veer suneya c k LEHNDE PUNJAB ch baddi sewa karde aa charde PUNJAB waleyan di aj oman ch v eh misal ditti aa k aaj v ohna da dil kite na kite charde punjab lai dhakda aa kite na kite dona PUNJABAN lai de mail lai dillo tamana karde aa 🎉 ❤baki bot wadiya lagde aa blog aap tee ❤❤❤🎉🎉🎉🎉🎉
Nike Veer jiunde Rho Bahut Vadiya Lageya jdo Tusi Pakistan Wale Veera Nu mile te Bahut Vadiya Mahol CI jiunde Rho Waheguru Ji Chardikla Vich Rakhen Ji tawanu Nal Hi Tuhadi Family Nu 🙏🙏🙏🙏🙏❤
ਬਾਈ ਪਾਕਿਸਤਾਨੀ ਤੋ ਓਮਾਨੀਆਂ ਦਾ ਪਿਆਰ ਦੇਖ ਕੇ, ਅੱਖਾਂ ਚੋਂ ਪਾਣੀ ਆ ਗਿਆ ਤੇ ਸ਼ਬਦ ਖਤਮ ਹੋ ਗਏ। ਬਾਬਾ ਨਾਨਕ ਸਭ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਕਾਰੋਬਾਰ ਚ ਵਾਧਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
🎉❤😢🎉❤
ਬਿਕਲੁ ਬਾਈ
👍👍😘
Ghudda lots of love for u
Waheguru ji
ਪਾਕਿਸਤਾਨੀ ਵੀਰਾ ਦਾ ਦਿਲੋ ਬਹੁਤ ਬਹੁਤ ਧੰਨਵਾਦ, ਪੰਜਾਬੀਆ ਨੂੰ ਇੰਨਾ ਜਿਆਦਾ ਪਿਆਰ ਕਰਨ ਲਈ!🙏🙏🙏🙏🙏🙏
ਵਾਹ ਵੀਰੇ
ਐਨਾ ਪਿਆਰ ਵਿਦੇਸ਼ ਦੀ ਧਰਤੀ ਤੇ ਕਹਿਣ ਨੂੰ ਸਬਦ ਨਹੀਂ ਹੈਗੇ
ਬਸ ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲਦਾ ਵਾਹ ਵਾਹ ❤❤❤
ਕਿਆ ਬਾਤ ਹੈ ਪਾਕਿਸਤਾਨ ਦੇ ਵੀਰਾ ਦਾ ਚੜਦੇ ਪੰਜਾਬ ਪ੍ਰਤੀ ਪਿਆਰ ਦੇਖ ਕੇ ਦਿਲ ਬਾਗੋਂ ਬਾਗ ਹੋ ਗਿਆ । ਜਿਉਂਦੇ ਵਸਦੇ ਰਹੋ
ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਸਾਨੂੰ ਘਰ ਜਾ ਖੇਤਾਂ ਵਿੱਚ ਬੈਠੇ ਆ ਨੂੰ ਬਹੁਤ ਸੌਣੇ ਦੇਸ਼ਾਂ ਦੀ ਸੈਰ ਕਰਵਾਈ ਹੈ ਤੁਹਾਡੇ ਮਾਤਾ ਪਿਤਾ ਨੂੰ ਮੁਬਾਰਕਾਂ ਕੀ ਉਹਨਾਂ ਨੇ ਬੁਧੀ ਜੀਵੀ ਆ ਨੂੰ ਜਨਮ ਦਿੱਤਾ ਹੈ
ਪਾਕਿਸਤਾਨ ਦੇ ਸੋਹਣੇ ਵੀਰਾਂ ਵੱਲੋਂ ਦਿਤਾ ਮਾਨ ਸਤਿਕਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਜ਼ਿੰਦਗੀ ਨੂੰ ਸਕੂਨ ਦੇਣ ਵਾਲੇ ਪਲ ❤❤❤ਐਨਾ ਪਿਆਰ ਵਿਦੇਸ਼ ਦੀ ਧਰਤੀ ਤੇ ਕਹਿਣ ਨੂੰ ਸਬਦ ਨਹੀਂ ਹੈਗੇ
ਬਸ ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲਦਾ ਵਾਹ ਵਾਹ ❤❤❤
ਪਾਕਿਸਤਾਨੀ ਭਰਾਵਾਂ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਬਾਈ ਜੀ ਇਹ ਤੁਹਾਡਾ ਪਿਆਰ ਹੈ ਸੋ ਤੁਸੀਂ ਕਮਾਇਆ
ਸ਼ਾਬਾਸ਼,ਸ਼ੁਕਰੀਆ ਐ ਪੁੱਤ ਸਰਬਜੀਤ ਤੇ ਲਹਿੰਦੇ ਪੰਜਾਬ ਦੇ ਬੱਚਿਆਂ ਦਾ ।ਸ਼ਾਬਾਸ਼ ਹੈ ਥੋਡੇ ਦੋਵੇਂ ਬੱਬਰ ਸ਼ੇਰਾਂ ਦੇ।ਪੰਜਾਬ ਤੋਂ ਬਾਹਰ ਪੰਜਾਬ ਦੇ ਰਾਜਦੂਤਾਂ ਵਾਲ਼ੀ ਜੁਮੇਵਾਰੀ ਨਿਭਾ ਰਹੇ ਹੋਂ।ਘੁੱਟ ਕੇ ਢੇਰ ਸਾਰਾ ਪਿਆਰ (ਦੋਨਾ ਨੂੰ)।❤❤
ਲਹਿੰਦਾ❤ਚੜ੍ਹਦਾ ਪੰਜਾਬ
ਘੁੱਦਾ ਸਿੰਘ ਅੱਜ ਅੱਖਾਂ ਵਿੱਚੋਂ ਪਾਣੀ ਆ ਗਿਆ ਪਾਕਿਸਤਾਨੀ ਪੰਜਾਬੀ ਭਰਾਵਾਂ ਦਾ ਮੋਹ ਪਿਆਰ ਵੇਖ ਕੇ। ਸਿਆਣੇ ਕਹਿੰਦੇ ਨੇ ਕਿ ਲੀਡਰਾਂ ਦੀਆਂ ਆਪਸੀ ਦੁਸ਼ਮਣੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਜਿਸ ਦੀ ਮਿਸਾਲ ਇੱਕ ਪੰਜਾਬ ਦੇ ਟੁਕੜੇ ਹੋਣ ਕਰਕੇ ਅੱਜ ਦੋਵੇਂ ਪਾਸਿਆਂ ਵਾਲੇ ਪੰਜਾਬੀ ਨੇ।
ਪਾਕਿਸਤਾਨੀ ਭਰਾਵਾਂ ਦਾ ਪਿਆਰ ਵਾਕਿਆਂ ਹੀ ਤਾਰੀਫ ਤੇ ਕਾਬਿਲ ਹੈ, ਅਤੇ ਘੁਦੇ ਵੀਰ ਨੇ ਇਕ ਸਹਜ ਹੀ ਗਲ ਕਹੀ ਕੇ ਬਾਰਡਰ ਨੂੰ ਛੇਤੀ ਪੱਧਰ ਕਰਦੇ ਹਾਂ। ਕਰਤਾਰ ਮੇਹਰ ਕਰੇ ਉਹ ਸਮਾਂ ਇੱਕ ਦਿਨ ਜਰੂਰ ਆਉਣਾ ਜਦੋਂ ਸੱਚਖੰਡ ਐਕਸਪ੍ਰੈਸ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾ ਸਾਹਿਬ ਤਕ ਚਲਿਆ ਕਰੇਗੀ।
ਬਾਈ ਆਪਣੇ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਥਰਮੋਸ ਜੱਗ ਲੋਕਾਂ ਦੀ ਸੇਵਾ ਵਾਸਤੇ ਰੱਖਣਾ ਲਈ ਤਾਂ ਟਾਇਮ ਲੱਗੇਗਾ ਪਰ ਚੋਰੀ ਹੋਣ ਤੇ ਕੋਈ ਟਾਇਮ ਨਹੀਂ ਲੱਗਣਾ ਵੀਰ ਜੀ ਤੁਹਾਡਾ ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੇਹੜਾ ਸਾਨੂੰ ਘਰਾਂ ਵਿੱਚ ਬੈਠੇ ਬਿਠਾਏ ਨੂੰ ਤੁਸੀਂ ਬਹੁਤ ਹੀ ਖੂਬਸੂਰਤ ਲੋਕਾਂ ਦਾ ਤੇ ਬਹੁਤ ਬਹੁਤ ਹੀ ਖੂਬਸੂਰਤ ਥਾਵਾਂ ਦੇ ਦਰਸ਼ਨ ਦੀਦਾਰੇ ਕਰਵਾਈ ਜਾ ਰਹੇ ਹੋ 🙏🏾🙏🏾🙏🏾🙏🏾🙏🏾🙏🏾🌹❤️🌹❤️🌹❤️🌹❤️🌹🌹❤️🌹❤️🌹🌹❤️🌹❤️❤️🌹🌹❤️🌹❤️❤️🌹🌹❤️🌹❤️❤️🌹🌹❤️🌹❤️❤️🌹🌹🌹🌹🌹🌹🌹🌹🌹
ਅੰਮ੍ਰਿਤਾਂ ਜਿਹੜੇ ਬਾਡਰ ਪੱਧਰ ਕਰਨ ਵਾਲੀ ਗੱਲ ਕੀਤੀ ਨਾ ਸ਼ੇਰਾਂ ਤੂੰ ਓਹ ਦਿਲ ਤੇ ਵੱਜੀ . ਸ਼ੇਰਾਂ ਆਪਾ ਅਟਾਰੀਓਂ ਪੱਧਰ ਕਰਦੇ ਜਾਣਾ ਫੇਰ ਫ਼ੌਜਾਂ ਸਾਹ ਜਾ ਕੇ ਜਮਰੌਦ ਈ ਲੈਣਾ⛳️ ॥ਕੋਉ ਕਿਸੀ ਕੋ ਰਾਜ ਨਾ ਦੇਹੇ ਜੋ ਲੇਹੇ ਨਿਜਿ ਬਲਿ ਸੇ ਲੇਹੇ॥
ਦੋਵਾਂ ਮੁਲਕਾਂ ਦੇ ਲੋਕਾਂ ਦਾ ਆਪਸੀ ਪਿਆਰ ਦੇਖ ਕੇ ਮਨ ਬਾਗ਼ੋਂ ਬਾਗ਼ ਹੋ ਜਾਂਦਾ , ਵਾਹਿਗੁਰੂ ਅੱਗੇ ਰੋਜ਼ ਦੀ ਇੱਕ ਹੀ ਅਰਦਾਸ ਆ ਦੋਵਾਂ ਮੁਲਕਾਂ ਨੂੰ ਇੱਕੋ ਕਰਦੇ ਮਲਕਾਂ, ਜਰਮਨੀ ਲੋਕਾਂ ਵਾਂਗੂੰ ਕੰਧ (ਹੱਦ ਬੰਨਾ) ਤੋੜ ਕੇ ਇੱਕ ਹੀ ਹੋ ਜਾਈਏ।🙏 ਕੋਈ ਅੰਮ੍ਰਿਤਸਰ ਆਵੇ ਤੇ ਕੋਈ ਲਾਹੌਰ ਜਾਵੇ
ਮੇਰੇ ਵੱਲੋ ਵੀ ਬਾਈ ਸਰਬਜੀਤ ਸਿੰਘ ਦਾ ਬਹੁਤ ਧੰਨਵਾਦ , ਸਦਾ ਖੁਸ਼ ਰਹੇ ਪਰਿਵਾਰ । ਬਹੁਤ ਵਧੀਆ ਮਹਿਮਾਨ ਨਿਵਾਜੀ ਕੀਤੀ❤❤❤
ਬਾਈ ਸਵਾਦ ਈ ਆ ਜਾਂਦਾ ਤੁਹਾਡੇ ਸਫਰ ਚ ਸ਼ਾਮਿਲ ਹੋ ਕੇ। ਬਾਕੀ ਪਾਕਿਸਤਾਨੀ ਅਤੇ ਉਮਾਨੀ ਵੀਰਾ ਦਾ ਪਿਆਰ ਵੇਖ ਕੇ ਮਨ ਗਦ ਗਦ ਕਰ ਉਠਿਆ ।
ਵੀਰੇ ਪਾਕਿਸਤਾਨੀ ਵੀਰਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਵਾਹਿਗੁਰੂ ਕਰੇ ਜੇ ਬਾਰਡਰ ਖੁੱਲ ਜਾਵੇ ਤਾਂ ਬਹੁਤ ਖੁਸ਼ੀ ਹੋਉਗੀ
ਸਤਿ ਸ੍ਰੀ ਆਕਾਲ ਵੀਰ ਜੀ ਲਹੌਰ ਵਾਲੇ ਵੀਰਾਂ ਦਾ ਪਿਆਰ ਦੇਖ਼ ਕੇ ਮਨ ਨੂੰ ਤਸੱਲੀ ਮਿਲਦੀ ਹੈ ਕਿ ਸਮੇਂ ਦੀਆ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇੱਕ ਦੇ ਦੋ ਦੇਸ਼ ਬਣਾ ਦਿੱਤੇ ਪਰ ਦਿਲਾ ਦੀਆਂ ਸਾਂਝਾ ਨੂੰ ਅੱਗ ਨਹੀਂ ਕਰ ਸਕੇ ਇਹ ਸਾਂਝਾ ਇਸੇ ਤਰ੍ਹਾਂ ਬਣੀਆ ਰਹਣ।ਚੜ੍ਹਦੀ ਕਲਾ ਰਹੇ ਦੋਨਾਂ ਦੇਸ਼ਾਂ ਦੀ।
ਸਾਗਲੀ ਆਲ਼ੀ ਗੱਲ ਜਾਮਾ ਸਹੀ (ਸੱਚੀਆਂ) ਵੀਰ ਜੀ ਇਹ ਜ਼ੋ ਤਹੁਡੇ ਕੋਲ ਸਾਈਕਲ ਨੇ ਇਹਨਾਂ ਦਾ ਰੇਟ ਕਿ ਆ ਤੇ ਕਿਥੋਂ ਮਿਲਣਗੇ ਮੈਂ ਵੀ ਇੱਕ ਲੈਣਾ ਇਹੋ ਜਿਹਾ ❤❤❤❤❤❤❤❤❤❤ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਤਹੁਡੇ ਤੇ ਸਾਰੇ ਪਰਵਾਰ ਤੇ ਤਹੁਡੇ ਤੇ ਜੀ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਘਰ ਬੈਠਿਆਂ ਹੀ ਸੱਭ ਕੁੱਝ ਵੇਖ ਤਾਂ
ਬਾਈ ਜੀ ਤੁਹਾਡੇ ਸਫਰ ਬਹੁਤ ਸੁੰਦਰ ਹਨ.ਚੰਗਾ ਹੋਵੇਗਾ ਜੇ ਤੁਸੀ ਇਹਨਾ ਲੋਕਾ ਦਾ ਕੋਈ ਤਿਉਹਾਰ ਮਨਾਉਣ ਜਾ ਕੋਈ ਵਿਆਹ ਸ਼ਾਦੀ ਜਾ ਕੋਈ ਮੇਲਾ ਜਾ ਕੋਈ ਉਠ ਦੌੜ ਦਿਖਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾ ਹੋਰ ਸੋਨੇ ਤੇ ਸੁਹਾਗਾ ਹੋਵੇਗਾ ਬਾਕੀ ਸਭ ਬਹੁਤ ਮੁਬਾਰਕ ਹੈ ਵੀਰੋ ਥਹੁਤ ਅੱਛਾ...🎉
ਧੰਨਵਾਦ ਬਾਈ ਪਾਕਿਸਤਾਨ ਦੇ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਵੇਖਣ ਵਾਲਿਆਂ ਦਾ ਵੀ ਦਿਲ ਲੁੱਟ ਲਿਆ. ਅਜ ਦਾ ਦਿਨ ਓਹਨਾ ਵੀਰਾਂ ਦੇ ਨਾ.
ਨੀਤਾਂ ਨੂੰ ਮੁਰਾਦਾਂ ਬਾਈ ਤੁਹਾਡੀ ਸੁਭਾਅ ਚੰਗਾ ਲੋਕ ਵੀ ਚੰਗੇ ਈ ਮਿਲਦੇ ਨੇ ਬਹੁਤ ਵਧੀਆ ❤ ਕਦੇ ਕਰਾਂਗੇ ਪੱਧਰਾ ਅੱਖਾਂ ਭਰ ਆਈਆਂ ਬਾਈ ਯਾਰ
ਹੀਰੇ ਬੰਦੇ ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
Dev singh Ghudda singh ਜਿਉਂਦੇ ਰਹੋ ਏਨਾ ਉਪਰਾਲਾ ਕਰਕੇ ਆਪ ਤਾਂ ਤੁਸੀ ਅਨੰਦ ਮਾਣਦੇ he ਓ ਬਾਕੀ ਸਭ ਭੈਣਾ ਵੀਰਾਂ ਨੂੰ ਜੋ ਦੇਖ rahe ne ਤੁਹਾਨੂੰ ਵੀ bhut vadiya ਜਾਣਕਾਰੀ ਦਿੰਦੇ ਹੋ..bhut vadiya ਲਗਦਾ ਤੁਹਾਨੂੰ ਦੇਖ k...ਵਾਹਿਗੁਰੂ ਅੰਗ ਸੰਗ shaee hon bachiyo...😊😊❤
💖💖 ਦੀਆਂ ਗਹਿਰਾਈਆਂ ਤੋਂ ਪਾਕਿਸਤਾਨੀ ਪੰਜਾਬੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
Lehnde Punjab wale veeran da moh piyar parahunachari dekh ke ankhan ch pani aa giya bahut bahut dhanwad chobro
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ। ਪਾਕਿਸਤਾਨੀ ਵੀਰਾਂ ਦਾ ਪਿਆਰ ਦੇਖ ਕੇ ਮਨ ਖੁਸ਼ ਹੋ ਗਿਆ ਜੀ। ਸਫ਼ਰ ਬਹੁਤ ਵਧੀਆ ਲੱਗਾ ਜੀ। ਉਮਾਨ ਅਤੇ ਇਸ ਦੇ ਵਾਸੀ ਚੰਗੇ ਲੱਗਦੇ ਨੇ ਜੀ।❤❤❤❤❤
ਤੁਹਾਡੇ ਰਾਂਹੀ ਓਮਾਨ ਦਾ ਸਫਰ ਦਾ ਅਨੰਦ ਮਾਣ ਰਹੇ ਹਾਂ, ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ
ਬਾਈ ਪਾਕਿਸਤਾਨੀਆਂ ਨੇ ਦਿਲ ਗੁਰਦਾ ਫੇਫੜਾ ਸਭ ਜਿੱਤ ਲਿਆ ਏਨਾ ਪਿਆਰ ❤❤❤❤❤ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ❣️🙏
ਸਭ ਤੋਂ ਪਹਿਲਾਂ ਦੋਹਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਬਾਈ ਜੀ ਸਿਰ ਤੇ ਪੱਗ ਦੇਖ ਕੇ ਲੋਕ ਬੁਹਤ ਇਜ਼ਤ ਕਰਦੇ ਹਨ ਪਾਕਿਸਤਾਨੀ ਭਰਾ ਤਾਂ ਬਹੁਤ ਪਿਆਰ ਕਰਦੇ ਹਨ ਪੰਜਾਬੀਆਂ ਨੂੰ ❤🙏🙏 ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ਣ 🌷
Hr din kuj na kuj nwa vadiya dekhn nu mil ria. Kul melake thuda h oman da safar bhut hi mn nu khush te romanch kr ria. Shukran
ਬਹੁਤ ਹੀ ਵਧੀਆ ਵੀਰ,, ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਹੀ ਚੜਦੀਕਲਾ ਵਿੱਚ ਰੱਖਣ 🎉❤❤
ਪਾਕਿਸਤਾਨ ਵਾਲੇ ਮੁੰਡਿਆਂ ਨੇ ਦਿਲ ਖੁਸ਼ ਕਰਤਾ ਬਾਈ ਬਹੁਤ ਪਿਆਰ ਤੁਹਾਨੂੰ ❤❤
ਸਤਿ ਸ੍ਰੀ ਅਕਾਲ ਅੰਮ੍ਰਿਤ ਤੇ ਦੇਵ ਵੀਰ ਪ੍ਮਾਤਮਾ ਦੋਨਾ ਭਰਾਵਾਂ ਨੂੰ ਚੜਦੀਕਲਾ ਚ ਰੱਖਣ
ਏਦਾ ਹੀ ਭਰਾਵਾ ਨੂੰ ਦੁਨੀਆ ਚ ਪਿਆਰ ਸਤਿਕਾਰ ਮਿਲਦਾ ਰਹੇ❤❤
ਬਾਈ ਘੁੱਦੇ ਤੁਹਾਡੀ ਪੰਜਾਬੀ ਬਹੁਤ ਵਧੀਆ ਆ ਏਨੀ ਠੇਠ ਪੰਜਾਬੀ ਬਹੁਤ ਚਿਰਾਂ ਬਾਅਦ ਸੁਣੀ ਆ । ਬਹੁਤ ਵਧੀਆ ਲੱਗਿਆ
Shandar episode 🎉🎉🎉🎉🎉❤❤❤❤❤
veer suneya c k LEHNDE PUNJAB ch baddi sewa karde aa charde PUNJAB waleyan di aj oman ch v eh misal ditti aa k aaj v ohna da dil kite na kite charde punjab lai dhakda aa kite na kite dona PUNJABAN lai de mail lai dillo tamana karde aa 🎉 ❤baki bot wadiya lagde aa blog aap tee ❤❤❤🎉🎉🎉🎉🎉
Bohat hi sohna vlog. Ruh khush ho gai dakh kai. Pakistani bharawa da pyar daikh kai akhan bhar gaean. Love u sareanu. Alla khair kare. 🙏
ਸਫਰ ਬਹੁਤ ਸੋਹਣਾ ਵੀਰੇ ਤੁਸੀਂ ਪੂਰੀ ਰੀਝ ਨਾਲ ਕਰ ਰਹੇ ਉ ਤੇ ਅਸੀ ਪੂਰੀ ਰੀਝ ਨਾਲ ਦੇਖ ਰਹੇ ਆ ਧੰਨਵਾਦ ਦੋਵਾਂ ਵੀਰਾਂ ਨੂੰ
ਪੰਜਾਬ,ਉਮਾਨ ਅਤੇ ਪਾਕਿਸਤਾਨ ਦੇ ਵੀਰਾਂ ਵਲੋਂ ਜੋ ਪਿਆਰ,ਸਤਿਕਾਰ ਬਾਈ ਘੁੱਦੇ ਤੇ ਦੇਵ ਨੂੰ ਮਿਲ ਰਿਹਾ ਹੈ,ਵਾਰ ਵਾਰ ਭਾਵੁਕ ਕਰਦਾ ਹੈ।
ਸਾਰੇ ਤੰਦਰੁਸਤ ਰਹਿਣ,ਮਾਲਕ ਹੋਰ ਤਰੱਕੀਆਂ ਦੇਵੇ।
ਬਹੁਤ ਵਧੀਆ ਬਾਈ ਜੀ ਦੋਹਾ ਭਰਾਵਾ ਨੂੰ ਸਤਿ ਸ੍ਰੀ ਅਕਾਲ ਅਮ੍ਰਿਤਸਰ ਸਾਹਿਬ ਜੀ ਤੋ ਜੀ ।
ਪਰਮਾਤਮਾ ਆਪ ਦੋਵਾ ਨੂੰ ਚੜਦੀ ਕਲਾ ਚ ਰੱਖੇ
Bhut sohniya video. Nzara aa geya
Very informative and entertaining 🙏🏼
ਬਾਈ ਅੰਮ੍ਰਿਤ ਪਾਲ ਜੀ ਤੁਹਾਡਾ ਬੋਲਣ ਦਾ ਲਿਹਾਜਾ ਬਹੁਤ ਹੀ ਮਿੱਠਾ ਅਤੇ ਪਿਆਰ ਭਰਿਆ ਹੈ ਤੁਸੀਂ ਸਾਡੇ ਦਿਲ ਨੂੰ ਮੋਹ ਲਿਆ ਹੈ ਇਸ ਜਸਵੀਰ ਨਿਮਾਣੇ ਦਾ ਪਿਆਰ ਸਾਂਭ ਕੇ ਰੱਖਿਓ ਧੰਨਵਾਦ
ਤੁਹਾਡਾ ਸਫਰ ਵੇਖ ਕੇ ਮਨ ਖੁਸ਼ ਹੋ ਗਿਆ God bless you 🙏 ♥️
ਪੁਤਰੋ ਚੜਦੀਕਲਾ ਵਿਚ ਰਹੋ ਪ੍ਰਮਾਤਮਾ ਤੁਹਾਡੇ ਨਾਲ ਹੈ ਮਨੁੱਖਤਾ ਤਾਂ ਸਾਰੀ ਇਕੋ ਹੈ ਬਸ ਦਿਲਾਂ ਦੀ ਸਾਂਝ ਦਾ ਫਰਕ ਹੈ ਗੁਰਤੇਜ ਸਿੰਘ ਖਾਲਸਾ ਕੋਟਕਪੂਰਾ
ਬਹੁਤ ਵਧੀਆ ਬਾਈ ਜੀ ਪਾਕਿਸਤਾਨੀ ਵੀਰਾਂ ਨੂੰ ਸਾਰਿਆਂ ਨੂੰ ਪਿਆਰ ❤🙏👍🚴🏽♂️🚴🏽♂️
ਬਹੁਤ ਖੂਬ, ਵੀਰਿਓ
ਸਫਰਾਂ ਤੇ ਮਿਲਦਾ ਪਿਆਰ ਹੀ ਸਫ਼ਰਾਂ ਦੀਆਂ ਅਸਲ ਕਮਾਈਆਂ ਹੁੰਦੀਆਂ ਨਹੀਂ ਮੰਜਲਾਂ ਤਾਂ ਹਰ ਕੋਈ ਪਾ ਲੈਂਦਾ । ❤❤❤
Bahut kaint video ❤❤❤❤❤👌👌👌👌👌👌👌good luck
We miss the united Panjab. Needs the another Maharaja Ranjit Singh. Waheguru bless the Pakistani veers. Love from Scotland 🏴
ਰਸਤੇ ਵਿੱਚ ਇੱਕ ਕੈਫੇ ਤੇ ਰੁਕ ਕੇ ਕੌਫੀ ਪਿਤੀ ਗਈ
ਇੱਥੋਂ ਦੇ ਸਟਾਫ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ
ਬਹੁਤ ਪਿਆਰ ਸਤਿਕਾਰ ਦਿੱਤਾ ਬਾਈਆਂ ਨੇ
ਮੁਲਤਾਨ, ਦਾਰਜਲਿੰਗ
ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤🎉🎉
ਪਾਕਿਸਤਾਨੀ ਵੀਰਾਂ ਦਾ ਪਿਆਰ ਦੇਖ ਬਹੁਤ ਵਧੀਆ ਲੱਗਿਆ। ਰੱਬ ਰਾਖਾ।
ਬਹੁਤ ਸੋਹਣਾ ਸਫਰ ਹੈ ਜਿਉਂਦੇ ਵਸਦੇ ਰਹੋ ਅੰਮ੍ਰਿਤ ਅਤੇ ਬਲਦੇਵ ਵੀਰੋ
ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਜਿੰਦਗ਼ੀ ਜ਼ਿੰਦਾਬਾਦ🙏❣️
ਬਹੁਤ ਸੋਹਣਾ ਸਫਰ ਬਾਈ
ਖੁਸ਼ ਰਹੋ ਆਪਣਾ ਧਿਆਨ ਰੱਖੋ ਸਰਬਜੀਤ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
ਤੁਸੀਂ ਹੋ ਈ ਆਪਣੇ ਬਾਈ ਇਹ ਤਾਂ ਗੰਦੀਆਂ ਸਰਕਾਰਾਂ ਨੇ ਲਕੀਰ ਖਿੱਚ ਦਿੱਤੀ❤️
Very interesting and knowledgeable journey thanks
❤ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।🎉
ਪਾਕਿਸਤਾਨੀ ਵੀਰਾਂ ਲਈ ਬਹੁਤ ਬਹੁਤ ਪਿਆਰ,, yr O ਲੋਕ ਬਹੂਤ ਚੰਗੇ ਆ 🙏🙏,, ਰੱਬ ਰਾਜੀ ਰਖੇ ਚੜਦੇ ਤੇ ਲਹਿੰਦੇ ਪੰਜਾਬ ਨੂੰ🙏🙏
Pakistani veeran nu Dil ton salaam.
ਵਧੀਆ ਲੱਗਿਆ ਕਿ ਸਾਡੇ ਪਾਕਿਸਤਾਨੀ ਵੀਰਾ ਨੇ ਬਹੁਤ ਵਧੀਆ ਸੁਆਗਤ ਕੀਤਾ।ਜੀਂਦੇ ਰਹੋ ਪਾਕਿਸਤਾਨ ਦੇ ਵੀਰੋ
ਸਰਬਜੀਤ ਭਾਜੀ ਦਾ ਬਹੁਤ ਧੰਨਵਾਦ ਸਾਰੇ ਪੰਜਾਬੀ ਵੀਰ ਬਹੁਤ ਪਿਆਰੇ ਹਨ ਜਿਓਂਦੇ ਵਸਦੇ ਰਹੋ ਸ਼ੇਰੋ ਨਹੀਂ ਰੀਸਾਂ ਤੁਹਾਡੀਆਂ 🙏🙏
ਵਾਹਿਗੁਰੂ ਜੀ ਤੁਹਾਨੂੰ ਦੋਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ❤❤❤❤🙏🏻🙏🏻🙏🏻
ਬਹੁਤ ਹੀ ਵਧੀਆ ਵੀਰ
ਖੱਟੇ ਮਿੱਠੇ ਤਜਰਬੇ ਜ਼ਰੂਰ ਸਾਂਝੇ ਕਰਿਓ ਬਾਈ
ਤਾਂ ਜੋ ਹੋਰ ਵੀਰ ਸਾਵਧਾਨ ਰਹਿਣ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਵੀਰਾ ਨੂੰ
Yr akhan cho pani agea veere pakistani veerea da pyar dekh k jionde vasde rao jwania mano ❤GHUDE TE DEV BAI NU BAUT SARA PYAR ❤❤
Boht vdhia lggea Pakistani veera da pyar dekh k❤
ਬਾਈ ਜੀ ਵਹਿਗੁਰੂ ਜੀ ਆਪ ਦੇ ਸਫ਼ਰ ਵਿੱਚ ਸਹਾਈ ਹੋਣ ❤🙏🏻
Satshri Akal Amritpal ate baldev veer very nice 👍 work keep it up 🙏waheguruji mehar brya hath rakhe
ਸਤਿ ਸ਼੍ਰੀ ਆਕਾਲ ਦੋਵੇਂ ਵੀਰਾਂ ਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਜੀ ❤❤❤❤❤👌👌👌👌👌🙏🙏🙏🙏🙏
ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਘੂਦੇ ਵੀਰ ਤੁਹਾਡੀ ਬੋਲ ਬਾਣੀ ਬਹੁਤ ਮਨ ਭਾਉਂਦੀ ਪਤਾ ਨਹੀਂ ਲਗਦਾ ਬਲੋਕ ਕਦੋ ਖ਼ਤਮ ਹੋ ਜਾਂਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਪਿਆਰ ਸਨੇਹ ਸੁਹਿਰਦਤਾ ਸਭ ਕੁਝ ਸਵਰਗ ਇਹੋ ਜਿਹੇ ਹੀ ਹੁੰਦੇ ਹਨ
ਇਹ ਪਿਆਰ ਦੇਖ ਕੇ
ਦਿਲ ਖੁਸ਼ ਹੁੰਦਾ ਤੇ ਇਕ ਵੈਰਾਗ ਵੀ ਆਉਂਦਾ ਗਲਾ ਭਰਦਾ
ਅਮ੍ਰਿਤ ਪਾਲ ਬਾਈ ਦੇਵ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏
ਬਹੁਤ ਵਧੀਅਾਂ ਬਾੲੀ
Jeonda reh sohna bhra 🥰🥰🥰🙏🙏👍👍👍👌👌ਮਾਣ ਆ ਤੇਰੇ ਤੇ👍👍❤️❤️🥰🥰
ਬਾਈ ਬਹੁਤ ਵਧੀਆ ਲੱਗਦਾ ਤੁਹਾਡੇ ਸਾਰੇ ਬਲੋਗ ਦੇਖੀ ਦੇ 👌👌👌👌🇵🇱
ਪਾਕਿਸਤਾਨ ਵਾਲੇ ਵੀਰਾ ਬਹੁਤ ਬਹੁਤ ਧੰਨਵਾਦ ਵੀਰਾ ਦਾ ਜਿਨਾ ਨੇ ਇਨ੍ਹਾਂ ਪਿਅਰ ਦਿੱਤਾ
You guys are so blessed to meet all these lovely people 🙏love to all
ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ
ਇਹਨੂੰ ਕਿਹਦੇ ਨੇ ਦਿੱਲਾ ਨੂੰ ਦਿੱਲਾ ਦੀ ਖਿੱਚ ਬਹੁਤ ਮਾਣ ਸੱਤਕਾਰ ਪਾਕਿਸਤਾਨੀ ਭਾਰਵਾ ਦਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ
ਸਤਿ ਸ੍ਰੀ ਅੰਕਾਲ ਜੀ
ਬਲੋਗ ਵੇਖ ਕੇ ਪੂਰਾ ਆਨੰਦ ਆਇਆ
ਬਿਲਕੁਲ ਬਾਈ ਕਦੇ ਦੋਵੇਂ ਪੰਜਾਬ ਇੱਕ ਹੋਣਗੇ,
Jio bai jio vadiya video
Nike Veer jiunde Rho Bahut Vadiya Lageya jdo Tusi Pakistan Wale Veera Nu mile te Bahut Vadiya Mahol CI jiunde Rho Waheguru Ji Chardikla Vich Rakhen Ji tawanu Nal Hi Tuhadi Family Nu 🙏🙏🙏🙏🙏❤
Pakistani veera da thanks and love from calgary ❤
ਸਤਿ ਸ੍ਰੀ ਆਕਾਲ ਵੀਰਾਂ ਨੂੰ। ਜਿੰਨਾ ਵੀ ਪਿਆਰ ਸਤਿਕਾਰ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਹੱਕਦਾਰ ਹੋ
ਕਿਆ ਬਾਤ ਆ ਯਾਰ ਵਧੀਆ ਲਗਾ ਦੇਖ ਕ ਸਭ ਕੁਝ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਸਫ਼ਰ ਵੀਰ❤❤❤❤
ਸਿੱਧੂ ਮੂਸੇਵਾਲੇ ਦੀ ਗੱਲ ਛੇੜੀ ਪਾਕਿਸਤਾਨੀ ਵੀਰ ਨੇ ਮਨ ਭਰ ਆਇਆ। ਸਾਡੇ ਪਿੰਡ ਜਵਾਹਰਕੇ ਮਾਰ ਕੇ ਭੱਜ ਗਏ ਸੀ। ਬਹੁਤ ਦੁੱਖ ਹੈ ਵੀਰੇ ਇਸ ਗੱਲ ਦਾ। ਕਿਸੇ ਨੂੰ ਕੀ ਪਤਾ ਸੀ ਕਿੱਡੀ ਖੇਡ ਰਚੀ ਹੋਈ ਹੈ।
ਕਾਫੀ ਵਾਲੇ ਵੀਰਾਂ ਨੂੰ ਪਿਆਰ ❤
Ok report dove brothers❤💪🚩👬
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ , ਜਿਓਂਦੇ ਵੱਸਦੇ ਰਹੋ ਵੀਰੋ , ਰੱਬ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
dev ny imandari aali gl sahi kahi aa. Jeounda wasda rahe lehnda punjab
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤
Sardara di ijat dekh k dil khush ho gea.jinda dil ne Pakistani veer. Dev Bai ne vatta wali gal bilkul shi kahi aa.good job 🎉❤