Dubai Desert Safari। ਦੁਬਈ ‘ਚ ਵੱਸਦੇ ਪੰਜਾਬੀ ਪਰਿਵਾਰ ਤੇ ਕੰਮ ਕਾਰ। Cycling in UAE। Ghudda। Day-33

แชร์
ฝัง
  • เผยแพร่เมื่อ 24 ธ.ค. 2024

ความคิดเห็น • 626

  • @GurpreetSingh-se4wi
    @GurpreetSingh-se4wi ปีที่แล้ว +20

    ਘੁੱਦੇ ਭਾਊ ਵਲੌਗਰ ਤਾਂ 3600 ਫਿਰਦਾ ਏਸ ਦੁਨੀਆਂ ਤੇ ਪਰ ਜਿੰਨੀ ਇੱਜਤ ਰੱਬ ਨੇ ਤੁਹਾਨੂੰ ਦਿੱਤੀ ਸ਼ਾਇਦ ਹੀ ਕਿਸੇ ਹੋਰ ਨੂੰ ਮਿਲੇ। ਪਿੰਨੀਆਂ ਤਾਂ ਦੁਕਾਨ ਮੁੱਲ ਵੀ ਮਿਲਦੀਆਂ ਵਾਧੂ ਪਰ ਜਿਹੜੀਆਂ ਪਿੰਨੀਆਂ ਬਾਈ ਅਰਗੇ ਘਰੋਂ ਲਿਆਉਂਦੇ ਆ ਤੇ ਤੁਹਾਨੂੰ ਦਿੰਦੇ ਨੇ ਉਸ ਦਾ ਕੋਈ ਮੁੱਲ ਨਹੀਂ।

  • @punjabitec7977
    @punjabitec7977 ปีที่แล้ว +57

    ਬਾਈ ਜੀ ਨੇ ਬਿਲਕੁਲ ਸਹੀ ਕਿਹਾ ਪੰਜਾਬ ਵਰਗਾ ਸਭਿਆਚਾਰ ਪਿਆਰ ਹੋਰ ਕਿਤੇ ਨਹੀਂ ਲੱਭਦਾ

    • @tarinder
      @tarinder ปีที่แล้ว +5

      Hanji garb ch kuri mar de ne

    • @guriiii295
      @guriiii295 ปีที่แล้ว +2

      Gand b sab to jada wa
      Lok clean nhi rakhdae

    • @mintupb12vlogs
      @mintupb12vlogs ปีที่แล้ว +2

      ਲੱਭਣੀ ਨੀ ਮੌਜ਼ ਪੰਜਾਬ ਵਰਗੀ

    • @jasbir-singh
      @jasbir-singh ปีที่แล้ว +2

      @@tarinderਵੀਰੇ ਅਪਣੇ ਘਰ ਵਾਲਿਆਂ ਨੂੰ ਸਮਜਾਓ ਕੇ ਐਵੇ ਦੇ ਕੰਮ ਨੀ ਕਰੀ ਦੇ ਰੱਬ ਕਦੇ ਮਾਫ ਨੀ ਕਰਦਾ ਵੈਸੇ ਵੀਰੇ ਤੁਹਾਡੀਆਂ ਕੀਨੀਆ ਭੈਣਾਂ ਗਰਭ ਚ ਮਾਰੀਆ ਨੇ 😢

    • @chahal-pbmte
      @chahal-pbmte ปีที่แล้ว

      ਪੰਜਾਬ ਦੇ ਲੋਕ ਹੁਣ ਨਫ਼ਰਤੀ ਬਣ ਗਏ ਹਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਠਿੱਬੀ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ।

  • @sekhon.s5704
    @sekhon.s5704 ปีที่แล้ว +16

    ਆਪਣੈ ਕਲਚਰ ਬਾਰੇ ਬਾਈ ਨੇ ਜੋ ਕਿਹਾ ਓਹੋ ਕਿਸੇ ਜ਼ਮਾਨੇ ਚ ਸੱਚ ਹੁੰਦਾ ਸੀ ਪਰ ਹੁਣ ਹੈਨਿ ਪਿਆਰ ਪਿਊਰ ਸਬ ਪੈਸੇ ਦੇ ਪੁੱਤ ਆ ਹੁਣ ! ਕੌੜਾ ਹੈ ਪਰ ਸੱਚ ਹੈ ....ਰਿਸ਼ਤੇਦਾਰ ਹੀ ਥੋਡਾ ਸਬ ਤੋਂ ਵੱਡਾ ਦੁਸ਼ਮਣ ਹੈ .

  • @tejinderbhathal9223
    @tejinderbhathal9223 ปีที่แล้ว +10

    ਘੁੱਦਾ ਸਿੰਘ, ਕੋਈ ਬਜੁਰਗ ਬਾਪੂ, ਕੋਈ ਸਿਰੋਪਾਉ ਜਾਂ ਕੋਈ ਹੋਰ ਤੋਹਫਾ ਦੇਵੇ ਤਾਂ ਧੰਨਵਾਦ ਕਰਦੇ ਹੋਏ ਕਿਹਾ ਕਰੋ ਕਿ “ਤੁਹਾਡਾ ਅਸ਼ੀਰਵਾਦ ਬਣਿਆ ਰਹੇ” ਮੇਰੇ ਵਰਗਾ ਬਜੁਰਗ ਖੁਸ਼ ਹੋ ਜਾਂਦਾ। ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @ravigill8051
    @ravigill8051 ปีที่แล้ว +5

    ਸੇਵਾ ਵਾਲੇ ਕੜਿੱਲ ਕੱਢੀ ਜਾਂਦੇ ਯੂਏਈ ਵਾਲੇ ਸੱਜਣ…ਬਹੁਤ ਧੰਨਵਾਦ 🙏🙏

  • @SinghJaswinder-xn8qw
    @SinghJaswinder-xn8qw ปีที่แล้ว +12

    ਮਹੁਬਤ ਬੀਜਦੇ ਨੇ ਤੁਹਾਡੇ ਦੋਵੇ ਦੇ ਬੋਲ
    ਤੁਹਾਡੇ ਸਫਰਾ ਵਿੱਚ ਉਘ ਰਹੀ ਹੈ ਮਹੁਬਤ ।
    ਸੁਭਾਅ ਵਿੱਚ ਗਰੀਬੀ ਹੋਣੀ ਵੱਡੀ ਮਹਿੰਗੀ ਉੱਚੀ ਗੱਲ ਹੁੰਦੀ ਆ ❤

  • @RajbirSingh-ki8ro
    @RajbirSingh-ki8ro ปีที่แล้ว +7

    ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ ਭਾਜੀ ਇਕ ਗੱਲ ਆ ਯਾਰ ਮੈਨੂੰ 7 ਸਾਲ ਹੋ ਗਏ ਆਬੂ ਧਾਬੀ ਵਿਚ ਰਹਿੰਦੇ ਆਬੂ ਧਾਬੀ ਡੂਬਈ ਸਾਰਾ ਘੁਮਿਆ ਪਰ ਜੋ ਮਜਾ ਤੁਹਾਡੇ ਨਾਲ ਘੁੰਮ ਕੇ ਆ ਰਹਿਆ ਕਦੇ ਨਹੀਂ ਆਇਆ। ❤ਵਐਲਕੱਮ ਆਬੂ ਧਾਬੀ

  • @BarinderSinghKamboj
    @BarinderSinghKamboj ปีที่แล้ว +17

    ਸਾਡੇ ਪੰਜਾਬੀਆ ਦਾ ਬਹੁਤ ਧੰਨਵਾਦ ਜਿਨਾ ਨੇ ਇੰਨਾ ਮਾਨ ਸਤਿਕਾਰ ਦਿਤਾ ਤੁਹਾਡੇ ਉਤੇ ਮਾਨ ਸਾਨੂੰ ਪੰਜਾਬ ਆਲੀਆ ਨੂੰ

  • @SarbjeetSingh-u2w
    @SarbjeetSingh-u2w ปีที่แล้ว +8

    ਬਾਈ ਤੁਹਾਨੂੰ ਜਿਨੇ ਵੀ ਪੰਜਾਬੀ ਵੀਰ UAE ਵਿੱਚ ਮਿਲਦੇ ਹਨ ਉਨ੍ਹਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏🏾 ਜੀ ❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਪੰਜਾਬੀ ਵੀਰਾਂ ਭੈਣਾਂ ਬੱਚਿਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @HarpreetSingh-ux1ex
    @HarpreetSingh-ux1ex ปีที่แล้ว +8

    ਅਰਬ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਰਾਵਾਂ ਨੇ ਸਰਦਾਰੀ ਨੂੰ ਬਹੁਤ ਸੰਭਾਲਿਆ ਹੋਇਆ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏

  • @prakashgondara8808
    @prakashgondara8808 ปีที่แล้ว +3

    ਕਿੰਨਾ ਪਿਆਰ, ਕਿੰਨਾ ਮੋਹ, ਜਿਉਂਦੇ ਰਹੋ ਪਰਦੇਸ਼ਾ ਚ ਵਸਦੇ ਪੰਜਾਬੀ ਵੀਰੋ...

  • @ਦੇਸੀਬੰਦੇ-ਞ4ਝ
    @ਦੇਸੀਬੰਦੇ-ਞ4ਝ ปีที่แล้ว +22

    ਕਿੰਨਾ ਪਿਆਰ, ਕਿੰਨਾ ਮੋਹ, ਜਿਉਂਦੇ ਰਹੋ ਪਰਦੇਸ਼ਾ ਚ ਵਸਦੇ ਪੰਜਾਬੀ ਵੀਰੋ❤❤❤❤

  • @GurtejSingh-t6q
    @GurtejSingh-t6q ปีที่แล้ว +4

    ਪੁਤਰੋ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਘਰ ਬੈਠਿਆ ਨੂੰ ਪੰਜਾਬੀ ਵੀਰਾਂ ਭੈਣਾਂ ਦੇ ਦਰਸ਼ਨ ਕਰਵਾਰਹੇ ਹੋ ਬਹੁਤ ਸੋਹਣੇ ਦੇਸ਼ ਵਿਚ ਤੁਰਫਿਰ ਰਹੇ ਹੋ ਪਰਮਾਤਮਾ ਚੜਦੀਕਲਾ ਵਿਚ ਰਖੇ ਜੀ ਗੁਰਤੇਜ ਸਿੰਘ ਖਾਲਸਾ ਕੋਟਕਪੂਰਾ

  • @jasantoor5038
    @jasantoor5038 ปีที่แล้ว +8

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @bittitalwandisabo5343
    @bittitalwandisabo5343 ปีที่แล้ว +1

    ਬਾਈ ਜਗਪ੍ਰੀਤ ਸਿੰਘ ਹੋਰਾਂ ਨਾਲ ਚਾਹ ਦਾ ਕੱਪ ਕੱਪ ਸਾਂਝਾ ਕੀਤਾ ਗਿਆ ,, ਗੱਲਾਂ ਬਾਤਾਂ ਹੋਈਆਂ

  • @khokharvlogs4732
    @khokharvlogs4732 ปีที่แล้ว +12

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @gurpreetgill206
    @gurpreetgill206 ปีที่แล้ว +3

    ਬਾਈ ਜੀ ਬਹੁਤ ਸੋਹਣਾ....... ਪਰ ਬਾਈ ਜੀ ਜੇ ਤੁਸੀ car ਰੋਡ ਦੀ ਬਜਾਏ.... ਟਰੱਕ ਵਾਲੇ ਰਾਹਾਂ ਤੇ ਸਫ਼ਰ ਕਰੋ ਗੇ ਤਾਂ ਜ਼ਿਆਦਾ ਨਜ਼ਦੀਕ ਤੋਂ ਪੰਜਾਬੀਆਂ ਦੀ ਮੇਹਨਤ... ਤੇ ਜ਼ਿਆਦਾ ਪੰਜਾਬੀਅਤ ਨੂੰ mil ਸਕੋਗੇ..... ਜਿਵੇਂ ਕੇ tusi jebal ali ਤੋਂ ਆਬੂdhabi ਜਾਓਗੇ ਤਾਂ sheak zaid road di ਥਾਂ truck road ਜਾਓ.... Tan ਉਸ road ਤੇ ਤੁਹਾਨੂੰ ਕਾਫੀ ਪੰਜਾਬੀ ਭਰਾ ਮਿਲਣਗੇ ਜ਼ਿਆਦਾ ਪਿਆਰ ਮਿਲੂਗਾ..... Kiyo ਕੇ ਮੈਂ ਵੀ ethe 8 ਸਾਲ ਰਿਹਾ as a truck ਡਰਾਈਵਰ..... Eh meri persnol opinion aa baki ਤੁਹਾਡੀ ਮਰਜੀ ਵੀਰ ਜੀ..... ਮੈਂ ਹਰ ਰੋਜ਼ tuhade vlogs dekhda veer bohat vadiya hunde aa.... Luv u both of u bai ji

  • @Balbirsinghusa
    @Balbirsinghusa ปีที่แล้ว +7

    ਦੇਵ ਬਾਈ ਤੇ ਘੁੱਦਾ ਬਾਈ ਦੀ ਵਾਹਿਗੁਰੂ ਚੜਦੀ ਕਲਾ ਕਰਨੀ।ਗੱਡੀ LX470 ਲੱਗਦੀ।

  • @Harwinder950
    @Harwinder950 ปีที่แล้ว +6

    19:00 ਬਾਈ ਬੋਹਤ ਪਿਆਰ ਇੱਜਤ ਕਰਦੇ ਆ ਆਪਣੇ ਪੰਜਾਬੀ। ❤❤❤

  • @SharnSharn-y3m
    @SharnSharn-y3m ปีที่แล้ว +2

    ਸੋਹਣੇ ਵੀਰ, ਤੁਹਾਡਾ ਪਰਨਾ ਬਣਨ ਦਾ ਸਟਾਈਲ ਬਹੁਤ ਵਧੀਆ ਲਗਦਾ।ਏਕ ਗੱਲ ਹੋਰ , ਤੁਹਾਡਾ 24dec ਨੂੰ ਜਨਮਦਿਨ ਹੈ। ਕੋਈ ਵੀਰ ਇਸ ਨੂੰ msg ਨੂੰ read kre,ta veere ਦੇ ਜਨਮਦਿਨ ਨੂੰ ਖਾਸ ਜ਼ਰੂਰ ਬਨਾਇਓ। ਦੁਬਈ ਦੇ ਵੀਰਾ ਅੱਗੇ,ਬੇਨਤੀ ਹੈ ਜੀ

  • @BSSK1182
    @BSSK1182 ปีที่แล้ว +2

    ਦੁਬਈ ਚ ਸਿੱਖਾਂ ਦੇ ਕਾਰੋਬਾਰ ਵੇਖ ਕੇ ਬਹੁਤ ਮਨ ਖ਼ੁਸ਼ ਹੋਇਆ ਜਿਸ ਧਰਤੀ ਤੇ ਵੀ ਸਿੱਖ ਗਿਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਗ ਲਾਏ ਹਨ ਤੁਹਾਡਾ ਧੰਨਵਾਦ ਵੀਰੋ ਤੁਹਾਡੇ ਬਲੋਗ ਵੇਖਕੇ ਬੜਾ ਅਨੰਦ ਆਉਂਦਾ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ ਤੁਹਾਨੂੰ ❤🌹🌹

  • @SarbjeetSingh-u2w
    @SarbjeetSingh-u2w ปีที่แล้ว +8

    ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆ ਜੀ ਵਾਹਿਗੁਰੂ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤

  • @rupindersinghbinepal3173
    @rupindersinghbinepal3173 ปีที่แล้ว +11

    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਸਾਰੇ ਪੰਜਾਬੀ ਵੀਰਾਂ ਦਾ, ਧੰਨਵਾਦ ਤੁਹਾਡਾ ਵੀ ਦੋਹਾਂ ਸਫ਼ਰੀਆਂ ਦਾ 👏👏👏ਬਹੁਤ ਬਹੁਤ ਪਿਆਰ 💕💕

  • @johnpogi7894
    @johnpogi7894 ปีที่แล้ว +5

    ਦੇਵ ਬਾਈ ਚੰਗਾ ਰਹਿ ਗਿਆ ਜਾੜ ਦਰਦ ਡੁਬਈ ਵਿੱਚ ਨੀ ਹੋਇਆ ਜੇ ਕਿਤੇ ਜਾੜ ਦਰਦ ਡੁਬਈ ਵਿੱਚ ਹੋ ਜਾਂਦਾ ਇਹਨਾਂ ਦੇਵ ਦੇ ਜਬਾੜੇ ਤੇ ਸਰੀਆ ਤੱਤਾ ਕਰਕੇ ਲਾ ਦੇਣਾ ਸੀ 😂

  • @gurindersingh3073
    @gurindersingh3073 ปีที่แล้ว +3

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @DarshanSingh-nf2vk
    @DarshanSingh-nf2vk ปีที่แล้ว +2

    ਵਿਦੇਸ ਦੀ ਧਰਤੀ ਤੇ ਵਸਦੇ ਪੰਜਾਬੀ ਵੀਰੋ ਪਰਮਾਤਮਾ ਤਹਾਨੂੰ ਹਮੇਸਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਹੁਤ ਮਾਨ ਸਤਿਕਾਰ ਦਿੰਦੇ ਹੋ ਅਪਨੇ ਪੰਜਾਬੀ ਵੀਰਾ ਨੂੰ ਦਰਸਨ ਨਾਗਰਾ ਜੰਡਾਲੀ ਜਰਗ ਲੁਧਿਆਣਾ

  • @rajabrar7879
    @rajabrar7879 ปีที่แล้ว +1

    ਬਾਈ ਘੁੱਦੇ ਸੋਨੂੰ ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ

  • @harjitkaur464
    @harjitkaur464 ปีที่แล้ว +6

    ਬਹੁਤ ਸ਼ਾਨਦਾਰ ਮੇਲੇ ਪੰਜਾਬੀ ਵੀਰਾਂ ਨਾਲ 🙏🙏ਬਹੁਤ ਬਹੁਤ ਧੰਨਵਾਦ ਤੁਹਾਡਾ 🙏ਮਾਲਕ ਚੜਦੀ ਕਲਾ ਵਿੱਚ ਰਖੇ ❤

  • @bscheema6504
    @bscheema6504 ปีที่แล้ว +2

    ਘੁੱਦਾ ਅਤੇ ਦੇਵ ਬਾਈ ਦਿਨ ਸੁਰਆਤ ਤੁਹਾਡੇ ਬਲੌਗ ਤੋਂ ਹੁੰਦੀ ਆ ਬੂਟਾ ਸਿੰਘ ਚੀਮਾ ਪਿੰਡ ਜੋਗੀ ਮਾਜਰਾ ਜ਼ਿਲ੍ਹਾ ਲੁਧਿਆਣਾ ਪਰਮਾਤਮਾ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @harmeetsinghchauhan4916
    @harmeetsinghchauhan4916 ปีที่แล้ว +4

    ਧੰਨਵਾਦ ਘੁੱਦੇ ਵੀਰ ਜੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾ ਦੀ ਧਰਤੀ ਦੇ ਰੰਗਢੰਗ ਵਿਖਾਈ ਜਾਂਦੇ ਹੋਂ, ਤੁਹਾਡੀ ਬੋਲੀ ਵਿਚ ਜੋ ਨਿਮਰਤਾ ਹੈ ਉਹ ਦਿਲ ਖਿਚੱ ਲੈਦੀਂ ਹੈ। ਇਸ ਨੂੰ ਐਵੇ ਹੀ ਬਰਕਰਾਰ ਰਖਿਉ । ਧਨਵਾਦ।

  • @SatnamSingh-fe3tg
    @SatnamSingh-fe3tg ปีที่แล้ว +7

    Dhan Guru Nanak Dev g Chadhadi Kala rakhna 🙏🙏

  • @varinderjitsingh1988
    @varinderjitsingh1988 ปีที่แล้ว +5

    ਵਾਹਿਗੁਰੂ ਚੜਦੀ ਕਲਾ ਚ ਰਖੇ ਦੋਨਾ ਵੀਰਾ ਨੂੰ ਰਾਜਾ ਗਿਦੜਬਾਹਾ

  • @madhomalli7321
    @madhomalli7321 ปีที่แล้ว +5

    ਸਤਿ ਸ੍ਹੀ ਅਕਾਲ ਬਾਈ ਜੀ । ❤️❤️💐💐ਬਾਈ ਜੀ ਤੁਹਾਡੇ ਸ਼ਬਦ ਬਹੁਤ ਵਧੀਆ ਹੁੰਦੇ ਜਿਹੜੇ ਤੁਸੀ ਵਰਤਦੇ । ਫੈਮਲੀ ਵਿੱਚ ਬੈਠ ਦੇਖ ਸਕਦੇ । ਧੰਨਵਾਦ ਬਾਈ ਜੀ

  • @manjitsinghkandholavpobadh3753
    @manjitsinghkandholavpobadh3753 ปีที่แล้ว +4

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @sirajdeol9713
    @sirajdeol9713 ปีที่แล้ว +6

    Sat shiri Akal bai ji baba ji chardikala Rakhee 🙏🏻❤️👍

  • @gurmitdhaliwal7879
    @gurmitdhaliwal7879 ปีที่แล้ว +5

    ਬਹੁਤ ਵਧੀਆ ਵੀਰ ਚੜ੍ਹਦੀ ਕਲਾ ਵਿੱਚ ਰਹੋ ਪੰਜਾਬੀ ਵੀਰੋ । ਸਾਰੇ UAE ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਇਹਨਾ ਵੀਰਾ ਦੀ ਸਹਾਇਤਾ ਕਰਨ ਲਈ 👏

  • @JaspalSingh-qf1ty
    @JaspalSingh-qf1ty ปีที่แล้ว +1

    ਜਸਪਾਲ ਸਿੰਘ ਵਾਹਿਗੁਰੂ ਜੀ 👍👍👍👍👍🙏🙏🙏🙏🙏❤❤❤❤❤❤❤❤❤✌👍👌🙏🙏✌✌👍👍👌❤❤💯💯🌹🌹🌹❤❤❤✌👍👍👍👌👌✌✌

  • @mahtabkhara5849
    @mahtabkhara5849 ปีที่แล้ว +2

    ਸਤਿ ਸ਼੍ਰੀ ਆਕਾਲ ਜੀ 🙏 ਤੁਸੀਂ ਪੰਜਾਬੀਆਂ ਦਾ ਮਾਣ ਵਧਾਇਆ ਹੈ, ਅਸੀਂ ਕਰਨਾਲ ਹਰਿਆਣਾ ਤੋਂ ਹਰ ਰੋਜ਼ ਤੁਹਾਡੀ ਵੀਡਿਓ ਦੀ ਊਡੀਕ ਕਰਦੇ ਹਾਂ, ਦੇਵ ਸਿੰਘ ਨੂੰ ਵੀ ਸਤਿ ਸ਼੍ਰੀ ਆਕਾਲ ਮਸਤ ਬੰਦਾ ਹੈ, ਵਾਹਿਗੁਰੂ ਜੀ ਮਿਹਰ ਕਰਨ ❤

  • @harpreetbrar7577
    @harpreetbrar7577 ปีที่แล้ว +2

    ਬਾਈ ਪੰਜਾਬ ਦਿਸਦਾ ਤੇ ਪੰਜਾਬ ਰਾਜੀ ਵੀ ਬਹੁਤ ਆ ਬਾਈ ਤੇ ਬਾਈ ਦੇ ਬੱਚੇ

  • @MintuDhaliwal-eg1yx
    @MintuDhaliwal-eg1yx ปีที่แล้ว +4

    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਸਾਰੇ ਪੰਜਾਬੀ ਵੀਰਾਂ ਦਾ, ਧੰਨਵਾਦ ਤੁਹਾਡਾ ਵੀ ਦੋਹਾਂ ਸਫ਼ਰੀਆਂ

  • @jhalliraman
    @jhalliraman ปีที่แล้ว +4

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @dilbaggill2231
    @dilbaggill2231 ปีที่แล้ว +3

    Turban legend never die. One in only mussa jatt. ❤ punjabi di har gal sidhu moosewale bina adhuri ਲੱਗਦੀਆ 🙏

  • @KuldeepSingh-lz4iq
    @KuldeepSingh-lz4iq ปีที่แล้ว +3

    भाई अंतरराष्ट्रीय खुचा दे दर्शन नहीं हो रहे ऐसवार

  • @LakhwinderSingh-tp8oy
    @LakhwinderSingh-tp8oy ปีที่แล้ว +3

    ਸਤਿ ਸ੍ਰੀ ਆਕਾਲ ਜੀ।
    ਬਹੁਤ ਸੋਹਣਾ ਸਫ਼ਰ।
    🐪🐫🐪🐫

  • @sonypanesar3840
    @sonypanesar3840 ปีที่แล้ว +2

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🙏

  • @TarsemSingh-cn6cn
    @TarsemSingh-cn6cn ปีที่แล้ว +1

    ਨਿਰਾ ਪਿਆਰ ਤੇ ਸਤਿਕਾਰ। ਚੜਦੀਕਲਾ 🙏

  • @harbhindersinghgill4484
    @harbhindersinghgill4484 ปีที่แล้ว +5

    ਅੰਮ੍ਰਿਤ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਕਰੇ ਇਹਨਾਂ ਮੋਹ ਪਿਆਰ ਜਿਉਂਦੇ ਵਸਦੇ ਰਹੋ ਪੰਜਾਬੀ ਵੀਰੋ ਭੈਣੋਂ ਜੁਗ ਜੁਗ ਜਵਾਨੀਆਂ ਮਾਣੋ❤❤❤❤❤❤❤

  • @amnindersinghgill7958
    @amnindersinghgill7958 ปีที่แล้ว +2

    ਬਹੁਤ ਵਧੀਆ 👌 ਵਾਹਿਗੁਰੂ ਜੀ ਤੁਹਾਨੂੰ ਦੋਨਾਂ ਦਾ ਭਲਾ ਕਰਨ 🙏

  • @ਹਰਦੀਪਸਿੰਘBrar
    @ਹਰਦੀਪਸਿੰਘBrar ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳

  • @Kuldeep88punjab
    @Kuldeep88punjab ปีที่แล้ว +1

    Bai boht sohna safar chal reha …U.A.E vaale sardaaran ne phulaan vaagu shambaleya hoya tuhanu… khushi hoyi eh sab dekh ke…

  • @Gurmailsingh-nt4jx
    @Gurmailsingh-nt4jx ปีที่แล้ว +2

    ਦੇਧ ਤੋਂ ਫਜ਼ੀਰਾ ਰੋਡ ਸੱਜੇ ਹਥ ਕਤਾਮੀ ਮਸਜਿਦ ਤੇ ਵਿਲਾ ਅਸੀਂ ਬਣਾਇਆ ਸੀ ਸੀਜੀ ਪੈਟਰੋਲ ਪੰਪ ਨੇੜੇ

  • @swarnpabla
    @swarnpabla ปีที่แล้ว +5

    Hospitality ( Paronchari) is in the blood of Punjabis. We welcome outsiders for folded hands.

  • @amarjitsingh1946
    @amarjitsingh1946 ปีที่แล้ว +5

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙💙

  • @bittitalwandisabo5343
    @bittitalwandisabo5343 ปีที่แล้ว +1

    ਬਾਈ ਗੁਰਦੀਪ ਸਿੰਘ ਹੋਰੀਂ ਵੀ ਪਹੁੰਚ ਗਏ ਪੰਜੀਰੀ ਲੈਕੇ,, ਕਿਆ ਬਾਤਾਂ ਨੇ,, ਜਿਉਂਦੇ ਵੱਸਦੇ ਰਹੋ ਪੰਜਾਬੀਓ

  • @ArjunSingh-100
    @ArjunSingh-100 ปีที่แล้ว +2

    Sat sri akaal bai ji 🙏 shandaar series da ek hor shandaar vlog👍 wmk chardi kalaan bakshe🙏

  • @harpreetbrar7577
    @harpreetbrar7577 ปีที่แล้ว +2

    ਸਤਿ ਸ੍ਰੀ ਅਕਾਲ ਬਾਈ ਘੁੱਦੇ ਸਫਰ ਬਹੁਤ ਸੋਹਣਾ ਬਾਈ

  • @RajinderSingh-yd9ps
    @RajinderSingh-yd9ps ปีที่แล้ว +3

    ਸਤਿ ਸ੍ਰੀ ਅਕਾਲ ਜੀ

  • @dilpreetsingh-tz8kc
    @dilpreetsingh-tz8kc ปีที่แล้ว +2

    ਬਹੁਤ ਵਧੀਆ ਬਲੌਗ ਆ ਅੱਜ ਦਾ ਵੀ ਵੀਰੋ

  • @khushsekhon1363
    @khushsekhon1363 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @baljindarsingh500
    @baljindarsingh500 ปีที่แล้ว +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਪੰਜਾਬੀ ਵੀਰਾਂ ਨੂੰ

  • @jatindersehdev5001
    @jatindersehdev5001 ปีที่แล้ว +3

    Waheguru Ji ka Khalsa waheguru ji fathe ❤

  • @kulwinderghumaan9220
    @kulwinderghumaan9220 ปีที่แล้ว +4

    ਸਤਿ ਸ੍ਰੀ ਅਕਾਲ ਬਾਈ 🙏🙏🙏

  • @deep22825
    @deep22825 ปีที่แล้ว +3

    ਸਤ ਸ੍ਰੀ ਆਕਾਲ ਜੀ ਘੁੱਦੇ ਵੀਰ ❤ ਪੀ ਬੀ 13

  • @parmjitbhogal2664
    @parmjitbhogal2664 ปีที่แล้ว +2

    Ssa bhi ji very good ji

  • @OnkarSingh-zw2lv
    @OnkarSingh-zw2lv ปีที่แล้ว +2

    ਬਹੂਤ ਵਧੀਆ ਲੱਗਾ

  • @mandeepsinghbuttar2194
    @mandeepsinghbuttar2194 ปีที่แล้ว +3

    ਸਤਿ ਸ੍ਰੀ ਅਕਾਲ ਦੌਨਾ ਵੀਰਾ ਨੂੰ

  • @gurpreetsingh-nk8rf
    @gurpreetsingh-nk8rf ปีที่แล้ว +1

    Gurpreet veer te parvaar da v dhanvaad, VEERAA DI AAO BHAGT KARN LAI😊

  • @KAKRA3446
    @KAKRA3446 ปีที่แล้ว +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @pirtpalsingh9219
    @pirtpalsingh9219 ปีที่แล้ว +2

    Bhot vdia veer ..dev bai siraaa gl baat

  • @jarnailmarahar3985
    @jarnailmarahar3985 ปีที่แล้ว +3

    ਚੜਦੀ ਕਲਾ ਵੀਰ ਜੀ🙏🙏🙏🙏

  • @Gurjasdil_Gill
    @Gurjasdil_Gill ปีที่แล้ว +1

    ਉਧਰ ਵੱਸਦੇ ਪੰਜਾਬੀ ਵੀਰਾਂ-ਭੈਣਾਂ ਨੂੰ ਵੀ ਸਤਿ ਸ੍ਰੀ ਅਕਾਲ🙏🏻🙏🏻🙏🏻

  • @bittitalwandisabo5343
    @bittitalwandisabo5343 ปีที่แล้ว +1

    ਬਹੁਤ ਪਿਆਰ ਸਤਿਕਾਰ ਦਿੱਤਾ ਸਾਰੇ ਪਰਿਵਾਰ ਨੇ
    ਜਿਉਂਦੇ ਵੱਸਦੇ ਰਹਿਣ

  • @chahal-pbmte
    @chahal-pbmte ปีที่แล้ว

    ਜਿਵੇਂ ਯੂਏਈ ਤੇ ਓਮਾਨ ਵਾਲੇ ਪੰਜਾਬੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਜੇਕਰ ਪੰਜਾਬ ਵਾਲੇ ਵੀ ਇੱਕ ਦੂਜੇ ਨੂੰ ਇਸ ਤਰ੍ਹਾਂ ਪਿਆਰ ਕਰਨ ਤਾਂ ਪੰਜਾਬ ਸਵਰਗ ਬਣ ਜਾਵੇਗਾ।

  • @mandeepkaurgilljharsahib3543
    @mandeepkaurgilljharsahib3543 ปีที่แล้ว

    ਵਾਹ 👌👌❤️🙏
    ਕਿੰਨਾ ਪਿਆਰ ਕਰਦੇ ਨੇ ਪੰਜਾਬੀ ,
    ਇਹ ਕਨੇਡਾ ਅਮਰੀਕਾ ਵਿੱਚ ਵੀ ਹੁੰਦਾ ਹੋਊ ਜਾਂ ਇਨ੍ਹਾਂ ਦੇਸ਼ਾਂ ਵਿੱਚ ਹੀ ਐਨਾ ਪਿਆਰ ਮਿਲਦਾ

  • @ParamjitSingh-ok8he
    @ParamjitSingh-ok8he ปีที่แล้ว

    ਜਿੰਨਾ ਕੁ ਯੂਏਈ ਤੁਸੀਂ ਦਿਖਾਇਆ ਹੈ ਓਨੇ ਚ ਤਾਂ ਯੂਏਈ ਨੇ ਬਹੁਤ ਤਰੱਕੀ ਕੀਤੀ ਹੈ। ਘੁੱਦਾ ਸਿੰਘ ਜੀ ਜਦੋਂ ਦਾ ਤੁਹਾਡਾ ਚੈਨਲ ਦੇਖਣ ਲੱਗੇ ਹਾਂ ਉਦੋਂ ਤੋਂ ਹੀ ਤੁਹਾਡੀ ਕੁਮੈਂਟਰੀ ਹੀ ਖਿੱਚ ਕੇ ਲਿਆਈ ਹੈ ਤੁਹਾਡੇ ਚੈਨਲ ਵੱਲ। ਮੇਰਾ ਵੀ ਜ਼ਿਲ੍ਹਾ ਮੁਕਤਸਰ ਹੋਣ ਕਰਕੇ ਤੁਹਾਡੀ ਮਲਵਈ ਬੋਲੀ ਤੁਹਾਡੀ ਵਿਡੀਓ ਦੇ ਅੰਤ ਬੰਨ੍ਹੀ ਰੱਖਦੀ ਹੈ। ਦਿਲ ਖੁਸ਼ ਹੋ ਜਾਂਦਾ ਹੈ ਤੁਹਾਨੂੰ ਘੁੰਮਦੇ ਦੇਖ ਕੇ। ਬਹੁਤ ਬਹੁਤ ਧੰਨਵਾਦ ਜੀ।

  • @jassidhaliwalsehna3120
    @jassidhaliwalsehna3120 ปีที่แล้ว +1

    ਸਤਿ ਸੀ ਆਕਲ ਤਾਰਾ ,ਸਤਾਰਾ ਜੀ

  • @bittitalwandisabo5343
    @bittitalwandisabo5343 ปีที่แล้ว

    ਬਾਈ ਗੁਰਪ੍ਰੀਤ ਸਿੰਘ ਜੀ ਤੁਹਾਡੀ ਗੱਲ ਜਵਾਂ ਸਹੀ ਹੈ,, ਆਪਣੇ ਪੰਜਾਬ ਦੇ ਕਲਚਰ,, ਸੱਭਿਆਚਾਰ ਦੀ ਕੋਈ ਰੀਸ਼ ਨਹੀਂ

  • @RajKumar-ph8ut
    @RajKumar-ph8ut ปีที่แล้ว +1

    ਪੰਜਾਬ

  • @humsafarpunjabi001
    @humsafarpunjabi001 ปีที่แล้ว +1

    ਵੀਰ ਬਹੁਤ ਵਧੀਆ ਤਰੀਕੇ ਨਾਲ ਅਤੇ ਬਰੀਕੀ ਨਾਲ ਤੁਸੀ ਅਰਬ ਦੀ ਸੈਰ ਕਰ ਰਹੇ ਹੋ ਅਤੇ ਸਾਨੂੰ ਵੀ ਕਰਵਾ ਰਹੇ ਹੋ। ਵੀਰ ਰਸਤੇ ਵਿੱਚ ਚਲਦੇ ਹੋਏ ਆਪਣਾ ਖਿਆਲ ਰੱਖਿਆ ਕਰੋ । ਸਤਿਗੁਰ ਤੁਹਾਡੇ ਅੰਗ ਸੰਗ ਰਵੇ।

  • @deepusharma2579
    @deepusharma2579 ปีที่แล้ว

    ਘੁੱਦਾ ਸਿੰਘ ਸਵੇਰ ਦੀ ਸ਼ੁਰੂਆਤ ਤੇਰੇ ਵਲੋਗ ਨਾਲ ਹੁੰਦੀ ਆ

  • @Deollivegaming
    @Deollivegaming ปีที่แล้ว +1

    ਬਹੁਤ ਵਧੀਆ ਫੋਰਨ ਦੇ ਦਰਸ਼ਨ ਕਰਾ ਰਹੇ ਓ, ਜਿਉਂਦੇ ਰਹੋ।

  • @gaganmarahar8890
    @gaganmarahar8890 ปีที่แล้ว +2

    ਵੀਰ ਧੰਨਵਾਦ ਸੋਹਣੀਆ ਜਗ੍ਹਾ ਦਿਖਾਉਣ ਲਈ ❤❤

  • @ravindermaan9551
    @ravindermaan9551 ปีที่แล้ว

    ਸਤਿ ਸ਼੍ਰੀ ਅਕਾਲ ੨੨ਜੀ , ਪੰਜਾਬੀਆਂ ਦਾ ਮੋਹ ਪਿਆਰ ਦੇਖ ਕੇ ਬੜੀ ਖੁਸ਼ੀ ਹੋਈ ❤

  • @johalhundalmusicofficial
    @johalhundalmusicofficial ปีที่แล้ว +1

    Ssa❤

  • @pammazaildarusa330
    @pammazaildarusa330 ปีที่แล้ว +1

    Wah ji wah 🙏 ਪੰਜਾਬੀਓ wmk ❤

  • @chahal-pbmte
    @chahal-pbmte 11 หลายเดือนก่อน

    ਘੁੱਦਾ ਸਿੰਘ, ਜਗਪ੍ਰੀਤ ਭਰਾ ਤੁਹਾਡਾ ਮਸੇਰ ਹੀ ਲੱਗਦੈ। ਦੋਵਾਂ ਦਾ ਲਗਭੱਗ ਇੱਕੋ ਜਿਹੇ ਮੁਹਾਂਦਰਾ ਹੈ। ਤੇਰੇ ਵਾਂਗ ਮਿਲਣਸਾਰ ਵੀ ਵੱਧ ਲੱਗਦਾ।

  • @satnamsinghsatta3464
    @satnamsinghsatta3464 ปีที่แล้ว

    🙏❤️ ਛੋਟੇ ਵੀਰੋ ਜੋ ਵੀਰ ਭੈਣ ਜੀ ਉਨੀ ਗਿਫਟ ਮਿਲਦੇ ਹਨ ਉਨਾ ਨੂੰ ਪੰਜਾਬ ਵਿੱਚ ਘਰ 🏡 ਨੂੰ ਕੋਰੀਆਰ ਕਰਾ ਦੀਆ ਕਰੋ ਜੀ ਸਮਾਨ ਜਾਂਦਾ ਹੋ ਜਾਦਾ ਸਾਈਕਲ ਤੇ❤ ਬਹੁਤ ਬਹੁਤ ਪਿਆਰ ਪੰਜਾਬ ਤੋ ਬਾਹਰ ਰਿਹਦੇ ਵੀਰਾ ਭੈਣਾ ਨੂੰ ਇਕ ਦਿਨ ਉਠ ਦੇ ਬਾਜ 🦅🦅ਆਉਣ ਗਏ ❤️🙏

  • @singhdhaliwal6483
    @singhdhaliwal6483 ปีที่แล้ว

    ਸਾਡਾ ਵਾਲਾ ਸਾਰਾ ਏਰੀਆ ਸ਼ਹੀਦਾਂ ਦੀ ਧਰਤੀ ਸਭ ਨੂੰ ਬੱਚਿਆਂ ਨੂੰ ਦੱਸਣਾ ਦਖਾਉਣਾ ਚਾਹੀਦਾ ਸਹੀ ਕਿਹਾ ਤੁਸੀ

  • @TravellerSatnam
    @TravellerSatnam ปีที่แล้ว +1

    Bohat khoob

  • @chahal-pbmte
    @chahal-pbmte 11 หลายเดือนก่อน

    ਘੁੱਦਾ ਦੇਵ ਜੀ ਗੱਡੀਆਂ ਟਿੱਬਿਆਂ ਵਿੱਚ ਤੁਸੀਂ ਭਜਾਈਆਂ ਤੇ ਵੇਖ ਕੇ ਨਜ਼ਾਰਾ ਮੈਨੂੰ ਬਹੁਤ ਆਇਆ। ਖੁੱਲੇ ਰੇਤਸਮੁੰਦਰ ਦਾ ਮਹੌਲ ਹੀ ਵੱਖਰਾ ਹੁੰਦਾ।

  • @sukhjindersingh5026
    @sukhjindersingh5026 ปีที่แล้ว +2

    Sat Shri akal ji paji Amrit Singh ji baldev singh ji ❤❤

  • @jaswindersingh2928
    @jaswindersingh2928 ปีที่แล้ว

    ਅੱਜ ਤੁਹਾਡਾ ਦੋਵਾਂ ਦਾ ਵਲੋਗ ਬਠਿੰਡੇ ਦੇ ਆਰੀਆ ਸਮਾਜ ਚੌਂਕ ਵਿੱਚ ਬੈਨ ਕੇ ਦੇਖ ਰਹੇ ਹਾਂ। ਬਹੁਤ ਵਧੀਆ👍💯👍💯👍💯👍💯

  • @GurinderSingh-v8p
    @GurinderSingh-v8p ปีที่แล้ว +1

    Parmatma tuhanu chardi klaaa bich rakheeee veer

  • @sjbasi1927
    @sjbasi1927 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੋਨਾ ਨੂੰ ਨਵੇਂ ਸਾਲ ਦੀਆਂ ਵਧਾਈਆਂ ।ਅਸੀਂ ਘਰ ਬੈਠੇ ਸਫ਼ਰਾਂ ਦਾ ਆਨੰਦ ਮਾਣ ਰਿਹਾ ਹਾਂ ।ਅਪਨੇ ਪੰਜਾਬੀ ਵੀਰਾ ਦੀਆਂ ਮੁਲਾਕਾਤਾਂ ਕਰਾਨ ਦਾ ਬਹੁਤ ਸ਼ੁਕਰਾਨ।ਔਰਨਾ ਦੀਆਂ ਚੜ੍ਹਦੀਆਂ ਕਲਾਂ ਦੇਖ ਕੇ ਦਿਲ ਬਹੁਤ ਖੁਸ਼ ਹੁੰਦਾ ਹੈ।🎉🙏❤️

  • @phulkaristudiomk1908
    @phulkaristudiomk1908 ปีที่แล้ว

    ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆ ਜੀ ਵਾਹਿਗੁਰੂ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ ปีที่แล้ว

    ਤੁਹਾਡੇ ਵੀਰ ਨੇ ਵੀ ਇਸੇ ਸੜਕਾਂ ਤੇ ਛੇ ਸਾਲ ਟਰਾਲਾ ਚਲਾਇਆ ਬਾਈ.2003 TO 2009 TAK LAKHA FROM LUDHIANA 🙏🙏🙏🙏

  • @bhakkarsingh8872
    @bhakkarsingh8872 ปีที่แล้ว

    ਬਹੁਤ ਗਿਆਨ ਭਰਪੂਰ....ਭੂਗੋਲ ਸ਼ੌਕ ਨਾਲ ਪੜਿਆ ਹੈ, ਇਹ ਤਾਂ ਪਤਾ ਸੀ ਧੂੜ ਭਰੀਆਂ ਹਨੇਰੀਆਂ ਨਾਲ ਸੜਕਾਂ ਰੇਲ ਲਾਈਨਾਂ ਢਕੀਆਂ ਜਾਂਦੀਐ ਪਰ ਪਿੰਡਾਂ ਦੇ ਪਿੰਡ ਰੇਤ ਹੇਠ ਨੱਪੇ ਜਾਂਦੇ ਐ ਤੇ ਲੋਕ ਘਰ ਛੱਡ ਕੇ ਹੋਰ ਥਾਂ ਚਲੇ ਜਾਂਦੇ ਹਨ ਇਹ ਨਵੀਂ ਜਾਣਕਾਰੀ ਤੁਸੀਂ ਦਿੱਤੀ। ਧੰਨਵਾਦ।

  • @pawannadha7031
    @pawannadha7031 ปีที่แล้ว +2

    ਸਤਿ ਸ੍ਰੀ ਆਕਾਲ ਜੀ 🙏.

  • @HarjeetSingh-xl1zu
    @HarjeetSingh-xl1zu ปีที่แล้ว +3

    Nice video ❤❤

  • @parvindersingh7603
    @parvindersingh7603 ปีที่แล้ว

    ਪਰਮਾਤਮਾ ਨੇ ਸ੍ਰਿਸ਼ਟੀ ਬਹੁਤ ਸੁੰਦਰ ਬਣਾਈਂ ਹੈ