ਰਾਤੋ ਰਾਤ ਭੂਤਾਂ ਨੇ ਬਣਾਇਆ ਇਹ ਕਿਲ੍ਹਾ। ਜਾਦੂ ਟੂਣਿਆਂ ਦੀ ਧਰਤੀ। Oman cycling । Ghudda। Bahla fort। Muscat

แชร์
ฝัง

ความคิดเห็น • 464

  • @sattachahal7051
    @sattachahal7051 ปีที่แล้ว +38

    ਦੋ ਯਾਰ ਪ੍ਰਾਵਾਂ ਵਰਗੇ ਤੁਰ ਪਏ ਅਰਬ ਦੇਸ਼ਾਂ ਦੇ ਵੱਲ,,ਨਿੱਤ ਦੇਖਣ ਨਵੇਂ ਨਜ਼ਾਰੇ ਦਸਦੇ ਨਵੇਂ ਨਵੇਂ ਨੇ ਹਲ,, ਜੇੜੇ ਰੈਂਦੇ ਬਾਰ ਪੰਜਾਬੀ ਕਰਦੇ ਚਾ ਬਥੇਰੇ ਨੇ,,ਸਿਰ ਤੇ ਰੱਖੀ ਓਟ ਮਾਲਕਾ ਸਫ਼ਰ ਲਮੇਰੇ ਨੇ।।।।।ਵਾਹਿਗੁਰੂ ਚੜਦੀਕਲਾ ਚ ਰਖੇ ਦੋਨਾਂ ਵੀਰਾਂ ਨੂੰ 🙏🙏🙏❤️❤️❤️

  • @TarsemSingh-cn6cn
    @TarsemSingh-cn6cn ปีที่แล้ว +4

    ਬਹੁਤ ਸੋਹਣਾ ਮਹੌਲ ਸਾਰੇ ਪੰਜਾਬੀ ਲਹਿੰਦੇ ਤੇ ਚੜਦੇ ਵਾਲੇ ਜਿਉਂਦੇ ਰਹੋ ਬਾਈ ਜੀ, ਖੂਬਸੂਰਤ ਸਫ਼ਰ👌

  • @DarshanSingh-uz2om
    @DarshanSingh-uz2om ปีที่แล้ว +14

    ਘੁਦੇ ਵੀਰੇ ਤੁਸੀਂ ਮਹਾਨ ਹੋ ਸਮਝ ਵਾਲੇ ਹੌਂਸਲੇ ਵਾਲ਼ੇ ਹੋ ਇਕ ਦਿਨ ਤੁਸੀਂ ਬਹੁਤ ਉਚਾ ਮਰਾਤਬਾ ਪਾਉਗੇ ਇਹ ਤੁਹਾਡੇ ਸਫ਼ਰ ਦੀਆਂ ਯਾਦਾਂ ਇਤਿਹਾਸ ਬਣਨਗੀਆਂ ਤੇ ਤੁਹਾਡਾ ਨਾਮ ਚਮਕੇਗਾ ਤੁਹਾਡੀ ਹਿੰਮਤ ਨੂੰ ਵੀ ਸਲਾਮ ਤੇ ਹੌਸਲੇ ਨੂੰ ਵੀ ਸਲਾਮ ਅਰਦਾਸ ਸਾਡੀ ਇਹੋ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੇ ਅੰਗ ਸੰਗ ਵਰਤਣ ਤੁਹਾਨੂੰ ਕੋਈ ਵੀ ਮੁਸ਼ਕਲ ਨ ਆਵੇ ਮੈਂ ਅੱਜ ਤੱਕ ਕਦੇ ਕਿਸੇ ਦਾ ਫੈਨ ਫੂਨ ਬਣਿਆ ਪ੍ਰੰਤੂ ਤੁਸੀਂ ਮੇਰੇ ਵੀਰ ਹੋ

  • @user-rajinderhammerthrower
    @user-rajinderhammerthrower ปีที่แล้ว +5

    ਸ਼ਾਬਾਸ਼ ਪੁੱਤਰੋ ਢੇਰ ਸਾਰਾ ਮਾਣ ਮਹਿਸੂਸ ਹੁੰਦੈ ਥੋਡੀ ਹਿੰਮਤ ਤੇ।ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।🙏🙏☝☝🤝🤝🤝🤝

  • @daljitcheema838
    @daljitcheema838 ปีที่แล้ว +11

    ਸ਼ਾਬਾਸ਼ ਪੁੱਤਰੋ ਢੇਰ ਸਾਰਾ ਮਾਣ ਮਹਿਸੂਸ ਹੁੰਦੈ ਥੋਡੀ ਹਿੰਮਤ ਤੇ।ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।❤❤

  • @jaswindersingh2928
    @jaswindersingh2928 ปีที่แล้ว +5

    ਵਿਦੇਸ਼ੀ ਧਰਤੀ ਤੇ ਮੇਲੇ ਲਾ ਤੇ। ਪਿਆਰ ਤੇ ਸਤਿਕਾਰ ਬਹੁਤ ਮਿਲਿਆ ਓਮਾਨ ਵਿੱਚ ਵਸਦੇ ਵੀਰਾਂ ਤੋ ਚਾਹੇ ਪੰਜਾਬੀ ਨੇ ਚਾਹੇ ਓਮਾਨੀ ਨੇ। ਬਹੁਤ ਵਧੀਆ👍💯👍💯👍💯

  • @surjitsingh6239
    @surjitsingh6239 ปีที่แล้ว +9

    ਦੋਨਾਂ ਮਿਤਰਾਂ ਦੀ ਜੋੜੀ ਸਲਾਮਤ ਰਹੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @khalsa_dairy_kangra9922
    @khalsa_dairy_kangra9922 ปีที่แล้ว +6

    ਸਤਿ ਸ਼੍ਰੀ ਅਕਾਲ 22 ਜੀ, ਸੁਣਿਆ ਸੀ ਅਰਬ ਦੇਸ਼ ਬੜੇ ਖ਼ਤਰਨਾਕ ਹਨ, ਪਰ ਹੁਣ ਅੱਖੀਂ ਦੇਖ ਕੇ ਲੱਗਦਾ ਇਥੇ ਤੇ ਗੱਲਾਂ ਕੁਜ ਹੋਰ ਹੀ ਨੇ. ਅਰਬ ਦੇਸ਼ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇਕ ਚਲਕ ਦਿਖਾਣ ਵਾਸਤੇ ਘੁੱਦੇ ਵੀਰ ਤੇਰਾ ਬੋਤ ਬੋਤ ਧੰਨਵਾਦ.

    • @bhagwantjohal6310
      @bhagwantjohal6310 ปีที่แล้ว +1

      Very good God bless to both of you

    • @rajmohamad9925
      @rajmohamad9925 10 หลายเดือนก่อน

      Koi ek addha imandar sachae v hunday nae pr byiman bahut hunday nae sirf gulam banun to Bina eh kus nahi jaanday

  • @deep22825
    @deep22825 ปีที่แล้ว +1

    ਮਾਲਵੇ ਦੀਆਂ ਰੌਣਕਾਂ ਬਲਦੇਵ ਭਾਜੀ ਤੇ ਘੁੱਦਾ ਵੀਰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ❤

  • @rashpalsinghhundal787
    @rashpalsinghhundal787 ปีที่แล้ว +6

    ਵਾਹ
    ਸਾਰੇ ਵੀਰਾਂ ਵੱਲੋਂ ਐਨਾ ਪਿਆਰ ਮਿਲ ਰਿਹਾ
    🎉❤🎉

  • @JasbirSingh-y8p
    @JasbirSingh-y8p ปีที่แล้ว +1

    ਘੁੱਦੇ ਬਾਈ ਅੱਜ ਦੀ ਵੀਡੀਓ ਬਹੁਤ ਵਧੀਆ ਬਹੁਤ ਸੋਹਣੇ ਝਾਕੇ ਮਸਕਟ ਦੇ ਪਿੰਡ ਦਾ ਬੇਲੀ ਵਾਹਿਗੁਰੂ ਜੀ ਮੇਹਰ ਕਰੇ ਖੁਸ਼ ਰਹੋ ਰੱਬ ਰਾਖਾ🙏❤

  • @SarwanjeetSingh-ox2pu
    @SarwanjeetSingh-ox2pu ปีที่แล้ว +3

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਜੀ ਤੁਹਾਡਾ ਭਰਾ ਜੀ ਉਮਾਨ ਦੀ ਸੈਰ ਕਰਵਾਉਣ ਲਈ ❤🎉

  • @punjabitec7977
    @punjabitec7977 ปีที่แล้ว +9

    ਤੁਹਾਡੀ ਵੀਡੀਓਜ਼ ਵੇਖ ਕੇ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦਿਲੋਂ ਧੰਨਵਾਦ ਦੋਹਾਂ ਵੀਰਾਂ ਦਾ

  • @RanjitSingh-ms2yu
    @RanjitSingh-ms2yu ปีที่แล้ว

    ਬਹੁਤ ਵਧੀਆ ਲੰਗੀਆ ਤੁਹਾਡਾ ਟੂਰ ਧੰਨਵਾਦ ਜੀ ਤੁਸੀਂ ਘਰ ਬੈਠਿਆਂ ਭੂਤਾਂ ਦਾ ਡੇਰਾ ਦਖਾਇਆ ਫੰਤੇ ਜੀ

  • @HarpreetSingh-ux1ex
    @HarpreetSingh-ux1ex ปีที่แล้ว +2

    ਅਰਬ ਦੇਸ਼ਾਂ ਦੀ ਯਾਤਰਾ ਵਿੱਚ ਓਮਾਨ ਵਿੱਚ ਲਹਿੰਦੇ ਚੜ੍ਹਦੇ ਪੰਜਾਬੀਆਂ ਦੇ ਨਾਲ ਨਾਲ ਅਰਬੀ ਰਬਾਬਾ ਦਾ ਪਿਆਰ ਸਤਿਕਾਰ ਨਿੱਘੇ ਸੁਭਾਅ ਨੇ 💖 ਗੁਰਦੇ ਜਿਗਰ ਸੱਭ ਕੁਝ ਜਿੱਤ ਲਿਆ ਸੱਥਰ ਤੇ ਕੰਕਾਲ ਹੀ ਬਾਕੀ ਰਹਿ ਗਿਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @bittusarari6112
    @bittusarari6112 ปีที่แล้ว +1

    ਭਾਈ ਜੀ ਭੂਤਾਂ ਨੇ construction ਚੰਗੀ ਕੀਤੀ ਆ ਪਤੰਦਰਾ ਨੇ ਕਿਲੇ ਚ ਬਿਜਲੀ ਵਾਲੀਆ ਤਾਰਾ ਅੰਡਰ ਗਰਾਊਂਡ ਹੀ ਪਾਈਆਂ ਨੇ ਬਾਕੀ ਓਮਾਨ ਤੁਸੀਂ ਬਹੁਤ ਸੋਹਣਾ ਦਿਖਾ ਰਹੇ ਹੋ ਦੋਨਾਂ ਭਰਾਵਾਂ ਨੂੰ ਲਵ ❤❤

  • @kawarpalsingh1813
    @kawarpalsingh1813 ปีที่แล้ว +5

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @sukhpreetsinghsandhar8794
    @sukhpreetsinghsandhar8794 10 หลายเดือนก่อน

    ਘੁੱਦਾ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ

  • @daljit5527
    @daljit5527 ปีที่แล้ว +1

    ਬੁਹਤ ਵਧੀਆ ਬਲੌਗ ਬੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤️🙏❤️👍

  • @BaljeetSingh-hc5of
    @BaljeetSingh-hc5of ปีที่แล้ว

    ਜੋ ਮਜਾ ਘੁੱਦੇ ਤੇ ਦੇਵ ਦੀ ਜੋੜੀ ਦਾ ਹੈ ਉਹ ਹੋਰ ਕੀਤੇ ਨਈ। ਬਾਕੀ ਸਿਕੰਦਰ ਸਿੰਘ ਢੁੱਡੀਕੇ ਤੇ ਵਨਿੰਦਰ ਸਿੰਘ ਸੋਹੀ ਨਾਲ ਹੋਣ ਤਾਂ ਸਵਾਦ ਹੀ ਆ ਜਾਂਦਾ ਏ। ਗੁਰੂ ਮਹਾਰਾਜ ਮੇਹਰ ਕਰਨ❤❤❤

  • @Balbirsinghusa
    @Balbirsinghusa ปีที่แล้ว

    ਭੂਤਾਂ ਪਰੇਤਾਂ ਦੇ ਵੱਖਰੇ ਸਥਾਨ ਹੁੰਦੇ।।ਉਹ ਉੱਥੇ ਈ ਰਹਿ ਸਕਦੇ ਆ।ਜਿਵੇਂ ਬੰਦਾ ਧਰਤੀ ਤੇ ਰਹਿ ਸਕਦਾ।ਤੇ ਬੰਦੇ ਦੀ ਅੰਦਰਲੀ ਦੇਹ ਸੁੰਨ ਵਿੱਚ ਰਹਿੰਦੀ ਆ।ਭਾਈ ਨਾਮ ਅਭਿਆਸ ਕਰੋ ਤੇ ਅੰਦਰਲੀ ਜਗਾਉ ਤੇ ਸਭ ਕੁੱਝ ਦੇਹ ਛੱਡਕੇ ਉਡਾਰੀਆਂ ਮਾਰੋ।

  • @sarabjitbadhesha
    @sarabjitbadhesha ปีที่แล้ว

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਅੱਜ ਵਾਲਾ ਸਫ਼ਰ ਵੀ ਬਹੁਤ ਸ਼ਾਨਦਾਰ ਜੀ। ਬਹੁਤ ਵਧੀਆ ਲੱਗਿਆ। ਬਾਈ ਅੰਮ੍ਰਿਤ ਘੁੱਦੇ ਪਿੰਡ ਦਾ ਇੱਕ ਬਾਈ ਨਿੰਦਰ ਗੀਤਕਾਰ ਵੀ ਹੈ ਜੀ।

  • @bittitalwandisabo5343
    @bittitalwandisabo5343 ปีที่แล้ว

    ਬਾਈ ਤਲਵਿੰਦਰ ਸਿੰਘ ਹੋਰਾਂ ਦੇ ਟਿਕਾਣੇ ਤੇ ਚਾਹ ਪਾਣੀ ਪੀਤਾ ਗਿਆ ਪੰਜਾਬੀ ਭਰਾਵਾਂ ਨਾਲ਼ ਗੱਲਾ ਬਾਤਾ ਹੋਈਆਂ,, ਧੰਨਵਾਦ ਸਾਰੇ ਭਰਾਵਾਂ ਦਾ

  • @jyotigill1315
    @jyotigill1315 ปีที่แล้ว +1

    ਬਹੁਤ ਵਧੀਆ ਜ਼ੱਟੋ ਖਿਚ ਕੇ ਰੱਖੋ ਕੰਮ

  • @sameergill9082
    @sameergill9082 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,ਬਹੁਤ ਹੀ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਚੱਲੀਆਂ,ਧੰਨਵਾਦ ਬਾਈ ਜੀ ਦੋਨਾਂ ਵੀਰਾ ਦਾ,ਜਿਹੜਾ ਪ੍ਫੂਮ "SAUVAGE DIOR" ਤੁਹਾਨੂੰ ਵੀਰ ਜੀ ਨੇ ਤੋਹਫਾ ਦਿੱਤਾ ਬਹੁਤ ਮਹਿੰਗਾ ਆ,ਬਹੁਤ ਸੇਵਾ ਕੀਤੀ ਭਰਾਵਾਂ ਨੇ ਧੰਨਵਾਦ ਬਾਈ ਜੀ ਸਾਰਿਆਂ ਦਾ 😊ਧੰਨਵਾਦ ਓਮਾਨ❤

  • @bhindajand3960
    @bhindajand3960 ปีที่แล้ว +3

    ਓਮਾਨ ਦੇ ਸ਼ਹਿਰ ਵੇਅਲਾਂ ਦੇ ਸੌਹਣੇ ਰੰਗ ਇਨ੍ਹਾ ਰੰਗਾਂ ਨੂੰ ਮਾਨਣ ਲਈ ਦਿਲੋ ਧੰਨਵਾਦ ਵਾਹਿਗੁਰੂ ਜੀ ਚੱੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ

  • @amriksingh6828
    @amriksingh6828 ปีที่แล้ว

    ਵਧੀਆ ਬਲੌਗ ਮਿਹਨਤੀ ਪੰਜਾਬੀ ਕਿਲਾ ਓਮਾਨੀ

  • @BalwantSingh-ge5ex
    @BalwantSingh-ge5ex ปีที่แล้ว

    ਤੁਹਾਡੀ ਇਹ ਗੱਲ ਬਿਲਕੁੱਲ ਸਹੀ ਹੈ ਕਿ ਦੁਨੀਆਂ ਵਿੱਚ ਕਿਧਰੇ ਵੀ ਭੂਤ ਪ੍ਰੇਤ ਨਹੀਂ ਹੁੰਦੇ, ਇਹ ਸਿਰਫ ਮਨ ਦਾ ਵਹਿਮ ਹੀ ਹੁੰਦਾ ਹੈ।
    ਤਰਕਸ਼ੀਲ ਸੁਸਾਇਟੀ ਵੱਲੋਂ ਭੂਤਾਂ ਪ੍ਰੇਤਾਂ ਦੇ ਦਾਅਵੇ ਕਰਨ ਵਾਲਿਆਂ ਲਯੀ ਲੱਖਾਂ ਰੁਪਏ ਦੇ ਇਨਾਮ ਜਿੱਤਣ ਦੀ ਚੁਨੌਤੀ ਰੱਖੀ ਹੋਈ ਹੈ।

  • @KirpalSingh-zj7et
    @KirpalSingh-zj7et ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਜਿੰਨੇ ਵੀ ਵੀਰ ਵੀਡਿਓ ਵਿੱਚ ਸ਼ਾਮਲ ਹੋਏ ਹੈ ਉਨ੍ਹਾ ਨੂੰ ਵੀ ਸਤਿ ਸ੍ਰੀ ਆਕਾਲ ਜੀ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦੀ ਮਹਮੰਨਵਾਜੀ ਲਈ
    ਚੜ੍ਹਦੀ ਕਲਾ ਵਿੱਚ ਰਹੋ

  • @KuldeepSingh-ms1bz
    @KuldeepSingh-ms1bz ปีที่แล้ว +1

    ਵੀਰ ਭਗਤਾ ਭਾਈ ਕੇ ਵੀ ਭੂਤਾਂ ਦਾ ਖੂਹ ਆ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਤੇ ਲਹੌਰ ਤੋ ਇੱਟਾ ਲਿਆ ਕੇ ਭੂਤਾਂ ਨੇ ਰਾਤੋ ਰਾਤ ਖੂਹ ਤਿਆਰ ਕਰਤਾ ਸੀ ਹਜੇ ਵੀ ਖੂਹ ਅੰਦਰ ਉਹੀ ਇੱਟਾ ਲੱਗੀਆ ਵ ਬਠਿੰਡੇ ਤੋ 45 ਕਿਲੋਮੀਟਰ ਦੂਰ ਆ ਤੁਸੀ ਜਰੂਰ ਦੇਖ ਕੇ ਜਾਇਉ

  • @JasbirSingh-y8p
    @JasbirSingh-y8p ปีที่แล้ว +1

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏 ਜੋ ਤੁਸੀਂ ਦਖਾਉਂਦੇ ਲਾਜਬਾਬ ❤

  • @harmeshsinghgill-ip1ws
    @harmeshsinghgill-ip1ws ปีที่แล้ว

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ

  • @headhunter_009
    @headhunter_009 ปีที่แล้ว

    ਇੱਥੋਂ ਸਮਜਣ ਵਾਲੀ ਗੱਲ ਇਹ ਹੈ। ਕਿ ਵਿਰਾਸਤਾਂ ਕਿਵੇਂ ਸਾਂਭਿਆਂ ਜਾਂਦੀਆਂ ਨੇ।ਅਪਣੇ ਆਲੇ ਪੁਰਾਣੇ ਗੁਰੂਘਰਾਂ ਤੇ ਕਿਲ੍ਹਿਆਂ ਵਿੱਚ ਮਾਰਬਲ ਪੱਥਰ ਹੀ ਲਈ ਜਾਂਦੇ ਨੇ।

  • @gurmailsingh-kx9hc
    @gurmailsingh-kx9hc ปีที่แล้ว

    ਬੁਹਤ ਹੀ ਵਧੀਆ ਢੰਗ ਨਾਲ ਦਿਖਾ ਰਹੇ ਹੋ
    ਘੁੱਦੇ ਵੀਰ ਕਿੱਲੇ ਤਾ ਆਪਣੇ ਵੀ ਬੁਹਤ ਨੇ ਪੰਜਾਬ ਵਿੱਚ ਪਰ ਸਰਕਾਰਾ ਟੂਰਿਜਮ ਵਿੱਚ ਜਿਆਦਾ ਦਿਲਚਸਪੀ ਨਹੀ ਦਿਖਾਉਦੇ
    ਆਪਣੇ ਵੀ ਚਿੱਟੀ ਸਿਓਕ ਪੁਰਾਣੇ ਗੁਰਦੁਆਰੇ ਢਾਅ ਢਾਅ ਕੇ ਚਿਪਸਾ ਮਾਰਬਲ ਲਾਈ ਜਾਦੇ ਆ

  • @parmxgaming
    @parmxgaming ปีที่แล้ว +2

    ਵੀਰੇ ਤੁਹਾਡਾ vlogs ਬੋਹਤ ਛੇਤੀ ਮੁੱਕ ਜਾਂਦਾ... ਦਿਲ ਕਰਦਾ ਕਦੇ ਖ਼ਤਮ ਹੀ ਨਾ ਹੋਵੇ.. Love you ਘੁੱਦਾ ਵੀਰ ❤

  • @ggrewal1755
    @ggrewal1755 ปีที่แล้ว +1

    ... ਤੇ ਇਥੇ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬਚੇ ਕਿਹੜੇ ਸਕੂਲਾਂ ਵਿਚ ਪੜ੍ਹਦੇ ਹਨ , ਕਿਹੜੀ ਭਾਸ਼ਾ ਵਿਚ ...ਆਦਿ |

  • @sandhugjatt
    @sandhugjatt ปีที่แล้ว

    ਸਾਰੇ ਪੰਜਾਬੀਆ ਦਾ ਪਿਆਰ ਐਦਾ ਹੀ ਬਣਿਆ ਰਹੇ

  • @bittitalwandisabo5343
    @bittitalwandisabo5343 ปีที่แล้ว

    ਬੌਸ ਨੂੰ ਇੱਧਰ ਰਬਾਬ ਕਿਹਾ ਜਾਂਦਾ
    ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਘੁੱਦੇ ਬਾਈ ਜੀ

  • @bittitalwandisabo5343
    @bittitalwandisabo5343 ปีที่แล้ว +1

    ਬਾਈ ਨਿੰਦਰ
    ਪਿੰਡ ਘੁੱਦਾ
    ਸਤਿ ਸ੍ਰੀ ਆਕਾਲ ਬਾਈ ਨੂੰ
    ਆਪਣੇ ਗਰਾਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਬਲੌਗ

  • @kulwindersingh1048
    @kulwindersingh1048 ปีที่แล้ว

    ਬਹੁਤ ਸੋਹਣਿਆ ਵੀਡੀਓ ਐ ਘੁੱਦੇ ਭਰਾ। ਪਿੰਡ ਵਿਰਕ ਖੁਰਦ ਜ਼ਿਲ੍ਹਾ ਬਠਿੰਡਾ ਤੋ।

  • @ravindermaan9551
    @ravindermaan9551 ปีที่แล้ว +2

    ਪਿੰਡ ਦਾ ਜਾਇਆ ਜਿਵੇਂ ਮਾਂ ਜਾਇਆ ਵਿੱਚ ਪਰਦੇਸਾ❤ ਸਤਿ ਸ਼੍ਰੀ ਅਕਾਲ ਜੀ 🙏

  • @JaspalSingh-qf1ty
    @JaspalSingh-qf1ty ปีที่แล้ว +1

    ਜਸਪਾਲ ਸਿੰਘ🎉ਈਸ਼ਰਵਾਲ ਨੋਲੀ ਜਲੰਧਰ ਜ਼ਿਲ੍ਹੇ💯💯💯💯 👍👍👍👍❤❤❤❤✌✌✌✌✌👌👌👌👌👌🙏🙏🙏🙏❤❤❤🌹🌹🌹🌹🌹🌹🌹👍✌👌🙏❤🌹🌹

  • @JagtarSingh-qs5mv
    @JagtarSingh-qs5mv ปีที่แล้ว +1

    ਘੁੱਦੇ ਵੀਰ ਅਸੀ ਤੁਹਾਨੂੰ ਫਿਰ ਲੱਭ ਲਿਆ ਪਰ ਬਲਦੇਵ ਵੀਰ ਨਹੀਂ ਦਿਸਦੇ ਧੰਨਵਾਦ ਜੀ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ

  • @AmarjitDhaliwal-e6n
    @AmarjitDhaliwal-e6n หลายเดือนก่อน

    ਬਹੁਤ ਵਧੀਆ ਲੱਗਿਆ ਵਿਨੀਪਿਗ

  • @HarshdeepSingh-t3r
    @HarshdeepSingh-t3r ปีที่แล้ว +5

    ਘੁੱਦੇ ਵੀਰ ਤਾਹਡੀ ਵੀਡਿਉ ਦੀ ਉਡੀਕ ਰਹਿੰਦੀ ਆ!! ਲਾਜਵਾਬ ਸੈਸ ਆਫ ਹੂਮਰ ਤਾਹਾਡਾ ਤੇ ਅਰਬ ਚ ਵਸਦੇ ਪੰਜਾਬੀ ਵੀਰਾ ਦੀ ਜੀਵਨ ਸ਼ੈਲੀ ਦੇਖਣ ਦਾ ਮੋਕਾ ਮਿਲਿਆ !! ਜਿਉਦੇ ਵਸਦੇ ਰਹੋ ਪੰਜਾਬ ਜਿੰਦਾਬਾਦ ਤੇ ਪੰਜਾਬੀਅਤ ਜਿੰਦਾਬਾਦ ..

  • @barjindersingh1313
    @barjindersingh1313 ปีที่แล้ว

    ਬਹੁਤ ਖੂਬ
    ਸਿਰਾ ਗੱਲਬਾਤ
    Ok ਮਾਹੌਲ ਆ ਜਮਾਂ

  • @Panjolapb12
    @Panjolapb12 ปีที่แล้ว +2

    ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤

  • @jasssingh5029
    @jasssingh5029 ปีที่แล้ว

    22 ਯਾਰ ਮਜਾ ਆ ਜਾਂਦਾ ਤੇਰੀ ਵੀਡਿਉ ਦੇਖ ਕੇ ਕਦੇ ਮੇਰੇ ਸ਼ਹਿਰ ਆਇਆ ਤਾਂ ਦੱਸੀ ਵੀਰ ਤੇਰੀ ਰੋਟੀ ਕਰਨੀ ਆ।

  • @gurwinderkaur5275
    @gurwinderkaur5275 ปีที่แล้ว +2

    Blogger Ghudda Singh is best Punjabi vlogger in Worldwide 🥰🥰🥰🙏🙏👌👌👌😇😇😇😇

  • @jagroopsingh5686
    @jagroopsingh5686 ปีที่แล้ว +1

    ਬਹੁਤ ਵਧੀਅਾ ਵੀਰ

  • @AmrikSingh-hf6gq
    @AmrikSingh-hf6gq ปีที่แล้ว

    ਘੁੱਦੇ 22 ਦਾ ਧੰਨਵਾਦ ਦੇਵ 22 ਦਾ ਬਲੌਗ ਦੇਖਣ ਵਾਸਤੇ
    ਕਹਿਣ ਵਾਸਤੇ 🧁🧁🙏🙏❤️❤️

  • @SukhwinderSingh-wv1rx
    @SukhwinderSingh-wv1rx ปีที่แล้ว

    ਭੂਤ ਕਿਲਾ ਤੇ ਇਹ ਇਲਾਕਾ 35/40 ਸਾਲ ਪਹਿਲਾਂ ਪੰਜਾਬ ਦਾ ਭਲੇਖਾ ਪਾਉਂਦਾ ❤

  • @Sunny_alpha_male
    @Sunny_alpha_male ปีที่แล้ว

    kyaa battann, sohna ronak vala vlog c.

  • @rajindersingh-so4hw
    @rajindersingh-so4hw ปีที่แล้ว

    ਧੰਨਬਾਦ ਆਪ ਵੀਰਾ ਦਾ

  • @swarnsingh6145
    @swarnsingh6145 ปีที่แล้ว

    ਵੈਰੀ ਗੁਡ ਬਾਈ ਜੀ ਘੁਦਾ ਸਿੰਘ ਜੀ

  • @GurpreetSingh-se4wi
    @GurpreetSingh-se4wi ปีที่แล้ว

    ਜਿਹੜੀ ਗੱਲ ਤੁਸੀਂ ਕਹੀ ਕੇ ਜਿਹੜੇ ਵੀਰ ਏਥੇ ਕੰਮਾਂ ਕਾਰਾਂ ਵਿਚ ਰੁੱਝੇ ਹੁੰਦੇ ਨੇ ਉਹ ਇਹਨਾਂ ਦੇਸ਼ਾਂ ਦੀਆਂ ਕਈ ਘੁੰਮਣ ਵਾਲੀਆਂ ਥਾਵਾਂ ਨਹੀਂ ਦੇਖ ਪਾਉਂਦੇ ।ਮੈਂ ਵੀ ਪਿੱਛਲੇ ਸਾਲ ਦੁਬਈ ਗਿਆ ਸੀ ਆਵਦੇ ਭਾਈਏ ਕੋਲ ਘੁੰਮਣ , ਭਾਜੀ ਨੇ ਵੀ ਕੁਝ ਥਾਵਾਂ ਜਿਵੇਂ future museum ਵਗੈਰਾ

  • @amandeepsingh-mc1mo
    @amandeepsingh-mc1mo ปีที่แล้ว +1

    ਪੰਜਾਬ ਪੰਜਾਬ ਜਿੰਦਾਬਾਦ

  • @surindersinghjyoti
    @surindersinghjyoti ปีที่แล้ว +1

    ਮੇਰੇ ਵੀਰੋ,
    ਦੁਨੀਆ ਦਾ ਮਾਲਕ ਪਰਮਾਤਮਾ ਤੁਹਾਨੂੰ ਨਿੱਘੀਆਂ ਪੌਣਾਂ ਵਿੱਚ ਰੱਖੇ ਤੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ …. ਬਸ ਇਹੋ ਹੀ ਦੁਆ ਹੈ ਤੁਹਾਡੇ ਵਾਸਤੇ ਦਾਸ ਵੱਲੋਂ ….
    ਤੁਹਾਡਾ ਆਪਣਾ
    ਸਿੰਘ ਸੁਰਿੰਦਰ ( ਟੋਰੰਟੋ)

  • @BhupinderSingh-tw5jt
    @BhupinderSingh-tw5jt ปีที่แล้ว

    ਬਹੁਤ ਵਧੀਆ ਜੀ

  • @baljindarsingh500
    @baljindarsingh500 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @mrsingh7580
    @mrsingh7580 ปีที่แล้ว +2

    Sat Shri Akaal Veero, very nice hospitality. Sarbat da bhalla. Raji reho. Respect from Scotland 🏴󠁧󠁢󠁳󠁣󠁴󠁿

  • @blocksingh8216
    @blocksingh8216 ปีที่แล้ว

    Very good ਜੀ ਸਤਿ ਸ੍ਰੀ Akal ਜੀ Australia 🇦🇺.

  • @pachitarsingh9580
    @pachitarsingh9580 ปีที่แล้ว +1

    ਜਿਉਂਦੇ ਵਸਦੇ ਰਹੋ ਵੀਰਿਓ 👍

  • @ranvirsingh9037
    @ranvirsingh9037 ปีที่แล้ว

    ਚੜ੍ਹਦੀ ਕਲਾ

  • @randipsingh310
    @randipsingh310 ปีที่แล้ว

    ਚੜਦੀ ਕਲਾ

  • @harjitkaur464
    @harjitkaur464 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣ 🙏🙏

  • @talwindersingh6873
    @talwindersingh6873 ปีที่แล้ว

    ਧੰਨਵਾਦ ਮੁਲਾਕਾਤ ਲਈ ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ

  • @GurpreetSingh-os4gn
    @GurpreetSingh-os4gn 10 หลายเดือนก่อน

    ਬਹੁਤ ਸੋਹਣਾ ਮਸਕਟ ਬਾਈ

  • @sarajmanes4505
    @sarajmanes4505 ปีที่แล้ว

    ਬਾਈ ਜੀ ਇਕ ਬੇਨਤੀ ਹੈ ਹੱਥ ਜੋੜ ਕੇ ਤੁਸੀ ਘੁੰਮਦੇ ਸਮੇ ਆਪਣੇ ਨਾਲ ਇਕ ਦੋ ਪੈਂਟਾ ਸ਼ਰਟਾ ਯਾ ਕੁੜਤੇ ਪਜਾਮੇ ਜਰੂਰ ਨਾਲ ਰਖਿਆ ਕਰੋ ਜੀ 🙏🙏

  • @sarbjitkaur5162
    @sarbjitkaur5162 ปีที่แล้ว +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ❤❤

  • @rrjhajj
    @rrjhajj ปีที่แล้ว

    ਦੇਵ ਵੀਰੇ ਨੂੰ ਬੇਨਤੀ ਕੰਦਾ ਨਾਲ ਪੈਰ ਲਾਕੇ ਨਾ ਖੜਿਆਂ ਕਰੇ ਖਾਂਸ ਕਰ ਇਤਿਹਾਸਿਕ ਇਮਾਰਤਾ🙏ਬਹੁਤ ਪਿਆਰ 🇬🇧 ਤੋ

  • @kauripandher7433
    @kauripandher7433 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @MandeepKaur-dg1mi
    @MandeepKaur-dg1mi ปีที่แล้ว +1

    Khush punjabi dakh k rooh khush hundi a hassda wasda rwe pubjab ❤

  • @bsbeantsharma
    @bsbeantsharma ปีที่แล้ว +73

    ਆਪ ਜੀ ਨੇ ਪੁੱਛਿਆ ਸੀ ਕਿ ਆਪਣੀ ਬਠਿੰਡਾ ਤੇਲ ਰਿਫਾਈਨ੍ਰੀ ਨੂੰ ਕੱਚਾ ਤੇਲ ਕਿੱਥੋਂ ਆਉਂਦਾ ਹੈ ? ਇਹ ਜਾਣਕਾਰੀ ਮਿਲੀ ਹੈ ਕਿ, " ਕੱਚਾ ਤੇਲ ਪਾਈਪਾਂ ਰਾਹੀਂ ਗੁਜਰਾਤ ਦੇ "ਮੁੰਦਰਾ ਕੋਸਟਲ ਟਾਊਨ' ਨਾਮ ਦੀ ਜਗ੍ਹਾ ਤੋਂ ਆਉਂਦਾ ਹੈ ਜੀ।

    • @AmritPalSinghGhudda
      @AmritPalSinghGhudda  ปีที่แล้ว +14

      ਧੰਨਵਾਦ ਬਾਈ ਜੀ

    • @Struggle--Life-02
      @Struggle--Life-02 ปีที่แล้ว +4

      Thanks

    • @parminder8110
      @parminder8110 ปีที่แล้ว +2

      Kulwinder Singh Munda mere pind da bai

    • @SonyJagroop-mx8wf
      @SonyJagroop-mx8wf ปีที่แล้ว

      ​@@AmritPalSinghGhuddaਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈ ਐਕਸੀਡੈਂਟ ਹੋ ਗਿਆ ਸੀ 3ਸਾਲ ਪਹਿਲਾ ਮੈ 3ਸਾਲ ਤੋ ਮੰਜੇ ਤੇ ਹਾ ਤੁਰ ਫਿਰ ਵੀ ਨਹੀ ਸਕਦਾ ਘਰ ਵਿੱਚ ਮੈ ਤੇ ਮੇਰੀ ਮਾ ਹੈ ਮੇਰਾ ਕੋਈ ਭੈਣ ਭਰਾ ਵੀ ਨਹੀ ਹੈ ਮੈ ਬਹੁਤ ਤਕਲੀਫ ਵਿੱਚ ਹਾ ਰਿਸ਼ਤੇਦਾਰ ਵੀ ਸਾਥ ਛੱਡ ਗਏ ਕਿਸੇ ਨੇ ਵੀ ਸਾਥ ਨਹੀ ਦਿੱਤਾ ਮੇਰੀ ਮੱਦਦ ਕੀਤੀ ਜਾਵੇ ਜੋ ਕੁਝ ਮੇਰੇ ਕੋਲ ਸੀ ਉਹ ਸਭ ਮੈ ਵੇਚਕੇ ਇਲਾਜ ਤੇ ਲਾ ਦਿੱਤਾ ਹੁਣ ਮੇਰੇ ਕੋਲ ਕੁਝ ਨਹੀ ਹੈ ਵੇਚਣ ਲਈ ਇਸ ਵਕਤ ਤਾ ਅਸੀ ਰੋਟੀ ਤੋ ਵੀ ਔਖੇ ਹਾ ਮੇਰੀ ਹੱਥ ਜੋੜਕੇ ਬੇਨਤੀ ਹੈ ਮੇਰੀ ਮੱਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @SonyJagroop-mx8wf
      @SonyJagroop-mx8wf ปีที่แล้ว

      ​@@AmritPalSinghGhuddaਮੇਰਾ ਕੋਈ ਨਹੀ ਹੈ ਸਿਰਫ ਮੇਰੀ ਇੱਕ ਮਾ ਹੈ ਹੋਰ ਕੋਈ ਨਹੀ ਹੈ ਇਸ ਦੁੱਖ ਵਿੱਚ ਸਭ ਸਾਥ ਛੱਡ ਗਏ ਰਿਸ਼ਤੇਦਾਰਾ ਨੇ ਤਾ ਕਦੇ ਫੋਨ ਵੀ ਨਹੀ ਕੀਤਾ ਕੋਈ ਵੀ ਮੇਰੇ ਇਸ ਦੁੱਖ ਵਿੱਚ ਨਹੀ ਖੜਿਆਹੁਣ ਮੇਰਾ ਨਵਾ ਗੌਡਾ ਪੈਣਾ ਹੈ ਤਿੰਨ ਸਾਲ ਦੀ ਲੱਤ ਸਿੱਧੀ ਹੀ ਹੈ ਗੌਡਾ ਪੈਣ ਤੋ ਬਾਦ ਵਿੱਚ ਲੱਤ ਮੋੜਨ ਲੱਗੇਗੀ ਪਰ ਹੁਣ ਜਦੋ ਦਾ ਐਕਸੀਡੈਂਟ ਹੋਇਆ ਹੈ ਲੱਤ ਤਿੰਨ ਸਾਲ ਦੀ ਸਿੱਧੀ ਹੀ ਹੈ ਮੋੜਦੀ ਨਹੀ

  • @singhdhaliwal6483
    @singhdhaliwal6483 ปีที่แล้ว

    ਸਵੇਰ ਦੀ ਚਾਹ ਗੈਲ ਸੱਜਰਾ ਵਲੋਗ ❤

  • @bittitalwandisabo5343
    @bittitalwandisabo5343 ปีที่แล้ว

    ਅੱਜ ਦਾ ਰੋਟੀ ਪਾਣੀ ਬਾਈ ਬਲਜਿੰਦਰ ਸਿੰਘ ਹੋਰਾਂ ਦੇ ਘਰ,, ਸੋਹਣੀ ਗੱਲ ਬਾਤ ਹੈ

  • @dalbagsingh4181
    @dalbagsingh4181 ปีที่แล้ว +1

    ਬਹੁਤ ਵਧੀਆ ਕਨੇਡਾ ਰਹਿੰਦੇ ਓਮਾਨ ਦੀ ਸੈਰ ਕਰ ਰਹੇ ਹਾਂ ਜੀ।

  • @hakamsingh8884
    @hakamsingh8884 ปีที่แล้ว

    ਚੜ੍ਹਦੀਕਲਾ

  • @karannagra4104
    @karannagra4104 ปีที่แล้ว

    ਅੱਜ ਤਾ ਐਦਾ ਲੱਗਦੇ ਜਿਵੇ ਦੇਵ ਸਰਪੰਚੀ ਚ, ਖਲੋਤਾ ਹੋਵੇ,,,

  • @GurpreetSingh-ey5ut
    @GurpreetSingh-ey5ut ปีที่แล้ว

    Bhut vdhiya lgya bai Punjabi veeran nu dekh k🎉

  • @amarjitkaur8746
    @amarjitkaur8746 ปีที่แล้ว

    Respected Brother, thanks to speak OUR Maa Boli in Arab Countries.

  • @ManpreetSingh-ht1yw
    @ManpreetSingh-ht1yw ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਕਰੋ ਵੀਰ ਜੀ।❤❤❤❤❤

  • @manjindersinghsidhu1275
    @manjindersinghsidhu1275 ปีที่แล้ว

    ਚੜਦੀ ਕਲਾ ਵਿੱਚ ਰਹੋ

  • @jaswindersinghsodhi1851
    @jaswindersinghsodhi1851 ปีที่แล้ว

    ਬਹੁਤ ਖੂਬ, ਵੀਰਿਓ

  • @jagdeeptoor346
    @jagdeeptoor346 ปีที่แล้ว

    ਬਲਜਿੰਦਰ ਸਾਡਾ ਛੋਟਾ ਵੀਰ ਮੇਰੇ ਲਾਗਲੇ ਪਿੰਡ ਤਲਵੰਡੀ ਖੁਰਦ ਤੋਂ ਆ, ਬਹੁਤ ਨਿੱਘੇ ਸੁਭਾਅ ਦਾ ਇਹ ❤

  • @punjabivirsa4902
    @punjabivirsa4902 ปีที่แล้ว

    ਬਾਈ ਭੂਤ ਨੇ ਚਪੇੜ ਤਾਂ ਨੀਂ ਮਾਰੀ।
    ਪੁਰਾਤਨ ਵਸਤਾਂ ਨੂੰ ਸਾਂਭਣ ਵਾਲਾ ਬਾਈ ਤਸਵਿੰਦਰ ਸਿੰਘ ਬੜੈਚ ਪਿੰਡ ਦੀਵਾਲਾ ਸਮਰਾਲਾ ਤੋਂ

  • @GurmitSingh-gg5qd
    @GurmitSingh-gg5qd ปีที่แล้ว +1

    Ver ji 🙏 nic 😊

  • @bittitalwandisabo5343
    @bittitalwandisabo5343 ปีที่แล้ว

    ਚਿੱਤ ਖੁਸ਼ ਹੋ ਗਿਆ ਬਾਈ ਮੇਰਿਓ
    ਆਹ ਮੋਹ ਮੁੱਹਬਤ,, ਪਿਆਰ ਸਤਿਕਾਰ, ਆਪਸੀ ਸਾਂਝ ਹਮੇਸ਼ਾ ਬਣੇ ਰਹਿਣ

  • @bittitalwandisabo5343
    @bittitalwandisabo5343 ปีที่แล้ว

    ਅੱਜ ਦਾ ਰਹਿਣ ਬਸੇਰਾ ਬਾਈ ਬਲਜਿੰਦਰ ਹੋਰਾਂ ਕੋਲ,, ਸਤਿ ਸ੍ਰੀ ਆਕਾਲ ਬਾਈਆਂ ਨੂੰ,, ਮਿਲਦੇ ਹਾਂ ਕੱਲ੍ਹ ਇੱਕਨਵੀਂ ਵੀਡਿਉ ਦੇ ਨਾਲ ਨਵੇਂ ਸਫ਼ਰ ਤੇ,, ਰੱਬ ਰਾਖਾ

  • @bittitalwandisabo5343
    @bittitalwandisabo5343 ปีที่แล้ว

    ਘੁੰਮਦੇ ਘੁਮਾਉਂਦੇ ਮਸਕਟ ਪਹੁੰਚੇ ਬਾਈ ਬਲਜਿੰਦਰ ਸਿੰਘ ਹੋਰਾਂ ਕੋਲ਼,, ਸਤਿ ਸ੍ਰੀ ਆਕਾਲ ਬਾਈ ਨੂੰ

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯

  • @madhumansukh6687
    @madhumansukh6687 ปีที่แล้ว

    Thank you, very beautiful people and the country is very clean

  • @ravindersinghlatwala
    @ravindersinghlatwala ปีที่แล้ว

    Wah Ajj tan Nazare lage pe ne

  • @GagandeepSingh-oz7lj
    @GagandeepSingh-oz7lj ปีที่แล้ว

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @GurmeetSingh-beer
    @GurmeetSingh-beer ปีที่แล้ว +1

    🎉🎉❤❤❤🎉🎉❤❤❤🎉🎉
    ❤ Veer Baljinder danbad ji❤
    🎉🎉 Khush raho Veer 🎉🎉
    ❤❤ Rab MEHAR RAKHE ❤❤

  • @RameshKumar-fr1vz
    @RameshKumar-fr1vz ปีที่แล้ว +1

    Satsriakal ji 🙏 good morning aj vadhia Raunaka lagiya lehnda te charda panjab mja aa gya from Sri Ganga Nagar Rajasthan 🇮🇳❤️

  • @gurwinderkaur2547
    @gurwinderkaur2547 ปีที่แล้ว

    ਖੂਬਸੂਰਤ🎉

  • @badalsingh7899
    @badalsingh7899 ปีที่แล้ว +1

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏

  • @harpreetkaur5022
    @harpreetkaur5022 ปีที่แล้ว +1

    Nice and funny blog 👍❤️🙏