ਮਾਂ-ਪਿਓ ਦੀ ਲਾਪਰਵਾਹੀ ਕਾਰਨ ਨਿੱਕੀ ਪਰੀ ਦੇ ਦੇਖੋ ਕੀ ਬਣੇ ਹਾਲ ? ਸਿਰ 'ਚ ਹੋਏ ਕਈ ਵੱਡੇ ਹੋਲਾਂ ਵਿੱਚ ਪੈ ਗਏ....

แชร์
ฝัง
  • เผยแพร่เมื่อ 3 ก.พ. 2025

ความคิดเห็น • 520

  • @SandeepSinghKharoud-h8n
    @SandeepSinghKharoud-h8n 4 หลายเดือนก่อน +55

    ਵਾਹ ਉਹ ਮੇਰਿਆ ਰੱਬਾ ਜਿਨ੍ਹਾਂ ਦੀ ਪਰੀ ਸੀ ਉਹਨਾਂ ਨੇ ਕੇਅਰ ਨਹੀਂ ਕੀਤੀ ਧੰਨ ਹੈ ਗੁਰਪ੍ਰੀਤ ਵੀਰ ਜੋ ਏਨੀਂ ਸੇਵਾ ਕਰਦਾ ਹੈ ਰੱਬ ਦਾ ਰੂਪ ਹੈ ਗੁਰਪ੍ਰੀਤ ਵੀਰ

  • @GurmeetSingh-vlog
    @GurmeetSingh-vlog 4 หลายเดือนก่อน +72

    ਵੀਰੇ ਵਾਹਿਗੁਰੂ ਤੈਨੂੰ ਸਾਡੀਆਂ ਉਮਰਾਂ ਵੀ ਲਾ ਦੇ ਜੋ ਤੁਸੀਂ ਕਰ ਰਹੇ ਹੋ ਵੀਰ ਜੀ ਬਹੁਤ ਘੱਟ ਲੋਕ ਕਰਦੇ ਨੇ ਤੁਸੀਂ ਵਾਕੇ ਚ ਹੀ ਰੱਬੀ ਰੂਹ ਹੋ🙏

  • @InnocentEspresso-bl8nt
    @InnocentEspresso-bl8nt 12 วันที่ผ่านมา +1

    Aap ko salam hey pagee bakai sardaar jee bahut neyk kaam kartey hey aap ko allah paak aap ko or himat dey

  • @neelamdhiman687
    @neelamdhiman687 4 หลายเดือนก่อน +108

    ਵਾਹਿਗੁਰੂ ਜੀ ਇਸ ਬੱਚੇ ਨੂੰ ਬਿਲਕੁਲ ਤੰਦਰੁਸਤ ਕਰ ਦੇਣਾ 🙏🙏🙏

  • @gshara1
    @gshara1 4 หลายเดือนก่อน +55

    ਲੱਖ ਲਾਹਣਤ ਇਹੋ ਜਹੇ ਮਾਂ ਬਾਪ ਤੇ

    • @Sandeep-ud3ug
      @Sandeep-ud3ug 4 หลายเดือนก่อน +1

      Sai kha tusi

  • @KulwinderSingh-c7n
    @KulwinderSingh-c7n 4 หลายเดือนก่อน +29

    ਧੰਨ ਤੇਰੇ ਬਾਪੇ ਗੁਰਪ੍ਰੀਤ ਵੀਰੇ ,ਜਿਹਨਾਂ ਨੇ ਸੁਰਾ ਪੁੱਤ ਦਿੱਤਾ ਸੋਹਣੇ ਪੰਜਾਬ ਨੂੰ,ਅਕਾਲ ਪੁਰਖ ਦੀ ਸੰਗਤ ਨੂੰ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ, ਸੁਪਨਿਆ ਦੇ ਘਰ ਦੇ ਸੇਵਾਦਾਰਾਂ ਨੂੰ❤

  • @BarinderkaurHundal
    @BarinderkaurHundal 4 หลายเดือนก่อน +28

    ਵਾਹਿਗੂਰੁ ਜੀ ਬੱਚੀ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਕਿਸ ਤਰਾ ਦੇ ਮਾ ਬਾਪ ਆ ਜਿਹੜੇ ਆਪਣੇ ਬੱਚਿਆ ਦਾ ਖਿਆਲ ਨੀ ਰੱਖ ਸਕਦੇ🙏🏿🙏🏿

  • @BaljinderSingh-jn7rc
    @BaljinderSingh-jn7rc 4 หลายเดือนก่อน +18

    ਵਾਹਿਗੁਰੂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @satwindersingh8587
    @satwindersingh8587 4 หลายเดือนก่อน +62

    ਦੁਰ ਫਿੱਟੇ ਮੂੰਹ ਤੁਹਾਡੇ ਇਹੋ ਜਿਹੇ ਮਾਂ ਬਾਪ ਦੇ 😢

  • @shivanisharma5562
    @shivanisharma5562 4 หลายเดือนก่อน +20

    ਲੋਕਾਂ ਨੇ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਲਈਆਂ ਹਨ ਸੈਵਾ ਦੇ ਥੱਲੇ ਹਰ ਇਕ ਜ਼ਿਲੇ ਵਿੱਚ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਕੇ ਐਸ ਕਰ ਰਹੇ ਹਨ,ਇਹ ਹੋਦੀ ਹੈ ਸੇਵਾ ਸੰਭਾਲ, ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਨੂੰ ਰੱਬ ਹੋਰ ਤਾਕਤ ਬਖਸ਼ੇ,

  • @anjubala9649
    @anjubala9649 3 หลายเดือนก่อน +3

    Tuhada Dil bahut wada hai sir Rab tahanu hamesha khush rakhe bachi nu rab tandrust kare

  • @PankuRaizada
    @PankuRaizada 4 หลายเดือนก่อน +19

    Bai yr tu dhan aa sachi gl aa tu rabb aa baii

  • @knowledge-world782
    @knowledge-world782 3 หลายเดือนก่อน +6

    Gurpreet ek sacha sant , sacha gursikh , yarr rabh aa bai rab

  • @navseeratyashpreet3560
    @navseeratyashpreet3560 3 หลายเดือนก่อน +3

    😭😭 baba ji Malik tuhanu enni bakhshish kre ...jo koi nhi kr skda aap kr skde ho🙏 bhut bhut thank brother

  • @kabaddi_pb_7699
    @kabaddi_pb_7699 4 หลายเดือนก่อน +17

    ਬਾਈ ਤਾਂ ਰੱਬੀ ਰੂ ਆ❤

  • @Хемма
    @Хемма หลายเดือนก่อน +1

    Ужас какой! Родители куда смотрели? Довели до такой степени. У меня мурашки по телу! 😱😱😱😠😠😠

  • @mukeshkumardewett8427
    @mukeshkumardewett8427 27 วันที่ผ่านมา

    Thanks for help ❤

  • @kaursingh1993
    @kaursingh1993 4 หลายเดือนก่อน +2

    ਵਹਿਗੁਰੂ ਵਹਿਗੁਰੂ ਵਹਿਗੁਰੂ ਭਲਾ ਕਰੇ
    ਬਾਈ ਗੁਰਪ੍ਰੀਤ ਸਿੰਘ ਜੀ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @GurpreetSingh-m4y
    @GurpreetSingh-m4y 3 หลายเดือนก่อน +3

    Rabb Da roop a Gurpreet ji

  • @NakshdeepKaur-z6w
    @NakshdeepKaur-z6w 3 หลายเดือนก่อน +5

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਇਸ ਬੱਚੀ ਨੂੰ ਜਲਦੀ ਜਲਦੀ ਠੀਕ ਕਰ ਦੋ ਵਿਚਾਰੀ ਕਿੰਨੇ ਦਰਦ ਵਿੱਚ ਹੈ ਮੈਂ ਅਰਦਾਸ ਕਰਾਂਗੀ ਜਰੂਰ ਵਾਹਿਗੁਰੂ ਜੀ ਅੱਗੇ ਇਸ ਬੱਚੇ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਜਾਏ 🙏

    • @Associou
      @Associou 3 หลายเดือนก่อน +1

      Qual o problema que ela tem na cabeça?

    • @NakshdeepKaur-z6w
      @NakshdeepKaur-z6w 3 หลายเดือนก่อน +1

      मम्मी पापा की बेपरवाही के कारण बच्चों के सिर में चोट लगने से कीड़े पड़ गए हैं दोनों ने अपने बच्चों पर कोई ध्यान नहीं दिया

  • @shivanisharma5562
    @shivanisharma5562 4 หลายเดือนก่อน +6

    ਹੂਣ ਤੁਸੀਂ ਸਹੀ ਜਗ੍ਹਾ ਪਹੂਚ ਗੲਏ ਹੋ ਇਹ ਰੱਬ ਆਪ ਇਸ ਦੂਨੀਆਂ ਨੂੰ ਖੁਦ ਦੇਖਣ ਆਇਆਂ ਹੈ ਅਪਣੀ ਦੂਨੀਆਂ ਨੂੰ

  • @jayaramkandi8797
    @jayaramkandi8797 3 หลายเดือนก่อน +2

    Jo kaam aap kar rahee hoo
    Bo koii Naa kar saktaa ji
    Aap mahaan hoo ji aap mahaan hoo
    🙏

  • @swarnjeetkaurmattu1315
    @swarnjeetkaurmattu1315 2 หลายเดือนก่อน +1

    ਲੱਖ ਦੀ ਲਾਹਣਤ ਤੁਹਾਨੂੰ ਮਾਂ ਪਿਓ ਨੂੰ

  • @ManpreetKaur-um4yo
    @ManpreetKaur-um4yo 4 หลายเดือนก่อน +3

    ਬਾਬਾ ਜੀ ਗੁਰਪ੍ਰੀਤ ਵੀਰੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ

  • @Amnindersingh9685
    @Amnindersingh9685 4 หลายเดือนก่อน +10

    ਵਾਹਿਗੁਰੂ ਵਾਹਿਗੁਰੂ

  • @HaramAslam-e7v
    @HaramAslam-e7v 4 หลายเดือนก่อน +4

    I have goosebumps 😢😮😢😮 ooh mere Allah kise dushman nu bhi aisi taqleef na Howe Allah paak bachi nu jldi Shifa dewo te tandrusti wali sehat dedo

  • @Londonukk
    @Londonukk 20 วันที่ผ่านมา

    Waheguru ji ❤
    Veer Gurpreet sari team nu Waheguru ji

  • @rajdeepraji4631
    @rajdeepraji4631 3 หลายเดือนก่อน +4

    Meher a wahiguru g di pri thik hogi 🙏🙏

  • @ParamjitSingh-rh9hl
    @ParamjitSingh-rh9hl 4 หลายเดือนก่อน +27

    ਧੰਨ ਮੇਰੇ ਗੁਰਪ੍ਰੀਤ ਮਿੰਟੂ ਵੀਰੇ

    • @neetumaini5383
      @neetumaini5383 4 หลายเดือนก่อน +6

      ਜੀਹਨੇ ਜੀਹਦੇ ਜੀ ਰੱਬ ਦੇ ਦਰਸ਼ਨ ਕਰਨੇ o gurpreet veer de darshan kr lain

  • @rajinderkaur9316
    @rajinderkaur9316 4 หลายเดือนก่อน +8

    Waah oo rabba kine hi log tarsde aa k rabba sadi jholi bharde te kuj eho jehe v ne jo rabb di diti es anmuli datt hi bekadri kri jnde 😢😢

  • @Shortsking-x8
    @Shortsking-x8 4 หลายเดือนก่อน +4

    ਵਾਹਿਗੁਰੂ ਜੀ ਜਲਦੀ ਠੀਕ ਕਰਨ ਇਸ ਭੈਣ ਨੂੰ 🥺🙏🏻🙏🏻

  • @gurmeetkaur3620
    @gurmeetkaur3620 4 หลายเดือนก่อน +4

    Rbh ਤੋਂ ਬਾਅਦ veeran da shukrana keeta ਜਾਵੇ. ਮਾਪੇ ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਾਲਣ ਦੀ ਜਿੰਮੇਵਾਰੀ ਵੀ ਨਿਭਾਉਣ ਜੀ .❤ ਸਤਿ ਸਤਿ Sri akal ji

    • @Associou
      @Associou 3 หลายเดือนก่อน

      Verdade 😢

  • @NavdeepKaur-fj8rv
    @NavdeepKaur-fj8rv 4 หลายเดือนก่อน +7

    Dekh k Rona aunda ini pyari bachi pta ni kdo to ina dukh seh rhi aw 😢 waheguru meher kreo bachi te

  • @jrzydvlgrl711
    @jrzydvlgrl711 หลายเดือนก่อน

    I pray this sweet child feels better and recovers quickly. Thank you for the work you do and the help you gave her.

  • @jasvirkaur6619
    @jasvirkaur6619 4 หลายเดือนก่อน +3

    Waheguru is bachi nu raaji karde jaldi to jaldi
    Lahnat ae maa baap te lahnat ae niri

  • @Noor_sarai4321
    @Noor_sarai4321 3 หลายเดือนก่อน +2

    ਧੰਨ ਹੋ ਭਾਜੀ ਤੁਸੀ ਧੰਨ ਤੁਹਾਡੀ ਟੀਮ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ 🙏🙏

  • @Techinfo-447
    @Techinfo-447 4 หลายเดือนก่อน +12

    Bai gurpreet nu rab lmbi umr bakhshe 🙏

  • @gurisaini4471
    @gurisaini4471 3 หลายเดือนก่อน +3

    ਜਿਸ ਦੇ ਸਿਰ ਤੇ ਛੱਤ ਹੈ।ਖਾਣ ਲਈ ਤਿੰਨ ਵਕਤ ਦੀ ਰੋਟੀ ਮਿਲਦੀ ਹੈ। ਚੰਗੀ ਸਿਹਤ ਹੈ। ਸ਼ੁਕਰ ਕਰਿਆ ਕਰੋ। ਦੁਨੀਆਂ ਵਿੱਚ ਬਹੁਤ ਦੁਖੀ ਨੇ। ਰੱਬ ਸਭ ਦਾ ਭਲਾ ਕਰੇ।ਬੱਚੀ ਜਲਦੀ ਠੀਕ ਹੋਵੇ।

  • @shubambadhan9232
    @shubambadhan9232 4 หลายเดือนก่อน +1

    Parmatma mintu paji nu sukhi rakhe

  • @ManjitSingh-rg7td
    @ManjitSingh-rg7td 3 หลายเดือนก่อน +2

    Sai ji kirpa karni es bacchi ta

  • @Harnoorsinghchahal
    @Harnoorsinghchahal 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਪ੍ਰੀਤ ਵਿਜੇਤਾ ਡੀ ਪੀ ਪ੍ਰਮਾਤਮਾ ਬੜੀ-ਬੜੀ ਉਮਰ ਕਰੇ

  • @KiranRahanu
    @KiranRahanu 2 หลายเดือนก่อน

    Waheguru ji tuhanu hamesha Khush rakhe Veer ji 🙏

  • @monikarani2334
    @monikarani2334 3 หลายเดือนก่อน

    God bless you veer ji ❤ meri ruh kambh gai ehe dekh ke 😢

  • @BalkarSingh-dc1oq
    @BalkarSingh-dc1oq 4 หลายเดือนก่อน +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @manjotkumar8539
    @manjotkumar8539 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ।ਇਸ ਬੱਚੀ ਜਲਦੀ ਠੀਕ ਕਰੋ 🙏🙏🙏🙏🙏

  • @RamanSandhu388
    @RamanSandhu388 4 หลายเดือนก่อน +2

    God bless you bro and all family members always happy

  • @ZararAhmed-b3g
    @ZararAhmed-b3g 3 หลายเดือนก่อน +2

    Allah pak maaf kary tuba Allah pak asani kary Allah pak in logo ki khidmat qabool kary ameen ❤❤❤

  • @prettygarg7542
    @prettygarg7542 4 หลายเดือนก่อน +3

    Dharti utte rub dekhiya pehli baar mai. Gurpreet veer rub tuhanu chadi kla vich rakhe.

  • @GurmeetJaito
    @GurmeetJaito 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ ਜੀ ਬੱਚੇ ਤੇ

    • @Associou
      @Associou 3 หลายเดือนก่อน

      Amém 🙏

  • @dildeepsinghpb0367
    @dildeepsinghpb0367 4 หลายเดือนก่อน +4

    ਗੁਰਪ੍ਰੀਤ ਬਾਈ ਵਾਕੇ ਰੱਬੀ ਰੂਹ ਨੇ❤

  • @AvtarSingh-ep4ew
    @AvtarSingh-ep4ew 4 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @AffectionateConchShell-xt9fv
    @AffectionateConchShell-xt9fv 3 หลายเดือนก่อน +1

    Veer ji tuhadi lambi umar krn baba g

  • @Chexma.81
    @Chexma.81 3 หลายเดือนก่อน +1

    Waheguru ji sukh rakhe Thnu hmesha🥺❤️🙏🏻🤲🏻

  • @Noor_sarai4321
    @Noor_sarai4321 3 หลายเดือนก่อน +3

    ਐਹੋ ਜੇ ਮਾਂ ਬਾਪ ਨੂੰ ਤੇ ਔਲਾਦ ਹੋਣੀ ਨਹੀਂ ਚਾਹੀਦੀ ਜੋ ਆਪਣੇ ਮਾ ਬਾਪ ਦਾ ਫਰਜ ਹੀ ਨਬਾ ਸਕਦੇ ਕਿੰਨੀ ਸੋਹਣੀ ਧੀ ਕੀ ਦੁੱਖ ਲਾਇਆ ਮਾਂ ਬਾਪ ਨੇ ਹੀ

  • @SandeepKhattra
    @SandeepKhattra 4 หลายเดือนก่อน +3

    ਲੱਖ ਦੀ ਲਾਹਨਤ ਅਜਿਹੇ ਮਾਂ-ਬਾਪ ਤੇ

  • @sukhdavsingh1947
    @sukhdavsingh1947 4 หลายเดือนก่อน +3

    Waheguru waheguru waheguru waheguru waheguru waheguru waheguru waheguru waheguru waheguru

  • @afeedar1068
    @afeedar1068 3 หลายเดือนก่อน

    ❤❤❤ veer g tanu chardi kaalah ma rakhay. ap ko dekh liya khuda ko dekh liya ek he bat ha ap kabdil bht bara ha
    From pakistan lahore.
    Bht sari duain ha ap ka sath

  • @sunildutt4954
    @sunildutt4954 4 หลายเดือนก่อน +9

    Mere ta ankha cho hanju a ge bachi nu dekh ke 😢😢😢😢😢😢

    • @harshviloger1130
      @harshviloger1130 3 หลายเดือนก่อน

      App kha sai ho

    • @sunildutt4954
      @sunildutt4954 3 หลายเดือนก่อน

      @@harshviloger1130 Punjab to

  • @harmeshpal9717
    @harmeshpal9717 4 หลายเดือนก่อน +6

    ਬਾਈ ਜੀ ਜਦੋਂ ਮਾਪੇ ਬੱਚਿਆਂ ਨੂੰ ਬੇ ਧਿਆਨ ਕਰਕੇ ਆਪਣੇ ਆਪ ਵਿੱਚ ਮਸਤ ਹੋ ਜਾਂਦੇ ਹਨ ਫਿਰ ਬੱਚਿਆਂ ਦੀ ਇਹ ਹਾਲਤ ਹੁੰਦੀ ਹੈ

    • @Associou
      @Associou 3 หลายเดือนก่อน +1

      Que triste meu Deus, como deixar uma criança nessa situação 😮

  • @Sahil-xh4nh
    @Sahil-xh4nh 2 หลายเดือนก่อน

    Salaam hai aise uncle par ❤❤❤❤ keeped up

  • @ApnaBoutiquedhandhuha
    @ApnaBoutiquedhandhuha 4 หลายเดือนก่อน +7

    Je pati patni di nahi bandi ta maa nu kade v bache ni shadne chahi de apne shok reja sab bhul jana chahi da apne bacheya layi roona aa giya video dekh k love' you pari put hun tusi hoja thik

  • @sultansingh7138
    @sultansingh7138 4 หลายเดือนก่อน +1

    ਵਾਹਿਗੁਰੂ ਜੀ ਸੋਜੀ ਬਖਸ਼ੋ 🙏❤️

  • @NitinSharma-z3c
    @NitinSharma-z3c 4 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @JyotiRana-q5c
    @JyotiRana-q5c 4 หลายเดือนก่อน +1

    Prabhu tuhanu bahut bahut barkat te anugrah defe or loga di madat krn layi jesu naam m😊

  • @nirmalchauhan678
    @nirmalchauhan678 4 หลายเดือนก่อน +2

    Meri meri oumer ve tanu lag je bro tusi hjaro sal jeve bro tusi ek rubi roop ho koi nhi kar skda ji jo tusi kar skde ho ja mata rani tuhade tu karva rhi a thanks you so much bro

  • @DeekshaAulakh-oj4by
    @DeekshaAulakh-oj4by 4 หลายเดือนก่อน

    Waheguru ji es veer di te ehna de sathiya di lambi umar kreo❤ehe jehe veera di boht lod a es duniya nu😢

  • @ReginaLauw
    @ReginaLauw 10 วันที่ผ่านมา

    God Bless You 🙏

  • @neetucyprus4771
    @neetucyprus4771 4 หลายเดือนก่อน +2

    She loves her chachu like my niece love my youngest bro

  • @gurmailsingh4750
    @gurmailsingh4750 4 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏🙏🙏🙏🙏

  • @Amanpreet-c2m
    @Amanpreet-c2m 4 หลายเดือนก่อน +2

    Hyeeee😭😭kidda dil.a bachari dA

  • @harjotbajwa2357
    @harjotbajwa2357 3 หลายเดือนก่อน +1

    WHEGURU JI MHEAR KARO

  • @hkaur9622
    @hkaur9622 3 หลายเดือนก่อน +1

    Waheguruji Waheguruji Waheguruji Waheguruji Waheguruji bless you all ❤

  • @kanwaljeetkaur3340
    @kanwaljeetkaur3340 4 หลายเดือนก่อน

    ਸਤਿਨਾਮੁ ਵਾਹਿਗੁਰੂ ਜੀ ਤੁਸੀਂ ਖੁਦ ਹੀ ਵਰਤ ਰਹੇ ਓ

  • @vkd1942
    @vkd1942 4 หลายเดือนก่อน +1

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਸਭ ਨੂੰ 🙏🙏🙏

  • @Parminderpannu-d6v
    @Parminderpannu-d6v 4 หลายเดือนก่อน +1

    ਮਾਂ ਦਾ ਅਪਨਾ ਤੋਰ ਵੀਖੋ ਤੇ ਬਚੀ ਦਾ ਕੋਈ ਹਾਲ ਕਿਤਾ ਪਿਆਰਾ ਵਾਹਿਗੁਰੂ ਜੀ ਮੇਹਰ ਕਰੇ

  • @rozydsouza5000
    @rozydsouza5000 4 วันที่ผ่านมา

    Paji aap bohat acha kaam kr rahe ho bhagwan apko bhi hamesha khush rakhe🙏

  • @ShrutiSharma-ps2wo
    @ShrutiSharma-ps2wo 3 หลายเดือนก่อน +1

    Rab Sadi Umar bhi thonu deva

  • @SurinderSandhu-w6f
    @SurinderSandhu-w6f 3 หลายเดือนก่อน

    Wehguru ji baba ji Sara ta mehar wala hatha rakha ❤

  • @avinashkumari7671
    @avinashkumari7671 4 หลายเดือนก่อน

    Gurpreet vire nu parmatma bal bakhshe manukhta di sewa sab to badi sewa

  • @kuldeepsingh3875
    @kuldeepsingh3875 4 หลายเดือนก่อน

    Satnam sri waheguru ji Dhan Dhan mintu Sir God Bless you 😢

  • @Mandeepkaur-t4s7u
    @Mandeepkaur-t4s7u 4 หลายเดือนก่อน

    Dhan a veer g tusi rab da roop a tada bhot bhot shukar a

  • @harbirchawla1704
    @harbirchawla1704 4 หลายเดือนก่อน +1

    Wehaguru ji mehar karan ji 🙏🏻

  • @PratibhaBanga
    @PratibhaBanga 3 หลายเดือนก่อน +1

    Waheguru ji mehr krn 🙏🏻🙏🏻

  • @Harnoorsinghchahal
    @Harnoorsinghchahal 3 หลายเดือนก่อน

    Gurpreet Veer rab Da roop de tusi namaskar hai Tanu Mera

  • @sardarnimeetkour
    @sardarnimeetkour 4 หลายเดือนก่อน

    Waheguru veer ji tuci sachi rabb ho lokki ewe rab uppr lbhda firda jdoki tuhade jese veer khudh rbb sade vich ho

  • @RomiSandhu-v6m
    @RomiSandhu-v6m 3 หลายเดือนก่อน

    Satnam Waheguru ji 🙏🙏

  • @JagjitPannu
    @JagjitPannu 3 หลายเดือนก่อน +1

    ਗੁਰਪ੍ਰੀਤ ਵੀਰ ਤੁਸੀਂ ਰੱਬ ਹੋ

  • @Lakhvirgamer777
    @Lakhvirgamer777 4 หลายเดือนก่อน +2

    Waheguru ji Mehar kareo

  • @maninderkaur9090
    @maninderkaur9090 3 หลายเดือนก่อน

    Well done veer ji.

  • @Bhupinderkaurdhaliwalusa
    @Bhupinderkaurdhaliwalusa 4 หลายเดือนก่อน +20

    ਇਹਨਾ ਗਰੀਬਾਂ ਨੂੰ ਜੰਮਣ ਦਾ ਪਤਾ ਹੈ ਪਰ ਸਾਂਭਣ ਬਾਰੇ ਨਹੀ ਪਤਾ ਹੈ 🫣🫣🤫🤫

  • @RajBawa-r5t
    @RajBawa-r5t 3 หลายเดือนก่อน

    Waheguru ji mehar kran bachi te🙏

  • @tajinderkaur4686
    @tajinderkaur4686 3 หลายเดือนก่อน +1

    waheguru ji waheguru ji

  • @JasmineRajput-y1k
    @JasmineRajput-y1k 3 หลายเดือนก่อน

    🙏Waheguru ji🙏

  • @SarbjitSingh-r3n
    @SarbjitSingh-r3n 4 หลายเดือนก่อน

    Veer tuc te tuhade naal da staf rab da roop aa tuc Sare🙏🙏🙏🙏

  • @vfxnoor100
    @vfxnoor100 4 หลายเดือนก่อน +1

    😢😢😭😭😭 bohut bdaa jigra tuhada veer ji😭😭

  • @mandeepsingh-rb7hd
    @mandeepsingh-rb7hd 4 หลายเดือนก่อน

    ਸਤਿਨਾਮ ਵਾਹਿਗੁਰੂ ਜੀ

  • @ShamiSingh-v8x
    @ShamiSingh-v8x 4 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji

  • @prem.ksingh4103
    @prem.ksingh4103 4 หลายเดือนก่อน +3

    Waheguru ji kirpa kare es bachi te 🙏🙏

  • @Arsalgujjar167
    @Arsalgujjar167 4 หลายเดือนก่อน +1

    Gurpret bhai ap boht great ho

  • @NakshdeepKaur-z6w
    @NakshdeepKaur-z6w 3 หลายเดือนก่อน

    ਹਾਏ ਮੇਰੇ ਰੱਬਾ ਕਿਹੋ ਜਿਹੇ ਮਾਂ ਪਿਓ ਨੇ😮