ਪਾਰੋ ਅਤੇ ਪਾਰੋ ਦੀ ਮਾਂ ਸੁਪਨਿਆਂ ਦੇ ਘਰ ਤੋ ਵਾਪਸ ਜਾ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਹਨ

แชร์
ฝัง
  • เผยแพร่เมื่อ 17 ม.ค. 2025

ความคิดเห็น • 534

  • @MsSurinderChahal
    @MsSurinderChahal ปีที่แล้ว +104

    ਅਸਲੀ ਗੁਰੂ ਨੂੰ ਮੰਨਣ ਵਾਲਾ ਵੀਰ ਗੁਰਪ੍ਰੀਤ ਸਿੰਘ ਸਦਾ ਚੜ੍ਹਦੀ ਕਲਾ ਵਿੱਚ ਰਹੇ। ਪਤਾ ਨਹੀਂ ਕਿੰਨੇ ਲੋਕਾਂ ਦਾ ਭਲਾ ਕਰ ਚੁੱਕਿਆ। ਅਤੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਦਾ ਭਲਾ ਕਰੇਗਾ।

  • @Navnoor_shorts
    @Navnoor_shorts ปีที่แล้ว +25

    ਪਾਰੋ ਅਤੇ ਪਾਰੋ ਦੀ ਮੋਮ ਨੂੰ ਦੇਖ਼ ਕੇ ਦਿਲ ਬਹੁਤ ਖ਼ੁਸ਼ ਹੋਇਆ ❤

  • @laddisingh2242
    @laddisingh2242 ปีที่แล้ว +99

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭

  • @prabhjotbrar2145
    @prabhjotbrar2145 ปีที่แล้ว +147

    ਪਾਰੋ ਭੈਣ ਨੂੰ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ

    • @karamjitsingh9493
      @karamjitsingh9493 11 หลายเดือนก่อน +3

      Menu v nhut Khushi hoi veer ji

  • @mandeeppatto6467
    @mandeeppatto6467 ปีที่แล้ว +12

    ਬਾਈ ਗੁਰਪ੍ਰੀਤ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਚੋ ਰੱਖੈ ਤੱਤੀ ਵਾ ਨਾ ਲੱਗੇ ਜੋ ਮਨੁੱਖਤਾਂ ਦੀ ਸੇਵਾ ਕਰਦੇ ਹੋ ਸਭ ਤੋ ਵੱਡਾ ਪੁੰਨ ਹੈ ਵੀਰ ਜੀ

  • @baldevmangat3859
    @baldevmangat3859 3 หลายเดือนก่อน +2

    ਪਾਰੋ ਤੇ ਉਸਦੀ ਮੰਮੀ ਦਾ ਸੁਪਨਿਆਂ ਦੇ ਘਰ ਚੋਂ ਵਿਦਾਇਗੀ ਦਾ ਸ਼ੀਨ ਪਿਆਰੇ ਵੀਰ ਗੁਰਪ੍ਰੀਤ ਸਿੰਘ ਜੀ ਬਹੁਤ ਈਮੋਸਨਲ ਸੀ, ਤੁਹਾਡਾ ਪਿਆਰ ਦੇਖ ਕੇ ਅੱਖਾਂ ਭਰ ਆਈਆਂ।

  • @yaarhuni4699
    @yaarhuni4699 ปีที่แล้ว +40

    ਵੀਰ ਜੀ ਸੱਚ ਜਾਣਿਓ ਆ ਵਾਲੀ ਵੀਡਿਉ ਦੇਖਣ ਨੂੰ ਬੁਹਤ ਸਮੇਂ ਦਾ ਇੰਤਜਾਰ ਕਰਦਾ ਸੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿਚ ਰੱਖਣ ❤❤❤❤❤

  • @gurjitkaur183
    @gurjitkaur183 ปีที่แล้ว +34

    ਸ਼ੁਕਰਾਨਾ ਉਸ ਪਰਮਾਤਮਾ ਦਾ ਭੈਣ ਆਪਣੇ ਘਰ ਵਾਪਸ ਚਲੇ 🙏🏼🙏🏼

  • @jagdevsharma5913
    @jagdevsharma5913 ปีที่แล้ว +11

    ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕੀ ਆਪਾਂ ਸਾਰੇ ਰਲਕੇ ਮਦਦ ਕਰੀਏ ਵੀਰ ਗੁਰਪ੍ਰੀਤ ਵੀਰ ਦੀ

  • @swarnjeetkaurmattu1315
    @swarnjeetkaurmattu1315 ปีที่แล้ว +46

    ਗੁਰਪ੍ਰੀਤ ਸਿੰਘ ਰੱਬੀ ਰੁਹ

  • @sharnjeetkaur3907
    @sharnjeetkaur3907 ปีที่แล้ว +9

    ਵੀਰ ਜੀ ਤੁਸੀਂ ਪਲੀਜ਼ ਪਾਰੋ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ ਪਿਆਰੀ
    ਬੱਚੀ

  • @karamjitdhaliwal2672
    @karamjitdhaliwal2672 ปีที่แล้ว +23

    ਗੁਰਪ੍ੀਤ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਿਵੱਚ ਰੱਖ਼ਣ

  • @VipanjeetKaur-uc2hr
    @VipanjeetKaur-uc2hr ปีที่แล้ว +43

    ਵਾਹਿਗੁਰੂ ਜੀ ਮਾਵਾਂ ਧੀਆਂ ਨੂੰ ਖੁਸ਼ ਰੱਖਣ

  • @baljitkaur6940
    @baljitkaur6940 ปีที่แล้ว +14

    Gurpreet veer ji eh tan sachi kise chamatkaar ton ghat nhi.mai pehlan di video ch es maa dhee di condition dekhi c boht halat khrab c.te hun ehna nu tandrust dekh k boht khushi hoi. Waheguru ji mehar Karn tuhanu hmesha chardi kla vic rakhan

  • @ranjitkaur3464
    @ranjitkaur3464 ปีที่แล้ว +8

    Aahi video veere main udeek rhi si dekh ke bhut khushi hoyi

  • @punamchoudhary4255
    @punamchoudhary4255 ปีที่แล้ว +21

    Paaji tuhade sewa dekh ke bus bolan nu kuch ni reh janda🙏🙏... Satnam shree waheguru....

  • @inderjeet3625
    @inderjeet3625 11 หลายเดือนก่อน +3

    Ok ae maa hai jo pagalpan vich v apni bachchi nu gal naal laa ke rakh rahi hai , te ik o maa si jisne apni pyari jahi bachchi de mukable chitte nu choose kitta
    Wah re duniya
    Parmatma sumatt bakhshan te bhatke hoyaan nu raah dikhaon
    Waheguru ji 🙏
    From Bangalore 🙏

  • @KulwinderMaan-x5y
    @KulwinderMaan-x5y ปีที่แล้ว +17

    ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤,🙏🙏🙏

  • @simardeepkaur9575
    @simardeepkaur9575 ปีที่แล้ว +4

    Veer ji bht khushi hoyi dekh k bhenji thik hogyi ... bchi di zindgi khrab Hon toh vch gyi... veer tuhada lakh lakh dhanwad a...

  • @GurwinderSingh-ys5ic
    @GurwinderSingh-ys5ic 10 หลายเดือนก่อน +8

    ਜਿਸ ਦਿਨ ਪਹਿਲਾਂ ਵਿਡੀਉ ਦੇਖੀ ਸੀ ਕੂੜੇ ਦੇ ਢੇਰ ਵਿਚ ਰਹਿਦੀ ਸੀ ਕਿਸੇ ਨੂੰ ਵੀ ਹੱਥ ਲਾਉਣ ਨਹੀ ਦਿੰਦੀ ਸੀ ਪਰ ਅੱਜ ਗੁਰਪ੍ਰੀਤ ਬਾਈ ਤੁਹਾਡੀ ਤੇ ਉਸ ਪਰਮਾਤਮਾ ਦੀ ਮਿਹਰ ਸਦਕਾ ਅੱਜ ਸਹੀ ਆ

  • @ashoktaneja3388
    @ashoktaneja3388 ปีที่แล้ว +2

    Bhai Gurpreet Singh is doing so good deeds which is very difficult to do this time of material world. It is welfare of mankind doing by this organisation. God bless Manukhts Di seva to do work of welfare of mankind.

  • @KulwantSingh-bm5eb
    @KulwantSingh-bm5eb ปีที่แล้ว +5

    ਗੁਰਪ੍ਰੀਤ ਭਰਾ ਤੇ ਸਾਰੀ ਮਨੁੱਖਤਾ ਦੀ ਸੇਵਾ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਪਾਰੋਂ ਦੀ ਮੰਮੀ ਨੂੰ ਤੰਦਰੁਸਤ ਕਰਕੇ ਉਨ੍ਹਾਂ ਦੇ ਘਰ ਵਾਪਸ ਭੇਜਿਆ ਵਾਹਿਗੁਰੂ ਚੜ੍ਹਦੀ ਬਖਸ਼ਣ

  • @SukhdevSingh-jl5ct
    @SukhdevSingh-jl5ct ปีที่แล้ว +7

    ਤੁਹਾਡੀ ਸੇਵਾ ਸੁਸਾਇਟੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ

  • @SunitaSharma-vo6nl
    @SunitaSharma-vo6nl 2 หลายเดือนก่อน

    बहुत अचछा लगता है जब ठीक होकर जाते है भाई गुरप्रीत सिंह दिलसे सेवा करते है ।वाहे गुरू जी इन्हे तदरूसती बखशे

  • @mateenakhanum7072
    @mateenakhanum7072 ปีที่แล้ว +2

    Masha Allah,Masha Allah, Alhamdulillah,thank you sir🙏😭

  • @SandeepSingh-hs1wd
    @SandeepSingh-hs1wd ปีที่แล้ว +7

    ਬਾਈ ਬਹੁਤ ਵੱਡੀ ਸੇਵਾ ਹੈ। ਤੁਹਾਡੀ❤❤❤❤❤❤❤❤❤❤❤

  • @prabhgun3244
    @prabhgun3244 ปีที่แล้ว +3

    ਮੈਂ ਤੁਹਾਨੂੰ ਪਹਿਲੇ ਦਿਨ ਤੇ ਅੱਜ ਚ ਦੇਖ਼ ਸਕੂਨ ਮਿਲ ਗਿਆ

  • @SurajKumar-jm8qn
    @SurajKumar-jm8qn ปีที่แล้ว +6

    ਬੋਹਤ ਖੁਸ਼ੀ ਹੋਈ ਬੱਚੀ ਦੀ ਸਿਹਤ ਦੇਖ ਕੇ ਵਾਹਿਗੁਰੂ ਜੀ 🙏🏼🙏🏼🙏🏼ਬੱਚੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🏼🙏🏼🙏🏼🙏🏼🙏🏼🙏🏼

  • @satwantkaurpandha1046
    @satwantkaurpandha1046 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਜੀ ਵਾਹਿਗੁਰੂ ਜੀ

  • @AnjuSharma-it1nu
    @AnjuSharma-it1nu ปีที่แล้ว +16

    Team members ko bhagwan hamesha healthy wealthy rakhey 🏵️

  • @ashokbakshi2412
    @ashokbakshi2412 ปีที่แล้ว +2

    ਗੁਰਪ੍ਰੀਤ ਵੀਰ ਜੀ ਮੈਂ ਵੀ thaude ਵਰਗਾ ਬਣਨਾ ਚੁਣਦਾ ਹੈ ਪਰ ਮੇਰੇ ਕੋਲ ਕੁਛ ਵੀ ਨਹੀਂ ਆ 😢 ਪਰ ਜੈ ਮੈਨੂੰ ਅਗਲਾ ਜਨਮ ਇਨਸਾਨ ਬਣਕੇ ਭੇਜ ਤਾਂ thude ਵਰਗਾ ਬਣਾ ਕੇ ਭੇਜ thude ਵਰਗਾ ❤ ਦੇਵੇ thude ਵਰਗੀ ਸੋਚ ਦੇਵੇ ❤ ਵੀਰ ਜੀ ਤੁਸੀਂ ਅਲਗ ਹੀ ਇੰਨਸਾਨ ਹੋ ❤ ਸੱਚੀ ਭਾਈ ❤❤ ਵੀਰ ਅੱਜ ਦੇ ਟਾਈਮ ਚ ਆਪਣੇ ਚਾਚੇ ਤਾਏ ਤੇ ਖੁਦ ਮਾ ਪਿਓ ਨਹੀ ਕਰਦੇ ਜਿਨਾ ਤੁਸੀ ਲੋਕਾ ਲੀ ਕਰ ਰਹੇ ਹੋ ❤ ਤੁਸੀ ਖੁਦ ਭਗਵਾਨ ਦਾ ਰੂਪ ਹੋ❤

  • @VarinderSingh-xu8kr
    @VarinderSingh-xu8kr ปีที่แล้ว +6

    ਵਹੇ ਗੁਰੂ ਜੀ ਬੇਟੀ ਦੀ ਆਖਰੀ by by ਨੇ ਅੰਖਾ ਚਾ ਪਾਣੀ ਅਗੇਆ 😢❤

  • @sushiltaneja5527
    @sushiltaneja5527 ปีที่แล้ว +1

    ਤੁਹਾਡੀ ਮੇਹਿਨਤ ਸਦਕਾ ਦੋਨਾਂ ਚ ਬਹੁਤ ਬਦਲਾਅ ਆਇਆ ਹੈ। ਤੁਸੀਂ ਰਬ ਦਾ ਰੂਪ ਹੋਂ। ਅਸੀਂ ਕਲ ਸੁਪਨਿਆਂ ਦੇ ਘਰ ਗਏ ਸੀ ਪਰ ਤੁਹਾਡੇ ਦਰਸ਼ਨ ਨਹੀਂ ਹੋਏ। ਅਸੀਂ ਸਾਰਾ ਸੁਪਨਿਆਂ ਦਾ ਘਰ ਦੇਖਿਆ। ਧੰਨ ਤੁਸੀਂ ਤੇ ਧੰਨ ਤੁਹਾਡੀ ਸੇਵਾ। ਕਹਿਣ ਲਈ ਕੋਈ ਸ਼ਬਦ ਨਹੀਂ ਹਨ ।

  • @hirdapuriaasatgurlightsatg9534
    @hirdapuriaasatgurlightsatg9534 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਸਾਰੇ ਹੀ ਪ੍ਰਬੰਧਕਾਂ ਤੇ ਪਰਿਵਾਰ ਤੇ ਤੰਦਰੁਸਤੀਆਂ ਬਖਸ਼ਣਾਂ ਜੀ

  • @sukhdevsingh217
    @sukhdevsingh217 ปีที่แล้ว +5

    tuhadi mehnat nu waheguru ji ne fal laya veer ji dekh k bhot khusi hoi

  • @ranranjitsingh5637
    @ranranjitsingh5637 ปีที่แล้ว +1

    ਬਹੁਤ ਖੁਸ਼ੀ ਹੋਈ ਅਸੀ ਪਹਿਲਾ ਵੀ ਵੀਡੀਓ ਦੇਖੀ ਸੀ ਬਹੁਤ ਮਾਂਣ ਹੈ ਮਿੰਟੂ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਮਾਂ ਧੀ ਨੂੰ ਸੁਪਨੇ ਆਦੇ ਘਰ ਵਿੱਚ ਲਿਆ ਕੇ

  • @princebansal8681
    @princebansal8681 ปีที่แล้ว +1

    ਦਿਲ ਖੁਸ਼ ਹੋ ਗਿਆ ਦੇਖ ਕਿ ਕਿਇਹ ਠੀਕ ਹੋ ਗੲਏ ਪਰਮਾਤਮਾ ਮੇਹਰ ਕਰੇ

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ🙏 ਮੇਹਰਾ ਭਰੀਆਂ ਹੱਥ ਰੱਖਣਾ ਮਾਂ ਤੇ ਬੱਚੀ ਦੇ ਸਿਰ ਤੇ ਸਤਿਨਾਮ🙏 ਵਾਹਿਗੁਰੂ ਜੀ

  • @GurmeetsinghGurmeetsingh-fi1ey
    @GurmeetsinghGurmeetsingh-fi1ey ปีที่แล้ว +3

    Wahgeuru ji ka kalsa wahgeuru ji ki Fateh ji GURPEERT Singh bai ji

  • @SukhwinderSingh-qn4rj
    @SukhwinderSingh-qn4rj 2 หลายเดือนก่อน +1

    Waheguru ji mehar karan bhin te and bate te

  • @jagroopkaur8984
    @jagroopkaur8984 ปีที่แล้ว +28

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਦੋਨਾਂ ਨੂੰ ਖ਼ੁਸ਼ੀਆਂ ਬਖ਼ਸ਼ਣ 🙏🏻🙏🏻

  • @AjitSingh-hz9ze
    @AjitSingh-hz9ze ปีที่แล้ว +10

    Parmatma tuhanu lambi umr bakshan Gurpreet Singh ji 🙏🙏 Tusi rab ho 🙏 jini sewa tusi kar rahe ho koi kar nahi sakda 🙏👏🙏👍

  • @RamanJaggi-k7c
    @RamanJaggi-k7c ปีที่แล้ว +4

    Wahaguru tahnu har ik khushi dewa❤22 g

  • @desasingh7038
    @desasingh7038 ปีที่แล้ว +2

    ਧੰਨ ਹੋ ਗੁਰਪ੍ਰੀਤ ਮਿੰਟੂ ਵੀਰ ਦੁਨੀਆ ਦਾ ਭਲਾ ਕਰ ਰਹੇ ਹੋ

  • @jagdevbrar6100
    @jagdevbrar6100 ปีที่แล้ว +1

    ਵਾਹਿਗੁਰੂ ਜੀ ਛੋਟੇ ਵੀਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @ravneetsandhu4044
    @ravneetsandhu4044 ปีที่แล้ว +8

    I am very happy to see paro and her mother....god bless you brother...

  • @SurajKumar-jm8qn
    @SurajKumar-jm8qn ปีที่แล้ว +4

    ਵਾਹਿਗੁਰੂ ਜੀ 🙏🏼🙏🏼ਮੇਰੇ ਵੀਰ ਨੂੰ ਐੱਦਾ ਹੀ ਮੰਦ ਬੁਧੀ ਬੇ ਸਹਾਰਾ ਦੀ ਮੱਦਦ ਕਰਨ ਦੀ ਹਿੰਮਤ ਬਖਸ਼ਣ ਮੇਰਾ ਬਾਈ ਨੂੰ ਹਮੇਸ਼ਾਂ ਖੁਸ਼ ਰੱਖਣ ਰੱਖੇ ❤❤❤ਵੀਰੇ ਦਿਲਾ ♥️ਸੇਲੂਟ ਆ ਤੁਹਾਨੂੰ ਤੁਸੀ ਰੱਬ ਰੂਪੀ ਬੰਦੇ ਹੋ ਵੀਰੇ ❤

  • @sonuarorasonuarora790
    @sonuarorasonuarora790 ปีที่แล้ว +4

    ਠੀਕ ਤਾਂ ਬਾਈ ਜੀ ਹੁਣ ਵੀ ਨੀ ਲਗਦੀ..

  • @isupportfarmers2877
    @isupportfarmers2877 ปีที่แล้ว +7

    ਗੁਰਪ੍ਰੀਤ ਸਿੰਘ ਤੂੰ ਰੱਬ ਆ❤❤❤❤

  • @BatthSandhuaWala723
    @BatthSandhuaWala723 ปีที่แล้ว +5

    ਘਰ ਦਿਆਂ ਨੇ ਇਸਦਾ ਵਿਆਹ ਕਰਿਆ ਸੀ ਚੰਗੇ ਘਰੇ ਪਰ ਇਹ ਇਸ਼ਕ ਚ ਅੰਨੀ ਇੱਕ ਮੁਸਲਮਾਨ ਨਾਲ ਭੱਜ ਗਈ ਵਿਆਹ ਤੋਂ ਬਾਅਦ ਫਿਰ ਉਸ ਮੁਸਲਮਾਨ ਨੇ ਇਸਨੂੰ ਵਰਤ ਕੇ ਛੱਡ ਦਿੱਤਾ ਆਵਦੀ ਲਾਇਫ ਤਾਂ ਖਰਾਬ ਕਰੀ ਹੀ ਕਰੀ ਨਾਲ ਬੱਚੀ ਦੀ ਵੀ ਕਰ ਦਿੱਤੀ ਸੀ ਇਸਨੇ ਹੁਣ ਵੀ ਬੱਚੀ ਇਸਦੇ ਨਾਲ ਭੇਜ ਕੇ ਬੱਚੀ ਦੀ ਲਾਇਫ ਇੱਕ ਵਾਰ ਫਿਰ ਖਰਾਬ ਹੋਣ ਜਾ ਰਹੀ ਆ ਜੋ ਇੱਕ ਅਣਜਾਣ ਵਿਅਕਤੀ ਲਈ ਆਪਣੇ ਮਾਤਾ-ਪਿਤਾ ਤੇ ਸਾਰੇ ਪਰਿਵਾਰ ਨੂੰ ਛੱਡ ਕੇ ਘਰੋਂ ਭੱਜੀ ਹੋਈ ਏ ਉਹ ਇਸ ਬੱਚੀ ਦਾ ਤੇ ਆਵਦਾ ਕੁਝ ਨੀ ਸਵਾਰ ਸਕਦੀ ਸੱਚੇ ਪਾਤਸ਼ਾਹ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏

  • @moonv7777
    @moonv7777 ปีที่แล้ว +1

    Bhagwan aap jaise log is dharti per aur bheje jo insaniyat ko samazte ho mai monica dehradun se aap ka bahut bahut dhanyavad karti hu.aap insaan k roop mai farishte ho.

  • @gurjindertiwana2496
    @gurjindertiwana2496 ปีที่แล้ว +6

    Waheguru ji waheguru ji waheguru ji waheguru ji waheguru ji waheguru ji waheguru ji waheguru Ji ka khalsa waheguru Ji ki fateh God bless to all

  • @Karamjitkaur-g2e
    @Karamjitkaur-g2e ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurjeetSingh-ux4dx
    @GurjeetSingh-ux4dx ปีที่แล้ว +7

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਆਪਣੇ ਘਰ ਸੁਖੀ ਰਹਿਣ

  • @HarpreetSingh-il5sy
    @HarpreetSingh-il5sy ปีที่แล้ว +1

    Bohat enotnal video aj gurpreer bhaji v emotnal hundy dekhy ,wahegurji

  • @MandeepSingh-tp4fd
    @MandeepSingh-tp4fd ปีที่แล้ว

    Wahiguru Wahiguru Wahiguru Wahiguru Wahiguru Wahiguru Wahiguru g,..

  • @AnjuSharma-it1nu
    @AnjuSharma-it1nu ปีที่แล้ว +2

    Bhagwaan ji sb ka bhala karna 🌹🌹💐🌹🏵️💐🏵️💐🏵️💐🏵️💐🏵️💐🏵️💐

  • @lalisidhu8108
    @lalisidhu8108 ปีที่แล้ว +6

    ਵਾਹਿਗੁਰੂ ਮੇਹਰ ਕਰੇ ਮਾਂ ਬੇਟੀ ਤੇ

  • @deepisaggudeepisaggu6683
    @deepisaggudeepisaggu6683 ปีที่แล้ว +4

    Waheguru je. Gose Pak je Maher karn

  • @BalvirSingh-kz3uf
    @BalvirSingh-kz3uf ปีที่แล้ว +2

    ਵਾਹਿਗੁਰੂ ਜੀ ਤੰਦਰੁਸਤੀ ਦੀ ਦਾਤ ਬੱਖਸੀ ਭੈਣ ਨੂੰ ਜੀ

  • @BalwinderKaur-dk4xl
    @BalwinderKaur-dk4xl ปีที่แล้ว +6

    Waheguru ji maher kern sister ji and beti ta God bless you brother ji and all team members de thanks ji 🙏🙏🙏🙏🙏♥️♥️♥️♥️♥️

  • @dilbagsinghdilbag4198
    @dilbagsinghdilbag4198 ปีที่แล้ว +3

    Guru sahib di kirpa hai sari

  • @bhupinder9954
    @bhupinder9954 2 หลายเดือนก่อน

    Gurpreet ji very very very thanks insano m abhi bhagwan hai aap bahut bahut achcha kaam kar rahe hai ji

  • @AmarjitKaur-xh3so
    @AmarjitKaur-xh3so 4 หลายเดือนก่อน

    ❤ਰੱਬ ਦੇਖਿਆ ਹੈ ਮਿਟੂ ਵੀਰ ਜੀ ਰੱਥ ਹੈ❤

  • @navmehta7841
    @navmehta7841 ปีที่แล้ว +5

    Veer tuhadi kiti madad naal do zindgiya bach gayeya .waheguru tuhadi umar lambi kare

  • @gurmailsingh4750
    @gurmailsingh4750 ปีที่แล้ว +3

    ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏🙏

  • @kuldeepgrewal8981
    @kuldeepgrewal8981 ปีที่แล้ว +3

    Gurpreet veer Ji you are great 💯💯💯🙏🙏

  • @jindugill2203
    @jindugill2203 ปีที่แล้ว

    ਸਾਡੇ ਲਈ ਤੁਸੀਂ ਅੱਜ ਦੇ ਨਾਨਕ ਓ ਵੀਰ ਜੀ।🙏🏻

  • @rajjoshah1846
    @rajjoshah1846 ปีที่แล้ว +3

    ਰਾਜੂ ਸ਼ਾਹ ਸਾਨੀਪੁਰ 🌾🙏🙏🌾🕋🤲🤲🌾👏👏🌾❤️👍

  • @RavinderSingh-ez6us
    @RavinderSingh-ez6us ปีที่แล้ว +3

    Waheguru satbhudhi bakshi paro di ma nu 15:10 15:10

  • @sharnjitkaur3081
    @sharnjitkaur3081 ปีที่แล้ว +1

    Salute aa veer ji nu jisne parro di dekh rekh kitte haa

  • @Gkh979
    @Gkh979 ปีที่แล้ว

    Well done veer ji🎉🎉🎉bhut vadiya waheguru mehar kare..

  • @sanyachopra5838
    @sanyachopra5838 ปีที่แล้ว +3

    😢😢😢 wheguru ji mehar krn bacho ,veer te maa te 😢

  • @DAVINDERSINGH-ry5vk
    @DAVINDERSINGH-ry5vk ปีที่แล้ว +4

    Waheguru ji kirpa karyo maba tiya khush ren

  • @AnjuSharma-it1nu
    @AnjuSharma-it1nu ปีที่แล้ว +15

    Bhagwaan ji Gurpreet Singh Ji ko hamesha healthy wealthy rakhey 🏵️💐🌹🏵️💐🏵️💐🏵️💐🏵️💐🏵️💐🏵️💐

  • @satwindersingh4158
    @satwindersingh4158 ปีที่แล้ว

    Gurpreet Singh Ji parmatma chardi kla bakhshe tuhanu 🎉

  • @AnjuSharma-it1nu
    @AnjuSharma-it1nu ปีที่แล้ว +4

    Waheguru ji ka Khalsa
    Waheguru ji ki Fateh

  • @harbhajankaur4405
    @harbhajankaur4405 ปีที่แล้ว

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ

  • @AmrinderSidhu104
    @AmrinderSidhu104 ปีที่แล้ว +5

    ਵਾਹਿਗੁਰੂ ਜੀ 🙏

  • @bholubatth1982
    @bholubatth1982 6 หลายเดือนก่อน +1

    Veer dil kush ho gaya

  • @oyefukre3719
    @oyefukre3719 ปีที่แล้ว +3

    🙏waheguru ji mehr kri sabte❤

  • @japjottoor8020
    @japjottoor8020 ปีที่แล้ว +2

    ਵਹਿਗੁਰੂ ਜੀ ਵੀਰ ਜੀ ਤੇ ੳਹਨਾ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਉਮਰਾਂ ਲੰਮੀਆਂ ਕਰਨੀਆਂ

  • @Skwp1zq
    @Skwp1zq ปีที่แล้ว

    ਬਹੁਤ ਖੁਸ਼ੀ ਹੋਈ ਹੁਣ ਠੀਕ ਹੋ ਗਏ🎉🎊

  • @jaiveersingh9420
    @jaiveersingh9420 ปีที่แล้ว +1

    ਗੁਰਪ੍ਰੀਤ ਸਿੰਘ ਬਾਈ ਦਾ ਸਭਾ ਬਹੁਤ ਵਧੀਆ

  • @HarjeetSinghGill1
    @HarjeetSinghGill1 ปีที่แล้ว +3

    ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻

  • @SurinderSingh-xz3vj
    @SurinderSingh-xz3vj ปีที่แล้ว +1

    Veer ji boht boht dhanwaad ji thuada tusi narak cho kad k swarg cho pejiya God bless u ji

  • @ravideepsingla9600
    @ravideepsingla9600 ปีที่แล้ว

    This great man broght abig change in the lives of mother -daughter. I am grateful for his all efforts & services .

  • @tahirhussain4051
    @tahirhussain4051 ปีที่แล้ว +1

    Masha ALLAH wonderful good job done keep it up stay safe and blessed all of you ever ever ever.

  • @jagdishbahia9162
    @jagdishbahia9162 ปีที่แล้ว +4

    Waheguru ji maa Batti te Maher kareo ji 🙏🙏🙏🙏🌹❤️🌹❤️🌹❤️🌹❤️

  • @baljeetwarraich7599
    @baljeetwarraich7599 ปีที่แล้ว +3

    Jo kam veerji tusi kr rhe o koi ni kr skda ...waheguru tuhanu chardikala ch rkhe

  • @sukhbirkaur7838
    @sukhbirkaur7838 ปีที่แล้ว +4

    May god bless Paro and her mother. Best of luck

  • @jandoriya81
    @jandoriya81 ปีที่แล้ว

    Bahut khushi hui ji ehna bachiya nu theek dekh ke.. gurpreet paji tuhade charna te namaskar hai ji 🙏

  • @sukhdhaliwal3135
    @sukhdhaliwal3135 10 หลายเดือนก่อน

    waheguru ji waheguru ji waheguru ji waheguru ji waheguru ji

  • @KamalJot-dd7xm
    @KamalJot-dd7xm ปีที่แล้ว

    Shukrana Shukrana Mere Waheguru🙏🙏❤😊 god bless you

  • @smartphonedoctor1242
    @smartphonedoctor1242 ปีที่แล้ว +3

    Waheguru ji kirpa rakhe is ma beti te

  • @santoshbamrah3399
    @santoshbamrah3399 2 หลายเดือนก่อน

    Waaaaah mere waheguru. Teri leela🎉🎉

  • @r_deep1573
    @r_deep1573 ปีที่แล้ว +3

    Beti boht pyari aa bss waheguru kre hun thik rahe bachi v te mother v❤❤

  • @SinghSingh-m6n
    @SinghSingh-m6n 29 วันที่ผ่านมา

    Paro putt luvvv uuu.or Sadi bhen nu v bhut Sara payar

  • @abhilashadutta5538
    @abhilashadutta5538 5 หลายเดือนก่อน

    Paro te paro d maa hmesha khush rehn.

  • @sangeetathakur5354
    @sangeetathakur5354 ปีที่แล้ว +3

    Waheguru Ji Mehar paraa Hath Rakhna ji man beti ta