Every Pakistani 🇵🇰 love ❤️ to receive all Indian 🇮🇳 as our respected Guests same as Indians be gentle for Pakistani tourists Love is shattering every part of Indo Pak. It should be more strong 💪 between each other ❤
Ripan veer ji tusi abeera behn nu v Milo,,sareya nu mil rhe ho es vaari tusi ehna naal contact q nhi kitta veer..so humble request ae Milo ehna nu v ..love u paaji❤m basically haryana ( India) to belong krda,,jinne v mere veer Pakistan Punjab ch ne ohna nu v meri dilon req h ki oh v ripan veer te khushi nu eh msg laun ki abeera naal gall krn te miln..bahut Sara pyar
Bahut vadhia lagda jdo Ranjhe Heer di kaber te gay es bluog vich Sade Pakistani Brothers ne bahut izzet man bakhshis kita Sade veer Dhanule wale nal jafina payian . Pakistani Veera da piyar dekh ke ajj Dil bahut khush hoya ate purania yadgara de darshen ja dekh ke dil bahut khush hoya. Thanks he mere Pakistani Brothers da ena piyar Dita. Gurtej Singh distt. Bathinda Punjab.
Thanks a lot Khushi and Ripan bete vikas and Nasir ji to show Heer and Ranja’s rememberence place It was looking nice to keep it on I pay my homage to both and thanks to all of you God bless you all.
Bahu sona sada punjabi itihas a thank you so much ruh bru krvan lai sachmuch assi ta kitaaba vich hi padia c ajje tussi darshan krva dite thank you so much riaan bro and khushi dd God bless you 🎉🎉🎉❤❤
Ripan veer chaday bale bohat pyar karde ne i ❤ u pakistan kya batan ne i ❤u sareya nu eh taa raab deyan rohan c rab rakha salam sat sri akal g saab nu dil tooo1❤❤❤❤❤
❤❤gurutej paaji aap hee Ranjha lag rehe ne keten galti naal hee mil gye taa paaji Pakistan vich e set ho Naa Jaan sabhl ke veere paaji kete heer Naa kabhi len KYONKI en thee jaroorat punjab vich e paaji akser Punjabi pyeri pyeri Family jenhu aadi kehde aa filmi family ❤️💝 paaji sariye nu pyer naal❤❤❤❤❤❤❤❤❤ Jai Mata Di ❤️💕💖💞
ਮਾਈ ਹੀਰ ਰਾਂਝੇ ਦੀ ਮਜ਼ਾਰ ਦੇ ਦਰਸ਼ਨ ਕੀਤੇ ਬਹੂਤ ਚੰਗਾ ਲਗਾ 🙏
ਹੀਰ ਰਾਂਝੇ ਦੀ ਕਬਰ ਦੇ ਦਰਸ਼ਨ ਕਰਵਾ ਕੇ ਮਨ, ਦਿਲ ਅਤੇ ਆਤਮਾ ਤ੍ਰਿਪਤ ਕਰਵਾ ਦਿੱਤੇ।। ਉਨ੍ਹਾਂ ਗਲੀਆਂ ਨੂੰ ਵੀ ਸਲਾਮ।।
Tenu v slaam heer diye bhene😂
ਇਕ ਗੱਲ ਨੋਟ ਕੀਤੀ ਆਪਣੀ ਪੰਜਾਬਣ ਧੀ ਦਾ ਸਿਰ ਨੰਗਾ ਤੇ ਪਾਕਿਸਤਾਨੀ ਧੀਆਂ ਭੈਣਾਂ ਦੇ ਸਿਰ ਦੁਪੱਟੇ ਨਾਲ ਢਕੇ ਹੋਏ ਆ
Ni😮
Ji 5th 0:54 😊
😢 ji no
Koe gal vee kar Lea karo .har time sir dhakna
ਰੱਬ ਕਰੇ ਚੱੜ੍ਹਦਾ ਅਤੇ ਲਹਿੰਦਾ ਪੰਜਾਬ ਇੱਕ ਹੋ ਜਾਣ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਅਤੇ ਮਾਈ ਹੀਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ।
Wah Bai ji teri gal sachi ho jawv waheguru ji Mehar kare pind chahal Faridkot
ਮਾਈ ਹੀਰ ਦੀ ਵੀ ਅੱਜ ਕਬਰ ਦੇ ਦਰਸ਼ਨ ਕਰਵਾ ਦਿੱਤੇ ਤੇ ਪਾਕਿਸਤਾਨੀ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਵੀ ਬਹੁਤ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਦਰਦ ਜਾ ਹੁੰਦੇ ਦਿਲ ਚ ਇਹ ਵੇਖ ਕੇ ਦੇਸ਼ ਦੀ ਵੰਡ ਨੇ ਕਿੰਨਾ ਕੁੱਝ ਇਤਿਹਾਸ ਪੰਜਾਬ ਦਾ ਵੰਡ ਲਿਆ ਅਸਲ ਚ ਵੰਡ ਤਾਂ ਸਾਡੇ ਪੰਜਾਬ ਦੀ ਹੋਈ ਆ ਹੀਰ ਰਾਂਝੇ ਬੁੱਲੇ ਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਸਾਰੇ ਓਧਰ ਵੱਲ ਰਹਿ ਗੇ 😢😢😢😢
ਬਿਲਕੁਲ ਸਹੀ
Very nice bro
India was not divided ....Only Punjab was diveded😢
Bilkul sahi kaha hai ji tusi mere husband da pind gujravala de joy chak pind si saade mata ji bhut yaad karde si aapny ghar te khet 😢
😊@@MANMEETSINGHGILLL
ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਟਰੈਵਲ ਕਪਲ ਦਾ , ਸਕੂਲਾਂ ਕਾਲਜਾਂ ਵਿੱਚ ਪੜਿਆ ਕਿੱਸਾ ਹੀਰ ਰਾਂਝਾ ਤੁਸੀਂ ਅੱਜ਼ ਉਸ ਅਸਥਾਨ ਦੇ ਮਜ਼ਾਰ ਦੇ ਦੀਦਾਰ ਕਰਵਾਏ ਜਿੱਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ ਸਨ 🙏
Waqi parhi jy per sady Punjab Vich Punjabi optional subject honda aye Arts alian wasty
ਵਕਾਸ ਬਾਈ ਦਾ ਘਰ ਪਿੰਡ ਵੀ ਦਿਖਾ ਦਿਉ ਬਹੁਤ ਵਧੀਆ ਸੁਬਾ ਬੋਲ ਬਾਣੀ ਬਾਈ ਦੀ❤🙏🇮🇳
ਏਦਾਂ ਲੱਗ ਰਿਹਾ ਜਿਵੇਂ ਆਪਣਾ ਹੀ ਪੰਜਾਬ ਹੋਵੇ, ਕਿੰਨਾ ਕੁਝ ਛੁੱਟ ਗਿਆ ਲਹਿੰਦੇ ਪੰਜਾਬ ਵਿੱਚ, ਦੋਵੇਂ ਪੰਜਾਬ ਸਦਾ ਵਸਦੇ ਰਹਿਣ, ਅੱਖਾਂ ਚ ਪਾਣੀ ਆ ਜਾਂਦਾ ਲਹਿੰਦੇ ਪੰਜਾਬ ਦੇ ਲੋਕਾਂ ਦਾ ਪਿਆਰ ਦੇਖ ਕੇ , ਕਦੇ ਸੁਣਿਆ ਕਰਦੇ ਸੀ ਕੇ ਓਧਰਲੇ ਲੋਕ ਪਲਕਾਂ ਤੇ ਬਿਠਾ ਲੈਂਦੇ ਨੇ, ਪਰ ਅੱਜ ਅੱਖੀਂ ਵੀ ਦੇਖ ਲਿਆ। ਏਦਾਂ ਲੱਗਾ ਜਿਵੇਂ ਅਸੀਂ ਆਪ ਹੀ ਲਹਿੰਦੇ ਪੰਜਾਬ ਪੁਹੁੰਚ ਗਏ ਹੋਈਏ। ਬੁਹੁਤ ਬੁਹੁਤ ਧੰਨਵਾਦ ਵਲੋਗ ਵਾਲੇ ਵੀਰ ਦਾ❤
Every Pakistani 🇵🇰 love ❤️ to receive all Indian 🇮🇳 as our respected Guests same as Indians be gentle for Pakistani tourists Love is shattering every part of Indo Pak. It should be more strong 💪 between each other ❤
Bilkul sahi gal aa gg
ਵੰਡ ਨੇ ਸਿਰਫ ਪੰਜਾਬ ਦੀ ਧਰਤੀ ਹੀ ਨਹੀਂ ਵੰਡੀ, ਇਸਨੇ ਤਾਂ ਸਾਰੇ ਇਤਿਹਾਸਕ ਪਾਤਰ ਵੀ ਸਾਡੇ ਤੋਂ ਖੋਹ ਲਏ ਹਨ। ਕਿੱਸੇ ਵਿੱਚ ਪੜੀਆਂ ਕਹਾਣੀਆਂ ਅਸਲੀ ਹੀ ਹਨ,ਇਸ ਬਲੋਗ ਨੇ ਸਾਬਿਤ ਕਰ ਦਿੱਤਾ।
ਕਿੰਨਾ ਕੁੱਝ ਖੋਹ ਲਿਆ ਵੰਡ ਨੇ😢 ਧੰਨਵਾਦ ਰਿਪਨ ਤੇ ਖੁਸ਼ੀ ਜੀ ਤੁਹਾਡਾ ਘਰ ਬੈਠਿਆਂ ਸਭ ਕੁੱਝ ਵਿਖਾਉਣ ਲਈ।
ਘਰ ਬੈਠਿਆਂ ਨੂੰ ਦੇਸ਼ ਵਿਦੇਸ਼ਾਂ ਦੇ ਦਰਸ਼ਨ karon ਲਈ ਧੰਨਵਾਦ ਭਾਈ ਸਾਬ
❤ਕਹਿਣ ਕਵੀਸ਼ਰ ਹੀਰ ਪੜ੍ਹੀ ਤੋਂ ਹਰ ਦੁੱਖ ਸੋ ਜਾਂਦਾ । ਮਾਲ-ਡੰਗਰ ਨਾ ਰਾਜੀ ਹੋਵੇ ।ਰਾਜੀ ਹੋ ਜਾਂਦਾ😊 .....❤
ਜਿਉਦੇ ਰਹੋ ਵੀਰੋ ,ਧੰਨਵਾਦ ਆਪ ਨੇ ਬਹੁਤ ਵੱਡੇ ਇਤਿਹਾਸ ਦੀ ਪਰਤਾ ਖੋਲੀਆ ਦਇਆ ਸਿੰਘ ਗੋਸਲ ❤
ਰੱਬ ਕਰੇ ਇਹ ਦੋਵਾਂ ਦੇਸ਼ਾਂ ਦੇ ਵਿਚ ਲੀਕ ਹੀ ਨਾ ਹੋਵੇ ❤❤❤
Punjab walia sokia ni sahd nia a gall phela mai v scoh da si tere vanu bro pad den ge india walia Punjab na
ਵਾਹ ਰਿਪਨ ਖੁਸ਼ੀ ਮਜਾ ਆ ਗਿਆ ਇਹੋ ਜਿਹੀਆਂ ਜਗ੍ਹਾ ਕਿਸੇ ਨੇ ਨਹੀਂ ਦਿਖਾਉਣੀਆਂ ਜੋ ਤੁਸੀਂ ਦੇਖਾ ਦਿਤਾ ਇਸ ਉਪਰਾਲੇ ਦਾ ਤੁਹਾਨੂੰ ਪ੍ਰਮਾਤਮਾ ਫਲ ਜਰੂਰ ਦੇਵੇਗਾ... ਖੁਸ਼ ਰਹੋ... ਰੱਬ ਰਾਖਾ
ਧਰਤੀ 'ਤੇ ਸੱਚੇ ਸੁੱਚੇ ਇਸ਼ਕ ਦੀ ਨਿਸ਼ਾਨੀ ਮਾਈ ਹੀਰ ਦੀ ਯਾਦਗਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ।
ਰਿਪਨ ਵੀਰ ਜੀ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿੰਨੇ ਵਧੀਆ ਵਲੋਗ ਆ ਰਹੇ ਹਨ ।
ਤੁਹਾਡਾ ਵਲੋਗ ਦੇਖ ਕੇ ਪੂਰੇ ਸਰੀਰ ਤੇ ਦਿਲ ਵਿੱਚ ਖੁਸ਼ੀ ਦੀ ਲਹਿਰ ਕਰੰਟ ਤੋਂ ਵੀ ਤੇਜ਼ ਦੋੜਦੀ ਐ ।
ਮੇਰੇ ਡੈਡੀ ਜੀ ਤੇ ਮੇਰੇ ਮਾਤਾ ਜੀ ਵਲੋਂ ਤੁਹਾਨੂੰ ਬੇਅੰਤ ਬੇਅੰਤ ਕਈ ਟਰੱਕ ਗੱਡੀਆਂ ਭਰਕੇ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਹਨ।
ਸਾਡੇ ਦੁਸ਼ਮਣ ਨੇ ਸਾਡਾ ਪੰਜਾਬ ਵਡਿਆ ਗਿਆ ਲਹਿੰਦੇ ਪੰਜਾਬ ਚੜਦਾ ਪੰਜਾਬ ਵਡਿਆ ਗਿਆ ਬਹੁਤ ਦੁੱਖ ਹੋਇਆ ਪੰਜਾਬ ਵੇਖ ਕੇ
ਤੋਂ ਵਧੀਆ ਹਿਸਟਰੀ ਆਂ ਨੇ ਜੀ ਇਹ ਇਤਿਹਾਸ ਸਾਨੂੰ ਵੱਧ ਤੋਂ ਵੱਧ ਦਿਖਾਇਆ ਕਰੋ
ਬਾਈ ਜੀ ਤੇ ਖੁਸ਼ੀ ਜੀ ਤੁਸੀਂ ਸਾਨੂੰ ਉਹ ਦੁਨੀਆਂ ਦਿਖਾਈ ਹੈ ਜੋ ਅਸੀਂ ਕਿਤਾਬਾਂ ਵਿੱਚ ਪੜਿਆ ਕਰਦੇ ਸੀ। ਬਹੁਤ ਮੰਨ ਖੁਸ਼ ਹੋਇਆ। ਬਹੁਤ 2 ਬਹੁਤ ਧੰਨਵਾਦ ।।
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਬਹੁਤ ਬਹੁਤ ਧੰਨਵਾਦ ਇੰਨੀਆ ਵਧੀਆ ਥਾਵਾਂ ਦਿਖਾਉਣ ਲਈ ਤੇ ਖਾਸ ਕਰ ਪਾਕਿਸਤਾਨ ਦਰਸ਼ਨ ਕਰਵਉਣ ਲਈ
ਵੀਰ ਪਾਕਿਸਤਾਨ ਦੇਖਣ ਦੀ ਹਸਰਤ ਤਾਂ ਸਾਡੇ ਵੀ ਕਾਫ਼ੀ ਦੇਰ ਦੀ ਹੈ ਪਰ ਤੁਹਾਡੇ ਵੀਡਿਓ ਦੇਖ ਲਗਦਾ ਜਿਵੇਂ ਪੂਰੀ ਹੋ ਰਹੀ ਹੈ ,ਜਿਉਂਦੇ ਵਸਦੇ ਰਹੋ
ਯਾਰ ਇਹ ਸਭ ਦੇਖ ਕੇ ਜੀ ਕਰਦਾ ਆ ਕਿ 😢ਹੁਣੇ ਚਲੇ ਜਾਈਏ ਲਹਿੰਦੇ ਪੰਜਾਬ ਵਿੱਚ 😢❤
ਜਿੰਨੇ ਵੀਰ ਪਾਕਿਸਤਾਨ ਦੇ ਤੁਹਾਨੂੰ ਘੁਮਾ ਰਹੇ ਹਨ,ਢਿੱਲੋਂ ਵੀਰ, ਭਿੰਡਰ ਵੀਰ ਤੇ ਨਾਲ ਹੋਰ ਬਹੁਤ ਸਾਰੇ ਵੀਰ ਜੋ ਘੁੰਮਨ ਵਿੱਚ ਮੱਦਦ ਕਰ ਰਹੇ.... ਅਤੇ ਪਾਕਸਿਤਾਨੀ ਲੋਕ ਜਿਹੜੇ ਪਿਆਰ ਕਰ ਰਹੇ ਸੇਵਾ ਵੀ ਕਰ ਰਹੇ ਸਾਰਿਆਂ ਦਾ ਦਿਲੋ ਧਨਵਾਦ ਕਰਦੇ ਹਾ ਕਿਸੇ ਵਲੋਗ ਵਿੱਚ ਜ਼ਿਕਰ ਕਰ ਦੇਣਾ ਜੀ
ਅਬੀਰਾ ਭੈਣ ਨੂੰ ਵੀ ਮਿਲ ਲਓ please 🥺
ਜਦੋਂ ਖੁਸ਼ੀ ਪਹਿਲੀ ਵਾਰ ਪਾਕਿਸਤਾਨ ਆਈ ਸੀ ਸਭ ਤੋਂ ਵੱਧ ਉਸਨੇ ਹੀ ਸੇਵਾ ਕੀਤੀ ਸੀ
ਅੱਜ ਤੁਸੀਂ ਭੁੱਲ ਗਏ ਹੋ 😢😢😢
Why u people don’t understand abira bhain prank kardi a.
@@SandeepKaur-kd3ir ਇਸ ਵਾਰ ਆਬੀਰਾ serious ਆ
ਉਹ ਆਵਦੇ fans ਨਾਲ prank thodi ਕਰੂ
ਖੁਸ਼ੀ rippon ਨੂੰ ਗਏ ਕਿੰਨਾ ਸਮਾਂ ਹੋ ਚਲਿਆ ਇੱਕ ਵਾਰ ਤਾਂ ਮਿਲਦੇ ਅਬੀਰਾ ਨੂੰ
@@SandeepKaur-kd3irਓ ਕਿਸੀ ਅੰਗਰੇਜ਼ ਦੀਏ ਜਾਈਏ, ਕੋਸ਼ਿਸ਼ ਕਰਿਆ ਕਰੋ ਬੀ ਪੰਜਾਬੀ ਚ ਹੀ ਲਿਖੋ। ਦੁੱਜੀ ਗਲ ਜੇ ਅਬੀਰਾ prank ਕਰਦੀ ਆ ਤਾਂ ਫੇਰ ਕੀ ਹੋ ਗਿਆ। ਅਬੀਰਾ ਨੇ ਕਿਹਾ ਆ ਬੀ ਇਹ ਰੋਜ ਲਾਰਾ ਲੱਪਾ ਲਾ ਰਹੇ ਅੱਜ ਕਲ ਅੱਜ ਕਲ, ਓਹਨੇ ਇਹ ਵੀ ਕਿਹਾ ਕਿ ਮੈ ਆਪਣਾ ਸਾਰਾ ਕੰਮ ਧੰਦਾ ਬੰਦ ਕਰੀ ਬੈਠੀ ਆ ਇਨ੍ਹਾਂ ਕਰਕੇ ਬੀ ਇਹਨਾਂ ਨੇ ਮਿਲਣਾ ਆ। ਓਹ prank video ਬਣਾਉਂਦੀ ਆ ਜਾਂ ਜੌ ਮਰਜੀ ਕਰਦੀ ਹੋਵੇ, ਤਾਂ ਵੀ ਓਹਦੀ ਸਿਰਦਰਦੀ ਆ ਓਹ ਇਨ੍ਹਾਂ ਨੂੰ ਕਿਵੇਂ ਮਾਣ ਸਤਕਾਰ ਕਰਦੀ ਆ, ਇਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਸ ਨਾਲ।
ਬੜਾ ਹੀ ਚੰਗਾ ਲੱਗਦਾ ਹੈ ਸਾਡੇ ਬਜੁਰਗ ਵੀ ਲਹਿੰਦੇ ਪੰਜਾਬ ਤੋਂ ਆਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਦੀ ਝਲਕ ਵਿਛੋੜੇ ਦਾ 😢ਧੰਨਵਾਦ ❤❤❤❤❤
ਹੀਰ ਰਾਂਝਾ ਅਮਰ ਅਤੇ ਪਵਿੱਤਰ ਰੂਹਾਂ ਹਨ ਜਿਨ੍ਹਾਂ ਨੂੰ ਸਾਡੇ ਕੁਝ ਲੇਖਕਾਂ ਕਵੀਆਂ ਕਲਾਕਾਰਾਂ ਫਿਲਮਾਂ ਵਾਲਿਆਂ ਨੇ ਬਹੁਤ ਹੀ ਘਟੀਆ ਤਰੀਕੇ ਨਾਲ ਪੇਸ਼ ਕੀਤਾ ਹੈ।
Bhot pyara laka 22 ji sikh dharam di suruat wala jagha he Pakistan Salam a ais dharat nu
ਪਾਕਿਸਤਾਨੀ ਵੀਰਾਂ ਨੂੰ ਸਲਾਮ
22 g ਬਾਪਿਸ Punjab ਆਜੋ ਸਾਹਿਬਜਾਦੇਆ ਦੇ ਦਿਨ ਆਗੇ ਨੇ ❤
ਖੁਸ਼ੀ ਨੂੰ ਵੀ ਪਾਕਿਸਤਾਨੀ ਬੀਬੀਆਂ ਵਾਂਗ ਸਿਰ ਢੱਕ ਕੇ ਰੱਖਣਾ ਚਾਹੀਦਾ ਸੀ | ਬਹੁਤ ਚੰਗਾ ਲਗਣਾ ਸੀ |
ਰਿਪਨ ਜੀ ਜਿਨੇ ਹੀਰ ਨਾ ਸੁਣੀ ਉਹ ਪੂਰਾ ਫ਼ਕੀਰ ਨਹੀਂ ਰਿਪਨ ਜੀ ਤੁਸੀਂ ਤਾਂ ਹੀਰ ਹੀ ਦਿਖਾ ਤੀ ਤੁਹਾਡਾ ਬਹੁਤ ਬਹੁਤ ਧੰਨਵਾਦ
ਸਾਈਂ ਰਾਜਿੰਦਰ ਸਾਹ ਜੀ
Pakistani 🇵🇰 veera da dilo dhanwad ❤❤❤
ਜਿਉਂਦੇ ਰਹੋ ਵੀਰੇ, ਧੰਨਵਾਦ ਆਪ ਨੇ ਬਹੁਤ ਵੱਡੇ ਇਤਹਾਸ ਦੀ ਪਰਤਾਂ ਖੋਲੀਆਂ। ਹਰ ਐਪੀਸੋਡ ਵਿਚ।
ਸਾਡੇ ਪਿਤਾ ਜੀ ਵੀ ਝੰਗ ਜ਼ਿਲੇ ਚੋਂ ਆਏ ਸੀ ਅਸੀਂ ਹੁਣ ਲੁਧਿਆਣਾ ਵਿਖੇ ਰਹਿੰਨੇ ਆਂ
🎉
Mere Dada Ji V jhang to aye c asi v ludhiana rehne a
❤
8:24 @@manpreet2888
Tusi jeo fer wapis
@@Mandeepsingh-lb4nr ਹੁਣ ਨੀ ਮੁੜਦੇ ਯਾਰ
ਵਾਹਿਗੁਰੂ ਜੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਇਕ ਕਰ ਦਿਉ 🙏🙏
ਦਿਲ ਹੀ ਲੁੱਟ ਲਿਆ ਅੱਜ ਤਾਂ ਯਾਰ ਜਿਓਂਦੇ ਵਸਦੇ ਰਹੋ ਚੰਦਭਾਨ 🎉
ਬਹੁਤ ਸੋਹਣਾ ਲਗਿਆ ਜੀ ਲਹਿੰਦਾ ਪੰਜਾਬ ਸਲਾਮ ਹੀਰ ਰਾਂਝੇ ਨੂੰ ❤🙏❣🙏
Ripan veer ji tusi abeera behn nu v Milo,,sareya nu mil rhe ho es vaari tusi ehna naal contact q nhi kitta veer..so humble request ae Milo ehna nu v ..love u paaji❤m basically haryana ( India) to belong krda,,jinne v mere veer Pakistan Punjab ch ne ohna nu v meri dilon req h ki oh v ripan veer te khushi nu eh msg laun ki abeera naal gall krn te miln..bahut Sara pyar
ਸਾਡਾ ਵੀ ਜੀ ਕਰਨ ਲੱਗ ਜਾਂਦਾ ਹੈ ਕਿ ਕਾਸ ਅਸੀਂ ਵੀ ਤੁਹਾਡੇ ਨਾਲ ਹੁੰਦੇ। ❤❤❤❤
ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ❤❤❤❤❤❤❤❤❤❤
ਵੀਰੇ ਹੁਣ ਤਾਂ serial ਦੇ ਵਾਂਗ ਤੁਹਾਡੇ vlog ਦੀ ਊਡੀਕ ਹੁੰਦੀ ਹਰ ਰੋਜ਼ 😊 ਜਿਉਂਦੇ ਵਸਦੇ ਰਹੋ ਦੋਵੇਂ
Same 😂
Ryt 🎉
Shi gal a
Ryt🎉
Right
🎉❤🎉 ਖੁਸ਼ੀ ਹੀਰ ਮਾਹੀ ਦੀ ਦਰਗਾਹ ਵਾਲੇ ਪੀਰ ਨੂੰ ਸਤਿ ਸ੍ਰੀ ਆਕਾਲ ਬੁੱਲਾ ਰੀ ਹੈ ਖੁਸ਼ੀ ਸਿਸਟਰ ਮੌਕਾ ਵੇਖਕੇ ਅੱਲਾ ਮੇਹਰ ਕਰੇ ਬੋਲ ਦਿਆ ਕਰ ਫੇਰ ਮਕਬਰੇ ਦਾ ਪੀਰ (ਸੇਵਾਦਾਰ) ਜਵਾਬ ਦੇਵੇ ਗਾ 🎉❤🎉
ਸੱਚਾ ਸੁਚਾ ਪਿਆਰ ਇੰਦਰ ਮੱਲ
ਬੇਗੋ ਨਾਰ।।
ਜੋਅ ਅਸੀਂ ਭੁਲ ਗਏ।।
ਦੁੱਖ ਤਾਂ ਪੰਜਾਬ ਦੀ ਵੰਡ ਦਾ ਪੰਜਾਬੀਆਂ ਨੂੰ ਹੈ ਹੋਰਾਂ ਨੇ ਤਾਂ ਰੋਟੀਆਂ ਹੀ ਸੇਕੀਆਂ ਨੇ ਆਪਣੇ ਮਤਲਬ ਹੱਲ ਕੀਤੇ ਸੀ
ਬਹੁਤ ਵਧੀਆ ਜੀ, ਜੋ ਇਤਿਹਾਸ ਸਿਰਫ ਕਿਤਾਬਾਂ ਵਿੱਚ ਪੜ੍ਹਿਆ ਸੀ . ਅੱਜ ਰਿਪਿਨ ਜੀ ਨੇ ਦਰਸ਼ਨ ਏ ਦੀਦਾਰ ਕਰਵਾ ਦਿੱਤੇ। ਬਹੁਤ ਬਹੁਤ ਧੰਨਵਾਦ ਜੀ
इन्सान बनना चाहिए न केवल भारत और पाकिस्तान 🙏🙏⚘️⚘️❤❤🚩
ਰਿਪਨ ਜੀ ਤੁਸੀਂ ਬਹੁਤ ਪੁਰਾਣੀਆਂ ਸਕੂਲ ਟਾਈਮ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬੇੜਾ ਬਹਿ ਜੇ ਇਹਨਾ ਅੰਗਰੇਜਾਂ ਦਾ ਜਿਹਨਾ ਪੰਜਾਬ ਦੇ ਟੋਟੇ ਕੀਤੇ ਨਹੀ ਤਾ ਅੱਜ ਕਿੰਨਾ ਇਤਹਾਸ ਦੇਖਣ ਨੂੰ ਮਿਲਦਾ
ਰਿਪਨ ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਹੋ। ਸ਼ੁੱਭ ਇੱਛਾਵਾਂ। ਇੱਕ ਗੱਲ ਦਾ ਖਿਆਲ ਰੱਖਿਆ ਕਰੋ ਕਿ ਜਦੋਂ ਵੀ ਤੁਸੀਂ ਬਾਹਰ ਹੁੰਦੇ ਹੋ ਤਾਂ ਤੁਸੀਂ ਸਾਰੇ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਨਾਲ ਲੈਕੇ ਚਲਦੇ ਹੋ। ਬੋਲਣ ਲੱਗਿਆਂ ਸ਼ਬਦ ਚੋਣ ਦਾ ਖਿਆਲ ਰੱਖਿਆ ਕਰੋ। ਪਾਕਿਸਤਾਨ ਫੇਰੀ ਚ ਤਾਂ ਖਾਸ ਕਰਕੇ ਜਿੱਥੇ ਮਾਂ ਬੋਲੀ ਦੀ ਸਾਂਝ ਹੈ। ਖੁਸ਼ ਰਹੋ ਆਬਾਦ ਰਹੋ। ਦੁਆਵਾਂ🎉🎉🎉
ਅਬੀਰਾ ਨੂੰ ਤੁਸੀ ਨਹੀ ਮਿਲ ਰਹੇ ਤੁਸੀ ਗਲਤ ਕੀਤਾ ਬਾਈ ਜੀ ਕੱਲ ਅਬੀਰਾ ਨੇ ਵੀਡੀਉ ਬਣਾਈ ਸੀ ਉਹਨੇ ਰੋ ਕੇ ਵੀਡੀਉ ਪਾਈ ਆ ਤੁਸੀ ਉਹਨੂੰ ਜਰੂਰ ਮਿਲਣਾ 🙏🙏🙏
Syal rajputo Ki sub cast ha
Bhot vdiya ਵੀਡੀਓ ਲੈਕੇ ਆਉਣੇ ਤੂੰ c ,
God bless you 💖
ਰਿਪਨ ਬਾਈ ਤੇ ਖੁਸ਼ੀ ਜੀ ਤੇ ਰਿਆਜ ਜੀ ਤੇ ਸਾਰੀ ਸੰਗਤ ਨੂ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਾਈ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਾਕਿਸਤਾਨ ਦੀ ਸੈਰ ਕਰਵਾਉਂਦੇ ਹੋਂ ਜੀ
ਵਲੋਗ ਦੇਖ ਕੇ ਲੱਗਦਾ ਕਿ ਸਾਰਾ ਕੁਝ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਿਆ, ਚੜ੍ਹਦੇ ਪੰਜਾਬ ਵਿੱਚ ਕੋਈ ਨਹੀਂ ਰਿਹਾ
ਧੀਦੋ ਰਾਝੇ ਦੇ ਬਾਪ ਦਾ ਨਾਮ ਸੀ ਰਾਝੇ ਦਾ ਨਾ ਮੀਆ ਰਾਝਾ ਸੀ
Parmatma Dona Desha Da Pyaar Bnaye Rakkhe. Sada Dova Desha Da Ithaas Rehna Vehna Ikk Aa. God Bless You.
Veer ena vadea lag reha wahegru hmesha apni kirpa bnai rkhe❤❤❤
Sachi mja aa gya lehde Punjab da ina sara pyar dekh ke inj lagda asli ghar ehi hunda😊
Enjoy a villagers life of Pakistan 🇵🇰 ❤❤Waheguru ji maher kern ji 🙏🙏Feeling blessed to see Heer Ranjha village ❤❤
Thank you so much heer ranja di dargah dikhan da waheguru bless you khush rho teh chardi kala vich rho ❤❤🎉🎉
ਜੱਟ ਮਿਰਜੇ ਦੀ ਕਬਰ ਨੂੰ ਵੀ ਸਜਦਾ ਕਰ ਲਿਓ
ਬਹੁਤ ਪਹਿਲਾਂ ਹਰਨੇਕ ਘੜੂੰਆਂ ਸਾਹਿਬ ਦਾ ਪੰਜਾਬੀ ਟ੍ਰਿਬਿਊਨ ਵਿੱਚ ਓਹਨਾਂ ਦੀ ਕਬਰ ਉੱਤੇ ਜਾਣ ਦਾ ਲੇਖ ਪਾੜਿਆ ਸੀ
ਬਹੁੱਤ ਵਧੀਆ ਬਲੋਗ ਲੱਗੀਆ ਹੀਰ ਰਾਜਾਂ ਵਾਰੇ ਜਾਣਕੇ ਰਿਪਨ ਤੇ ਖੁਸ਼ੀ ਇਸੇ ਤਰਾਂ ਹੋਰ ਜਾਣਕਾਰੀ ਭਰਪੂਰ ਬਲੋਗ ਵਿਖਾਉਂਦੇ ਰਹਿਣਾ 👍
Bai rabb sodiaa umra lambiaa kraa aa heer ranjha da darbar dekha k rang hii laa taa no words 🙏🙏
Heer ranja. De darshn kr ke rooh ro payi .rabba Kadi vi na pen vichore sun le duavwa meriya ..
🙏😭😭😭😭
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤
ਰਿਪਨ ਤੇ ਖਸੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਮੈਂ ਤਾ ਉੱਕ ਗੱਲ ਕਹਿਣੀ ਚਾਹੁੰਦਾ ਸੀ ਅੱਜ ਅਸੀਂ ਆਬੀਰਾ ਦੀ ਵੀਡਿਉ ਦੇਖੀ ਸੀ ਉਸ ਦੇ ਅੱਖਾਂ ਵਿੱਚ ਦਰਦ ਝਲਕ ਰਹਿ ਸੀ ਤੁਸੀਂ ਉਸ ਨੂੰ ਮਿਲੇ ਨਹੀਂ। ਉਹ ਆਖਦੀ ਸਾ ਤੁਸੀਂ ਫਸ ਨਾਲ ਨਰਾਜ਼ ਹੋ ਇੱਕ ਗੱਲ ਜ਼ਰੂਰ ਚਾਹੇ ਕੋਈ ਵੀ ਹੋਵੇ ਜੇਕਰ ਹੱਸਕੇ ਮਿਲਦਾ ਜਾ ਮਿਲਣਾ ਚਾਹੁੰਦਾ ਚਾਹੇ ਪੰਜ ਮਿੰਟ ਮਿਲੋ ਨਹੀਂ ਤਾ ਆਖਣੇ ਗੇ ਚੜਦਾ ਪੰਜਾਬ ਵਾਲੇ ਸਾਡਾ ਨਾਲ ਨਫ਼ਰਤ ਕਰ ਦੇ ਨੇ
ਵੀਰ ਆਬੀਰਾ ਕਿਉ ਗੁੱਸੇ ਆ ਤੁਸੀ ਜਰੂਰ ਜਾਵੋ ਪਿਛਲੇ ਸਾਲ ਖੁਸੀ ਭੈਣ ਤੇ ਆਬੀਰਾਂ ਭੈਣ ਦੋਨਾਂ ਬਹੁਤ ਲਾਹੋਰ ਘੁਮਿਆ ਤੇ ਸਾਨੂੰ ਸਾਰੇ ਵਾਲੋਗ ਵਧਿਆ ਲੱਗੇ ਤੁਸੀ ਆਬੀਰਾਂ ਦਾ ਗੁੱਸਾ ਜਰੂਰ ਦੂਰ ਕਰਕੇ ਆਇਓ ਜੀ PB 29 ਮੋਗੇ ਵਾਲੇ ਬਹਿਰੀਨ ਤੋ
Bahut vadhia lagda jdo Ranjhe Heer di kaber te gay es bluog vich Sade Pakistani Brothers ne bahut izzet man bakhshis kita Sade veer Dhanule wale nal jafina payian . Pakistani Veera da piyar dekh ke ajj Dil bahut khush hoya ate purania yadgara de darshen ja dekh ke dil bahut khush hoya. Thanks he mere Pakistani Brothers da ena piyar Dita. Gurtej Singh distt. Bathinda Punjab.
ਵਾਹਿਗੁਰੂ ਜੀ ਤੁਸਾਂ ਤੇ ਆਪਣੀ ਕ੍ਰਿਪਾ ਬਣਾਕੇ ਰੱਖੇ ਜੀ
Heart ❤️ touching music excellent singer love ❤️ u Pakistan
Please visit and enjoy yourself as well.
Thanks a lot Khushi and Ripan bete vikas and Nasir ji to show Heer and Ranja’s rememberence place
It was looking nice to keep it on I pay my homage to both and thanks to all of you God bless you all.
ਬਹੁਤ ਵਧੀਆ ਅਪਰੈਲਾਂ ਦਾ ਜੋ ਤੁਸੀਂ ਹੀਰ ਰਾਜਾ ਦਾ ਅਤਿਹਾਸ ਦਿਖਾ ਦਿੱਤਾ
ਰਿਪਨ ਤੇ ਖੁਸ਼ੀ ਜੀ ਬੇਨਤੀ ਹੈ ਕੇ ਤੁਸੀਂ ਅਲਬੀਰਾਂ ਖਾਨ ਨੂੰ ਮਿਲੋ, ਉਸ ਦੀ ਨਰਾਜ਼ਗੀ ਦੂਰ ਕਰੋ,
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮੇਹਰ ਕਰੇ
ਬਹੁਤ ਸੋਹਣੇ ਲੱਗੇ ਪਾਕਿਸਤਾਨ ਦੇ ਪਿੰਡ ਬਹੁਤ ਹੀ ਅੱਛੇ ਲੋਗ ਲੱਗੇ ਜਿਓਂਦੇ ਵੱਸਦੇ ਰਹੋ ਰਿਪਨ ਜੀ ਅੱਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
🙏🙏
ਬਹੁਤ ਵਧੀਆ ਭਗਤ ਸਿੰਘ ਦਾ ਵਲੋਗ ਦੇਖ ਰਿਹਾ ਹਾਂ led ਤੇ ❤❤❤❤❤❤
ਮਾਈ ਹੀਰ ਤੇ ਰਾਂਝੇ ਜੀ ਨੂੰ ਕੋਟਿ ਪ੍ਰਣਾਮ ਸੱਸੀ ਤੇਪੂਨੁ ਜੀ ਸਥਾਨ ਕਿਥੇ ਹੈ ਸੋਹਣੀ ਮਹੀਂਵਾਲ ਸਰੀ ਤੇ ਫਰਿਆਦ ਜੀ ਦਾ ਸਥਾਨ ਕਿਥੇ ਹੈ ਸਾਨੂੰ ਦੱਸੋ ਆਪਜੀ ਦਾ ਬਹੁਤ ਹੀ ਧੰਨਵਾਦ ਹੋਵੇਗਾ ਆਪਦੋਨੋ ਹੀ ਹਮੇਸ਼ਾ ਖੁਸ਼ ਰਹੋ
ਛੋਟੇ ਵੀਰ। ਮੀਆਂ ਵਾਲੀ ਜ਼ਿਲ੍ਹਾ ੍ ਪਿੰਡ ਸਿੱਖਾਂ ਵਾਲਾਂ ਦਿਖਾ। ਬਹੁਤ ਬਹੁਤ ਮਿਹਰਬਾਨੀ ਹੋਵੇਗੀ।
ਲਹਿੰਦੇ ਪੰਜਾਬ ਦੇ ਢਿੱਲੋਂ ਵੀਰ, ਵਿਕਾਸ ਵੀਰ,ਰਾਣਾ ਜੀ ਕਿੰਨੇ ਮੁਹੱਬਤ ਨਾਲ ਘੁੰਮਾ ਰਹੇ ਹਨ ਇਨ੍ਹਾਂ ਵੀਰਾਂ ਦਾ ਵੀ ਧੰਨਵਾਦ।
ਹੀਰ ਨੂੰ ਫੁੱਲ ਭੇਂਟ ਕਰਕੇ ਪੱਗ ਬੰਨ੍ਹੀ ਤੇ ਹੀਰ ਰਾਂਝੇ ਮਿਰਜ਼ੇ ਸਾਹਿਬਾਂ ਦੀਆਂ ਕਬਰਾਂ ਤੇ ਜਾ ਕੇ ਸਿਰਾ ਹੀ ਲਾਅਤਾ 😂😂😂😂😂😂
Bahut Pyar Satkar Karde Ji Pak People 🙏
ਬਾਈ ਗੁਰਚੇਤ ਅਤੇ ਬਾਈ ਨਾਸਿਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਝੰਗ ਸਿਆਲਾਂ ਦੀ ਸੈਰ ਕਰਾ ਤੀ ਧੰਨਵਾਦ ਸਹਿਤ
Love from Jalandhar Punjab 🇮🇳❤️
ਸਭ ਕੁੱਝ ਲਹਿੰਦੇ ਪੰਜਾਬ ਵਿੱਚ ਰਹਿ ਗਿਆ 😢😢😢😢😢😢
Bahu sona sada punjabi itihas a thank you so much ruh bru krvan lai sachmuch assi ta kitaaba vich hi padia c ajje tussi darshan krva dite thank you so much riaan bro and khushi dd God bless you 🎉🎉🎉❤❤
ਇਹ ਬਹੁਤ ਮਹਾਨ ਜੋੜੀ ਹੈ ਏਨਾ ਦੋਨਾਂ ਨੇ ਬਹੁਤ ਸੋਹਣਾ ਮਹਾਨ ਕੱਮ ਕੀਤਾ ਵਾਹ 😔
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤, ਕਿਰਪਾ ਕਰਕੇ ਅਬੀਰਾ ਖ਼ਾਨ ਨੂੰ ਮਿਲ ਕੇ ਆਵੋ ਬਾਈ ਜੀ
ਵੀਰ ਪੁਰਾਣਾ ਇਤਿਹਾਸ ਦਿਖਾ ਦਿਤਾ ਜਿਹਦੇ ਬਾਰੇ ਸੁਣਿਆ ਸੀ ਜਾ ਪੜਿਆ ਸੀ ਅੱਜ ਦੇਖ ਲਿਆ ਧੰਨਵਾਦ ਵੀਰ
Ripan veer chaday bale bohat pyar karde ne i ❤ u pakistan kya batan ne i ❤u sareya nu eh taa raab deyan rohan c rab rakha salam sat sri akal g saab nu dil tooo1❤❤❤❤❤
❤❤gurutej paaji aap hee Ranjha lag rehe ne keten galti naal hee mil gye taa paaji Pakistan vich e set ho Naa Jaan sabhl ke veere paaji kete heer Naa kabhi len KYONKI en thee jaroorat punjab vich e paaji akser Punjabi pyeri pyeri Family jenhu aadi kehde aa filmi family ❤️💝 paaji sariye nu pyer naal❤❤❤❤❤❤❤❤❤ Jai Mata Di ❤️💕💖💞
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤
Woh ਦਿਲ ਦੀ ਤਮੰਨਾ ਪੂਰੀ ਹੋ ਗਈ ਜੀ
Enjoy a villagers life of Pakistan 🇵🇰 ❤️ 😊
ਹੀਰ ਅਤੇ ਰਾਝੇ ਦੀ ਕਬਰ ਦੇ ਦਰਸਨ ਕਰਵਾਏ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਵਾਈ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਵਾਲੇ ਵੀਰਾਂ ਦਾ ਵੀ ਜਿਨ੍ਹਾਂ ਨੇ ਏਨੀਂ ਸ਼ਿਦਤ ਨਾਲ ਜਾਂ ਕੇ ਸਮਝਾਇਆ ਮਨ ਬਾਗ਼ੋਂ ਬਾਗ਼ ਹੋ ਗਿਆ ❤👌👍🙏
ਮਾਈ ਹੀਰ ਦਾ ਹੱਕ ਹੈ ਮਾਈ ਕਹਾਉਣ ਦਾ ਕਿਉਂਕਿ ਉਹ ਪੰਜਾਂ ਪੀਰਾਂ ਦੀ ਸੇਵਕਾ ਸੀ
Feeling blessed to see Heer Ranjha Village.❤
Baba wajey walla sada itihas see manu naal laijandey main tuhanu multani tey jhangi bolly bole sunada ❤😢😢
Heart touching music ❤ Thanku Khushi nd ripen ji
ਵਾਹ ਲੈਂਦੇ ਪੰਜਾਬ ਦੇ ਲੋਕ ਦੇਖ ਕੇ ਰੂਹ ਖੁਸ਼ ਹੋ ਗਈ , ਕਾਸ਼ ਇਹ ਲੋਕ ਵੀ ਸਾਡੇ ਨਾਲ ਹੁੰਦੇ