ਪਾਕਿਸਤਾਨ ਦੇ ਇਹ ਦਿਨ ਕਦੇ ਨੀ ਭੁੱਲਣੇ Tobha Tek Singh Pakistan | Punjabi Travel Couple | Ripan Khushi

แชร์
ฝัง
  • เผยแพร่เมื่อ 27 ธ.ค. 2024

ความคิดเห็น • 1K

  • @ParamjitSingh-ug3lc
    @ParamjitSingh-ug3lc 11 หลายเดือนก่อน +24

    ਖੁਸ਼ੀ ਜੁਆਕਾਂ ਵਾਂਗ ਕਰੀ ਜਾਂਦੀ ਆ ਐਵੇ ਫੁੱਲ ਸੁੱਟੀ ਜਾਂਦੀ ਆ, ਜੱਚਦੀ ਨਹੀਂ , ਬਾਕੀ ਪਾਕਿਸਤਾਨ ਵਾਲਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਚੜ੍ਹਦੇ ਪੰਜਾਬ ਨੂੰ ,Dhillon veer sada SSA🙏🙏, sare veeran nu piyar bhari SSA🙏🙏,Dhillon USA 🇺🇸

  • @harnekmalla8416
    @harnekmalla8416 11 หลายเดือนก่อน +158

    ਪਾਕਿਸਤਾਨੀ ਪੰਜਾਬੀ ਬਹੁਤ ਹੀ ਪਿਆਰ ਕਰਦੇ ਨੇ ਪਰ ਗੰਦੇ ਮੀਡੀਏ ਨੇ ਬਹੁਤ ਨਫ਼ਰਤ ਭਰੀ ਬਹੁਤ ਹੀ ਚੰਗੇ ਲੋਕ ਲੱਗਦੇ ਪਾਕਿਸਤਾਨੀ ਪੰਜਾਬੀ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @LakhbirGill-df2sg
      @LakhbirGill-df2sg 11 หลายเดือนก่อน +3

      RIGHT. GG.

    • @ocwckaur8446
      @ocwckaur8446 11 หลายเดือนก่อน +4

      Sanu ta pehla hee pata hai, apne grandparents tou saria galla sunde si, We were from Layalpur ( Faisalabad)
      Asi ta kadi Pakistan nu begana samjhia ee nahi, sada hee Panjab hai

    • @ਤੂਤਾਂਵਾਲਾਖੂਹ-ਮ6ਜ
      @ਤੂਤਾਂਵਾਲਾਖੂਹ-ਮ6ਜ 11 หลายเดือนก่อน +2

      ਸਹੀ ਗੱਲ

    • @HarpreetSingh-ez6ml
      @HarpreetSingh-ez6ml 4 หลายเดือนก่อน

      🎉0😮🎉🎉😊😊😢😊😊😢

  • @ranbirsinghjogich197
    @ranbirsinghjogich197 11 หลายเดือนก่อน +39

    ਅਸ਼ਕੇ ਜਾਈਏ ਲਹਿੰਦੇ ਪੰਜਾਬੀਆਂ ਦੇ ਮੁਹੱਬਤਾਂ ਦੇ ਟੋਕਰੇ ਭਰ ਭਰ ਵੰਡੇ ਉਹਨਾਂ ਇਵੇਂ ਲੱਗਦਾ ਉਹਨਾਂ ਹਸਰਤ ਅਜੇ ਵੀ ਅਧੂਰੀ ਹੈ। ਲੱਖ ਲੱਖ ਵਧਾਈਆਂ ਸਾਡੇ ਵੱਲੋਂ। ਉਹਨਾਂ ਅਜੇ ਭੀ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ। ਨਾਸਿਰ ਢਿੱਲੋਂ ਸ਼ਮੀ ਜੱਟ ਵਿਕਾਸ ਬਹਾਦਰ ਤੇ ਸ਼ਭ ਸਾਥੀਆਂ ਦਾ ਰਹਿ ਦਿਲੋਂ ਸ਼ੁਕਰੀਆ। ਰਬ ਖੈਰ ਰੱਖੇ ਇਵੇਂ ਮੁਹੱਬਤਾਂ ਦੇ ਫੁਲ ਵਰਸਦੈ ਰਹਿਣ।

  • @BalwinderSingh-rd7wc
    @BalwinderSingh-rd7wc 11 หลายเดือนก่อน +20

    ਰਿਪਨ ਵੀਰੇ ਅੱਜ ਖੁਸ਼ੀ ਦੀਆਂ ਹਰਕਤਾਂ ਠੀਕ ਨਹੀ ਸੀ। ਸਾਰੇ ਲੋਕ ਇਤਿਹਾਸ ਬਾਰੇ ਗੱਲਾਂ ਕਰ ਰਹੇ ਸੀ। ਖੁਸ਼ੀ ਦਾ ਧਿਆਨ ਪਤਾ ਨਹੀ ਕਿੱਥੇ ਸੀ ਸੋਡੇ ਰੋਕਣ ਦੇ ਬਾਵਜੂਦ ਵੀ ਫੁੱਲ ਸੁੱਟੀ ਗਈ ਸਮਜਯੋ ਕੁਸ਼ ਚੰਗਾ ਨੀ ਲਗਦਾ। ਬਾਕੀ ਵਲੋਗ ਬਹੁਤ ਸੋਹਣਾ ਸੀ❤

  • @harjinderkaur5570
    @harjinderkaur5570 11 หลายเดือนก่อน +13

    ਰਿੰਪਨ ਖੁਸ਼ੀ ਨੂੰ ਹਾਰਾਂ ਵਾਲੇ ਫੁਲ ਤੋੜਨ ਤੋਂ ਰੋਕੋ ਠੀਕ ਨਹੀਂ ਲੱਗਦਾ ਅੱਜ ਮੇਰਾ ਦਿਲ ਕਰੇ ਖੁਸ਼ੀ ਦਾ ਹੱਥ ਫੜ ਕੇ ਰੋਕ ਦਿਆ ।

  • @HarpreetSingh-ux1ex
    @HarpreetSingh-ux1ex 11 หลายเดือนก่อน +39

    ❤ ਸਾਡੇ ਖੂਨ ਵਿੱਚ ਵੱਸਦਾ ਪੰਜਾਬ ਬੋਲਦਾ ਕੀ ਚੜਦੇ ਪੰਜਾਬ ਕੀ ਲਹਿੰਦਾ ਪੰਜਾਬ ਮੇਰੇ ਆ ਸੈਮੀ ਜੱਟ ਬਹੁਤ ਵਧੀਆ ਗਾਇਆ ਵੀਰ ਸਤਿ ਸ੍ਰੀ ਆਕਾਲ ਜੀ ਚੜਦੇ ਤੇ ਲਹਿੰਦੇ ਪੰਜਾਬ ਵਾਲੇ ਸਾਰੇ ਭੈਣ ਭਰਾਵਾਂ ਨੂੰ 🙏

  • @kashmirkaur6827
    @kashmirkaur6827 11 หลายเดือนก่อน +42

    ਵਾਹਿਗੁਰੂ ਜੀ ਲਹਿੰਦੇ ਪੰਜਾਬ ਦੇ ਵੀਰਾ ਭੈਣਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ❤ ਰਿਪਨ ਖੁਸ਼ੀ ਪੁੱਤਰ ਆਪ ਜੀ ਹਮੇਸ਼ਾ ਖੁਸ਼ ਰਹੋ ਪਿਆਰਾ ਹਰਮਨ ਪਿਆਰਾ ਨਾਸਿਰ ਢਿਲੋ ਪੁੱਤਰ ਸਦਾ ਸੁਖੀ ਰਹੇ ❤

  • @KaramjeetBugga
    @KaramjeetBugga 2 หลายเดือนก่อน +2

    Tuhada eh piyaar kde nhi bhull sakde lehnde punjab waleo❤❤❤❤❤

  • @gurdeepkaur2461
    @gurdeepkaur2461 11 หลายเดือนก่อน +23

    ਪਾਕਿਸਤਾਨੀਆਂ ਦਾ ਇਨ੍ਹਾਂ ਪਿਆਰ ਦੇਖ ਕੇ ਬਹੁਤ ਚੰਗਾ ਲਗ ਰਿਹਾ ਹੈ। ਲਗਦਾ ਹੀ ਨਹੀਂ ਕਿ ਅਸੀਂ ਵੰਡੇ ਹੋਏ ਹਾਂ ਸੱਚਮੁੱਚ ਹੀ ਜੇਕਰ ਵੰਡ ਨਾ ਹੁੰਦੀ ਤਾਂ ਗੱਲ ਕੁਝ ਹੋਰ ਹੋਣੀ ਸੀ। ਪਰਮੇਸ਼ੁਰ ਸਾਰੀਆਂ ਤੇ ਚੜਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਮਿਹਨਤ ਇੰਝ ਹੀ ਬਰਕਰਾਰ ਰਹੇ। ਰਿਪਨ ਵੀਰੇ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਇਹ ਪਿਆਰ ਤੇ ਲਹਿੰਦੇ ਪੰਜਾਬ ਦਾ ਸਾਰਾ ਕੁਝ ਸਾਨੂੰ ਦਿਖਾਇਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖੇ। 💯💯💯💯💯👍👍👍👍👍🙏🙏🙏🙏🙏

  • @avtarsingh5834
    @avtarsingh5834 11 หลายเดือนก่อน +48

    OMG! Ena piyaar ❤lehnde Punjabiya de dilla vich aakha vich pani aa giya dekh k. Maata ji tuhanu dill to pairi penda ❤❤❤. Sare lehnde Punjab nu dill to bahut bahut piyaar bhari SSA🙏🙏🙏❤❤❤lots of love ❤️❤️❤️

    • @ekvillan1109
      @ekvillan1109 11 หลายเดือนก่อน +2

      ❤️❤️🫶🫶

    • @nasiriqbal5645
      @nasiriqbal5645 11 หลายเดือนก่อน +2

      Thanks ❤❤❤

  • @jagatkamboj9975
    @jagatkamboj9975 11 หลายเดือนก่อน +12

    ਮਾਤਾ ਜੀ ਤੋਂ ਖੁਸ਼ੀ ਸੰਭਾਲੀ ਨਹੀਂ ਜਾਂ ਰਹੀ
    ਲਵ ਯੂ ਮਾਂ ਜੀ ❤❤ ਤਵਾਡੀ ਬੋਲੀ ਹੁ ਬ ਹੁ ਸੇਮ ਟੁ ਸੇਮ ਹੈ
    Love you pak Punjabi veero te bhaino khush raho Allah waheguru khushiyan bakshey 🙏🫶

  • @satnamsinghbedi119
    @satnamsinghbedi119 11 หลายเดือนก่อน +38

    ਮੁਹੱਬਤਾਂ ਜ਼ਿੰਦਾਬਾਦ 🎉 ਜਿਉਂਦੇ ਵਸਦੇ ਰਹੋ ਪੰਜਾਬੀਓ ਏਸੇ ਤਰ੍ਹਾਂ ਮੁਹੱਬਤਾਂ ਦੀ ਮਹਿਕ ਵੰਡਦੇ ਰਹੋ❤

  • @s.kaur777
    @s.kaur777 11 หลายเดือนก่อน +17

    Khushi boht disappoint krdi hai at times. Childish. The video is superb otherwise as usual. Mataji nu kina chaa chdeya hoya k Indian punjabi aye ohna de chehre to dikh reha. 😍 Sab ne boht izzat n pyar dita. Amazing ❤

    • @ManpreetSingh-qk8bq
      @ManpreetSingh-qk8bq 11 หลายเดือนก่อน +4

      Agreed!!! Sometimes she behaves totally kiddish. Which irritates a little

  • @bhupinderkaur8380
    @bhupinderkaur8380 11 หลายเดือนก่อน +24

    ਸਾਰੇ ਪਾਕਿਸਤਾਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

    • @Villagelifediscovery
      @Villagelifediscovery 11 หลายเดือนก่อน +2

      Love from Toba Tek Singh and jhangg area ❤

  • @shahzadafzaljoiya564
    @shahzadafzaljoiya564 11 หลายเดือนก่อน +39

    Look like one family... Sardar Punjab
    Love from Pakistan 🇵🇰

  • @butasingh6411
    @butasingh6411 9 หลายเดือนก่อน +2

    ਪਾਕਿਸਤਾਨੀ ਪੰਜਾਬੀ ਭਰਾਵਾਂ ਦਾ ਪਿਆਰ ਦੇਖ਼ ਕੇ ਮਨ ਬਹੁਤ ਖੁਸ਼ ਹੋਇਆ।

  • @narinderpal1854
    @narinderpal1854 11 หลายเดือนก่อน +7

    Salute ਆ ਲਹਿੰਦੇ ਪੰਜਾਬ ਦੇ ਲੋਕਾਂ ਨੂੰ,ਜਿਹਨਾਂ ਨੇ ਪੁਰਾਣਾ ਖਜ਼ਾਨਾ ਸੰਭਾਲ ਕੇ ਰੱਖਿਆ।

  • @paramjitjodhpur8224
    @paramjitjodhpur8224 11 หลายเดือนก่อน +14

    ਰਿਪਨ ਖੁਸ਼ੀ ਤੁਸੀਂ ਟੋਬਾ ਟੇਕ ਸਿੰਘ ਦੇ ਦਰਸ਼ਨ ਕਰਵਾਕੇ ਦਿਲੀ ਤਮੰਨਾ ਪੂਰੀ ਕਰ ਦਿੱਤੀ। ਬੇਟੇ ਨਾਸਿਰ ਢਿੱਲੋਂ ਦੇ ਕਹੇ ਦਿਲ ਦੀਆਂ ਗਹਿਰਾਈਾਆ ਚੋ ਕਿ ਜਲਦ ਹੀ ਇਹ ਦੋਵੇਂ ਪਾਸੇ ਦੀਆਂ ਮੁਹੱਬਤਾਂ ਨਫ਼ਰਤ ਦੀ ਕੰਧ ਢਹਿਢੇਰੀ ਕਰ ਦੇਣਗੀਆਂ। ਦਿਲ ਨੂੰ ਛੂਹ ਗੲਈਾਆ। ਅੱਖਾਂ ਨਮ ਹੋ ਗਈਆਂ। ਜਿਉਂਦੇ ਵਸਦੇ ਸਦਾ ਖੁਸ਼ ਰਹੋ।

    • @paramjitjodhpur8224
      @paramjitjodhpur8224 11 หลายเดือนก่อน

      ਧੰਨਵਾਦ ਸਾਰੇ ਸਾਥੀਆਂ ਦਾ ਜਿੰਨਾ ਲਿਖਤ ਨੂੰ ਪਸੰਦ ਕੀਤਾ ਹੈ।

  • @harbhajansingh8872
    @harbhajansingh8872 11 หลายเดือนก่อน +34

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @nirmladevi.9704
    @nirmladevi.9704 11 หลายเดือนก่อน +1

    ਪੰਜਾਬੀ ਗਾਣਾ ਪਾिਕਸਤਾਨ ਦੇ ਗਾਇਕ ਦੀ ਜ਼ਬਾਨ ਤੋਂ ਸੁਣਕੇ ਅॅਖਾਂ ਹਝੰਅਾਂ ਨਾਲ ਭਰ ਗਈਅਾਂ!.ਉਹ ਵੀ ਸ

  • @BrothersTravelVlog
    @BrothersTravelVlog 11 หลายเดือนก่อน +5

    Ripn Pai da Pakistan da eh safr NAFRT PHELAN waly indian media da boht zyada nuksan kru ga..Qkeh hun India de loka nu v sch pta lag gya hona keh Ohna da media Pakistan bary ki dsda ty ki dikhanda c..Lekn Pakistan asal vich ha ki wa...Nafrt phelan walya da 75 sal to prhaya sabk RIPN ty Khushi ji hona de aah ek sfr ne fail krta hona..Jekr kity 1965 to pehla eh dora eda da dikhaya ty hunda..fer shyd 1965 di jang v Punjab de bordr ty na hundi...WELL DONE RIPN PAJI..BOHT BOHT SHUKRIA TOHADA

  • @LovelyStudio-v8r
    @LovelyStudio-v8r 11 หลายเดือนก่อน +8

    ਦੋਨਾਂ ਮੁਲਕਾਂ ਦੇ ਲੋਕਾਂ ਵਿੱਚ ਕਿਨਾ ਜ਼ਿਆਦਾ ਪਿਆਰ ਹੈ। ਵਾਕਿਆ ਦਿਲ ਖੁਸ਼ ਹੋ ਗਿਆ। ਬਦਕਿਸਮਤੀ ਸਾਡੀ ਜਿਨ੍ਹਾਂ ਵਿੱਚ ਏਹੋ ਜਿਹੇ ਘੱਟੀਆ ਮੀਡੀਆ ਵਾਲੇ ਅਤੇ ਘਟੀਆ ਸਿਆਸਤ ਜਿਨ੍ਹਾਂ ਨੇ ਸਾਡੇ ਵਿੱਚ ਨਫ਼ਰਤ ਭਰ ਰੱਖੀ ਹੈ। ਵਾਹਿਗੁਰੂ ਜੀ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਮੰਤ ਬਖ਼ਸ਼ੇ ਕਿ ਨਫ਼ਰਤ ਘੱਟ ਕਰਕੇ ਆਪਸੀ ਪਿਆਰ ਵਧਾਉਣ ਦੀ ਕੋਸ਼ਿਸ਼ ਕਰਨ। ਲਹਿੰਦੇ ਪੰਜਾਬ (ਪਾਕਿਸਤਾਨ)ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਦਿਤਾ।਼਼਼਼਼਼ਫਿਰੋਜਪੁਰ ਫਾਜਿਲਕਾ ਜਲਾਲਾਬਾਦ।

    • @parteekdahuja1387
      @parteekdahuja1387 11 หลายเดือนก่อน +1

      ਦਿਲਾ ਦੀ ਸਾਂਝ ਕਿਸੇ ਦਿਨ ਦੇਸ਼ ਤੇ ਪਿੰਡਾ ਦੀ ਸਾਂਝ ਚ ਜ਼ਰੂਰ ਬਦਲੇਗੀ , ਲਾਹੋਰ ਤੇ ਅਮ੍ਰਤਸਰ ਜ਼ਰੂਰ ਮਿਲਨਗੇ ❤❤

  • @manjindersinghbhullar8221
    @manjindersinghbhullar8221 11 หลายเดือนก่อน +54

    ਰਿਪਨ ਬਾਈ ਤੇ ਖੁਸ਼ੀ ਜੀ ਨਾਸਿਰ ਢਿੱਲੋਂ ਜੀ ਸੈਮੀ ਜੱਟ ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੇ ਬਲੌਗ ਦੇਖ ਕੇ ਲਹਿੰਦੇ ਪੰਜਾਬ ਵਾਲੇ ਬਹੁਤ ਸਾਰੀਆਂ ਵਿਰਾਸਤਾਂ ਸਾਂਭਣ ਵਿੱਚ ਮੋਹਰੀ ਹਨ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🏻

  • @labh-d3i
    @labh-d3i 11 หลายเดือนก่อน +4

    🦜🦜ਟੋਬਾ ਟੇਕ ਸਿੰਘ ਰੇਲਵੇ ਸਟੇਸ਼ਨ ਤੇ ਰਿਪਨ ਤੇ ਖੁਸ਼ੀ ਦਾ ਜੋ ਲਹਿੰਦੇ ਪੰਜਾਬ ਵਾਲਿਆਂ ਨੇ ਫੁੱਲਾਂ ਤੇ ਹਾਰਾਂ ਨਾਲ ਸਵਾਗਤ ਕਿੱਤਾ ਸੱਚੀ ਦਿੱਲ ਬਾਗੋ ਬਾਗ ਹੋ ਗਿਆ । ਮਾਤਾ ਜੀ ਦਾ ਪਰਵਾਰ ਤੇ ਹੋਰ ਲੋਕ ਫੁੱਲ ਬਰਸਾਅ ਰਹੇ ਸੀ ਤਾਂ ਮੇਰੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਬਰਸ ਰਹੇ ਸਨ । ਸੱਚੀ ਇੰਨਾ ਪਿਆਰ ਕਰਦੇ ਨੇ ਇਹ ਲੋਕ । ਬੱਸ ਯਾਰੋ ਉਹੀ ਲੋਕ ਉਹੀ ਮਿੱਟੀ ਉਹੀ ਹਵਾ , ਸਾਰੇ ਪਾਸੇ ਇੱਕੋ ਵਾਹਿਗੁਰੂ ਇੱਕੋ ਰਾਮ ਇੱਕੋ ਖੁਦਾਅ । ਪਰਮਾਤਮਾ ਮਿਹਰ ਕਰੇ ਆਪਸੀ ਰੰਜਸਾਂ ਛੱਡ ਕੇ ਇੱਕ ਦੁੱਜੇ ਨਾਲ ਪਿਆਰ ਮੁਹੱਬਤਾਂ ਵਧਣ ਤੇ ਬਾਡਰ ਵਿੱਚੋ ਚੱਕੇ ਜਾਣ ❤️👍👌🙏🙏

  • @yadwindersingh-rw2de
    @yadwindersingh-rw2de 11 หลายเดือนก่อน +5

    ਪੁੱਤਰ ਵੰਡ ਪੰਜਾਬ ਦੀ ਹੋਈ ਸੀ ਨਾਂ ਕਿ ਭਾਰਤ ਦੀ ਦੋਨੇਂ ਪਾਸੇ ਪੰਜਾਬੀਆਂ ਦਾ ਖੂਨ ਵਹਿਆ ਸੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @gumeetsingh5106
    @gumeetsingh5106 11 หลายเดือนก่อน +1

    ਬਹੁਤ ਵਧੀਆ ਜੀ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਵੱਲੋਂ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਗਿਆ ਹੈ। ਪਰ ਸਾਡੇ ਵਾਲਿਆਂ ਨੇ ਤਾਂ ਸਾਹਿਬਜ਼ਾਦਿਆਂ ਦੀਆਂ ਜਿਨਾਂ ਵਿੱਚ ਚਿਣੇ ਗਏ ਸੀ ਉਹ ਕੰਧਾਂ( ਦੀਵਾਰਾਂ) ਤੱਕ ਢਾਹ ਦਿੱਤੀਆਂ ਗਈਆਂ ਹਨ ਤਾਂ ਕਿ ਆਉਣ ਵਾਲੇ ਸਮੇਂ ਸਾਨੂੰ ਆਪਣਾ ਇਤਿਹਾਸ ਦਾ ਵੀ ਪਤਾ ਨਾ ਲੱਗ ਸਕੇ ਉਧਰ ਦੇਖੋ ਕਿਵੇਂ ਸਰਦਾਰ ਟੇਕ ਸਿੰਘ ਦੀ ਯਾਦ ਵਿੱਚ ਪਾਣੀ ਵਾਲੇ ਘੜਿਆਂ ਸਮੇਤ ਸਭ ਕੁਝ ਸਾਂਭਿਆ ਪਿਆ ਹੈ।

  • @kultarbrar7381
    @kultarbrar7381 11 หลายเดือนก่อน +11

    ਬਹੁਤ ਵਧੀਆ ਲੱਗਿਆ ਜੀ, ਲਹਿੰਦੇ ਪੰਜਾਬ ਅਤੇ ਸਾਡਾ ਸਭਿਆਚਾਰ ਬੋਲੀ ਸਾਂਝੀ ਐ। ਸਿਆਸਤ ਨੇ ਬਹੁਤ ਨੁਕਸਾਨ ਕੀਤਾ ਐ। ਪੰਜਾਬ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ ਗਿਆ। ਲੱਖਾਂ ਲੋਕ ਬੇਘਰ ਹੋ ਗਏ। ਵੀਰਾਂ ਦਾ ਪਿਆਰ ਵੇਖ ਕੇ ਬਹੁਤ ਚੰਗਾ ਲੱਗਿਆ। ਧੰਨਵਾਦ ਜੀ

  • @PawanDeep-Singh
    @PawanDeep-Singh 11 หลายเดือนก่อน +7

    ਸੱਚੀ ਯਾਰ ਬਹੁਤ ਪਿਆਰ ਦਿੱਤਾ ਟੋਬਾ ਟੇਕ ਸਿੰਘ ਦੇ ਲੋਕਾਂ ਨੇ। ਬਹੁਤ ਮਨ ਖੁਸ ਹੋਇਆ। ਧੰਨਵਾਦ ਲਹਿੰਦੇ ਪੰਜਾਬ ਵਾਲੇਉ❤

  • @iqbalsingh6505
    @iqbalsingh6505 11 หลายเดือนก่อน +32

    Rippen khushi beta , you are lucky that you got soooo warming welcome , people of lehenda punjab are amazing , there hospitality there love have no limit . My best wishes for pakistani awam ❤❤

    • @asharmeelu4076
      @asharmeelu4076 11 หลายเดือนก่อน +2

      whole pakistan has hospitable and loving people

    • @rajaijazahmd6347
      @rajaijazahmd6347 11 หลายเดือนก่อน +3

      Ripun bhi Salam namsty ap KY sab hi velog daikh rha hoo bhut zabrdst ..hum Pakistany ho kr Pakistan my bhut sary place na daikhye thy or na hi suny thy ap ki hard working sy aj humye bhut kouch daikhny ko mil rha hy I salute u Ripun bhi Nasir dahlu or waqas bhi ko bhi ❤❤❤❤❤❤❤❤

  • @KitKat-s6u
    @KitKat-s6u 11 หลายเดือนก่อน +1

    ਰਿਪਨ ਭਾਈ, ਕਾਸ਼ ਪੰਜਾਬ ਸਰਕਾਰ ਉਰਦੂ ਵੀ ਸਕੂਲਾਂ ਵਿੱਚ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਵੇ ਤਾਕਿ ਉਰਦੂ ਲਿਪਿ ਪੰਜਾਬੀ ਵੀ ਸਿੱਖ ਲੈਣ ਤੇ ਇਸ ਦਾ ਫਾਇਦਾ ਇਹ ਹੈ ਕਿ ਪੰਜਾਬ ਦੀ ਜੋ ਗੱਲਾਂ ਬਾਤਾਂ ਉਰਦੂ ਵਿੱਚ ਹਨ ਉਹ ਪੰਜਾਬੀ ਵੀ ਪੜ੍ਹ ਸਕਨ, ਸ਼ਾਹਮੁਖੀ ਵੈਸੇ ਵੀ ਬਹੁਤ ਵਧੀਆ ਲਿਪਿ ਹੈ,

  • @jass-jatti
    @jass-jatti 11 หลายเดือนก่อน +191

    ਮਾਤਾ ਜੀ ਦਾ ਇੰਨਾਂ ਪਿਆਰ ਤੇ ਖੁੱਸ਼ੀ ਦੇਖ ਕੇ ਦਿਲ ਨੂੰ ਸਕੂਨ ਆ ਗਿਆ ਇੰਨਾਂ ਪਿਆਰ ਕਰਦੇ ਆ ਲਹਿੰਦੇ ਪੰਜਾਬ ਵਾਲੇ ❤❤🙏🏻🙏🏻ਵਾਹਿਗੁਰੂ ਮੇਹਰ ਕਰਨ

    • @SaleemKashif-nh1gy
      @SaleemKashif-nh1gy 11 หลายเดือนก่อน +12

      Most welcome in Punjab if you want to come... Punjab Pakistan is also like your home

    • @FunnyBonsaiTree-th8sr
      @FunnyBonsaiTree-th8sr 11 หลายเดือนก่อน +7

      MOST welcome pakistan sindh

    • @ghulamjelani7876
      @ghulamjelani7876 11 หลายเดือนก่อน +7

      I am from city Toba Tek Singh

    • @LakhbirGill-df2sg
      @LakhbirGill-df2sg 11 หลายเดือนก่อน +3

      RIGHT .GG.

    • @rajveerkaur8642
      @rajveerkaur8642 11 หลายเดือนก่อน +7

      Khushi ohna de pyar di respect kro na ke flower nu break kro

  • @pardeepkumar-uy4fi
    @pardeepkumar-uy4fi 11 หลายเดือนก่อน +4

    ਪੰਜਾਬੀਆਂ ਦਾ ਇੰਨਾ ਪਿਆਰ ਤੇ ਹੌਸਲਾ ਦੇਖ ਕੇ ਹੀ ਉਸ ਸਮੇਂ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਵੰਡ ਦਿੱਤਾ l ਤਾਂ ਕਿ ਇਨ੍ਹਾਂ ਦੀ ਤਾਕਤ ਵੰਡੀ ਜਾਵੇ l ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ..❤

  • @Kaur.brar23
    @Kaur.brar23 11 หลายเดือนก่อน +15

    Asi es desh nu bahut pyar kardea ji sade guru ji de dhrti a kot kot parnam ji 🙏🏼🙏🏼

    • @pakboy8202
      @pakboy8202 11 หลายเดือนก่อน +1

      Hey . Tusi kethy rendy ho . Me Toba Take Singh se .

    • @qamarhayatsahi
      @qamarhayatsahi 11 หลายเดือนก่อน +1

      Behne sadey Dil v har time Punjab 🇮🇳 Di yad wasdiye
      RAB karey ey Tara haat janny or asan Punjabi 🇵🇰🫂🇮🇳 dubara Tu sukh sakoon nal ek dujjy nu mill sakiye,
      Charhde Punjab ally jad v Punjab 🇵🇰 ayonde hamesha royal protocol dendey Haan
      Again most welcome 🎉❤

    • @sattibains4818
      @sattibains4818 8 หลายเดือนก่อน

      ​@@dkmk6826veer ji Punjab ek Desh hi c, punjabia nal dokha hoa, Bharat Pakistan da ki gya, bas Punjab vandea gya,

  • @Panjolapb12
    @Panjolapb12 11 หลายเดือนก่อน +21

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @Batth62627
    @Batth62627 11 หลายเดือนก่อน +21

    ਲਹਿੰਦੇ ਪੰਜਾਬ ਵਿੱਚ ਅੱਜ ਵੀ ਕਿੰਨੀਆ ਪੁਰਾਣੀਆਂ ਯਾਦਾਂ ਤੇ ਸਿੱਖਾਂ ਨਾਲ ਜੁੜੀਆਂ ਹੋਈਆਂ ਯਾਦਾਂ ਮੌਜੂਦ ਹਨ ।। ਦਿੱਲ ਖੁਸ਼ ਹੋ ਜਾਂਦਾ ਦੇਖ਼ ਕੇ ਆਪਣੇ ਸਿੱਖ ਵੀਰ ਕਿੰਨੇ ਦਿਲੋ ਪਿਆਰ ਸਤਿਕਾਰ ਰੱਖਣ ਵਾਲੇ ਸਨ। ਜੌ ਅੱਜ ਦੇ ਸਮੇਂ ਵਿੱਚ ਵੀ ਮੌਜੂਦ ਹਨ ਹਰ ਇੱਕ ਦੇਸ਼ ਵਿੱਚ।।। ❤❤❤

  • @baljitrandhawa8705
    @baljitrandhawa8705 11 หลายเดือนก่อน +2

    ਮਾਤਾ ਜੀ ਸਲਾਮ ਇਨਾਂ ਪਿਆਰ ਰਖਦੇ ਊ ਰੱਬ ਸੋਹਣੇ ਪੰਜਾਬੀ ਵੀਰਾਂ ਨੂੰ ਚਡ਼ਦੀ ਕਲਾਂ ਵਿੱਚ ਰੱਖਣ ਜੀ

  • @JagtarSingh-wg1wy
    @JagtarSingh-wg1wy 11 หลายเดือนก่อน +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਿਤਾਬਾਂ ਦੀਆਂ ਕਹਾਣੀਆਂ ਨੂੰ ਅਸਲੀਅਤ ਵਿੱਚ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @apnachannel6154
    @apnachannel6154 11 หลายเดือนก่อน +5

    Dono Punjab ik ho jaan te har passe Punjabia da raj hove ga.

  • @budhsinghhalwai8322
    @budhsinghhalwai8322 11 หลายเดือนก่อน +10

    ਰਿਪਨ ਅਤੇ ਖੁਸੀ਼ ,ਢਿੱਲੋ ਸਾਬ ,ਸਾਰੇ ਲਹਿੰਦੇ ਪੰਜਾਬ ਪੰਜਾਬੀਆਂ ਦਾ ਟੋਬਾ ਟੇਕ ਸਿੰਘ ਪਹੁੰਚਣ ਤੇ ਧੰਨਵਾਦ.ਸੈਮੀ ਬਾਈ ਵੱਲੋ ਗਾਣਾ ਗਾਕੇ ਆਪਣੇ ਹਾਵ ਭਾਵ ਪ੍ਗਟ ਕਰਨ ਤੇ ਦਿਲ ਦੀਆਂ ਤੋ ਗਹਿਰਾਈਆਂ ਸਪੈਸ਼ਲ ਧੰਨਵਾਦ.ਸਾਰੇ ਪੰਜਾਬੀਆ ਵੀਰਾਂ ਦਾ ਧੰਨਵਾਦ.

  • @SarabjeetSingh-su3qh
    @SarabjeetSingh-su3qh 11 หลายเดือนก่อน +1

    ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਦੇ ਲੋਕ ਲੈਂਦੇ ਪੰਜਾਬ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਵੀਰ ਜੀ ਧੰਨਵਾਦ ਤੁਹਾਡਾ ਇਹ ਸਭ ਵਿਖਾਉਣ ਵਾਸਤੇ ਵੀਰ ਜੀ ਰਾਜੇ ਜੰਗ ਪਿੰਡ ਬਾਰੇ ਕਿਹਾ ਸੀਗਾ ਦਿਖਾ ਦਿਓ ਸਾਨੂੰ ਸਾਡੇ ਦਾਦੇ ਪੜਦਾਦੇ ਇੱਥੇ ਰਹਿੰਦੇ ਸੀ।

  • @qaisartufail4341
    @qaisartufail4341 11 หลายเดือนก่อน +45

    "TOBA"TEK SINGH, good to see a beautiful historical place, hopefully government of Pakistan will not change the name for ever, its a collective heritage of PUNJAB,TEK SINGH is the true spirit of DESH PUNJAB, love for everyone ❤

    • @KaramSingh-cv6ti
      @KaramSingh-cv6ti 11 หลายเดือนก่อน +1

      P

    • @PunjabTV66-yz3px
      @PunjabTV66-yz3px 11 หลายเดือนก่อน +1

      👌🏽👌🏽👌🏽👌🏽👌🏽👌🏽👌🏽👌🏽

    • @NarinderKaur-fc1mh
      @NarinderKaur-fc1mh 11 หลายเดือนก่อน +1

      Jug jug jivo
      Dono PAJAB Jinda bad

  • @BaljeetKaur-xs5xl
    @BaljeetKaur-xs5xl 11 หลายเดือนก่อน +6

    Dil khus ho gaya, punjab punjabiyat zindabaad 🇮🇳🇵🇰❤️❤️

  • @qaisartufail4341
    @qaisartufail4341 11 หลายเดือนก่อน +47

    TEK SINGH,a true spirit of DESH PUNJAB, love for everyone ❤,a collective heritage from BABA GURU NANAK Sahib to TEK SINGH.

    • @منیب_آرائیں
      @منیب_آرائیں 11 หลายเดือนก่อน

      ❤❤❤

    • @surjitminhas3349
      @surjitminhas3349 11 หลายเดือนก่อน

      ਸਆਦਤ ਹਸਨ ਮੰਟੋ ਨੇ ਟੋਬਾ ਟੇਕ ਸਿੰਘ ਨੂੰ ਅਮਰ ਕੀਤਾ। ਅੱਜ ਇਹ ਸਟੇਸ਼ਨ ਟੋਬਾਟੇਕ ਸਿੰਘ ਦੇਖ ਕੈ ਦਿਲ ਖੁਸ਼ ਹੋ ਗਿਆ। ਪੰਜਾਬੀ ਟਰੈਵਲ ਕਪਲ ਦਾ ਹਾਰਦਿਕ ਧੰਨਵਾਦ।

  • @nakhrosboutique534
    @nakhrosboutique534 11 หลายเดือนก่อน +31

    ਕਦੇ ਸਾਡੇ ਬਾਪੂ ਜੀ ਹੁਣੀ v ethe ਫਿਰਦੇ ਹੁੰਦੇ ਸੀ 😢 ਸਾਨੂੰ ਦਸਦੇ ਹੁੰਦੇ ਸੀ ਟੋਬਾ ਟੇਕ ਸਿੰਘ ਤਹਿਸੀਲ ਸੀ ਓਹਨਾ ਦੀ 520 ਚਕ ਪਿੰਡ ਸੀ

    • @muhammadzulqarnan2804
      @muhammadzulqarnan2804 11 หลายเดือนก่อน +1

      Yes almost 10km away from toba that village 520

    • @tanveerhussain-zd1pe
      @tanveerhussain-zd1pe 27 วันที่ผ่านมา

      I live in 519 GB near 520 GB. I used to walk daily there.

  • @gurmeetmakkar3098
    @gurmeetmakkar3098 11 หลายเดือนก่อน +6

    khushi nu akal ght aa ...kive kmlyaa waang flowers sutti jndi aa warrr.......

  • @hansasingh4526
    @hansasingh4526 11 หลายเดือนก่อน +6

    Khushi waaste oh haar jo loga ne satkar vjo ehna de gla vich paaye Tod Tod sittne ohna loga di beizzati hai ,Khushi ne ikk waar nahi kyi waar full Tod Tod sitte ,loga ne Aina pyar te satkar kita par eh lyk nahi ehna loga de pyar de

  • @harvindersingh5994
    @harvindersingh5994 11 หลายเดือนก่อน +10

    Jithe babe janam lya sada sijda us sthan nu asi murdabad nahi keh sakde bhull ke v pakistan nu❤❤❤❤

  • @Honeychouhan21
    @Honeychouhan21 11 หลายเดือนก่อน +4

    TOBA TEK SINGH VEKH K MERA PIND KOTKAPURA YAAD AA GAYA NOW I M LIVING IN GURGAON HARYANA LOTS OF LOVE ਮੁਹੱਬਤਾਂ ਜ਼ਿੰਦਾਬਾਦ 🎉 ਜਿਉਂਦੇ ਵਸਦੇ ਰਹੋ ਪੰਜਾਬੀਓ ਏਸੇ ਤਰ੍ਹਾਂ ਮੁਹੱਬਤਾਂ ਦੀ ਮਹਿਕ ਵੰਡਦੇ ਰਹੋ❤

    • @PakPunjabi
      @PakPunjabi 11 หลายเดือนก่อน

      🙏

    • @Honeychouhan21
      @Honeychouhan21 11 หลายเดือนก่อน

      @@PakPunjabi👍

  • @GurpreetSingh-fp1nf
    @GurpreetSingh-fp1nf 11 หลายเดือนก่อน +8

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ❤❤

  • @labh-d3i
    @labh-d3i 11 หลายเดือนก่อน +2

    🙏🙏 ਨਾਸਰ ਬਾਈ ਦਾ ਤਹਿ ਦਿੱਲੋਂ ਧੰਨਵਾਦ ਜਹਿੜਾ ਚੜਦੇ ਪੰਜਾਬ ਨੂੰ ਇੰਨਾ ਪਿਆਰ ਕਰਦੇ ਨੇ । ਜਿੰਨੇ ਵੀ ਪੰਜਾਬ ਤੋਂ ਜਾਂਦੇ ਨੇ ਜਿਵੇਂ ਨਿਸ਼ਾਨ ਸਿੰਘ ਅਸਟਰੇਲੀਆ , ਗੁਰਚੇਤ ਚਿੱਤਰਕਾਰ,ਰਿਪਨ ਤੇ ਖੁਸ਼ੀ ਤੇ ਹੋਰ ਵੀ ਕਲਾਕਾਰ ਜਾਂਦੇ ਨੂੰ ਸੱਭ ਨੂੰ ਘੁਮਾਦੇ ਨੇ ,ਪਿੱਛੇ ਜੇ ਇਹਨਾ ਰਣਜੀਤ ਬਾਵਾ ਨੂੰ ਵੀ ਬੇਨਤੀ ਕਿੱਤੀ ਸੀ ❤ਨਾਸਰ ਬਾਈ 🙏🙏🙏🙏🙏

  • @BalwinderKaur-xn4wf
    @BalwinderKaur-xn4wf 11 หลายเดือนก่อน +9

    ਮੁਹੱਬਤਾਂ ਜਿਦਾੱਬਾਦ ❤ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜੁਦੀ ਕਲਾ ਵਿੱਚ❤❤

    • @pakboy8202
      @pakboy8202 11 หลายเดือนก่อน

      Hanji tusi kithy rendy. Me toba Take Singh renda

  • @narsiram8316
    @narsiram8316 4 หลายเดือนก่อน +1

    I Love Nasir Dhillon Waqas Haider and Sammy from the core of my heart

  • @NavjotSingh-uq6qk
    @NavjotSingh-uq6qk 11 หลายเดือนก่อน +6

    Lehnde punjab de lok bot pyar karde ....Mera bot dil karda lehnde punjab de lokka nal milan da ...Rabb sabnu chardi kalah ch rakhe ....

  • @sukhjeewandullat8819
    @sukhjeewandullat8819 11 หลายเดือนก่อน +2

    veere eh modi warge te hor loka ne nafrat failayi hoi bhut sara pyar dhillon sahb n all team nu .. ripan te bhabi u doing great work

  • @amarindersingh1313
    @amarindersingh1313 11 หลายเดือนก่อน +3

    ਬਹੁਤ ਯਾਦ ਰੱਖਣ ਯੋਗ,ਗਿਆਨ ਭਰਪੂਰ ਵੀਡਿਓ ਹੁੰਦੀਆਂ ਨੇ ਤੁਹਾਡੀਆਂ। ਟੋਬਾ ਟੇਕ ਸਿੰਘ ਪਾਕਿਸਤਾਨ ਸਟੇਸ਼ਨ ਵੇਖ ਕੇ ਪੁਰਾਣੇ ਵੇਲੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ,ਮੇਹਰ ਭਰਿਆ ਹੱਥ ਰੱਖੇ 🙏
    ਇੰਝ ਹੀ historical ਥਾਵਾਂ ਦੇ ਦਰਸ਼ਨ ਕਰਵਾਉਂਦੇ ਰਹੋ। ਰੱਬ ਰਾਖਾ 🙏🙏🙏

  • @poonamkamboj2144
    @poonamkamboj2144 11 หลายเดือนก่อน +1

    ਸਦਾਤ ਹਸਨ ਮੰਟੋ ਦਾ ਨਾਵਲ ਟੋਭਾ ਟੇਕ ਸਿੰਘ 1947 ਤੇ ਲਿਖਿਆ ਇਕ ਬੇਹਤਰੀਨ ਨਾਵਲ ਹੈਐ।

  • @SinghGill7878
    @SinghGill7878 11 หลายเดือนก่อน +4

    Charhde valey vi chaunde aa Border khull jaan Lehnde vale vi eho chahunde aa rabba kar duaa fariyaada kabool ❤🙏🙏🙏🙏

  • @butasingh6411
    @butasingh6411 9 หลายเดือนก่อน +1

    ਪਾਕਿਸਤਾਨ ਵਿੱਚ ਪੰਜਾਬ ਸਰਕਾਰ ਦੀ ਬਹੁਤ ਵਧੀਆ ਸੋਚ ਹੈ , ਜਿਸ ਨੇ ਟੋਬਾ ਟੇਕ ਸਿੰਘ ਦੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

  • @teachercouple36
    @teachercouple36 11 หลายเดือนก่อน +3

    ਬਹੁਤ ਪਿਆਰ ਕਰਨ ਵਾਲੇ ਨੇ ਲਹਿੰਦੇ ਪੰਜਾਬ ਦੇ ਲੋਕ। ਸਰਕਾਰ ਦਾ ਵੀ ਯਾਦਾਂ ਨੂੰ ਸੰਭਾਲਣ ਲਈ ਦਿਲੋਂ ਧੰਨਵਾਦ। ਰਿਪਨ , ਖੁਸ਼ੀ, ਸੈਮੀ,ਨਾਸਿਰ ਢਿੱਲੋਂ ਸਾਰਿਆਂ ਦਾ ਦਿਲੋਂ ਧੰਨਵਾਦ ਸੁਕਰਾਨੇ❤

  • @parmatmasingh2438
    @parmatmasingh2438 11 หลายเดือนก่อน +2

    ਦੋ ਦਿਲਾ ਦੀ ਧੜਕਨ ਇਕ ਸਿਆਸਤ ਦਾਨਾ ਨੇ ਦੋ ਹਿੱਸੇ ਕਰ ਦਿੱਤੇ । ਜਿਸ ਨੂੰ ਕਦੇ ਭੀ ਭੁਲਾਇਆ ਨਹੀਂ ਜਾ ਸਕਦਾ । ਕਿਉ ਕਿ ਇਹ ਉਹ ਜਖਮ ਹੈ ਜੌ ਦਰਦ ਦਿੰਦਾ ਰਹੇਗਾ । ਸਲਾਮ ਹੈ ਤੁਹਾਡਏ ਨਿੱਘੇ ਪਿਆਰ ਨੂੰ ਅਦਾਵਰਜ ਸਤਿ ਸ੍ਰੀ ਆਕਾਲ

  • @preetbhullar6317
    @preetbhullar6317 11 หลายเดือนก่อน +11

    ਖੁਸੀ ਨੂੰ ਅੱਜ ਕੀ ਹੋ ਗਿਆ ਜਵਾਕਾਂ ਵਾਗੂ ਫੁੱਲ ਹੀ ਸੁੱਟੀ ਜਾਂਦੀ, ਰਿਪਨ ਨੇ 3-4 ਵਾਰ ਰੋਕਿਆ ਵੀ ਹੈਗਾ ਪਰ ਉਸਨੂੰ ਫਿਰ ਵੀ ਸਮਝ ਲੱਗੀ, ਨਹੀਂ ਵਧੀਆ ਲੱਗਦਾ ਐਵੇ ਬਿਨਾ ਗੱਲ ਤੋਂ ਫੁੱਲ ਸੁੱਟੀ ਜਾਣੇ ਉਹ ਇਤਹਾਸ ਦੱਸ ਰਹੇ ਅਗਲੇ ਸੋਚਣ ਗੇ ਕਿ ਖੁੱਸੀ ਸਾਡੀਆਂ ਗੱਲਾਂ ਤੇ ਗੋਰ ਨਹੀ ਕਰ ਰਹੀ

    • @jassik.writer8386
      @jassik.writer8386 11 หลายเดือนก่อน +1

      Y ajj Eve lagya khusi nu monthly problem aayi hoi c jive kyoki oho aapna dhyan. Odr la rhi c note kita mai shyd problem c ajj ohna nu

  • @shamshermanes2315
    @shamshermanes2315 11 หลายเดือนก่อน +1

    ❤❤❤ਲਹਿੰਦੇ ਪੰਜਾਬ ਤੇ ਪੰਜਾਬੀਆਂ ਨੂੰ ਬੜਾ ਸਤਿਕਾਰ ਪਿਆਰ ❤❤❤

  • @BalwinderSingh-b9p4p
    @BalwinderSingh-b9p4p 11 หลายเดือนก่อน +11

    Meri mata ji toba teek singh to train te aye c 1947 vich yad aageya sab kuj jo mere mata ji ne sanu daseya c Ripen puttra jug jug jevo tusi dove ❤❤

    • @madnan3047
      @madnan3047 11 หลายเดือนก่อน +1

      Toba TU kedi jaga tu

    • @UmarAli-vj4mz
      @UmarAli-vj4mz 11 หลายเดือนก่อน

      Kara pind ha g name daso

  • @baljindersingh714
    @baljindersingh714 11 หลายเดือนก่อน +1

    Sachi rooh khush karti pakistani punjab waleya ne love you bahut sara pyar respect ❤❤

  • @paramjotsingh2923
    @paramjotsingh2923 11 หลายเดือนก่อน +3

    Vere sada v dil karda pakistan dekhan nu very nice log ne sare ethe

  • @satishkumar-oy1nw
    @satishkumar-oy1nw 11 หลายเดือนก่อน +1

    ਖੂਨ ਖ‌ੱਨੇ ਦਾ ਵੀ ਓਹੀ, ਖੂਨ ਲਾਹੋਰ ਦਾ ਵੀ ਉਹੀ ..... Love From Khanna ❤

  • @rajveervirk6874
    @rajveervirk6874 11 หลายเดือนก่อน +7

    ਬਹੁਤ ਵਧੀਆ ਲੱਗਾ ਅੱਜ ਦਾ ਸਾਰਾ ਵਲੋਗ ਸੈਮੀ ਵੀਰ ਨੇ ਬਹੁਤ ਵਧੀਆ ਗਇਆ ਤ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਯਾਦਾ ਸਾਬ ਕੇ ਰੱਖਿਆ ਦਿਲ ਖੁਸ਼ ਹੋ ਗਿਆ ਜੀ 🎉🎉🎉🎉🎉

  • @darshansingh5543
    @darshansingh5543 11 หลายเดือนก่อน +1

    ਸੇਮੀ ਜੀ ਨੇ ਬਹੁਤ ਵਧੀਆ ਗਾਇਆ ਤੇ ਗਾਣੇ ਦੇ ਬੋਲ ਬਿਲਕੁਲ ਸਹੀ ਹੈ ਪਾਕਿਸਤਾਨ ਵਾਲੀਆ ਦਾ ਬਹੁਤ ਬਹੁਤ ਧਨਵਾਦ ਜਿਨਾ ਨੇ ਪੁਰਾਣੀਆ ਚੀਜਾਂ ਅਜ ਤਕ ਸੰਭਾਲ ਪੱਕੇ ਰਖੀਆਂ ਹੋਇਆ

  • @kkaur5881
    @kkaur5881 11 หลายเดือนก่อน +6

    ਸੱਚੀਂ ਕੋਈ ਲਫਜ਼ ਨੀ ਤੁਹਾਡੀ ਤਾਰੀਫ਼ ਲਈ, Ripen tuaday vlog ਬਣਾਉਣ ਦਾ ਸਟਾਈਲ, ਤੁਹਾਡੀ personality te ਤੁਹਾਡੇ ਗੱਲ ਕਰਨ ਦਾ ਅੰਦਾਜ਼ ਏਨਾ pyara h k ਦਿਲਾਂ ਦੇ ਅਮੀਰ ਤੇ ਦਿਲਾਂ ਦੇ ਗਰੀਬ (ਕਿਤੇ ਨਾਸਿਰ ਸਾਬ ਤੇ ਸਾਰੇ ਇਹ ਨਾ ਸਮਝ ਲੈਣ ਕਿ ਅਸੀਂ ਗਰੀਬ ਚ ਆਉਣੇ a k ਅਮੀਰਾਂ ਚ 😂 ਭਾਈ ਏਨਾ ਦਾ ਤਾਂ ਕੋਈ ਜਵਾਬ ਹੀ ਨਹੀਂ) ਸਾਰੇ ਮਲੋ ਮਲੀ as subscribers ta ਤੁਹਾਨੂੰ follow krday hi hn pr ਜ਼ਮੀਨੀ ਤੌਰ ਤੇ jithay tuci kdm ਰਖਦੇ ਹੋ ਪਿਆਰ ਦੇ ਬਝੈ ਲੋਕ ਤੁਹਾਡੇ ਮਗਰ ਹੋ ਤੁਰਦੇ ਨੇ🎉🎉 u r proud SARDARJI🎉🎉

  • @KamalSingh-dl6yc
    @KamalSingh-dl6yc 11 หลายเดือนก่อน

    ਵਾਹਿਗੁਰੂ ਜੀ ਲਹਿੰਦੇ ਪੰਜਾਬ ਦੇ ਵੀਰਾ ਭੈਣਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ,,Ripan Khushi bhout-2 thanks,, dhillon veer , sami veer bhout-2 thanks ji

  • @kamranhanif7559
    @kamranhanif7559 11 หลายเดือนก่อน +7

    Love Punjabis from Pakistan Italy ❤

  • @jagjeetsingh1068
    @jagjeetsingh1068 11 หลายเดือนก่อน +1

    ਬਹੁਤ ਖੁੱਲ੍ਹ ਦਿਲੀ ਆ ਲਹਿੰਦੇ ਆਲੀਆ ਦੀ ਵੀ ਹਜ਼ੇ ਵੀ ਕੋਈ ਛੇੜ ਛਾੜ ਨੀਂ ਕੀਤੀ ਤੇ ਆਪਣੇ ਵੱਲ੍ਹ ਮੋਦੀ ਲੰਡਰ ਪਾਰਟੀ ਮੁਸਲਮਾਨ ਕੌਮ ਨਾਲ ਸਬੰਧਿਤ ਯਾਦਗਾਰਾਂ ਤੇ ਕਿਵੇਂ ਸ਼ਹਿਰਾਂ ਪਿੰਡਾਂ ਦੇ ਨਾਂਅ ਬਦਲਣ ਤੇ ਲੱਗੇ ਹੋਏ ਆ

  • @darshandardi849
    @darshandardi849 11 หลายเดือนก่อน +32

    ਖੁਸ਼ੀ ਭੈਣ ਗੁੱਸਾ ਨਾ ਕਰਨਾ । ਰਿੱਪਨ ਦੇ ਮਨ੍ਹਾ ਕਰਨ ਦੇ ਬਾਵਯੂਦ ਫੁੱਲ ਤੋੜ ਤੋੜ ਸੁੱਟੀ ਜਾਣਾ ਬਹੁੱਤ ਬੋਰਿੰਗ ਤੇ ਆਉਕਵਰਡ ਸੀ। ਥੋੜ੍ਹੀ ਮੈਚਿਉਰਟੀ ਦਿਖਾਇਆ ਕਰੋ । ਤੁਸੀ youth icon ਤੇ celebratie ਹੋ। ਤੁਹਾਨੂੰ ਲੋਗ follow ਕਰਦੇ ਨੇ। ਵਾਧ ਘਾਟ ਦੀ ਮੂਆਫੀ ਜੀ 🙏🏻

    • @parwindersidhu6741
      @parwindersidhu6741 11 หลายเดือนก่อน +1

      Ryt g

    • @Abcs346
      @Abcs346 11 หลายเดือนก่อน +1

      Very true

    • @ramansukh8878
      @ramansukh8878 11 หลายเดือนก่อน

      Right v eer

    • @sanchit5787
      @sanchit5787 11 หลายเดือนก่อน +2

      Bilkul sahi ji behan ji thodi tameez vich reha karo punjabian da naam kharaab na karo

    • @parmsaini9363
      @parmsaini9363 11 หลายเดือนก่อน

      Bilkul shi kiha tusi

  • @mangakakru1861
    @mangakakru1861 11 หลายเดือนก่อน +1

    Sat shiri Akal g sareya nu g Bohat Bohat Tanbad g Ripan khushi nu Ena pyar denn layi g Amar jeet Singh Kakru Ambala city
    Pakistan jindabad Pakistan jindabad Pakistan jindabad Pakistan jindabad Pakistan jindabad Pakistan jindabad

  • @sikanderchahal-b1t
    @sikanderchahal-b1t 11 หลายเดือนก่อน +4

    U are good man Rippan and Khushi ਤੁਹਾਡੀ ਬੋਲੀ ਸਹਿਦ ਤੋ ਵੀ ਵੱਧ ਮਿੱਠੀ ਏ ਜੀ

  • @ShamsherSingh-wt6lo
    @ShamsherSingh-wt6lo 11 หลายเดือนก่อน +1

    ਯਾਦਗਾਰਾਂ ਸੰਭਾਲਣ ਲਈ ਪਾਕਸਤਾਨੀ ਵੀਰਾਂ ਦਾ ਧੰਨਵਾਦ ਜੀ

  • @varinderbanth8384
    @varinderbanth8384 11 หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShabanaKhan-zc9gl
    @ShabanaKhan-zc9gl 11 หลายเดือนก่อน +22

    from Germany send both of you lots of respect,we are same ! doesn't matter borders!from faisalabad

    • @SameerTahir-n7q
      @SameerTahir-n7q 11 หลายเดือนก่อน

      Mera piara shehr toba tek sing

    • @shahzadafzaljoiya564
      @shahzadafzaljoiya564 11 หลายเดือนก่อน +1

      No difference between Punjabi. We are one family. Love from Pakistan 🇵🇰

  • @sunnysingh-sk9tl
    @sunnysingh-sk9tl 11 หลายเดือนก่อน +1

    ਰਿਪਣ ਤੇ ਖੁਸ਼ੀ ਤੁਸੀਂ ਲਹਿੰਦੇ ਪੰਜਾਬ ਦੀਆਂ ਬੀਬੀਆਂ ਨਾਲ ਬਹੁਤ ਘੱਟ ਮਿਲਾਇਆ ਕੀ ਗੱਲ।

  • @damanahluwalia5040
    @damanahluwalia5040 11 หลายเดือนก่อน +3

    Mere beeji toba tek Singh to hi aaye c . Mere father oss time sirf 2 saal de c.
    Thanx Ripan and Khushi

    • @madnan3047
      @madnan3047 11 หลายเดือนก่อน

      Toba tek singh TU kithu si

  • @vickygrewal2518
    @vickygrewal2518 11 หลายเดือนก่อน

    Ripen khusi Nasir vikas Semi Anjum love u from Punjab newzeeland ❤❤❤❤❤

  • @karenkaur2315
    @karenkaur2315 11 หลายเดือนก่อน +5

    Few months before my grandmother died because of old age, she started forgetting everything, but every night she had dream from her childhood in Pakistan side of Punjab. Partition effected so many lives and that pain lingers on to future generations

    • @amandeepgill636
      @amandeepgill636 11 หลายเดือนก่อน +1

      Meri Nani ji same thing too

  • @jasmeenmalk716
    @jasmeenmalk716 11 หลายเดือนก่อน +1

    ਬਹੁਤ ਵਧੀਆ ਸਾਡੇ ਵੀ ਰਿਸ਼ਤੇਦਾਰ ਹਨ 294 ਚੱਕ ਬਹੁਤ ਖੁਸ਼ੀ ਹੋਈ ਟੋਬਾ ਟੇਕ ਸਿੰਘ ਦੇਖ ਕੇ ❤

  • @MAKHANSINGH-lj8kk
    @MAKHANSINGH-lj8kk 11 หลายเดือนก่อน +2

    Lenhde Punjab valyo bhut bhut dhnvad. Chrde Punjab vaste aapde Dil bhut Sara pyar hai. Videos rhi pta lgda renhda. God bless you. Kaash kite srhdda khtm ho Jan Mur asi ikk ho jaiye.

  • @businessandhobbies
    @businessandhobbies 11 หลายเดือนก่อน +4

    I am from Toba tek singh ' Recently i am living in japan' Happy to watch ' thanks for visit our city ' 🎉

    • @atiqrehman3978
      @atiqrehman3978 11 หลายเดือนก่อน

      جی بھائی پر کوئی انڈسٹری نئیں بے روزگاری بہت ھے 😢

  • @BahadarSingh-e9i
    @BahadarSingh-e9i 11 หลายเดือนก่อน

    Ripan ਬਾਈ ਤੇ ਖੁਸ਼ੀ ਨੂੰ ਦਿਲੋ salut ਧਰਮ nal sanu ਘਰ ਬੈਠੇ ਨੂੰ ਸਾਰਾ ਕੁਝ ਦਿਖਾ ਦਿੱਤਾ ਮੇਰੇ ਕੋਲ ਸ਼ਾਬਦਿਕ ਮੁੱਕ ਜਾਂਦੇ ਹਨ ਇਨਾਂ ਪਿਆਰ ਹਾਏ ਹਾਏ ਰੱਬਾ ਬੱਸ

  • @harpalsinghsandhu7648
    @harpalsinghsandhu7648 11 หลายเดือนก่อน +12

    ਖ਼ੁਸ਼ੀ ਨੂੰ ਥੋੜ੍ਹਾ ਸਮਝਾ ਕੇ ਲਿਜਾਇਆ ਕਰੋ ਜੋ ਲੋਕਾਂ ਨੇ ਤੁਹਾਡਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਹੀ ਤੋੜ ਤੋੜ ਕੇ ਸੁੱਟਣਾ ਚੰਗਾ ਨਹੀਂ ਲਗਦਾ। ਜਿਨ੍ਹਾਂ ਨੇ ਤੁਹਾਨੂੰ ਇਜ਼ੱਤ ਦਿੱਤੀ ਤੁਸੀਂ ਉਨ੍ਹਾਂ ਦੀ ਇਜ਼ਤ ਨੂੰ ਨੁਕਸਾਨ ਪਹੁੰਚਾਇਆ।

    • @jagdeepsinghbehal1457
      @jagdeepsinghbehal1457 2 หลายเดือนก่อน +2

      ਸਹੀ ਗੱਲ ਹੈ ਜੀ ਇਹਦਾ ਕਰਣਾ ਬਹੁਤ ਮਤਬਾਘੀ ਕਹਿੰਦੇ ਘਟਨਾ..... ਖ਼ੁਸ਼ੀ ਨੂੰ ਸਮਝਾਉਣਾ ਕਿ ਏਥੋਂ ਮਤ ਪਤਾ ਲੱਗ ਦੀ ਏ 😢😢

  • @preetstudio474
    @preetstudio474 11 หลายเดือนก่อน +1

    ਵਾਹਿਗੁਰੂ ਦੋਵਾਂ ਦੇਸ਼ਾਂ ਤੇ ਮੇਹਿਰ ਰੱਖੇ ਕਦੇ ਵਾਹਿਗੁਰੂ ਦੀ ਮੇਹਿਰ ਨਾਲ ਦੋਵੇਂ ਦੇਸ ਫਿਰ ਤੋਂ ਇੱਕ ਹੋ ਜਾਣ ਸਲਿਊਟ ਟੋਬਾ ਟੇਕ ਸਿੰਘ ਜੀ। 🙏🙏🙏

  • @mohkamsingh2193
    @mohkamsingh2193 11 หลายเดือนก่อน +4

    Mera Baba Nanak Da Desh Aa Pakistan

  • @kewalkrishan9529
    @kewalkrishan9529 11 หลายเดือนก่อน +1

    Ham aap ke vlogs daily dekhte hain lekin aaj emotional dil ho gaya Itna pyar dekh .Agar sab ko VISA mil jaye toh kitna achha ho dono taraf ke log aapas mein mil kar rahen .Kush log jo partition se pahle ke abi zibit hain wo apne purane ghar dekh saken Aap kush aur bi historical buildings dikha sakte hain

  • @gurwindersinghgill3288
    @gurwindersinghgill3288 11 หลายเดือนก่อน +3

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @sukhdevsinghbhola5389
    @sukhdevsinghbhola5389 11 หลายเดือนก่อน

    ਸਦਅਤ ਹਸਨ ਮੰਟੋ ਦੀ ਮਸ਼ਹੂਰ ਕਹਾਣੀ ਟੋਬਾ ਟੇਕ ਸਿੰਘ।ਉਸਦੀ ਇਸ ਕਹਾਣੀ ਦਾ ਨਾਟਕੀ ਕਰਨ ਹੋਇਆ ਵਾ ਹੈ।ਪੰਜਾਬ ਚ ਅਤੇ ਦੂਰਦਰਸ਼ਨ ਤੇ ਬਹੁਤ ਵਾਰ ਦਿਖਾਇਆ ਗਿਆ। ਦਰਸ਼ਨ ਕਰਾਉਣ ਦਾ ਧੰਨਵਾਦ।

  • @manveerkaur3712
    @manveerkaur3712 11 หลายเดือนก่อน +3

    Bout vdia ripan veere ..m jyada taa nhi videos dekhiya tuhadiyaa pr jiniya v dekhiya ne ohna sariya cho pakistan diya aa videos ne rooh nu sukoon dita ..meri umr te hje 24 saal aa m koi vandd nhi dekhi par lehnda punjab dekh k ik qpnapan ja feel hoyeaa ...thnwad veere tuhada waheguru tahanu tarkiyaa bakshe ❤

    • @muhammadzulqarnan2804
      @muhammadzulqarnan2804 11 หลายเดือนก่อน +1

      Log sub achy hondi nh bus media ty politiciana ny beda gark keta Hoya tussi v visa ly k a jao 😊

    • @manveerkaur3712
      @manveerkaur3712 11 หลายเดือนก่อน

      Waheguru ne chaheya taa jrur ..😊

  • @Harpinder1322-ho3ep
    @Harpinder1322-ho3ep 11 หลายเดือนก่อน +2

    Nasir 22 d gal asi 100% agree Haan g bilkul sahi keh rhe n ,LOVE YOU FROM OLD PUNJAB (HARYANA)SIRSA

  • @amnindersingh2709
    @amnindersingh2709 11 หลายเดือนก่อน +3

    Es pyaar da koi mull ni❤

  • @Harpreet14159
    @Harpreet14159 11 หลายเดือนก่อน +1

    ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ਰੱਬ ਕਰੇ ਇਹ ਬਾਡਰ ਹੀ ਨਾ ਹੋਵੇ। ਹੁਣ ਮੀਡੀਆ ਤੋਂ ਜਕੀਨ ਨਹੀਂ ਰਿਹਾ ਦਿਖਾਂਦੇ ਕੁੱਝ ਤੇ ਅਸਲੀਅਤ ਕੁੱਝ ਹੋਰ

  • @surkhaab1134
    @surkhaab1134 11 หลายเดือนก่อน +3

    Sat sri akal Ripan Khushi🙏🏻
    Tuhadia videos vekhnia shuru kitia te saria 4 din ch vekh lyia, enj lgya jiwe mai v tuhade nl hr place te visit kita. U both are doing great work.
    Ajj da vlog vekh rhe s asi, mai te mere ghr dea ch sharat lgi k khushi nu pkka jhidkan pengia. Te sachi ripan ne khushi nu pyara jea tok dita🫣
    Na kita kro enj ripan kudia nu khush rehn dea kro nai t asi Abira nu keh dena v lao khabar 🤗🤗
    Mzedar vlog nd thankyou for wonderful trip to Pakistan sada ta hle dream he hai🙏🏻

  • @butasinghchatamla5978
    @butasinghchatamla5978 11 หลายเดือนก่อน

    ਲਹਿੰਦੇ ਪੰਜਾਬ ਦੇ ਲੋਕਾ ਵੱਲੋ ਮਣਾਂ ਮੂਹੀ ਪਿਆਰ ਮੁਹੱਬਤ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @gogipreet7330
    @gogipreet7330 11 หลายเดือนก่อน +3

    Pakstani people bhut change ne ji.. ❤❤❤❤ripan khushi ji.😊 GBU❤❤❤

  • @m.sobaan9839
    @m.sobaan9839 11 หลายเดือนก่อน +2

    Most beloved couple in Pakistan, luv from UK