Excellent video ! Appreciate Dr Bhati ji for well explanation. Now Akali dal Badal leaders gimmick will not work now. Akal thakat is supreme and will remains as supreme. Waheguru bless both of you.
Kisaan andolan jihe masliyan naal Akaal takhat Sahib de Jathedar Sahib nu jodke Political lok Shri Akaal takhat Sahib de gaurav nu ghatauna chahunde han joki bahut chinta da vishay hai.
Badal and co is zero in Punjab no one like Sukhbir as a president of Akali Parti he and his supporters are responsible for the downgrading of Sikhs in Punjab in his govt police fire direct at sangat who are reciting Waheguru Waheguru and appoint dented officer in high posts
Only the solution of the Punjab State, the Govt of the BJP in the State. Whatever the khalistani movement fellows should be dancing Must be under control???? Majority of the States public are repeating to the BJP Govt!!!? Transference Governance, justice against the criminals & devlopment continuing to the BJP States Govt. So what's the Main reason for the BJP Govt related totally denied mode in the Punjab State!??? Do once experience & then after the opinions of the public for the BJP Govt!!! Continued the hatred behaviour against the Hindu, RSS, BJP, Modiji government by the media debates!!! Whatever the Hindu community majority of the States there are no any disputes or hatred behaviour against the Sikhs community & settled with the mutual affection! It's not only the domestic but the international level the Sikhs community should be honoured because we known that the Roles of the Sikh Gurus should be never been forgotten. Without any experience at the State level such ignoring to the BJP Govt Must be harmful situation by the domestic and international lobbies agenda!??!?
Reporter saab sab bolan ge puri sikhkom bole gi bas bhi amritpal singh khalsa jail tu ek bar bar ajaan hun tunu nhn pta sikhkom hun kedi poltics khel rehi hai..baqi eh chale kartoos hun use na kro eh nhn chalne......
th-cam.com/video/-laJU3oBuro/w-d-xo.html
ਜ਼ੀਰੋ ਕਰਤੇ ਜਥੇਦਾਰ! ਹੱਥਾਂ ਪੈਰਾਂ ਦੀ ਬਾਦਲਾਂ ਨੂੰ! ਖ਼ਤਮ ਕੀਤੀ ਟੌਹੜਾ ਸਿਆਸਤ! ਮਾਲਵਿੰਦਰ ਸਿੰਘ ਮਾਲੀ ਤੋਂ ਸੁਣੋ
ਐਲਐਲਪੀ
ਸ.ਸੁਖਵਿੰਦਰ ਸਿੰਘ ਜੀ ਤੇ ਡਾ.ਹਰਵਿੰਦਰ ਸਿੰਘ ਭੱਟੀ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ
ਡਾਕਟਰ ਪ੍ਰੋਫੈਸਰ ਭੱਟੀ ਸਾਬ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੁੰਦੀ ਹੈ। ਬੋਲਣ ਦਾ ਢੰਗ ਅਤੇ knowledge ਬ-ਕਮਾਲ ਹੈ👍👍👍👍👍
ਸਹੀ ਵਿਚਾਰ ਭੱਟੀ ਜੀ ।
ਭੱਟੀ ਸਾਹਿਬ ਜੀ,, ਕਿਸਾਨਾਂ ਬਾਰੇ ਏਨੀਆਂ ਸਟੀਕ ਜਾਣਕਾਰੀਆਂ ਕਿੱਥੋ ਲੈ ਕੇ ਆਉਂਦੇ ਹੋ?ਫਿਰ ਵੀ ਸਾਡੇ ਕਿਸਾਨ ਆਗੂ ਸਮਝਣ ਨੂੰ ਤਿਆਰ ਨਹੀਂ,ਸਿਆਣੇ ਕਹਿੰਦੇ ਨੇ ਚੰਗੀ ਸਲਾਹ ਤਾਂ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ,ਕੁੱਝ ਵੀ ਨਹੀ ਹੁੰਦਾ,ਕੋਈ ਵੀ ਵੱਡਾ ਛੋਟਾ ਨਹੀ ਹੁੰਦਾ 🙏👍
ਭੱਟੀ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਨੇ.. ਆਪ ਜੀ ਦੇ ਵਿਚਾਰਾਂ ਨੂੰ ਸੁਣਨ ਲਈ ਹਮੇਸ਼ਾ ਉਤਾਵਲਾ ਰਹਿੰਦਾ ਹਾਂ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਿਸ਼ ਕਰਨ ਜੀ ਆਪ ਜੀ ਲੰਬੀ ਉਮਰ ਕਰੇ. ਸੁਖਵਿੰਦਰ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਨੂੰ ਤਰੱਕੀਆਂ ਬਖਸ਼ੇ 🙏
ਸਹੀ ਸੋਚ ਸਹੀ ਵਿਸ਼ਲੇਸ਼ਣ ❤
ਡਾਕਟਰ ਭੱਟੀ ਸਾਹਿਬ ਜੀ ਅਤੇ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਦੇ ਸ਼ਲਾਘਾ ਯੋਗ ਵਿਚਾਰ ਸੁਣਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ
ਸੁਖਵਿੰਦਰ ਸਿੰਘਜੀ ਤੇ ਡਾਕਟਰ ਭੱਟੀ ਜੀ ਇਸ ਐਪੀਸੋਡ ਚ ਤੁਸੀ ਬਹੁਤ ਸਹੀ ਡਿਸਕਸ਼ਨ ਕੀਤੀ
ਅਕਾਲੀ ਦਲ ਬਾਦਲ ਬਿਲਕੁਲ ਭਾਜਪਾ ਦੇ ਸਿਧਾਂਤ ਤੇ ਚਲਦੀ ਹੈ ਕਹਿਣਾ ਕੁਝ ਤੇ ਕਰਨਾ ਕੁਝ।
ਭੱਟੀ ਸਾਹਿਬ ਜੀ,,, ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਅਤੇ ਭਰਪੂਰ ਜਾਣਕਾਰੀਆਂ ਦਿੰਦੇ ਰਹਿੰਦੇ ਹੋ,ਸਾਨੂੰ ਵੀ ਸੇਧ ਮਿਲ਼ਦੀ ਹੈ ਤੁਹਾਡੀਆਂ ਜਾਣਕਾਰੀਆਂ ਤੋਂ 👍
ਬਹੁਤ ਵਧੀਆ ਵਿਸ਼ਲੇਸ਼ਣ ਡਾ ਭੱਟੀ ਦਾ। ਕਿਰਦਾਰ ਨਿੱਘਰ ਰਹੇ ਹਨ, ਇਹ ਕਹਿਣਾ ਸਹੀ ਹੈ।
ਭੱਟੀ ਸਾਬ ਜੀ ਪੰਜਾਬ ਰੱਬ ਰਾਖਾ ਜੀ ❤❤❤❤❤❤❤❤❤❤❤❤❤❤❤
Very very thanks Bhatti sahib 🎉🎉👍🌹🙏🙏
Sat shri akal realty speaking
Balance views Bhatti waheguru bless you always 🙏
ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
ਸਰਨੇ ਵੀ ਰੂਟ ਆਊਟ ਹੋਗੇ ਦਿੱਲੀ ਵਿਚ।
ਡਾ ਭੱਟੀ ਸਾਹਿਬ ਜੀ ਪਹਿਲੀ ਗੱਲ ਤਾਂ ਖਾਲਿਸਤਾਨ ਬਣ ਨਹੀਂ ਸਕਦਾ। ਪਰ ਆਪਾਂ ਮੰਨ ਕੇ ਚਲਦੇ ਹਾਂ ਕਿ ਖੈਰ ਖਾਲਿਸਤਾਨ ਇਥੇ ਬਣ ਜਾਂਦਾ ਹੈ। ਫੇਰ ਇਥੇ ਰਹਿਣ ਵਾਲੇ ਆਮ ਲੋਕਾਂ ਦਾ ਕੀ ਸੁਧਾਰ ਹੋਣਾਂ ਹੈ ਇਥੇ ਮਜ਼ਦੂਰ ਵਰਗ ਵੀ ਹੈ ਦਰਮਿਆਨਾ ਤੇ ਮੱਧ ਵਰਗੀ ਕਿਸਾਨ ਵੀ ਹੈ ਖਾਲਿਸਤਾਨ ਬਣਨ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਜਾਂ ਆਰਥਿਕਤਾ ਤੇ ਕੀ ਅਸਰ ਪੈਣਾਂ ਹੈ ਕੀ ਖਾਲਿਸਤਾਨ ਬਣਨ ਨਾਲ਼ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਸੁਧਾਰ ਹੋ ਸਕਦਾ ਉਨ੍ਹਾਂ ਆਮ ਲੋਕਾਂ ਦਾ ਕੀ ਫਾਇਦਾ ਹੋਣਾਂ ਹੈ। ਖਾਲਿਸਤਾਨ ਬਣਨ ਨਾਲ ਉਸ ਉਤੇ ਰਾਜ ਕਰਨ ਵਾਲਾ ਇਹੀ ਰਜਵਾੜਾ ਹੋਵੇਗਾ ਇਨ੍ਹਾਂ ਵੱਡੇ ਲੋਕਾਂ ਨੇ ਹੀ ਰਾਜ ਕਰਨਾਂ ਹੈ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਹੋਣਾਂ ਜਿਹੜੇ ਅੱਜ ਦਾ ਨੌਜਵਾਨ ਹੈ ਉਹ ਇਨ੍ਹਾਂ ਵੱਡੇ-ਵੱਡੇ ਖਾਲਿਸਤਾਨੀ ਲੀਡਰਾਂ ਦੇ ਧੱਕੇ ਚੜ੍ਹ ਕੇ ਖਾਲਿਸਤਾਨ ਦਾ ਰਾਗ ਅਲਾਪਦੇ ਨੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜਿਵੇਂ ਤੂੰਸੀ ਹੁਣ ਵਿਚਰਦੇ ਹੋ ਫੇਰ ਵੀ ਤੁਹਾਡੀ ਆਰਥਿਕ ਜ਼ਿੰਦਗੀ ਇਸੇ ਤਰਾਂ ਰਹਿਣੀ ਹੈ ਇਹ ਰਜਵਾੜਾਸ਼ਾਹੀ ਇਨ੍ਹਾਂ ਨੌਜਵਾਨਾਂ ਨੂੰ ਵਰਤ ਰਹੀ ਹੈ। ਨੌਜ਼ਵਾਨੀ ਦਾ ਨਵਾਂ ਖ਼ੂਨ ਹੋਂਣ ਕਰਕੇ ਇਨ੍ਹਾਂ ਦੇ ਮਗਰ ਲੱਗ ਜਾਂਦੇ ਨੇ। ਜਿਹੜਾ ਕੋਈ ਮਾਤੜ ਗ਼ਰੀਬ ਹੈ ਉਹ ਆਪਣੀ ਰੋਟੀ ਰੋਜ਼ੀ ਤੱਕ ਸੀਮਤ ਹੈ ਉਸ ਨੂੰ ਖਾਲਿਸਤਾਨ ਜਾਂ ਸਰਕਾਰਾਂ ਤੋਂ ਕੋਈ ਆਸ ਮੁਰਾਦ ਨਹੀਂ ਹੈ। ਪੰਜਾਬ ਦਾ ਨਾਮ ਖਾਲਿਸਤਾਨ ਰੱਖਣ ਨਾਲ਼ ਆਮ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਸੁਧਾਰ ਨਹੀਂ ਹੋਣਾਂ। ਕੁੱਝ ਕੂ ਲੋਕ ਨੇ ਜਿਹੜੇ ਖਾਲਿਸਤਾਨ ਦਾ ਮੁੱਦਾ ਚੱਕਦੇ ਨੇ ਆਮ ਲੋਕ ਤਾਂ ਸ਼ਾਂਤੀ ਨਾਲ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨਾਂ ਚਾਹੁੰਦੇ ਨੇ।
Very good news bro Waheguru ❤❤❤❤❤🙏🙏🙏🙏🙏🙏🙏
Dr bhatti ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸ਼ਲਾਘਾਯੋਗ ਵਿਚਾਰ ਹਨ l
Sukhwinderji and Doctor Sahib are always great views Guru bless you
ਸੁਖਬੀਰ। ਬਾਦਲ। ਅਗਰ। ਪ੍ਰਧਾਨ। ਰਹਿਅ। ਤਾ। ਇਕ। ਵੀ। ਸੀਟ। ਅਗੇ। ਅਕਾਲੀਦਲ। ਬਾਦਲ। ਨਹੀ। ਜਿਤ। ਸਕਦਾ।
Thank you Bhatti Sahib.
Bhatti Sahi b Very good Speech
ਬਿਲਕੁਲ ਭੱਟੀ ਵੀਰ ਸਹੀ ਕਹਿ ਰਹੇ ਨੇ। ਸਾਡੇ ਲੋਕ ਹਿਸਟਰੀ ਪੜਦੇ ਨਹੀ । ਜਿਸ ਕਿਸੇ ਪਿੱਛੇ ਲੱਗ ਕੇ ਰੋਲਾ ਪੋਣਾ ਸ਼ੁਰੂ ਕਰ ਦਿੱਦੇ ਨੇ । ਕਿਤਾਬ ਪੜਨੀ ਬੰਦ ਕਰ ਦਿੱਤੀ। ਲੋਕਾ ਪਿੱਛੇ ਲੱਗ ਕੇ ਲਾਲਾਂ ਕਰਕੇ ਪੰਜਾਬ ਦਾ ਉਜਾੜਾ ਕਰ ਰਹ ਆ । ਅਮ੍ਰਤਿਪਾਲ ਅਤੇ ਸਰਬਜੀਤ ਦੋਨੋ ਪਾਲੇ ਗਏ । ਤੇ ਪਾਲ ਪਲੋਸ ਕੇ ਪਰੋਸ ਦਿੱਤੇ । ਸਾਡੀ ਅੱਖਾਂ ਤੇ ਪੱਟੀ ਬੰਨੀ ਹੋਈ । ਹੋਰ ਚਾਰ ਸਾਲ ਬਾਅਦ ਦੇਖਣਾ ਸੁਖਵੀਰ ਬਾਦਲ ਤੋ ਉੱਪਰ ਪਰੋਪਟੀ ਹੋਵੇਗੀ । ਸਾਨੂੰ ਸੂਜਵਾਨ ਪ੍ਹੜੇ ਲਿਖੇ ਲੋਕ ਚਾਹਿੰਦੇ ਆ । ਸੌ ਪਰਸਿਟ ਭੱਟੀ ਸਾਹਿਬ ਸਹੀ ਬੋਲ ਰਹੇ। ਪੰਜਾਬ ਦਾ ਦਰਦ ਕਿਸੇ ਵੀ ਪਾਰਟੀ ਨੂੰ ਨਹੀ ।
Waheguru ji ka khalsa waheguru ji ki fateh ji
ਭੱਟੀ ਸਾਹਿਬ ਬਿਲਕੁਲ ਸਹੀ ਮੁਲਾਂਕਣ ਕੀਤਾ ਹੈ ਤੁਸੀਂ
ਸ ਸੁਖਵਿੰਦਰ ਸਿੰਘ ਜੀ ਅਤੇ ਸ ਭੱਟੀ ਸਾਹਿਬ ਜੀ ਹੁਣ ਤੱਕ ਤਾਂ ਇਨ੍ਹਾਂ ਨੂੰ ਜਨਤਾ ਨੇ ਸੁਣਾਈਆਂ ਹੁਣ ਅੱਗੇ ਜਨਤਾ ਇਨ੍ਹਾਂ ਨੂੰ ਬੇ ਹੋਸ਼ ਕਰਕੇ ਵੈਟੀਲੇਟਰ ਤੇ ਲੈਣ ਕਿ ਜਾਵੇ ਗੀਤ ਜੀ
ਭੱਟੀ ਸਾਹਿਬ ਜੀ,,,ਅਸੀ ਪੜ੍ਹਨਾ ਲਿਖਣਾ ਤਾਂ ਹੈ ਨਹੀ,ਅਸੀ ਕਹਿੰਦੇ ਹਾਂ ਸਾਡੇ ਤੋਂ ਵੱਡਾ ਕੋਈ ਵਿਦਵਾਨ ਨਹੀ, ਕੁੱਝ ਸੋਚਣਾ ਸਮਝਣਾ ਹੈ ਨਹੀ ਲਾਲਾ ਲਾਲਾ ਕਰਕੇ ਮਗਰ ਪੈਣ ਦੇ ਧਾਰਨੀ ਹਾਂ,ਅਸੀ ਆਪਣੇ ਕਰਕੇ ਭੱਜੇ ਫਿਰਦੇ ਹਾਂ ਨਾ ਕਿ ਕਿਸੇ ਪਿੱਛੇ ਕਿਸੇ ਕਰਕੇ, ਸਮਝੋ ਭਰਾਵੋ ਸਮਝੋ ਦੁਨੀਆਂ ਬਹੁਤ ਛੋਟੀ ਹੈ|
Really every word true,
I am 100 percent eggree with you
Excellent video ! Appreciate Dr Bhati ji for well explanation. Now Akali dal Badal leaders gimmick will not work now. Akal thakat is supreme and will remains as supreme. Waheguru bless both of you.
🙏🏻🙏🏻
ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
ਪ੍ਰੋਫੈਸਰ ਮਨਜੀਤ ਸਿੰਘ ਜੀ ਸੱਖਬੀਰ ਬਾਦਲ ਨਾਲ ਸਹਿਮਤ ਹਨ,ਬਾਦਲਾਂ ਖਿਲਾਰ ਕੇਈ ਗੱਲ ਸੁਨਣਾ ਚਾਹੁੰਦੇ ,ਪਿਛਲੇ ਸਮੇਂ ਵਿੱਚ ਸਾਰੇ ਹਾਲਾਤਾਂ ਨਾਲ ਬੜੇ ਸੁਚੱਜੇ ਢੰਗ ਨਾਲ ਵਿਚਰਦੇ ਸਨ🙏🙏
ਨੀਯਤ ਅਤੇ ਨਿਯਮਾਂ ਦੀ ਗੱਲ ਹੈ ਨਿਯਮ ਤਾਂ ਬਦਲ ਨਹੀਂ ਸਕਦੇ ਬਾਦਲਾਂ ਨੂੰ ਨੀਯਤ ਬਦਲਣੀ ਚਾਹੀਦੀ ਹੈ
Sat siri akal ji
ਅਕਾਲ ਤਖ਼ਤ ਸਾਹਿਬ ਨੇ ਮਰਨ ਵਰਤ ਬਾਰੇ ਸਿੱਖ ਫਲਸਫੇ ਦੀ ਪੁਜ਼ੀਸ਼ਨ ਸਪਸਟ ਕਰ ਦਿੱਤੀ ਹੈ ਕਿ ਇਹ ਦਰੁਸਤ ਨਹੀ ਹੈ। ਨਾਲ ਹੀ ਉਹਨਾਂ ਯੂਨੀਅਨ ਸਰਕਾਰ ਨੂੰ ਕਿਸਾਨੀ ਮਸਲਿਆਂ ਬਾਰੇ ਸੰਵੇਦਨਸ਼ੀਲ ਹੋਣ ਲਈ ਕਿਹਾ ਹੈ। ਇਸਤੋਂ ਅੱਗੇ ਹੋਰ ਕੁੱਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਜੀ।
🙏🙏
United Nations article One giving right to self determination and sovereignty
ਡਾਕਟਰ ਭੱਟੀ ਬਹੁਤ ਵੱਡੇ ਸਮਾਜਿਕ ਵਿਗਿਆਨੀ ਹਨ। ਲੇਕਿਨ ਮੈਨੂੰ ਹੈਰਾਨੀ ਹੈ ਕਿ ਉਹਨਾਂ ਨੇ ਕਦੀ ਵੀ ਪੰਜਾਬ ਦੇ ਵਿੱਚ ਇਸਾਈ ਮਿਸ਼ਨਰੀਆਂ ਦੁਆਰਾ ਪੰਜਾਬ ਦੀ ਡੈਮੋਕਰੇਸੀ ਨੂੰ ਬਦਲਣ ਦੀ ਸਫਲ ਕੋਸ਼ਿਸ਼ ਦਾ ਜ਼ਿਕਰ ਕਦੀ ਨਹੀਂ ਕੀਤਾ। ਕਿਰਪਾ ਕਰਕੇ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝਾ ਕਰੋ।
BHATTI SAHIIB JI SAT SIRI AKAAL JI❤❤❤❤❤🎉🎉🎉🎉🎉
Sir. AKAL TAKHAT SAHIB SARB UCH.
ਇੱਕ ਸਾਰਥਕ ਬਹਿਸ ਦਾ ਅਨੰਦ ਹੀ ਕੁੱਝ ਹੋਰ ਹੁੰਦਾ ਹੈ
🙏🏻🙏🏻🙏🏻
*ਸਰਨਾ ਹੋਰੀਂ ਵੀ ਮੌਕਾ ਪ੍ਰੱਸਤ ਹਨ* ਪਹਿਲਾਂ ਦਿੱਲੀ ਵਿੱਚ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨਾਲ ਦਿੱਲੀ ਕਮੇਟੀ ਚੋਣਾਂ ਲੜੀਆਂ-ਹਾਰ ਗਏ, ਹੁਣ ਬਾਦਲਾਂ ਵਿਰੁੱਧ ਬੋਲਦੇ ੨ ਬਾਦਲ ਦਲ ਨਾਲ ਰਲ ਗਏ !
Bhai Amritpal singh jindabad
ਸਤਿ ਸਤਿ ਸ੍ਰੀ ਅਕਾਲ ,❤ਸਹੀ ਗੱਲ ਹੈ । ਮੈਂ ਗਵਾਹ ਹਾਂ ਇਸਦਾ ।ਸਰਦਾਰ ਬੰਦਿਆਂ ਨੂੰ ਪੰਜਾਬੀ ਪੜਣੀ ਨੀ ਆੳਂਦੀ । ਬੋਲਦੇ ਪੰਜਾਬੀ ਨੇ ਪਰ ਪੜ ਨੀ ਸਕਦੇ ।
ਉਹ ਸਾਰੀਆਂ ਗੱਲਾਂ ਤਾਂ ਐਮ ਪੀ ਬਣਨ ਤੋਂ ਪਹਿਲਾਂ ਦੀਆਂ ਸੀ ਜਦ ਤਾਂ ਅਮ੍ਰਿਤਪਾਲ ਬਹੁਤ ਕੁੱਝ ਕਹਿੰਦਾ ਸੀ ਉਹ ਕਦੇ ਚੋਣ ਨੀ ਲੜੇਗਾ ਅਮ੍ਰਿਤਪਾਲ ਵਾਂਗ ਹੀ ਭਗਵੰਤ ਮਾਨ ਵੀ ਬਹੁਤ ਕੁੱਝ ਕਹਿੰਦਾ ਸੀ
ਲੱਗਦਾ ਜੱਥੇਦਾਰ ਅਕਾਲੀ ਦਲ ਬਣਾਉਣ ਗੇ ਅਤੇ ਆਪਣੇ ਜੱਥੇਦਾਰ ਲਗਾਉਣ ਗੇ....
Referendum only solution for Azad Punjab
Sorry Bhatti ji I write only Bhatti again Sorry
Panth jeetaga sukha amli de jundli haragi
40ਮਿੰਟ ਬਰਬਾਦ ਕੀਤੇ,, ਵਿਦਵਾਨ ਵਿਦਵਾਨ,,
ਭੱਟੀ ਜੀ ਨੂੰ ਸਿਆਸਤ ਦੀ ਕੋਈ ਡੂੰਗੀ ਸੂਝ ਬੂਝ ਨਹੀ ਲੱਗਦੀ
Sukhvender ge amretpal awa na awa sukhber ne awda
Kisaan andolan jihe masliyan naal Akaal takhat Sahib de Jathedar Sahib nu jodke Political lok Shri Akaal takhat Sahib de gaurav nu ghatauna chahunde han joki bahut chinta da vishay hai.
Ena saria di dhaun vich Killa fasia hoiya?
SIRA BINA LAAG LAPETE DE JI
Sorry,Bhatti sab eh jo kisana dia 31,32 union ehi ik duje dia latta khichan lage hoye aa
Pride has a fall for religion.and politics by using religion for political interests for money and muscle power.
Very shocking not aware of mother tongue even punjabi in UT chandigarh
Sukhbir nu bhaalekha hai ke akali dal badal parwar da hai, eh tan sikh kaum da hai.
ina lokan da chenal te jiker na karo time kise change bande lai kharab karo badal lai ni
100sal pb vidhan sabha ch badal dia lal derrya nai jangia jis vich police orsera de kilaf likhia he bhul je badalpb nu
Jado kisse de marre din awande ne , ta rabb usdi matt maar dinda eh , ihh. Hal hun badal &Group da hoon ja rihha hai .
ਕੀ ਹੋਇਆ ਜੇ ਨਵੀਂ ਪਾਰਟੀ ਵਾਲੇ ਖਾਲਿਸਤਾਨ ਦੀ ਗੱਲ ਨਹੀਂ ਕਰਦੇ । ਸੁਖਵਿੰਦਰ ਜੀ ਤੁਸੀਂ ਕੀ ਚਾਹੁੰਦੇ ਹੋ ਕੀ ਇਹ ਕਹਿਣਾ ਬਹੁਤ ਜਰੂਰੀ ਹੈ ? ਜੇ ਉਹ ਕੋਈ ਨਵੀਂ ਸੋਚ ਲਈ ਕੇਪਾਰਟੀ ਬਣਾ ਰਹੇ ਹਨ ਤਾਂ ਕੀ ਬੁਰਾ ਹੈ । ਜੇ ਉਹਨਾਂ ਦੀ ਸੋਚ ਚੰਗੀ ਹੋਈ ਤੁਸੀਂ ਵੋਟਾਂ ਪਾ ਦਿਓ । ਕੁਛ ਗਲਾਂ ਤੇ ਚੁੱਪ ਵੀ ਰਹਿਣਾ ਪੈਂਦਾ ਹੈ । ਕੀ ਤੁਸੀਂ ਚਾਉਂਦੇ ਹੋ ਕੀ ਜੋ ਉਹਨਾਂ ਦੇ ਘਰ ਦੇ ਜੀ ਬਾਹਰ ਹਨ ਉਹ ਵੀ ਜੇਲ ਵਿੱਚ ਚਲੇ ਜਾਣ ?
ਪਾਰਟੀ ਬਣਾਉਣਾ ਲੋਕਾਂ ਨਾਲ ਸੰਬੰਧਤ ਹੈ, ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ !
@ ਤੁਸੀਂ ਸਹੀ ਕਹਿ ਰਹੇ ਹੋ ਜੀ । ਕੀ ਖਾਲਿਸਤਾਨ ਬਾਰੇ ਪੁੱਛਣਾ ਵੀ ਜਰੂਰੀ ਹੈ ? ਕੀ ਪੰਜਾਬ ਦੀਆਂ ਬਾਕੀ ਸਾਰੀਆਂ ਪਾਰਟੀਆਂ ਨੂੰ ਵੀ ਪੁੱਛਣਾ ਚਾਹੀਦਾ ਕਿ ਨਹੀਂ ?
y g ji a marji jor la lave akali dal badal ik vi voter pb da nal ni turna 100sal bhul jan koi feda ni asteefa dave cha na dave loka ne nikarte ih lok
Takhat Punjab walio lakh. Lahnat tuhanu hmesha fake bolde ho
You guys- both media man and your guest all beating about the bush. Neither Jathedars nor your Akali dal duffers are the solution of Sikh issues.
Badal and co is zero in Punjab no one like Sukhbir as a president of Akali Parti he and his supporters are responsible for the downgrading of Sikhs in Punjab in his govt police fire direct at sangat who are reciting Waheguru Waheguru and appoint dented officer in high posts
ਬੇਈਮਾਨ, ਹੈਂਕੜਬਾਜ ਤੇ ਵਿਕਾਊ ਆਗੂਆਂ ਵਾਲ਼ੀ ਕੌਮ ਅੱਜ ਵੀ ਡੁੱਬੀ ਤੇ ਕੱਲ੍ਹ ਵੀ ਡੁੱਬੀ...
ਕੌਮ ਨਹੀਂ ਡੁੱਬਦੀ-ਹੰਕਾਰੀ ਡੁੱਬਦੇ ਰਹੇ ਤੇ ਡੁੱਬਣਗੇ !
Only the solution of the Punjab State, the Govt of the BJP in the State.
Whatever the khalistani movement fellows should be dancing Must be under control????
Majority of the States public are repeating to the BJP Govt!!!?
Transference Governance, justice against the criminals & devlopment continuing to the BJP States Govt.
So what's the Main reason for the BJP Govt related totally denied mode in the Punjab State!???
Do once experience & then after the opinions of the public for the BJP Govt!!!
Continued the hatred behaviour against the Hindu, RSS, BJP, Modiji government by the media debates!!!
Whatever the Hindu community majority of the States there are no any disputes or hatred behaviour against the Sikhs community & settled with the mutual affection!
It's not only the domestic but the international level the Sikhs community should be honoured because we known that the Roles of the Sikh Gurus should be never been forgotten.
Without any experience at the State level such ignoring to the BJP Govt Must be harmful situation by the domestic and international lobbies agenda!??!?
Reporter saab sab bolan ge puri sikhkom bole gi bas bhi amritpal singh khalsa jail tu ek bar bar ajaan hun tunu nhn pta sikhkom hun kedi poltics khel rehi hai..baqi eh chale kartoos hun use na kro eh nhn chalne......
ਸੁਧਾਰ ਲਹਿਰ ਵਾਲਿਉ ਜੇ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ (ਬ) ਤੁਹਾਨੂੰ ਚੁਆਨੀ ਕਿਲੋ ਵੀ ਨਹੀ ਪੁੱਛਦਾ, ਤੇ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਤਾਂ ਤੁਸੀ ਵੀ ਆਪਣਾ ਨਵਾਂ ਅਕਾਲੀ ਦਲ (ਮੋਦੀ) ਬਣਾ ਲਵੋ। ਵੈਸੇ ਵੀ ਬਾਗੀ ਵੱਡੇ ਧਨਾਢ ਲੀਡਰ ਹਨ ਤੇ ਸਾਰਿਆਂ ਦੀਆਂ ਹੀ ਮੋਦੀ ਸਾਹਿਬ ਨਾਲ ਪੱਕੀਆਂ ਯਾਰੀਆਂ ਹਨ। ਕਹਿ ਦਿਓ ਅਕਾਲੀ ਦਲ (ਮੋਦੀ) ਜਿੰਦਾਬਾਦ ਜਿੰਦਾਬਾਦ। ਰੱਬ ਭਲੀ ਕਰੇਗਾ।
Most of historians and so called budhijivi is gulam under Hindustani state
ਖਾਲਸਤਾਨ ਜਦੋਂ ਬਨਣਾ ਬਣਜੇਗਾ ਕਿਆ ਤੁਸੀਂ ਚਾਹੁੰਦੇ ਹੋ ਜਿੰਨੇਂ ਕੁ ਬਹਾਰ ਹਨ ਉਨ੍ਹਾਂ ਨੂੰ ਵੀ ਸੈਂਟਰ ਬਹਾਨਾ ਬਣਾ ਅੰਦਰ ਸੁੱਟ ਦੇਵੇ
ਬਿਲਕੁਲ ਭੱਟੀ ਵੀਰ ਸਹੀ ਕਹਿ ਰਹੇ ਨੇ। ਸਾਡੇ ਲੋਕ ਹਿਸਟਰੀ ਪੜਦੇ ਨਹੀ । ਜਿਸ ਕਿਸੇ ਪਿੱਛੇ ਲੱਗ ਕੇ ਰੋਲਾ ਪੋਣਾ ਸ਼ੁਰੂ ਕਰ ਦਿੱਦੇ ਨੇ । ਕਿਤਾਬ ਪੜਨੀ ਬੰਦ ਕਰ ਦਿੱਤੀ। ਲੋਕਾ ਪਿੱਛੇ ਲੱਗ ਕੇ ਲਾਲਾਂ ਕਰਕੇ ਪੰਜਾਬ ਦਾ ਉਜਾੜਾ ਕਰ ਰਹ ਆ । ਅਮ੍ਰਤਿਪਾਲ ਅਤੇ ਸਰਬਜੀਤ ਦੋਨੋ ਪਾਲੇ ਗਏ । ਤੇ ਪਾਲ ਪਲੋਸ ਕੇ ਪਰੋਸ ਦਿੱਤੇ । ਸਾਡੀ ਅੱਖਾਂ ਤੇ ਪੱਟੀ ਬੰਨੀ ਹੋਈ । ਹੋਰ ਚਾਰ ਸਾਲ ਬਾਅਦ ਦੇਖਣਾ ਸੁਖਵੀਰ ਬਾਦਲ ਤੋ ਉੱਪਰ ਪਰੋਪਟੀ ਹੋਵੇਗੀ । ਸਾਨੂੰ ਸੂਜਵਾਨ ਪ੍ਹੜੇ ਲਿਖੇ ਲੋਕ ਚਾਹਿੰਦੇ ਆ । ਸੌ ਪਰਸਿਟ ਭੱਟੀ ਸਾਹਿਬ ਸਹੀ ਬੋਲ ਰਹੇ। ਪੰਜਾਬ ਦਾ ਦਰਦ ਕਿਸੇ ਵੀ ਪਾਰਟੀ ਨੂੰ ਨਹੀ ।
🙏🏻🙏🏻🙏🏻