ਜਥੇਦਾਰ Gurdev Singh Kaunke ਦੇ ਕਤ*ਲ 'ਤੇ ਪਰਿਵਾਰ ਵੱਲੋਂ ਰੂਹ ਕੰਬਾਊ ਖੁਲਾਸੇ, ਖ਼ਤਰਨਾਕ ਤਸ਼ੱਦਦ ਹੋਇਆ ProPunjabTv

แชร์
ฝัง
  • เผยแพร่เมื่อ 8 ก.พ. 2025
  • ਜਥੇਦਾਰ ਕਾਉਂਕੇ ਦੇ ਕਤ*ਲ 'ਤੇ ਪਰਿਵਾਰ ਵੱਲੋਂ ਰੂਹ ਕੰਬਾਊ ਖੁਲਾਸੇ, ਖ਼ਤਰ.ਨਾਕ ਤਸ਼ੱਦਦ ਹੋਇਆ
    ਸਤਲੁਜ ਦਰਿਆ 'ਚ ਟੋਟੇ-ਟੋਟੇ ਕਰਕੇ ਕਿਵੇਂ ਸੁੱਟੀ ਲਾ*ਸ਼,ਕਿਹੜਾ ਅਫ਼ਸਰ ਜ਼ਿੰਮੇਵਾਰ ? ਸੁਮੇਧ ਸੈਣੀ ਦੇ ਮਾਰਿਆ ਸੀ ਥੱਪੜ
    ਕਤ*ਲ ਦੀ ਰਿਪੋਰਟ ਜਨਤਕ ਤੋਂ ਬਾਅਦ ਪਤਨੀ ਤੇ ਬੇਟੇ ਦਾ ਪਹਿਲਾ Interview
    #Punjab #JathedarGurdevSinghKaunke #Family #Wife #Son #Interview #AkalTakhtSahib #Sikh #Sikhism #SatlujRiver #SGPC #ShiromaniAkaliDal #Officer #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 1.2K

  • @balwinderkaur-ym4mk
    @balwinderkaur-ym4mk ปีที่แล้ว +363

    ਘੋਟਣੇ ਪਾਪੀ ਦੇ ਪਰਿਵਾਰ ਤੇ ਬਾਦਲਾਂ ਦਾ ਵੀ ਕੱਖ ਨਾ ਰਹੇ

    • @udayveersingh8238
      @udayveersingh8238 ปีที่แล้ว

      Kutte di Mout Maria Ghottna....Lakwaa ho k...Badlan ne 2014 ch oh Kanjar da SGPC rahi Bhog pwaya...Ohh Sapp Satinder SSP bnaya hoya Sarkaar ne Najayaj tareeke naal..

    • @SgndeepGill-hp2lt
      @SgndeepGill-hp2lt ปีที่แล้ว +2

      Ghotne buchhar da pariwar v kirre pai pai k marre eho ardas a

    • @khushdhillon3511
      @khushdhillon3511 ปีที่แล้ว

      ਬਲਵਿੰਦਰ ਕੌਰ ਜੀ ਘੋਟਣੇ ਦਾ ਮੁੰਡਾ ਐੱਸ ਐੱਸ ਪੀ ਏ ਪੰਜਾਬ ਪੁਲਿਸ ਵਿੱਚ ਜਿਹੜਾ ਬਾਦਲ ਨੇ ਖ਼ੁਦ ਸਟਾਰ ਲਾਕੇ ਨਿਵਾਜਿਆ ਗਿਆ

    • @johnnysinghgill
      @johnnysinghgill ปีที่แล้ว

      Sarkar beante buchad di
      Te tatte baadal de fad rahe

    • @JasbirSinghJassa-up8mi
      @JasbirSinghJassa-up8mi ปีที่แล้ว +24

      ਉਹਨਾਂ ਆਪਣੇ ਆਪ ਹੀ ਅਰਦਾਸ ਕੀਤੀ ਕੱਖ਼ ਨਾ ਰਹੇ।ਤੇ ਰਿਹਾ ਵੀ ਨਹੀਂ। ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।

  • @RanjitSingh-1984
    @RanjitSingh-1984 ปีที่แล้ว +153

    ਜੱਥੇਦਾਰ ਕਾਉਕੇ ਦੀ ਸ਼ਹਾਦਤ ਨੂ ਪ੍ਰਣਾਮ ,
    ਬਾਦਲ ਕੰਜਰ ,ਸੁਮੇਧ ਸੈਣੀ ਬੁੱਚੜ ,ਘੋਟਨਾ ਮੁਰਦਾਬਾਦ

    • @najarsingh3234
      @najarsingh3234 ปีที่แล้ว +3

      ਐਨਾ ਦਾ kakh.na.rahe.badal.saini.ghotna.ijhar.aalm.ajit.sandhu.suresh.aaRora.rajkisnbedi.sant.kUmar.oumeranangal.dsp.jaspal..ssp.sitagarewal..kamaljitsp.chanchal.kuta..kpsgill.hor.bhout.sare.aashokpuri

    • @johnnysinghgill
      @johnnysinghgill ปีที่แล้ว

      Badal kitho aa gya? 1992 sarkar tere jije di c Beant di

  • @DharamDhaliwal-dw4hk
    @DharamDhaliwal-dw4hk ปีที่แล้ว +275

    ਜਥੇਦਾਰ ਗੁਰਦੇਵ ਸਿੰਘ ਕਾਉਕੇ ਸਾਡੀ ਕੌਮ ਦੀ ਮਹਾਨ ਸ਼ਖ਼ਸੀਅਤ

    • @singhbalbir511
      @singhbalbir511 ปีที่แล้ว +4

      ਜਥੇਦਾਰ ਜੀ ਅਮਰ ਰਹਨ ਸਦਾ ਹੀ

  • @jagjitsingh5366
    @jagjitsingh5366 ปีที่แล้ว +86

    ਪ੍ਰਕਾਸ਼ ਬਾਦਲ ਰਾਤ ਨੂੰ ਸਿੱਖ ਵਿਰੋਧੀ ਕਾਰਵਾਈਆਂ ਕਰਦਾ ਸੀ ਅਫ਼ਸਰਾਂ ਨਾਲ ਤੇ ਦਿਨ ਵੇਲੇ ਸ਼ਹੀਦਾਂ ਦੇ ਭੋਗ ਤੇ ਜਾਂਦਾ ਸੀ ਤਾਂ ਕਿ ਸਿੱਖ ਹਮਦਰਦ ਹਾਂ ਮੈਂ.

  • @SukhwinderSingh-tr6jv
    @SukhwinderSingh-tr6jv ปีที่แล้ว +105

    ਭਾਰਤ ਹਕੂਮਤ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ।ਮੁਗਲਾਂ ਨੂੰ ਵੀ ਮਾਤ ਪਾ ਗਏ।

    • @Dhaliwalmanilegendfan
      @Dhaliwalmanilegendfan ปีที่แล้ว +3

      ਬੰਦ ਬੰਦ ਸਿੱਖਾਂ ਨੇ ਹਰ ਇੱਕ ਹਕੂਮਤ ਚ ਕਟਾਏ ਨੇ ਵੀਰਾ ਇਹ ਸਿੱਖਾਂ ਦਾ ਇਤਿਹਾਸ ਰਿਹਾ ਤੇ ਜਾਲਮ ਹਕੂਮਤਾਂ ਅੱਗੇ ਕਦੇ ਝੁੱਕੇ ਨਹੀ ਜਥੇਦਾਰ ਸਾਹਿਬ ਨੇ ਵੀ ਸਿੱਖ ਕੌਮ ਲਈ ਹੀ ਸ਼ਹੀਦੀ ਦਿੱਤੀ ਹੈ

  • @jatindervirk2824
    @jatindervirk2824 ปีที่แล้ว +137

    ਕੋਟਿ ਕੋਟਿ ਪ੍ਰਣਾਮ ਸਾਡੀ ਸਿੱਖ ਕੌਮ ਦੇ ਜੱਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਜੀ ਨੂੰ

    • @satrangisiyasat6034
      @satrangisiyasat6034 ปีที่แล้ว

      Salute to Martyr Jathedar S,Gurdev Singh Kaonke 🙏 Saheb

  • @Major.Singh69
    @Major.Singh69 ปีที่แล้ว +336

    ਔਖਤੀ ਪੰਥ ਸਰਕਾਰ ਨੇ ਆਪਣੇ ਜੱਥੇਦਾਰ ਤੱਕ ਦਾ ਇਨਸਾਫ ਨਹੀ ਲੈ ਸਕਦੀ , ਹੋਰ ਪੰਥ ਦੇ ਪਿੱਠ ਵਿੱਚ ਕਿਨੀ ਵਾਰ ਛੁਰਾ ਮਾਰੋ ਗੇ ,, ਹੈਰਾਨ ਆ ਬਾਦਲ ਸਾਹਿਬ ਤੁਸੀਂ ਕੋਮ ਦੇ ਜਥੇਦਾਰ ਨੂੰ ਇਨਸਾਫ ਤੱਕ ਨਹੀ ਦਿਵਾ ਸਕੇ ਆਮ ਸਿੱਖ ਕਿ ਆਮੀਦ ਰੱਖਣ ਤੁਹਾਡੇ ਤੋ , ਗੁਰਦੇਵ ਸਿੰਘ ਜੀ ਕੁਝ ਵੀ ਹੋਣ ਪਰ ੳਹ ਸਿੱਖ ਕੌਮ ਦੇ ਜੱਥੇਦਾਰ ਸੀ , ਦੁੱਖ ਇਸ ਗਲ ਦਾ ਜੱਥੇਦਾਰ ਸਹਿਬ ਨੂੰ ਇਨਸਾਫ ਦਿਵਾਉਣ ਵਿੱਚ ਪੰਥਕ ਸਰਕਾਰ ਨਿਕਾਮ ਰਹੀ , ਦੋਸੀ ਪੁਲਿਸ ਆਫਸਰਾ ਨੂੰ ਸਜਾ ਮਿਲੇ ,

    • @haroreetaulakh66gatr81
      @haroreetaulakh66gatr81 ปีที่แล้ว

      Badal saab keh ke tuci Sikh kaum da apmaan kr rahe ho..Badal Bhenchod kaho..

    • @pardumansingh495
      @pardumansingh495 ปีที่แล้ว +46

      ਜਿੰਨਾ ਨੇ ਆਪ ਹੀ ਸਭ ਕੁਝ ਕਰਵਾਇਆ ਹੋਵੇ ਉਹ ਕੀ ਦੇਣ ਗੇ ਇਨਸ਼ਾਫ਼😢😢😢

    • @SurinderSingh-mz9px
      @SurinderSingh-mz9px ปีที่แล้ว +1

      Itna gadara To Tulsi Ki Aas Rakh desi Ek gadara Nu Rab hi dikhega Itna Gaddar leader the khandani khatm ho jayegi desi mugalon ki Hui Hai

    • @SurinderSingh-mz9px
      @SurinderSingh-mz9px ปีที่แล้ว +9

      Ab Bhi samajh jao Hina Gaddar leader Vishwas Na Karo ennanu Munh Na lagao Hina Godara no Buta na pav😢😢😢😢😢😢😢😢

    • @satgursingh7121
      @satgursingh7121 ปีที่แล้ว +18

      ਬਾਦਲ ਨੇ ਤਾ ਮਰਵਾਏਆ

  • @balsingh5965
    @balsingh5965 ปีที่แล้ว +44

    ਤਰਸਾ ਦਿਓ ਬਾਦਲ ਪਰੀਵਾਰ ਨੂੰ ਇੱਕਾ ਕਰੋ ਵੋਟ ਨਾ ਪਾਓ ਏਹੋ ਸਜ਼ਾਂ ਇਨ੍ਹਾਂ ਦੀ

  • @gurpreetranouta5252
    @gurpreetranouta5252 ปีที่แล้ว +389

    ਕੋਟਿ ਕੋਟਿ ਪ੍ਰਣਾਮ ਜੱਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ 😢😢😢😢😢😢😢

    • @sandeepkumar-b8m3v
      @sandeepkumar-b8m3v ปีที่แล้ว +5

      kade ghare ja k magro haal puchya

    • @BhupindersinghJE-tx9dy
      @BhupindersinghJE-tx9dy ปีที่แล้ว +1

      @@sandeepkumar-b8m3v ਬ੍ਹਬ੍ਹਤ੍ਹ

    • @Raj99Jithol
      @Raj99Jithol ปีที่แล้ว

      aese gaddaro ko chun chun ka maro koum ka gddarno ko

    • @SinghBh-mu8wv
      @SinghBh-mu8wv ปีที่แล้ว +7

      ਕਰਨੈਲ ਸਿੰਘ ਜੀ ਤੁਸੀਂ ਜਥੇਦਾਰ ਜੀ ਦੇ ਪੁੱਤਰ ਹੋ ਡੀਐਸਪੀ ਤਿਵਾੜੀ ਜੀ ਸਮੁੱਚਾ ਖਾਲਸਾ ਪੰਥ ਜਦ ਤੁਹਾਡੇ ਨਾਲ ਹੈ ਤੁਸੀਂ ਨਾ ਕਿਉ ਨਹੀਂ ਲੈਣਾ ਚਾਹੁੰਦੇ ਉਸ ਬੰਦੇ ਦਾ ਮਾੜੀ ਗੱਲ ਹੈ ਨਾਲੇ ਸਭ ਆਪਾਂ ਇਨਸਾਫ ਚਾਹੁੰਦੇ ਹਾਂ ਜੇ ਕਰ ਤੁਸੀਂ ਨਹੀਂ ਬੋਲੋਗੇ ਮਾੜਾ ਪ੍ਰਭਾਵ ਪਵੇਗਾ ਪੰਥ ਤੇ ਤੁਹਾਨੂੰ ਦੱਸਣਾ ਚਾਹੀਦਾ ਹੈ ਗੱਜ ਵੱਜ ਕੇ ਜੋਧਿਆਂ ਦੇ ਪੁੱਤਰ ਡਰਦੇ ਨਹੀਂ ਹੁੰਦੇ ਮਾੜਾ ਵਕਤ ਸੀ ਜਦੋਂ ਤੁਹਾਨੂੰ ਦਵਾਇਆ ਗਿਆ ਹੁਣ ਮੌਕਾ ਹੈ ਫਿਰ ਕਦੇ ਨਹੀਂ ਆਉਣਾ ਜਥੇਦਾਰ ਜੀ ਨੇ ਮਾਫ ਨਹੀਂ ਕਰਨਾ

    • @NirmalSingh-jk6md
      @NirmalSingh-jk6md ปีที่แล้ว +7

      ਕੋਟਿ ਕੋਟਿ ਪ੍ਰਣਾਮ ਜਥੇਦਾਰ ਸਾਹਿਬ ਗੁਰਦੇਵ ਸਿੰਘ ਕਾਉਂਕੇ ਜੀ ਨੂੰ। ਪਾਪੀ ਕੋ ਮਾਰਨੇ ਕੋ ਪਾਪ ਮਹਾ ਬਲੀ ਹੈ।

  • @gurbhejsingh5703
    @gurbhejsingh5703 ปีที่แล้ว +128

    ਬਾਦਲਕਿਆਂ ਨੇ ਕੁਰਸੀਆ ਲੈਣ ਖਾਤਰ ਬੁੱਚੜਾਂ ਨਾਲ ਮਿਲਕੇ ਕੇ ਕੌਮ ਤੇ ਬੜੇ ਜ਼ੁਲਮ ਕੀਤੇ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਡੀਜੀਪੀ ਲਾ ਕੇ ਕੌਮ ਦਾ ਬੜਾ ਖ਼ੂਨ ਪੀਤੈ ਅੱਜ ਅੱਜ ਜਾਗਦੀਆਂ ਜ਼ਮੀਰਾਂ ਵਾਲ਼ੇ ਸਿੰਘ ਇਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ ਮਰੀਆ ਜ਼ਮੀਰਾਂ ਵਾਲ਼ੇ ਲਾਲਚੀ ਲੋਕ ਇਨ੍ਹਾਂ ਬੁੱਚੜਾਂ ਦੀਆਂ ਚੱਪਲਾਂ ਝਾੜਦੇ ਫਿਰਦੇ ਨੇ

  • @GurjeetSingh-kg9mr
    @GurjeetSingh-kg9mr ปีที่แล้ว +72

    ਧੰਨ ਆ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਪ੍ਰਨਾਮ ਧੰਨ ਆ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੇ ਐਨਾ ਤਸ਼ੱਦਦ ਸਿਆਂ

  • @harpreetsinghthind2816
    @harpreetsinghthind2816 ปีที่แล้ว +57

    🙏ਇੱਕ ਗੱਲ ਓ ਸਾਰੇ ਯਾਦ ਰਖਣਾ,,,,,,, ਓ ਰੱਬ ਨਾਲ ਜੁੜੀ ਆਤਮਾ ਸਨ,,,,,,, ਜਿਸ, ਜਿਸ, ਨੇ ਵੀ ਇਸ ਪਰਿਵਾਰ ਨਾਲ ਧੋਖੇ ਕੀਤੇ ਹਨ,, ਰੱਬ ਉਨ੍ਹਾਂ ਦਾ ਜੜ ਤੋਂ ਖ਼ਾਤਮਾ ਕਰੇ,,,,, 😭

  • @GurleenKaur-bg6jo
    @GurleenKaur-bg6jo ปีที่แล้ว +145

    ਸਿੰਘ ਤਾ ਇਹਨੇ ਦੇ ਨਾਮ ਨਾਲ ਨਾ ਲਗਾਓ ਇਨਾ ਬੁਚੜਾ ਦੇ ਮੁਗਲਾ ਨੂੰ ਮਾਤ ਪਾ ਪਤਰਕਾਰ ਤੈਨੂੰ ਸੁਣ ਕੇ ਰੂਹ ਨੀ ਕੰਬਦੀ

  • @simarpreetsingh7654
    @simarpreetsingh7654 ปีที่แล้ว +121

    🙏ਕਾਲੀ ਦਲ ਬਾਦਲ ਨੂੰ ਪ੍ਰਧਾਨਗੀ ਤੋਂ ਬਾਹਰ ਕੱਢੋ

    • @johnnysinghgill
      @johnnysinghgill ปีที่แล้ว

      Badal kitho aa gya fuddua
      92 ch kisdi sarkar c? Dimaag ch badal rehnda fuddu bndya

  • @baljitsingh6957
    @baljitsingh6957 ปีที่แล้ว +93

    ਜਥੇਦਾਰ ਕਾਉਂਕੇ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟ ਸਲਾਮ ਹੈ।

  • @RanjeetSingh-ks4lh
    @RanjeetSingh-ks4lh ปีที่แล้ว +132

    😭ਕੋਟਿ ਕੋਟਿ ਨਮਸਕਾਰ ਸਾਡੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ

  • @JagdeepSingh-gm4vk
    @JagdeepSingh-gm4vk ปีที่แล้ว +87

    ਕੋਟਿ ਕੋਟਿ ਪ੍ਰਣਾਮ ਸਾਡੀ ਕੌਮ ਦੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਜੀ ਨੂੰ

  • @baljitsingh6957
    @baljitsingh6957 ปีที่แล้ว +56

    ਕਿੰਨੀ ਵੱਡੀ ਤ੍ਰਾਸਦੀ ਹੈ ਸਿੱਖ ਕੌਮ ਦੀ ਜਿਸਨੂੰ ਉਸਦੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਮੌਤ ਦਾ ਇਨਸਾਫ ਨਹੀਂ ਲੈਕੇ ਦੇ ਸਕੇ।

  • @kuljitkanda1276
    @kuljitkanda1276 ปีที่แล้ว +29

    ਬਾਈ ਜੱਥੇਦਾਰ ਕਾਉਂਕੇ ਜੀ ਸਹਾਦਤ ਰਿਹਦੀ
    ਦੁਨੀਆ ਤੱਕ ਲੋਕ ਯਾਦ ਰੱਖਣਗੇ ਘੋਟਣੇ ਪਾਪੀ
    ਦਾਂ ਭੋਗ ਤੇਵੀ ਪਾਠੀ ਸਿੰਘਾਂ ਨੇ ਜਵਾਬ ਦਿੱਤਾਂ ਘੋਟਣੇ ਦੀ ਇਜਤ ਤਾਂ ਭੋਗ ਤੇ ਦਿਖ ਗਈ

  • @JassS634
    @JassS634 ปีที่แล้ว +196

    ਘੋਟਣੇ ਦਾ ਕੱਖ ਨਾ ਰਹੇ ਜਿਸ ਨੇ ਜਥੇਦਾਰ ਨੂੰ ਤਸੀਹੇ ਦੇ ਕੇ ਸਹੀਦ ਕੀਤਾ , ਵਾਹਿਗੁਰੂ ਜੀ

    • @rajvirkaur5724
      @rajvirkaur5724 ปีที่แล้ว +4

      Parivar te waheguru ji mehr karn ji 😢😢😢😢😢😢😮😮😮

    • @rajvirkaur5724
      @rajvirkaur5724 ปีที่แล้ว +6

      ਸਤਿਗੁਰੂ ਨਾਨਕ ਦੇਵ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️❤️🙏🙏🙏🙏🙏🙏🙏🙏🙏🙏🙏🙏❤️❤️😊

    • @rajvirkaur5724
      @rajvirkaur5724 ปีที่แล้ว +3

      ਜਿਨਾ ਨੇ ਗਲਤ ਕਾਮ llkita❤❤ਸਜਾ ਜਰੁਰ ਮਿਲਗੀ

    • @Azadsoch-ql5tj
      @Azadsoch-ql5tj ปีที่แล้ว +2

      ਘੋਟਣਾਂ ਤਾਂ ਚੌਰਾ ਮਰ ਗਿਆ

    • @DavinderjeetKaur-h3u
      @DavinderjeetKaur-h3u ปีที่แล้ว +1

      Vaheguru ji kirpa kare duse no saja ho papi da kus na rahe😢

  • @harmanpreetsingh856
    @harmanpreetsingh856 ปีที่แล้ว +31

    ਸੂਰਮੇ ਨਿੱਤ ਜਹਾਨ ਤੇ ਨਹੀਂ ਜੰਮਦੀਆਂ ਮਾਵਾਂ , ਤੁਸੀਂ ਧੰਨ ਹੋ ਵੀਰ ਬਹਾਦਰੋ ਮੈਂ ਸਦਕੇ ਜਾਵਾਂ , ਤੁਸੀਂ ਹੱਸ, ਹੱਸ ਲਾੜੀ ਮੌਤ ਦੇ ਗਲ ਪਾਈਆਂ ਬਾਹਵਾਂ । ਧੰਨ ਧੰਨ ਅਮਰ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ 🙏

  • @JagjeetSingh-oe8ex
    @JagjeetSingh-oe8ex ปีที่แล้ว +52

    ਸਾਡੇ ਪਿੰਡ ਦੀ ਮਾਣ ਜੋਗ ਸਖਸ਼ੀਅਤ ਸਨ ‌ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ

    • @guri709
      @guri709 ปีที่แล้ว +2

      Thda adha pind tan bai ghotne de haq ch gwahi bharan chandigarh paunchea c

    • @SandeepKhqttrq
      @SandeepKhqttrq หลายเดือนก่อน

      ਬਾਈ ਕਹਿੰੜੇ ਇਹੋ ਜੇ ਬੇਅਕਲੇ ਸੀ ਜਿਹੜੇ ਤੁਹਾਡੇ ਪਿੰਡ ਦੇ ਬੱਸ ਭਰ ਕੇ ਘੋਟਣੇ ਨਾਲ ਚੰਡੀਗੜ ਉਦੇ ਹੱਕ ਵਿੱਚ ਗਵਾਹੀ ਭਰੀ

  • @kulwinderbrar2537
    @kulwinderbrar2537 ปีที่แล้ว +73

    ਸ਼ਰਮ ਓਹਨਾ ਨੂ ਵਿ ਆਉਣੀ ਚਾਹੀਦੀ ਆ ਜਿਹੜੇ ਇਹਨਾ ਤੋਂ ਬਾਅਦ ਜਥੇਦਰਾਂ ਬਣੇ ਅਕਾਲ ਤਖ਼ਤ ਦੇ ਕਿਸੇ ਨੇ ਇਸ ਮੁੱਦੇ ਤੇ ਧਿਆਨ ਨਿ ਦਿੱਤਾ
    ਭਗਵੰਤ ਮਾਨ ਨੂੰ ਕਿਵੇਂ ਜਥੇਦਾਰ ਨਸੀਅਤ ਦਿੰਦਾ ਸੀ ਪਿੱਛੇ ਜਿਹੇ ਪਰ ਏਨੇ ਵਦੇ ਮਸਲੇ ਤੇ ਕਦੇ ਮੂੰਹ ਨਿ ਖੋਲਿਆ ਬਾਦਲਾ ਦੇ ਪਾਲਤੂ ਕਰਕੇ

  • @BalwinderSingh-xl1hy
    @BalwinderSingh-xl1hy ปีที่แล้ว +33

    ਜੱਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਕੇ ਬਹੁਤ ਹੀ ਮਿਲਣਸਾਰ ਦੇਵਤਾ ਰੂਹ ਸੀ

  • @mehndipalwan7549
    @mehndipalwan7549 ปีที่แล้ว +42

    ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰਦਾਰ ਗੁਰਦੇਵ ਸਿੰਘ ਕੌਂਕਿਆਂ ਨੂੰ ਇਨਸਾਫ ਦਵਾਈ

  • @HarjinderKaur-cg4es
    @HarjinderKaur-cg4es ปีที่แล้ว +28

    ਜਿਉਦਾ ਰੇਹ,ਪੁੱਤਾ ਧੰਨ ਤੇਰਾ ਪਿੱਤਾ ਧੰਨ ਤੁੱਸੀ

  • @maninderrandhawa8252
    @maninderrandhawa8252 ปีที่แล้ว +35

    ਸਰਕਾਰਾਂ ਅਤੇ ਵਿਰੋਧੀ ਚੰਗੇ ਬੰਦੇ ਦੇ ਸਦਾ ਹੀ ਦੁਸ਼ਮਣ ਰਹੇ !

  • @mandeepboparai8005
    @mandeepboparai8005 ปีที่แล้ว +72

    ਬੇੜਾ ਗਰਕ ਹੋ ਜਾਵੇ ਬਾਦਲਾਂ ਦਾ ਕੌਮ ਦਾ ਹੀਰਾ ਰੋਲ ਕੇ ਰੱਖਿਆ, ਪਰ ਹੀਰੇ ਦੀ ਚਮਕ ਕਦੇ ਮੱਠੀ ਨਹੀ ਪੈਂਦੀ

    • @Kaur.brar23
      @Kaur.brar23 ปีที่แล้ว +1

      True 🙏🏼🙏🏼

  • @ramsinghramgarhsardaran
    @ramsinghramgarhsardaran ปีที่แล้ว +35

    ਪ੍ਰਣਾਮ ਏ ਜੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ

  • @GurtejSingh-cc4hp
    @GurtejSingh-cc4hp ปีที่แล้ว +45

    ਜਥੇਦਾਰ ਕਾਉਂਕੇ ਸਾਹਿਬ ਸਹੀਦ ਜਿੰਦਾਬਾਦ ਅਮਰ ਰਹੇ

  • @JasbirSinghJassa-up8mi
    @JasbirSinghJassa-up8mi ปีที่แล้ว +78

    ਵਾਹਿਗੁਰੂ ਜੀ ਇੰਨਸਾਫ਼ ਦੇਣ

  • @MalkitSingh-nl1sg
    @MalkitSingh-nl1sg ปีที่แล้ว +96

    ਆਉਣ ਵਾਲੀਆਂ ਪੀੜੀਆਂ ਸਾਨੂੰ ਲੱਖ ਲਾਹਨਤਾ ਪਾਉਣ ਗੀਆ ਅਸੀਂ ਅਪਣੇ ਜਥੇਦਾਰ ਦਾ ਇਨਸਾਫ ਨੀ ਲੈ ਸਕੇ ਬਾਦਲ ਨੂੰ ਸਿੱਖ ਕੌਮ ਨੇ ਰਹਿੰਦੀ ਦੁਨੀਆ ਤੱਕ ਮਾਫ ਨੀ ਕਰਨਾ ਕਰਨਾ

    • @KahlonSaab_751
      @KahlonSaab_751 ปีที่แล้ว +4

      ਫ਼ਖ਼ਰ ਏ ਕੌਮ ਬਣਾਇਆ ਅਸੀਂ ਲੋਕਾਂ ਨੇ

    • @abhiarya8874
      @abhiarya8874 ปีที่แล้ว

      Punjab de nasha kr ohi bahut ..ya fer kudiyan piche ghum lain..tik tok ..fukrpanti..ehi reh gya punjan de mundeta kol..Kehda badla le lainge punjab di naujean ajj di generation..khokhli aa ..
      Bhul gye kurbaniya nu jehna ne enniya kurbanita kitiya..chle gye duniya to eho jehe nakara loga lai lad de ..Jehde Punjab de loga nu Dasam pita diya kurbaniyanni yaad ..ohna ne hor kismu yaad krna ...

  • @harrykhiva9425
    @harrykhiva9425 ปีที่แล้ว +30

    ਦਾਤਾ ਧੰਨ ਤੇਰੀ ਸਿੱਖੀ

  • @harmeetharmeet4220
    @harmeetharmeet4220 ปีที่แล้ว +50

    ਜਥੇਦਾਰ ਗੁਰਦੇਵ ਸਿੱਘ ਨੂੰ ਕੋਟੀ ਕੋਟੀ ਪਰਨਾਮ🙏

  • @GurmukhRandhawa-h6z
    @GurmukhRandhawa-h6z ปีที่แล้ว +21

    ਜਥੇਦਾਰ ਕਾਉਂਕੇ ਦੇ ਅਸਲ ਦੋਸੀ ਮੋਕੇ ਦੇ ਸੀ ਐਮ ਦੂਜੇ ਨੰਬਰ ਤੇ ਡੀ ਜੀ ਪੀ ਤੀਜੇ ਨੰਬਰ ਤੇ ਘੋਟਣੇ ਐਸ ਐਸ ਪੀ ਤੇ ੧੦ਬੰਦੇ। ਉਸ ਦੇ ਗੰਨਮੈਨ ਉਹੀ ਘੋਟਣੇ ਜਿੰਨਾ ਦੋਸ਼ੀ ਨੇ ਪੱਤਰਕਾਰ ਸਾਹਿਬ ਦਾ ਤੇ ਮਾਤਾ ਧੰਨ ਵਾਦ

  • @Hardeepsingh-km1ix
    @Hardeepsingh-km1ix ปีที่แล้ว +75

    ਅੱਜ ਤੱਕ ਬਾਦਲ ਅਤੇ ਉਸ ਦੇ ਮਹੰਤ ਜੁੰਡਲੀ ਅਤੇ ਗੰਗੂ ਦੀ ਔਲਾਦ ਮੌਜੂਦਾ ਜੱਥੇਦਾਰ ਦਾ ਮੂੰਹ ਨਹੀਂ ਖੋਲਿਆ

  • @Virk_Gurpreet.6800
    @Virk_Gurpreet.6800 ปีที่แล้ว +40

    ਸਿਆਸਤ ਦੀ ਭੁੱਖ ਲਾਸ਼ਾਂ ਨਾਲ ਹੀ ਮਿਟਦੀ ਹੈ, ਫੇਰ ਵੀ ਰੱਜ ਨਹੀਂ.. ਰੱਬਾ ਹੱਥ ਖੜੇ ਨੇ ਸੱਚੇ ਬੰਦਿਆਂ ਦੇ..!

  • @harshpreetkaur5560
    @harshpreetkaur5560 ปีที่แล้ว +149

    ਜੱਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਅਮਰ ਰਹੇ

  • @jagdeepnatt9425
    @jagdeepnatt9425 ปีที่แล้ว +100

    ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਜਨਤਕ ਹੋ ਰਹੀਆਂ ਨੇ

    • @SurinderSingh-mz9px
      @SurinderSingh-mz9px ปีที่แล้ว +1

      Ab Bhi isko Tum pakde com Kahenge Panth Ratan com ka Roshan dimag Tumne kya kya Nahin Kaha isko Gaddar ko beiman ko😮😮😮😮😮😮😮😮

  • @raniya-wl2gy
    @raniya-wl2gy ปีที่แล้ว +20

    ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਕਾਉਕੇ ਬੁਹਤ ਦਲੇਰ ਸੀ ਅਸੀ ਉਹਨਾ ਦੇ ਦਰਸ਼ਨ ਕੀਤੇ ਹੈ ਰੱਬੀ ਰੂਹ ਸੀ ਜਿਹਨਾ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਬੁਰਾ ਹਾਲ ਹੋਕੇ ਮਰਨਗੇ ਜੀਵੇ ਸਵਾਰਨੇ ਘੁਟਨੇ ਦਾ ਹੋਇਆ

  • @devinderpaldhillon9627
    @devinderpaldhillon9627 ปีที่แล้ว +22

    ਵਾਹਿਗੁਰੂ ਜੀ ! ਜਕਰੀਆ ਖਾਨ ਦੇ ਵੇਲ਼ੇ ਲਾਹੌਰ ਅਤੇ ਪੱਟੀ ਦੀਆਂ ਜੇਲ੍ਹਾਂ ਵਿਚ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਚ ਹਾਰ ਬਣਾ ਕੇ ਪਾਉਣ ਵਾਲ਼ਾ ਸਮਾਂ ਯਾਦ ਕਰਾ ਦਿੱਤਾ ।
    ਸ਼ਰਮ ਆਉਂਦੀ ਹੈ ਸੋਚਦਿਆਂ ਕਿ ਕੀ ਅਸੀਂ ਲੋਕਰਾਜ ਵਿਚ ਰਹਿ ਰਹੇ ਹਾਂ ਕਿ ਮੁਗ਼ਲ ਰਾਜ ਵਿੱਚ ।

  • @BalwinderSingh-xl1hy
    @BalwinderSingh-xl1hy ปีที่แล้ว +135

    ਇਹ ਬਾਦਲ ਤੇ ਕੈਪਟਨ ਕੌਮ ਦੇ ਗਦਾਰ ਸੀ

    • @johnnysinghgill
      @johnnysinghgill ปีที่แล้ว +1

      Na captain c te na baadal
      Fuddua odo 92 ch beante di sarkar c
      Odo taa hor v bahut youth maaryaaa

    • @beantgabbi8294
      @beantgabbi8294 ปีที่แล้ว

      ​@@johnnysinghgillfuddu tu a

    • @maudgomery1682
      @maudgomery1682 ปีที่แล้ว

      ​ohni dini bhugwanu da raj hunda sara punjab hee mar dana see bura hali sara punjab da chuda purwauna see bhugwantu na koe nuhi see shudna hindostan na bhugwantu nu kursi ta bitha k

    • @Singh1699King
      @Singh1699King ปีที่แล้ว +2

      ​@@johnnysinghgill ਐਥੇ ਗੱਲ 1993 ਚ ਜਥੇਦਾਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਦੀ ਗੱਲ ਚੱਲ ਰਹੀ ਆ ,ਉਸਤੋਂ ਬਾਅਦ ਬਾਦਲ 3 ਬਾਰ ਤੇ ਕੈਪਟਨ 2 ਬਾਰ ਮੁੱਖ ਮੰਤਰੀ ਬਣ ਲਿਆ, ਦੋਨੋ ਮਿਲ ਕੇ 25 ਸਾਲ ਪੰਜਾਬ ਤੇ ਰਾਜ ਕਰਗੇ,ਬਾਦਲ ਤਾਂ ਆਪਣੇ ਆਪ ਨੂੰ ਪੰਥਕ ਵੀ ਦਸਦਾ ਸੀ ਪਰ ਦੋਨਾਂ ਨੇ ਹਮੇਸ਼ਾ ਸਿੱਖਾਂ ਦੀ ਪਿੱਠ ਤੇ ਤਲਵਾਰ ਚਲਾਈ|

    • @guridhaliwal1693
      @guridhaliwal1693 ปีที่แล้ว

      @@johnnysinghgillaa gya badala da chamcha.. sharm kr thodi begarta teri gerat kyu margi.. badal 3 bari cm bngya ohne gall bahr hi nhi aun diti

  • @DishaKaur1
    @DishaKaur1 ปีที่แล้ว +33

    ਜਥੇਦਾਰ ਜੀ ਕੌਂਕੇ ਬਿੱਲ ਕੁੱਲ ਸ਼ੰਤ ਭਿੰਡਰਾਂ ਵਾਲੇ ਵਰਗੇ ਲੱਗਦੇ ਹੱਨ ਵਾਹਿਗੁਰੂ ੳਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ

  • @singhshinda6997
    @singhshinda6997 ปีที่แล้ว +18

    ਜਥੇਦਾਰ ਸਿੰਘ ਸਾਹਿਬ ਜੀ ਗੁਰਦੇਵ ਸਿੰਘ ਕਾਉਂਕੇ ਸਦਾ ਹੀ ਅਮਰ ਰਹਿਣ ਗੇ ਸਿੰਘ ਸਾਹਿਬ ਜੀ

  • @gurmailsingh-kl7ht
    @gurmailsingh-kl7ht ปีที่แล้ว +55

    ਗੂਰੂ ਫਤਿਹ ਜੀ ਇਹਨਾ ਬਾਦਲ ਜਿਨੀ ਜੁਡਲੀ ਹੈ ਇਹ ਸਾਰੇਗਜਨੀ ਦੀ ਉਲਾਦ ਹੈ ਉੲਏ ਮਰਜੋ ਤੁਸੀ ਕੁਝ ਖਾ ਕੇ ਤੁਹਾਡੇ ਬਚੇ ਵੀ ਨਹੀ ਤੁਹਾਡੇ ਜੜ ਸੁਕ ਗੲਈ ਹੈ ਜੋ ਰਹੇ ਗੲਏ ਉਹਨਾ ਦੀ ਜੜ ਗੂਰੂ ਰਾਮਦਾਸ ਜੀ ਨੇੲਇਹਨਾ ਸਭ ਦੀ ਜੜ ਖਤਮ ਹੋ ਜਾਵੇਗੀ ਕਿਸੇ ਦੁਨਿਅਆ ਵਿਚ ਇਹ ਨਹੀ ਹਿਸਟਰੀ ਨਹੀ ਮਿਲਦੀ ਕਿਸੇ ਨੇ ਆਪ ਦੀ ਕੌਮ ਦਾ ਆਪ ਨੁਕਸਾਨ ਕੀਤਾ ਹੋਵੇ ਪਰ ਸਿਖਾ ਦਾ ਸਿਖਾ ਨੇ ਹੀ ਕਿਨਾ ਨੁਕਸਾਨ ਕੀਤਾ ਸਭ ਨੂੰ ਪਤਾ ਹੈ ਕਿ ਇਕ ਪੀੜੀ ਖਤਮ ਕਰ ਦਿਤੀ ਹੈ ਪਰ ਇਕ ਕੁਰਸੀ ਖਾਤਰ ਕਿਨੀ ਜਵਾਨੀ ਖਤਮ ਕਰ ਦਿਤੀ ਧੰਨ ਵਾਦ

  • @swarnsingh8040
    @swarnsingh8040 ปีที่แล้ว +45

    ਵਾਹਿਗੁਰੂ.ਮੇਹਰ.ਕਰਨ.ਜੱਥੇਦਾਰ. ਜੀ.ਦੇ.ਪ੍ਰੀਵਾਰ.ਤੇ

  • @kulwinderbrar2537
    @kulwinderbrar2537 ปีที่แล้ว +45

    ਸਿੱਖ ਕੌਮ ਕਲਾਕਾਰਾਂ ਦੀਆ ਸਮਾਧ ਤੇ ਤਾਂ ਜਾ ਸਕਦੀ ਚਰ ਲਾਈਕ ਵਿਓ ਲਈ ਪਰ ਕਦੇ ਕਾਉਂਕੇ ਨਿ ਗਏ ਹੋਣੇ

    • @BhajanSangeetSaini
      @BhajanSangeetSaini ปีที่แล้ว

      tusi gaye a ?!!

    • @mandeepdeol3030
      @mandeepdeol3030 ปีที่แล้ว +2

      Sahi keha tusi. Sikh panth tbah karn lai singers, dere, nasha hor pta nahi ki-ki sazishan kitiyan gaian.

    • @KahlonSaab_751
      @KahlonSaab_751 ปีที่แล้ว +2

      ਆਪ ਹੀ ਲੋਕ ਪੰਥਕ ਸਰਕਾਰ ਨੂੰ ਵੋਟਾਂ ਕਰਦੇ ਰਹੇ ਆਪਣੇ ਕੰਮ ਲੈਣ ਲਈ। ਪਿੰਡਾ ਵਿੱਚ ਅਕਾਲੀਆ ਦੇ 2 ਨੰਬਰ ਦੇ ਕੰਮ ਕਰਨ ਵਾਲੇ ਵਿਅਕਤੀ ਸਾਡੇ ਚੋ ਹੀ ਨੇ ਕਿਤੇ ਬਾਹਰੋਂ ਤੇ ਨਹੀਂ ਆਏ

    • @KahlonSaab_751
      @KahlonSaab_751 ปีที่แล้ว +1

      ਵੀਰ ਸਾਨੂੰ ਤੇ ਇਹ ਵੀ ਪਤਾ ਲੱਗਾ ਕੇ ਬਾਅਦ ਚ ਏਹ ਪਰਿਵਾਰ ਵੀ ਅਕਾਲੀ ਦਲ ਬਾਦਲ ਨੂੰ ਸਪੋਟ ਕਰਦਾ ਰਿਹਾ।

    • @NirmalSingh-eq7ly
      @NirmalSingh-eq7ly ปีที่แล้ว

      ​@@KahlonSaab_751ਵੀਰ, ਅੱਜ ਵੀ ਕਰ ਰਿਹਾ।ਤੁਸੀਂ ਸੁਣਿਆ ਨ੍ਹੀ ਰਿਪੋਰਟ ਦਬਾਉਣ ਵਾਲੀ ਗੱਲ ਨੂੰ ਕਿਵੇਂ ਗੋਲ ਮੋਲ ਕਰਕੇ ਮੁੰਡਾ ਕਹਿ ਰਿਹਾ ਕਿ ਕਈ ਸਰਕਾਰਾਂ ਆਈਆਂ ਗਈਆਂ ਪਰ ਇਹ ਨ੍ਹੀ ਕਿਹਾ ਕਿ ਬਾਦਲਾਂ ਵੇਲੇ ਰਿਪੋਰਟ ਆਈ ਅਤੇ ਬਾਦਲਾਂ ਨੇ ਰਿਪੋਰਟ ਹੀ ਦੱਬ ਲਈ।

  • @Bhupinderjosan123
    @Bhupinderjosan123 ปีที่แล้ว +4

    😢😢😢😢😢 ਮਾਤਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਅਰਦਾਸ ਕਰਿਓ ਕਿ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਨ ਵਾਲਿਆ ਦਾ ਕੱਖ ਨਾ ਰਹੇ

  • @BhupinderSingh-fq4dt
    @BhupinderSingh-fq4dt ปีที่แล้ว +50

    ਵੱਡੇ-2 ਜਥੇਦਾਰ, ਜੱਥੇਬੰਦੀਆਂ ਮੇਰੇ ਸਾਲੇ ਹਰਾਮਜਾਦੇ ਟੁਕੜ ਬੋਚ ਨੇ,ਇਨਾ ਦੇ ਮਗਰ ਨਾ ਲੱਗੋ ,ਸਮੁੱਚੇ ਖਾਲੀ ਦਲ ਦਾ ਪ੍ਰਧਾਨ ਦਾ ਬਾਈਕਾਟ ਕਰੋ,ਜੇ ਗੁਰੂ ਨਾਲ ਪਿਆਰ ਹੈ ਤਾਂ

    • @KahlonSaab_751
      @KahlonSaab_751 ปีที่แล้ว +7

      22 ਸਾਡੇ ਪੱਲੇ ਕੁੱਝ ਨਹੀਂ ਸਿਵਾਏ ਗੱਲਾਂ ਤੋਂ ਅਸੀਂ ਤੇ ਆਪਣੀ ਕਮੇਟੀ ਨਹੀਂ ਆਜ਼ਾਦ ਕਰਵਾ ਸਕੇ ਇਹਨਾਂ ਤੋਂ

    • @amritdhillonamrit6881
      @amritdhillonamrit6881 ปีที่แล้ว +1

      ​@@KahlonSaab_751shi gll a Bai ehna apne hi bnde mare te apne hi sir beh gye a lunglana sgpc wale sb dallad aa

  • @BaltejSidhugurunanakdasi-if7wz
    @BaltejSidhugurunanakdasi-if7wz ปีที่แล้ว +25

    ਧੰਨ ਅਮਰ ਸ਼ਹੀਦ ਭਾਈ ਸਾਹਿਬ ਭਾਈ
    ਜਥੇਦਾਰ ਗੁਰਦੇਵ ਸਿੰਘ ਕੌਉਂਕੇ ਦੇ ਸ਼੍ਰੀ ਚਰਨਾਂ ਵਿੱਚ ਨਮਸਕਾਰ ਹੈ ‌।
    ਜੋ ਲੋਕ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਇਸ ਪਰਿਵਾਰ ਨੂੰ ਪੁੱਛੋ ਕਿਵੇਂ ਤਸ਼ੱਦਤ ਹੋਇਆ,ਜੋ ਕਿਤੇ ਮਿਸਾਲ ਨਹੀਂ,ਅਣ ਮਨੁੱਖੀ,

  • @CheemaUsaAla
    @CheemaUsaAla ปีที่แล้ว +23

    ਵਾਹਿਗੁਰੂ ਜੀ ਕਦੇ ਤਾਂ ਸ਼ੱਕ ਹੁੰਦਾ ਵੀ ਇਹ ਪਸ਼ੂਆਂ ਨਾਲ ਰਹਿ ਰਿਹਾ ਇਨਸਾਨੀਅਤ ਤਾਂ ਕਿਤੇ ਵੀ ਨਹੀਂ ਦਿਖਦੀ ਬਾਬਾ ਜੀ 😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @JaswantSingh-du6yf
    @JaswantSingh-du6yf ปีที่แล้ว +15

    ਅਕਾਲੀਓ ਅਕਾਲੀ ਸਰਕਾਰੇ ਇਸ ਦਾ ਜੁਆਬ ਦਿਓ ਡੀ ਜੀ ਪੀ ਤਿਵਾੜੀ ਦੀ ਰਿਪੋਰਟ ਅੱਜ ਤੱਕ ਕਿਉਂ ਦੱਬ ਕੇ ਰੱਖੀ ਗਈ ਹੈ?

  • @ManpreetSingh-ce2zh
    @ManpreetSingh-ce2zh ปีที่แล้ว +22

    ਘੋਟਣਾ ਇਕ ਜਲਾਦਾ ਸੀ ਜ਼ੋ ਕਿ ਕਾਗਰਸ ਤੇ ਅਕਾਲੀ ਦਾ ਸਰਬਣਾ ਪੁੱਤ ਸੀ ਅਕਾਲੀ ਦੇ ਕਹਣਾ ਤੇ ਕਾਗਰਸ ਨੇ ਮਰਿਆ ਜਿੱਥੇਦਾਰ ਸਾਹਿਬ ਨੂੰ ਹੁਣ ਘੋਟਣੇ ਦਾ ਪੁੱਤ ਵੀ ਘੱਟ ਨੀ ਘੋਟਣੇ ਦਾ ਪਰਿਵਾਰ ਨੂੰ ਸਿੱਖ ਕੌਮ ਵਿੱਚ ਛੇਕ ਦੇਣਾ ਚਾਹੀਦਾ ਹੈ ਜਿਨਾ ਨੂਕਸਾਨ ਬਾਦਲ ਪਰਿਵਾਰ ਨੇ ਕੌਮ ਦਾ ਕੀਤਾ ਉਣਾ ਕਿਸੇ ਨੇ ਨਹੀਂ ਕੀਤਾ ਪੰਜਾਬ ਦੇ ਗਦਾਰ ਲੀਡਰ ਬਾਦਲ ਪਰਿਵਾਰ ਨੂੰ ਸਿੱਖ ਕੌਮ ਛੇਕ ਦੇਣਾ ਚਾਹੀਦਾ ਹੈ 🎉🎉🎉

  • @amrindersidhu5781
    @amrindersidhu5781 ปีที่แล้ว +44

    ਵਾਹਿਗੁਰੂ ਮਹਾਨ ਰੂਹ ਕੌਮ ਦੇ ਮਹਾਨ ਯੋਧੇ ਜਥੇਦਾਰ ਗੁਰਦੇਵ ਸਿੰਘ ਜੀ ਕਾਂਉਕੇ 🙏🙏🙏🙏🙏

  • @bindabassian8399
    @bindabassian8399 ปีที่แล้ว +50

    ਜੱਥੇਦਾਰ ਸਾਹਿਬ ਨੂੰ ਇੰਨਸਾਫ ਮਿਲਣਾ ਚਾਹੀਦਾ ਨਹੀ ਕੌਮ ਨੂੰ ਲੈਣਾ ਆਉਦਾ ਅਖੌਤੀ ਪੰਥਕ ਲੀਡਰਾ ਦੀਆਂ ਕਰਤੂਤਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ

    • @Mannsingh-mv3un
      @Mannsingh-mv3un ปีที่แล้ว

      ਬਾਦਲਾਂ ਨੇ ਸੂਝਵਾਨ ਸਿੱਖ ਖਤਮ ਕੀਤੇ।
      ਹੁਣ ਦੇ ਸਿੱਖ, ਚਾਹੇ ਅਕਾਲ ਤਖਤ ,ਗ ਪ ਕ, ਅਕਾਲੀਦਲ ਵਿੱਚ ਹਨ ਪੈਸਾ ਇਕੱਠਾ ਕਰਨ
      ਵਿੱਚ ਲੱਗੇ ਹੋਏ ਹਨ।
      ਬਸ ਸਿੱਖਾਂ ਦਾ ਅਸਲੀ ਦੁਸ਼ਮਣ ਬਾਦਲ ਪਰਿਵਾਰ ਅਤੇ ਅਕਾਲੀਦਲ ਦੇ ਟੱਬਰ ਟੋਲੇ ਹਨ।

    • @KahlonSaab_751
      @KahlonSaab_751 ปีที่แล้ว +3

      ਕੌਮ ਤਾ ਪੰਥਕ ਸਰਕਾਰ ਮੰਨਦੀ ਆ । ਓ ਪੰਥਕ ਜਿਹੜੇ ਮੁਗਲਾਂ ਨੂੰ ਵੀ ਪਿੱਛੇ ਛੱਡ ਗਏ

  • @Gulu-m1y
    @Gulu-m1y หลายเดือนก่อน +1

    ਕੋਟਿ ਕੋਟਿ ਪ੍ਰਣਾਮ ਜੱਥੇਦਾਰ ਕਾਉਕੇ

  • @BalkarSingh-dc1oq
    @BalkarSingh-dc1oq ปีที่แล้ว +16

    ਖਾਲਸਤਾਨ ਜਰੂਰੀ ਹੈ

  • @happysidhu794
    @happysidhu794 ปีที่แล้ว +21

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ 🙏🙏🙏

  • @pargatsinghmaan9062
    @pargatsinghmaan9062 ปีที่แล้ว +52

    ਗੁਲਾਮੀ ਕਦੋ ਤੱਕ ਸਹਿਣ ਕਰੋ ਗੇ ਪੰਜਾਬ ਦੇ ਲੋਕੋ

    • @ਤੂਤਾਂਵਾਲਾਖੂਹ-ਮ6ਜ
      @ਤੂਤਾਂਵਾਲਾਖੂਹ-ਮ6ਜ ปีที่แล้ว

      ਪੰਜਾਬ ਦੀ ਜਗਾਹ ਸਿਖ ਲਿਖੋ।

    • @pargatsinghmaan9062
      @pargatsinghmaan9062 ปีที่แล้ว +1

      @@ਤੂਤਾਂਵਾਲਾਖੂਹ-ਮ6ਜ ਸ਼ਬਦਾਂ ਦਾ ਕੋਈ ਅਰਥ ਨਹੀਂ ਨਿਕਲ ਰਿਹਾ

    • @gurkirathyher2167
      @gurkirathyher2167 11 หลายเดือนก่อน

      he was killed by Punjab people most of them were Sikhs themselves
      i first we have to condemn our own people that was responsible for it and only then can we blame anyone else

  • @RajindersinghSingh-t7u
    @RajindersinghSingh-t7u ปีที่แล้ว +19

    ਕੋਟਿ ਕੋਟਿ ਪ੍ਰਣਾਮ ਜੱਥੇਦਾਰ ਸਾਹਿਬ ਜੀ ਨੂੰ😢😢😢😢

  • @ajaibsingh2330
    @ajaibsingh2330 ปีที่แล้ว +13

    ਕੋਟ ਕੋਟ ਪ੍ਰਣਾਮ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ

  • @satinderkaursatinderkaur8321
    @satinderkaursatinderkaur8321 ปีที่แล้ว +18

    ਵੀਰੇ ਇਕ ਬਾਪ ਤੇ ਇਕ ਪਤੀ ਤੋ ਬਿਨਾ ਕਿਨੀ ਕੁ ਔਖੀ ਜਿੰਦਗੀ ਹੋ ਸਕਦੀ ਆ ਇਨਸਾਨੀਅਤ ਦੇ ਨਾਤੇ ਅਸੀ ਸਮਝ ਸਕਦੇ ਆ,ਤੁਹਾਡਾ ਤਾ ਸਵਰ ਹੀ ਬਹੁਤ ਲੰਮੇ ਸਮੇ ਦਾ ਲਗਦਾ ਮੈਨੂੰ ਤਾ,ਉਹ ਤਾ ਫਿਰ ਵੀ ਕੌਮ ਦੇ ਜਥੇਦਾਰ ਹਨ ਲੱਖ ਲਾਹਣਤਾ ਨੇ ਮੌਕੇ ਦੀ ਸਰਕਾਰਾ ਤੇ😢😢

  • @kulwantsingh9011
    @kulwantsingh9011 ปีที่แล้ว +222

    ਬਾਦਲ ਪਰਿਵਾਰ ਦੇ ਦਿਵਾ ਬਾਲਣ ਵਾਲਾ ਕੋਈ ਨੀ ਰਹਿਣਾ

    • @mohinderpalsingh4113
      @mohinderpalsingh4113 ปีที่แล้ว +20

      ਇਹ ਗੱਲ ਤਾਂ ਸਿਮਰੌ ਨੇ ਕਹੀ ਕਿ ਜੈ ਅਸੀਂ ਕੋਟਕਪੂਰਾ ਗੋਲੀ ਕਾਂਡ ਅਸੀਂ ਕੀਤਾ ਹੈ ਤਾਂ ਸਾਡਾ ਕੱਖ ਨਾ ਰਹੇ ਇਹ ਅਰਦਾਸ ਜਰੂਰ ਪੂਰੀ ਹੋਵੇਗੀ

    • @johnnysinghgill
      @johnnysinghgill ปีที่แล้ว

      Beant di sarkar c 92 ch te badal de lun te najayaj hi chaddan lag jaande yaar

    • @Kisan_PB10
      @Kisan_PB10 ปีที่แล้ว

      ​@@johnnysinghgillਤੇਰੀ ਭੈਣ ਗੜਨੀ ਹੁਣ ਨਾਲੇ ਸਿਮਰੋ ਗਸਤੀ ਤੇਰੀ ਭੂਆ ਦੀ ਗਾਡੂ ਦਗੜਦੱਲਾ ਕੁੜੀਯਾਵਾ ਟੈਂਪੂ

    • @GurinderSingh-fb3kn
      @GurinderSingh-fb3kn ปีที่แล้ว +3

      @@johnnysinghgilljdo sarkar aayi c fer dasi ke pala krea kehra kasoorvar jail ch pejea sharam krla kush

    • @BabdilAjiz
      @BabdilAjiz ปีที่แล้ว

      22ji ehna koli chatta ne Badala dee suti hoee juthhi Burki khadhi A.

  • @Simran-dv6oe
    @Simran-dv6oe ปีที่แล้ว +28

    ਜਿਸ ਕੌਮ ਦੇ ਜਥੇਦਾਰ ਨਾਲ ਇਹ ਸਲੂਕ ਕੀਤਾ ਜਾ ਸਕਦਾ ਹੋਵੇ ਓਥੇ ਆਮ ਸਿੱਖ ਦੀ ਕੀ ਕਦਰ ਹੋਵੇਗੀ

  • @harindersingh266
    @harindersingh266 ปีที่แล้ว +12

    ਮਹਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

  • @chanchalsingh9938
    @chanchalsingh9938 ปีที่แล้ว +10

    ਭਾਈ ਕਾਉਕੇ ਇਕ ਸੇਰ ਸਿੰਘ ਸਾਹਿਬ ਸਨ
    ਇਸ ਤਰਾ ਦੇ ਸਿੰਘ ਸਾਹਿਬਾਨ ਦੁਨੀਆ ਤੇ ਬਹੁਤ ਘਟ ਮਾਵਾ ਜੰਮਦੀਆ ਹਨ ਸਿੰਘ ਸਾਹਿਬ ਦੀ ਮਾਤਾ ਅਤੇ ਪਤਨੀ ਨੂੰ ਲਁਖ ਲਁਖ ਪਰਨਾਮ ਪ੍ਰਵਾਰ ਚੜਦੀ ਕਲਾ ਚ ਰਹੇ ❤❤❤❤❤❤❤

  • @gurcharansingh6064
    @gurcharansingh6064 ปีที่แล้ว +15

    ਅਕਾਲ ਤਖ਼ਤ ਦੇ ਸਾਬਕਾ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਕੇ ਜੀ ਅਕਾਲ ਪੁਰਖ ਤੁਹਾਨੂੰ ਚਰਨਾ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦੀ ਸਕਤੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ❤❤❤❤❤

  • @jaggi07
    @jaggi07 ปีที่แล้ว +9

    ਪ੍ਰਣਾਮ ਸਹੀਦਾ ਨੂੰ 🙏

  • @mandeepgill5876
    @mandeepgill5876 ปีที่แล้ว +42

    ਸਰਕਾਰਾ ਤੇ ਪੁਲਿਸ ਵਾਲਿਆਂ ਨੇ ਰਲ ਬਹੁਤ ਨਿਹੱਥੇ ਮੁੰਡੇ ਮਾਰ ਦਿੱਤੇ ਬਹੁਤ ਅਫ਼ਸੋਸ ਹੈ ਮਾਰਣ ਵਾਲਿਆਂ ਨੂੰ ਕਦੇ ਵੀ ਰੱਬ ਕਦੇ ਮਾਫ਼ ਨਹੀਂ ਕਰ ਸਕਦਾ

  • @KulbirSinghJodhpuri
    @KulbirSinghJodhpuri ปีที่แล้ว +7

    ਮਹਾਨ ਸ਼ਹਾਦਤ ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਂਉਂਕੇ ਜੀਓ ਦੀ ਸ਼ਹਾਦਤ ਨੂੰ ਪ੍ਰਣਾਮ ਤੇ

  • @prabhjituppal2933
    @prabhjituppal2933 ปีที่แล้ว +21

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jashpalsingh1875
    @jashpalsingh1875 ปีที่แล้ว +4

    ਏਨਾ ਜੁਲਮ 😢😢😢😢😢
    ਲਾਹਨਤ ਇਹੋ ਜਿਹੇ ਲੋਕਤੰਤਰ ਦੇ

  • @bhaihardevsingh2994
    @bhaihardevsingh2994 ปีที่แล้ว +22

    ਵਾਹਿਗੁਰੂ ਜੀ ਕੋਟਿ ਕੋਟਿ ਪ੍ਰਨਾਮ ਜਥੇਦਾਰ ਸਾਹਿਬ ਜੀ

  • @romysandhusandhu3359
    @romysandhusandhu3359 ปีที่แล้ว +22

    ਸਿੱਖਾਂ ਨਾਲ ਅੱਜ ਤੱਕ ਸਾਰੀਆਂ ਸਰਕਾਰਾਂ ਹੀ,,, ਧੱਕਾ ਹੀ ਕਰਦੀਆਂ ਆ ਨੇ ਜੀ,,,, ਇੱਕ ਵਾਹਿਗੁਰੂ ਜੀ ਸਿੱਖ ਕੌਮ ਦਾ ਰਾਖਾ ਹੈ ਜੀ,,,, ਇਹਨਾਂ ਸੂਰਬੀਰ ਯੋਧਿਆਂ ਪ੍ਰਣਾਮ ਹੈ ਜੀ 🙏🙏🙏🙏

  • @BalwinderSingh-g7y5l
    @BalwinderSingh-g7y5l ปีที่แล้ว +29

    ਖਾਲਸਾ ਸੁਰੂ ਤੋ ਹੀ ਦੀਵਾਰਾ ਚ ਚਿਣਿਆ ਗਿਆ, ਬੰਦ ਬੰਦ ਕਟਿਆ ਗਿਆ,ਤਤੀ ਤਵੀ ਤੇ ਬੈਠਾ ਤਤਾ ਰੇਤ ਸਿਰ ਚ ਪਾਇਆ ਗਿਆ, ਪਰ ਖਾਲਸਾ ਹਰ ਘੜੀ ਵਾਹਿਗੁਰੂ ਦੇ ਭਾਣੇ ਚ ਰਿਹਾ

  • @vsdhillon5310
    @vsdhillon5310 ปีที่แล้ว +21

    ਕੌਮ ਦੇ ਗੱਦਾਰਾਂ ਦਾ ਰਹਿਣਾ ਕੁਜ ਨੀ ! ਨਾ ਬਾਦਲਕੇ ਨਾ ਕਾਂਗਰਸ ਨਾ ਬੋਕਰ ਦੇ ਅਸੀ ਹਾਂਣੀ . ਰਾਜ ਕਰੇਗਾ ਖਾਲਸਾ khalsa raj zindabaad 🪯

  • @harpsandhu37
    @harpsandhu37 ปีที่แล้ว +24

    ਬਾਦਲ ਤਾ ਸਮੁੰਦਰ ਪੀ ਗਿਆ ਤੇ ਬੁਲ ਫਿਰ ਸੁੱਕੇ ਦੇ ਸੁੱਕੇ ||
    ਬਾਦਲ ਵਾਸਤੇ ਮੇਰੇ ਕੋਲ ਸ਼ਬਦ ਮੁੱਕ ਗਏ ||

  • @gurjitkaur1623
    @gurjitkaur1623 ปีที่แล้ว +12

    ਸ਼ਹੀਦ ਭਾਈ ਕਾਉਂਕੇ ਸਾਹਿਬ 🙏🙏🙏

  • @Harbhajansingh06
    @Harbhajansingh06 ปีที่แล้ว +7

    ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ❤।

  • @surjitkaur3806
    @surjitkaur3806 ปีที่แล้ว +1

    ਯਾਦਵਿੱੰਦਰ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਜਿਹਨੇ ਅੱਜ ਜਥੇਦਾਰ ਭਾਈ ਕਿਉਂਕੇ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸਾਨੂੰ ਵੀ ਰੰਬੀ ਰੂਹਾਂ ਦੇ ਦਰਸ਼ਨ ਕਰਵਾਏ ਇਹੋ ਜਿਹੇ ਮਾੜੇ ਲੋਕਾਂ ਦੇ ਕੀੜੇ ਪੈਣਗੇ ਜਿਨੇ ਨੇ ਭਾਈ ਕਿਉਂਕੇ ਨੂੰ ਸ਼ਹੀਦ ਕੀਤਾ ਹੈ

  • @gurdeepsinghgurdeep242
    @gurdeepsinghgurdeep242 ปีที่แล้ว +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harneksingh2055
    @harneksingh2055 ปีที่แล้ว +22

    ਬਾਈ ਕਿਸ ਤਰਾ ਦੇ ਇੰਨਸਾਨ ਹੋਣ ਗੇ ਜਹਿੜੇ ਲੋਕ ਕਿਸੇ ਬੇਕੂਸਰ ਬੰਦੇ ਦੇ ਨਾਲ ਐਨਾ ਅਣਮਾਨੁਖੀ ਸਾਤੰਦ ਕਿੱਤਾ

  • @jatindervirk2824
    @jatindervirk2824 ปีที่แล้ว +43

    ਬਾਦਲਾਂ ਦਾ ਕੱਖ਼ ਨਾਂ ਰਹੇਂ ਜਿਨ੍ਹਾਂ ਨੇ ਸਾਡੀ ਸਿੱਖ ਕੌਮ ਤੇ ਇਨ੍ਹਾਂ ਕਹਿਰ ਡਾਹਿਆ

    • @BalwinderSingh-sc1bc
      @BalwinderSingh-sc1bc ปีที่แล้ว

      tera peo beyant singh C M si

    • @LovePreet-tv5yc
      @LovePreet-tv5yc ปีที่แล้ว

      ​@@BalwinderSingh-sc1bc o fuddu admi ethe gal 93 to baad di ho rahi aa kusyaa odo ta ਅਕਾਲੀ te ਕੈਪਟਨ he rhe aa

    • @gurmukhgs8597
      @gurmukhgs8597 ปีที่แล้ว

      Badal v c SBB nu pta kuj lukiya nai rahiya bhoog tr jnda c khadkuya te raat nu mukhvaarya krda c ​@@BalwinderSingh-sc1bc

    • @guridhaliwal1693
      @guridhaliwal1693 ปีที่แล้ว

      @@BalwinderSingh-sc1bcteri bhen de lun marya.. badal tera jija lagda jehra tenu dukh lgya

  • @amarjeetkaur2927
    @amarjeetkaur2927 ปีที่แล้ว +7

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜਿੰਦਾ ਬਾਦ

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +8

    ਜਥੇਦਾਰ ਜੀ ਨਾਲ ਧ੍ਰੋਹ ਕਮਾਉਣ ਵਾਲਿਆਂ ਦਾ ਬੀਜ ਨਾਸ ਕਰਨਾ ਮੇਰੇ ਗੁਰੂ ਜੀ ਨੇ।

  • @jeewanjot5382
    @jeewanjot5382 ปีที่แล้ว +14

    ਸਿੱਖ ਕੌਮ ਜਿੰਦਾਬਾਦ

  • @RanjitSingh-kh4cm
    @RanjitSingh-kh4cm ปีที่แล้ว +9

    ਪਰਮਾਤਮਾ ਵਾਹਿਗੁਰੂ ਜਥੇਦਾਰ ਦੇ ਕਾਤਲਾ ਨੂੰ ਸਖਤ ਤੋ ਸਖਤ ਸਜ਼ਾ ਦੇਵੀ

  • @amritfitness7648
    @amritfitness7648 ปีที่แล้ว +9

    ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwindersinghpandher8408
    @balwindersinghpandher8408 ปีที่แล้ว +6

    ਭਾਈ ਗੁਰਦੇਵ ਸਿੰਘ ਕਾਉਂਕੇ ਨੇ ਪਿੰਡ ਸਿਆੜ ਵਿੱਚ 5 ਹਜਾਰ ਸੰਗਤ ਨੂੰ ਅੰਮ੍ਰਿਤ ਛਕਾਇਆ ਤਿੰਨ ਦਿਨ ਅਸੀਂ ਭਾਈ ਸਾਹਿਬ ਕੋਲੇ ਰਹੇ ਬਹੁਤ ਵਾਰੀ ਦਰਸ਼ਨ ਹੋਏ ਨੇ ਭਾਈ ਸਾਹਿਬ ਦੇ

  • @gullyisback6619
    @gullyisback6619 ปีที่แล้ว +26

    ਸਿੱਖ ਕੌਮ ਨੂੰ ਬਰਵਾਦ ਕਰਨ ਵਿੱਚ ਅਖੌਤੀ ਲੀਡਰਾਂ ਨੇ ਪੰਜਾਬ ਦੇ ਸੱਚੇ ਸੁੱਚੇ ਲੋਕਾਂ ਦੇ ਖੂਨ ਨਾਲ ਰਾਜ ਨੀਤੀ ਕੀਤੀ ਹੈ ਤੇ ਸਿੱਖ ਕੌਮ ਨੂੰ ਅੱਜੇ ਤੱਕ ਇਨਸਾਫ ਨਹੀਂ ਮਿਲਿਆ ਦਸ਼ਮੇਸ਼ ਪਿਤਾ ਜੀ ਇੱਕ ਦਿਨ ਇਨਸਾਫ ਜ਼ਰੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Raju-g2j2p
    @Raju-g2j2p ปีที่แล้ว +22

    ਜਥੇਦਾਰ ਕੌਂਕੇ ਜੀ ਇੱਕ ਸਿੱਖ ਕੌਮ ਦੇ ਜਰਨੈਲ ਉੱਚੀ ਸ਼ਖਸ਼ੀਅਤ ਦੇ ਮਾਲਕ ਸੀ

  • @harshpreetsingh5309
    @harshpreetsingh5309 ปีที่แล้ว +11

    ਵਾਹਿਗੁਰੂ ਜੀ

  • @DelightfulRoadCar-vp8zc
    @DelightfulRoadCar-vp8zc ปีที่แล้ว +16

    ਕੋਟਿ ਕੋਟਿ ਪ੍ਰਣਾਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @lakhveersinghmallan4273
    @lakhveersinghmallan4273 ปีที่แล้ว +13

    ਕੋਟਿ ਕੋਟਿ ਪ੍ਰਣਾਮ ਜੱਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਨੂੰ ਜੀ

  • @brjbricks6148
    @brjbricks6148 ปีที่แล้ว +12

    ਹਾਏ ਰੱਬਾ ਸੁਵੇਰੇ ਰੋਣਾ ਆ ਗਿਆ

  • @MalkeetSingh-yd3hs
    @MalkeetSingh-yd3hs ปีที่แล้ว +23

    ਬਾਦਲ ਦੀ ਐ ਸਾਰੀ ਕਰਤੂਤ

  • @Indianexservicemen
    @Indianexservicemen ปีที่แล้ว +9

    ਮਰਿਆ ਤੋਂ ਬਾਦ ਲੋਕ ਚੰਗਾ ਵੀ ਬਹੁਤ ਕਹਿੰਦੇ ਮੇਲੇ ਵੀ ਲਾਉਂਦੇ ਜਿਉਂਦੇ ਨਾਲ ਕੋਈ ਖੜਦਾ ਜਥੇਦਾਰ ਗਵਾ ਲਿਆ 😢😢
    ਅਗਲੇ ਅਮਿਤਪਾਲ ਸਿੰਘ ਨੂੰ ਚੁੱਕ ਕੇ ਲੈ ਗਏ ਬਾਅਦ ਵਿੱਚ ਪੋਸਟਾਂ ਪਾ ਕੇ ਸਾਰ ਦੇਣ ਗੇ

  • @BaljinderSingh-rq2fh
    @BaljinderSingh-rq2fh ปีที่แล้ว +12

    Waheguru Ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh ปีที่แล้ว +1

      Waheguru Ji waheguru ji waheguru ji waheguru ji waheguru ji waheguru ji waheguru ji

  • @Ghuman1972
    @Ghuman1972 ปีที่แล้ว +7

    ਸਹੀਦੀ ਕਦੇ ਞਿਅਰਥ ਨਹੀ ਜਾਦੀ ਗੁਰੂ ਦੇ ਸਿੰਘ ਤਸੀਹੇ ਚੱਲਦੇ ਞੀ ਚੜਦੀ ਕਲਾ ਚ ਰਹੇ ਤਸਦਁਦ ਕਰਨ ਞਾਲੇ ਬੁੱਚੜਾ ਦਾ ਞੀ ਕਁਖ ਨੀ ਰਹਿਣਾ ਜਥੇਦਾਰ ਸਾਹਿਬ ਦਾ ਨਾਮ ਸਦਾ ਰਹੇਗਾ ਦੁਁਖ ਇਸ ਗਁਲਦਾ ਹੈ ਕਿ ਕੌਮ ਨੂੰ ਗੁਰਾਂ ਦੇ ਸਮੇ ਤੋ ਆਪਣੇ ਹੀ ਗਦਾਰ ਲੈ ਕੇ ਬਹਿ ਗਏ

  • @mahilsingh1256
    @mahilsingh1256 ปีที่แล้ว +18

    ਕੁਰਬਾਨੀ,ਗਰੂ,ਦੇ,ਸਿਖ,ਹੀ,ਦਿੰਦੇਹਨ,ਪਰ,ਰਾਜ,ਗਦਾਰ,ਕਰਦੇ,ਹਨ