ਧੰਨਵਾਦ ਭੈਣ rabb aa sab nu Ema de a bhan Dave te es bhan de lambi umer hova baba ji mher bhara a hath rekhan es bhan te ta jo bhan da veer v thik ho sak aaa baba ji kirpa kro veer te baki pal Veera de jo Sawa a sab to badde Sawa ji pal veer nu v baba ਚੜ੍ਹਦੀ ਕਲਾ ਵਿਚ ਰਹਿਣ ਜੀ
Yo। Ta mare Devta k upr bnya gurmantar 1389 ang baba nanak ne khea ki Ram ji hmre bade thye kyu ni DSS de baki meri koi dikkt ni meri wife Punjab te aa
Correct. But what do you mean by. who can truly serve you ? Do you mean, the society needs your service financially ? I fully support the society. I am not Punjabi but i truly support the society and all the working members involved in saving those poor souls and giving them love and care. God bless 🙏
Es bhanji nu salute a parmatma es baiji nu samatt baksanji bake mare bhan te baimaan te thag dhokhabaaz janani a,sab kuj loot lea.tuse apna bro. de help kardea dakh dil khus hogea.God bless from USA
I am watching this channel since just a week ago. I am an ex-serviceman. (Army) I was serving in Punjab area almost six years....Sir your real and true service on human rights is highly very great... I can fluently speak /read Hindi but can't speek Punjabi and partially understand...
Pal veer ji tuhada bhut bhut thanks waheguru tuhanu hmesha chrdikla ch rakhn... eh veer nu tuhadi bhut lod c waheguru ji di kirpa nal hun eh veer bilkul theek ho jayega .. ehna di sister ne v bhut himat kiti es veer nu theek krn lyi ehna di sister nu waheguru hmesha khush rakhn 🙏🙏 veer nu tandrusti bakhshan... asi eh parivar bhut nede ton jande aa ehna de kol hi asi rahnde aa ... ehna di sister de parivaar ne bhut sambh sambhaal kiti aa es veer di ... waheguru kirpa krn eh veer jldi theek ho jaye te apna ghar waar sambhe ..
A pean rabb the roop a esda sahora parywar v rabb hi a. Jo es pean the sath dinde nai waheguru mehar kare. Es pean di a soch a. Asi etho kujj ni lai k jana Khali aye hm Khali hi jana. Pene waheguru mehar karnge 🙏
Bro jdo v India main auna thanu jarur mil k jau video dekh k bhut Dil Bhar aunda ji waheguru ji mehar karn sab te 🙏🙏🙏🙏 bhen nu usde sahra parivar nu v Dil to dhanwadd ji 🙏🙏🙏 waheguru ji 🙏
Bhen Jo tenu duaaa te tare pakke pariwar nu duaamaa mill rahhiyan oh Nahi koi vi duama le shakda Nahi ta bhara hi bhara da ghr oujard da wa jamin lyi bheen te bhenn da gharwala Khush rahe pariwar Khush rahe bhen da
ਬਹੁਤ ਵਧੀਆ ਪੰਜਾਬ ਦੀ ਜਵਾਨੀ ਨੂੰ ਆਪਣੀ ਲੀਹ ਤੇ ਲਿਆਉਣ ਲਈ ਹਰ ਹੀਲਾ ਕੋਸ਼ਿਸ਼ ਕਰੇ ਹੋ। ਹਰ ਘਰ ਨੂੰ ਜੁਮੇਵਾਰੀ ਨਾਲ ਸਾਥ ਦੇਣਾ ਜਰੂਰੀ
ਇਹ ਭੈਣ ਨੂੰ ਤੇ ਇਹ ਭੈਣ ਦੀ ਸੱਸ ਨੂੰ ਸਲੂਟ ਆ ਵਾਹਿਗੁਰੂ ਇਹਨਾ ਤੇ ਮਿਹਰ ਕਰਨ ਤੇ ਇਹਦੇ ਭਰਾ ਨੂੰ ਠੀਕ ਕਰਨ
ਵੀਰ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਿਸ ਆਵੈ ਸਬ ਤੋ ਜਿਆਦਾ ਧੰਨਵਾਦ ਭੈਣ ਦਾ ਉਸਦੇ ਸਹੁਰਾ ਪਰਿਵਾਰ ਦਾ ਅਤੇ ਪੂਰੇ ਨਗਰ ਦਾ ਜੌ ਬਿਨਾ ਲਾਲਚ ਇਸ਼ ਵੀਰ ਨਾਲ ਖੜੇ ਨੇ. ਬਾਕੀ ਲੋਕਾ ਲਈ ਇਹ ਸ਼ੇਧ ਐ ਇਹੋ ਜਿਹੇ ਪਰਿਵਾਰਾ ਨਾਲ ਜਰੂਰ ਖੜਿਆ ਕਰੋ ਤਾ ਕੋਈ ਇਹੋ ਜਿਹਾ ਵੀਰ ਭੈਣ ਠੀਕ ਹੋ ਕੇ ਆਪਣੀ ਜਿੰਦਗੀ ਵਧੀਆ ਗੁਜਾਰ ਸਕਣ.ਵਾਹਿਗੁਰੂ ਵੀਰ ਤੇ ਮਿਹਰ ਕਰੇ.
ਇਦਾਂ ਦੀਆਂ ਭੈਣਾਂ ਸਾਰੇ ਪੰਜਾਬ ਵਿੱਚ ਹੋਣ ਜਿਉਂਦੇ ਰਹੋ ਭੈਣ ਦਾ ਸੁਹਰਾ ਪਰਿਵਾਰ ਵਹਿਗੁਰੂ ਜੀ ਮੇਹਰ ਕਰਨ ਇਸ ਵੀਰ ਉਪਰ
ਕਿੰਨਾ ਵਧੀਆ ਇਸ ਭੈਣ ਦਾ ਸੌਹਰਾ ਪਰਿਵਾਰ ਜਿਹਨਾਂ ਨੇ ਐਨਾ ਸਾਥ ਦਿੱਤਾ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ
ਪਾਲ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਨਸਾਨ ਜ਼ਿੰਦਗੀ ਤੋਂ ਪ੍ਰੇਸ਼ਾਨ ਨੇ ਜਾ ਆਫਸੈੱਟ ਵਿਆਕਤੀ ਠੀਕ ਕਰਨੇ ਦੀ ਕਮਾਨ ਸੰਭਾਲੀ ਆ ਵਾਹਿਗੁਰੂ ਇਸ ਵੀਰ ਦੀ ਉਮਰ ਵਿੱਚ ਵਾਧਾ ਕਰਨ 🙏🙏🙏🙏🙏🙏🙏🙏🙏🙏😴😢😴😴😴😢
ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਭਾਦਸੋਂ ਰੋਡ ਜ਼ਿਲ੍ਹਾਂ ਪਟਿਆਲਾ ਜਿਹੜੇ ਵੀਰ ਉੱਥੋਂ ਲੰਘ ਕੇ ਜਾਂਦੇ ਜਰੂਰ ਜਾ ਕੇ ਆਇਆ ਕਰੋ ਵੱਧ ਤੋਂ ਵੱਧ ਸੇਵਾ ਚ ਹਿੱਸਾ ਪਾਇਆ ਕਰੋ
ਜਿਵੇਂ ਪਾਲ ਵੀਰ ਦੱਸਦੇ ਹੁੰਦੇ ਹਰ ਵੀਡੀਓ ਚ ਬਹੁਤ ਦਵਾਈਆਂ ਦੇ ਬਿੱਲ ਵਕਾਏ ਖੜ੍ਹੇ ਨੇ ਉਨ੍ਹਾਂ ਚ ਆਪਣੀ ਨੇਕ ਕਮਾਈ ਵਿੱਚੋਂ ਜਰੂਰ ਹਿੱਸਾ ਪਾਇਆ ਕਰੋ ਨਾਲੇ ਇਨ੍ਹਾਂ ਦੇ ਰੱਬੀ ਰੂਹਾਂ ਦੇ ਦਰਸ਼ਨ ਕਰਿਆ ਕਰੋ ਜੀ
🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏
ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹
ਵਾਹਿਗੁਰੂ ਜੀ 🙏🙏🙏
Parmatma ehe jihe sahure sab dheea nu deve
ਧੰਨ ਸਾਡਾ ਹੀਰਾ ਵੀਰ ਪਾਲ ਸਿੰਘ ਜੀ ਬੜੀ ਅਣਥੱਕ ਮਿਹਨਤ ਸਦਕਾ ਇੰਨਾ ਰੱਬ ਰੂਪੀ ਰੂਹਾਂ ਦੀ ਸੇਵਾ ਨਿਭਾ ਰਹੇ ਹਨ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਸਾਡੇ ਪਾਲ ਵੀਰ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ❤
ਕੁੜੀ ਦਾ ਸੌਹਰਾ ਪਰਿਵਾਰ ਬੋਹਤ ਵਧੀਆ ਵਾਹਿਗੁਰੂ ਸਭ ਨੂੰ ਏਵੇ ਦੇ ਰਿਸ਼ਤੇਦਾਰ ਦੇਵੇ
ਵੀਰ ਜੀ ਕੁਝ ਨਹੀਂ ਹ ਮੈਂ ਨਾ ਕੱਲ ਦੀ ਕਾਲ ਕਰ ਰਹੀ ਆਂ ਕੋਈ ਗਰੀਬ ਲੇਡੀਜ ਹ ਮੈਂ ਇਸ ਲਈ ਕਾਲ ਕਰ ਰਹੀ ਸੀ ਕੋਈ ਸੰਸਥਾ ਹੋਵੇ ਵਿਚਾਰੇ ਨੂੰ ਕੋਈ ਮਹੀਨੇ ਦਾ ਕੋਈ ਰਾਸ਼ਨ ਬੰਦ ਦੇਵੇ ਕੋਈ ਕੁਝ ਵੀਡੀਓ ਪਾਉਂਦੇ ਨੇ ਬਸ ਕੁਛ ਨਹੀਂ ਹੈਗਾ ਪਰਮਾਤਮਾ ਦੇ ਨi
Sabas bae kharod pal veer pame bae dirba
ਬਹੁਤ ਬਹੁਤ ਧੰਨਵਾਦ ਭੈਣ ਦਾਂ ਸਭ ਤੋਂ ਵੱਧ ਧੰਨਵਾਦ
ਭੈਣ ਦੇ ਪਤੀ ਦਾ ਜਿਹਨਾ ਨੇ ਭੈਣ ਦਾਂ ਇਹਨਾਂ ਸਾਥ ਦਿੱਤਾ
ਬਹੁਤ ਵਧੀਆ ਕੰਮ ਕਰ ਰਹੇ ਹੋ
Didi te ohna de husband da bhut thanx .
@@HardeepSingh-xg2bcqq
PAAL VEER AND BHENN TE BHENN DE SAHURE PARIWAAR DA BHUT THANKS. RABB VEER NU JALDI SA
PAAL VEER AND BHENN TE BHENN DE SAHURE PARIWAAR DA BHUT THANKS. RABB VEER NU JALDI SA
ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਧੰਨਵਾਦ ਭਾਈ ਪਾਲ ਸਿੰਘ ਜੀ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਸੇਵਾਵਾਂ ਕਰਦੇ ਹੋ
ਬਹੁਤ ਬਹੁਤ ਧੰਨਵਾਦ ਬੇਟੀ ਦੇ ਸੁਹਰੇ ਪਰਿਵਾਰ ਦਾ ਜੋ ਇਸ ਵੀਰ ਦਾ ਖਿਆਲ ਰੱਖ ਰਹੇ ਨੇ, 🙏ਵਾਹਿਗੁਰੂ ਜੀ ਬੇਟੀ ਨੂੰ ਹੋਰ ਬਲ ਬਖਸ਼ਣ ਜੀ 🙏ਪਾਲ ਵੀਰ ਦੀ ਟੀਮ ਦਾ ਧੰਨਵਾਦ ਜੀ ਜੋ ਮੱਦਦ ਲਈ ਸਾਥ ਦੇ ਰਹੇ ਹਨ ਜੀ, 🙏ਵਾਹਿਗੁਰੂ ਜੀ 🙏
ਇਸ ਭੈਣ ਨੂੰ ਮੈਂ ਸਲਾਮ ਕਰਦਾ ਹਾਂ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਹਾਂ ਕਿ ਇਹੋ ਜਿਹੀ ਭੈਣਾਂ ਨੂੰ ਪਰਮਾਤਮਾ ਖੁਸ਼ੀਆਂ ਹੀ ਬਖਸ਼ੀ
ਇਹ ਹਨ ਸਾਡੇ ਰੱਬ-ਰੂਪੀ Pal Veera..
Sada ਸਮੂਹ ਪਰਿਵਾਰ ਇਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕਰਦਾ ਹੈ❤
।ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਇਸ ਸਮੇਂ ਸਭ ਤੋ ਦੁਖੀ ਭੈਣ ਐ ਜਿਸਦੇ ਪੇਕਿਆਂ ਦਾ ਆਖ਼ਰੀ ਚਿਰਾਗ ਹੀ ਬੁੱਝਣ ਕਿਨਾਰੇ ਆਇਆ ਹੋਇਆ ,ਤੁਹਾਡੀ ਤੇ ਤੁਹਾਡੇ ਸੋਹਰੇ ਪਰਿਵਾਰ ਦੀ ਸੋਚ ਨੂੰ ਦਿਲੋ ਸਲਾਮ ,ਵਹਿਗੁਰੂ ਜੀ ਤੁਹਾਡੇ ਪੇਕਿਆਂ ਦੇ ਘਰ ਖੂਸੀਆ ਵੀਪਿਸ ਲੈ ਕੇ ਆਉਣਗੇ । ਆਂਢ-ਗੁਆਂਢ ਵਾਲੇ ਵੀ ਕਿੰਨਾ ਫ਼ਿਕਰ ਚ ਨੇ ,ਇਹੋ ਆਪਣਾਪਣ ਸਿਰਫ ਸਾਡੇ ਪਿੰਡਾਂ ਚ ਈ ਐ ਬੱਸ।
ਆਪਣਾ ਫਰਜ ਸੇਵਾ ਸੁਸਾਇਟੀ ਦਾ ਹਮੇਸ਼ਾ ਈ ਕੇਟਿ -ਕੋਟਿ ਧੰਨਵਾਦ।
ਭੈਣ ਦੇ ਸੋਹਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ
ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਇਸ ਮੁੰਡੇ ਨੂੰ ਜਾਣਦਾ ਹਾਂ ਇਸ ਦਾ ਨਾਮ ਜਸਪ੍ਰੀਤ ਸਿੰਘ ਹੈ ਇਸ ਦਾ ਪਿੰਡ ਮਾਣਕੀ ਹੈ ਇਹ ਪਿੰਡ ਖੰਨੇ ਦੇ ਲਾਗੇ ਹੈ ਇਹ ਮੁੰਡਾ ਥੋੜਾ ਜਿਹਾ ਮੈਂਟਲੀ ਅਪਸੈਟ ਹੈ ਇਹ ਸਾਨੂੰ ਇਕ ਸੈਂਟਰ ਵਿਚ ਮਿਲਿਆਂ ਸੀ ਇਹ ਬਹੁਤ ਸਾਊ ਮੁੰਡਾ ਸੀ ਸੈਂਟਰ ਵਾਲੇ ਇਹ ਨੂੰ ਬਹੁਤ ਕੁੱਟਦੇ ਸੀ ਇਹ ਪਹਿਲਾ ਥੋੜਾ ਠੀਕ ਸੀ ਸੈਂਟਰ ਵਾਲੇ ਇਸ ਨੂੰ ਬਿਨਾਂ ਗੱਲੋਂ ਕੁੱਟਦੇ ਸੀ ਵਹਿਗੁਰੂ ਜੀ ਜਸਪ੍ਰੀਤ ਸਿੰਘ ਨੂੰ ਛੇਤੀ ਠੀਕ ਕਰਨ ਜੀ 🙏🏻🙏🏻🙏🏻
ਸਲੂਟ ਆ ਇਸ ਭੈਣ ਨੂੰ ਦਿਲੋਂ ਵੀਰ ਜੀ ਏਦਾ ਦੀਆਂ ਭੈਣਾਂ ਹੋਣ ਏਦਾਂ ਦੇ ਹੀ ਵੀਰ ਹੋਣ
ਪਾਲ ਖਰੌੜ ਵੀਰ ਵਿੱਚ ਬਹੁਤ ਹੀ ਨਿਮਰਤਾ ਏ,ਵਾਹਿਗੁਰੂ ਜੀ ਦੀ ਬਹੁਤ ਕਿਰਪਾ ਆ ਵੀਰ ਤੇ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਵੀਰ ਤੇ ਏਹੋ ਅਰਜੋਈ ਕਰਦੇ ਆਂ।
ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਪਿੰਡ ਪਲਾਸੌਰ ਤਰਨਤਾਰਨ ਸਾਹਿਬ ❤❤❤❤❤❤
ਇਸ ਧੀ ਤੇ ਸਹੁਰੇ ਪ੍ਰਵਾਰ ਦੀ ਸਿਫਤ ਕਰਨ ਵਾਸਤੇ ਅੱਜ ਕੋਈ ਲਫਜ ਨਹੀ ਰਿਹਾ ਪੁਤਰ ।ਗੁਰੂ ਭਰਾ ਨੁੰ ਠੀਕ ਕਰਨ ।ਵਹਿਗੁਰੂ ਸਹੁਰਾ ਪ੍ਰਵਾਰ ਦੀ ਚੜਦੀਕਲਾ ਰੱਖਣ ।
ਪਾਲ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ। ਇਹ ਵੀਰ ਜਲਦੀ ਠੀਕ ਹੋ ਜਾਏ
ਖ਼ੁਦ ਬਾਬਾ ਰਾਮਦਾਸ ਜੀ ਵੱਸਦੇ ਨੇ ਤੁਹਾਡੇ ਵਿੱਚ ਪਾਲ ਵੀਰ ਜੀ
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਸਦਾ ਚੜਦੀਕਲਾ ਚ ਰੱਖਣਾ ਜੀ
ਧੰਨਵਾਦ ਭੈਣ rabb aa sab nu Ema de a bhan Dave te es bhan de lambi umer hova baba ji mher bhara a hath rekhan es bhan te ta jo bhan da veer v thik ho sak aaa baba ji kirpa kro veer te baki pal Veera de jo Sawa a sab to badde Sawa ji pal veer nu v baba ਚੜ੍ਹਦੀ ਕਲਾ ਵਿਚ ਰਹਿਣ ਜੀ
ਇਹੋ ਜਹੀ ਭੈਣ ਰੱਬ ਸਾਰਿਆਂ ਨੂੰ ਦੇਵੇ ਅੱਜ ਕੱਲ ਦੇ ਟਾਇਮਾਂ ਦੇ ਵਿੱਚ ਸਾਥ ਦੇਣ ਭੈਣ ਨੂੰ ਰੱਬ ਤੱਤੀਆਂ ਹਵਾਵਾਂ ਨਾ ਲੱਗਣ❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤
ਰੱਬ ਰੂਪੀ ਵੀਰ ਪਾਲ ਖਰੋਂਚ ਲਚਕਾਣੀ ਲਈ ਵੀ ਸਾਰੇ ਅਰਦਾਸ ਕਰਿਆ ਕਰੋ ਇਵੇਂ ਦੁਨੀਆ ਦੀ ਸੇਵਾ ਕਰਦਾ ਰਹੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲ ਵੀਰ ਜੀ ਵਾਹਿਗੁਰੂ ਤੰਦਰੁਸਤੀ ਆ ਬਖਸੇ
ਵਾਹਿਗੁਰੂ ਜੀ ਏਦਾਂ ਦਾ ਬੁਰਾ ਵਕਤ ਕਿਸੇ ਤੇ ਨਾ ਆਵੇ 🙏🙏 ਵੀਰ ਜਲਦੀ ਠੀਕ ਹੋਵੇ ❤️🙏
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
ਬਾਬੇ ਨਾਨਕ ਦਾ ਵਾਰਿਸ, ਭਾਈ ਪਾਲ ਸਿੰਘ ਖਰੌੜ
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੀਰ ਸਿੰਘ ਜੀ ਕਿਰਪਾ ਕਰਨ ਇਸ ਪਰਿਵਾਰ ਤੇ
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
वाहेगुरु गुरुमंत्र वसुदेव हरि गोबिंद राम जी के नाम पर बना पौड़ी 49 पाई गुरदासने वारा में दास्य
Yo। Ta mare Devta k upr bnya gurmantar 1389 ang baba nanak ne khea ki Ram ji hmre bade thye kyu ni DSS de baki meri koi dikkt ni meri wife Punjab te aa
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਏਸ ਦੇ ਪਾਪਾ ਜੀ ਬਹੁਤ ਵਧੀਆ ਅਤੇ ਭਗਤ ਬੰਦੇ ਸੀ ਮੇਰੇ ਨਾਲ ਸਾਡੀ ਕੰਪਨੀ ਵਿੱਚ ਕੰਮ ਕਰਦੇ ਸੀ ਅਤੇ ਮੈਨੂੰ ਅੱਜ ਪਤਾ ਲੱਗਾ ਹੈ ਕਿ ਉਸ ਦੀ ਮੌਤ ਹੋਈ ਗਈ 10ਸਾਲ ਬਾਦ ਅੱਜ ਪਤਾ ਲੱਗਾ ਸੰਸਥਾਵਾਂ ਵਲੇਵੇ ਵੀਰ ਜੀ ਆਪ ਜੀ ਦਾ ਬਹੁਤ ਧੰਵਾਦ ਜੀ
ਠੀਕ ਤੁਹਾਡੇ ਨਾਲ ਕੰਮ ਕਰਦੇ ਰਹੇ ।.. ਪਰ ਦੇਖੋ ਵੀਰ ਭੈਣ ਦੀ ਕਿੰਨੀ ਸੋਚ ਵਧੀਆ ।.. ਜਿੰਨਾ ਨੇ ਲਾਲਚ ਨਹੀ ਕੀਤਾ
ਹੇ ਮਾਹਾਰਾਜ ਜੀ ਇਸ ਜਸਪ੍ਰੀਤ ਸਿੰਘ ਜੀ ਨੂੰ ਜਲਦੀ ਹੀ ਠੀਕ ਕਰੋ ਤੇ ਸਾਨੂੰ ਸਰਬੱਤ ਮਾਈ ਭਾਈ ਨੂੰ ਨਿੱਤ ਨੇਮੀ ਬਣਾਉ ਸਿੱਧੇ ਰਸਤੇ ਲਾਉ ਸਚਾ ਨਾਮ ਜਪਾ ਸੱਚੀ ਸੁੱਚੀ ਕਿਰਤ ਕਮਾਈ ਕਰਵਾਉ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣਾ ਦੋਨਾਂ ਭੈਣ ਭਰਾ ਦੇ ਸਿਰਾਂ ਤੇ🙏 ਵਾਹਿਗੁਰੂ ਜੀ🙏
ਦੇਸ਼ ਪਰਦੇਸ ਵੱਸਦੇ ਪੰਜਾਬੀਓ ਆਪਣਾ ਫਰਜ਼ ਸੇਵਾ society ਦੀ ਪੁਰੀ help ਕਰੋ ਜਿਨ੍ਹਾਂ ਹੋ ਸਕਦਾ ਸੱਚੀ ਸੇਵਾ ਆ
ਸਹੀ ਬਾਤ ਏ ਜੀ
Correct. But what do you mean by. who can truly serve you ?
Do you mean, the society needs your service financially ? I fully support the society. I am not Punjabi but i truly support the society and all the working members involved in saving those poor souls and giving them love and care. God bless 🙏
😊😊😊😊😊😅@@Gurwindervlogs
@@sandeepSingh-ym8cuoawW9wwwowwoo
3
bhai salute h apko bahut achha kaam kar rahe ho
bagwaan apko taraki de
love from Haryana
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
ਪਾਲ ਵੀਰ ਤੇਰਾ ਬਹੁਤ ਧੰਨਵਾਦ ਵਾਹਿਗੁਰੂ ਜੀ ਭਲਾ ਕਰੇ
ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉੱਮਰ ਕਰੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਪਾਲ ਵਿੱਰ ਜੀ ਬਹੁਤ ਵੱਡੀ ਸੇਵਾ ਆਪ ਜੀ ਦੀ,
Es bhanji nu salute a parmatma es baiji nu samatt baksanji bake mare bhan te baimaan te thag dhokhabaaz janani a,sab kuj loot lea.tuse apna bro. de help kardea dakh dil khus hogea.God bless from USA
SSA Veer ji waheguru ji mahar karan dhan dhan Sri Guru Ramdas ji
ਵਹਿਗੁਰੂ ਜੀ ਸਬ ਦੇ ਘਰ ਬਸਦੇ ਰਹਿਣ
ਵਾਹਿਗੁਰੂ ਜੀ ਵੀਰ ਪਾਲ ਖਰੋਡ ਦੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਵਿੰਦਰ ਸਿੰਘ ਲੌਟ ਗੁਰਨਾਂ ਪਰਿਵਾਰ ਵੱਲੋਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਇਸ ਭਰਾ ਤੇ
I am watching this channel since just a week ago. I am an ex-serviceman. (Army) I was serving in Punjab area almost six years....Sir your real and true service on human rights is highly very great... I can fluently speak /read Hindi but can't speek Punjabi and partially understand...
Sister de inlaws nu bhut bhut respect parmatma uhna no hamesha chardi kala which rakhe eho ardaas hai wahuru agge
🙏🙏 Waheguru ji ki khalsa, Waheguru ji ki fathey 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਭੈਣ ਦੇ ਭਰਾ
ਨੂੰ ਤੰਦਰੁਸਤੀਆਂ ਬਖਸ਼ ਣੀਆਂ ਰੱਬਾ ਮੇਰਿਆ
ਇਸ ਭੈ ਣ ਦੇ ਸੁਹਰਾ ਪਰਵਾਰ ਵਰਗਾ ਹਰ ਇੱਕ ਧੀ ਨੂੰ ਸੁਹਰਾ ਪਰਵਾਰ ਮਿਲੇ
ਭੈਣੇ ਤੁਸੀ ਫਿਕਰ ਨਾ ਕਰਨਾਂ ਤੇਰੇ ਭਰਾ ਨੇ
ਬਿਲਕੁਲ ਠੀਕ ਹੋ ਜਾਣਾਂ
ਹੁਣ ਤੇਰੇ ਭਰਾ ਦੀ ਬਾਂਹ
ਪਾਲ ਵੀਰ ਨੇ ਫੜ ਲਈ
ਗੁਰੂ ਸਾਹਿਬ ਜੀ ਸਾਰਿਆਂ ਦੇ ਘਰਾਂ ਵਿੱਚ
ਸੁੱਖ ਸਾਨਤੀ ਦੇਵੋ❤
I did visit there in march.Satpal veerji is doing excellent sewa.I met soni,waheguru.sare chardi kala vich rahen We all should help them.
Satshree Akaal Veer Ji ... 🙏
Veer Ji Waheguru Ji Mehar Kre Aap bahut hi achcha kaam kr rhe ho...🙏
वाहे गुरु जी आप बहुत ही सच्ची सेवा कर रहे हो जी गुरु गोविन्द सिंह जी के सच्चे सिंग हो जी आप
Pal veer ji tuhada bhut bhut thanks waheguru tuhanu hmesha chrdikla ch rakhn... eh veer nu tuhadi bhut lod c waheguru ji di kirpa nal hun eh veer bilkul theek ho jayega .. ehna di sister ne v bhut himat kiti es veer nu theek krn lyi ehna di sister nu waheguru hmesha khush rakhn 🙏🙏 veer nu tandrusti bakhshan... asi eh parivar bhut nede ton jande aa ehna de kol hi asi rahnde aa ... ehna di sister de parivaar ne bhut sambh sambhaal kiti aa es veer di ... waheguru kirpa krn eh veer jldi theek ho jaye te apna ghar waar sambhe ..
Harmit Kaur kharodh Rurki Vir Ji bahut bahut dhanwad ji parmatma sada chardikalan ch rakhe vir ji 🙏🏻🙏🏻
Dhan dhan shree guru ramdasji Maharaj ji ❤❤🎉🎉🙏🙏 very nice pal seb🎉🎉
A pean rabb the roop a esda sahora parywar v rabb hi a. Jo es pean the sath dinde nai waheguru mehar kare. Es pean di a soch a. Asi etho kujj ni lai k jana Khali aye hm Khali hi jana. Pene waheguru mehar karnge 🙏
Yar ye bnda bohat naikian jama kri ja rha hy Kidmat kr k❤
Paji respect bohat ziada Pakistan tou❤
ਪਾਲ ਸਿੰਘ ਵੀਰ ਜਿਉਂਦੇ ਵਸਦੇ ਰਹੋ ❤❤
Kirpa hogi jaspreet veer Te guru sahab ji Di tan hi man bhar gya 22 da
ਬਾਬਾ ਨਾਨਕ ਤੁਹਾਨੂੰ ਚੜਦੀ ਕਲਾ ਚ ਰੱਖੇ ਬਾਬਾ ਜੀ ਜੋ ਤੁਸੀਂ ਇਸ ਵੀਰ ਨੂੰ ਠੀਕ ਕਰਨ ਵਾਸਤੇ ਲੈ ਕੇ ਗਏ ਹੋ ਦੂਸਰੀ ਗੱਲ ਇਸ ਭੈਣ ਨੂੰ ਬਾਬਾ ਨਾਨਕ ਸਦਾ ਖੁਸ਼ ਰੱਖੇ ਬਹੁਤ ਵਧੀਆ ਭੈਣ ਦਾ ਸੁਭਾਅ ਹੈ ਅੱਛਾ ਆਪਦੇ ਭਰਾ ਦੇ ਘਰ ਬਾਰੇ ਜੋ ਸੋਚ ਰਹੀ ਹੈ ਭੈਣ ਦਾ ਸਹੁਰਾ ਪਰਿਵਾਰ ਵੀ ਚੜ੍ਹਦੀ ਕਲਾ ਚ ਰੱਖੇ ਰੱਬ ਬਹੁਤ ਚੰਗਾ ਪਰਿਵਾਰ ਹਹਹਹਹਹ ਪਰਿਵਾਰ ਭੈਣ ਦਾਭੈਣ ਦੇ ਸਹੁਰੇ ਪਰਿਵਾਰ ਨੂੰ ਵੀ ਬਾਬਾ ਨਾਨਕ ਸਦਾ ਖੁਸ਼ ਰੱਖੇ ਸਾਰਿਆਂ ਨੂੰ ਬਹੁਤ ਅੱਛਾ ਪਰਿਵਾਰ ਹੈ ਇਹ ਵੀਰ ਠੀਕ ਹੋ ਜਾਵੇ ਬਾਬੇ ਨਾਨਕ ਦੇ ਮੂਰੇ ਇਹੀ ਅਰਦਾਸ ਕਰਦੇ ਆ ਤੇ ਇਸ ਵੀਰ ਦਾ ਘਰ ਵਸ ਜਾਵੇ ਵਧੀਆ ਠੀਕ-ਠਾਕ ਹੋ ਜਾਵੇ
Wahe guru ji puti team t apna mehar parya hath rakhan 👏👏
Waheguru ji jaspeet tye apna fraj sewa society tye we mhaer kreyo 👏🏻🙏🏻
Bro jdo v India main auna thanu jarur mil k jau video dekh k bhut Dil Bhar aunda ji waheguru ji mehar karn sab te 🙏🙏🙏🙏 bhen nu usde sahra parivar nu v Dil to dhanwadd ji 🙏🙏🙏 waheguru ji 🙏
Bhai aap bahut wadiya kam kar rahe ho.
Baghwan aap hamesha chadti kala vich raho.
Nice job done by you mere brother.
Waheguru gi es privar te bhen gi de sahura privar nu sda chardi kla wich rakhe ekk bhen gi da bhra nu sheri tandrusti deve pal vire sat shri akal gi
Sabto peala sister dea sora pariwaar nu salute karda jo es beer da sath deta bohat kat pariwar aa waheguru ji beer nu chardikala cha karea
ਘਰ ਤੋਂ ਪਤਾ ਲਗਦਾ ਬਹੁਤ ਵਧੀਆ ਕਾਰੋਬਾਰ ਵਧੀਆ ਸੀ
ਵਾਹਿਗੁਰੂ ਜੀ ਕਿਰਪਾ ਕਰੇ ਬਾਈ ਨੂੰ ਤੰਦਰੁਸਤੀ ਬਖਸ਼ੇ ਜੀ 🙏🙏
O rbaaaaaaaa bcha k rkhi aeho jihe hoaataan to... Bai slute you... Boht sona kaam kr rhe ho mnukhta di sewa wale te tu c boht acha boht acha ❤❤❤❤❤
ਲਚਕਾਣੀ ਪਟਿਆਲਾ ਭਾਦਸੋਂ ਰੋਡ ਪਟਿਆਲਾ ਲਚਕਾਣੀ ਸਮਾਜ ਸੇਵਾ ਸੈਂਟਰ
Allah sohna moaf farmay or hm sb ki hifazt farmay
Ameen
ਵਾਹਿਗੁਰੂ ਜੀ ਕਿਰਪਾ ਕਰਨ ਗੇ ਜੀ
May Allah SWT bless you for your good work for humanity,
I salute to this sister for her sacrifice for her brother
ਇਸ ਭੈਣ ਦਾ ਭਰਾ ਮੇਰੀ ਧੀ ਦਾ ਭਰਾ ਗੁਰੂ ਸਹਿਬ ਠੀਕ ਕਰਨ ਅਰਦਾਸ ਕਰੇ ਸੰਗਤ ਅਰਦਾਸ ਕਰੋ..
ਵਾਹਿਗੁਰੂ ਜੀ ਕਿਰਪਾ ਕਰਨਗੇ ਇਸ ਵੀਰ ਤੇ 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️🙏🙏🙏🙏🙏🙏❤️🙏🙏🙏🙏
ਵਾਹਿਗੁਰੂ ਜੀ ਇਹੋ ਜਿਹੇ ਵੀਰ ਤੇ ਮੇਹਰ ਕਰੋ ਜੀ 🙏🙏
Waheguru Ji ਮੇਹਰ ਕਰਨ ਜੀ ਏਸ ਵੀਰ ਨੂੰ ਠੀਕ ਕਰਨ ਜੀ
Pal paiii g allah pak ap ko mazeed himat atta farmay ta k ap mazeed logo ki khadmit kr skooo abid Choudhary from Punjab Pakistan
Pal bhai Dil se salute love and Respect from Haryana
ਜਿਸ ਤਨ ਲੱਗੇ ਸੋ ਤਨ ਜਾਣੇ, ਵਾਹਿਗੁਰੂ ਜੀ ਮਿਹਰ ਕਰਨ🙏
Parmatma tuhanu lambi umr bakshan Pal Bai Ji 🙏🙏 Waheguru tuhanu chardi kala vich rakhan 🙏🙏
ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ । ਵਾਹਿਗੁਰੂ ਜੀ ਚੜਦੀ ਕਲਾਂ ਵਿਚ ਰੱਖੇ
Is phin ji dee susral noo slam 😢🤍🇵🇰🇵🇰🤍Allah pak ap sb noo apny hifz o aman chah rkhn ameen suma ameen
Me up se ho aap ki vedos dektha ho aap bahot acha kam kar rhe ho sat nam ji
🙏🏼 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏼 ਵਾਹਿਗੁਰੂ ਜੀ 🙏🏼❤️
ਵਾਹਿਗੁਰੂ ਜੀ ਮੇਹਰ ਕਰਿਉ ❤️🙏🏻🙏🏻
ਵਾਹਿਗੁਰੂ ਜੀ ਕਿਰਪਾ ਕਰੋ।
Waheguru ji mehar kre poori team te veer bilkul theek ho jawe
ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ 🙏
A great work love from lynda punjab
🤲🤲🙏🙏ਵਾਹਿਗੁਰੂ ਕਿਰਪਾ ਕਰੋ ਇਸ ਵੀਰ ਤੇ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਵੀਰ ਤੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏
ਵੀਰੋ ਪੰਜਾਬ ਦੇ ਹਾਲਾਤ ਦੇਖ ਕੇ ਰੋਣਾ ਆਉਂਦਾ ਕਿ ਸਰਕਾਰਾਂ ਨੇ ਸਾਡੀ ਜਵਾਨੀ ਦੇ ਕਿ ਹਾਲਾਤ ਬਣਾ ਤੇ ਨੇ
Waheguru ji pal veer koi shabad nhi thode vare volan nu waheguru ji aap nu chardi kla ch rakhan ji
Weldon Sir Paul Kharoud.May u be blessed!
Bhen Jo tenu duaaa te tare pakke pariwar nu duaamaa mill rahhiyan oh Nahi koi vi duama le shakda Nahi ta bhara hi bhara da ghr oujard da wa jamin lyi bheen te bhenn da gharwala Khush rahe pariwar Khush rahe bhen da