ਮੈਂ ਤੇ ਬਾਈ ਜੀ ਸੋਚੀ ਜਾ ਰਿਹਾ but now unto a better consciousness. ਹੋਰ ਕਰੋ ਦਸਮ ਦਾ ਪ੍ਰਕਾਸ਼ ਬੰਦ. ਅਗਰ ਦਸਮ ਨੂੰ ਪੜ੍ਹਾਇਆ ਜਾ ਰਿਹਾ ਹੁੰਦਾ ਤੇ ਹਰ ਇਕ ਸਿੱਖ ਏਹੋ ਗੱਲਾਂ ਦਾ ਜਾਣਕਾਰ ਹੁੰਦਾ. SGPC ਵਾਲਿਆ ਨੂੰ ਹੁਣ ਸਮਝ ਜਾਣਾ ਚਾਹੀਦਾ. ਬਾਕੀ ਰਹੀ ਏਸ ਬਾਈ ਦੀ ਗੱਲ he is the GOAT speaker man. We need to put people like him forward. Utmoast respect for him. Ik kam jaroor hona chaida eho je bande di behas honi chaidi di sgpc de pardhan nal. ਵਾਹਿਗੁਰੂ ਮੇਹਰ ਕਰੇ
Waheguru ji, this is called real sikh, one who will be a true khalsa, his all things connnets to guru and guru bani, Real Nihang singh, real gursikh satnam singh
Veer ji tuc bhut vdia km kr rhe oh bhut bhut dhanvaad tuhade karke bhut loka nu knowledge mildi sikhi te naam nal jod rhe o thanku so much waheguru ji mehar krn 💙
Just mrvelous. Khala Nihang ji has spoken with its roots in ground realties based on Amrit Gurbani's Brehmandi vision. Bravo. Has also logically smashed many misconceptions. Unfortunately Baba Nanak's thought(Marg) has become a tool in corrupt hands. We need more such/similar podcasts. Amin.
waheguru ji ka khalsa waheguru ji ki fateh ji 🙏🙏 waheguru ji please baba satnam singh ji nu fer bulana podcast te bohot hi jada anand aaya baba ji ne sab kuj vistar vich samjaya te savala de javab dite thanwad for this podcast. AKALPURAK GURU KHALSE PANTH DI DINO DIN CHARDIKALA KARAN 🙏 waheguru ji ka khalsa waheguru ji ki fateh ji🙏🙏
ਮੈਂ ਤੇ ਬਾਈ ਜੀ ਸੋਚੀ ਜਾ ਰਿਹਾ but now unto a better consciousness. ਹੋਰ ਕਰੋ ਦਸਮ ਦਾ ਪ੍ਰਕਾਸ਼ ਬੰਦ. ਅਗਰ ਦਸਮ ਨੂੰ ਪੜ੍ਹਾਇਆ ਜਾ ਰਿਹਾ ਹੁੰਦਾ ਤੇ ਹਰ ਇਕ ਸਿੱਖ ਏਹੋ ਗੱਲਾਂ ਦਾ ਜਾਣਕਾਰ ਹੁੰਦਾ. SGPC ਵਾਲਿਆ ਨੂੰ ਹੁਣ ਸਮਝ ਜਾਣਾ ਚਾਹੀਦਾ. ਬਾਕੀ ਰਹੀ ਏਸ ਬਾਈ ਦੀ ਗੱਲ he is the GOAT speaker man. We need to put people like him forward. Utmoast respect for him. Ik kam jaroor hona chaida eho je bande di behas honi chaidi di sgpc de pardhan nal. ਵਾਹਿਗੁਰੂ ਮੇਹਰ ਕਰੇ
ਜੰਗੀ ਜਰਨੈਲ ਅਕਾਲੀ ਬਾਬਾ ਬਹਾਦਰ ਸਿੰਘ ਜੀ ੯੬ ਕਰੋੜ੍ਹੀ ਬੁੱਢਾ ਦਲ ਪੰਜਵਾਂ ਤਖਤ ਜੀਓ ❤
ਵੀਰ ਸਤਨਾਮ ਸਿੰਘ ਜੀ 🙏😌
ਬਹੁਤ ਵਧੀਆ ਵੀਚਾਰ ਬਾਬਾ ਨਹਿੰਗ ਸਿੰਘ ਜੀ ਦਾ ਇਹ ਰੂਪ ਵੀ ਵੇਖਿਆ ਬਾਬਾ ਜੀ ਦਾ ਗੁਰਮਤ ਵੀਚਾਰਾਂ❤❤❤
ਅੱਜ ਤੁਹਾਡੇ ਚੈਨਲ ਤੇ ਬਹੁਤ ਜ਼ਿਆਦਾ ਅਨੰਦ ਆਇਆ ਜੀ ਬਾਬਾ ਸਤਨਾਮ ਸਿੰਘ ਜੀ ਦੇ ਬਚਨ ਸੁਣਕੇ ਮਨ ਖ਼ੁਸ਼ ਹੋ ਗਿਆ ਜੀ ❤❤🙏🙏
ਲੋਕ ਇਹ ਗਿਆਨੀ ਜੀ ਵੀਰ ਨੂੰ ਬਹੁਤ ਗ਼ਲਤ ਬੋਲਦੇ ਨੇ ਪਰ ਇਹ ਗਿਆਨੀ ਜੀ ਬਹੁਤ ਵਧੀਆ ਨੇ 🙏🙏
ਬਹੁਤ ਵਧੀਆ ਪੋਡਕਾਸਟ ਸੀ ਵੀਰ ਨਿਹੰਗ ਸਿੰਘਾਂ ਦਾ ਜੀਵਨ ਬਹੁਤ ਕਠਿਨ ਹੈ ਜੀ ਲੋਗ ਜੋ ਮਰਜੀ ਕਹਿਣ
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੂੰ ਬੁਲਾਉਣ ਲਈ ਕਿਹਾ ਜੀ ❤
Right
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ 96 ਕਰੋੜੀ ਬਾਬਾ ਬੁੱਢਾ ਦਲ ਚਲਦਾ ਵਹੀਰਾਂ ਘੱਤ ਗੱਜ ਕੇ ਜੈਕਾਰਾ ਲਾਵੇ ਨਿਹਾਲ ਹੋ ਜਾਵੇ ਸਤਿਗੁਰਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਨਹਿੰਗ ਸਿੰਘ ਭਾਈ ਸਤਨਾਮ ਸਿੰਘ ਜੀ ਵਰਗੇ ਵਿਦਵਾਨ ਹੋਣੇ ਚਾਹੀਦੇ ਹਨ। ਇਸ ਨਾਲ ਹੀ ਸਮਾਜ ਵਿੱਚ ਉਹਨਾ ਦਾ ਅਕਸ ਸੁਧਰੇਗਾ।
Te apan kuch kariye fer? Am not from the channel te main es bai nu first time dekhya. Main v tude wang e soch ria.
ਵਾਹਿਗੁਰੂ ਜੀ ਦੋਹਾਂ ਸਿੰਘ ਭਰਾਂਵਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।।🙏
ਸਿੰਘ ਸਾਹਿਬ ਜੀ ਦੀ ਉੱਮਰ ਬਹੁਤ ਛੋਟੀ ਗਿਆਨ ਬਹੁਤ ਹੈ 🙏
ਇਹੋ ਜਿਹੇ ਪ੍ਰੋਗਰਾਮ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏ਸੱਚ/ਝੂੱਠ, ਦੇਵਤੇ/ਭੂੱਤਾਂ, ਸਵਰਗ/ਨਰਕ,
ਜੋ ਵੀ ਕਹੋ ਅੰਤ ਪਰਮਾਤਮਾ ਹੀ ਖੇਡ ਰਿਹਾ ਹੈ ਦੋਨੋਂ ਟੀਮਾਂ ਉਸਦੀਆਂ ਹੀ ਹਨ ਅਸੀਂ ਪੁੱਤਲੇ ਹਾਂ ਸਾਡਾ ਟੈਸਟ ਹੋ ਰਿਹਾ ਹੈ ਅਸੀਂ ਫੇਲ ਜਾਂ ਪਾਸ
ਸਿੱਖੀ ਛੋਟੀ ਨਾਂਹ ਸਮਝਣਾ ਪੋਣੀਆਂ ਵਿੱਚ ਪੁੱਣ ਪੁੱਣ ਕੇ ਹੀਰਿਆਂ ਦੀ ਪਰਖ
ਜੋ ਪੱਕੇ ਹੋਣਗੇ ਤਰ ਜਾਣਗੇ
ਕੱਚਿਆਂ ਤਾਂ ਡੁੱਬਣਾ ਹੀ ਹੈ
ਬਾਈ ਜੀ ਸੋਡਾ poscast ਬੋ ਵਧੀਆ ਲਗਦਾ ,ਮੇ ਹੋਰ ਕੋਈ ਵੀਡਿਓ ਏਨੀ ਨੀ ਦੇਖਦਾ ਜਿਨੀ ਸੋਡੀ ਦੇਖਦਾ ,ਐਵੀ ਬਾਈ ਸਿੱਖ ਧਰਮ ਵਾਰੇ ਦੱਸਦੇ ਰਹਿਣਾ , ਵਾਹਿਗੁਰੂ ਜੀ
ਬਾਬਾ ਸਤਨਾਮ ਸਿੰਘ ਜੀ ਨਾਲ ਅਗਲਾ podcast ਵੀ ਜਰੂਰ ਕਰਿਓ ਜੀ❤
Life da sab to best podcast
ਬਹੁਤ ਵਧੀਆ ਵੀਰ ਜੀ ਨਿਹੰਗ ਸਿੰਘਾਂ ਦੇ ਵਿੱਚੋਂ ਵੀ ਕੋਈ ਪੜਿਆ ਲਿਖਿਆ ਵੀਰ ਸਾਹਮਣੇ ਆਇਆ ਬਹੁਤ ਖੁਸ਼ੀ ਹੋਈੋਈ
ਸੱਚ ਦੇ ਪੁਜਾਰੀ ਭਾਈ ਸਤਨਾਮ ਸਿੰਘ ਜੀ 💙🙏🏻
Thanks!
ਧੰਨਵਾਦ ਜੀ ❤🙏🏻
ਬਹੁਤ ਵਧੀਆ ਵੀਚਾਰ❤️🙏🏻
Waheguru ji, this is called real sikh, one who will be a true khalsa, his all things connnets to guru and guru bani, Real Nihang singh, real gursikh satnam singh
🙏🏻🌹ਵਾਹਿਗੁਰੂ ਜੀ 🙏🏻🌹
🎉ਬਹੁਤ ਵਧੀਆ ਵੀਚਾਰ ਸਿੰਘ ਸਹਿਬ 🎉
Veer ji tuc bhut vdia km kr rhe oh bhut bhut dhanvaad tuhade karke bhut loka nu knowledge mildi sikhi te naam nal jod rhe o thanku so much waheguru ji mehar krn 💙
Just mrvelous. Khala Nihang ji has spoken with its roots in ground realties based on Amrit Gurbani's Brehmandi vision. Bravo. Has also logically smashed many misconceptions. Unfortunately Baba Nanak's thought(Marg) has become a tool in corrupt hands. We need more such/similar podcasts. Amin.
Corrections: read as marvelous...... As Khalsa
ਚੜ੍ਹਦੀਕਲਾ❤
ਸੁੱਖੇ ਬਾਰੇ ਜਿਹੜਾ ਕਿਹਾ ਸਭ ਆਪਣੇ ਖਾਣ ਦੇ ਢੰਗ ਬਕਵਾਸ ਗਲ ਹੈ ਗਲਤ ਹੈ
Veer bhai saab nu pher laike ayeo podcast te anand ageya bhai saab diya gala sun ke ❤
Bhut hi acha lga.bhut knowledge ha.Waheguruji Mehr krn ji
ਬਿਲਕੁਲ। ਰਾਈਟ
Bhohot hi anandmai podcast akaal purakh chardikala vich rakhe
ਭਾਈ ਗਿਆਨੀ ਸ਼ੇਰ ਸਿੰਘ ਜੀ ਦਾ ਵੀ interview karo ji
ਜੰਗੀ ਜਰਨੈਲ ਬਾਬਾ ਬਹਾਦਰ ਸਿੰਘ ਜੀ ਨਾਲ ਦੇ ਸਿੰਘ
No. 1 podcast 💯
❤ਵਾਹਿਗੁਰੂ ਜੀ ਚੜ੍ਹਦੀਕਲਾ ਵਾਲੇ ਬੋਲ ਆ ਤੁਹਾਡੇ
ਵਾਹਿਗੁਰੂ ਜੀ
Satbachan waheguru Ji ❤🙏
Waheguru g❤
Singh Sahib ji You are Great,I Proud of you.Waheguru ji ka khalsa ,Waheguru ji ki Fateh.
Sat vachan waheguru ji
Tuhadiaa vicchara sun k bhut hi vadiaa lagga, hope ki jandi hi hor podcast awegi
Ekk ekk vichar bahut vadia with facts ❤gurbani di taqat te knowledge jarur leni chahidi har sikh nu..
ਬੜੀ ਡੂੰਘੀ ਖੇਡ ਵਰਤੀ ਵਾਹਿਗੁਰੂ ਜੀ 🙏🙏
Bhut vdia podcast veeg anand a gya
ਬਹੁਤ ਵਧੀਆ ਪੌਡਕਾਸਟ ਆ ਜੀ,, ਬਹੁਤਿਆ ਦੀ ਸੋਚਣ ਸ਼ਕਤੀ ਤੇ ਫਰਕ ਪਿਆ ਹੋਣਾ ਜੋ ਨਿਹੰਗ ਸਿੰਘ ਨੂੰ ਸੁੱਖਾ ਪੀਣਾ ਆਖਿਆ ਗਿਆ ਸੀ,, 🙏🏻
ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ, ਇੱਕੋ ਚੱਕੀ ਦੇ ਦੋ ਪੁੜ , ਜਿਨ੍ਹਾਂ ਦਾ ਵਿਸ਼ਾ, ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ...? ਨਾਂਹ ਨੱਕ ਹੀ ਨਾਨਕ...? ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਸਰਬੱਤ ਦਾ ਭਲਾ ਮੰਗਣ ਤੋਂ ਪਹਿਲਾਂ, ਹਿਰਦੇ ਵਿੱਚ ਇਨਸਾਨੀਅਤ ਦਾ ਹੋਣਾ ਜ਼ਰੂਰੀ...?
ਨਾਹ ਨੱਕ ਹੀ ਨਾਨਕ ਇਹਦੇ ਤੇ ਚਾਨਣਾ ਪਾਉ ਜੀ ਇਹਦਾ ਅਰਥ ਮਤਲਬ ਕੀ ਹੈ ਜੀ
Dhanwaad 22 g for this podcast very heavy knowledge.
Nihang singh ne ta hor v maan vadh janda hai sikh koum da bhutt vdiya sewa nibha rhe ho vir ji tusi ❤❤
ਇਸ ਮਹਾਂਪੁਰਸ਼ ਦੀਆਂ ਮਹਿੰਗੇ ਲੰਗਰ ਵਾਲਿਆਂ ਨੂੰ ਜਿਹੜੀਆਂ ਪਿਆਰ ਨਾਲ ਸਿੱਠਣੀਆਂ ਦਿੱਤੀਆਂ ਉਹ ਸੁਨਣ ਵਾਲੀਆਂ ਹਨ
We would like more talks with Veerji please 🙏, his amazing and talks the truth 🤗
One of the best prodcast ever 😮🙌🏻🙌🏻
Very nice podcast , bhut hi vadiaa smhjaiaa tusi khalsa g , ikk hor podcast kitta jawe waheguru g
Akaal ki foj nihang Singh ji sahib waheguru aap hai ❤❤❤
Gur var akaal🔥🔥🔥
Waheguru ji ❤️🌹👑🤗🥰🙏❤😅 😊 waheguru ji ❤️🙏🌎😍 Khalsa ji ❤️🌹🙏
Very knowledgeable thanks satnsm singh ji n nek punjabi Itihaas
Anand aa gya baba 😍😍😍
Best Podcast ❤❤
waheguru ji ka khalsa waheguru ji ki fateh ji 🙏🙏
waheguru ji please baba satnam singh ji nu fer bulana podcast te bohot hi jada anand aaya baba ji ne sab kuj vistar vich samjaya te savala de javab dite thanwad for this podcast.
AKALPURAK GURU KHALSE PANTH DI DINO DIN CHARDIKALA KARAN 🙏
waheguru ji ka khalsa waheguru ji ki fateh ji🙏🙏
ਫ਼ਤਹਿ ਖਾਲਸਾ ਜੀ ਅਕਾਲੀ ਫੂਲਾ ਸਿੰਘ ਜੀ ਤੇ ਵੀਡੀਓ ਕਰਨਾ ਅਕਾਲੀ ਫੌਜਾਂ ਦੋਵੇਂ ਹੱਥਾਂ ਵਿਚ ਤਲਵਾਰਾ ਰੱਖਦੇ ਸਨ ਖਾਲਸਾ ਰਾਜ ਵਿੱਚ ਗੋਰੇ ਅਕਲੀ ਫੌਜਾਂ ਤੋਂ ਬਹੁਤ ਡਰਦੇ ਸਨ ❤
Akaal Akaal …
Shaheed Baba Bhadar Singh ji di fauj de singh nihang Satnam Singh 🙏🙏
Satnam singh good job🙏🙏🙏🙏❤️❤️❤
Thank you Veerji 🙏
😢😢😢😢6😢😢hu 😢ਨ😢😢ਈ😢ਇ😢ਓ6ਰੀਸੀਹਿਗੁਰੂ ਜੀ ਬਅਬਾ ਜੀਵਨ ਸਿੰਘ ਜੀ ਦਾਵੀ ਨਾਂਮ ਵੀ ਲਿਆ ਕਰੋਜੀ ਓਹ ਵੀ ਮਅਹਾਨ ਜੋਧਾ ਸ
Very good
Very informative podcast Bhai Saab ji❤
ਸ਼੍ਰੀ ਅਕਾਲ ਜੀ ਸਹਾਇ
bahut vadia vichaar waheguru ji
ਬਾਈ ਸਤਨਾਮ ਸਿੰਘ ਜਿਉ✨❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਚਡੀ ਪ੍ਰਗਟ ਹੈ
Vadde bai... Giani Sher singh naal 2 3 podcast kro. Te short clips waste different channel bnaao. Aedaan video labh di nai chetti
Waheguru ji waheguru ji waheguru ji waheguru ji waheguru ji 🙏
ਬਾਬਾ ਜੀ ਬਹੁਤ-ਬਹੁਤ ਵਧੀਆ ਵੀਚਾਰ ਵਧੀਆ ਬੌਲ ਨੇ ਬਹੁਤ ਵਧੀਆ ਲਁਗਾ
ਬਾਬਾ ਜੀ ਤੁਸੀ ਇੰਨੇ ਵਁਡੇ ਜਾਣਕਾਰੀ ਰੱਖਦੇ ਹੌ
ਪਰ ਬਾਬਾ ਜੀ ਗਾੰਲਾ ਨਾ ਕਁਡਿਆ ਕਰੌ
ਬਹੁਤ-ਬਹੁਤ ਵਧੀਆ ਵੀਚਾਰ ਬੌਲ ਹਨ ❤❤❤❤❤❤❤
Wah ji wah anadh aa giya vichaar sunke
Thanks 🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Bhut vadia Bhai Satnam Singh ji ❤
One more podcast ❤
Waheguru
Very good vichar he ji ❤❤❤❤❤
Boht vdia vr
❤podcast
Boleeee sooo nihaluhhhh, Sat sri akaaluhhh.
Sada bhra satnam singh 🙏🏻
One of the best episode khalsa ji 🙏🏽🙏🏽🐊 please in future Fer sadda deyo Bhai saab nu 🙏🏽
Waheguru g aap g daler kaur khalsa naal vi interview kro g waheguru g ka Khalsa waheguru g ki Fateh g 💗🙏
ਬਾਬਾ ਜੀ ਜਿਹੜੀ ਗੱਲ ਕਰ ਰਹੇ ਆ ਉਹ GMO FOODS ਦੀ ਆ, ਜੋ ਅੱਜ ਫ਼ਸਲਾ ਦੇ ਬੀਜ ਆ ਰਹੇ ਆ, ਕਣਕ ਤੇ ਚੋਲ ਤੇ ਹੋਰ ਵੀ ਉਹ ਸਭ GMO ਨੇ, GMO FOODS ਖਾ ਕੇ ਕੁੜੀਆਂ ਦੇ hormones ਤਾਂ ਵੱਧ ਹੀ ਰਹੇ ਆ ਪਰ ਮੁੰਡੇਆ ਦੇ ਵਿੱਚ ਵੀ ਕੁੜੀਆਂ ਵਾਲੇ hormones ਵੱਧ ਰਹੇ ਆ, ਏਸ ਕਰਕੇ ਨਵ ਜਮੈ ਮੁੰਡੇਆ ਦੀ ਗਿਣਤੀ ਵੀ ਘੱਟ ਰਹੀ ਆ ਤੇ ਕੁੜੀਆਂ ਦੀ ਗਿਣਤੀ ਵੱਧ ਰਹੀ ਆ ਸਾਰੀ ਦੁਨੀਆਂ ਵਿੱਚ, ਤਾਹੀ russia ਨੇ ਹੁਣ GMO FOODS ਉੱਤੇ ਰੋਕ ਲਗਾ ਦਿੱਤੀ ਆ, Russia ਵਿੱਚ ਕੁੜੀਆਂ ਦੀ ਗਿਣਤੀ ਬਹੁਤ ਜਿਆਦਾ ਤੇ army ਲਈ ਮੁੰਡੇ ਲੱਭ ਨਹੀਂ ਰਹੇ.
Waheguru ji ka khalsa...waheguru ji ki fateh🙏❤️
Baba Satnam Singh ji chardikala wale singh ji ne
Waheguru ji ka Khalsa waheguru ji ki Fateh ji
Waheguru ji ka Khalsa waheguru ji ki Fateh
@@nekpunjabihistory Bhai Amritpal Singh Mehron da saath deo
Haanji aisa sach de naal hai veerji tussa daso aisi ki kar sakde hai
@@gurbanigavehbhaiRajbirSingh wo chotte sant ji dibrugarh wale
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹
Kirpa❤
Best podcast ever🔥💀
Mera man Barr Barr jee karda sunee javan❤i like for you 👍
Bhai satnam bhot wadhia insan aa
bahut vadia uprala
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g sache patshaa g
Waheguru ji
ਮੰਦਰ , ਮਸਜਿਦ , ਚੈਲਾ ਦੁਆਰਾ , ਪ੍ਰੇਮ ਪਿਆਰ ਬਿਨਾਂ ਵਿਆਰਥ ਪਸਾਰਾ...? ਬਿਰਧਿ ਆਸ਼ਰਮ ਤੇ ਬਾਰਡਰ ਲਾਈਨ ਕਿਸ ਭੜਵੇ ਦੀ ਦੈਣ ❓ ਇਨਸਾਨੀਅਤ ਦੇ ਬੱਚਿਆਂ ਦੇ ਬਚਪਨ ਦੇ ਦੁਸ਼ਮਣ, ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਕੁਦਰਤ ਦਰਬਾਰ, ਨਿਰਵਸਤਰ ਆਹਾਰ.…..? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ, ਕੋਈ ਵਸਤੂ ਬਜ਼ਾਰੂ ਨਹੀਂ...? ਤਿਰਕੁਟੀ ਦਰਸ਼ਨ ਤੇ ਵਿਸ਼ੇਸ਼ ਨਾਂਗ , ਜਨਮ ਮਰਨ ਨਹੀਂ ਅਪਰਾਧ ❓ ਸੁਹੱਪਣ ਦੇਖ ਜੋ ਜਲੇ ਚਿਰਾਗ , ਜ਼ਾਤ ਪਾਤ ਜਾਪੇ ਅਪਰਾਧ ❓ ਕੁਦਰਤ ਦਰਬਾਰ ਨਿਰਵਸਤਰ ਆਹਾਰ..? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ,+ ਜੀਵਨ ਸਾਥੀ ਸੁੱਖ, ਧਰਤੀ ਤੇ ਸਵਰਗ....? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ.....? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓ ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
🙏🏻🙏🏻🙏🏻🙏🏻
ਸ਼ਕਰਾਣੂ ਸਫ਼ਰ , ਅੱਖਾਂ ਬਾਝੋਂ ਦੇਖਣਾ , ਬਿਨਾਂ ਹੱਥੀ ਕਰਨਾ...? ਜੀਭਾਂ ਬਾਝੋਂ ਬੋਲਣਾ , ਜਿਉਂ ਜੀਵਤ ਮਰਨਾ ❓ ਨਾਨਕ ਹੁਕਮੁ ਪਹਿਚਾਂਣ ਕੇ , ਤਿਉਂ ਖਸਮੇ ਮਿਲਣਾ ❓ ਸ਼ਕਰਾਣੂ ਸਫ਼ਰ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ, ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਤਿਰਕੁਟੀ ਦਰਸ਼ਨ , ਪ੍ਰਜਨਣ ਪ੍ਰਕਿਰਿਆ ❓ ਮਾਂ ਕੁੱਖ ਤਿਰਕੁਟੀ ਦਰਸ਼ਨ ਦੀ ਮੁੱਖ ਯਾ ਦਸਵੇਂ ਦੁਆਰ , ਤਿਰਕੁਟੀ ਚੋ ਮੇਨ ਦੁਆਰ ਦੀ ਗੱਲ....?