ਕਬੱਡੀ ਖਿਡਾਰੀ ਦੀ ਜ਼ਿੰਦਗੀ ਇੱਕ ਹਾਦਸੇ ਨੇ ਬਣਾ ਦਿੱਤੀ ਨਰਕ

แชร์
ฝัง
  • เผยแพร่เมื่อ 8 ก.พ. 2025
  • ਕਬੱਡੀ ਖਿਡਾਰੀ ਦੀ ਜ਼ਿੰਦਗੀ ਇੱਕ ਹਾਦਸੇ ਨੇ ਬਣਾ ਦਿੱਤੀ ਨਰਕ
    ਚੜਦੀ ਜਵਾਨੀ 'ਚ ਮੰਜੇ ਤੇ ਪਏ ਇਸ ਪੁੱਤ ਲਈ ਕਰਿਓ ਅਰਦਾਸ
    #manukhta_di_sewa_sab_ton_waddi_sewa #manukhtadisewa #Mdss
    #lovedeepsinghmdss
    ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-2-2025 ਨੂੰ #ਲਵਦੀਪ ਸਿੰਘ ਦੀ ਸੇਵਾ ਦਾ ਮੌਕਾ ਮਿਲਿਆ। ਲਵਦੀਪ ਦੀ ਸੇਵਾ ਪਿੰਡ ਗੰਗਾ ਨਥਾਣਾ, ਜ਼ਿਲ੍ਹਾ #ਬਠਿੰਡਾ ਤੋਂ ਮਿਲੀ। ਕਰੀਬ ਦੋ ਸਾਲ ਪਹਿਲਾਂ ਲਵਦੀਪ ਦੀਆਂ ਲੱਤਾਂ ਉੱਪਰ ਗੰਢਾ ਬੰਨਣੀਆਂ ਸ਼ੁਰੂ ਹੋ ਗਈਆਂ ਜਿਸ ਦਾ ਕਿ ਅਪਰੇਸ਼ਨ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਲੱਤਾਂ ਏਨੀਆਂ ਕਮਜ਼ੋਰ ਹੋ ਗਈਆਂ ਕਿ ਇੱਕ ਦਿਨ ਖੜੇ ਹੋਣ ਤੇ ਹੀ ਉਸ ਦੀ ਲੱਤ ਘੁੰਮ ਗਈ ਅਤੇ ਉਸ ਦਾ ਸੱਜਾ ਪੱਟ ਟੁੱਟ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ। ਮਾੜੇ ਵਖਤ 'ਚ ਮਾਂ ਵੀ ਇਸ ਨੂੰ ਛੱਡ ਕੇ ਚਲੀ ਗਈ। ਪਰਿਵਾਰ ਦੇ ਵਿੱਚ ਪਿਤਾ ਅਤੇ ਭੈਣ ਦੇ ਨਾਲ ਰਹਿੰਦੇ ਇਸ ਬੱਚਾ ਕਈ ਸੁਪਨੇ ਦੇਖੇ ਹੋਣਗੇ। ਪਰ ਹੁਣ ਪਿਛਲੇ ਕਰੀਬ 2 ਸਾਲਾਂ ਤੋਂ ਇਹ ਮੰਜੇ ਤੇ ਪਿਆ ਹੈ ਤੇ ਜਿਸ ਕਾਰਨ ਬੱਚੇ ਦੀ ਪੜਾਈ ਵੀ ਰੁਕ ਚੁੱਕੀ ਹੈ। ਅਰਦਾਸ ਕਰਿਓ ਕਿ ਸੁਪਨਿਆਂ ਦੇ ਘਰ ਰਹਿ ਕੇ ਇਹ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਅਤੇ ਆਪਣੇ ਪਰਿਵਾਰ ਦੇ ਨਾਲ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ।
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/message/... 📖
    📧 mail us at: - mdsspunjab@gmail.com
    🌐 Visit our Website: - manukhtadisewa...
    🌍📞 +919780300071 🌍📞 +918284800071 📞+0161-5200071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 145

  • @SatpalSharma-y5q
    @SatpalSharma-y5q 5 วันที่ผ่านมา +6

    ਵਾਹਿਗੁਰੂ ਜੀ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰੋ ਤਾਂ ਜੋ ਬੱਚਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਤੇ ਵਾਹਿਗੁਰੂ ਜੀ ਮੇਹਰ ਕਰੋ

  • @123nah45
    @123nah45 5 วันที่ผ่านมา +5

    ਵਾਹਿਗੁਰੂ ਜੀ.ਮਿਹਰ ਕਰਨ ਇਸ ਬੱਚੇ ਉਪਰ ਜਲਦੀ ਠੀਕ ਹੋ ਜਾਵੇ

  • @a.psingh396
    @a.psingh396 5 วันที่ผ่านมา +11

    ਵੀਰ ਜੀ ਇਹ ਡਾਕਟਰ ਅੱਜ ਕੱਲ ਜਲਾਦ ਹੋ ਗਏ ਨੇ।ਪਹਿਲਾਂ ਕਹਿੰਦੇ ਸੀ ਕਿ ਡਾਕਟਰ ਰੱਬ ਦਾ ਦੂਜਾ ਨਾਂ ਹੈ ਪਰ ਅੱਜ ਕੱਲ ਇਹ ਯਮ ਦਾ ਦੁੱਜਾ ਨਾ ਬਣ ਗਿਆ ਹੈ। ਇਹਨਾ ਨੂੰ ਪੈਸੇ ਦਾ ਮੋਹ ਹੈ ਬਸ।ਇਹ ਨੀ ਦੇਖਦੇ ਕੇ ਕੌਣ ਕੀ ਦੇ ਸਕਦਾ ਹੈ ਤੇ ਕੀ ਨਹੀਂ। ਵੀਰ ਮਿੰਟੂ ਤੂੰ ਰੱਬ ਹੈਂ ਇਹਨਾ ਜਰੂਰਤਮੰਦਾ ਦਾ। ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ ਤੇ ਤੇਰੀ ਸੇਵਾ ਯੁੱਗਾਂ ਤੱਕ ਚਲਦੀ ਰਹੇ।

  • @jasvirsingh4426
    @jasvirsingh4426 5 วันที่ผ่านมา +9

    ਵਾਹਿਗੁਰੂ ਜੀ ਭਲੀ ਕਰੇ ਇਸ ਨੋਜਵਾਨ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖ਼ਸ਼ੇ

  • @ManpreetSingh-qq5de
    @ManpreetSingh-qq5de 5 วันที่ผ่านมา +25

    ਬਾਈ ਜੀ ਇਹੋ ਜਿਹੇ ਡਾਕਟਰ ਨੂੰ ਨੰਗਾ ਕਰੋ ਲੋਕਾਂ ਨੂੰ ਪਤਾ ਲੱਗ ਜੇ ਜਿਹੜਾ ਇਸ ਡਾਕਟਰ ਤੋਂ ਬਚਿਆ ਨਾ

  • @surindersinghsidhamerimathohri
    @surindersinghsidhamerimathohri 5 วันที่ผ่านมา +7

    ਭਾਈ ਸਾਹਿਬ ਜੀ ਤੁਹਾਨੂੰ ਇਸ ਤਰਾ ਦਿਆ ਡਕਟਰਾ ਦਾ ਨਾਮ ਹੀ ਨਹੀ ਫੋਟੋ ਵੀ ਲਾ ਕੇ ਇੰਨਾ ਗੁਨਾਹਗਾਰਾ ਨੂੰ ਦੁਨੀਆ ਭਰ ਵਿੱਚ ਦੱਸਕੇ ਇੰਨਾ ਚੋਰ ਗੁਨਾਹਗਾਰਾ ਤੋ ਲੋਕਾ ਨੂੰ ਸਤਰਕ ਕਰਨਾ ਚਾਹੀਦਾ ਹੇ।

  • @renukaahuja664
    @renukaahuja664 5 วันที่ผ่านมา +7

    ਵਾਹਿਗੁਰੂ ਜੀ ਮਿਹਰ ਕਰੋ ਬੱਚਾ ਠੀਕ ਹੋ ਜਾਵੇ👏👏

  • @SukhwinderSekhon-d5b
    @SukhwinderSekhon-d5b 5 วันที่ผ่านมา +7

    ਮਿੰਟੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਨਾਂ ਸਾਰੇ ਬੇਸਹਾਰਾਂ ਦਾ ਸਭ ਕੁਝ ਹੋਰ ਰਿਸ਼ਤੇਦਾਰ ਵੀ ਹੋ ਭੈਣ ਭਰਾ ਵੀ ਹੋ ਤੇ ਰੱਬ ਵੀ ਹੋ ਤੇ ਡਾਕਟਰ ਵੀ ਹੋ

  • @pawanpreetsingh1
    @pawanpreetsingh1 5 วันที่ผ่านมา +2

    ਸੁਪਨੇ ਜਿਸ ਲਈ ਸਾਰੀ ਜਾਨ ਲਗਾ ਦਿਨੇ ਆ ਤੇ ਆਖ਼ਰ ਨੂੰ ਟੁੱਟ ਜਾਂਦੇ ਆ, ਬੁਹਤ ਦਰਦ ਹੁੰਦਾ। ਸ਼ਾਇਦ ਜ਼ਿੰਦਗੀ ਖ਼ਤਮ ਹੋ ਜਾਂਦੀ ਆ। ਮਰ ਜਾਣ ਦੇ ਬਰਾਬਰ ਹੁੰਦਾ, ਸੁਪਨਿਆ ਦਾ ਟੁੱਟ ਜਾਣਾ। ਵਾਹਿਗੁਰੂ ਮੇਹਰ ਕਰਿਓ ਵੀਰ ਤੇ।🙏🙏

  • @BaljinderSingh-jn7rc
    @BaljinderSingh-jn7rc 5 วันที่ผ่านมา +3

    ਬਾਈ ਜੀ ਡਾਕਟਰ ਨੂੰ ਨੰਗਾ ਕਰੋ ਕੋਈ ਹੋਰ ਨਾ ਫ਼ਸੇ ਜ਼ਰੂਰੀ ਬੇਨਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸੇਵਾਦਾਰਾਂ ਨੂੰ ਅੱਜ ਦੇਖ ਕਿ ਬਹੁਤ ਮਨ ਖਰਾਬ ਹੋਇਆ 😢

  • @gurpreetgill7672
    @gurpreetgill7672 5 วันที่ผ่านมา +2

    ਵੀਰ ਜੀ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ। ਇਕ ਗਰੀਬ ਨਾਲ ਇਸ ਤਰਾਂ ਕੀਤਾ। ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਬਖਸੇ।

  • @amandeepkaur5437
    @amandeepkaur5437 5 วันที่ผ่านมา +6

    ਵਾਹਿਗੁਰੂ ਜੀ ਇਸ ਬੱਚੇ ਨੂੰ ਬਿਲਕੁਲ ਠੀਕ ਕਰ ਦਿਉ ਜੀ ਤਾਂ ਜੋ ਇਹ ਬੱਚਾ ਆਪਣੇ ਸੁਫਨੇ ਪੂਰੇ ਕਰ ਸਕੇ।

  • @neelamdhiman687
    @neelamdhiman687 5 วันที่ผ่านมา +2

    ਵਾਹਿਗੁਰੂ ਜੀ ਇਸ ਬੱਚੇ ਤੇ ਰਹਿਮਤ ਬਣਾ ਕੇ ਰਖਣਾ 🙏

  • @gurtejsandhu0499
    @gurtejsandhu0499 5 วันที่ผ่านมา +1

    ਵਾਹਿਗੁਰੂ ਜੀ ਮਿਹਰ ਕਰੀ ਸਬ ਤੇ
    ਗੁਰਪ੍ਰੀਤ ਸਿੰਘ ਬਾਈ ਜੀ
    ਤੇ ਮੱਨੁਖਤਾ ਦੀ ਸੇਵਾ ਕਰਨ ਵਾਲੇ ਸਾਰੇ ਵੀਰਾ ਨੂੰ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @sachdaparchawan
    @sachdaparchawan 5 วันที่ผ่านมา +1

    ਮਿੰਟੂ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਕੀ ਰਹੀ ਡਾਕਟਰਾ ਦੀ ਗੱਲ ਅੱਜ ਕੱਲ੍ਹ ਨਕਲੀ ਡਿਗਰੀਆਂ ਦੀ ਭਰਮਾਰ ਹੈ ਬਾਕੀ ਅੱਜ ਦੇ ਡਾਕਟਰ ਇੱਕ ਮਾਫੀਆ ਦੀ ਤਰ੍ਹਾਂ ਕੰਮ ਕਰ ਰਹੇ ਹਨ ਇਹਨਾਂ ਨੂੰ ਲੋਕਾਂ ਦੇ ਦਰਦ ਦੀ ਕੋਈ ਪ੍ਰਵਾਹ ਨਹੀਂ ਆਪਣੇ ਡਿਗਰੀਆਂ ਦਾ ਖ਼ਰਚ ਵਸੂਲੀ ਕਰਦੇ ਹਨ ਡਿਗਰੀ ਹਾਸਲ ਕਰਨ ਲਈ ਪਹਿਲਾਂ ਸਰਕਾਰ ਦਾ ਢਿੱਡ ਭਰ ਦਿੱਤਾ ਹੁਣ ਇਹ ਮਾਫੀਆ ਦੀ ਤਰ੍ਹਾਂ ਹੀ ਹੈ।।

  • @artandcraftwithdeep7529
    @artandcraftwithdeep7529 5 วันที่ผ่านมา +5

    ਇਹੋ ਜਿਹੇ ਡਾਕਟਰਾਂ ਨੂੰ ਕਸਾਈ ਕਹਿਣਾ ਚਾਹੀਦਾ ਹੈ

  • @BalwinderKaur-py8jt
    @BalwinderKaur-py8jt 5 วันที่ผ่านมา +4

    ਵਹਿਗੁਰੂ ਜੀ ਮਿਹਰ ਕਰੋ ਤੁਸੀ ਹੀ ਤੁਸੀ ਹੋ ਗੁਰਪ੍ਰੀਤ ਵਰਗੇ ਦੇਵਤੇ ਭੇਜੇ ਹਨ ਕਲਯੁਗ ਜੀਆ ਦੀ ਸੇਵਾ ਵਾਸਤੇ

  • @SurinderSingh-ye2ud
    @SurinderSingh-ye2ud 4 วันที่ผ่านมา

    ਪ੍ਰਮਾਤਮਾ ਇਸ ਬੱਚੇ ਨੂੰ ਛੇਤੀ ਠੀਕ ਕਰੇ।

  • @Fitness-K-8
    @Fitness-K-8 5 วันที่ผ่านมา +4

    ਵਾਹਿਗੁਰੂ ਮਿਹਰ ਕਰਨ ਜੀ ਵੀਰ ਜੀ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਜੀ

  • @manjinderkaur1076
    @manjinderkaur1076 5 วันที่ผ่านมา +2

    ਵਾਹਿਗੁਰੂ ਜੀ ਕਿਰਪਾ ਕਰਿਓ

  • @jagroopmaan2251
    @jagroopmaan2251 5 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ 🎉❤

  • @parmjitkaur2020
    @parmjitkaur2020 5 วันที่ผ่านมา +1

    ਵਾਹਿਗੁਰੂ ਜੀ ਬੱਚੇ ਨੂੰ ਠੀਕ ਕਰ ਦਿਓ ਤੰਦਰੁਸਤੀ ਬਖਸੋ

  • @mukeshkumardewett8427
    @mukeshkumardewett8427 5 วันที่ผ่านมา +1

    Thanks!

  • @VipanjeetKaur-uc2hr
    @VipanjeetKaur-uc2hr 5 วันที่ผ่านมา +2

    ਵਾਹਿਗੁਰੂ ਜੀ

  • @dilbagduhra9552
    @dilbagduhra9552 5 วันที่ผ่านมา +2

    ਭਾਜੀ ਉਨਾਂ ਡਾਕਟਰਾਂ ਦਾ ਤੇਹੋਸਪਿੱਲ ਦਾ ਨਾਂ ਜ਼ਰੂਰ ਦੱਸੋ, ਤਾਂਕੇ ਹੋਰ ਪਬਲਿਕ ਉਨਾਂ ਤੋਂ ਬਚ ਸਕੇ, ਫਰੋਡ ਦਾ ਕੇਸ ਕਰਵਾਓ ਉਨਾਂ ਉਪਰ, ਧੰਨਵਾਦ ਜੀ,,,,,

  • @sukhwindersinghpanesar3319
    @sukhwindersinghpanesar3319 5 วันที่ผ่านมา +2

    ਵੀਰ ਜੀ ਹਰ ਮਹਿਕਮੇ ਨੇ ਪੈਸੇ ਹੀ ਮੁੱਖ ਰੱਖ ਲ ਏ ਹਨ

  • @neelamdhiman687
    @neelamdhiman687 5 วันที่ผ่านมา +1

    Great humanity work 🙏

  • @Makhan-r1j
    @Makhan-r1j 4 วันที่ผ่านมา

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਵੀਰ ਤੇ ਵੀਰ ਦੀ ਮੱਦਦ ਕਰਨ ਵਾਲੇ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @HarpalSingh-t2w
    @HarpalSingh-t2w 5 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @randhirdhillon972
    @randhirdhillon972 5 วันที่ผ่านมา +1

    Waheguru ji MDSS Parwar Ta Kirpa Karni ji

  • @NitinSharma-z3c
    @NitinSharma-z3c 5 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaskaranSingh-i3x
    @JaskaranSingh-i3x 5 วันที่ผ่านมา +1

    Waheguru ji kirpa kro is bache te thandrusti baksho lambi omer kro veer di

  • @surinderkaur1373
    @surinderkaur1373 4 วันที่ผ่านมา

    Dhan dhan ho gurpreet veer may God bless you always

  • @DeepPawa
    @DeepPawa 5 วันที่ผ่านมา +1

    ਵਾਹਿਗੁਰੂ ਜੀ ਠੀਕ ਕਰੋ ਵੀਰ ਨੂੰ ਜਲਦੀ

  • @HardeepkaurDhaliwal-n1w
    @HardeepkaurDhaliwal-n1w 5 วันที่ผ่านมา +1

    Dhan dhan satguru Shri Guru Ram Das ji sahib ji maharaj ji sahib 🙏🙏🙏👏👏👏 mherkarosaveeerta

  • @HiGg-o4z
    @HiGg-o4z 5 วันที่ผ่านมา +1

    ਵੀਰ ਜੀ ਪੱਰਚੱਚਾ ਕਾਰਣਉਨ੍ਹਾਂ ਚਾਹੀਦਾ ਡਾਕਟਰ ਉੱਤੇ ਅੱਗੇ ਤੋਂ ਹੋਰ ਕਿਸੇ ਗਰੀਬ ਦੀ ਜਿੰਦਗੀ ਖਰਾਬ ਨਾਂ ਹੋਵੇ

  • @KuldeepSingh-to5ki
    @KuldeepSingh-to5ki 5 วันที่ผ่านมา +2

    Waheguru ji waheguru ji waheguru j

  • @pawandev570
    @pawandev570 5 วันที่ผ่านมา +1

    Dhan ho Mintu veer❤❤❤❤

  • @Gurmalsingh-o8j
    @Gurmalsingh-o8j 5 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @GoldyBajaj-ve2vx
    @GoldyBajaj-ve2vx 5 วันที่ผ่านมา +1

    Wahguruu ji

  • @amarjitkaur3694
    @amarjitkaur3694 5 วันที่ผ่านมา +1

    ਬਹੁਤ ਬੱਚੇ ਮਾਂ-ਬਾਪ ਦੀ ਅਣ ਫ ਬਣਵਿਚ ਪਿਸੈ ਹੋਏ ਹਨ ਸੰਤਾਪ ਝੱਲ ਰਹੇ ਹਨ

  • @manjeetkaurr3849
    @manjeetkaurr3849 5 วันที่ผ่านมา

    Waheguru ji ka khalsa waheguru ji ki fateh ji

  • @JaswinderSingh-lq6zj
    @JaswinderSingh-lq6zj 5 วันที่ผ่านมา

    Waheguru ji Mehar kario iss Veer te ji 🙏

  • @HardeepSingh-ib6os
    @HardeepSingh-ib6os 5 วันที่ผ่านมา +1

    Waheguru ji waheguru ji waheguru ji waheguru ji waheguru ji waheguru

  • @sinderpalkaur4485
    @sinderpalkaur4485 5 วันที่ผ่านมา

    Waheguru es greeb bche nu tndrustian deve

  • @manveergaming9436
    @manveergaming9436 5 วันที่ผ่านมา +1

    ਵਾਹਿਗੁਰੂ ਜੀ🙏🙏🙏

  • @sandeepkaur4393
    @sandeepkaur4393 5 วันที่ผ่านมา

    🙏🏻 kirpa karn waheguru g from uttarakhand

  • @jashangill9219
    @jashangill9219 5 วันที่ผ่านมา +1

    🙏 Waheguru 🙏 ji ♥️ waheguru ♥️ ji ♥️ waheguru ♥️ ji 🙏🙏♥️♥️♥️♥️

  • @RamanSandhu388
    @RamanSandhu388 5 วันที่ผ่านมา +1

    God bless you bro and all family members always happy

  • @BalwinderKaur-dk4xl
    @BalwinderKaur-dk4xl 4 วันที่ผ่านมา

    Waheguru ji maher kern beta ji te🙏🙏♥️♥️

  • @RamanSandhu388
    @RamanSandhu388 5 วันที่ผ่านมา +1

    Satnam Shri Waheguru Ji Mehar Karo

  • @Daljitsingh-u8q
    @Daljitsingh-u8q 5 วันที่ผ่านมา

    ਵਾਹਿਗੁਰੂ ਮੇਹਰ ਕਰੇ ਜੀ ਇਸ ਬੱਚੇ ਤੇ

  • @charnkaila5698
    @charnkaila5698 5 วันที่ผ่านมา

    Waheguru Ji Maher Karenge ❤

  • @jaspalsingh-wi7kz
    @jaspalsingh-wi7kz 5 วันที่ผ่านมา

    Satnam waheguru ji

  • @sarbjitkaur4559
    @sarbjitkaur4559 5 วันที่ผ่านมา

    Waheguru ji Mehr karni is bache te 🙏

  • @KulwinderKaur-o5c
    @KulwinderKaur-o5c 5 วันที่ผ่านมา

    Waheguru ji mehar krn

  • @karemjeet8780
    @karemjeet8780 5 วันที่ผ่านมา

    Dhana dhana seri guru Ramdas g mehar kero g

  • @JatinderJoshi-ty3yo
    @JatinderJoshi-ty3yo 5 วันที่ผ่านมา

    Hari om

  • @RanjitKaur-mr1mx
    @RanjitKaur-mr1mx 5 วันที่ผ่านมา

    Waheguru ji mehar karn sab te.

  • @ShamiSingh-v8x
    @ShamiSingh-v8x 5 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lajpatrai3909
    @lajpatrai3909 5 วันที่ผ่านมา

    Waheguru mehar karni.

  • @JaskaranSingh-i3x
    @JaskaranSingh-i3x 5 วันที่ผ่านมา

    Waheguru ji kirpa rakhe sab te ji

  • @harmanpreetsarao8582
    @harmanpreetsarao8582 5 วันที่ผ่านมา

    Waheguru ji mehar kro bache te

  • @BalveerSingh-ef2rn
    @BalveerSingh-ef2rn 5 วันที่ผ่านมา

    ਵਾਹਿਗੁਰੂ ਮਿਹਰ ਕਰਨ

  • @baljinderkaur8606
    @baljinderkaur8606 5 วันที่ผ่านมา

    Waheguru ji meher kri es bache tay 🙏🙏

  • @manusingh7167
    @manusingh7167 5 วันที่ผ่านมา +1

    Waheguruji waheguruji.waheguruji waheguruji waheguruji.waheguruji Kira.karna

  • @BalvinderSidhu-lf6go
    @BalvinderSidhu-lf6go 5 วันที่ผ่านมา

    Dhan guru ramdaas Maharaj ji manukhta parivaar nu tandrustiya chdadi kla bakshe Waheguru ji 🙏
    Waheguru ji Waheguru ji Waheguru ji 🙏

  • @JaspalSainiJassa
    @JaspalSainiJassa 5 วันที่ผ่านมา

    Wahe guru ji mehar kro

  • @sumeersehgal2432
    @sumeersehgal2432 5 วันที่ผ่านมา

    Om Sai Ram 🙏🏼

  • @G.singh0001
    @G.singh0001 5 วันที่ผ่านมา +1

    Dhan guru Ramdas ji meher kro🙏

  • @chanchalkansal8496
    @chanchalkansal8496 5 วันที่ผ่านมา

    Waheguru ji waheguru ji waheguru ji waheguru ji waheguru ji

  • @lakhbinderjitsingh7795
    @lakhbinderjitsingh7795 5 วันที่ผ่านมา

    Waheguruji 🤗🙏🤗😇🥺🥺😇

  • @bobbiecheema4833
    @bobbiecheema4833 5 วันที่ผ่านมา

    Very sad and disheartening.
    Ghor kalyug too.
    Waheguru ji Mehar Karan teh Lovedeep beta jaldi theek ho jaye.
    Salute to you all. Waheguru ji.

  • @tajinderpalsingh3312
    @tajinderpalsingh3312 5 วันที่ผ่านมา

    Waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿

  • @anurajput4253
    @anurajput4253 5 วันที่ผ่านมา

    Kanha bless all

  • @satnamji__waheguriji
    @satnamji__waheguriji 5 วันที่ผ่านมา

    Waheguru ji mehar kro ji

  • @sandeepkaur-cc1kl
    @sandeepkaur-cc1kl 5 วันที่ผ่านมา

    God bless u paaji ❤❤❤❤❤❤👍👍👍👍👍 main thuhade toh bahut inspired aa

  • @arunpathanian2491
    @arunpathanian2491 5 วันที่ผ่านมา

    Bahut vadia kam karde o veer ji tusi

  • @Harmandeep_1985
    @Harmandeep_1985 5 วันที่ผ่านมา

    Ram Ram ji 🙏 waheguru ji 🙏🙏

  • @anurajput4253
    @anurajput4253 5 วันที่ผ่านมา

    Aise drs. Ki Puri details with pic social media pr dalni chahiye

  • @ManmohanMalhotra-w7v
    @ManmohanMalhotra-w7v 5 วันที่ผ่านมา

    Waheguru Ji Mehar karo 🙏🙏🙏🙏🙏

  • @kulwinderkaurnatt1623
    @kulwinderkaurnatt1623 5 วันที่ผ่านมา

    Whagur je

  • @meenameena614
    @meenameena614 5 วันที่ผ่านมา

    Waheguru ji Mahar kre

  • @davinderkour6312
    @davinderkour6312 5 วันที่ผ่านมา

    Waheguru ji 🙏🙏🙏

  • @Mrmrsdandiwal143
    @Mrmrsdandiwal143 5 วันที่ผ่านมา +1

    Wehaguru Ji 🙏🏻

  • @neelamdutta850
    @neelamdutta850 5 วันที่ผ่านมา

    Waheguru ji

  • @KiranjeetKaur-lr7gw
    @KiranjeetKaur-lr7gw 5 วันที่ผ่านมา

    🙌👏🙏🙏🙏

  • @KaranSingh-e3f9y
    @KaranSingh-e3f9y 5 วันที่ผ่านมา

    Whaergur ji mahar Karan 🙏🙏🙏

  • @khawajatanseer8195
    @khawajatanseer8195 5 วันที่ผ่านมา

    SARDAR GURPREET SINGH BAHADUR. PEISHWA E INSANIYAT OF INDIA سردار گورو پریت سنگھ بہادر پیشوائے اِنسانیت انڈیا

  • @rajveersangruriarajveersan7711
    @rajveersangruriarajveersan7711 5 วันที่ผ่านมา

    Waheguru ji vere nu thik kario

  • @surinderkaur1373
    @surinderkaur1373 4 วันที่ผ่านมา

    Mehar karo wahguru is bache te ok karo ji

  • @amarjittakhar9762
    @amarjittakhar9762 5 วันที่ผ่านมา

    💔💔🙏🙏

  • @JagmohanSingh-lu8vt
    @JagmohanSingh-lu8vt 4 วันที่ผ่านมา

    ਬਾਈ ਜੀ ਆਦੇਸ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀ ਕਰਤੂਤ ਆ

  • @mandeepsingh-rc7uh
    @mandeepsingh-rc7uh 5 วันที่ผ่านมา

    🙏🙏🙏

  • @sarwansingh87
    @sarwansingh87 5 วันที่ผ่านมา

    Rab.age.ardas.karde.han.ke.dr.da.sarb.nas.kredy.ehna.bahut.lu.mchayi.hoyi.hei

  • @BalwinderKaur-ty8xx
    @BalwinderKaur-ty8xx 5 วันที่ผ่านมา

    Mithu Veer G thought about about the Tanna Rab Teri Lambi Omar curry

  • @GAGGi92
    @GAGGi92 5 วันที่ผ่านมา

    Docttor 🤬🤬😡🤬😡 corona c b e doctrane bhoot galt Kita, e doctar delad ne aj de, Koi Koi io a Jo sa che man nal doctar a ji , bhoot duk hua paji 😢

  • @malkeetthind1104
    @malkeetthind1104 5 วันที่ผ่านมา

    Vr ji naam lo doctor da ta ki hor koi na fas je

  • @jujhar25ify
    @jujhar25ify 5 วันที่ผ่านมา

    Saadey Hindu Veer, Mool-Niwasi, Muslims tey Christians Sehban ji nu request hai aap ji socho k awaam tang kiyo hai? Bimari, greebi, julm, dhakka, corruption kiyo hai? Education system tey Judiciary system corrupt kiyo hai? Rishvat da pessa neechey tau lai k uppar tak share keeta janda hai. Kuj ku Sikh Veer hee kosish kr rahey hn injustice, corruption,julm, dhakka dey khilaaf. Haqq Sach lyee kuj ku Hindu veer vee kosish krde hn pr bahut ghat hn. Bhai j saariyan nu changi, tandrust , azaad tey sokhi zindgi chahidi hai ta tusi Ekta kr layo. Tuhaadi Ekta dey sahmaney Corrupt,Chor, Farebi, Neech, lutt tey danga-fasaad wala system tik nahi payega. Ihna jalim,chor, neech,murder krn waaley, corrupt politicians tey corrupt religious leaders nu Desh shad bhajna pena ja jail vich jana pena. Tuhadi marzi hai k kee krna? Ekta krni ja vand ho k shittar khaaney. Rab rakha.

  • @Ultimateufc12
    @Ultimateufc12 5 วันที่ผ่านมา

    Doctor da naam expose kro