Balle balle hai yaar thuadi ,bot vadiya kamm kar rahe ho ,,,,,, te dhanyawad dev Bai da v Jena ne badi Soni jankari ditto c , piche j,,,, ki ladies waste e desh aan da koi fayda nahi ,,,❤❤❤❤,,,, ਪਰ ਇਕ ਗੱਲ ਦਾ ਦੁੱਖ ਹੈ ਜਦੋਂ ਤੁਸੀ ਮੁੰਬਈ ਤੋਂ ਕੇਰਲਾ ਡਕਸਫਰ ਸ਼ੁਰੂ ਕੀਤਾ ਸੀ, ਉਦੋਂ ਪਹਿਲੇ ਦਿਨ ਮੇਰੇ ਘਰ ਦੇ ਕੋਲੋਂ ਲੰਘ ਗਏ ਤੇ ਮੈਨੂੰ 3 ਦਿਨ baad ਪਤਾ ਚੱਲਿਆ ਜਦੋਂ ਵੀਡਿਉ ਆਈ,,,,,
ਜਸਪਾਲ ਸਿੰਘ ਈਸ਼ਰਵਾਲ ਨੇਲੀ ਜਲੰਧਰ ਜ਼ਿਲ੍ਹੇ💯💯💯❤❤❤❤❤❤✌👌🙏👍🙏👌👌❤✌👌🙏👍🙏👌✌👌👌👍🙏
ਹੰਸੂ ਹੰਸੂ ਕਰਦੇ ਚਿਹਰੇ ਦਾ ਮਾਲਕ, ਸੋਹਣੇ ਨਾਂ ਵਾਲਾ, ਸੋਹਣੇ ਸੁਭਾਅ ਨਾਲ ਲਬਰੇਜ਼ ਬੇਟਾ ਬਲਜਿੰਦਰ ਮੈਨੂੰ ਬਹੁਤ ਪਿਆਰਾ ਲੱਗਦਾ। ਅੱਧ ਕ ਦਾ ਹੋਕੇ ਮਿਲਦਾ। ਦੋਵੇਂ ਵਾਰ ਤੁਹਾਨੂੰ ਸੋਹਣਾ ਇਲਾਕਾ ਵਿਖਾਇਆ ਬਲਜਿੰਦਰ ਨੇ।
❤
ਪਹਿਲੇ ਦਿਨ ਇਹ ਮਸਜ਼ਿਦ ਵੇਖਣ ਵੱਲੋਂ ਰਹਿ ਗਈ ਸੀ,, ਅੱਜ ਚੰਗੀ ਤਰ੍ਹਾਂ ਵੇਖੀ ਹੈ ਅੰਦਰੋਂ ਮਸਜ਼ਿਦ ਘੁੱਦੇ ਬਾਈ ਜੀ,, ਬਹੁਤ ਸੋਹਣੀ ਗੱਲ ਬਾਤ ਹੈ,, ਇਮਾਰਤ ਬਹੁਤ ਹੀ ਖ਼ੂਬਸੂਰਤ ਹੈ ਇਸ ਮਸਜ਼ਿਦ ਦੀ
ਅਮ੍ਰਿਤ ਤੇ ਦੇਵ ਪੁੱਤਰ ਬਹੁਤ ਸਾਰਾ ਪਿਆਰ ਮੈਂ ਕਨੇਡਾ ਤੋਂ ਹਮੇਸ਼ਾ ਤੁਹਾਡਾ ਵਲੌਗ ਵੇਖਦੇ ਹਾਂ ਬਹੁਤ ਵਧੀਆ ਪੁੱਤਰ
Love from Calgary
@@tarinderਸਭ ਤੋਂ ਧੱਕੜ ਗੱਡੀ ਨਿਸ਼ਾਨ ਪੈਟਰੋਲ ਨੂੰ ਗਿਣਦੇ ਏਥੇ
ਅੱਜ ਦਾ ਬਲੌਗ ਬਹੁਤ ਸੋਹਣਾ ਹੈ। ਟਿੱਬਿਆਂ ਉਤੇ ਚੜਦੀਆਂ ਗੱਡੀਆਂ ਬਹੁਤ ਸੋਹਣਾ ਮਨੋਰੰਜਨ ਭਰਿਆ ਦ੍ਰਿਸ ਹੈ।
❤ ਪ੍ਰਦੇਸ਼ ਚ ਰਹਿਣ ਵਾਲੇ ਵੀਰ ਭੈਣਾ ਨੂੰ ਸਤਿ ਸ੍ਰੀ ਅਕਾਲ ਸਰਦਾਰੀ ਕਾਇਮ ਰੱਖਣ ਲਈ ਡਾਕਟਰ ਖਾਲਸਾ ਜੀ ਜੋ ਪੜ੍ਹਾਈ ਕਰ ਰਹੇ ਸਲਾਮ ਆ ਤੁਸੀ ਤੇ ਭੈਣਾ ਜੋ ਵਿਦੇਸ਼ ਚ ਵੀ ਬੱਚਿਆ ਨੂੰ ਸਿੱਖ ਧਰਮ ਨਾਲ ਜੋੜਿਆ ਹੋਇਆ ਏ,ਹੋਰ ਜਿਨੇ ਵੀ ਭਰਾ ਓਮਾਨ ਚ ਸਭ ਨੂੰ ਪੰਜਾਬ ਵੱਲੋ ਪਿਆਰ, ਡਾਕਟਰ ਸਾਬ ਪੰਜਾਬ ਆਉਣ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਨ ਮਿਲਣਾ ਜਰੂਰ ਰਾਬਤਾ ਕਰਨਾ ,ਧੰਨਵਾਦ ਸਭ ਦਾ ਬਹੁਤ ਵਧੀਆ ਲੱਗਿਆ, ਵਾਹਿਗੁਰੂ ਮਿਹਰ ਕਰਨ ,ਘੁੱਦੇ ਵੀਰ ਬਹੁਤ ਜਾਣਨ ਲਈ ਮਿਲਿਆ ਵੀਰ ਧੰਨਵਾਦ। ❤
ਬਾਈ ਦੇਵ ਤੇ ਘੁੱਦਾ ਜੀ ਆਪ ਵਲੋਂ ਕਰਵਾਏ ਉਮਾਨ ਦੇ ਦਰਸ਼ਨ ਲਈ ਧੰਨਵਾਦ।
ਘੁੱਦਾ ਬਹੁਤ ਵਧੀਆ ਫੋਟੋ ਗਰਾਫਰ ਬਣ ਗਿਆ ਅੱਜ ਦਾ ਬਲੋਗ ਬਹੁਤ ਸੋਹਣਾ ਸੀ
ਪੰਜਾਬੀਆ ਦਾ ਪੰਜਾਬ ਤੇ ਆਪਣੇ ਪ੍ਰਤੀ ਪਿਆਰ ਬਾਹਰ ਨਿਕਲਿਆ ਪਤਾ ਲਗਦਾ ਇੱਥੇ ਲੋਕ ਉਈ ਆਵਦੇ ਗੁਆਢੀਆ ਤੇ ਲੱਗੀ ਜਾਦੇ ਆ । ਬਹੁਤ ਧੰਨਵਾਦ ਬਾਈ ਬਹੁਤ ਜਾਣਕਾਰੀ ਮਿਲੀ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਸੁੰਦਰ ਥਾਂਵਾਂ ਦਿਖਾਉਣ ਅਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤
ਦਾਣਾਂ ਪਾਣੀ ਚੁਗਦੇ,, ਘੁੰਮਦੇ ਘੁਮਾਉਂਦੇ ਪਹੁੰਚੇ ਬਾਈ ਰਵਿੰਦਰ ਪਾਲ ਸਿੰਘ ਹੋਰਾਂ ਦੇ ਘਰ
ਸਤਿ ਸ੍ਰੀ ਆਕਾਲ ਸਾਰੇ ਪਰਿਵਾਰ ਨੂੰ 🙏
ਅਰਬ ਏਰੀਆ ਕਿਸੇ ਨੇ ਨਹੀ ਦਿਖਾਇਆ । ਘੁੱਦੇ ਬਾਈ ਨੇ ਅਰਬ ਦੇ ਕੁਝ ਗੁੱਝੇ ਭੇਤ ਖੋਲਤੇ ਧੰਨਵਾਦ ਜੀ
ਵਾਹ ਜੀ ਵਾਹ ਦੁਨੀਆ ਦੇ ਸੋਹਣੇ ਰੰਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਦਾ ❤❤❤❤❤❤❤
ਦੁਨੀਆਂ ਦੇ ਸੋਹਣੇ ਰੰਗ ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਦੇਵ ਤੇ ਅੰਮ੍ਰਿਤ ਵੀਰ ਸਤਿ ਸ੍ਰੀ ਆਕਾਲ ਅੰਮ੍ਰਿਤ ਵੀਰ ਇਹਨੀਂ ਵਧੀਆ ਵੀਡੀਉ ਗਰਾਫੀ ਤੇ ਇਹਨੀਆ ਸੁੰਦਰ ਜਗ੍ਹਾ ਦੇ ਦਰਸ਼ਨ ਕਰਵਾਏ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਾਈ ਜਾਣ ਕਾਰੀ ਬਹੁਤ ਵਧੀਆ ਢੰਗ ਨਾਲ ਦੇਣ ਲਈ ਧੰਨਵਾਦ ਪਟਿਆਲੇ ਤੋ
ਸਤਿ ਸ੍ਰੀ ਅਕਾਲ ਜੀ 🙏 ਲੜੀਂ ਵਾਰ ਤੁਹਾਡੇ ਵਲੌਗ ਦੇਖ ਰਹੇ ਹਾ ਬਾਈ ਜੀ ਬਹੁਤ ਹੀ ਸੋਹਣਾ ਮੁਲਖ ਹੈ ਓਮਾਨ ਤੇ ਲੋਕ ਵੀ ਬੁਹਤ ਚੰਗੇ ਨੇ ਬੁਹਤ ਸਾਰਾ ਪਿਆਰ ਸਤਿਕਾਰ ਬਾਈ ਅਮਿਤ੍ਰਪਾਲ ਤੇ ਬਾਈ ਦੇਵ from 🇨🇦🇨🇦
ਘੂਦੇ ਵੀਰ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਚੜਦੀ ਕਲਾ ਰੱਖੇ। ਤੁਹਾਡਾ ਸਫ਼ਰ ਬਹੁਤ ਵਧੀਆ ਰਹੇ ਇਸ ਲਈ ਅਰਦਾਸ ਕਰਦੇ ਆ ਵੀਰ🙏
ਸਤਿ ਸ਼੍ਰੀ ਅਕਾਲ ਜੀ 🙏 ਬਹੁਤ ਸੋਣਾ ਮੁਲਖ ਤੇ ਉਥੇ ਵਸਦੇ ਪੰਜਾਬੀ ਵੀ ਬਹੁਤ ਚੰਗੇ ਅਤੇ ਪਿਆਰੇ ਨੇ ਸਤਿਗੁਰੂ ਨਾਨਕ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ ❤
ਸਤਿ ਸ਼੍ਰੀ ਆਕਾਲ ਜੀ ਬਰੋ ਮੈਂ ਅਲੀ ਮੁਹੰਮਦ ਪਿੰਡ ਜੱਸੀ ਬਾਗਵਾਲੀ ਜਿਲ੍ਹਾ ਬਠਿੰਡਾ ਡੱਬਵਾਲੀ ਏਰੀਆ ਤੋਂ ਹਾਂ। ਬਹੁਤ ਖੁਸ਼ੀ ਹੋਈ ਓਮਾਨ ਦੇ ਵਿੱਚ ਮਸਕਿਟ ਦੀ ਵੱਡੀ ਮਸਜਿਦ ਦਿਖਾਈ। ਧੰਨਵਾਦ ਘੁੱਦੇ ਵੀਰੇ
🙏🙏🚴🏿♂️🚴🏿♂️👍👍 ਵਾਹਿਗੁਰੂ ਜੀ ਮਿਹਰ ਰੱਖਣ ਸਾਡੇ ਵੀਰਾਂ ਤੇ 🙏🙏🙏। ਅੰਬਰਸਰੀਆ।
ਦੋਨਾਂ ਪੁੱਤਰਾਂ ਨੂੰ ਬਹੁਤ. ਬਹੁਤ. ਪਿਆਰ. ਮੈ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦਾ ਹਾਂ ਜੋ ਬਹੁਤ. ਹੀ ਸਲਾਉਣਯੋਗ. ਹੁੰਦੀਆਂ ਹਨ ਪਰਮਾਤਮਾਂ ਲੰਬੀ ਉਮਰ. ਅਤੇ ਚੜਦੀਕਲਾ ਬਖਸ਼ੇ
ਕਰਤਾਰ. ਸਿੰਘ. ਸੰਗਰੂਰ. ਹੁਣ. ਕਨੇਡਾ ਤੋਂ
ਦੋਨਾਂ ਵੀਰਾਂ ਨੂੰ ਬਹੁਤ ਪਿਆਰ ਵੈਨਕੂਵਰ ਕੈਨੇਡਾ 🇨🇦 ਤੋਂ 🙏🙏
ਬਾਈ ਅਮ੍ਰਿਤ ਤੇ ਬਾਈ ਦੇਵ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਘਮਾਉਣ ਲਈ ❤ । ਕੁਲਦੀਪ ਸਿੰਘ ਜਗਰਾਉਂ ਤੋਂ।
ਸਤਿ ਸ੍ਰੀ ਆਕਾਲ ਬਾਈ ਜੀ ਮੈਂ ਪਿੰਡ ਖੁਖਰਾਣਾ ਤੋਂ ਜਿਲਾ ਮੋਗਾ
ਬਹੁਤ ਸ਼ਾਨਦਾਰ ਸਫ਼ਰ ਉਮਾਨ ਦੇ ਰੰਗ ਪੰਜਬੀ ਵੀਰਾ ਦੇ ਕੰਮ ਕਾਰ ਤੇ ਗੱਲਾ ਬਾਤਾ ਤੇ ਪਿਆਰ ਤੁਹਾਡਾ ਬਣਦਾ ਸਨਮਾਨ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰਿਆ ਨੂੰ ਜਿੰਦਗੀ ਜਿੰਦਾਵਾਦ
ਬਹੁਤ ਵਧੀਆ ਲੱਗਿਆ ਵੀਰ ਜੀ 🙏🏻🙏🏻🙏🏻🙏🏻
ਵਾਹ ਜੀ ਵਾਹ ਦੁਨੀਆ ਦੇ ਸੋਹਣੇ ਰੰਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ👍👍🤏🤏🤏👍👍
ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਖੁਸ਼ ਹੋ ਗਿਆ ਤੁਹਾਡਾ ਇਹ ਬਲੋਗ ਦੇਖ ਕੇ
ਮੈਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂ
ਪੰਜਾਬ ,ਪੰਜਾਬੀਅਤ ਤੇ ਪੰਜਾਬੀ ਭਾਈਚਾਰਾ ਜ਼ਿੰਦਾਬਾਦ ਖੁਸ਼ ਰਹੇ ਆਬਾਦ ਰਹੇl
ਸਤਿ ਸ਼੍ਰੀ ਅਕਾਲ 🙏 ਦੋਨਾਂ ਭਰਾਵਾਂ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।
ਸਤਿ ਸ੍ਰੀ ਆਕਾਲ ਜੀ ਸਾਰੇ ਬਾਈਆਂ ਨੂੰ 🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਧੰਨਵਾਦ 🙏🙏
ਅਮ੍ਰਿਤ ਤੇ ਦੇਵ ਬੇਟੇ ਅਸੀਂ ਤੁਹਾਡਾ ਹਰੇਕ ਵਲੌਗ ਬੜੀ ਰੀਝ ਨਾਲ ਵੇਖਦੇ ਆਂ।ਅਸੀ ਵੀ ਬਠਿੰਡਾ ਤੋਂ ਹੀ ਹਾਂ।ਬਹੁਤ ਚਿਰ ਤੋਂ ਤੁਹਾਡੇ ਸਫਰਾਂ ਨਾਲ ਜੁੜੇ ਹੋਏ ਹਾਂ।ਅੱਜ 26ਵਾਂ ਵਲੌਗ ਵੇਖੀ ਜਾ ਰਹੇ ਆ।
ਸਰਦਾਰ ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਵੀ ਗੋਲਫ golf ਦੇ ਖਿਡਾਰੀ ਨੇ ਵੀਰ ਜੀ, ੳਵੇ ਇਹ ਬਹੁਤ ਸੋਹਣੀ ਥਾਵਾਂ ਤੇ ਬਹੁਤ ਸੋਹਣਾ ਸਫਰ ਮਾਲਕ ਚੜਦੀ ਕਲਾ ਤੇ ਤਰੱਕੀਆਂ ਬਖ਼ਸ਼ਦਾ ਰਹੇ, ਪੰਜਾਬੀ ਭਰਾਵਾਂ ਦਾ ਪਿਆਰ ਮਿਲਦਾ ਰਹੇ ਨਵੇਂ ਲੋਕਾਂ, ਨਵੀਂ ਦੁਨੀਆਂ ਤੇ ਕੁਦਰਤ ਦੇ ਨਾਵੇ ਰੰਗਾਂ ਨਾਲ ਦੋ ਚਾਰ ਹੁੰਦੇ ਰਵੋ।
ਬਹੁਤ ਖੂਬ ਵੀਡੀਓ ਭਰਾਵੋ ਮਸਕਟ ਤੋ ਯੂ ਏ ਈ ਦੁਬਈ ਵੜਨ ਲਈ ਮੇਰੇ ਖ਼ਿਆਲ ਨਾਲ ਬਰਹਮੀ ਬੋਡਰ ਲੱਗਦਾ ਏ ਮੈ ਵੀ 8 ਸਾਲ ਦੁਬਈ ਰਿਹਾ 2007 to 2015 ਤੱਕ ਹੁਣ ਅਮਰੀਕਾ ਦੀ ਕੰਧ ਤੋ ਵੇਖਣ ਵਾਲਾ ਅਮਰੀਕ ਸਿੰਘ ਭੁੱਲਰ
ਸੋਨੇ ਰੰਗੇ ਟਿੱਬਿਆਂ ਦੇ ਦੇਸ਼ ਦੇ ਸੋਹਣੇ ਸਫ਼ਰ ਲਈ ਦੁਆਵਾਂ , ਬਾਕੀ ਜੇ ਕਦੇ ਕਦੇ ਵੀਡੀਉ ਦੇ ਬੈਕਰਾਉਂਡ ਵਿੱਚ ਪੁਰਾਤਨ ਅਰਬੀ ਸੰਗੀਤ ਦੀਆਂ ਧੁਨਾਂ ਹੋਣ ਤਾਂ ਹੋਰ ਸੋਹਣਾ ਹੋਜੇ ।
ਉਮਨ ਦੇਸ ਦੀ ਯਾਤਰਾ। ਆਪ ਜੀ ਬਹੁ ਸੋਹਨੇ ਤਾਰੀਕੇ ਨਾਲ ਕੇkarvsi
Bahutt bahut dhanyawad
ਉਧਰ ਵਸਦੇ ਪੰਜਾਬੀਆਂ ਨੂੰ “ ਸਤਿ ਸ੍ਰੀ ਅਕਾਲ” ਬਹੁਤ ਸਾਰਾ ਪਿਆਰ🙏🏻🙏🏻🙏🏻🙏🏻
ਬਹੁਤ ਵਧੀਆ ਲੱਗਿਆ ਵਿਨੀਪਿਗ
ਤੁਹਾਡੇ ਮੋਤੀਆਂ ਨਾਲ ਲੱਦੇ ਹੋਏ ਬਾਲਗ ਸੁਣ ਕੇ, comment ਕਰਨ ਨੂੰ ਰੂਹ ਨਹੀਂ ਕਰਦੀ, ਸੁਣ ਕੇ ਆਨੰਦ ਬਹੁਤ ਆਉਂਦਾ ਵੀਰ, ਸਾਂਬਾ ਖੈਰ 🎉🎉🎉
ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਨੂੰ ਦੁਆਵਾਂ 🙏🙏
ਹੱਸਦੇ ਵੱਸਦੇ ਰਹਿਣ ਹਮੇਸ਼ਾ 🙏🙏
ਜਹਾ ਦਾਣੇ ਤਹਾ ਖਾਣੇ, ਨਾਨਕਾ ਸਚ ਹੇ🙏🙏
ਦੇਵ ਅਤੇ ਘੁੱਦਾ ਵੀਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਵਲੌਗ ਆ ਰਹੇ ਹਨ ਬਹੁਤ ਬਹੁਤ ਧੰਨਵਾਦ ਦੋਵਾਂ ਵੀਰਾਂ ਦਾ
ਅਮ੍ਰਿਤ ਤੇ ਦੇਵ ਬਾਈ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯
ਬਹੁਤ ਸੋਹਣਾ ਸਫ਼ਰ ਤੇ ਬਹੁਤ ਸੋਹਣਾ ਦੇਸ਼
ਪਿੰਡ ਡਕਾਲਾ ਜਿਲ੍ਹਾ ਪਟਿਆਲਾ ਤੋਂ ਰੋਜ਼ ਵੇਖਦੇ ਆਂ ਪਰਿਵਾਰ ਸਮੇਤ ❤❤
ਅਮਿ੍ਤ ਤੇ ਦੇਵ ਭਾਜੀ ਚੜਦੀ ਕਲਾ ਚ ਰਹੋ
ਗੁਰੂ ਸਾਹਿਬਾਨ ਦਾ ਜਨਮ ਦਿਹਾੜਾ ਨਹੀਂ ਹੁੰਦਾ,, ਪ੍ਰਕਾਸ਼ ਪੁਰਬ ਮਨਾਇਆ ਆਖੀਦਾ ਵਾਹਿਗੁਰੂ। ਜਨਮ ਦਿਹਾੜਾ ਇਨਸਾਨ ਦਾ ਹੁੰਦਾ ਤੇ ਅਵਤਾਰ ਤਾਂ ਪ੍ਰਕਾਸ਼ ਧਾਰਦੇ ਨੇ 🙏🏼
Baba g pholospsy nahi Feeling samjo ...Tusi Maskeen g di katha sun k comment kar dita ..Maff Kari veer g J gal Galat Lagii hove
Y lok bhut siyane ho gaye jo pind wale kade guruduware nahi gaye hunde oh vi coment kar dinede ne
@@manpreetsinghmehra5093 ਚੁੱਪ ਕਰ ਰਾਧਾ ਸੁਆਮੀ ਜਾਂ ਨਰਕਧਾਰੀ ਦੀ ਨਾਜਾਇਜ਼ ਔਲਾਦ🤫🤫
ਬਹੁਤ ਮੋਹ ਲੈਨੇ ਓ ਬਾਈ ਤੁਸੀ ਲੋਕਾਂ ਦਾ
ਵੀਡਿਓ ਦੇਖਦੇ, ਥੋਡੀਆਂ ਗੱਲਾਂ ਸੁਣਦੇ ਚੇਹਰੇ ਤੇ ਆਪ-ਮੁਹਾਰੇ ਮੁਸਕੁਰਾਹਟ ਜੀ ਆ ਜਾਂਦੀ
ਵਾਹਿਗੁਰੂ ਥੋਡੇ ਸਫਰਾਂ ਚ ਅੰਗ ਸੰਗ ਸਹਾਈ ਹੋਵੇ 🙏🙏
ਚੜ੍ਹਦੀ ਕਲਾ ਬਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ ਬਹੁਤ ਬਹੁਤ ਧੰਨਵਾਦ
ਪੂਰੇ ਗਹਿਰੇ ਪਾਣੀ ਚੋ ਬਾਈ ਜੀ ਤੁਸੀਂ ਦੋਵੇਂ ਭਰਾ
ਤੁਹਾਡੇ ਪਾਣੀ ਸਮੁੰਦਰਾਂ ਤੋਂ ਵੀ ਡੂੰਘੇ ਆ ਬਾਈ।। ਸਾਡੀ ਤਾਂ ਬਾਈ ਐਨੀ ਹੈਸੀਅਤ ਵੀ ਨਹੀਂ ਕਿ ਅਸੀਂ ਜਿਉਂਦੇ ਜੀਅ ਵੇਖ ਸਕਦੇ ਜੋ ਤੁਸੀਂ ਵਿਖਾ ਰਹੇ ਹੋ।। ਕਿ ਪਤਾ ਤੁਸੀਂ ਕਿੰਨੇ ਮੇਰੇ ਵਰਗੇ ਜਿਉਂਦੇ ਮਰਿਆ ਦੀ ਰੂਹ ਵਿੱਚ ਰੂਹ ਪਾ ਰਹੇ ਓ।।।। ਰੱਬ ਤੁਹਾਡੇ ਨਾਲ ਹੈ ਤਾਂ ਹੀ ਤਾਂ ਰੱਬ ਵਿਖਾ ਰਹੇ ਓ।। ਸ਼ਾਇਦ ਮਨਜੀਤ ਦੀ ਰੂਹ ਵੀ ਤੁਹਾਡੇ ਵਾਂਗ ਸਕੂਨ ਪਾਉਂਦੀ, ਜਿਨ੍ਹਾਂ ਤੁਸੀਂ ਆਪਣੀ ਰੂਹ ਨੂੰ ਸਕੂਨ ਪਾ ਰਹੇ ਓ ।।
ਚੜ੍ਹਦੀ ਕਲਾ ✊
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
ਬਹੁਤ ਵਧੀਆ ਲੱਗਿਆ ਅੱਜ ਦਾ ਇਹ ਸਫ਼ਰ ਵੇਖ ਕੇ
ਬਹੁਤ ਵਧੀਆ ਦੇਵ ਵੀਰ ਜੀ ਅਮਿ੍ਤ ਵੀਰ ਜੀ
ਸਤਿ ਸ਼ੀ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ😍😍🙏🙏
ਵਾਹਿਗੁਰੂ ਚੜਦੀ ਕੱਲਾ ਕੱਖਾਂ ਜੀ❤❤❤❤❤
❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉🎉
ਕੁਦਾ ਵੀਰ ਸਤਿ ਸ਼੍ਰੀ ਅਕਾਲ ਤੇ ਦੇ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਪੁਰਾਣੇ ਤੁਹਾਡੇ ਅਸੀਸਾਂ ਬੜੇ ਚਿਰ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਬਹੁਤ ਵਧੀਆ ਤੁਸੀਂ ਜੋ ਵੀ ਯਾਤਰਾਵਾਂ ਦਿਖਾਉਣੇ ਆ ਸਾਨੂੰ ਬਹੁਤ ਵਧੀਆ ਲੱਗਦੇ ਆ ਸਤਿ ਸ੍ਰੀ ਅਕਾਲ ਜੀ
ਘੁੱਦੇ ਬਾਈ ਮੌਡਨ ਮਸਕਟ ਦੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਵੀਰੇ ਧੰਨਵਾਦ❤
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਜੀ
ਬਹੁਤ ਵਧੀਆ ਭਰਾ ਜੀ
ਮੈ ਵੀ ਬਾਈ ਸ੍ਰੀ ਚਮਕੌਰ ਸਹਿਬ ਮਰਿੰਡੇ ਤੋਂ 🙏🙏🌴
ਬਹੁਤ ਸੋਹਣਾ ਦੇਸ਼ ਦਿਖਾਉਣ ਲਈ ਧੰਨਵਾਦ ਬੇਟਾ ਜੀ
सतश्रीअकालजी गुडेवीरजी।देववीरजी। बहुत सुन्दर प्रस्तुति दी
ਜਿਓਦੇ ਰਹੋ ਪੰਜਾਬੀਓ ਤੁਹਾਡੀ ਬਣੀ ਰਹੇ ਸਰਦਾਰੀ
ਜਿਊਂਦੇ ਰਹੋ ਭਰਾਵੋਂ ਤੇ ਤੁਹਾਡੀਆਂ ਵੀਡੀਉ ਬਹੁਤ ਸਮੇਂ ਤੋਂ ਦੇਖਦੇ ਹਾਂ ਤੇ ਅਲੱਗ ਅਲੱਗ ਖਿੱਤਿਆਂ ਦੀ ਜਾਣਕਾਰੀ ਦਿੰਦੇ ਹੋ
ਬਾਈ ਜੀ 🙏🙏🙏🙏
ਬਹੁਤ ਵਧੀਆ 22 ❤❤👍🏾
ਦੋਵੇਂ ਵੀਰਾਂ ਨਾਲ ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ
ਬਹੁਤ ਸ਼ਾਨਦਾਰ ਸਫਰ🙏
ਬਹੁਤ ਵਧੀਆ ਬਾਈ ਚੜ੍ਹਦੀ ਕਲਾ ❤ ਦੂਸਰਾ ਬਾਈ ਮਿਲਿਆ ਮੋਰਿੰਡੇ ਤੋਂ ਆਪਣਾ ਸ਼ਹਿਰ
ਘੁੱਦੇ ਤੇ ਦੇਵ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਬਹੁਤ ਸੋਨਾ ਸਫ਼ਰ ਚਲ ਰਿਹਾ
ਬਹੁਤ ਵਧੀਆ ਬੇਟਾ 👍
ਬਹੁਤ ਵਧੀਆ ਛੋਟੇ ਵੀਰ ਜੀ
ਜਰਨੈਲ ਸਿੰਘ ਪੰਜਾਬ ਤੋਂ ਬਾਈ ਜੀ ਧਨਵਾਦ ਦੋਨਾਂ ਵੀਰਾਂ ਦਾ
ਸ਼ਤਿ ਸ਼੍ਰੀ ਅਕਾਲ ਬਾਈ ਜੀ
ਗੁਰਪ੍ਰੀਤ ਸਿੰਘ ਕੁਵੈਤ
ਪੰਜ ਕੂ ਸੌ ਮੁਲਾਜ਼ਮ ਨੇ ਰਲ ਕੇ ਬਣਾਇਆ ਇਸ ਮਸਜ਼ਿਦ ਨੂੰ ਚਾਰ ਸਾਲਾਂ ਦੇ ਵਿੱਚ,, ਜਾਣਕਾਰੀ ਲਈ ਧੰਨਵਾਦ ਘੁੱਦੇ ਬਾਈ ਜੀ
❤ ਬਹੁਤ ਵਧੀਆ ਬਹੁਤ ਧੰਨਵਾਦ
ਬਾਈ ਜੀ ਬਹੁਤ ਬਹੁਤ ਪਿਆਰ ਭਰਾਵਾਂ ਨੂੰ ਵਲੈਤ ਤੋਂ
ਰੂਪਨਗਰ ਤੋਂ ਵਾਹਿਗੁਰੂ ਜੀ
Balle balle hai yaar thuadi ,bot vadiya kamm kar rahe ho ,,,,,, te dhanyawad dev Bai da v Jena ne badi Soni jankari ditto c , piche j,,,, ki ladies waste e desh aan da koi fayda nahi ,,,❤❤❤❤,,,, ਪਰ ਇਕ ਗੱਲ ਦਾ ਦੁੱਖ ਹੈ ਜਦੋਂ ਤੁਸੀ ਮੁੰਬਈ ਤੋਂ ਕੇਰਲਾ ਡਕਸਫਰ ਸ਼ੁਰੂ ਕੀਤਾ ਸੀ, ਉਦੋਂ ਪਹਿਲੇ ਦਿਨ ਮੇਰੇ ਘਰ ਦੇ ਕੋਲੋਂ ਲੰਘ ਗਏ ਤੇ ਮੈਨੂੰ 3 ਦਿਨ baad ਪਤਾ ਚੱਲਿਆ ਜਦੋਂ ਵੀਡਿਉ ਆਈ,,,,,
ਚੜਦੀ ਕਲਾ ਵਿੱਚ ਰਹੋ
ਚੜ੍ਹਦੀ ਕਲਾ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤
ਬਹੁਤ ਹੀ ਵਧੀਆ ਬਲੌਗ
ਬਹੁਤ ਸੋਹਣੇ ਸੀਰਵਾਲੀ ਸ੍ਰੀ ਮੁਕਤਸਰ ਸਾਹਿਬ
ਬਹੁਤ ਸੋਹਣੀ ਮਸਜਿਦ ਆ ਬਾਈ ਜੀ🙏👍
ਤੁਹਾਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਵੀਰੋ
ਬਹੁਤ ਵਧੀਆ ਜੀ 🙏
ਵਾਹਿਗੁਰੂ ਜੀ ❤🎉
ਸਤਿ ਸ੍ਰੀ ਆਕਾਲ ਅੰਮ੍ਰਿਤ ਦੇਵ ਵੀਰ ਜੀ ਸਾਉਦੀ ਆਉਣਾ ਦੱਸਣਾ ਜਰੂਰ ਵੀਰਾਂ ਦਮਾਮ ਸ਼ਹਿਰ ਵਿਚ ਆ
ਬਹੁਤ ਵਧੀਆ ਵੀਰ ਜੀ ❤❤
ਤੁਸੀਂ ਬਾਈ ਸਾਡੇ ਪੰਜਾਬੀਆਂ ਮਾਣ ਆ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩🥰🥰 ਮੱਖਣ ਸਿੰਘ ਜ਼ਿਲ੍ਹਾ ਮਾਨਸਾ ਪਿੰਡ ਭੀਖੀ
ਵਾਹਿਗੁਰੂ ਚੜਦੀ ਕਲਾ ਵਿੱਚ ਰਖਣ 🙏🙏ਮਸਜਿਦ ਬੇਹੱਦ ਖੂਬਸੂਰਤ ਹੈ ❤
ਇਹ ਮੋਹ ਮੁੱਹਬਤ ਬਣਿਆਂ ਰਹੇ
ਸਤਿ ਸ੍ਰੀ ਆਕਾਲ ਪ੍ਰਦੇਸ਼ੀ ਵੀਰੋ
ਮਾਲਕ ਕਮਾਈਆਂ ਵਿੱਚ ਬਰਕਤ ਪਾਵੇ
ਤੁਹਾਡੇ ਘਰ ਬਾਰ, ਪਰਿਵਾਰ ਰਾਜ਼ੀ ਖੁਸ਼ੀ ਰਹਿਣ
ਸਫਰੀ ਬਾਬਿਓ ਰੱਬ ਰਾਖਾ
ਬਹੁਤ ਸੁੰਦਰ ਵੀਰ ਜੀ