Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

แชร์
ฝัง
  • เผยแพร่เมื่อ 29 ก.ย. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 1.9K

  • @harjinder7435
    @harjinder7435 6 หลายเดือนก่อน +130

    ਜਦੋਂ ਮੋਢਿਆਂ ਤੇ ਸਟਾਰ ਲੱਗੇ ਹੁੰਦੇ ਆ ਓਦੋਂ ਰੱਬ ਯਾਦ ਨੀ ਹੁੰਦਾ ਇਨਸਾਨ ਬਹੁਤ ਗਲਤੀਆਂ ਕਰਦਾ ਫੇਰ ਸਜਾ ਵੀ ਰੱਬ ਜਰੂਰ ਦਿੰਦਾ

    • @jasbirsingh3673
      @jasbirsingh3673 6 หลายเดือนก่อน +2

      ਸਟਾਰ ਲੱਗ ਹੈ ਅਹੰਕਾਰ ਵਿੱਚ ਨੌਜਵਾਨ ਸ਼ਹੀਦ ਕਰਵਾ ਕੇ ਸਾਲਾ ਟੱਪਦਾ ਸੀ

    • @jasbirsingh3673
      @jasbirsingh3673 6 หลายเดือนก่อน +1

      ਇਹ

    • @JaspalSingh-lc7vw
      @JaspalSingh-lc7vw 3 หลายเดือนก่อน

      Rabb nu sada hi jaad rakhna chahida jo onnu bhul gya o rul gya

    • @jasbirsandhu1303
      @jasbirsandhu1303 2 หลายเดือนก่อน

      Gurprit veerji jistime insan kolpower hundiha rub jad nahi randa papi pap kumavda karda ha ha wahguru ji maharkaran

  • @BabasukhwantSingh
    @BabasukhwantSingh หลายเดือนก่อน +1

    ਦੁਨੀਆਂ ਦੀ ਕਚਿਹਰੀ ਚ ਬੰਦਾ ਬਚ ਜਾਂਦਾ ਏ .ਪਰ ਰਬ ਦੀ............

  • @Avreen_Kaur9824
    @Avreen_Kaur9824 2 ปีที่แล้ว +16

    ਓ ਕਹਿੰਦੇ ਆ ਨਾ , ਰੱਸੀ ਜਲ ਗਈ ਪਰ ਵਲ ਨੀ ਗਿਆ । ਬਾਪੂ ਜੀ ਰੱਬ ਸਬ ਵੇਖਦਾ ਸੋ ਕਰਨੀਆਂ ਭਰਨੀਆਂ ਸਬ ਇੱਥੇ ਈ ਆ ।

  • @nirmalghuman6077
    @nirmalghuman6077 6 หลายเดือนก่อน +255

    ਨਾ ਨਰਕ ਚ ਮਿਲੇਗਾ, ਨਾ ਸਵਰਗ ਚ ਮਿਲੇਗਾ
    ਜੋ ਇਸ ਧਰਤੀ ਤੇ ਬੀਜਿਆ ਆ
    ਉਹ ਇਸ ਧਰਤੀ ਤੇ ਹੀ ਮਿਲੇਗਾ👍👍👍

    • @RajuKumar-i1e3p
      @RajuKumar-i1e3p 6 หลายเดือนก่อน +2

      ਕੀ ਮਾੜਾ ਕੀਤੈ ਐਵੈ ਈ ਮਗਰ ਪੈ ਜਾਂਦੀਆਂ ਭੇਡਾਂ ਭਣੋੲਈਆ ਦੇ ਮਗਰ ਵਰਦੀ ਵਾਲਿਆ ਦੇ

    • @didarsingh7599
      @didarsingh7599 6 หลายเดือนก่อน +6

      ਦੋਸ਼ ਨ ਦੀਜਹਿ ਅਵਰੁ ਜਨਾਂ ਦੋਸ਼ ਕਰਮਾਂ ਆਪਣਿਆਂ।

    • @amarjitrajpal8317
      @amarjitrajpal8317 6 หลายเดือนก่อน

      ​@@RajuKumar-i1e3pਭੈਣ ਦੇ ਯਾਰ ਚੰਗਾ ਵੀ ਕੀ ਕਰਦੇ ? ਹਾਂ ਹੈਗੇ ਆ ਚੰਗੇ ਲੇਕਿਨ ਗਿਣਤੀ ਮਿਣਤੀ ਦੇ ਲੇਕਿਨ ਕੋਈ ਸੁਣਦਾ ਵੀ ਨਹੀਂ ਓਹਨਾਂ ਦੀ, ਬਾਕੀ ਕਰਮਾਂ ਦੀ ਸਜ਼ਾ ਤਾਂ ਭੁਗਤਣੀ ਪੈਣੀਂ ਹੈ ਮੇਰੇ ਤੋਂ ਵੱਧ ਕੋਂਣ ਜਾਣਦਾ ਇਹਨਾਂ ਬਾਰੇ ਜਾਂ ਖਾੜਕੂਵਾਦ ਸਮੇਂ ਹਜ਼ਾਰਾਂ ਨਿਰਦੋਸ਼ਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਭੈਣਾਂ ਮਾਵਾਂ ਦੀ ਬੇਪਤੀ ਕੀਤੀ ਗਈ ਕੋਂਣ ਨਹੀਂ ਜਾਂਣਦਾ ? ਸੋ ਇਹਨਾਂ ਦੇ ਸੋਹਿਲੇ ਗਾਉਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਹੀ ਹੋ ਸਕਦੇ ਇਨਸਾਨ ਨਹੀਂ,

    • @inderjitparmar6932
      @inderjitparmar6932 5 หลายเดือนก่อน +2

      Es to v bura hal shied appna hovy koi pata nahi

    • @LovelySingh-z4l
      @LovelySingh-z4l 5 หลายเดือนก่อน +1

      ​@@inderjitparmar6932ਜੇ ਤੂੰ ਏਦੇ ਵਰਗੇ ਕੰਮ ਕੀਤੇ ਤਾਂ ਫੇਰ ਤੇਰਾ ਹਾਲ ਜ਼ਰੂਰ ਹੋਊਗਾ 😡🤬

  • @gurdipsingh3373
    @gurdipsingh3373 2 ปีที่แล้ว +50

    ਜ਼ਰੂਰ ਆਹੁਦੇ ਦੇ ਜੋਰ ਤੇ ਕਿਸੇ ਦਾ ਦਿਲ ਦੁਖਾਇਆ ਹੋਵੇ ਗਾ

  • @jagtarsidhu371
    @jagtarsidhu371 หลายเดือนก่อน

    ਵਾਹਿਗੁਰੂ ਜੀ 🙏🙏🙏🙏🙏🙏

  • @JassNoor-md4tn
    @JassNoor-md4tn 3 หลายเดือนก่อน +2

    ਸਮਾਂ ਸਮਾਂ ਸਮਰੱਥ ਉਹੀ ਅਰਜਨ ਦੇ ਤੀਰ ਉਹੀ ਅਰਜਣ ਦੇ ਰੱਥ। ਸਮਾਂ ਬਹੁਤ ਵੱਡੀ ਚੀਜ਼ ਹੈ ਸਮੇਂ ਤੋਂ ਹਮੇਸ਼ਾ ਹੀ ਡਰ ਕੇ ਚਲੋ

  • @kulwantkaur8249
    @kulwantkaur8249 2 ปีที่แล้ว +22

    ਵਾਹਿਗੁਰੂ ਭਲੀ ਕਰਿਓ ਮੇਹਰ ਭਰਿਆ ਹੱਥ ਸਦਾ ਰੱਖਿਓ ਭੁੱਲਾਂ ਚੁੱਕਾਂ ਜਾਣੇ ਅਣਜਾਣੇ ਹੋ ਚੁੱਕੀਆਂ ਹਨ ਆਪਣਾ ਬੱਚਾ ਸਮਝ ਕੇ ਮੁਆਫ ਕਰਨਾ ਵਾਹਿਗੁਰੂ ਜੀ।

    • @chamkaursingh587
      @chamkaursingh587 2 ปีที่แล้ว

      ਜਿਹੜੇ ਲੋਕ ਅਫਸਰ ਲੱਗ ਜਾਂਦੇ ਨੇ ਉਹ ਗਰੀਬ ਲੋਕਾਂ ਨਾਲ ਬਹੁਤ ਧੱਕਾ ਕਰਦੇ ਨੇ ਮੇਰੇ ਨਾਲ ਖੁਦ ਡੀ ਐਸ ਪੀ ਨੇ ਧੱਕਾ ਕੀਤਾ ਮੇਰੇ ਮਾਮੀ ਜੀ ਨੂੰ ਗੁਆਂਢੀਆਂ ਨੇ ਕੁਟਿਆ ਜਦੋ ਐਫ ਆਈ ਆਰ ਦਰਜ ਕਰਵਾਈ ਤਾ ਡੀ ਐਸ ਪੀ ਵਿਰੋਧੀਆ ਤੋ ਪੈਸੇ ਖਾ ਕੇ ਉਹਨਾ ਦੀ ਹੀ ਗੱਲ ਕਰਦਾ ਸੀ ਨਾਲੇ ਤਾ ਮਾਮੀ ਜੀ ਦੇ ਖਰੀਦੀ ਹੋਈ ਥਾਂ ਵਿੱਚੋ ਰਸਤਾ ਦਵਾ ਦਿਤਾ ਨਾਲੇ ਸੂੰਹ ਚੁਕਵਾ ਦਿਤੀ ਗੁਰੂ ਘਰ ਜਾ ਕੇ

  • @BoharSingh-j6b
    @BoharSingh-j6b 2 หลายเดือนก่อน +1

    ਇਹਨਾਂ ਨੇ 84 ਤੋਂ ਲੈਕੇ 95 ਤੱਕ ਬੇਕਸੂਰਾਂ ਨਾਲ ਬਹੁਤ ਜ਼ੁਲਮ ਕੀਤਾ ਬਾਈ ਜੀ

  • @SurjitSingh-ix7uh
    @SurjitSingh-ix7uh 5 หลายเดือนก่อน +1

    ਵਾਹਿਗੁਰੂ ਜੀ ਸਬ ਕੁਝ ਜਾਣਦੇ ਹਨ ❤

  • @KarnailSingh-kq5km
    @KarnailSingh-kq5km 3 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੇ

  • @karamchand5541
    @karamchand5541 5 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gkaur59
    @Gkaur59 3 หลายเดือนก่อน

    Waheguru ji 🙏🙏

  • @kewalchohan4127
    @kewalchohan4127 4 หลายเดือนก่อน

    Waheguru ji mehr kre

  • @GurmeetSingh-ud1dv
    @GurmeetSingh-ud1dv 6 หลายเดือนก่อน +1

    ਕਰਮਾਂ ਦੀ ਮਾਰ 1980.1995.ਤਕ। ਏਨਾ ਜੋ ਕੰਮ ਕੀਤਾ ਹੈ ਉਸੇ ਦਾ ਫਲ ਹੈ ਉ ਸਭ ਤੋਂ ਵੱਡਾ ਰਾਸ਼ਟਰਪਤੀ ਏ

  • @majorsinghvirk8372
    @majorsinghvirk8372 5 หลายเดือนก่อน

    Waheguru ji

  • @Singhsahib_mosewala161
    @Singhsahib_mosewala161 5 หลายเดือนก่อน

    Waheguru ji aapki da thanks ji aap sewa kiti

  • @Canada994
    @Canada994 5 หลายเดือนก่อน

    Waheguru ji sab kuj dekh de time jaroor lgde

  • @babbubains744
    @babbubains744 5 หลายเดือนก่อน

    Wehaguru

  • @BhupinderSingh-jn5ej
    @BhupinderSingh-jn5ej 5 หลายเดือนก่อน

    Insan.nu.parmatma.nu.her.timre.yadh.rakh.ke.kise.da.man.nahi.dukhauna.chhida

  • @HARJINDERSINGH-wt4bm
    @HARJINDERSINGH-wt4bm 5 หลายเดือนก่อน

    Sab da hisab hona hai ji ese loka de Bich, jo Lok galat karde ne ona da haal a hi hona chahiye Ji

  • @jashpalsingh1875
    @jashpalsingh1875 5 หลายเดือนก่อน +1

    ਇਹਨਾ ਲੋਕਾ ਨੇ ਬਹੁਤ ਜੁਲਮ ਕੀਤੇ ਹਨ ਆਪਣੇ ਹੀ ਲੋਕਾ ਤੇ। ਏਸੇ ਲਈ ਕਹਿੰਦੇ ਆ।ਸੱਚ ਤੇ ਪਹਿਰਾ ਦਿਓ।ਦਿੱਲੀ ਦੇ ਕੁੱਤੇ ਨਾ ਬਣੋ😢😢😢😢😢

  • @carchalanaseekhe6881
    @carchalanaseekhe6881 5 หลายเดือนก่อน

    ਰੱਬ ਨਾ ਭਲਾਵੇ ਇਹ ਢੋਲੇ ਵਾਲੇ ਚੌਂਕੀ ਵਿਚ ਵੀ ਰਿਹਾ

  • @GurdevKaur-z4i
    @GurdevKaur-z4i 23 วันที่ผ่านมา

    👍👍

  • @harjitwalia9700
    @harjitwalia9700 4 หลายเดือนก่อน

    ਪੁਲਿਸ ਵਾਲੇ ਬਿਜਲੀ ਵਾਲੇ ਪਟਵਾਰ ਖਾਨੇ ਵਾਲੇ ਇਹ ਇਸੇ ਤਰਾਂ ਹੀ ਹਾਲ ਹੁੰਦੇ ਜਿੰਨੇ ਨੇ ਵਢੀਆੰ ਖਾਧੀਆਂ ਉਹਨਾ ਦਾ ਇਹੋ ਹਸ਼ਰ ਹੁੰਦਾ ਹੁਣ ਕਿਹੜਾ ਪੁਲਿਸ ਵਾਲੇ ਬਖਸ਼ਦੇ ਹਨ

  • @satpalkhullar2302
    @satpalkhullar2302 6 หลายเดือนก่อน +1

    ਬੁਢਾਪਾ ਹੈ ਲੋਕ ਐਵੈਂ ਗੱਲਾਂ ਬਣਾਉਣ ਲਗਗ ਜਾਂਦੇ ਹਨ।ਘਰ ਦੇ ਜੀਅ ਵੀ ।

  • @InderjitSingh-oo8cd
    @InderjitSingh-oo8cd 5 หลายเดือนก่อน

    ਮਾੜੇ ਕਰਮਾਂ ਦਾ ਫਲ ਹੈ

  • @oemex388
    @oemex388 6 หลายเดือนก่อน

    What goes around comes around

  • @carchalanaseekhe6881
    @carchalanaseekhe6881 5 หลายเดือนก่อน

    ਮੇਟੇ ਮੇਟ ਨਾ ਹੋਵੇ ਹਿ ਸਖੀ ਜੌ ਲਿਖਿਆ ਕਰਤਾਰ ਝੜ ਜਾਣਾ ਬੰਦਿਆ ਪੱਤਾ ਸੁੱਖੀ ਟਾਹਣੀ ਦਾ ਕੁਦਰਤ ਦੇ ਲੇਖਾਂ ਨੁ ਐਵੇਂ ਨੀ ਜਾਣੀ ਦਾ

  • @ballo4212
    @ballo4212 2 ปีที่แล้ว +4

    ਪਿਛਲੀ ਜਿੰਦਗੀ ਕੰਮ ਕੀਤੇ ਵਿਚਾਰੋ ਕਿਸੇ ਗਰੀਬ ਨਾਲ ਕੁੱਟ ਮਾਰ ਅਨਿਆ ਕੀਤਾ ਹੋਵੇ ਹਾ ਲੱਗੀ ਹੋਵੇ ਤੂੰ ਸਮਾਜ ਸੇਵੀ ਨਾ ਬਣ ਹਕੀਕਤ ਪੁੱਛ ਕੇ ਦੱਸੋ

  • @chhinasaab1564
    @chhinasaab1564 5 หลายเดือนก่อน

    ਜਦੋਂ ਡਿਊਟੀ ਤੇ ਹੁੰਦੇ ਰੱਬ ਭੁਲਾ ਹੁੰਦਾ

  • @KuldeepSingh-ii6gl
    @KuldeepSingh-ii6gl 3 หลายเดือนก่อน

    Kise Maa di baddua lagi honi hai

  • @kulvirsinghbinnymann-wo3tq
    @kulvirsinghbinnymann-wo3tq 6 หลายเดือนก่อน

    ਬਾਈ ਜੀ ਡਿਊਟੀ ਦੋਰਾਨ ‌ਕੀ ਪਤਾ ਕਿੰਨੇ ਲੋਕਾ ਨਾਲ‌ ਧੱਕਾ ਕੀਤਾ ਹੋਊ

  • @rupinderpalsingh8171
    @rupinderpalsingh8171 6 หลายเดือนก่อน

    Ek india hi aisa desh hai jithe sirf chalti ka nam gadi hai bad ch koi ni puchda

  • @ArshdeepSingh-oh4qk
    @ArshdeepSingh-oh4qk 6 หลายเดือนก่อน

    ਇਹ ਨਾ ਨੇ ਮਨ ਆਈਆਂ ਕੀਤੀਆਂ ਨੇ
    ਰੱਬ ਦੇ ਘਰ ਦੇਰ ਐ ਅੰਧੇਰ ਨਹੀਂ

  • @balkarsingh1703
    @balkarsingh1703 5 หลายเดือนก่อน

    ਪੁਲੀਸ ਬਾਦ ਵੀਚ ਆਹੀ ਮਾੜਾ ਹਾਲ ਹੁੰਦੈ

  • @jeetkaur-fd3ut
    @jeetkaur-fd3ut 6 หลายเดือนก่อน +362

    ਇਹ ਸਾਰੇ ਅਫ਼ਸਰਾਂ ਨੂੰ ਦੇਖ ਲੈਣਾ ਚਾਹੀਦਾ

    • @positivethoughts8461
      @positivethoughts8461 6 หลายเดือนก่อน

      ਆਮ ਲੋਕ ਦੁੱਧ ਧੋਤੇ ਨੇ? ਬਿਜਲੀ ਚੋਰ ਦੁੱਧ ਵਿੱਚ ਪਾਣੀ ਮਿਲਾਉਣ ਵਾਲੇ , ਸਕੂਲਾਂ ਵਿੱਚ ਇਮਾਨਦਾਰੀ ਨਾਲ ਨਾ ਪੜਾਉਣ ਵਾਲੇ,‌ਰਿਸ਼ਵਤਾਂ ਲੈਣ ਵਾਲੇ ,ਨਸੇ ਵੇਚਣ ਵਾਲੇ ਹੋਰ ਪਤਾ ਨੀ ਕਿਹੜੇ ਗਲਤ ਕੰਮ ਕਰਨ ਵਾਲੇ ਉਹ ਨਾ ਵੇਖਣ?😂

    • @SunilKumar-dj8pu
      @SunilKumar-dj8pu 6 หลายเดือนก่อน +2

      💯 Correct

    • @BalwinderSingh-lg1yh
      @BalwinderSingh-lg1yh 6 หลายเดือนก่อน +2

      Bilkul sahi

  • @SukhwinderLifestyle
    @SukhwinderLifestyle 2 ปีที่แล้ว +8

    ਵਾਹਿਗੁਰੂ ਜੀ 🙏🏻

  • @LuckyJohal-no6fd
    @LuckyJohal-no6fd 5 หลายเดือนก่อน

    Waheguru ji 🙏

  • @daljitsingh4280
    @daljitsingh4280 6 หลายเดือนก่อน

    Waheguru ji

  • @rickmaan1733
    @rickmaan1733 2 ปีที่แล้ว +305

    ਨਾ ਘਸੂਨ ਮਾਰਦਾ ਨਾ ਲੱਤ ਮਾਰਦਾ
    ਰੱਬ ਜਦੋ ਮਾਰਦਾ ਮੱਤ ਮਾਰਦਾ
    ਹੇ ਵਾਹਿਗੁਰੂ ਸਮੱਤ ਬਖਸ਼ੀ ਦਾਸ ਨੂੰ
    ਮੰਨ ਨੀਵਾ ਮੱਤ ਉੱਚੀ ਰੱਖੀ।

    • @chamansharma4455
      @chamansharma4455 2 ปีที่แล้ว +4

      ਪਾਜੀ ਸਹੀ ਗਲ ਹੈ

    • @rickmaan1733
      @rickmaan1733 2 ปีที่แล้ว +3

      @@chamansharma4455 ਧੰਨਵਾਦ ਵੀਰੇ

    • @MohansinghMeharsingh
      @MohansinghMeharsingh 6 หลายเดือนก่อน +1

      Good

    • @palwinder4275
      @palwinder4275 6 หลายเดือนก่อน +2

      Paji rab kade vi mat nahi marda banda apni mat app mar leyda eda sabb kuj srab karke Hoya jado karm mare karne te rab ki kare?

    • @jasbirsingh3673
      @jasbirsingh3673 6 หลายเดือนก่อน

      ਐਸ ਨੇ ਨੌਜਵਾਨ ਕੋਹ ਕੋਹ ਕੇ ਸ਼ਹੀਦ ਕਰਿਆ ਬਾਹਰ ਨੇ, ਹੁਣ ਨਰਕਾਂ ਦੀ ਤਿਆਰੀ

  • @rajveerjhinger1616
    @rajveerjhinger1616 6 หลายเดือนก่อน +134

    ਮਾਵਾਂ ਦੇ ਪੁੱਤ ਮਾਰਕੇ ਸੁੱਖ ਮਾਰਦੈਂ ਵਾਹਿਗੁਰੂ ਸਜਾ ਜਰੂਰ ਦਿੰਦਾ

  • @0007dhillon
    @0007dhillon 2 ปีที่แล้ว +320

    1975/2000 ਤੱਕ ਪੁਲਿਸ ਅਤੇ ਫੌਜ ਨੇ ਬਹੁਤ ਗਲਤ ਕੰਮ ਕੀਤੇ ਹਨ ਸਰਕਾਰਾਂ ਦੇ ਕਹਿਣ ਤੇ।
    ਬਦਦੁਆ ਤੋਂ ਕੋਈ ਨਹੀਂ ਬਚ ਸਕਦਾ।

    • @Jagjeet-kaur57
      @Jagjeet-kaur57 6 หลายเดือนก่อน +4

      ਬਿਲਕੁਲ ਸਹੀ

    • @NirmalSingh-os3og
      @NirmalSingh-os3og 6 หลายเดือนก่อน +5

      Burrey kam ka burra nateeja kiyon bai chacha ha batija
      Sawrrag nark yhe hh bai ji

    • @NirmalSingh-os3og
      @NirmalSingh-os3og 6 หลายเดือนก่อน +4

      Rajpure milya se bapu railway station te laddai karda rha sadde nal bad vich pta lga ki mental ho gya bapu

    • @shivanisharma5562
      @shivanisharma5562 6 หลายเดือนก่อน

      ਕਿਸੇ ਗਰੀਬ ਦੀ ਹਾ ਪੈ ਗਈ ਹੈ,😢😢😢 ਰੱਬ ਦੋ ਰੋਟੀਆਂ ਇਜ਼ਤ ਦੀਆਂ ਹੱਕ ਹਲਾਲ ਦੀਆਂ ਦਮੀ ਮਾਲਕਾਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ, ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਸਰਕਾਰ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ 😢😢😢

    • @hardeepsingh-sw7qr
      @hardeepsingh-sw7qr 6 หลายเดือนก่อน +2

      Gurpreet veer ke Pta khadkuya dy naam ty koi gunah kitay hon Jo AJ budape dy which muhray AA rahe han....ja fir sikhe naal guru sahib g dy singha naal matha na laiya Howe Jo aj eh haal ho rahe han...

  • @ruhani2148
    @ruhani2148 2 ปีที่แล้ว +245

    ਇਨਸਾਨ ਜਵਾਨੀ ਦੇ ਜੋਸ਼ ਵਿੱਚ, ਅਹੁਦਿਆਂ ਤੇ ਪੈਸਿਆਂ ਦੇ ਘਮੰਡ ਵਿੱਚ ਬੁਢੇਪਾ ਤੇ ਮੌਤ ਨੂੰ ਭੁੱਲ ਜਾਂਦਾ । ਮਾਂ ਨੂੰ ਸਲਾਮ 🙏

  • @SurjitSingh-kx5wu
    @SurjitSingh-kx5wu 2 ปีที่แล้ว +368

    ਮੇਰੀ ਹਰ ਮੁਲਾਜ਼ਮ ਨੂੰ ਬੇਨਤੀ ਹੈ ਕਿ ਉਹ ਰਿਸ਼ਵਤ ਲੈਣੀ ਬੰਦ ਕਰ ਦੇਣ, ਆਪਣੀ ਡਿਊਟੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਕਰਨ । ਪਰਮਾਤਮਾ ਬੰਦੇ ਨੂੰ ਉਸ ਦੇ ਕੀਤੇ ਕਰਮਾਂ ਦਾ ਹੀ ਫਲ ਦੇਂਦਾ ਹੈ । ਪਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੈ । ਮੈਂ ਵੀ ਸਬ ਇਨਸਪੈਕਟਰ ਤੋਂ ਰਿਟਾਇਰਡ ਹਾਂ । ਕਸਮ ਖਾ ਕੇ ਭਰਤੀ ਹੋਇਆ ਸੀ ਕਿ ਰਿਸ਼ਵਤ ਨਹੀਂ ਲਵਾਂਗਾ । ਪੈਨਸ਼ਨ ਤੋਂ ਬਾਅਦ ਵਿਚ ਵੀ ਸਿਵਲ ਵਿਚ ਨੋਕਰੀ ਕੀਤੀ ਹੈ ਪਰ ਅੱਜ ਤੱਕ ਕਸਮ ਨਹੀਂ ਤੋੜੀ । ਪਰਮਾਤਮਾ ਦੀ ਅਪਾਰ ਕਿਰਪਾ ਹੈ । ਹਰ ਪਾਸੇ ਤੋਂ ਸੁੱਖੀ ਹਾਂ ਜੀ । ਦੁਆਰਾ ਫਿਰ ਰਕਰੂਟੀ ਕਰ ਸਕਦਾ ਹਾਂ । ਲੋਕੋ ਰੱਬ ਇਮਾਨਦਾਰੀ ਤੇ ਵਫ਼ਾਦਾਰੀ ਵਿਚ ਵਸਦਾ ਹੈ ਇਹ ਮੇਰਾ ਯਕੀਨ ਹੈ ।

    • @JasbirSidhu-k4f
      @JasbirSidhu-k4f 6 หลายเดือนก่อน +8

      Very good sir ..ajj duniyaa tuhade varge nek insana kar k balance khadi a te ajj de daur ch sanu tuhade varge insana di bht lod ea

    • @shivanisharma5562
      @shivanisharma5562 6 หลายเดือนก่อน

      ​@@JasbirSidhu-k4fਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢

    • @shashisharma8366
      @shashisharma8366 6 หลายเดือนก่อน +7

      Salute hai sir ji tuhanu agar tusi es tareh de inspector ho razi raho rabb tuhanu tandrusti de main bhi apne bete nu eh hi shiksha dini aa ghar vich imandari da hi aye chahe ghat aye

    • @jassibhattibathinda9846
      @jassibhattibathinda9846 6 หลายเดือนก่อน +2

      ਵਾਹਿਗੁਰੂ ਜੀ

    • @anmolsingh6534
      @anmolsingh6534 6 หลายเดือนก่อน +2

      Sahi gal

  • @surinderpal4560
    @surinderpal4560 5 หลายเดือนก่อน +18

    ਵੀਰ ਜੀ ਬਾਕੀ ਸਾਰੇ ਕੁਮੈਂਟਾਂ ਵਿਚ ਕੀਤੇ ਕਰਮਾਂ ਦਾ ਫੱਲ ਦੱਸ ਰਹੇ ਹਨ ਉਸ ਨੂੰ ਛੱਡ ਕੇ ਹੁਣ ਅਸੀਂ ਸਾਰੇ ਆਪਣੇ ਆਪ ਨੂੰ ਸੁਧਾਰੀਏ ਅਤੇ ਮਾੜੇ ਕੰਮ ਛੱਡ ਕੇ ਚੰਗੇ ਕਰਮ ਕਰੀਏ ਅਤੇ ਪਰਮੇਸ਼ੁਰ ਦੇ ਦੱਸੇ ਮਾਰਗ ਉੱਪਰ ਚੱਲੀਏ ਵਾਹਿਗੁਰੂ ਜੀ

    • @gurpindersingh5700
      @gurpindersingh5700 4 หลายเดือนก่อน

      Aap ਨਹੀਂ sudhrna par ਕਿਸੇ ਨੂ ਮਾੜਾ ਜ਼ਰੂਰ ਕਹਿਣਾ

    • @gurbhejsingh1670
      @gurbhejsingh1670 2 หลายเดือนก่อน

      ਠੀਕ ਆਪਾ ਵੀ ਚੰਗੇ ਕੰਮ ਕਰੀਏ

  • @naseebchand8371
    @naseebchand8371 2 ปีที่แล้ว +101

    ਜੋਂ ਬੀਜਿਆ ਹੋ ਹੀ ਬਢੱਣਾ ਪੈਦਾ ਹੈ ਜਦੋਂ ਆਦਮੀ ਜਵਾਨੀ ਵਿੱਚ ਹੁੰਦਾ ਹੈ ਹਰ ਗਲਤੀ ਕਰਦਾ ਹੈ ਪਰਾਮਤਮਾ ਨੂੰ ਨਹੀਂ ਮੰਨਦਾ ਜਦੋ ਪਰਮਾਤਮਾ ਕਰਦਾ ਹੈ ਤਾਂ ਇਸ ਤਰ੍ਹਾਂ ਹੀ ਹੁੱਦਾ ਹੈ ਧੰਨਵਾਦ

  • @MalkeetMomi-k1b
    @MalkeetMomi-k1b 6 หลายเดือนก่อน +78

    🎉ਜਿਹੜਾ ਬੀਜ ਬੀਜੋਂਗੇ ਉਹ ਵੱਢਣਾ ਪੈਣਾ ਏਹ ਕੀਤੇ ਕੰਮਾਂ ਦਾ ਫਲ ਹੈ ਸੰਗਤ ਜੀ

  • @ConfusedBabyTurtles-xb9hn
    @ConfusedBabyTurtles-xb9hn 6 หลายเดือนก่อน +121

    ਕੀਤੇ ਮਾੜੇ ਕਰਮਾਂ ਦਾ ਫ਼ਲ਼ ਹੈ ਸੱਜਣਾ। ਜਵਾਨੀ ਵਿਚ ਰੱਬ ਜਾਦ ਨਹੀਂ ਹੁੰਦਾ।

  • @Sukh_Brar_Malwa_Reaction
    @Sukh_Brar_Malwa_Reaction 6 หลายเดือนก่อน +28

    ਜਿਹੜਾ ਬੰਦਾ ਜਿੰਦਗੀ ਵਿੱਚ ਆਪਣੀ ਜੀਵਨ ਸਾਥਣ ਤੇ ਐਨੇ ਜੁਲਮ ਕਰਦਾ ਰਿਹਾ ਉਸ ਹੈਵਾਨ ਨੇ Inspector, DSP, SSP ਹੁੰਦਿਆਂ ਆਮ ਪਬਲਿਕ ਨਾਲ ਕੀ ਕੁਝ ਨਹੀ ਕੀਤਾ ਹੋਵੇਗਾ, ਸਹੀ ਸਜ਼ਾ ਮਿਲ ਰਹੀ ਇਹਨੂੰ

  • @mangjitsingh4606
    @mangjitsingh4606 6 หลายเดือนก่อน +206

    ਇਨੂੰ ਇਸ ਹਾਲਤ ਵਿੱਚ ਰਹਿਣ ਦਿਉ ਤਾਂ ਜੋ ਬਾਕੀ ਪੁਲਿਸ ਵਾਲਿਆਂ ਨੂੰ ਕੁਝ ਸਬਕ ਮਿਲੇ ਜੋ ਲੋਕਾਂ ਦਾ ਖ਼ੂਨ ਪੀ ਰਹੇ ਹਨ

    • @KamaldeepKaur-op4zo
      @KamaldeepKaur-op4zo 6 หลายเดือนก่อน +6

      Eh ta BSF ch c police department ch ni c

    • @KamaldeepKaur-op4zo
      @KamaldeepKaur-op4zo 6 หลายเดือนก่อน +6

      Eh ta BSF ch c

    • @gopybatth
      @gopybatth 6 หลายเดือนก่อน +1

      Ok​@@KamaldeepKaur-op4zo

    • @manpreet2888
      @manpreet2888 6 หลายเดือนก่อน

      ​@@KamaldeepKaur-op4zogurdaspur tu ho tuse

    • @rajansingh9216
      @rajansingh9216 6 หลายเดือนก่อน +1

      BSF ਦਾ ਰਿਟਾਇਰ ਬੰਦਾ ਹੈ,

  • @pawanpreetsingh1
    @pawanpreetsingh1 2 ปีที่แล้ว +75

    ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅੱਗ।।
    ਵਾਹਿਗਰੂ 🙏🙏🙏
    ਬੰਦਾ ਪਤਾ ਨੀ ਕੀ- ਕੀ ਸੋਚਦਾ ਜ਼ਿੰਦਗੀ ਵਿੱਚ ਪਰ ਉਸ ਪ੍ਰਮਾਤਮਾ ਨੂੰ ਜੋਂ ਮਨਜ਼ੂਰ ਉਹੋ ਹੋਣਾ।

  • @arvindersinghrandhawa4794
    @arvindersinghrandhawa4794 2 ปีที่แล้ว +25

    ਇੰਨੇ ਪੱਕਾ ਖਾੜਕੂ ਸਿੰਘਾ ਦੇ ਪਰਿਵਾਰ ਮਾਰ ਕੇ ਤਰੱਕੀ ਲੲੀ ਹੋਉ ਹੁਣ ਭੁਗਤਨਾ ਤਾ ਪੈਣਾ

    • @renjeetsingh8574
      @renjeetsingh8574 2 ปีที่แล้ว +3

      ਕਰਨੀ ਭਰਨੀ ਸਭ ਏਥੇ ਹੀ ਨੇ

    • @KamaldeepKaur-op4zo
      @KamaldeepKaur-op4zo 6 หลายเดือนก่อน +3

      BSF ch khadku singha nu marke trakki ni mildi police department ch mildi c

    • @munishpuri4933
      @munishpuri4933 4 หลายเดือนก่อน +1

      Joint operation hunde c veer ohdo

  • @bhanajatt6239
    @bhanajatt6239 3 หลายเดือนก่อน +14

    ਵਾਹਿਗੁਰੂੂ ਜੀ ਧਂਨ ਹੈ ਤੇਰੀਆਂ ਖੇਡਾਂ ,ਰਾਜ ਵਹਾਵੇਂ ਗਲੀਏਂ ਕਖ ਚੁਗਾਵੇਂ , ਤਪੋਂ ਰਾਜ ਰਾਜੋਂ ਨਰਕ ਵਾਲੀਗਲ ਸਹੀ ਸਾਬਤ ਹੁਂਦੀ ਹੈ

  • @gursharansingh3453
    @gursharansingh3453 6 หลายเดือนก่อน +318

    ਪਤਾ ਨਹੀ ਕਿਸੇ ਗ਼ਰੀਬ ਨੂੰ ਕਿੰਨਾ ਕੂ ਸਿਤਾਇਆ ਹੋਣਾ ਪਰਮਾਤਮਾ ਸਜ਼ਾ ਜ਼ਰੂਰ ਦਿੰਦਾ

    • @positivethoughts8461
      @positivethoughts8461 6 หลายเดือนก่อน +13

      ਦੁੱਖ ਸੁੱਖ ਬੀਮਾਰੀ ਇਹ ਜੀਵਨ ਵਿਚ ਕਿਸੇ ਨੂੰ ਵੀ ਕਦੇ ਵੀ ਆ ਸਕਦੇ ਹਨ ਕਿਸੇ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਵਾਲੇ ਅਸੀਂ ਕੌਣ ਹਾਂ । ਸੁਨਿਆਰੇ ਲੀਡਰ ਦੋਧੀ ਦਫ਼ਤਰਾਂ ਵਿੱਚ ਕਰਮਚਾਰੀ, ਪਟਵਾਰੀ ਤਹਿਸੀਲਦਾਰ ਮੁੱਕਦੀ ਗੱਲ ਇਮਾਨਦਾਰ ਕੌਣ ਹੈ?ਕਿਸਾਨ ਅੱਜ ਸਬਜੀ ਤੇ ਸਪਰੇਅ ਕਰਦਾ‌ ਹੈ ਦੂਜੇ ਦਿਨ ਮੰਡੀ ਵਿੱਚ 😢 ਕੌਣ ਐ ਭਰਾਵੋ ਚੰਗੇ ਕਰਮ ਕਰਨ‌ ਵਾਲਾ ?ਕਿਸੇ ਪਤਾ ਹੈ ਕਿ‌ ਦੁੱਖ ਕਿਸਦੇ ਘਰ ਕਿੱਧਰੋਂ ਆ ਵੜੇ।

    • @MunishSetia-u3p
      @MunishSetia-u3p 6 หลายเดือนก่อน +5

      Par isnay jarur grib mar kiti ve

    • @riverocean4380
      @riverocean4380 5 หลายเดือนก่อน +4

      @@positivethoughts8461 ਬਿਨਾ ਸਪ੍ਰੇ ਤੋ ਕਿਨਿਆ ਨੂ ਖੁਆ ਲਵੋਗੇ? ਆਪਣੇ 1 Billion ਲੋਕਾ ਨੂ cheap ORGANIC food ਨਹੀ ਦੇ ਸਕਦੇ !!

    • @riverocean4380
      @riverocean4380 5 หลายเดือนก่อน

      @@positivethoughts8461 ਜਦੋ ਤੁਸੀਂ ਬੀਮਾਰ ਹੁੰਦੇ ਹੋ ਤਾ ਦਵਾਈ ਨਹੀ ਲੈਂਦੇ !! food is a MUST for mass production of food. Otherwise billions will go hungry !!

    • @karamjitsinghsidhu3420
      @karamjitsinghsidhu3420 5 หลายเดือนก่อน

      ​@@positivethoughts8461bai tu jado bimar huna odu diwai kiyu len jana tenu odu docter te brosa hunda k nahi je hunda ta tu v bauht wadda paapi te hankari Banda va

  • @AvtarSingh-vn5hf
    @AvtarSingh-vn5hf 2 ปีที่แล้ว +120

    ਜਿਹੜੇ ਵੱਡੇ ਔਦਿਆ ਤੇ ਨੌਕਰੀਆਂ ਕਰਦੇ ਨੇ 🙏 ਕਿਸੇ ਗਰੀਬ ਨਾਲ ਧੱਕਾ ਨਾਂ ਗਰੀਬ ਦਾ ਜਿਨ੍ਹਾਂ ਭਲਾ ਹੋ ਸਕੇ ਓਨਾਂ ਹੀ ਭਲਾ ਕਰਿਆ ਕਰੋਂ ਜੀ 🙏

    • @ThePunjabMind
      @ThePunjabMind 2 ปีที่แล้ว +4

      ਸਹੀ ਗਲ ਆ ਵੀਰ ਇਹੀ ਚੱਕਰ ਪੈਦਾ

    • @jagmohansarao5273
      @jagmohansarao5273 2 ปีที่แล้ว +5

      ਜ੍ਵਨਿ ਵਿਚਿ ਚੰਗਿ ਕਰਮ ਕਰਿ ॥

  • @swarnjeetkaurmattu1315
    @swarnjeetkaurmattu1315 3 หลายเดือนก่อน +12

    ਜਿੰਨੇ ਰਿਸ਼ਵਤ ਖੋਰ ਸਾਰਿਆਂ ਨਾਲ ਏਦਾਂ ਹੋਣੀ ਅਜੇ ਵੀ ਮੋਕਾ ਨਾ ਲਿਆ ਕਰੋ ਰਿਸ਼ਵਤ

  • @bajsinghpannu
    @bajsinghpannu 6 หลายเดือนก่อน +151

    ਸੁੱਖ ਪੈਸੇ ਨਾਲ ਨਹੀਂ ਮਿਲਦੇ ਸੁੱਖ ਕਰਮਾਂ ਦੇ ਹੁੰਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਚੰਗੇ ਕਰਮ ਸਭ ਤੋਂ ਕਰਵਾਉਣ

    • @lakhvirgrewal
      @lakhvirgrewal 5 หลายเดือนก่อน

      Waheguru. Waheguru. Waheguru.. Ba. O. Raba

  • @nikkusidhu0786
    @nikkusidhu0786 2 ปีที่แล้ว +170

    ਦਿਲ ਨੂੰ ਛੂਹ ਗਿਆ ਵੀਰ ਤੂੰ ਅੱਜ ਸਰਦਾਰ ਬਣਕੇ ਸਰਦਾਰ ਦੀ ਮੱਦਦ ਕੀਤੀ।

    • @mohindersingh-pl1hv
      @mohindersingh-pl1hv 2 ปีที่แล้ว

      q

    • @kuldipchopra7413
      @kuldipchopra7413 2 ปีที่แล้ว +2

      ਸਰਦਾਰ ਬਣ ਚੰਗੇ ਗੁਣ ਅਪਨਾ ਕੇ ਸਰਦਾਰ ਦੇ ਜਾਮੇ ਵਿਚ ਇਕ ਆਤਮਾ , ਇਕ ਇਨਸਾਨ ਨੂੰ ਯੋਗ ਸੰਭਵ ਸਹਾਇਤਾ ਦਿਤੀ ਅਤੇ ਇਕ ਸੁਪਰ ਇਨਸਾਨੀਅਤ ਦਾ ਪ੍ਰਗਟਾਵਾ ਕੀਤਾ ਹੈ, ਵਾਹੇ ਗੁਰੂ ਸਭ ਦਾ ਭਲਾ ਕਰਨ। ...........

    • @sikandersingh6507
      @sikandersingh6507 6 หลายเดือนก่อน

      ਇਨ੍ਹਾਂ ਭਲਾਮਾਣਸ ਵੀ ਨਹੀਂ ਹੈ ਇਹ ਭਾਰਤੀ ਏਜੰਸੀਆਂ ਦਾ ਕੁੱਤਾ ਹੈ ਦਿਨਕਰ ਗੁਪਤਾ ਦੇ ਬਿਆਨ ਪੜ੍ਹੋ ਇਹ NGO ਕਿਸ ਤਰ੍ਹਾਂ ਹੋਂਦ ਵਿੱਚ ਆਈਆਂ ਹਨ

    • @narendersandhu9620
      @narendersandhu9620 หลายเดือนก่อน

      Waheguru Mehar kare....

  • @harjinderkaur8583
    @harjinderkaur8583 6 หลายเดือนก่อน +44

    ਮਾੜੇ ਕਰਮ ਦਾ ਤਾਂ ਮੈਨੂੰ ਪਤਾ ਨਹੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ ਜਿਸ ਨਾਲ ਇਹ ਰੱਬੀ ਰੂਹ ਗੁਰਪ੍ਰੀਤ ਸਿੰਘ ਦੇ ਸੁਪਨਿਆ ਦੇ ਘਰ ਆ ਗਿਆ ਹੈ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ ਧੰਨ ਵਾਹਿਗੂਰ

  • @MohinderSingh-ht8ue
    @MohinderSingh-ht8ue 6 หลายเดือนก่อน +21

    ਇਹ ਕਮਲਜੀਤ ਮੈਡਮ ਵੀ ਬਹੁਤ ਵਧੀਆ ਇਹ ਤੇ ਆਪਣਾ ਨਗਿੰਦਰ ਸਿੰਘ ਸੰਧੂ ਵੀ ਬਹੁਤ ਵਧੀਆ ਸੀ ਅਸੀਂ ਇਕੱਠਿਆਂ ਟਰੇਨਿੰਗ ਕੀਤੀ ਟੇਕਣ ਪੁਰਬ ਬਹੁਤ ਵਧੀਆ ਇਹਨੇ ਕਿਸੇ ਦੇ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਨਾ ਕੋਈ ਕਿਸੇ ਨਾਲ ਗਲਤ ਕੰਮ ਕੀਤਾ ਕਿਸਮਤ ਦੀ ਗੱਲ ਆ ਜਿਹੜੇ ਕਮੈਂਟ ਦੇ ਰਹੇ ਨੇ ਬਹੁਤ ਗਲਤ ਕੰਮ ਕੀਤੇ ਕੋਈ ਗਲਤ ਕੰਮ ਨਹੀਂ ਕੀਤਾ ਜਿਵੇਂ ਅਸੀਂ 25 ਸਾਲ ਇਕੱਠੇ ਰਹੇ ਹੋ ਮੇਰਾ ਬੈਕ ਮੈਨ ਸੀਗਾ ਬਹੁਤ ਵਧੀਆ ਇਨਸਾਨ ਹੀ ਬੈੱਲ ਐਜੂਕੇਟਡ ਤੇ ਸਾਰੇ ਬਹੁਤ ਹੀ ਵਧੀਆ ਸੀ ਸੰਧੂ ਸਾਹਿਬ ਡੀਆਈ ਜੀ ਦੇ ਮੈਡਮ ਥਮ ਸਨ ਵੀ ਉਹ ਬਹੁਤ ਜਿਆਦਾ ਪਿਆਰ ਕਰਦੇ ਇਹਨੂੰ ਉਹਨਾਂ ਨੇ ਹੀ ਇੱਥੋਂ ਤੱਕ ਪਹੁੰਚਾਇਆ ਸੀ

    • @hjhj8450
      @hjhj8450 6 หลายเดือนก่อน

      Fake encounter kite hone

    • @NirmalSingh-bz3si
      @NirmalSingh-bz3si 6 หลายเดือนก่อน

      ​@@hjhj8450ਉਪਰ ਕੀ ਲਿਖਿਆ ਹੋਇਆ ਕੁਤਿਆ??

    • @jaishubhsingh2822
      @jaishubhsingh2822 6 หลายเดือนก่อน

      Thank God .....at least one person who knows him has spoken up for him.
      But this other man, who locks up people's properties and takes them away to his Sufneyan da Ghar, his orphanage is really bad. He has no sense of privacy and makes a cheap public spectacle of a person. He should be stopped from doing this. In the name of sympathy....he kills the self respect of the family and leaves it with no future.....and no property !

    • @sahilpreet4368
      @sahilpreet4368 4 หลายเดือนก่อน

      ja ena badiya banda na far tusi kio nahi help karda ?

  • @parmjitsingh2834
    @parmjitsingh2834 2 ปีที่แล้ว +143

    ਰਬ ਵੀਰਾ ਜੀ,,,,ਡਾਂਗਾਂ ਨਾਲ ਨਹੀ ਲੜਦਾ ਮਤ ਮਾਰਦਾ,,,,,ਉਚੀਆ ਪਦਵੀਆ ਤੇ ਤਾਇਨਾਤ ਅਫਸਰਸਾਹੀ ਦੇ ਮੂੰਹ ਤੇ ਰਬ ਦੀ ਚਪੇੜ ਏ,,,,,,,,,,,,ਸੰਗਤਜੀ

    • @sukhdeepsingh2902
      @sukhdeepsingh2902 2 ปีที่แล้ว +2

      Sahi gall 22 ji

    • @dsdhadwal1778
      @dsdhadwal1778 2 ปีที่แล้ว +3

      Absolutely correct. During duties these types of officers do not care anyone.

  • @kirat_yt3630
    @kirat_yt3630 2 ปีที่แล้ว +43

    ਵੀਰ ਗੁਰਪ੍ਰੀਤ ਸਿੰਘ ਤੇਰੇ ਵਰਗੇ ਵਿਰਲੇ ਨੇ ਵੀਰ ਜੀ ਤੁਹਾਡੀ ਬੋਲਬਾਣੀ ਵਿੱਚ ਨਿਮਰਤਾ ਮਿਠਾਸ ਬੇਅੰਤ ਹੈ ਇਹ ਵਾਹਿਗੁਰੂ ਜੀ ਦੀ ਦੇਣ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @SukwindersinghSanger-du1tm
    @SukwindersinghSanger-du1tm 6 หลายเดือนก่อน +27

    ਮਿੰਟੂ ਭਾਜੀ ਅਸੀ ਰੱਬ ਨੂੰ ਦੇਖਿਆ ਨੀ ਤੁਸੀਂ ਹੀ ਰੱਬ ਹੋ,🙏🏻🙏🏻 ਬਿੱਲਾ ਸਿਹਾਲਾ ਇਟਲੀ

  • @Jatha_bhindran
    @Jatha_bhindran 2 ปีที่แล้ว +460

    ਦੋਸੁ ਕਰੰਮਾ ਆਪਣਿਆ ॥ ਵਰਦੀ ਪਾ ਕੇ ਪਾਪ ਕਮਾਇਆ ਜਾਂ ਇਨਸਾਫ ਦੀ ਬਜਾਏ ਗਲਤ ਬੋਲੀ ਪੰਜਾਬ ਪੁਲਸ ਦੀ ਧੱਕੇਸ਼ਾਹੀ, ਗੁੰਡਾਗਰਦੀ ਕਰਨੀ ਕਿਤੇ ਬਖਸ਼ੇ ਹੋਏ ਗਰੀਬ ਦੀ ਹਾਅ ਵੀ ਮਾਰਦੀ ਹੈ।

    • @shivanisharma5562
      @shivanisharma5562 6 หลายเดือนก่อน +26

      ਜ਼ਰੂਰ ਕਿਸ਼ੇ ਗਰੀਬ ਦੀ ਹਾ,ਪੈ ਗਈ ਹੈ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਆਮ ਆਦਮੀ ਪਾਰਟੀ ਸੂਤੀ ਪੲਈ ਹੈ,😢😢😢ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😢😢😢

    • @manindercheeda8977
      @manindercheeda8977 6 หลายเดือนก่อน

      9alblc🥑_f

    • @positivethoughts8461
      @positivethoughts8461 6 หลายเดือนก่อน +30

      ਐਵੇਂ ਕਰਮਾਂ ਦਾ ਲੇਖਾ ਜੋਖਾ ਨਾ ਕਰਨ ਬਹਿ ਜਾਇਆ ਕਰੋ ਕੋਈ ਅਜਿਹਾ ਬੰਦਾ ਨੀ ਹੋਣਾ ਜਿਸ ਦੇ ਹੱਥੋਂ ਕੁੱਝ ਬੁਰਾ ਨਾ ਹੋਇਆ ਹੋਵੇ ਖੁਦ ਨੂੰ ਹਰ ਕੋਈ ਸਮਝਦਾ ਹੈ ਮੈਂ ਹੀ ਦੇਵਤਾ ਹਾਂ ਦੁਨੀਆਂ ਦੇ ਸਾਰੇ ਪੁੰਨ ਮੈਂ ਹੀ ਕਰਦਾ ਹਾਂ ਇਹੀ‌ ਸੋਚ ਕੇ ਦੁਜਿਆਂ ਦੇ ਕਰਮਾਂ ਦਾ ਲੇਖਾ ਜੋਖਾ ਕਰਨ ਨੂੰ ਦੇਰ ਨਹੀਂ ਲਾਉਂਦੇ।ਇਹ ਬਜ਼ੁਰਗ ਅਲਜ਼ਾਈਮਰ ਦਾ ਮਰੀਜ਼ ਹੈ ਜੋ‌ ਬੁਢਾਪੇ ਦੀ ਬੀਮਾਰੀ ਹੈ ਮੇਰੇ ਪਰਿਵਾਰ ਵਿੱਚ ਮੇਰੀ ਮਾਤਾ ,ਮੇਰੀ ਗੁਆਂਢ ਵਿੱਚ ਵੀ ਇੱਕ ਬੀਬੀ ਵੀ ਇਸ ਬੀਮਾਰੀ ਦੀ ਮਰੀਜ਼ ਸੀ । ਇੱਦਾਂ ਦੇ ਮਰੀਜ਼ ਵੇਖਣ ਨੂੰ ਸਹੀ ਲੱਗਦੇ ਹਨ‌ ਦਿਮਾਗ਼ੀ ਤੌਰ ਤੇ ਬੇਬਸ ਹੁੰਦੇ ਹਨ‌।

    • @Poonam-ks8bb
      @Poonam-ks8bb 6 หลายเดือนก่อน +1

      ​😊

    • @PreetSingh-rc6se
      @PreetSingh-rc6se 6 หลายเดือนก่อน +7

      Ohh brava ohh bsf ch c , naa ki Punjab police

  • @satnamsandhu383
    @satnamsandhu383 6 หลายเดือนก่อน +118

    ਇਹਨਾਂ ਨੇ 84 ਤੋਂ ਲੈਕੇ 95 ਤੱਕ ਬੇਕਸੂਰਾਂ ਨਾਲ ਬਹੁਤ ਜ਼ੁਲਮ ਕੀਤਾ

  • @GurmeetSingh-rp2cy
    @GurmeetSingh-rp2cy 2 ปีที่แล้ว +70

    ਵਾਹਿਗੁਰੂ ਜੀ ਮੇਹਰ ਕਰਨ। ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਨ ਤੇ ਮਾਪਿਆਂ ਦੇ ਕੋਲ ਰਹਿਣ। ਇਕੱਲਾ ਪਣ ਵੀ ਇਨਸਾਨ ਨੂੰ ਡਿਪਰੈਸਨ ਵਿਚ ਪਾ ਦਿੰਦਾ।

  • @jatindersinghsingh5296
    @jatindersinghsingh5296 6 หลายเดือนก่อน +40

    ਅਰਦਾਸ ਕਰਦੇ ਹਾਂ ਮਨੁੱਖ ਦੀ ਸੇਵਾ ਦੀ ਸਾਰੀ ਟੀਮ ਨੂੰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪਰਿਵਾਰਾਂ ਤੇ ਬਹੁਤ ਵਧੀਆਂ ਕੰਮ ਕਰਦੇ ਹਨ ਸਾਰੇ ਮੈਂਬਰ

    • @sikandersingh6507
      @sikandersingh6507 6 หลายเดือนก่อน

      ਪਾਲਿਟੀਕਲੀ ਸਮਾਰਟ ਬਣੋਂ ਦੁਸ਼ਮਣ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਇਨ
      ਇਹ ਜਿੰਨੀਆਂ ਵੀ, NGO ਹਨ ਇਨ੍ਹਾਂ ਨੂੰ ਚਲਾਉਣ ਵਾਲੇ ਪਹਿਲਾਂ ਸਾਰੇ ਹੀ ਮੋਨੇ ਘੋਨੇ ਦਾੜ੍ਹੀ ਦੇ ਵਾਲ ਕੱਟਦੇ ਸਨ ਹੁਣ ਸਰਦਾਰ ਬਣ ਗਏ ਹਨ 400 ਤੋਂ ਵੱਧ NGO ਬਣਾ ਕੇ ਪੰਜਾਬ ਤੋਂ ਲੈਕੇ ਵਿਦੇਸ਼ਾਂ ਵਿੱਚ ਵੀ ਸਿੱਖ ਕੌਮ ਵਿੱਚ ਫਿੱਟ ਕਰ ਦਿੱਤੀਆਂ ਹਨ ਸਿੱਖ ਕੌਮ ਨੂੰ ਕੰਟਰੋਲ ਕਰਨ ਲਈ। ਇਹ ਬਿਆਨ ਸਭ ਤੋਂ ਵੱਡੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ ਨੇ ਦਿੱਤਾ ਸੀ ਪੰਜ ਛੇ ਸਾਲ ਪਹਿਲਾਂ ਯਾਦ ਰਖਣਾ ਚਾਹੀਦਾ ਹੈ

  • @Jatha_bhindran
    @Jatha_bhindran 2 ปีที่แล้ว +44

    ਜਿਸ ਤਰ੍ਹਾਂ ਬੋਲਦਾ ਇਸ ਪਾਪੀ ਨੇ ਦੁਸ਼ਟ ਪੁਣਾ ਦਿਖਾਇਆ ਹੋਣਾ ਨੌਕਰੀ ਦੌਰਾਨ ।

  • @nachhattarsingh2122
    @nachhattarsingh2122 2 หลายเดือนก่อน +3

    ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਚੋਂ ਬਣਦੀ ਤਨਖਾਹ ਲੈਂਦੇ ਹੋਏ ਲੋਕਾਂ ਦੇ ਸੇਵਾਦਾਰ ਬਣਕੇ ਪਰਜਾ ਦੀ ਸਹੀ ਸੇਵਾ ਨਾ ਕਰਨ ਦਾ ਕਰਮ ਫਲ ਹੋ ਸਕਦਾ ਭਾਈ। ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਕਥਨ ਹੈ
    ਦਦੈ ਦੋਸ਼ ਨਾ ਦੇਉ ਕਰਤਾ
    ਦੋਸ ਕਰੰਮਾ ਆਪਣਿਆ।।
    ਜੋ ਮੈ ਕੀਆ ਸੋ ਮੈ ਪਾਇਆ
    ਦੋਸ ਨਾ ਦੀਜੈ ਅਵਰ ਜਨਾ।।
    ਅਹ ਕਰ ਕੀਏ ਅਹ ਕਰ ਪਾਇ।।
    ਜੋ ਬੀਜੈ ਸੋ ਲੁਣੇ
    ਕਰਮਾ ਸੰਦੜਾ ਖੇਤ।।
    ਪਾਵਨ ਗੁਰਬਾਣੀ ਚੋਂ ਅਨੇਕਾ ਪ੍ਰਮਾਣ ਹਨ ਜੀ , ਸਰਬੱਤ ਦੇ ਭਲੇ ਲਈ ਜੀ।
    ਗੁਰਬਾਣੀ ਦੀ ਸਰਨ ਚ ਰਹਿਣ ਦੀ ਕੋਸ਼ਿਸ਼ ਕਰੋ ਜੀ। ਕੋਈ ਵੀ ਦੁੱਖ ਨਹੀ ਵਿਆਪੇ ਗਾ ਜੀ। ਸਰਬੱਤ ਦਾ ਭਲਾ ਹੋਵੇ ਜੀ।

  • @DharmPal-mv4mh
    @DharmPal-mv4mh 2 ปีที่แล้ว +63

    ਕਦੇ ਵੀ ਬੰਦੇ ਦੇ ਮਨ ਵਿੱਚ ਅਪਣੇ ਆਹੁਦੇ ਦਾ ਅਪਣੀ ਅਮੀਰੀ ਦਾ ਹੰਕਾਰ ਨਹੀ ਕਰਨਾ ਚਾਹੀਦਾ ਇਸ ਮੁਲਾਜਮ ਨੂੰ ਰਾਸ਼ਟਰਪਤੀ ਤੋ ਐਵਾਰਡ ਵੀ ਮਿਲਿਆ ਵਾਹਿਗੁਰੂ ਦੀਆ ਸਿਖਿਆ ਉਪਰ ਚਲਣਾ ਵੀ ਜਰੂਰੀ ਆ

  • @jaspalsingh-zr6ew
    @jaspalsingh-zr6ew 6 หลายเดือนก่อน +11

    ਭਾਈ ਸਾਹਿਬ ਜੀ ਬੰਦਾ ਐਡਾ ਵੱਡਾ ਮੂਰਖ ਵੀ ਨਹੀਂ ਹੁੰਦਾ ਕੋਈ ਤੇ ਗੱਲ ਦਿਲ ਤੇ ਲੱਗੀ ਹੋਵੇਗੀ ਨਹੀਂ ਤਾਂ ਐਡਾ ਵੱਡਾ ਅਫ਼ਸਰ ਹੋਏ ਤੇ ਬੰਦਾ ਇਸ ਤਰ੍ਹਾਂ ਰਵੇ
    ਕੁੱਝ ਤਾਂ ਬੀਬੀ ਦਾ ਕਸੂਰ ਹੋਊ

    • @sultansingh7138
      @sultansingh7138 6 หลายเดือนก่อน

      ਬਿਲਕੁਲ ਸਹੀ

  • @sukhjiwansingh8070
    @sukhjiwansingh8070 2 ปีที่แล้ว +39

    ਪਰਮਾਤਮਾ ਦੇ ਘਰ ਇਨਸਾਫ਼ ਹੁੰਦਾ ਹੈ ਸਾਨੂੰ ਪਰਮਾਤਮਾ ਤੋਂ ਹਮੇਸ਼ਾ ਡਰੋਂ ਰੱਬ ਕਿਸੇ ਨਾਲ ਧੱਕਾ ਨਹੀਂ ਕਰਦਾ

  • @SukhwinderChhina-k1x
    @SukhwinderChhina-k1x 2 หลายเดือนก่อน +1

    ਮਿੰਟੂ ਵੀਰ ਜਿਸ ਜਗ੍ਹਾ ਡਿਊਟੀ ਕਰਦਾ ਰਿਹਾ ਉਸ ਜਗ੍ਹਾ ਤੋਂ ਪਤਾ ਜ਼ਰੂਰ ਕਰ ਲਵੀਂ ਕਿਤੇ ਕਿਸੇ ਮਾਂ ਦੀ ਬਦ ਦੁਆ ਤਾਂ ਨਹੀਂ ਲੲਈ ਇਸਨੇ

  • @darbarasingh3020
    @darbarasingh3020 6 หลายเดือนก่อน +47

    ਇਹ ਲੋਕਾਂ ਨੂੰ ਨਾਜਾਇਜ਼ ਮਾਰਨ ਰਿਸ਼ਤਖੋਰੀ ਦਾ ਨਤੀਜ਼ਾ ਖੁਦ ਅਤੇ ਪਰਿਵਾਰ ਨੂੰ ਭੁਗਤਨਾ ਪੈ ਰਿਹਾ ਹੈ ਜਿਉਦੇ ਅੱਖੀਂ ਦੇਖ ਰਹੇ ਹਨ

  • @rajvinderaujla5191
    @rajvinderaujla5191 6 หลายเดือนก่อน +12

    ਰੱਬ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਜੀ ਸਭ ਆਪਣੇ ਕੀਤੇ ਕਰਮ ਹੁੰਦੇ ਹਨ
    ਕਿਸੇ ਮਜਲੂਮ ਨਾਲ ਧੱਕਾ ਅਤੇ ਕਿਸੇ ਮਜਲੂਮ ਦਾ ਖਾਦਾ ਨਿਕਲਦਾ

  • @harmeshsingh4085
    @harmeshsingh4085 2 ปีที่แล้ว +102

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ,,ਹਰ ਪੱਲ ਪੈਸਾਂ ਮੈਨ ਨਹੀਂ ਹੁੰਦਾ,,ਜੋ ਬੀਜਿਆ ਹੈ ਉਹੀ ਕੱਟਣਾ ਪੈਣਾ ਹੈ,, ਕਦੇ ਕਿਸੇ ਦਾ ਦਿਲ ਨਾ ਦੁਖਾਓ,, ਕਿਉਂਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ

  • @JatinderSingh-c5i
    @JatinderSingh-c5i 3 หลายเดือนก่อน +3

    ਲੋਕਾਂ ਦੇ ਸਹਾਰੇ ਇਹਨਾਂ ਨੇ ਖੋਹੇ ਆ ਤੇ ਹੁਣ ਇਹਨਾਂ ਨੂੰ ਤੁਸੀਂ ਸਹਾਰਾ ਦਿਓ ਜਦੋਂ ਵਰਦੀ ਸੀ ਉਦੋਂ ਰੱਬ ਯਾਦ ਨਹੀਂ ਸੀ ਹੁਣ ਰਾਸ਼ਟਰਪਤੀ ਕਿੱਧਰ ਗਿਆ ਜਿਹੜਾ ਇਹਨਾਂ ਨੂੰ ਵਾਰਡ ਦੇਣ ਵਾਲਾ ਜਾਂ ਪੁਲਿਸ ਕਿੱਧਰ ਗਈ ਜਿਹੜੀ ਇਹਨਾਂ ਨੂੰ ਉਦੋਂ ਹੱਲਾ ਸ਼ੇਰੀਆਂ ਦਿੰਦੀ ਸੀ

  • @rajpalsinghbrar
    @rajpalsinghbrar 6 หลายเดือนก่อน +61

    ਗੁਰਪ੍ਰੀਤ ਵੀਰ ਜੀ ਰੱਬ ਤਾਹਨੂੰ ਐਨੀਆਂ ਲੰਮੀਆਂ ਉਮਰਾਂ ਬਖਸ਼ਣ ਕੀ ਦੁਨੀਆਂ ਚਾਹੇ ਮੁੱਕ ਜਾਵੇ ਪਰ ਤੁਸੀਂ ਨਾ ਮੁੱਕਣਾ

  • @chamkaursingh587
    @chamkaursingh587 2 ปีที่แล้ว +52

    ਜਿਹਨਾ ਲਈ ਰਿਸਵਤਾ ਲਈਆ ਉਹ ਹੁਣ ਕਿਥੇ ਨੇ ਸਾਂਭ ਲੈਣ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੋਣਾ ਸਜਾ ਇਥੇ ਹੀ ਮਿਲਣੀ ਏ ਧਿਆਨ ਦੇਣ ਅਫਸਰ ਲੋਕਾਂ ਨੂੰ ਇਨਸ਼ਾਫ ਦੇਵੋ ਜਿਸ ਵੀ ਅਹੁਦੇ ਤੇ ਬੈਠੇ ਓ ਨਹੀ ਤਾ ਰੱਬ ਦੇ ਘਰ ਦੇਰ ਏ ਅੰਧੇਰ ਨਹੀ

    • @renjeetsingh8574
      @renjeetsingh8574 2 ปีที่แล้ว +1

      100%ਸਹੀ ਗੱਲ ਆ

    • @KamaldeepKaur-op4zo
      @KamaldeepKaur-op4zo 6 หลายเดือนก่อน

      BSF ch c eh and wife CRPF ch Eh police department ch ni c

    • @narinderkaur9669
      @narinderkaur9669 6 หลายเดือนก่อน +1

      Kuj ta glt hoya hona nhi waheguru ji kise nu sja nhi dinde

    • @ManjeetKaur-bc9eg
      @ManjeetKaur-bc9eg 4 หลายเดือนก่อน +1

      Bhenne chupp kr......hr grr de story hay.....kush ni milna....officers logga diya wife's nu bahut kush sehna pedda.....ruttba ....parivar nu nrkk vikha.dinda......drunkerrr dee wife honna sbb toh bdha srapp hay.....waheguru ji mehrr krn

  • @kashmirmasih4233
    @kashmirmasih4233 2 ปีที่แล้ว +21

    ਆਪਣੇ ਪਹਿਲੇ ਪਾਪਾ ਤੋ ਤੌਬਾ ਕਰੋ । ਇਕੋ ਪਰਮੇਸ਼ਵਰ ਜੋ ਸਾਰੀ ਦੁਨੀਆਂ ਦਾ ਮਾਲਕ ਹੈ ਉਸ ਦਾ ਨਾਮ ਜੱਪੋ। ਉਸ ਤੋਂ ਮੱੱਗੋ ਕਿ ਬਿਮਾਰੀ ਤੋਂ ਛੁਟਕਾਰਾ ਦੇਵੇ।

    • @LabhSingh-c2b
      @LabhSingh-c2b 6 หลายเดือนก่อน +1

      Sahi a gal sir

    • @TaraPrakashGurjar-gk5yw
      @TaraPrakashGurjar-gk5yw 5 หลายเดือนก่อน

      भगवान गणेश जी सबका भला करो।

  • @sukhlehal5599
    @sukhlehal5599 6 หลายเดือนก่อน +11

    ਜਦੋਂ ਬੰਦਾ ਨਾ ਪਾਵਰ ਚ ਹੁੰਦਾ ਆ ਉਦੋਂ ਨਸ਼ਾ ਹੁੰਦਾ ਪਾਵਰ ਦਾ ਹੰਕਾਰ ਹੁੰਦਾ ਆ ਤੇ ਮੇਰੇ ਹੱਥ ਪਾਵਰ ਆ ਉਸ ਟਾਈਮ ਵਿੱਚ ਬੰਦਾ ਬਹੁਤ ਜਾਇਜ ਨਜਾਇਜ ਕੰਮ ਕਰਦਾ ਠੀਕ ਹ ਜੀ ਉਹ ਦੋ ਉਸ ਟਾਈਮ ਉਹਨੂੰ ਪਰਮਾਤਮਾ ਭੁੱਲਿਆ ਹੁੰਦਾ ਆ ਉਹ ਸੋਚਦਾ ਕਹਿੰਦਾ ਮੈਂ ਮੈਂ ਹੀ ਰੱਬ ਹਾਂ ਪਰ ਪਰਮਾਤਮਾ ਬੜਾ ਬੇਅੰਤ ਆ ਉਹ ਸਾਰੇ ਹਿਸਾਬ ਕਿਤਾਬ ਇੱਥੇ ਹੀ ਨਿਬੇੜ ਕੇ ਤੋੜਦਾ ਬੰਦੇ ਦੇ ਜਿਹੜੇ ਕਹਿੰਦੇ ਆ ਨਾ ਸਵਰਗ ਉਪਰ ਜਾ ਕੇ ਮਿਲਦਾ ਸਭ ਕੁਝ ਸਭ ਕੁਝ ਇੱਥੇ ਹੀ ਮਿਲਦਾ ਸੋ ਵਾਹਿਗੁਰੂ ਭਲੀ ਕਰੇ ਮਹਾਰਾਜ ਕਿਰਪਾ ਕਰੇ ਗੁਰਪ੍ਰੀਤ ਵੀਰ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਮਹਾਰਾਜ ਤੰਦਰੁਸਤੀ ਬਖਸ਼ੇ ਵੀਰ ਨੂੰ ਚੜਦੀ ਕਲਾ ਚ ਰੱਖਿਓ

  • @jogidersingh9915
    @jogidersingh9915 2 ปีที่แล้ว +59

    ਜ਼ਰੂਰ ਕੋਈ ਮਾੜਾ ਕਰਮ ਹੋਇਆ ਹੋਣਾ ਇਸ ਕੋਲੋਂ ਤਾਂ ਹੀ ਇਹ ਸਜ਼ਾ ਦਿੱਤੀ ਹੋਣੀ ਪਰਮਾਤਮਾ ਨੇ ਇਸ ਲਈ ਵੀਰੋ ਭੈਣੋ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਹਨ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ

    • @skvirk2669
      @skvirk2669 2 ปีที่แล้ว

      Don’t be judgemental. Just pray for healing of all.

    • @ParamjeetKaur-zy3km
      @ParamjeetKaur-zy3km 6 หลายเดือนก่อน +2

      Jo पुलिस वाले आज वी तसादद करदे ने गरीबा ते enj हा लगदी,
      वाहेगुरु बक्श ले मत bkshe.

    • @trsaini1386
      @trsaini1386 6 หลายเดือนก่อน +2

      ਵਾਹਿਗੁਰੂ ਇਹਨਾਂ ਦੇ ਗੁਨਾਹ ਬਖਸ ਦੇਵੇ ਪਰ ਪਤਾ ਨਈਂ ਕਿਸੇ ਸਚੇ ਸੁਚੇ ਬੰਦੇ ਨਾਲ ਧੱਕਾ ਕੀਤਾ ਹੋਵੇ ਫਿਰ ਵੀ ਵਾਹਿਗੁਰੂ ਇਹਨਾਂ ਨੂੰ ਮਾਫ ਕਰ ਦੇਵੇ ਤੇ ਚੜਦੀ ਕਲਾ ਚ ਕਰ ਦੇਵੇ

    • @RajKamal-g2i
      @RajKamal-g2i 6 หลายเดือนก่อน

      @@skvirk2669 Gunahan Nu Bakshan Wala Maaf Karne Wala Ek Jish De Kol Paap Maaf Karan Da Adhikaar Hai Jado Ashi Aapne Papan Ton Toba Karde Ago Ton Koi Ajiha Kam Na Karan Di Prbhu Age Beniti Prathna Karde Uh Bakhshanhara Sade Gunahan Maaf Kar Dinda Tan Jo Ashi Narak Jaan Ton Bach Javange

    • @sultansingh7138
      @sultansingh7138 6 หลายเดือนก่อน

      ਬਿਲਕੁਲ ਸਹੀ 🙏​@@trsaini1386

  • @miripirichannel9270
    @miripirichannel9270 2 ปีที่แล้ว +63

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @DavinderSingh-zm5yx
    @DavinderSingh-zm5yx 2 ปีที่แล้ว +121

    ਗੁਰਪਰੀਤ ਭਾਜੀ ਤਹਾਡਾ ਭਲਾ ਹੋਵੇ।। ਵਾਹਿਗੁਰੂ ਜੀ।।

    • @jagwantsingh498
      @jagwantsingh498 2 ปีที่แล้ว +2

      Ahna nu pusho kite kise da dil ta ni dukhea

    • @sadewala9747
      @sadewala9747 5 หลายเดือนก่อน

      ਨਿਸ਼ਾਨ ਸਾਹਿਬ ਤੋ ਬੜੀ ਤਕਲੀਫ਼ ਸਰਦਾਰ ਸਾਹਿਬ ਨੂੰ

  • @pirthisingh5098
    @pirthisingh5098 6 หลายเดือนก่อน +22

    ਗੁਰਪ੍ਰੀਤ ਸਿੰਘ ਵੀਰ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ।

  • @mandeepbhagat009
    @mandeepbhagat009 4 หลายเดือนก่อน +2

    ਸਾਰਾ ਚੱਕਰ ਚੌਦਰ ਤੋਂ ਘਮੰਡ ਤੇ ਹੰਕਾਰ ਦਾ ਏ ਤੇ ਇਹੋ ਜਿਹੇ ਅਫ਼ਸਰ ਦਾਰੂ ਬਹੁਤ ਪੀਂਦੇ ਹੁੰਦੇ ਤੇ ਇਹਨਾ ਨੂੰ ਗੁੱਸਾ ਬਹੁਤ ਆਉਂਦਾ । ਤ੍ਰਾਸਦੀ ਪਰਿਵਾਰ ਦੀ ਹੁੰਦੀ ਆ ।

  • @PargatSingh-iw3hg
    @PargatSingh-iw3hg 2 ปีที่แล้ว +27

    ਕੲੀ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ ਜਵਾਨੀ ਵਿੱਚ ਬੰਦਾ ਅੰਨਾ ਹੋ ਜਾਂਦਾ ਪ੍ਰਭੂ ਜੀ ਫ਼ਲ ਦਿੰਦਾ

  • @gurwindersingh1502
    @gurwindersingh1502 6 หลายเดือนก่อน +20

    ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥

  • @jagdishsingh9965
    @jagdishsingh9965 2 ปีที่แล้ว +16

    ਮਾਲਕ ਦੇ ਰੰਗ,,ਮਾਲਕ ਜਾਣੇ,, ਕੋਈ ਮਾੜਾ ਕਰਮ ਅੱਗੇ ਆ ਗਿਆ। ਵਾਹਿਗੁਰੂ ਜੀ ਮੇਹਰ ਕਰਨ,,,

  • @beantsingh5154
    @beantsingh5154 2 ปีที่แล้ว +12

    ਇਨ੍ਹਾਂ ਦੀ ਅਵਸਥਾ ਨੂੰ ਦੇਖ ਕੇ ਰੋਣਾ ਵੀ ਆਉਂਦਾ ਪਰ ਸਾਨੂੰ ਸਮਝ ਵੀ ਲੈਣਾ ਚਾਹੀਦਾ ਕਿ ਪਰਮਾਤਮਾ ਤੋਂ ਉੱਪਰ ਕੁਝ ਵੀ ਨਹੀਂ ਦੌਲਤ ਸ਼ੋਹਰਤ ਵੱਡੇ ਵੱਡੇ ਅਹੁਦੇ ਰਾਜੇ ਮਹਾਰਾਜੇ ਮੰਤਰੀ ਉਹਦੇ ਨਾਮ ਨੂੰ ਭੁੱਲਕੇ ਸਾਰੀ ਜ਼ਿੰਦਗੀ ਬਾਲ ਬੱਚਿਆਂ ਨੂੰ ਸੈਟ ਕਰਨ ਤੇ ਹੀ ਦਾ ਦਿੰਦੇ ਐਂ ਉਹ ਮਾਲਕ ਜ਼ੋ ਸਭਨਾਂ ਦਾ ਹੈ ਉਸਨੂੰ ਚੌਵੀ ਘੰਟਿਆਂ ਵਿੱਚ ਉਸਨੂੰ ਚੌਵੀ ਮਿੰਟ ਵੀ ਨਹੀਂ ਦਿੰਦੇ ਉਹ ਵੀ ਦੁੱਖ ਚ ਤਾਂ ਸਹਾਈ ਹੁੰਦਾ ਜੇ ਜ਼ਿੰਦਗੀ ਦੇ ਕਿਸੇ ਮੋੜ ਤੇ ਉਸਨੂੰ ਸਿਮਰਿਆ ਹੋਵੇਗਾ

  • @sukhdevgill9424
    @sukhdevgill9424 6 หลายเดือนก่อน +9

    ਭਾਈ ਸਾਬ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ

  • @amarjitsinghmavi5084
    @amarjitsinghmavi5084 2 ปีที่แล้ว +23

    ਸੱਚੇ ਪਾਤਸ਼ਾਹ ਵਾਹਿਗੂਰੁ ਜੀ
    ਕਿਸੇ ਵੀ ਘਰ ਇਸ ਤਰ੍ਹਾਂ ਦਾ ਦੁਖ ਨਾਂ ਹੋਵੇ।

  • @preetbhajaulijhajj6153
    @preetbhajaulijhajj6153 2 หลายเดือนก่อน +1

    ਜਿਹੜੇ ਅਫਸਰ ਜਾਂ ਮੁਲਾਜ਼ਮ ਗ਼ਲਤ ਕੰਮ ਕਰਦੇ ਨੇ ਜਾਂ ਪੈਸੇ ਦੇ ਲਾਲਚ ਵਿੱਚ ਕਿਸੇ ਨਾਲ ਧੱਕਾ ਕਰਦੇ ਨੇ ਜ਼ੁਲਮ ਕਰਦੇ ਨੇ ਉਨ੍ਹਾਂ ਨੂੰ ਇਸ ਵੀਡੀਓ ਤੋਂ ਸਬਕ ਲੈਣਾ ਚਾਹੀਦਾ ਹੈ ਜੀ ਕਰਮਾਂ ਦਾ ਫਲ ਏਥੇ ਹੀ ਮਿਲਦਾ ਹੈ ਜੀ

  • @jassi.tv6860
    @jassi.tv6860 2 ปีที่แล้ว +18

    ਸਭ ਉਸਦਾ ਹੁਕਮ ਹੈ ਇਹ ਸੰਸਾਰ ਤੇਰੇ ਭਾਨੇ ਵਿੱਚ ਹੈ

  • @avtarbuttar385
    @avtarbuttar385 2 ปีที่แล้ว +6

    ਪ੍ਵਵਾਰ ਖਾਸ ਕਰਕੇ ਪਤਨੀ ਦੀ ਬੇਰੁੱਖੀ ਨਾਲ ਬੇਹਾਲ ਹੋਇਆ ਇਹ ਸਤਿਕਾਰ ਯੋਗ ਬਜ਼ੁਰਗ। ਪ੍ਵਵਾਰ ਨੂੰ ਸੱਖੀ ਰੱਖਣ ਲਈ ਬਹੁਤ ਕੁਝ ਕੀਤਾ। ਪਰ ਕੀਤਾ ਕੀ ਜਾਵੇ ਜਮਾਨਾ ਹੀ ਐਸਾ ਆ ਗਿਆ ਹੈ।

    • @prabhdyalsingh4722
      @prabhdyalsingh4722 2 ปีที่แล้ว

      ਬਿਲਕੁਲ ਠੀਕ। ਮਾਂ! ਬੱਚਿਆਂ ਨੂੰ ਉਹਨਾ ਦੇ ਬਾਪ ਬਾਰੇ, ਚੰਗਾ ਜਾਂ ਮਾੜਾ ਜੋ ਵੀ ਕਹੇ, ਬੱਚਿਆਂ ਲਈ ਉਹ ਸੱਚ ਹੀ ਹੁੰਦਾ ਹੈ। ਬਾਕੀ ਹਾਲਾਤ ਬਿਆਨ ਕਰ ਰਹੇ ਹਨ ਕਿ ਮਾਂ ਨੇ ਬੱਚਿਆਂ ਨੂੰ ਕੀ ਕਿਹਾ ਹੋਵੇਗਾ।

  • @defullterdhillon
    @defullterdhillon 4 หลายเดือนก่อน +9

    ਰਾਸਟਰਪਤੀ ਅਵਾਰਡ ਉਨੂੰ ਮਿਲਦਾ ਜੋ ਚਮਚਾ ਹੁੰਦਾ ਜਿੰਨੇ ਜਵਾਨਾ ਨੂੰ ਸਜਾਵਾ ਦਵਾਈਆ ਹੁੰਦਾ ਪਹਿਲੀ ਰਿਪੋਰਟ ਸਿਸਟਮ ਸਹੀ ਕਰਕੇ ਅੱਜ ਭੁਗਤ ਰਹੇ ਨੇ😮

  • @Gursharan_Singh_Malhi
    @Gursharan_Singh_Malhi 2 ปีที่แล้ว +11

    ਪਤਾ ਨੀ ਇਹਨਾਂ ਨੇ ਆਪਣੇ ਟਾਇਮ ਵਿਚ ਕਿਨੇ ਸਿੰਘਾਂ ਨੂੰ, ਨੋਜਵਾਨਾ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, ਉਹਨਾਂ ਤੇ ਤਸ਼ੱਦਦ ਕੀਤਾ ਹੋਉ,ਇਹੋ ਜਿਹੇ ਲੋਕਾਂ ਨੂੰ ਹੀ ਸਰਕਾਰਾਂ ਅਵਾਰਡ ਦਿੰਦੀਆਂ, ਹਜੇ ਵੀ ਹੰਕਾਰ ਨੀ ਟੁਟਿਆ, ਬਾਕੀ ਵਾਹਿਗੁਰੂ ਜੀ ਨੂੰ ਪਤਾ,ਵੀਰ ਗੁਰਪ੍ਰੀਤ ਜੀ ਜੇ ਕੋਈ ਗਲਤ ਲਿਖਿਆ ਗਿਆ ਹੋਵੇ ਮਾਫ਼ ਕਰਨਾ 🙏🙏

  • @harmanbhullar601
    @harmanbhullar601 2 ปีที่แล้ว +29

    ਜਦੋ ਰੱਬ ਦਿਦਾ ਛਪਰ ਪਾੜ ਦਿਦਾ ਖੋਦਾ ਲਫੜ ਮਾਰ ਜਵਾਨੀ ਵਿੱਚ ਇਸ਼ਨਾਨ ਮਾੜੇ ਕਰਮ ਕਰਦਾ ਅੰਤ ਵਿੱਚ ਨਤੀਜਾ ਇਹ ਹੋਇਆ

  • @KalaSingh-xl3hw
    @KalaSingh-xl3hw 6 หลายเดือนก่อน +11

    ਸਮਾ ਬਹੁਤ ਬਲਵਾਨ ਏ ਪਰਮਾਤਮਾ ਨੂੰ ਨਹੀ ਭੁਲਣਾ ਚਾਹਿਦਾ