'ਗੁਰਬਾਣੀ ਤੋਂ ਮਿਲੀਆਂ ਐਸੀਆਂ ਤਾਕਤਾਂ ਮੈਂ ਲੋਕਾਂ ਦੇ ਭਵਿੱਖ ਵੀ ਦੱਸ ਸਕਦਾਂ' | Bagicha Singh Rattakhera

แชร์
ฝัง
  • เผยแพร่เมื่อ 8 ม.ค. 2025

ความคิดเห็น • 1K

  • @balwinderkoharh3897
    @balwinderkoharh3897 11 หลายเดือนก่อน +46

    ਬਾਬਾ ਬਗੀਚਾ ਸਿੰਘ ਜੀ ਤੁਹਾਡਾ ਧੰਨਵਾਦ ਤੁਹਾਡੇ ਉਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajinderchhokran3501
    @rajinderchhokran3501 ปีที่แล้ว +131

    ਇਹ ਸੱਚ ਹੈ ਜੀ ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਅਗਰ ਅਸੀਂ ਵਿਸਵਾਸ਼ ਤੇ ਸ਼ਰਧਾ ਨਾਲ ਗੁਰਬਾਣੀ ਨਾਲ ਜੁੜੀਏ ,ਸਾਡਾ ਦਸਵਾਂ ਦੁਆਰ ਖੁੱਲ੍ਹ ਜਾਂਦਾ ,ਪਰ ਬਹੁਤ ਭਗਤੀ ਦੀ ਜਰੂਰਤ ਹੁੰਦੀ ਹੈ ਜੀ ।

    • @GurmeetSingh-ou8tk
      @GurmeetSingh-ou8tk ปีที่แล้ว +4

      ਉਹ ਅਵਸਥਾ ਬਆਂ ਨਹੀਂ ਕੀਤੀ ਜਾ ਸਕਦੀ।ਉਹ ਅਵਸਥਾ ਪੂਰਨ ਸੰਤ ਤੇ ਬ੍ਰਹਮਗਿਆਨੀ ਦੀ ਹੁੰਦੀ ਹੈ।ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮੰਤ ਧਾਂ ਸੇ ਸੇਈ ਨਾਨਕਾ ਪੂਰਨ ਸੋਈ ਸੰਤ।

    • @balwinderkaur2840
      @balwinderkaur2840 ปีที่แล้ว

      Bilkul ji waheguru ji sab te kirpa kare waheguru ji,waheguru waheguru

    • @balwinderkaur2840
      @balwinderkaur2840 ปีที่แล้ว

      Swas giras simro Gobind man under ki utre achint

    • @kirandeepkaur4858
      @kirandeepkaur4858 11 หลายเดือนก่อน

      @@GurmeetSingh-ou8tk ਹਰਿ ਨਾਮਾ ਮਨਿ ਮੰਤੁ ਧੰਨ ਸੇ ......

    • @indersingh7799
      @indersingh7799 11 หลายเดือนก่อน

      Tihada daswan duar khuleya ji?
      Tusi apna experience dso

  • @aulakh9276
    @aulakh9276 11 หลายเดือนก่อน +32

    ਬਗੀਚਾ ਸਿੰਘ ਜੀ ਬੜੀ ਵੱਡੀ ਕਿਰਪਾ ਹੈ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ 🙏🙏 ਵਾਹਿਗੁਰੂ ਜੀ 🙏🙏

  • @shubegsingh8394
    @shubegsingh8394 11 หลายเดือนก่อน +21

    ਧੰਨ ਬਗੀਚਾ ਸਿੰਘ ਤੁਸੀਂ ਇਹ ਗਲਾਂ ਕਿਸੇ ਪਰਚਾਰਕ ਨੇ ਕਿਸੇ ਸਰਕਾਰ ਨੇ ਧਰਮ ਦੇ ਬਾਬੇ ਨੇ ਕੋਈ ਗਲ ਨਹੀਂ ਕੀਤੀ ਧੰਨਵਾਦ ਜਿੰਦਾਬਾਦ

  • @vickramjitsingh8379
    @vickramjitsingh8379 ปีที่แล้ว +55

    ਜੀਸ ਦਰ ਪੇ ਜੁਕੇ ਸਿਰ ਉਸੇ ਦਰ ਕਹਿਤੇ ਹੈ ਜੋ ਹਰ ਥਾਂ ਜੁਕ ਜਾਏ ਉਸੇ ਸਿਰ ਨਹੀਂ ਕਹਿਤੇ ਬਹੁਤ ਵਦੀਆ ਗੱਲਾਂ ਕਹੀਆਂ ਬਾਬਾ ਜੀ ਧਨਵਾਦ 🙏 ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ 📖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @HeenaMittal-wm2jk
    @HeenaMittal-wm2jk ปีที่แล้ว +79

    ਬਿਲਕੁਲ ਸਹੀ ਕਿਹਾ ਵੀਰ ਜੀ ਅਸੀਂ ਸੀਸ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਾਉਣਾ ਹੈ ਜੀ ਗੁਰੂ ਸਾਹਿਬ ਜੀ ਸਾਨੂੰ ਸਿੱਖਾਂ ਨੂੰ ਸੁਮੱਤ ਦੇਣ ਜੀ❤🙏

    • @MandeepSingh-ng6xq
      @MandeepSingh-ng6xq 11 หลายเดือนก่อน

      Ku hun aa thonu dasu sar kithe chkona tusi khud na kuj kro

    • @gursharansinghpannu6566
      @gursharansinghpannu6566 11 หลายเดือนก่อน

      Q​@@MandeepSingh-ng6xq

    • @mgrandomvlog1750
      @mgrandomvlog1750 11 หลายเดือนก่อน

      ਵੀਰ ਜੀ ਪਰਮਾਤਮਾ ਇੱਕ ਹੈ

  • @maninderkaur573
    @maninderkaur573 ปีที่แล้ว +50

    ਸਭ ਆਸਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ । ਇੱਕ ਮਨ ਚਿੱਤ ਨਾਲ ਗੁਰਬਾਣੀ ਪੜ੍ਹਨੀ ਅਤੇ ਵਾਹਿਗੁਰੂ ਸਿਮਰਨ ਕਰਨਾ ਚਾਹੀਦਾ ਹੈ। ਈਰਖਾ ਨਿੰਦਾ ਚੁਗਲੀ ਅਤੇ ਹੋਰ ਮਾੜੀਆਂ ਆਦਤਾਂ ਦਾ ਹੌਲੀ ਹੌਲੀ ਤਿਆਗ ਕਰਨਾ ਸਿੱਖਣਾ ਹੈ। ਗੁਰੂ ਤੇ ਵਿਸ਼ਵਾਸ ਪੱਕਾ ਕਰਨਾ ਹੈ । ਫਿਰ ਮਾਲਕ ਬਹੁਤ ਜਲਦੀ ਸੁਣਦੇ ਹਨ ਵਾਹਿਗੁਰੂ ਜੀ 🙏

  • @palwindersingh7435
    @palwindersingh7435 ปีที่แล้ว +118

    ਗੁਰਬਾਣੀ ਵਿਚ ਬਹੁਤ ਕੁੱਝ ਹੈ, ਭਾਈ ਸਾਹਿਬ ਸੱਚ ਕਿਹ ਰਹੇ ਹਨ, ਜੋ ਗੁਰਬਾਣੀ ਨੂੰ ਸੱਚੇ ਦਿਲੋਂ ਮੰਨਦਾ ਹੈ, ਉਹ ਕੁੱਝ ਵੀ ਕਰ ਸਕਦਾ, ਮੇਰੇ ਨਾਲ ਹੋਇਆ ਹੈ, ਏਸ ਲਈ ਦਸ ਰਿਹਾ 🙏🙏 ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਗੁਰਬਾਣੀ ਪੜੋ

    • @naturehumanity9493
      @naturehumanity9493 ปีที่แล้ว +12

      ਮੈਂ ਗੁਰੂ ਤੇ ਯਕੀਨ ਬਹੁਤ ਕਰਦਾ ਹਾਂ,, ਇਕ ਵਾਰ ਕਿਸੇ babe ਕੋਲ ਗਿਆ ਸੀ ਯਕੀਨ ਪਿਆਰ ਗੁਰੂ ਨਾਲ ਸੀ,,, ਓਦੋਂ ਵੀ ਅੱਜ ਵੀ,,, ਪਰ ਮੈਂ ਕਾਮਜਾਬ ਨਹੀ ਹੋ ਰਿਹਾ ਅਰਦਾਸ ਕਰਦਾ ਓਸ ਅੱਗੇ ਕਦੇ ਸੁਣ ਲਵੇ ਹਲੇ ਕੋਈ ਰਾਹ ਨਹੀਂ ਦਿੱਸ ਰਿਹਾ ਕਿਸੇ ਪਾਸੇ ਤੋਂ ਸਾਰੇ ਕੰਮ ਉਲਜੇ ਪਏ ਆ,,,
      ਓਸ ਅੱਗੇ ਅਰਦਾਸ ਆ ਸੁਣ ਲਵੇ,
      ਹਾ ਏਹ ਵੀ ਆ ਕਿ ਉਹ ਮੇਰੀ ਸੁਣ ਲਵੇ ਜਲਦੀ ਇਹਨੀ ਮੈ ਬਾਣੀ ਵੀ ਨਹੀਂ ਪੜ੍ਹਦਾ,, ਹਾਂ ਕਦੇ ਕਦੇ ਯਾਦ ਕਰ ਲਈ ਦਾ ਓਸ ਸਦੀਵੀ ਹੋਂਦ ਨੂੰ,,,

    • @prabhsimratsingh5911
      @prabhsimratsingh5911 ปีที่แล้ว +5

      Parminder ji bilkul Sach keha Gurbani to upar kuch nhi hegga Waheguru ji 🙏🙏🙏🙏

    • @vickramjitsingh8379
      @vickramjitsingh8379 ปีที่แล้ว +6

      ਜੀਸ ਦਰ ਪੇ ਜੁਕੇ ਸਿਰ ਉਸੇ ਦਰ ਕਹਿਤੇ ਹੈ ਜੋ ਹਰ ਥਾਂ ਜੁਕ ਜਾਏ ਉਸੇ ਸਿਰ ਨਹੀਂ ਕਹਿਤੇ🙏ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 📖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @dhillonlohara9234
      @dhillonlohara9234 11 หลายเดือนก่อน

      😊​@@naturehumanity9493

    • @kirandeepkaur4858
      @kirandeepkaur4858 11 หลายเดือนก่อน

      @@naturehumanity9493 ਹੋਰ ਨਹੀਂ ਤਾਂ ਮੂਲ ਮੰਤ੍ਰ ਦਾ ਸਿਮਰਨ ਕਰਦੇ ਰਹੋ । ਕੰਮ ਸਿਧ ਹੋ ਜਾਣਗੇ।

  • @pbx-preetsingh295
    @pbx-preetsingh295 ปีที่แล้ว +44

    ਤੁਹਾਢੀ ਸੋਚ ਸਭ ਤੋ ਅਲੱਗ ਹੈ ਬਗੀਚਾ ਸਿੰਘ ਜੀ,ਉਚੀ ਸੁੱਚੀ ਸੋਚ ਹੈ ਸਿੱਖ ਧਰਮ ਪ੍ਰਤੀ ਜੋ ਹਰੇਕ ਬੰਦਾ ਨਹੀ ਸਮਝ ਸਕਦਾ,

  • @aulakh9276
    @aulakh9276 11 หลายเดือนก่อน +17

    ਬੰਦੀ ਸਿੰਘਾਂ ਬਾਰੇ ਵੀ ਬਹੁਤ ਵਧੀਆ ਵਿਚਾਰ ਭਾਈ ਸਾਬ੍ਹ ਜੀ ਨੇ ਧੰਨਵਾਦ ਜੀ 🙏🙏

  • @sam-dd9zh
    @sam-dd9zh ปีที่แล้ว +144

    ਵਾਕਿਆ ਬਹੁਤ ਤਾਕਤ ਹੈ ਗੁਰਬਾਣੀ ਵਿੱਚ ਵਾਹਿਗੁਰੂ ਜੀ 🙏🏻

  • @RamandeepSingh-mp7be
    @RamandeepSingh-mp7be ปีที่แล้ว +79

    ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਾਡੇ ਸਿੱਖ ਬਾਈਬਗੀਚਾ ਸਿੰਘ ਰੱਤਾ ਖੇੜਾ ਤੇ ਗੁਰੂ ਦੀ ਬਹੁਤ ਕਿਰਪਾ ਹੈ ਤੇ ਉਨਾਂ ਨੇ ਆਪਣੀਆਂ ਸ਼ਕਤੀਆਂ ਨਾਲ ਉਹਨਾਂ ਨੂੰ ਨਿਵਾਜਿਆ ਹੈ
    ਉਨਾਂ ਨੂੰ ਇਨਾ ਸ਼ਕਤੀਆਂ ਦਾ ਉਪਯੋਗ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਸਾਰੇ ਪੰਜਾਬੀ ਚੈਨਲਾਂ ਨੂੰ ਉਨਾਂ ਦੇ ਨਾਲ ਮੁਲਾਕਾਤ ਤੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਿਰਫ ਉਹਨਾਂ ਦਾ ਹੀ ਕੋਈ ਬਾਬਾ ਭਵਿੱਖ ਨਹੀਂ ਦੱਸ ਸਕਦਾ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਤਾਕਤ ਬਖਸ਼ੀ ਆ

    • @kulwindersingh5149
      @kulwindersingh5149 ปีที่แล้ว +7

      ਇਹ ਕੋਈ ਸ਼ਕਤੀ ਨਹੀਂ ਪੜ੍ਹਾਈ ਹੈ ਇਸ ਨੂੰ ਮਨੋਂ ਵਿਗਿਆਨ ਕਹਿੰਦੇ ਹਨ

    • @gurujisingh584
      @gurujisingh584 ปีที่แล้ว +6

      ਹਿੰਦੂ ਰਾਜਿਆਂ ਨੇ ਤੇ ਅੱਜ ਦੀਆਂ ਹਿੰਦੂ ਸਰਕਾਰਾਂ ਹਮੇਸ਼ਾ ਸਿੱਖ ਕੌਮ ਦੇ ਖਿਲਾਫ ਰਹੀਆਂ ਹਨ ਜਿਨ੍ਹਾਂ ਨੇ ਸਾਡੇ ਗੁਰੂਆਂ ਨਾਲ ਗ਼ਦਾਰੀ ਕੀਤੀ ਹੈ ਉਹ ਸਾਡੇ ਨਾਲ ਸਾਡੀ ਸਿੱਖ ਕੌਮ ਨਾਲ ਭਲੀ ਕਿੱਥੇ ਕਰਨਗੇ ਸਾਨੂੰ ਸਿੱਖ ਕੌਮ ਅਤੇ ਮੁਸਲਮਾਨ ਭਰਾਵਾਂ ਨੂੰ ਇਕੱਠੇ ਹੋ ਕੇ ਸਾਡੀ ਵਿਰੋਧੀ ਸ਼ਕਤੀਆਂ ਸਰਕਾਰਾਂ ਦੇ ਖਿਲਾਫ ਲੜਨਾ ਪਵੇਗਾ ਫੇਰ ਹੀ ਸਾਨੂੰ ਇਨਸਾਫ ਮਿਲ ਸਕੇਗਾ ਮੇਰੀ ਅਪੀਲ ਹੈ ਕਿ ਸਾਨੂੰ ਬਗ਼ੀਚਾ ਸਿੰਘ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਸਾਰੇ ਸਿੱਖ ਅਤੇ ਮੁਸਲਮਾਨ ਇਕੱਠੇ ਹੋ ਕੇ ਰਹੀਏ ਇੱਕ ਦੂਜੇ ਦਾ ਸਾਥ ਦੇਈਏ

    • @kulwindersingh5149
      @kulwindersingh5149 ปีที่แล้ว +2

      @@gurujisingh584 right

    • @kirandeepkaur4858
      @kirandeepkaur4858 ปีที่แล้ว +2

      ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮਿਕਨਾਤੀਸੀ ਖਿੱਚ ( ਕਸ਼ਿਸ਼) ਸੀ ਕਿ ੧੯੮੪ ਵੇਲ਼ੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਮਝ ਕੇ ਫਿਰ ਉਹ ਲੋਕ ਉਨ੍ਹਾਂ ਦੇ ਮਿਸ਼ਨ ਮੁਤਾਬਿਕ ਚੱਲਦਿਆਂ ਸ਼ਹੀਦੀਆਂ ਤੱਕ ਪਾ ਗਏ ਅਤੇ ਸਿਰਮੌਰ ਇਤਿਹਾਸ ਦੀ ਛਾਪ ਛੱਡ ਗਏ ।

  • @gurbajwaraich1750
    @gurbajwaraich1750 ปีที่แล้ว +67

    ਬਗ਼ੀਚਾ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @tarsemwalia2401
    @tarsemwalia2401 ปีที่แล้ว +44

    ਬਗੀਚਾ ਸਿੰਘ ਤੋਂ ਪਾਖੰਡੀ ਬਾਬੇ ਏਸ ਗਲੋਂ ਕੇ ਓਹਨਾਂ ਪਾਖੰਡੀ ਬਾਬਿਆਂ ਦੇ ਬਗੀਚੇ ਦੇ ਬੂਟੇ ਨਾ ਪੁੱਟ ਸੁੱਟਣ
    I salute you ਬਗੀਚਾ ਸਿੰਘ ਜੀ ❤

  • @GurjeetSingh-kj3ti
    @GurjeetSingh-kj3ti ปีที่แล้ว +36

    ਭਾਈ ਸਾਹਿਬ ਬਗੀਚਾ ਸਿੰਘ ਰੱਤਾਖੇੜਾ ਜੀ ਬੋਹਤ ਬਧਿਆ ਦੁਰ ਅੰਦੇਸ਼ੀ ਗਿਆਨ ਮਹਾਂਬਿਗਿਆਨ ਦਿਆਂ ਧਰਮ ਦੀ ਮਰਿਆਦਾ ਦਾ ਗਿਆਨ ਬੋਹਤ ਬਡੀ ਗਲ ਬਾਬਾ ਅਕਾਲ ਪੁਰਖ ਵਾਹਿਗੁਰੂ ਜਗੱਤ ਦਸਾਂ ਗੁਰੂ ਪਾਤਸ਼ਾਹੀਆਂ ਦੀ ਪਵਿੱਤਰ ਜੁਗੋ ਜੁਗਿ ਅਟੱਲ ਜਾਗਦੀ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਜੀ ਨੂੰ ਆਪਜੀ ਦੇ ਪਵਿੱਤਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੰਮਾਂਕਾਰਾਂ ਕਾਰੋਬਾਰਾਂ ਵਿੱਚ ਬਰਕਤਾਂ ਬਣਾਈ ਰੱਖੇ ਤਰਕਿਆਂ ਬਖਸੇ ਸਿੱਖ ਕੌਮ ਖਾਲਸਾ ਪੰਥ ਦੀ ਐਸੇ ਤਰ੍ਹਾਂ ਹੀ ਸੇਵਾ ਕਰੋ ਗੁਰੂ ਸਾਹਿਬ ਜੀ ਮਿਹਰ ਕਰਨ ਕਿਰਪਾ ਕਰਨ ❤ ਬਾਬਾ ਬਗੀਚਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਚੈਨਲ ਵਾਲੀ ਟੀਮ ਦਾ ਬੋਹਤ ਬੋਹਤ ਧੰਨਵਾਦ 🙏

  • @balbirsingh3320
    @balbirsingh3320 11 หลายเดือนก่อน +6

    ਬੇਸ਼ੱਕ ਦੋ ਵੀਰਾਂ ਨੇ ਸਿੱਖੀ ਸਰੂਪ ਨਹੀਂ ਧਾਰਿਆ ਫਿਰ ਇਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ।
    ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ।

  • @kuljitkanda1276
    @kuljitkanda1276 ปีที่แล้ว +54

    ਬਾਈ ਸੰਸਾਰ ਦੀਪ ਸਿੰਘ ਬਾਈ ਬਗੀਚਾਂ ਸਿੰਘ ਜੀ ਬੋਹਤ ਬੱਦੀਆ ਗੱਲਾਂ ਕਰਦੇ ਨੇ ਸਿੱਖਣ ਵਾਲੇ
    ਸਿੰਖ ਲੈਦੇ ਨੇ

  • @Gurbaazsingh-j2k
    @Gurbaazsingh-j2k ปีที่แล้ว +65

    ਪਖੰਡੀ ਬਾਬਿਆ ਦੇ ਭਾਡੇ ਤੋੜ ਰਹੇ ਨੇ ਬਗੀਚਾ ਸਿੰਘ ਜੀ 🙏

    • @kakasingh1405
      @kakasingh1405 ปีที่แล้ว +2

      ਇਹਨਾਂ ਕਿਹੜਾ ਚਲਾਕੀ ਦੱਸ ਦਿੱਤੀ,,,,, ਇਹ ਤਾਂ ਆਪ ਚੈਨਲ ਤੇ ਆ ਗਿਆ ,,,,,,,,ਮੈਨੂੰ ਇਹ ਕੁੱਝ ਆੳਦਾ ਹੈ ਅਸੀਂ ਛੇਵੀ ਕਲਾਸ ਵਿੱਚ ਖੇਡਦੇ ਹੁੰਦੇ ਸੀ! ਆ ਨਹੀਂ ਪਤਾ ਸੀ ਵੀ ਲੋਕ ਐਨੇ ਮੂਰਖ ਹੋਣਗੇ ਆੳਣ ਵਾਲੇ ਸਮੇਂ ਵਿੱਚ,,,,, ਇਹ ਬਗੀਚਾ ਚਲਾਕੀ ਨੂੰ ਸਕਤੀ ਕਿਉ ਆਖਦਾ ਹੈ

    • @Gurpreetsidhu7988
      @Gurpreetsidhu7988 ปีที่แล้ว +2

      Agle de mthe lg k gl kr

  • @gurmailkaur4271
    @gurmailkaur4271 ปีที่แล้ว +54

    ਜਾ ਕੇ ਰਿਦੈ ਬਿਸਵਾਸ ਪ੍ਰਭ ਆਇਆ ਤੱਤ ਗਿਆਨ ਤਿਸ ਮਨ ਪ੍ਰਗਟਾਇਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

    • @gurmailkaur4271
      @gurmailkaur4271 ปีที่แล้ว +3

      ਸੁਖਮਨੀ ਸਾਹਿਬ ਜੀ

    • @kalgidhardashmesh7288
      @kalgidhardashmesh7288 ปีที่แล้ว

      ਗੁਰਬਾਣੀ ਵਿੱਚ ਕਿਤੇ ਵੀ ਅਧਕ ਨਹੀਂ ਵਰਤਿਆ ਜੀ , ਬੇਨਤੀ ਹੈ ਗੁਰਮੁਖੋ ਼

    • @jaspreetdhaliwal2348
      @jaspreetdhaliwal2348 ปีที่แล้ว

      Tat geyan only

  • @darshansingg7148
    @darshansingg7148 ปีที่แล้ว +62

    ਵਾਹਿਗੁਰੂ ਜੀ ਗੁਰਮੁਖ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalkarSingh-xs5zw
    @BalkarSingh-xs5zw ปีที่แล้ว +98

    ਬਾਬਾ ਬਗੀਚਾ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ംം ਖਾਲਿਸਤਾਨ ਜਿੰਦਾਬਾਦ🚩 ਬਾਬਾ ਜੀ ਅਸੀ ਗੱਡਣੇ ਝੰਡੇ ਸਿੱਘੋ ਖਾਲਸਾ ਰਾਜ ਦੇ

  • @paramjeetkaur4230
    @paramjeetkaur4230 11 หลายเดือนก่อน +3

    ਸਚਾ ਤੇ‌ ਸੁੱਚਾ ਸਿਖ ਉਹੀ ਹੈ ਜਿਸਦਾ ਸੀਸ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਹੀ ਝੁਕਣਾ ਚਾਹੀਦਾ ਨਾਕਿ ਦੇਹਧਾਰੀਆਂ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balwindersinghgill440
    @balwindersinghgill440 ปีที่แล้ว +10

    ਬਹੁਤ ਵਦੀਆ ਗੱਲ ਬਾਤ ਹੋਈ ਹੈ ਅਤੇ ਅਸੀਂ ਗੱਲ ਬਾਤ ਸੁਣੀ ਵੀ ਔਰ ਬੇਨਤੀ ਕਰਦੇ ਹਾਂ ਕਿ ਗਿਆਨੀ ਸ਼ੇਰ ਸਿੰਘ ਬਾਰੇ ਤੇ ਭਗਵੰਤ ਮਾਨ ਬਾਰੇ ਵੀ ਤੇ ਬੰਦੀ ਸਿੰਘਾ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਇਸ ਬਾਰੇ ਪਤਾ ਲੱਗ ਸਕੇ❤ਧੰਨਵਾਦ ਜੀ ਸਰਦਾਰ ਬਗੀਚਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @brardev439
    @brardev439 ปีที่แล้ว +36

    ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ😊ਕੇ ਇਹ ਵੀਰ ਸਾਡੇ ਇਲਾਕੇ ਦੇ ਹਨ🙏🙏🙏🙏🙏

    • @jasschander7327
      @jasschander7327 ปีที่แล้ว

      ਵੀਰ ਇਹਨਾ ਦਾ ਫੋਨ ਨੰ ਮਿਲ ਸਕਦਾ

    • @AmanpreetKaur-yg5ke
      @AmanpreetKaur-yg5ke 11 หลายเดือนก่อน

      ਕਿਥੋਂ ਦੇ ਨੇ

  • @hardeepsinghvirk1194
    @hardeepsinghvirk1194 ปีที่แล้ว +17

    ਭਾਈ ਸਾਹਿਬ ਜੀ ਨੇ ਸ਼ੇਰ ਸਿੰਘ ਬਾਰੇ ਠੀਕ ਕਿਹਾ ਧਨਵਾਦ

  • @JagsirSingh-ru5qz
    @JagsirSingh-ru5qz ปีที่แล้ว +25

    ਬਹੁਤ ਹੀ ਵਧੀਆ ਗੱਲਾਂ ਅਤੇ ਗਿਆਨ ਧੰਨਵਾਦ ਸਾਰਿਆਂ ਦਾ

  • @gaganss8459
    @gaganss8459 ปีที่แล้ว +12

    ਿੲਹ ਗਲਾਂ ਬਿਲਕੁਲ ਸਚ ਹਨ ਜ਼ੀ ਜ਼ਿਹੜਾ ਬੰਦਾ ਭਗਤੀ ਕਰਦਾ ਹੈ ਜ਼ੀ ੳੁਹ ਬੰਦਾ ਸਭ ਕੁਝ ਦਸ ਸਕਦਾ ਹੈ ਜ਼ੀ ਜ਼ਿਹੜਾ ਬੰਦਾ ਬਾਣੀ ਤੇ ਵਸ਼ਵਾਸ਼ ਕਰਦਾ ਹੈ ਜ਼ੀ

  • @lalsingh6348
    @lalsingh6348 ปีที่แล้ว +37

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਬਾਣੀ ਵਿੱਚ ਬਹੁਤ ਬਹੁਤ ਤਾਕਤ ਹੈ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @veersingh6993
      @veersingh6993 ปีที่แล้ว

      Mann de sukh tu wada kuch nahi , ridh Sidh Saab moh hai , Amrit vele simran karo te Guru Nanak tu naam de daat mango de dasam daur vich pervesh kare Anand de parpati karo ... waheguru ji bless you always.

  • @jagvinderkaur6507
    @jagvinderkaur6507 ปีที่แล้ว +4

    ਗੁਰਬਾਣੀ ਵਿੱਚ ਕੀ ਤਾਕਤ ਹੈ ਸਾਡਾ ਗੁਰੂ ਸਰਬ ਉੱਚੀ ਅਵਸਥਾ ਦਾ ਮਾਲਕ ਹੈ ਇਹ ਵਿਚਾਰ ਦੱਸੀ ਵੀਰਜੀ ਦਾ ਬਹੁਤ ਧੰਨਵਾਦ

  • @ranjodhsingh7174
    @ranjodhsingh7174 ปีที่แล้ว +68

    ਭਾਈ ਬਗੀਚਾ ਸਿੰਘ ਜੀ ਦਾ ਧੰਨਵਾਦ

  • @HeenaMittal-wm2jk
    @HeenaMittal-wm2jk ปีที่แล้ว +34

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏

  • @PargatSingh-ug9kn
    @PargatSingh-ug9kn 11 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @jasskhangura1194
    @jasskhangura1194 ปีที่แล้ว +14

    ❤, ਵਾਹਿਗੁਰੂ ਜੀ ਕਾ ਖਾਲ਼ਸਾ ✨ ਵਾਹਿਗੁਰੂ ਜੀ ਕੀ ਫ਼ਤਹਿ 🌹🌷🌾✨🦩

  • @jasvirkaur0296
    @jasvirkaur0296 11 หลายเดือนก่อน

    ਹਾੰ ਜੀ ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਜੀ ਗੁਰਬਾਣੀ ਦੇ ਨਾਲ ਪਰੀਤ ਤੇ ਭਰੋਸਾ ਹੁੰਦਾ ਹੈ ਜੀ❤❤

  • @amandeepsinghheera2537
    @amandeepsinghheera2537 ปีที่แล้ว +10

    ਭਾਈ ਬਗ਼ੀਚਾ ਸਿੰਘ ਜੀ ਦਾ ਧੰਨਵਾਦ ਜੀ ਵਾਹਿਗੂਰੂ ਜੀ

  • @ranikaur1945
    @ranikaur1945 ปีที่แล้ว +3

    ਹਾਂਜੀ ਵੀਰਾ ਜਦੋ ਇੰਝ ਖੁਲ ਕੇ ਦਸਿਆ ਆਪ ਜੀ ਨੇ ਇਸਦਾ ਅੰਦਰਲੀ ਕਮਾਈ ਬਹੁਤ ਘੱਟ ਜਾਂਦੀ ਆ ।ਆਪ ਦੇਸ ਅਤੇ ਕੌਮ ਦੀ ਭਲਾਈ ਲਈ ਡੱਟ ਕੇ ਸੇਵਾ ਨਿਭਾਉਣ ਦੀ ਕ੍ਰਿਪਾ ਕਰੋ ਜੀ।

  • @sandhulahorie604
    @sandhulahorie604 ปีที่แล้ว +10

    ਗੁਰੂ ਸਾਹਿਬ ਜੀ ਦੀਆਂ ਬਾਤਾਂ ਸਮਝ ਨਹੀਂ ਆਉਂਦੀਆਂ 2019 ਦੀ ਗੱਲ ਹੈ ਅਸੀਂ ਦਸ ਆਦਮੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਤਾਂ ਉੱਥੇ ਕੁਝ ਗੱਲਾਂ ਦੇ ਮੈਂ ਉੱਲਟ ਸੀ ਤਾਂ ਮੇਰੇ ਨਾਲਦੇ ਨੌਂ ਆਦਮੀ ਮੈਨੂੰ ਕਾਮਰੇਡ ਕਾਮਰੇਡ ਆਖਦੇ ਸਨ। ਕਿਉਂਕਿ ਮੈਂ ਉਨ੍ਹਾਂ ਦੇ ਵਿਚਾਰਾਂ ਦੇ ਉੱਲਟ ਸੀ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਸੀ ਤਾਂ ਸ਼ਾਇਦ ਗੁਰਦੁਆਰਾ ਸੀ ਨਾਨਕਸਰ ਇਤਿਹਾਸ ਦੱਸ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਸਨ ਤਾਂ ਉਸ ਜਗ੍ਹਾ ਤੇ ਬੇਰੀ ਦਾ ਰੁੱਖ ਸੀ ਜੋ ਲੈਟਰ ਦੇ ਵਿੱਚੋ ਦੀ ਦੂਜੀ ਮੰਜ਼ਿਲ ਤੇ ਪਹੁੰਚਿਆ ਸੀ ਬੇਰੀ ਨੂੰ ਬਹੁਤ ਹੀ ਪੱਕੇ ਬੇਰ ਲੱਗੇ ਹੋਏ ਸਨ ਸਾਡੇ ਨਾਲਦੇ ਸਾਥੀ ਨੂੰ ਇੱਕ ਬੇਰ ਲੱਭ ਗਿਆ ਜਿਸ ਕਰਕੇ ਸਾਰੇ ਹੀ ਬੇਰ ਲੱਭਣ ਲੱਗ ਪਏ ਕਿਸੇ ਨੂੰ ਵੀ ਨਹੀਂ ਲੱਭਿਆ ਤਾਂ ਉਹ ਸਾਥੀ ਇਹ ਕਹਿ ਰਿਹਾ ਸੀ ਮੇਰੀ ਕਿਸਮਤ ਵਿੱਚ ਲਿਖਿਆ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਭ ਉੱਪਰ ਹੀ ਦੇਖ ਰਹੇ ਸਨ ਕਿਉਂਕਿ ਬੇਰ ਤੋੜਨ ਦੀ ਮਨਾਹੀ ਸੀ ਅਚਾਨਕ ਮੈਂ ਵੀ ਦੇਖ ਰਿਹਾ ਸੀ ਮੇਰੇ ਮੂਹੋਂ ਨਿਕਲਿਆ ਆ ਜਾਉ ਤਾਂ ਨਾਲ ਹੀ ਚਾਲੀ ਪੰਜਾਹ ਬੇਰ ਧਰਤੀ ਤੇ ਆ ਗੲਏ ਸਾਰੇ ਆਦਮੀ ਇਕੱਠੇ ਕਰਨ ਲੱਗ ਪਏ ਨਾਲੇ ਕਹਿਣ ਲੱਗੇ ਕਾਮਰੇਡ ਦੀ ਗੱਲ ਸੁਣੀ ਗਈ ਮੈਂ ਨਹੀਂ ਜਾਣਦਾ ਕੀ ਹੋਇਆ ਕਿਉਂ ਮੂਹੋਂ ਨਿਕਲਿਆ ਸਾਰੇ ਆਦਮੀ ਮੋਜੂਦ ਹਨ ਇਸ ਟਾਈਮ ਤੇ ਅਕਾਲਪੁਰਖ ਦੀਆਂ ਬਾਤਾਂ ਉਹ ਹੀ ਜਾਣਦਾ

  • @SurinderKaur-d1l
    @SurinderKaur-d1l 11 หลายเดือนก่อน +1

    ਵਾਹਿਗੁਰੂ ਜੀ 🙏🏻

  • @harryharinder4438
    @harryharinder4438 ปีที่แล้ว +8

    ਜਦੌ ਬੰਦੇ ਤੇ ਮੇਹਰ ਹੋ ਜਾਵੇ ਤਾਂ ਫਿਰ ਅਗਰ ਓਸ ਤੇ ਕਿਰਪਾ ਹੋ ਜਾਵੇ ਤਾਂ ਫਿਰ ਅਗਰ ਉਹ ਏਨਾਂ ਬੋਲ ਬੋਲ ਦਸੂ ਗਾ ਤਾਂ ਪ੍ਰਮਤਮਾ ਨੇ ਫਿਰ ਸੱਭ ਕੁੱਝ ਖੋ ਲੈਣਾ, ਬਾਕੀ ਪ੍ਰਮਾਤਮਾ ਦੇ ਭੇਤ ਬਾਰੇ ਕੋਈ ਨਹੀ ਜਾਣ ਸੱਕਦਾ, ਵਾਹਿਗੁਰੂ ਬਾਰੇ ਕੋਈ ਨਹੀ ਦੱਸ ਸੱਕਦਾ

  • @harbansbhullar7318
    @harbansbhullar7318 11 หลายเดือนก่อน +1

    ਧੰਨ ਗੁਰੂ ਸਾਹਿਬ ਜੀ ਦੀ ਬਾਣੀ ਗੁੱਡ ਖਾਲਸਾ ਜੀ

  • @nirmalsinghmallhi9773
    @nirmalsinghmallhi9773 11 หลายเดือนก่อน

    ਬਿਲਕੁਲ ਠੀਕ ਗਲ ਆ ਗੁਰਬਾਣੀ ਵਿੱਚ ਬਹੁਤ ਸਕਤੀ ਆ ਅਗਰ ਗੁਰਬਾਣੀ ਦਾ ਇਕ ਸਬਦ ਵੀ ਦਿਲ ਲਗਾ ਕੇ ਜਪਦੇ ਰਹੋ ਤਾ ਵੀ ਮਹਾਰਾਜ ਤੁਹਾਡੀ ਬਾਹ ਫੜ ਲੈਂਦੇ ਹਨ ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ

  • @balvirslnghsahokesingh7446
    @balvirslnghsahokesingh7446 ปีที่แล้ว +26

    ਬਿਲਕੁਲ ਜੀ,,,,, ਅਸਲ ਵਿੱਚ ਭਾਈ ਬਗੀਚਾ ਸਿੰਘ ਜੀ ਹਿਪਨੋਟਿਜ਼ਮ ਵਿੱਚ ਮੁਹਾਰਤ ਰੱਖਦੇ ਹਨ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।

  • @parshotams461
    @parshotams461 ปีที่แล้ว +29

    ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @NPB9513
    @NPB9513 ปีที่แล้ว +12

    ਬੱਚਿਤਰ ਸਿੰਘ ਜੀ ਬਹੁਤ ਵਧੀਆ ਵਿਚਾਰ 👍🙏

  • @neetugold6136
    @neetugold6136 ปีที่แล้ว +11

    ਮੇਰੇ ਨਾਲ ਵੀ ਇਸ ਤਰ੍ਹਾ ਕੲਈ ਵਾਰ ਹੁੰਦਾ ਜਿਸ ਨੂੰ ਯਾਦ ਕਰਾਂ ਉਹ ਮਿਲ ਜਾਂਦਾ।

  • @dummy2229
    @dummy2229 11 หลายเดือนก่อน +1

    ਵਾਹਿਗੁਰੂ

  • @sahibsinghcheema4151
    @sahibsinghcheema4151 ปีที่แล้ว +29

    ਧੰਨਵਾਦ ਜੀ ਸ ਬਗੀਚਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @noorkaransingh-oh2sv
    @noorkaransingh-oh2sv 9 หลายเดือนก่อน

    Bhut vdia ❤ Patshao Waheguru g tarika bakshe ❤

  • @RANDHIRSingh-jp5rt
    @RANDHIRSingh-jp5rt ปีที่แล้ว +11

    ਬਗ਼ੀਚਾ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasjas6784
    @jasjas6784 10 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ❤️

  • @Rajabhattvlogs
    @Rajabhattvlogs ปีที่แล้ว +11

    ਗੁਰਬਾਣੀ ਬੋਲਦੀ ਹੈ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹਨ ਗੁਰਬਾਣੀ ਆਉਣ ਵਾਲੇ ਭਵਿੱਖ ਨੂੰ ਦਸ ਸਕਦੀ ਹੈ

  • @mrsinghbrar8121
    @mrsinghbrar8121 ปีที่แล้ว +19

    ਗੁਰੂ ਪਿਆਰਿਓ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰਬਾਣੀ ਦੇ ਵਿੱਚ ਹਰ ਤਰ੍ਹਾਂ ਦੀ ਤਾਕਤ ਰੂਹਾਨੀਅਤ ਸਬਰ ਸੰਤੋਖ ਬਰਕਤਾਂ ਸਭ ਕੁਝ ਹੈ 🙏 ਪਰ ਉਸ ਦੇ ਨਾਲ ਨਾਲ ਕੁਝ ਇਹ ਵੀ ਗੱਲਾਂ ਹਨ ਕਿ ਜਦੋਂ ਕੋਈ ਗੁਰੂ ਦਾ ਪਿਆਰਾ ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਪਿਤਾ ਪਰਮੇਸ਼ਰ ਦੇ ਚਰਨੀ ਲੱਗਦਾ ਹੈ ਪਿਤਾ ਪਰਮੇਸ਼ਵਰ ਦੀ ਦੱਸੀ ਹੋਈ ਮਰਿਆਦਾ ਨੂੰ ਕਮਾਉਂਦਾ ਹੈ ਉਸਨੂੰ ਪ੍ਰਾਪਤੀ ਹੁੰਦੀ ਹੈ ਦਸਵਾਂ ਦੁਆਰ ਖੁੱਲਦਾ ਹੈ ਉਸ ਵੇਲੇ ਸੂਤੇ ਸਿੱਧ ਹੀ ਅੰਤਰ ਜਾਂਮਤਾ ਹੋਣੀ ਸ਼ੁਰੂ ਹੋ ਜਾਂਦੀ ਹੈ 🙏 ਸਾਰੀਆਂ ਗੱਲਾਂ ਦਾ ਆਉਣ ਵਾਲੀਆਂ ਘਟਨਾਵਾਂ ਦੇ ਦ੍ਰਿਸ਼ਟਾਂਤ ਹੋਣ ਲੱਗ ਜਾਂਦੇ ਹਨ 🙏 ਜਦੋਂ ਕਿਸੇ ਵੀ ਗੁਰੂ ਪਿਆਰੇ ਦਾ ਦਸਵਾਂ ਦੁਆਰ ਖੁੱਲਦਾ ਹੈ ਪਰਮਾਤਮਾ ਉਸ ਗੁਰੂ ਪਿਆਰੇ ਨੂੰ ਬਹੁਤ ਜਿਆਦੇ ਹਲੀਮੀ ਪ੍ਰਦਾਨ ਕਰਦੇ ਹਨ ਉੱਥੇ ਇਨਸਾਨ ਦੀ ਮੈਂ ਖਤਮ ਹੋ ਜਾਂਦੀ ਹੈ ਮੈਂ ਸ਼ਬਦ ਦੀ ਵਰਤੋਂ ਤੁਹਾਨੂੰ ਸੁਣਨ ਨੂੰ ਨਹੀਂ ਮਿਲੇਗੀ 🙏 ਉੱਥੇ ਪਿਤਾ ਪਰਮੇਸ਼ਵਰ ਨੂੰ ਹੀ ਹਰ ਗੱਲ ਦੇ ਵਿੱਚ ਅੱਗੇ ਰੱਖਿਆ ਜਾਵੇਗਾ ਔਰ ਸੱਚ ਵੀ ਇਹੀ ਹੈ ਕਰਨ ਕਰਾਵਨ ਆਪੇ ਆਪ ਮਾਨਸ ਕੇ ਕਿਛ ਨਾਹੀ ਹਾਥ 🙏 ਜਦੋਂ ਜਿਸ ਵੀ ਗੁਰੂ ਪਿਆਰੇ ਤੇ ਕਿਰਪਾ ਹੁੰਦੀ ਹੈ ਦਸਵਾਂ ਦੁਆਰ ਖੁੱਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਨਸਾਨ ਦੀ ਭਾਸ਼ਾ ਬਹੁਤ ਜਿਆਦੇ ਹਲੀਮੀ ਵਾਲੀ ਹੋ ਜਾਂਦੀ ਹੈ ਬਹੁਤ ਜਿਆਦਾ ਘੱਟ ਬੋਲਣਾ ਸ਼ੁਰੂ ਹੋ ਜਾਂਦਾ ਹੈ 🙏 ਸਰਦਾਰ ਬਗੀਚਾ ਸਿੰਘ ਜੀ ਜਾਂ ਹੋਰ ਕਈ ਬਾਬਿਆਂ ਨੇਂ ਸਿੱਧੀਆਂ ਨੂੰ ਸਿੱਧ ਕੀਤਾ ਹੋਇਆ ਹੈ ਜਿਨਾਂ ਦੇ ਵਿੱਚ ਜੰਗਸ਼ਣੀ ਮਾਤਾ ਮੁੱਖ ਸਿੱਧੀ ਹੁੰਦੀ ਹੈ 😔 ਮਾਤਾ ਸਿੱਧ ਹੋਣ ਤੋਂ ਬਾਅਦ ਤੁਹਾਡੇ ਕੰਨ ਦੇ ਵਿੱਚ ਸਾਰਾ ਕੁਝ ਪੈਰਲਲ ਦੱਸੀ ਜਾਂਦੀ ਹੈ ਕਿ ਦੂਸਰੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਹ ਕੀ ਸੋਚ ਰਿਹਾ ਹੈ ਤੇ ਤੁਸੀਂ ਉਹੀ ਦੱਸੀ ਜਾਂਦੇ ਹੋ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਪਿਤਾ ਪਰਮੇਸ਼ਰ ਇਹਨਾਂ ਚੀਜ਼ਾਂ ਦੀ ਇਜਾਜਤ ਨਹੀਂ ਦਿੰਦੇ ਇਹ ਲੋਕ ਇਸ ਤਰਾਂ ਕਰ ਕੇ ਆਪਣੇ ਕਰਮ ਤਾਂ ਖਰਾਬ ਕਰਦੇ ਹੀ ਕਰਦੇ ਹਨ😮 ਨਾਲ ਨਾਲ ਇਹ ਸਮਾਜ ਨੂੰ ਵੀ ਗਲਤ ਸੁਨੇਹਾ ਦੇ ਰਹੇ ਹਨ 😔 ਇਹ ਪਿਤਾ ਪਰਮੇਸ਼ਰ ਦੀ ਗੁਪਤ ਦੁਨੀਆ ਹੈ ਉਸਦੇ ਭੇਦ ਜੇ ਕੋਈ ਖੋਲਦਾ ਹੈ ਤਾਂ ਉਹ ਪਿਤਾ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਹੁੰਦਾ 🙏 ਜੇ ਕੋਈ ਦੁਨੀਆ ਦੇ ਭਲੇ ਵਾਸਤੇ ਸੁਨੇਹਾ ਦੇਣਾ ਵੀ ਹੈ ਤਾਂ ਉਸਦੇ ਲਈ ਵੀ ਪਿਤਾ ਪਰਮੇਸ਼ਵਰ ਤੋਂ ਇਜਾਜਤ ਲੈਣੀ ਪੈਂਦੀ ਹੈ ਫਿਰ ਇਸ ਸੁਨੇਹਾ ਮਹਾਂਪੁਰਖ ਸਮਾਜ ਦੇ ਵਿੱਚ ਦਿੰਦੇ ਹਨ 🙏 ਰਹੀ ਗੱਲ ਪ੍ਰੇਮਾਨੰਦ ਬਾਬਾ ਜੀ ਦੀ ਉਹ ਆਪਣੇ ਆਪ ਵਿੱਚ ਠੀਕ ਹਨ ਸਾਡੇ ਸਾਰਿਆਂ ਦੇ ਹੀ ਕੁਝ ਮਾੜੇ ਕਰਮ ਹੁੰਦੇ ਹਨ 😔 ਬੰਦਾ ਮਾੜੇ ਕਰਮਾਂ ਤੋਂ ਹੀ ਹੌਲੀ ਹੌਲੀ ਸਿੱਖ ਕੇ ਚੰਗੇ ਵਾਲੇ ਪਾਸੇ ਤੁਰਦਾ ਹੈ ਇਸੇ ਤਰ੍ਹਾਂ ਹੋ ਸਕਦਾ ਹੈ ਪ੍ਰੇਮਾਨੰਦ ਬਾਬਾ ਜੀ ਦਾ ਵੀ ਕੋਈ ਪਿਛੋਕੜ ਬੁਰਾ ਰਿਹਾ ਹੋਵੇ 😔 ਜਿਸ ਤਰ੍ਹਾਂ ਦੀ ਗੱਲ ਸਰਦਾਰ ਸਾਹਿਬ ਨੇ ਕੀਤੀ ਹੈ 😔 ਪਰ ਅੱਜ ਦੇ ਸਮੇਂ ਦੇ ਵਿੱਚ ਬਾਬਾ ਪ੍ਰੇਮਾਨੰਦ ਜੀ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰ ਰਹੇ ਹਨ 🙏 ਰਹੀ ਗੱਲ ਸਿੱਖਾਂ ਦੀ ਜਿਹੜੇ ਬਾਬਾ ਪ੍ਰੇਮਾਨੰਦ ਦੇ ਜਾ ਕੇ ਚਰਨੀ ਬੈਠਦੇ ਹਨ ਉਹ ਸਿੱਖਾਂ ਨੂੰ ਸ਼ਰਮ ਚਾਹੀਦੀ ਹੈ ਕਿਉਂਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਪਿਤਾ ਪਰਮੇਸ਼ਰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਹੈ 🙏 ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ 🙏 ਇਸ ਦਾ ਮਤਲਬ ਇਹ ਹੈ ਕਿ ਸਾਨੂੰ ਪਿਤਾ ਪਰਮੇਸ਼ਰ ਦੀ ਬਾਣੀ ਦੇ ਉੱਤੇ ਵਿਸ਼ਵਾਸ ਨਹੀਂ ਸਾਡੀ ਬਾਣੀ ਦੇ ਵਿੱਚ ਕਮੀ ਹੈ ਇਸ ਲਈ ਅਸੀਂ ਉਸ ਬਾਣੀ ਤੋਂ ਪਾਸੇ ਕਿਸੇ ਹੋਰ ਹਾਂ ਥਾਂ ਤੋਂ ਕੁੱਝ ਲਭਦੇ ਫਿਰਦੇ ਹਾਂ 😔 ਪਿਤਾ ਪਰਮੇਸ਼ਰ ਕਹਿੰਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ 🙏 ਸਾਡੇ ਅੰਦਰ ਮਨ ਮੰਦਰ ਦੇ ਵਿੱਚ ਹੀ ਸਾਰਾ ਕੁਝ ਪਿਆ ਹੈ ਗੁਰਬਾਣੀ ਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਜਿਹੜੇ ਸਾਡੇ ਸਿੱਖ ਕਿਸੇ ਹੋਰ ਸਥਾਨਾਂ ਤੇ ਜਾ ਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਭਟਕਦੀਆਂ ਹੋਈਆਂ ਆਤਮਾਵਾਂ ਹਨ 😔 ਉਹਨਾਂ ਦੇ ਪੱਲੇ ਕੱਖ ਨਹੀਂ ਉਹਨਾਂ ਨੇ ਸਿਰਫ ਆਪਣੀਆਂ ਚੁੰਝਾਂ ਤਿੱਖੀਆਂ ਕਰਕੇ ਲੋਕਾਂ ਨੂੰ ਵਰਗਲਾਉਣ ਦਾ ਕੰਮ ਕੀਤਾ ਹੋਇਆ ਹੈ ਉਹਨਾਂ ਦੇ ਅੱਲੇ ਪੱਲੇ ਕੱਖ ਨਹੀਂ 😔 ਵਾਹਿਗੁਰੂ ਮਿਹਰ ਕਰਨ ਸਾਨੂੰ ਸਭ ਨੂੰ ਸੋਝੀ ਦੇਣ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਵਾਹਿਗੁਰੂ

    • @kakabhullar1555
      @kakabhullar1555 ปีที่แล้ว +1

    • @gsparmarparmar138
      @gsparmarparmar138 ปีที่แล้ว +1

    • @kirandeepkaur4858
      @kirandeepkaur4858 ปีที่แล้ว

      ਸ਼ੇਰ ਸਿੰਘ ਦੀ ਵਿਰੋਧਤਾ ਸੰਗਤਾਂ ਵੱਲੋਂ ਵੀ ਹੋਣੀ ਚਾਹੀਦੀ ਹੈ।

    • @gsparmarparmar138
      @gsparmarparmar138 ปีที่แล้ว

      ਬਿਲਕੁੱਲ ਸਹੀ ਕਹਿ ਰਹੇ ਹੋ ਤੁਸੀਂ। ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ।

  • @shergill7696
    @shergill7696 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ..ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ

  • @Jagdeepsingh-op
    @Jagdeepsingh-op ปีที่แล้ว +4

    ਇਹ ਤਾਂ ਬਹੁਤ ਹੀ ਵੱਡੀ ਗੱਲ ਕਿਸੇ ਦਾ ਦਿਮਾਗ ਪੜਨਾ

  • @JASRAJGiIl
    @JASRAJGiIl ปีที่แล้ว +23

    ਵਾਹ ਸਰਦਾਰ ਜੀ ਕਿਆ ਬਾਤ ❤❤

  • @gurbaazkhalsa6763
    @gurbaazkhalsa6763 11 หลายเดือนก่อน +3

    ਚੜਦੀ ਕਲਾ ਭਾਈ ਬਗੀਚਾ ਸਿੰਘ

  • @HardeepSingh-cv8rs
    @HardeepSingh-cv8rs 10 หลายเดือนก่อน

    Really good interview and an eye opener. We Sikh should understand the value of Sikhism and should stand by it like Mr Bagicha Singh Rattakhera is standing and today again my eyes have been opened which I keep on closing even after listening my beloved gurbani through late Gyani Sant Singh ji Maskeen and hope this time my eyes remains open till my last breath. Let common sense and peace prevail, Waheguru

  • @i.amjashansaini821
    @i.amjashansaini821 ปีที่แล้ว +4

    ਬਾਣੀ ਬਹੁਤ ਵੱਡੀ ਤਾਕਤ ਹੈ ਇਸ ਤੋਂ ਉਪਰ ਕੁੱਝ ਨਹੀਂ।

  • @jashpalsingh1875
    @jashpalsingh1875 ปีที่แล้ว +56

    ਬਕਮਾਲ ਗੁਣਵਾਨ ਬਾਬਾ ਬਗੀਚਾ ਸਿੰਘ ਜੀ ਖਾਲਸਾ ❤❤❤❤❤

    • @Truckdriverusa1234
      @Truckdriverusa1234 10 หลายเดือนก่อน

      Kharku singh karni kathni de pure

  • @parmkaur3314
    @parmkaur3314 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurtejsingh5360
    @gurtejsingh5360 ปีที่แล้ว +16

    ਬਗੀਚਾ ਸਿੰਘ ਜੀ ਸਟੇਟ ਪਾਵਰ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੁਸੀਂ ਖੁਦ ਜਾਣੀ ਜਾਣ ਹੋ। ਪੇ੍ਮਾਨੰਦ ਜਾਂ ਬਾਗੇਸ਼ਵਰ ਵਾਲ਼ੇ ਦੇ ਪਿੱਛੇ ਸਟੇਟ ਪਾਵਰ ਖੜੀੵ ਹੈ। ਤਾਂ ਹੀ ਨੈਸ਼ਨਲ ਮੀਡੀਏ ਦਵਾਰਾ ਉਹਨਾਂ ਨੂੰ ਪ੍ਮੋਟ ਕੀਤਾ ਜਾਂਦਾ ਹੈ। ਤੁਸੀਂ ਖੁਦ ਹੀ ਇਹ ਗੱਲ ਆਖੀ ਹੈ ਕਿ ਤੁਹਾਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਬਿਲਕੁਲ ਪੰਜਾਬ ਦਾ ਮੀਡੀਆ ਵੀ ਸਟੇਟ ਤੋਂ ਬਾਹਰ ਨਹੀਂ ਹੋ ਸਕਦਾ। ਪੰਜਾਬ ਪ੍ਥਮ ਵਾਲ਼ੇ ਵਧਾਈ ਦੇ ਪਾਤਰ ਅਤੇ ਹੌਂਸਲੇ ਵਾਲ਼ੇ ਨੇ ਜਿੰਨਾਂ ਤੁਹਾਡੀ ਇੰਟਰਵਿਊ ਕੀਤੀ।

    • @sam-dd9zh
      @sam-dd9zh ปีที่แล้ว

      U r right

    • @trendingvideos7813
      @trendingvideos7813 ปีที่แล้ว

      Bageshwar baba nu state di support hai par baba premanand ji nu vich kyo le aunde ho... Pehale ohna diya videos dekho fer gal kro.. Har bande nu naa lapetya kro.

  • @shinderpal3243
    @shinderpal3243 ปีที่แล้ว +2

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @smsmahal3805
    @smsmahal3805 ปีที่แล้ว +31

    Bagicha Singh ji your views and story is touching.Waheguru Ji Kirpa Karan.

  • @balwindersingh6404
    @balwindersingh6404 ปีที่แล้ว +2

    ਵਹਿਗੁਰੂ ਮੇਹਰ ਕਰੇ❤❤❤❤🙏🙏🙏🙏🙏🙏🙏

  • @GurdeepSingh-go9og
    @GurdeepSingh-go9og ปีที่แล้ว +11

    ਭਾਈ ਸਾਹਿਬ ਜੀ ਬਹੁਤ ਜਾਣੀ ਜਾਣ ਪਰ ਅਰਦਾਸ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਮਰੱਥਾ ਤਾਕਤ ਬਖਸਣ

  • @dr.sangeetpalkaur954
    @dr.sangeetpalkaur954 11 หลายเดือนก่อน

    ਵੋਟਾਂ ਆਸਣ ਵਾਲੀਆਂ ਹਨ । ਸਭ ਸਰਕਾਰਾਂ ਕਰਾਂ ਰਹੀਆਂ ਹਨ । ਪਹਿਲਾ ਕਿੱਥੇ ਸੀ ਸਾਰੇ । ….ਬਗੀਚਾ ਸਿੰਘ ਜੀ ਠੀਕ ਕਹਿ ਰਹੇ ਹਨ। 🙏🙏

  • @MintaCreativeArts
    @MintaCreativeArts ปีที่แล้ว +21

    Bhagicha Singh Ji. What an amazing interview Thank you for highlighting the eternal light ( Shri Guru Granth Sahib Ji )

  • @jatinderkaur4736
    @jatinderkaur4736 11 หลายเดือนก่อน

    Superme Power only Sri Guru Granth Sahib Ji Maharaj ji 🙏🪷 sab te kirpa Karo ji 🙏🙏🌿

  • @gurwantsingh5068
    @gurwantsingh5068 ปีที่แล้ว +7

    "Punjab Pratham" Channel & Sare Team da Bahut Shukriya, WaheGuru Sab te Mehar Kran 🙏🙏🙏🙏🙏🙏🙏

  • @sarmukhsingh2075
    @sarmukhsingh2075 ปีที่แล้ว +3

    ਵਾਹ ਕਿਆ ਬਾਤ ਹੈ ਬਗੀਚਾ ਸਿੰਘ ਪਹਿਲਾ ਕਹਿਦਾ ਇਹ ਵਿਗਆਨ ਹੈ ਫਿਰ ਕਹਿੰਦਾ ਇਹ ਬਾਣੀ ਦੀ ਸਕਤੀ ਹੈ ਫਿਰ ਕਹਿੰਦਾ ਇਹ ਯਾਦੂ ਹੈ ംਇੰਨਾ ਤਿੰਨਾਂ ਵਿਚੋਂ ਕਿਹੜੀ ਸ਼ਕਤੀ ਹੈ ਜਿਸ ਨਾਲ ਮਨ ਦੀਆ ਗੱਲਾ ਦੱਸਦਾ ਹੈ ംਹੁਣ ਮੈ ਦੱਸਦਾ ਇਸ ਕੋਲ ਕੀ ਹੈ ਇਸ ਕੋਲ ਭੂਤ ਸਿਧੀ ਹੈ ਜਿਸ ਨਾਲ ਇਹਸਭ ਕੁਝ ਇਹ ਦੱਸਦਾ ਹੈ ംਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ ംਰਿਧ ਸਿਧ ਅਵਰਾ ਸਾਦംਇੰਨਾ ਰਿਧਾ ਸਿਧਾ ਦਾ ਭਗਤੀ ਦਾ ਕੋਈ ਸੰਨਬੰਧ ਨਹੀਂ ਲੋਕ ਇੰਨਾ ਸਿਧੀਆ ਨਾਲ ਖੁਸ਼ ਹੋ ਸਕਦੇ ਹਨം ਪਰ ਰੱਬ ਨਹੀਂ ംਜਦੋ ਇਹ ਪ੍ਸਨ ਪੁਛਿਆ ਗਿਆ ਪਤਰਕਾਰ ਵਲੋਂ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਉਦੋਂ ਕਹਿੰਦਾ ਇਹ ਰੱਬ ਦੀ ਰਜਾ ਵਿਚ ਹੋ ਰਿਹਾ ਮੈ ਇਸ ਰਜਾ ਵਿਚ ਦਖਲ ਨਹੀਂ ਦੇ ਸਕਦਾ ਬੜੀ ਹੋਸ਼ਿਆਰੀ ਨਾਲ ਗੱਲ ਬਦਲੀ ം ਫਿਰ ਜਿਹੜੇ ਨਿਹੰਗ ਪਰੇਮਾ ਨੰਦ ਕੋਲ ਪਹੁੰਚੇ ਉਹ ਰੱਬ ਦੀ ਰਜਾ ਤੋ ਬਿਨਾਂ ਹੀ ਪਹੁੰਚ ਗਏ ംਉਸ ਵਿਚ ਦਖਲ ਕਿਉਂ ਦੇ ਰਿਹਾ ംਫਿਰ ਇਹ ਆਪਣੀ ਇਕ ਪੋਸਟ ਬੋਲ ਰਿਹਾ ਹੈ ਮੈ ਜੋ ਕਹਿੰਦਾ ਹਾਂ ਉਹ ਕਰਦਾ ਹਾਂ ംਜਦੋ ਯੂਕਰੇਨ ਦੀ ਜੰਗ ਲਗੀ ਬਹੁਤ ਲੋਕਾ ਨੇ ਬਗੀਚਾ ਸਿੰਘ ਦੇ ਬੋਲ ਸੁਣੇ ਹੋਣਗੇ ਇਹ ਕਹਿੰਦਾ ਸੀ ਮੈ ਹੁਣ ਯੂਕਰੇਨ ਦੀ ਮੱਦਦ ਵਾਸਤੇ ਜਾ ਰਿਹਾ ਹਾਂ ਹੁਣ ਉਥੇ ਲੜਕੇ ਸਹੀਦੀ ਪਾਵਗਾ ംਫਿਰ ਗਿਆ ਵੀ ਨਹੀਂ ਜੋ ਕਿਹਾ ਉਹ ਕੀਤਾ ਵੀ ਨਹੀਂ ം

    • @M_G_O_YT
      @M_G_O_YT ปีที่แล้ว

      Vir ji, ridhi Sidhi ta shuru ch hi aaundi bhagti de.

    • @sarmukhsingh2075
      @sarmukhsingh2075 ปีที่แล้ว

      ​@@M_G_O_YTਨਹੀਂ ਵੀਰ ਜੀ ਜੇ ਪਹਿਲਾ ਪਰਮਾਤਮਾ ਦਾ ਗਿਆਨ ਹਾਸਲ ਕਰ ਲਵੇ ਫਿਰ ਕੋਈ ਸਿੱਧੀ ਨਹੀਂ ਆਉਂਦੀ ਫਿਰ ਸਿਧਾ ਪਰਮਾਤਮਾ ਦਾ ਅਨਭਵ ਹੀ ਹੁੰਦਾ ਹੈ ംਜਿਹੜੇ ਲੋਕ ਬਿਨਾਂ ਪਰਮਾਤਮ
      ਗਿਆਨ ਹਾਸਲ ਕੀਤੇ ਇਸ ਮਾਰਗ ਤੇ ਚਲਦੇ ਹਨ ਉਨ੍ਹਾਂ ਨੂੰ ਇਹ ਸਿਧੀਆ ਘੇਰ ਲੈਦੀਆ ਹਨ ਤੇ ਉਹ ਸਿਧੀਆ ਨੂੰ ਰੱਬ ਮੰਨਕੇ ਇੰਨਾ ਵਿਚ ਫੱਸਕੇ ਸਿਧੀਆ ਜੋਗੇ ਹੀ ਰਹਿ ਜਾਦੇ ਹਨ

    • @ਵਿਸਮਾਦ
      @ਵਿਸਮਾਦ 11 หลายเดือนก่อน

      ਇਸਦੀਆ ਰਿੱਧੀਆ ਸਿੱਧੀਆ are going to end soon bcz he is spending quickly and on trivial things just like juggler bcz these things also have limits

  • @nirbsaisings2015
    @nirbsaisings2015 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤

  • @KulwinderKaur-sl4xc
    @KulwinderKaur-sl4xc 11 หลายเดือนก่อน

    ਸਤਿ ਸ਼ੀ ਅਕਾਲ ਜੀ ਵੀਰ ਜੀ ਤੁਸੀ ਬਿਲਕੁਲ ਠੀਕ ਹੋ ਜੀ ਗੁਰੂ ਗ੍ਰੰਥ ਸਾਹਿਬ ਤੋ ਇਲਾਵਾ ਕਿਸੇ ਦੇ ਅੱਗੇ ਸਿਰ ਨਹੀ ਝੁਕਾਣਾ❤

  • @NarSingh-i7e
    @NarSingh-i7e ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤

  • @gurmeetgill1898
    @gurmeetgill1898 ปีที่แล้ว +2

    ਇਹ ਸਾਰੀ।ਚੇਤਨ ਮਨ ਦੀ ਸ਼ਕਤੀ ਹੈ ਜੀ। ਇਹਨਾਂ ਦੀ ਪਿਛਲੀ ਭਗਤੀ ਕੰਮ ਆਈ ਹੈ ਜੀ।।

    • @neerajsingh3082
      @neerajsingh3082 11 หลายเดือนก่อน

      Sahi ka veer

    • @mraflatoon3215
      @mraflatoon3215 10 หลายเดือนก่อน

      ਚੇਤਨ ਨਹੀਂ ਅਵਚੇਤਨ ਮਨ ਦੀ

  • @RamSingh-yg8yy
    @RamSingh-yg8yy ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
    ਸਿੰਘ ਸਾਹਿਬ ਜੀ ਤੁਸੀ ਇਸ ਤਰਾ ਗਿਆਨਭਰਪੂਰ ਵੀਡਿਓ ਪਾਏ ਆ ਕਰੋ ਜੀ
    ਆਪ ਜੀ ਦਾ ਧੰਨਵਾਦ 🙏

  • @DalbaraSingh-v3g
    @DalbaraSingh-v3g ปีที่แล้ว +1

    ਹਿੰਦੂ ਅਤੇ ਸਿੱਖ ਦਿਕੰਠੇ ਨੇ ਅਤੇ ਹਿਦੁਆ ਵਿਚੋਂ ਹੀ ਸਿੱਖ ਬਣੇ ਅੱਜ ਤੁਸੀਂ ਸਾਡੇ ਹਿੰਦੂ ਉਤੇ ਕਲੰਕ ਲਾ ਦਿਤਾ ਦਸ਼ਮੇਸ਼ ਪਾਤਸ਼ਾਹ ਜੀ ਨੇ ਹਿੰਦੂ ਆ ਨਾਲ ਲੜਾਈ ਲਈ
    ਜੇਹਡਾ ਮਰਿਆਦਾ ਵਿੱਚ ਪੂਰਾ ਚਾਹੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ ਜੋ ਤੁਹਾਡੇ ਕੋਲ ਹੈ ਓਹ ਓਹਨਾ ਕੋਲ ਬੀ ਹੁਦਾ ਤੁਹਾਡੇ ਵਾਂਗ ਇਕ ਧਰਮੀ ਨੂੰ ਦਿਖਾਉਣ ਤੋਂ ਮਨਾਹੀ ਹੁੰਦੀ ਹੈ ਜੇਹੜੀ ਗਲ਼ ਤੁਸੀਂ ਕਹੀ ਕੀ ਲੜਾਈ ਹਿੰਦੂ ਆ ਨਾਲ ਹੋਈ ਗਲਤ ਹੈ ਲੜਾਈ ਮੁਗਲਾ ਨਾਲ ਸੀ ਤਾਈਂ ਤਾ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀ ਗੁਰਬਾਣੀ ਦਾ ਦਰਜਾ ਮਿਲਿਆ ਹੈ ਅਸੀਂ ਹਿਦੂ ਸਿਖ ਹਾ ਅਤੇ ਸਾਡੇ ਨੰਦ ਕਾਰਜ ਗੂਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੁੰਦੇ ਹਾ ਅਤੇ ਮਰਗਤ ਦੇ ਭੋਗ ਵੀ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਪਾਏ ਜਾਂਦੇ ਨੇਂ ਅਤੇ ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਜੇਹੜੇ ਦਿਲੀ ਵਿਚ ਲੰਗੇ ਓਹ ਕਿਥੇ ਗਾਏ
    ਪੰਜ ਪਿਆਰਿਆਂ ਵਿਚ ਸਿੱਖ ਕਹਡੇ ਸਨ

    • @mrsingh7784
      @mrsingh7784 11 หลายเดือนก่อน

      Bhai, lassi and makhan vich fark pata karo, makhan te desi ghee vich fark pata karo.. taan apne aap hindu te Sikh vich fark pata lag javega..

  • @sarabjeetkaur4486
    @sarabjeetkaur4486 ปีที่แล้ว +16

    ਭਾਈ ਬਗੀਚਾ ਸਿੰਘ ਕੌਮ ਦਾ ਹੀਰਾ ਹੈ ਖਾਲਿਸਤਾਨ ਜਿੰਦਾ ਬਾਦ

    • @BalvirSingh-vm5wj
      @BalvirSingh-vm5wj ปีที่แล้ว +1

      Exelent video Bhai Bagicha singh ji I salute to you.Asi R Fzr

    • @BalvirSingh-vm5wj
      @BalvirSingh-vm5wj ปีที่แล้ว +1

      Bhai Bagicha singh now I am in Canada I want to meet you Channel wale Brothers & sister thank you very much❤

    • @sarabjeetkaur4486
      @sarabjeetkaur4486 ปีที่แล้ว

      @@BalvirSingh-vm5wj 🙏🙏

  • @licadvisorchannel3268
    @licadvisorchannel3268 ปีที่แล้ว +1

    ਬਿਲਕੁਲ ਸਹੀ ਹੈ

  • @amandeepsinghheera2537
    @amandeepsinghheera2537 ปีที่แล้ว +17

    ਗਿਆਨੀ ਸ਼ੇਰ ਸਿੰਘ ਜੀ ਨੇ ਬਹੁਤ ਗ਼ਲਤ ਕੰਮ ਕੀਤਾ ਮੰਨ ਬਹੁਤ ਦੁੱਖੀ ਹੋਇਆ 😢

  • @kaurzone8188
    @kaurzone8188 11 หลายเดือนก่อน

    ਬਗ਼ੀਚਾ ਸਿੰਘ sir ਬਿਲਕੁਲ ਸਹੀ ਦਸ ਰਹੇ aw Guru di ਕਿਰਪਾ ਹੋਣ ਤੇ ਇਹ ਸਬ normal lgda kise de dimag nu pdh ਲੈਣਾ,control krna ya glt chij hon to pehlo feel hona but gl eh h j kr ehna bare dsya j guru de ਵਿਰੁੱਧ ਜਾਣਾ ਹੈ kyo k oh insan chune jade aw jo guru te yakin krda guru v us te yakin krda es lyi kuj chija da apne andr raj rehna hi jruri h ta k guru de yakin nu na todya j

  • @jassigaming3638
    @jassigaming3638 ปีที่แล้ว +7

    🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ ਜੀ🌹🙏🏻

  • @Panjab_de_Jaye1984
    @Panjab_de_Jaye1984 ปีที่แล้ว +6

    ਇਹੋ ਜਹੇ ਚਵਲਾਂ ਮਗਰ ਲੱਗ ਅਸੀਂ ਨਹੀਂ ਜਾਂਦੇ ਕਿਤੇ ਇਹ ਸਿਰ ਸਿਰਫ ਇਕੋ ਦਰ ਤੇ ਝੁਕੇਗਾ ਓਹ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਚ

  • @pamatharu268
    @pamatharu268 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਗ਼ੀਚਾ ਸਿੰਘ ਜੀ। ਅੱਜ ਮੈਂ ਪਹਿਲੀ ਵਾਰ ਆਪ ਜੀ ਦੀ ਇੰਟਰਵਿਊ ਦੇਖੀ ਹੈ ਜੀ। ਆਪ ਜੀ ਬਾਰੇ ਦਾਸ ਨੂੰ ਇਹ ਅੰਦਾਜ਼ਾ ਲਗਾ ਹੈ ਕੇ ਆਪ ਜੀ ਸੱਚ ਤੇ ਚਲਦੇ ਹੋ ਜੀ ਬੁਹਤ ਹੀ ਸੱਚੀ ਸੁੱਚੀ ਰੂਹ ਹੋ ਜੌ ਕਿ ਹੁਣ ਦੇ ਤੇ ਪਿਛਲ਼ੇ ਕਰਮਾ ਕਰਕੇ ਆਪ ਵਿੱਚ ਇਹ ਕਲਾ ਵਰਤ ਰਹੀ ਹੈ ਆਪ ਜੀ ਨਾਲ ਕਦੋਂ ਗੱਲ ਹੋ ਸਕਦੀ ਹੈ ਜੀ। ਮੈਂ ਆਪਣਾ ਫ਼ੋਨ ਨੰਬਰ ਆਪ ਜੀ ਨੂੰ ਹੀ ਦੱਸਿਆ ਹੈ ਜੀ ਆਪ ਮੈਨੂੰ ਟੈਕਸਟ ਕਰਕੇ ਧੰਨਵਾਦੀ ਬਣਾਓ ਜੀ। ਮੇਰੀ ਦਿਲੀ ਇੱਛਾ ਹੈ ਜੀ

  • @sukhwindersingh-fu4rq
    @sukhwindersingh-fu4rq 11 หลายเดือนก่อน

    ਸਿੰਘ ਸਾਹਿਬ ਜੀ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਜਿਸ ਤੇ ਹੋਵੇ।

  • @sherepunjabsandhu5656
    @sherepunjabsandhu5656 ปีที่แล้ว +6

    ਵੀਰ ਬਗਿਚਾ ਸਿੰਘ ਨੈ ਜੈੜੀਆ ਗੰਲਾ ਆਖਿਆ ਨੈ ਬਿਲਕੂਲ ਸੰਚ ਨੈ ਗੂਰੂ ਗ੍ਰੰਥ ਸਾਹਿਬ ਤੈ ਆਵਦਾ ਵਿਛਵਾਛ ਰਖੋ ਜੀ

  • @HarjeetSingh-c4n
    @HarjeetSingh-c4n ปีที่แล้ว +1

    ਮੈਂ ਤਾਂ ਸੋਚਦਾ ਸ਼ੰਸਦ ਤੇ ਕੇਸਰੀ ਨਿਸ਼ਾਨ ਝੁੱਲਣ ਲੱਗ ਜਾਵੇ 🙏🏻

    • @mukhtarsingh3581
      @mukhtarsingh3581 ปีที่แล้ว

      ਕੇਸਰੀ ਮਤਲਵ ਭਗਵਾਂ ਤਾਂ ਉਹ ਝੁਲਾਉਣਾ ਈ ਚਾਹੁੰਦੇ ਆ ਪਰ ਸਾਡਾ ਨਿਸ਼ਾਨ ਸਾਹਿਬ ਸੁਰਮਈ ਹੈ ਜੀ ਨਿਹੰਗ ਸਿੰਘ ਹਮੇਸ਼ਾਂ ਨੀਲਾ ਨਿਸ਼ਾਨ ਸਾਹਿਬ ਚੜ੍ਹਾਉਂਦੇ ਆ ਜੀ

  • @kamalchahal06
    @kamalchahal06 ปีที่แล้ว +6

    ਵਾਹਿਗੁਰੂ ਜੀ ਖਾਲਿਸਤਾਨ ਜਿੰਦਸਵਾਦ ❤

  • @ramanpreetsingh2292
    @ramanpreetsingh2292 ปีที่แล้ว +1

    🙏🙏ਵਾਹਿਗੁਰੂ ਜੀ 🙏🙏

  • @balwantsingh8150
    @balwantsingh8150 ปีที่แล้ว +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @davinderkaur866
    @davinderkaur866 ปีที่แล้ว

    ਬੇਬਾਕ ਲੜਕੀਆਂ ਹਮੇਸ਼ਾ ਵਾਪਸ ਦੇ ਨੇੜੇ ਹੁੰਦੀਆਂ ਹਨ

  • @Warispunjabde131
    @Warispunjabde131 ปีที่แล้ว +3

    Singh saab ਇਸ ਸਕਤੀ ਨੂੰ ਗੁੱਪਤ ਰਖਣਾ ਚਾਹੀਦਾ ਹੈ

  • @kashmirsinghbathbath4362
    @kashmirsinghbathbath4362 11 หลายเดือนก่อน

    ਬਹੁਤ ਹੀ ਸਲਾਘਾਯੋਗ ਪ੍ਰਤੱਖ ਪ੍ਰੋਗਰਾਮ ਜੋ ਸਿੱਖ ਕੌਮ ਚ ਬਹੁਤ ਹੀ ਵੱਡੀ ਜਾਗ੍ਰਿਤੀ ਪੈਦਾ ਕਰ ਸਕਦਾ ਹੈ ।ਵਾਹਿਗੁਰੂ ਜੀ ,ਕੌਮ ਨੂੰ ਸਦਾ ਚੜਦੀ ਕਲਾ ਬਖਸ਼ਸ਼ ਕਰਨ ।

  • @jagroopkaur-y6h
    @jagroopkaur-y6h ปีที่แล้ว +5

    ਫ਼ੇਰ ਇਹਨੂੰ ਬਾਦਲਾਂ ਦੀਆਂ ਕਰਤੂਤਾਂ ਵੀ ਪਤਾ ਲੱਗ ਗਈਆਂ ਹੋਣ ਗੀਆ ਪਰ ਬੋਲਿਆ ਨਹੀਂ ਕਦੇ

    • @sevenriversrummi5763
      @sevenriversrummi5763 ปีที่แล้ว

      😂🤣🤣🤣🤣😃🤣🤣😃😃😃
      Eh aap serre da TATTOOO hai.
      BADALA da Dalla hai.
      Darmebaaz

  • @hatttereki
    @hatttereki 11 หลายเดือนก่อน

    ਬਿਲਕੁੱਲ ਸਹੀ ਆ ਬਘੀਚਾ ਸਿੰਘ ਜੀ, ਗੁਰੂ ਦਾ ਅਸਲ ਸਿੱਖ ਕਦੇ ਦੇਹਧਾਰੀ ਗੁਰੂ, ਬਾਬੇ ਅੱਗੇ ਝੁਕੇ ਬੜੀ ਸ਼ਰਮ ਦੀ ਗੱਲ ਆ। ਲਾਹਨਤੀ

  • @santokhsinghbenipal8592
    @santokhsinghbenipal8592 ปีที่แล้ว +1

    ਇਹ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ

  • @LetsGoforstudyPunjab
    @LetsGoforstudyPunjab ปีที่แล้ว +10

    ਇਹ ਬੰਦਾ ਕੱਟੜ ਸਿੱਖ ਆ
    ||ਸਭ ਮੈ ਏਕ ਜੋਤਿ ਹੈ ਸੋਇ||
    ਚੰਗਾ ਗਿਆਨ ਜਿਥੋਂ ਵੀ ਮਿਲੇ , ਵਧੀਆ ਗੱਲ ਆ
    ਪ੍ਰੇਮਾਨੰਦ ਇਹਦੇ ਵਾਂਗੂੰ ਨੀ, ਓ ਸਬ ਧਰਮਾਂ ਦੀਆਂ ਗੱਲਾਂ ਨਾਲ ਸਮਜਾਂਦਾ , ਏਹ ਬੰਦਾ ਹੰਕਾਰ ਵਿੱਚ ਬੋਲਦਾ
    ਬਾਕੀ ਸਾਰਿਆਂ ਦੀ ਅਪਣੀ ਅਪਣੀ ਸਮਜ ਆ ਜੀ

    • @none53
      @none53 ปีที่แล้ว

      Sachi gal a bai.

    • @sarabjeetkaur9553
      @sarabjeetkaur9553 ปีที่แล้ว +1

      Sikhi ch parpakkta hundi a ji. Kadat o hunda jo apna dharam nu manvaye te dujiya nu khatam kre.

    • @gurbanigursikhi7377
      @gurbanigursikhi7377 ปีที่แล้ว

      Premanand bare ta Bagicha Singh ne v keha k bahut chnga bnda aa ,,
      Par gll eh a k nihang Sher Singh Brabar Bethna chahida si ,,
      Sunla dubara interview , je nhi sunya chngi tra te 🤡

    • @GurdeepSingh-wh4dw
      @GurdeepSingh-wh4dw ปีที่แล้ว

      ਵਾਹਿਗੁਰੂ ਜੀ

  • @bholasingh5066
    @bholasingh5066 ปีที่แล้ว

    ਬਹੁਤ ਵਧੀਆ ਭਾਈ ਬਗੀਚਾ ਸਿੰਘ ਜੀ

  • @MagharSingh-r7o
    @MagharSingh-r7o ปีที่แล้ว +3

    ਵਾਹਿਗੁਰੂ ਜੀ ਕੀ ਫਤਿਹ

  • @SukhbirSaluja
    @SukhbirSaluja 11 หลายเดือนก่อน

    Waheguru ji waheguru ji 🙏 🪯👏✨️ very nice and very humble video you are right thank you 🎉

  • @BaljinderSingh-ek9ht
    @BaljinderSingh-ek9ht ปีที่แล้ว +6

    Waheguru ji ka khalsa waheguru ji ki fathe ji ih guru ji di kirpa hai ji bagicha singh te guru ji te full kipa Da namoona hai ji .