ਮੰਦਬੁੱਧੀ ਇਨਸਾਨ ਨੂੰ ਗੁਲਾਮ ਬਣਾ ਕਰਦੇ ਸੀ ਤਸੱਦਦ ॥ ਸਾਰਾ ਪਰਿਵਾਰ ਹੀ ਕੁੱਟ-ਮਾਰ ਕਰਦਾ ਇਸ ਭਗਤ ਬੰਦੇ ਨਾਲ ॥ ਅਜਨਾਲਾ

แชร์
ฝัง
  • เผยแพร่เมื่อ 2 ม.ค. 2025

ความคิดเห็น • 1.4K

  • @palkharoud6004
    @palkharoud6004  หลายเดือนก่อน +246

    Apna Farz Sewa Society Vill Lachkani Patiala M: 9408000085, 7307000085

    • @amargurdaspuri616
      @amargurdaspuri616 หลายเดือนก่อน +41

      Kine sokhe bnde lahnti free ch km lai jande

    • @ShubShub-f2u
      @ShubShub-f2u หลายเดือนก่อน +7

      ਪ੍ਰਮਾਤਮਾ ਤਾਂ ਦੇਖ ਰਹਾਂ ਹੈ

    • @amargurdaspuri616
      @amargurdaspuri616 หลายเดือนก่อน +9

      Yaar proof kise ne dite hon maarde kyu ho aes da jabab nhi dinde

    • @neenakumari8302
      @neenakumari8302 หลายเดือนก่อน

      @@palkharoud6004 kya main apse what's app per baat kar sakti hu main india main nahi rahti toh sevaa bejne ke liye koi account information ya kush toh chaiye

    • @ਦਿਓਲਰੌਂਤੇਵਾਲਾ
      @ਦਿਓਲਰੌਂਤੇਵਾਲਾ หลายเดือนก่อน

      ਇਹਨਾਂ ਚਵਲਾਂ ਤੇ ਪਰਚਾ ਦਰਜ਼ ਕਰਵਾਓ ਸਿਰੇ ਦੇ ਲਾਹਨਤੀ ਆ ਭੈਣਚੋਦ

  • @amarjitkaur3694
    @amarjitkaur3694 หลายเดือนก่อน +153

    ਅੱਜ ਤਾਂ ਕਮਲੇ ਮਿਲ ਗੲੈ ਪਾਲ ਸਿੰਘ ਵੀਰ ਨੂੰ ਰਬ ਹੀ ਰਾਖਾ ੲਇੰਨਾਂ ਦਾ ਫਿਟੇ ਮੂਹ ਸਿਰ ਖਾ ਗਏ ਵੀਰ ਦਾ

    • @Hardeepvirdi
      @Hardeepvirdi หลายเดือนก่อน +3

      😂😂

    • @amrindergill1403
      @amrindergill1403 หลายเดือนก่อน

      ਕਮਲੇ ਟੱਬਰ ਨੇ ਆਪਣੀ ਘਰ ਦੀ ਲੜਾਈ ਦੱਸ ਕੇ ਹੋਰ ਖੇਹ ਪਵਾਲੀ ਸਿਰ ਚ।

    • @HarkiratGill-y5v
      @HarkiratGill-y5v หลายเดือนก่อน +2

      😂😂

    • @ChahalSinghDeep
      @ChahalSinghDeep หลายเดือนก่อน +4

      ਸੱਚੀਂ ਸਾਰਾ ਟੱਬਰ mentally upset ਹੈ,

    • @Laddidon302
      @Laddidon302 หลายเดือนก่อน +2

      ਨੂੰਹ ਨੇ ਚੱਕta dimaag

  • @chananvaltoha1536
    @chananvaltoha1536 6 วันที่ผ่านมา +4

    ਜਿਨੇ ਵੀਡੀਓ ਪਾਈ ਧੰਨਵਾਦ ਇਸ ਪਰਵਾਰ ਨੂੰ ਰੱਬ ਸਜ਼ਾ ਦੇਵੇਗਾ

  • @gurjitsingh7253
    @gurjitsingh7253 หลายเดือนก่อน +139

    ਪਾਲ ਵੀਰੇ ਦਿਲੋਂ ਸਲੂਟ ਆ ਰੱਬ ਬਹੁਤ ਲੰਬੀ ਉਮਰ ਬਕਸ਼ੇ 👏👏👏👏

  • @AmrinderSingh-tq5ci
    @AmrinderSingh-tq5ci 27 วันที่ผ่านมา +10

    ਵਾਹਿਗੁਰੂ ਜੀ ਇਹਨਾਂ ਤਿੰਨਾਂ ਨੂੰ ਵੀ ਅੱਗੇ ਪਹਿਲਾਂ ਵਾਲੇ ਵਾਂਗੂੰ ਹੀ ਕੈਂਸਰ ਹੋਵੇ ਇਹਨਾਂ ਲੋਕਾਂ ਨੇ ਮਜ਼ਲੂਮਾਂ ਤੇ ਜ਼ੁਲਮ ਕਰਨ ਤੋਂ ਨਹੀਂ ਹਟਣਾ ਚਾਹੇ ਜਿੰਨਾ ਮਰਜੀ ਕੋਈ ਇਹਨਾਂ ਨੂੰ ਸਮਝਾ ਲਵੇ ਹੁਣ ਕਈ ਲੋਕ ਕਹਿਣਗੇ ਕਿ ਇਨਾ ਗਲਤ ਕਮੈਂਟ ਕਿਉਂ ਕੀਤਾ ਇਹ ਲੋਕ ਮੂੰਹ ਤੇ ਦਾੜੀਆਂ ਰੱਖ ਕੇ ਵੀ ਗੁਰੂ ਦੇ ਨਾਮ ਨੂੰ ਢਾਹ ਲਾ ਰਹੇ ਨੇ ਐਦਾਂ ਜੁਲਮ ਕਰਕੇ ਲੱਖ ਲਾਹਣਤਾਂ ਇਹੋ ਜਿਹੇ ਕੰਜਰਾਂ ਦੀ

  • @GusavkSidhu-d9h
    @GusavkSidhu-d9h หลายเดือนก่อน +97

    ਇੱਕ ਮੈਟਲ ਅਪਸੇਟ ਬੰਦੇ ਨੂੰ ਬੰਦੁਆ ਮਜਦੂਰੀ ਕਰਵਾਉਣਾ ਕਾਨੂੰਨੀ ਅਪਰਾਧ ਹੈ। ਇਨ੍ਹਾਂ ਲੋਕਾਂ ਤੇ ਪਰਚਾ ਜਰੂਰ ਹੋਣਾ ਚਾਹੀਦਾ ਹੈ। ਬਾਬਾ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ🙏🙏👍👍

  • @karmjitsingh2230
    @karmjitsingh2230 หลายเดือนก่อน +103

    ਵੀਡੀਓ ਪੋਣ ਵਾਲੇ ਦਾ ਬਹੁਤ ਧੰਨਵਾਦ ਜੀ।ਏ ਬੰਦੇ ਗ਼ਲਤ ਨੇ। ਜਿਹੜੀ ਜਨਾਨੀ ਦਾ ਨਾਮ ਲੈਂਦੈ ਆ। ਉਹ ਸੱਚੀ ਹੋਉ।ਏ ਸਾਰਾ ਟੱਬਰ ਕੱਠਾ ਉਹ ਜਨਾਨੀ ਕੱਲੀਆਂ। ਉਹ ਹੱਕ ਮੰਗਦੀ ਹੋਣੀਆ।ਏਨਾ ਨੂੰ ਕਲੇਜਾ ਵੱਡੀਆਂ ਜਾਣਾ ਏ ਤਾਂ ਰੋਂਦੇ ਨੇ। ਸਾਡੇ ਪਿੰਡ ਵਿੱਚ ਹੋਇਆ ਏਂ ਕੰਮ। ਪੁੱਤਰ ਮਰ ਗਿਆ ਹੈਸਾ ਦੇਣ ਨੂੰ ਦਿਲ ਨਹੀਂ ਕਰਦਾ। ਉਹ ਦੇ ਬੱਚੇ ਨੇ ਹੱਕ ਬੰਨ੍ਹ ਦਾ ।ਬਾਕੀ ਜਿਸਨੇ ਲੈਕੇ ਦਿਤਾ ੳਹਦਾ ਬੇੜਾ ਗ਼ਰਕ ਹੋਣਾ ਪੱਕਾ।

    • @amritsran-qt7ni
      @amritsran-qt7ni หลายเดือนก่อน +3

      Mere v maa peo da hakk rkh gye chache taaye kuj v ni lain ditaa bhut aaukha ho k niklnaa dekheyo asi v sbr kri bethe aa BSS

    • @NeeruSalaria-wv9bp
      @NeeruSalaria-wv9bp 26 วันที่ผ่านมา +3

      Bai same cmt kita tuhad cmnt bilkul Sai ae ae Salle para marn too baad zameen daban nu firde ae

    • @balbirsakhon6729
      @balbirsakhon6729 21 วันที่ผ่านมา

      ਰੱਬ ਦੀ ਬਾਂਹ ਬਹੁਤ ਲੰਬੀ ਹੈ ਭਰਾਵੋ ਇਹੋ ਜਿਹੇ ਕੰਮ ਨਾਂ ਕਰਿਆ
      ਕਰੋ ਬੁਰੀ ਸਜ਼ਾ ਮਿਲਦੀ
      ਹੁੰਦੀ ਹੈ

    • @daljitsingh6366
      @daljitsingh6366 11 วันที่ผ่านมา

      💯

  • @jassidhaliwal7615
    @jassidhaliwal7615 หลายเดือนก่อน +189

    ਜਿਹਨੇ ਵੀ ਵੀਡੀਓ ਪਾਈ ਬਹੁਤ ਵਧੀਆ ਕੀਤਾ ❤

    • @JujharSingh-qu1be
      @JujharSingh-qu1be หลายเดือนก่อน +2

      Ih dove brother appneaa kureaa le reakheaa jwei una da galt na bolana jwei peo aa fouji da

    • @guribathinda-wb9mu
      @guribathinda-wb9mu หลายเดือนก่อน +2

      hanji bro

    • @lalharbans186
      @lalharbans186 หลายเดือนก่อน +1

      100%right

  • @GurnekSingh-l6c
    @GurnekSingh-l6c หลายเดือนก่อน +12

    😂 ਸਤਪਾਲ ਸਿੰਘ ਪਾਲ ਛੋਟੇ ਵੀਰ ਵਾਹਿਗੁਰੂ ਜੀ ਉਮਰ ਲੰਮੀ ਕਰਨ ਤੇ ਆਪ ਜੀ ਅਜਿਹੀਆਂ ਸੇਵਾਵਾਂ ਲੈਂਦੇ ਰਹਿਣ 💚🙏 ਵਾਹਿਗੁਰੂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @hakamsinghhakamsinghhakams4664
    @hakamsinghhakamsinghhakams4664 หลายเดือนก่อน +62

    ਪਾਲ ਵੀਰ ਨੇ ਨੰਗ ਸਰਦਾਰਾਂ ਠਾਲ ਸਿਰ ਖਪਾਈ ਕੀਤੀ।ਵਾਹਿਗੁਰੂ ਜੀ ਪਾਲ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

    • @SinghPal-v4i
      @SinghPal-v4i 12 วันที่ผ่านมา

      Pane ਹੀ ਹੁੰਦੇ ਆ ਜੀ ਏਹ ਕੰਮ ਕਰਦੇ ਨੇ

  • @gursanjhsinghjohal7432
    @gursanjhsinghjohal7432 29 วันที่ผ่านมา +14

    ਐਡੇ ਵੱਡੇ ਬੇਸ਼ਰਮ ਲੋਕ ਪਾਲ ਵੀਰੋ ਸਮਾਂ ਸਵਾਲ ਕਰ ਰਿਹਾ ਉਹ ਅੱਗੋਂ ਦੰਦ ਕੱਢੀ ਜਾਂਦੇ ਕੋਈ ਸਮਾਂ ਆਊਗਾ ਇਹਨਾਂ ਪਾਪੀਆਂ ਨੂੰ ਵੀ ਭੁਗਤਣਾ ਹੀ ਪਊਗਾ

  • @TaraSingh-gs2qz
    @TaraSingh-gs2qz หลายเดือนก่อน +61

    ਖਰੋਟ ਸਾਹਿਬ ਜੀ ਪਰਚਾ ਹੋਣਾ ਚਾਹੀਦਾ ਤਿੰਨੇ ਜਾਣਿਆਂ ਤੇ ਜਿਹਨੇ ਜਿਹਨੇ ਕੁੱਟਿਆ ਦੂਜੀ ਗੱਲ ਭਰਜਾਈ ਨੂੰ ਇਹਨਾਂ ਦੀ ਨੂੰ ਇਨਸਾਫ ਮਿਲਣਾ ਚਾਹੀਦਾ

    • @jpvlogs2315
      @jpvlogs2315 หลายเดือนก่อน +4

      ਪਾਲ ਖਰੋੜ ਨਾਮ ਹੈ ਜੀ ਵੀਰ ਦਾ 🙏

    • @gurmelsinghmattu344
      @gurmelsinghmattu344 หลายเดือนก่อน

      ਵੀਰ ਜੀ ਜਿਆਦਾ ਮੇਰੇ ਵਰਗੇ ਬੋਲ ਕੇ ਕਮੈਂਟ ਕਰਦੇ ਆ ਤੇ ਉਹ ਕੰਪਿਊਟਰ ਕੋਈ ਅੱਖਰ ਆਉਂਦਾ ਤੇ ਥੋੜੇ ਜਿਹੇ ਪਾ ਦਿੰਦਾ ਉਹ ਥੋੜਾ ਜਿਹਾ ਆਪ ਹੀ ਸਮਝਣਾ ਪੈਂਦਾ ਉਵੇਂ ਦੇ ਏਡਾ ਕਮੈਂਟ ਲਿਖਣ ਦਾ ਬਹੁਤ ਟਾਈਮ ਲੱਗਦਾ ​@@jpvlogs2315

  • @anoopkumarverma8449
    @anoopkumarverma8449 หลายเดือนก่อน +39

    ਬਹੁਤ ਹੀ ਵਧੀਆ ਢੰਗ ਨਾਲ ਕੰਮ‌ ਕਰ ਰਹੇ ਹੋ ਵੀਰ ਜੀ।
    ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ

  • @AmanSingh-pi9hk
    @AmanSingh-pi9hk หลายเดือนก่อน +39

    ਕਿਰਪਾ ਕਰਕੇ ਸਾਰੇ ਜਰੂਰ ਪਾਲ ਵੀਰ ਵਾਂਗੂੰ ਆਪਣੀ ਸੋਚ ਨੂੰ ਬਣਾਵੋ , ਵਾਹਿਗੁਰੂ ਜੀ ਰਾਜੂ ਵੀਰ ਨੂੰ ਆਪਣੇ ਘਰ ਪੋਹਚੌਣ

  • @Chansukh
    @Chansukh หลายเดือนก่อน +51

    ਪਹਿਲਾ ਤਾਂ ਫ਼ੌਜੀ ਤੇ ਸਾਰੇ ਪਰਿਵਾਰ ਤੇ ਪਰਚਾ ਕਰੋ

  • @amarjeeetsingh5692
    @amarjeeetsingh5692 หลายเดือนก่อน +84

    ਜਿਸ ਨੇ ਵੀਡੀਓ ਪਾਈ ਹੈ ਵਾਹਿਗੁਰੂ ਉਸ ਵਿਅਕਤੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

    • @Amrit__7890.
      @Amrit__7890. หลายเดือนก่อน

      ਫੌਜੀ ਲੋੜੇ ਦਾ ਬੰਦਾ ਹਲੇ ਦੰਦ ਕੱਢੀ ਜਾਂਦਾ 😮 ਉਹ ਭੈਣ ਚੋਡਆ ਸ਼ਰਮ ਮੰਨ

    • @JaswinderSingh-vq8cj
      @JaswinderSingh-vq8cj หลายเดือนก่อน +1

      Baba ji very good

    • @SinghPal-v4i
      @SinghPal-v4i 12 วันที่ผ่านมา +1

      G😊

  • @ManjitSingh-e6o
    @ManjitSingh-e6o 2 วันที่ผ่านมา +1

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਲੋਕਾਂ ਤੋਂ ਵਿਚਾਰਿਆਂ ਨੂੰ ਛੁਡਵਾ ਕੇ ਲੈ ਕੇ ਜਾਂਦੇ ਜੀ

  • @RehmatKaur-pt1sc
    @RehmatKaur-pt1sc 29 วันที่ผ่านมา +10

    ਭਾਲ ਕਰੋੜ ਵੀਰੇ ਤੁਹਾਡੇ ਨਾਲ ਮੈਂ ਇੱਕ ਸੈਲਫੀ ਲੈਣਾ ਚਾਹੁੰਦਾ ਹਾਂ ਲੋਕੀ ਗਾਇਕਾ ਨਾਲ ਸੈਲਫੀ ਲੈਂਦੇ ਐਕਟਰਾਂ ਨਾਲ ਸੈਲਫੀ ਲੈਂਦੇ ਆ ਅਸਲੀ ਹੀਰੋ ਤੁਸੀਂ ਹੈ

    • @SinghPal-v4i
      @SinghPal-v4i 12 วันที่ผ่านมา

      ਸਰਮ ਹੈ । ਅੱਜ ਓਦਰ ਕਿ ਹੋਇਆ ਓਦਰ ਵੀ ਧੀ ਦਾ ਰੋਲਾ ਭੈਣ ਮੇਰੀ ।।

  • @NirmalFattubhila
    @NirmalFattubhila 10 วันที่ผ่านมา +3

    ਬਹੁਤ ਹੀ ਸਿਆਣਾਂ ਤੇ ਸੁਲਝਿਆ ਹੋਇਆ ਪ੍ਰੀਵਾਰ ਆ...ਇਨ੍ਹਾਂ ਦਾ...ਸੌਹਰਿਆ ਆਪਣੀ ਭਰਜਾਈ ਦੀਆਂ ਗੱਲਾਂ ਨੂੰ ਲੈਕੇ ਬਹਿ ਗਿਆ ਏਂ...ਉਹ ਫੁੱਦੀ ਨਹੀਂ ਦਿੰਦੀ ਹੋਣੀਂ ਤੇ ਉਸਦੀ ਬੇਚਤੀ ਕਰੀ ਜਾਂਦੇ ਨੇ

  • @JassS634
    @JassS634 หลายเดือนก่อน +191

    ਅੰਮ੍ਰਿਤ ਧਾਰੀ ਹੋ ਕੇ ਵੀ ਤਸ਼ੱਦਦ ਕਰ ਰਹੇ ਆ,ਇਸ ਪਰਿਵਾਰ ਨੂੰ ਵਾਹਿਗੁਰੂ ਆਪ ਹੀ ਸਜਾ ਦੇਵੇ,,ਵਾਹਿਗੁਰੂ ਜੀ

    • @balvirsingh9650
      @balvirsingh9650 หลายเดือนก่อน +20

      ਅੰਮ੍ਰਿਤਧਾਰੀ ਨਹੀਂ ਵੀਰ ਜੀ ਇਹ ਬਹਿਰੂਪੀਏ ਨੇ 😢

    • @Kamboj_HaryanaSe
      @Kamboj_HaryanaSe หลายเดือนก่อน +5

      ​@@balvirsingh9650acha amritdhari nhi tan fir kon ne?? Kon ne jo behrupie ban rkhe ne.. ???

    • @JaysS-cs2hi
      @JaysS-cs2hi หลายเดือนก่อน +3

      ​@@Kamboj_HaryanaSeBehrupiya is layi kee jay sacha amritdhari hunda tan kaday paap na karda.
      Bachaun wala bhi amritdhari hai.Koi hor state hundi tan pind dey lokan Ney hee bachaan walay dey khilaaf ho jana c.

    • @Kamboj_HaryanaSe
      @Kamboj_HaryanaSe หลายเดือนก่อน

      @JaysS-cs2hi babeo bss ithe e tusi hate dikhla dinde o.. har state, har religion ch chngge te maade dove tran de loki ne.. bot saria states vich ho skda bandhua bna k majdoori v na kraunde hon..
      Naale ik gall hor dassa. Jina pyar te satkar Sikha nu milda na ik common Indian kolo shyd e kise hor religion nu milda hou.. par tusi hun kise hor paase nu e chal pye ho.. m hindu aa. Mere papa amritdhari ne hor dso ki example deva..

    • @KarmaDharma1993
      @KarmaDharma1993 หลายเดือนก่อน +1

      ​@@balvirsingh9650😂😂😂 sehi ae koi hor dharm da hunda phir kehna c felane dharm aale julm krde😂

  • @ajaydeepsingh2002
    @ajaydeepsingh2002 หลายเดือนก่อน +7

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏🙏 ਵਾਹਿਗੁਰੂ ਮੇਹਰ ਕਰੋ ਲੋਕਾ ਤੇ ਲੋਕੀ ਕਿੱਧਰ ਨੂੰ ਤੁਰ ਪਏ ਮਨਬੁਦੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖ ਰਹੇ ਕੰਮ ਕਰ ਰਹੇ ਓਨਾ ਕੋਲੋ 😢😢 ਤੁਹਾਡਾ ਦਿਲੋ dhanwad pal brdr ਮਨਬੁਦੀ ਇਨਸਾਨਾਂ ਨੂੰ ਬਚਾ ਰਹੇ ਹੋ tuc 🙏❤️

  • @baljitsingh6957
    @baljitsingh6957 หลายเดือนก่อน +68

    ਇਹ ਪਰਿਵਾਰ ਬਹੁਤ ਹੀ ਚਾਲਾਕ ਅਤੇ ਚਾਲਬਾਜ਼ ਲੱਗ ਰਿਹਾ ਹੈ। ਪ੍ਰਮਾਤਮਾ ਇਹਨਾਂ ਨੂੰ ਬਹੁਤ ਸਖ਼ਤ ਸਜ਼ਾ ਦੇਣਗੇ।

    • @SinghPal-v4i
      @SinghPal-v4i 12 วันที่ผ่านมา +1

      ਲਗਦਾ ਨੀ ਵੀਰ ਹੈ ਇਹ ।।ਮੈਨੂੰ ਡਰ a ਉਹ ਧੀ ਦਾ। ਕੀ ਬਣੂੰ।।ਓਹਨੂੰ ਵੀ ਮਾਰਨ ਗਏ। ਇਹ

  • @ManjitSingh-e6o
    @ManjitSingh-e6o 2 วันที่ผ่านมา +2

    ਜਿਸ ਨੇ ਵੀਡੀਓ ਪਾਈ ਉਸ ਨੇ ਬੜਾ ਭਲੇ ਦਾ ਕੰਮ ਕੀਤਾ ਹੈ ਵਾਹਿਗੁਰੂ ਉਸ ਦੀ ਚੜ੍ਹਦੀ ਕਲਾ ਕਰੇ ਅਤੇ ਇਹਨਾਂ ਨੂੰ ਬਣਦੀ ਸਜ਼ਾ ਦੇਣੀ

  • @kesarsinghaujla307
    @kesarsinghaujla307 หลายเดือนก่อน +10

    ਇਸ ਘਰ ਵਾਲਿਆਂ ਦਾ ਬੇੜਾ ਗਰਕ ਹੋਵੇਗਾ ਸੁੰਡ ਪੈਂਣਗੇ ਇੰਨਾਂ ਦੇ
    ਪਾਲ ਖਰੋੜ ਵੀਰ ਜੀਪਰਮਾਤਮਾਂ ਤੁਹਾਡੀ ਉਮਰ ਲੰਬੀ ਕਰੇ🙏🏻🙏🏻🙏🏻🙏🏻🙏🏻

  • @DeepakSharma02-v6v
    @DeepakSharma02-v6v หลายเดือนก่อน +12

    ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਨਸਲ ਦਾ ਬੇੜਾ ਗਰਕ ਕਰੋ ਜਲਾਦਾਂ ਦੀ. ਇਹਨਾਂ ਦੇ ਬੱਚੇ ਮੰਦਬੁੱਦੀ ਪੈਦਾ ਹੋਣ ਤੇ ਲੋਕ ਇਹਨਾਂ ਦੇ ਬੱਚਿਆਂ ਨਾਲ ਐਦਾ ਕਰਨ 😥😥

  • @harpreetparbagga6971
    @harpreetparbagga6971 หลายเดือนก่อน +88

    ਲੱਖ ਲਾਹਨਤਾਂ ਇਸ ਤਰਾਂ ਦੇ ਲੋਕਾਂ ਤੇ

    • @SinghPal-v4i
      @SinghPal-v4i 12 วันที่ผ่านมา +1

      Ana ਨੇ ਹੀ ਸਿੱਖ ਕੌਮ ਮਰਵਾਈ ਆ

    • @SinghPal-v4i
      @SinghPal-v4i 12 วันที่ผ่านมา +2

      Bss

  • @sarbjeetmaan2224
    @sarbjeetmaan2224 24 วันที่ผ่านมา +7

    ਖਰਾਊਂਡ ਵੀਰੇ ਇਹਨਾਂ ਸਾਰੇ ਜੀਆ ਦੀ ਦਿਮਾਗ ਦੀ ਦਵਾਈ ਲਿਖ ਕੇ ਦੇ ਜਾਵੋ ਇਹਨਾਂ ਨੂੰ ਦਵਾਈ ਦੀ ਲੋਡ਼ ਆ. ਗੱਲ ਹੀ ਨਹੀਂ ਸਮਜਦੇ ਨਾਲੇ ਦੱਸੇ ਆਓ ਵੀ ਕਿਵੇਂ ਦਵਾਈ ਲੈਨੀ ਆ.. ਬੇਸੁਰੇ ਬੰਦਿਆ ਨਾਲ ਵਾਹ ਪੈ ਗਿਆ

  • @luckymaan9928
    @luckymaan9928 หลายเดือนก่อน +48

    ਦਿਲ ਤੋਂ ਸਲੂਟ ਪਾਲ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏 ਜਦੋਂ ਭਗਤ ਬੰਦੇ ਤੇ ਤਸ਼ੱਦਦ ਕਰੋਂ ਗੇ ਘਰ ਚ ਕਲੇਸ਼ ਬਿਮਾਰੀਆਂ ਤਾਂ ਆਉਣ ਗੀਆ

    • @Daner-c2p
      @Daner-c2p หลายเดือนก่อน +1

      Nice loutas

  • @Lovenature-nt8zm
    @Lovenature-nt8zm หลายเดือนก่อน +18

    ਅਸਲ ਅੰਮ੍ਰਿਤੁ ਧਾਰੀ ਇਨਸਾਨ ਸੋਚ ਤੋਂ ਹੁੰਦਾ ਹੈ, ਸਿਰਫ ਪਹਿਰਾਵੇ ਵਾਲਾ ਨਹੀਂ 🙏

  • @gurriwaraich1430
    @gurriwaraich1430 หลายเดือนก่อน +12

    ਪਾਲ ਵੀਰ
    ਬਹੁਤ ਹੀ ਦਿਲ ਦੁਖਦਾ ਸਾਡੇ ਲੋਕ ਇਹੋ ਜਿਹੇ ਕੰਮ ਕਰਦੇ ਵਾ, ਸ਼ਰਮ ਆਉਂਦੀ ਵਾ ਸਾਡੇ ਭਰਾ ਐਨੇ ਗਿਰੇ ਵੇ ਵੀ ਨੇ। ਧੰਨਵਾਦ

  • @GurpreetSingh-p5y3q
    @GurpreetSingh-p5y3q 29 วันที่ผ่านมา +5

    ਲੱਖ ਲਾਹਣਤ ਨਾ ਲੋਕਾਂ ਤੇ ਵਾਹਿਗੁਰੂ ਜੀ ਇਹੋ ਜਿਹੀਆਂ ਲੋਕਾਂ ਤੇ ਪਰਚਾ ਕਰਾਇਆ ਕਰੋ ਜਰੂਰ

  • @chanan.singh12
    @chanan.singh12 หลายเดือนก่อน +19

    ਪਰਚਾ ਦਰਜ਼ ਕਰਾੳ ਇਸ ਪਰਿਵਾਰ ਤੇ

  • @tejaspreetsingh6090
    @tejaspreetsingh6090 8 วันที่ผ่านมา +2

    ਧੱਕੇ ਨਾਲ ਹੀ ਨੂੰਹ ਦੇ ਪਿੱਛੇ ਪਏ ਹੋਏ ਹਨ ਜੱਦ ਕਿ ਪਾਲ ਵੀਰ ਨੇਂ ਤਾਂ ਕਿਹਾ ਹੀ ਨਹੀਂ ਕਿ ਕਿਸ ਨੇ ਸੂਚਨਾ ਭੇਜੀ।

  • @kanwaljeetkaur3340
    @kanwaljeetkaur3340 หลายเดือนก่อน +23

    ਵਾਹਿਗੁਰੂ ਜੀ ਸਹਾਈ ਬੇਟਾ ਜੀ ਬਹੁਤ ਬਹੁਤ ਲੰਬੀ ਉਮਰ ਹੋਵੇ

  • @SinghDhillon-d1w
    @SinghDhillon-d1w หลายเดือนก่อน +25

    ਵਾਹਿਗੁਰੂ ਦਾ ਡਰ ਰੱਖੀਦਾ ਹੁੰਦਾ ਬਈ ਮਰੇ ਭਰਾ ਦੇ ਟੱਬਰ ਨੂੰ ਵੀ ਰੋਲਣ ਡੇਹਉ ਤੇ ਲੱਖ ਦੀ ਲਾਹਨਤ ਤੁਹਾਡੇ ਤੇ 😮😢

  • @SukWinder-yz4zi
    @SukWinder-yz4zi 20 วันที่ผ่านมา +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏🙏

  • @Makhan-r1j
    @Makhan-r1j หลายเดือนก่อน +19

    ❤ ਪਾਲ ਬਾਈ ਇਹਨਾਂ ਦੇ ਦਿਮਾਗ ਵਿੱਚ ਇਹੀ ਗੱਲ ਭਰੀ ਹੋਈ ਹੈ ਸਾਡੀ ਭਰਜਾਈ ਨੇ ਵਿਡੀਓ ਬਣਾ ਕੇ ਭੇਜੀ ਹੈ, ਪਾਲ ਬਾਈ ਜੀ ਆਪ ਜੀ ਨੂੰ ਬੇਨਤੀ ਹੈ ਤੁਹਾਨੂੰ ਵਿਡੀਓ ਏਨਾ ਦੀ ਭਰਜਾਈ ਨੇ ਨਹੀਂ ਭੇਜੀ ਹੈ ਤਾਂ ਇਹਨਾਂ ਨੂੰ ਕਹੋ ਕਿ ਵਿਡੀਓ ਤੁਹਾਡੀ ਭਰਜਾਈ ਨੇ ਬਣਾ ਕੇ ਨਹੀਂ ਭੇਜੀ ਹੈ ਇਹਨਾਂ ਨੂੰ ਵਿਸ਼ਵਾਸ ਦਵਾ ਦਿਓ ਨਹੀਂ ਇਹ ਬਾਅਦ ਵਿੱਚ ਆਪਣੀ ਭਰਜਾਈ ਨਾਲ ਲੜਨਗੇ ਉਹਨਾਂ ਨੂੰ ਕੁੱਝ ਵੀ ਨਹੀਂ ਪਤਾ ਹੋਵੇ, ਜੇ ਵਿਡੀਓ ਇਹਨਾਂ ਦੀ ਭਰਜਾਈ ਨੇ ਬਣਾ ਕੇ ਭੇਜੀ ਹੈ ਫੇਰ ਆਪਣੇ ਹਿਸਾਬ ਨਾਲ ਹੈਂਡਲ ਕਰੋ

  • @KuldeepKaur-pd7lm
    @KuldeepKaur-pd7lm หลายเดือนก่อน +34

    ਇਸ ਪਰਿਵਾਰ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਏ

  • @ManjitSingh-e6o
    @ManjitSingh-e6o 2 วันที่ผ่านมา +2

    ਆਹ ਗੱਲ ਵੀਰ ਨੇ ਬਹੁਤ ਮਾੜੀ ਕੀਤੀ ਕਿ ਭਈਏ ਤੇ ਉੱਤੇ ਰੋਇਆ ਕੀ ਹੋਏਗਾ ਬਈਆ ਇਨਸਾਨ ਨਹੀਂ ਹੈ

  • @gshara1
    @gshara1 หลายเดือนก่อน +120

    ਫ਼ੌਜੀ ਦੀ ਤਨਖਾਹ ਜਾਂ ਪੈਨਸ਼ਨ ਬੰਦ ਹੋਣੀ ਚਾਹੀਦੀ ਜ਼ਨਾਨੀ ਦੇ ਮੋਡੇ ਤੇ ਰੱਖਕੇ ਚਲਾਈ ਜਾਂਦੇ ਕੰਜ਼ਰ ਲੋਕ।

    • @Amrit__7890.
      @Amrit__7890. หลายเดือนก่อน

      Nhi nhi bai eh lok sale avdi mori te hi rakh k chaunde aa tahi ta ehna nu avdi gall hi sahi lgdi hor sareya nu fuud hi smji jande aa bc main hunda sau lgge ahh fauji di ta neri leonda main sala bneya bhra da

    • @gurnaazkaurdoaba2022
      @gurnaazkaurdoaba2022 28 วันที่ผ่านมา +1

      Aur kuch band karwana hae to vo bhe bta do

    • @gurvinderhara8228
      @gurvinderhara8228 23 วันที่ผ่านมา

      @gurnaazkaurdoaba2022 ਤੂੰ ਵੀ ਫੌਜੀ ਨਾਲ ਡੀ ਹੀ ਲਗਦੀ ਆਂ ਜਿਹੜਾ ਤੈਨੂੰ ਐਨਾ ਦੁੱਖ ਲੱਗਿਆ।

    • @SinghPal-v4i
      @SinghPal-v4i 12 วันที่ผ่านมา

      Ki hojo band hon nall Jo ohne kits oh band hou

  • @GurmeetSingh-ov6ds
    @GurmeetSingh-ov6ds หลายเดือนก่อน +18

    ਇੱਕ ਦੋ ਤੇ ਪਰਚਾ ਦਰਜ ਕਰਵਾਇਆ ਜਾਵੇ ਵੀਰ ਜੀ ਇਹ ਤਾਂ ਸਹੀ ਹੋਣਾ ਹੈ। ਬਾਕੀ ਇਨਸਾਫ਼ ਵਾਹਿਗੁਰੂ ਜੀ ਨੇ ਕਰਨਾ ਹੀ ਕਰਨਾ ਹੈ

  • @manilikhari778
    @manilikhari778 หลายเดือนก่อน +27

    ਬਹੁਤ ਵਧੀਆ ਬਾਬਾ ji ਵਾਹਿਗੁਰੂ ji ਤਰੱਕੀਆਂ ਬਖਸ਼ਣ ❤

  • @GurnekSingh-l6c
    @GurnekSingh-l6c หลายเดือนก่อน +7

    ਬੰਧੂਆਂ ਮਜ਼ਦੂਰੀ ਆਪਾਂ ਕਰਾ ਨਹੀਂ ਸਕਦੇ ਇਸ ਵਿੱਚ ਸਜਾ ਦਾ ਵੀ ਪਰਾਬੰਦ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯

  • @BalkarSingh-dc1oq
    @BalkarSingh-dc1oq หลายเดือนก่อน +20

    ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ

  • @pargatsingh5928
    @pargatsingh5928 หลายเดือนก่อน +6

    ਤਾਲ ਬੇਟਾ ਤੇਰਾ ਦਿਲੋਂ ਸਲੂਟ ਆ ਬਹੁਤ ਬਹੁਤ ਧੰਨਵਾਦ

  • @daljindersingh7754
    @daljindersingh7754 หลายเดือนก่อน +25

    ਪ।ਲ ਵੀਰੇ ਦਿਲੋ ਸਲੂਟ ਅ। ਰਬ ਤਾਨੂ ਬਹੂਤ ਲੰਬੀ ੳਮਰ ਬਕਸ਼ੇ

  • @LuckySingh-yc6xl
    @LuckySingh-yc6xl หลายเดือนก่อน +22

    ਬੇਸ਼ਰਮਾਂ ਨਾਲ ਵਾਹ ਧੱਨ ਹੋ ਵੀਰ ਜੀ ਤੁਸੀਂ

  • @sukhjeetkaur1559
    @sukhjeetkaur1559 หลายเดือนก่อน +19

    ਪਰਚਾ ਹੋਣਾ ਚਾਹੀਦਾ ਸਾਰੇ ਪਰਿਵਾਰ ਤੇ… ਦੋਨੇ ਭਰਾਵਾ ਚ ਬਹੁਤ ਘੁਮੰਡ ਆ. ਕੌਣ ਕੌਣ ਸਹਿਮਤ ਆ…

  • @majorsingh4297
    @majorsingh4297 หลายเดือนก่อน +20

    ਬੇੜਾ ਗ਼ਰਕ ਹੋਇਆ ਨਹੀਂ ਅਜੇ ਤਾਂ ਹੋਣਾ ਆ, ਯਾਦ ਰੱਖਿਓ

  • @Avtarsingh-p6p8f
    @Avtarsingh-p6p8f หลายเดือนก่อน +48

    ਕਾਸ਼ ਕੋਈ ਇਹੋ ਜਿਹੀ ਸੰਸਥਾ ਬਾਹਰਲੇ ਸੂਬਿਆਂ ਵਿਚ ਵੀ ਹੋਵੇ ਤਾਂ ਜੋ ਪੰਜਾਬੀ ਬੰਦੇ ਬਾਹਰਲੇ ਸੂਬਿਆਂ ਵਿਚ ਬੰਧੂਆਂ ਹਨ ਉਹ ਵੀ ਪੰਜਾਬ ਆਪਣੇ ਮਾਪਿਆਂ ਨੂੰ ਮਿਲ ਸਕਣ

    • @manpreetvirk5121
      @manpreetvirk5121 13 วันที่ผ่านมา

      ਬਾਈ ਸਾਡਾ ਪਿੰਡ ਹਰਿਆਣਾ ਵਿੱਚ ਹੈ ਇੱਥੋ ਦੇ ਲੋਕ ਆਪਣੇ ਹੀ ਪਿੰਡ ਵਿੱਚੋ ਬੰਦੇ ਕਮ ਤੇ ਰੱਖਦੇ ਨੇ ਤੇ ਪੂਰੇ ਪੈਸੇ ਬੰਦੇ ਦੀ ਮਿਹਨਤ ਦੇ ਦੇਂਦੇ ਨੇ ਬੱਸ ਯਾਰ ਆਪਣੇ ਪੰਜਾਬੀ ਬੰਦਿਆ ਨੂੰ ਪਤਾ ਨ੍ਹੀ ਕਿ ਹੋਗਿਆ ਹੈ । ਬਾਈ ਦੁੱਖ ਲਗਦਾ ਹੈ ਵੀਡੀਓ ਦੇਖਕੇ

  • @sherasekhon25
    @sherasekhon25 หลายเดือนก่อน +9

    ਹੇ ਰੱਬਾ ਜੇਕਰ ਤੇਰਾ ਕੋਈ ਵਜੂਦ ਹੈਗਾ ਤਾਂ ਇਹ ਸਾਰੇ ਟੱਬਰ ਨੂੰ ਕੋੜ ਹੋ ਜਾਵੇ 😢 ਮੇਰੀ ਅਰਦਾਸ ਕਬੂਲ ਕਰੇ

  • @neelamdhiman687
    @neelamdhiman687 หลายเดือนก่อน +3

    ਗ਼ਰੀਬ ਜ਼ਰੂਰਤ ਮੰਦ ਲੋਕਾਂ ਦਾ ਮਸੀਹਾ ਪਾਲ ਵੀਰ ਪਰਮਾਤਮਾ ਇਸ ਨੂੰ ਤੰਦਰੁਸਤ ਰੱਖਣ ਅਤੇ ਚੜ੍ਹਦੀ ਕਲਾ ਵਿੱਚ ਰੱਖੇ 🙏

  • @guribathinda-wb9mu
    @guribathinda-wb9mu หลายเดือนก่อน +31

    ਜੇ ਕੁੜੀਆਂ ਨੇ ਦੱਸ ਦਿੱਤਾ ਨਾ ਬਹੁਤ ਚੰਗਾ ਕੰਮ ਕੀਤਾ ਇਹੋ ਜੀਆ ਕੁੜੀਆਂ ਅੱਜ ਕੱਲ ਮਿਲਦੀਆ ਵੀ ਕਿਥੋਂ ਆ ਤੁਸੀਂ ਲਾ ਲੋ ਜ਼ੋਰ ਸੇਰਨੀਆ ਨੇ ਕੰਮ ਸ਼ੇਰਾ ਵਾਲਾ ਕੀਤਾ ਮੈ ਕਿਵੇਂ ਧੰਨ੍ ਵਾਦ ਕਰਾ ਸਮਜ ਨਈ ਆਉਂਦੀ

    • @guribathinda-wb9mu
      @guribathinda-wb9mu หลายเดือนก่อน

      ਮੇਰਾ ਨੰਬਰ ਦੇ ਦੋ

    • @guribathinda-wb9mu
      @guribathinda-wb9mu หลายเดือนก่อน +2

      ਦੇਖਦਾ ਮੈ ਵੀ ਕੀ ਕਰ ਲੈਣ ਗੇ ਮੇਰਾ

    • @rajvirbrar631
      @rajvirbrar631 หลายเดือนก่อน +1

      ਕਿਹੜੀਆਂ ਕੁੜੀਆਂ ਜੀ?

  • @Jagpreet_0995
    @Jagpreet_0995 หลายเดือนก่อน +43

    ਨਾ ਤੀਰਾ ਨਾ ਤਲਵਾਰਾ ਤੋ
    ਸਿੱਖ ਕੋਮ ਡਰੇ ਗਦਾਰਾ ਤੋ
    ਸਾਨੂੰ ਵੈਰੀ ਤੋ ਕੋਈ ਖਤਰਾ ਨਹੀ
    ਡਰ ਲਗਦਾ ਆਪਨੇ ਯਾਰਾ ਤੋ

    • @ktmrider1821
      @ktmrider1821 หลายเดือนก่อน +2

      right veer

    • @Jashanchahal-JKC
      @Jashanchahal-JKC หลายเดือนก่อน +2

      Sahi keha ji Tuc 😢😢😢

  • @Lovenature-nt8zm
    @Lovenature-nt8zm หลายเดือนก่อน +28

    ਗਰੀਬ ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @gursanjhsinghjohal7432
    @gursanjhsinghjohal7432 29 วันที่ผ่านมา +4

    ਪਾਲ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜੇ ਪਾਗਲ ਫੌਜੀ ਨਾਲ ਮੱਥਾ ਮਾਰ ਰਹੇ ਹੋ ਮੈਂਟਲ ਤਾਂ ਇਹ ਆ ਜਿਹੜਾ ਕੋਈ ਗੱਲ ਹੀ ਨਹੀਂ ਸੁਣ ਰਿਹਾ ਆਪਣੀ ਗਲਤੀ ਨਹੀਂ ਮੰਨ ਰਿਹਾ ਵੀਰ ਜੀ ਕਸਾਈ ਫੌਜੀ ਇਨਾਂ ਤੇ ਪਰਚਾ ਕਰਵਾਓ ਇਹ ਪਾਗਲ ਲੋਕ ਤੁਹਾਨੂੰ ਨਹੀਂ ਕੋਈ ਗੱਲ ਦਾ ਮੂੰਹ ਸਿਰ ਦੇ ਰਹੇ ਭਰਜਾਈ ਨੂੰ ਕਿਥੋਂ ਦੇਣਗੇ ਇਨਸਾਫ ਉਸ ਨੇ ਬਹੁਤ ਵਧੀਆ ਕੀਤਾ ਇਨਾ ਦੀ ਵੀਡੀਓ ਪਾ ਕੇ ਦਰਿੰਦਿਆਂ ਦੀ

  • @Deephdstudio2626
    @Deephdstudio2626 หลายเดือนก่อน +50

    ਲੱਖ ਦੀ ਲਾਹਨਤ ਏਹੋ ਜਿਹੇ ਸਰਦਾਰਾਂ ਤੇ

    • @makhansingh1214
      @makhansingh1214 หลายเดือนก่อน +6

      Sardar ni Raksh kho y g ena nu🙏🙏

    • @Daner-c2p
      @Daner-c2p หลายเดือนก่อน +2

      Nice Devi

    • @OnkarSingh-x1y
      @OnkarSingh-x1y หลายเดือนก่อน +2

      Eho jehe nu sardaar bolan te v shram aundi ene gande log

  • @kulvindersingh5126
    @kulvindersingh5126 หลายเดือนก่อน +15

    ਜਿਹਨੇ ਵੀ ਵੀਡੀਓ ਪਾਈ ਬਹੁਤ ਵਧੀਆ ਕੀਤਾ

  • @sukhmandersingh8034
    @sukhmandersingh8034 หลายเดือนก่อน +79

    ਵੀਰ ਸੋਡੇ ਘਰ ਦਾ ਬੇੜਾ ਗ਼ਰਕ ਤਾ ਉਸ ਦਿਨ ਹੀ ਹੋ ਗਿਆ ਜਿਸ ਦਿਨ ਮੰਦ ਬੁੱਧੀ ਨੂੰ ਗੁਲਾਮ ਬਣਾ ਕੇ ਘਰ ਰੱਖਿਆ

    • @gshara1
      @gshara1 หลายเดือนก่อน +7

      ਹਜੇ ਤਾਂ ਹੋਣਾ ਵੀਰ ਵਾਹਿਗੁਰੂ ਜੀ ਦੇਣਗੇ ਸਜ਼ਾ। 🙏🏽

    • @SinghPal-v4i
      @SinghPal-v4i 12 วันที่ผ่านมา

      ਬੱਸ ਫਰਕ ਸਿਰਫ ਏਨਾ k ਉਹੀ ਕੁੜੀ ਦੇ ਗਲ ਲਾ। ਰਾਇ। ਆ

    • @ManjitSingh-e6o
      @ManjitSingh-e6o 2 วันที่ผ่านมา

      ਅਜੇ ਮੰਦ ਬੁੱਧੀ ਦਾ ਸਰਾਪ ਵੀ ਲੱਗੇਗਾ ਵੀਰ ਜੀ

  • @MandeepSingh-gz7ev
    @MandeepSingh-gz7ev 23 วันที่ผ่านมา +3

    Thanks!

  • @bimlakaur8779
    @bimlakaur8779 หลายเดือนก่อน +12

    ਵੀਡੀਓ ਪਾਉਣ ਵਾਲ ਲਿਆਂਦਾ ਬਹੁਤ ਬਹੁਤ ਸ਼ੁਕਰੀਆ ਤੇ ਪਾਲ ਵੀਰ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ

  • @RAMESHSINGH-df5gj
    @RAMESHSINGH-df5gj 3 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏♥️

  • @sherasekhon25
    @sherasekhon25 หลายเดือนก่อน +5

    ਪਾਲ ਤੇਰੀ ਬੋਲੀ ਤੇ ਬੋਲਣ ਦਾ ਸਲੀਕਾ ਬਹੁਤ ਵਧੀਆ ❤❤❤❤❤❤❤

  • @maansingh9627
    @maansingh9627 หลายเดือนก่อน +8

    ਪਾਲ ਵੀਰੇ ਦਿਲੋਂ ਸਲੂਟ ਆ ❤❤❤❤

  • @GurdialSingh-u7s
    @GurdialSingh-u7s หลายเดือนก่อน +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bahiabelt3402
    @bahiabelt3402 หลายเดือนก่อน +27

    ਨੂੰਹ ਨੀ ਮਾੜੀ ਤੁਸੀਂ ਮਾੜੇ ਹੋ ਬਾਈ ਜੀ ਜਿਹੜੇ ਅਵੇ ਦੇ ਭਗਤ ਬੰਦੇ ਨਾਲ ਤਸ਼ੱਦਦ ਕਰਦੇ ਸੀ ਨੂੰਹ ਨੇ ਤਾ ਚੰਗਾ ਕੰਮ ਕੀਤਾ ਨੂੰਹ ਨੂੰ ਮਾੜਾ ਨਾ ਬੋਲੋ ਬਾਈ ਤੁਸੀਂ ਆਪ ਮਾੜੇ ਹੋ

  • @Gillsaab.551
    @Gillsaab.551 หลายเดือนก่อน +11

    ਪਾਲ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਤੁਹਾਡੇ ਤੇ ❤❤❤

  • @samar_editz773
    @samar_editz773 หลายเดือนก่อน +17

    ਬਾਈ ਜੀ ਪਹਿਲਾ ਤਾ ਦੇਖੋ ਆਪਣੇ ਪਰਿਵਾਰ ਦੀਆ ਕਰਤੂਤਾ ਆਪ ਹੀ ਦੱਸ ਰਹੇ ਨੇ ਬਹੁਤੇ ਸਿਆਣੇ ਕੀ ਸਾਡਾ ਭਰਾ ਕੈਸਰ ਨਾਲ ਰਿੜਕ ਰਿੜਕ ਕੇ ਮਰਿਆ ਤੇ ਤੁਸੀ ਕੀ ਕਰ ਰਹੇਉ ਸੋਚੋ ਤੁਹਾਡਾ ਕੀ ਹਾਲ ਹੋਉਗਾ ਪਰਮਾਤਮਾ ਸਭ ਦੇਖ ਰਿਹਾ ਜਿਹੜਾ ਤੁਸੀ ਗਰੀਬ ਦਾ ਖੂਨ ਚੂਸ ਰਹੇਉ ਹਾਲ ਤੁਹਾਡਾ ਤੁਹਾਡੇ ਭਰਾ ਨਾਲੋ ਵੀ ਮਾੜਾ ਹੀ ਹੋਣਾ ਵੱਡੇ ਸਿਆਣੇਉ ਗਰੀਬ ਦੀ ਹਾਅ ਜਰੂਰ ਲੱਗੂ ਦੇਖੇਉ ਜਦ ਤੁਹਾਡਾ ਅੰਤ ਆਉਣਾ ਰਿੜਕੇ ਹੀ ਜਾਉਗੇ

    • @karangamer2010
      @karangamer2010 หลายเดือนก่อน +1

      ਕੁਲਜੁਗ ਆ
      ਪਾਪ ਫਲਦਾ ਇਸ ਟਾਈਮ
      ਭਲਾ ਬੰਦਾ ਧੱਕੇ ਖਾਦਾ
      ਪਾਪੀ ਲੋਕ ਨੂੰ ਕੋਈ ਫਰਕ ਨਹੀ ਪੈਦਾ

    • @ArshjotkaurDeol
      @ArshjotkaurDeol 10 วันที่ผ่านมา

      Ryt

  • @RamanKumar-dc9fo
    @RamanKumar-dc9fo หลายเดือนก่อน +5

    Great work God bless you

  • @ramprakash6556
    @ramprakash6556 หลายเดือนก่อน +3

    पाल जी हमारी आप से हाथ जोड़कर विनती है कि ऐसे लोगों के ऊपर प्रशासनिक अधिकारियों द्वारा कारवाई जरूर होनी चाहिए ताकि ऐसे साधुवाद इंसान दोबारा इनके चुंगल से मुक्त होकर अपने माता-पिता को मिल सकें। और आप के माता-पिता को हमारा शत शत प्रणाम नमन करते हैं और आप को जन्म जन्म परमात्मा अपने श्री चरणों में लगाए रखें जी आप हमेशा तंदुरुस्त रहें खुश रहें स्वस्थ रहें यही हमारी अभिलाषा है। राम प्रकाश शर्मा हिमाचल प्रदेश बंगाणा माता सीता देवी चैरीटेबल टृशट स्मारक नेता जी सुभाष चन्द्र बोस बंगाणा हिमाचल प्रदेश

  • @kulvirkaur1951
    @kulvirkaur1951 หลายเดือนก่อน +13

    ਬਾਬਾ ਜੀ ਜਿਹੜੀ ਗੱਲ ਕਰਦੇ ਉਹ ਜਵਾਬ ਦਿਓ ਤੁਸੀਂ ਆਪਣੀ ਲੜਾਈ ਦੱਸੀ ਜਾਂਦੇ ਆ ਤੁਸੀਂ ਅੱਜ ਲੜੇ ਆ ਕੱਲ ਨੂੰ ਇਕੱਠੇ ਹੋ ਜਾਣਾ ਆਪਣੇ ਘਰ ਦਾ ਆਪੇ ਜਲੂਸ ਕੱਢਿਆ

    • @JaswinderKaur-qe1tl
      @JaswinderKaur-qe1tl หลายเดือนก่อน +3

      ਇਹਨਾਂ ਨੇ ਹੁਣ ਉਹ ਜਨਾਨੀ ਦਾ ਜੀਣਾ ਔਖਾ ਕਰ ਦੇਣਾ

  • @KuldeepSingh-yt2fi
    @KuldeepSingh-yt2fi 24 วันที่ผ่านมา +1

    ਪਾਲ ਵੀਰ ਜੀ ਇਹਨਾਂ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ ਸਾਰੀ ਸੇਵਾ ਤੁਹਾਨੂੰ ਲੱਗੇਗੀ ਬਾਬਾ ਜੀ ਜਰੂਰ ਜਰੂਰ ਧੰਨਵਾਦ

  • @ਰਾਜਕਰੇਗਾਖਾਲਸਾ-ਸ4ਡ
    @ਰਾਜਕਰੇਗਾਖਾਲਸਾ-ਸ4ਡ หลายเดือนก่อน +10

    ਬਾਈ ਪਾਲ ਸਿੰਘ ਜੀ ਨੇ ਕਮਾਲ ਕਰਤੀ ਅੱਜ /ਦੂਸਰੇ ਪਾਸੇ ਅਮ੍ਰਿਤ ਛਕ ਕੇ ਦਾੜੀਆਂ ਰੱਖ ਧੱਕਾ ਕਰਦੇ ਇਹ ਲੋਕ

  • @pargatsingh5928
    @pargatsingh5928 หลายเดือนก่อน +2

    ਪਾਲ ਬੇਟਾ ਤੇਰੇ ਬਹੁਤ ਬਹੁਤ ਧੰਨਵਾਦ ਗਰੀਬਾਂ ਦੀ ਜਾਨ ਬਚਾਉਣਾ❤❤

  • @KawaljitKaur-ch1ww
    @KawaljitKaur-ch1ww หลายเดือนก่อน +18

    ਚੈੱਕ। ਕਮੀਜ। ਵਾਲਾ। ਇੰਜ। ਹੱਸਦਾ। ਜਿਵੇ। ਬਹੁਤ। ਸੋਨਾ। ਕੰਮ। ਕੀਤਾ। ਹੋਵੇ। ਵਾਹ। ਉੲਏ। ਸਰਦਾਰਾ

  • @honey_o7s403
    @honey_o7s403 26 วันที่ผ่านมา +2

    ਸਰਦਾਰਾਂ ਗੁਰਸਿੱਖਾਂ ਦੇ ਨਾਮ ਤੇ ਕਲੰਕ ਨੇ ਏਹੇ ਸ਼ਰਮ ਲੱਖ ਲਾਹਨਤਾਂ ਇਹਨਾਂ ਤੇ

  • @Shayarsartaj1234
    @Shayarsartaj1234 หลายเดือนก่อน +23

    ਮੈਂ ਲਿਖਣਾ ਚਾਹੁੰਦਾ ਆ ਕੋਈ ਦਰਦ ਗਰੀਬਾਂ ਦਾ। 😢

  • @surjitmander5498
    @surjitmander5498 21 วันที่ผ่านมา +1

    ਜਿਉਂਦਾ ਵੱਸਦਾ ਰਹਿ ਪਾਲ ਬਾਈ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤।।।। ਪਾਲ ਬਾਈ ਤੁਹਾਨੂੰ ਪਤਾ ਹੀ ਹੋਣਾ ਕਿ ਆਪਣੇ ਮਾਨਸਾ,, ਬਠਿੰਡਾ,, ਪਟਿਆਲਾ,, ਸੰਗਰੂਰ ਵਰਗੇ ਕੁੱਝ ਹੋਰ ਜ਼ਿਲ੍ਹੇ ਨੇ ਜਿੱਥੇ ਐਵੇਂ ਬੰਦੁਆ ਮਜ਼ਦੂਰਾਂ ਨੂੰ ਨਹੀ ਰੱਖਿਆ ਜਾਂਦਾ ।।। ਇਹ ਕੰਮ ਅੰਮ੍ਰਿਤਸਰ, ਲੁਧਿਆਣਾ ਸਾਈਡ ਜ਼ਿਆਦਾ ਹੈ ਬਾਈ ਜੀ।ਇੰਨਾ ਲੋਕਾਂ ਨੂੰ ਮਤਲਬ ਨੀ ਕੀ ਇਸਦਾ ਵੀ ਪਰਿਵਾਰ ਹੋਣਾਂ। ਪਰ ਇੰਨਾ ਲੋਕਾਂ ਨੂੰ ਫਰੀ ਵਿੱਚ ਕੰਮ ਚਾਈਦਾ ਹੈ ਹੋਰ ਕੁੱਝ ਨੀ

  • @gurmitsingh6943
    @gurmitsingh6943 หลายเดือนก่อน +11

    ਇਹਨਾ ਪਾਪੀ ਲੋਕਾਨੂ ਪਰਮਾਤਮਾ ਜਰੂਰ ਸਜਾ ਦੇਵੇਗਾ

  • @HarpalSingh-uv9ko
    @HarpalSingh-uv9ko 25 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਇਹਨਾਂ ਦੀ ਟੀਮ ਤੇ

  • @gurnamsahal1802
    @gurnamsahal1802 หลายเดือนก่อน +29

    ਅਜਿਹੇ ਘਟੀਆ ਤੇ ਜ਼ੁਲਮੀ ਲੋਕਾਂ ਖਿਲਾਫ਼ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ,,,,
    ਸ਼ਰਮ ਵਾਲੀ ਗੱਲ ਤਾਂ ਇਹ ਐ ਕਿ ਇੱਕ ਗੁਰਸਿੱਖ ਪਰਿਵਾਰ ਵੀ ਏਦਾਂ ਦੀ ਘਟੀਆ ਹਰਕਤਾਂ ਕਰਦਾ ਹੋਵੇ,,,,

  • @krishdandiwal2731
    @krishdandiwal2731 หลายเดือนก่อน +6

    ਫੌਜੀ ਆਪ ਦੇ ਭਰਜਾਈ ਨੂੰ ਤਾਂ ਐਵੇਂ ਹੀ ਬਦਨਾਮ ਕਰ ਰਿਹਾ ਹੈ ਉਸ ਜਨਾਨੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਫੌਜੀ ਦੀ ਭਰਜਾਈ ਨੂੰ ਅੱਜ ਫੇਰ ਇਹਨਾਂ ਦੇ ਘਰੇ ਕਲੇਸ ਹੋਊਗਾ ਉਸ ਜਨਾਨੀ ਪਿੱਛੇ ਬਾਈ ਜੀ ਤੁਸੀਂ ਉਸ ਨੂੰ ਜਨਾਨੀ ਨੂੰ ਫੋਨ ਕਰਕੇ ਪੁੱਛਣਾ ਰਹਿਣਾ ਕਿ ਤੇਰੇ ਨਾਲ ਕਲੇਸ਼ ਨਹੀਂ ਹੋਇਆ ਨਹੀਂ ਉਸ ਜਨਾਨੀ ਨੂੰ ਬੋਲ ਦਿਨਾਂ ਕਿ ਪੁਲਿਸ ਨੂੰ ਫੋਨ ਕਰ ਦੇਵੀ ਬਾਈ ਪਾਲ ਤੇਰੇ ਜਾਣ ਪਿੱਛੋਂ ਉਸ ਜਨਾਨੀ ਦੇ ਨਾਲ ਕਲੇਸ ਕਰਨਗੇ

  • @NarinderSingh-od9kr
    @NarinderSingh-od9kr หลายเดือนก่อน +31

    ਏਹੋ ਜੇਹੇ ਸਰਦਾਰਾਂ ਦਿਆਂ ਕਾਰਨਾਮਿਆਂ ਕਰਕੇ ਹੀ ਪੰਜਾਬ ਨੂੰ ਸ਼ਰਾਪ ਲੱਗਿਆ ਪਿਆ........l l l l l

  • @Major.Singh69
    @Major.Singh69 22 วันที่ผ่านมา +1

    ਇਹਨਾਂ ਤੇ ਸਾਰੇ ਪਰਿਵਾਰ ਤੇ ਪਰਚਾ ਦਰਜ ਹੋਵੇ

  • @gurmukhsingh9717
    @gurmukhsingh9717 หลายเดือนก่อน +31

    ਵੀਰ ਜੀ ਸਾਡੇ ਜਿਹੜੇ ਕਿਸਾਨ ਮੰਦਬੁੱਧੀ ਨੂੰ ਘਰ ਵਿੱਚ ਰੱਖ ਕੇ ਡੰਗਰਾਂ ਨੂੰ ਪੱਠੇ ਪਾਉਣ ਫਿਰ ਇਸ ਮੰਦਬੁੱਧੀ ਨਾਲ ਮਾਰਕੁਟ ਕਰਦੇ ਇੰਨਾ ਨੂੰ ਰੱਬ ਨੇ ਸਜ਼ਾ ਦੈਣੀ ਫਿਰ ਮੰਜੇ ਤੇ ਬੈਠੇ ਨੂੰ ਕਿੜੇ ਪੈਣ ਗੇ

  • @Malwaijatt93
    @Malwaijatt93 หลายเดือนก่อน +8

    ਬਾਈ ਜੀ ਭਰਜਾਈ ਜੀ ਨੂੰ ਵੀ ਹੱਕ ਦਵਾਉ । ਉਸਦਾ ਬਣਦਾ ਹਿੱਸਾ ਦਵਾਇਆ ਜਾਵੇ । ਕਿਉਂਕਿ ਇਹ ਉਸ ਕੁੜੀ ਨੂੰ ਵੀ ਤੰਗ ਕਰਦੇ ਹੋਣੇ ।

  • @harjassinghhari3172
    @harjassinghhari3172 หลายเดือนก่อน +5

    ਜਿਉਂਦਾ ਰਹਿ ਉਹ ਵੀਰ ਮੈਂ ਤੈਨੂੰ ਮਿਲਿਆ ਬਹੁਤ ਵਧੀਆ ਨੇਕ ਰੂਹ ਆ ਤੂੰ

  • @Parmjitbrar-wi7lq
    @Parmjitbrar-wi7lq 2 ชั่วโมงที่ผ่านมา

    ਬਹੁਤ ਵਧੀਆ ਵੀਰਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @anmoldhaliwal4458
    @anmoldhaliwal4458 หลายเดือนก่อน +11

    ਹੁਣ ਗੱਲ ਨਹੀ ਉਹਦੀ ਵੱਡੇ ਸਰਦਾਰਾ ਨੂੰ 🙏

  • @RajinderBrar-lg2qf
    @RajinderBrar-lg2qf หลายเดือนก่อน +17

    ਗੁਰਸਿੱਖ ਦੇ ਨਾਮ ਤੇ ਕਲੰਕ

  • @Makhan-r1j
    @Makhan-r1j หลายเดือนก่อน +2

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਤੇ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਸੰਸਥਾਂ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JaspalSingh-bx7gr
    @JaspalSingh-bx7gr หลายเดือนก่อน +4

    ਦਿਲੋਂ ਸਲੂਟ ਆ ਪਾਲ ਬਾਈ ਨੂੰ ❤

  • @mewasingh3980
    @mewasingh3980 หลายเดือนก่อน +3

    ਪਾਲ ਸਿੰਘ ਵੀਰ ਜੀ ਏਸ ਮੈਟਲ ਬੰਦੇ ਦੇਖ ਕੇ ਸਾਰਾ ਟੱਬਰ ਹੀ ਮੈਟਲ ਹੋਈਆ ਫਿਰਦਾ

  • @Parwinder007
    @Parwinder007 หลายเดือนก่อน +17

    ਸੱਚਾ ਰੱਬ ਦਾ ਬੰਦਾ ਸਰਦਾਰ ਪਾਲ ਸਿੰਘ ਖਰੌੜ 🙏🏻

  • @Kirna-ww9ch
    @Kirna-ww9ch หลายเดือนก่อน +7

    ਉਹ ਬੁੱਢਾ ਨੇ ਆਪਣੀ ਨੁੰਹ ਨੂੰ ਫੜ ਲਿਆ ਸੀ ਤਾ ਨਹੀ ਬਣ ਦੀ ਮੇ ਏਨਾ ਦੇ ਪਿੰਡੋਂ ਆ ਕੰਜਰ ਆਯਾ ਪਰਵਾਰ ਸਿਰੇ ਦਾ ਏ

  • @anmoldhaliwal4458
    @anmoldhaliwal4458 หลายเดือนก่อน +19

    ਭਰਜਾਈ ਦਾ ਨਾਮ ਗੱਲਤ ਲੈ ਰਹੇ ਨੇ ਜੀ

  • @ManinderKamboj-r5q
    @ManinderKamboj-r5q หลายเดือนก่อน +1

    ਪਾਲ ਭਰਾ ਇਸ ਗਰੀਬ ਦੀ ਮਿਹਨਤ ਜ਼ਰੂਰ ਲਓ ਇਹਨਾਂ ਕੰਜਰਾਂ ਤੋ ਨਾਲੇ ਪਰਚਾ ਦਰਜ ਕਰਵਾਇਆ ਕਰੋ

  • @ParupkarSingh-c4h
    @ParupkarSingh-c4h 27 วันที่ผ่านมา +3

    ਇਹਨਾਂ ਨੇ ਤਾ ਆਪਣੇ ਭਾਈ ਦਾ ਪਰਿਵਾਰ😢 ਨਹੀਂ ਸਾਭਿਆ ਲੱਖ ਦੀ ਲਾਹਣਤਾਂ

  • @SatvinderSingh-n8f
    @SatvinderSingh-n8f 28 วันที่ผ่านมา +1

    Very good and nice work Veer ji Pal kharoud ji jinse wasade Raho Veer ji

  • @amrindergill1403
    @amrindergill1403 หลายเดือนก่อน +4

    ਵੀਰ ਜੀ ਆਪਣੀ ਇੱਕ ਲੀਗਲ ਟੀਮ ਬਣਾਓ ਤੇ ਇਹੋ ਜੇ ਲੋਕਾਂ ਤੇ ਬਣਦੀ ਕਨੂੰਨੀ ਕਾਰਵਾਈ ਦਾ ਸਿਲਸਿਲਾ ਵੀ ਸ਼ੁਰੂ ਕਰੋ। ਸਿਰਫ ਬੰਦੇ ਰੈਸਕਿਊ ਕਰਨ ਨਾਲ ਇਹਨਾਂ ਡੰਗਰਾਂ ਨੇ ਨੀ ਸੁਧਰਨਾ।