ਮੇਰਾ ਸੋਹਰਾ ਮੈਨੂ ਪੁੱਛਦਾ ਤੂੰ ਕਿਹੜੀ ਸਾਬਣ ਨਾਲ ਨਹਾਉਂਦੀ ਏ,ਮੇਰੀ ਕੁੜੀ ਦੇ ਸਰੀਰ ਤੇ ਨੀਲ ਪਾਏ ਪਏ ਨੇ

แชร์
ฝัง
  • เผยแพร่เมื่อ 20 พ.ย. 2024

ความคิดเห็น • 213

  • @Mangatsinghsadhar
    @Mangatsinghsadhar วันที่ผ่านมา +63

    ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਮੇਹਰ ਕਰਨ

  • @AngrejSingh-bo9zb
    @AngrejSingh-bo9zb วันที่ผ่านมา +62

    ਮਲੂਕਾ ਸਾਬ ਇਸ ਬੱਚੀ ਦੀ ਮੱਦਦ ਕਰਕੇ ਸਾਰੇ ਸਹੁਰਾ ਪ੍ਰੀਵਾਰ ਤੇ ਮੁਕਦਮਾ ਦਰਜ ਕਰਾਇਆ ਜਾਵੈ

  • @chamkau
    @chamkau 8 ชั่วโมงที่ผ่านมา +15

    ਮੁੰਡੇ ਦੇ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਵਿਚੋਲੇ ਤੇ ਪਰਚਾ ਹੋਣਾ ਚਾਹੀਦਾ ਹੈ ਸਾਰੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਹੈ ਇਸ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @sonyvalu6137
    @sonyvalu6137 14 ชั่วโมงที่ผ่านมา +26

    ਬਹੁਤ ਮਾੜੀ ਗੱਲ ਹੈ ਕਿਸੇ ਦੀ ਧੀ ਭੈਣ ਨੂੰ ਇਹੋ ਜਿਹੇ ਲੋਕਾਂ ਲਈ ਚੰਗੀ ਸਖ਼ਤ ਸਜ਼ਾ ਹੋਵੇ

  • @ManpreetkaurbawaBawa-gb2rg
    @ManpreetkaurbawaBawa-gb2rg วันที่ผ่านมา +82

    ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿਸੇ ਧੀ ਭੈਣ ਦੀ ਜਿੰਦਗੀ ਖਰਾਬ ਕਰਨ ਟਾਈਮ ਲੋਕ ਪੜੇ ਲਿਖੇ ਹੋ ਕੇ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ

    • @poonamrehan8233
      @poonamrehan8233 16 ชั่วโมงที่ผ่านมา +4

      Ik Sade v aayi jhooth bol ke . Kuch v sach ni dasya . Ik beimaani krdi hai . Duji kudi ehdi wrgi beimaani sahi ja rahi hai .

  • @lakhmirsinghkhalsa8282
    @lakhmirsinghkhalsa8282 3 ชั่วโมงที่ผ่านมา +3

    ਪਤਰਕਾਰ ਮਲੂਕਾ ਸਿੰਘ ਜੀ ਇਸ ਪਰਵਾਰ ਦੀ ਮੱਦਦ ਕੀਤੀ ਜਾਵੇ ਸਹੁਰਾ ਪਰਿਵਾਰ ਤੇ ਸੱਤ ਤੋ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਦੀ ਸਮਾਜਸੇਵੀ ਸੰਸਥਾਵਾਂ ਵੱਧ ਤੋਂ ਵਧ ਸਹਿਯੋਗ ਕਰਨ। 🚩🙏🏻

  • @Sukhmaniboutique7
    @Sukhmaniboutique7 วันที่ผ่านมา +30

    ਹਿੰਮਤ ਰੱਖ ਭੈਣੇ। ਲੱਖੇ ਵੀਰੇ ਭਾਨੇ ਵੀਰ ਨਾਲ ਗੱਲ ਕਰੋ ਉਹ ਇਨਸਾਫ ਜ਼ਰੂਰ ਕਰਾਉਣਗੇ।

  • @Inklabjindabad535
    @Inklabjindabad535 วันที่ผ่านมา +22

    ਵਾਹਿਗੁਰੂ ਮਿਹਰ ਕਰੋ

  • @Mika786moga
    @Mika786moga 13 ชั่วโมงที่ผ่านมา +13

    ਕਈ ਲੋਕਾਂ ਦੀ ਤਾਂ ਕਿਸਮਤ ਬਹੁਤ ਜਿਆਦਾ ਮਾੜੀ ਹੁੰਦੀ ਆ ਜਿਵੇ ਮੇਰੀ ਭੈਣ ਦੀ ਅਸੀਂ ਵੀ ਗਰੀਬੀ ਕੱਢਣ ਲਈ ਭੈਣ ਨੂੰ ilits ਕੀਤਾ ਤੇ ਮੌਕੇ ਤੇ ਪੈਸੇ ਮੁੰਡਾ ਖਾ ਗਿਆ ਪਰ ਬਾਕੀ ਪਰਿਵਾਰ ਥੋੜਾ ਠੀਕ ਕਰਕੇ ਭੈਣ ਹਲੇ ਵੀ ਓਥੇ ਹੀ ਆ ਪਰ ਬਾਹਰ ਨਹੀ ਗਈਂ ਬੱਸ ਜੌਬ ਕਰਨ ਲੱਗ ਪਈ

  • @Sukhmaniboutique7
    @Sukhmaniboutique7 วันที่ผ่านมา +47

    ਭਾਨਾ ਸਿੱਧੂ ਵੀਰਾ ਤੇ ਲੱਖਾ ਸਿਧਾਣਾ ਵੀਰ ਹੱਲ ਕਰਨਗੇ।

    • @AvtarGujjar-je8hj
      @AvtarGujjar-je8hj 20 ชั่วโมงที่ผ่านมา +3

      Veer ji greeb nal koi ni khrda bhane te ta apne re arop lgde ki apne bhen de sohre valea dia kuria nal dhaka krda pia

    • @AvtarGujjar-je8hj
      @AvtarGujjar-je8hj 20 ชั่วโมงที่ผ่านมา +1

      Veer ji baki lakhe ne jo sardar munde da katal kita c ohdia bachia te ohna bachia di ma baidd te pei ae veer ji baki meri kise nal koi dushmani nhi bai tusi bd vidio dekh ke na kise nu changa smj lia kro pehla dekh lia kro ki ehna di ki bhadri te ki koi punjab nu den ae

    • @ksdhaliwal3670
      @ksdhaliwal3670 13 ชั่วโมงที่ผ่านมา

      ਕੇਸ ਦਰਜ਼ ਕਰਾਕੇ ਪਿੰਡ ਵਾਲੇ ਮਦਦ ਕਰਨ।

  • @JashanDeep-fi6bq
    @JashanDeep-fi6bq วันที่ผ่านมา +35

    ਲੱਖਾ ਹੱਲ ਕਰ ਸਕਦਾ ਜੀ ਬਾਈ ਨੂੰ ਕਾਲ ਕਰੋ ਤੁਰੰਤ ਹੱਲ ਜੀ

    • @TR__k
      @TR__k วันที่ผ่านมา +8

      ਜੇ ਬੰਦੇ ਤਕੜੇ ਹੋਏ ਫੇਰ ਲੱਖੇ ਨੇ ਕੰਮ ਨੀ ਕਰਵਾਉਣਾ ਵੀਰ

    • @sunitadatta4907
      @sunitadatta4907 7 ชั่วโมงที่ผ่านมา

      Kite soury bure ta kite nuha vi bhut galat hudia aur najayaaj phayda lendia per eh bachi naal bura hoya please tusi sub ehda sath do

    • @greatcanada4989
      @greatcanada4989 5 ชั่วโมงที่ผ่านมา

      Lakha kach bagwant maan rajewal di 35000000 kh gey jo marji kraoo

  • @VarinderkaurKaur-b5h
    @VarinderkaurKaur-b5h 8 ชั่วโมงที่ผ่านมา +5

    Waheguru ji waheguru ji waheguru ji waheguru ji waheguru ji

  • @SatnamSingh-zk4ce
    @SatnamSingh-zk4ce 10 ชั่วโมงที่ผ่านมา +9

    ਵਿਚੋਲਾ ਵਿਚ ਓਹਲਾ ਬੁਰੀ ਨਿਊਜ਼ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਪਰਵਾਰ ਤੇ

  • @swaranjitkaur-vw2kq
    @swaranjitkaur-vw2kq 5 ชั่วโมงที่ผ่านมา +4

    ਕਿੰਨੀ ਸੋਹਣੀ ਬੇਟੀ ਆ

  • @Waraich_vlogs19
    @Waraich_vlogs19 7 ชั่วโมงที่ผ่านมา +7

    ਪਹਿਲੀ ਵਾਰ ਤੇਰੀ ਰੀਅਲ ਵੀਡੀਓ ਦੇਖੀ ਆ ਵੀਰੇ

  • @SarbjeetSingh-gn9pk
    @SarbjeetSingh-gn9pk 23 ชั่วโมงที่ผ่านมา +12

    ਲਾਲਚ ਹਰ ਕੋਈ ਕਰਦਾ ਪਰ ਧੀ ਭੈਣ ਦੇ ਮਾਮਲੇ ਚੵ ਲਾਲਚ ਨਾ ਕਰੋ ਦੇਖ ਪਰਖ ਕਰਕੇ ਹੀ ਰਿਸ਼ਤਾ ਕਰੋ

  • @kirandeepbrar2205
    @kirandeepbrar2205 15 ชั่วโมงที่ผ่านมา +8

    ਪਤਾ ਨਹੀਂ ਲੋਕਾਂ ਕਿਉਂ ਨਹੀਂ ਸਮਜਦੇ ਹੁਣ ਵੀਜ਼ਾ ਨਹੀਂ ਲਗਣਾ ਰੂਲਜ਼ change ਹੋ ਗਏ ਨੇ ਭੈਣ ਜੀ be carefull

  • @LaddiGill-k8f
    @LaddiGill-k8f 3 ชั่วโมงที่ผ่านมา +2

    ਪਰਚਾ,ਦਰਜ,ਕਰੋ ਕੰਜਰਾ,ਤੇ

  • @Kuljeet2001
    @Kuljeet2001 2 ชั่วโมงที่ผ่านมา +1

    ਕੁੜੀਆਂ ਨੂੰ ਵੀ ਬੇਨਤੀ ਐ. ਕੇ. ਆਪਣੇ ਬਰਾਬਰ ਦੇਆ. ਨਾਲ ਹੀ ਮੱਥਾ ਲਾਏਆ ਕਰੋ ਭਾਈ ਕੁੜੀ ਦੀ ਜਿੰਦਗੀ ਦਾ ਸਵਾਲ ਐ

  • @Preet45266
    @Preet45266 วันที่ผ่านมา +7

    Waheguru ji 🎉🎉🎉🎉🎉🎉🎉🎉🎉🎉🎉

  • @ParamjitKaur-r5u
    @ParamjitKaur-r5u 9 ชั่วโมงที่ผ่านมา +3

    ਮਲੂਕਾਜੀਅਪਣਾਨੰਬਰਦਿਉ

  • @rupindersinghbrar4464
    @rupindersinghbrar4464 4 ชั่วโมงที่ผ่านมา

    ਬਾਈ ਜੀ ਕਾਨੂੰਨ ਦਾ ਬੁਰਾ ਹਾਲ ਆ ਅੱਜ ਦੇ ਟਾਇਮ ਵਿੱਚ ਲੋਕ ਵੀ ਚੰਗੇ ਨੂੰ ਮਾੜਾ ਕਹਿੰਦੇ ਆ ਮਾੜੇ ਨੂੰ ਮਾੜਾ ਨਹੀ ਕਹਿੰਦੇ ਕਿਉਕੀ ਲੋਕ ਮਾੜੇ ਬੰਦੇ ਤੋ ਡਰਦੇ ਆ ਕੋਈ ਸਾਡਾ ਨੁਕਸਾਨ ਨਾ ਕਰ ਦੇਵੇ

  • @Lakha-ov5mr
    @Lakha-ov5mr 6 ชั่วโมงที่ผ่านมา +5

    ਵੀਰ ਜੀ ਸਾਨੂੰ ਇਸ ਪਰਿਵਾਰ ਨਾਲ ਬਹੁਤ ਦੁੱਖ ਆ ਬਹੁਤ ਹਮਦਰਦੀ ਆ ਪਰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਜੇ ਮੰਨ ਲਓ ਅਗਲਾ ਪਰਿਵਾਰ ਤਕੜਾ ਵਾ ਤੇ ਉੱਥੇ ਰਿਸ਼ਤਾ ਨਾ ਕਰੋ ਤਗੜੇ ਪਰਿਵਾਰਾਂ ਦੇ ਵਿੱਚ ਗਰੀਬਾਂ ਦੀਆਂ ਕੁੜੀਆਂ ਨਹੀਂ ਵੱਸਦੀਆਂ ਬਈ ਸਾਡੇ ਵਰਗੇ ਪਰਿਵਾਰਾਂ ਵਰਗੀਆਂ ਹੱਥ ਬੰਨ ਕੇ ਬੇਨਤੀ ਆ ਬਾਈ ਜੀ ਮੇਰੇ ਖੁਦ ਦੋ ਵਿਆਹ ਕੀਤੇ ਮੇਰੇ ਭਰਾ ਦੇ ਮੈਂ ਪਰ ਉਹ ਕੁੜੀਆਂ ਨਿਕਲੀਆਂ ਹੋਰ ਹਿਸਾਬ ਦੀਆਂ ਸਾਨੂੰ ਛੱਡਣੀਆਂ ਪਈਆਂ ਚੰਗੀਆਂ ਕੁੜੀਆਂ ਨਹੀਂ ਮਿਲਦੀਆਂ ਬਾਈ ਜੀ ਨਹੀਂ ਮਿਲਦੀਆਂ

  • @Randhawa-xi3pe
    @Randhawa-xi3pe วันที่ผ่านมา +6

    Waheguru ji waheguru ji 🙏

  • @tanveerkaur9610
    @tanveerkaur9610 11 ชั่วโมงที่ผ่านมา +3

    Sister nu insaaf milna chahida 🙏🏼🙏🏼🙏🏼🙏🏼🙏🏼🙏🏼😢😢😢😢

  • @GursewakChahal-b1j
    @GursewakChahal-b1j ชั่วโมงที่ผ่านมา

    Waheguru ji❤❤

  • @jaswinderkaur4152
    @jaswinderkaur4152 7 ชั่วโมงที่ผ่านมา +1

    Waheguruji blesss kro sister nu kade marha na howe kudiyan nal allah mereya na karama ch viah likheua kr je eda krna hunda ha

  • @LovedeepDeeplove
    @LovedeepDeeplove วันที่ผ่านมา +6

    Waheguru Ji

  • @HarjinderNehal
    @HarjinderNehal วันที่ผ่านมา +9

    ਵਾਹਿਗੁਰੂ ਜੀਉ 🙏

  • @lachhmansinghsingh2069
    @lachhmansinghsingh2069 วันที่ผ่านมา +4

    Waheguru Ji Karp Karn 🙏🙏🙏

  • @JagroopDhindsa-t
    @JagroopDhindsa-t 4 ชั่วโมงที่ผ่านมา +1

    ਮੁਡੇੰ।ਵਾਲਿਆ।ਤੇ।ਕਾਰਵਾਈ।ਹੋਣੀ।ਚਾਹੀਦੀ।ਐ😊

  • @SewakSingh-it2fm
    @SewakSingh-it2fm วันที่ผ่านมา +4

    Waheguru ji waheguru ji

  • @labhBrarsantybrar
    @labhBrarsantybrar 5 ชั่วโมงที่ผ่านมา

    ਬਹੂਤ ਗੱਲਤ ਹੋਈਆ ਜੀ 😢😢
    ਬਾਈ ਪਤਰਕਾਰ ਅਵੇ ਈ ਸਚੀ ਸੂਚੀ ਖਬਰ ਦੇਈਆ ਕਰੋ ਜੀ

  • @amandeepkaru6362
    @amandeepkaru6362 12 ชั่วโมงที่ผ่านมา

    ਵਾਹਿਗੁਰੂ ਜੀ ❤🙏🙏

  • @NarinderSingh-hd9ch
    @NarinderSingh-hd9ch 4 ชั่วโมงที่ผ่านมา

    ਇਸ ਗੱਲ ਦੀ ਕੋਈ ਸਚਾਈ ਨਹੀ ਲਗਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।

    • @JashanPreet-l3c
      @JashanPreet-l3c 3 ชั่วโมงที่ผ่านมา +1

      Tusi kro fr jaanch puri Cid sir

  • @KaranFreeFire09
    @KaranFreeFire09 วันที่ผ่านมา +2

    Waheguru ji waheguru ji waheguru ji

  • @karamjeetkaurguddi4284
    @karamjeetkaurguddi4284 15 ชั่วโมงที่ผ่านมา +1

    ਵਾਹਿਗੁਰੂ।ਜੀ😂😂😂😂ਧੰਨਵਾਦ।ਜੀ

    • @jaswinderkaur4152
      @jaswinderkaur4152 7 ชั่วโมงที่ผ่านมา

      Tere bc dand kyu niklde ah jis din tera houga fr hasi eda saliye

  • @jagroopsingh8290
    @jagroopsingh8290 วันที่ผ่านมา +8

    Lata tod do shali dia😢😢😢😢😢😢

  • @SatnamSingh-zk4ce
    @SatnamSingh-zk4ce 10 ชั่วโมงที่ผ่านมา +4

    ਪੁਲਸ ਵਾਲੇ ਘਰ ਕਬੀ ਰਿਸ਼ਤਾ ਨਾ ਕਰੋ ਬ੍ਰਿਸਟ ਲੋਕ ਨੇ

  • @ranakaler7604
    @ranakaler7604 ชั่วโมงที่ผ่านมา

    ਪੱਤਰਕਾਰ ਸਾਹਿਬ ਜੀ ਕੁੜੀ ਨੂੰ ਇਨਸਾਫ ਦੁਆਓ,

  • @the_fitness_unisex_gym
    @the_fitness_unisex_gym 7 ชั่วโมงที่ผ่านมา

    ਭਾਨਾ ਸਿਧੂ ਵੀਰ ਲੱਖਾ ਸਿਧਾਣਾ ਵੀਰ ਹਲ ਕਰੇ

  • @JaswinderSingh-lq6zj
    @JaswinderSingh-lq6zj 12 ชั่วโมงที่ผ่านมา

    Waheguru ji Mehar kario iss parvar te ji 🙏

  • @johanrahul
    @johanrahul 6 ชั่วโมงที่ผ่านมา

    Pta ni ki ki ho reha ae Punjab ch. Waheguru ji mehar bnaye rakheo saade Punjab te

  • @Bapla.baldevBapla.baldev
    @Bapla.baldevBapla.baldev 20 ชั่วโมงที่ผ่านมา +5

    😢😢😢KURUR.CHAPPA.PIND.MERE.NAAL.HI.PIND.AA😢😢😢LOKA.DA.BURA.HAAL.AA.LOKA.DA😢😢🇳🇱🇳🇱✈️✈️⛲

  • @jaswinderkaur4152
    @jaswinderkaur4152 7 ชั่วโมงที่ผ่านมา

    Help help help want justice justice justice only

  • @surjitkaur1964
    @surjitkaur1964 6 ชั่วโมงที่ผ่านมา +1

    Sarkar. Nu. Pariwar. Di. Madad. Karni. Chahidi. Hai. Vichoole. Nu. V. Andar. Sja. Honi. Chahidi. Hai

  • @gurdevkaur4862
    @gurdevkaur4862 23 ชั่วโมงที่ผ่านมา +3

    🙏🙏

  • @paramdhillon-bk5de
    @paramdhillon-bk5de 12 ชั่วโมงที่ผ่านมา +2

    Wmk g🙏🙏

  • @deep_2113
    @deep_2113 5 ชั่วโมงที่ผ่านมา +2

    Kanoon aapna kam sahi nahi karda har pase reshvat khori kar kar police officer aapney Ghar bharh Dey Ney tahe kurrya rul rahey yaha Ney police officer advocate politishian jajh sare Miley hoi Ney kuch nahi hona sab chor Ney kurry nu Hun ehna Da sath na Dey 😮😊

  • @KailashBedi-l1o
    @KailashBedi-l1o 12 ชั่วโมงที่ผ่านมา

    Waheguru ji pariwar te mehar karna ji 🙏🏻

  • @NavjotMahi-p3q
    @NavjotMahi-p3q 3 ชั่วโมงที่ผ่านมา +1

    😢😢

  • @davindersingh236
    @davindersingh236 7 ชั่วโมงที่ผ่านมา

    Es sohre pariwar ton bacho☝️

  • @narinderpal713
    @narinderpal713 3 ชั่วโมงที่ผ่านมา

    Bhai g ess Bhain nu insaf milna chahida sakhat Sajja milni chahidi a🙏🙏🙏

  • @rajinderkour1094
    @rajinderkour1094 6 ชั่วโมงที่ผ่านมา

    Waheguruji

  • @GurpreetSingh-et8uo
    @GurpreetSingh-et8uo 9 ชั่วโมงที่ผ่านมา +2

    Dheeyan de dukh bhut dhade ne oye rabba na dukh likheya kar raba dheeya de hise dukh nhi vekheya janda kuri da sachi rona aa gya video vekh k aaise kute sohreya nu sja deni chahidi aa ik aaisi sja k ehna papiya di rooh kabh uthe kuriya kite v seff nhi a bhut dukh hoeya sun k

  • @HarrySidhu-e2h
    @HarrySidhu-e2h 13 ชั่วโมงที่ผ่านมา

    ਬਹੁਤ ਮਾੜੀ ਗੱਲ ਆ

  • @AmandeepSingh-bu4wn
    @AmandeepSingh-bu4wn 8 ชั่วโมงที่ผ่านมา +1

    ਲੱਖ ਲਾਹਨਤ ਏ

  • @NarinderSingh-kt8qq
    @NarinderSingh-kt8qq 16 ชั่วโมงที่ผ่านมา

    Waheguru ji Maher kro ji ❤️🙏🙏🙏🙏🙏❤️

  • @devindersingh3428
    @devindersingh3428 7 ชั่วโมงที่ผ่านมา

    ਜੇ ਸਹੀ ਰਿਜਲਟ ਇਨਸਾਨੀਅਤ ਦੇ ਨਾਲ ਕਰਨਾ ਚਾਹੁੰਦੇ ਹੋ ਨਾ। ਵਿਚੋਲਾ ਸੋਹਰਾ ਪਰਿਵਾਰ ਮਾਈਕ ਤੇ ਪਰਿਵਾਰ ਸਾਰਿਆਂ ਨੂੰ ਬਿਠਾ ਫਿਰ ਸਹੀ ਰਿਜਲਟ ਸਾਹਮਣੇ ਆਵੇਗਾ

  • @Wahegurubabananakji
    @Wahegurubabananakji 7 ชั่วโมงที่ผ่านมา

    Waheguru ji 😢😢

  • @jaswinderkaur4152
    @jaswinderkaur4152 7 ชั่วโมงที่ผ่านมา

    😢haye allah ik dua kabool kari 😢please 🙏🏼 jehda dhokha dinda ohnu maut eh saja mile allah mereya

  • @devindersingh3428
    @devindersingh3428 7 ชั่วโมงที่ผ่านมา

    ਮੁੰਡੇ ਦੇ ਪਰਿਵਾਰ ਨੂੰ ਵੀ ਪੁੱਛ ਲਿਆ । ਕਿਸੇ ਗਰੀਬ ਦਾ ਘਰ ਦਾ ਖਾਤਮਾ ਤਾਂ ਨਹੀਂ ਕਰਨ ਲੱਗੇ

  • @NarinderSingh-hd9ch
    @NarinderSingh-hd9ch 4 ชั่วโมงที่ผ่านมา

    ਤੁਸੀ ਵੀ ਅਮੀਰ ਘਰ ਵਿਆਹ ਕਰਦੇ ਹੋ ਆਪਣੇ ਹੀ ਰਿਸਤੇਦਾਰੀ ਵਿੱਚ ਹੀ ਵਿਆਹ ਕਰੋ 1 ਬਹੁਤ ਬੱਚੇ ਹਨ ਜੋ ਆਪਣਾ ਪੈਸਾ ਲਾ ਕੇ ਲਿਜਾ ਸਕਦੇ ਹਨ ਪਰ ਤੁਸੀ ਸੱਚੇ ਹੋਵੇ

  • @jassdhaliwal9223
    @jassdhaliwal9223 4 ชั่วโมงที่ผ่านมา

    Jdo rishta laina hunda odo bht kuj akhde a baad vich mukr jnde aa ......kudi nu insaaf milna chida .....

  • @Dhillon00086
    @Dhillon00086 6 ชั่วโมงที่ผ่านมา +1

    Koshish rahu ke kuri naal galat na hove…..

  • @JasPinder-gx3xs
    @JasPinder-gx3xs 8 ชั่วโมงที่ผ่านมา

    ZAR LOKAN DIAAN AAWDI KURRHI NAL ESS TRA KRE FER LOKE KEE KURNA , BAEE AUJ KUL DE WICHOLE PAISE LAIN KE RISHTA KUWAKE PASE ,PUOSH GISH LURRHKI WALENHI KURDE , AUNEHO KE KURRHI TORDENDE HUN, FURRHLO HUON CANADDA DA JHAJ TI KT NAGUOM HO JAWE ❤ RS DHALIWALL FDK PUNJAB ❤

  • @manjeetkaur1146
    @manjeetkaur1146 13 ชั่วโมงที่ผ่านมา

    🙏🙏😭😭waheguru ji

  • @gurmeetkaur1216
    @gurmeetkaur1216 ชั่วโมงที่ผ่านมา

    Bhut.galat.hoya.as.dhee.nal.waheguruji.mehar.dhee.no.insaf.mile.or.sorhee.parivar.te.skht.karvi.honi.chihe

  • @darshansinghdarshan4443
    @darshansinghdarshan4443 16 ชั่วโมงที่ผ่านมา

    Jaskarn is truly wilakhan shaksiat ( different from others )

  • @balbirsinghsandhu5151
    @balbirsinghsandhu5151 วันที่ผ่านมา +3

    Be strong....meet Lakha Sidhana nd Bhana Sidhu. .oh tuhadi help karn ge ..

  • @tarloksinghpunia7888
    @tarloksinghpunia7888 13 ชั่วโมงที่ผ่านมา +1

    ਸਭ ਝੂਠ ਹੈ ਡਾਕਟਰੀ ਮੈਨਾ ਕਿਊ ਨਹੀ ਕਰਵਾਇਆ ,ਵਚੋ ਲੰਗ ਚਲੈਲਾ ਜਿਲਾ ਪਟਿਆਲਾ ਤੋ ਕਦੇ ਗਲਤੀ ਨਾਲ ਵਿਆਹ ਨਾ ਕਰਵਾਔ

  • @nirbhaisingh9060
    @nirbhaisingh9060 10 ชั่วโมงที่ผ่านมา

    Lakha vr and bhana veer nal gall Karan lai mere nal v gall kar sakdi aa bhen me le ke javaga ohna kol ..bhen di jindgi da sabal aa

  • @Neeru68
    @Neeru68 9 ชั่วโมงที่ผ่านมา

    Edda de ensana nuo saza milne chide aa kudi nu pura insaaf kro sb

  • @ManDeep-k4d
    @ManDeep-k4d 13 ชั่วโมงที่ผ่านมา

    Asi resta labede paye aa apne bro da par lok buhat shoka ghar hi vakh de mota chaga hove pave na hove

  • @hardeepbrar4418
    @hardeepbrar4418 4 ชั่วโมงที่ผ่านมา

    Bht hi mada hoyea bhain nl kithe bhro gy yr😢

  • @gurukirpa-w5p
    @gurukirpa-w5p 19 ชั่วโมงที่ผ่านมา +2

    WAHEGURU G EHNA DA DUKH DOOR KRO

  • @varindersingh1951
    @varindersingh1951 13 ชั่วโมงที่ผ่านมา +2

    ਕੋਈ ਸਟੋਰੀ ਦੀ ਗੱਲ ਨਹੀਂ ਬਣਦੀ ਵੀ ਰੌਲਾ ਕਿਸ ਗੱਲ ਦਾ ਬਾਹਰ ਜਾਣ ਦਾ ਜੇ ਬਾਹਰ ਜਾ ਕੇ ਕੁੜੀ ਮੁੱਕਰ ਜਾਂਦੀ ਫੇਰ ਮੁੰਡੇ ਵਾਲਾ ਇੱਥੇ ਕੁਝ ਕਰ ਲੈਂਦਾ ਚੰਗੇ ਆ ਆਪਣੇ ਘਰ ਵੱਸੇ ਬਾਹਰ ਜਾਣ ਦਾ ਕੀ ਮੁੰਡਾ ਕਮਾਏ ਖਵਾਵੇ ਸਾਰਾ ਕੁਝ ਪਹਿਲਾਂ ਆਪ ਹੀ ਉਹਨਾਂ ਤੇ ਦਰਖਾਸਤ ਦਿੰਦੀ ਹ ਜਦੋਂ ਉਹ ਕਹਿ ਦਿੰਦੇ ਬਾਰਕਾ ਦਿੰਨੇ ਆ ਉਦੋਂ ਦਰਖਾਸਤ ਵਾਪਸ ਲੈ ਲੈਂਦੀ ਹ ਮੁੰਡੇ ਦੇ ਪਿੰਡ ਚ ਵੀ ਪਤਾ ਕੀਤਾ ਜਾਵੇ ਉਹਨਾਂ ਦਾ ਪੂਰਾ ਪਿੰਡ ਕਹਿੰਦਾ ਨਹੀਂ ਵੀ ਆਏ ਆ ਈਵਨ ਉਹ ਕੁੜੀ ਵੀ ਕਹਿੰਦੀ ਨਹੀਂ ਵਿਆਹਿਆ ਇਹ ਸਿਰਫ ਬਾਹਰ ਜਾਣ ਦਾ ਰੌਲਾ ਵੇ ਕੁੜੀ ਨੇ ਸਿਰਫ ਬਾਹਰ ਜਾਣ ਲਈ ਹੀ ਵਿਆਹ ਕਰਵਾਇਆ ਸੀ ਹੁਣ ਉਹਨਾਂ ਨੂੰ ਕੋਲ

  • @GurmeetSingh-z2u
    @GurmeetSingh-z2u 14 ชั่วโมงที่ผ่านมา

    🙏🙏🙏🙏🙏🙏

  • @AmandeepSingh-x2u
    @AmandeepSingh-x2u วันที่ผ่านมา +4

    Ina di jrur help kro g

  • @laddusingh6300
    @laddusingh6300 4 ชั่วโมงที่ผ่านมา

    Bedda gark aa loka da

  • @Sahil-km2rk
    @Sahil-km2rk 2 ชั่วโมงที่ผ่านมา

    Rbba eho jhe jalma nu bakshi naa.....

  • @HarwinderSingh-gq9mk
    @HarwinderSingh-gq9mk วันที่ผ่านมา +5

    Vir ji asi baby girl god leni chune aa j koi vir bhain god dena chaunde hon ta sanu reply kro ji

  • @SukhdevSingh-i9f
    @SukhdevSingh-i9f วันที่ผ่านมา +5

    Bache asi tere nal aa

  • @BaljinderKaur-cc1su
    @BaljinderKaur-cc1su 12 ชั่วโมงที่ผ่านมา +1

    Surya Parivar nu sakht to sakht Saja Milani chahie yah bacchi Da ki Kasoor hai jabki pahla hi ladke Di shaadi Hui Hui hai

  • @SurjitSingh-xc2ej
    @SurjitSingh-xc2ej 5 ชั่วโมงที่ผ่านมา

    GARIB NAAL ATYACHAR KARDA NA POLICE BALA

  • @BaljitSingh-rk4qe
    @BaljitSingh-rk4qe 8 ชั่วโมงที่ผ่านมา

    💔😭🤲🙏

  • @ParvinderKaur-xx3vy
    @ParvinderKaur-xx3vy 10 ชั่วโมงที่ผ่านมา

    Rolla ta Sara bhar Jaan da lagda a

    • @JashanPreet-l3c
      @JashanPreet-l3c 3 ชั่วโมงที่ผ่านมา

      ਨਹੀਂ aunty ਜੀ

  • @ਮੇਰਾਸੋਹਣਾਦੇਸ਼ਪੰਜਾਬ-ਛ6ਞ
    @ਮੇਰਾਸੋਹਣਾਦੇਸ਼ਪੰਜਾਬ-ਛ6ਞ 7 ชั่วโมงที่ผ่านมา

    ਕਿਹੜੇ ਪਿੰਡ ਇਸ ਕੁੜੀ ਦਾ ਮੈਨੂੰ ਕੋਈ ਭਰਾ ਦਸ ਸਕਦਾ

    • @Virpalsidhu-t3x
      @Virpalsidhu-t3x 2 ชั่วโมงที่ผ่านมา

      ਮਾਛੀਕੇ

    • @SukhdevSingh-i9f
      @SukhdevSingh-i9f 2 ชั่วโมงที่ผ่านมา

      Machhike pind aa kudi da veer

  • @Dhillon00086
    @Dhillon00086 6 ชั่วโมงที่ผ่านมา

    Plz kuri parivaar di details deyo…….

  • @PalwinderSingh-b6z
    @PalwinderSingh-b6z 8 ชั่วโมงที่ผ่านมา

    Boht mari gl a 😢😢

  • @abhasharma9799
    @abhasharma9799 12 ชั่วโมงที่ผ่านมา

    😢

  • @Taffuvlog
    @Taffuvlog วันที่ผ่านมา +2

    Divorce le len bs hun ki faida

  • @ManpreetKaur-n8x6y
    @ManpreetKaur-n8x6y วันที่ผ่านมา +3

    Kuri di help karo

  • @dharamjitsingh4331
    @dharamjitsingh4331 16 ชั่วโมงที่ผ่านมา

    Only registered the Police case with the help of good/villeger & relatives ਪਲ.
    &

  • @jazzchouhan2167
    @jazzchouhan2167 2 ชั่วโมงที่ผ่านมา

    Mundeya nal roj galat ho reha a pehla koi case aya eda da pr dukh ea pen da v a k es nal v galat hoya

  • @narinderpal713
    @narinderpal713 3 ชั่วโมงที่ผ่านมา

    Bhai g bhane sidhu nu vota Ch khada Karo oho karu masle hull

  • @DEON765
    @DEON765 9 ชั่วโมงที่ผ่านมา

    Passa mine bas police da bura haal aa😮😮😮😮

  • @Kaurhrmn-01
    @Kaurhrmn-01 13 ชั่วโมงที่ผ่านมา +1

    PTA ni kinia ku dhyian dukhi a mere vng😢 Dhyan di jindgi eni sokhi ni a mape v dukhi aa

  • @Jasveer-dq3sp
    @Jasveer-dq3sp 13 ชั่วโมงที่ผ่านมา +1

    Is parivaar da shream kutapa chaado grib di dhi nal iho jeha kita

  • @Neeru68
    @Neeru68 9 ชั่วโมงที่ผ่านมา

    Bhan nu in saaf milna Chida wa