ਓਮਾਨ ਦਾ ਸਵਰਗ। wadi Shan। ਰੰਗ ਬਰੰਗੇ ਲੋਕਾਂ ਦਾ ਸਾਂਝਾ ਤਲਾਅ। Pool। ਠੰਡੇ ਡੂੰਘੇ ਪਾਣੀਆਂ ‘ਚ ਗ਼ੋਤੇ। Day-22

แชร์
ฝัง
  • เผยแพร่เมื่อ 4 ธ.ค. 2023
  • #punjabivideo #travel #adventurevlog #nature #punjabivlog ##ghuddasingh #wadishab #omancycling #adventure #ghuddavlog
    Instagram- amritpalsinghghudda
  • บันเทิง

ความคิดเห็น • 645

  • @sukhmanpreetkaur5802
    @sukhmanpreetkaur5802 7 หลายเดือนก่อน +68

    ਪੰਜਾਬੀ ਵਿਚ ਕੁਮੈਂਟ ਕਰਨ ਵਾਲਿਆਂ ਨੂੰ ਸਾਡੇ ਵੱਲੋਂ ਧੰਨਵਾਦ

    • @harchandsingh4040
      @harchandsingh4040 7 หลายเดือนก่อน +2

      ਪਰਮਾਤਮਾ ਤੁਹਾਨੂੰ ਚੜਦੀ ਕੱਲਾ ਰੱਖੇ
      ਬਹੁਤ ਵਧੀਆ ਜਾਟਕਾਰੀ ਦੇਟ ਲਈ

    • @RameshKumar-fr1vz
      @RameshKumar-fr1vz 7 หลายเดือนก่อน +2

      jo es tre likhe uhna nu dhanvaad omaan wale karange bai ji satsriakal good morning ji from Sri Ganga Nagar Rajasthan 🇮🇳 love you bhra ji

    • @HarpreetSingh-ux1ex
      @HarpreetSingh-ux1ex 7 หลายเดือนก่อน +2

      ਸਤਿ ਸ੍ਰੀ ਆਕਾਲ ਜੀ 🙏

    • @swaransingh483
      @swaransingh483 7 หลายเดือนก่อน +1

      ਸਤਿ ਸ੍ਰੀ ਆਕਾਲ ਬਾਈ ਜੀ

    • @PrinceDj-zc6tr
      @PrinceDj-zc6tr 7 หลายเดือนก่อน +1

      ਵੀਰ ❤

  • @DarshanSingh-kl2xp
    @DarshanSingh-kl2xp 7 หลายเดือนก่อน +1

    Very fine dear thanks for sharing

  • @supinderdhaliwal223
    @supinderdhaliwal223 7 หลายเดือนก่อน +9

    ਵੱਡੀ ਗੱਲ ਬਾਤ ਐ ਸਾਡੇ ਭਰਾਵਾ ਚ
    ਆਪਾ ਨਿਮਾਣੇ ਜੇ ਯੋਧੇ ਦੀ ਧਰਤੀ ਤੋ ਸੁਨਾਮ❤❤❤👌👌👌👌💪💪

  • @harjindersingh3262
    @harjindersingh3262 7 หลายเดือนก่อน +6

    Waheguru ji ka khalsa waheguru ji ki fateh #justice for sidhu moosewala

  • @jagroopsingh5686
    @jagroopsingh5686 7 หลายเดือนก่อน +2

    ਬਹੁਤ ਵਧੀਅਾ ਵੀਰੇ

  • @KAKRA3446
    @KAKRA3446 7 หลายเดือนก่อน +2

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ

  • @kaurkamljit
    @kaurkamljit 7 หลายเดือนก่อน +4

    ਸਤ ਸ੍ਰੀ ਅਕਾਲ ਵੀਰੇ
    ਬਹੁਤ ਸੋਹਣਾ ਸਫ਼ਰ ਚਲ ਰਿਆ
    ਪਿਛਲੇ ਦੋ ਦਿਨਾ ਵਿਚ ਜਿੰਨਾ ਵੀਰਾ ਕੋਲ ਰਹੇ ੳਹਨਾ ਦਾ ਥੋਡੇ ਪ੍ਰਤੀ ਪਿਆਰ ਤੇ ਸਤਿਕਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਪਰ ੳਨਾ ਹੀ ਦੁੱਖ ੳਹਨਾ ਦੇ ਹਾਲਾਤ ਦੇਖ ਕੇ ਹੋਇਆ। ਪ੍ਰਮਾਤਮਾ ਓਹਨਾ ਨੂੰ ਤਰੱਕੀਆਂ ਬਖਸ਼ੇ।ਧੰਨਵਾਦ

  • @RajwinderSingh-dt7ut
    @RajwinderSingh-dt7ut 7 หลายเดือนก่อน +1

    Jai singh wala

  • @parvindersarwara9947
    @parvindersarwara9947 7 หลายเดือนก่อน +2

    Bohat vdia lagda Bai ji

  • @gurpiarsingh1078
    @gurpiarsingh1078 7 หลายเดือนก่อน +1

    ਬਾਈ ਘੁੱਦਾ ਸਾਰੇ ਸੈਲਾਨੀਆ ਨੂੰ ਆਖ ਦਿੰਦਾ ਵੀ ਪੰਜਾਬ ਮਿਲਾਗੇ ਪਰ ਆਪ ਖੁਦ ਬਾਹਰ ਹੁੰਦਾ 🎉❤ ਜੀਉ ਜੀਉ ਵਾਹਿਗਰੂ ਮੇਹਰ ਕਰੇ

    • @AmritPalSinghGhudda
      @AmritPalSinghGhudda  7 หลายเดือนก่อน +1

      ਫੇਰ ਵੀ ਕਈਆਂ ਨਾਲ ਮੇਲ ਹੋ ਜਾਂਦਾ ਪੰਜਾਬ ‘ਚ

  • @Rajdhillon0610
    @Rajdhillon0610 7 หลายเดือนก่อน +3

    ਇਜਿਪਟ ਦਾ ਅੰਬ, ਓਮਾਨ ਦੀ ਧਰਤੀ, ਪੰਜਾਬ ਦੇ ਮੁੰਡੇ ਤੇ ਸਾਰੀ ਦੁਨੀਆ ਚ’ ਬੈਠੇ ਤੁਹਾਡਾ ਵਲੋਗ ਵੇਖਣ ਵਾਲੇ 👍👍

  • @jasmersinghjassbrar3673
    @jasmersinghjassbrar3673 7 หลายเดือนก่อน +1

    ਅਜ ਦਾ ਓਮਾਨ ਦਾ ਰੰਗ ਤਾਂ ਯਾਰ ਬੇਸ਼ਕ ਦੁਨੀਆ ਚ, ਬਹੁਤ ਸਾਰੀਆਂ ਵਧੀਆ ਥਾਂਵਾ ਹਨ ਪਰ ਇਕ ਰੇਗਸਥਾਨੀ ਦੇਸ਼ ਵਿਚ ਇਹ ਸਵਰਗ ਤੋਂ ਘੱਟ ਨਹੀਂ. ਜੀ ਕਰਦਾ ਥੋਨੂੰ ਕਹਿ ਦੇਵਾਂ ਬਾਈ ਇਕ ਦਿਨ ਹੋਰ ਰੁਕ ਜਾਓ. ਪ੍ਰੰਤੂ ਥੋਡੇ ਆਵਦੇ ਪਲਾਨ ਹਨ ਸੋਂ ਜੋ ਵਿਖਾਇਆ ਬਹੁਤ ਹੀ ਉੱਤਮ ਸੀ. ਮੇਹਰਬਾਨੀ.

  • @gurmailsingh-kx9hc
    @gurmailsingh-kx9hc 7 หลายเดือนก่อน +1

    ਅਮ੍ਰਿਤਪਾਲ ਵੀਰ ਅਤੇ ਦੇਵ ਵੀਰ ਬਲੋਗ ਬੁਹਤ ਵਧੀਆ ਬਣਾਇਆ ਦੇਵ ਵੀਰ ਦੀ ਗੱਲ ਸੱਚ ਆ ਸਾਡੇ ਲੋਕਾ ਕੋਲ ਪੈਸੇ ਬੁਹਤ ਹੁੰਦੇ ਆ ਪਰ ਘੁੰਮਣ ਦੀ ਆਦਤ ਨਹੀ ਹੁੰਦੀ ਅਸੀ ਜਿੰਦਗੀ ਜਿਓਦੇ ਨਹੀ ਢੋਦੇ ਆ ਪਹਿਲਾ ਜੁਵਾਕਾ ਵਸਤੇ ਜੋੜਦੇ ਰਹਿੰਦੇ ਆ ਜਦੋ ਪੰਜਾਹ ਸਾਲ ਤੋ ਉਪਰ ਹੋ ਜਾਦੇ ਆ ਤੇ ਫਿਰ ਬਿਮਾਰੀਆ ਘੇਰ ਲੈਦੀਆ ਨੇ ਐ ਈ ਸਾਡੀ ਜਿੰਹਦੀ ਲੰਘ ਜਾਦੀ ਆ

  • @GurmeetSingh-rt6or
    @GurmeetSingh-rt6or 7 หลายเดือนก่อน +4

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਸੁੱਕਰ ਹੈ ਪਰਮਾਤਮਾ ਦਾ ਤੁਸੀਂ ਘਰ ਬੈਠਾ ਬਹੁਤ ਹੀ ਖੂਬਸੂਰਤ ਸਫ਼ਰ ਦੇਖੀ ਜਾਨਾ ਐ❤❤❤❤❤

  • @user-hd3ce7gf5m
    @user-hd3ce7gf5m 7 หลายเดือนก่อน +6

    ਵਾਗਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤

  • @sukhmanpreetkaur5802
    @sukhmanpreetkaur5802 7 หลายเดือนก่อน +1

    ਅਸੀਂ ਤੁਹਾਡੀ ਵੀਡੀਓ ਪਹਿਲਾਂ ਲਾਇਕ ਕਰਦੇ ਹਾਂ ਫੇਰ ਦੇਖਣੀ ਸ਼ੁਰੂ ਕਰਦੇ ਹਾਂ

  • @takdirsinghgill2164
    @takdirsinghgill2164 7 หลายเดือนก่อน +2

    Nice blog. Enjoyed Nature early morning. Good luck.

  • @punjabitec7977
    @punjabitec7977 7 หลายเดือนก่อน +1

    ਕੁਦਰਤ ਦੀ ਬਾਕਮਾਲ ਕਲਾ ਬਹੁਤ ਖੂਬਸੂਰਤ ਵਾਹ ਕਿਆ ਬਾਤ ਹੈ

  • @jaswindersingh2928
    @jaswindersingh2928 7 หลายเดือนก่อน +1

    ਜਿਹੜੀ ਗੱਡੀ ਤਿਆਰ ਕਰਕੇ ਲੈਕੇ ਆਏ ਸੀ ਲਾਲ ਰੰਗ ਦੀ ਉਹ ਹੋਰ ਨੇੜੇ ਤੋਂ ਹੋਰ ਦਿਖਾ ਦੇਣੀ ਸੀ। ਬਾਕੀ ਬਹੁਤ ਵਧੀਆ👍💯👍💯👍💯👍💯

  • @lalishahi192
    @lalishahi192 7 หลายเดือนก่อน +6

    ਨਜ਼ਾਰੇ ਲਿਆ ਦਿੰਦੇ ਹੋ ਛੋਟੇ ਵੀਰ ❤❤🎉🎉🎉

  • @RajinderSingh-ds3mf
    @RajinderSingh-ds3mf 7 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @Vicky.arora21
    @Vicky.arora21 7 หลายเดือนก่อน +4

    ਘੂਦੇ ਜੀ ਥਹੁਤ ਵਧੀਆ ਕੰਮ ਕਰਨ ਲਈ ❤

  • @ManjitSingh-wj1vi
    @ManjitSingh-wj1vi 7 หลายเดือนก่อน +1

    Sat shri Akal doona Veera nu 🙏🙏 beautiful view waterfall veer ji beautiful vlog Ghudda veer ji 📹👍🙏🙏❤️

  • @user-vp8dd4uf1e
    @user-vp8dd4uf1e 7 หลายเดือนก่อน +1

    Sat Sri akal Ghudda and dev

  • @vickyasr
    @vickyasr 7 หลายเดือนก่อน +1

    🙏🙏🙏🚴🏿‍♂️🚴🏿‍♂️👍👍❤❤ ਅੰਬਰਸਰੀਆ।

  • @harjyotsingh5291
    @harjyotsingh5291 7 หลายเดือนก่อน +9

    As the Sikh I proud on Amritpal and V. Proud on Dev ji. ਰੱਬਾ ਸੁੱਖ ਰੁੱਖੀਂ।।
    Dev from Kolkata.

  • @FaraattaTv
    @FaraattaTv 7 หลายเดือนก่อน +2

    Oman 🇴🇲 bahut sohna desh. Bahut vadia vlogs hunde bai g

  • @karannagra4104
    @karannagra4104 7 หลายเดือนก่อน +1

    ਓਮਾਨੀ ਲੋਕ ਪਿਆਰ ਦੇ ਬੁੱਲੇ ਨੇ ਬਿਖੇਰਦੇ,,
    ਕਿਆ ਨੇ ਨਜਾਰੇ ਇਸ ਚੜਦੀ ਸਵੇਰ ਦੇ,,,,

  • @MrJagdeepjassi
    @MrJagdeepjassi 7 หลายเดือนก่อน +1

    ਘੈਂਟ ਗੱਲਬਾਤ 🙏🏻👍🏻🙏🏻🙏🏻

  • @balbirsinghusajapmansadasa1168
    @balbirsinghusajapmansadasa1168 7 หลายเดือนก่อน +1

    ਬਹੁਤ ਕੁੱਛ ਨਵਾਂ ਮਿਲਿਆ ਵੇਖਣ ਨੂੰ ।

  • @Artwithabhay1
    @Artwithabhay1 7 หลายเดือนก่อน

    ਬਲਦੇਵ ਸਿੰਘ ਦੀਆਂ ਇੰਟਰਨੈਸ਼ਨਲ ਖੁੱਚਾਂ ਦੇ ਦਰਸ਼ਣ ਤੇ ਉਮਾਨ ਦੇ ਪਾਣੀ ਵਿੱਚ ਤਾਰੀਆਂ ਲਾਉਂਦੇ ਪੰਜਾਬ ਮਾਲਵੇ ਦੇ ਦੋ ਜਲਪਰੇ

  • @jattz99
    @jattz99 7 หลายเดือนก่อน +10

    ਵਾਹਿਗੁਰੂ ਤੁਹਾਨੂੰ ਖੁੱਸ਼ ਰੱਖਣ ❤

  • @gianchandsharma1418
    @gianchandsharma1418 7 หลายเดือนก่อน +4

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ਣ ਤੇ ਚੜ੍ਹਦੀ ਕਲਾ ਵਿਚ ਰੱਖਣ। 80 ਸਾਲ ਦੀ ਉਮਰ ਵਿਚ ਤੁਸੀਂ ਘਰ ਬੈਠੇ ਨੂੰ ਦੇਸ਼ ਦੁਨੀਆਂ ਵਿਖਾ ਰਹੇ ਹੋ। ਧੰਨਵਾਦ।ਗਿਆਨ ਚੰਦ ਅਹਿਮਦਗੜ੍ਹ

  • @kawarpalsingh1813
    @kawarpalsingh1813 7 หลายเดือนก่อน +2

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ। ਬਹੁਤ ਹੀ ਸੁੰਦਰ ਥਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @user-jp5sp4dr9b
    @user-jp5sp4dr9b 7 หลายเดือนก่อน

    ਬਾਈ ਜੀ ਤੁਸੀਂ ਬਹੁਤ ਹੀ ਖੂਬਸੂਰਤ ਥਾਵਾਂ ਦੀ ਸੈਰ ਕਰਵਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਚੜ੍ਹਦੀ ਕਲਾ

  • @johalhundalmusicofficial
    @johalhundalmusicofficial 7 หลายเดือนก่อน

    Ssa❤

  • @deepmalhiludhiana6052
    @deepmalhiludhiana6052 7 หลายเดือนก่อน +5

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @gurjeetdhillon662
    @gurjeetdhillon662 7 หลายเดือนก่อน +1

    Gud luck from fan punjabi tv 🌾

  • @harjeetkaur3619
    @harjeetkaur3619 7 หลายเดือนก่อน +1

    Beta jiaunde rho
    App da boht boht thanx
    A
    Tuad badaut asin lokan ne eh kukuch dekh rhe an
    God bless you

  • @hansenjo2011
    @hansenjo2011 7 หลายเดือนก่อน +2

    25:47 when some cyclist says have a nice trip to u then say you too have a nice or safe trip 🙏🏼

  • @tarlochansohal304
    @tarlochansohal304 7 หลายเดือนก่อน +1

    Am😮ritpal te Dev Ji s s a Vadi all Shav bahut vadia Site hai kudrat de Nazare tusi Luckily ho Bai ji Rab Rakha ...🎉🎉❤❤😅😅

  • @manohardirbadirba8710
    @manohardirbadirba8710 7 หลายเดือนก่อน +1

    Sat sri akal 2we veera nu good morning ji ❤❤❤❤❤

  • @Deepak.arora48
    @Deepak.arora48 7 หลายเดือนก่อน +1

    Very nice ❤❤❤❤❤❤❤❤❤

  • @jagtarsinghghola2167
    @jagtarsinghghola2167 7 หลายเดือนก่อน +1

    ਅਰੈ ਕੀਆ ਸ਼ਾਨਦਾਰ ਮਹੌਲ ਐ

  • @MohanSingh-tp3cl
    @MohanSingh-tp3cl 7 หลายเดือนก่อน +4

    ਵਾਹਿਗੁਰੂ ਲੰਬੀ ਉਮਰ ਬਕਸ਼ੇ ਅਤੇ ਸਾਨੂੰ ਘਰ ਬੈਠਿਆਂ ਦੁਨੀਆ ਦੀ ਸੈਰ ਕਰਵਾਉਂਦੇ ਰਹੋ। ਵਾਹਿਗੁਰੂ ਵਾਹਿਗੁਰੂ ਜੀ।।।🎉

  • @blocksingh8216
    @blocksingh8216 7 หลายเดือนก่อน +3

    Very nice view 👌 ਜੀ.

  • @jalandharagro3608
    @jalandharagro3608 7 หลายเดือนก่อน

    ਸਤਿ ਸ੍ਹੀ ਅਕਾਲ ਬਾਈ ਜੀ ਤੁਹਾਡੇ ਸਫਰਾ ਨਾਲ ਜੁੜ ਕੇ ਬਹੁਤ ਵਧੀਆ ਲੱਗ ਦਾ ਹੈ ਅਸੀ ਘਰ ਬੈਠ ਕੇ ਅਸੀਂ ਵੀ ਸੋਹਣੇ ਦੇਸ ਉਮਾਨ ਦੇ ਨਜ਼ਾਰੇ ਲੈ ਰਹੇ ਹਾਂ ਬਹੁਤ ਬਹੁਤ ਸ਼ੁਕਰਾਨ

  • @amitthakur8569
    @amitthakur8569 7 หลายเดือนก่อน +2

    Sat Shri Akal veer ji🙏🙏

  • @narindergrewal9927
    @narindergrewal9927 7 หลายเดือนก่อน +2

    Veerji very nice blog you make it we watch you every day from Michigan USA

  • @amarjitsingh1946
    @amarjitsingh1946 7 หลายเดือนก่อน +4

    ਸਤਿ ਸ੍ਰੀ ਅਕਾਲ ਜੀ ਵੀਰੋ ਬਹੁਤ ਸੋਹਣਾ ਰੰਗ ਬਿਰੰਗੇ ਕਿਆਂ ਬਾਤ ਆ ਵੀਰ ਨਾਇਸ਼ 🙏🙏💙💙

  • @ranagurbindersingh9447
    @ranagurbindersingh9447 7 หลายเดือนก่อน +3

    ਬਹੁਤ ਵਧੀਆ ❤❤❤❤,,,,,, ਚੜ੍ਹਦੀ ਕਲਾ ਲਈ ਅਰਦਾਸ

  • @kamaljeetkaurcheema2534
    @kamaljeetkaurcheema2534 7 หลายเดือนก่อน +2

    ਵੀਰ ਜੀ, ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖਣ

  • @GurmeetSingh-beer
    @GurmeetSingh-beer 7 หลายเดือนก่อน +1

    ❤❤🎉 WAH JI WAH🎉❤❤
    🎉 KHUSH RAHO VEER 🎉

  • @KirpalSingh-zj7et
    @KirpalSingh-zj7et 7 หลายเดือนก่อน +2

    ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਵੀਡੀਓ ਚੜ੍ਹਦੀ ਕਲਾ ਵਿਚ ਰਹੋ

  • @tarlochansingh7628
    @tarlochansingh7628 7 หลายเดือนก่อน

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Rachhpalsingh90
    @Rachhpalsingh90 7 หลายเดือนก่อน

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਤਹਾਡੇ ਬਲੌਗ ਤੇ ਤੁਹਾਡੀਆਂ ਗੱਲਾਂ ਬਾਤਾਂ ਬਹੁਤ ਵਧੀਆ ਲੱਗਦੀਆਂ ਨੇ ❤❤❤❤❤

  • @amarjotdhillon2140
    @amarjotdhillon2140 7 หลายเดือนก่อน +1

    Sat Sri Akal beer
    ਸਕੂਲ ਤੋਂ ਆਉਂਦੇ ਹੀ ਅਸੀ ਦੋਵੇ ਜੀਅ ਤੇ ਸਾਡਾ ਬੇਟਾ ਚਾਹ ਪੀਂਦੇ ਵਾਦੀਆਂ ਦਾ ਨਜ਼ਾਰਾ ਤੇ ਵੀਰ ਦੀ ਮਿੱਠੀ ਬੋਲੀ ਦਾ ਆਨੰਦ ਮਾਣ ਦੇ ਦਿਨ ਦੀ ਥਕਾਵਟ ਦੂਰ ਕਰਦੇ ਹਾ ਜੀਉਦਾ ਰਹਿ ਵੀਰ

  • @sarajmanes4505
    @sarajmanes4505 7 หลายเดือนก่อน

    Sat Shri Akal Ji So Beautiful Location Wonderful Video God Bless You Long Life And Good Health Thanks Ji 🙏🙏👌👌👍👍👏👏❤❤

  • @lakhwinderpatiala9322
    @lakhwinderpatiala9322 7 หลายเดือนก่อน

    JIONDE WASDE RAHO VEERE SOHNA RAB HAMESHA KHUSH RAKHE

  • @madhomalli7321
    @madhomalli7321 7 หลายเดือนก่อน +2

    ਸਤਿ ਸ੍ਵੀ ਅਕਾਲ ਬਾਈ ਜੀ ❤️❤️💐💐

  • @kuldeepsidhu02
    @kuldeepsidhu02 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @jhalliraman
    @jhalliraman 7 หลายเดือนก่อน +1

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @sukhjitsinghthekedar
    @sukhjitsinghthekedar 7 หลายเดือนก่อน +3

    ਸੋਹਣੇ ਰੰਗ ਬੰਨੇ ਐ ਜਵਾਨੋ ਸੁਭਕਾਮਨਾਵਾਂ 🎉🌹🎊

  • @babbigill9800
    @babbigill9800 7 หลายเดือนก่อน +1

    ਵਾਦੀ ਵਾਲਾ ਕੰਮ ਘੈਂਟ ਸੀ 👌👌👌

  • @ranjitsinghdhillon2347
    @ranjitsinghdhillon2347 7 หลายเดือนก่อน +1

    ਦੋਨਾਂ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ,ਜੇ ਕੁਮੈਟ ਕਰਨ ਦੀ ਗੱਲ ਕਰੀਏ ਤਾਂ ਅੱਜ ਦੇ ਵਲੌਗ ਤੇ ਤਾਂ ਇਹ ਹੀ ਕੁਮੈਟ ਕਰਨਾ ਬਣਦੈ ਵੀ ਕਿਆ ਬਾਤ ਆ ਜਰ ।

  • @ravi11844
    @ravi11844 7 หลายเดือนก่อน +1

    Bahut vadia bai ji hamesha di trah ♥️♥️

  • @bittitalwandisabo5343
    @bittitalwandisabo5343 7 หลายเดือนก่อน

    ਬਿਲਕੁਲ ਸਹੀ ਗੱਲ ਹੈ ਘੁੱਦੇ ਬਾਈ ਇਹਨਾਂ ਪਹਾੜਾਂ ਦੀ ਰੂਪ ਰੇਖਾ ਹੋਰ ਹੀ ਸਾਬ ਦੀ ਆ

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @SandeepSingh-qi8uk
    @SandeepSingh-qi8uk 7 หลายเดือนก่อน

    Best veer mai roj dekhda tere vlog vlog dekhda dekhda e kamm ly tyar hunda

  • @bittitalwandisabo5343
    @bittitalwandisabo5343 7 หลายเดือนก่อน

    ਦੁੱਧ ਸਾਗਰ ਝਰਨੇ ਦੀ ਯਾਦ ਤਾਜ਼ਾ ਹੋ ਗਈ ਅੱਜ
    ਤੁਹਾਡੇ ਦੋਵਾਂ ਭਰਾਵਾਂ ਦੁਆਰਾ ਕੀਤਾ ਗਿਆ ਓਹ ਸਫ਼ਰ ਵੀ ਚੇਤੇ ਆ ਗਿਆ

  • @Vicky.arora21
    @Vicky.arora21 7 หลายเดือนก่อน +1

    Ghudda Bai Good morning 🙏 ❤

  • @Randy-eg6dk
    @Randy-eg6dk 7 หลายเดือนก่อน +1

    best

  • @laddisidhu3041
    @laddisidhu3041 7 หลายเดือนก่อน +1

    Beautiful journey bro keep it up

  • @parminderkaur3523
    @parminderkaur3523 7 หลายเดือนก่อน +3

    ਧੰਨਵਾਦ ਬੇਟਾ ਖੂਬਸੂਰਤ ਥਾਂਵਾਂ ਦਿਖਾਉਣ ਲਈ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ 🙏🏼🙏🏼

  • @gurpreetkailay4451
    @gurpreetkailay4451 7 หลายเดือนก่อน

    ਸਤਿ ਸ੍ਰੀ ਆਕਾਲ ਵੀਰਾਂ ਨੂੰ। ਸਫ਼ਰ ਵਧੀਆ ਜਾ ਰਿਹਾ। ਅੱਗੇ ਵੀ ਵਾਹਿਗੁਰੂ ਜੀ ਮਿਹਰ ਕਰਨ

  • @ArjunSingh-zw6ce
    @ArjunSingh-zw6ce 7 หลายเดือนก่อน +2

    Sat sri akaal bai ji🙏 bohot sohna vlog👍 bohot sohni jagah 👌 beautiful place, wmk 🙏

  • @Sukhveerdts
    @Sukhveerdts 7 หลายเดือนก่อน +1

    ਕਿਆ ਬਾਤ ਬਾਈ ❤❤❤

  • @HardeepKhaira44
    @HardeepKhaira44 7 หลายเดือนก่อน

    Bahut kaint video ❤❤❤❤❤nazara a gya 👌👌👌👌👌 have a safe journey ahead and thankyou for a amazing views 🙌good luck

  • @vakilsingh6582
    @vakilsingh6582 7 หลายเดือนก่อน

    wait wech c vr

  • @pardeepkour3612
    @pardeepkour3612 7 หลายเดือนก่อน +1

    Sat Shri akal g 💞😃

  • @ajeetbrar4013
    @ajeetbrar4013 7 หลายเดือนก่อน +4

    ਨਜਾਰੇ ਲੈ ਰਹੇ ਹੋ ਭਾਈ ਜੀ ❤❤❤❤❤

  • @harjitbatth4004
    @harjitbatth4004 7 หลายเดือนก่อน

    Amritpal singh ji detail ਕਰਨ ਦਾ ਢੰਗ ਬਹੁਤ ਵਧੀਆ

  • @user-lj9ym9jt4w
    @user-lj9ym9jt4w 7 หลายเดือนก่อน +1

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @GurpreetSingh-os4gn
    @GurpreetSingh-os4gn 5 หลายเดือนก่อน

    ਵਾਹਿਗੁਰੂ ਜੀ

  • @PrabhjotSingh-zc4yk
    @PrabhjotSingh-zc4yk 7 หลายเดือนก่อน +1

    ਬਹੁਤ ਸੋਹਣੇ ਦ੍ਰਿਸ਼ 👌

  • @jsnagrakotala
    @jsnagrakotala 7 หลายเดือนก่อน +1

    ਘੁੱਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਿਰ੍ਰੇ ਗੱਲ ਬਾਤ ਅੱਜ ਵੀ ਬਾਈ ਸੋਹੀ ਦਾ ਖਾਸਾ ਅਸਰ ਹੋਇਆ ਆਪਜੀ ਤੇ ਵੀ ਅੱਜ ਕੱਲ ਵਾਹ ਵਾਹ ਤਕੜੇ shot ਲਏ ਜਾ ਰਹੇ ਨੇ ਕੁੱਲ ਮਲਾ ਕ ਵਧੀਆ ਹੁਣ ਚਾਹ ਦਾ ਸਵਾਦ ਆਉਣ ਲੱਗਿਆ ਬਾਈ

  • @shivrajsinghkhosa6480
    @shivrajsinghkhosa6480 7 หลายเดือนก่อน

    Bahut hi shandar brother

  • @Gursevak_malkana
    @Gursevak_malkana 7 หลายเดือนก่อน +3

    ਰੱਬ ਤਰੱਕੀ ਬਖਸ਼ੇ🙏

  • @user-fc2sj7xo7x
    @user-fc2sj7xo7x 7 หลายเดือนก่อน

    ਬਹੁਤ ਸਹੌਨੀ ਵਾਡਿੳ ਨਾ੍ਜਾਰਾ ਓਦਾ ਪੁਰਾ ਬਾਈ ਵਾਹੈਗੁਰੂ ਤੁਹਾਡਾ ਸ਼ਫਰ ਵਦਿਆ ਰਹੇ

  • @rajwantdhandwar9698
    @rajwantdhandwar9698 7 หลายเดือนก่อน +2

    ਖੁਬਸੂਰਤ ਨਜ਼ਾਰੇ ਦਿਖਾਉਣ ਲਈ ਧੰਨਵਾਦ ਅਤੇ love from Vancouver 🙏🥰

  • @renurenu888
    @renurenu888 7 หลายเดือนก่อน +1

    Very good veer g

  • @Indoamerican22vlogs
    @Indoamerican22vlogs 7 หลายเดือนก่อน

    Great views

  • @123let
    @123let 7 หลายเดือนก่อน +1

    Wahe guru ji Mehar karn ji

  • @gillsimrat00
    @gillsimrat00 5 หลายเดือนก่อน

    Swimming site sohni c poori tourist place 😮❤

  • @ikbaaldhillon8577
    @ikbaaldhillon8577 7 หลายเดือนก่อน

    Nice bro 🎉🎉🎉🎉🎉

  • @TarsemSingh-cn6cn
    @TarsemSingh-cn6cn 7 หลายเดือนก่อน

    ਖੂਬਸੂਰਤ ਝੀਲ ਰਾਹ ਤੇ ਦੋਵੇਂ ਵੀਰ 👍🙏🙏🚴🚴

  • @nitun8349
    @nitun8349 7 หลายเดือนก่อน +4

    That sunrise was beautiful 🙏🏼

  • @dimpledhillon5258
    @dimpledhillon5258 7 หลายเดือนก่อน +1

    Sat sri akal Bai Ji

  • @youtubefalcon2393
    @youtubefalcon2393 7 หลายเดือนก่อน

    ਪੰਜਾਬ,ਪੰਜਾਬੀ,ਪੰਜਾਬੀਅਤ❤