DES PUADH : Bhai Amritpal Singh l Manjit Singh Rajpura l B Social

แชร์
ฝัง
  • เผยแพร่เมื่อ 7 ม.ค. 2023
  • DES PUADH : ਹਥਿਆਰਾਂ ਦੀ ਲੋੜ ਨੀ ਜਦੋਂ ਦੁਸ਼ਮਣ ਆਵੇ ਉਸਦੇ ਫੁਲਕਾ ਚਲਾਅ ਕੇ ਮਾਰੋ l Bhai Amritpal Singh l Manjit Singh Rajpura l B Social
    #bhaiamritpalsinghkhalsa
    #ManjitSinghRajpura
    #BSocial
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Bhai Amritpal Singh
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 2.9K

  • @Guraman-qz7fk
    @Guraman-qz7fk ปีที่แล้ว +23

    ਮੈਨੂੰ ਚਮਾਰ ਨੂੰ ਹੱਕਾਂ ਲਈ ਲੜਨ ਵਾਸਤੇ ਗੁਰੂ ਸਾਹਬ ਨੇ ਸਸਤਰ ਤੇ ਘੋੜੇ ਦੇ ਕੇ ਪਾਤਸ਼ਾਹੀ ਦਾਵਾ ਦੇ ਦਿੱਤਾ
    ਇਹ ਕੰਮ ਨਾ ਤਾ ਕੋਈ ਸਨਾਤਨੀ ਕਰ ਸਕਦਾ ਨਾ ਤਾਂ ਕੋਈ ਕ੍ਰਿਸ਼ਚਨ ਜਾਂ ਯੇਸੂ
    ✊I LOVE SIKHI🙏

    • @jollygill3391
      @jollygill3391 ปีที่แล้ว +8

      ਚੌਪਈ।।
      ਨਾ ਹਮ ਚੂੜ੍ਹਾ ਨਾ ਘੁਮਿਆਰ।।
      ਨਾ ਜੱਟ ਅਰ ਨਾਹੀ ਲੁਹਾਰ।।
      ਨਾ ਤਰਖਾਣ ਨਾ ਹਮ ਖਤ੍ਰੀ।।
      ਹਮ ਹੈਂ ਸਿੰਘ ਭੁਜੰਗਨ ਛਤ੍ਰੀ।।
      ਜਾਤ ਗੋਤ ਸਿੰਘਨ ਕੀ ਦੰਗਾ (ਧਰਮ ਯੁੱਧ)।।
      ਦੰਗਾ ਇਨ ਸਤਿਗੁਰ ਤੇ ਮੰਗਾ।।
      ਖਾਲਸੋ ਹਮਰੋ ਬਡ ਧਰਮ।।
      ਮਨ ਦੰਗੋ ਕਰਨੋ ਹਮਰੋ ਕਰਮ।।
      ਮੂਰਖ ਜੋ ਗਰਬ ਜਾਤ ਕਾ ਕਰੈ।।
      ਵਹਿ ਭੇਡੂ ਮੇ ਹੈਂ ਭੇਡਨ ਰਰੈ।।
      ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।।
      ਜਬ ਪਾਂਚ ਸਿੰਘ ਹਮ ਪਹੁਲ ਪਿਆਈ।।
      ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।।
      ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।।
      ਹਮ ਗੀਦੋਂ ਗੁਰੂ ਸ਼ੇਰ ਬਨਾਇਓ।।
      ਜੀਵਣੇ ਕੀ ਹੈ ਰਾਹੁ ਬਤਾਇਓ।।

  • @Guri-investo-tricks507
    @Guri-investo-tricks507 ปีที่แล้ว +56

    ਵੱਡਾ ਬਾਈ ਸੀ 22ਸਾਲ ਤੋ ਚਿੱਟਾ ਲਾ ਰਿਹਾ ਸੀ ਭਾਈ ਸਾਹਿਬ ਦੀ ਸਪੀਚ ਸੁਣ ਕੇ ਅੱਜ ਚੜਦੀਕਲਾ ਚ ਆ ਗਿਆ ਹੁਣ ਕਿਰਪਾ ਬਰਸ ਰਹੀ ਵਾਹਿਗੁਰੂ ਜੀ ਦੀ

  • @deepveer2950
    @deepveer2950 ปีที่แล้ว +7

    ਲੋਕਾਂ ਨੂੰ ਕਿਤਾਬਾਂ ਚਕਣ ਦੀ ਥਾਂ ਹਥਿਆਰ ਚੱਕਣ ਨੂੰ ਕਹਿਣਾ ਇਸ ਤੋਂ ਵੱਡਾ ਪਾਪ ਕਿ ਆ । ਜੇ ਇੱਕ ਇਸਈ ਜਾ ਹਿੰਦੂ ਪੜ੍ਹ ਲਿਖ ਕੇ ਜੱਜ, ਡਾਕਟਰ ,engineer ,ਅਧਿਆਪਕ ਆਦਿ ਬਣ ਸਕਦਾ ਫਿਰ ਸਿਖਾਂ ਨੂੰ ਕਿਉਂ ਕਿਤਾਬਾਂ ਤੋਂ ਦੂਰ ਰੱਖਿਆ ਜਾਂਦਾ।।। ਜਿਨ੍ਹਾਂ ਚੜ੍ਹਾਵਾ ਅਕਾਲ ਤਖਤਾਂ ਵਿੱਚ ਹੁੰਦਾ ਉਹ ਪੈਸਾ ਸਿੱਖਾਂ ਦੇ ਗਰੀਬ ਬੱਚਿਆਂ ਨੂੰ ਕਿਉਂ ਨਹੀਂ ਮਿਲਦਾ ਪੜਣ ਲਈ।। ਸਾਡੇ ਗੁਰੂ ਘਰਾਂ ਵਿੱਚ ਇਨ੍ਹਾਂ ਚੜ੍ਹਾਵਾ ਹੁੰਦਾ ਜਿਸ ਨਾਲ ਸਿੱਖਾਂ ਦਾ ਇਲਾਜ ਅਤੇ ਪੜਾਈ ਫ੍ਰੀ ਹੋ ਸਕਦੀ ਆ ।।। ਪਰ ਸ਼ਰਮ ਦੀ ਗੱਲ ਆ ਅੱਜ ਕੱਲ ਦੇ ਢੋਂਗੀਆਂ ਨੇ ਗੰਦ ਪਾ ਰੱਖਿਆ ।

    • @factspk373
      @factspk373 ปีที่แล้ว +1

      Guru granth sahib nu read kro kise kitaab di jaroorat ni fer ..

    • @englishlearners1863
      @englishlearners1863 ปีที่แล้ว +1

      @@factspk373 bro ja tusi read kita huda ta tusi itha nahi hone si

  • @didarsingh4400
    @didarsingh4400 ปีที่แล้ว +75

    I m a Doctorate in Psychology ( PhD) but you have words that I never spoke , you have liver . I believed you have good knowledge of psychology. WAheguru Ji Meher karan….. Kohenoor of sikh qaum..

  • @user-ic7uw2jo5t
    @user-ic7uw2jo5t ปีที่แล้ว +232

    ਗੁਰੂ ਸਹਿਬਾਨ ਨੇ ਤੁਹਾਡੀਆਂ ਅਰਦਾਸਾਂ ਸੁਣ ਲਈਆਂ ਸਿੱਖੋ ਭਾਈ ਸਾਹਿਬ ਨੂੰ ਤੁਹਾਡੇ ਵਿੱਚ ਭੇਜ ਦਿੱਤਾ, ਹੁਣ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਭਾਈ ਸਾਹਿਬ ਨਾਲ਼ ਹਰ ਪੱਖੋਂ ਖੜਨਾ ਓਹਨਾਂ ਦੀਆਂ ਗੱਲਾਂ ਤੇ ਅਮਲ ਕਰਨਾ।

    • @BaljitSingh-tu5sc
      @BaljitSingh-tu5sc ปีที่แล้ว +2

      Ji bilkul shi. Waheguru ji chardikla bakshan Bhai Amritpal Singh ji khalsa nu. Raj krega khalsa. 101percent.,.🦁🙏✌🏻🙏🦁🙏✌🏻🙏🦁🦁🙏🙏

    • @user-xr1oq3hi1q
      @user-xr1oq3hi1q 3 หลายเดือนก่อน

      ਜੀ ਬਿਲਕੁਲ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਯੋਧੇ ਦੇ

  • @amanbefikrajatt1449
    @amanbefikrajatt1449 ปีที่แล้ว +102

    ਬੜੀ ਸੌਹਣੀ ਗੱਲ ਬਾਤ ਹੋਈ ਸੁਣ ਕਾ ਸਵਾਦ ਆ ਗਿਆ
    ਬੜੇ ਗਿਆਨ ਕੀ ਬਾਤਾਂ ਸਵਾਲ ਜਵਾਬ ਹੋਏ
    ਭਾਈ ਸਾਹਬ ਭਾਈ ਅਮ੍ਰੀਤਪਾਲ ਸਿੰਘ ਜੀ ਕਾ ਦਿਲ ਤੇ ਧੰਨਵਾਦ ਜੋ ਉਹਨਾਂ ਨੈ ਆਪਣਾ ਕੀਮਤੀ ਵਕਤ ਕੱਢ ਕਾ ਇੰਨੇ ਸੌਹਣੇ ਵਿਚਾਰਾਂ ਕੀ ਸਾਂਝ ਪਾਈ

  • @Guns-Roses.29
    @Guns-Roses.29 ปีที่แล้ว +7

    I can't understand how and why whole national media is calling this person a terrorist, extremist, criminal 😢. He is far more better than any MLA, MP, minister or anyone from the government. If the government has any sane issues with him, they should sit down with him and mutually sort it out rather than calling him and his supporters terrorist or criminals/extremists. He has a massive grass root level of support and respect from the people of Punjab.

  • @gurjitsingh-vn7yz
    @gurjitsingh-vn7yz ปีที่แล้ว +219

    ਭਾਈ ਸਾਹਿਬ ਜੀ ਸਿੰਦਾ ਦਿਲੋਂ ਬੋਲਦੇ ਨੇ ❤️। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ।

  • @gurpreetkasba9951
    @gurpreetkasba9951 ปีที่แล้ว +193

    ਬਹੁਤ ਵਧੀਆ ਗੱਲਬਾਤ ਭਾਈ ਅੰਮਿ੍ਤਪਾਲ ਸਿੰਘ ਬੜੇ ਸੁਲਝੇ ਤਰੀਕੇ ਨਾਲ ਆਪਣੇ ਵਿਚਾਰ ਪੇਸ ਕਰਕੇ , ਬਹੁਤ ਬਹੁਤ ਧੰਨਵਾਦ ਇਸ ਕਾਰਜ ਲਈ

    • @gurmailsingh4338
      @gurmailsingh4338 ปีที่แล้ว +4

      ਖਾਲਸਾ ਸੋਇ ਜੋ ਚੜੇ ਤਾਰਂਗ ਖਾਲਸਾ ਸੋਇ ਜੋ ਲੜੇ ਨਿੱਤ ਜੰਗ

    • @davidmall
      @davidmall ปีที่แล้ว

      mootpal is fudu and fake singh

  • @jagdipsingh8465
    @jagdipsingh8465 3 หลายเดือนก่อน +11

    2.8k comments ਕਰਨ ਵਾਲਿਆ ਵਿੱਚੋ ਕੌਣ ਕੌਣ ਗਾਇਆ ਮੋਰਚੇ ਵਿੱਚ ਅੰਮ੍ਰਿਤਸਰ ਹੁਣ ਮੌਕਾ ਭਾਈ ਸਾਬ ਨਾਲ਼ ਖੜਨ ਦਾ ਉਹਨਾ ਬਹੁਤ ਕੁਝ ਕਿਤਾ ਆਪਣੀ ਕੌਮ ਲਈ ਹੁਣ ਸਾਨੂੰ ਵੀ ਉਹਨਾਂ ਲਈ ਤੁਰਨਾ ਚਾਈਦਾ ਭਾਈ ਸਾਬ ਜੀ ਤੇ ਬਾਕੀ ਸਿੰਘਾ ਦੀ ਰਿਹਾਈ ਲਈ ਸਾਨੂੰ ਵੀ ਉਹਨਾਂ ਦੇ ਪਰਵਾਰਾਂ ਨਾਲ ਖੜਨਾ ਚਾਈਦਾ 🙏

    • @user-jq3ge7dd7x
      @user-jq3ge7dd7x หลายเดือนก่อน

      Shi gal aa veer ji...hun oh lakha de ikatth vicho labhya v labh de ni Pye....

  • @soniamehra6367
    @soniamehra6367 ปีที่แล้ว +7

    Nikki umr te inni knowledge🙏🏻waheguru chrdikla ch rkhn bhra nu🙏🏻

  • @sidhusidhusidhusidhu4245
    @sidhusidhusidhusidhu4245 ปีที่แล้ว +252

    ਕਿੰਨੀ ਸੋਹਣੀ ਕੁਦਰਤ ਦਾ ਰੰਗ ਬੱਜਿਆ ਪਿੱਛੇ ਪੰਛੀਆਂ ਦੀ ਆਵਾਜ਼ ਆ ਰਹੀ ਹੈ 🙏ਵਾਹਿਗੁਰੂ ਮਿਹਰ ਬਣਾਈ ਰੱਖਣ 🙏

    • @Sunilsingh003
      @Sunilsingh003 ปีที่แล้ว +1

      sade ta khatm go gye

    • @davinderkaur5095
      @davinderkaur5095 10 หลายเดือนก่อน

      ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏽❤️🙏🏽

  • @Kamaljitk
    @Kamaljitk ปีที่แล้ว +57

    ਬਹੁਤ ਹੀ ਸਹਿਜਤਾ ਨਾਲ ਵੀਰ ਰਾਜਪੁਰਾ ਨੇ ਗੱਲ-ਬਾਤ ਕੀਤੀ ਤੇ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਹੁਤ ਸਪੱਸ਼ਟ ਸ਼ਬਦਾਂ ਚ ਜਵਾਬ ਦਿੱਤੇ | ਵਹਿਗੁਰੂ ਜੀ ਚੜਦੀ ਕਲਾ ਚ ਰੱਖਣ|

    • @davidmall
      @davidmall ปีที่แล้ว

      mootpal is fudu and fake singh

  • @KhalsaRaajForSikhs
    @KhalsaRaajForSikhs ปีที่แล้ว +168

    ਆਪਾਂ ਬਹੁਤ ਕਿਸਮਤ ਵਾਲੇ ਹਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਆਗੂ ਦੇ ਰੂਪ ਚ ਅੱਗੇ ਆਏ ਨੇ🙏🏼 ਚੜਦੀ ਕਲਾ 🙏🏼♥️🙏🏼

    • @imkawal1
      @imkawal1 ปีที่แล้ว +4

      ਆਗੂ ਦੇ ਰੂਪ ਵਿਚ ਤੇ ਗੁਰਬਖਸ਼ ਸਿੰਘ ਵੀ ਆਇਆ ਸੀ ਫਿਰ ਜੋਗਾ ਸਿੰਘ a ਗਿਆ, ਫਿਰ ਦੀਪ ਸਿੱਧੂ ਤੇ ਫਿਰ ਹੁਣ ਅੰਮ੍ਰਿਤਪਾਲ। ਤੁਸੀ ਲੋਕ 11 ਵਾਂ ਗੁਰੂ ਤਾਂ ਨਹੀਂ ਬਣਾ ਸਕੇ ਪਰ ਅਖੌਤੀ ਲੀਡਰ ਜਰੂਰ ਬਣਾ ਲਏ ਨੇ

    • @KhalsaRaajForSikhs
      @KhalsaRaajForSikhs ปีที่แล้ว +6

      @@imkawal1 what is your problem? What is your contribution to Sikh Kaum? Why you have Singh in your name if you have that much problem with Sikhs?

    • @DrPrabhpreetSingh
      @DrPrabhpreetSingh ปีที่แล้ว +4

      @@user-or8di2op9o kyun ghusi bhorde ho tuc lok, kaum da aagu te koi hunda hi aa, baba banda singh, sant bhindrawale, ose tara bhayi amritpal singh, mainu lagda bhayi sahb de vichaar sunan lyi vi teria latta ni bhaar jhaldiyan ghuseya

    • @DrPrabhpreetSingh
      @DrPrabhpreetSingh ปีที่แล้ว +1

      @@imkawal1 11ve 12ve thode adhiya swamiya de honge, sade te kaum de aagu hi hunde ne, giddado tuc sher thodi ban jana ranga ke khalla nu....ghuse sale

    • @DrPrabhpreetSingh
      @DrPrabhpreetSingh ปีที่แล้ว +1

      @@user-or8di2op9o sada te bhayi hai, bhra hai amritpal singh, tuc zabardasti da prahuna banaya ohnu manda changa bol ke, bhen maraalo ohde to ghuseyo🤣🤣🖕🖕

  • @kaurharbinder6369
    @kaurharbinder6369 ปีที่แล้ว +63

    ਗੁਰੂ ਸਾਹਿਬ ਦਾ ਪਿਆਰਾ ਲਾਲ.....
    ਸਿੰਘ ਖਾਲਸਾ ਅੰਮ੍ਰਿਤਪਾਲ.....
    ਕੋਹਿਨੂਰ ਪੰਜਾਬ ਦਾ....
    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।

  • @Khabar295
    @Khabar295 ปีที่แล้ว +100

    ਭਾਈ ਸਾਬ ਤੁਹਾਨੂੰ ਦੇਖਕੇ ਸੁਣਕੇ ਸੰਤ ਜੀ ਦਾ ਭੁਲੇਖਾ ਪੈਂਦਾ ਪਰ ਤੁਹਾਡੇ ਹੱਥ ਦੇਖਕੇ ਵੀ ਸੰਤ ਜੀ ਯਾਦ ਆਉਂਦੇ ਓਹਨਾਂ ਦੇ ਹੱਥ ਵੀ ਏਦਾਂ ਦੇ ਸੀ ਤੇ ਉਂਗਲਾਂ ਵੀ ਬਿਲਕੁਲ ਏਦਾਂ ਦੀਆਂ ਹੀ ਲੰਬੀਆਂ ਲੰਬੀਆਂ 🙏

  • @studystudy404
    @studystudy404 ปีที่แล้ว +94

    *19:45* ਸੱਚੀ ਵਿਲੱਖਣਤਾ ਬਹੁਤ ਪਿਆਰੀ ਲੱਗਦੀ। 🥺🙏🏻ਗਾੜੀ ਸ਼ਬਦ ਮਾਝੇ ਵਾਲਿਆਂ ਦਾ ਬੜਾ ਵਧੀਆ ਲੱਗਦਾ। ਅਭਾਗੀ ਗੱਲ ਆ ਆਪਣੀ ਉਪ ਭਾਸ਼ਾ ਛੱਡਣੀ। ਇੱਕ ਇੱਕ ਸ਼ਬਦ ਕੀਮਤੀ ਹੈ। 🌼🌼

  • @ParamjitSingh-jp8fz
    @ParamjitSingh-jp8fz ปีที่แล้ว +1079

    ਵੀਰ ਜੀ ਸਾਡਾ ਪਡ਼ਦਾਦਾ ਼ ਦਾਦਾ ਼ ਪਿਤਾ ਸਾਰੇ ਨਿਹੰਗ ਸੀ ਪਰ ਅਸੀ ਦੋਵੇ ਭਰਾ ਮੋਨੇ ਹਾਂ ਼ ਹੁੱਣ ਅਸੀ ਵੀ ਸਿਧੇ ਰਸਤੇ ਪੈਣ ਲੱਗੇ ਹਾ

    • @hardevsinghhardevsingh8662
      @hardevsinghhardevsingh8662 ปีที่แล้ว +26

      भाई जी सच्चे पातशाह जी तुहाडे ते मेहर करन हर रास्ता आसान होवे सच्चे पातशाह जी तुहानु सदा चढदी कला बखशन

    • @manjitsingh6186
      @manjitsingh6186 ปีที่แล้ว +36

      ਸੁਕਰ ਆ ਵੀਰ

    • @kamalpreet9895
      @kamalpreet9895 ปีที่แล้ว +15

      👍

    • @talwindersingh463
      @talwindersingh463 ปีที่แล้ว

      🙉🙉🙉🤑🤑🤑🐒🐒🐒🐒

    • @ParamjitSingh-jp8fz
      @ParamjitSingh-jp8fz ปีที่แล้ว +5

      @@talwindersingh463 ਵੀਰ ਤੁਹਾਡੇ ਕੂਮੈਂਟ ਦੀ ਸਮਜ ਨਹੀ ਆਈ

  • @nirmalsingh-ss6oh
    @nirmalsingh-ss6oh ปีที่แล้ว +21

    Bohat vadhiya vichar pesh kite han Bhai Amritpal Singh Khalsa Ji ne. Waheguru Ji hamesha Charhdi kala vich rakhan Ji.

  • @pawankumarpk73
    @pawankumarpk73 ปีที่แล้ว +1

    ਵੀਰ ਅਮ੍ਰਿਤਪਾਲ ਜੀ ਦੁਸ਼ਮਣ ਨਾ ਪਾਲੋ ਪੰਜਾਬੀ ਖੁਸ਼ ਹੀ ਕਿੰਨੇ ਕੁ ਹਥਿਆਰਾਂ ਦੀ ਲੋੜ ਸੀ ਪੰਜਾਬੀਆਂ ਨੂੰ ਅੱਜ ਤੇਰੇ ਵਰਗੇ ਫੂਕਰੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚੌਂਹਦੇ ਨੇ

  • @mundaambersariya5404
    @mundaambersariya5404 ปีที่แล้ว +318

    ਪਹਿਲਾਂ ਮੈਂ ਵੀ ਅਮ੍ਰਿਤਪਾਲ ਸਿੰਘ ਨੂੰ ਗਲਤ ਸਮਝਿਆ ਸੀ ਕੇ ਇਹ ਬੰਦਾ ਨਫ਼ਰਤ ਫੈਲਾ ਰਿਹਾ ਪਰ ਬਾਅਦ ਇਹ ਬੰਦੇ ਦੇ ਵਿਚਾਰ ਸੁਣੇ ਧਿਆਨ ਨਾਲ ਤਾਂ ਬਹੁਤ ਵਧੀਆ ਸੂਝਬੂਝ ਨਾਲ ਗੱਲ ਕਰਦੇ ਪੰਜਾਬ ਨੂੰ ਬਚਾਉਣ ਲਈ ਵਾਹਿਗੁਰੂ ਮਿਹਰ ਕਰੇ

    • @DhanaLalianwaliOfficial
      @DhanaLalianwaliOfficial ปีที่แล้ว +4

      Thanks❤🌹🙏❤ veer g

    • @mundaambersariya5404
      @mundaambersariya5404 ปีที่แล้ว

      @@DhanaLalianwaliOfficial 🙏

    • @thorodinson6597
      @thorodinson6597 ปีที่แล้ว +2

      Bhai suj buj hai par hathiyaar rakhne koi aam baat nhi hai.
      Pehle yeh batao ki kitne sikh aise hai jinhone Amrit chak rakha hai.
      Maryada nibhate hai har Sikh.
      Jo rehat log rakhte nhi toh Shashtar kis muh seh rakh sakte hai.
      Ek aam bande ke hath meh hathiyaar hathiyaar nhi rehta maut ka samaan ban jaata hai.
      Haa Guru Ji neh shashtar rakhne ko kaha hai. Par shashtar rakhne ka adhikar kisi mila hai Khalsa ko.
      Kitne Sikh Khalsa hai aaj ke time meh kitne amritdhaari hai jo puri rehat nibhate hai.
      Agar log rehit hi nhi rakh sakte toh shashtar ki sambhaal kya hi karenge.
      Pehle Guru wale toh bane sikh phir shashtar bhi rakhle kisi ko koi dikkat nhi hogi par reality yeh hai Sikh panth ki is waqt ki logo ko guns hathiyaar rakhne hai par kisi ko rehat nhi nibhani yeh koi tareeka nhi shashtaaro ka parchaar karne ka phir jab rehat nhi rakh sakte toh.

    • @dalwindersinghpandher3473
      @dalwindersinghpandher3473 ปีที่แล้ว +5

      @@thorodinson6597 hnji maharaj tusi Bhai Amritpal Singh di gal tusi dhayaan nal ni sun de lgda ,bhai saab ehi benti te karz kr rahe ya k har Sikh nu Amrit shaka k Khalsa bna rahe ya , Amrit shakan vele ohna nu rehat smjayi jandi ya te rehat rakhan da hukam krde ya fir hi oh shastar rakhde ya te ohda istemaal ya use sahi jagah te krn ,eh sab smjaya janda ,te khalse nu Guru Gobind Singh Ji da hukam ya k kesa {.hairs . } N shastar toh bina na Guru de darshan nhy hone so khalse layi shastar rehat nal hi rakhe jande ya ,...

    • @jatinchoudharya
      @jatinchoudharya ปีที่แล้ว

      Lan te waj

  • @baljit8759
    @baljit8759 ปีที่แล้ว +6

    ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਬਧਿਆ ਵਿਚਾਰ ਸੰਗਤ ਨੂੰ ਗਿਆਨ ਮਿਲ ਰਿਹਾ ਪੰਜਾਬ ਚੰਗੇ ਰਾਹ ਤੁਰ ਪਿਆ ਨੌਜਵਾਨੀ ਆਪਣੀ ਮਿਟੀ ਨਾਲ ਜੁੜ ਰਹੇ ਪੰਥ ਦੇ ਸੇਵਾ ਨਸ਼ੇ ਸ਼ਦ ਕੇ ਚੰਗੇ ਜੀਵਨ ਵਾਲੇ ਬਣ ਥੇ ਹਨ ਧਨਵਾਦ ਆਪ ਜੀ ਦਾ 🙏

  • @balkourdhillon5402
    @balkourdhillon5402 4 หลายเดือนก่อน +2

    ਆ ਗਲ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀਨੇ ਬੜੀ ਵਧੀਆ ਢੰਗ ਨਾਲ ਸਮਝਾਈ ਪੱਛਮੀ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਜਬਰਦਸਤੀ ਊਰਦੂ ਬੋਲਣ ਲਈ ਮਜਬੂਰ ਕਰਿਅਆ ਜਾ ਰਿਹਾ ਜਿਸ ਤਰਾਂ ਇਧਰ ਪੰਜਾਬ ਵਾਲਿਆਂ ਹਿੰਦੀ ਪੜਾਈ ਤੇ ਬੋਲਵਾੲਈ ਜਾ ਰਹੀ ਆ।ਧੰਨਵਾਦ ਸਿੰਘ ਸਾਹਿਬ ਜੀਤੇ ਪਤਰਕਾਰ ਸਾਹਿਬ ਜੀ।ਧੰਨਵਾਦ ਸ਼ੁਕਰੀਆ।

  • @deepk8323
    @deepk8323 ปีที่แล้ว +4

    ਅਮ੍ਰਿਤਪਾਲ ਸਿੰਘ ਖਾਲਸਾ ਬੇਟਾ ਜੀ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
    ਤੰਦਰੁਸਤੀ ਬਖਸ਼ੇ
    ਬੇਟੇ ਕੋਲ ਹਰ ਇੱਕ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕਰਦਿਆਂ ਜਵਾਬ ਦੇਣਾ
    ਬਹੁਤ ਹੀ ਅੱਛਾ ਲੱਗਦਾ ਹੈ 💐💐💐💐

  • @tejinderkaur3766
    @tejinderkaur3766 ปีที่แล้ว +184

    ਸਦਕੇ ਜਾਈਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵਿਸਤ੍ਰਿਤ ਗਿਆਨ ਤੋਂ ਅਤੇ ਪੰਜਾਬ ਦਾ ਹਿਤੈਸ਼ੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ । ਵਾਹਿਗੁਰੂ ਮਿਹਰ ਬਣਾਈ ਰੱਖਣ!

    • @gurmitsingh4004
      @gurmitsingh4004 ปีที่แล้ว

      ਜਿਸਨੂੰ ਅੱਜਕਲ੍ਹ ਪੜਾਈ ਮੰਨਿਆ ਜਾਂਦਾ,ਇਹ ਸਿਸਟਮ ਸਾਨੂੰ
      ਅੰਗਰੇਜ਼ ਨੇ ਗੁਲਾਮ ਬਣਾ ਉਣ ਲਈ ਸ਼ੁਰੂ ਕੀਤਾ ਸੀ ਏਸ ਨੂੰ
      ਅੱਜ-ਕੱਲ੍ਹ ਦੀ ਸਰਕਾਰ ਵਰਤ ਰਹੀ ਹੈ ਪੜੇ ਹੋਏ ਆਪਣੇ ਲੋਕਾਂ ਨੂੰ
      ਗੁਲਾਮ ਰੱਖਣ ਲਈ ਨੌਕਰੀ ਕਰਦੇ ਨੇ ,

    • @bintykala686
      @bintykala686 ปีที่แล้ว +1

      ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ )
      ਫੇਰ ਮੁਗ਼ਲ ਆਏ ( Uzbekistan ਤੋਂ )
      ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )

    • @Ladisingh9
      @Ladisingh9 ปีที่แล้ว

      @@bintykala686 Veer ji there was no Aryan invasion theory. This theory was a communist bullshit and pushed by today’s DMK Tamil CM Stalin father. No doubt we punjabis are mixed race bcz when Alexander came to India but Nanda empire didn’t let them cross Punjab and Alexander was injured very badly. Alexander went back to Babylon but they left Greek forces and appointed Seleucus I Nicator as a governor of Punjab bcz they took control of Punjab from Porus.Greek soldiers married with native women that’s why most of native population got sharp eyes and fair colour but south leaders started pushing Aryan theory for political reason. Good by bro

  • @meetk670
    @meetk670 ปีที่แล้ว +13

    Ek ek gal dil dimag te lgg rahi hai bhai saab ji… kaash sare sikh bhai AMRITPAL SINGH JI warge hon….. !!!

  • @jagbirsingh6499
    @jagbirsingh6499 ปีที่แล้ว +34

    ਵਾਹਿਗੁਰੂ ਜੀ ਭਾਈ ਅਮ੍ਰਿਤ ਪਾਲ ਸਿੰਘ ਨੂੰ ਚੱੜਦੀ ਕਲਾ ਚ੍ ਰੱਖਣਾ🙏

  • @SandeepKaur-sf4tg
    @SandeepKaur-sf4tg ปีที่แล้ว +98

    ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿਆਲ ਹੋ ਕੇ ਅੰਮ੍ਰਿਤਪਾਲ ਸਿੰਘ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਲਈ ਆਪ ਭੇਜਿਆ ਹੈ। ਵਾਹਿਗੁਰੂ ਅੰਗ ਸੰਗ ਸਹਾਈ ਹੋਣ। ਹਮੇਸ਼ਾ ਚੜਦੀ ਕਲਾ ਬਖਸ਼ਣ ਤੁਹਾਨੂੰ

    • @davidmall
      @davidmall ปีที่แล้ว

      mootpal is fudu and fake singh

    • @anoop439
      @anoop439 ปีที่แล้ว +1

      How u know that! Did God call u 😂😂😂 fuddu thinking! One thing u can do send your sister to amritpal 😂😂😂 sala ji

    • @davidmall
      @davidmall ปีที่แล้ว

      @@anoop439 chakyeo sala amritpal de ,,oh v tusi v gandu

    • @criticalthinking5061
      @criticalthinking5061 ปีที่แล้ว

      Tu ohi a na jihdi ielts nai nikli c te fr pandata de munde nal mall ch e baithi rehndi c?

    • @ravneetsingh7176
      @ravneetsingh7176 ปีที่แล้ว

      🙏

  • @manjitsingh1278
    @manjitsingh1278 ปีที่แล้ว +60

    ਪੰਜਾਬੀ ਮਾਂ ਬੋਲੀ ਦੇ ਵਿਸ਼ੇ ਤੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਪੁਆਂਧੀ ਪਤਰਕਾਰ ਵੀਰ ਨੇ- ਧੰਨਵਾਦ ਜੀ

    • @bintykala686
      @bintykala686 ปีที่แล้ว

      ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ )
      ਫੇਰ ਮੁਗ਼ਲ ਆਏ ( Uzbekistan ਤੋਂ )
      ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )

  • @yuvipvt13
    @yuvipvt13 ปีที่แล้ว +4

    ਬਹੁਤ ਹੀ ਉੱਚ ਵਿਚਾਰਾਂ ਦਾ ਮਾਲਕ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤੇ ਹਕੂਮਤ ਨਾਲ ਟੱਕਰ ਲੈਣ ਦੀ ਹੋਰ ਸ਼ਕਤੀ ਬਖ਼ਸ਼ੇ

  • @parmjitsinghsidhu7700
    @parmjitsinghsidhu7700 ปีที่แล้ว +8

    ਮਨਜੀਤ ਸਿੰਘ ਰਾਜਪੁਰਾ ਜੀ ਤੁਹਾਡੀ ਮੁਲਾਕਾਤ ਦੀ ਗੱਲਬਾਤ ਬਹੁਤ ਵਧੀਆ ਲੱਗੀ ਹੈ ਜੀ।

  • @rupinderbrar7933
    @rupinderbrar7933 ปีที่แล้ว +89

    ਵਾਹਿਗੁਰੂ ਜੀ ਦੀ ਕਿਰਪਾ ਭਾਈ ਅਮਿ੍ਤਪਾਲ ਸਿੰਘ ਤੇ he more than just an intellectual

  • @user-fm2xp4xt5o
    @user-fm2xp4xt5o ปีที่แล้ว +73

    🖕👉🔴ਗੁਰੂ ਪੰਥ ਦੀਆਂ ਗੂਜਾਂ,✍️✍️ ਸਦਾ ਸਦਾ ਲਈ ਪੈਦੀਆਂ ਰਹਿਣਗਿਆ, 🔥🔥
    📌ਯੋਧੇ ਦੀਪ ਸਿੰਘ ਸਿੱਧੂ ਸ਼ਹੀਦ 🔥🔥🔥ਅਤੇ ਭਾਈ ਅ੍ਮਿਤਪਾਲ ਵਰਗੇ ਅਾਉਦੇਂ ਰਹਿਣਗੇ💪💪

  • @manjinderram8201
    @manjinderram8201 ปีที่แล้ว +9

    Wah ji, eda di interview pehli waar dekhi..Anand aa gya sunke, bht kuj sikha dita..bhai saab de jwaaba ne..waheguru ji

  • @harjindersingh-hx1cc
    @harjindersingh-hx1cc ปีที่แล้ว +45

    ਨਜ਼ਾਰਾ ਆ ਭਾਈ ਅਮ੍ਰਿਤਪਾਲ ਨੂੰ ਸੁਣ ਕੇ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🌹🌹🌺💐🌹🥀💐🙏🙏 👍🏼👍🏼

    • @GurwinderSingh-yb6rx
      @GurwinderSingh-yb6rx ปีที่แล้ว

      bai ji kla sonn da na rakho hukm te chlo singh sajo chardi kla vic rho

  • @parminderkaur9736
    @parminderkaur9736 ปีที่แล้ว +330

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਵੀਰ ਦੇ ਅੰਗ ਸੰਗ ਸਹਾਈ ਹੋਣ।

    • @arjunbhandari9887
      @arjunbhandari9887 ปีที่แล้ว +1

      شباششباشامرتیمالدے

    • @VashudevDairyFarm
      @VashudevDairyFarm ปีที่แล้ว +3

      Bhai asi bhai Aamrit paal nu kethe mil skte h

    • @michal14444
      @michal14444 ปีที่แล้ว

      @@arjunbhandari9887 keenu good bye???

    • @user-ov5nc7qe7v
      @user-ov5nc7qe7v ปีที่แล้ว +2

      @@VashudevDairyFarmamritsar sahib pind jallupur

    • @VashudevDairyFarm
      @VashudevDairyFarm ปีที่แล้ว +1

      @@user-ov5nc7qe7v dhanbad brho

  • @gurpartapsingh2975
    @gurpartapsingh2975 ปีที่แล้ว +24

    ਪੀਲੀ/ਬਸੰਤੀ ਦਸਤਾਰ.... 👌 ਜਮਾਂ ਸਿਰਾ...
    ਚੰਗਿਆੜੇ... 💥

  • @jabalkulwant4397
    @jabalkulwant4397 ปีที่แล้ว +3

    When he says ...j tuc mn na ni fr puchhn kyu dye o❤️‍🔥

  • @BalwinderSingh-ov6kt
    @BalwinderSingh-ov6kt ปีที่แล้ว +4

    ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ
    ਹਰ ਗੱਲ ਦਾ ਜਵਾਬ ਦੇਣ ਦੇ ਸਮਰੱਥ

  • @sohung613
    @sohung613 ปีที่แล้ว +14

    Fulka chla k maaro sirra reply 😂😂😂😂😂😂👍😂😂😂😁😁😁😁😁🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @makhansinghjassarmakhansin7598
    @makhansinghjassarmakhansin7598 ปีที่แล้ว +28

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ
    ਪੂਰਬੀਏ ਬੰਦ ਹੋਣੇ ਚਾਹੀਦੇ ਨੇ ਪੰਜਾਬ ਵਿੱਚ ਆਉਣੋਂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rishi9297
    @rishi9297 ปีที่แล้ว +5

    ਭਾਈ ਅਮ੍ਰਿਤਪਾਲ ਜੀ ਸਾਨੂੰ ਪੰਜਾਬੀਆਂ ਨੂੰ ਹੁਣ ਖਾਲਸੇ ਪੰਥ ਤੋ ਬਹੁਦ ਉਮੀਦਾ ਨੇ .ਤੁਸੀ pl ਆਪਣੀ ਸਿਕੋਰਟੀ ਵਧਾ ਕੇ ਰਖੋ ਤੇ ਇਨਸਾਫ਼ ਕਰੋ ਜੀ ਵਾਹਿਗੁਰੂ ਜੀ🙏
    ਦੋਗਲੇ ਡਬੂ ਵਰਗੇ ਕਲਾਕਾਰਾਂ ਨੇ ਸਰਕਾਰਾ ਨਾਲ ਮਿਲ ਕੇ ਪਹਿਲਾ ਦੀਪ ਸਿਧੂ ਬਾਈ ਨੂੰ ਮਰਵਾਇਆ ਫੇਰ ਸਿੱਧੂ ਬਾਈ ਨੂੰ ਮਰਵਾਇਆ😭
    #Justiceforsidhumoosewala

  • @manindersharma3495
    @manindersharma3495 6 หลายเดือนก่อน +3

    Bahut vidiya vichar bhai amritpal singh khalsa g zindabaad zindabaad

  • @kamalsekhon2746
    @kamalsekhon2746 ปีที่แล้ว +27

    ਸਚੀਂ ਬਹੁਤ ਅੰਧੇਰੇ ਵਿਚ ਤੁਰੇ ਫਿਰਦੇ ਸੀ । ਸਮੇ ਬਾਰੇ ਵਿਦਿਆ ਬਾਰੇ । ਪਰ ਜਦੌ ਤੌ ਭਾਈ ਸਾਹਿਬ ਆਏ ਹਨ ਦਿਨੋ ਦਿਨ ਸਾਫ ਹੋ ਰਹਿਆ ਹੈ ।

  • @GurmeetSingh-vs4ct
    @GurmeetSingh-vs4ct ปีที่แล้ว +37

    32 ਹਸਪਤਾਲ ਵਿਚ ਪਿਛਲੇ ਦਿਨਾਂ ਵਿਚ 198 ਨਰਸਾ ਰੱਖੀਆ ਪੰਜਾਬ ਵਿੱਚੋਂ ਸਿਰਫ਼ 3 ਨਰਸਾਂ ਰੱਖੀਆ ਬਾਕੀ ਹਿਮਾਚਲ ਤੇ ਬਿਹਾਰ ਵਿਚੋ ਰੱਖੀਆ ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਦੇਣ ਰਿਹਾ ਜੱਦ ਕੇ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਇਆ ਸੀ

    • @jagwindercheema5413
      @jagwindercheema5413 ปีที่แล้ว +4

      ਕੀ ਇਹ ਸੱਚੀ ਗੱਲ ਹੈ ਵੀਰ ਅਸਲੀਅਤ ਦਾ ਕਿਵੇਂ ਪੱਤਾ ਲੱਗੇ ਗਾ

    • @sharma614
      @sharma614 ปีที่แล้ว +4

      ਪੁਲਿਸ ਵਿਚ ਦਫ਼ਤਰਾਂ ਵਿਚ ਫੋਰ ਕਲਾਸ ਵਿਚ ਬੲਈਏ ਹੀ ਹਨ ਇਹਨਾਂ ਨੂੰ ਸਰਕਾਰਾਂ ਨੂੰ ਕੱਢਣਾ ਚਾਹੀਦਾ

    • @thakurjatin2202
      @thakurjatin2202 ปีที่แล้ว

      veer eh is krke kyu k himachal de bande medical field ch jyada as compare to punjabis..m also a doctor and i am from punjab...4 5 hospital ch job kr chukya privates..jithe 80 to 90% staff himachal da hunda ..kyu k sade punjabi meeical feild ch kafi ght jande ne.

  • @bantykarrha155
    @bantykarrha155 3 หลายเดือนก่อน +2

    ਭਾਈ ਅਮਿ੍ਤਪਾਲ ਸਿੰਘ ਜੀ ਚੜਦੀਕਲਾ ਵਿੱਚ ਰਹਿਣ ਜੀ

  • @bangarhkumar1492
    @bangarhkumar1492 ปีที่แล้ว +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ? ਸੱਭ ਦਾ ਭਲਾ ਮੰਗੋ

  • @ManjitKaur-bp1lf
    @ManjitKaur-bp1lf ปีที่แล้ว +35

    ਪਰ ਹੁਣ ਦੇਖ ਰਹੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @chamelsingh8304
    @chamelsingh8304 ปีที่แล้ว +11

    ਧੰਨਵਾਦ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਬਹੁਤ ਵਧੀਆ ਵਿਚਾਰ ਨੇਂ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @naveedmushtaq7471
    @naveedmushtaq7471 ปีที่แล้ว +5

    Cent per cent true, We Stand with Sir Amritpal Singh Sahib. Feteh Waheguru ji de.

  • @RajuSingh-dw6px
    @RajuSingh-dw6px ปีที่แล้ว +4

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ ਨੇ ਆ ਗਿਆ ਵਾਰਿਸ ਪੰਜਾਬ

  • @sunnyvirk2040
    @sunnyvirk2040 ปีที่แล้ว +45

    ਅੰਮ੍ਰਿਤਪਾਲ ਵੀਰ ਜੀ ਬੱਸ ਤੁਹਾਡੇ ਤੋਂ ਬਹੁਤ ਉਮੀਦਾਂ ਨੇਂ ਪੰਜਾਬ ਦੀ ਨੌਂਜਵਾਨ ਪੀੜ੍ਹੀ ਨੂੰ ਬਚਾਉਣ ਲਈ, ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @davidmall
      @davidmall ปีที่แล้ว

      mootpal is fudu and fake singh

  • @SarbjitSingh-hx2oi
    @SarbjitSingh-hx2oi ปีที่แล้ว +23

    ਚੜ੍ਹਦੀ ਕਲ੍ਹਾ 🙏🙏

  • @jagjotkpanesar9607
    @jagjotkpanesar9607 ปีที่แล้ว +34

    ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਾਡੀ ਕੌਮ ਦਾ ਹੀਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ 🙏

  • @ranbirs8313
    @ranbirs8313 ปีที่แล้ว +7

    ਬਿਲਕੁੱਲ ਭਾਈ ਸਾਹਬ, ਇਹ ਨਿਊ ਵਰਲਡ ਆਰਡਰ ਦੇ ਅਧੀਨ ਹੀ ਹੋ ਰਿਹਾ, ਸਾਡੇ ਲੋਕਾਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।

  • @rajveersinghp344
    @rajveersinghp344 ปีที่แล้ว +2

    ਬਹੁਤ ਵਧੀਆ ਗੱਲਾਂ ਕਹਿਆ ਸਾਰਿਆ ਸੋਚਣ ਯੋਗ ਨੇ ।।ਸਾਰੇ ਪੁਣਾਜਬਿਆ ਨੂੰ ਸਾਜਿਸ਼ ਸਮਝ ਆ ਜਾਵੇ ਇਨ੍ਹਾਂ ਸਰਕਾਰ ਦੀ

  • @RandhirSingh-mz2of
    @RandhirSingh-mz2of ปีที่แล้ว +445

    ਨਜ਼ਾਰਾ ਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੁਣ ਕੇ

    • @nangalguru2447
      @nangalguru2447 ปีที่แล้ว +11

      ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

    • @mr.dhaliwal7388
      @mr.dhaliwal7388 ปีที่แล้ว

      th-cam.com/users/shortsI4Soy3cyGs0?feature=share

    • @PBX_OFFICIAL
      @PBX_OFFICIAL ปีที่แล้ว +11

      Sachi galla Veere Amritpal singh diya galla sun sun main nashe chade c sakoon dinda jdo veere diya galla sunda ya face dekhda waheguru chardikalla vich rakhan veere nu

    • @rishi9297
      @rishi9297 ปีที่แล้ว +10

      @@PBX_OFFICIAL ਬਾਈ ਜੇ ਤੁਸੀ ਨਸਾ਼ ਛਡਦਾ ਭਾਈ ਅੰਮ੍ਰਿਤਪਾਲ ਜੀ ਨੂੰ ਸੁਣਕੇ ਫਿਰ ਤਾਂ ਤੁਹਾਡੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਹੈ. ਰਬ ਤੁਹਾਨੂੰ ਚੜਦੀ ਕਲਾ ਵਿਤ ਰੱਖੇ🙏

    • @PBX_OFFICIAL
      @PBX_OFFICIAL ปีที่แล้ว +9

      @@rishi9297 bro pta nhi kiya hoya mere nal one year to try kr rehya c drug v krda c te medical v but tod lgdi c te buri halt ho jadi c te maa te bapu ta pehla krze vich ne mera treetment kitho krade fr main Amritpal singh veere diya video apne phone te dekhniya start kitiya jdo pind rode ehna nu pagg diti gayi daily moring dekhda rehya apne ap theek hunda gya main gurudwara sahib v bhut ght jada c aj main koi nasha nhi krda bus veere de har ik video dekhda aj tak byface nhi milya bhai Amritpal singh nu bus mata ik gall bol dinda ha main amrit shakya ta bhai amritpal singh to he chakna veere de bhut vaddi kurbani hai apna ghr chad ke aya apna km chad aya paisa vdhiya life jee rehya c ohnu ki ghata c oh punjan aya punjabiya lai sade lai pehla sikh parcharak hai jo mere dil vich galla c ohi kehda 12 vje to pehla anadakaraz vai gall hove ya kursiya valiya sachiya galla ne old time de bjurga nu pta waheghru kirpa kre milan da mauka mile veere nu ple sunscribe my chanel

  • @user-qw6rl8ku6c
    @user-qw6rl8ku6c ปีที่แล้ว +6

    ਇਹ ਹੁੰਦੀ ਹੈ ਪੱਤਰਕਾਰੀ
    ਸਾਰੀ ਗੱਲ ਸੁਣ। ਕੇ ਫਿਰ ਅੱਗਲਾ ਜਵਾਬ ਕਰਨਾ❤

  • @SukhwinderSingh-wq5ip
    @SukhwinderSingh-wq5ip ปีที่แล้ว +2

    ਸਰਬੱਤ ਦਾ ਭਲਾ

  • @gurjeetkaurkaur7251
    @gurjeetkaurkaur7251 ปีที่แล้ว +12

    Waheguru ji ka khalsa waheguru ji ki fateh

  • @beantkaur148
    @beantkaur148 ปีที่แล้ว +25

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaswinderjaswinder9101
    @jaswinderjaswinder9101 ปีที่แล้ว +59

    ਵਾਹਿਗੂਰ ਜੀ ਮੇਹਰ ਬਣਾਈ ਰੱਖਣਾ ਅਮ੍ਰਿਤਪਾਲ ਸਿੰਘ ਤੇ ਸਿੱਖ ਕੌਮ ਤੇ ਪੰਜਾਬ ਪੰਜਾਬੀਅਤ ਤੇ🙏🏼❤

  • @deepseep4625
    @deepseep4625 ปีที่แล้ว +3

    Very wise and true details. GURU Sahib bless him.

  • @gurpreetmann3531
    @gurpreetmann3531 ปีที่แล้ว +3

    ਬਹੁਤ ਵਧੀਆ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੁਨਕੇ

  • @manpreetkaur11313
    @manpreetkaur11313 ปีที่แล้ว +17

    Waheguru ji mehar Karn Bhai amritpal singh ji te keuki sanu bhut okha fer rab ne jarnail pejeya aa jag te

  • @kuldipjhajj5085
    @kuldipjhajj5085 ปีที่แล้ว +14

    ਬਹੁਤ ਵਧੀਆ ਵਿਚਾਰਾਂ ਕੀਤੀਆਂ ਬੇਟਾ ਜੀ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ।

  • @surinderbirsingh7809
    @surinderbirsingh7809 ปีที่แล้ว +6

    Waheguru bless Bhai Amritpal Singh. WMK

  • @rajwantkaur9639
    @rajwantkaur9639 ปีที่แล้ว +4

    ਸਹੀ ਵਿਚਾਰ,ਦੁਨਿਆਵੀ ਪੜਾਈ ਸਿਆਣਾ ਹੀ ਬਣਾਉਂਦੀ, ਪਰ ਬਹਾਦਰ ਨਹੀ👍

  • @hardevsingh7186
    @hardevsingh7186 ปีที่แล้ว +8

    ਵਾਹਿਗੁਰੂ ਜੀ,,ਸਾਡੇ ਸਿੱਖ ਯੋਧਿਆਂ ਨੂੰ, ਚੜ੍ਹਦੀ ਕਲਾ ਬਖਸ਼ਣ ਜੀ,, ਸਦਾ ਹੀ ਅੰਗ‌ ਸੰਗ ਸਹਾਈ ਹੋਣ ਜੀ।
    ਭਾਈ ਸਾਹਿਬ ਭਾਈ, ਅੰਮ੍ਰਿਤ ਪਾਲ ਸਿੰਘ ਖਾਲਸਾ ਜੀ। ਸਦਾ ਚੜ੍ਹਦੀ ਕਲਾ ਵਿਚ ਰਹਿਣ ਜੀ। ਧੰਨਵਾਦ ਜੀ।

  • @Sukhpakhowalia
    @Sukhpakhowalia ปีที่แล้ว +26

    Swaad agya interview dekh k waheguru g tandrusti den amritpal veer g nu

  • @Gudeepmanalia_FP.
    @Gudeepmanalia_FP. ปีที่แล้ว +140

    ਘਰਾਂ ਦੇ ਛੱਡੋ ਮੋਹ ਖਾਲਸਾ ਜੀ , ਭਾਈ ਸਾਹਿਬ ਦੇ ਨਾਲ ਰਹਿ ਕੇ ਸਾਥ ਦਿਉ।⛳

    • @satvirsingh4604
      @satvirsingh4604 ปีที่แล้ว

      Hanji hanji veer g
      Apni gharwalian de mho shdoo .
      Kuj ni rkhyaa enaa ch
      Bodaa bodi v apy khalo gy pkaa k

    • @HarjitSingh-mx9jo
      @HarjitSingh-mx9jo ปีที่แล้ว

      Acha ji

    • @CR-ou2oc
      @CR-ou2oc ปีที่แล้ว

      ਤੁਸੀਂ ਕਦੋਂ ਪਹੁੰਚ ਰਹੇ ਓ ??

    • @creative.singh80s22
      @creative.singh80s22 ปีที่แล้ว

      😂😂 Bai tusi kado ghar chad rahe o

    • @vaneetsingh6525
      @vaneetsingh6525 ปีที่แล้ว

      nhi ehna ne ghar nhi shadna je ehna ne ghar shad dita tan ehna de ghar de kam kaun karunga teh eh paji sirf hukam hi de sakde ne dusre lokan nu.

  • @bhupinderkaur8661
    @bhupinderkaur8661 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ

  • @baljotbrar9229
    @baljotbrar9229 ปีที่แล้ว +71

    ਭਾਈ ਅਮ੍ਰਿਤਪਾਲ ਸਿੰਘ ਵਾਂਗ ਸਾਨੂੰ ਸਾਰੇਆਂ ਨੂੰ ਭਾਈ ਸਾਹਬ ਨਾਲ ਖੁੱਲੇ ਤੋਰ ਤੇ ਤੁਰਨਾ ਚਾਹੀਦਾ ਹੈ 🙏🏻

  • @ManjitKaur-bp1lf
    @ManjitKaur-bp1lf ปีที่แล้ว +26

    ਵੀਰ ਜੀ ਫਤਿਹਗੜ੍ਹ ਸਾਹਿਬ ਤੋਂ ਬਾਹਦ ਅਸੀਂ ਰੋਜ਼ ਦੇਖਦੇ ਸੀ ਕਿ ਖ਼ਾਲਸਾ ਵਹੀਰ ਕਿੱਥੇ ਕ ਪਹੁੰਚੀ

  • @gurvinderkohli8074
    @gurvinderkohli8074 ปีที่แล้ว +6

    Waheguru ji Amritpal ji Di chardi Kla hove. Bahut vdhia vichar 🙏🏽🙏🏽🙏🏽👍🏼👍🏼

  • @gurpreetdhandli8389
    @gurpreetdhandli8389 ปีที่แล้ว +6

    ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਕੇ ਤਾ ਜੈਕਾਰਾ ਲਾਉਣ ਨੂੰ ਦਿਲ 🙏🙏 ਕਰਦਾ,, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏🙏
    🌹🌹🌹🌷🌷🌷🥀🥀🥀🌻🌻🌻❤❤❤

  • @shubhjotsidhu5911
    @shubhjotsidhu5911 ปีที่แล้ว +168

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਸੱਚੇ ਪਾਤਸ਼ਾਹ ਮਿਹਰ ਕਰਿਓ, ਕੌਮ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ , ਕਿਉਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਹੀ ਜਾਗਦੀ ਜ਼ਮੀਰ ਵਾਲੇ ਆਗੂ ਮਿਲੇ ਹਨ ਪੰਜਾਬ ਨੂੰ 🙏🏻

    • @71samrath
      @71samrath ปีที่แล้ว +2

      Taee kaum Taee vee

    • @shaukeensingh9181
      @shaukeensingh9181 ปีที่แล้ว +3

      Main aap fane aa babbu maan da pr aaj galat aa maan

    • @davidmall
      @davidmall ปีที่แล้ว

      mootpal is fudu and fake singh

    • @tarnjeetsinghbatth4554
      @tarnjeetsinghbatth4554 ปีที่แล้ว

      @@71samrath q1q1qqqqqqqwwwweee33

    • @shubhjotsidhu5911
      @shubhjotsidhu5911 ปีที่แล้ว

      @@davidmall ਤੂੰ ਜੋ ਵੀ ਚਵਲ ਮਾਰਨੀ ਹੈ ਮਾਰੀ ਚੱਲ ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨੀ ਪੈਣਾ , ਬਾਈ ਅੰਮ੍ਰਿਤਪਾਲ ਸਿੰਘ ਤਾਂ ਸਿਰਫ ਖੰਡੇ ਬਾਟੇ ਦੀ ਪਾਹੁਲ ਛਕਣ ਲਈ ਤੇ ਹਥਿਆਰ ਰੱਖਣ ਲਈ ਕਹਿ ਰਹੇ ਨੇ, ਪਰ ਜਦੋਂ ਕਿਸੇ ਸੂਰੀ ਵਰਗੇ ਬੰਦੇ ਨੇ ਤੇਰੀ ਮਾਂ - ਭੈਣ ਦੀ ਇੱਜ਼ਤ ਨੂੰ ਹੱਥ ਪਾ ਲਿਆ, ਤੇ ਤੇਰੇ ਕੋਲੇ ਕੋਈ ਵੀ ਹਥਿਆਰ ਨਾ ਹੋਇਆ, ਤੂੰ ਉਹਦੋਂ ਚੁੱਪ ਚਾਪ ਖੜਾ ਵੇਖਦਾ ਰਹੀਂ.... 😏

  • @fearlesswarrior4415
    @fearlesswarrior4415 ปีที่แล้ว +44

    🙏 Sikhs around the world please stand up together now.

  • @indiaindetails78
    @indiaindetails78 ปีที่แล้ว +3

    As a Sikh, I love India. Gulaam soch aaj thodi, asi chati thaan ke rehne aah...jihnu mera comment pasand na awey Canada da visa lgwalo ji

    • @sukhrajsingh1393
      @sukhrajsingh1393 ปีที่แล้ว

      Khalistan galat aa par Sade naal galat hoya teh hunda a ayaa aa Sade naal gadaria. Hohia aaa. Avi sach aa ek dam amritpal fudu hove ga par aa sach aa ki sana galat hoya

  • @kalasingh8231
    @kalasingh8231 ปีที่แล้ว +4

    ਜਿਉਂਦਾ ਰਹਿ ਜਥੇਦਾਰਾਂ
    ਨਾਲ ਹੀ ਸਾਡੇ ਬਹੁਤ ਸਤਿਕਾਰਤ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਦਾ ਬਹੁਤ ਧੰਨਵਾਦ

  • @mohanaujlainfotainmentlive7422
    @mohanaujlainfotainmentlive7422 ปีที่แล้ว +19

    I salute bhai Amritpal singh khalsa ji or its afalogly
    Bhai Amrit pal Singh ji jindabad

  • @lavi9136
    @lavi9136 ปีที่แล้ว +123

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🙏🙏🙏🙏🙏🙏🙏⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🚩🚩🚩🚩🚩🚩🚩🚩🚩🚩 ਰਾਜ ਕਰੇਗਾ ਖਾਲਸਾ

    • @davidmall
      @davidmall ปีที่แล้ว

      mootpal is fudu and fake singh

  • @shayardildhillon9789
    @shayardildhillon9789 ปีที่แล้ว +2

    ਸ਼ਾਇਰ ਜੀ ਜਦੋਂ ਨੇਕ ਖਿਆਲ ਤੇ ਗੁਰੂ ਦੀ ਮੇਹਰ ਹੋਵੇ,
    ਕਾਰਜ ਸੰਵਰਦੇ ਆਪੇ ਤੇ ਉਸਤੱਤ ਚਾਰ-ਚੁਫੇਰ ਹੋਵੇ।
    ਜਾਗਦੀਆਂ ਜ਼ਮੀਰਾਂ ਜਦੋਂ ਤੁਰਨ ਅਕਲ ਦਾ ਲੈ ਚਾਨਣ,
    ਢਿੱਲੋਂ ਉਦੋਂ ਹੀ ਸੱਚੀਂ ਗੁਲਾਮੀ ਵਾਲਾ ਦੂਰ ਹਨੇਰ ਹੋਵੇ।
    ਯੋਧੇ ਬਣ ਯੋਧੇ ਹੀ ਧਰਤ ਉੱਤੇ ਸਦਾ ਰਹਿਣ ਆਉਂਦੇ,
    ਸ਼ਹਾਦਤਾਂ ਦੇ ਕੇ ਜਨਮ ਭਾਵੇਂ ਦੁਬਾਰਾ ਜਿੰਨੀ ਵੀ ਵੇਰ ਹੋਵੇ।
    ਝੁਲ ਜਾਂਦੇ ਨੇ ਪਰਚਮ ਉਨ੍ਹਾਂ ਕੌਮਾਂ ਦੇ ਜਲਦ ਹੀ ਜੱਗ ਅੰਦਰ,
    ਸੱਚਾ ਮਰਦ ਜਰਨੈਲ ਜਿੰਨਾਂ ਦਾ ਅਣਖੀ ਦਲੇਰ ਹੋਵੇ।
    ਸੱਚਾ ਮਰਦ ਜਰਨੈਲ ਜਿੰਨਾ ਦਾ ਅਣਖੀ ਦਲੇਰ ਹੋਵੇ।
    ✒✒✒2-5-2023/10:32 ਸਵੇਰੇ
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਖਾਲਸਾ ਰਾਜ ਜ਼ਿੰਦਾਬਾਦ 💖💖🌹🌹🙏🙏✊✊🦅🦅

  • @raovarindersingh7038
    @raovarindersingh7038 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਦੋਵੇਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏

  • @user-bv7wv5wl4y
    @user-bv7wv5wl4y ปีที่แล้ว +84

    ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਤੇ ਪੂਰੇ ਜੱਥੇ ਤੇ ਮੇਹਰ ਦਾ ਹੱਥ ਰੱਖੇਉ, ਲੰਬੀਆ ਉਮਰਾਂ ਬਖਸ਼ੇਉ ,ਤੰਦਰੁਸਤੀ ਬਖ਼ਸ਼ੇਉ 🙏

  • @nofarmersnofood96
    @nofarmersnofood96 ปีที่แล้ว +61

    Sikh Kaum is with Bhai Amritpal Singh Ji Khalsa! 💯❤️

  • @bittumahal9601
    @bittumahal9601 ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ,, ਮੈ ਵੀ ਭਾਈ ਦੇ ਬਚਾਰ ਸੁਣ ਕੇ ਅਮ੍ਰਿਤ ਸਕ ਕੇ ਸਿੰਘ ਸਜ ਗਏ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਾਨੂੰ ਸਿੱਖੀ ਵੱਲ ਤੋਰਿਆ ,ੴੴ

  • @satwantsingh2678
    @satwantsingh2678 ปีที่แล้ว +2

    ਵੀਰ ਜੀ ਪੰਜਾਬ ਨੂੰ ਪੰਜਾਬ ਦੇਸ਼ ਹੀ ਬਣਾਉ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੋਹਣੇ ਦੇਸ਼ ਪੰਜਾਬ ਨੂੰ ਪੰਜਾਬ ਹੀ ਕਿਹਾ ਸੀ।

  • @SanDhu345
    @SanDhu345 ปีที่แล้ว +183

    🙏ਜੇ ਮੈ ਵੀ ਪਿੰਡ ਹੁੰਦਾ ਤੇ ਮੈ ਵੀ ਵੀਰ ਨਾਲ ਹੁਣਾ ਸੀ🙏
    ਸਾਡੇ ਪਿੰਡ ਰਣੌਕ ਬਹੁਤ ਲੱਗੀ ਰਹਿੰਦੀ ਆ ,ਰੱਬ ਕਰਕੇ ਇਦਾ ਹੀ ਲੱਗੀ ਰਵੇ🙏

    • @gurpreetsekhon7180
      @gurpreetsekhon7180 ปีที่แล้ว +3

      Bhai sahib da pind keda veer ji

    • @gurpreetsekhon7180
      @gurpreetsekhon7180 ปีที่แล้ว +4

      Thanks vere

    • @gurpreetsekhon7180
      @gurpreetsekhon7180 ปีที่แล้ว +2

      Tuhada pind bi jallopur kheda veer ji

    • @gurpreetsekhon7180
      @gurpreetsekhon7180 ปีที่แล้ว

      Ik help chidi c veree bht jada load c help di bhai Amritpal singh ji nu milna c bht try kita kise nall de veer da nbr mill jnda bht jada help ho jso

    • @gurpreetsekhon7180
      @gurpreetsekhon7180 ปีที่แล้ว

      @@SanDhu345 hnji vere chal jne bss eh dsdo bi othe mill jann pkka

  • @lovepreetlove8317
    @lovepreetlove8317 ปีที่แล้ว +18

    ਸਹੀ ਗੱਲ ਵੀਰ 🙏🙏🙏🙏

  • @thehunterking8711
    @thehunterking8711 ปีที่แล้ว +3

    ਪੰਜਾਬ ਉੱਤੇ ਸਿੱਖਾਂ ਦਾ ਦਾਅਵ ਹੈ ਅਤੇ ਰਹੇਗਾ
    🌿⚔️🌿⚔️🌿⚔️🌿⚔️🌿⚔️🌿⚔️

  • @gurvinderbal6036
    @gurvinderbal6036 ปีที่แล้ว +4

    Waheguru ji waheguru ji waheguru ji

  • @JaskaranSingh-pq1ow
    @JaskaranSingh-pq1ow ปีที่แล้ว +66

    ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਤੰਦਰੁਸਤੀ ਬਖਸ਼ਣ ਭਾਈ ਸਾਹਿਬ ਨੂੰ 🙏🏻

    • @bintykala686
      @bintykala686 ปีที่แล้ว

      ਸਬਤੋਂ ਪਹਿਲਾਂ ਭਾਰਤ ਵਿਚ ਬਾਮਣ ਆਏ ( ਯੂਰੇਸ਼ੀਆ ਤੋਂ )
      ਫੇਰ ਮੁਗ਼ਲ ਆਏ ( Uzbekistan ਤੋਂ )
      ਫੇਰ ਅੰਗਰੇਜ ਆਏ ( ਬ੍ਰਿਟੇਨ ਤੋਂ )

  • @KS-qu6gh
    @KS-qu6gh ปีที่แล้ว +19

    Bhai Sahib Amritpal Singh ji 🙏 excellent knowledge god bless you 🙏 ❤

  • @garrytakhar7468
    @garrytakhar7468 ปีที่แล้ว +31

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਭਾਈ ਸਾਹਿਬ ਸਮੇਂ ਦੇ ਨਾਲ ਨਾਲ ਸਭ ਸਾਫ ਤੇ ਸਪਸ਼ਟ ਹੁੰਦਾ ਜਾ ਰਿਹਾ ਕੌਣ ਆਪਣਾ ਕੌਣ ਬੇਗਾਨਾ 🙏🙏

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @SSMAAN-hg8ft
    @SSMAAN-hg8ft ปีที่แล้ว +16

    ਦੇਖੌ ਭਾਈ ਸਾਹਿਬ ਨੂੰ ਕਿੰਨੇ ਲ਼ੋਕ ਪਿਆਰ ਕਰਦੇ ਇਹਨਾਂ ਨੂੰ ਕਦੀ 10 ਹਜ਼ਾਰ ਵਿਊ ਨਹੀਂ ਆਏ ਅੱਜ 3 ਲੱਖ ਇਕ ਦਿਨ ਚ ਆ ਗਏ

    • @panjabi8242
      @panjabi8242 ปีที่แล้ว +3

      babbu maan nu bol aaye ji

    • @jagdeepdhaliwal6845
      @jagdeepdhaliwal6845 ปีที่แล้ว +2

      @@panjabi8242 tusi babbu maan di interview de view dekh lo, hadd aa yr babbu mann ali chaploosi di

    • @panjabi8242
      @panjabi8242 ปีที่แล้ว

      @@jagdeepdhaliwal6845 mainu chaplossi nal ki mil jana daso. and views babbumaan de jada ne interviews de, jehre main channels te interviews ne ohan de million to v wdh views valian interviews ne. tuhanu eh ta pta hee hona babbu maan rarely vadde channels te aunda

    • @jagdeepdhaliwal6845
      @jagdeepdhaliwal6845 ปีที่แล้ว

      @@panjabi8242 kise ik interview de milion ton vadh view honge, oh vi 3 -4 saal purani, pta ni thonu ki chakkar aa tuhanu disda ni

  • @BalwinderKaur-mw3to
    @BalwinderKaur-mw3to ปีที่แล้ว +35

    Waheguru g

  • @mohinderkaur2836
    @mohinderkaur2836 ปีที่แล้ว +10

    ਭਾਈ ਮਨਜੀਤ ਸਿੰਘ ਜੀ ਪੁਆਧੀ ਬੋਲੀ ਖੁਲੱਕੇ ਬੋਲਿਆ ਕਰੋ ਸਾਨੂੰ ਮਾਣ ਹੈ ਆਪਣੀ ਬੋਲੀ ਤੇ 🙏🙏🙏🙏🙏🙏

  • @jaskaran_singh424
    @jaskaran_singh424 ปีที่แล้ว +6

    Meri rooh nu swarg .mil gya interview dekh 🙏❤️ waheguru ji ka khalsa waheguru ji ki Fateh

  • @RmOsama
    @RmOsama 6 หลายเดือนก่อน +2

    Sensible discussion
    Wdhair pyar punjab Pakistan ton twanu ❤