Manukhta di sewa ਅਨੋਖੀ ਘਟਨਾ ਪੰਜਾਬ ਦੀ ਦੇਖੋ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab
ฝัง
- เผยแพร่เมื่อ 9 ธ.ค. 2023
- Manukhta di sewa ਅਨੋਖੀ ਘਟਨਾ ਪੰਜਾਬ ਦੀ ਲਾਲਚੀ ਧੀ ਨੇ ਆਪਣੀ ਵਿਧਵਾ ਮਾਂ ਲਈ ਬੂਹੇ ਕੀਤੇ ਬੰਦ - spmediapunjab
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#spmediapunjab #piticlive #manukhtadisewa
ਮਾਂ ਜ਼ਿੱਦਾਂ ਮਰਜ਼ੀ ਲੈ ਜਾਓ ਪਰ ਪੈਸਾ ਸਾਰਾ ਮੈਂ ਲੈਣਾ …..ਲੱਖ ਲਾਹਨਤ ਐਸੀ ਧੀ ਦੇ ।
KALYUG
ਸਹੀ ਗੱਲ ਆ ਬਾਈ, ਧੀ ਦੀ ਆਹ ਗੱਲ ਸਿੱਧਾ ਸੀਨੇ ਚ ਵੱਜੀ ਕਿ ਖੂਨ ਏਨਾ ਸਫੇਦ ਹੋ ਗਿਆ!😢
Videos dekh ke rona aa gya maa nl eda krdi pyi ek dhee 😢😢
Oh v buddi hou gi kade
ਸੁਣ ਕੇ ਰੌਂਗਟੇ ਖੜ੍ਹੇ ਹੋ ਗਏ 😢😢
ਇਸ ਕੁੜੀ ਨੂੰ ਪੈਸਾ ਬਿਲਕੁਲ ਨਹੀ ਮਿਲਣਾ ਚਾਹੀਦਾ ਸਗੋਂ ਪੈਸਾ ਕਿਸੇ ਸਸਥਾੰ ਨੂੰ ਦੇ ਦਿਤਾ ਜਾਵੇ
ਅੱਜ ਇਸ ਮਾਂ ਦੀ ਧੀ ਨੇ ਪੰਜਾਬੀ ਕਹਾਵਤ ਹੀ ਝੂਠੀ ਕਰ ਤੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁਖ ਵੰਡਓਦੀਆ ਨੇ
Sahi gall veere
Hnjii Veer ji bilkul😔
Hanji sahi gal a bilkul 😢
Aaj kal Diya tiya maa baap nalo put bahuya nu tadva ke baad vich maa baap vi ni dekh. Diya
ਇਹੋ ਜਿਹੀ ਧੀ ਰੱਬ ਕਿਸੇ ਨੂੰ ਨਾ ਦੇਵੇ। ਐਨੀ ਲਾਲਚੀ ਧੀ ਮਾਂ ਨੂੰ ਵੀ ਸੰਭਾਲੇ। ਧੰਨਵਾਦ ਗੁਰਪ੍ਰੀਤ ਵੀਰ ਦਾ ਜੁੱਗ ਜੁੱਗ ਜੀਵੇ ਵੀਰ।
ਦੋਰਫਿੱਟੇ ਮੁੰਹ ਇਹੋ ਜਿਹੀ ਧੀ ਦੇ ਜੋ ਮਾਂ ਦੀ ਨਹੀਂ ਹੋਈ ਉਹ ਹੋਰ ਕਿਸੇ ਦੀ ਕੀ ਹੋਊ
Fite mu
ਜਿਸ ਜਗ੍ਹਾ ਤੇ ਕਿਸੇ ਦੀ ਮਦਦ ਲਈ ਵੀਰ ਗੁਰਪ੍ਰੀਤ ਸਿੰਘ ਜੀ ਚਲੇ ਜਾਂਦੇ ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਰੱਬ ਆਪ ਥੱਲੇ ਉਤਰ ਕੇ ਆ ਗਿਆ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏
❤❤
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤ waheguru ji waheguru ji waheguru ji waheguru ji
Right brother 🙏🙏
ਬਿਲਕੁੱਲ ਸਹੀ 🙏🏼
Waheguru ji
ਫਿਟ ਲਾਹਣਤ ਐਸੀ ਧੀ ਦੇ ਜਿਹੜੀ ਪੈਸਾ ਪੈਸਾ ਕਰਦੀ ਆ ਮਾਂ ਨੀ ਪਿਆਰੀ ਪੈਸਾ ਪਿਆਰਾ ਹੋ ਗਿਆ
ਇਹ ਕੁੜੀਆ ਨੁ ਪੇਸਾ ਚਾ੍ਹੀਦਾ ਮਾ ਨਹੀ ਜਰੁਰੀ ਲੱਖ ਲਾਨਤ ੲਹੇ ਜਹੀ ਅਲਾਦ ਦੇ ਵੀਰ ਦਾ ਬਹੁਤ ਧਨਵਾਦ ਵਾਹਿਗੁਰੂ ਸਤਿਨਾਮ
ਕਿਦਾਂ ਦੀ ਧੀ ਹੈ ਮੈਨੂੰ ਪੈਸਾ ਮਿਲਣਾ ਚਾਹੀਦਾ ❤ਪੈਸਾ ਮਿਲਣਾ ਚਾਹੀਦਾ❤ ਤੂੰ ਨਾ ਰੱਜੀ ਪੈਸੇ ਨਾਲ
ਬੇਟੀ ਦੀ ਸੁਣ ਲਓ ਆਵਾਜ਼ ਮਾਂ ਨੂੰ ਸਾਂਭਣਾ ਨਹੀ ਸਿਰਫ਼ ਪੈਸੇ ਮੈਂ ਲੈਣੇ ਨੇ । ਬਹੁਤ ਅਫਸੋਸ ਹੈ ਬੇਟੀਆਂ ਸੇਵਾ ਸੰਭਾਲ ਕਰਦੀਆਂ ਹਨ ਆ ਉਲਟਾ ਹੋਇਆ ਪਿਆ। ਬਹੁਤ ਸ਼ਰਮ ਵਾਲੀ ਗੱਲ ਹੈ ।
Bilkul thik
ਤੂੰ ਪੈਸਿਆਂ ਦੀ ਢੇਕੀ ਲਗਦੀ ਹੈ ਕੁਤੀ ਜਾਤ ਜੇ ਮਾਂ ਆਈ ਫੇਰ ਹੀ ਤੂੰ ਆਈ ਚਗਲ ਕਿਸੇ ਥਾਂ ਦੀ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦੀ ਬੇਗਾਨੀ ਮਾਂ ਤੇਰੀ ਕੀ ਲਗੂਗੀ😢😢
KALYUG
Veer end ehda b mada hona hi hona.sade pind 3 Veera ne maa baap nehi samde c maa baap da bura hal c .Aaj oh b tadaf rahe ne jawak uhna de nashe Khan lag ge .rab sab dekhda
ਪੈਸੇ ਵੀ ਤੂੰ ਲੈ ਲੈਣੇ , ਕੀੜੇ ਵੀ ਤੈਨੂੰ ਹੀ ਪੈਣੇ , ਇਹ ਵੀ ਯਾਦ ਰੱਖਣਾ, ਰੱਬ ਦੇ ਘਰ ਦੇਰ ਆ ਅੰਧੇਰ ਨਹੀਂ
ਸਾਂਭ ਸੰਭਾਲ ਕਰਨ ਵਾਲਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ
Lakh di lagnat waheguru kare tu ah paise nal kadi sukh naa maan sake ada di gandi dhee rab kise nu na deve marja nak dob k 😡😡
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ
Bai ji rab ta hai hi nahi j hega ta dalleya di spot ch hai
ਜਦ ਤੂੰ ਆਪਦੀ ਮਾਂ ਨੂੰ ਸਾਂਭ ਸਕਦੀ ਕੋਤੀਏ ਜਹਾਨ ਦੀ ਏ ਤੂੰ ਸੱਸ ਨੂੰ ਕਿੱਥੋਂ ਸਾਂਭ ਲੈਂਗੀ ਕਿੜੇ ਤੇਰੇ ਵੀ ਪੈਣੇ ਆ ਇਸ ਉਮਰ ਚ ਗੱਲਾਂ ਯਾਦ ਰੱਖੀ ਲਾਹਣਤਾਂ ਤੇਰੇ ਵਰਗੀ ਜੰਮਣ
Sai kea ji tusi
Right
👍🙏
ਓਹ ਮਰਜੋ
ਮੈਂ ਰੱਬ ਅੱਗੇ ਅਰਦਾਸ ਕਰਦਾ ਭਾਈ ਸਾਹਿਬ ਨੂੰ ਹਮੇਸ਼ਾ ਸਲਾਮਤ ਰੱਖੇ ਵਾਹਿਗੁਰੂ
ਗੁਰਪ੍ਰੀਤ ਬੇਟਾ ਜੁਗ ਜੁਗ ਜੀਓ ਧੰਨ ਹੈ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਬੇਟਾ ਤੈਨੂੰ ਢੇਰ ਸਾਰੀਆਂ ਦੁਆਵਾਂ ਲੰਬੀ ਉਮਰ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਾ ਵਾਹਿਗੁਰੂ ਅੱਗੇ 🙏🙏❤️
😢😢😢 ਵਾਹਿਗੁਰੂ ਜੀ ਮੱਤ ਬਖਸ਼ੀ ਇਹੋ ਜਿਹੇ ਲੋਕਾਂ ਨੂੰ ਲੱਖ ਦੀ ਲਾਹਨਤ ਹੈ ਕੁੜੀਏ ਤੈਨੂੰ
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਦੀ ਸੇਵਾ ਨੂੰ ਸਲੂਟ ਹੈ ਜੀ
ਹੇ ਰੱਬਾ ਇਹੋ ਜਿਹੀਆਂ ਧੀਆਂ ਕਿਸੇ ਦੁਸ਼ਮਣਾਂ ਨੂੰ ਵੀ ਨਾਂ ਦੇਵੀ ਕਿੱਡੀ ਘਟੀਆ ਪੈਸਾਂ ਚਾਹੀਦਾ ਪਰ ਮਾਂ ਨਹੀਂ
ਵਾਓ ਮੇਰੇ ਯਾਰ ਰੱਬਾ ਤੇਰੇ ਰੰਗ ਲਿਆ ਰਹੇ ਵਾਹਿਗੁਰੂ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇਹਨੂੰ ਤੱਤੀ ਵਾਹ ਨਾ ਕਿਸੇ ਦੀ
ਵਾਹਿਗਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਜਿਉਂਦੇ ਵੱਸਦੇ ਰਹੋ ਗੁਰਪ੍ਰੀਤ ਵੀਰ ਜੀ.. ਮਹੱਲੇ ਵਾਲਿਆਂ ਨੂੰ ਸਲਾਮ..ਰੇਣੂ ਸੇਠ ਜੀ ਨੂੰ ਢੇਰ ਦੁਆਵਾਂ.
ਇਹ ਕਹਿੰਦੀ ਹੈ ਮੈਂ ਮਰੀ ਨਹੀਂ ਤੱਕੂੰ ਉਸ ਦਿਨ ਹੀ ਮਰ ਗਈ ਸੀ ਜਦੋਂ ਤੇਰੀ ਮਾਂ ਰੁਲ ਰਹੀ ਸੀ ਇਹ ਪੈਸਾ ਜੋ ਵੀ ਸਰਕਾਰ ਦੇ ਖਾਤੇ ਵਿੱਚ ਹੀ ਵਾਪਸ ਚੱਲਿਆ ਜਾਵੇ ਸੇਵਾ ਨਹੀਂ ਕਰ ਸਕਦਾ ਪਰ ਪੈਸਾ ਜ਼ਰੂਰ ਚਾਹੀਦਾ ਸੱਸ ਆਪਣੀ ਮਾਂ ਰੁਲ ਰਹੀ
ਕੁਲਜੁਗ ਹੈ ਪੈਸਾ ਤਾ ਲੈਣਾ ਪਰ ਮਾਂ ਨਹੀਂ ਸਾਂਭਣੀ ਇਸੇ ਤਰਾਂ ਇਸੇ ਕੁੜੀ ਨਾਲ ਹੋਣਾ ਜਗੋ ਇਸ ਗਾ ਟਾਇਮ ਆਇਆ ਇਹੋ ਨਾਲ ਵੀ ਇਸ ਦੇ ਬੱਚੇ ਜ਼ਰੂਰ ਕਰਨਗੇ
Bilkul sahi keh😢
ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮਾਤਾ ਜੀ ਨੂੰ ਤੰਦਰੁਸਤੀ ਬਖ਼ਸ਼ਦੇ ਮਾਤਾ ਜੀ ਆਪਣੀ ਮਰਜ਼ੀ ਅਨੁਸਾਰ ਇਹ ਪੈਸਾ ਜਿਹਨਾਂ ਮਰਜ਼ੀ ਦੇਣ
ਪੱਚੀ ਲੱਖ ਲੇਕੇ ਤੂ ਵੀ ਬੈਂਕ ਰੱਖ ਛੱਡ ਤਾ ਕੀ ਕਲ ਨੂੰ ਤੇਰੇ ਬੱਚੇ ਤੈਨੂੰ ਏਵੇ ਭੇਜਣ। ਗੇ ਇਕ ਹੱਥ ਕਰ ਪ੍ਰਸਾਦ ਤੈਨੂੰ ਦੁਗਣਾ ਮਿਲੁ😢😢😢😢
ਗੁਰਪ੍ਰੀਤ ਵੀਰ ਤੇਰੀ ਸੇਵਾ ਸੱਚਮੁੱਚ ਮਨੁੱਖਤਾ ਦੀ ਸੇਵਾ ਹੈ। ਤੁਹਾਡੀ ਸੇਵਾ ਦੇਖਕੇ,ਤੁਹਾਡੀ ਵਡਿਆਈ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ । ਕਈ ਵਾਰ ਤਾਂ ਲਗਦਾ ਰੱਬ ਹੀ ਧਰਤੀ ਆ ਪਹੁੰਚਿਆ ਹੈ। ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ।
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹਿਣ ਗੁਰਪ੍ਰੀਤ ਵੀਰ ਜੀ 🙏🙏🙏🙏🙏
ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਬੇਟਾ ਜੀ।
ਵਾਹਿਗੁਰੂ ਕਿਰਪਾ ਕਰਨਗੇ ਇਸ ਧੀ ਨੂੰ ਇਹੋ ਦਿਨ ਵਿਖਾਵੇ
ਇਸ ਮੁਹੱਲੇ ਵਾਲਿਆਂ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜਿਨਾਂ ਨੇ ਮਾਤਾ ਜੀ ਦੀ ਸੇਵਾ ਸੰਭਾਲ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ
ਪਰਮਾਤਮਾ ਤੰਦਰੁਸਤੀ ਬਖਸ਼ੇ ਪੂਰੀ ਟੀਮ ਨੂੰ🙏🙏
ਕੀ ਬਣੂ ਦੁਨੀਆ ਦਾ ਖੂਨ ਹੀ ਸਫੇਦ ਹੋ ਗਿਆ ਜਿਸ ਨੇ ਦੁਨੀਆ ਦਿਖਾਈ ਉਸ ਨੂੰ ਆਪਣੇ ਘਰ ਉਸਦੇ ਬੱਚੇ ਹੀ ਮਾਂ ਪਿਉ ਨੂੰ ਛੱਡਕੇ ਚਲੇ ਜਾਂਦੇ ਹਨ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੇ ਗੁਰਪ੍ਰੀਤ ਜੀ ਤੇ, ਇਹ ਜਿਹੀ ਧੀ ਨੂੰ ਅਕਲ, ਦੇਵੇ
ਅਸੀਂ ਇਕੱਲੇ ਪੁੱਤਰਾਂ ਨੂੰ ਕਹਿ ਦਿੰਦੇ ਹਾਂ ਪਰ ਪੁੱਤਰਾਂ ਪਿੱਛੇ ਨੂੰਹਾਂ ਵੀ ਹੁੰਦੀਆਂ ਹਨ ਜਿਹੜੀਆਂ ਪੁੱਤਰਾਂ ਨੂੰ ਮਜਬੂਰ ਕਰਦੀਆਂ ਹਨ ਅਤੇ ਉਹ ਹੀ ਧੀਆਂ ਵੀ ਹੁੰਦੀਆਂ ਹਨ ਜਿਹੜੀਆਂ ਮਾਂ ਬਾਪ ਦੇ ਦੁੱਖ ਵੰਡਾਉਦੀਆਂ ਹਨ
ਮੇਨ ਗੱਲਾਂ ਇਹ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ ਬੇਸ਼ੱਕ ਉਹ ਮਾਂ ਹੈ ਸੱਸ ਹੈ ਨਣਦ ਹੈ ਨੂੰਹ ਹੈ ਭਰਜਾਈ ਹੈ ਭੈਣ ਹੈ ਜੇ ਔਰਤਾਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣ ਲਗ ਜਾਣ ਤਾਂ ਮਰਦ ਆਪਣੇ ਆਪ ਸਮਝ ਜਾਣ
ਘਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਕਿ ਔਰਤਾਂ ਇੱਕ ਦੂਜੇ ਦੀ ਕਿੰਨੀ ਕੁ ਮਦਦ ਕਰਦੀਆਂ ਹਨ ਹੋਰ ਰਿਸ਼ਤੇ ਦਰਾਣੀ ਜਠਾਣੀ ਦੇ ਜੋ ਕਿਸਮਤ ਨਾਲ ਹੀ ਪਿਆਰ ਵਾਲੇ ਮਿਲਦੇ ਹਨ
ਗੁਰਪ੍ਰੀਤ ਸਿੰਘ ਸਾਹਿਬ ਜੀ ਇਨ੍ਹਾਂ ਜਿਗਰਾਂ ਤਾਂ ਉਸ ਰੱਬ ਵਿਚ ਹੀ ਹੋ ਸਕਦਾ। ਜਿਗਰੇ ਨਾਂ ਮਿਲਣ ਬਾਜ਼ਾਰੋਂ 😢
Parmatma thuanu bhot khushia dewe ❤
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਰੱਖਣ,🙏 ਵੀਰੇ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਰੋਣਾ ਆਉਂਦਾ 😢 ਪਤਾ ਨਹੀਂ ਲੋਕ ਕਿਉਂ ਐਵੇਂ ਕਰਦੇ ਨੇ
ਸੰਸਾਰ ਦਾ ਤਾਣਾ ਬਾਣਾ ਉਲਝ ਚੁੱਕਾ ਹੈ ਧਰਮ ਦੇ ਨਾਂ ਲੋਕਾਂ ਨੂੰ ਲੜਾਇਆ ਜਾਂਦਾ ਲਾਹਾ ਲੈਣ ਵਾਲੇ ਲਾਹਾ ਲੈ ਜਾਂਦੇ ਨੇ ਲੋਕਾਂ ਨੂੰ ਇਨਸਾਨੀਅਤ ਦਾ ਸੁਨੇਹਾ ਕੋਈ ਨਹੀਂ ਦਿੰਦਾ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਏਨਾ ਪਿਆਰ ਕਰਦੇ ਓ ਇਨਸਾਨੀਅਤ
Waheguru ji mehar kari supneya de ghar te
ਲਾਹਨਤ ਆ ਇਹੋ ਜਿਹੀ ਧੀ ਉੱਤੇ
ਪੈਸਾ...ਪੈਸਾ...ਪੈਸਾ❕🔥
ਵਾਹਿਗੁਰੂ ਵਾਹਿਗੁਰੂ ਜੀ ❤️
ਵੀਰ ਜੀ ਧੰਨ ਹੋ ਤੁਸੀਂ ❤❤❤
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਮਿਹਰ ਕਰਨੀ
Vah Rab De. Faristeo Very Good Vehguru Tuhade Privaran nu Tandrusti deve
ਵਾਹ ਧੀਏ ਪਰਮਾਤਮਾ ਤੈਨੂੰ ਖੁਸ਼ ਰੱਖੇ ll
Malaka mehr rakhi.❤
Jeonde roop vich rab ne Gurpreet veer..God bless u always dear..
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏 😢
ਕਾਸ਼,,,,ਸਮਾਜ ਵਿੱਚ ਆਵੇ ਸੁਧਾਰ,,,,,ਕਿਸੇ ਨੂੰ ਨਾ ਜਾਣਾ ਪਵੇ,,,,ਸੁਪਨਿਆ ਦੇ ਘਰ।।ਸਭ ਨੂੰ ਮਿਲੇ,,,,ਕੰਮ ਦਾ ਹੱਕ,,,,,ਹੋਵੇ ਨਾ ਕੋਈ,,,,ਵੀ ਕਦੇ ਆਪਣੇ ਪਰਿਵਾਰ ਤੋ ਵੱਖ।।ਰੱਬ ਰੂਪੀ ਰੂਹਾਂ ਨਾ ਹੋਣ ਵਿਚਾਰਿਆ,,,,,ਸਭ ਸਮਝਣ,,,,ਆਪਣੇ ਪਰਿਵਾਰਾਂ,,,ਤੇ ਬਜ਼ੁਰਗਾਂ ਲਈ,,,ਜੁੰਮੇਵਾਰੀਆਂ।।🙏🏼🙏🏼🙏🏼🙏🏼ਰੱਬ ਰਾਖਾ ਸਭ ਦਾ।।
ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖ਼ਸ਼ੇ ਵੀਰ ਜੀ ! ਤੁਹਾਡੇ ਵਰਗੀ ਨਿਸ਼ਕਾਮ ਸੇਵਾ ਕੋਈ ਵਿਰਲਾ ਕਰ ਸਕਦਾ ਹੈ । ਮਾਤਾ ਦੀ ਧੀ ਨਿੱਕੇ ਪੈਸੇ ਦੀ ਵੀ ਹੱਕਦਾਰ ਨਹੀਂ ।
ਸਾਰੀ ਟੀਮ ਅਤੇ ਭੈਣ ਰੇਨੂ ਸੇਠ ❤❤❤
Waheguru ji 🙏
Waheguru waheguru ji tuhanu hamisha khus rakhe gbu waheguru
ਵਹਿਗੁਰੂ ਜੀ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏🏻
ਵਾਹਿਗੁਰੂ ਜੀ ਬਹੁਤ ਬਹੁਤ ਮੇਹਰ ਕਰੀ ਦਾਤਿਆ।
ਵਾਹਿਗੁਰੂ ਜੀ ਮੇਹਰ ਕਰਨ ਜੀ ਏਸ ਮਾ ਤੇ ਜੀ 🙏🙏🙏🙏🙏💔💔😥😥😭😭
ਬਾਈ ਜੀ ਧੰਨਵਾਦ ।ਤੁਸੀਂ ਬਹੁਤ ਮਿਹਨਤ ਕੀਤੀ ਹੈ ।ਸਲਾਮ ਕਰਦੇ ਹਾ।ਲੋਕਾ ਨੂੰ ਪੈਸੇ ਦੀ ਥਾ ਖਾਣ ਪੀਣ ਦੀ ਵਸਤੂ ਦੇਣੀ ਚਾਹੀਦੀ ਸੀ ਨਾ ਕਿ ਪੈਸੇ? ਲੜਕੀ ਦੀ ਜਮੀਰ ਹੀ ਮਰ ਗਈ ਕੀ ਕੀਤਾ ਜਾਵੇ।
Waheguru ji mintu veer di lambi umar kriyo
ਹਰਦੂਲਾਹਨਤ ਇਹੋ ਜਿਹੀ ਧੀ
ਦੇ
Dhanvad veer g
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਿਟੇ ਮੂੰਹ ਇਹੋ ਜਿਹੇ ਬਚਿਆਂ ਦਾ ਜੋ ਪੈਸਾ ਚਾਹੀਦਾ ਪਰ ਮਾਂ ਨਹੀ ਚਾਹੀਦੀ ਵਾਹਿਗੁਰੂ
Waheguru ji aap ji di poori team nu chardikla ch rakhe
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ❤❤❤❤❤
Tuc eho je ਲੋਕਾਂ ਨੂੰ ਛੱਡ ਕਿਉ ਜਾਨੇ ਆ ਜੇ ਇਕ ਅੱਧੇ ਦੀ ਪ੍ਰਾਪਰਟੀ ਓਹਨਾ ਨੇ ਬੱਚਿਆਂ ਨੂੰ ਨਾ ਦੇਵੋ ਤਾਂ ਆਪੇ ਡਰ ਪਵੇ ਇਹਨਾਂ ਨੂੰ ਇਹ ਤੁਹਾਡੀ weak point aa। Vadde veer eda naa krea kro parperty japt kreaa kro taa dar pena ehna nu
Very nice veerjji
🌹 Sat Naam Shri Wahe Guru Ji 🌹
Long live the Gurpreet beta
ਇਕ dhee ho k kehdi pesa hi mainu ਚਾਹੀਦੇ sas nu ਦੇਖਣਾ par maa nu nhi ਰੱਬਾ eho ਜਹੀ kise nu na deve ਨਾ ਦੇਵੇ ਉਹ ਠੀਕ aa
Je is mata nu sab Lendi Ohno waheguru ne sab Baksh Dena c
You work so hard, no one in this world work like this☝️🙏
ਮੈਂ ਬੜਾ ਹੀ ਪਸੰਦ ਕਰਦਾ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਸੱਭ ਨੂੰ,, ਪਰ ਪਤਾ ਨਹੀਂ ਕਿਉਂ ਮੇਰਾ ਖਿਆਲ ਕਹਿੰਦਾ ਕੀ ਮਾਤਾ ਜੀ ਦੀ ਮੋਹਲੇ ਵਿੱਚ ਵੀ ਲੋਕ ਪੂਰੀ ਸੇਵਾ ਕਰ ਰਹੇ ਸਨ,, ਇੰਨਾ ਨੂੰ ਐਥੇ ਹੀ ਰਹਿਣਾ ਚਾਹੀਦਾ ਸੀ ਜੀ,,ਐਥੇ ਖੁਸ਼ ਸੀ ਓਹ ਲੋਕ ਬੀ ਮਦਤਗਾਰ ਸਨ ਅੱਛੇ ਸਨ,,ਆਖਰੀ ਸਾਹ ਬੀ ਐਥੇ ਹੀ ਗੁਜ਼ਾਰਨੇ ਚਾਹੀਦੇ ਸਨ ਇਨ੍ਹਾਂ ਨੂੰ,,🙏🏻🙏🏻🙏🏻🙏🏻🙏🏻 ਬੱਸ ਕੁੱਲੀ ਨੂੰ ਮੁਰੰਮਤ ਦੀ ਲੋੜ ਸੀ,,ਬਾਕੀ ਬੋਤ ਵਧੀਆ ਸੀ,,ਚਲੋ ਮਾਲਕ ਇੰਨਾ ਦਾ ਖੂਬ ਦਿਲ ਲਵਾਵੇ ਸੁਪਨਿਆਂ ਦੇ ਘਰ 🙏🏻🙏🏻🙏🏻🙏🏻🙏🏻
Muhlla wale sister ji te brother ji di soch bahut changi aa ji dhanwad ji mata ji tan bilkul hi baght hi hai ji
Rab chadthe kala c rakhi Gurpreet bhai nu
वेरी वेरी नाइस बेटा
ਵਾਹਿਗੁਰੂ ਜੀ ਪੈਸਾਂ ਪੈਸਾਂ ਕਰ ਰਹੀ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ
ਲਖ ਦੀ ਲਹਾਨਤ ਹੈ ਤੇਰੀ ਵਰਗੀ ਧੀ ਤੇ ਬੇਸ਼ਰਮ ਪੈਸਾ ਨਾਲ ਲੈ ਕੇ ਮਾਰਜੀ ਜੋ ਆਪਣੀ ਮਾਂ ਦੀ ਨਹੀਂ ਉਹ ਹੋਰ ਕਿਸੇ ਦੀ ਨਹੀ
Very true 😢
Wsheguru ji waheguru ji🙏🏻🙏🏻
Gurpreet veer ji de roop vich rab app dunia te aya
ਭਾ ਜੀ ਮਿਉਜ਼ਿਕ। ਨਾ ਵਜਾਈਆਂ ਕਰੋਂ ਪਤਾ ਨਹੀਂ ਲੱਗਦਾ
ਵਾਹਿਗੁਰੂ ਜੀ ਸਭ ਦਾ ਭਲਾ ਕਰੀ ਜੀ
Waheguru ji
Aag lge eho jehi dhee nu agg lgi aa nota di
Waheguru g app aee
Wmk
Veer ji bhut vadia kam kita tusi, Mata di Ladki nu 1 Paisa nahi miln dana, 🙏🙏🙏
ਇਹ ਇਸਦੀ ਕੁੜੀ ਨਹੀਂ ਸਗੋਂ ਕੋਈ ਪਿਛਲੇ ਜਨਮ ਦਾ ਪਾਪ ਹੈ। ਸਾਲ਼ੀ ਐਸੀ ਕੁੱਤੀ ਦੇ ਜੰਮਦੀ ਦੇ ਗਲ ਵਿੱਚ ਅੰਗੂਠਾ ਦੇ ਦੇਣਾ ਚਾਹੀਦਾ ਸੀ।
ਵਾਹਿਗੁਰੂ ਜੀ
Waheguru ji veer ji di lmbi umer krey ji dhan hai eh veer ji
😢😢😢😢😢😢😢🇳🇱🇳🇱🇳🇱🆚️🆚️🇪🇬🇪🇬🇪🇬😘😘😘
Waheguru ji❤🎉
Waheguru ji waheguru ji
ਪ੍ਰੋਪਰਟੀ ਚਾਹੀਦੀ ਹੈ ਪਰ ਬੇਬੇ ਨਹੀਂ ਚਾਹੀਦੀ ਸ਼ਰਮ ਕਰ ਮਾੜੀ ਜੀ ਫੇਰ ਮੇਰੇ ਮੂੰਹੋਂ ਸੁਣਦੀ ਐ ਲੱਖ ਲੱਖ ਲਾਹਨਤ ਹੈ ਤੇਰੇ ਤੇ
ਬਾਈ ਆਪਾਂ ਕੀ ਲਾਹਨਤ ਦੇਈਏ ਇਹੋ ਜਿਹੀ ਧੀ ਨੂੰ, ਸ਼ਾਇਦ ਸਮਾਂ ਖੁਦ ਹੀ ਉਸ ਨੂੰ ਦੱਸ ਦੇਵੇਗਾ ਕਿ ਉਹ ਕੀ ਗੁਨਾਹ ਕਰ ਬੈਠੀ ਹੈ। ਬਸ ਗੁਰਪ੍ਰੀਤ ਵੀਰ ਜੀ ਨੂੰ ਦੁਆਵਾਂ ਦੇ ਸਕਦੇ ਹਾਂ ਜੋ ਇਹੋ ਜਿਹੇ ਬਜ਼ੁਰਗਾਂ ਦੀ ਸੇਵਾ ਸੰਭਾਲ ਵਿਚ ਲੱਗੇ ਹੋਏ ਹਨ, ਨਾਲ ਹੀ ਇਸ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਦਿਲੋਂ ਸਤਿਕਾਰ।
ਸਹੀ ਗੱਲ ਕਹੀ ਵੀਰ ਗੁਰਪ੍ਰੀਤ ਸਿੰਘ ਨੇ ਅੱਜ ਦੇ ਸਮੇਂ ਚ ਸਭ ਕੁਝ ਪੈਸਾ ਪੈਸਾ
ਦਿਲਜੀਤ ਦੋਸਾਂਝ ਦੇ ਪਿੰਡ ਕੋਲ ਪਿੰਡ ਆ ਨਾਨੋ ਮਜਾਰਾ ਸਾਡਾ ਵੀ ਉੱਥੇ ਚਾਚਾ ਮੇਰੇ ਘਰਵਾਲੀ ਦਾ ਓਹਦਾ ਵੀ ਪੈਸਾ ਤਾਂ ਥਾਂ ਦਾ ਲਾਲਚ ਨੀਂ ਮੁਕਦਾ ਥਾਂ ਤਾਂ ਜੇਕਰ ਦੇਣ ਵਾਲਾ ਨਾਂ ਮੰਨੇ ਤਾਂ ਬੇਈਮਾਨੀ ਨਾਲ ਲੈਅ ਲੈਣਾ ਪਰ ਲੈਣਾ ਜ਼ਰੂਰ ਆ ਸਾਡਾ ਵੀ ਫਰੀ ਚ ਦੱਬ ਗਿਆ
ਵਾਹਿਗੁਰੂ ਓਹਦੀ ਵੀ ਨੀਤ ਨੂੰ ਸਬਰ ਸੰਤੋਖ ਦੇਵੇ
Vekho Loko. Dhee Da khoon chitta ho gia. Bhai Ji dhanwad
❤❤❤❤god bless you veere
ਵਾਹਿਗੁਰੂ ਉਮਰ ਲੰਮੀ ਕਰੇ ਉਸ ਕੁੜੀ ਦੀ ਜਿਸ ਨੇ ਵੀਡੀਓ ਬਣਕੇ ਭੇਜੀ 🙏🌹ਪੂਰਾ ਮਹੱਲਾ ਵਧੀਆ ਬਹੁਤ ਚੰਗੇ ਇਨਸਾਨ ਨੇ ਮਹੱਲੇ ਵਾਲੇ
Veer ji the work you do and all people doing for godness of society far more than any goverment can do satshriakal waheguru sade sab te mehar karan
ਪੂੱਤ ਧੀ ਕਮਲਾ ਹੋਵੇ ਚਾਹੇ ਜਿਮੇ ਮਰਜੀ ਹੋਵੇ ਪਰ ਊਹ ਸੀਨੇ ਲਾਕੇ ਰੱਖਦੀ ਹੈ ਇਹੋ ਜੇ ਜਵਾਕਾ ਨੂੰ ਤਾ ਰੱਬ ਵੇਖਦਾ ਟਾਇਮਾ ਜਰੂਰ ਪੈ ਜਾਦਾ ਪਰ ਰੱਬ ਚੱਗੇ ਮਾੜੇ ਕਰਮਾ ਦਾ ਹਿਸਾਬ ਜਰੂਰ ਲੈਦਾ