ਟ੍ਰੈਕਟਰ ਦੇ ਟੈਰਾਂ ਜਿੱਡੇ ਕੱਛੂਕੁੰਮੇ। ਅਰਬ ਦਾ ਚੜ੍ਹਦਾ ਸੂਰਜ। ਇੱਕ ਇੱਕ ਘਰ ‘ਚ ਚਾਰ ਚਾਰ ਦੇਸ਼। Day-20

แชร์
ฝัง
  • เผยแพร่เมื่อ 2 ธ.ค. 2023
  • #punjabivideo #travel #adventurevlog #punjabivlog #ghuddavlog #nature #amritpalsingh #vlog #ghuddasingh #punjab #nature #travelvideo #amritpal #omancycle #cyclinginoman
    Instagram- amritpalsinghghudda
  • บันเทิง

ความคิดเห็น • 458

  • @johnpogi7894
    @johnpogi7894 7 หลายเดือนก่อน +4

    ਸਤਿ ਸ੍ਰੀ ਆਕਾਲ ਜੀ ਡਰਾਇਵਰੀ ਕਰਨ ਵਾਲੇ ਤੇ ਬਾਕੀ ਵੀਰਾਂ ਡਾ ਜਿੰਨਾਂ ਨੇ ਕੰਮ ਛੱਡ ਕੇ ਤੁਹਾਡੀ ਮਹਿਮਾਨ ਨਿਵਾਜੀ ,,, ਉਹਨਾਂ ਵੀਰਾਂ ਦਾ ਸਪੈਸ਼ਲ ਧੰਨਵਾਦ❤❤❤❤❤

  • @lokhitpunjabichannel6623
    @lokhitpunjabichannel6623 7 หลายเดือนก่อน +31

    ਧੰਨ ਗੁਰੂ ਨਾਨਕ ਦੇਵ ਜੀ ਕਿਨਾ ਅਮੀਰ ਸੱਭਿਆਚਾਰ ਆ ਪੰਜਾਬ ਹਰ ਪੰਜਾਬੀ ਕਿਨਾਂ ਮਹਿਮਾਨ ਨਿਵਾਜ਼ ਹੈ

    • @harchandsingh4040
      @harchandsingh4040 7 หลายเดือนก่อน +2

      ਪ੍ਰਮਾਤਮਾ ਚੜਦੀ ਕਲਾ ਚ ਹੱਖੇ

  • @aroravicky5615
    @aroravicky5615 7 หลายเดือนก่อน +3

    ਪਾਣੀ ਦੀਆਂ ਛੱਲਾਂ ਉਪਰੋਂ ਸਾਰੰਗੀ ਦੀ ਧੁਨ ਬਕਮਾਲ ਜੀਉ ਸੋਹਣਿਆ

  • @HarpreetSingh-ux1ex
    @HarpreetSingh-ux1ex 7 หลายเดือนก่อน +3

    ਸਤਿ ਸ੍ਰੀ ਆਕਾਲ ਜੀ ਘੁੱਦਾ ਸਿੰਘ ਤੇ ਦੇਵ ਕਰਾਈਵਾਲਾ ਤੇ ਸਾਰੇ ਪੰਜਾਬੀ ਪ੍ਰਦੇਸੀ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @bhindajand3960
    @bhindajand3960 7 หลายเดือนก่อน +3

    ਅੱਜ ਤਾ ਸਾਡੇ ਗੁਆਡੀ ਪਿੰਡਾਂ ਦੇ ਜਵਾਨ ਵੀ ਟੱਕਰ ਗਏ ਬਹੁਤ ਵਧੀਆ ਸਫ਼ਰ ਵਾਹਿਗੁਰੂ ਜੀ ਚੜ੍ਹਦੀਂ ਕਲ੍ਹਾਂ ਵਿੱਚ ਰੱਖੇ ਦੋਨਾ ਵੀਰਾ ਨੂੰ ਜਿੰਦਗੀ ਜਿੰਦਾਵਾਦ

  • @gurpreetsinghanimalslovers8268
    @gurpreetsinghanimalslovers8268 7 หลายเดือนก่อน +6

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @harpreetharpreet5162
    @harpreetharpreet5162 7 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ, ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜਿਹੜਾ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਘੁਮਾਣ ਦੇ ਨਾਲ ਨਾਲ ਬਹੁਤ ਸਾਰੀਆਂ ਜਾਨਕਾਰੀ ਵਿਚ ਵਾਧਾ ਕਰਨ ਵਾਲੀ ਗੱਲਾ ਦਸਦੇ ਹੋ, ਬਾਕੀ ਬਈ ਜੀ ਕੁਝ ਗੱਲਾਂ ਕਰਕੇ ਠੀਕ ਵੀ ਆ, ਕਿ ਔਰਤਾਂ ਪਰਦੇ ਵਿਚ ਰਹਿੰਦਿਆਂ ਉਹਨਾਂ ਦਾ ਸੱਭਿਆਚਾਰ ਹੈ,ਪਰ ਸਮੇਂ ਦੇ ਨਾਲ ਨਾਲ ਸਮੇਂ ਦੇ ਹਾਣੀ ਬਣਨ ਲਈ ਕੁੱਝ ਬਦਲਾਂ ਵੀ ਕਰਨੇ ਪੈਂਦੇ ਆ,ਪਰ ਆਧੁਨਿਕ ਯੁੱਗ ਦੇ ਨਾਅਰੇ ਮਾਰਦੇ ਮਾਰਦੇ ਇਹਨਾਂ ਵੀ ਨਾ ਅੰਨ੍ਹੇ ਹੋਈਐ ਆਪਣਾ ਮੂਲ ਆਪਣੀ ਪਹਿਚਾਣ ਭੁੱਲ ਜਾਏਐ, ਜ਼ਿਆਦਾ ਦੂਰ ਕੀ ਜਾਣਾ ਭਾਵ ਕਿ ਪੱਛਮੀ ਸੱਭਿਆਚਾਰ ਵੱਲ ਨੂੰ ਔਰਤ feerdam ਸ਼ਬਦ (ਆਜ਼ਾਦੀ) ਦਾ ਜੋ ਮਤਲਬ ਕੱਢ ਲਿਆ ਹੈ ਮਤਲਬ ਸਾਰੀਆਂ ਔਰਤਾਂ ਨਹੀਂ ਕੁੱਝ ਪੈਸੇ ਸ਼ਾਹੀ ਠਾਠ ਵਾਲੇ ਲੋਕਾਂ ਦੀਆਂ ਗ੍ਰਹਿਣੀਆਂ ਕਰਕੇ ਸਾਊ ਪਰਿਵਾਰ ਦੀ ਧੀ ਆਪਣੇ ਬਾਪ ਭਰਾ ਨਾਲ ਮਾਲਾ ਚ ਨਹੀਂ ਜਾ ਸਕਦੀ ਕਿਉਂਕਿ ਉਥੇ ਆਧੁਨਿਕਤਾ ਦੀ ਖੁਲੀ ਨਮਏਸ ਕੀਤੀ ਜਾ ਰਹੀ ਹੈ,ਕੁਝ ਬੋਲਣ ਤੇ ਅਨਪੜ੍ਹ ਨੀਵੀਂ ਸੋਚ ਗੰਦੀ ਸੋਚ ਵਰਗੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਤਾਂ ਬਈ ਜੀ ਇਹ ਦੇਸ਼ ਲੱਖ ਗੁਣਾਂ ਚੰਗੇ ਜਿਨ੍ਹਾਂ ਆਪਣੀ ਔਰਤ ਨੂੰ ਪਰਦੇ ਵਿਚ ਰੱਖਿਆ, ਨਹੀਂ ਪੰਜਾਬ ਨੂੰ ਤੇ ਰੀਲਾ ਨੇ ਹੀ ਖਾਂ ਲਿਆ।

  • @SukhpalSinghDhaliwal-xt2rt
    @SukhpalSinghDhaliwal-xt2rt 7 หลายเดือนก่อน +3

    ❤ਸਤਿ ਸ੍ਰੀ ਆਕਾਲ ਦਰਸ਼ਨ ਹੋਗੇ ਪੰਜਾਬ ਦੇ ਲੋਕਾਂ ਨੇ ਆਪਣੇ ਬੀਰਾ ਨੇ ਦੱਸਿਆ ਦੇ ਬੀਰ ਦਾ ਘੈਂਟ ਪੰਜਾਬੀ ਜੱਟ ਦਾ ਪਤਾ ਮੈਂ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਦੇ ਹਾ ❤❤❤❤❤❤❤❤❤

  • @rrdhiman4180
    @rrdhiman4180 7 หลายเดือนก่อน +2

    ਬਹੁਤ ਸੋਹਣੀ ਵੀਡੀਓ

  • @kashishluthra6826
    @kashishluthra6826 7 หลายเดือนก่อน +2

    Goraya da nam sun ke bahut chaga lagiya. Actually me v goraya to han
    Amrit beta tusi best youtuber ho ❤god bless you beta
    Pankaj luthra

  • @harpreetkaurjass
    @harpreetkaurjass 7 หลายเดือนก่อน +2

    ਪਰ ਇਹੋ ਗੱਲ ਸੋਚਣ ਵਾਲੀ ਹੈ ਕਿ ਸਮਾਜ ਵਿੱਚ ਆਦਮੀ ਔਰਤ ਨੂੰ ਬਰਾਬਰ ਆਜ਼ਾਦੀ ਹੋਣੀ ਜ਼ਰੂਰੀ ਹੈ!

  • @ManjitSingh-wj1vi
    @ManjitSingh-wj1vi 7 หลายเดือนก่อน +2

    Sat shri Akal sare Veera nu 🙏🙏 very nice vlog Ghudda veer ji 📹👍❤️

  • @balbirsinghusajapmansadasa1168
    @balbirsinghusajapmansadasa1168 7 หลายเดือนก่อน +1

    ਧੰਨਵਾਦ ਬਾਈ ਸ਼ਾਹਕੋਟ ਸਾਡੇ ਤੋਂ ਲਾਗੇ ਈ ਭਰਾ ਗਾਂਧਰਾਂ ਤੋਂ।

  • @amarjitsingh1946
    @amarjitsingh1946 7 หลายเดือนก่อน +4

    ਸਤਿ ਸ੍ਰੀ ਅਕਾਲ ਜੀ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਕਰਮਗੜ ਜਿਲਾ ਬਰਨਾਲਾ ਜੀ 🙏🙏💙💙

  • @JaspalSingh-qf1ty
    @JaspalSingh-qf1ty 7 หลายเดือนก่อน +1

    ਜਸਪਾਲ ਸਿੰਘ❤❤❤❤❤🙏🙏🙏🙏🙏🙏🙏🙏💯💯💯❤🎉🎉🎉🎉🎉🎉🎉🎉🎉🎉🚙🚙❤❤👌👌🙏🙏👍👍✌👍✌👍✌👍✌👍✌👍🍮ਵਾਹਿਗੁਰੂ 👍ਵੀਰ ਜੀ

  • @jattz99
    @jattz99 7 หลายเดือนก่อน +4

    ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ

  • @harpreetkaurjass
    @harpreetkaurjass 7 หลายเดือนก่อน +2

    ਦੇਵ ਵੀਰ ਜੀ ਦੀ ਗੱਲ ਛੇਤੀ ਸਮਝ ਨਹੀਂ ਆਂਦੀ! ਆਪ ਦੀ ਗੱਲ ਹੀ ਸਮਝ ਆਉਂਦੀ ਹੈ! ਸਾਡੇ ਸਾਰਿਆਂ ਵੱਲੋਂ ਸਤ ਸ੍ਰੀ ਅਕਾਲ

  • @harsimransingh719
    @harsimransingh719 7 หลายเดือนก่อน

    ਬਾਈ ਸਲੂਟ ਆ ਸਾਡੇ ਓਹਨਾਂ ਵੀਰਾਂ ਨੂੰ ਜਿਹੜੇ ਅਰਬ ਮੁਲਖਾਂ ਵਿੱਚ ਸਖਤ ਸੌਸਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚੀ ਸੁੱਚੀ ਕਿਰਤ ਕਰਦੇ ਨੇ ਆਪਣੇ ਪਰਿਵਾਰਾਂ ਨੂੰ ਪਾਲਦੇ ਨੇ । ਦੱਖਣੀ ਮੁਲਖਾਂ ਵਿੱਚ ਜਾਂ ਵਲੈਤ ਵਿੱਚ ਬਹੁਤਿਆਂ ਦੇ ਪਰਿਵਾਰ ਨਾਲ ਹੁੰਦੇ ਨੇ ਪਰ ਇਹ ਅਰਬ ਮੁਲਖਾਂ ਵਾਲੇ ਪਰਿਵਾਰਾਂ ਤੋਂ ਵੀ ਦੂਰ ਹਨ

  • @kawarpalsingh1813
    @kawarpalsingh1813 7 หลายเดือนก่อน +2

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉

  • @manjitsinghkandholavpobadh3753
    @manjitsinghkandholavpobadh3753 7 หลายเดือนก่อน +3

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤

    • @daljitsingh7980
      @daljitsingh7980 7 หลายเดือนก่อน +1

      ਕੰਧੋਲਾ ਸਾਬ ਜੀ 🙏

    • @manjitsinghkandholavpobadh3753
      @manjitsinghkandholavpobadh3753 7 หลายเดือนก่อน

      ​@@daljitsingh7980ਜੀ ਸਤਿ ਸ੍ਰੀ ਅਕਾਲ ਜੀ ❤

  • @sukhpreetsidhu6404
    @sukhpreetsidhu6404 7 หลายเดือนก่อน +1

    ਬਹੁਤ ਵਧੀਆ ਬਾਈ ਜੀ

  • @amitthakur8569
    @amitthakur8569 7 หลายเดือนก่อน +2

    Sat shri akal veer ji 🙏

  • @user-op5vi1pl4p
    @user-op5vi1pl4p 7 หลายเดือนก่อน +1

    ਬਾਈ ਤੇਰੀਆਂ ਵੀਡੀਓ ਵੇਖ ਕੇ ਸਵੇਰ ਵਧੀਆ ਲੱਗਦੀ ਹ ਧੰਨਵਾਦ ਤੇਰਾ ਸਾਰੇ ਦੇਸ਼ ਘਮਾਉਣ ਲਈ

  • @jarnailmarahar3985
    @jarnailmarahar3985 7 หลายเดือนก่อน +4

    ਚੜਦੀ ਕਲਾ ਵੀਰ❤❤❤

  • @sushilgarggarg1478
    @sushilgarggarg1478 7 หลายเดือนก่อน +4

    Satnam wahaguru ji 🙏....❤❤@

  • @nitun8349
    @nitun8349 7 หลายเดือนก่อน +2

    Beautiful country

  • @jaspalmaanjaspalmaan9473
    @jaspalmaanjaspalmaan9473 7 หลายเดือนก่อน +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਸਿਰਾਂ ਕਰਤਾ ਚੋਬਰਾਂ ਨੇ

  • @pipalsinghghbhullar6325
    @pipalsinghghbhullar6325 7 หลายเดือนก่อน +1

    Bahut kuch dekh rehe ha tuhade nal waheguru ji Tandarusti bakshe

  • @gurpreetkailay4451
    @gurpreetkailay4451 7 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ Pal Photography Kular

  • @SukhpalSinghDhaliwal-xt2rt
    @SukhpalSinghDhaliwal-xt2rt 7 หลายเดือนก่อน +1

    ❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਛਾਣ ਅਤੇ ਸਮਝ ਆਉਣਯੋਗ ਹੈ ਬਹੁਤ ਵਧੀਆ ਗੱਲ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤ ਘੈਂਟ ਬਹੁਤ ਵਧੀਆ ਨਤੀਜੇ ਲਈ ਖੁਸ਼ੀ ਹੋਈ ਹੈ ❤❤ ਦਰਸ਼ਨ ਹੋਗੇ ❤❤

  • @GagandeepSingh-oz7lj
    @GagandeepSingh-oz7lj 7 หลายเดือนก่อน +2

    ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @sukhjindersingh5026
    @sukhjindersingh5026 7 หลายเดือนก่อน +1

    Sat Shri akal ji paji Amrit Singh ji baldev singh ji ❤🎉🎉

  • @baljitsinghbajwa7905
    @baljitsinghbajwa7905 7 หลายเดือนก่อน +2

    ਧੰਨਵਾਦ ਜੀ ❤

  • @dharampal3864
    @dharampal3864 7 หลายเดือนก่อน

    ਸਤਿ ਸ੍ਰੀ ਅਕਾਲ ਦੋਹਾਂ ਘੁਮਕੜਾਂ ਨੂੰ,ਬਹੁਤ ਵਧੀਆ ਦਿਖਾਉਂਦੇ ਹੋ,ਪ੍ਰਦੇਸ਼ਾਂ ਵਿੱਚ ਰੁਜ਼ਗਾਰ ਕਰਦੇ ਪੰਜਾਬ ਦੇ ਨੌਜਵਾਨਾਂ ਬਾਰੇ,ਉਥੋਂ ਦੀ ਜ਼ਿੰਦਗੀ,ਪਰ ਇਹ ਅਰਬ ਦੇਸ ਘਾਟਾਂ ਦੇ ਬਾਵਜੂਦ ਇੰਨਾ ਰੁਜ਼ਗਾਰ ਪੈਦਾ ਕੀਤਾ ਹੋਇਆ,ਸਾਡੀਆਂ ਸਰਕਾਰਾਂ ਨੂੰ ਰੁਜ਼ਗਾਰ ਪੈਦਾ ਕਰਨ ਦੀ ਵਲਗਣ ਹੈ ਨੀ ਜਾਂ ਫਿਰ ਚਾਹੁੰਦੇ ਨੀ। ਧੰਨਵਾਦ। ਤੁਹਾਨੂੰ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਲੱਗਦਾ ਤੁਹਾਡਾ ਸਮਾਂ ਨਹੀਂ ਬਣਿਆ,ਜਿਉਂਦੇ ਵਸਦੇ ਰਹੋ।

  • @user-pi2oh4jw3d
    @user-pi2oh4jw3d 7 หลายเดือนก่อน

    ਅੰਮ੍ਰਿਤ ਪਾਲ ਸਿੰਘ ਅਤੇ ਬਲਦੇਵ ਸਿੰਘ ਦੀ ਜੋੜੀ ਵਧੀਆ ਲੱਗ ਰਹੀ ਹੈ

  • @bobbymeetsursinghrinkusurs1986
    @bobbymeetsursinghrinkusurs1986 7 หลายเดือนก่อน +1

    ਵਾਹਿਗੁਰੂ ਭਲੀ ਕਰੇ ਸੁਖੀ ਵਸੇਂ ਸੰਸਾਰ ਨਾਨਕ ਪਲਹੀ ਕਰੇ ਵਾਹਿਗਰੂ ❤

    • @bobbymeetsursinghrinkusurs1986
      @bobbymeetsursinghrinkusurs1986 7 หลายเดือนก่อน +1

      ਆਪਾ sur Singh ਤੋਂ ਭਿੱਖੀ ਵਿੰਡ ਜਿਲ੍ਹਾ ਤਰਨ ਤਾਰਨ ਸਾਹਿਬ ਅਗਲੇ ਬਲੋਗ ਚ ਸੁਰ ਸਿੰਘ ਦਾ ਨਾਂ ਜ਼ਰੂਰ ਲਓ ਧੰਨਵਾਦ ਵੀਰੇ ਆਪਾ ਬੌਬੀ ਮੀਤ ਸੁਰ ਸਿੰਘ good ਮੋਰਨਿੰਗ 😂❤

  • @kuljitsinghsekhon2014
    @kuljitsinghsekhon2014 7 หลายเดือนก่อน +1

    ਸੋਹਣੀ ਕੁਦਰਤ ਸੋਹਣੇ ਲੋਕਾਂ ਨਾਲ ਮਿਲਾਉਣ ਲਈ ਸ਼ੁਕਰਾਨ

  • @user-th4tb7ch9l
    @user-th4tb7ch9l 7 หลายเดือนก่อน +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਬਹੁਤ ਸੋਹਣਾ ਸਫਰ ਹੈ ਆਪ ਦਾ ਅਸੀਂ ਵਲੌਗ ਦੀ ਉਡੀਕ ਕਰਦੇ ਰਹਿੰਦੇ ਹਾਂ ਅਸੀਂ ਬਿਲਕੁਲ ਤਿਆਰ ਬੈਠੇ ਸੀ ਵਲੌਗ ਦੇਖਣ ਲਈ ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏

  • @karmjeetsingh9881
    @karmjeetsingh9881 7 หลายเดือนก่อน +3

    ਸਤਿ ਸ੍ਰੀ ਆਕਾਲ ਵੀਰ ਜੀ❤ ਖੁਸ ਰਹੋ ਵੀਰ ਜੀ 🥰

  • @SinghJaswinder-xn8qw
    @SinghJaswinder-xn8qw 7 หลายเดือนก่อน +1

    ਪਸ਼ੂ ਪੰਛੀ ਜਾਨਵਰ ਕੁਦਰਤੀ ਜੀਵਨ ਜਿਉਂਦੇ ਨੇ,
    ਪਰ
    ਮਨੁੱਖ ਕੁਦਰਤ ਦੇ ਬਿਪਰੀਤ ਜੀਵਨ ਜਿਉਂਦੇ ਹਨ
    ਤਾਂਹੀ ਮਨੁੱਖਾਂ ਨੂੰ ਸਰੀਰਕ ਤੇ ਮਾਨਸਿਕ ਬਿਮਾਰੀਆਂ ਭੋਗਦੇ ਹਨ ।
    ਬਾਕੀ ਤੁਹਾਨੂੰ ਦੋਵਾਂ ਨੂੰ ਤੁਹਾਡਾ ਸਫਰ ਸੁਖਦਾਇਕ ਹੋਵੇ
    ਖੁਸ਼ ਰਹੋ ਅਬਾਦ ਰਹੋ ਚਲਦੇ ਰਹੋ❤

  • @JaswantSingh-ur2um
    @JaswantSingh-ur2um 4 หลายเดือนก่อน

    ਬਹੁਤ ਵਧੀਆ ਬਾਈ ਜੀ ਘਰ ਬੈਠੇ ਹੀ ਸੈਰ ਕਰ ਰਹੇ ਜਸਵੰਤ ਸਿੰਘ ਮੋਰਾਂਵਾਲੀ ਧੰਨਵਾਦ ਜੀ

  • @parmjitkooner4582
    @parmjitkooner4582 7 หลายเดือนก่อน +1

    ਖੁਸ ਰਹੋੴੴ☬☬☬☬☬☬

  • @balrajsingh4182
    @balrajsingh4182 7 หลายเดือนก่อน +1

    ਸਤਿ ਸ੍ਰੀ ਅਕਾਲ ਜੀ

  • @karanjit2010
    @karanjit2010 7 หลายเดือนก่อน +3

    ਸਤਿ ਸ੍ਰੀ ਅਕਾਲ ਵੀਰ
    ਖੁਸ਼ ਰਹੋ….. ਚੜ੍ਹਦੀਕਲਾ ❤❤❤

  • @collection4295
    @collection4295 7 หลายเดือนก่อน +1

    ਬਹੁਤ ਵਧੀਆ ਵੀਡੀਓ ਤੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ❤

  • @gurjindersingh361
    @gurjindersingh361 7 หลายเดือนก่อน +5

    Waheguru ji 🙏🙏

  • @HappyBrar22
    @HappyBrar22 7 หลายเดือนก่อน +3

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳🇮🇳🇮🇳

  • @karannagra4104
    @karannagra4104 7 หลายเดือนก่อน +1

    ਬਹੁਤਤ ਵਧੀਆ ਸਾਬ ਜੀ,,,

  • @balrajsanghera9800
    @balrajsanghera9800 7 หลายเดือนก่อน +1

    ਸੋਹਣੀ ਗੱਲ ਬਾਤ ਵੀਰੇ😍🙌🏻👍

  • @bittitalwandisabo5343
    @bittitalwandisabo5343 7 หลายเดือนก่อน

    ਤੰਬੂਕ ਬਣਾਉਣ ਵਾਲੀ ਫੈਕਟਰੀ ਵਿੱਚ ਪੰਜਾਬੀ ਭਰਾਵਾਂ ਨਾਲ ਮੇਲੇ ਗੇਲੇ
    ਪੰਜਾਬ ਪੰਜਾਬੀ ਪੰਜਾਬੀਅਤ ਜਿਉਂਦੇ ਵੱਸਦੇ ਰਹਿਣ

  • @bittusandhu3747
    @bittusandhu3747 7 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ

  • @bittitalwandisabo5343
    @bittitalwandisabo5343 7 หลายเดือนก่อน

    ਕੱਛੂ ਕੁੰਮੇ ਵੇਖਣ ਦੀ ਟਿਕਟ ਅੱਠ ਰਿਆਲ
    ਜਾਣਕਾਰੀ ਲਈ ਧੰਨਵਾਦ ਬਾਈ

  • @prabhjotgill4782
    @prabhjotgill4782 7 หลายเดือนก่อน +7

    Amritpal Singh ji, sat sri akal. Thank you for showing us Oman extensively. Oman has beautiful beaches and coast line but they are utilizing it properly being an Islamic country. They can attract lots of tourists to these beaches. It is nice to see our guys working very hard in hard conditions.

  • @jasvindersingh7194
    @jasvindersingh7194 7 หลายเดือนก่อน +1

    ਬਹੁਤ ਸੋਹਣੀ ਵੀਡੀਓ ਬਾਈ ਜੀ

  • @randipsingh310
    @randipsingh310 7 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ ❤❤❤❤

  • @ArjunSingh-zw6ce
    @ArjunSingh-zw6ce 7 หลายเดือนก่อน +1

    Sat sri akaal bai ji 🙏🙏 bohot sohna vlog👍 vadiya jankari ditti 👌❤ wmk 🙏

  • @MultiSahilsaini
    @MultiSahilsaini 7 หลายเดือนก่อน +1

    ਬਹੁਤ ਵਧੀਆ ਵੀਰ ਜੀ

  • @user-xq1pt8nl2u
    @user-xq1pt8nl2u 7 หลายเดือนก่อน

    ਪੁਤਰ ਜੀ ਬਹੁਤ ਵਧੀਆ ਬਲੌਗ ਹੈ ਸਮੰਦਰ ਵੀ ਬਹੁਤ ਵਧੀਆ ਸੀ ਬਸ ਚਲਦੇ ਰਹੋ ਜੀ। ਗੁਰਤੇਜ ਸਿੰਘ ਕੋਟਕਪੂਰਾ

  • @sunrisewelfaresocietysrimu8686
    @sunrisewelfaresocietysrimu8686 7 หลายเดือนก่อน

    ਬਹੁਤ ਹੀ ਵਧੀਆ ਸਫਰ, ਡਾਕਟਰ ਹਰਭਗਵਾਨ ਸਿੰਘ ਮੁਕਤਸਰ

  • @gurbachansingh7116
    @gurbachansingh7116 7 หลายเดือนก่อน +2

    Guru.nanak patsah.charhdi.kalaa karan BHAI SAHIB JI GHUDA.AND.DEV.BAI.UTE

  • @amarjitsingh-hd4md
    @amarjitsingh-hd4md 7 หลายเดือนก่อน +2

    Waheguru chaddi kalan vich rkhe veera nu

  • @lakhwinderdhaliwal5522
    @lakhwinderdhaliwal5522 7 หลายเดือนก่อน +1

    ਜਿਆਦਾ ਤਰ ਕੱਛੂਆਂ ਦੀ ਮੌਤ ਸਮੁੰਦਰ ਤੋਂ ਬਾਹਰ ਆ ਕੇ ਹੁੰਦੀ ਆ ਜਦੋਂ ਉਹ ਸਮੁੰਦਰ ਦਿਆ ਛੱਲਾਂ ਨਾਲ ਮੂਦੇ ਹੋ ਜਾਂਦਾ ਆਂ ਤੇ ਪਿਆਸ ਭੁੱਖ ਨਾਲ ਮਰ ਜਾਂਦੇ ਆ। ਇਹ ਹੀ ਕਾਰਨ ਕਰਕੇ ਸਮੁੰਦਰੀ ਕੱਛੂ endanger species ਆ

  • @AmandeepSingh-sg6pe
    @AmandeepSingh-sg6pe 7 หลายเดือนก่อน

    ਸਤਿ ਸ੍ਰੀ ਆਕਾਲ ਜੀ ਅੱਜ ਤਾਂ ਸਾਰੇ ਵੀਰ ਦੋਆਬੇ ਵਾਲੇ ਆ ਮੇਰੇ ਨਾਲਦੇ ਪਿੰਡਾ ਦੇ ❤❤🙏🙏

  • @HarpreetKaur-st8fn
    @HarpreetKaur-st8fn 7 หลายเดือนก่อน +1

    ਸਤਿ ਸ੍ਰੀ ਅਕਾਲ ਬੇਟਾ ਬਹੁਤ ਦੁਆਵਾਂ❤❤🎉🎉

  • @gurudayalsingh5866
    @gurudayalsingh5866 7 หลายเดือนก่อน +1

    ਸਤਿ ਸ੍ਰੀ ਅਕਾਲ ਜੀ🙏🙏

  • @user-ne9rc3ly7x
    @user-ne9rc3ly7x 7 หลายเดือนก่อน +1

    Keep visiting beautiful places and we will keep enjoying your journeys

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @singhdhaliwal6483
    @singhdhaliwal6483 7 หลายเดือนก่อน

    ਬਹੁਤ ਵਧੀਆ ਬਾਈ ਕੱਛੂ ਸੱਚੀ ਦੇਖਣ ਵਾਲੇ ਸੀ ❤

  • @mrsingh7580
    @mrsingh7580 7 หลายเดือนก่อน +2

    Waheguru her veer te aude parivar te mehar kare. Lots of love from Scotland 🙏

  • @SatnamSingh-fe3tg
    @SatnamSingh-fe3tg 7 หลายเดือนก่อน +6

    Dhan Guru Nanak Dev g Chadhadi Kala rakhna 🙏🙏

  • @jagdishdeol332
    @jagdishdeol332 7 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏

  • @Sukhveerdts
    @Sukhveerdts 7 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @ramangill1724
    @ramangill1724 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @bittitalwandisabo5343
    @bittitalwandisabo5343 7 หลายเดือนก่อน

    ਬੇੜੀਆਂ (ਕਿਸ਼ਤੀਆਂ) ਦੀ ਵਰਕਸ਼ਾਪ ਵਿੱਚ ਪਹੁੰਚੇ ਰੋਟੀ ਪਾਣੀ ਖਾਣ ਤੋਂ ਬਾਅਦ,, ਬੇੜੀਆਂ ਬਣਦੀਆਂ ਵੇਖੀਆਂ
    ਸੋਹਣੀ ਗੱਲ ਬਾਤ ਹੈ ਬਾਈ

  • @madhomalli7321
    @madhomalli7321 7 หลายเดือนก่อน +1

    ਪਿਆਰ ਭਰੀ ਸਤਿ ਸ੍ਹੀ ਅਕਾਲ ਬਾਈ ਜੀ ❤❤💐💐

  • @HarpreetsinghSingh-yc3bo
    @HarpreetsinghSingh-yc3bo 7 หลายเดือนก่อน +1

    Ghude bai bhut sohna sfr a bhut sara pyr bti toh

  • @sahibwirring2044
    @sahibwirring2044 7 หลายเดือนก่อน +1

    ਜਿਊਂਦੇ ਵਸਦੇ ਰਿਹੋ

  • @ravindermaan9551
    @ravindermaan9551 7 หลายเดือนก่อน

    ਹੱਸਦੇ ਬਸਦੇ ਰਹੋ ਵਾਹਿਗੁਰੂ ਮੇਹਰ ਕਰੇ ਜੀ

  • @HardeepKaur-rg9km
    @HardeepKaur-rg9km 7 หลายเดือนก่อน +1

    Waheguru ji 🙏🏿 Karan veer sarya Tey

  • @khokharvlogs4732
    @khokharvlogs4732 7 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @jagjeetsingh1068
    @jagjeetsingh1068 7 หลายเดือนก่อน

    ਸ਼ੁਕਰਾਨ ਹਬੀਬੀ ਇਨ੍ਹੇ ਸੋਹਣੇ ਝਾਕੇ ਦਖਾਉਣ ਲਈ ..🙏

  • @gaurishanker6201
    @gaurishanker6201 7 หลายเดือนก่อน

    ਰੱਬ ਰਾਖਾ। ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ।

  • @parminderkaur3523
    @parminderkaur3523 7 หลายเดือนก่อน +1

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਬੱਚਿਆਂ ਨੂੰ

  • @gurpreetsingh-nk8rf
    @gurpreetsingh-nk8rf 7 หลายเดือนก่อน +1

    Sat shri Akaal veero ❤

  • @badalsingh7899
    @badalsingh7899 7 หลายเดือนก่อน

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ❤❤

  • @taranpreetkaur182
    @taranpreetkaur182 7 หลายเดือนก่อน +1

    Very good 👍

  • @Bhagwantdhaliwal694
    @Bhagwantdhaliwal694 7 หลายเดือนก่อน

    ਸਤਿ ਸ਼੍ਰੀ ਅਕਾਲ ਬਾਈ ਬਹੁਤ ਸੋਹਣਾ ਸਫ਼ਰ ਜਮਾਂ ਨਜ਼ਾਰਾ ਆ ਜਾਂਦਾ ਬਲੋਗ ਦੇਖਕੇ ❤❤

  • @meenarani1244
    @meenarani1244 7 หลายเดือนก่อน

    Bohut mehnati veer ne muscat vale kinia majbooria hon gia pishe India vich 😢 Sach ch jithe muscat di khoobsurti dekh khushi hoyi te ona dukh v hoya apne loka nu mushkil bhari jindgi cut de hoye
    Rab khush te tandrust rakhe sab veera nu❤

  • @ranvirsingh9037
    @ranvirsingh9037 7 หลายเดือนก่อน +1

    ਚੜ੍ਹਦੀ ਕਲਾ

  • @PARAMJITSINGH-yi6bn
    @PARAMJITSINGH-yi6bn 7 หลายเดือนก่อน +1

    SatSriakal ji

  • @jagpalsingh3422
    @jagpalsingh3422 7 หลายเดือนก่อน +1

    Bhut vadhiya video bai ji....❤

  • @swaransingh483
    @swaransingh483 7 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤

  • @GurpreetSingh-eb5zy
    @GurpreetSingh-eb5zy 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ

  • @GurmeetSingh-rt6or
    @GurmeetSingh-rt6or 7 หลายเดือนก่อน +6

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਹਾਡੀਆਂ ਅੱਖਾਂ ਨਾਲ ਸੋਣੀਆ ਥਾਮੇ ਦੇਖ ਰਿਹਾ ਹਾ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਜੀ 🙏🙏🙏🙏❤❤❤❤

  • @diljeetkaur5858
    @diljeetkaur5858 7 หลายเดือนก่อน

    ਬਹੁਤ ਹੀ ਵਧੀਆ ਦ੍ਰੰਸ਼ ਹੈ ❤️🙏🏻👌

  • @bittitalwandisabo5343
    @bittitalwandisabo5343 7 หลายเดือนก่อน

    ਅੱਜ ਦਾ ਖਾਣਾਂ ਦਾਣਾਂ
    ਰਹਿਣ ਸਹਿਣ ਓਸੇ ਕੱਲ੍ਹ ਵਾਲੀ ਜਗ੍ਹਾ ਤੇ
    ਜਿਉਂਦੇ ਵੱਸਦੇ ਰਹੋ ਬਾਈ ਮੇਰਿਓ

  • @heerasingh7391
    @heerasingh7391 7 หลายเดือนก่อน

    ਬਹੁਤ ਅਨੰਦ ਆ ਰਿਹਾ ਜੀ ਥੋਡੇ ਸਫਰ ਦੇਖਣ ਦਾ 🎉

  • @KAKRA3446
    @KAKRA3446 7 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @jhalliraman
    @jhalliraman 7 หลายเดือนก่อน +1

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @user-pi2oh4jw3d
    @user-pi2oh4jw3d 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ