ਅੰਦਰੋੰ ਦੇਖਿਆ ਅੱਜ ਰਾਸ਼ਟਰਪਤੀ ਪੁਤਿਨ ਦਾ ਮਹਿਲ🇷🇺ਕੀ-ਕੀ ਹੈ ਅੰਦਰ?INSIDE! PUTIN'S HOUSE😱 Punjabi Travel Vlog

แชร์
ฝัง
  • เผยแพร่เมื่อ 18 ธ.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #russia

ความคิดเห็น • 344

  • @gurpreet12334
    @gurpreet12334 6 หลายเดือนก่อน +157

    ਮੇਰੇ ਘਰ ਦੇ ਵਿੱਚ ਇੱਕ ਇਨਸਾਨ ਨੂੰ ਡਿਮੇਨਸ਼ਿਆਂ ਦੀ ਪ੍ਰੋਬਲਮ ਹੈ (ਜਾਣੀ ਕੀ ਯਾਦਦਾਸ਼ ਭੁੱਲ ਜਾਣਾ )ਲਾਸ੍ਟ ਸਟੇਜ ਤੇ ਜਿਉਣਾ ਕੌਣ ਨਹੀਂ ਚੋਦਾ ਉਮਰ ਵੀ ਜਾਦਾਂ ਨਹੀਂ ਜਦੋ ਮੈ ਤੋਹਾਡੀ ਵੀਡੀਓ ਓਦੀ ਮੈ tv ਤੇ ਲਾ ਦਿੰਦਾ ਕੁੱਝ ਸਮੇ ਲਈ ਦਰਦ ਭੁੱਲ ਜਾਂਦੀ ਮੈ ਜਿਨ੍ਹਾਂ ਕਰ ਸੱਕਦਾ ਓਹਨੂੰ ਘਮੰਉਂਦਾ Thanks bro ਵਾਹਿਗੁਰੂ ਤੋਹਾਡੇ ਹਮੇਸ਼ਾ ਅੰਗ ਸੰਗ ਰਹਿਣ 🙏❤

    • @HarpalSingh-sm3xl
      @HarpalSingh-sm3xl 6 หลายเดือนก่อน +9

      Waheguru Ji 🙏

    • @sandeepsinghlovely4009
      @sandeepsinghlovely4009 6 หลายเดือนก่อน

      Abdula Pathan likh ke ਸਰਚ ਕਰੋ you tube ਤੇ ਦੇਸੀ ਦਵਾਈ ਦਿੰਦਾ । ਓਹਦੇ ਨਾਲ ਗੱਲ ਕਰੋ । ਚੈਨਲ ਦੇਖ਼ ਲਿਓ ਸਾਰਾ ਬਹੁਤ ਬੰਦੇ ਹਰ ਇਕ ਬਿਮਾਰੀ ਵਾਲੇ ਸਹੀ ਹੋ ਰਹੇ ।ਮੈਨੂੰ ਲਗਦਾ ਹੋ ਜਾਓ ਇਲਾਜ ਓਥੋ ।

    • @Navdeepbrarvlogs
      @Navdeepbrarvlogs  6 หลายเดือนก่อน +22

      ਵਾਹਿਗੁਰੂ ਭਲੀ ਕਰੇ ਜੀ❤️❤️🙏🙏

    • @dilpreetsidhusingh1779
      @dilpreetsidhusingh1779 6 หลายเดือนก่อน +5

      ❤❤

    • @manjindersinghsidhu1275
      @manjindersinghsidhu1275 6 หลายเดือนก่อน +4

      ਵਾਹਿਗੁਰੂ ਜੀ

  • @user-gurdeepsingh
    @user-gurdeepsingh 6 หลายเดือนก่อน +14

    ਨਵਦੀਪ ਵੀਰੇ ਇਹ ਰਾਜੇ ਕਿਸੇ ਦੇ ਮਿੱਤ ਨਹੀ ਹੋਏ ਇਹਨੇ ਵੀ ਮਾਰ ਮਾਰ ਬੰਬ ਬੱਚੇ ਬੁਢੇ ਰਹਿਣ ਨਹੀ ਦਿਤੇ,,,, ਦੁਨੀਆ ਦਾ ਬੈਸਟ ਰਾਜਾ ਮਹਾਰਾਜ ਰਣਜੀਤ ਸਿੰਘ ਹੋਇਆ 🙏🙏

  • @charanjeetsingh9799
    @charanjeetsingh9799 6 หลายเดือนก่อน +18

    ਵਾਹ ਜੀ ਵਾਹ ਨਵਦੀਪ ਪੁੱਤਰ ਧੰਨਵਾਦ ਤੁਹਾਡਾ ਪੂਤਿਨ ਦਾ ਸਰਕਾਰੀ ਘਰ ਦਿਖਾਉਣ ਤੇ ਬਾਕੀ ਸੱਚਾ ਮਿੱਤਰ ਤਾਂ ਰੂਸ ਹੀ ਹੈ ਭਾਰਤ ਦਾ ਅਮਰੀਕਾ ਤਾਂ ਚਾਲਬਾਜ ਹੈ ਕਈ ਮੁਲਖ ਬਿਨਾਂ ਕਸੂਰੋਂ ਹੀ ਤਬਾਹ ਕਰਤੇ ਅਮਰੀਕਾ ਨੇ

  • @Arjundhillion1
    @Arjundhillion1 6 หลายเดือนก่อน +11

    ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮🙏

    • @Navdeepbrarvlogs
      @Navdeepbrarvlogs  6 หลายเดือนก่อน +2

      Waheguru ji❤️❤️🙏🙏

  • @NarinderPal-fl7ng
    @NarinderPal-fl7ng 6 หลายเดือนก่อน +25

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ🙏🙏

    • @Navdeepbrarvlogs
      @Navdeepbrarvlogs  6 หลายเดือนก่อน +3

      Waheguru ji🙏🙏❤️❤️

  • @user-fv9eb6so1c
    @user-fv9eb6so1c 6 หลายเดือนก่อน +20

    ਧੰਨ ਆ ਤੂੱਸੀਂ ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜਦੀਆਂ ਕਲਾ ਵਿੱਚ ਰੱਖੇ

  • @daljitcheema838
    @daljitcheema838 6 หลายเดือนก่อน +10

    ਨਵਦੀਪ ਪੁੱਤ ਬੁੱਕਲ਼ ਚ ਲੈਕੇ ਘੁੱਟ-ਘੁੱਟ ਕੇ ਪਿਆਰ। ਪੰਜਾਬੀਅਤ ਦਾ ਰਾਜਦੂਤ ਹੈਂ ਤੂੰ।ਸ਼ਾਬਾਸ਼। ਧੰਨਵਾਦ। ਸ਼ਾਨਦਾਰ। ❤❤

    • @Navdeepbrarvlogs
      @Navdeepbrarvlogs  6 หลายเดือนก่อน

      🙏🙏❤️❤️

    • @sandeepsinghlovely4009
      @sandeepsinghlovely4009 6 หลายเดือนก่อน +4

      ਸਹੀ ਕਿਹਾ ਅੰਕਲ ਜੀ ਇਹ ਰਾਜਦੂਤ ਆ ਆਪਣਾ । ਜਿੱਥੇ ਸੌਚ ਨਹੀਂ ਸਕਦੇ ਸੀ ਉੱਥੇ ਜਾਕੇ ਵੀ ਸਿੱਖ ਪਹਿਚਾਣ ਦਿਖਾ ਆਇਆ ।

  • @jsboy2003
    @jsboy2003 6 หลายเดือนก่อน +9

    ਕਿਆ ਬਾਤ ਹੈ ਵੀਰ ਧੰਨਵਾਦ ਪੁਤਿਨ ਦਾ ਘਰ ਦਿਖਾਉਣ ਲਈ ਪਤਾ ਨਹੀਂ ਜਿੰਦਗੀ ਚ ਦੇਖਣ ਨੂੰ ਮਿਲੇਗਾ ਯਾ ਨਹੀਂ 🙏🙏🙏

  • @prabhdyalsingh4722
    @prabhdyalsingh4722 6 หลายเดือนก่อน +5

    ਬਰਾੜ ਸਾਹਿਬ, ਬੇਲਾਰੂਸ ਗਏ ਤਾਂ ਬੇਲਾਰੂਸ ਟਰੈਕਟਰ (ਆਪਣਾ ਬਾਈਲਾਰਸ) ਵਾਲੀ ਕੰਪਨੀ ਵਿਖਾਉਣ ਦੀ ਕੋਸ਼ਿਸ਼ ਕਰਿਓ। ਪੰਜਾਬੀਆਂ ਦੀ ਬਾਈਲਾਰਸ ਨਾਲ ਪੁਰਾਣੀ ਯਾਰੀ ਹੈ।

  • @harnekmalla8416
    @harnekmalla8416 6 หลายเดือนก่อน +3

    ਭਰਾ ਰੂਸ ਦੇ ਲੋਕ ਅਤੇ ਰੂਸ ਬਹੁਤ ਹੀ ਵਧੀਆ ਲੱਗਾ ਜੀ🙏🙏 ਨੇਕਾ ਮੱਲ੍ਹਾ ਬੇਦੀਆਂ🙏🙏

  • @chanansingh3423
    @chanansingh3423 6 หลายเดือนก่อน +4

    ਤੇਰੇ ਨਾਲ ਰਸ਼ੀਆ 4ਤੋਂ 5ਸਾਲ ਦੇ ਤਕਰੀਬਨ ਤੇਰੇ ਸਾਰੇ blog ਨਾਲ ਦੇਖ ਰਿਹਾ, ਰਸ਼ੀਆ ਕਈ ਲਫ਼ਜ ਸਿੱਖ ਗਿਆ ਤੇਰੇ ਬੋਲਣ ਕਾਰਨ, ਬਹੁਤ ਮਨ ਖੁਸ਼ ਮਜਾ ਆ ਗਿਆ ਖਰਚਾ ਤੇਰੇ ਹੋ ਰਿਹਾ,, ਖ਼ਾਰਾਸੋਹ

  • @chanansingh3423
    @chanansingh3423 6 หลายเดือนก่อน +1

    ਨਵਦੀਪ ਪੁੱਤਰਾ ਤੇਰੇ ਨਾਲ ਸਾਰੇ ਦੇਸ ਘੁੰਮ ਰਿਹਾ ਹਾਂ ਵਸਦਾ ਰਹੋ ਖੁਸ਼ ਰਹੋ, ਖ਼ਾਰਾਸੋਹ

  • @yadwindersingh-rw2de
    @yadwindersingh-rw2de 6 หลายเดือนก่อน +10

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤🎉

  • @SatnamSingh-fe3tg
    @SatnamSingh-fe3tg 6 หลายเดือนก่อน +5

    Dhan Guru Nanak Dev g Chadhadi Kala rakhna 🙏🙏

  • @rupinderarishi4972
    @rupinderarishi4972 6 หลายเดือนก่อน +7

    Navdeep Brar & Ripan-Khushi (Couple ) Punjabi Blogger are Best ! May They Live Long !! Best Wishes !!!

  • @GurmeetSingh-rt6or
    @GurmeetSingh-rt6or 5 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖਾਂ ਜੀ❤❤❤❤

  • @Mastlalijatt
    @Mastlalijatt 6 หลายเดือนก่อน +17

    ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ love you all jio or jeene do ❤❤❤

    • @Navdeepbrarvlogs
      @Navdeepbrarvlogs  6 หลายเดือนก่อน +3

      Waheguru ji🙏🙏❤️❤️

  • @SukhwinderSingh-wq5ip
    @SukhwinderSingh-wq5ip 6 หลายเดือนก่อน +13

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

    • @Navdeepbrarvlogs
      @Navdeepbrarvlogs  6 หลายเดือนก่อน +1

      Waheguru ji❤️❤️🙏🙏

    • @ssnagra3850
      @ssnagra3850 6 หลายเดือนก่อน +2

      ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @SsSs-ww4je
    @SsSs-ww4je 6 หลายเดือนก่อน +1

    Sache patsah ji the tere te puri kirpa heapp nal sahai hun gur fateh satnam valvotronic silencer Gk1 wala Delhi 48 Ik wari bare Bhai nu Delhi ah ke Yad kar Laye Satnam Singh gk1 wala

  • @balvindersingh3813
    @balvindersingh3813 6 หลายเดือนก่อน +2

    ਬਹੁਤ ਵਧੀਆ ਲੱਗ ਰਿਹਾ ਹੈ

  • @NIRMALSINGH-yb8hn
    @NIRMALSINGH-yb8hn 6 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @harbansdhaliwal4796
    @harbansdhaliwal4796 6 หลายเดือนก่อน +1

    Bhut mza aunda ਬਲਾਕ ਵੇਖ k te jankari v bhut mildi

  • @SherSingh-ec7jr
    @SherSingh-ec7jr 6 หลายเดือนก่อน

    ਵਹਿਗੁਰੂ ਚੜਦੀ ਕਲਾ ਚ ਰੱਖੇ👍

  • @ssnagra3850
    @ssnagra3850 6 หลายเดือนก่อน +2

    ਨਵਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਸਾਰਾ ਪਰਿਵਾਰ ਤੇਰੀ ਹਰ ਵੀਡੀਓ ਦੇਖ ਦੇ ਹਾਂ ਤੇਰਾ ਧੰਨਵਾਦ ਦੁਨੀਆ ਦਿਖਾਉਣ ਲਈ ਅੱਜ ਤੈਨੂੰ ਮਾਸਕੋ ਦੇਖ ਸਾਡੀਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆ 1990 ਤੋਂ 1992 ਤੱਕ ਰਹੇ ਸੀ ਜਿੱਥੇ ਅਸੀਂ ਜਿ਼ਆਦਾ ਸਮਾਂ ਰਹਿੰਦੇ ਰਹੇ ਤੁਹਾਨੂੰ ਲੱਭ ਕੇ ਭੇਜਾਗਾਂ ਅਸੀਂ ਵੀ ਸਾਰਾ ਰੂਸ ਘੁੰਮਦੇ ਰਹੇ ਹਾਂ ਉਸ ਵੇਲੇ ਫਰੀ ਵਾਗ ਹੀ ਸੀ ਉਸ ਸਮੇਂ metro 15 ਪੈਸੇ ਸੀ

    • @Navdeepbrarvlogs
      @Navdeepbrarvlogs  6 หลายเดือนก่อน +1

      Waheguru ji ka khalsa waheguru ji ki fateh ji🙏🙏❤️❤️

  • @BSSK1182
    @BSSK1182 6 หลายเดือนก่อน

    ਬਹੁਤ ਵਧੀਆ ਸਫ਼ਰ ਤੁਹਾਡਾ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @jpsingh7314
    @jpsingh7314 6 หลายเดือนก่อน +3

    Pehla punjabi single blogging aala I think Navdeep Brar ,weldone bro best of luck

  • @reshamsingh7609
    @reshamsingh7609 6 หลายเดือนก่อน +2

    Nice... Very good job... Carry on... God bless you.... Thanks Veer..

  • @BikeAndBeyondChannel
    @BikeAndBeyondChannel 6 หลายเดือนก่อน +7

    Moscow indeed is a very beautiful city

  • @hsingh4112
    @hsingh4112 6 หลายเดือนก่อน

    Bahut vadiya jankari diti ...waheguru ji kirpa kern sab uper ji

  • @user-rz1wy6rp1x
    @user-rz1wy6rp1x 6 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ L u bro

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa waheguru ji ki fateh ji❤️❤️❤️🙏

  • @unnat_kheti
    @unnat_kheti 6 หลายเดือนก่อน

    ਬਹੁਤ ਸੋਣੀ ਵੀਡਿਓ ਬਣਾਈ ਹੈ।great knowledge

  • @GagandeepSingh-oz7lj
    @GagandeepSingh-oz7lj 6 หลายเดือนก่อน +1

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @jagirsingh5691
    @jagirsingh5691 6 หลายเดือนก่อน +2

    Jug jug jio Navdeep. 26:54

  • @KasbShayer
    @KasbShayer 5 หลายเดือนก่อน +1

    ਸਾਡੇ ਆਲੇਆ ਰਸ਼ੀਅਨ ਭਾਸ਼ਾ ਕਿਵੇਂ ਸਿਖੀ ਅਗਲੇ ਵੀਡੀਓ ਵਿੱਚ ਜਰੂਰ ਦੱਸੀਂ ਨਵਦੀਪ ਸਿਆਂ

  • @V_Chauhan_82
    @V_Chauhan_82 6 หลายเดือนก่อน

    Bhai navdeep tere te waheguru ji di kirpa hai te ida bani rahe kirpa mere chote veer te love form bathinda Punjab❤❤❤

  • @saboorasghar5734
    @saboorasghar5734 6 หลายเดือนก่อน

    🙏🙏🙏🙏🙏WaheGuru
    Beautiful 😍😍🎉🎉🎉🎉
    Video🎉🎉🎉🎉🎉🎉🎉
    Navdeep Brara Veeer

  • @nandkishoremali7150
    @nandkishoremali7150 6 หลายเดือนก่อน +3

    Beautiful view photographs by you navdeep ji GOD bless you may you live thousands of years

  • @ParamjeetKaur-zy3km
    @ParamjeetKaur-zy3km 6 หลายเดือนก่อน

    Wow
    बहुत vdiya, दुनिया दी सेर कर rhe👍👏👏
    सिक्खी look🙏🏻🙏🏻🙏🏻🙏🏻

  • @Mind_Marvels629
    @Mind_Marvels629 6 หลายเดือนก่อน +3

    ਜਿਉਂਦੇ ਵਸਦੇ ਰਹੋ ਨਵਦੀਪ ਸਿਆਂ ❤❤❤❤

  • @nsingh137
    @nsingh137 6 หลายเดือนก่อน

    Thanks Dear Beta ji. Waheguru bless you always with good health and happiness in your hol life . Love you beta ji ❤❤

  • @swaransingh483
    @swaransingh483 6 หลายเดือนก่อน

    ਵਾਹਿਗੁਰੂ ਮੇਹਰ ਕਰੇ ਆਨਂਦ ਆ ਗਿਆ ਵਿਡੀਉ ਵੇਖ ਕੇ ਬਾਈ ਜੀ ❤❤

  • @baggasingh3560
    @baggasingh3560 6 หลายเดือนก่อน +1

    Bravo ! Doing very well.

  • @ranbirsinghraman1554
    @ranbirsinghraman1554 5 หลายเดือนก่อน

    Very good presentation . Thanks . Carry on . Wish you good luck .

  • @Jasmeet12345
    @Jasmeet12345 6 หลายเดือนก่อน +4

    Great❤❤❤🎉🎉

  • @gurpalsinghChhibber
    @gurpalsinghChhibber 6 หลายเดือนก่อน +5

    ਸਤਿ ਸ਼੍ਰੀ ਅਕਾਲ ਵੀਰ ਜੀ।

    • @Navdeepbrarvlogs
      @Navdeepbrarvlogs  6 หลายเดือนก่อน

      Sat sri akal ji🙏🙏❤️❤️

  • @MrRanjan727
    @MrRanjan727 6 หลายเดือนก่อน

    God bless u puttar ji🎉

  • @jagsirsinghgill5731
    @jagsirsinghgill5731 6 หลายเดือนก่อน

    Waheguru hmesha hi tuhade te kirpa kre!

  • @diehardparamveer
    @diehardparamveer 6 หลายเดือนก่อน +2

    Putin nu invite kri 22 Muktsar sahib aaun lyi🙏🏻

  • @sandeepsidhu2695
    @sandeepsidhu2695 6 หลายเดือนก่อน +1

    ਬਹੁਤ ਵਧੀਆ ਰਾਸ਼ਟਰਪਤੀ ਘਰ ਅ

  • @Notorious614
    @Notorious614 6 หลายเดือนก่อน +1

    .. lagge rho vdia kmm kr rhe o 👍👍

  • @balijindersingh643
    @balijindersingh643 6 หลายเดือนก่อน +2

    Waheguru ji 🌹🙏

  • @rabbnaaljurho8921
    @rabbnaaljurho8921 6 หลายเดือนก่อน

    Waheguru chardi Kalan wich rakhe waheguru sabb te Mehar kre waheguru

    • @Navdeepbrarvlogs
      @Navdeepbrarvlogs  6 หลายเดือนก่อน

      Waheguru ji❤️❤️❤️🙏

  • @rajindersingh-so4hw
    @rajindersingh-so4hw 6 หลายเดือนก่อน

    ਧੰਨਵਾਦ ਵੀਰ

  • @g.sharan6041
    @g.sharan6041 6 หลายเดือนก่อน +1

    Thanks for showing this and for nice information

  • @surjitsingh1885
    @surjitsingh1885 6 หลายเดือนก่อน

    Wahe guru chardikala which rakhe apjinoo putterji

  • @RajinderSingh-ds3mf
    @RajinderSingh-ds3mf 6 หลายเดือนก่อน +3

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

    • @Navdeepbrarvlogs
      @Navdeepbrarvlogs  6 หลายเดือนก่อน

      Sat sri akal ji❤️❤️🙏🙏

  • @yadwindersinghbrar4967
    @yadwindersinghbrar4967 6 หลายเดือนก่อน +1

    Nice

  • @GURMEETSINGH-pm6zm
    @GURMEETSINGH-pm6zm 3 หลายเดือนก่อน

    Bahut sohni video veere

  • @rahulsharma-kf9uf
    @rahulsharma-kf9uf 6 หลายเดือนก่อน

    Beautiful capital city moscow in winter

  • @satveersingh4258
    @satveersingh4258 6 หลายเดือนก่อน

    Bhot sohna lgda bai phli vari teri videos ch he russia dekhya c jdo phli vr gya tu vlog bnon lgya dhanwad veere

  • @gurjantdhaliwal5927
    @gurjantdhaliwal5927 6 หลายเดือนก่อน

    ਪੰਜਾਬੀ ਜ਼ਿੰਦਾਬਾਦ 🌹🌹🇨🇦

  • @amarjitmehra453
    @amarjitmehra453 6 หลายเดือนก่อน +6

    ❤❤❤ waheguru ji 🙏

    • @Navdeepbrarvlogs
      @Navdeepbrarvlogs  6 หลายเดือนก่อน

      Waheguru ji🙏🙏❤️❤️

  • @luckymalia1411
    @luckymalia1411 6 หลายเดือนก่อน

    Very nice video bro God bless you always happy Jai bholenath ji Bhai ji kirpa rakhna bro Tay har har Mahadev ♥️♥️🌹🌹🙏

  • @SharanKMalik
    @SharanKMalik 6 หลายเดือนก่อน

    Nice Vlog thank you.Really enjoyed way it from New york

  • @mandeepbhatti1094
    @mandeepbhatti1094 6 หลายเดือนก่อน

    It's a beautiful city and I m living in. Yes, mapping system are not accurate due to war and taxi in winter are always costly there.

  • @jasssandhu7526
    @jasssandhu7526 6 หลายเดือนก่อน +1

    Bie latvia v jrur ayeo kuman belarus di nabour country a

  • @sarajmanes4505
    @sarajmanes4505 6 หลายเดือนก่อน

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤

  • @ParkashSingh-nh6op
    @ParkashSingh-nh6op 6 หลายเดือนก่อน

    Singh sahib bhut vedia dakhia je Dhanwad

  • @pendutv6302
    @pendutv6302 6 หลายเดือนก่อน +4

    Waheguru ji 🙏

    • @Navdeepbrarvlogs
      @Navdeepbrarvlogs  6 หลายเดือนก่อน

      Waheguru ji❤️❤️🙏🙏

  • @mahanveersingh497
    @mahanveersingh497 6 หลายเดือนก่อน +1

    Waheguru ji

  • @harpinderkaur2657
    @harpinderkaur2657 6 หลายเดือนก่อน +4

    ਨਵਦੀਪ ਬਹੁਤ ਵਧੀਆ ਬਲੌਗ ਆ ਰੱਬ ਚੜ੍ਹਦੀ ਕਲਾ ਰੱਖੇ ।
    ਨਵਦੀਪ walk with turna ਵਾਲਿਆਂ ਨੇ ਬਲੌਗ ਨਹੀਂ ਪਾਇਆ ਬਹੁਤ ਦਿਨਾਂ ਤੋਂ ਜੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਉਹ ਅਫ਼ਗ਼ਾਨਿਸਤਾਨ ਗਏ ਹੋਏ ਸੀ ਬੜੀ ਚਿੰਤਾ ਹੋ ਰਹੀ ਹੈ ਉਹਨਾਂ ਦੀ

    • @Navdeepbrarvlogs
      @Navdeepbrarvlogs  6 หลายเดือนก่อน +2

      Ohna da Phone chori ho gya c tan krke ji🙏🙏

  • @balkarsinghdhaliwal592
    @balkarsinghdhaliwal592 5 หลายเดือนก่อน

    Brave man God bless 🎉

  • @sawarnsingh9989
    @sawarnsingh9989 6 หลายเดือนก่อน

    Good vedio god bless sawarn Singh from UK

  • @jagdeepsinghkingra7268
    @jagdeepsinghkingra7268 6 หลายเดือนก่อน +1

    Nice video bata g

  • @ohhellobros4574
    @ohhellobros4574 6 หลายเดือนก่อน +1

    paji karke dekheo nal di nal english subtitle likh diya karo
    tahada vlog dekhn wale koi v foreign aa
    baki tuc jiyada jande hi

  • @himmatgill2090
    @himmatgill2090 6 หลายเดือนก่อน +1

    very nice barar sab

  • @ajay-rehan-vlogs
    @ajay-rehan-vlogs 6 หลายเดือนก่อน +1

    Bhai hum bhi Jammu se Hain, bhai ko Jai duggar bol Dena,

  • @balwinderbrar3739
    @balwinderbrar3739 6 หลายเดือนก่อน

    ਵਾਹਿਗੁਰੂ ਵਾਹਿਗੁਰੂ

  • @paramjeetsinghtamber6380
    @paramjeetsinghtamber6380 6 หลายเดือนก่อน

    Bhaji tusi great ho ini thand vich tusi sirf veg kha ke kam chalaea par tuhada dost happy sab ragarda fer bi thru 2 karda

  • @jagroopsingh959
    @jagroopsingh959 6 หลายเดือนก่อน +1

    Sira bro ❤ from ajnala

  • @lakhmirsingh5344
    @lakhmirsingh5344 6 หลายเดือนก่อน +1

    ❤❤Waheguru ji❤❤

  • @Maninder_brar
    @Maninder_brar 6 หลายเดือนก่อน

    Bhut shoni video 📸 g 👍

  • @SahilWahlaz
    @SahilWahlaz 6 หลายเดือนก่อน +1

    Honk Kong trip navdeep bhaji 💓🙏

  • @manjitsinghkandholavpobadh3753
    @manjitsinghkandholavpobadh3753 6 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @KuldipSingh-zm2ry
    @KuldipSingh-zm2ry 6 หลายเดือนก่อน +3

    Sat Sri akal Veer ji ma wait kar raha se video da

    • @Navdeepbrarvlogs
      @Navdeepbrarvlogs  6 หลายเดือนก่อน

      Sat sri akal ji❤️❤️🙏❤️

  • @64gurjit
    @64gurjit 6 หลายเดือนก่อน

    Navdeep brar bahi very good job

  • @RanjeetSingh-vo3qp
    @RanjeetSingh-vo3qp 6 หลายเดือนก่อน

    Very nice ...navdeep veer ...

  • @gurbanssingh2732
    @gurbanssingh2732 6 หลายเดือนก่อน

    Good massage

  • @baggasingh3560
    @baggasingh3560 6 หลายเดือนก่อน

    You yourself also Nice.

  • @sonukalra37
    @sonukalra37 6 หลายเดือนก่อน +1

    Very good vire.. always watching your vedios.. Keep it up.. Love from Moscow

  • @deol_saab54
    @deol_saab54 6 หลายเดือนก่อน

    Kya baaat aa bhai ji nzaare aa jande vlog dekh ke bhai ♥️

  • @sirajdeol9713
    @sirajdeol9713 6 หลายเดือนก่อน +1

    Sat sriakal veer ji Parmatma chardikala bakhse 🙏🏻❤️👍

    • @9464078846
      @9464078846 6 หลายเดือนก่อน

      Bai ge rashia da visa Lena ashan ah

  • @jaswindersinghsodhi1851
    @jaswindersinghsodhi1851 6 หลายเดือนก่อน

    Great experience.

  • @prabhjot1984
    @prabhjot1984 6 หลายเดือนก่อน

    Please visit place named istra истра . Nice place to see

  • @bhupindersinghguru3244
    @bhupindersinghguru3244 6 หลายเดือนก่อน +1

    Nice 👍👍👍👍👍

  • @jagmohansinghsahansar5134
    @jagmohansinghsahansar5134 6 หลายเดือนก่อน

    Sat shri akal ji ❤❤❤ nice video 📷

  • @johalhundalmusicofficial
    @johalhundalmusicofficial 6 หลายเดือนก่อน +1

    Ssa❤

  • @rajkumarsharda5657
    @rajkumarsharda5657 6 หลายเดือนก่อน +1

    भाई किसने बोल दिया कि इंडिया के अंदर हम राष्ट्रपति भवन नहीं देख सकते साल में 15 दिन राष्ट्रपति भवन खोला जाता है जनता के लिए

  • @sukhwindergillz7036
    @sukhwindergillz7036 6 หลายเดือนก่อน +2

    Russhian tractor...👍👍

  • @simple_art2009
    @simple_art2009 6 หลายเดือนก่อน

    Congratulations for happy life