ਕਿਵੇ ਰਿਹਾ ਖਤਰਨਾਕ ਸੀਰੀਆ ਵਿੱਚ ਮੇਰਾ ਪਹਿਲਾ ਦਿਨ😱First Immpression of Syria🇸🇾Punjabi Travel Vlog

แชร์
ฝัง
  • เผยแพร่เมื่อ 7 ส.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #syria #punjabi

ความคิดเห็น • 349

  • @DavinderSingh-gu8rc
    @DavinderSingh-gu8rc 11 หลายเดือนก่อน +25

    ਖਾਲਸਾ ਏਡ ਕਾਰਨ ਸਿੱਖਾਂ ਦੀ ਸੀਰੀਆ ਵਿੱਚ ਬਹੁਤ ਇੱਜ਼ਤ ਹੈ

  • @HarpreetSingh-ik1bf
    @HarpreetSingh-ik1bf 11 หลายเดือนก่อน +17

    ਪੱਥਰਾਂ ਨਾਲ ਬਣਿਆ ਸੀਰੀਆ ਦੀ ਰਾਜਧਾਨੀ ਬੇਹੱਦ ਖੂਬਸੂਰਤ ਹੈ ❤️❤️
    ਬਸ ਗ੍ਰਹਿ ਯੁੱਧ ਨੇ ਸਾਰੇ ਸੀਰੀਆ ਨੂੰ ਢਹਿ ਢੇਰੀ ਕਰ ਦਿੱਤਾ,ਖੂਬਸੂਰਤ ਦੇਸ਼ ਨੂੰ ਤਬਾਹ ਕਰ ਦਿੱਤਾ ਜਿਹੜਾ ਕਿ ਬੇਹੱਦ ਮੰਦਭਾਗਾ ਹੈ 🙏
    ਨਹੀਂ ਤਾਂ ਏਸ ਦੇਸ਼ ਦੀ ਖੂਬਸੂਰਤੀ ਦੇਖਣ ਲਈ ਦੁਨੀਆ ਭਰ ਤੋਂ ਯਾਤਰੀ ਆਉਂਦੇ

  • @PreetPreet-yd4ni
    @PreetPreet-yd4ni 11 หลายเดือนก่อน +53

    ਸੀਰੀਆ ਅੱਜ ਵੀ ਬਹੁਤ 💕 ਖੂਬਸੂਰਤ ਦੇਸ਼ ਹੈ ਵਾਹਿਗੁਰੂ ਜੀ ਕਿਰਪਾ ਕਰਨ ਇਹ ਜੰਗਾ ਜਲਦੀ ਖਤਮ ਹੋਣ ਲੋਕ ਖੁਸ਼ਹਾਲ ਹੋਣ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ManinderSingh-zn1hc
    @ManinderSingh-zn1hc 11 หลายเดือนก่อน +7

    ਬਾਈ ਤੇਰਾ ਬੋਹਤ ਬੋਹਤ ਧੰਨਵਾਦ ਏਹ ਸਭ ਦਿਖਾਣ ਲਈ॥ and tc bro

  • @charanjeetsingh9799
    @charanjeetsingh9799 11 หลายเดือนก่อน +14

    ਨਵਦੀਪ ਸਿੰਘ ਬਾਈ ਜੀ ਬਹੁਤ ਚੰਗੇ ਸੁਭਾਅ ਦੇ ਹਸਮੁੱਖ ਬਲੌਗਰ ਹਨ ਬਾਈ ਜੀ ਧੰਨਵਾਦ ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਵਧੀਆ ਤੋਂ ਵਧੀਆ ਤੇ ਘਟੀਆ ਤੋਂ ਘਟੀਆ ਮੁਲਖ ਦਿਖਾਉਣ ਤੇ

    • @JagjeetSingh-bo1vx
      @JagjeetSingh-bo1vx 10 หลายเดือนก่อน

      U serving us as we r sitting in home

  • @GagandeepSingh12337
    @GagandeepSingh12337 11 หลายเดือนก่อน +3

    ਸਤਿ ਸ਼੍ਰੀ ਅਕਾਲ ਵੀਰ ਜੀ
    ਮੈਂ ਗਗਨਦੀਪ ਸਿੰਘ ਗੁਰਦਾਸਪੁਰ ਤੋਂ, ਮੈਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਹਾਂ, ਤੁਹਾਡੀਆਂ Videos ਵੇਖਣ ਨਾਲ ਮੇਰੀ International GK ਵਿੱਚ ਵਾਧਾ ਹੋਇਆ ਹੈ, ਬਹੁਤ ਖੁਸ਼ੀ ਹੈ ਕਿ ਤੁਸੀਂ ਪੰਜਾਬ ਨੂੰ International Level ਤੇ Present ਕਰ ਰਹੇ ਹੋ, ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ।

  • @user-ql3wq2by3n
    @user-ql3wq2by3n 11 หลายเดือนก่อน +5

    ਬਾਈ ਜੀ ਸੀਰੀਆ ਅੱਜ ਵੀ ਬਹੁਤ ਖੂਬਸੂਰਤ ਹੈ ਮੈਂ ਵੀ ਪੰਜ ਸਾਲ ਸੀਰੀਆ ਵਿੱਚ ਲੱਗਾ ਆ ਆਈਆਂ ਜੀ

  • @HarjinderSingh-mv7xc
    @HarjinderSingh-mv7xc 11 หลายเดือนก่อน +6

    ਇਸ ਵੀਡੀਓ ਲਈ ਕੋਈ ਸ਼ਬਦ ਨਹੀਂ ਹਨ। ਸੀਰੀਆ ਦੀ ਅਦਭੁਤ ਵੀਡੀਓ। ਵੀਡੀਓ ਵਿੱਚ ਸੰਗੀਤ ਬਹੁਤ ਵਧੀਆ। ਨਵਦੀਪ 22 ਬਹੁਤ ਵਧੀਆ

  • @entertainment4523
    @entertainment4523 9 หลายเดือนก่อน

    ਗ੍ਰਿਹ ਯੁੱਧ,ਕਲੇਸ,ਜੰਗ ਹਮੇਸ਼ਾ ਮਾੜੀ ਹੁੰਦੀ ਆ,ਮੇਰੇ ਸੋਹਣੇ ਪੰਜਾਬ ਨੂੰ ਰੱਬ ਬਚਾਈ ਰੱਖੇ ਸੀਰੀਆ ਤੇ ਵੀ ਮਿਹਰ ਕਰੇ।

  • @SukhwinderSingh-wq5ip
    @SukhwinderSingh-wq5ip 11 หลายเดือนก่อน +13

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurvindersinghbawasran3336
    @gurvindersinghbawasran3336 11 หลายเดือนก่อน +8

    ਨਵਦੀਪ ਸਿੰਘ ਵੀਰ ਇਹਨਾ ਵੀਰਾ ਲਈ ਬਾਬੇ ਨਾਨਕ ਦੇਵ ਸਾਹਿਬ ਜੀ ਅੱਗੇ ਤੁਸੀ ਵੀ ਅਰਦਾਸ ਕਰੋ ਅਸੀ ਵੀ ਕਰਦੇ ਹਾਂ। ਵਾਹਿਗੁਰੂ ਜੀ ਇਹਨਾ ਨੂੰ ਇਸ ਲੜਾਈ ਤੋ ਬਚਾਵੇ।

  • @parvindersingh7603
    @parvindersingh7603 11 หลายเดือนก่อน +2

    ਨਵਦੀਪ ਜੀ ਧੰਨਵਾਦ ਸੀਰੀਆਂ ਦਿਖਾਉਣ ਲਈ ਬਹੁਤ ਨੁਕਸਾਨ ਹੋਇਆ ਹੈ ਸਤਿਗੁਰ ਚੜਦੀ ਕਲਾ ਵਿਚ ਰੱਖਣ

  • @user-ip4sp5tb4f
    @user-ip4sp5tb4f 11 หลายเดือนก่อน +1

    ਸੀਰੀਆ ਨੂੰ ਬਹੁਤ ਵਧੀਆ ਦਿਖਾ ਰਹੇ ਹੋ ਨਵਦੀਪ । ਬੇਟਾ ਆਪਣਾ ਧਿਆਨ ਰੱਖਣਾ । (ਸੁਖਵਿੰਦਰ ਸਿੰਘ ਗਿੱਲ ਮੁਹਾਲੀ )

  • @jagirsingh5691
    @jagirsingh5691 11 หลายเดือนก่อน +6

    ਅਜ ਤਾਂ ਬਾਈ ਖਤਰੋੰ ਕੇ ਖਿਲਾੜੀ ਬਣ ਗਏ ।

  • @JaswinderSingh-bh5hy
    @JaswinderSingh-bh5hy 11 หลายเดือนก่อน +4

    Pakistani Punjabi brother said, "Sikh kaum is the only saver of the Punjab culture "

    • @lakshayprajapatix
      @lakshayprajapatix 6 หลายเดือนก่อน

      islamic terror organisaton wanted to setup islamic rules shariya law in syria like ISIS thats why disturbance is only in islamic majority countires like afganistan or syria.
      OUR CULTURE WHEATHER IS SIKH , HINDU, BUDDISHT , JAIN SUPPORTS RELIGIOUS TOLERANCE.
      waheguru ji ka khalsa waheguru ji ki fateh.

  • @amarjeetpanesar4220
    @amarjeetpanesar4220 11 หลายเดือนก่อน +2

    That’s 300 year old cafe had its own character, amazing it’s survived the current war , Hope peace returns to Syria quickly

  • @gurvindersinghbawasran3336
    @gurvindersinghbawasran3336 11 หลายเดือนก่อน +1

    ਹਰ ਜਗ੍ਹਾ ਹੀ ਵੀਰ ਨਵਦੀਪ ਸਿੱਖਾਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ। ਇਹ ਸਭ ਸਾਡੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਖਸ਼ੀ ਹੋਈ ਹੈ।

  • @sarajmanes4505
    @sarajmanes4505 11 หลายเดือนก่อน +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਦੇਖ ਕੇ ਦੁੱਖ ਹੋਇਆ ਇਜਰਾਇਲ ਤੇ ਸੀਰੀਆ ਦੀ ਲੜਾਈ ਬਣੀ ਗ੍ਰਹਿ ਯੁੱਧ ਦਾ ਕਾਰਨ ਬਾਕੀ ਵੀਡੀਓ ਜਾਣਕਾਰੀਆ ਦੇ ਨਾਲ ਭਰਪੂਰ ਸੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏😭😭

  • @Daske.WaleSahi
    @Daske.WaleSahi 11 หลายเดือนก่อน +1

    ਬਹੁਤ ਵਧੀਆ ਨਵਦੀਪ ਵੀਰ ਸਾਨੂੰ ਘਰ ਬੈਠਿਆਂ ਹੀ ਸੱਭ ਉੱਥੋਂ ਦੇ ਹਾਲਾਤ ਵਿਖਾ ਦਿੱਤੇ

  • @gill12345
    @gill12345 11 หลายเดือนก่อน +4

    ਖਾਲਸਾ ਏਡ ਨੇ ਸੀਰੀਆ ਵਿੱਚ ਚੱਲਦੀ ਜੰਗ ਦੌਰਾਨ ਲੰਗਰ ਲਗਾਏ ਸਨ

    • @yam2558
      @yam2558 11 หลายเดือนก่อน +1

      ਹਾਹਾਹਾ ਵੀਰੇ ਨਵਦੀਪ ਦੀ ਪਿੱਛਲੀ ਵੀਡਿਓ ਦੇਖ਼ ਓਹਦੇ ਚ ਤੁਹਾਡੀ ਇਸ ਗੱਲ ਦਾ ਜਵਾਬ ਹੈ ਏਵੇਂ ਹੀ ਝੂਠ ਨਾਲ ਅਪਾਂ ਹੀਰੋ ਨਾਂ ਬਣੀਏ

  • @gurpreetbrar1133
    @gurpreetbrar1133 11 หลายเดือนก่อน +3

    ਬਾਈ ਦੇ ਵਲੋਗ ਦੇਖਣ ਦਾ ਪੂਰਾ ਸਵਾਦ ਆ ਜਾਂਦਾ, ਬਹੁਤ ਕੰਮ ਦੇ ਨੇ ਸਾਰੇ ਵਲੋਗ ਹੀ ,ਧੰਨਵਾਦ ਜੀ 🙏🏻

  • @Gurpreet_JBD
    @Gurpreet_JBD 11 หลายเดือนก่อน +7

    ਬਹੁਤ ਸ਼ਾਨਦਾਰ ਵੀਰੇ,
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @HarbhajansinghBal-pc8fs
    @HarbhajansinghBal-pc8fs 11 หลายเดือนก่อน +5

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਨਵਦੀਪ ਬੇਟਾ god bless you

  • @Muttargobra
    @Muttargobra 11 หลายเดือนก่อน +2

    Brarr sab you are legend viloger coz first time I see sikh boy viloger in Syria,❤❤❤❤, Great 👍

  • @GurdeepSingh-kp5rs
    @GurdeepSingh-kp5rs 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @JasveerSingh-ji4sl
    @JasveerSingh-ji4sl 11 หลายเดือนก่อน +14

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਵੀ ਅਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜੀ

    • @gurwindersidhu6542
      @gurwindersidhu6542 11 หลายเดือนก่อน

      Guru ne kirpa kiti ce jado punjab ch 12 Sikh Raaj bne ce je Sikha ne kadar nhi kiti ta Guru ke karan vaar vaar Raaj nhi milde, te Guru de kirpa be ek vaar milde a je ennia kurbania to badh Sikh misla apas ch Yudh karn lag gaya ta Guru ke karan, muslim de 50 desh a fer Aaj Tak kayam a keuon ke ek dusre naal bahuta lad de nhi sikha de ve 12 desh bne ce pr aapas ch ld paye te

    • @Jasvir-Singh8360
      @Jasvir-Singh8360 11 หลายเดือนก่อน

      ​@@gurwindersidhu6542ਤੁਹਾਡੀ ਗੱਲ ਬਿਲਕੁੱਲ ਠੀਕ ਹੈ ਵੀਰ ਪਾਤਸ਼ਾਹ ਵੀ ਕੀ ਕਰਨ, ਜੇਕਰ ਸਿੱਖ ਗੋਲਕਾਂ ਪਿੱਛੇ ਪਏ ਲੜਨ। ਪ੍ਰਮਾਤਮਾ ਵੀ ਉਸ ਉਪਰ ਹੀ ਕ੍ਰਿਪਾ ਕਰਦੇ ਹਨ, ਜੋ ਪਹਿਰ ਰਾਤ ਰਹਿੰਦੇ ਉੱਠ ਬਾਣੀ ਪੜ੍ਹਦੇ ਹਨ। ਉੱਦਮੀ ਅਤੇ ਚੁਸਤ ਰਹਿੰਦੇ ਹਨ ਆਲਸੀ ਨਹੀਂ, ਦੂਸਰੇ ਦੇ ਭਲੇ ਲਈ ਮੱਦਦ ਕਰਦੇ ਹਨ ਮੂੰਹ ਕਾਲਖੀ ਨਹੀਂ। ਜੇ ਅਸੀਂ ਗੁਰੂ ਪਾਤਸ਼ਾਹ ਦੀ ਕ੍ਰਿਪਾ ਲੋਚਦੇ ਹਾਂ ਤਾਂ ਖਾਲਸ ਇਨਸਾਨਾਂ ਦੀ ਪਛਾਣ ਅਤੇ ਮੱਦਦ ਕਰੀਏ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ।

    • @jotsingh9036
      @jotsingh9036 11 หลายเดือนก่อน

      Oo bs kro yr salyo eho jeha haal ho jana baad ch dimag toh Kam ly lo

  • @sehajdeepsingh8562
    @sehajdeepsingh8562 11 หลายเดือนก่อน +9

    Bro, we wish you become first sikh , who traveled whole world.

    • @safepureliving6464
      @safepureliving6464 11 หลายเดือนก่อน +1

      ਓਧਰ Punjabi travel couple ਵਾਲ਼ੇ ਰਿਪਨ ਖੁਸ਼ੀ ਵੀ ਦੁਨੀਆ ਦੇ ਗੇੜੇ ਦੇਣ ਲੱਗੇ ਹੋਏ ਨੇ !!!

    • @yam2558
      @yam2558 11 หลายเดือนก่อน

      ​@@safepureliving6464ਵੀਰੇ ਕਿੱਥੇ ਨਾਂ ਜੌੜਤਾ ਉਹਨਾਂ ਨਾਲ ਬਾਈ ਦਾ ਉਹ ਝੂਠੇ ਨੇ ਸਿਰੇ ਦੇ ਉਹਨਾਂ ਨੇ ਝੂਠ ਬੋਲਿਆ ਕਿ 30 ਦੇਸ਼ਾਂ ਵਾਲਾ ਅਸਲ ਚ ਉਹਨਾਂ ਦੇ ਦੇਸ਼ 17 ਹੋਏ ਨੇ ਪਰ ਨਵਦੀਪ ਦੇ 35 ਨੇ ਓਹ ਸੜਦੇ ਨੇ ਨਵਦੀਪ ਤੋਂ ਕਿਉਕਿ ਪੰਜਾਬੀ ਵਿੱਚ ਟਰੈਵਲ ਬਲੋਗ ਬਣਾਉਣੇ ਨਵਦੀਪ ਨੇ ਸ਼ੁਰੂ ਕੀਤੇ ਸੀ ਸਭ ਤੋਂ ਪਹਿਲਾਂ ਬਾਕੀ ਬਾਈ ਉਹ ਅਫਰੀਕਾ ਵੀ ਸਭ ਤੋਂ ਸੈਫ ਦੇਸ਼ਾਂ ਵਿੱਚ ਗਏ ਨੇ ਪਰ ਝੂਠ ਬੋਲ ਬੋਲ ਪਾਗਲ ਬਣਾ ਰਹੇ ਨੇ ਅਸਲ ਚ ਨਵਦੀਪ ਗਿਆ ਸੀ ਵੈਸਟ ਅਫ਼ਰੀਕਾ ਦੇ ਦੇਸ਼ਆਂ ਵਿੱਚ ਸਭ ਤੋਂ ਖ਼ਤਰਨਾਕ ਸੀ ਜਿਹੜੇ ਬਾਈ ਸਿਰੇ ਦੇ ਝੂਠੇ ਨੇ ਉਹ

    • @JassJi-mp2cd
      @JassJi-mp2cd 11 หลายเดือนก่อน

      ​@@safepureliving6464ohna di bond mar laini kisi ne

  • @user-zz4sc6nl4o
    @user-zz4sc6nl4o 11 หลายเดือนก่อน +3

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @inderjitsingh6634
    @inderjitsingh6634 11 หลายเดือนก่อน +1

    ਪ੍ਰਮਾਤਮਾ ਤੁਹਾਡੇ ਤੇ ਮੇਹਰ ਬਨਾਇ ਰੱਖਣ ਤੇ ਸਦਾ ਖੁਸ਼ ਰੱਖਣ ❤️🌹👍👍👍👍👍👍

  • @HarjeetSingh-sq3xl
    @HarjeetSingh-sq3xl 11 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤🙏🙏 God bless you

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

    • @jeevanpalwan6009
      @jeevanpalwan6009 11 หลายเดือนก่อน

      ​@@Navdeepbrarvlogsbai ji jehda back ground music laya bahut khub c hale biyan c mulk da duji gal ik benti hai ki jehde comenta naal kisi de mann nu dukh leg da hove plz delete kar diya karo baki all God ❤

    • @balwantsingh-om1dv
      @balwantsingh-om1dv 11 หลายเดือนก่อน

      ​@@Navdeepbrarvlogsbai bahot vdda dill tera jera ene bad country ch chla jna

  • @gorabatth3551
    @gorabatth3551 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਬਰਾੜ ਬਾਈ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ ।ਬਹੁਤ ਵਧੀਆ ਵਿਡੀਉ ਬਾਈ ਜੀ।ਬਹੁਤ ਤਬਾਹੀ ਹੋਈ ਆ ਇਸ ਮੁਲਕ ਵਿੱਚ ਬਾਈ ਜੀ।ਮੇਰਾ ਪਿੰਡ == ਚੀਮਾ ਬਾਠ ==ਨਜਦੀਕ ਰਈਆ ਬਿਆਸ ==ਜਿੰਲਾ ਅੰਮ੍ਰਿਤਸਰ। ।==🙏🙏🙏🙏👌👌👌👌👍👍👍👍

  • @kulbirkaur2277
    @kulbirkaur2277 11 หลายเดือนก่อน +4

    ਭਰਾ ਜੀ ਲੋਕ ਖਾਲਸਾ ਏਡ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਕਰਕੇ ਉਹ ਤੁਹਾਨੂੰ ਸਿੱਖ਼ੀ ਸਰੂਪ ਵਿੱਚ ਰਸਪੈਕਟ ਦੇ ਰਹੇ ਹਨ। ਖਾਲਸਾ ਏਡ ਨੇ ਇਨ੍ਹਾਂ ਦੀ ਬਹੁਤ ਮਦਦ ਕੀਤੀ ਆ

  • @rajsingh494
    @rajsingh494 11 หลายเดือนก่อน +6

    Thank you Khalsa ji, it is a very unique and rare video. I have never seen such good video about Syria yet. Thanks a lot for this courageous trip.

  • @tonys982
    @tonys982 11 หลายเดือนก่อน +1

    22G bahut vadhia vlogs karde o. Bahut Acha lagda aur keep up the good work. Rab raka.

  • @singhrajbir4797
    @singhrajbir4797 11 หลายเดือนก่อน +4

    ਸਤਿ ਸ੍ਰੀ ਅਕਾਲ ਨਵਦੀਪ ਵੀਰ। ਬਹੁਤ ਵਧੀਆ ਸੌਟ ਲਏ ਵੀਡੀਓ ਵਿੱਚ, ਵਧੀਆ ਜਾਣਕਾਰੀ ਦਿੱਤੀ ❤❤

  • @HarvinderSingh-ec2bu
    @HarvinderSingh-ec2bu 11 หลายเดือนก่อน +2

    Navdeep vr salut àap ji nu TV te eh dekhan nu nahi si miliaa❤️🇮🇳desh vr sohna lgda livia

  • @karansinghbrar119
    @karansinghbrar119 11 หลายเดือนก่อน +1

    Bai 25 minute + de video jada bnaya kro , puri jankari mill jandi aw , baki tusi siraa kra rhe ho ਵਾਹੇਗੁਰੂ ਜੀ ❤❤❤🏁🏁🏁👌👌👍👍

  • @jotsingh9036
    @jotsingh9036 11 หลายเดือนก่อน +2

    I love my india ❤love from punjab

  • @Gurbanivicharglobal
    @Gurbanivicharglobal 11 หลายเดือนก่อน +2

    Perfect example of muslims brotherhood, how loving these people are, they are thinking they are going spread Islam all around world and whole world will be like this

  • @kingalwaysking9842
    @kingalwaysking9842 11 หลายเดือนก่อน +1

    ਬਾਈ ਜਿਹੜਾ 13 km. ਦਾ ਵੱਡਾ ਬਜਾਰ ਆ ਜੋ ਧਮਾਕਿਆਂ ਵਿਚ ਬਰਬਾਦ ਹੋਇਆ ਸੀ ਓਹ ਬਜਾਰ ਜਰੂਰ ਪੂਰਾ ਦਿਖਾਓ 🥳🥳🥳 ਧਨਵਾਦ

  • @JaswinderSingh-io7uo
    @JaswinderSingh-io7uo 11 หลายเดือนก่อน +3

    ❤❤❤ ਵਾਹਿਗੁਰੂ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ❤❤❤ ਧੰਨਵਾਦ ਜੀ ❤❤❤

  • @sukhjindersingh5026
    @sukhjindersingh5026 11 หลายเดือนก่อน +10

    Waheguru ji ka Khalsa waheguru ji ki Fateh 🙏❤

  • @jaswindersingh2928
    @jaswindersingh2928 11 หลายเดือนก่อน +1

    ਬਹੁਤ ਸੁੰਦਰ। ਇਸ ਸ਼ਹਿਰ ਨੂੰ ਹੋਰ ਦਿਖਾਓ।

  • @user-yv9nd9tq3r
    @user-yv9nd9tq3r 11 หลายเดือนก่อน +2

    ਵਾਹਿਗੁਰੂ ਜੀ
    ਸਤਿ ਸ੍ਰੀ ਅਕਾਲ ਜੀ ਨਵਦੀਪ ਬਰਾੜ ਜੀ

  • @bikramsingh5167
    @bikramsingh5167 11 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @HarpreetSingh-yp8zq
    @HarpreetSingh-yp8zq 11 หลายเดือนก่อน +3

    ਇਸਦੇ ਪਿੱਛੇ ਦਾ ਕਾਰਨ ਅੰਮਰੀਕਾ ਹੈ ਵੀਰ, ਗੋਰਿਆਂ ਨੂੰ ਬਾਹਮਣਾਂ ਦੀ divide and rule policy ਬਹੁਤ ਵਧੀਆ ਲੱਗੀ ਸੀ ਤੇ ਅੱਜ ਤੱਕ ਊਸੇ ਤੇ ਕੰਮ ਕਰ ਰਹੇ ਓਹ।

    • @musclehutbodybuilding2583
      @musclehutbodybuilding2583 10 หลายเดือนก่อน

      Divide and rule policy Britisher leke aye c. Brahman nahi

    • @HarpreetSingh-yp8zq
      @HarpreetSingh-yp8zq 10 หลายเดือนก่อน

      @@musclehutbodybuilding2583 bhai ji seventh century vich brahman dharm guru Shankar acharya leke aaya si brahman khatri shudar vesh wali policy, Britishers ne india de sare dharma nu study vi kita si, jinni der gore bharat vich rahe brahmana nu naal hi rakhya te jan lagge raj ehna nu de gaye.

  • @PassengerParamvir
    @PassengerParamvir 11 หลายเดือนก่อน +3

    Paaji video dekhi dekhi lagri hai

  • @akbaldhillon3344
    @akbaldhillon3344 11 หลายเดือนก่อน +4

    ਆਮ ਲੋਕਾ ਦਾ ਕੀ ਕਸੂਰ ਸੀ ਵਾਹਿਗੁਰੂ ਮੇਹਰ ਕਰੇ😢😢😢

  • @user-mw3fh5qs3q
    @user-mw3fh5qs3q 11 หลายเดือนก่อน +1

    ਚੜ੍ਹਦੀ ਕਲਾ ਰਹੇ ਬੇਟਾ ਜੀ

  • @kingalwaysking9842
    @kingalwaysking9842 11 หลายเดือนก่อน +1

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @judgeaus3286
    @judgeaus3286 11 หลายเดือนก่อน +3

    One of the best discoveries great job well done 👍

  • @user-vd3ww1du9b
    @user-vd3ww1du9b 11 หลายเดือนก่อน

    Ssa ਵੀਰ ਜੀ ਲੋਕ ਖੁਦ ਜਿਮੇਵਾਰ ਨੇ ਿੲਸ ਤਬਾਹੀ ਲੲੀ ਕਿੳਕਿ ਸਾਡਾ ਰੋਜ ਵਾਸਤਾ ਪੇ ਰਿਹਾ ਿੲਹਨਾ ਲੋਕਾਂ ਨਾਲ

    • @tiwanabai
      @tiwanabai 11 หลายเดือนก่อน

      Oh kidan ?

  • @hardeepsingh4671
    @hardeepsingh4671 11 หลายเดือนก่อน +2

    Waheguru g sode te meher kro g veer te

  • @SukhwinderSingh-xp6kx
    @SukhwinderSingh-xp6kx 11 หลายเดือนก่อน +5

    Paji WaheGuru Ji ka Khalsa WaheGuru Ji ki Fateh Sukhwinder Singh Nada Sahib

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @HarrySehaj-qz8fu
    @HarrySehaj-qz8fu 11 หลายเดือนก่อน

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @gopi1387
    @gopi1387 11 หลายเดือนก่อน +2

    Rabb tenu hor tarakiya deve

  • @rakeshgoyal6684
    @rakeshgoyal6684 11 หลายเดือนก่อน

    ਨਾਨਕੂ ਦੇ ਕੀ ਹਾਲ ਨੇ ,ਇਸ ਦਾ ਬਲਾਗ ਸਾਹਮਣੇ ਨਹੀਂ ਆਉਂਦੇ।ਨਵਦੀਪ ਆਪਣੇ ਆਪ ਨੂੰ ਘੱਟ ਵਿਖਾਇਆ ਜਾਵੇ ਤੇ ਤਸਵੀਰਾਂ ਵੱਧ ਵਿਖਾਈਆ ਜਾਣ । ਇਹ ਮੇਰੀ ਸੋਚ ਹੈ।

  • @chardapunjab4018
    @chardapunjab4018 11 หลายเดือนก่อน +1

    Verry good paji aj mja aya video dekhn da nale knowledge diya gla vi dsiya odan mein ta ruf gi lenguez varti c vi tusi riply kro mere comment nu prho te video ch jo ghat vaadh hundi ohnu theek kro bus. thode naal koi gussa ni paji te aithe old town a othe vi jayo

  • @RavinderKumar-og4fr
    @RavinderKumar-og4fr 11 หลายเดือนก่อน

    ਬਾਈ ਜੀ ਬਹੁਤ ਹੀ ਚੰਗੀ ਗੱਲ ਹੈ ਕੇ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਔਰ ਆਪਣੇ ਝੰਡੇ ਨੂੰ ਬਹੁਤ ਹੀ ਪਿਆਰ ਕਰਦੇ ਹਨ ਕਿੰਨੇ ਹੀ ਦੁੱਖ ਦੀ ਗੱਲ ਹੈ ਕੇ ਸਾਡੇ ਦੇਸ਼ ਵਿੱਚ ਕੁੱਝ ਲੋਕ ਇਸ ਤਰ੍ਹਾਂ ਦੇ ਹਨ ਜੌ ਆਪਣੇ ਹੀ ਦੇਸ਼ ਦੇ ਝੰਡੇ ਨੂੰ ਪੈਰਾ ਵਿੱਚ ਰੋਲਦੇ ਹਨ ਕਿੰਨੇ ਹੀ ਦੁੱਖ ਦੀ ਗੱਲ ਹੈ

  • @bobbiecheema4833
    @bobbiecheema4833 11 หลายเดือนก่อน +1

    Nice first day. Thanks for sharing. Have a safe travel.🙏

  • @gagangagan7186
    @gagangagan7186 11 หลายเดือนก่อน +1

    Pajji apji jado Punjab aye jurr dsna im big fan off u waheguru ji blessings with u always stay blessed dearest brother

  • @gurjinderdhillon9841
    @gurjinderdhillon9841 11 หลายเดือนก่อน +1

    Good job

  • @sandeepsidhu2695
    @sandeepsidhu2695 11 หลายเดือนก่อน +1

    ਬਹੁਤ ਵਧੀਆ ਦੇਸ਼ ਆ ਸੀਰੀਆ

  • @gillbaba7359
    @gillbaba7359 11 หลายเดือนก่อน +2

    Very good 👍 great BRAR N S❤

  • @jagirsingh5691
    @jagirsingh5691 11 หลายเดือนก่อน +1

    What a diplomatic language you use Navdeep

  • @shubhdeepsingh1805
    @shubhdeepsingh1805 11 หลายเดือนก่อน +2

    vere bhot vadia kamm krr rhe ho dilo support hai.❤❤
    but ik request hai please pagg bann ke niklya karo bhar.
    kyuki eda tan lag bhag taliban parna consider krde wa lokk.🙏🙏❤️

  • @RamanpreetToor
    @RamanpreetToor 10 หลายเดือนก่อน

    Waheguru chardikala Ch rakheee

  • @swaransingh483
    @swaransingh483 11 หลายเดือนก่อน

    Bhut anand aya veer ji❤❤❤

  • @KulwinderSingh-dc6be
    @KulwinderSingh-dc6be 11 หลายเดือนก่อน +1

    Waheguru chardi kalakare

  • @bhogal786
    @bhogal786 11 หลายเดือนก่อน +2

    Thanks brother Navdeep for making nice video

  • @user-im9fv1jj9e
    @user-im9fv1jj9e 11 หลายเดือนก่อน +2

    Navdeep bhaji waheguru mehar rakhe tahde te

  • @gurpreetgill5002
    @gurpreetgill5002 11 หลายเดือนก่อน +5

    Waheguru mehar kre

  • @deepmahla2560
    @deepmahla2560 11 หลายเดือนก่อน +1

    Vere slaam aw thanu waheguru mehar kare veer te

  • @DharamSingh-zz7pw
    @DharamSingh-zz7pw 11 หลายเดือนก่อน

    Alladin ਸੀਰੀਅਲ ਵਿੱਚ ਅਰਬ ਦੇਖਿਆ ਸੀ ਉਸੇ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਤੁਹਾਡੀ ਵੀਡੀਓ ਦੇਖ ਕੇ।

  • @RameshKumar-fr1vz
    @RameshKumar-fr1vz 11 หลายเดือนก่อน +1

    Satsriakal ji good morning ji navdeep sinya AJ da vilog bahut hi emotional hai soch ke dekho ki halat honi us manhoos time ch jaddo Jaan nikli hou insaana di bs dost👋👋👋👋👋👋 waheguru bhali kare from Sri Ganga Nagar Rajasthan 🙏🙏🙏🙏🌹🌹🌹🌹🌹

  • @mpsingh3841
    @mpsingh3841 11 หลายเดือนก่อน +1

    It would be lot more interesting if you could add maps of your travel in your vlog. It provides bigger perspective. Thanks.

    • @amarjeetpanesar4220
      @amarjeetpanesar4220 11 หลายเดือนก่อน

      I agree with you, Navdeep please it’s requested.

  • @royaljatt.435
    @royaljatt.435 11 หลายเดือนก่อน +2

    ਖੂਬਸੂਰਤ ❤

  • @singhhundal8655
    @singhhundal8655 11 หลายเดือนก่อน

    Nice video 22 g apna dhyaan rakho

  • @amrindersinghbains3654
    @amrindersinghbains3654 11 หลายเดือนก่อน

    ਘੈਂਟ ਵੀਡੀਓ ਬਰਾੜ ਸਾਬ

  • @jasmailsantgpanthratansing3150
    @jasmailsantgpanthratansing3150 11 หลายเดือนก่อน

    ਵਾਹਿਗੁਰੂ ਜੀ

  • @JaskaranSingh-wx9xd
    @JaskaranSingh-wx9xd 11 หลายเดือนก่อน +2

    Waheguru ji mahar karo

  • @tarsemsinghsingh6002
    @tarsemsinghsingh6002 11 หลายเดือนก่อน +2

    Waheguru ji

  • @ritiksharma2968
    @ritiksharma2968 11 หลายเดือนก่อน

    Veer dhayan rakhi apda gbu

  • @GurpreetSingh-qs5bl
    @GurpreetSingh-qs5bl 11 หลายเดือนก่อน

    Tainu Jivein Jivein
    Mehnatan Da Aauga Paseena
    Ohda Hi Ohda
    Banda Tu Jayega Nagina
    Kise Nu Taan Saal Lagge
    Kise Nu Maheena
    Saala Kade Na Kade Taan
    Range Faddu Antenna
    Neevi Paake Khichi Chall
    Kamm Jhotteya
    Navigation Ni Manzilan Nu
    Lagde Hunde. Khichi Chall, God bless you.

  • @bgpanand
    @bgpanand 11 หลายเดือนก่อน

    Main 2002 vich gaya si Damascus boht sonna Sher soi

  • @jatindersingh9255
    @jatindersingh9255 11 หลายเดือนก่อน +3

    ਬਹੁਤ ਵਧੀਆ

  • @sukhdeepsinghdeep3607
    @sukhdeepsinghdeep3607 10 หลายเดือนก่อน

    ਧੰਨਵਾਦ ਬਾਈ ਨਵਦੀਪ ਸਿੰਘ ਜੀ

  • @DavinderSingh-sj4kc
    @DavinderSingh-sj4kc 7 หลายเดือนก่อน

    ਮੈਂ ਇਹ ਕਾਫੀ ਸਾਰੀਆਂ ਵੀਡੀਓ ਯਾਤਰੀ ਡਾਕਟਰ ਦੇ ਬਲੋਗ ਪਰ ਦੇਖਿਆ ਹੈ, ਗਾਈਡ ਹੁਸੈਨ ਵੀ ਨਾਲ ਸੀ l

  • @yadwindersingh9264
    @yadwindersingh9264 11 หลายเดือนก่อน

    Very good job God bless you putar

  • @isgumber9736
    @isgumber9736 11 หลายเดือนก่อน +3

    Navdeep ji. You are the best. After going around the world, next should be you with your wife just like Punjabi Travel Couple.

    • @yam2558
      @yam2558 11 หลายเดือนก่อน +6

      ਵੀਰੇ ਕਿੱਥੇ ਨਾਂ ਜੌੜਤਾ ਉਹਨਾਂ ਨਾਲ ਬਾਈ ਦਾ ਉਹ ਝੂਠੇ ਨੇ ਸਿਰੇ ਦੇ ਉਹਨਾਂ ਨੇ ਝੂਠ ਬੋਲਿਆ ਕਿ 30 ਦੇਸ਼ਾਂ ਵਾਲਾ ਅਸਲ ਚ ਉਹਨਾਂ ਦੇ ਦੇਸ਼ 17 ਹੋਏ ਨੇ ਪਰ ਨਵਦੀਪ ਦੇ 35 ਨੇ ਓਹ ਸੜਦੇ ਨੇ ਨਵਦੀਪ ਤੋਂ ਕਿਉਕਿ ਪੰਜਾਬੀ ਵਿੱਚ ਟਰੈਵਲ ਬਲੋਗ ਬਣਾਉਣੇ ਨਵਦੀਪ ਨੇ ਸ਼ੁਰੂ ਕੀਤੇ ਸੀ ਸਭ ਤੋਂ ਪਹਿਲਾਂ ਬਾਕੀ ਬਾਈ ਉਹ ਅਫਰੀਕਾ ਵੀ ਸਭ ਤੋਂ ਸੈਫ ਦੇਸ਼ਾਂ ਵਿੱਚ ਗਏ ਨੇ ਪਰ ਝੂਠ ਬੋਲ ਬੋਲ ਪਾਗਲ ਬਣਾ ਰਹੇ ਨੇ ਅਸਲ ਚ ਨਵਦੀਪ ਗਿਆ ਸੀ ਵੈਸਟ ਅਫ਼ਰੀਕਾ ਦੇ ਦੇਸ਼ਆਂ ਵਿੱਚ ਸਭ ਤੋਂ ਖ਼ਤਰਨਾਕ ਸੀ ਜਿਹੜੇ ਬਾਈ ਸਿਰੇ ਦੇ ਝੂਠੇ ਨੇ ਉਹ

  • @rajsingh494
    @rajsingh494 11 หลายเดือนก่อน +5

    We should support Bai Navdeep for his efforts. He provides very nice and ground level information on every trip. We'll done bro.

  • @rajahurrnawaz4251
    @rajahurrnawaz4251 11 หลายเดือนก่อน +1

    Paa ji just eh Mosque he nai hor kafi Muslim site's ny Syria jo visit kari diya ny..... Islamic 1st aur 2nd month ch

  • @jagtartoor2821
    @jagtartoor2821 11 หลายเดือนก่อน

    ਲੋਕ ਬਹੁਤ ਵਧੀਆ ਹਨ ਜੀ

  • @sawarnsingh9989
    @sawarnsingh9989 11 หลายเดือนก่อน

    Good 👍 take care stay safe . sawarn Singh from UK

  • @ArjunKumar-su1hv
    @ArjunKumar-su1hv 11 หลายเดือนก่อน

    Parmveer ka baad aapka or dr yatri ka syriea vlog jrur dekhunga 😘😘💕💕👍👍🎉🎉

  • @karamjitsinghsalana4648
    @karamjitsinghsalana4648 11 หลายเดือนก่อน

    ❤bahut vadhia vedio

  • @parvindersingh3692
    @parvindersingh3692 11 หลายเดือนก่อน

    V good Navdeep Singh

  • @manjindersingh4278
    @manjindersingh4278 11 หลายเดือนก่อน

    Bhot vdheeya blog ajj da

  • @user-px9yw2yt2x
    @user-px9yw2yt2x 11 หลายเดือนก่อน +1

    Very nice video bro Jay hind jay bharat 🇮🇳💪🙏

  • @amansifat503
    @amansifat503 11 หลายเดือนก่อน +1

    Navdeep veere plz Jyada Spicy Na khaya kro plz , tusi enia jagavan Jana hunda plz apni sehat Da dhiyan Rkho pehla❤