ਜਦੋਂ ਕੱਛੂਕੁੰਮਿਆਂ ਨੇ ਖੱਜਲ ਕੀਤਾ। ਸਾਇਕਲ ਤੇ ਦੁਨੀਆਂ ਗਾਹੁੰਦਾ ਬਾਪੂ। Day-18

แชร์
ฝัง
  • เผยแพร่เมื่อ 30 พ.ย. 2023
  • #punjabivideo #travel #adventurevlog #ghuddavlog #nature #punjabivlog #vlog #ghuddasingh #punjab #amritpalsingh #oman #omancycling #adventurevlog #cyclevlog #sikhcycle #singhcycle #travelvlog #punjabitravelvlog
    Instagram- amritpalsinghghudda
  • บันเทิง

ความคิดเห็น • 802

  • @redoaks4453
    @redoaks4453 7 หลายเดือนก่อน +91

    ਜਦੋਂ ਕਿਸੇ ਨਾਲ ਚਾਹ ਪਾਣੀ ਸਾਂਝਾ ਕਰਦੇ ਹੋ ਤਾਂ ਓੁਹਨਾਂ ਤੋਂ ਕੋਈ ਓੁਹਨਾਂ ਦੀ ਜ਼ਿੰਦਗੀ ਦੇ ਕਿਸੇ ਕੌੜੇ ਮਿੱਠੇ ਤਜ਼ੁਰਬੇ ਸਾਂਝੇ ਕਰਨ ਲਈ ਆਖਿਆ ਕਰੋ ਅਤੇ ਓੁਹਨਾਂ ਨੂੰ ਪੁੱਛ ਲਿਆ ਕਰੋ ਜੇ ਓੁਹਨਾਂ ਨੇ ਆਪਣੇ ਕਿਸੇ ਪਿਆਰੇ ਨੂੰ ਕੋਈ ਸੰਦੇਸ਼ ਦੇਣਾ ਹੋਵੇ ਤਾਂ ਜ਼ਰੂਰ ਮੌਕਾ ਦਿਆ ਕਰੋ? keep it up veer

  • @BalwinderSingh-rd7wc
    @BalwinderSingh-rd7wc 7 หลายเดือนก่อน +1

    ਬਾਈ ਇਹ ਗੱਲ ਨੂੰ ਕੱਟੜਤਾ ਵੀ ਕਿਹਾ ਜਾ ਸਕਦਾ। ਇਹ ਗੱਲ ਜ਼ਿਆਦਾ ਮੁਸਲਮਾਨ ਦੇਸ਼ਾਂ ਵਿੱਚ ਦੇਖਣ ਨੂੰ ਮਿਲਦੀ । ਇਹ ਧਰਮ ਨੂੰ ਦੇਸ਼ ਤੋਂ ਵੀ ਉੱਤੇ ਸਮਜਦੇ। ਜੇ ਮੈਂ ਗਲਤ ਹੋਵਾ ਤਾਂ ਮੁਆਫ ਕਰਨਾ

  • @Sandeepv79
    @Sandeepv79 6 หลายเดือนก่อน +1

    ਮਾਹੌਲ ਬੜਾ ਭਾਵੁਕ ਹੋ ਜਾਂਦਾ ਜਦੋ ਦੇਖੀਦਾ ਕੇ ਅਪਣੇ ਪੰਜਾਬੀ ਭਰਾ ਕਿੱਦਾ ਉੱਡ ਕੇ ਮਿਲਦੇ ਨੇ ਤੇ ਕਿੰਨੀ ਸ਼ਿੱਦਤ ਨਾਲ ਮਦਦ ਵੀ ਕਰਦੇ ਨੇ। ਬਹੁਤ ਚੰਗਾ ਲਗਦਾ ਇਹ ਦੇਖ ਕੇ, ਕੇ ਪੰਜਾਬੀਆਂ ਨੇ ਹਰ ਦੇਸ਼ ਚ ਕਬਜ਼ਾ ਕੀਤਾ ਹੋਇਆ। ❤❤❤

  • @Pendutravel
    @Pendutravel 7 หลายเดือนก่อน +2

    ਬਹੁਤ ਸੋਹਣੀ ਜਾਣਕਾਰੀ ਦਿੰਨੇ ਹੋ ਬਾਈ ਜੀ ਤੁਸੀ, ਧੰਨਵਾਦ ਬਾਈ ਜੀ 🙏 ਬਹੁਤ ਬਹੁਤ ਪਿਆਰ ਤੇ ਸਤਿਕਾਰ ❤❤❤

  • @baljitsinghbajwa7905
    @baljitsinghbajwa7905 7 หลายเดือนก่อน +3

    ਜ਼ਿੰਦਗੀ ਛੋਟੀ ਨਾਹੀਂ ਹੁਦੀ ਅਸੀਂ ਜੀਣਾਂ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ ਜਾਦੋ ਤੱਕ ਰਾਹ ਸਮਝ ਆਉਂਦੇ ਆ ਉਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਆ ਜੀ ( ਬਾਜਵਾ)
    ਧੰਨਵਾਦ ਜੀ

  • @dharampal3864
    @dharampal3864 7 หลายเดือนก่อน +1

    ਬਹੁਤ ਵਧੀਆ ਵਲੋਗ,ਜਾਣਕਾਰੀ ਭਰਪੂਰ,ਵੱਡੇ ਭਾਗਾਂ ਵਾਲੇ ਘੁੱਦਾ ਤੇ ਦੇਵ,ਅਕਾਲ ਪੁਰਖ ਤੰਦਰੁਸਤ ਰੱਖਣ,ਧੰਨਵਾਦ,ਪਾਕਿਸਤਾਨੀ ਤੇ ਭਾਰਤੀ ਭਰਾਵਾਂ ਦਾ ਧੰਨਵਾਦ ਜੋ ਖਿੜੇ ਮੱਥੇ ਪ੍ਰਦੇਸ਼ਾਂ ਚ ਮਿਲਦੇ।

  • @sewakdhaliwal9407
    @sewakdhaliwal9407 7 หลายเดือนก่อน +9

    ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ ਜੀ ਬਹੁਤ ਬਹੁਤ ਧੰਨਵਾਦ ਜੀ

  • @kartarsingh7308
    @kartarsingh7308 7 หลายเดือนก่อน +1

    ਦੇਵੇ ਪੁੱਤਰ. ਚੜਦੀਕਲਾ ਵਿੱਚ ਰਹੋ
    ਕਰਤਾਰ ਸਿੰਘ. ਸੰਗਰੂਰ. ਤੋਂ

  • @user-th4tb7ch9l
    @user-th4tb7ch9l 7 หลายเดือนก่อน +1

    ਬਾਈ ਜੀ ਤੁਸੀਂ ਹਰ ਰੋਜ ਆਪਣੇ ਸਫਰ ਬਾਰੇ ਪੁਛਦੇ ਹੋ
    ਬਹੁਤ ਵਧੀਆ ਸਫਰ ਹੁਦਾ ਸੋਡਾ ਜੀ ਕਰਦਾ ਸੋਡੇ ਨਾਲ ਸਫਰ ਕਰੀਏ ਵਾਹਿਗੁਰੂ ਜੀ ਮੇਹਰ ਕਰੇ ਜਿੰਦਗੀ ਚ ਇੱਕ ਵਾਰ ਜਰੂਰ ਸੋਡੇ ਨਾਲ ਸਫਰ ਜਰੂਰ ਕਰਾਂਗੇ ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਖੁਸ਼ ਅਤੇ ਤੰਦਰੁਸਤ ਰਹੋਂ।।

  • @HarpreetKaur-st8fn
    @HarpreetKaur-st8fn 7 หลายเดือนก่อน +9

    ਬਹੁਤ ਧੰਨਵਾਦ ਪੁੱਤਰ ਇੰਨੇੀ ਮਿਹਨਤਨਾਲ ਸਾਨੂੰ ਦਿਖਾਉਣ ਲਈ❤❤🎉🎉

  • @sukhjitsinghthekedar
    @sukhjitsinghthekedar 7 หลายเดือนก่อน +15

    ਵਾਹ ਜੀ ਵਾਹ ਬਹੁਤ ਵਧੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ ❤🎉

  • @kawarpalsingh1813
    @kawarpalsingh1813 7 หลายเดือนก่อน +5

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @harchandsingh4040
    @harchandsingh4040 7 หลายเดือนก่อน +17

    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ, ਇਹੋ ਜਿਹੀ ਗਿਆਨ ਭਰਪੂਰ ਜਾਣਕਾਰੀ ਦਿੰਦੇ ਰਹੋ

  • @sukhpaldarya6306
    @sukhpaldarya6306 7 หลายเดือนก่อน +3

    ਸਤਿ ਸ੍ਰੀ ਅਕਾਲ ਅਮ੍ਰਿਤਪਾਲ ਸਿੰਘ ਬੁਟਰ ਜੀ ਪ੍ਰਮਾਤਮਾਂ ਤੁਹਾਨੂੰ ਦੋਵਾ ਵੀਰਾਂ ਸਦਾ ਚੜਦੀ ਕਲਾਂ ਵਿੱਚ ਰੱਖੇ ਅੱਜ ਅਸੀ ਮਨੋਹਰ ਬੇਕਰੀ ਵਿਨੀਪੇਗ ਵਿਖੇ ਤੁਹਾਡੀ ਭੈਣ ਜੀ ਨੂੰ ਮਿਲਕੇ ਆਏ ਸੀ 🙏🙏

  • @GurmeetSingh-rt6or
    @GurmeetSingh-rt6or 7 หลายเดือนก่อน +10

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਸਾਨੂੰ ਘਰ ਬੈਠਾ ਸਹੋਣੀ ਸਹੋਣੀ ਥਾਂ ਦਖਾ ਰਿਹਾ ਹੋ ਜੀ 🙏🙏🙏🙏🙏❤❤❤❤

  • @gurmailsingh-kx9hc
    @gurmailsingh-kx9hc 7 หลายเดือนก่อน +1

    ਬੁਹਤ ਵਧੀਆ ਵੀਰ ਜਾਣਕਾਰੀ ਭਰਭੂਰ ਬਲੋਗ ਸੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਨੂੰ

  • @SukhpalSinghDhaliwal-xt2rt
    @SukhpalSinghDhaliwal-xt2rt 7 หลายเดือนก่อน +1

    ❤❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਵਾਹਿਗੁਰੂ ਜੀ ❤❤❤ ਬਾਈ ਜੀ ਦਰਸ਼ਨ ਹੋਗੇ

  • @nirmalnijjer4905
    @nirmalnijjer4905 7 หลายเดือนก่อน +8

    ਤੁਹਾਡਾ ਬਹੁਤ ਬਹੁਤ ਧੰਨਵਾਦ ਦੋਹਾਂ ਭਰਾਵਾਂ ਦਾ। 🙏🙏

  • @parmindersinghgill6470
    @parmindersinghgill6470 7 หลายเดือนก่อน +1

    ਬਹੁਤ ਵਧੀਆ ਲੱਗਦੇ ਨੇ ਸਾਰੇ ਵਲੌਗ ਤੁਹਾਡੇ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।

  • @SukhwinderSingh-wq5ip
    @SukhwinderSingh-wq5ip 7 หลายเดือนก่อน +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @gurpyar9441
    @gurpyar9441 7 หลายเดือนก่อน +3

    ਦੱਬ ਕੇ ਰੱਖੋ ਜੱਟੋ ਕੰਮ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ❤❤🙏 ਪੂਰਾ ਫੁੱਲ ਸਵਾਦ ਆ ਰਿਹਾ ਬਾਈ

  • @bhindajand3960
    @bhindajand3960 7 หลายเดือนก่อน +1

    ਬਹੁਤ ਵਧੀਆ ਸਫ਼ਰ ਜਾਣਕਾਰੀਆਂ ਦੇ ਨਾਲ ਵੱਖ ਵੱਖ ਦੇਸ਼ਾ ਦੇ ਜਵਾਨਾਂ ਨਾਲ ਗੱਲਾ ਬਾਤਾ ਵਾਅ ਕਮਾਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ

  • @virasatmodelattindergill9947
    @virasatmodelattindergill9947 7 หลายเดือนก่อน +7

    ❤ ਰੰਮੀ ਗਿੱਲ ਵੱਲੋਂ ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏

  • @BarinderSinghKamboj
    @BarinderSinghKamboj 7 หลายเดือนก่อน +5

    ਜੰਮਣ ਦਿੰਨ ਮੁਬਾਰਕ ਬਾਈ ਪਹਿਲਾ ਹੀ ਜਿਉਂਦੇ ਵਸਦੇ ਰਹੋ ਖੁਸ ਰਹੋ ਘੁੰਮਦੇ ਰਹੋ

  • @dilbagbaude
    @dilbagbaude 7 หลายเดือนก่อน +1

    ਵੀਰ ਬਹੁਤ ਵਧੀਆ ਵੀਡੀਓ ਹੈ। ਭਰਪੂਰ ਜਾਣਕਾਰੀ ਹਾਸਿਲ ਹੁੰਦੀ ਆ!! ਜਿਉਂਦੇ ਰਹੋ!!

  • @user-yx3tc2ru3y
    @user-yx3tc2ru3y 7 หลายเดือนก่อน +2

    ਬਾਈ ਅਰਬ ਮੁਲਕ ਸੋਹਣੇ aa ਮੈਂ ਵੀ ਇਰਾਕ ਗਿਆ ਸੀ ਪਿਛਲੇ ਸਾਲ ਓਥੇ baghdad, Karbla ਤੇ najaf ਸ਼ਹਿਰ ਵੇਖੇ

  • @manroopsingh8843
    @manroopsingh8843 7 หลายเดือนก่อน +1

    ਬਹੁਤ ਵਧਈਆ ਬਾਈ ❤

  • @jasdeepsingh1358
    @jasdeepsingh1358 6 หลายเดือนก่อน

    ਐਨੀਆਂ ਸੁੰਦਰ ਵੱਖ ਵੱਖ ਥਾਂਵਾਂ ਘੁਮਾਉਣ ਲਈ ਤੁਹਾਡਾ ਬਹੁਤ ਧੰਨਵਾਦ ਅਤੇ ਨਾਲ ਹੀ ਖਾਸ ਤੌਰ ਤੇ ਉਹਨਾਂ ਉਮਾਨੀ ਭਰਾਵਾਂ ਦਾ ਧੰਨਵਾਦ ਜਿਹੜੇ ਰਾਹਗੀਰਾਂ ਲਈ ਕਾਹਵਾ ਅਤੇ ਪਾਣੀ ਦਾ ਪ੍ਰਬੰਧ ਕਰਦੇ ਹਨ।

  • @harpalsingh1449
    @harpalsingh1449 7 หลายเดือนก่อน +2

    ਸੱਤ ਸ੍ਰੀ ਅਕਾਲ ਦੋਵੇ ਭਾਰਾਵਾ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਿਸ਼ ਕਰਨ ਅਤੇ ਤੰਦਰੁਸਤੀਆ ਬਖਸਿਸ਼ ਕਰਨ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @bittitalwandisabo5343
    @bittitalwandisabo5343 7 หลายเดือนก่อน +1

    ਜ਼ਿਲ੍ਹਾ ਸਰਗੋਧਾ ਵਾਲੇ ਬਾਈਆਂ ਨਾਲ਼ ਮੇਲੇ ਗੇਲੇ
    ਜਿਉਂਦੇ ਰਹੋ

  • @GagandeepSingh-oz7lj
    @GagandeepSingh-oz7lj 7 หลายเดือนก่อน +6

    ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @PrabhjotSingh-zc4yk
    @PrabhjotSingh-zc4yk 7 หลายเดือนก่อน +1

    ਬਹੁਤ ਖੂਬ

  • @pamisingh557
    @pamisingh557 7 หลายเดือนก่อน +1

    Nabha sehar nice bro

  • @neerajvashisht8425
    @neerajvashisht8425 7 หลายเดือนก่อน +3

    ਸਰਹੱਦਾਂ ਪਾਰ ਵੀਰਾਂ ਵਲੋਂ ਜੋ ਪਿਆਰ ਤੁਹਾਨੂੰ ਮਿਲ ਰਿਹਾ ਹੈ,ਦਿਲ ਜਿੱਤਦਾ ਹੈ।

  • @jaggydhaliwal5606
    @jaggydhaliwal5606 7 หลายเดือนก่อน +3

    Bht vdia bai g jeonde vasde rho tuc aj di date ch Punjabi vlog cho sirf Tuhada ek vlog reh gya jo ek number te a te bnda family ch baith k dekh skda Dilon respect bai g 🙏🙏

  • @ParamjitSingh-ok8he
    @ParamjitSingh-ok8he 7 หลายเดือนก่อน

    ਨਵੇਂ-ਨਵੇਂ ਇਲਾਕਿਆਂ ਬਾਰੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।ਬੇਸ਼ੱਕ ਕਿਹੋ ਜਿਹੇ ਵੀ ਮੁਲਕ ਹਨ, ਪਰ ਡਿਸਪਲਿਨ ਤੇ ਸਖਤੀ ਬਹੁਤ ਹੈ। ਇਨ੍ਹਾਂ ਮੁਲਕਾਂ ਨੇ ਤਰੱਕੀ ਵਧੀਆ ਕੀਤੀ ਹੈ।

  • @harbhindersinghgill4484
    @harbhindersinghgill4484 7 หลายเดือนก่อน +2

    ਅੰਮ੍ਰਿਤ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਲੰਮੀ ਉਮਰ ਕਰੇ ਪਾਕਿਸਤਾਨੀ ਪੰਜਾਬੀ ਭਰਾਵਾਂ ਨਾਲ ਜਦੋਂ ਮਿਲ਼ਦੇ ਹੋ ਬਹੁਤ ਵਧੀਆ ਲੱਗਦਾ ਕਾਸ਼ ਬਾਡਰਾਂ ਤੇ ਛੇਤੀ ਛੇਤੀ ਛਵਾਗਾ ਵੱਜੇ ਦੋਨੋਂ ਪੰਜਾਬ ਇੱਕ ਹੋਂਣ ਉਸ ਵੀਰ ਦੀ ਬੋਲੀ ਨੂੰ ਲੋਹਰੀ ਬੋਲੀ ਬੋਲਦੇ

  • @harpreetgrewal9177
    @harpreetgrewal9177 7 หลายเดือนก่อน +3

    ਬਹੁੱਤ ਵੱਧੀਆ ਵੀਰ ਸਾਨੂੰ ਤਾਂ ਜਿੰਮੇਦਾਰੀਆ ਬੀੰਡਾ ਪਾਈ ਬੈਠੀਆਂ ਪਰ ਘੁੰਮਣ ਨੂੰ ਦਿਲ ਬੜਾ ਕਰਦਾ ਥੋਡੇ ਆਂਗੂੰ ਪਰ ਚਲੋ ਜਦੋ ਕੈਲੀਫੋਰਨੀਆ ਆਏ ਥੋਨੂੰ ਹੋਸਟ ਕਰਾਂਗੇ 🙏🏻

  • @sukhwinderpalsinghgrewal5670
    @sukhwinderpalsinghgrewal5670 7 หลายเดือนก่อน

    ਚੜਦੀ ਕਲਾ ਚ ਰਹੋ ਰਬ ਰਾਖਾ

  • @talwindersekhon5449
    @talwindersekhon5449 7 หลายเดือนก่อน +6

    ਸਤਿ ਸ੍ਰੀ ਆਕਾਲ ਵੀਰਾਂ ਨੂੰ। ਅਗਲੇ ਸਫ਼ਰ ਲਈ ਸ਼ੁਭ ਕਾਮਨਾਵਾਂ

  • @karanjit2010
    @karanjit2010 7 หลายเดือนก่อน +1

    ਸਤਿ ਸ੍ਰੀ ਅਕਾਲ ਵੀਰ
    ਖੁਸ਼ ਰਹੋ …… ਚੜ੍ਹਦੀਕਲਾ ‘ਚ ਰਹੋ।

  • @gurwindersinghkhosa1089
    @gurwindersinghkhosa1089 7 หลายเดือนก่อน +1

    ਤੁਹਾਡਾ ਵਾਹਿਗੁਰੂ ਕਹਿਣਾ ਬਹੁਤ ਖੂਥ

  • @gurtejsingh70
    @gurtejsingh70 7 หลายเดือนก่อน +1

    ਪਿੰਡਾ।ਵਾਲਿਓ ਮਾਣ ਸਤਿਕਾਰ ਬਹੁਤ ਬਹੁਤ ਤੁਹਾਡੇ।ਲਈ

  • @ManjitSingh-wj1vi
    @ManjitSingh-wj1vi 7 หลายเดือนก่อน +1

    Sat shri Akal doona Veera nu 🙏🙏 very nice video Ghudda veer ji 📹👍❤️

  • @bharatsidhu1879
    @bharatsidhu1879 7 หลายเดือนก่อน

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @charnjeetkaur4521
    @charnjeetkaur4521 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ ❤

  • @amnindersinghgill7958
    @amnindersinghgill7958 7 หลายเดือนก่อน +1

    ਪ੍ਰਮਾਤਮਾ ਤੁਹਾਨੂੰ ਦੋਵਾਂ ਦਾ ਖਿਆਲ ਰੱਖੇ

  • @harpreetkaur5022
    @harpreetkaur5022 7 หลายเดือนก่อน +2

    Kahwa water free so nice 👍

  • @collection4295
    @collection4295 7 หลายเดือนก่อน +2

    ਬਹੁਤ ਵਧੀਆ ਜਾਣਕਾਰੀ ਵਿੱਚ ਵਾਧਾ ਕਰਨ ਵਾਲੀਆਂ ਵੀਡੀਓ ਹੁੰਦੀਆਂ ਨੇ ਤੁਹਾਡੀਆਂ । ਬਹੁਤ ਬਹੁਤ ਧੰਨਵਾਦ ਸ਼ੁਕਰੀਆ 🙏

  • @mohangillgill7362
    @mohangillgill7362 7 หลายเดือนก่อน +1

    ਵਾਹਿਗੁਰੂ
    ਚੜ੍ਹਦੀ ਕਲਾ ਵਿੱਚ ਰਖਾਏ

  • @Balluckee
    @Balluckee 7 หลายเดือนก่อน

    ਬਹੁਤ ਵਧਿਆ ਵੀਡੀਓ ਬਾਈ…ਪਰਮਾਤਮਾ ਤੁਹਾਨੂੰ ਤੰਦਰੁਸਤੀ ਦਵੇ

  • @bathindewalebaiscemra5432
    @bathindewalebaiscemra5432 7 หลายเดือนก่อน +1

    ਬਾਈ ਮਜਿਲਿਸਾਂ ਚ ਸਿੰਘ ਅਤੇ ਉਮਾਨੀਆ ਨੇ ਲਾਈਆਂ ਰੌਣਕਾਂ ❤❤

  • @user-sv6zh9ld6t
    @user-sv6zh9ld6t 7 หลายเดือนก่อน +1

    Chardikala ch rakhe waheguru dova veera nu

  • @pachitarsingh9580
    @pachitarsingh9580 7 หลายเดือนก่อน +6

    ਜਿਉਂਦੇ ਰਹੋ ਵੀਰਿਓ 🙏

  • @gogijosan4966
    @gogijosan4966 7 หลายเดือนก่อน +2

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬਲੋਗ ਬਹੁਤ ਵਧੀਆ 👍

  • @jssingh-xf7qt
    @jssingh-xf7qt 7 หลายเดือนก่อน

    ਬਹੁਤ ਹੀ ਵਧੀਆ ਇੰਟਰਨੈਸ਼ਨਲ ਸਫ਼ਰਨਾਮਾ 💚💛❤💙⭐⭐⭐⭐⭐❤❤❤❤❤❤

  • @khokharvlogs4732
    @khokharvlogs4732 7 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @shashikant9756
    @shashikant9756 7 หลายเดือนก่อน +1

    ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ। ਵਧੀਆ ਜਾਣਕਾਰੀ ਪ੍ਰਦਾਨ ਕਰ ਰਹੇ ਹੋ। ਦੋਵਾਂ ਦੀਆਂ ਵੀਡੀਓਜ਼ ਨੂੰ ਦੱਬ ਕੇ ਲਾਇਕ ਅਤੇ ਸ਼ੇਅਰ ਕਰੋ ❤❤

  • @kaurkamljit
    @kaurkamljit 7 หลายเดือนก่อน +1

    ਸਤ ਸ੍ਰੀ ਅਕਾਲ ਵੀਰੇ
    ਅਗਲਾ ਜਨਮਦਿਨ ਇਟਲੀ ਵਿਚ ਮਨਾਇਆ ਜਾਵੇਗਾ। ਬਹੁਤ ਵਧੀਆ ਸਫ਼ਰ ਆ।ਧੰਨਵਾਦ

  • @user-hd3ce7gf5m
    @user-hd3ce7gf5m 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤

  • @fashionjewelleryrhythmcrea9391
    @fashionjewelleryrhythmcrea9391 7 หลายเดือนก่อน +1

    Wah Saab dil khush ho jaata h aapki awaaj sunkar

  • @SatnamSingh-fe3tg
    @SatnamSingh-fe3tg 7 หลายเดือนก่อน +6

    Dhan Guru Nanak Dev g Chadhadi Kala rakhna 🙏🙏

  • @jatindersingh3958
    @jatindersingh3958 7 หลายเดือนก่อน

    ਐਵੇਂ ਲਗਦਾ ਜਿਵੇਂ ਖੁਦ ਹੀ ਘੁੰਮ ਰਹੇਂ ਆ
    ਜਿਓਦੇਂ ਰਹੋ 🙏🇬🇧

  • @SarwanjeetSingh-ox2pu
    @SarwanjeetSingh-ox2pu 7 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ

  • @balbirsinghusajapmansadasa1168
    @balbirsinghusajapmansadasa1168 7 หลายเดือนก่อน +7

    ਚੜਦੀ ਕਲਾ ਵਿੱਚ ਰਹੋ ਵੀਰੋ।

  • @user-jp5sp4dr9b
    @user-jp5sp4dr9b 7 หลายเดือนก่อน +1

    ਬਾਈ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੁਹਾਡੇ ਸਫ਼ਰਾਂ ਵਿੱਚ ਅਸੀਂ ਵੀ ਬਰਾਬਰ ਸਫ਼ਰ ਕਰ ਰਹੇ ਹਾਂ

  • @pinkadhaliwal9823
    @pinkadhaliwal9823 7 หลายเดือนก่อน +1

    ਵਾਹਿਗੁਰੂ ਜੀ ❤

  • @gurbhejsingh-jd7no
    @gurbhejsingh-jd7no 7 หลายเดือนก่อน +2

    Very good bro love you ❤❤❤❤

  • @user-jv5ju5iq9z
    @user-jv5ju5iq9z 7 หลายเดือนก่อน +1

    Baee ji tusee Sanu mukht de vich dunia vikhaee ja rhe ho
    Bus net he khrch huda h...
    Parmatma tuhanu svsth rkhe
    Vaheguru ji ka Khalsa Vaheguru ji ki Fateh.

  • @paviterbaba3699
    @paviterbaba3699 7 หลายเดือนก่อน +3

    ਦੇਵ ਬਾਈ, ਅਤੇ ਘੁੱਧਾ ਵੀਰ, ਬਹੁਤ ਸਾਰਾ ਪਿਆਰ ਸਤਿਕਾਰ। ਦੇਵ ਬਾਈ ਤਾਂ ਦੋ ਕੁ ਬਾਰੀ ਮਿਲ ਕੇ ਵੀ ਗਿਆ। ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ ਮੈਂ ਦੇਖਦਾ ਰਹਿੰਦਾ ਹਾਂ। ਮੇਰਾ ਕੰਮ ਮਾਨਸਿਕ ਸਿਹਤ ਉੱਤੇ ਹੈ ਇਸ ਕਰਕੇ ਤੁਹਾਡੀਆਂ ਵੀਡੀਓਜ਼ ਮੈਂ ਮਾਨਸਿਕ ਸਮਸਿਆਵਾਂ ਤੋਂ ਪੀੜਤ ਲੋਕਾਂ ਨੂੰ ਦੇਖਣ ਲਈ ਜ਼ਰੂਰ ਕਹਿੰਦਾ ਹਾਂ, ਬਹੁਤ ਹੀ ਕਮਾਲ ਦੇ ਨਤੀਜੇ ਮਿਲ਼ਦੇ ਹਨ। ਇਸ ਅਰਥ ਵਿਚ ਤੁਸੀਂ ਪੁੰਨ ਦਾ ਕੰਮ ਵੀ ਕਰਦੇ ਹੋ ।

    • @AmritPalSinghGhudda
      @AmritPalSinghGhudda  7 หลายเดือนก่อน +1

      ਚੜ੍ਹਦੀ ਕਲਾ ਬਾਈ ✊

  • @harmandhaliwal3461
    @harmandhaliwal3461 7 หลายเดือนก่อน +1

  • @randipsingh310
    @randipsingh310 7 หลายเดือนก่อน

    ਚੜਦੀ ਕਲਾ, ਪੂਰਾ ਆਨੰਦ ਆ ਰਿਹਾ ਸਫ਼ਰ ਦਾ

  • @DarshanSingh-nf2vk
    @DarshanSingh-nf2vk 7 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ ਵੀਰ ਬਹੁਤ ਕੁਝ ਵਿਖਾ ਰਹੇ ਹੋ ਦਰਸਨ ਨਾਗਰਾ ਮਥਰਾ ਰੇਲ ਗੱਡੀ ਵਿੱਚ ਯਾਤਰਾ ਹਜੂਰ ਸਹਿਬ

  • @Sukhdev03596
    @Sukhdev03596 7 หลายเดือนก่อน +1

    ਮੱਝ ਜਿੱਡੇ ਕਛੂਕੰਮੇ ਦੇਖੇ ਸੀ ਬਰਾਬਲ ਰੋਡ ਪੋਰਬੰਦਰ ਗੁਜਰਾਤ ਚ ਦੇਖਕੇ ਹੈਰਾਨ ਹੋ ਗਏ ਸੀ 1998 ਚ

  • @jaspalgrewal438
    @jaspalgrewal438 7 หลายเดือนก่อน +2

    ਬਹੁਤ ਵਧੀਆ

  • @parmxgaming
    @parmxgaming 7 หลายเดือนก่อน +1

    Love you vire... ਵਾਹਿਗੁਰੂ ਜੀ ਕੀ ਫਤਹਿ ❤

  • @HarjitSingh-ft9kn
    @HarjitSingh-ft9kn 7 หลายเดือนก่อน +1

    Tuhade video bahut badhiya hunde ne bai Ji

  • @gurpreetsingh-ro5wn
    @gurpreetsingh-ro5wn 7 หลายเดือนก่อน +1

    Parmatma aho yahi jindagi sannu Devi

  • @manjitsinghkandholavpobadh3753
    @manjitsinghkandholavpobadh3753 7 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪੰਜਾਬੀ ਜਿੰਦਾਬਾਦ ❤

  • @gurmailsinghdhillon6268
    @gurmailsinghdhillon6268 7 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਾ ਨੂੰ

  • @suchasingh6554
    @suchasingh6554 7 หลายเดือนก่อน +1

    ਸੱਤ ਸ਼੍ਰੀ ਆਕਾਲ ਜੀ ਤੁਹਾਡੀ ਵੀਡਿਓ ਵਿੱਚ ਬੁਹਤ ਕੁੱਝ ਸਿੱਖਣ ਨੂੰ ਮਿਲਿਆ ਜੀ ਬੂਹਤ ਧੰਨਵਾਦ ਕਰਦੇ ਤੁਹਡਾ

  • @jssingh-xf7qt
    @jssingh-xf7qt 7 หลายเดือนก่อน

    Official ਗਾਇਕ 22 ਢੁੱਡੀਕੇ miss u❤❤❤❤❤

  • @jaswinderpalgill5819
    @jaswinderpalgill5819 7 หลายเดือนก่อน

    ਬਹੁਤ ਸੋਹਣਾ ਸਫ਼ਰ ਤੇ ਬਹੁਤ ਪਿਆਰੇ ਲੋਕ ਓਮਾਨ ਦੇ

  • @user-lj9ym9jt4w
    @user-lj9ym9jt4w 7 หลายเดือนก่อน +1

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉❤️🙏🙏🙏🙏🙏

  • @jarnailmarahar3985
    @jarnailmarahar3985 7 หลายเดือนก่อน +2

    ਵਾਈ ਗੱਲਾਂ ਬਾਤਾਂ ਐਂਡ ❤❤❤

  • @RavinderSingh-mt8os
    @RavinderSingh-mt8os 7 หลายเดือนก่อน

    ਚੜਦੀ ਕਲਾ ਵਿੱਚ ਰਹੋ ਵੀਰੋ। Ravinder singh Rauwal from Ludhiana

  • @jagtarsinghghola2167
    @jagtarsinghghola2167 7 หลายเดือนก่อน +1

    ਅਰੈ ਬਹੁਤ ਹਿੰਮਤੀ ਥੁਮੇ
    ਵਹਿਗੁਰੂ ਥਾਨੂੰ ਤੰਦਰੁਸਤੀਆਂ ਬਖਸ਼ੇ

  • @SukhjinderSingh-yk3qu
    @SukhjinderSingh-yk3qu 7 หลายเดือนก่อน +1

    ਅੰਮ੍ਰਿਤ ਬਾਈ ਪਿਆਰ ਭਰੀ 🙏🏻ਬਹੁਤ ਮਾਣ ਮਹਿਸੂਸ ਹੁੰਦਾ ਮੇਰੇ ਭਰਾ ਅਰਬ ਮੁਲਕ ਵਿੱਚ ਪਿਆਰ ਵੰਡਦੇ ਫਿਰਦੇ ਆ ਜਿਉਂਦੇ ਵੱਸਦੇ ਰਹੋ 👍👌🙏🏻

  • @gaganmarahar8890
    @gaganmarahar8890 7 หลายเดือนก่อน

    ਬਹੂਤ ਸੁੰਦਰ ਵੀਡੀਓਜ਼ ਨੇ ਵੀਡੀਓ

  • @manjindersangha5199
    @manjindersangha5199 7 หลายเดือนก่อน +3

    ਜਿਉਂਦੇ ਵਸਦੇ ਰਹੋ ਵੀਰੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ❤

  • @rajindersingh8536
    @rajindersingh8536 7 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ🎉🎉ਤੁਹਾਡੇ ਨਾਲ ਮਸਕਟ ਦੀਆਂ ਯਾਦਾਂ ਤਾਜਾ ਹੋ ਰਹੀਆਂ ਪਰ ਹੁਣ ਬਹੁਤ ਬਦਲ ਗਿਆ ਮੈ ਰੂਈ ਅਲਨਾਸਰ ਸਿੱਲਮੇ ਸਾਹਮਣੇ ਰਹਿੰਦਾ ਸੀ ਨਖਲਟਰਾਸਪੋਰਟ ਕੰਮਪਨੀ ਚ

  • @Preetto
    @Preetto 7 หลายเดือนก่อน +1

    Theek hai theek hai FIR bahut badhiya

  • @manjindersingh5882
    @manjindersingh5882 7 หลายเดือนก่อน

    Good blog like 👍

  • @satnambhutta6449
    @satnambhutta6449 7 หลายเดือนก่อน +2

    ਜਿਉਂਦੇ ਰਹੋ ਸੇਰੋ

  • @yadwindersingh-rw2de
    @yadwindersingh-rw2de 7 หลายเดือนก่อน +2

    ❤ ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤ਖੁਸ਼ ਰਹੋ ।

  • @Sahibpreet87
    @Sahibpreet87 7 หลายเดือนก่อน

    ਬਹੁਤ ਵਧੀਆ ਬਾਈ ਜੀ,ਬਾਬਾ ਬੁਲੇ ਸਾਹ ਨੂੰ ਨੀਵੀ ਜਾਤੀ ਦੇ ਗੁਰੂ ਇਨਾਇਤ ਸਾਹ ਨੂੰ ਗੁਰੂ ਧਾਰਨ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

  • @HardeepKhaira44
    @HardeepKhaira44 7 หลายเดือนก่อน

    Bahut sohni video ❤❤❤❤❤ nazara a reha 👌👌👌👌👌good luck 🤗

  • @jalandharagro3608
    @jalandharagro3608 7 หลายเดือนก่อน +3

    Waheguru ji cardi Kalan ch rhke ❤

  • @janggill3439
    @janggill3439 7 หลายเดือนก่อน

    ਬਾਈ ਜੀ ਪ੍ਵਮਾਤਮਾ। ਤੁਹਾਨੂੰ। ਤੰਦਰੁਸਤੀ। ਬਖਸ਼ੇ ਜਿੰਦਗੀ। ਇਦਾਂ ਦੀ ਨਜਾਰੇਆਂ। ਨਾਲ। ਚਲਦੀ। ਰਵੇ

  • @rattanchand-hellwig7772
    @rattanchand-hellwig7772 7 หลายเดือนก่อน +1

    ssa ji aap ji de video raahin bahut wadhiya jaankaari mildi aa baht bahu dhaniyawaad ji waheguru sada aap noo charh diyan kalan vich Rakhhe ji