ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ....

แชร์
ฝัง
  • เผยแพร่เมื่อ 7 ก.ค. 2024
  • ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ
    ਡਿਪਰੈਸ਼ਨ ਦਾ ਸ਼ਿਕਾਰ ਹੋਈ ਭੈਣ ਕਈ ਵਾਰ ਆਪਣੇ ਪਤੀ ਤੇ ਵੀ ਕਰ ਚੁੱਕੀ ਹੈ ਹਮਲਾ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 260

  • @user-wy6pj6uf3d
    @user-wy6pj6uf3d 20 วันที่ผ่านมา +12

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਕਿੰਨੀਆਂ ਜਾਨਾਂ ਬਚਾ ਰਹੇ ਹੋ ਔਰ ਬੱਚਾ ਚੁਕੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 23 วันที่ผ่านมา +11

    ਇੱਕ ਸੱਚ ਇਹ ਵੀ ਆ ਗੁਰਪ੍ਰੀਤ ਵੀਰੇ ਵਰਗੇ ਵੀ ਰੱਬ ਹੀ ਆ ਇਹਨਾਂ ਲੋਕਾਂ ਲਈ ਜਿੰਨਾ ਤੋਂ ਬਿਨ੍ਹਾਂ ਕਿਸੇ ਮੱਤਲਬ ਦੇ ਨਾਲ ਰੱਖ ਰਹੇ ਆ ਜੀਅ ਤੋੜ ਸੇਵਾ ਕਰਦੇ ਆ ਇਹੋ ਜਿਹੇ ਆਪਣੇ ਭੈਣਾਂ ਭਰਾਵਾਂ ਨੂੰ ਨਰਕ ਵਿਚੋਂ ਕੱਢਕੇ ਚੰਗੀ ਜ਼ਿੰਦਗੀ ਜਿਉਣ ਲਈ ਸੇਵਾ ਕਰਦੇ ਆ । ਵਾਹਿਗੁਰੂ ਹਮੇਸ਼ਾ ਇਹਨਾਂ ਵੀਰਾ ਭੈਣਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਬਖਸ਼ਿਓ ਜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਇਹਨਾਂ ਵੀਰਾ ਤੇ ਹਮੇਸ਼ਾ ਰੱਖਿਓ 👏🏻👏🏻🙏🏻🙏🏻

  • @user-vq8hq7uh7c
    @user-vq8hq7uh7c 23 วันที่ผ่านมา +12

    ਗੁਰਪ੍ਰੀਤ ਵਾਈ ਤੇਰੀ ਲੰਬੀ ਉਮਰ ਕਰੇ ਪਰਮਾਤਮਾ ਵੀਰੇ ਤੂੰ ਸਭਨਾ ਦਾ ਭਲਾ ਕਰਦਾ❤❤ ਧੰਨਵਾਦ

  • @manjaapdeepsingh-hd2fj
    @manjaapdeepsingh-hd2fj 24 วันที่ผ่านมา +72

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਡੀ ਤੇ ਤੁਹਾਡੀ ਪੂਰੀ ਟੀਮ ਦੀ ਚੜਦੀ ਕਲਾ ਕਰੇ

    • @dilvarsingh3591
      @dilvarsingh3591 23 วันที่ผ่านมา +1

      ਧੰਨ ਧੰਨ ਗੁਰੂ ਰਾਮਦਾਸ ਜੀ ਗੁਰਪ੍ਰੀਤ ਵੀਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ ਸਾਰੀ ਟੀਮ ਦਾ ਭਲਾ ਕਰਿਓ

    • @HarbhajanSingh-hr1kr
      @HarbhajanSingh-hr1kr 3 วันที่ผ่านมา

      😊

  • @KuldeepSingh-kw2fp
    @KuldeepSingh-kw2fp 24 วันที่ผ่านมา +27

    ਮਿੰਟੂ ਵੀਰ ਧੰਨ ਹੋ ਤੁਸੀਂ ਧੰਨ ਤੁਹਾਡੇ ਗੁਰੂ ਜੀ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਸੁਪਨਿਆਂ ਦੇ ਘਰ ਚੜ੍ਹਦੀ ਕਲਾ ਵਿਚ ਰੱਖਣ

  • @tanpreetmann7663
    @tanpreetmann7663 23 วันที่ผ่านมา +5

    ਗੁਰਪ੍ਰੀਤ ਵੀਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @KuldeepSingh-kw2fp
    @KuldeepSingh-kw2fp 24 วันที่ผ่านมา +11

    ਵਾਹਿਗੁਰੂ ਜੀ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ

  • @bhupinderkaur5848
    @bhupinderkaur5848 24 วันที่ผ่านมา +37

    ਧੰਨ ਹੈ ਮੇਰੇ ਗੁਰਪ੍ਰੀਤ ਵਿਰੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ

  • @gurdeepkaur6209
    @gurdeepkaur6209 20 วันที่ผ่านมา +4

    Gurpreet ji ur the best ..Rab da roop hi tusi .lakhan di hope o .Rab tuhanu lambian umran bakshan

  • @SukhwinderSingh-wq5ip
    @SukhwinderSingh-wq5ip 23 วันที่ผ่านมา +6

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ ❤

  • @SukhGill-mn3xi
    @SukhGill-mn3xi 21 วันที่ผ่านมา +3

    ਵੀਰ ਗੁਰਪ੍ਰੀਤ ਸਿੰਘ ਜੀ ਰੱਬ ਤੇਰੀ ਲੰਮੀ ਉਮਰ ਕਰੇ

  • @shivanisharma5562
    @shivanisharma5562 23 วันที่ผ่านมา +13

    ਰੱਬ ਇਸ ਤਰ੍ਹਾਂ ਦੇ ਇਨਸਾਨ ਹੋਰ ਭੇਜ ਦੁਨੀਆਂ ਤੇ ਜੋਂ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ

  • @jagdishbahia9162
    @jagdishbahia9162 24 วันที่ผ่านมา +12

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @jassdeol7111
    @jassdeol7111 23 วันที่ผ่านมา +2

    ਵਾਹਿਗੁਰੂ ਜੀ

  • @bgrwl45
    @bgrwl45 20 วันที่ผ่านมา +3

    This is so sad to watch God bless this lady and thank you to all the team for their dedication ❤️ ❤❤

  • @Virita-12
    @Virita-12 22 วันที่ผ่านมา +4

    Waheguru chardi kala ch rkhe thuadi team nu veere

  • @user-vn3jb4zl2j
    @user-vn3jb4zl2j 24 วันที่ผ่านมา +13

    Waheguru ji 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏♥️♥️♥️♥️♥️♥️ ਮੇਹਰ ਕਰੋ ਵੀਰ ਗੁਰਪ੍ਰੀਤ ਸਿੰਘ ਤੇ ਸਾਰੀ ਟੀਮ ਤੇ

    • @GurbachanHans
      @GurbachanHans 24 วันที่ผ่านมา

      👏👏👏👏👏👏👏

  • @ParamjitSingh-rh9hl
    @ParamjitSingh-rh9hl 23 วันที่ผ่านมา +5

    ਗੁਰਪ੍ਰੀਤ ਮਿੰਟੂ ਵੀਰੇ ਨੂੰ ਬਾਬਾ ਜੀ ਚੜਦੀ ਕਲਾ ਵਿੱਚ ਰਖਿਉ

  • @AarshRandhawa-ro9bc
    @AarshRandhawa-ro9bc 24 วันที่ผ่านมา +10

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @user-tu5zr9si8h
    @user-tu5zr9si8h 22 วันที่ผ่านมา +4

    Waheguru ji🙏🙏

  • @gurbaniwithipk4649
    @gurbaniwithipk4649 24 วันที่ผ่านมา +23

    ਵੀਰੇ ਮਾਂ ਨਾਲ ਘਰਵਾਲਾ ਗਲਤ ਵਿਉਹਾਰ ਕਰਦਾ ਰਿਹਾ ਜੋ ਉਹ ਇਸ ਹਾਲਾਤਾਂ ਵਿੱਚ ਗਈ ਘਰਵਾਲੇ ਤੋਂ ਪੱਕੇ ਕਾਗਜ਼ ਤੇ ਸਿੱਖਾਂ ਕਿ ਉਹ ਘਰਵਾਲੀ ਨੂੰ ਪਿਆਰ ਸਤਿਕਾਰ ਦੇਵੇਗਾ ਤਾਂ ਉਹ ਭੈਣ ਠੀਕ ਹੋਵੇਗੀ

    • @minecraftlover3719
      @minecraftlover3719 23 วันที่ผ่านมา +1

      😂😂😂😂😂

    • @loveme6067
      @loveme6067 23 วันที่ผ่านมา +2

      ​@@minecraftlover3719
      Khalikopri detected 👈🏾

  • @user-ii3ry5oi8c
    @user-ii3ry5oi8c 20 วันที่ผ่านมา +2

    Waheguru ji waheguru waheguru waheguru waheguru waheguru 🌹🙏🌹🌹🌹🙏🙏🙏🌹🙏

  • @AmarjitSingh-di2fj
    @AmarjitSingh-di2fj 23 วันที่ผ่านมา +2

    Waheguru ji waheguru ji waheguru ji waheguru ji waheguru ji waheguru ji 🙏❤

  • @Diljitkourjosan6170
    @Diljitkourjosan6170 24 วันที่ผ่านมา +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ। ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਦੀ ਉਮਰ ਲੰਬੀ ਹੋਵੇ

  • @diljatt
    @diljatt 10 วันที่ผ่านมา +1

    ਧੰਨ ਹੋ ਵੀਰ ਜੀ ਤੁਸੀਂ

  • @taranjeetkaur5278
    @taranjeetkaur5278 18 วันที่ผ่านมา +1

    Waheguru ji tuhanu tey sarri team nu charde kalan bakshan ji🙏

  • @armaan8018
    @armaan8018 21 วันที่ผ่านมา +2

    Waheguru ji mehar karna ji 🙏🏻🙏🏻🙏🏻🙏🏻🙏🏻

  • @satpalsingh369
    @satpalsingh369 23 วันที่ผ่านมา +2

    ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਕਰ ਰਹੇ ਹੋ ਜੀ।
    ਧੰਨ ਹੋ।
    ਵਾਹਿਗੁਰੂ ਜੀ ਆਪਨੂੰ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    🙏💕🙏💕🙏

  • @NarinderPal-ul8id
    @NarinderPal-ul8id 23 วันที่ผ่านมา +2

    ਭਾਜ਼ੀ ਆਬੂ ਹਵਾ ਹੀ ਬਦਲ ਗਈ ਅੱਜ ਕੱਲ ਆਪਣੇ ਜਾਂਦਿਆਂ ਨੂੰ ਅਸੀਂ ਦੱਬਕਾ ਕੀ ਮਾਰਨਾ ਉਚੀ ਅਵਾਜ਼ ਮਾਰਕੇ ਬਲਾ ਨੀ ਸਕਦੇ

  • @AmandeepSingh-bu4wn
    @AmandeepSingh-bu4wn 5 วันที่ผ่านมา +1

    ਵਾਹਿਗੁਰੂ ਜੀ ਭਲਾ ਕਰੇ ਜੀ

  • @jasveersingh-ym4rg
    @jasveersingh-ym4rg 13 วันที่ผ่านมา +1

    waheguru ji mehr bhrea hath rkhn Gurpreet veere Te kinnna chnga kaam krde aa waheguru waheguru waheguru

  • @Foujilower5319
    @Foujilower5319 24 วันที่ผ่านมา +4

    Bohat sahansakti aa gurpreet veer tere ch rab khush rakhe bro

  • @amrindersingh9685
    @amrindersingh9685 24 วันที่ผ่านมา +8

    ਵਾਹਿਗੁਰੂ ਵਾਹਿਗੁਰੂ

  • @DeepKaur-gy3nc
    @DeepKaur-gy3nc 23 วันที่ผ่านมา +1

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ 🙏 ਮੇਹਰ ਕਰੀ ਦਾਤਿਆ 🙏😢😢

  • @user-uo3gz2gt2v
    @user-uo3gz2gt2v 23 วันที่ผ่านมา +1

    ਸਰਬੱਤ ਦਾ ਭਲਾ ਕਰਨਾ ਮੇਰੇ ਵਾਹਿਗੁਰੂ ਜੀ

  • @Hargobind-st3up
    @Hargobind-st3up 9 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ

  • @rajwantkaurdhillon7355
    @rajwantkaurdhillon7355 22 วันที่ผ่านมา +1

    Veer Gurpreet waheguru gi ka khalsa waheguru gi ki fateh.
    Veer shabad nahi mere kol.
    waheguru gi sada tuhanu chardikala vich rakhan.
    Sada tuhade ang sang shaiy hoven.
    🙏🙏🙏🙏🙏

  • @balvirdhaliwal1041
    @balvirdhaliwal1041 22 วันที่ผ่านมา +1

    ਵਾਹਿਗੁਰੂ ਜੀ। 🙏

  • @monikachugh114
    @monikachugh114 6 วันที่ผ่านมา +1

    ❤ salute gurpreet singh ji

  • @jagroopsingh644
    @jagroopsingh644 20 วันที่ผ่านมา +1

    Weheguru Ji

  • @deepbrar4515
    @deepbrar4515 23 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ ਜਲਦੀ ਠੀਕ ਹੋ ਕੇ ਆਪਣੇ ਘਰ ਆਉਣ

  • @BaljinderKaur-tt4jb
    @BaljinderKaur-tt4jb 7 วันที่ผ่านมา

    ਧੰਨਵਾਦ ਵੀਰ ਜੀ

  • @gurdevkaur1209
    @gurdevkaur1209 23 วันที่ผ่านมา +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਸੰਦੀਪ ਕੌਰ ਭੈਣ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ ਹੱਸਦੇ ਵੱਸਦੇ ਰਹਿਣ ਸਦਾ

  • @user-bx5mc2hs3x
    @user-bx5mc2hs3x 6 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @smartphonedoctor1242
    @smartphonedoctor1242 24 วันที่ผ่านมา +4

    Waheguru ji kirpa rakhe sab te ji

  • @mosttrendingsuits5854
    @mosttrendingsuits5854 22 วันที่ผ่านมา +1

    J rab dekheya ta mintu paji vich ❤

  • @ranbiraujla9345
    @ranbiraujla9345 21 วันที่ผ่านมา +1

    Waheguru ji mahar kri 🙏

  • @jagroopmaan2251
    @jagroopmaan2251 24 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਜੀ ਆਪ ਜੀ ਨੂੰ

  • @kulwinder-dg2ts
    @kulwinder-dg2ts วันที่ผ่านมา

    ਵਹਿਗਰੂ ਜੀ

  • @lauleenbhalla9773
    @lauleenbhalla9773 22 วันที่ผ่านมา +1

    Great person God bless you ❤️

  • @SurjitSingh-qq2qu
    @SurjitSingh-qq2qu 23 วันที่ผ่านมา +1

    🙏ਵਾਹਿਗੁਰੂ ਜੀ 🙏🙏🙏🙏🙏

  • @stugglerop
    @stugglerop 21 วันที่ผ่านมา +1

    u r a good person bro

  • @BalwantSingh-wm6zy
    @BalwantSingh-wm6zy 24 วันที่ผ่านมา +5

    ਵਾਹਿਗੁਰੂ ਜੀ 7:37

  • @gurmailsingh4750
    @gurmailsingh4750 24 วันที่ผ่านมา +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @DavinderSingh1634.wx4km
    @DavinderSingh1634.wx4km 7 วันที่ผ่านมา

    ਵਾਹਿਗੁਰੂ ਜੀ 💖🙏

  • @jujhar25ify
    @jujhar25ify 24 วันที่ผ่านมา +5

    Koyee vee insaan khatarnaak depression vich bina vajah nahi janda. Koyee na koyee mansik satt vajji hai kudi nu. Asli teh tak jaana pena hai.

  • @pawandeep3006
    @pawandeep3006 22 วันที่ผ่านมา +1

    Bache te baut tars ayaa😢😢

  • @KuldeepSingh-kw2fp
    @KuldeepSingh-kw2fp 24 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ

  • @gurjotsinghjot9837
    @gurjotsinghjot9837 24 วันที่ผ่านมา +2

    Satnam Wahegaru g

  • @surjitkaur1895
    @surjitkaur1895 23 วันที่ผ่านมา

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।।

  • @25536
    @25536 24 วันที่ผ่านมา +1

    Dhann hann sade gurpreet vir te teem de mere shote wadde vir ❤❤❤❤❤

  • @jasvirdhillon9091
    @jasvirdhillon9091 24 วันที่ผ่านมา +1

    Waheguru g, waheguru g, waheguru g, waheguru g, waheguru g.....

  • @G.singh0001
    @G.singh0001 24 วันที่ผ่านมา +1

    Waheguru ji gurpreet bai nu lambi umar bakshe,,

  • @bobbiecheema4833
    @bobbiecheema4833 24 วันที่ผ่านมา

    Waheguru ji mehar karan.
    Salute to you all.

  • @manvirkaurmaman4624
    @manvirkaurmaman4624 23 วันที่ผ่านมา +1

    Waheguru ji da naam he aa... ..ek Jo sanu depression vargi bimariya ton v bacha sakda

  • @user-ex5iu6yx1u
    @user-ex5iu6yx1u 24 วันที่ผ่านมา +1

    ਵਾਹਿਗੁਰੂ ਮੇਹਰ ਕਰੇ ਜੀ

  • @RamanSandhu388
    @RamanSandhu388 24 วันที่ผ่านมา +2

    God bless you bro and all family members always happy

  • @randhirdhillon972
    @randhirdhillon972 24 วันที่ผ่านมา

    Waheguru ji kirpa Karn App SAB Ta ji MDSS Parwar Ta ji Y

  • @neelamdhiman687
    @neelamdhiman687 24 วันที่ผ่านมา

    Great humanity work 🙏

  • @jaswindersinghbarring4310
    @jaswindersinghbarring4310 24 วันที่ผ่านมา

    Thnq veere 🙏🏻

  • @RamanSandhu388
    @RamanSandhu388 24 วันที่ผ่านมา +1

    Satnam Shri Waheguru Ji Mehar Karo I

  • @kaptansingh627
    @kaptansingh627 24 วันที่ผ่านมา

    Waheguru ji ka Khalsa waheguru ji ki Fateh ji

  • @rajkaur6341
    @rajkaur6341 23 วันที่ผ่านมา

    Dan aa. Veer ji tusi Waheguru ji meher rakhi 🙏🏻

  • @sangeetathakur5354
    @sangeetathakur5354 24 วันที่ผ่านมา +1

    Waheguru Ji sari team no chadhadi Kala vich rakhna ji Parivar ta.Mehar per Aahat rakhna ji

  • @BalvinderSidhu-lf6go
    @BalvinderSidhu-lf6go 24 วันที่ผ่านมา

    Waheguru ji 🙏 Waheguru ji 🙏
    Waheguru ji 🙏 Waheguru ji 🙏

  • @manitmakhija6295
    @manitmakhija6295 23 วันที่ผ่านมา

    WAHE GURU G . REALY SALUTE TO UR SERVICE

  • @BalwinderKaur-dk4xl
    @BalwinderKaur-dk4xl 24 วันที่ผ่านมา

    Waheguru ji maher kern sister ji te🙏🙏♥️♥️

  • @sukhdavsingh1947
    @sukhdavsingh1947 24 วันที่ผ่านมา +3

    Waheguru waheguru ji

  • @agamjot-l7j
    @agamjot-l7j 9 วันที่ผ่านมา

    waheguru kirpa karo ji

  • @deepbrar4515
    @deepbrar4515 23 วันที่ผ่านมา

    ਵਾਹਿਗੁਰੂ ਜੀ 🙏 ਧੰਨ ਨੇ ਗੁਰਪ੍ਰੀਤ ਵੀਰ ਜੀ

  • @JaswinderSingh-lq6zj
    @JaswinderSingh-lq6zj 23 วันที่ผ่านมา

    Waheguru ji Mehar kario iss parvar te ji 🙏

  • @nishanagpal3619
    @nishanagpal3619 20 วันที่ผ่านมา

    Waheguru ji lambi umar kre veer ji de

  • @husansingh5915
    @husansingh5915 24 วันที่ผ่านมา +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻

  • @JasbirKaur-nj3sr
    @JasbirKaur-nj3sr 20 วันที่ผ่านมา

    Waheguru ji mehar karan, app ji nu te app ji di sari team nu chardi Kala vich rakhan🙏🙏🙏

  • @dhandhanbabadeepsinghjiii
    @dhandhanbabadeepsinghjiii 2 วันที่ผ่านมา

    Waheguru ji❤

  • @EkampreetSingh-rg7po
    @EkampreetSingh-rg7po 15 วันที่ผ่านมา

    Waheguru ji waheguru ji

  • @akwinderkaur2191
    @akwinderkaur2191 24 วันที่ผ่านมา

    Waheguru g mehr kro vir g ty

  • @charnkaila5698
    @charnkaila5698 24 วันที่ผ่านมา

    Waheguru Ji Maher Karenge ❤

  • @Saroopsingh102
    @Saroopsingh102 24 วันที่ผ่านมา

    Waheguru gurpreet veer nu tandrusti deve

  • @VikasKumar-kb7ko
    @VikasKumar-kb7ko 24 วันที่ผ่านมา

    Waheguru ji mehar krn apni sb te 🙏

  • @balavinod8540
    @balavinod8540 23 วันที่ผ่านมา +1

    Parmatma Bhala Kare Mera Hath Rakhe

  • @devilgamer2773
    @devilgamer2773 9 วันที่ผ่านมา

    Waheguru mehar kare is ban t

  • @buttarkuwait1320
    @buttarkuwait1320 24 วันที่ผ่านมา +2

    Waheguru ji

  • @harrysingh1470
    @harrysingh1470 24 วันที่ผ่านมา

    Waheguru ji mehar karan hamesa thuhanu khus rakhan

  • @BallamSingh-d5x
    @BallamSingh-d5x 24 วันที่ผ่านมา

    Waheguru ji waheguru ji waheguru ji

  • @GurmeetsinghGurmeetsingh-fi1ey
    @GurmeetsinghGurmeetsingh-fi1ey 24 วันที่ผ่านมา

    Wahgeuru ji ka kalsa wahgeuru ji ki Fateh ji gurpert Singh bai ji

  • @avtarbrar4939
    @avtarbrar4939 24 วันที่ผ่านมา

    God bless Sandeep kaur🙏🙏🙏🙏🙏🙏🙏🙏🙏🙏🙏🙏🙏 and God bless child

  • @KomalPreet-wu5tw
    @KomalPreet-wu5tw 24 วันที่ผ่านมา +1

    Waheguru ji mehr krn 🙏

  • @user-cq2jy5gc3v
    @user-cq2jy5gc3v 23 วันที่ผ่านมา

    Satname waheguru ji

  • @harbhjansingh3653
    @harbhjansingh3653 24 วันที่ผ่านมา

    God bless you brother ji