Pal kharaud veer nu sayd m odo to follow krr reha jido ehna ne chanl shuru krya c.......te rabb kre meri Umar v bai ji nu lag jave...boot vdia kam krde ne🖤🙏🏻
Pal khrod bai rokde khde hoge video dekh ke sode te mann a bai punjab aleyo man krde ehe jahe koni yode te jina krke aj ehe punjab sudhar reha salute a bai ❤️❤️
Bhut wadia kmm kita bro main bhi video dekhi sachi puri video dekhi ni gyi ki eho je log bhi ne dunia te. Mann bhut dukhi hunda jdo punjab eho ja kujh drkhde a koi fayada ni mandir ja gurudwara ja ke je assi apne ma pio ni sabhaal sakde
Y mere daddi ji bhi manje te bethe aa te aasi bhi sambde latrine bhi chkde a o eene pyar nal bolde k waheguru thnu sukh santi rakhe tarakiya karo te skoon bohat milda ji ❤
🥺🥺sja milni chaidi aw eda dya lokn nu bht madi gl aw dil dukhda eh dekh k rona aunda😔 pind waleya da thnku a jo veere da sath de rhe naa k glt bnde da❤ appreciated
Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
@@renuverma395renu ji aap ne sahi kaha jis ko apni ki hui galti ka ehsaas ho jaye usko ek moka Dena bhut jroori hai,maine bhi maaf kar diya tha usko क्योंकि उसका नाम भी रेणु ही था जिसने मुझसे प्यार करने का नाटक किया और किसी और के कारण छोड़ दिया मैं रोया भी था उसके सामनें लेकिन उसको कोई भी फर्क नहीं पड़ा अब sorry bol k mujhse baat Krna chahti hai vo pr ab मैं चाह कर भी us se baat ni Krna chahta or usko maaf kar dosti relationship tod diya maine usko use krne k liye dosti na kri thi reply jroor Krna aap मैं क्या करू उसके बारे में 😔😔
Paal paji bhut dhanwaan dahi aa taada ji 😢😢😢bhut seva taadi umar rab sadi v taanu lag j w m k veer te jo lakhan di seva karde ek tuc te ik manukhta. Di. Seva wale paji 😢😢jutiya maaro nuh de 😢😢
Menu v lgg reha ,ho sakda ede ghr vala enu preshan krda hove te ena dee umar kafi lgg rahi aa es umar ch tn bacche jvab ho jnde ne ena de bacche ene chhote ne lgda der baad hoe hone aan pta ni vicharinei kini mansik pira jhhli hoegi bacche hon tk ho sakda koi dimagi tension hove pr aa bhai v menu gltlgg reha apni promotion krn lai samne vale nu jlil krna koi bhuri changi gl ni j smjona hi c tn ikkli nl gl krni c ene ikhth samne nahi menu a tarika glt lga ho sakda agli jlleel ho k koi gltkdm chuke pher bachhe v aa pal lagega dhongi pal singhh
Koi ni smj da kise di mzboori eho hi ladies jo bol rahia eho jehia hi munda na hon de taane v maardia ne.odo kinna insaan dukhi hunda eh oh hi jaanda jis te beetdi.mere khud de baby nhi ho riha saria kminia faltu glla krke dil ta ki ruh nu v hilla jandia .milna julna bnd kr rhi sb nl😢faltu glla da jawab den nalo🙏
@@seeratmonga5125 kitho g tusi.l m facing same problem like u.ki krea jaye g rbb de v dinda te phir kho v lenda mere 4 bachhe dead ho chuke ne 13 saal ho gaymerrige nu .37 saal age ho gi aa.kinu dasi A dukhre.bacche ton bina ghr ch koi ni puchda .chhe ehi jiaan buriaan da kina krlo pr ijjat man os nu nu dinduan jo ena de puta ds vansh vdon ik rbb de mar teduja shrike dee phir dimag ni hilu rn ki hou😔😔
ਜਿਸ ਵੀ ਵੀਰ ਭਰਾ ਨੇ ਇਹ ਵਿਡਿਓ ਬਣਾਈ ਹੈ, ਵਾਹਿਗੁਰੂ ਜੀ ਉਸ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ 🙏
@@inderghuman1033 Ah sanstha da phn no plzzzzz dwo ji
Ryt
ਮਾਂ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਮਾਂ ਤਾਂ ਮਾਂ ਹੀ ਹੁੰਦੀ ਏ
💔💔😭😭😭
ਇਸ ਘਰ ਦੇ ਗਵਾਂਡੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਮਾਤਾ ਦਾ ਸਾਥ ਦਿੱਤਾ ਵੱਡਾ ਪੁੰਨ ਕੀਤਾ ਪਰਮਾਤਮਾ ਇੰਨਾ ਦੇ ਪ੍ਰੀਵਾਰਾਂ ਨੂੰ ਤੰਦਰੁਸਤੀ ਦੇਵੇ ਮੇਹਰ ਭਰਿਆ ਹੱਥ ਰੱਖੇ
ਪਿੰਡ ਦੇ ਲੋਕ ਬਹੁਤ ਚੰਗੇ ਹੈ❤ ਬਹੁਤ ਧੰਨਵਾਦ ਪਿੰਡ ਵਾਲਿਆ ਦਾ 🙏🏻🙏🏻🙏🏻🙏🏻🙏🏻
Pal kharaud veer nu sayd m odo to follow krr reha jido ehna ne chanl shuru krya c.......te rabb kre meri Umar v bai ji nu lag jave...boot vdia kam krde ne🖤🙏🏻
❤
ਪਿੰਡ ਵਾਲੇ ਹੋਣ ਇਸ ਤਰਾਂ ਦੇ ਬਹੁਤ ਵਧੀਆ ਪਿੰਡ ਦੇ ਲੋਕ ❤ ਪਰ ਲੱਖ ਲਾਹਨਤ ਇਹੋ ਜਿਹੀ ਨੰਹੂ ਪੁੱਤਰਾਂ ਦੇ ਜਿਹੜੇ ਪੰਜਾਬ ਚੋ ਆਪਣੇ ਮਾਪਿਆ ਨਾਲ ਘਟੀਆ ਸਲੂਕ ਕਰਦੇ ਆ।
Ryt g😢
punjab vich bahut kes Han
Ryt
Eda d bahu nu jail ch sutna hi chahida
ਇਸ ਮਾਈ ਨੇ ਬਹੁਤ ਕੰਮ ਕੀਤਾ ਬਹੁਤ ਗਰੀਬੀ ਕੱਟੀ ਹੈ ਮੈਂ ਖੁਦ ਆਪਣੀਆਂ ਅੱਖਾਂ ਨਾਲ ਇਸ ਨੂੰ ਦੇਖਦਾ ਰਿਹਾ
Kaida pind a ji ehe
Bai eh budi kyun kuttdi c bebe nu
@@shounkkhetiwaadi7160 ✊✊
Kise de Ghar eho ji ldaai na hove nhi tan tere varge kateed vi bhonkn lgg jande dalle number bnon de chkkr ch
@@daizycheston07ਖੁੱਡੀ aa ਬਰਨਾਲਾ ਜ਼ਿਲੇ ਦਾ
ਨਿਆਣਿਆਂ ਅਤੇ ਸਿਆਣਿਆਂ ਦਾ ਸੁਭਾਉ ਇੱਕੋ ਜਿਹਾ ਹੁੰਦਾ ਹੈ 🙏
ਮੈਂ ਆਪਣੇ ਦਾਦਾ ਜੀ ਦੀ ਸੇਵਾ ਬਹੁਤ ਕੀਤੀ ਮੇਰਾ ਦਾਦਾ ਵੀ ਟੋਲਟ ਬਾਥਰੂਮ ਉਪਰ ਕਰਦੇ ਸੀ ਪਰ ਫਿਰ ਵੀ ਮੈਂ ਤੇ ਮੇਰੇ ਸਾਰੇ ਘਰ ਦੇ ਸੇਵਾ ਕਰਦੇ ਸੀ ਮੈਨੂੰ ਸਾਰਾ ਕੁਝ ਦਿਤਾ ਰੱਬ ਨੇ
Baba hor mehr kruga bro. God bless you tuhadi rees ni ho skdi❤
kal rat mai eh video dekhi si te mainu rona aa gya si te ajj mai jad is bai di video dekhi ta mera maan bohat khush hoya waheguru mehar kre bai te 🙏
ਇਸ ਮਾਂ ਦਾ ਕਿੰਨਾ ਵੱਡਾ ਦਿਲ ਵੇਖੋ ਮਾਂ ਫਿਰ ਵੀ ਤਰਸ ਖਾਂਦੀ ਪਈ ਨੂੰਹ ਤੇ
ਮੈਂ ਜੀ ਇਸ ਬਜ਼ੁਰਗ ਨੂੰ ਖੁਦ ਘੱਟਾ ਢੋਡਿਆਂ ਵੇਖਿਆ, ਅੱਜ ਤੋਂ ਪੰਜ ਕੁ ਸਾਲ ਪਹਿਲਾਂ, ਬਹੁਤ ਵਧੀਆ ਸੁਭਾਅ ਸੀ ਮਾਤਾ ਜੀ ਦਾ
Ok veer ji
@@pamajawadha5325 ☑️
ਮੈ ਸਾਰੀ ਸੰਗਤ ਦਾ ਧੰਨਵਾਦ ਆ ਜੋ ਇਕਜੁੱਟ ਹੋਕੇ ਸਾਥ ਦਿਤਾ ਬੇਬੇ ਜੀ ਦਾ. ਬਹੁਤ ਵਧਿਆ ਲਗਿਆ ਦੇਖ ਕੇ
ਮੈਂ ਬਹੁਤ ਬਹੁਤ ਧੰਨਵਾਦ ਕਰਦਿਆਂ ਇੱਥੋਂ ਦੇ ਵੀਰਾਂ ਦਾ ਜਿਹੜਾ ਮਾਤਾ ਦਾ ਸਾਥ ਦੇ ਰਹੇ ਹੈ
ਬੇਬੇ ਨੇ ਪਹਿਲਾਂ ਆਪਣੇ ਪਤੀ ਤੋਂ ਕੁੱਟ ਖਾਂਦੀ ਸੀ ਇਹ ਬੇਬੇ ਨੇ ਲੋਕਾਂ ਦਾ ਘਰਾਂ ਵਿੱਚ ਕੰਮ ਕਰਕੇ ਆਪਣੇ ਬੱਚੇ ਪਾਲਕੇ ਵੱਡੇ ਕੀਤੇ ਨੇ ਇਸ ਜਨਾਨੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ
ਤੁਹਾਨੂੰ ਕਿਵੇਂ ਪਤਾ?
ਵਾਹਿਗੁਰੂ ਜੀ ਮੱਤ ਬਖਸ਼ੋ ਜੀ ਇਸ ਮੰਦਬੁੱਧੀ ਔਰਤ ਨੂੰ,, ਮਾਂ ਦਾ ਰਿਸ਼ਤਾ ਇੱਕੋ ਹੀ ਹੈ ਸੱਭ ਤੋਂ ਵੱਡਾ,, ਮਾਂ ਦੀ ਗੋਦ ਦਾ ਨਿੱਘ ਕਰਮਾਂ ਵਾਲਿਆ ਨੂੰ ਮਿਲਦਾ ਹੈ
ਅੱਜ ਜੋ ਮਾਤਾ ਦਾ ਬੇਟਾ ਕਰ ਰਿਹਾ ਉਹ ਅੱਜ ਨਾਟਕ ਕਰ ਰਿਹਾ, ਅਜੇ ਵੀ ਆਪਣੀ ਪਤਨੀ ਨੂੰ ਬਚਾਉਣ ਦੇ ਚੱਕਰ ਚ ਏ, ਅਜੇ ਵੀ ਡਰ ਏ ਕਿਤੇ ਮਾਤਾ ਨੂੰ ਫਿਰ ਨਾ ਤੰਗ ਕਰਨ, ਬੇਟੇ ਤੇ ਪਤਨੀ ਦੋਨੋ ਤੋਂ ਲਿਖ ਕੇ ਲੈ ਲਵੋ ਜੀ
ਬਿਲਕੁਲ ਸਹੀ 😭
ਧੰਨ ਹਨ ਮਾਤਾ ਜੀ ਜੋ ਹੁਣ ਵੀ ਆਪਣੇ ਪੁੱਤਰ ਅਤੇ ਨੂੰਹ ਨੂੰ ਅਸ਼ੀਰਵਾਦ ਦਿਦੀ ਹੈ ਅਤੇ ਬੱਚਿਆ ਲਈ ਸੁਖ ਮਗ ਰਹੀ ਹੈ ਇਸ ਨੂੰਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
Keep it up bhai ji
ਧੰਨਵਾਦ ਪਾਲ ਵੀਰ ਤੇ ਸਾਰੇ ਨਗਰ ਦਾ ਵੀ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਦਾਸ ਵੱਲੋਂ ਨਵਜੋਤ ਸਿੰਘ ਅਮੈਰਿਕਾ
ਵੀਰ ਤੁਸੀਂ ਸੱਚ ਬੋਲੇ ਗੁਆਂਢੀ ਬਹੁਤ ਚੰਗਾ ਕੀਤਾ ਕੋਈ ਨੀ ਸੱਚ ਬੋਲਦਾ ਸ਼ੁਕਰ ਐ ਵੀਰ ਬਰਨਾਲੇ ਦੇ ਸੱਚ ਦਾ ਸਾਥ ਦਿੱਤਾ
ਧੰਨ ਆ ਬੇਬੇ ਹਲੇ ਵੀ ਇਹਨਾ ਨੂੰ ਬਚਾਈ ਜਾਦੀ ਆ 🙏🏻🙏🏻🙏🏻🙏🏻
ਲੱਗਦਾ ਬਾਈ ਦੇ ਵੀ ਤੀਵੀਂ ਵੱਸ ਵਿੱਚ ਨਹੀਂ ਵਰਨਾ ਤੀਵੀਂ ਦੀ ਕੀ ਮਜ਼ਾਲ ਕਿ ਮਾਂ ਤੇ ਐਨਾ ਤਸ਼ੱਦਦ ਕਰ ਸਕੇ ਪਰ ਧੰਨ ਹੈ ਮਾਤਾ ਜੀ ਜਿਹੜੀ ਐਨਾ ਜ਼ੁਲਮ ਸਹਿ ਕੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਚਾਹੁੰਦੀ
Sahi keha g
ਵੀਰੇ ਏਦੇ ਜੁੱਤੀ ਫੇਰੀ ਹੁੰਦੀ ਵੀਰ ਨੇ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਇਨ੍ਹਾਂ ਨੂੰ 🙏
ਵਾਹਿਗੁਰੂ ਜੀ, ਕਲਯੁਗ ਦਾ ਜਮਾਨਾ ਹੈ ਕੁਝ ਕਹਿ ਨਹੀ ਸਕਦੇ ਪਰ 98% ਮਾਂ-ਪਿਓ ਬੱਚਿਆ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ, 15 ਸਾਲ ਪਹਿਲਾ ਦਿੱਲੀ ਤੋ ਇਕ ਬਜੁਰਗ ਨੂੰ ਘਰੋਂ ਕੱਢ ਦਿੱਤਾ ਓਹ ਕਰਨਾਲ ਸ਼ਹਿਰ ਵਿੱਚ ਆ ਗਿਆ, ਕਿਸੇ ਤੋ ਪੁੱਛਿਆ ਕਿ ਮਾਈਵਾੜਾ ਗੁਰਦੁਆਰਾ ਸਾਹਿਬ ਕਿੱਥੇ ਹੈ ਕਿ ਉੱਥੇ ਬਾਬਾ ਜੀ ਬਜੁਰਗਾ ਨੂੰ ਰੱਖ ਲੈਂਦੇ ਹਨ, ਉਹ ਗੁਰੂ ਘਰ ਵਾਲੇ ਰਸਤੇ ਤੇ ਤੁਰ ਪਿਆ,,ਪਿੱਛੋ ਆ ਰਹੀ ਇਕ ਗੱਡੀ ਵੱਡੀ ਗੱਡੀ ਨੂੰ ਹੱਥ ਓਹ ਵੀ ਸਿਆਣੀ ਉਮਰ ਦਾ ਬਜੁਰਗ ਸੀ, ਉਸ ਨੇ ਬਿਠਾ ਲਿਆ ਤੇ ਪੁੱਛਿਆ ,,ਬਜੁਰਗ ਨੇ ਦੱਸਿਆ ਕਿ ਮੈਨੂੰ ਮੇਰੇ ਮੁੰਡੇ ਨੇ ਘਰੋਂ ਕੱਢ ਦਿੱਤਾ ਹੈ ਤੇ ਇਸ ਗੁਰੂ ਘਰ ਜਾ ਰਿਹਾ ਉਥੇ ਉਤਾਰ ਦੇਣਾ,,ਮੇਰੇ ਮੁੰਡੇ ਦਾ ਕੋਈ ਕਸੂਰ ਨਹੀ 10,000 ਤਨਖਾਹ ਦਿੱਲੀ ਵਰਗੇ ਸ਼ਹਿਰ ਵਿੱਚ ਗੁਜਾਰਾ ਨਹੀ ਹੁੰਦਾ,,ਗੱਡੀ ਵਾਲੇ ਨੇ ਪੁੱਛਿਆ ਕਿ ਕੀ ਕੰਮ ਕਰਦਾ ਹੈ ਬਜੁਰਗ ਨੇ ਬਿਜਲੀ ਦੇ ਸਮਾਨ ਦੀ ਵਰਕਸ਼ਾਪ ਵਿਚ,,ਗੱਡੀ ਵਾਲਾ ਕਹਿਣ ਲੱਗਾ ਕਿ ਮੇਰੇ ਰਿਸ਼ਤੇਦਾਰ ਦੀ ਵੀ ਇਸ ਤਰਾਂ ਦੀ ਵਰਕਸ਼ਾਪ ਹੈ, ਪਰ ਓਹ ਤਾ ਹਰ ਇੱਕ ਨੂੰ 15 ਹਜਾਰ ਦਿੰਦੇ ਹਨ,,ਜਿਸ ਬਜੁਰਗ ਨੂੰ ਘਰੋ ਕੱਢਿਆ ਸੀ ਓਹ ਫਟਾਫਟ ਕਹਿਣ ਲੱਗਾ, ਸਰਦਾਰ ਜੀ ਬੇਨਤੀ ਹੈ ਮੇਰੇ ਮੁੰਡੇ ਓਸ ਵਰਕਸ਼ਾਪ ਵਿਚ ਨੌਕਰੀ ਲਵਾ ਦਿਓ, ਉਸ ਨੂੰ ਤਨਖਾਹ ਵੱਧ ਮਿਲ ਜਾਇਆ ਕਰੇਗੀ, ਬਜੁਰਗ ਨੂੰ ਭਾਵੇ ਮੁੰਡੇ ਨੇ ਕੱਢਿਆ ਸੀ ਪਰ ਓਹ ਫੇਰ ਵੀ ਪੁੱਤਰ ਨੂੰ ਤਨਖਾਹ ਮਿਲੇ ਸਿਫਾਰਸ਼ ਕਰ ਰਿਹਾ ਹੈ,,,,,,ਪਰ ਇਹ ਮਾਰਨ ਵਾਲੇ ਪਤਾ ਨਹੀ ਕਿਸ ਮਿੱਟੀ ਦੇ ਬਨੇ ਹਨ, ਆਪਣੇ ਮਾਂ-ਪਿਓ ਤੇ ਤਰਸ ਨਹੀ ਕਰਦੇ, ਇਸ ਤਰਾਂ ਦੇ ਜੋੜਿਆ ਨੂੰ ਰੱਬ ਸੁਮੱਤ ਬਖਸ਼ੇ,,,,,,
very good PAL bhai ji
ਮੈਂ ਇਹੀ ਕੂਮੈਂਟ ਕਰਨਾ ਸੀ ਸਹੀ ਲਿਖਿਆ ਵੀਰ
ਕਿੰਨੇ ਸ਼ਰਮ ਦੀ ਗੱਲ ਹੈ ਸਾਰਾ ਪਿੰਡ ਇਕੱਠਾ ਹੋ ਕੇ ਆਇਆ ਮਾਂ ਤਾਂ ਮਾਂ ਹੁੰਦੀ ਆ 😢😢😢
Bhut dhanwad veer ji tuc gye mata ji kol ji 😥😥😥🙏🙏🙏🙏🙏🙏🙏
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
❤ ਬੇਬੇ ਜੀ ਦੀ ਉੱਮਰ ਕਿੰਨੀ ਜ਼ਿਆਦਾ ਹੈ ਇੰਨੇ ਬਜ਼ੁਰਗ ਹੋਣ ਤੋਂ ਬਾਅਦ ਬੇਬੇ ਜੀ ਕਿੰਨੀ ਪਿਆਰ ਨਾਲ ਗੱਲ ਕਰ ਰਹੇ ਹਨ ਤੇ ਇੰਨੀ ਕੁੱਟਮਾਰ ਹੋਣ ਤੋਂ ਬਾਅਦ ਵੀ ਬੇਬੇ ਆਪਣੇ ਬੇਟੇ ਦਾ ਤੇ ਨੂੰਹ ਦਾ ਕਿੰਨਾ ਕਰ ਰਹੀ ਹੈ ਕਾਰਵਾਈ ਕਰਨ ਤੋਂ ਜਵਾਬ ਦੇ ਰਹੀ ਹੈ ❤
❤❤
ਪਾਲ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰਖਨ ਜੀ
Veer ji really really thanku . Baba Deep singh ji thuhdi lambi lambi umar karan Tuci bhut he Wadia kam krde ho . Tuci schi ch real Hero . ❤❤❤❤❤❤
Pal khrod bai rokde khde hoge video dekh ke sode te mann a bai punjab aleyo man krde ehe jahe koni yode te jina krke aj ehe punjab sudhar reha salute a bai ❤️❤️
ਓ ਕਾਕਾ ਮਾਂ ਨੀ ਮੁੜ ਕੇ ਨਹੀਂ ਮਿਲਣੀ ਕਿਸੇ ਬਾਬਿਆਂ ਨੂੰ ਮੱਥੇ ਟੇਕਣ ਦੇ ਕੋਈ ਫਇਦੇ ਹੋਣੇ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Veer ji no.mil skda thodA
ਐਡਵੋਕੇਟ ਸਾਹਿਬ ਜੀ ਧੰਨਵਾਦ
Love you AA tuhadi soch Nu❤❤❤
@@JassSandhu-y2f
P
Sahi gal g
ਪਾਲ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ🙏🙏🙏🙏🙏
Veer ji paal veer da no. Mil sakda ji mere naal v bohot galet ho reha veer ji Plz j no. Hai ta help kro veer ji
@@prabhjotkaur3348 fcbk te pal khraud page a ohde to milju no. Yaa lachkani sewa society dekhlyo
ਬਹੁਤ ਗਲਤ ਗੱਲ ਆ ਇਸ ਮੁੰਡੇ ਲਈ ਤੇ ਕੁੜੀ ਲਈ ਵੀ ਵਾਹਿਗੁਰੂ ਜੀ ਇਸ ਸਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਬੰਦਾ ਬਾਈ
Bhot vdiya kita veer g tuhada bhot bhot dhanyawad mai eh video dekhi c ta ron lagi c 🙏🙏🙏🙏🙏 waheguru tuhanu hamesha khush rakhe
ਕਿੰਨਾ ਵੱਡਾ ਦਿਲ ਹੈ ਬੇਬੇ ਦਾ ਇਹਨੀ ਬੇਰਹਿਮੀ ਨਾਲ਼ ਨੂੰਹ ਨੇਂ ਕੁੱਟ ਮਰ ਕਰੀ ਤੇ ਬੇਬੇ ਫਰ v ਤਰਸ ਕਰ ਰਹੀ ਆ ਤੇ ਮਾਫ਼ ਵੀ ਕਰਤਾ 🥹🙏 ਧੰਨ ਆ ਇਹ ਮਾਂ 😢
ਇਹੋ ਜਿਹੇ ਖ਼ੁਸਰੇ ਪੁੱਤ ਜਿਹਨਾਂ ਜ਼ਨਾਨੀਆਂ ਸਿਰ ਚਾੜੀਆਂ ਹੁੰਦੀਆਂ ਮਾਪੇ ਕੁਟੌਣ ਲਈ। ਬੇੜਾ ਗਰਕ ਕਨੂੰਨ ਦੇ ਇਹੋ ਜਿਹੇ ਪੁੱਤ ਸਣੇ ਟੱਬਰ ਸੜਕ ਤੇ ਕੱਢੇ ਹੋਣ ਉਸੇ ਤਰ੍ਹਾਂ ਜੂਤ ਵਾਹ ਹੁਣ ਸਭ ਰਲ ਕੇ ਨਾਨਕ ਕਰਦੇ ਵਿਚਾਰੀ ਨੂੰ ਪੱਤਿਆਂ ਲਿਆ ਜੇ ਪੁੱਤ ਏਨੀ ਅਕਲ ਵਾਲਾ ਹੁੰਦਾ ਜਨਾਨੀ ਦੀ ਜੁਰਤ ਸੀ।
ਸਤਪਾਲ ਸਿੰਘ ਬੇਟਾ ਜੀ ਵਾਹਿਗੂਰੁ ਜੀ ਨੇ ਡਿਊਟੀ ਲਾਈ ਹੈ ਲੰਬੀ ਉਮਰ ਬਖਸ਼ਣ ਬੇਟਾ ਜੀ
ਬੇਬੇ ਕਲਯੁਗੀ ਪੁੱਤ ਨੂੰਹ ਵਾਹਿਗੁਰੂ ਜੀ ਦੁਖਦਾਈ ਖਬਰ ਮਾਂ ਬਾਪ ਰੂਪ ਰੱਬ 😢
Tada boht boht dhanwaad paji
Rabb tanu lamiya umera bakshay
Tandrusti bakshy 🙏
ਬਾਈ ਹੁਣ ਬੰਦਾ ਵੀ ਪਰਦਾ ਪਾ ਰਿਹਾ। ਲਚਕਾਣੀ ਵਾਲੇ ਵੀਰ ਦੇ ਮੁਹਰੇ, ਬਾਈ ਦੀ ਲੱਖ ਦੀ ਲਾਹਣਤ ਇਸ ਬੰਦੇ ਤੇ, ਹੁਣ ਏਹ ਵੀ ਸਫ਼ਾਈਆਂ ਦੇ ਰਿਹਾ
ਵਾਹਿਗੁਰੂ ਜੀ ਬਜੁਰਗਾ ਦੀ ਸੇਵਾ ਕਰਨਾ ਪੁਤਾ ਦਾ ਫਰਜ ਹੈ ਕੋਈ ਸਾਨ ਨਹੀ ਬੜਾ ਸੀ ਦੁਖ ਲਗਾ ਇਨੇ ਬਜੁਰਗ ਮਾਤਾ ਜੀ ਨਾਲ ਇਨਾ ਜੁਲਮ ਕੈਸੀ ਅਲਾਦ ਹੈ ਮਾਂ ਬਾਪ ਬਚਿਆ ਨੂੰ ਕਿਸ ਤਰਾ ਪਾਲਦੇ ਹਨ ਅਗੇ ਜਾ ਕੇ ਕੀ ਹੋਣਾ ਕੋਣ ਜਾਣਦਾ ਵਾਹਿਗੁਰੂ ਬਕਛ ਲਵੇ ਐਸੀ ਅਲਾਦ ਕੋਲੋ ਤੇ ਮੋਤ ਆ ਜਾਵੇ ਤਾਂ ਚੰੰਗਾ ਹੈ
ਇਕੱਲੀ ਨੂੰਹ ਨਹੀਂ ਕਲੈਹਣੇ ਪੁੱਤ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ ਜੀ
Ryt
Sahi kya ji ushnu subh pata
ਨਗਰ ਨਿਵਾਸੀਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ
ਸ਼ੁਕਰ ਪਰਮਾਤਮਾ ਦਾ ਇਹੋ ਜਿਹੇ ਚੰਗੇ ਲੋਕਾਂ ਕਰਕੇ ਹੀ ਦੁਨੀਆ ਚਲ ਰਹੀ ਆ
ਜੁਗ ਜੁਗ ਜੀਉ ਖਾਲਸਾ ਜੀ 🙏🙏
ਬੜੀ ਖੁਸ਼ੀ ਹੋਈ ਮਾਤਾ ਨਾਲ ਇਨਸਾਫ਼ ਹੋਇਆ
ਮੈਂ ਕੱਲ ਰਾਤ ਇਹ ਵੀਡਿਉ ਦੇਖੀ ਤੇ ਮੈਨੂੰ ਸਾਰੀ ਰਾਤ ਨੀਂਦ ਨੀ ਆਈ ਮਾਂ ਦੇ ਉਹ ਤਰਲੇ ਦੇਖੇ ਨੀ ਗਏ morning ਫੇਰ ਉਹੀ ਵੀਡਿਉ ਅੱਖਾਂ ਅੱਗੇ ਸੀ
ਹੁਣ ਇਹ ਵੀਡਿਉ ਦੇਖ ਕੇ ਮਨ ਨੂੰ ਸਕੂਨ ਮਿਲਿਆ 🙏 ਤੁਰ ਗਏ ਵਾਪਿਸ ਕਦੇ ਨੀ ਆਏ 😭😭ਆਹੀ ਮੌਕਾ ਸੇਵਾ ਕਰਨ ਦਾ
Sukar h mera waheguru duniya te aa rya, chahy gurpreet te pal varge rabb de bandea ne panjab bacha lena mera
Thank you mere babe Nanak
ਇੱਕ ਮਾਂ ਤਿੰਨ ਚਾਰ ਪੁੱਤ ਪਾਲ ਲੈਂਦੀ ਪਰ ਤਿੰਨ ਚਾਰ ਪੁੱਤਾਂ ਕੋਲ ਮਾਂ ਨਹੀਂ ਸਾਂਭੀ ਜਾਂਦੀ 🙏🏼🙏🏼🙏🏼
ਮੁਬਾਇਲ ਦਾ ਫਾਇਦਾ ਅੱਜ ਪਤਾ ਚੱਲਿਆ ਨਹੀਂ ਤਾਂ ਮੈਂਨੂੰ ਨੁਕਸਾਨ ਹੀ ਲਗਦਾ ਸੀ ਮੁਬਾਇਲ ਇਸ ਤਰਾਂ ਦੇ ਹੋ ਰਹੇ ਤਸ਼ੱਦਦ ਨੂੰ ਜ਼ਾਹਰ ਕਰਦਾ
ਇਸ ਜਨਾਨੀ ਤੇ ਪਰਚਾ ਜਰੂਰ ਕਰੋ ਵੀਰੇ
Bhut wadia kmm kita bro main bhi video dekhi sachi puri video dekhi ni gyi ki eho je log bhi ne dunia te. Mann bhut dukhi hunda jdo punjab eho ja kujh drkhde a koi fayada ni mandir ja gurudwara ja ke je assi apne ma pio ni sabhaal sakde
Sada Dill dehel geya c bebe di video dekh k 😢 waheguru ji thodi umer lambi kre tuc video dekh k bebe lyi aye🙌
ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਲਕੇ ਪਿੱਛੋਂ ਪਾਣੀ ਨੂੰ ਤਰਜੀ ਦੀਆਂ ਮਾਂ ਮਾਵਾਂ ਇਹ ਗੱਲ ਸਾਵਤ ਹੋ ਗਈ ਜੇਕਰ ਮੁੰਡੇ ਨੂੰ ਕੁਝ ਸ਼ਰਮ ਕੁਝ ਸ਼ਰਮ ਹੁੰਦੀ ਤਾਂ ਮਾਂ ਨੂੰ ਕਿਵੂ ਹੱਥ ਲਾ ਸਕਦੀ ਸੀ ਨੁੰਹ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਵੀਰ ਅਸੀਂ ਬਿਗਾਨੀ ਧੀ ਕਿਵੇਂ ਕੁੱਟ ਸਕਦੀ ਹੈ ਮੁੰਡੇ। ਵਿੱਚ ਦੱਮ ਨਹੀਂ ਹੈ
ਵਾਹਿਗੁਰੂ ਜੀ, ਜਿਹੋ ਜਿਹਾ ਕਰੋਗੇ ਓਹੇ ਜਿਹਾ ਹੀ ਭੁਗਤਣਾ ਪੈਣਾ,
ਵੀਰ ਜੀ ਬਹੁਤ ਚੰਗਾ ਕੰਮ ਕਰ ਰਹੇ ਓ ਵਾਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ 🙏🙏🙏
Applaud to Mr chariman!! Society needs a man like him! Far better than sarpanch and seems educative!
ਧੰਨਵਾਦ ਵੀਰ ਪਾਲ ਖਰੌੜ ਜੀ ਜੋ ਤੁਸੀਂ ਆ ਕੇ ਬੇਬੇ ਜੀ ਦੀ ਸਾਰ ਲਈ।
ਕੱਲ੍ਹ ਦੀ ਬੇਬੇ ਨਾਲ ਨੂੰਹ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਦੇਖ ਕੇ ਮਨ ਬਹੁਤ ਉਦਾਸ ਸੀ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਡੇ ਤੇ ਮੇਹਰ ਕਰੇ ਤੇ ਬੇਬੇ ਦੀ ਜਿੰਦਗੀ ਵਿੱਚ ਸੁਖ ਆਵੇ।
ਪਾਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
Y mere daddi ji bhi manje te bethe aa te aasi bhi sambde latrine bhi chkde a o eene pyar nal bolde k waheguru thnu sukh santi rakhe tarakiya karo te skoon bohat milda ji ❤
Pind waleya da bahut bahut dhanvad. Jinna ne age vadhke complete kiti
ਵਾਹਿਗੁਰੂ ਜੀ ਧੰਨ ਆ ਇਹ ਮਾਂ ਏਨਾ ਕੁਛ ਝੱਲ ਕੇ ਵੀ ਆਪਣੇ ਪੁੱਤ ਨੂੰ ਬਚਾਉਣ ਲਈ ਅੱਜ ਓਹਦੇ ਹੱਕ ਵਿਚ ਬੋਲ ਰਹੀ ਆ
ਸੀਰੇ ਵੀਰ ਜੀ ਆਪਣੀ ਘਰਵਾਲੀ ਨੂੰ ਟੈਨਸ਼ਨ ਦੀ ਮੈਡੀਸਨ ਜਰੂਰ ਦਿਵਾਓ
ਇਹ ਹਾਲਾਤ, ਘਰ ਦੀ ਗਰੀਬੀ ,ਬੇਟਾ
ਨਾ ਹੋਣਾ,ਔਰਤ ਦੀਘਰ ਵਿੱਚ ਕਦਰ ਨਾ ਹੋਣ ਕਰ ਕੇ ਬਣਦੇ ਆ ।
ਇਸ ਭੈਣ ਦਾ ਇਲਾਜ ਕਰਵਾਇਆ ਜਾਵੇ। ਇਸ ਭੈਣ ਨੇ ਬਹੁਤ ਵਧੀਆ ਬਣ ਜਾਣਾ ।
❤
ਮਾਂ ਤਾਂ ਮਾਂ ਹੁੰਦੀ ਆ ❤ ਮਾਂ ਪਿਓ ਤੋ ਬਿਨਾ ਕੋਈ ਨੀ ਪੁੱਛਦਾ ❤ ਇਹਨਾ ਨੂੰ ਵੀ ਹਿੱਕ ਨਾਲ ਲਾ ਕੇ ਰੱਖਣਾ ਚਾਹੀਦਾ ਜਦੋ ਬਜ਼ੁਰਗ ਹੋ ਜਾਂਦੇ ❤
ਪਾਲ ਬਾਈ ਇੱਕ ਬੇਨਤੀ ਹੈ ਘਰ ਵਿੱਚ ਕੈਮਰੇ ਲਗਵਾਓ ਜੀ ਤੇ ਪਿੰਡ ਦੇ ਜ਼ਿੰਮੇਵਾਰ ਜਾ ਪਾਲ ਬਾਈ ਆਪਣੇ ਮੋਬਾਈਲ ਨਾਲ ਅਟੈਚ ਕਰ ਲਵੋ ਸਾਰਾ ਕੁੱਝ ਪਤਾ ਲੱਗਦਾ ਰਹੇ ਗਾ ❤
Lakh di lahnat h ese putt te jisde hunde hoye maa nal inna atyachar kita idi jnani ne
ਵੀਰੇ ਰੱਬ ਬਣਕੇ ਆਏ ਬੇਬੇ ਜੀ ਲਈ ,ਲੰਬੀ ਉਮਰ ਕਰੇ ਵਾ ਿਹਗੂਰੂ ਜੀ ਤੁਹਾਡੀ , ਵੀਰ ਜੀ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏😭🙏
ਵੀਰ ਸ਼ੰਗਰੂਰ ਪੁਲਿਸ ਲਾਈਨ ਕੋਲ਼ ਇੱਕ ਪਰਿਵਾਰ ਵਿੱਚ ਬਜ਼ੁਰਗ ਮਾਤਾ ਤੇ ਤਿੰਨ ਬੱਚੇ ਉਹਨਾਂ ਦਾ ਕੋਈ ਆਸਰਾ ਨਹੀਂ ਨਾ ਕੋਈ ਘਰ ਹੈ ਇਸ ਗੱਲ ਤੇ ਗੌਰ ਜ਼ਰੂਰੀ ਕਰੋ
ਧੰਨਵਾਦ ਪਾਲ ਵੀਰੇ ਤੁਸੀ ਬਜ਼ੁਰਗਾਂ ਦੀ ਜ਼ਿੰਦਗ਼ੀ ਬਦਲ ਦਿੱਤੀ ❤🙏🙏🙏🙏🙏
🥺🥺sja milni chaidi aw eda dya lokn nu bht madi gl aw dil dukhda eh dekh k rona aunda😔 pind waleya da thnku a jo veere da sath de rhe naa k glt bnde da❤ appreciated
waheguru waheguru. Rab kharoud veer te ona di team nu chrdikala wich rakhe
ਇਹੋ ਜਿਹੀ ਜਨਾਨੀ ਨੂੰ ਪ੍ਰਮਾਤਮਾ ਹੀ ਸਜ਼ਾ ਜ਼ਰੂਰ ਦੇਵੇਗਾ ਬੰਦਾ ਦੱਲਾ ਹੁਣ ਮਾਫੀ ਮੰਗਦਾ
power of social media : a positive part🙌🏻
ਵਾਹਿਗੁਰੂ ਏਦਾਂ ਦੀ ਨੂੰਹ ਕਿਸੇ ਦੇ ਘਰ ਨਾ ਆਵੇ ਜੋ ਉਸ ਘਰ ਦੀ ਮਾਂ ਨੂੰ ਹੀ ਜਾਨਵਰ ਸਮਝ ਕੇ ਕੁੱਟੀ ਜਾਵੇ 😢 ਕੁਦਰਤ ਦਾ ਇਕ ਅਸੁਲੂ ਆ ਜੋ ਕਰੇਗਾ ਉਹ ਭਰੇ ਗਾ ਔਲਾਦ ਇੰਨ੍ਹਾਂ ਦੀ ਵੀ ਵੱਡੀ ਹੋਵੇਗੀ ਅਤੇ ਬੁਢਾਪਾ ਇਨ੍ਹਾਂ ਤੇ ਵੀ ਆਵੇਗਾ ਤੇ ਇਸ ਤੋਂ ਵੀ ਬੁਰਾ ਆਵੇਗਾ 😢🙏
ਬਹੁਤ ਵਧੀਆ ਸੀਰੇ ਬਾਈ ਸੇਵਾ ਕਰ ਮਾਤਾ ਦੀ ਪਰਮਾਤਮਾ ਤੁਹਾਨੂੰ ਤੱਰਕੀ ਬਖਸ਼ੇ ਗਾ
ਵੀਰ ਜੀ,,,,,, ੱਆਪ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਲੱਗਾ ਜੋ ਭਰਾਵਾਂ ਭੈਣਾਂ ਨੇ ਸੱਚ ਦਾ ਸਾਥ ਦਿੱਤਾ ❤
Veere ih mata te rab da roop a. Ehdi sewa te koi karma wale nu hi mil sakdi a. Kash mata mere kol hundi.
ਬਹੁਤ -ਬਹੁਤ ਧੰਨਵਾਦ ਪਾਲ ਵੀਰ ਰੱਬ ਮੇਰੀ ਉਮਰ ਵੀ ਤੁਹਾਨੂੰ ਲਾਵੇ ❤️😭🙏🏻
ਵੀਰ ਜੀ ਨੂੰਹ ਤੇ ਪਰਚਾ ਦਰਜ ਕਰਾੳ ਮਾਫੀ ਦੀ ਕੋਈ ਹਲ ਨਹੀ ਕਲ ਨੂੰ ਕੋਈ ਹੋਰ ਨਾ ਕਰੇ
Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
@@renuverma395ji nhi apni ma nal eda hove fir ,
@@renuverma395kyu dena chahida chance.. jdo kutdi c uddo ni bacche yaad c.. je teri ma nal edda howe, fer b ehi kahegi
Waheguruji 🙏🏻
@@renuverma395renu ji aap ne sahi kaha jis ko apni ki hui galti ka ehsaas ho jaye usko ek moka Dena bhut jroori hai,maine bhi maaf kar diya tha usko क्योंकि उसका नाम भी रेणु ही था जिसने मुझसे प्यार करने का नाटक किया और किसी और के कारण छोड़ दिया मैं रोया भी था उसके सामनें लेकिन उसको कोई भी फर्क नहीं पड़ा अब sorry bol k mujhse baat Krna chahti hai vo pr ab मैं चाह कर भी us se baat ni Krna chahta or usko maaf kar dosti relationship tod diya maine usko use krne k liye dosti na kri thi reply jroor Krna aap मैं क्या करू उसके बारे में 😔😔
God bless uh bro bhut vadia kita ❤
Paal paji bhut dhanwaan dahi aa taada ji 😢😢😢bhut seva taadi umar rab sadi v taanu lag j w m k veer te jo lakhan di seva karde ek tuc te ik manukhta. Di. Seva wale paji 😢😢jutiya maaro nuh de 😢😢
❤ ਸੀਰੇ ਭਰਾ ਮਾਂ ਨਹੀਂ ਮਿਲਣੀ ਮੁੜ ਕੇ❤❤❤
ਧੰਨ ਮਾਂ ਦਾ ਜਿਗਰਾ ਲੱਖ ਲਾਹਨਤਾ ਤੁਹਾਡੇ ਵਰਗੀ ਔਲਾਦ ਲਈ
ਮਾਂ ਦਾ ਪੁਤ ਕਿਹਨਾਂ ਜੋਰ ਲਾ ਕੇ ਬੋਲ ਰਹਾ ਹੈ ਇਹਨਾਂ ਜੋਰ ਲਾ ਕੇ ਮਾਂ ਨੂੰ ਸਾਂਭ ਲੈਦਾਂ
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਮੈ ਨੇ ਵੀਡੀਓ ਦੇਖੀ ਮੈਂ ਬਹੁਤ ਰੋ ਰਹੀ ਸੀ।
Waheguru mat baksho loka nu pr pind vale bhut bahut vdiya Jo sb sach da sath de rhai ne❤
ਪਾਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਹਿਤੇ
ਵੀਰੇ ਨੂੰਹ ਦਾ ਵੀ ਇੱਕ ਵਾਰ ਟੈਸਟ ਕਰਵਾਇਆ ਜਾਵੇ ਮੈਟਲੀ ਪਰੇਸਾਨ ਲੱਗਦੀ ਪਈ ਬੱਚੇ ਛੋਟੇ ਸਾਰਾ ਦਿਨ ਜਦੋ ਬੱਚੇ ਸੰਭਾਲਣੇ ਹੁੰਦੇ ਸਾਰਾ ਘਰ ਵੇਖਣਾ ਹੁੰਦਾ ਇੱਕ ਵਾਰ ਦਿਮਾਗ ਦੇ ਡਾਕਟਰ ਨੂੰ ਦਿਖਾਉ ਹੱਥ ਜੋੜ ਕਿ ਬੇਨਤੀ ਹੈ ਅਰਦਾਸ ਕਰਦੇ ਹਾ ਸਾਰੇ ਪਰਿਵਾਰ ਲਈ ❤
Menu v lgg reha ,ho sakda ede ghr vala enu preshan krda hove te ena dee umar kafi lgg rahi aa es umar ch tn bacche jvab ho jnde ne ena de bacche ene chhote ne lgda der baad hoe hone aan pta ni vicharinei kini mansik pira jhhli hoegi bacche hon tk ho sakda koi dimagi tension hove pr aa bhai v menu gltlgg reha apni promotion krn lai samne vale nu jlil krna koi bhuri changi gl ni j smjona hi c tn ikkli nl gl krni c ene ikhth samne nahi menu a tarika glt lga ho sakda agli jlleel ho k koi gltkdm chuke pher bachhe v aa pal lagega dhongi pal singhh
ਹਾਂ ਜੀ ਮੈਂ ਇਹੀ ਸੋਚਦੀ ਕਿ ਤਿੰਨ ਛੋਟੇ ਬੱਚੇ , ਘਰ ਦਾ ਕੰਮ , ਬੇਬੇ ਨੂੰ ਸੰਭਾਲਣਾ ਸੌਖਾ ਕੰਮ ਨਹੀਂ । ਇਹ ਵੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਏ ਹੁਣ ਮਾਫੀ ਮੰਗ ਲਈ ਦਰਵਾਜਾ ਖੁੱਲ੍ਹਾ ਰੱਖੇਗੀ । ਸਾਰੇ ਗੁਆਂਢੀ ਸਾਥ ਦੇਣ ਮੱਦਦ ਕਰਨ ਇਸਦੀ ।ਮੇਰੇ ਚਾਚੀ ਸੱਸ ਮਾਨਸਿਕ ਤਕਲੀਫ ਚ ਹੋ ਗਏ ਸੀ ਇਸ ਤਰ੍ਹਾਂ । ਰੋਟੀ ਖਾਂਦੀ ਸਾਰ ਦੋ ਮਿੰਟ ਬਾਦ ਕਹਿ ਦਿੰਦੇ ਸੀ ਮੈਨੂੰ ਰੋਟੀ ਲਿਆ ਦੋ ਕਿਤੇ ਜਦੋਂ ਅਸੀਂ ਰੋਟੀ ਦੇਣੀ ਤਾਂ ਕਹਿਣਾ ਖਾ ਤਾਂ ਲਈ । ਅਸੀਂ ਘਰ ਦੇ 7 ਔਰਤ ਮੈਂਬਰ ਸੀ ਉਸ ਸਮੇਂ ਉਹਨਾਂ ਦਾ ਧਿਆਨ ਰੱਖਣ ਵਾਲੇ । ਅਸੀਂ ਸਾਰੇ ਬਹੁਤ ਰੁੱਝੇ ਰਹਿੰਦੇ ਸੀ ਉਹਨਾਂ ਕਾਰਨ । ਸਾਥ ਦਿਓ ਪਿਆਰ ਨਾਲ ਹੁਣ ਜੇ ਆ ਗਏ ਇੱਥੇ , ਇਕੱਲੇ ਬੰਦੇ ਲਈ ਮੁਸ਼ਕਿਲ ਏ ਬੱਚਿਆਂ ਨਾਲ ਕੰਮ ਕਰਨੇ ਤੇ ਮਾਨਸਿਕ ਰੋਗੀ ਮਾਤਾ ਨੂੰ ਸੰਭਾਲਣਾ । ਵੀਡੀਓ ਬਣਾ ਲਈ ਸੀ ਵਾਇਰਲ ਨਾ ਕਰਦੇ , ਪੰਚਾਇਤ ਅਤੇ ਚੇਅਰ ਪਰਸਨ ਵੀ ਪਿੰਡ ਦੇ ਲੋਕਾਂ ਨਾਲ ਰਲ ਕੇ ਮਾਮਲਾ ਸੁਲਝਾ ਸਕਦੇ ਸੀ ।
Koi ni smj da kise di mzboori eho hi ladies jo bol rahia eho jehia hi munda na hon de taane v maardia ne.odo kinna insaan dukhi hunda eh oh hi jaanda jis te beetdi.mere khud de baby nhi ho riha saria kminia faltu glla krke dil ta ki ruh nu v hilla jandia .milna julna bnd kr rhi sb nl😢faltu glla da jawab den nalo🙏
@@seeratmonga5125 kitho g tusi.l m facing same problem like u.ki krea jaye g rbb de v dinda te phir kho v lenda mere 4 bachhe dead ho chuke ne 13 saal ho gaymerrige nu .37 saal age ho gi aa.kinu dasi A dukhre.bacche ton bina ghr ch koi ni puchda .chhe ehi jiaan buriaan da kina krlo pr ijjat man os nu nu dinduan jo ena de puta ds vansh vdon ik rbb de mar teduja shrike dee phir dimag ni hilu rn ki hou😔😔
ਪਾਲ ਬਾਈ ਮੁੰਡਾ ਵੀ ਬਰਾਬਰ ਦਾ ਦੋਸ਼ੀ ਹੈ ਸਿਰਫ ਆਪਣਾ ਬਚਾ ਕਰਨ ਲਈ ਬੋਲ ਰਿਹਾ ਹੈ
ਉਹ ਨਹੀਂ ਵੀਰ ਕਈ ਵਾਰ ਬੰਦਾ ਵਿਚਾਰਾ ਵਿਚ ਵਿਚਾਲੇ ਫਸ ਜਾਂਦਾ । ਜੇ ਮਾਂ ਦੀ ਪੱਖ ਲਵੇ ਤਾਂ ਜਨਾਨੀ ਬੱਚੇ ਛੱਡ ਕੇ ਜਾਣ ਦੀ ਧਮਕੀ ਦਿੰਦੀ ਆ । ਤੇ ਜੇ ਜਨਾਨੀ ਦਾ ਪੱਖ ਲਵੇ ਤਾਂ । ਆਪਾਂ ਇਸ ਚ ਬੰਦੇ ਨੂੰ ਕਸੂਰਵਾਰ ਗਿਣਦੇ ਹਾਂ । ਸੋ ਬੰਦਾ ਹਰ ਵਾਰ ਗ਼ਲਤ ਨੀ ਹੁੰਦਾ । ਬਸ ਮਜਬੂਰੀ ਚ ਫਸਿਆ ਹੁੰਦਾ 🙏🙏 ਪਰ ਮਾਂ ਦੀ ਇੱਜਤ ਸੇਵਾ ਕਰੋ ਬਸ । ਚਾਹੇ ਜਿਵੇਂ ਵੀ ਆ
Umeed c v tuc ethe jrur pahunchonge .. Thanks You are a great human 🙏🏼🙏🏼🙏🏼🙏🏼🙏🏼🙏🏼
ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ 🙏
ਬੇਬੇ ਦੀ ਜੇਲ ਵਾਲੀ ਗੱਲ ਤੈ ਅੱਖਾਂ ਭਰ ਆਈਆਂ ਵਾਹਿਗੁਰੂ ਜੀ
ਇਸ ਤਰ੍ਹਾਂ ਕੁੱਟਣਾ ਬਹੁਤ ਬਹੁਤ ਵੱਡੀ ਗਲਤੀ ਹੈ ਵਾਹਿਗੁਰੂ ਜੀ ਕਦੇਂ ਵੀ ਨਹੀਂ ਮਾਫ਼ ਨਹੀਂ ਕਰੇਗਾ ਵਾਹਿਗੁਰੂ ਜੀ ਜਰੂਰ ਸਜ਼ਾ ਦੇਵੇਗਾ ਮਾਂ ਬਹੁਤ ਦੁੱਖ ਕੱਟ ਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ ਇਹ ਜਿਹੀਆਂ ਨੂਹਾਂ ਨੂੰ ਮੋਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜ਼ੋ ਕੋਈ ਹੰਕਾਰੀ ਨੂੰਹ ਨੂੰ ਰੱਬ ਬਹੁਤ ਵੱਡੀ ਸਜ਼ਾ ਦੇਵੇਗਾ ਮਾਂ ਨੂੰ ਕਦੇ ਵੀ ਦੁਖ ਨਹੀਂ ਦੇਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮਾਂ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
ਮਾਂ ਦਾ ਦਿਲ ਕਿੱਡਾ ਵੱਡਾ ਹੈ ♥️🙏
Pind de ਆਂਡੀ ਗੁਵਾਂਢੀ bahut vadia ne ❤
ਇਸ ਭੈਣ ਦੇ ਵੀ ਹਡ ਤੋੜ ਵੀਰ ਬਹੁਤ ਚਗਾ ਹੈ ❤🎉
ਵੀਰ ਜੀ ਬਹੁਤ ਮੰਦਭਾਗੀ ਗੱਲ ਹੈ। ਪਰ ਵੀਰ ਇਕ ਵਾਰ ਜਿਹੜੀ ਨੂੰਹ ਹੈ ਉਹਨੂੰ ਵੀ ਚੈੱਕ ਕਰਵਾਇਆ ਜਾਵੇ ਕਈ ਵਾਰ ਸਾਡੀਆ ਭੈਣਾਂ ਵੀ ਮੈਟਲੀ ਅਪਸੈਟ ਹੁੰਦੀਆ ਹਨ ਮੈਨੂੰ ਦੇਖਣ ਨੂੰ ਨੂੰਹ ਡਿਪ੍ਰੈਸ਼ਨ ਦਾ ਸਿਕਾਰ ਲੱਗ ਰਹੀ ਹੈ।
ਪਾਲ ਵੀਰ ਜੀ ਤੁਹਾਡਾ ਕੰਮ ਬਹੁਤ ਵਧੀਆ ਹੈ।
ਪਿੰਡ ਵਾਲੇ ਬਹੁਤ ਵਧੀਆ ਸਾਥ ਦੇ ਰਹੇ ਹਨ। ਧੰਨਵਾਦ ਜੀ।
ਮੁੰਡੇ ਬਹੁਤ ਬਹੁਤ ਤਕੜਾ ਐਕਟਰ ਸ਼ਰਮ ਦੀ ਗੱਲ ਸਿਆਣੇ ਦੀ ਆਸੀਸ ਨਿਆਣੇ ਮਿਲਦੇ
ਇਹੋ ਜਿਹੀ ਔਲਾਦ ਤੋਂ ਬੰਦਾ ਬੰਔਲਾਦ ਚੰਗਾ
ਬੇਬੇ ਦਾ ਮੁੰਡਾ ਹੁਣ ਐਵੀ ਹੀ ਲੋਕਾਂ ਸਾਹਮਣੇ ਸੱਚਾਂ ਬਣਨ ਨੂੰ ਫਿਰਦਾ,ਕਸੂਰ ਮੁੰਡੇ ਦਾ ਏ ਸਾਰਾ
ਪਰਚਾ ਕਰੇ ਪੁਲਸ
❤ wahaguru.ji mehar.karo God bless you brother