Gurpreet Singh Mintu Podcast | Manukhta Di Sewa | Journey, Familly and Vision | Punjab Siyan Podcast

แชร์
ฝัง
  • เผยแพร่เมื่อ 24 พ.ย. 2024

ความคิดเห็น • 508

  • @HarjinderSingh-vq7xv
    @HarjinderSingh-vq7xv 3 วันที่ผ่านมา +84

    ਰੱਬ ਦਾ ਬੰਦਾ ਹੈ 22 ਗੁਰਪ੍ਰੀਤ. ਰੱਬ ਹਮੇਸ਼ chardikala ਚ ਰੱਖੇ. Love you 22ji ♥️👍🙏

  • @seemarani-rm6tn
    @seemarani-rm6tn 3 วันที่ผ่านมา +74

    ਗੁਰਪ੍ਰੀਤ ਵੀਰ ਨੂੰ ਦੇਖਦੇ ਹੀ ਅੱਖਾਂ ਚੋੰ ਅੱਥਰੂ ਆਉਣ ਲੱਗ ਜਾਂਦੇ ਆ❤

    • @AmanDeep-ct9hk
      @AmanDeep-ct9hk 3 วันที่ผ่านมา +6

      ਜਿਹੜੀਆਂ ਰੂਹਾਂ ਧੁਰ ਅੰਦਰੋ ਗੁਰਪ੍ਰੀਤ ਵੀਰੇ ਵਰਗੀਆਂ ਨੇ ਉਹਨਾਂ ਦਾ ਮਨ ਸੱਚੀ ਭਰ ਆਉਂਦਾ💐

    • @ranjitkaur6445
      @ranjitkaur6445 วันที่ผ่านมา +3

      Gurpreet Veer ji Salute aa tohadi sewa nu❤😢😢😢😢😢

    • @seemarani-rm6tn
      @seemarani-rm6tn 18 ชั่วโมงที่ผ่านมา

      @@AmanDeep-ct9hk 🙏🙏

  • @KulwinderKaur-o5c
    @KulwinderKaur-o5c 4 วันที่ผ่านมา +59

    ਦੋਨਾਂ ਵਧੀਆ ਵਿਚਾਰ ਵਾਲਿਆਂ ਵੀਰਾਂ ਦੇ ਸਿਰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰੱਖਣ।❤

  • @JagjitSingh_
    @JagjitSingh_ 2 วันที่ผ่านมา +33

    ਮਾਫ ਕਰਨਾ ਮੈਂ ਪੰਜਾਬ ਸਿਆਨ ਚੈਨਲ ਦੇ ਵੀਰ ਦਾ ਧੰਨਵਾਦ ਕਰਨਾ ਭੁੱਲ ਗਿਆ ਸੀ ਵਾਹਿਗੁਰੂ ਜੀ ਤੁਹਾਨੂੰ ਵੀ ਅਤੇ ਗੁਰਪ੍ਰੀਤ ਸਿੰਘ ਨੂੰ ਚੜਦੀ ਕਲਾ ਵਿੱਚ ਰੱਖਣ ਜੀ

    • @jaswinderkaur1907
      @jaswinderkaur1907 วันที่ผ่านมา +1

      Waheguru Waheguru Waheguru Waheguru Waheguru Ji 🙏🙏🙏🙏🙏

  • @Jameen37
    @Jameen37 3 วันที่ผ่านมา +47

    ਮੈਂ ਗੁਰਮੀਤ ਸਿੰਘ ਮਾਹਮਦਪੁਰ ਦਾ ਸਰਪੰਚ ਹਾਂ ਗੁਰਪ੍ਰੀਤ ਸਿੰਘ ਜੀ ਤੇ ਪੰਜਾਬ ਸਿਆਂ ਦਾ ਪੋਡਕਾਸਟ ਸੁਣਕੇ ਮੇਰੇ ਪਿੰਡ ਦੇ ਬੱਸ ਸਟੈਂਡ ਤੇ ਦੋ ਵਿਆਕਤੀ ਬਿਨਾਂ ਛੱਤ ਪਏ ਨੇ ਓਹਨਾਂ ਦਾ ਪ੍ਰਬੰਧ ਕਰਨ ਚਲੇ ਹਾਂ ਜੀ

    • @shivanisharma5562
      @shivanisharma5562 วันที่ผ่านมา +2

      ਵੀਰ ਕਦੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਵੀ ਅਕਲ ਦੇ ਦੇਵੋਂ,

    • @shivanisharma5562
      @shivanisharma5562 วันที่ผ่านมา +3

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ

    • @shivanisharma5562
      @shivanisharma5562 วันที่ผ่านมา +3

      ਰੱਬ ਖ਼ੁਸ਼ੀ ਬਖਸ਼ੇ ਇਨ੍ਹਾਂ ਵੀਰਾਂ ਨੂੰ,

    • @shivanisharma5562
      @shivanisharma5562 วันที่ผ่านมา +2

      ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਦਿੰਦਾ,

    • @shivanisharma5562
      @shivanisharma5562 วันที่ผ่านมา +2

      ਰੱਬ ਖ਼ੁਸ਼ੀ ਬਖਸ਼ੇ ਸਭਨਾਂ ਨੂੰ,

  • @shivanisharma5562
    @shivanisharma5562 วันที่ผ่านมา +14

    ਦਿਲ ਕਰਦਾਂ ਵੀਰ ਤੇਰੀਆਂ ਗੱਲਾਂ ਸੁਣੀ ਜਾਮਾਂ,

  • @JugnuSingh-qx5bl
    @JugnuSingh-qx5bl 3 วันที่ผ่านมา +34

    ਬਹੁਤ ਵਧੀਆ ਇਨਸਾਨ ਆ ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਪਰਵਾਰ ਨੂੰ

    • @MandeepSingh-bj8qv
      @MandeepSingh-bj8qv 3 วันที่ผ่านมา +1

      ਵਾਹਿਗੁਰੂ ਜੀ👍🙏❤

    • @jassalkaur3548
      @jassalkaur3548 3 วันที่ผ่านมา +1

      ❤❤🤲🤲🙏🙏🙏🙏

  • @maholiwale5392
    @maholiwale5392 4 วันที่ผ่านมา +32

    ਬਹੁਤ ਵਧੀਆ ਇਨਸ਼ਾਨ ਹੋ ਵੀਰ ਜੀ ਤੁਸੀਂ ਦੋਵੇਂ 🙏❤ ਤੋ ਸਲੂਟ ਆ

  • @garrymehalkalan
    @garrymehalkalan 4 วันที่ผ่านมา +178

    ਬਾਈ ਤੁਹਾਡੇ ਕੋਲ ਬਹੁਤ ਸਟੀਕ ਜਾਣਕਾਰੀ ਆ ਮੈ ਹਰੇਕ ਪਰੋਡਕਾਸਟ ਦੇਖਦਾ ਕਿਰਪਾ ਕਰਕੇ ਅਗਰ ਇਕ ਪੂਰੀ ਪਰੋਡਕਾਸਟ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕਿਵੇ ਚਲਾਇਆ ਬਰੀਕੀ ਗੱਲਾ ਕਿੰਨਾ ਤੋ ਸਲਾਹ ਲੈਦੇ ਸੀ ਜਾ ਰਾਜ ਕੀ ਖਾਣ ਪੀਣ ਸੀ ਲੜਾਈਆ ਜੰਗਾਂ ਤਾ ਬਹੁਤ ਪੜੀਆ ਸੁਣੀਆ ਪਰ ਉਹਨਾ ਵਾਰੇ ਕੁਝ ਡੁੰਘੀਆ ਹੋਰ ਗੱਲਾ ਹੋਣ 🙏
    ਦੂਜਾ ਇਕ ਚੰਡੀ ਦੀ ਵਾਰ ਤੇ ਜਰੂਰ ਕੁਝ ਚਾਣਨਾ ਪਾਉ

    • @BawanpreetSingh-s2t
      @BawanpreetSingh-s2t 4 วันที่ผ่านมา +9

      Veer ji Mai v purri vdo dekhna chadi aa waheguru ji mehr kn veer ji te kr agli vdo leke aan

    • @tajbirsingh7440
      @tajbirsingh7440 4 วันที่ผ่านมา +7

      Sahi gal ggg

    • @naraindersingh4418
      @naraindersingh4418 3 วันที่ผ่านมา +5

      Wahe guru ji

    • @kamalpreetkaur5127
      @kamalpreetkaur5127 2 วันที่ผ่านมา +5

      Wahegurgji Wahegurgji Wahegurgji Wahegurgji Wahegurgji maharkarn ♥️ ❤️

    • @KamalKaur-wh2kj
      @KamalKaur-wh2kj 2 วันที่ผ่านมา +3

      Waheguru ji

  • @SukhwinderSingh-wq5ip
    @SukhwinderSingh-wq5ip 2 วันที่ผ่านมา +17

    ਜਿਉਂਦਾ ਜਾਗਦਾ ਰੱਬ ਹੈਂ ਬਾਈ ਗੁਰਪ੍ਰੀਤ ਸਿੰਘ ❤❤❤

  • @surinderche3354
    @surinderche3354 3 วันที่ผ่านมา +37

    ਵੀਰੇ ਜੋ ਤੁਸੀ ਕਰ ਰਹੇ ਹੋ ਸੁਣ ਕੇ ਦਿਲ ਰੋਇਆ । ਵਾਹਿਗੁਰੂ ਤੁਹਾਡੇ ਤੇ ਮੇਹਰਾ ਭਰਿਆ ਹੱਥ ਰਖੇ ।

    • @MandeepMaan-gi3nk
      @MandeepMaan-gi3nk วันที่ผ่านมา

      Gurpreet veer di lmbi umar da mare umar v veer nu Dede rabb

  • @satwantkaurpandha1046
    @satwantkaurpandha1046 3 วันที่ผ่านมา +17

    ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖ਼ਸ਼ੇ ਅਰਦਾਸ ਹੈ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ 🙏🙏🙏

  • @gurbachansingh8158
    @gurbachansingh8158 3 วันที่ผ่านมา +23

    ਆਕਾਲ ਪੁਰਖ ਏਨਾ ਦੇਨਾ ਯੋਦੇਆ ਨੂੰ ਲਮੀਆਂ ਉਮਰਾ ਬਖਸ਼ਨ ਵਾਹਿਗੁਰੂ ਜੀ ਹਮੇਸ਼ਾ ਸਿਰ ਤੇ ਹੱਥ ਰਖਨ ਜੀ

    • @kuljitsingh4284
      @kuljitsingh4284 2 วันที่ผ่านมา

    • @SurinderKaur-ex7gm
      @SurinderKaur-ex7gm ชั่วโมงที่ผ่านมา

      ਵਾਹਿਗੂਰੂ ਜੀ ਬਾਬਾ ਜੀ

  • @kiransandhu3890
    @kiransandhu3890 2 วันที่ผ่านมา +7

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੰਦਰੁਸਤੀ ਦੇਣੀ ਚੜਹਦੀ ਕਲਾ ਵਿੱਚ ਰੱਖਣਾ ਸਾਰੇ ਮਨੁੱਖਤਾ ਦੀ ਸੇਵਾ ਦੇ ਮੈਂਬਰ ਅਤੇ ਸਾਰਾ ਪਰਿਵਾਰ ਨੂੰ ਤੰਦਰੁਸਤੀ ਦੇਣੀ ਚੜਦੀ ਕਲਾ ਵਿੱਚ ਰੱਖਣਾ ਸਰਬਤ ਦਾ ਭਲਾ ਕਰਨਾ

  • @ParamjitSingh-rh9hl
    @ParamjitSingh-rh9hl วันที่ผ่านมา +16

    ਬਾਬਾ ਜੀ ਸਾਡੇ ਗੁਰਪ੍ਰੀਤ ਮਿੰਟੂ ਵੀਰੇ ਦੀਆਂ ਵੱਡੀ ਵੱਡੀ ਉਮਰ ਕਰਿਉ

  • @jaswindersingh6776
    @jaswindersingh6776 วันที่ผ่านมา +5

    ਬੱਚੀ ਦੀ ਗਲ ਸੁਣ ਕੇ ਤਾਂ ਦਿਲ ਹੀ ਰੋਣ ਲੱਗ ਪਿਆ,ਪਰਮਾਤਮਾ ਉਹਨਾਂ ਵਹਿਸ਼ੀ ਦਰਿੰਦਿਆਂ ਦਾ ਖੁਰਾ ਖੋਜ ਹੀਂ ਖਤਮ ਕਰ ਦੇਵੇ

  • @reetsingh7035
    @reetsingh7035 9 ชั่วโมงที่ผ่านมา +2

    I had the pleasure of seeing Gurpreet Singh in person. I intensely wanted to see him, and God blessed me with that opportunity of sharing a few moments with him in the third week of October, 2024. Gurpreet Singh is doing the greatest service to humanity. I may join him one day and contribute to this great cause!

  • @gurtejsandhu0499
    @gurtejsandhu0499 2 วันที่ผ่านมา +10

    ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ
    ਗੁਰਪ੍ਰੀਤ ਸਿੰਘ ਬਾਈ ਜੀ ਤੇ
    ਸੇਵਾ ਕਰਨ ਵਾਲੇ ਸਾਰੇ ਵੀਰਾ ਨੂੰ

  • @gurcharansingh6287
    @gurcharansingh6287 3 วันที่ผ่านมา +12

    ,ਬਹੁਤੇ ਵੱਡੀ ਸੇਵਾ ਹੈ ਵੀਰ ਗੁਰਪ੍ਰੀਤ ਦੀ ਪੰਜਾਬ ਸਿਹਾਂ ਚੈਨਲ ਬਹੁਤ ਵਧੀਆ ਕੰਮ ਕਰ ਰਿਹਾ ਹੈ

  • @amarjeetudhian2017
    @amarjeetudhian2017 3 วันที่ผ่านมา +11

    ਕੋਈ ਸ਼ਬਦ ਨਹੀ ਹਨ ਤੁਹਾਢੀ ਸੇਵਾ ਯੋਗ।
    ਬੇਟਾ ਗੂਰਪਰੀਤ ਜੀ.। ਰਬ ਹਰ ਸਮੇ ਤਹਾਨੂ
    ਨਾਲ ਰਖਣ , ਤੁਸੀ ਰਬ ਦਾ ਹੀ ਤਾਂ ਸਾਥ ਦੇ ਰਹੇ ਹੋੰ।

  • @TheGinni143
    @TheGinni143 3 วันที่ผ่านมา +15

    ਬਈ ਤੇਰੀ ਸੇਵਾ ਬਹੁਤ ਆ ਤੈਨੂੰ ਸਲਾਮ ਆ

  • @SUKHBIRSINGH-ju5ww
    @SUKHBIRSINGH-ju5ww 3 วันที่ผ่านมา +11

    ਧੰਨਵਾਦ ਜੀ.. ਵਾਹਿਗੁਰੂ ਮਿਹਰ ਕਰੇ...ਸਭ ਤੁਹਾਡੇ ਵਰਗੀ ਸੋਚ ਰੱਖਦੇ ਹੋਏ ਇਨਸਾਨੀਅਤ ਕਾਇਮ ਕਰਨ ਜੀ❤

  • @gurpreetkaur-oe8li
    @gurpreetkaur-oe8li 2 วันที่ผ่านมา +5

    ਵੀਰ ਗੁਰਪ੍ਰੀਤ ਦਾ ਰੌਮ ਰੌਮ ਦਰਦ ਨਾਲ ਭਰਿਆ ਹੋਇਆ ਹੈ ਜੋ ਚਿਹਰੇ ਅਤੇ ਅਵਾਜ ਵਿੱਚੋ ਸਾਫ ਨਜਰ ਆ ਰਿਹਾ ਹੈ ❤❤

  • @kulwantdhindsa
    @kulwantdhindsa 3 วันที่ผ่านมา +11

    ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ||. 🙏🙏

  • @surjitjatana468
    @surjitjatana468 3 วันที่ผ่านมา +13

    ਵੀਰ ਦੀ ਜ਼ਿੰਦਗੀ ਬਾਰੇ ਸਭ ਸੁਣਿਆ ।ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ ਵੀਰ ।ਪਰਮਾਤਮਾ ਹਮੇਸ਼ਾ ਮੇਹਰ ਰੱਖੇ ਇਹਨਾ ਦੇ ਸਿਰ ਤੇ ।ਜ਼ਰੂਰ ਜਲਦੀ ਮਿਲਾਂਗੀ ।ਗੁਰਪ੍ਰੀਤ ਵੀਰ ਦੇ ਦਿਲ ਵਿੱਚ ਰੱਬ ਵਸਦਾ ਹੈ ।

  • @agamorganicfarm7290
    @agamorganicfarm7290 6 ชั่วโมงที่ผ่านมา

    ਬਾਈ ਜੀ ਤੁਸੀ ਲੋਕਾਂ ਨੂੰ ਇਤਿਹਾਸ ਨਾਲ ਜੋੜ ਰਹੇ ਸੀ ਬਹੁਤ ਸੋਹਣਾ ਕਾਰਜ ਕਰ ਰਹੇ ਸੀ। ਏਹੋ ਜਿਹੇ ਸੋਸ਼ਲ ਮੀਡੀਆ ਵਰਕਰਾਂ ਨੂੰ ਸਭ ਜਾਣਦੇ ਹਨ। ਇਹ ਇੱਕ bussines ਚਲਾ ਰਿਹਾ। ਜਿਹੜੀ ਵੀਡਿਉ ਤੁਸੀ ਇਸ ਤੋਂ ਪਹਿਲਾ ਅਪਲੋਡ ਕੀਤੀ ਓਸ ਵੀਡਿਉ ਵਾਰੇ ਗੁਰਪ੍ਰੀਤ ਸਿੰਘ ਹੁਣਾਂ ਦਾ v ਵਿਚਾਰ ਲੈਅ ਲੈਣਾ ਸੀ। ਕਿੰਨੇ ਕੂ ਪੰਜਾਬੀ ਨੇ ਇੰਨਾ ਦੇ ਸੁਪਨਿਆਂ ਵਾਲੇ ਘਰ ਵਿਚ , ਜਾਂ ਕਿਨੈ ਕੁ ਗਰੀਬ ਸਿੱਖਾਂ ਦੀ ਮਦਦ ਕੀਤੀ ਹੈ । ਸੇਵਾ ਇੰਨਾ ਲੋਕਾਂ ਤੋਂ ਨਹੀਂ ਸ਼ੁਰੂ ਹੋਈ , ਸੇਵਾ ਲੋਕ ਪਹਿਲਾ ਵੀ ਕਰ ਰਹੇ ਸੀ ।

  • @surjitjatana468
    @surjitjatana468 3 วันที่ผ่านมา +6

    ਵੀਰ ਪੰਜਾਬ ਸਿਆਂ ਤੁਹਾਡੀ ਹਰ ਵੀਡੀਓ ਦੇਖੀ ਦੀ ।ਸਿੱਖ ਇਤਿਹਾਸ ਬਾਰੇ ਜੋ ਤੁਹਾਡੀ ਜਾਨਕਾਰੀ ਮਿਲਦੀ ਹੈ ਉਹ ਬਹੁਤ ਕੀਮਤੀ ਹੈ ।ਤੁਹਾਡੇ ਵਰਗੇ ਵੀਰ ਪਰਮਾਤਮਾ ਵੱਲੋਂ ਸਮਾਜ ਨੂੰ ਬਹੁਤ ਵੱਡੀ ਦੇਣ ਹੈ ।ਬਹੁਤ ਸ਼ੁਕਰੀਆ ਦੋਨੋ ਵੀਰਾਂ ਦਾ ।ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ।

  • @rupinderpalsingh8171
    @rupinderpalsingh8171 3 วันที่ผ่านมา +9

    ਮਿੰਟੂ ਬਾਈ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਕੇ ਜ਼ਿਆਦਾ ਤਰ ਸਮਾਜ ਸੇਵੀ ਖੁਦ ਦੁੱਖ ਝੱਲ ਕੇ ਹੀ ਸੇਵਾ ਕਰਦਾ ਜਦੋਂ ਕੋਈ ਠੋਕਰ ਲਗਦੀ ਵਾਹਿਗੁਰੂ ਭਲੀ ਕਰੇ ਮਿੰਟੂ ਬਾਈ ਵਰਗਿਆ ਤੇ

  • @Harpalkaur-f6m
    @Harpalkaur-f6m 2 วันที่ผ่านมา +5

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਵੀਰ ਗੁਰਪ੍ਰੀਤ ਸਿੰਘ ਜੀ ਨੂੰ❤

  • @balwinderjunday8434
    @balwinderjunday8434 2 วันที่ผ่านมา +5

    ਵਾਹੇਗੂਰੁ ਜੀ ਦਾ ਲਖ ਲਖ ਸ਼ੁਕਰ ਹੈ ਦੁਖ ਤੌਰ ਬਾਦ ਅਪਣੇ ਚਰਨਾਂ ਨਾਲ ਲਾਇਆ. ਸਾਇਦ ਗੁਰਪ੍ਰੀਤ ਸਿੰਘ ਜੀ, ਰਿਸ਼ੀ ਬਾਲਮੀਕ ਜੀ ਦੇ ਰੂਪ ਹੈੰ। ਘਰ ਦੇ ਜੋਗੀ ਜੋਗ ਨਹੀ ਹੁੰਦੇ. ਗੁਰੁ ਜੀ ਚੜਦੀ ਕਲਾਂ ਰਖੇ

  • @ranakangkang8599
    @ranakangkang8599 3 วันที่ผ่านมา +5

    ਧੰਨ ਆ ਵੀਰ ਦੀ ਸੇਵਾ ਕੁਝ ਲੋਕ ਐਸੇ ਹੁੰਦੇ ਆ ਘਰ ਦੇ ਮੈਂਬਰ ਨੂੰ ਵੀ ਨਹੀਂ ਪੁੱਛਦੇ ਵੀ ਤੈਨੂੰ ਕੀ ਹੋਇਆ ।

  • @Bibi_paramjeetkaur
    @Bibi_paramjeetkaur 2 วันที่ผ่านมา +4

    ਗੁਰਪ੍ਰੀਤ ਸਿੰਘ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਦੀ ਸੇਵਾ ਮਿਲੀ ਹੈ ਸੰਗਤੀ ਰੂਪ ਵਿਚ ਗੁਰਪ੍ਰੀਤ ਨਾਮ ਦੀ ਲਾਜ ਰੱਖੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤❤❤❤ ਰੱਬ ਜੀ ਤੰਦਰੁਸਤੀ ਬਖ਼ਸ਼ੇ

  • @AmandeepSingh-bu4wn
    @AmandeepSingh-bu4wn 3 ชั่วโมงที่ผ่านมา

    ਬਹੁਤ ਵਧੀਆ ਜੀ

  • @ranakangkang8599
    @ranakangkang8599 3 วันที่ผ่านมา +4

    ਵਾਹਿਗੁਰੂ ਜੀ ਵੀਰ ਮਿੰਟੂ ਨੂੰ ਚੜ੍ਹਦੀਕਲਾ ਬਖਸ਼ੇ ਤਾਂ ਕਿ ਮਨੁੱਖਤਾ ਦੀ ਸੇਵਾ ਇੰਝ ਹੀ ਕਰਦੇ ਰਹਿਣ ।❤❤

  • @SwarankaurG
    @SwarankaurG 2 วันที่ผ่านมา +4

    ਧੰਨ ਧੰਨ ਗੁਰੁ ਰਾਮਦਾਸ ਜੀ ਗੁਰਪ੍ਰੀਤ ਪੁੱਤਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤❤🎉🎉🎉🎉🎉

  • @jasveerkaur4219
    @jasveerkaur4219 2 วันที่ผ่านมา +5

    ਵਾਹਿਗੁਰੂ ਜੀ ਦੋਨੋ ਵੀਰਾ ਦੀਆਂ ਲੰਬੀਆਂ ਉਮਰਾਂ ਬਖਸ਼ਣਾ ਜੀ🙏🙏

  • @jagmaanbrar9090
    @jagmaanbrar9090 3 วันที่ผ่านมา +4

    ਵਾਹਿਗੁਰੂ ਜੀ ਵੀਰ ਗੁਰਪੀ੍ਤ ਨੂੰ ਲੰਬੀ ਉਮਰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ ਜਿਊਂਦੇ ਵੱਸਦੇ ਰਹੋ ਵੀਰ ਜੀ

  • @daljitsingh8044
    @daljitsingh8044 2 วันที่ผ่านมา +4

    ਧੰਨ ਗੁਰਪਰੀਤ ਮਿੰਟੂ ਧੰਨ ਇਸ ਮਹਾਨ ਵਿਅਕਤੀ ਦਾ ਕਿਰਦਾਰ। ਸਰਕਾਰੀ ਪੱਧਰ ਤੇ ਕਨੂੰਨ ਵਿੱਚ ਸੋਧ ਦੀ ਲੋੜ ਹੈ। ਦੁਸ਼ਟਾਂ ਲਈ ਸਖਤ ਸਜ਼ਾ ਦੀ ਲੋੜ ਹੈ।

  • @HarpalSingh-uv9ko
    @HarpalSingh-uv9ko 3 วันที่ผ่านมา +22

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੇ ਪੰਜਾਬ ਸਿਆਂ ਵਾਲੇ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

    • @HarpreetKaur-hl8zy
      @HarpreetKaur-hl8zy 2 วันที่ผ่านมา +1

      ਵੀਰ ਜੀ ਵਾਹਿਗੁਰੂ ਤੂਹਾਨੂੰ ਚੱਗੀ ਸਿਹਤ ਤੇ ਰੱਬੀ ਉਮਰ ਬਖਸ਼ੇ

  • @Smw0004
    @Smw0004 3 วันที่ผ่านมา +12

    DHAN DHAN SHRI MAHARAJ GURU GRANTH SAHIB JI hamesha kirpa karan har waqat sewa ch rakhan

  • @jagroopmaan2251
    @jagroopmaan2251 3 วันที่ผ่านมา +9

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜੀ

  • @jassidhaliwal7615
    @jassidhaliwal7615 3 วันที่ผ่านมา +6

    ਵਾਹਿਗੁਰੂ ਜੀ❤ ਮੈਨੂੰ ਮਾਣ ਆ ਮੈਂ ਬਾਈ ਜੀ ਦੇ ਨਾਲ ਸਮਾ ਗੁਜਾਰਿਆ ਰੱਬ ਦਾ ਰੂਪ ਆ ਸਾਡਾ ਬਾਈ ਅੱਜ ਅਸੀ ਪ੍ਰਦੇਸ਼ ਵਿੱਚ ਆ ਜਦੋ ਵੀ ਪੰਜਾਬ ਆਉਣਾ ਬਾਈ ਜੀ ਨੂੰ ਮਿਲਦੇ ਆ ❤ ਇੱਕ ਸਾਲ ਪਹਿਲਾਂ ਪੰਜਾਬ ਆਇਆ ਬਾਈ ਜੀ ਨੂੰ ਮਿਲਿਆ ਸਮਾ ਗੁਜਾਰਿਆ ਵਾਹਿਗੁਰੂ ਕਿਰਪਾ ਬਣਾ ਕੇ ਰੱਖੇ

  • @gurnamkaurdulat3883
    @gurnamkaurdulat3883 3 วันที่ผ่านมา +5

    ਜਿਉਂ ਭਾਵੇ ਤਿਉਂ ਰਾਖ ਹਰਿ ਪ੍ਰਭੁ ਤੇਰੇ ਆ।

  • @GurtejSingh-zz3rj
    @GurtejSingh-zz3rj 16 ชั่วโมงที่ผ่านมา

    ਗੁਰਪ੍ਰੀਤ ਵੀਰ ਜੀ ਸਤਿ ਸ੍ਰੀ ਅਕਾਲ ਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਗੁਰੂ ਮਿਹਰਾਂ ਭਰਿਆ ਹੱਥ ਰੱਖੇ ਸਾਰੇ ਸੁਪਨੇ ਦੇ ਘਰ ਦੀ ਟੀਮ ਉੱਪਰ ਗੁਰੂ ਮਿਹਰਾਂ ਦਾ ਫਰਿਆ ਹੱਥ ਰੱਖੇ

  • @tirathsingh5262
    @tirathsingh5262 2 วันที่ผ่านมา +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
    ਬੇਗਮ ਪੁਰਾ ਸਹਰ ਕੋ ਨਾਉ ।। ਦੂਖੁ ਅੰਦੋਹੁ ਨਹੀਂ ਤਿਹਿ ਠਾਉ।।
    ਅੰਗ ੩੪੫
    ਬੇਗਮ ਪੁਰਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @manjeetkohli-bx9ss
    @manjeetkohli-bx9ss วันที่ผ่านมา +1

    ਗੁਰਪ੍ਰੀਤ ਸਿੰਘ ਜੀ ਤੁਸੀ ਅਸਲੀ ਇਨਸਾਨ ਹੋ ਜਿਸਨੇ ਅਪਨੀ ਸਾਰੀ ਜਿਦੰਗੀ ਲੋਕ ਸੇਵਾ ਵਿਚ ਲਾ ਦਿਤੀ ਹੇ ਤੁਹਾਡੀ ਇਹ ਵਿਡੀਉ ਦੇਖ ਸੁਣ ਕੇ ਮੰਨ ਬਹੁਤਪਸੀਜ ਗਿਆ ਤੁਸੀ ਅਸੱਲੀ ਹੀਰੇ ਹੋ। ਵਾਹਿਗੁਰੂ ਤੁਹਾਨੂੰ ੳਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜਦੀਕਲਾ ਬਖਸ਼ਨ। ਤੁਸੀ ਇਸੀ ਤਰਾਂ ਮਨੁੱਖਤਾ ਦੀ ਸੇਵਾ ਕਰਦੇ ਹਹੋ

  • @SukhwinderKaur-kn8pi
    @SukhwinderKaur-kn8pi 15 ชั่วโมงที่ผ่านมา

    Waheguru Waheguru Waheguru ji Gurpreet veer ji nu hamesha chardi kla te tandrusti baksho 🙏 🙏

  • @deepdassike2769
    @deepdassike2769 3 วันที่ผ่านมา +6

    ਰੱਬੀ ਰੂਹ ਲੈ ਕੇ ਆਏ ਪੰਜਾਬ ਸਿਆਂ ਪਾਜੀ ਟੂਕ ਬਹੁਤ ਸੋਹਣੀ ਰੂਹ ਦੇ ਦਰਸ਼ਨ ਕਰਵਾ ਦਿੱਤੇ ਵੈਸੇ ਤਾਂ ਰੋਜ਼ ਕਰਦੇ ਹਾਂ ਵਾਹਿਗੁਰੂ ਮੈਨੂੰ ਵੀ ਇਸ ਇਨਸਾਨ ਵਰਗਾ ਤੇ ਇੰਸਾਨੀਅਤ ਦੀ ਸੇਵਾ ਕਰਨ ਦਾ ਬਲ ਹਿੰਮਤ ਬਖਸ਼ੀ ਪੰਜਾਬ ਸਿਆ ਪਾਜੀ ਤੁਸੀ ਇਸ ਗੱਲ ਨਾ ਪੁੱਛੋ ਕਿ ਜਦੋਂ ਇਹ ਦੁਨੀਆ ਤੋਂ ਚੱਲ ਜਾਣਗੇ ਤਾਂ ਬਾਦ ਚ ਕੌਣ ਇਹਨਾਂ ਦੀ ਗਰੀਬ ਮੰਦਬੁੱਧੀ ਜੀਵਾਂ ਦੇ ਸੇਵਾ ਕਰੂ ਵਾਹਿਗੁਰੂ ਸਾਡੇ ਵਰਗੇ ਪਾਪੀਆ ਨੂੰ ਚੁੱਕੇ ਜੌ ਏਸ ਧਰਤੀ ਤੇ ਅਤੇ ਆਪਣੇ ਮਾ ਪਿਓ ਤੇ ਬੋਜ਼ ਬਣੇ ਨੇ

  • @manishwarsingh8969
    @manishwarsingh8969 2 ชั่วโมงที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਗੁਰਪ੍ਰੀਤ ਸਿੰਘ ਵੀਰ ਨੂੰ ਜੁਗਾਂ ਤਾਈ ਲੱਮੀਆ ਉਮਰਾਂ ਬੱਖਸੇ,, ਇਹੋ ਜਿਹੇ ਲੋਕ ਕਦੇ ਨਹੀਂ ਮਰਦੇ ,,ਇਹ ਵੀਰ ਭਾਈ ਪੂਰਨ ਸਿੰਘ ਜੀ ਦੀ ਤਰ੍ਹਾਂ ਹਮੇਸ਼ਾ ਧਰੂੰ ਤਾਰਾ ਬਣਕੇ ਚਮਕੇ ਗਾ ਸਾਡੇ ਭਗਤਾਂ ਸੰਤਾਂ ਵਾਂਗ ,, ਇਹੋ ਜਿਹੇ ਪਰ ਉਪਕਾਰ ਕਰਨ ਵਾਲੇ ਲੋਕਾਂ ਦੀਆਂ ਚਲਾਈਆਂ ਸੰਸਥਾਵਾਂ ਕਮੇਟੀਆਂ ਜਥੇਬੰਦੀਆਂ ਚਲਾਉਂਦੀਆਂ ਹਨ,,🎉

  • @harbanslal2098
    @harbanslal2098 20 ชั่วโมงที่ผ่านมา

    ਵਾਹਿਗੁਰੂ ਤੁਹਾਡੇ ਤੇ ਸਦਾ ਹੀ ਮਿਹਰ ਕਰਨ ਜੀ।ਤੁਹਾਡੀ ਅਜਿਹੀ ਸੇਵਾ ਦੇਖਕੇ ਤੁਹਾਡੇ ਅੱਗੇ ਸਿਰ ਝੁਕਦਾ।

  • @charanjeetkaur5901
    @charanjeetkaur5901 3 วันที่ผ่านมา +4

    ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਕਿਰਪਾ ਕਰੇ ਤਦੁਰੂਤ ਰਹੇ❤❤🙏🙏🙏🙏🙏🙏🙏

  • @gurdialsinghjohal9086
    @gurdialsinghjohal9086 2 วันที่ผ่านมา +2

    ਬੜੇ ਹੀ ਦਰਦਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ ਵੀਰ ਗੁਰਪ੍ਰੀਤ ਜੀ। ਪ੍ਰਮਾਤਮਾ ਆਪ ਹੀ ਅਸੀਮਤ ਸੇਵਾ ਲੈ ਰਿਹਾ ਏ ਵੀਰ ਕੋਲੋਂ। salute ਹੈ।

  • @Makhan-r1j
    @Makhan-r1j 2 วันที่ผ่านมา +3

    ❤ ਰੱਬ ਦਾ ਬੰਦਾ ਰੱਬ ਹੈ ਗੁਰਪ੍ਰੀਤ ਬਾਈ ਜੀ ❤

  • @ARTXGAMING2008
    @ARTXGAMING2008 2 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਪੋਸਟ ਕਰਦੇ ਹੋ ਤੁਸੀਂ

  • @ranjitbrar2449
    @ranjitbrar2449 2 วันที่ผ่านมา +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੁਰਪ੍ਰੀਤ ਵਾਹਿਗੁਰੂ ਕਿਰਪਾ ਕਰਨਗੇ ਕਿਰਪਾ ਤਾਂ ਬਹੁਤ ਹੈ ਅਗੇ ਵੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ

  • @jaswantkaur1748
    @jaswantkaur1748 2 วันที่ผ่านมา +3

    ਵੀਰ ਜੀ ਰੱਬ ਆਪ ਹੀ ਚੁਣਦਾ ਹੈ ਚੰਗੇ ਕੰਮਾਂ ਲਈ 🙏

  • @gurtejsingh3851
    @gurtejsingh3851 3 วันที่ผ่านมา +5

    ਸੱਚੇ ਪਾਤਸ਼ਾਹ ਵਾਹਿਗੁਰੂ ਚੜਦੇ ਆ ਕਲਾ ਚ ਰੱਖੇ

  • @paramsinghantaal
    @paramsinghantaal 3 วันที่ผ่านมา +5

    ਵਾਹਿਗੁਰੂ ਆਪ ਚੁਣਦਾ ਬੰਦੇ ਨੂੰ।ਗੁਰਪ੍ਰੀਤ ਬਾਈ ਤੇ ਰੱਬ ਦੀ ਕਿਰਪਾ ਹੋਈ ਹੈ।

  • @VeenaRani-w9v
    @VeenaRani-w9v 16 ชั่วโมงที่ผ่านมา

    ਵੀਰ ਜੀ ,ਰੱਬ ਤੁਹਾਨੂੰ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ

  • @AmandeepSingh-n4p
    @AmandeepSingh-n4p 2 วันที่ผ่านมา +3

    ਰੱਬ ਦਾ ਰੂਪ ਹੈ ਗੁਰਪ੍ਰੀਤ ਸਿੰਘ ਬਾਈਜੀ

  • @sandhu6686
    @sandhu6686 2 วันที่ผ่านมา +3

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @parmjitkaur2020
    @parmjitkaur2020 19 ชั่วโมงที่ผ่านมา

    ਗੁਰਪ੍ਰੀਤ ਵੀਰ ਜੀ ਸਤਿਸ੍ਰੀ ਅਕਾਲ ਗੱਲਾਂ ਸੁਣ ਕੇ ਰੋਣਾ ਆ ਗਿਆ

  • @NPB9513
    @NPB9513 19 ชั่วโมงที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritsingh6197
    @amritsingh6197 3 วันที่ผ่านมา +5

    ਵੀਰ ਜੀ ਪਤਾ ਨਹੀਂ ਕਿਉਂ ਤੁਹਾਨੂੰ ਦੇ ਖ ਕੇ ਮੈਨੂੰ ਰੋਣਾ ਬਹੁਤ ਆਉਂਦਾ ਹੈ ਤੁਸੀਂ ਸਦਾ ਖੁਸ਼ ਰਹੋ

  • @guristylewear
    @guristylewear 4 วันที่ผ่านมา +9

    ਵਾਹਿਗੁਰੂ ਚੜ੍ਹਦੀਕਲਾਂ ਚ ਰੱਖੇ ❤

  • @GursahibSingh-y8b
    @GursahibSingh-y8b 4 วันที่ผ่านมา +9

    ਗੁਰਪ੍ਰੀਤ ਬਾਈ ਬਹੁਤ ਵਧੀਆ ਬੰਦਾ ਵਾ ਮੈਂ ਇਹਦੇ ਕੋਲ ਰਹਿ ਕੇ ਆਇਆ ਵਾਂ

  • @JasssidhuJass-or7mn
    @JasssidhuJass-or7mn 15 ชั่วโมงที่ผ่านมา

    🙏🏼ਵਾਹਿਗੁਰੂ ਜੀ 🙏🏼

  • @gurnamsahal1802
    @gurnamsahal1802 วันที่ผ่านมา +1

    ਰੱਬ ਜਦੋਂ ਵੀ ਧਰਤੀ ਤੇ ਨਿਰਦੋਸ਼ਾਂ ਨੂੰ ਛੁਡਾਉਣ,ਕਿਸੇ ਨੂੰ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢਣ ਲਈ ਆਉਂਦਾ ਹੈ ਤਾਂ ਕਿਸੇ ਇਨਸਾਨ ਦੇ ਰੂਪ ਵਿੱਚ ਹੀ ਆਉਂਦਾ ਹੈ,,,,,
    ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਵੀ ਇੱਕ ਰੱਬ ਰੂਪੀ ਰੂਹ ਐ ਜਿਹਨਾਂ ਨੇ ਸੈਂਕੜੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢ ਕੇ ਆਪਣੇ ਗਲ੍ਹ ਨਾਲ ਲਾਇਆ ਹੈ 🙏

  • @JasssidhuJass-or7mn
    @JasssidhuJass-or7mn 15 ชั่วโมงที่ผ่านมา

    ਬਾਈ ਜੀ ਮੇਰਾ ਮਾਣ ਵਿਚ ਵੀ ਇਹ ਗੱਲ ਸੀ ਉਹ ਤੁਸੀਂ ਆਖਾ ਦਿੱਤੀ 🙏🏼🙏🏼🙏🏼

  • @GurpreetKaur-lx9tp
    @GurpreetKaur-lx9tp 2 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿਚ ਰਖਣ 🙏🇩🇪♥️

  • @binderaujla2819
    @binderaujla2819 2 วันที่ผ่านมา +3

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ‘ਚ ਰੱਖਣ ਦੋਵੇਂ ਵੀਰਾਂ ਨੂੰ।

  • @HarjinderNehal
    @HarjinderNehal 3 วันที่ผ่านมา +4

    ਵਾਹਿਗੁਰੂ ਜੀ ਮੇਹਰ ਕਰਨ 🙏

  • @gurjindersingh8891
    @gurjindersingh8891 3 วันที่ผ่านมา +5

    ਵਾਹਿਗੁਰੂ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 4 วันที่ผ่านมา +14

    ਸਿੱਖ ਕੌਮ ਦੇ ਦੋ ਸੇਵਾ ਭਾਵਨਾ ਵਾਲੇ ਯੋਧੇ ਆਹਮਣੇ-ਸਾਹਮਣੇ ❤❤

  • @paramdhillon-bk5de
    @paramdhillon-bk5de วันที่ผ่านมา +1

    Waheguru g chadikala vich rakhan bhai Gurpreet Singh nu te sare privar nu 🙏🙏❤️❤️👍👍

  • @navidhindsa582
    @navidhindsa582 วันที่ผ่านมา

    ਬਹੁਤ ਵਧੀਆ ਵੀਰੇ ਸੁਣ ਕੇ ਸਕੂਨ ਮਿਲ ਗਿਆ ਤੁਹੁਨੁੰ ਵੀਰਾ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਦੇਣ ਮੈਂ ਵੀ ਵਾਹਿਗੁਰੂ ਨੂੰ ਅਰਦਾਸ ਕਰਾ ਗਾ ਮੇਰੇ ਨੇਹੜੇ ਦੂਰ ਦੇ ਸੱਭ ਠੀਕ ਠਾਕ ਰਹਿਣ ।

  • @sonygill1311
    @sonygill1311 3 วันที่ผ่านมา +9

    ਵਹਿਗੁਰੂ ਮੇਹਰ ਕਰੀ ਮੇਰੇ ਵੀਰ ਤੇ

  • @gurcharansingh6287
    @gurcharansingh6287 3 วันที่ผ่านมา +4

    ਗੁਰਪ੍ਰੀਤ ਨੂੰ ਸੁਣਦਿਆਂ ਕਈ ਵਾਰੀ ਅੱਖਾਂ ਨਮ ਹੋਈਆਂ

  • @jaswindersingh6776
    @jaswindersingh6776 วันที่ผ่านมา

    ਬਹੁਤ ਵਧੀਆ ਪੋਡਕਾਸਟ ਹੈ,ਧੰਨਵਾਦ ਦੋਹਾਂ ਵੀਰਾਂ ਦਾ

  • @sukhvirsingh8700
    @sukhvirsingh8700 4 วันที่ผ่านมา +8

    ਵਾਹਿਗੁਰੂ ਜੀ🙏

  • @GillMajari
    @GillMajari 2 วันที่ผ่านมา +3

    ਰੱਬ ਦਾ ਬੰਦਾ ਗੁਰਪ੍ਰੀਤ ਸਿੰਘ ਵੀਰ ਜੀ

  • @kiransidhu1256
    @kiransidhu1256 4 วันที่ผ่านมา +15

    ਮੈਨੂੰ ਤੇ ਰੋਣ ਆ ਰਹਿ ਕੋਈ ਸ਼ਬਦ ਨਹੀਂ ਬੱਸ...

  • @dalipsinghdhaliwal7971
    @dalipsinghdhaliwal7971 3 วันที่ผ่านมา +3

    ਬਾਈ ਜੀ ਤੁਹਾਨੂੰ ਦੋਵਾ ਨੂੰ ਦੇਖਕੇ ਦਰਸਨ ਕਰਕੇ ਇਉ ਲੱਗ ਰਿਹਾ ਜਿਵੇ ਰੱਬ ਦੇ ਦਰਸਨ ਹੋ ਗਏ ਮਨ ਵਿੱਚ ਅਜੀਬ ਜਿਹੀ ਖਿੱਚ ਪੈ ਰਹੀ ਹੈ

  • @giankaur5651
    @giankaur5651 19 ชั่วโมงที่ผ่านมา

    ਧੰਨ ਹੋ ਵੀਰ ਰਬ ਤੁਹਾਨੂੰ ਤੰਦਰੁਸਤੀ ਬਖਸ਼ੇ

  • @BalbirSingh-yt7om
    @BalbirSingh-yt7om 4 วันที่ผ่านมา +8

    Waheguruji eda na kawo twadi lambi umer Hove patshaha di kirpa naal waheguruji twanu tandrusti bakhshe patsha oda vi twadi seva dekh ke bhagat puran singh ji najar onde aa sachi eda hi lagda mainu te bhano te bharao ki twanu vi eda hi lagda meri is gal naal sahmat ho

    • @PreetKaur-hx7dk
      @PreetKaur-hx7dk 3 วันที่ผ่านมา

      God blessed always 🙏🏿 💖

  • @AmanDeep-ct9hk
    @AmanDeep-ct9hk 3 วันที่ผ่านมา +4

    ਤੁਹਾਡੀ ਅਸੀਸ ਕਬੂਲ ਹੋਵੇਗੀ ਪਰ ਅਜੇ ਦੂਰ ਦੂਰ ਤੱਕ ਆਸ ਨਜ਼ਰ ਨਹੀਂ ਆਉਂਦੀ ਜਦੋ ਤੱਕ ਖ਼ਾਲਸੇ ਦਾ ਰਾਜ ਸਥਾਪਿਤ ਨਹੀਂ ਹੋ ਜਾਂਦਾ ਤਦ ਤੱਕ ਸੁਪਨਿਆਂ ਦੇ ਘਰ ਨੇ ਈ ਗਰੀਬਾਂ ਲਾਚਾਰਾਂ ਅਨਾਥਾ ਤੇ ਦੁਖੀਆਂ ਰੋਗੀਆਂ ਦਾ ਆਸਰਾ ਬਣਨਾ ਏ ਏਹੀ ਅਰਦਾਸ ਏ ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਨੂੰ ਲੰਬੀ ਉਮਰ ਸਿਹਤਯਾਬੀ ਬਖਸ਼ਿਸ਼ ਕਰਨ ਤੇ ਸਾਡਾ ਸੁਪਨਿਆਂ ਦਾ ਘਰ ਹਸਦਾ ਵਸਦਾ ਰਹੇ

  • @gurnamkaurdulat3883
    @gurnamkaurdulat3883 3 วันที่ผ่านมา +10

    ਦੋਵੇਂ ਰੱਬੀ ਰੂਹਾਂ ਦੇ ਅੱਗੇ ਸਿਰ ਝੁਕਦਾ ਹੈ।

  • @mantuf.d.kmantuf.d.k4921
    @mantuf.d.kmantuf.d.k4921 วันที่ผ่านมา

    Salute Gurpreet mantu veer ji very heart touching views explained Waheguru ji chardi kala bakhshan veer nu very nice and great person

  • @ParvinderSingh-lu7md
    @ParvinderSingh-lu7md 16 ชั่วโมงที่ผ่านมา

    Wahe guru ji ka khalsa Waheguru ji ki fateh ❤

  • @gurjeetkaur2085
    @gurjeetkaur2085 17 ชั่วโมงที่ผ่านมา

    ਵਾਹਿਗੁਰੂ ਜਿ ਕਿਰਪਾ ਕਰਣ 🙏🪯

  • @RajaFlower-m8u
    @RajaFlower-m8u 2 วันที่ผ่านมา +2

    ਬਹੁਤ ਵਧੀਆ ਵੀਰ ਮਿੰਟੂ ਜੀ

  • @MandeepSingh-bj8qv
    @MandeepSingh-bj8qv 3 วันที่ผ่านมา +3

    ਵਾਹਿਗੁਰੂ ਜੀ👍🙏❤

  • @amardeepsingh1068
    @amardeepsingh1068 วันที่ผ่านมา

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਸਾਰੀਆਂ ਨੂੰ 💞🙏💞

  • @kashmirchohan9661
    @kashmirchohan9661 วันที่ผ่านมา

    ਵਾਹਿਗੁਰੂ ਵੀਰ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰੇ ❤

  • @Patwindersinghbrar295
    @Patwindersinghbrar295 2 วันที่ผ่านมา +4

    ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਜਿਹੜੀ ਸਾਈਂ ਦੈ ਦਰਬਾਰਿ

  • @JagtarSingh-h2x
    @JagtarSingh-h2x วันที่ผ่านมา

    ਰੱਬ ਰੂਪੀਬੰਦਾ ਗੁਰਪ੍ਰੀਤ ਸਿੰਘ ਬਾਈ ਗੁਰੂ ਸਾਹਿਬ ਜੀ ਕਿਰਪਾ ਕਰਨ

  • @kiransandhu3890
    @kiransandhu3890 2 วันที่ผ่านมา +2

    ਰੱਬ ਦਾ ਦੂਜਾ ਰੂਪ ਗੁਰਪ੍ਰੀਤ ਵੀਰ❤❤

  • @amarjitkaur3694
    @amarjitkaur3694 3 วันที่ผ่านมา +4

    ਪਤਰਕਾਰ ਵੀਰ ੲਇੳ ਨਾ ਕਹੋ ਵੀਰ ਦੀ ੳਮਰ ਵਡੀ ਹੋਵੇ ਸਾਡੀ ੳਮਰ ਵੀ ਲਗ ਜਾਵੇ ਰਬ ਅਆਪ ਹੀ ਸਭ ਕੁਝ ਲਿਖਿਆ ਹੋਇਆ ਹੈ

  • @charanjitkaurkalsi9878
    @charanjitkaurkalsi9878 วันที่ผ่านมา

    ਵਾਹਿਗੁਰੂ ਜੀ ਦੀ ਕਿਰਪਾ ਨਾਲ ਜੁਗ ਜੁਗ ਜੀਓ 🙏🙏🙏🙏🙏

  • @JagjitSingh-rc8oj
    @JagjitSingh-rc8oj 11 ชั่วโมงที่ผ่านมา

    Waheguru ji mehar kare sari dunia te