ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੇ ਪਹਿਲਾ ਝੂਠ ਬੋਲਦੇ ਨੇ ਫੇਰ ਮੁਆਫੀਆਂ ਮੰਗਦੇ ਨੇ | Preet Singh Saini

แชร์
ฝัง
  • เผยแพร่เมื่อ 8 ม.ค. 2025

ความคิดเห็น •

  • @GursewakSidhu-bt5bn
    @GursewakSidhu-bt5bn ปีที่แล้ว +29

    ਵੀਰ ਪ੍ਰੀਤ ਸਿੰਘ ਸੈਣੀ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲਾ ਦਾ ਬਲ ਬਖਸ਼ਣ ਜੀ।ਦੁਸਟਾ ਦਾ ਨਾਸ ਹੋਵੇਗਾ ਦੁਸਟਾ ਦਾ ਸਰਵਨਾਸ਼ ਵਾਹਿਗੁਰੂ ਜੀ ਜ਼ਰੂਰ ਕਰਨਗੇ।ਲਾਹਨਤ ਬਾਦਲ, ਤੇ ਬਾਦਲਾਂ ਦੇ ਕੋੜਮੇ ਉੱਪਰ ਲਾਹਨਤ ਲਾਹਨਤ ਲਾਹਨਤ।

  • @bsingh7247
    @bsingh7247 ปีที่แล้ว +5

    ਬਾਈ ਜੀ ਧੰਨਵਾਦ ਜੀ ਹੁਣ ਗਰੇਵਾਲ ਕਤੀੜ ਤੇ ਬਾਦਲਾਂ ਦੋਨਾ ਨੂੰ ਅਕਾਲ ਤੱਖਤ ਤੇ ਲਿਆ ਕੇ ਕੌੜੇ ਮਾਰੂ ਹੁਣ ਵਾਲਾ ਜਥੇਦਾਰ

  • @gurdevkaur4691
    @gurdevkaur4691 ปีที่แล้ว +31

    ਪ੍ਰੀਤਿ ਜੀ ਬਹੁਤ ਚੰਗੇ ਤਰੀਕੇ ਨਾਲ ਸਾਡੀ ਕੋਮ ਠੀਕ ਤੱਤ ਵਿਖਾ ਰਹੇ, ਐਵੇਂ ਨਹੀਂ ਬੋਲਦੇ, ਆਪਾ ਜਾਗਰੂਕ ਹੋਈਏ

  • @wassebba
    @wassebba ปีที่แล้ว +11

    ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ, ਜੋ ਵਿਲੱਖਣ ਸਨ ਤੇ ਸਿੱਖ ਕੌਮ ਦੇ ਸਭ ਤੋਂ ਵਡੇ ਅਤੇ ਵਿਲੱਖਣ ਕੀਰਤਨੀਏ ਸਨ, ਉਹਨਾਂ ਦੇ ਅਖੀਰ ਵਕਤ ਤੇ ਸ਼੍ਰੌਮਣੀ ਕਮੇਟੀ ਅਤੇ ਪੰਥਕ ਸਰਕਾਰ ਨੇ ਅਨਗੋਲਿਆ ਕੀਤਾ ਅਤੇ ਲਾਸ਼ ਨੂੰ ਬੇਹੱਦ ਘਿਨੌਣੇ ਢੰਗ ਨਾਲ ਬੇਪਤ ਕੀਤਾ ਗਿਆ, ਸ਼੍ਰੋਮਣੀ ਕਮੇਟੀ ਜਵਾਬ ਦੇਵੇ

  • @arshsandhu9936
    @arshsandhu9936 ปีที่แล้ว +2

    ਪ੍ਰੀਤ ਸੈਣੀ ਜੀ ਬਹੁਤ ਵਧੀਆ ਕੀਤਾ, ਸੰਗਤ ਨੂੰ ਪ੍ਰੇਰਤ ਕਰਨ ਲਈ, ਭਾਈ ਵਡਾਲਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਇਹਨਾਂ ਬੁੱਚੜਾਂ ਅਤੇ ਦੁਸ਼ਟਾ ਦਾ ਬੇੜਾ ਗ਼ਰਕ ਕਰਿਉ।

  • @GurdevSingh-wt8wx
    @GurdevSingh-wt8wx ปีที่แล้ว +6

    ਗੁਰੂ ਘਰ ਦੇ ਮਹਾਨ ਕੀਰਤਨੀਏ ਵਿਦਵਾਨ ਨਿਰਮਲ ਆਤਮਾ ਨੂੰ ਸਾਡਾ ਤਹਿਦਲੋਂ ਧੰਨਵਾਦ🙏🙏

  • @arshsandhu9936
    @arshsandhu9936 ปีที่แล้ว +2

    ਭਾਈ ਵਡਾਲਾ ਜੀ ਨੂੰ,ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣਾ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @prabhnoortiwana1482
    @prabhnoortiwana1482 ปีที่แล้ว +21

    ਹੁਣ ਇਨਾਂ ਨਾ ਬਖਸ਼ਿਆ ਭਾਈ ਯਾਦ ਰੱਖਿਉ ਹੁਣੲਇਨਨੂੰ ਮੁੜ ਕੇ ਇਹ ਪੰਜਾਬ ਨਾ ਸੌਪ ਦਿਉ

  • @jorasingh1903
    @jorasingh1903 ปีที่แล้ว +11

    ਵਾਹਿਗੁਰੂ ਜੀ ਪਰਮਾਤਮਾ ਮੇਹਰ ਕਰੇਗਾ ਇਹ ਚੋਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਣਾ ਚਾਹੀਦਾ।

  • @PardeepSingh-eg3yv
    @PardeepSingh-eg3yv ปีที่แล้ว +6

    ਵਾਹਿਗੁਰੂ ਉਹਨਾਂ ਪੁਲਿਸ ਅਫ਼ਸਰਾਂ ਦੇ ਕੀੜੇ ਪਾਂਵੀ।

  • @shangarasingh2018
    @shangarasingh2018 ปีที่แล้ว +12

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @MandeepSingh-yx4kq
    @MandeepSingh-yx4kq ปีที่แล้ว +3

    ਭਾਈ ਸਾਹਬ ਆਪਦੀ ਜਿੰਦਗੀ ਬਹੁਤ ਲੰਮੀ ਲੰਮੀ ਹੋਵੇ ਭਾਈ ਬਡਾਲਾ ਸਾਹਿਬ ਲਈ ਵੀ

  • @narinderpalsingh5349
    @narinderpalsingh5349 ปีที่แล้ว +5

    ਬਾਦਲ ਪਰਿਵਾਰ ਨੇ ਸਿੱਖਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ,,,,ਇਹਨਾਂ ਦੇ ਤਲਵੇ ਚੱਟਣ ਵਾਲੇ ਵੀ ਪੰਥ ਨਾਲ ਗੱਦਾਰੀ ਕਰ ਰਹੇ ਹਨ 😢😢😢😢😢

  • @Baljeet_singh_sardar
    @Baljeet_singh_sardar ปีที่แล้ว +8

    ਮੈਂ ਸੋਂ ਖਾਨਾ ਵਾ ਜਿੰਨਾ ਚਿਰ ਤੱਕ ਮੈਂ ਜਿਉਂਦਾ ਰਿਹਾ ਅਕਾਲੀ ਦਲ ਬਾਦਲਾਂ ਨੂੰ ਕਦੇ ਵੋਟ ਨਹੀਂ ਪਾਵਾਂਗਾ ਤੇ ਨਾ ਹੀ ਮੇਰਾ ਕੋਈ ਪਰਿਵਾਰ ਮੈਂਬਰ ਪਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @farmarfarming3846
    @farmarfarming3846 ปีที่แล้ว +5

    ਵੀਰ ਜੀ ਤੁਹਾਡੇ ਤੇ ਵਾਹਿਗੁਰੂ ਮਿਹਰ ਕਰੇ ,ਇੰਨਾਂ ਮਸੰਦਾਂ ਦਾ ਬੇੜਾ ਗ਼ਰਕ ਹੋ ਜਾਵੇ !

  • @niranjansinghsandhu1520
    @niranjansinghsandhu1520 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨਾ ਮਸੰਦਾਂ ਦਾ ਨਾਸ਼ ਹੋਵੇ

  • @golewaliagill4088
    @golewaliagill4088 ปีที่แล้ว +1

    ਧੰਨਵਾਦ ਜੀ ਬਾਦਲਾਂ ਦਾ ਬੇੜਾ ਗ਼ਰਕ ਹੋਇਆ ਸੀ

  • @ginderkaur6274
    @ginderkaur6274 ปีที่แล้ว +2

    ਸੱਚ ਸਾਹਮਣੇ ਆ ਹੀ ਜਾਂਦਾ ਹਮੇਸ਼ਾ ਵਾਹਿਗੁਰੂ ਮਿਹਰ ਕਰੇ ਸਭ ਉਪਰ

  • @BalwinderSingh-mc1lq
    @BalwinderSingh-mc1lq ปีที่แล้ว +9

    Bhai saab vadala ji tussi dhan ho,thuhde te waheguru ji di mahan kirpa hai ❤❤❤❤❤

  • @GurdevSingh-wt8wx
    @GurdevSingh-wt8wx ปีที่แล้ว +3

    ਗੁਰੂ ਰਾਮਦਾਸ ਜੀ ਮਾਹਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀਓ ਭਾਈ ਸਾਹਬ ਨੂੰ ਗੁਰੂ ਘਰ ਦੇ ਪ੍ਵੰਬਧਾਂ ਦੀ ਸੇਵਾ ਬਖਸ ਦਿਉ ਤਾ ਕਿ ਨਰੈਣੂ ਲਾਣੇ ਤੋਂ ਛੁਟਕਾਰਾ ਮਿਲ ਸਕੇ🙏🙏

  • @amritfitness7648
    @amritfitness7648 ปีที่แล้ว

    ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ParamjitSingh-co1fv
    @ParamjitSingh-co1fv ปีที่แล้ว +3

    ਝੁਲਤੇ। ਨਿਸਾਨ। ਰਹੇ। ਪੰਥ। ਮਹਾਰਾਜ। ਕੇ। 💪🙏🙏🙏🙏🙏

  • @SurinderKaur-tg2bc
    @SurinderKaur-tg2bc ปีที่แล้ว +5

    ਸੈਣੀ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਧੰਨਵਾਦ ਹੁਣ ਫਾਈਲ ਬੰਦ ਨਾ ਹੋ ਜਾਣ ਪੂਰਾ ਇਨਸਾਫ ਮਿਲਣ ਚਾਹੀਦਾ 🙏🙏

  • @nirmalsingh864
    @nirmalsingh864 ปีที่แล้ว +3

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ❤❤।।

  • @kiranjitsidhu7938
    @kiranjitsidhu7938 ปีที่แล้ว +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਿੱਖ ਕੌਮ ਤੇ

  • @GurpreetSingh-q7s6p
    @GurpreetSingh-q7s6p ปีที่แล้ว +7

    ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਤਿ ਸ਼੍ਰੀ ਅਕਾਲ

  • @mohindersinghkumra1713
    @mohindersinghkumra1713 ปีที่แล้ว +5

    Salute to saini g tuci Sikh quam nu jga Dita ha

  • @gurmeetgill1898
    @gurmeetgill1898 ปีที่แล้ว +2

    ਸਤਨਾਮ ਸਿੰਘ ਮਨਾਵਾਂ ਹੈ ਜੀ।।

  • @jagtar9311
    @jagtar9311 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bakshishkaur8574
    @bakshishkaur8574 ปีที่แล้ว +2

    ਵਾਹੇਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ

  • @satwantsingh9351
    @satwantsingh9351 ปีที่แล้ว +6

    Bhai saab bot anakh wale ne… Sikh kom nu ehna da saath dena chaida

  • @KaramjitSingh-ni1qu
    @KaramjitSingh-ni1qu ปีที่แล้ว +1

    ਭਾਈ ਵਡਾਲਾ ਸਾਹਿਬ ਤੁਸੀਂ ਬਹੁਤ ਹੀ ਵਧੀਆ ਆਗੂ ਹੋ

  • @santokhsingh227
    @santokhsingh227 ปีที่แล้ว

    Whaguru Whaguru je Theun mehar kare veer

  • @jassikaur8781
    @jassikaur8781 ปีที่แล้ว +1

    ਵਾਹਿਗੁਰੂ ਜੀ ਚੜਦੀਕਲਾ ਕਰੋ ਖ਼ਾਲਸੇ ਦੀ

  • @onkarkaur7116
    @onkarkaur7116 ปีที่แล้ว +2

    ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜਥੇਦਾਰ ਕਾਉਂਕੇ ਜੀ ਦਾ ਭੋਗ ਪਾਇਆ ਇਹਨਾਂ ਨੇ ਕਿਹਾ ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ ਇਹ ਸਾਰੀਆਂ ਸੰਗਤਾਂ ਹਰ ਰੋਜ਼ ਦਰਸ਼ਨ ਕਰਨ ਆਉਂਦੀ ਲਈ ਆਉਂਦੀਆਂ ਨੇ ਬਹੁਤੀ ਸੰਗਤ ਨੂੰ ਤਾਂ ਪਤਾ ਵੀ ਨਹੀਂ ਅਜ ਜਥੇਦਾਰ ਕਾਉਂਕੇ ਜੀ ਦਾ ਭੋਗ ਪਾਇਆ ਜਾਵੇਗਾ

  • @GurjeetSingh-yt4kj
    @GurjeetSingh-yt4kj ปีที่แล้ว

    Khalsa Ji Salut 🌹🌹🌹🌹🌹 Tuhanu. Ta. Khalsa. Ji. Sani. Sabb. Ji. Nu.

  • @amarjitkaur990
    @amarjitkaur990 ปีที่แล้ว

    ਵਾਹਿਗੁਰੂ ਜੀ ਮਸੰਦਾਂ ਤੋਂ ਗੁਰੂਘਰ ਮੁਕਤ ਕਰਵਾਉਣ

  • @VikramSingh-qm5hc
    @VikramSingh-qm5hc ปีที่แล้ว +11

    ਸਿਖਾੰ ਦਾ ਬੇੜਾ ਬਠੌਣਵਾਲੇ ਮਾਸਟਰ ਤਾਰਾ ਸਿੰਘ ਤੇ ਬਲਦੇਵ
    ਸਿੰਘ ਸੀ ਜੋ ਨੇਹੈਰੂੰ ਦੇ ਦਲਾਲ ਬੰਣਗੇ ਤੇ ਵਜੀਰੀਆ ਮਾੰਣੀਆੰ
    ਪਰ ਨੰਹੈਰੂ ਨੇ ਇਕ ਘਰ ਰਖੇ ਕੁਤੇ ਵਾੰਗ ਕਦਰ ਪਾਈ ਮੈ ਤਾਂ
    ਮਾਸਟਰ ਤਾਰਾ ਰਾੰਮ ਤੇ ਬਲਦੇਵ
    ਦਾਸ ਹੀ ਹਰਵੇਲੇ ਕਹਿੰਨਾ ਕੌਮ
    ਗੈਣੈ ਪਾ ਕੇ ਗੁਰੂ ਦੀ ਗੋਲਕ ਵਿਚੌ
    ਮੰਹੈਗੀ ਗੱਡੀ ਭੇਟ ਕੀਤੀ ।ਸਿਰਫ
    ਆੰਪਣੇ ਲਾੰਣੇ ਨੂੰ ਗੰਡਂਣ ਵਾਸਤੇ
    ਬਾਦਲ ਵੀ ਏਸੇ ਰਾਹਾ ਅਖਤੇਆਰ ਕਰਕੇ ਕੌਮ ਮਰਵਾਤੀ
    ਤਾਂ ਹੀ ਭਾਜਪਾ ਵਾਲੇ ਬਾਦਲ ਦੇ ਗੋਡੇ ਹੱਥ ਲੌਦੇ ਸੀ ਸਾਡਾ ਕੰਮ ਤੂੰ
    ਕਰੀਜਾੰਨਾ ਸਾਨੂੰ ਕਸ਼ਟ ਨਹੀ ਕਰਨਾ ਪੇਦਾੰ ।

  • @JagdevSinghPannu-zx9dm
    @JagdevSinghPannu-zx9dm ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @triloksingh7552
    @triloksingh7552 ปีที่แล้ว

    ਦੋਹਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਪੰਜਾਬ ਔਰ ਪੰਥ ਦੋਖੀਆਂ ਦਾ ਆਕਾਲ ਪੁਰਖ ਸਰਵਨਾਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpalsinghsodhi2471
    @gurpalsinghsodhi2471 ปีที่แล้ว

    Saini sahib ji waheguru app ji nu chardi kala bakhshe. Kirpa karke singh sajo ji.

  • @baljitkaur2083
    @baljitkaur2083 ปีที่แล้ว +1

    Badal korar da nas waheguru ji zarour karnge

  • @sukhwantSingh-g8m
    @sukhwantSingh-g8m ปีที่แล้ว +1

    Waheguru ji da khalsa waheguru hi di fhate veer ji 🙏🌹🙏🌹🙏🌹🙏🌹🙏🌹

  • @MRMKhalsa
    @MRMKhalsa ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਇਹਨਾਂ ਬਾਦਲ ਪਰਿਵਾਰ ਨੇ ਬਹੁਤ ਗੁਨਾਹ ਕੀਤੇ ਨੇ ਜੀ

  • @Pundu_Trucking13
    @Pundu_Trucking13 11 หลายเดือนก่อน

    ਭਾਈ ਵਡਾਲਾ ਜੀ ਹੋਣੇ ਚਾਹੀਦੇ ਨੇ ਜੱਥੇਦਾਰ ਅਕਾਲ ਤਖ਼ਤ ਜੀ ਦਾ 🙏

  • @inderpalsinghrefuji9374
    @inderpalsinghrefuji9374 ปีที่แล้ว +5

    Right 👍

  • @LakhveerSingh-sn2xl
    @LakhveerSingh-sn2xl ปีที่แล้ว

    SATNAM WAHEGURU JI 🎉🎉🎉

  • @SatnamSingh-su3kq
    @SatnamSingh-su3kq ปีที่แล้ว +4

    Very good Sani veer ji

  • @SatnamSingh-su3kq
    @SatnamSingh-su3kq ปีที่แล้ว +2

    Waheguru ji

  • @premsharma8762
    @premsharma8762 ปีที่แล้ว +2

    Waheguru ji 🎉....Best of luck beta 👍

  • @swarnkaur9087
    @swarnkaur9087 ปีที่แล้ว

    ਵਾਹਿਗੁਰੂ ਜੀ 🙏🙏🙏

  • @bachitarsingh6088
    @bachitarsingh6088 ปีที่แล้ว

    Waheguru ji Mahar karn Preet Saini oute

  • @artandcraftwithdeep7529
    @artandcraftwithdeep7529 ปีที่แล้ว +5

    ਇਹ ਕੁੰਡਲੀਏ ਸੱਪ ਨੇ ਇਹਨਾਂ ਕੁੰਡਲੀ ਨਹੀਂ ਛੱਡਣੀ ਥੋੜੀ ਕੀਤਿਆਂ ।

  • @SatnamSingh-vl6yu
    @SatnamSingh-vl6yu ปีที่แล้ว

    ਭਾਈ ਸਾਹਿਬ ਜੀ ਹੁਣ ਬੱਸ ਕਰੋ ਹੁਣ ਸ਼ਰਮ ਆਉਂਦੀ ਹੈ ਇਨ੍ਹਾਂ ਬਾਰੇ ਸੁਣ ਸੁਣ ਕੇ।

  • @kuldeepkaur2311
    @kuldeepkaur2311 ปีที่แล้ว +2

    Waheguru ji 🙏

  • @ankemeier33
    @ankemeier33 ปีที่แล้ว +7

    ਬ ਬੇਅੰਤ ਬੁੱਚੜ ਬ ਬਾਦਲ ਬੁੱਚੜ

  • @ranjodhdhaliwal4001
    @ranjodhdhaliwal4001 ปีที่แล้ว

    Weheguru ji Weheguru ji

  • @JaspalSingh-fo9hh
    @JaspalSingh-fo9hh ปีที่แล้ว +1

    Waheguru ji ka Khalsa WaheGuru ji ki Fateh 🙏🙏🌹🌹

  • @baldevsingh1705
    @baldevsingh1705 ปีที่แล้ว

    badala ji such bolde hi ji wehaguru ji

  • @suff2muffins341
    @suff2muffins341 ปีที่แล้ว +1

    Jiadatar ਸਿੱਖ ਜੱਥੇਦਾਰ ਬਾਦਲਾਂ ਦੇ ਹੀ 😺 ਨੇ

  • @MalkeetSingh-zs8uh
    @MalkeetSingh-zs8uh ปีที่แล้ว

    Very good Sani saab

  • @tejindersingh4588
    @tejindersingh4588 ปีที่แล้ว

    ਬਹੁਤ ਵਧੀਆ ਵੀਚਾਰ..ਨੇ

  • @ravinderkaur3837
    @ravinderkaur3837 ปีที่แล้ว

    ਵਾਹਿਗੁਰੂ ਵਾਹਿਗੁਰੂ 🤔

  • @waheguru16710
    @waheguru16710 ปีที่แล้ว

    ਹਾਲੇ ਤੱਕ ਕੋਈ ਬਦਲਾਵ ਦੇਖਣ ਨੂੰ ਮਿਲ ਨਹੀਂ ਰਿਹਾ ਭਾਵੇਂ ਪ੍ਰੀਤ ਸਿੰਘ ਸੈਣੀ ਜੀ ਬਹੁਤ ਵੀਡੀਓ ਡਾਲੀਆਂ ਨੇ ਇਹਨਾਂ ਨੇ ਕੋਈ ਵੀ ਬਦਲਾਵ ਦੇਖਣ ਨੂੰ ਨਹੀਂ ਮਿਲ ਰਿਹਾ.....

  • @jassikaur8781
    @jassikaur8781 ปีที่แล้ว

    ਬਹੁਤ ਵਧੀਆ ਵਿਚਾਰ ਚਰਚਾ

  • @gurpreetkaur-zl2ie
    @gurpreetkaur-zl2ie ปีที่แล้ว

    Bahut sahi galla full agree

  • @farmarfarming3846
    @farmarfarming3846 ปีที่แล้ว

    ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ❤

  • @davindersinghbrar7024
    @davindersinghbrar7024 ปีที่แล้ว +1

    Waheguru mehar kare ji

  • @JarnailSingh-vn2xp
    @JarnailSingh-vn2xp ปีที่แล้ว

    Waheguru ji ka Khalsa waheguru Ji ki Fateh

  • @JaspalSingh-fo9hh
    @JaspalSingh-fo9hh ปีที่แล้ว +1

    Waheguru ji waheguru ji 🙏🙏🌹🌹

  • @palwindersingh3731
    @palwindersingh3731 ปีที่แล้ว

    Saini sahib ji Badala veer ji S, s Kaal ji. DONO VEERO RABB AAP JI NU TANDRUSTY BAKHASHAN JI . Koi dinn assa nahi hai jis din Sikhan di shahedi nahi hoi man bhut dukhi hunda hai patta nahi ki rabb di marji hai Baadlan Buchrra to kaddo shutkaara howrga rabba.

  • @jagtarsingh5591
    @jagtarsingh5591 ปีที่แล้ว +3

    ਮਿਕਸ ਟੱਬਰ ਵਾ ਬਾਦਲ ਤੇ ਸਰੋਮਨੀ ਕਮੇਟੀ ਸਾਰੇ

  • @skbskb4644
    @skbskb4644 11 หลายเดือนก่อน

    ਪੰਜਾਬ ਦਾ ਘਾਣ ਸਾਡੇ ਆਪਣੇ ਲੋਕਾਂ ਨੇ ਹੀ. ਕੀਤਾ ਬਾਕੀ sgpc ਨੇ ਵੀ ਕੋਈ ਕਸਰ ਨਹੀਂ ਛੱਡੀ ਪੰਜਾਬ ਨਾਲ ਧੋਖਾ ਹੀ ਕੀਤਾ

  • @RoopSingh-mu2fj
    @RoopSingh-mu2fj ปีที่แล้ว +7

    Bah Bhai ji bah badala ji dud da dud te pani da pani karta ap ji ne sabas thode guru maha raj thonu chardi kala ch rakhe dhan bad thoda

  • @gurmitminhas6461
    @gurmitminhas6461 ปีที่แล้ว

    Waheguru chardikala Rekhe

  • @parmjitsinghghungranadhill8949
    @parmjitsinghghungranadhill8949 ปีที่แล้ว +1

    Bilkul ji

  • @Lifelongline65
    @Lifelongline65 ปีที่แล้ว

    ❤waheguru ji

  • @bindeersingh1997
    @bindeersingh1997 ปีที่แล้ว

    ਬਾਦਲ ਅਕਾਲੀ ਟੱਬਰ ਦੇ ਭੋਗ ਵੀ ਕੋਈ ਨਾ ਪਾਵੇ। ਕਿਉਂਕਿ ਇਹ ਸਾਰੇ ਦੋਸ਼ੀ ਹਨ।

  • @gurisandhu3222
    @gurisandhu3222 ปีที่แล้ว +2

    Preet veer bhut vdia
    Mai Tarn Taran toh ha te canada ch aa ik saal toh
    Mai tuhadi ik video dekhi c te ostoh baad mai koi episode ni miss krya
    Mai raat nu earphone laa k sauna te tuhadi interview chal rhi hundi aa te jida tusi bolde o
    Oh sara kuch meria akhan agge aayi janda rehnda k jiwe apa face too face sgpc nu swaal kar rhe hune aa te oh saaf jhooth bol rhe hunde ne sab nu
    Bhut vdia veer ji bhut vdia

  • @BalkarSigh19
    @BalkarSigh19 ปีที่แล้ว

    ਵਾਹਿਗੁਰੂ ਭਲਾ ਕਰੇ ਗਰੇਵਾਲ ਨੇ ਮਾਫੀ ਮੰਗ ਲਈ ਕਹਿੰਦਾ ਮੈਨੂ ਪਤਾ ਨਹੀਂ ਸੀ

  • @mukhtarsingh4091
    @mukhtarsingh4091 ปีที่แล้ว +4

    For the SIKH REGIMENT to protect INDIA against foreign enemy is fine but to sit on their hands when SIKHS are oppressed and harrass in Punjab is unexpectedness
    KHALISTAN ZINDABAD.🙏🙏🙏🙏🙏

  • @rajwinderkaur8905
    @rajwinderkaur8905 ปีที่แล้ว +2

    🙏🙏🙏🙏🙏

  • @pawankumar2742
    @pawankumar2742 ปีที่แล้ว

    Giani ji sachi suchi soch de malik

  • @bootasingh4992
    @bootasingh4992 ปีที่แล้ว

    Waheguru ji khalsa

  • @gursharansingh629
    @gursharansingh629 ปีที่แล้ว

    GURU RAM DAS JI BHAI PREET SINGH SAINE TE BHAI VADALA JI NU CHARDIKLA CH RAKHNA.

  • @GurjeetSingh-nm9ug
    @GurjeetSingh-nm9ug ปีที่แล้ว

    Paap kamawadian tera koi na beli ram waheguruji! Jina ne paap kamaye sikh sangat de comments jholli poun ji

  • @amandeepwaraich4467
    @amandeepwaraich4467 ปีที่แล้ว

    Good job preet ji

  • @dilbaghsingh7474
    @dilbaghsingh7474 ปีที่แล้ว

    💯 Right ji BADAL LANA SIKH KOM DE KATAL NE PUNJAB DE

  • @dalipsingh1507
    @dalipsingh1507 ปีที่แล้ว

    Waheguru

  • @harmansraan6917
    @harmansraan6917 ปีที่แล้ว +1

    Lakh lahnt ejehe bande de jamman de Jo apni koum NAL gadari kree gya

  • @mohindersinghkumra1713
    @mohindersinghkumra1713 ปีที่แล้ว +2

    Eh sare hi narunu mahant ne Sikh quam eh yaad rakhna Mehta chawla jado sant bhindrawale ji to Sara world Darda c odo una naal c jado sant Shaheed ho Gaya odo badla naal ral gaya Sikh quam nu eh sab anylisis krna chahida

  • @ShamsherSingh-k6b
    @ShamsherSingh-k6b ปีที่แล้ว +1

    ਰੂਪ ਸਿੰਘ ਸਾਡੇ ਗਵਾਂਡੀ ਪਿੰਡ ਖਾਨੋਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਹੈ । ਇਹ ਮੈਟ੍ਰਿਕ ਪਾਸ ਆ , ਡਾਕਟਰ ਕਿੱਦਾਂ ਬਣ ਗਿਆ?

  • @ravdeepsingh
    @ravdeepsingh ปีที่แล้ว +1

    Jodha surma saini khalsa

  • @BalwinderSingh-vi8pb
    @BalwinderSingh-vi8pb ปีที่แล้ว

    💯💯💯💯💯💯💯💯🙏🙏🙏🙏🙏🙏🙏🙏🙏🙏🙏

  • @kashmirsinghsabhra2571
    @kashmirsinghsabhra2571 ปีที่แล้ว

    ਭਾਈ ਸਤਨਾਮ ਸਿੰਘ ਮਨਾਵਾਂ ਭਾਈ ਮਨਜੀਤ ਸਿੰਘ ਮਨਾਵਾਂ ਨਹੀਂ

  • @SarbjeetSingh-ej9to
    @SarbjeetSingh-ej9to ปีที่แล้ว +1

    ਖ਼ਬਰਾਂ ਦੀ ਹਾਇਲਾਇਟ ਦਿਖਾਵਣਿ ਦੀ ਪੰਜਾਬੀਆਂ ਦੀ ਆਦਤ ਬਹੁਤ ਮਾੜੀ ਆ ਤੁਸੀਂ ਸਿੱਦੇ ਕਯੋਂ ਨਹੀਂ ਦਿਖੌਦੇ

  • @jasveersingh9413
    @jasveersingh9413 ปีที่แล้ว

    ਗਰੇਵਾਲ ਨੂੰ ਪਤਾ ਸਾਰਾ ਆਰਡਰ ਕਿਸਨੇ ਕੀਤੇ ਹਨ

  • @bajwatransport4279
    @bajwatransport4279 ปีที่แล้ว +1

    🙏🙏🙏🙏🙏🙏🙏💘💘💘💘💘💘💘👌

  • @milwantsingh8796
    @milwantsingh8796 ปีที่แล้ว +1

    Gurbachan hun das ragi singa nu sgpc na order kita ghotna da bhog uper

  • @Gurmeetkaurarhi-jq2pm
    @Gurmeetkaurarhi-jq2pm ปีที่แล้ว

    Waheguru ji kirpa karo apne singh santa te souji baksho te badla nu darbar sahab tu dour karo ta ki sade panthak agu sikha da phala kar sakan