Bahut vadia lagda Navdeep ji , last Russia wale trip Diya tuhadia saria videos dekhia si, bahut enjoy karde a asi v , and knowledge is most important part. Tusi hamesha chardi Kalan c raho.
God bless you Navdeep and keep his safe hand on you. You visit some of the amazing places we watch them from the comfort of our house and you have to travel sometimes through difficult circumstances. Keep up,the great work. Love from Sydney Australia
Absolutely love your videos brother. It brings me so much happiness and a real sense of proudness that our Guru Sahib's blessed Roop is reaching all corners of the Earth. Are you please able to do a video one day showing how as a Singh, you pack your bag for long trips, and how you do your day to day routine whilst on the go. It would really help me and many others to feel more prepared and ready as Singhs to travel without a worry. Thank you so much ji. Much love from Australia. Vaheguru Ji Ka Khalsa Vaheguru Ji Ki Fateh.
Bai extreme cold weather can be deadly,be protected in communication and don't go to places where no communication and you needed heating arrangements or tough vehicles and healthy food, especially nuts almonds or hot drink,being vegetarian it is tough in those terrible terrain of Russia .
Umiya Kan ki detail video banana Navdeep bhai Jab aap navankur ke sath Umiya Kan gaye the vah pura video Maine Dekha Tha bahut Mushkil Hai vahan Jana Fir Bhi aapane Dobara Himmat ke iske liye aapki Tarif hai North Koriya ka bhi plan bnao
wah ji waah , kyaa baat hai. Bhaji tur ke phonch gaye station te. Seyane sahi kehande ne, sometimes you have to take action by yourselt to make your destination!. Safe travels in Russia, bach ke raheyo Ukraine ton kade kade tack russia vich wi phonch rahe ne.
Navdeep Russian Bollywood film dub ker k bohut vekhde c,ehna nu sardara da changi tara pata hai,eh Mithun chakraborty de Jimmy Jimmy ganne de bohut fan aa ❤❤❤
Sat Sri Akal ji 🙏♥️ ☬.kayi jyada sayane bann de ne oh pasisayaa layi lokka to nazayaz jyada charge karde ne . Jis tra hotel da hoya thudde naal ya kayi tuk tuk ya taxi wale karde. Baki bahut vadiya Punjab to koi young Sikh vlogger hai baki khusi hori ya ghudda hori ne but unna da hissab alag hai .
ਨਵਦੀਪ ਅਸੀਂ ਰਜਾਈ ਚ ਬੈਹ ਕੇ ਬਰਫ ਦੇ ਨਜ਼ਾਰੇ ਲੈ ਰਹੇ , ਤੇਰਾ ਧੰਨਬਾਦ ਬਾਈ 😂
ਵਾਹਿਗੁਰੂ ਜੀ 🙏 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ ❤️🌷🌷🌹💐👍💖🌺💓ਸਸਤਾਂ ਮਹਿਗਾ ਨਾ ਦੇਖੀਏ ਜਿਥੇ ਸਹੂਲਤ ਮਿਲੇ ਓਹੀ ਦੇਖੀਏ ਜਾਨ ਹੈ ਤੋ ਜਹਾਨ ਸਾਨੂੰ ਮਾਨ ਹੈ ਤੇਰੇ ਤੇ ਸਭ ਵੱਡਾ ਮਾਨ ਸਾਨੂੰ ਦਸਤਾਰ ਤੇ ਜੇੜੀ ਪਹਿਚਾਨ ਬਣਾਉਦੀ ਪੂਰੀ ਦੁਨੀਆ ਤੇ 💛❤️💓🌹💚🌷💐💖🌺
ਬਰਾੜ ਸਾਹਬ ਇੱਥੇ 9:00 ਵੱਜ ਗਏ ਨੇ । ਤੁਆਨੂੰ ਬਰਫ਼ ਚ ਤੁਰੇ ਫਿਰਦਿਆਂ ਨੂੰ ਦੇਖਕੇ ਸਾਨੂੰ ਵੀ ਠੰਢ ਲੱਗਣ ਲੱਗ ਪੲੀ ਹੈ ਜੀ । ਆਪਣਾ ਖਿਆਲ ਰੱਖਿਓ, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ।
ਨਵਦੀਪ ਹੋਰੀ ਜਦੋਂ ਬਜ਼ੁਰਗ ਹੋ ਗਏ ਤਾਂ ਆਪਣੇ ਬੱਚਿਆਂ ਨੂੰ ਕਿਹਾ ਕਰਨਗੇ ਬੇਟਾ ਜੀ, ਅਸੀਂ ਵੀ ਦੁਨੀਆਂ ਦੇਖੀ ਹੈ😂
ਅੱਛਾ 😂😂😂😂
ਨਵਦੀਪ ਜੀ ਬਹੁਤ ਔਖੇ ਹਾਲਾਤ ਚ ਇਕੱਠੀ ਕੀਤੀ ਬਹੁਤ ਵਧੀਆ ਜਾਣਕਾਰੀ।ਤੁਸੀਂ ਰਸ਼ੀਆ ਬਾਰੇ ਬਹੁਤ ਪੁਖਤਾ ਜਾਣਕਾਰੀ ਸਾਂਝੀ ਕੀਤੀ ਹੈ, ਨਹੀਂ ਤਾਂ ਹਰ ਬਹੁਤੇ ਲੋਕ ਰਸ਼ੀਆ ਬਾਰੇ ਨੈਗੇਟਿਵ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਰਸ਼ੀਆ ਨੂੰ ਹਮੇਸ਼ਾਂ ਇੱਕ ਵੱਖਰੀ ਸੋਚ ਵਾਲਾ ਵਧੀਆ ਦੇਸ਼ ਸਮਝਦਾ ਹਾਂ। ਮੈਂ ਬਚਪਨ ਤੋਂ ਹੀ ਰਸ਼ੀਆ ਬਾਰੇ ਪੜ੍ਹਦਾ ਰਿਹਾ ਹਾਂ। ਇੰਡੀਆ ਦੀ ਜਿੰਨੀ ਦਿਲ ਖੋਲ੍ਹ ਕੇ ਉਸ ਸਮੇਂ ਦੇ ਯੂਐੱਸਐੱਸਆਰ ਅਤੇ ਮੌਜੂਦਾ ਸਮੇਂ ਦੇ ਰਸ਼ੀਆ ਨੇ ਬਹੁਤ ਮਦਦ ਕੀਤੀ ਹੈ ਪਰ ਇੰਡੀਆ ਦੇ ਲੋਕ ਜਿਆਦਾਤਰ ਨਾਸਤਿਕ ਦੇਸ਼ ਕਹਿ ਕੇ ਭੰਡਦੇ ਹਨ। ਧੰਨਵਾਦ ਜੀ।
ਸਹੀ ਗੱਲ ਇਆ ਜੀ...... ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਤਾਕਤਵਰ(ਕਈ ਗੱਲਾਂ ਵਿੱਚ ਅਮਰੀਕਾ ਤੋਂ ਵੀ) ਮੁਲਕ ਇਆ। ਰਸ਼ੀਅਨ ਲੋਕ ਬਹੁਤ ਹੀ ਵੱਡੇ ਦਿਲ ਵਾਲੇ ਤੇ ਬਹੁਤ ਹੀ ਸਾਫ਼ ਦਿਲ ਤੇ ਦਲੇਰ ਹੁੰਦੇ ਹਨ। ਰਸ਼ੀਆ ਦਾ ਜਿਹੜਾ ਸਾਖਾ ਰਿਪਬਲਿਕ ਸਟੇਟ ਦਾ ਹਿੱਸਾ ਜਿਸ ਵਿੱਚ ਯਾਕੂਤਸਕ ਔਮੀਆਕੌਨ ਉਲਨ ਊਡ ਮਾਗਾਡਨ ਬਗੈਰਾ ਸ਼ਹਿਰ ਨੇ ਇੱਥੇ ਮੰਗੋਲ ਨਸਲ ਦੇ ਲੋਕ ਜ਼ਿਆਦਾ ਵੱਸਦੇ ਹਨ ਚੀਨੀ ਜਾਪਾਨੀ ਲੋਕਾਂ ਵਰਗੇ ਤੁਸੀਂ ਨੋਟ ਕੀਤਾ ਹੋਏਗਾ। ਬਾਕੀ ਸਾਰੇ ਰੂਸ ਵਿੱਚ ਸਲਾਵਿਕ ਲੋਕ ਯਾਨੀ ਗੋਰੇ ਯੂਰਪੀਅਨ ਨੇ।
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ ਆ...😁🤭
ਖਲੇਬ ਮਿਲ ਜਾਂਦੇ ਬਟਰ ਲਾ ਖਾ ਲਿਆ ਕਰੋ ਬੇਟਾ ਜੀ ਇਨ੍ਹਾਂ ਦਾ ਇਕ ਖਲੇਬ ਤੇ ਸਾਡੀਆਂ 15-20 ਡਬਲਰੋਟੀਆਂ ਇਕ ਬਰਾਬਰ ਹਨ
ਬਹੁਤ ਸੋਹਣੀ ਥਾਂ ਸੰਭਾਲੋ ਬਰਾੜ ਭਰਾਵਾ ਵਾਹਿਗੁਰੂ ਮੇਹਰ ਕਰੇ 🙏
Veer ji es Tara di jagah na kadi vekhi na kadi dekh ni par tusi dekha deti waheguru tuhanu chardi kala rakhe i like video surjit pun
Bahut vadia lagda Navdeep ji , last Russia wale trip Diya tuhadia saria videos dekhia si, bahut enjoy karde a asi v , and knowledge is most important part.
Tusi hamesha chardi Kalan c raho.
God bless ਨਵਦੀਪ ਸਿੰਘ ਜੀ ਵੀਰ ਜੀ ❤❤❤❤❤❤❤❤❤
Waheguru ji ka Khalsa waheguru ji ki Fateh 🙏
Waheguru ji ka khalsa waheguru ji ki fateh ji🙏🙏❤️❤️
Nav deep Singh ji, bahut vadia video hai ji ! Nice to see you in Russia! Wish you good luck and good journey! Dhan Guru Nanak bless you!
God bless you Navdeep and keep his safe hand on you. You visit some of the amazing places we watch them from the comfort of our house and you have to travel sometimes through difficult circumstances. Keep up,the great work. Love from Sydney Australia
ਕਦੇ ਵੀ ਵੀਰ ਸਸਤੇ ਹੋਟਲ ਵਾਲੀ ਗ਼ਲਤੀ ਨਹੀਂ ਕਰਨੀ ਸੇਫਟੀ ਸੱਬ ਤੋਂ ਪਹਿਲਾਂ ਰਾਤ ਨੂੰ ਤੁਸੀ ਸੁਤੇ ਹੁੰਦੇ ਹੋ ਸਮਝ ਗੇ ਮੈ ਕੀ ਕਹਿ ਰਿਹਾ ..ਵਾਹਿਗੁਰੂ ਚੜ੍ਹਦੀਕਲਾ ਰੱਖੇ
Sute hunde ho ???
@@karandeepsarai7149 ਸੁਤਾ ਮਾਰਿਆ ਇੱਕ ਬਰਾਬਰ ਵੀਰ ਤੁਸੀ ਇੱਕ ਵੱਖਰੇ ਮੁਲਖ ਚ ਗੇ ਹੁੰਦੇ ਹੋ 100% ਪੈਸੇ ਵੀ ਹੁੰਦੇ ਨੇ ਲੋਕ ਚੋਰੀ ਕਰਦੇ ਨੇ ਵਧੀਆ ਹੋਟਲ ਚਾ ਤੋਹਾਡੀ ਸੇਫਟੀ ਹੁੰਦੀ ਮੇਰੇ ਨਾਲ਼ ਹੋ ਚੁੱਕਾ
@@karandeepsarai7149 ਸੁੱਤੇ ਰਹਿੰਦੇ ਦਾ ਮਤਲਬ ਸਸਤੇ ਹੋਟਲ ਚ ਲੁੱਟ ਹੋ ਸਕਦੀ ਸੁੱਤੇ ਪਏ ਨਾਲ ਕੋਈ ਘਟਨਾ ਵਾਪਰ ਸਕਦੀ ਠੰਡੇ ਮੌਸਮ ਚ ਠੰਡ ਚ ਕੋਈ ਗੱਲ ਹੋ ਸਕਦੀ ਕੋਈ ਬਚਾ ਨੀ ਹੋਣਾ ਸਸਤੇ ਹੋਟਲ ਚ
ਅਗਲੇ ਨੇ ਆਪਣੇ ਬਜਟ ਦੇ ਹਿਸਾਬ ਨਾਲ ਚਲਣਾ ਹੁੰਦਾ ਨਾ ਕਿ ਤੇਰੇ ਮੇਰੇ ਕਹੇ ਤੋਂ ਆਪਣਾ ਝੁੱਗਾ ਚੌੜ ਕਰਾਉਣਾ ਹੈ
ਤਾਹੀਂ ਤੂੰ ਘਰ ਚ ਬੈਠਾ 😅
Dhan Guru Nanak Dev g Chadhadi Kala rakhna 🙏🙏
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬੱਸ ਵਾਹਿਗੁਰੂ ਦੀ ਕਿਰਪਾ ਨਾਲ ਅਗੇ ਤੋਂ ਅਗੇ ਤੁਰਿਆ ਚਲ ਅਸੀਂ ਪਿਛੇ 2 ਵੇਖਦੇ ਰਹਿਏ.
Waheguru Ji Ka Khalsa Waheguru Ji Ke Fateh Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤
Waheguru ji ka khalsa waheguru ji ki fateh ji🙏🙏❤️❤️
Waheguru taket den tandrusti den dasmes pita tere sir te mehar da hath rakhan .tera val v vinga na howe .
Me ta eho jehe thand vich kite na jawa bus rjayi leke suta rhaa ❤
Absolutely love your videos brother. It brings me so much happiness and a real sense of proudness that our Guru Sahib's blessed Roop is reaching all corners of the Earth. Are you please able to do a video one day showing how as a Singh, you pack your bag for long trips, and how you do your day to day routine whilst on the go. It would really help me and many others to feel more prepared and ready as Singhs to travel without a worry. Thank you so much ji.
Much love from Australia.
Vaheguru Ji Ka Khalsa Vaheguru Ji Ki Fateh.
ਸਤਿ ਸ੍ਰੀ ਅਕਾਲ ਜੀ ਪੰਜਾਬੀ ਜਿੰਦਾਬਾਦ ❤
Bai extreme cold weather can be deadly,be protected in communication and don't go to places where no communication and you needed heating arrangements or tough vehicles and healthy food, especially nuts almonds or hot drink,being vegetarian it is tough in those terrible terrain of Russia .
ਰੂਸ ਹੈ ਤਾਂ ਸਿੱਖਾਂ ਦਾ ਦੁਸ਼ਮਣ, ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੌਰਾਨ ਰਸ਼ੀਅਨ ਫੌਜਾਂ ਨੇ ਹੈਲੀਕਾਪਟਰ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਉਤਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਿੰਘਾਂ ਨੇ ਉੱਥੇ ਹੀ ਢੇਰ ਕਰਤਾ ਸੀ।
ਪਰ ਫ਼ੇਰ ਵੀ ਉੱਥੇ ਦੇ ਲੋਕਾਂ ਨਾਲ ਕੋਈ ਵੈਰ ਵਿਰੌਧ ਨਹੀ।
Nice.... Very good job.... Carry on Veer ji.... Thanks..
Bahi ji sat siri akal wahegure ji app ji nal hun meher karn ge app Sarai Hon ge Thanks satnam valvotronic silencer Gki Delhi wala Thanks chose Bhai ji
ਬਧੀਆ ਬਾਈ ਜੀ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ❤🙏🏻
Great Brar Sahib. CHARDIKALA vich raho.
ਵਾਹਿਗੁਰੂ ਜੀ 🙏🙏ਰੱਬ ਰਾਖਾ ਵੀਰ
ਨਵਦੀਪ ਵੀਰ ਰੰਗ ਕਾਲਾ ਹੋ ਗਿਆ ਥੋਡਾ ਖਿਆਲ ਰੱਖਿਆ ਕਰੋਂ
Brar saab tuhade kharche da maza me le reha ha tuhadi har yattra dekhda ha .maza a janda..
Umiya Kan ki detail video banana Navdeep bhai Jab aap navankur ke sath Umiya Kan gaye the vah pura video Maine Dekha Tha bahut Mushkil Hai vahan Jana Fir Bhi aapane Dobara Himmat ke iske liye aapki Tarif hai North Koriya ka bhi plan bnao
wah ji waah , kyaa baat hai. Bhaji tur ke phonch gaye station te. Seyane sahi kehande ne, sometimes you have to take action by yourselt to make your destination!. Safe travels in Russia, bach ke raheyo Ukraine ton kade kade tack russia vich wi phonch rahe ne.
ਵਾਹਿਗੁਰੂ ਜੀ ਬਹੁਤ ਵਧੀਆ ਜੀ 🎉
Navdeep Russian Bollywood film dub ker k bohut vekhde c,ehna nu sardara da changi tara pata hai,eh Mithun chakraborty de Jimmy Jimmy ganne de bohut fan aa ❤❤❤
Carry on Navdeep . Rab sukh rakhe.❤❤
Very nice Waheguru blessed you
ਬਾਈ ਚੁੱਕੀ ਜਾ ਫੱਟੇ ਤੇ ਦੱਬੀ ਜਾ ਕਿੱਲੀ
ਤੇ ਸਾਨੂੰ ਘਰ ਬੈਠਿਆ ਨੂੰ ਜੱਗ ਜਹਾਨ ਦੀਆਂ ਨਿੱਤ ਨਵੀਆਂ ਥਾਵਾਂ ਦਿਖਾਈ ਜਾ
ਗੱਡੀਆਂ ਤਾਂ ਇੰਡਿਆ ਵਾਲੀਆ ਹੀ ਲੱਗਦੀਆ ਵੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️🌹🌹🌹🌹🌹❤️🎉🎉🎉🎉🎉❤️🙏🙏
Veer g tusi tan maza hi leya ta ghuma ghuma ke 😂😂😅😅🎉🎉🎉
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ👍👍
All the best for your journey.
Regards
Dr Sanjay
Chardi kala ch reh vir
Excellent journey
ਬਹੁਤ ਵਧੀਆ ਲੱਗ ਰਿਹਾ ਹੈ ਜੀ
❤Happy birthday Navdeep God bless you.
Barar Saab 🙏🙏🙏. One Man army 👍
🙏🙏❤️❤️
Salute to your efforts 🙏 , keep continue 👍
❤❤❤ਆਪਣਾ ਖਿਆਲ ਰੱਖ ਬਾਈ ❤❤❤❤
Bahi ,,,Brar G kamal day banday ho veeray you are toughest guy,how you resist the cold temperature without wine 😊god bless you bro ❤❤❤❤❤
ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)
ਗੁਰੂ ਖੁਸ਼ ਰੱਖਣ. WAHEGURU WAHEGURU WAHEGURU
ਜਿਊਂਦਾ ਰਹਿ ਵੀਰਿਆ
Waheguru mehar rakhan bhaji tuhade te hamesha mai pray 🙏🙇🙌karda❤❤
so proud on you ਦਸ ਵਿਦਾਨੀਆ
Dhan aa veer ji tusi kini thand vich vedio bna rhe hoo ...😅😅😊😊🎉🎉
Waheguru ji ka khalsa waheguru ji ki Fateh
Waheguru ji ka khalsa waheguru ji ki fateh ji🙏🙏❤️❤️
ਸਤਿ ਸ੍ਰੀ ਅਕਾਲ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ
4:28 😂 Subah kba hi aa mera v pta menu vini
ਵਾਹਿਗੁਰੂ ਜੀ 🙏🙏
Waheguru ji🙏🙏❤️❤️
J possible hoya te Hong Kong di trip kro bhaji 🙏💓
.
Waheguru ji 🎉🎉❤❤🎉🎉
Bro train kehde aap tu book krde tusi china te mongolia ch
ਸਤਿ ਸ਼੍ਰੀ ਅਕਾਲ ਜੀ
Happy birthday veere 🎂🎂🎉🎉 God bless you 🙏
ਵਾਹਿਗੁਰੂ ਖੁਸ਼ ਰੱਖੇ
Brar saab western Canada aake dekho ek vaari, ehdo naalo zyaada thand aa es time
Sandar
Car starting video pls share karo
Pls share kro
God bless you bhi ji ❤❤❤ thanks 🙏
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏💐💐💐💐💐💐
Paji ❤gal bat aa g tuhadi
Wonderful Bhaji. May Waheguru ji bless you Always
❤ Sat sri Akal putar God bless you putar 👏 🙏 ❤️
very nice video keep safe god bless sawarn Singh from UK
Bahi ji naal ee rakhlo thode blog bnon lai
Keep up the good work 👏
ਰੱਬ ਰਾਖਾ ਵੀਰ
Very nice Navdeep brother
🙏🙏❤️❤️
ਨਵਦੀਪ ਸਿੰਘ ਜੀ ਮੌਸਮ ਦਾ ਪਤਾ ਕਰਕੇ ਕਿਸੇ ਜਗਾਹ ਦੀ ਯਾਤਰਾ ਕਰਿਆ ਕਰੋ ਵਾਹਿਗੁਰੂ ਜੀ ਭਲਾ ਕਰਨ ਸਤਿ ਸ੍ਰੀ ਅਕਾਲ
Nice video...love form Himachal ❤❤❤
Main ta pkode kha rha c veere tuc train ch hor e kuch dikhata 😂
Sat Sri Akal ji 🙏♥️ ☬.kayi jyada sayane bann de ne oh pasisayaa layi lokka to nazayaz jyada charge karde ne . Jis tra hotel da hoya thudde naal ya kayi tuk tuk ya taxi wale karde. Baki bahut vadiya Punjab to koi young Sikh vlogger hai baki khusi hori ya ghudda hori ne but unna da hissab alag hai .
Very Nice and Enjoyable Video as Always.....👍
Bahut badhiya brother
wadiya
Bhot wadiya lagi video
God bless you brother
Paaji inni thand vich brandy lendi pendi ki nahi 😂
Sat shree aakal
From
Pune (WAGHOLI)
Please Paaji German da tour vi Lavo
Love you brother Punjab Gurdaspur se ❤❤❤
Waheguru ji 🙏
Waheguru ji🙏🙏❤️❤️
@@Navdeepbrarvlogsbro tu ta endddd a yr jma v ni darda
Tk bhai ji kal nu milu new video vich
Waheguru ji tuhanuhimmat den
Sat shiri akal veer ji 🙏
Great bro 👍👍
Sat shri akal veer ji cheap hotel wala coment tusi v read kar lia hona thyan rakhna baki akal purkh waheguru ji kirpa Maher krn ge
Bai ji thyn rakhya kro apna proud of yu bro