน +4

    ਵਾਹਿਗੁਰੂ ਕਿਰਪਾ ਕਰਨਗੇ ਬਾਈ ਜੀ ਵਾਹਿਗੁਰੂ ਵਾਹਿਗੁਰੂ ਕਰਕੇ ਚਲਦੇ ਰਹੋ ਮਹਾਰਾਜ ਸੁਖ ਕਰਨਗੇ ਬਾਈ ਜੀ

  • @dalvirboparai6471
    @dalvirboparai6471 6 หลายเดือนก่อน +6

    ਪੰਜਾਬੀ ਜ਼ਿੰਦਗੀ ਜ਼ਿੰਦਾਬਾਦ ❤❤❤❤

  • @user-lj9ym9jt4w
    @user-lj9ym9jt4w 6 หลายเดือนก่อน +4

    ਸਤਿ ਸ਼੍ਰੀ ਅਕਾਲ 22 ਜੀ ❤️🌹🌹❤️❤️🎉🎉❤️❤️🙏🙏

  • @Jasvir-Singh8360
    @Jasvir-Singh8360 6 หลายเดือนก่อน +3

    ਵੀਡੀਓ ਬਹੁਤ ਵਧੀਆ ਬਣੀ ਹੈ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @darasingh3562
    @darasingh3562 6 หลายเดือนก่อน +5

    Bai ji Bagdad ch guru Nanak dev ji v aye c oh v please wekhaoo ji

  • @amarindersingh1313
    @amarindersingh1313 6 หลายเดือนก่อน +4

    ਬਹੁਤ ਵਧੀਆ ਲੱਗੀ ਵੀਡਿਓ, ਧਿਆਨ ਨਾਲ ਰਹੀਓ ਬਗਦਾਦ ਚ ।
    Happy journey

  • @user-jl4ni5lf1n
    @user-jl4ni5lf1n 6 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa Waheguru ji ki fateh ji❤️❤️🙏🙏

  • @rishibhatiarb
    @rishibhatiarb 6 หลายเดือนก่อน +3

    Vr ssa ethe v guru nanak dev ji da sthan hain try Kar ke visit Karo vr g

  • @balwinderbrar3739
    @balwinderbrar3739 6 หลายเดือนก่อน +2

    ਧੰਨਵਾਦ ਵੀਰ ਜੀ ਬਾਬੇ ਨਾਨਕ ਦੇ ਘਰ ਜ਼ਰੂਰ ਦਰਸ਼ਨ ਕਰਵਾਉਣਾ

  • @BaazpreetSidhu
    @BaazpreetSidhu 6 หลายเดือนก่อน +5

    ਆਪ ਸਾਰੇ ਨੂੰ ਬਾਈ ਚੈਨਲਾ ਲਿੰਕ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਚਾਹੀਦਾ

    • @Navdeepbrarvlogs
      @Navdeepbrarvlogs  6 หลายเดือนก่อน +1

      ❤️❤️🙏🙏

    • @BaazpreetSidhu
      @BaazpreetSidhu 6 หลายเดือนก่อน +1

      @@Navdeepbrarvlogs ਧੰਨਵਾਦ ਬਾਈ

  • @gurwantsandhu2699
    @gurwantsandhu2699 6 หลายเดือนก่อน +3

    ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @girmnjotgurjotsingh6825
    @girmnjotgurjotsingh6825 6 หลายเดือนก่อน +5

    Your travel vlogs are very motivated 11:58

  • @user-xf7jx5wv8n
    @user-xf7jx5wv8n 6 หลายเดือนก่อน +3

    ਬਾਈ ਸਲੂਟ ਬਣਦਾ ਫਲੈਟ ਤੋਂ ਫਲੈਟ ਸਫਰ ਕਰਨਾ ਕਿੰਨਾ ਕੁ ਅੋਖਾ ਬਾਈ ਜਿਉਦਾਂ ਰੈ 🇮🇳🙏❤

  • @user-rz1wy6rp1x
    @user-rz1wy6rp1x 6 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਤੁਹਾਨੂੰ ਤੰਦਰੁਸਤੀ ਵਗਸ਼ੇ ਅਰਦਾਸ ਕਰਦਾ ਹਾਂ ਵੀਰ ਜੀ ❤❤❤❤

    • @Navdeepbrarvlogs
      @Navdeepbrarvlogs  6 หลายเดือนก่อน +1

      Waheguru ji ka khalsa Waheguru ji ki fateh ji❤️❤️🙏🙏

    • @balwantsingh-om1dv
      @balwantsingh-om1dv 6 หลายเดือนก่อน

      Bai tu ta endddd a​@@Navdeepbrarvlogs

  • @J.S.P-vz2bk
    @J.S.P-vz2bk 6 หลายเดือนก่อน +1

    2014 2015 vich bus wale bhaji hora kol si main
    Bhaji de champ vich v gia si main bhaji di padiana pind v rishtedari AE mera pind kalra

  • @Uklife6785.
    @Uklife6785. 6 หลายเดือนก่อน +1

    Waheguru chardikala Kare waheguru ji baba nanak ji. Bgdad de fakir nal discussed hoi c hindi fakirnal baba nanak ji Sikhism likhia sant maskin ji ja ke aye c mazar t

  • @hardevsinghchauhan5961
    @hardevsinghchauhan5961 6 หลายเดือนก่อน +4

    Congratulations for entering into a risky country ji take care visit places where baba Nanak visited and also in Kurdish areas oh north Iraq

  • @daljitkaur2102
    @daljitkaur2102 6 หลายเดือนก่อน +1

    ਅਸੀ ਵੀ Hoshiarpur chabbewal ਦੇ ਹਾਂ। ਮਾਹਿਲਪੁਰ ਸਾਡਾ ਗਵਾਂਢੀ ਸ਼ਹਿਰ hai।

  • @DiffKaran
    @DiffKaran 6 หลายเดือนก่อน +6

    Navdeep veere irak pehlan taan khatarnak desh nahi c . America ne hassda vassda mulak ujaad ke rakhta 😢😢😢😢😢 veere apna khyal rakhna waheguru ji tuhade te mehar bhareya hatth rakhan 🙏🙏🙏🙏

  • @user-rl9xq7fq3i
    @user-rl9xq7fq3i 6 หลายเดือนก่อน +1

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @man08839
    @man08839 6 หลายเดือนก่อน +1

    Happy New year 2024❤🎉🎉👍
    May God bring happiness and peace in everyone life

  • @amritdhillon5212
    @amritdhillon5212 6 หลายเดือนก่อน +1

    Bai ji teri punjabi manu bahut pasad aa......

  • @amnindersinghgill7958
    @amnindersinghgill7958 6 หลายเดือนก่อน +1

    ਖਿਆਲ ਰੱਖੋ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @SukhwinderSingh-wq5ip
    @SukhwinderSingh-wq5ip 6 หลายเดือนก่อน +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    • @Navdeepbrarvlogs
      @Navdeepbrarvlogs  6 หลายเดือนก่อน

      Waheguru ji❤️❤️🙏🙏

  • @reshamsingh7609
    @reshamsingh7609 6 หลายเดือนก่อน +2

    Good job..... Carry on... May God bless you Veer.....

  • @sidhu_mehraj_wala
    @sidhu_mehraj_wala 6 หลายเดือนก่อน +1

    ਹੀ ਹਾਲ ਹੇ ਵੀਰ

  • @brarsaab007
    @brarsaab007 6 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @sunnygrewal2028
      @sunnygrewal2028 6 หลายเดือนก่อน +1

      Waheguru ji 🙏

    • @Navdeepbrarvlogs
      @Navdeepbrarvlogs  6 หลายเดือนก่อน +1

      Waheguru ji ka khalsa Waheguru ji ki fateh ji❤️❤️🙏🙏

  • @pymkaur9519
    @pymkaur9519 6 หลายเดือนก่อน +1

    Very good video. Look forward to videos of Baghdad. Stay safe.

  • @akalsung
    @akalsung 6 หลายเดือนก่อน +1

    Waheguru Ji ...VIDEO and SOUND quality of your NEW phone are excellent !!!

  • @bluerobe1
    @bluerobe1 6 หลายเดือนก่อน

    waheguru tere ang sang rahe veer. bahut himmati te sacha banda yaar tu.

  • @samuelbatth4317
    @samuelbatth4317 6 หลายเดือนก่อน +2

    Amazing ❤ next destination is cool!

  • @user-gx5se9yv4e
    @user-gx5se9yv4e 6 หลายเดือนก่อน +1

    ਬਹੁਤ ਵਧੀਆ ਵਾਹਿਗੁਰੂ ਜੀ 🙏

  • @yuvrajsidhu5853
    @yuvrajsidhu5853 6 หลายเดือนก่อน +1

    Very good 👍🏻 blog Tusi Bauht vadiya videos banane o

  • @surjitsingh1885
    @surjitsingh1885 6 หลายเดือนก่อน

    Wahe guru chardikala which rakhe apjinoo putterji

  • @paramjitkaur8122
    @paramjitkaur8122 6 หลายเดือนก่อน +1

    God bless you beta ji

  • @jaswindergill911
    @jaswindergill911 6 หลายเดือนก่อน

    Dekh ke Dil khush hoya

  • @rajinderpalsingh632
    @rajinderpalsingh632 6 หลายเดือนก่อน +1

    Waheguru waheguru waheguru ji Valle oe sehra

  • @nirmalmann9347
    @nirmalmann9347 6 หลายเดือนก่อน +3

    Very Very Good Quality of Video.Navdeep Ji Wish you best of Health and Prosperity.Jai Hind.

  • @sandeepsidhu2695
    @sandeepsidhu2695 6 หลายเดือนก่อน

    ਧਿਆਨ ਨਾਲ ਵੀਰ ਸਾਵਧਾਨੀ ਵਰਤੋਂ

  • @NIRMALSINGH-yb8hn
    @NIRMALSINGH-yb8hn 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @prabh7544
    @prabh7544 6 หลายเดือนก่อน

    ਬਹੁਤ ਖੁਸ਼ੀ ਮਿਲਦੀ ਤੁਹਾਡੀ video ਦੇਖ ਕੇ . 💯Gbu ❤️

  • @daljitcheema838
    @daljitcheema838 6 หลายเดือนก่อน +2

    ਸ਼ਾਬਾਸ਼ ਸ਼ੇਰਾ।ਸ਼ਾਨਦਾਰ। ❤

  • @mssidhusingh9706
    @mssidhusingh9706 6 หลายเดือนก่อน

    ਬਾਈ ਤੇਰੀ ਵੀਡੀਓ ਓਹਦਾ ਹੀ ਦੇਖਦੇ ਆ ਵਾਹਿਗੁਰੂ ਮੇਹਰ ਕਰੇ 🙏🏼

  • @g.sharan6041
    @g.sharan6041 6 หลายเดือนก่อน

    Thanks for showing this video

  • @gurlalvirk2968
    @gurlalvirk2968 6 หลายเดือนก่อน +4

    Brar veer bagdad vich babe nanak da ithasic guru dwara sahib hai ovi jarur vikhaya je

  • @sarajmanes4505
    @sarajmanes4505 6 หลายเดือนก่อน

    Happy New Year 🎉

  • @babbysingh84
    @babbysingh84 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harsimransandhu7137
    @harsimransandhu7137 6 หลายเดือนก่อน

    ਬਹੁਤ ਵਧਿਆ Video ਬਾਈ❤❤😊

  • @Mrmontix
    @Mrmontix 6 หลายเดือนก่อน +1

    ਵਧੀਆ ਵਧੀਆ ਪੱਕਾ ਪੱਕਾ ਛੇਤੀ ਹੋ ਜਾਵੇਗਾ ਪੱਕਾ 👍🏽 ਉਥੇ ਫੋਨ ਡੁਪਲੀਕੇਟ ਵੀ ਦੇ ਦਿੰਦੇ

  • @jasbirkaur8274
    @jasbirkaur8274 6 หลายเดือนก่อน

    Have a nice safe tour

  • @harjitvlogstanda
    @harjitvlogstanda 6 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।। ਮੇਰੇ (ਹਰਜੀਤ ਸਿੰਘ) ਵਲੋਂ।।ਆਪ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆ ਬੁਹਤ ਬੁਹਤ ਮੁਬਾਰਕਾਂ ਜੀ।।।ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਵਿੱਚ ਰੱਖੇ।।ਨਵਾ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ।।

  • @rajivsharma6330
    @rajivsharma6330 6 หลายเดือนก่อน +2

    Hello, bai Baghdad railway station de kol baba nanak ji jithe ik pir kol rahe c oh dekhke aayi,main 1983 c giya c,ok ji

  • @VikramjitSingh-vu8bj
    @VikramjitSingh-vu8bj 6 หลายเดือนก่อน

    Love from Gurdaspur ❤Panjab ❤

  • @jagdeep7502
    @jagdeep7502 6 หลายเดือนก่อน

    Ghaint ha 22 vlog

  • @manjitsinghkandholavpobadh3753
    @manjitsinghkandholavpobadh3753 6 หลายเดือนก่อน +4

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

    • @Navdeepbrarvlogs
      @Navdeepbrarvlogs  6 หลายเดือนก่อน

      Sat sri akal ji❤️❤️🙏🙏

  • @somsingh316
    @somsingh316 6 หลายเดือนก่อน

    Best of luck👍

  • @bhupinderatwal9760
    @bhupinderatwal9760 6 หลายเดือนก่อน +1

    Vry nice video brother🎉🎉

  • @singhteja3505
    @singhteja3505 6 หลายเดือนก่อน

    Very nice good job navdeep keep it up the good work

  • @sukhwindergillz7036
    @sukhwindergillz7036 6 หลายเดือนก่อน +3

    Congrats veer new ..📱 ......good...quality..camra...full passa vsool

  • @Virkfurniturehouse
    @Virkfurniturehouse 3 หลายเดือนก่อน

    ਵੀਰ ਜੀ ਬਾਹੁਤ ਵਧੀਆ ਵੀਡੀਓ ਤੁਹਾਡੀਆਂ 💯👌❤️

  • @jasvirkaur4384
    @jasvirkaur4384 6 หลายเดือนก่อน

    Bhut vadia veer ji.tuhada har vlog bhut chaa nl dekhde a.jini vaar mrgi dekh lo.koi vlog purana ni lgda.

  • @BaljeetSingh-hc5of
    @BaljeetSingh-hc5of 6 หลายเดือนก่อน

    ਚੜਦੀਕਲਾ ਵੀਰੇ

  • @Sippy48
    @Sippy48 6 หลายเดือนก่อน

    Happy new year 🥳🎉

  • @raiwalagill
    @raiwalagill 6 หลายเดือนก่อน +1

    bai mera kol vi i phone 15 pro max aa menu koi problem nahi best phone aa

  • @harnekmalla8416
    @harnekmalla8416 6 หลายเดือนก่อน

    ਸੁਭ ਇਛਾਵਾਂ ਬਗਦਾਦ ਲਈ,, ਨੇਕਾ ਮੱਲ੍ਹਾ ਬੇਦੀਆਂ🙏🙏

  • @smahal79
    @smahal79 6 หลายเดือนก่อน

    All the best in new country

  • @rickysingh2327
    @rickysingh2327 6 หลายเดือนก่อน +1

    Very nice. Videos paji..... iraq videos. ❤❤❤❤😊 thanks bahut bahut... Ricky phagwara

  • @harbhjansingh3653
    @harbhjansingh3653 6 หลายเดือนก่อน

    Good job brother ji

  • @GurdeepSingh-hw2zk
    @GurdeepSingh-hw2zk 6 หลายเดือนก่อน

    Waheguru 🙏🏼

  • @parvindersingh5710
    @parvindersingh5710 6 หลายเดือนก่อน

    Waheguru Waheguru Waheguru

  • @Rkaur329
    @Rkaur329 6 หลายเดือนก่อน

    Happy new year navdeep veeg g and all subscriber family nu v sub te waheguru ji mehar krn

  • @Techpunjabi6943
    @Techpunjabi6943 6 หลายเดือนก่อน +2

    waheguru 🎉🎉🎉🎉🎉ji

  • @mohansingh3290
    @mohansingh3290 6 หลายเดือนก่อน

    V nice God bless you

  • @santokhsingh8219
    @santokhsingh8219 5 หลายเดือนก่อน

    GOD BLESS YUO

  • @ParamjitSingh-ri8yq
    @ParamjitSingh-ri8yq 6 หลายเดือนก่อน

    bhoot badiya

  • @kuldeepsinghkamboj5741
    @kuldeepsinghkamboj5741 6 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @user-tn5jl2mc1y
    @user-tn5jl2mc1y 6 หลายเดือนก่อน

    ਨਵਦੀਪ ਸਿੰਘ ਬਾਰੜ ਅੱਜ ਦੀ ਵਾਡਿਓ ਬੁਹਤ ਸੋਹਣੀ ਸਮਾ ਕਦੌ ਲੰਘ ਗਿਆ ਪਤਾ ਨਹੀ ਲੱਗਾ ਸਦਮ ਹੂਸਨ ਦੇਸ ਬੁਹਤ 🦅ਪਿਛੜ ਗਿਆ ਵੀਰ ਗੱਦਫੀ ਦੇ ਦੇਸ ਜਾਣਾ ਵੀਰ ਤੇਰਾ ਕਾਲਾ ਪਰਨਾ ਪੱਗ ਚਿਹਰੇ ਤੇ ਮੂਸਮਿਤ ਬੱਚੇ ਵਾਂਗ ਜਿਗਰਾ ਵੱਡਾ ਵੀਰ ਇਹਨੀ ਛੌਟੀ ਉਮਰ ਤੂੰ ਸੀ ਗੁਰੂ ਨਾਨਕ ਦੇਵ ਸਾਹਿਬ ਬਾਬਾ ਮਰਦਾਨਾ ਸਹਿਬ ਯਾਤਰਾ ਦੀ ਯਾਦ ਤਾਜਾ ਹੌ ਜਾਦੀ ਹੈ ਤੁਹਡੇ ਘਰ ਦੀ ਵਾਡਿਓ ਵੀਰ ਲੰਘ ਗਈ ਦੁਬਰੇ ਲੰਬੀ ਨਹੀ ਸੈਅਰ ਦੁਬਰੇ ਕਰ ਦੇਣਾ ਵੀਰ ੴਕਿਰਪਾ ਕਰੇ ਤੁਸੀ ੴਨੇ ਕੁਝ ਵੱਡੇ ਕੰਮ ਲਈ ਚੁਣਿਆ ਹੈ ਤੁਸੀ ਸਫਰ ਗਰੀਬ ਦੇਸਾ ਤੌ ਸੁਰੂ ਕੀਤਾ ਤੁਹਡੇ ਜਜਬੇ ਨੂੰ ਦਿਲੋ ਸਲਾਮ ਹੈ ਤੁਸੀ ਨਾਇਕ ਓਹ ਜੌ ਸਾਦਗੀ ਵਿੱਚ ਇੱਕਲਾ ਚੱਲੀਆਂ ਹੈ ਸਫਰ ਜਿੰਦਗੀ ਤੁਸੀ ਗਿੰਨਜ ਲਿਮਕਾ ਬੁੱਕ ਦੇ ਬੁਹਤ 🦅ਰਿਕਾਰਡ ਨਵੇ ਲਿਖਣੇ ਹਨ ਪੰਜਬ ਵਿੱਚ ਘੁੰਮਣ ਲਈ ਸਮਾਂ ਕੱਢੌ ਵੀਰ ਮੇਰੇ ਕੌਲ ਸਬਦ ਨਹੀ ਅੱਜ ਦੀ ਵਾਡਿਓ ਲਈ ਤੁਸੀ ਓਸ ਦੇਸ ਗਏ ਜਿੱਥੇ ਸੱਦਮ ਹੂਸਨ ਵਰਗੇ ਰਾਜੇ ਦੀ ਕਹਾਣੀ ਲੌਕਾ ਨੇ ਦੇਸ ਵਸਿਆ ਓਜੜੀਆਦੇਖੀਆ

  • @Kaffar25
    @Kaffar25 6 หลายเดือนก่อน +1

    ਬਹੁਤ ਵਧੀਆ ਪਾਜੀ ❤

  • @balijindersingh643
    @balijindersingh643 6 หลายเดือนก่อน +1

    Nice video

  • @gurmeetgeeta4054
    @gurmeetgeeta4054 6 หลายเดือนก่อน

    Happy new year 2024🎉🎉

  • @dvdr_sidhu
    @dvdr_sidhu 6 หลายเดือนก่อน

    ਬਹੁਤ ਵਧੀਆ ਵੀਰ ਬਹੁਤ ਵਧੀਆ ਕੰਮ ਕਰ ਰਹੇ ਓ

  • @gurpreetbrar1133
    @gurpreetbrar1133 6 หลายเดือนก่อน

    ਬਹੁਤ ਵਧੀਆ ਵਲੋਗ ਸਾਰੇ ਹੀ 👍👍

  • @sarajmanes4505
    @sarajmanes4505 6 หลายเดือนก่อน

    Sat Shri Akal Ji Very Nice & Informative Video God Bless You Long Life And Good Health Thanks Dear Bro 🙏🙏👌👌👍👍👏👏❤❤

  • @MajorSingh-po6xd
    @MajorSingh-po6xd 6 หลายเดือนก่อน

    ਧੰਨਵਾਦ ਬਰਾੜ ਸਾਹਿਬ(ਮੇਜਰ ਸਿੰਘ ਜੈਤੋ)

  • @Sukh-st6fn
    @Sukh-st6fn 6 หลายเดือนก่อน +1

    God bless you brother ♥♥♥♥♥

  • @kanwaljeetsingh5193
    @kanwaljeetsingh5193 6 หลายเดือนก่อน

    Sat Sri Akal ji 🙏❤☬ Bahut vadiya. Samey di nazakat nu samjhke kayi waar dusre bande nu andekhaa karna painda. Uljhan di baajaye.

  • @JaskaranSingh-wx9xd
    @JaskaranSingh-wx9xd 6 หลายเดือนก่อน +1

    Good bai g