ਅਮਰੋਹਾ ਤੋਂ ਭੈਣ ਨਾਜ਼ਰੀਨ ਨੂੰ ਲੈਣ ਪਹੁੰਚਿਆ ਪੂਰਾ ਪਰਿਵਾਰ, ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਲੀ ਸੀ ਭੈਣ

แชร์
ฝัง
  • เผยแพร่เมื่อ 13 ม.ค. 2025

ความคิดเห็น • 482

  • @anmolsekhon6467
    @anmolsekhon6467 2 หลายเดือนก่อน +110

    ਇੱਕ ਫਿਲਮ ਹੈ Holiday: A Soldier Is Never Off Duty
    ਇਸ ਫੌਜੀ ਵੀਰ ਨੇ ਸੱਚ ਕਰ ਦਿਖਾਇਆ

  • @RavikiranDhillon
    @RavikiranDhillon 2 หลายเดือนก่อน +213

    ਵੀਰੇ ਫੋਜੀ ਵੀਰੇ ਨੂੰ ਸਨਮਾਨਿਤ ਕਿੱਤਾ ਜਾਵੇ plz 🙏🙏🙏🙏

    • @gillsaab_7270
      @gillsaab_7270 2 หลายเดือนก่อน +6

      ਕਰੋ ਵੀਰੇ ਤੁਸੀ ਗੁਰਪ੍ਰੀਤ ਵੀਰ ਨਾਲ ਸੰਪਰਕ ਕਰੋ।🙏 ਕੇ ਜਾ ਵੈਸੇ ਹੀ comment kita

    • @GurvirAulakh-l9z
      @GurvirAulakh-l9z 2 หลายเดือนก่อน +6

      Veer ji fojhi da Sonu Name a pind Adampur Tehsil Budhlada
      Disit Mansa
      Pind ch Sonu Fojhi kehnde a

    • @GurbachanHans
      @GurbachanHans 2 หลายเดือนก่อน +4

      👏👏👏👏👏👏👏👏👍

    • @satnamsinghroan962
      @satnamsinghroan962 2 หลายเดือนก่อน +4

      Sahi gal veer ji foji veer ji nu sanmanit karna cahida he ji🎉❤

    • @gurmejsingh4233
      @gurmejsingh4233 2 หลายเดือนก่อน

      ​@gurwinderkaur7692😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @narinderkalsikalsi3626
    @narinderkalsikalsi3626 2 หลายเดือนก่อน +88

    ਇਹ ਭੈਣ ਜਾਣਾ ਨਹੀਂ ਚਾਹੁੰਦੀ ਵੀਰ ਇਹਨਾਂ ਵੱਲ ਤਾਂ ਧਿਆਨ ਨਾਲ ਦੇਖਦੀ ਵੀ ਨਹੀਂ ਵੀਰ ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ

    • @sandeepsidhu5700
      @sandeepsidhu5700 2 หลายเดือนก่อน +7

      Eh tan aaye je lgda jiwe dakke je nal laike jande hunde aa. Ya mainu e waise lgg reha🤔

    • @madhuarora3720
      @madhuarora3720 2 หลายเดือนก่อน +4

      Jaroor koi baat hai Jo andruni parivarik ...baat jo batana NHIi chahti...jroor fir se bhaag jayegi dipression main hai..dimagii preshani main

    • @shwetasonkariya6481
      @shwetasonkariya6481 หลายเดือนก่อน +1

      Koi na koi baat jrur hai

    • @GurinderSinghGill-vt9or
      @GurinderSinghGill-vt9or 3 วันที่ผ่านมา

      Bilkul Sahi gal hai bro. Par eh Mintu v Apnia hi Chadi janda a Ude wal Koi dhiyan Ni. Apni Balle Balle Kron de Chkran ch Ladki nal na kuj galat krwa bethe. Bnde nu Dhiyan dena Chahida a Peedat wal Eda ni k Apnia hi Chadi Jao udi tan Suni tak ni Ene had Hai Yar Video Bnon nu hi Kahla firi janda a, Duje da dukh dard ki a oh ni PTA karda . Kalnu Ede nal Koi Galat bhana vapr gya tan ki eh Mintu Jumevari lvega.

    • @GurinderSinghGill-vt9or
      @GurinderSinghGill-vt9or 3 วันที่ผ่านมา

      ​@@sandeepsidhu5700Nhi Nhi Bro Tusi Bilkul Shi Soch Rhe ho 100 Bndeya cho Koi ik Adha hi Sochda a eh gal. Main khud Ehi Soch Reha c. Eh Mintu de v Agg Lgi hoi a ona nal Bhejan di. Jdo Foji Chadan aaya c Menu udo hi Shak ho gya c k vich gall Koi hor Hai. Par eh Rab de bnde ne koi koshish ni kiti usdi Vja Janan di Kal oh Aai a Te Ajj Kar k Phone Ohnu Dhak v dita Chora nal. Nale one keha k Mere Maa Baap Mar Gye. Sge nhi hege. Par eh fer Apnia hi Chadi janda Maal Kha lnda a Jada ik Video bnoni hundi a. Agge Main Edi Bai di Pehle din ton Support karda c , Par Pta Nhi Kyu Ajj Menu Ede te Ena Gussa kyu aa Reha hai.

  • @ramfalsingh4523
    @ramfalsingh4523 2 หลายเดือนก่อน +152

    ਮੈਨੂੰ ਮਾਣ ਹੈ ਆਰਮੀ ਵੀਰ ਤੇ 🙏🎉 ਆਰਮੀ ਜ਼ਿਲ੍ਹਾ ਮਾਨਸਾ

    • @talwindersingh463
      @talwindersingh463 2 หลายเดือนก่อน +6

      🙏🌹🇮🇳. V. Good. Indian. Army. 🇮🇳🌹🙏

    • @Army_boy_commndo
      @Army_boy_commndo หลายเดือนก่อน

      Thanks veer😊

  • @surindersinghsidhamerimathohri
    @surindersinghsidhamerimathohri 2 หลายเดือนก่อน +90

    ਪੰਜਾਬ ਪੁਲਸ ਵਾਲਿਆ ਦਾ ਹਾਲ ਦੇਖ ਲਓ?
    ਉਹ ਫੌਜੀ ਵੀਰ ਨੂੰ ਕਹਿੰਦੇ ਛੱਡ ਇਸ ਨੂੰ ਹੋਰ ਟ੍ਰੈਨ ਤੇ ਚੜਾਅ ਦੇ ਤੇ ਅਗਲੇ ਸਟੇਸ਼ਨ ਤੇ ਚਲੇ ਜਾਵੇ ਗੀ।
    ਪਰ ਫੋਜੀ ਵੀਰ ਨੇ ਇਨਸਾਨੀਅਤ ਦਿਖਾਈ।

    • @ajitnahar955
      @ajitnahar955 2 หลายเดือนก่อน +3

      ਸਹੀ ਗੱਲ ਆ ਬਾਈ ਜੀ.. ਜੇ ਇਹ ਫੌਜੀ ਵੀਰ ਨਾ ਹੁੰਦਾ ਤਾ ਪਤਾ ਨੀ ਕੀ ਬਣਦਾ ਇਸ ਬੱਚੀ ਦਾ 🙏🙏

    • @ManiFuns-786
      @ManiFuns-786 2 หลายเดือนก่อน +1

      Eve te nhi foji kehnde sale police walea tra krn ta bs kon name lye ehna da ❤❤❤😊

    • @ajitpalmatharoo9110
      @ajitpalmatharoo9110 2 หลายเดือนก่อน

      Yes I hert story that due to single road . One boy didn't give way for Punjab police they put him jail for keeping drug in car .put wrong case.
      Where's aap sarkar and honesty of pp.
      Shame on advice of pp

  • @ManinderKamboj-r5q
    @ManinderKamboj-r5q 2 หลายเดือนก่อน +58

    ਫੋਜ਼ੀ ਭਰਾ ਨੂੰ ਫੋਜ ਵਿਚ ਸਨਮਾਨਿਤ ਕਰਨਾ ਚਾਹੀਦਾ ਵੱਡਾ ਅਫਸਰ ਲੋਣਾ ਚਾਹੀਦਾ ❤❤❤❤❤

    • @Army_boy_commndo
      @Army_boy_commndo หลายเดือนก่อน +1

      Thanks veer

    • @amritsingh6081
      @amritsingh6081 วันที่ผ่านมา

      Thoda name aa sonu bhaji​@@Army_boy_commndo

  • @prabhjotkaur629
    @prabhjotkaur629 2 หลายเดือนก่อน +61

    ਆਰਮੀ ਵਾਲੇ ਵੀਰ ਦਾ ਧੰਨਵਾਦ ਪਰਮਾਤਮਾ ਵੀਰ ਨੂੰ ਖੁਸੀਆਂ ਬਰਕਤਾਂ ਬਖਸ਼ਣ ❤❤🙏🙏ਆਰਮੀ ਵਾਲੇ ਵੀਰੇ ਸਦਾ ਤੇਰੇ ਘਰ ਵਿੱਚ ਹਰਿਆ ਭਰਿਆ ਭਾਗਾਭਰਿਆ ਵਿਹੜਾ ਹੱਸਦਾ ਵਸਦਾ ਰਹੇ 🙏🙏

  • @bhagwandas62
    @bhagwandas62 2 หลายเดือนก่อน +116

    ਸੋਨੂੰ ਵੀਰ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ ਦਿਲੋਂ ਸਲੂਟ।

  • @gurdeep494
    @gurdeep494 2 หลายเดือนก่อน +46

    ਕੁੜੀ ਕਿਸੇ ਗੱਲ ਤੋ ਮਜਬੂਰ ਆ ਵੀਰ ਪਤਾ ਕੀਤਾ ਜਾਵੇ ਸਾਰੀ ਗੱਲ ਕੀ ਆ ਕਿਓੁ ਪਰਿਵਾਰ ਨੂੰ ਪਰਿਵਾਰ ਨਈ ਮੰਨ ਰਹੀ

  • @nirmalsingh5003
    @nirmalsingh5003 2 หลายเดือนก่อน +34

    ਮੈ ਮਿੰਟੂ ਵੀਰ ਜੀ ਤੁਹਾਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਭੈਣ ਕਿਸੇ ਗੱਲੋਂ ਮਜ਼ਬੂਰ ਲੱਗਦੀ ਹੈ ਵੀਰ ਜੀ ਤੁਹਾਨੂੰ ਸਾਰੇ ਪਰਿਵਾਰ ਬਾਰੇ ਚੰਗੀ ਤਰ੍ਹਾਂ ਪਤਾ ਕਰ ਲੈਣਾ ਚਾਹੀਦਾ ਤੇ ਫਿਰ ਪਰਿਵਾਰ ਨਾਲ ਭੇਜਣਾ ਚਾਹੁੰਦਾ ਹੈ, ਲੜਕੀ ਕਿਸੇ ਗੱਲੋ ਮਜਬੂਰ ਲੱਗਦੀ ਵੀਰੇ

  • @MalkeetSingh-kf8ke
    @MalkeetSingh-kf8ke 2 หลายเดือนก่อน +22

    ਆਰਮੀ,ਵਾਲੇ ਵੀਰ ਦਾ,ਬਹੁਤ ਬਹੁਤ ਧੰਨਵਾਦ

  • @iqbalsekhon8629
    @iqbalsekhon8629 2 หลายเดือนก่อน +15

    ਸਲੂਟ ਹੈ ਜੀ ਫੌਜੀ ਵੀਰ ਸੋਨੂੰ ਸਿੰਘ ਤੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਨੂੰ ❤

  • @gurmukhfauji4359
    @gurmukhfauji4359 2 หลายเดือนก่อน +9

    ਵੀਰ ਗੁਰਪ੍ਰੀਤ ਜੀ ਕੋਈ ਦੇਣ ਨਹੀਂ ਦੇ ਸਕਦਾ ਸਦਾ ਖੁਸ਼ ਰੱਖੇ

  • @Vikrant0082
    @Vikrant0082 17 วันที่ผ่านมา +1

    ਵੀਰ ਜੀ ਤੁਹਾਡਾ ਤੇ ਤੁਹਾਡੀ ਅਤੇ ਫੌਜੀ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੇ ਫੌਜੀ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ❤❤❤🙏🙏

  • @SandeepKhattra
    @SandeepKhattra 2 หลายเดือนก่อน +38

    ਧੰਨਵਾਦ ਉਸ ਵੀਰ ਦਾ ਜਿਸ ਨੇ ਇਸ ਭੈਣ ਨੂੰ ਸੁਪਨਿਆਂ ਦੇ ਘਰ ਪਹੁੰਚਿਆ ਵਾਹਿਗੁਰੂ ਉਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤🙏🙏

  • @SaranJeet-lv5dc
    @SaranJeet-lv5dc 2 หลายเดือนก่อน +13

    ਆਰਮੀ ਵੀਰ ਨੂੰ ਸਨਮਾਨਿਤ ਕੀਤਾ ਜਾਵੇ
    ਤਾਂ ਕੇ ਇਨਸਾਨੀਅਤ ਹੋਰ ਜਾਗੇ ਨੋਜਵਾਨ ਵੀਰਾਂ ਚੋਂ
    ਸੂਲਟ ਆਰਮੀ ਵਾਲੇ ਵੀਰ ਨੂੰ

  • @baljitsingh6957
    @baljitsingh6957 2 หลายเดือนก่อน +29

    ਸਲਾਮ ਹੈ ਯੋਧਿਆਂ ਨੂੰ।

  • @hassandin9461
    @hassandin9461 2 หลายเดือนก่อน +11

    ਫੌਜੀ‌ ਵੀਰ‌ ‌ਨੂੰ‌ ਬਹੁਤ ‌ ਬਹੁਤ ‌ਸਲਾਮ‌ ਸਤਿਕਾਰ ਅਤੇ ਉਸਦੇ ‌ਮਾਂ‌ ਬਾਪ‌ ਨੂੰ ‌ਹੋਰ ਜ਼ਿਆਦਾ ਸਤਿਕਾਰ ‌ਜਿਹਨਾ ਨੇ ਅਜਿਹੇ ਪੁੱਤਰ ਨੂੰ ਜਨਮ ਦਿੱਤਾ। ੍ਫੌਜੀ ਸਾਹਿਬ ਨੂੰ ਇਸਦਾ ‌ਸਵਾਵ , ਰੱਬ ‌ਵੱਲੋਂ‌ ਸ਼ਾਇਦ ਇੰਨਾ ਮਿਲੇਗਾ ਜੋ‌ ਸਰਕਾਰੀ‌ਪੈਨਸਨ‌ ‌ਤੌ ਵੀ ‌ਜਿਆਦਾ‌ ਹੋਵੇਗਾ। ਹਾਜੀ ‌ਹਸਨ ਦੀਨ ਤੂਰ‌ ਮਾਲੇਰਕੋਟਲਾ ‌ਪੰਜਾਬ ।

  • @gurjitsingh7253
    @gurjitsingh7253 2 หลายเดือนก่อน +13

    ਦਿਲੋਂ ਸਲੂਟ ਆ ਫੋਜੀ ਵੀਰੇ ਸੋਨੂੰ ਸਿੰਘ ਨੂੰ ਗੁਰਪ੍ਰੀਤ ਵੀਰੇ ਲਈ ਤਾਂ ਸਾਡੇ ਕੋਲ ਸ਼ਬਦ ਹੀ ਨਹੀਂ ਹਨ ਜਿਹਨਾਂ ਸ਼ਬਦਾਂ ਨਾਲ ਵੀਰੇ ਦਾ ਧੰਨਵਾਦ ਕਰ ਸਕੀਏ ਬਹੁਤ ਹੀ ਵੱਡੀ ਸੇਵਾ ਹੈ ਵੀਰੇ ਦੀ ਰੱਬ ਬਹੁਤ ਹੀ ਲੰਬੀ ਉਮਰ ਬਕਸ਼ੇ ਗੁਰਪ੍ਰੀਤ ਵੀਰੇ ਨੂੰ ਤਾਂ ਜੋ ਹੋਰ ਬੇ ਸਹਾਰੇ ਲੋਕਾਂ ਦਾ ਸਹਾਰਾ ਬਣ ਸਕੇ ਵੀਰ ❤❤❤👍👍👍🫶🫶🫶

  • @RamandeepBoparai-ri5mt
    @RamandeepBoparai-ri5mt 2 หลายเดือนก่อน +25

    ਗੁਰਪ੍ਰੀਤ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ

    • @RadheSham-yg5sf
      @RadheSham-yg5sf 2 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🌹♥️🌹

  • @malkeetsingh-in4pv
    @malkeetsingh-in4pv หลายเดือนก่อน +2

    ਫੋਜ਼ੀ ਵੀਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਇਸ ਵੀਰ ਨੂੰ ਭਾਰਤ ਸਰਕਾਰ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਵੀਰ ਨੇ ਜੋ ਕੀਤਾ ਹੈ ਇਸ ਲਈ ਇਸ ਵੀਰ ਨੂੰ ਸਨਮਾਨਿਤ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

  • @yadwindersingh276
    @yadwindersingh276 2 หลายเดือนก่อน +31

    ਸ਼ੁਕਰ ਹੈ ਤੇਰਾ ਵਾਹਿਗੁਰੂ ਜੀ।

  • @Guri-kamboj-malout
    @Guri-kamboj-malout 2 หลายเดือนก่อน +11

    12:36 12:36 12:36 ਆ ਬਹੁਤ ਗਲਤ ਕੀਤਾ ਬਾਈ ਜੀ ਤੁਸੀ ਕੁੜੀ ਜਬਰਦਸਤੀ ਭੇਜ ਦਿੱਤੀ
    ਓਹ ਵਿਚਾਰੀ ਜਾਣਾ ਨਹੀਂ ਚੋਹਂਦੀ ਸੀ, ਕੋਈ ਗੱਲ ਜ਼ਰੂਰ ਹੈ, ਪੂਰੀ ਜਾਂਚ ਕਰਕੇ ਭੇਜਣਾ ਸੀ ਵਿਚਾਰੀ ਕੁੜੀ ਨੂ, ਪਰ ਤੁਸੀਂ ਜਬਰਦਸਤੀ ਭੇਜ ਦਿੱਤਾ, ਓਸ ਵਿਚਾਰੀ ਨਾਲ ਹੁਣ ਕੁਛ ਗ਼ਲਤ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ, ਵਾਹਿਗੁਰੂ ਜੀ ਓਸ ਬੱਚੀ ਤੇ ਮਿਹਰ ਕਰਨ ,,,

    • @ManjinderSingh-ql5li
      @ManjinderSingh-ql5li 2 หลายเดือนก่อน +2

      Ikdum shi gal
      O te gal vv ni cc krna chah rhi
      Ene ne kudi nu smjn di koshish vv ni kiti

    • @ManjinderSingh-ql5li
      @ManjinderSingh-ql5li 2 หลายเดือนก่อน +2

      Vapsi de tym te lgda kudi nu nasha de ke vapis torya hai
      Zra vv shi ni lgga aa

    • @karandeol3864
      @karandeol3864 2 หลายเดือนก่อน +2

      Veere es kuri ne fauji veer nu dassea si ke ohne kise hindu munde nal viah kar lea e. Sara raffar lgda ese gal da ae.

    • @Guri-kamboj-malout
      @Guri-kamboj-malout 2 หลายเดือนก่อน +1

      ਨਸ਼ੇ ਦੀ ਹਾਲਤ ਚ ਲੱਗ ਰਹੀ ਕੁੜੀ ਵਿਚਾਰੀ,
      ਏ ਤਾ ਗ਼ਲਤ ਕੀਤਾ ਉਹਨੂੰ ਏਨੀ ਜਲਦੀ ਭੇਜ ਕੇ

    • @podcast_kings226
      @podcast_kings226 หลายเดือนก่อน

      @@ManjinderSingh-ql5libro tuc eda kro tuc gurpreet veer kolo contact te adress lai k tuc help krdo eni k jo kam gurpreet bai kr rea na oda dhnwad krn di jgh tuc nuks kdd rhe o Gurpreet veer da roj da kam aa eh o ene k syane haige aa ki os kudi da ghr jaan ton baad v dekhnge ki o thik reh rhi k nai tuc ave na bhndya kro

  • @ParminderSingh-nd2vr
    @ParminderSingh-nd2vr 2 หลายเดือนก่อน +5

    ਇਹੋ ਜਿਹੇ ਇਨਸਾਨਾਂ ਕਰਕੇ ਅੱਜ ਦੁਨੀਆਂ ਜਿਓਂਦੀ ਆ

  • @Dr.Iqbal-e2h
    @Dr.Iqbal-e2h 2 หลายเดือนก่อน +6

    Fozi veer nu Dil tu salute hai jiss ne bhain de help kati Mintu veer tusi Sade layi Rab ho allah thounu Chardi kalan wich Rakhe Dr khan

  • @AllSanataniParivar
    @AllSanataniParivar 2 หลายเดือนก่อน +9

    Meri Army Mera Garv Jai Hind.🇮🇳🙏🙏🙏🙏🙏

  • @SukhwinderSingh-yy4wl
    @SukhwinderSingh-yy4wl 2 หลายเดือนก่อน +10

    ਵਾਹਿਗੁਰੂ ਜੀ ਮੇਹਰ ਕਰਨ ਸਭਿਆ ਤੇ ਫੋਜੀ ਵੀਰ ਗਰੇਟ

  • @Jasmaan279
    @Jasmaan279 2 หลายเดือนก่อน +8

    ਬਹੁਤ ਬਹੁਤ ਧੰਨਵਾਦ ਵੀਰ ਜੀ ਜਵਾਨ ਧੀ ਦਾ ਘਰ ਲੱਭ ਲਿਆ ਹੈ ਵੀਰ ਜੀ

  • @SUNILSharma-xn9io
    @SUNILSharma-xn9io 2 หลายเดือนก่อน +4

    बाबा नानक जी आपके सपनों के घर पर किरपया बनाए रखें फौजी भाई ओर आपको दिलों शैलुट

  • @DarshanSingh-d8e
    @DarshanSingh-d8e หลายเดือนก่อน +1

    ਵਾਹ ਸੋਨੂ ਸਿੰਘ ਵੀਰੇ ਪਰਮਾਤਮਾ ਤੇਰੇ ਪਰਿਵਾਰ ਨੂੰ ਖੁਸ਼ ਰੱਖੇ ਗੁਰਪ੍ਰੀਤ ਪਰਿਵਾਰ ਤੇ ਵੀ ਖੁਸ਼ੀਆਂ ਭਰੀਆ ਹੱਥ ਰੱਖਿਓ ਜੀ ਵਾਹਿਗੁਰੂ ਜੀ

  • @simransingh7097
    @simransingh7097 2 หลายเดือนก่อน +2

    ਗੁਰਪ੍ਰੀਤ ਬਈ j ਕਿਤੇ ਆਵੇ ਹੁੰਦਾ ਹੁੰਦਾ ਕਿਸੇ ਨੂੰ ਆਪਣੀ ਉਮਰ ਦੇ ਸਕਦੇ।।। ਤਾਂ ਤੁਹਾਨੂੰ ਕੁੱਝ ਕਾ ਸਾਲ ਉਮਰ ਦੇ ਦੇਣੇ ਸੀ।।।। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ

  • @DrAcula496
    @DrAcula496 2 หลายเดือนก่อน +37

    ਰਿਸ਼ਤੇਦਾਰੀ ਦੇ ਸਾਰੇ ਸਬੂਤ ਵੇਖ ਕੇ ਹੀ ਤੁਸੀ ਲੱਭਿਆ ਬੰਦਾ ਸਪੁਰਦ ਕਰਦੇ ਹੋਵੋਗੇ.

  • @ManinderKamboj-r5q
    @ManinderKamboj-r5q 2 หลายเดือนก่อน +7

    ਪਰਮਾਤਮਾ ਫੋਜ਼ੀ ਭਰਾ ਉਮਰ ਲੰਬੀ ਕਰੇ ❤❤❤

  • @YbRomeo0298
    @YbRomeo0298 16 ชั่วโมงที่ผ่านมา

    Baadi kirpa e Raab di gurpreet veer te .o apne Fauji veer ne v real ferz nibhaya insaniyat da🙏

  • @Jagjitsinghkaler72
    @Jagjitsinghkaler72 หลายเดือนก่อน

    ਵੀਰ ਜੀ ਤੁਹਾਡੇ ਕੰਮ ਨੂੰ ਅਤੇ ਤੁਹਾਨੂੰ ਸੈਲਿਊਟ ਹੈ 🎉

    • @Jagjitsinghkaler72
      @Jagjitsinghkaler72 หลายเดือนก่อน

      ਵੀਰ ਜੀ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਲੱਗ ਰਹੀ।

  • @sirfsikh5019
    @sirfsikh5019 2 หลายเดือนก่อน +57

    ਜੇ ਸਾਡੀ ਧੀ ਹੋਊਦੀ ਤਾਂ ਇੰਨਾ ਨੇ ਧਰਮ ਬਦਲ ਦੇਣਾ ਸੀ ਏ ਚਪੇੜ ਹੈ ਉਨ੍ਹਾਂ ਲਈ ਜੋ ਸਿੱਖ ਧਰਮ ਨੂੰ ਭੰਡਦੇ ਨੇ 🙏🙏🙏🙏🙏

    • @jasjas1731
      @jasjas1731 2 หลายเดือนก่อน +4

      ਤੁਹਾਨੂੰ ਬਸ ਏਦਾਂ ਦੀਆਂ ਹੀ ਗੱਲਾਂ ਆਦੀਆਂ ਹਨ।

    • @sirfsikh5019
      @sirfsikh5019 2 หลายเดือนก่อน +3

      @jasjas1731 ਇਸ ਵਿੱਚ ਕੀ ਗ਼ਲਤ ਹੈ

    • @princekumar-pp3xt
      @princekumar-pp3xt 2 หลายเดือนก่อน +3

      Bai 100%correct aa jidaa duja comment kar reha tanu sirf galat he disda eh haje bacha Anu pakistan vich hindu Sikhan taa hunda atyachar daa nai pata

    • @beantsingh7951
      @beantsingh7951 2 หลายเดือนก่อน +1

      ਸੋਡੇ ਵਰਗੇ ਲੋਕੀ ਨਫਰਤ ਫੈਲਾਉਂਦੇ ਨੇ ਧਰਮਾਂ ਦੇ ਵਿੱਚ

    • @princekumar-pp3xt
      @princekumar-pp3xt 2 หลายเดือนก่อน +3

      @@beantsingh7951 maa deya changya Jaa koom muselman Ani changi see taa pakistan Bangladesh afganisthan too thoda deegan Wale Sikh bhaj kaa kyoon ayaaa
      Das salaya 6 krood too 1.5 lakh hindu Sikh kyoon reh gya pakistan vich ahi hal afganisthan taa Bangladesh vich kita hindu Sikhan nall Jaa Marta ta Jaan muslim bnaa dita putar mai pehla bee keha see comment vich Jaa pta naa howa taa bakwaas nai karidi social media taa aa kaa , putra Delhi too agaa nee gya tu haje bacha lagda
      Acha 1 gal das Sikhan naal kisa muslim na changa kita howa 10 guru ayaa tu das daa gadha naa howa haram jyadeyaa eh Dali muslim kooom kisa de sagi nai Jaa pehla Jaa ka Sikh history padh aa gya Gyan pelan wadaa gyani band band kte Singh charkhiyan taa chade singh jinda jlaaate singh khopdiya lawaan tiya inaa jahlim muselmanaa naa te eh Dale muslee onaa da hi hij haaa samjya

  • @HarjeetSingh-kj3rz
    @HarjeetSingh-kj3rz หลายเดือนก่อน

    ਸੇਲੂਟ ਹੈ ਫੋਜੀ ਵੀਰ ਨੂੰ ਵਾਹਿਗੁਰੂ ਜੀ ਚੰੜਦੀ ਕਲਾ ਵਿਚ ਰੱਖਨ ਗੁਰਪ੍ਰੀਤ ਮਿੰਟੂ ਵੀਰ ਜੀ ਨੁੰ 🙏🙏

  • @surindersinghsidhamerimathohri
    @surindersinghsidhamerimathohri 2 หลายเดือนก่อน +20

    ਇਸ ਨੂੰ ਥੋੜੇ ਦਿਨ ਹੋਰ ਇਥੇ ਰੱਖੋ ਜਦ ਤਕ ਉਹ ਠੀਕ ਨ੍ਹੀ ਹੋ ਜਾਦੀ ਇਥੋ ਰੱਖੋ ਜੀ।

    • @GuriSingh-z3t
      @GuriSingh-z3t 2 หลายเดือนก่อน +3

      Pura matter setup kite bgair kudi nu ithe hi rakhna chahida kionki menu kudi privar vallin hi presan hai ...ho skda privar kudi ton koi galt krvaunda hove

  • @kiratengineers6142
    @kiratengineers6142 2 หลายเดือนก่อน +2

    Allah hu akbar ,God is great ,Waheguru tera shukr hai

  • @davinderkaurbrar9602
    @davinderkaurbrar9602 2 หลายเดือนก่อน +1

    ਸੋਨੂੰ ਪੁੱਤਰ ਜੀ ਜੁਗ ਜੁਗ ਜੀਊਂਦੇ ਰਹੋ ਜੀ ਧੰਨਵਾਦ ਜੀ ❤❤ ਦਵਿੰਦਰ ਬਰਾੜ ਜੈਤੋ

  • @chanan.singh12
    @chanan.singh12 2 หลายเดือนก่อน +16

    Fogi veer nu salute ❤❤❤

  • @KulwindermaanSingh-v3o
    @KulwindermaanSingh-v3o 2 หลายเดือนก่อน +16

    ਗੁਰਪ੍ਰੀਤ ਵੀਰ ਗੱਲ ਕੋਈ ਹੈਗੀ ਵੀਰ ਕੁੜੀ ਨੂੰ ਚੰਗੀ ਤਰ੍ਹਾਂ ਪੁੱਛੋ ਕਿਤੇ ਬੰਦੇ ਗਲਤ ਨਾ ਹੋਣ ਇਹ

    • @heystobit6773
      @heystobit6773 2 หลายเดือนก่อน +3

      Ohi ta veere,eda kida koi aulaad khud nu anaath aakh sakdi h maa baap hundeya hoya v??mainu kuch gadbad lag rahi hai,kudi di narazgi saaf nazar aa rahi hai te ohde ghar de v khull k gal nhi kr rahe...ki pta kis gal kr k oh gharo nikli te inna gussa kri baithi h,wala haal mada h

    • @MehardeepSingh-k5g
      @MehardeepSingh-k5g 2 หลายเดือนก่อน +1

      Manu vee eda ee lagda 😂

  • @KalaSingh-us5vy
    @KalaSingh-us5vy หลายเดือนก่อน

    ਸੋਨੂੰ ਵੀਰ ਜੀ ਦਾ ਧੰਨਵਾਦ

  • @indiannorway
    @indiannorway 2 หลายเดือนก่อน +2

    dhanwadh sonu fauji veer and raab da farishta mintu veer

  • @SameerVij-bs5ts
    @SameerVij-bs5ts หลายเดือนก่อน

    ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰ ਹੈ ਜੀ

  • @ladditalwandiwala
    @ladditalwandiwala หลายเดือนก่อน

    ਵਾਹਿਗੁਰੂ ਜੀ ਲੱਖ ਲੱਖ ਸ਼ੁਕਰ 🙏

  • @wow_world_of_wonders
    @wow_world_of_wonders 2 หลายเดือนก่อน +17

    Salute to sonu fauji veer

  • @AllSanataniParivar
    @AllSanataniParivar 2 หลายเดือนก่อน +2

    Raab Roopi Banda Mera veer Satnam Whayguru G.🇮🇳🙏🙏🙏🙏🙏🙏

    • @podcast_kings226
      @podcast_kings226 หลายเดือนก่อน +1

      Dekh bro kidi vddi example a eh samaj lyi jo dhrma lyi lddd rhe aa ek muslim kudi jedi madaad hindu te sikh veer ne mil k kiti bina jaat paat dharm dekhe ehi tan asal hindu te asal sikh asali insan hon di nishani aa

  • @tusharnayyar470
    @tusharnayyar470 2 หลายเดือนก่อน +6

    ਧੰਨ ਗੁਰੂ ਸਾਹਿਬ ਜੀ ਅਰਦਾਸ ਸੁਣ ਲਈ ਤੁਸੀਂ ਆਪਣੇ ਬੱਚਿਆਂ ਦੀ 🙏🏻🙇‍♂️

  • @ranashrafatkhanpunjabi1133
    @ranashrafatkhanpunjabi1133 หลายเดือนก่อน

    ਤੁਸੀ ਸੱਚੇ ਸਿੱਖ ਹੋ ਬਾਈ ਜੀ ਤੁਸੀ ਸਿੱਖੀ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕੀਤਾ ਰੱਬ ਖੁਸ ਰੱਖੇ ਮੈ ਥੋਡੀਆਂ ਵੀਡਿਓ ਦੇਖਦਾਂ ਰਹਿੰਦਾ ਹਾਂ ਬਹੁਤ ਖੁਸੀ ਹੁੰਦੀ ਹੈ

  • @KuldeepSingh-n6l
    @KuldeepSingh-n6l 2 หลายเดือนก่อน +10

    Sonu veer good job waheguru chardi Kala ch rakhe

  • @MandeepSingh-sn2ip
    @MandeepSingh-sn2ip 2 หลายเดือนก่อน +2

    ਸਲੂਟ ਵੀਰੋ ਤੁਹਾਨੂੰ

  • @parvindersinghkhalsa3168
    @parvindersinghkhalsa3168 หลายเดือนก่อน +1

    VERY GOOD BROTHER

  • @kulwinderkaur3771
    @kulwinderkaur3771 หลายเดือนก่อน

    Waheguru ji ka khalsa waheguru ji ki Fateh 🙏🙇‍♀️

  • @kashmirsingh224
    @kashmirsingh224 หลายเดือนก่อน

    Waheguru ji tuhadi sewa nu lakh lakh Naman a vir tuhadi sewa mnukhta lyi bohat wda udahran a .mnukhta di sewa lyi aahi a Babe Nanak de Sikh te sikhi
    Waheguru ji ka Khalsa
    Waheguru ji ki fathe

  • @KuldeepSinghdabaPlambar-mn1xj
    @KuldeepSinghdabaPlambar-mn1xj 2 หลายเดือนก่อน +1

    Waheguru ji waheguru ji 🙏🙏 waheguru ji waheguru ji 🙏🙏

  • @sawindersingh4851
    @sawindersingh4851 2 หลายเดือนก่อน

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਧੰਨ ਵਿਛੜਿਆਂ ਦੇ ਮੇਲ ਕਰਾਉਂਦੇ ਹੋ ਮਰੀਜ਼ਾਂ ਦਾ ਇਲਾਜ ਕਰਦੇ ਹੋ ਕਰਵਾਉਂਦੇ ਹੋ ਵਾਹਿਗੁਰੂ ਜੀ ਇਸੇ ਤਰ੍ਹਾਂ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਰੱਖਣ ਜੀ ਤੰਦਰੁਸਤੀ ਬਖਸ਼ਣ ਜੀ ਉਮਰਾਂ ਲੰਮੀਆਂ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉❤🎉❤🎉

  • @spsnanakpura
    @spsnanakpura 2 หลายเดือนก่อน +15

    ਵੀਰੇ ਕੁੜੀ ਇਹਨਾਂ ਦੀ ਨਹੀਂ ਲੱਗਦੀਗੀ ਕੁੜੀ ਜਿਆਦਾ ਸੋਹਣੀ ਹੈ ਕੋਈ ਹੋਰ ਗੱਲ ਹੋਵੇਗੀ ਪੱਕਾ

  • @SukhwinderSingh-wq5ip
    @SukhwinderSingh-wq5ip 2 หลายเดือนก่อน +6

    ਵਾਹਿਗੁਰੂ ਜੀ ❤❤

  • @kamleshsardana3682
    @kamleshsardana3682 2 หลายเดือนก่อน +2

    SALAM SONU SINGH FAUJI BHAI KO,JAI JAWAN JAI KISSAN,INDIAN ARMY MAN KO
    .JAI JAWAN JAI KISSAN .

  • @HarbhajanSingh-ep1ne
    @HarbhajanSingh-ep1ne 2 หลายเดือนก่อน +2

    ਬਹੁਤ ਧੰਨਵਾਦ ਵੀਰ ਜੀ

  • @ChimanSingh-gl8xj
    @ChimanSingh-gl8xj หลายเดือนก่อน

    ਵਹਿਗੁਰੂ ਵਹਿਗੁਰੂ ਤੇਰਾ। ਸ਼ੁਕਰ। ਹੈ।

  • @madhurgupta6026
    @madhurgupta6026 2 หลายเดือนก่อน +2

    I am from budhlada living in USA from 50 year
    Feel proud the young boy did great job 🙏god bless him happy and prosperous life
    🙏🙏my blessings are with him

  • @suhaniShahshorts-yp3bu
    @suhaniShahshorts-yp3bu หลายเดือนก่อน

    Wahe guru ji

  • @GurmeetSingh-uk1vp
    @GurmeetSingh-uk1vp 2 หลายเดือนก่อน +5

    ਸਰਬੱਤ ਦਾ ਭਲਾ

  • @bhupinderkaur5848
    @bhupinderkaur5848 2 หลายเดือนก่อน +21

    ਮਾ ਤਾ ਬਿਲਕੁਲ ਨੇੜੇ ਨਹੀ ਲਗ ਰਹੀ ਜਰੂਰ ਕੋਈ ਗਲ ਹੈ ਗੁਰਪਰੀਤ ਵਿਰੇ

  • @JASWINDERSUND
    @JASWINDERSUND หลายเดือนก่อน

    Paji tusi bohut badhiya kar reha ho parmatma 🛕👏 tuhanu chardi kala bich rekhna 🙏 gurpreet singh paji.tuhadi t Puri team nu🙏🛕👏

  • @MalkeetManga
    @MalkeetManga หลายเดือนก่อน

    ਫ਼ੌਜੀ ਵੀਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ

  • @gurmukhsingh8609
    @gurmukhsingh8609 หลายเดือนก่อน

    Gurpreet veer ji god bless you

  • @maluksingh5489
    @maluksingh5489 2 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇਗਾ ❤❤❤❤❤❤❤

  • @varondevi290
    @varondevi290 หลายเดือนก่อน

    You Great Germany

  • @tarankang298
    @tarankang298 2 หลายเดือนก่อน

    ਤੁਹਾਡਾ ਵਾਹਿਗੁਰੂ ਜੀ ਭਲਾ ਕਰੇ ਤੁਸੀਂ ਬਹੁਤ ਵਧੀਆ ਕਰਦੇ ਹੋ

  • @Rakeshsaini-du5sh
    @Rakeshsaini-du5sh หลายเดือนก่อน

    fozi Bhai ka bi or gurpreet Bhai ji nu bi waheguru ji chardikla vich rakhan ji

  • @baljindersingh4504
    @baljindersingh4504 2 หลายเดือนก่อน +5

    ਵਾिਹਗੁਰੂ ਜੀ

  • @RanjeetSingh-fd8sg
    @RanjeetSingh-fd8sg 2 หลายเดือนก่อน +16

    Salute aa us foji veer nu 🙏🙏

  • @gurmukhsingh8609
    @gurmukhsingh8609 หลายเดือนก่อน

    Foji veer love u god bless you waheguru ji

  • @user-tn6nu4rg1p
    @user-tn6nu4rg1p หลายเดือนก่อน

    Thanku bhiya

  • @baljinderkaur6597
    @baljinderkaur6597 2 หลายเดือนก่อน +5

    Sonu beta God bless you always Happy healthy and long life 🙏🏻

  • @charanjitsingh4388
    @charanjitsingh4388 2 หลายเดือนก่อน +5

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @rajsidhu7169
    @rajsidhu7169 2 หลายเดือนก่อน +5

    Sukhar va veer ji waheguru ji app ji di Chardikala rakkan

  • @believeinoneallah285
    @believeinoneallah285 หลายเดือนก่อน

    Assalamu Alaikum Janab
    ਬਹੁਤ ਖੂਬਸੂਰਤ ਮੈਸੇਜ ਹੈ, ਜਨਾਬ!

  • @billuwalia6759
    @billuwalia6759 หลายเดือนก่อน

    Bundle of thanks of Sonu Singh ( Army personnel).
    God bless Sonu ji

  • @SukhwinderSingh-qn4rj
    @SukhwinderSingh-qn4rj 2 หลายเดือนก่อน +1

    Waheguru ji mehar karan es bhan te

  • @SurjitSingh-qq2qu
    @SurjitSingh-qq2qu 2 หลายเดือนก่อน +1

    Fauji Veer Sonu da bahut bahut dhanyvad ji ❤❤ Sonu bhai ji keti mehnat Safal ho gai 🙏 waheguru ji sachi suchi sewa karn da man baksish karn ji 🙏

  • @MeenaDisawar
    @MeenaDisawar หลายเดือนก่อน

    Soldier veer❤❤❤❤

  • @Tangovlog_CHD
    @Tangovlog_CHD 2 หลายเดือนก่อน +5

    Uncle ji waheguru ji AAP ji nu hamisha charde kala vich rakhey 🙏🌹😊

  • @samajsevaking
    @samajsevaking หลายเดือนก่อน

    ❤whaheguru Ji Teri umar lambi kare Bhai Ji

  • @Ashraf_kang
    @Ashraf_kang หลายเดือนก่อน

    Today, my heart is very happy after watching this video. I am very thankful to that soldier Sonu Vir ji, thanks to whom this girl could meet her family. This is a proof of great humanity. I am very thankful to Gurpreet Vir ji, because of whom this girl May meet her family, I request the Indian Army to promote and honor this soldier.thank you

  • @ajitsingh4584
    @ajitsingh4584 หลายเดือนก่อน

    Waheguru tuhade the kirpa kare

  • @MohanSingh-oc3gc
    @MohanSingh-oc3gc หลายเดือนก่อน

    Sonu brother god bless you 🙏

  • @gurindersingh7448
    @gurindersingh7448 2 หลายเดือนก่อน +1

    Eh sadi Sikhi boht maan sanu sikh Hon ta tahi guru Shaib na khlasa panth sajeya c ta k asi sb ton vakh disiye bhla kriye duniya da ❤❤😊😊😊fr v sikh aatak vadi Khalnda

  • @RajuSingh-gd3or
    @RajuSingh-gd3or 2 หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @AmanSingh-pi9hk
    @AmanSingh-pi9hk 2 หลายเดือนก่อน

    Fauji Veer nu dill to slam

  • @KewalSingh-tj6xi
    @KewalSingh-tj6xi 2 หลายเดือนก่อน

    ਸੁਕਰ। ਵਾਹਿਗੁਰੂ ਜੀ ਦਾ

  • @hemantballi
    @hemantballi หลายเดือนก่อน

    Great karma WaheGuru Tera shukar hai

  • @gulsherdhillon350
    @gulsherdhillon350 2 หลายเดือนก่อน +11

    ਗੁਰਪ੍ਰੀਤ ਸਿੰਘ ਵੀਰ ਜੀ ਮੈਂ ਤੁਹਾਡੇ ਬਹੁਤ ਵੀਡੀਓ ਦੇਖਦਾ ਹਾਂ ਪਰ ਪਤਾ ਨਹੀਂ ਕਿਉਂ ਇੰਝ ਲੱਗਦਾ ਹੈ ਕਿ ਤੁਸੀਂ ਇਸ ਕੁੜੀ ਨੂੰ ਕੁਝ ਸਮਾਂ ਆਪਣੇ ਕੋਲ ਰੱਖ ਕੇ ਦਵਾਈਆਂ ਦਿੰਦੇ ਜੋ ਕਿ ਉਹ ਚੰਗੀ ਤਰ੍ਹਾਂ ਨਾਲ ਸਬ ਕੁਝ ਦੱਸ ਸਕਦੀ। ਬਾਕੀ ਰੱਬ ਜਾਣਦਾ ਪਰ ਪਤਾ ਨਹੀਂ ਕਿਉਂ ਕੁਝ ਠੀਕ ਨਹੀਂ ਲੱਗਿਆ ਕੁੜੀ ਕੁਝ ਜ਼ਿਆਦਾ ਹੀ ਮਸੁਮ ਲੱਗਦੀ ਸੀ।

  • @LakhvirSingh-w7t
    @LakhvirSingh-w7t หลายเดือนก่อน +1

    Song singh ji nu Salam a

  • @Parveenjyoti786
    @Parveenjyoti786 2 หลายเดือนก่อน

    Foji veer da big thanks 🙏 apda B bhut bhut thanks Paji shukar hai Malik ji apka bhut bhut sis nu apna parivaar mil gaya 🙏🙏🙏🙏🙏

  • @JaswinderMehmi-z7u
    @JaswinderMehmi-z7u 2 หลายเดือนก่อน +3

    Sonu beta waheguru ji tuhanu hamesha khush rakhe

  • @sonyfoujigurdaspur
    @sonyfoujigurdaspur 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ