Sidhu Moosewala ਦੇ ਖ਼ਾਸ ਯਾਰ ਦਾ ਇੰਟਰਵਿਊ | EP 67

แชร์
ฝัง
  • เผยแพร่เมื่อ 25 ธ.ค. 2024

ความคิดเห็น • 773

  • @jaspindersandhu8501
    @jaspindersandhu8501 2 หลายเดือนก่อน +4

    Babbu maan ne vehm Kadd dita yr hun Jo mrji kri jaoo ❤ moose wala Bhut ghnit bnda c hmesha Dila ch rhu❤️❤️

  • @decentd3988
    @decentd3988 หลายเดือนก่อน +1

    Ohh ni mukkna ❤SIDHU MOOSEWALA❤

  • @sidhu2779
    @sidhu2779 2 หลายเดือนก่อน +58

    ਮੇਖਾ ਵੀਰ ਦੀ ਗੱਲ ਸੋਲਾਂ ਆਨੇ ਸੱਚ ਆ ਲੋਕਾਂ ਨੇ ਸਿੱਧੂ ਵੀਰ ਨੂੰ ਭੰਡਿਆਂ ਮਾੜਾ ਬਣਾਇਆ ਦੁਨੀਆਂ ਵਿੱਚ ਸਿੱਧੂ ਵੀਰ ਦਾ ਸਾਥ ਨੀਂ ਦਿੱਤਾ ਮਾਨਸਾ ਦੇ ਲੋਕਾਂ ਨੇ ਲੱਖ ਦੀ ਲਾਹਣਤ ਮਾਨਸਾ ਦੇ ਲੋਕਾਂ ਨੂੰ

    • @fsckool6894
      @fsckool6894 2 หลายเดือนก่อน +1

      ki newyork bna pind nu? ik itt bhi lyi c gharo

    • @gurwindersidhu6542
      @gurwindersidhu6542 2 หลายเดือนก่อน

      bai tu fan hai par tu loka de political thinking nu samaj,pehla ta lok nhi pasand karde jehda banda 2 boats te sawar hove,ek pase Saint bhindrawala de photo te duje pase congress to election, Sidhu kol AAP party be gaye ce,te Sidhu dimaag launda ta eh samaj paunda ke us time AAP party de haneri chal rahi ce te loka vich congress Akali dova ly ghussa ce, Sidhu nu congress vich jana nhi chahida ce, loka ne Sidhu nu nhi congress nu haraya, duji gl jithe 70 percent vote Hindu hai uthe election campaign ly song kidha da kadea, leader ohi samajhdar hunda jehda social media de mandeer pichhe nhi lagda,eh dekhda silent voter ke chaunde a

    • @Singh-ti
      @Singh-ti 2 หลายเดือนก่อน

      ​@@gurwindersidhu6542 nakli sidhu layi firda naam piche dukki da comment hegga tera koi matlab nhi bnda 😂😂😂 baki cheeka hi ne

    • @Singh-ti
      @Singh-ti 2 หลายเดือนก่อน +1

      ​@@gurwindersidhu6542sidhu Moose Wale Veere ne Sare Ganeya ch Ankhi Gane kite ne nachara wale kaam nhi kite nale Scapegoat Sun ley

    • @Singh-ti
      @Singh-ti 2 หลายเดือนก่อน

      ​@@fsckool6894comment ch boli janda jake puch Jake jina da sath dita te nale hun vi kayia di Roti paa gya Sidhu bai tere warge ne machi jana

  • @RajinderKaur-pm1ju
    @RajinderKaur-pm1ju 2 หลายเดือนก่อน +68

    ਸਿਮਰ ਵੀਰ ਦਾ ਰੋਣ ਨਿਕਲ ਗਿਆ ਸਿੱਧੂ ਵੀਰ ਦੀ ਸਿਹਰੇ ਵਾਲੀ ਗੱਲ ਸੁਣ ਕੇ ਅੱਜ ਵੀ ਸਿੱਧੂ ਦੀ ਗੱਲ ਕਰ ਕੇ ਤੇ ਸੁਣ ਕੇ ਦਿਲ ਬਹੁਤ ਰੋਂਦਾ ਹੈ 😢😢😢😢😢😢

  • @kmldeepramgarhia5899
    @kmldeepramgarhia5899 2 หลายเดือนก่อน +37

    ਸਿੱਧੂ ਨੇ ਉਮਰ ਦੇ ਹਿਸਾਬ ਨਾਲ ਸਿਆਣਾ ਹੋ ਜਾਣਾ ਸੀ😢😢😢😢😢😢😢

    • @dapinderjitsingh
      @dapinderjitsingh 2 หลายเดือนก่อน

      ਵਾਹ ਇਹ ਕਮੈਂਟ ਮੈਂ ਬਹੁਤ ਦੇਰ ਪਹਿਲਾ ਕੀਤਾ ਸੀ ਮੈਂ ਓਸਦੀ ਅਸਲੀ fb id ਪੂਰੀ ਪੜ੍ਹੀ ਸੀ ਇਕ ਇਕ ਪੋਸਟ ਕਈ ਸਾਲ ਪਹਿਲਾ ਤਾਂ ਮੈਂ ਓਸਦੀ ਸੋਚ ਸਮਝ ਲਈ ਸੀ, ਸਿੱਧੂ ਪੜ੍ਹਿਆ ਲਿਖਿਆ ਹੋਣ ਕਰਕੇ ਫੇਮ ਵਾਲੀ ਗੇਮ ਸਮਝ ਗਿਆ ਸੀ ਕੈਨੇਡਾ ਜਾਕੇ ਜਿਆਦਾ ਸਿੱਖ ਗਿਆ, ਓਸਨੇ ਨੇ ਸਿੱਧੂ ਮੂਸੇਵਾਲਾ ਇਕ ਪਾਤਰ ਬਣਾਇਆ ਹੋਇਆ ਸੀ, ਕਾਲਜ ਟਾਈਮ ਤਾਂ ਓਹ ਜਮਾ ਸਾਉ ਜੇਹਾ ਪੜ੍ਹਨ ਵਾਲਾ ਬੰਦਾ ਸੀ ਕਿਸੇ ਬਦਮਾਸ਼ਾਂ ਨਾਲ ਥੋੜੀ ਰਹਿੰਦਾ ਸੀ ਓਹ ਸ਼ੁਭਦੀਪ ਸੀ ਪਰ ਸਿੱਧੂ ਮੂਸੇਵਲਾ ਤਾਂ ਗੱਲ ਹੀ ਗੈਂਗਸਟਰ ਟਾਈਪ ਤੇ ਹਥੀਆਰ ਯਾਂ ਲੜਾਈ ਦੀਆਂ ਕਰਦਾ ਯਾਂ ਟਰੈਕਟਰਾਂ ਦੀ ਜਣੀਕੇ BTech wala ਹੋਣਹਾਰ ਵਿਦਿਆਰਥੀ ਨਾਲੋ ਵੱਖਰਾ ਸੀ, ਬਾਕੀ ਸਾਰਿਆਂ ਨੇ ਇਹੀ ਕੀਤਾ, ਮਾਨ ਸਾਬ ਨੇ ਜਵਾਨੀ ਵੇਲੇ ਸਟੇਜ ਤੇ ਖੜਕੇ ਕਿੰਨੇ ਵਾਰ ਪਤਰਕਾਰ ਬਾਰੇ ਬੋਲਿਆ ਟਹਿਣਾ ਸਾਬ ਬਾਰੇ ਦੋਵਾਂ ਨੇ ਬੋਲਿਆ ਪਰ ਬਾਅਦ ਵਿੱਚ ਮੰਨਿਆ ਕਿ ਓਦੋਂ ਜਵਾਨੀ ਜੋਸ਼ ਵਿੱਚ ਕਹਿ ਦਿੱਤਾ ਉਮਰ ਕਰਕੇ ਸੀ, ਫੇਰ ਦੂਜੇ ਗਾਇਕਾ ਬਾਰੇ ਵੀ ਓਵੇਂ ਬੋਲਣਾ ਯਾਂ ਕਹਿਣਾ ਜੇਹੜੇ ਮੇਰੇ ਬਾਰੇ ਬੋਲਦੇ ਆ ਇਹ ਓਵੇਂ ਏਵੇਂ ਆ ਮਾਨ ਸਾਬ ਦੇ ਪੁਰਾਣੇ show ਸਾਰਿਆਂ ਵਿੱਚ ਏਵੇਂ ਹੀ ਸੀ, ਗੀਤ ਵੀ ਓਵੇਂ ਹੀ ਗਾਉਣਾ ਤੇ ਉਮਰ ਦੇ ਹਿਸਾਬ ਨਾਲ ਫੇਰ ਗੀਤਕਾਰੀ ਬਦਲ ਗਈ, ਸੋ ਵਕਤ ਨਾਲ ਓਸਨੇ ਸੁਧਾਰ ਕਰਨਾ ਸੀ ਤਾਹੀਂ ਸਮਾਜਿਕ ਗੀਤ ਗਾਉਣ ਲੱਗ ਗਿਆ ਸੀ

    • @dapinderjitsingh
      @dapinderjitsingh 2 หลายเดือนก่อน +1

      ਬਾਕੀ ਮੈਂ ਓਸਦੀ ID ਤੇ ਕਿੰਨੀ ਵਾਰ ਕਮੈਂਟ ਕੀਤੇ ਕਿ ਭਰਾਵਾ ਇਹ ਗੈਂਗਸਟਰ rap ਸ਼ਬਦ ਸਾਡਾ ਨਹੀਂ ਆ ਅਫਰੀਕਨ ਅਮਰੀਕਨ ਲੋਕਾਂ ਨੂੰ ਬਰਾਬਰ ਦੇ ਹੱਕ ਨਹੀਂ ਮਿਲੇ ਗਰੀਬੀ ਵਿੱਚ ਰਹੇ ਤਾਂ ਬਚਪਨ ਤੋਂ ਕ੍ਰਾਈਮ ਵਿੱਚ ਚਲੇ ਗਏ ਆਪਸ ਵਿੱਚ ਰਲਕੇ ਗੈਂਗ ਬਣਾ ਲਏ ਤੇ ਨਾਮ ਹੋਗਿਆ ਤੇ ਆਪਣੇ ਘਰ ਚਲਾਏ ਤੇ ਓਹ ਜਿੰਦਗੀ ਹਾਸਿਲ ਕਰਨੀ ਚਾਹੀ ਜੋਂ ਗੋਰਿਆਂ ਨੂੰ ਤਾਂ ਮਿਲੀ ਸੀ ਪਰ ਇਹਨਾਂ ਨੂੰ ਨਹੀਂ ਤੇ ਮੁਹੱਲੇ ਦੇ ਸਾਰੇ ਬੱਚੇ ਓਹਨਾ ਨੂ ਵੇਖਕੇ ਵੱਡੇ ਹੋਏ ਤੇ ਓਹਨਾ ਵਰਗੇ ਬਣਨਾ ਚਾਉਂਦੇ ਸੀ ਓਹਨਾ ਨੂ ਹੀਰੋ ਮੰਨਦੇ ਸਨ, ਤੇ ਜਦੋਂ ਓਹੀ ਮੁੰਡੇ ਜੋਂ ਅਸਲ ਵਿੱਚ ਗੈਂਗਸਟਰ ਸੀ ਓਹ ਗਾਉਣ ਲੱਗੇ ਤਾਂ ਓਵੇਂ ਹੀ ਗਾਇਆ, ਮੈਂ ਲਿਖਿਆ ਕਿ ਭਰਾਵਾ ਤੂੰ ਤਾਂ ਪੜ੍ਹਿਆ ਵੀ GNE ਦਾ ਹੋਇਆ ਇਹ ਨਕਲਿਪਨ ਨਾ ਕਰੋ ਗੈਂਗਸਟਰ ਸਾਡੇ ਸਮਾਜ ਦੀ ਹੀਰੋ ਨਹੀਂ ਇਹਨਾਂ ਨੇ ਕਿੰਨੇ ਮਾਵਾਂ ਦੇ ਪੁੱਤ ਮਾਰ ਦਿੱਤੇ ਇਹ ਹੀਰੋ ਕਿਵੇਂ ਹੋ ਸਕਦੇ ਨੇ, ਫੇਰ ਓਹਨਾ ਅਮਰੀਕਾ ਦੇ ਰੇਪ੍ਰਾਂ ਨੇ ਇਕ ਦੂਜੇ ਦੇ ਕਤਲ ਵੀ ਕੀਤੇ ਸੀ, ਸਾਡੇ ਸਮਾਜ ਵਿਚ ਜਿਵੇਂ ਦੇ ਸੰਘਰਸ਼ ਰਹੇ ਨੇ ਯਾਂ ਚਲ ਰਹੇ ਨੇ ਓਹਨਾ ਹਿਸਾਬ ਨਾਲ ਸਾਡੇ ਆਪਣੇ ਨਾਲ ਜੁੜਦੇ ਗੀਤ ਗਾਵੇ

    • @prabhdeepkaurgrewal3737
      @prabhdeepkaurgrewal3737 2 หลายเดือนก่อน +1

      Bilkul you age de according frk sb Vic pa janda😢

    • @IqbalSingh-lr5rq
      @IqbalSingh-lr5rq 2 หลายเดือนก่อน +1

      bs bai o pind ch rhda c ta krk sb nu milda c security ta bs naam lyi c sefty ni rkhda c

    • @Rajveer1083
      @Rajveer1083 หลายเดือนก่อน +1

      ​@@IqbalSingh-lr5rq oh veere ena paisa ki agg launa balkaur ne apne putt te la dinda 20 body guard Salman khan nl dekh apni a oh kite loka nu milda ni

  • @doabe_wale5911
    @doabe_wale5911 2 หลายเดือนก่อน +25

    ਹੀਰਾ ਬੰਦਾ ਸੀ ❤

  • @SimranjitSingh-wl7lx
    @SimranjitSingh-wl7lx 2 หลายเดือนก่อน +21

    Love u SIDHU MOOSEWALA ❤️❤️..... Always Love u Bro ❤️

  • @BalwinderSingh-cp8df
    @BalwinderSingh-cp8df 2 หลายเดือนก่อน +142

    ਮੇਰਾ ਬੇਟਾ ਸਿਧੂ ਦੇ ਮਰਨ ਤੋ ਬਾਅਦ ਪੈਦਾ ਹੋਇਆ ਪਰ ਹੁਣ ਸਿਧੂ ਤੋ ਬਿਨ੍ਹਾ ਕੋਈ ਗਾਣਾ ਪਸੰਦ ਨਹੀ ਕਰਦਾ ❤

    • @inderjeetbhullar7584
      @inderjeetbhullar7584 2 หลายเดือนก่อน +7

      Hor na kujh...song record kra do

    • @shukhnoor4742
      @shukhnoor4742 2 หลายเดือนก่อน +4

      Bahut badiya ji .changa lga tada comment pr k

    • @SimranSodhi08
      @SimranSodhi08 2 หลายเดือนก่อน +6

      ​@@inderjeetbhullar7584koi na ji change bande nu zaad rakhen lyi asi eh v karlage. .. thanks
      One' and only sidhu ❤❤❤

    • @Sran-g2q
      @Sran-g2q 2 หลายเดือนก่อน +7

      Ki melda pra jhoot bolke had aa yar Kal da jwak nu song bare v pta 😂😂😂

    • @inderjeetbhullar7584
      @inderjeetbhullar7584 2 หลายเดือนก่อน +2

      @@SimranSodhi08 j talent aw th jrorr bnao...yr IPS ,IAS officer kyo nhi?

  • @amardeepsingh3612
    @amardeepsingh3612 หลายเดือนก่อน +1

    Sidhu moose wale nu 500 saal v nhi bhuleya jana ❤

  • @GurdeepSingh-vd6ci
    @GurdeepSingh-vd6ci 2 หลายเดือนก่อน +185

    ਸੱਚਾ ਬੰਦਾ ਹਰ ਇੱਕ ਨੂੰ ਮਾੜਾ ਈ ਲਗਦਾ ਉਹੀ ਸੇਮ ਗੱਲਾਂ ਮਾਖੇ ਵੀਰੇ ਨਾਲ ਹੋ ਰਹੀਆਂ ਬੇਬੇ ਬਾਪੂ ਨੂੰ ਤਾਂ ਅੱਜਕਲ੍ਹ ਯੌਕਾਂ ਈ ਚਿੰਬੜੀਆਂ ਹੋਈਆਂ ਈ ਨੇ ਤੇ ਇਹ ਆਉਣ ਆਲੇ ਟਾਇਮ ਚ ਸਿੱਧੂ ਦੀ ਛਵੀ ਨੂੰ ਵੀ ਖਤਰਾ ਹੈ 🙏🙏🙏🙏

  • @sandeepsamplay7928
    @sandeepsamplay7928 2 หลายเดือนก่อน +34

    ਜੇ ਮਾਤਾ ਚਰਨ ਕੌਰ ਜੀ ਕੋਲ ਬੈਠ ਕਿ ਲਿੱਖੀ ਗਈ ਹੈ ਇਹ ਕਿਤਾਬ ਤਾਂ ਮੈ ਜਰੂਰ ਜਾਨਣਾ ਚਾਹੁੰਦਾ ਕਿ ਸਾਡਾ ਸਿੱਧੂ ਕਿਵੇ ਵਿਚਰਿਆਂ ਦਲੇਰ ਹੋ ਕੇ ਅਖਿਰਲੇ ਦਿਨਾ ਚ 😢😢 ਕਿੱਥੋ ਮਿਲੂ ਇਹ ਕਿਤਾਬ ❤❤❤

    • @Sarkar-sk7
      @Sarkar-sk7 2 หลายเดือนก่อน +1

      Bai kuj nahi , Jyada glaan es bnde ne Gangster bndea de Dar krke likhi hai , boht glaan Jhooth likhia ne es Ne

  • @Malhifruitefarming
    @Malhifruitefarming 2 หลายเดือนก่อน +19

    ਬਹੁਤ ਸਹੀ ਗੱਲ ਕੀਤੀਆਂ ਮਾਖੇ ਨੇ

  • @feetnessboy786
    @feetnessboy786 2 หลายเดือนก่อน +16

    ਸੱਚਾ ਬੰਦਾ ਸੀ ਰੱਬੀ ਰੂਹ ਸੀ ਬਈ 😢😢

  • @paramjeetsidhu5652
    @paramjeetsidhu5652 2 หลายเดือนก่อน +33

    ਅਸੀਂ ਭਰਾ ਸਿੱਧੂ ਨੂੰ ਮਾੜਾ ਨੀ kehnde but ਇਤਿਹਾਸ ਵਿਚ ਸਭ ਤੋਂ ਅੱਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ

    • @doabe_wale5911
      @doabe_wale5911 2 หลายเดือนก่อน +13

      Prawa aa de tere age hath jore tu guru nal kyu compare krdaa yaaar tenu akal haigi aa?????????? Tuc kyu dharam da point vich add krde as person sidhu singer ਚੋਟੀ ਦਾ bnda c ਤੇ ਰਹਿਣਾ yaar kam se kam guru nal na kro compare

    • @kmldeepramgarhia5899
      @kmldeepramgarhia5899 2 หลายเดือนก่อน +2

      ਵੀਰ ਸਿੱਧੂ ਇਕ ਵਦੀਆ ਇਨਸਾਨ ਸੀ ਵਦੀਆ ਸਿੰਗਰ ਸੀ। ਪਰ ਸਾਡੇ ਗੁਰੂ ਸਾਹਿਬਾਨ ਸਾਡੇ ਅਕਾਲ ਪੁਰਖ ਨੇ ਓਹਨਾ ਨਾਲ ਕੀ ਨਾਮ ਜੋੜਦੇ ਹੋ😢

    • @vkssinghlamba4226
      @vkssinghlamba4226 2 หลายเดือนก่อน

      ​@@doabe_wale5911aah banda krda compare kehda punjab da az tak da sabto mahsoor si

    • @doabe_wale5911
      @doabe_wale5911 2 หลายเดือนก่อน +5

      @@vkssinghlamba4226 ਸਿੰਗਰਾ ਦੀ ਫੀਲਡ ਚ ਸਿੱਧੂ ਦਾ ਕੋਈ ਤੋੜ ਨੀ ਤੇ ਨਾਹੀ ਉਹਦੇ ਵਾਂਗ ਕੋਈ ਕਲਮ ਲਿਖ ਸਕਦਾ

    • @simarjeetbhullar2421
      @simarjeetbhullar2421 2 หลายเดือนก่อน

      ਆਗੇ ਗਿਆਨ ਝਾੜਨ 👍👍👍

  • @sattideol
    @sattideol 2 หลายเดือนก่อน +50

    Sidhu ਉੱਪਰ ਲਿਖੀਆਂ ਕਿਤਾਬਾ ਅਤੇ ਉਹਨਾਂ ਦਾ ਮਕਸਦ: ਹੁਣ ਤੱਕ ਸਿੱਧੂ ਤੇ ਕਈ ਕਿਤਾਬਾ ਆਈਆ ਹਨ , ਉਹਨਾਂ ਵਿੱਚ ਬਹੁਤੀਆਂ ਪੈਸੇ ਕਮਾਉਣ ਲਈ ਲਿੱਖੀਆ ਗਈਆ ਹਨ ਅਤੇ ਕੁੱਝ ਸਿੱਧੂ ਦਾ ਚਰਿੱਤਰ ਟਵਿਸਟ ਕਰਨ ਲਈ।
    ਜੁਪਿੰਦਰ ਇੱਕ ਉਹ ਲੇਖਕ ਹੈ ਜਿਸ ਨੇ ਗਿੱਧ ਦੇ ਮਾਸ ਨੋਚਣ ਦੀ ਤਰਜ ਤੇ ਕਮਾਈ ਕਰਨ ਲਈ ਸਾਰੀਆਂ ਸੰਗਾ ਸਰਮਾ ਲਾਹ ਕੇ ਆਪਣੀ ਕਿਤਾਬ ਵੇਚਣ ਲਈ ਹਰ ਹੀਲਾ ਕੀਤਾ ਅਤੇ ਇਸ ਸਾਰੇ ਤੱਪੜਕਾਰ ਲਾਣੇ ਨੇ ਉਸ ਦੀਆਂ interviews ਕਰ ਕਰ ਕੇ ਪੂਰਨ ਸਾਥ ਦਿੱਤਾ , ਜਾਂ ਇਹ ਕਹੋ ਕਿ ਬੋਟੀ ਚੋਂ ਆਪਣਾ ਹਿੱਸਾ ਵੰਡਾਇਆ।
    ਹੁਣ ਆਪਾ ਇਸ ਵੀਰ ਦੀ ਕਿਤਾਬ ਤੇ ਆਉੰਦੇ ਹਾਂ , ਪੜੀ ਤੇ ਪਤਾ ਲੱਗੇਗਾ , ਪਰ ਜਿੰਨੇ ਸਾਧਨ ਅਤੇ source ਇਸ ਵੀਰ ਕੋਲ ਸਨ ਜਾਣਕਾਰੀ ਦੇ , ਬਾਕੀ ਕਿਸੇ ਕੋਲ ਵੀ ਨਹੀਂ ਸੀ। ਉਮੀਦ ਹੈ ਕਿ ਵੀਰ ਨੇ ਪੂਰਨ ਇਨਸਾਫ ਕੀਤਾ ਹੋਵੇਗਾ।

    • @manpreetbrar4923
      @manpreetbrar4923 2 หลายเดือนก่อน +1

      ਬਹੁਤ ਵਧੀਆ ਕਿਤਾਬ ਬਾਈ ਮੈ ਪੜ੍ਹੀ ਹੈ

    • @jkpunjabi578
      @jkpunjabi578 2 หลายเดือนก่อน

      ​@@manpreetbrar4923ਕਿਥੋਂ ਮਿਲੂ ਕਿਤਾਬ ਦੱਸਣਾ ਵੀਰ

  • @sukhmeetkaur-c9m
    @sukhmeetkaur-c9m หลายเดือนก่อน +1

    Waheguru ji chardikala vich rkhn ess veer nu..atleast kise ne sach boln di himmat kiti..wmk

  • @ajayjaralsingh7343
    @ajayjaralsingh7343 หลายเดือนก่อน +1

    Sidhu bhi jaisa koi nhi Punjab mei

  • @jagpreet3361
    @jagpreet3361 2 หลายเดือนก่อน +31

    ਬਹੁਤ ਵਧੀਆ ਇੰਟਰਵਿਊ ਆ l ਬਹੁਤ ਗੱਲਾਂ ਸਹੀ ਨੇ l 99%

  • @sattideol
    @sattideol 2 หลายเดือนก่อน +103

    ਗਾਇਕਾ ਨਾਲ ਕੰਪੀਟੀਸ਼ਨ: ਇਸ ਵਿੱਚ ਸਿੱਧੂ ਜਿੱਤ ਚੁੱਕਾ ਹੈ , ਉਸ ਦੇ ਮੁਕਾਬਲੇ ਵਾਲੇ ਸਾਰੇ ਹੁਣ ਜਿਹੜੀ ਮਰਜੀ ਬੁਲੰਦੀ ਛੂਹ ਲੈਣ , ਪਰ ਉਹਨਾਂ ਦੀ ਹਾਰ ਲਈ ਇੰਨਾ ਹੀ ਕਾਫੀ ਹੈ ਕਿ ਉਹ ਹੁਣ ਮੁਕਾਬਲਾਂ “ ਦੁਨੀਆਂ ਤੋਂ ਜਾ ਚੁੱਕੇ “ ਇਨਸਾਨ ਨਾਲ ਕਰ ਰਹੇ ਹਨ।

    • @robbybains1539
      @robbybains1539 2 หลายเดือนก่อน +1

      Elections vich but ki hoya

    • @hundalharman9635
      @hundalharman9635 2 หลายเดือนก่อน +4

      @@robbybains1539oh koi bht vdda leader c ? Ethe os hwa vich 5 vaar mukh mantri rehn vale bnde haarge ki hauliya glla krde yrr tuhi oh bnda owe ni haiga duniya te kida de dil yrr tade

    • @karamjeetsingh2341
      @karamjeetsingh2341 2 หลายเดือนก่อน +1

      ina nu kina puchna DALJIT hona te hora nu

    • @Jatt-p1p
      @Jatt-p1p 2 หลายเดือนก่อน +2

      Na edi koi film chli na enu kise vote payi TH-cam te fake views krake star bnnge lakh di lanhat

    • @SimranSodhi08
      @SimranSodhi08 2 หลายเดือนก่อน +2

      ​@@Jatt-p1pBhai saab tohanu kine kehdita ke film nahi chali asi ta dekhi bohat waddiea Film c
      Star oh fake view,s naal nahi sade payar naal baneya je tohanu koi pasand nahi hai ta opinion v nahi dena chahida

  • @mrpaulpal
    @mrpaulpal 2 หลายเดือนก่อน +25

    ਇਕ ਗੱਲ ਸਿਧ ਹੁੰਦੀ ਏ 60% ਉਹ ਲੋਕ ਵੀ ਜ਼ਿੰਮੇਵਾਰ ਨੇ ਜੋ ਸਿੰਧੂ ਦੇ ਨਾਲ ਸੀ ਜਿੰਨਾ ਨੇ ਉਸ ਦਾ ਸਾਥ ਨੀ ਦਿੱਤਾ ਇਹ ਵੀਰ ਵੀ ਨਹੀਂ ਬੋਲਦਾ ਸੀ ਸੱਭ ਦੋਸਤਾਂ ਨੂੰ ਪਤਾ ਸੀ ਉਹ ਕਿਸ ਹਾਲਤ ਵਿੱਚ ਸੀ

    • @davinderjeetsohal3582
      @davinderjeetsohal3582 2 หลายเดือนก่อน +3

      😢😢😢😢😢😢 bilkul sahi keha g tuc 😭🙏 Miss u Sidhu putt 🙏

    • @lovelychahal61
      @lovelychahal61 2 หลายเดือนก่อน

      M m m o no nnn m nm. Jkjk koll on loo no koi 💩 I 😮😮opopooooo😮😅ooooooii😮😮oopar iipoioooooooooooooooooolooollllolkkkkkkkklkkkllllklllkkkkkkkkklkokkkkkkkkkkkoomo

  • @AS-pu7gj
    @AS-pu7gj 2 หลายเดือนก่อน +9

    ਕੋਈ ਕਿਸੇ ਨੂੰ ਨਹੀਂ ਲੈਕੇ ਆਉਂਦਾ ਰਾਜਨੀਤੀ ਵਿੱਚ , ਇਹ ਬੰਦੇ ਨੂੰ ਖੁਦ ਹੀ ਸ਼ੌਕ ਹੁੰਦਾ ਇਸ ਕੰਮ ਦਾ।

  • @gurpalvirk965
    @gurpalvirk965 2 หลายเดือนก่อน +164

    ਗਰੀਸ ਸਹਿਰ ਵਿੱਚ ਸਿਕੰਦਰ ਦਾ ਸਹਿਰ ਹੈ ਉਥੇ ਗੋਰਾ ਹੈ 24 ਘੰਟੇ ਸਿਧੂ ਨੂੰ ਸੁਣਦਾ ਹੈ ਸਿਧੂ ਸਿਧੂ ਹੀ ਰਹੇਗਾ

    • @robbybains1539
      @robbybains1539 2 หลายเดือนก่อน +12

      @@gurpalvirk965 fer hun sikander v jitt lea sidhu ne eh kehna chahunda h tu

    • @GurpreetSingh-lh4yo
      @GurpreetSingh-lh4yo 2 หลายเดือนก่อน +10

      Jatt jatt hi si

    • @PunjabiTalks
      @PunjabiTalks 2 หลายเดือนก่อน +2

      ਅਸੀਂ ਕਹਿੰਦਾ ਕਿਹਾ ਬਰਾੜ ਆ

    • @gurwindersidhu6542
      @gurwindersidhu6542 2 หลายเดือนก่อน +8

      Pehla ta usda naam Alexandre hai sikhander nhi,duja Greece ek country hai city nhi teeja alexander Greece de State Macedonia da ce

    • @FARMERTV-tz8hp
      @FARMERTV-tz8hp 2 หลายเดือนก่อน

      Haa ehi keh rahe aa veer dso ​@@robbybains1539

  • @Moosa588
    @Moosa588 หลายเดือนก่อน +1

    Mera dil hi nai keeta k ay interview khatam hovay, dil keeta Makha veer boli jaye Sidhu bary ty main suni jawan, ,, main Pakistan tu ha , kash menu gurmukhi read krni aondi hondi ty zrur kitab lainda....
    Love Sidhu ❤
    #JusticeforSidhuMooseWala
    🇵🇰

  • @shubhdeepsidhu5911
    @shubhdeepsidhu5911 2 หลายเดือนก่อน +15

    24:59 wife
    30:53 god rooh -pbxl 28 may 2022 accident
    1:00:01 diler dhamakiya
    1:05:30 panjab 1984
    1:15:28 politics
    1:30:48 diler congress

  • @LakhbeerSingh-j7j
    @LakhbeerSingh-j7j 2 หลายเดือนก่อน +40

    ਇਸ ਵੀਰ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ 👍

  • @jagrajgill6918
    @jagrajgill6918 2 หลายเดือนก่อน +21

    yr bht e jyda pyar a sidhu nal ,, ethe US Canada ch koi state ni jithe usdi photo ni roz disdi trucks te , hr roz kyi kyi war ,, insta tiktok sb kite usda kuj na kuj disda ,, usto upr star aj tk aya e ni dunia te koi mnne ja na , michal jackson wrga craze a usda loka vich

    • @mindushergill3876
      @mindushergill3876 2 หลายเดือนก่อน +2

      Koi saq ni y Sachio star haini koi sidhu vrga,,, ਇਹ ਵੀ ਸੱਚ ਆ ਅਪਣੇ ਲੋਕਾਂ ਨੇਂ ਜਿਹਨਾਂ ਨੂੰ ਟਾਰਚਰ ਕੀਤਾ ਓਹਦੀ ਵੀ ਕੋਈ ਹੱਦ ਨੀ,, ਕਤਲ ਤੋਂ ਪਹਿਲਾ ਦੀ ਆਖ਼ਰੀ ਪੋਸਟ jo ਖੁੱਦ ਉਸਨੇ ਪਾਈ ਸੀ ਓਹਦੇ ਕਮੇਂਟ ਦੇਖੋ,,, ਓਹਨਾ ਕਮੈਂਟਾਂ ਚੋ ਕਿੰਨੇ ਲੋਕਾ ਨੇ ਡਿਲੀਟ ਕੀਤੇ ਹੋਣੇ ਪਰ ਫੇਰ ਵੀ check ਕਰੋ,, ਕੀ ਹਾਲ ਆ ਲੋਕਾ ਦਾ

  • @baljindersingh8527
    @baljindersingh8527 2 หลายเดือนก่อน +6

    ਕੋਈ ਮੰਨੇ ਜਾਂ ਫਿਰ ਨਾ ਮੰਨੇ ਪਰ ਆ ਜਿੰਨੇ ਵੀ ਟੋਪ ਦੇ ਕਲਾਕਾਰ ਹੁੰਦੇ ਆ ਜਿਨਾਂ ਦੀ ਚੜ੍ਹਾਈ ਪੂਰੀ ਆ ਇਹਨਾਂ ਦੇ ਲਿੰਕ ਗੈਂਗਸਟਰਾਂ ਨਾਲ ਜਰੂਰ ਹੁੰਦੇ ਆ ਕਿਉਂਕਿ ਇਹਨਾਂ ਨੂੰ ਇਦਾਂ ਦੇ ਬੰਦਿਆਂ ਦੀ ਜਰੂਰਤ ਪੈਂਦੀ ਰਹਿੰਦੀ ਹੈ ਨਹੀਂ ਤਾਂ ਜਣਾ ਖਣਾ ਉੱਠ ਕੇ ਇਹਨਾਂ ਨੂੰ ਤੰਗ ਲੱਗ ਪੈਂਦਾ ਕਰਨ ਇਸ ਕਰਕੇ ਇਹਨਾਂ ਨੂੰ ਇਦਾਂ ਦੇ ਬੰਦਿਆਂ ਨਾਲ ਵੀ ਬਣਾ ਕੇ ਰੱਖਣੀ ਪੈਂਦੀ ਆ

  • @gobindsinghchahal
    @gobindsinghchahal 6 วันที่ผ่านมา

    Bai dia galla 100% sahi ne yrr

  • @narinderlehal7852
    @narinderlehal7852 2 หลายเดือนก่อน +2

    Its totally true bro You are such a honest person

  • @shamshersinghkhaira8316
    @shamshersinghkhaira8316 2 หลายเดือนก่อน +6

    Sidhu moosewala zindawad ❤❤

  • @najjarsingh7780
    @najjarsingh7780 2 หลายเดือนก่อน +11

    54 mint te dirba,,live,,,ਗਲਬਾਤ

  • @avtarart
    @avtarart หลายเดือนก่อน +1

    ਇਹ ਟੈਗ ਲਾਈਨ ਕਿਸੇ ਦੀ : ਸਾਰਿਆਂ ਨੂੰ ਚੰਗਾ ਲੱਗਣਾ ਜਰੂਰੀ ਨਹੀ ਹੁੰਦਾ......ਕਿਸੇ ਦੀਆਂ ਅੱਖਾਂ ਵਿੱਚ ਰੜਕਣ ਦਾ ਅਲੱਗ ਨਜ਼ਾਰਾ ਹੁੰਦਾ ਹੈ। ਇੱਕ ਮਸਕੀਨ ਜੀ ਦੀ: ਚੰਗੇ ਮਨੁੱਖਾਂ ਦੀ ਧਰਤੀ ਤੇ ਭੀੜ ਨਹੀਂ ਹੁੰਦੀ। ਭੀੜ ਵਿੱਚ ਚੰਗੇ ਮਨੁੱਖ ਨਹੀਂ ਹੁੰਦੇ।

  • @JaspalSingh-fo9hh
    @JaspalSingh-fo9hh 2 หลายเดือนก่อน +2

    Justice for Sidhu Moose wala ❤❤🎉🎉 very nice interview🎉🎉🎉

  • @Anhadjot5
    @Anhadjot5 2 หลายเดือนก่อน +1

    Awesome. Justice for Sidhu Moosa Wala.

  • @Jaswinderkaur-ll2uw
    @Jaswinderkaur-ll2uw 2 หลายเดือนก่อน +2

    👍interview vich bhout vadia gallan kitia gyia jo sachia ne

  • @carolinasekhon
    @carolinasekhon 2 หลายเดือนก่อน +5

    Very detailed… very very good interview. Manjinder is very wise and full of information.

  • @preet775
    @preet775 2 หลายเดือนก่อน +4

    Sidhu tan jaan aa saadi💓

  • @vickyvickt1477
    @vickyvickt1477 2 หลายเดือนก่อน +16

    Sidhu di maa balkaur Singh nalo Jada smjdar aa but balkaure nu raja warring te rajneti pyari aa

  • @GurdevsinghDhaliwal-e7m
    @GurdevsinghDhaliwal-e7m 2 หลายเดือนก่อน

    ਵੀਰ ਜੀ ਸਿੱਧੂ ਪੁੱਤ ਦਾ ਦੁਖ ਬਹੁਤ ਹੋਈ ਮੇਰੇ ਪੁੱਤ ਨੇ ਸਿੱਧੂ ਦੇ ਗੀਤ ਬਹੁਤ ਸੋਣਦਾ ਹੁੰਦਾ ਸੀ ਜਿਸ ਦਿਨ ਕਾਲ਼ੀ ਰਾਤ ਆਈ ਉਸ ਦਿਨ ਤੋਂ ਮੇਰਾ ਦਿਲ ਵਿਚ ਹਿਕੋ ਨਿਕਲ ਜਾਂਦਾ ਦਿਲ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਜਾਂਦਾ ਵੀਰ ਜੀ ਸਿੱਧੂ ਸਿੱਧੂ ਸੀ ❤❤❤❤❤😢

  • @ManjeetSingh-uo9vw
    @ManjeetSingh-uo9vw 2 หลายเดือนก่อน +6

    Mera tan rona nikal gya c jdon reporter bai da rona nikal gya

  • @baljitsingh4084
    @baljitsingh4084 2 หลายเดือนก่อน +1

    ਲਾਸ੍ਟ ਤੇ ਜਿਹੜੀ ਗੱਲ ਕਹੀ ਆ ਨਾਂ ਬਾਈ 3 ਚਾਰ ਹੋਣਗੇ ਮੈਂ ਨਗਾਦੂਗਾ ਸੱਚੀ ਏਦਾਂ ਹੀ ਸੋਚਦਾ ਹੋਣਾ ਓਹੋ 💯 💯

  • @hardevsingh-jz3rf
    @hardevsingh-jz3rf 2 หลายเดือนก่อน +4

    Justice for sidhu moose ala veer

  • @PreetGur-dl2dw
    @PreetGur-dl2dw 2 หลายเดือนก่อน

    ਇਹ ,,ਸਿੱਧੂ ਦੇ ,ਓਹ ,,ਯਾਰ ਨੇ ਜਿਹੜੇ ਗੱਡੀ ਵਿੱਚ ਉਤਾਰ ਕੇ ,,ਭਜਾਏ. ਹੋਏ ਆ ਸਿੱਧੂ ਦੇ ਡੈਡੀ ਦੀ ਗੱਲ ਜਰੂਰ ਸੁਣੀ ਜਾਵੇ ,ਬਲਕੋਰ ਸਿੰਘ ਜੀ ,ਪਰਚੇ ,ਕਰਵਾ ਰਹੇ ਆ ,ਫਰਜੀ ਦੋਸਤਾ ਤੇ,, ਜਿਹੜੇ ਕਿਤਾਬਾ ਲਿੱਖ ਰਹੇ ਆ ,,

  • @MandeepSingh-pi7be
    @MandeepSingh-pi7be 2 หลายเดือนก่อน +4

    ਬਹੁਤ ਸੋਹਣੀ ਗੱਲ ਕੀਤੀ ਬਾਈ ਨੇ 🙏🙏

  • @sunilkumar-ch1ze
    @sunilkumar-ch1ze 17 วันที่ผ่านมา

    ਜੇ ਮੈਂ ਗਲਤ ਨਹੀ ਤਾਂ ਇਸ ਬੰਦੇ ਤੇ ਅਤੇ ਕਿਤਾਬ ਤੇ ਐਫ ਆਈ ਆਰ ਵੀ ਕਰਵਾਈ ਹੈ ਸਿੱਧੂ ਦੇ ਬਾਪੂ ਨੇ ਕੀ ਜਾਣ ਸਕਦਾ ਕਿਵੇਂ?

  • @yaadofficial5275
    @yaadofficial5275 2 หลายเดือนก่อน +4

    Sidhu Moose Legend 🔥❣️

  • @GushinderSandhu
    @GushinderSandhu 2 หลายเดือนก่อน +2

    💯 sahi galna kitina 22 na❤❤❤❤

  • @Jashan-l1d
    @Jashan-l1d 2 หลายเดือนก่อน +6

    Sidhu moosewala Sidhu moosewala Sidhu moosewala

  • @SandeepKaur-qm6cv
    @SandeepKaur-qm6cv 2 หลายเดือนก่อน +6

    Sidhu nu marbon waleya da bera gark ho jaye

  • @SurjitkaurSidhu-o8n
    @SurjitkaurSidhu-o8n 2 หลายเดือนก่อน +4

    Justice for Sidhu moosewala ❤

  • @amarpalsingh3271
    @amarpalsingh3271 2 หลายเดือนก่อน +4

    Bilkul sahi gal kiti eh bande ne sidhu nu 45 bore te maan c

  • @Amrit_chahal
    @Amrit_chahal 2 หลายเดือนก่อน +5

    Justice for sidhu moose wala

  • @GurmukhParas-j5j
    @GurmukhParas-j5j 2 หลายเดือนก่อน

    Boht sohna episode c veere assi aap sidhu bare kujj sunna chahude se v o Banda vakeya enna kaint Banda c boht sakoon mileya sidhu bare enna kujj sun k . Love you bro .jug jug jewe tarikyan bakshe rabb tenu dilo thanvaad 22 .

  • @RashwinderKaur-c7q
    @RashwinderKaur-c7q 2 หลายเดือนก่อน +7

    Sidhu bhut vdiaa c end de song bhut vdiaa likhe.jo fame c uhde kol age v jiada nhi c mnu kai vaar lgyaa us di company v us hisab naal us nu sahi rah dikhaaun vali nhi c .sach h after election us de vich maturaity aaun lg payi c ya phila v c pr social media te aa ke reply krna ya stage te bebaki naal bolna hr baar sahi nhi c .jwab hlimi naal nidar ho ke v ditte jande aa oh loka nu sahi nhi c lgde mandeer jrur chukdi c blee blee krdi c pr mature loka nu ptta c ki jis traa da level h sidhu da us traa da reply nhi c krne chahide.khinde ne sach hjm nhi hunda rb koi nhi bnda hr koi glti krda jdo jaan te pyi howe hath psir maarda bnda.parents khas kr ke usde papa mnu bhuti thaa glt hi lgge jo politics vich statements ditia.justice mngna sahi aa pr uhna da eho lgaaya ki Sidhu de insaaf bare khtt auj di party de against jiada lgge.chote Sidhu de tym eho jhi statement deni ki aahi bnu siddhu.glt h uh usde utte ek pressure nu creat krna h loki v glt krdeaa .eak kid de utte sidhu da Brother hona hi bhut pressure di gll h hr jgh comparison hona.sgoo parents nu us kid nu ess sb to durr rakhna chahida.jo uhna de mummy ne tweet kita us to lgg rhaa ki oh book to khush nhi .daler ho ke kmi te chagyaii dona bare bebaki naal khud likhe kithe glti hoyi usde putt tooo te kithe us vrga koi hor kr nhi skya.sherni maa ewe hi bnya janda.baaki jo dosta mitra nu ptta hunda uh ajkl parents nu nhi ptta hunda .pr sidhu de jaan mgro bhut thaaa glt ia kr gye parents

  • @NishanSingh-mz1jn
    @NishanSingh-mz1jn 2 หลายเดือนก่อน

    Sidhu kise ni ban jana, Bahut aaj ge Bahut jan ge. Legend mossewala

  • @harmansandhu7997
    @harmansandhu7997 2 หลายเดือนก่อน

    Jo ve sidhu bai nu pasand krde hai ohna de dil di gal kiti hai bai ne🙏🏻👍🏻

  • @Malwabloc
    @Malwabloc 2 หลายเดือนก่อน +3

    Makha bilkul theek keh reha. Har asli fan sidhu da ehi cheezan parivar nu kehna chaunda hai 41:42

  • @SandeepKaur-qm6cv
    @SandeepKaur-qm6cv 2 หลายเดือนก่อน +10

    Sidhu nu marbon waleya da kakh na rave 😭

  • @Zoeya_Amrose
    @Zoeya_Amrose 2 หลายเดือนก่อน +2

    1:58 eh gal veer ne bilkul sahi kahi hai..
    Apne looka Us nu Rab banoun lag pae ne
    Lag ki gye Bana dita.. us di Respect karo us di kalam di respect karo..
    Par
    Us de nam nu vech ke Paise kamoune chounde han..
    Us ne jo kita hai Punjab lai As a Artist
    Punjab da nam kina upar le ke giya us di ijjat karo..
    Word di koi eho jehi country nahi jithe Sidhu bai nahi hega.. Par apne lok hor passe hi le ke jai jande han Us nu...

  • @LakhvirSingh-wq8ih
    @LakhvirSingh-wq8ih 2 หลายเดือนก่อน +2

    Good vibes 🎉

  • @amannmarahar1637
    @amannmarahar1637 2 หลายเดือนก่อน +49

    ਦਿੜਬੇ ਵਾਲੀ ਗੱਲ ਬਿਲਕੁਲ ਸੱਚ ਆ । ਦਿੜਬੇ ਦੇ ਲਾਗੇ ਈ ਪਿੰਡ ਆ ਮੇਰਾ। ਪਹਿਲਾਂ ਟੂਰਨਾਮੈਂਟ ਸਿਰਫ ਇੱਕ ਦਿਨ ਦਾ ਆ। ਬੱਬੂ ਮਾਨ ਨੀ ਏਸ ਵਾਰ ਆਏਗਾ। ਖੁਦ ਕਮੇਟੀ ਮੈਬਰਾਂ ਨੇ ਪੋਸਟਰ ਸ਼ੇਅਰ ਕਰਤੇ ਸੀ। ਪਰ ਕਰਨ ਘੁਮਾਣ ਬੱਬੂ ਮਾਨ ਦਾ ਪੁਰਾਣਾ ਸਾਥੀ ਆ ਜਿਹੜਾ ਕਿ ਟੂਰਨਾਮੈਂਟ ਦਾ ਸਰਪ੍ਰਸਤ ਆ। ਤੇ ਗੁਰਮੇਲ ਕੋਚ ਦਿੜਬਾ ਤੇ ਹੋਰ ਸਾਥੀ ਸਿੱਧੂ ਨੂੰ ਬੁੱਕ ਕਰਕੇ ਆਏ ਸੀ।

    • @amannmarahar1637
      @amannmarahar1637 2 หลายเดือนก่อน

      @@tanny12467 ਮੈਨੂੰ ਕਹਿ ਰਿਹਾਂ ਕੁੱਤਾ ਦੱਸੀਂ ਭਰਾ?

    • @kulwinderbrar2537
      @kulwinderbrar2537 2 หลายเดือนก่อน +7

      bilkul wrong aa babbu maan te karan ghuman best friend aa babbu maan he auna c pehla but political power and gangster power nal sidhu dhakke nal book hoya babbu maan nu neeva dikhaun li Congress de do dhde c ik raja warring dusra caiptan amrinder fir dusre caiptan lobby de zor nal babbu maan v book ho gya ih pure fact aaa .. zor dove dhira ne lgaya k sidhu nu c babbu na lgave show te babbu nu c sidhu na lgave ih gall 100% sach aa sukhpreet budhe ne v threat kita karan ghuman nu babbu da show cancel krn da

    • @kanwarbhullar5442
      @kanwarbhullar5442 2 หลายเดือนก่อน +3

      veer har saal 2 show hunday last din babbu maan da hunda tay 1st day koi new singer

    • @harryaujla218
      @harryaujla218 2 หลายเดือนก่อน +3

      ਬਾਈ ਤੇਰੇ ਕਹਿਣ ਦਾ ਮਤਲਬ ਆ ਕੇ semi final ਵਾਲੇ ਦਿਨ ਅਗਲੇ ਕਲਾਕਾਰ ਲਾ ਰਹੇ ਸੀ ਪਰ final ਵਾਲੇ ਦਿਨ ਨਹੀਂ ??? ਹੈ ਕੋਈ ਤੁੱਕ ??

    • @amannmarahar1637
      @amannmarahar1637 2 หลายเดือนก่อน +1

      @@harryaujla218 ਵੀਰ ਟੂਰਨਾਮੈਂਟ ਈ ਇੱਕ ਦਿਨ ਦਾ ਰੱਖਿਆ ਸੀ ਪਹਿਲਾਂ ।

  • @Amarjeetsingh-mb5hn
    @Amarjeetsingh-mb5hn 2 หลายเดือนก่อน +5

    Legend Sidhu moose wala

  • @davinderjeetsohal3582
    @davinderjeetsohal3582 2 หลายเดือนก่อน +7

    😢😮😢😢😢😢😢😢Rona aa gya glla sun k,,,😢😢😢sidhu sant roop c,,lok smjh nhi ske😢😢😢

    • @KingLawrance007
      @KingLawrance007 2 หลายเดือนก่อน

      Sidhu rabb si bai 😢😢😢

  • @moheebhassan
    @moheebhassan 2 หลายเดือนก่อน

    Love you always from 🇵🇰 Majinder❤Sidhu

  • @Mossajatt653
    @Mossajatt653 2 หลายเดือนก่อน +1

    Bai tu sidhu bai da sacha Dost a❤

  • @amarjitsingh2775
    @amarjitsingh2775 2 หลายเดือนก่อน +58

    ਦਿਬੜਾ ਗੱੜ ਸੀ ਇਕ ਨਾ ਵਰ ਕਲਾਕਾਰ ਦਾ ਸਿੱਧੂ ਨੇ ਉਸੇ ਗੜ ਆਪਣੇ ਆਪ ਵੱਲ ਖਿੱਚ ਲਿਆ ਸੀ ਉਹ ਵੀ ਪਹਿਲੀ ਵਾਰ ਚ

    • @robbybains1539
      @robbybains1539 2 หลายเดือนก่อน +7

      Vehm kdd diwas bhul gye tusi

    • @amarjitsingh2775
      @amarjitsingh2775 2 หลายเดือนก่อน +3

      @@robbybains1539 bs eho kuj aaa

    • @JohndeereSwarajlover
      @JohndeereSwarajlover 2 หลายเดือนก่อน

      ​@@robbybains1539ਕਾਹਦਾ ਵੀਹਮ ?

    • @indersaggu9736
      @indersaggu9736 2 หลายเดือนก่อน

      ਤੁੱਸੀ ਭੁੱਲ ਗਏ ਵੀਰੇ । ਪੰਜਾਬ ਬਾਕਸ ਦੀ ਰਿਪੋਰਟ ਚੈਕ ਕਰ ਜਾ ਕੇ ਕਿ ਸਿੱਧੂ ਨੇ ਬੱਬੂ ਮਾਨ ਦਾ ਰਿਕਾਰਡ ਤੋੜਤਾ ਸੀ ਪਰ ਫੇਰ ਵੀ ਪੰਜਾਬ ਬਾਕਸ ਆਫਿਸ ਨੇ ਝੂਠੀ ਖ਼ਬਰ ਛਾਪੀ ਕੇ ਬੱਬੂ ਮਾਨ ਦਾ ਕਠ ਜਿਆਦਾ ਸੀ ਸੱਚ ਤਾਂ ਇਹ ਸੀ ਕਿ ਕਠ ਸਿੱਧੂ ਦੇ ਸ਼ੋ ਚ ਜਿਆਦਾ ਸੀ। ਚੈਕ ਕਰਕੇ ਆ ਤੇ ਫੇਰ reply ਕਰੀ​@@robbybains1539

    • @grewalboy816
      @grewalboy816 2 หลายเดือนก่อน +4

      @@robbybains1539bai dirbe sidhu to ikath ni hoya sabb nu pta hun bss ronde phirde a

  • @MandeepSingh-gd4rq
    @MandeepSingh-gd4rq 2 หลายเดือนก่อน +2

    Bai eh book kida mil skdi kirpa kr k dsiyo🙏🏻

  • @ButaSingh-vv2jn
    @ButaSingh-vv2jn 2 หลายเดือนก่อน +39

    ਬਾਈ ਮੈਂ ਜਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਇੱਕ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਵਿੱਚ ਕਿੰਨੇ ਐਮਐਲਏ ਜੋ ਤਿੰਨ ਤਿੰਨ ਵਾਰ ਜਿੱਤੇ ਵੀ ਹਨ ਉਹਨਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ ਪਰ ਸਿੱਧੂ ਬਾਈ ਪਹਿਲੀ ਵਾਰ ਇਲੈਕਸ਼ਨ ਲੜਦਾ ਹੈ ਦਾਂਤ ਸਿੱਧੂ ਬਾਈ ਦੀ ਰੈਲੀ ਵਿੱਚ ਰਾਹੁਲ ਗਾਂਧੀ ਆਪ ਪਹੁੰਚਦਾ ਹੈ ਇਸ ਗੱਲ ਤੋਂ ਮੈਨੂੰ ਲੱਗਦਾ ਹੈ ਕਈਆਂ ਨੂੰ ਡਰ ਸਤਾਉਣ ਲੱਗ ਗਿਆ ਕਿ ਸਿੱਧੂ ਸਾਡੀ ਕੁਰਸੀ ਲਈ ਖਤਰਾ ਹੈ ਬਾਕੀ ਮੈਂ ਕੁਝ ਜਿਆਦਾ ਨਹੀਂ ਬੋਲਦਾ ਤੁਸੀਂ ਆਪ ਸਿਆਣੇ ਹੋ ਕੈਬਿਨੇਟ ਮੰਤਰੀ ਤਾਂ ਹੀ ਰਾਹੁਲ ਨੂੰ ਨੇ ਨਹੀਂ ਮਿਲ ਸਕਦੀ ਪਰ ਸਿੱਧੂ ਦੀ ਰੈਲੀ ਵਿੱਚ ਰਾਹੁਲ ਡਰਤਾ ਹੋਊਗਾ ਜੇਕਰ ਵਾਲ ਦੀ ਖੱਲ ਉਧੇੜੀ ਏ ਤਾਂ ਕਾਂਗਰਸ ਦਾ ਆਦਮੀ ਜਰੂਰ ਨਿਕਲੂਗਾ ਇਹ ਮੈਂ ਸ਼ਰਤ ਲਗਾ ਕੇ ਕਹਿ ਸਕਦਾ ਮੇਰੇ ਕੋਲ ਹੈ ਤਾਂ ਕੁਝ ਨਹੀਂ ਮੈਂ ਆਪਣੀ ਜਾਣ ਦੀ ਸ਼ਰਤ ਲਗਾ ਸਕਦਾ ਬਾਕੀ ਮੈਂ ਕੋਈ ਜਿਆਦਾ ਨਾ ਬੋਲਦੇ ਹੋਏ ਇਹ ਕਹਿਣਾ ਚਾਹੁੰਦਾ ਇਸ ਗੱਲ ਤੇ ਗੌਰ ਕੀਤਾ ਜਾਵੇ

    • @kmldeepramgarhia5899
      @kmldeepramgarhia5899 2 หลายเดือนก่อน +3

      Ryt

    • @sharanjeetbhatti3151
      @sharanjeetbhatti3151 2 หลายเดือนก่อน +2

      Agree with u

    • @GurpreetSingh-wj8ch
      @GurpreetSingh-wj8ch 2 หลายเดือนก่อน +2

      I agree. Main reason congress yes I remember 1984 Sikh Genocide. 😢😢😢😢

    • @adygill7580
      @adygill7580 2 หลายเดือนก่อน

      ਸਭ ਇੱਕੋ ਥੈਲੀ ਦੇ ਚੱਟੇ ਬੱਟੇ ਨੇ ਭਰਾ। ਸਿਆਸਤ ਸਾਲੀ ਵੀ ਹੋਈ ਐ ਕਿਸੇ ਦੀ ਕਦੇ। ਮਾਵਾਂ ਦੇ ਲਗਰ ਵਰਗੇ ਪੁੱਤ ਖਾ ਗੀ ਅਜੋਕੇ ਸਮੇਂ ਦੀ ਗੰਦੀ ਦਲਦਲ ਰੂਪੀ ਸਿਆਸਤ, ਜਿੱਥੇ ਕੋਈ ਕਿਸੇ ਦਾ ਸਕਾ ਨੀ। ਵਰਤਿਆ ਗਿਐ ਸਿੱਧੂ, ਓਹਨੂੰ ਸੁਰੱਖਿਆ ਦੇਣ ਤੇ ਪਰਚਿਆਂ ਚੋਂ ਕਢਾਉਣ ਦੇ ਲਾਲਚ ਦੇ-ਦੇ। ਅੱਗੋਂ ਓਹ ਵੀ ਬੌਹਤਾ ਚਲਾਕ ਤੇ ਤੇਜ ਤਰਾਰ ਸੋਝੀ ਵਾਲਾ ਨੀ ਸੀ ਤੇ ਅੰਤ ਜੋ ਹੋਇਆ ਸਭ ਦੇ ਮੂਹਰੇ ਐ।

    • @kamaljeetkaurlotus6309
      @kamaljeetkaurlotus6309 2 หลายเดือนก่อน +2

      ਸਹਿਮਤ,ਸ਼ਕ ਦੀ ਸੁਈ ਤਾਂ ਵੜਿੰਗ ਵਗੈਰਾ ਵਗੈਰਾ ਵਲ ਜ਼ਰੂਰ ਜਾਂਦੀ।ਸੰਸਕਾਰ ਕਰਾਉਣ ਦੀ ਉਸਨੂੰ ਹੀ ਬਹੁਤ ਜਲਦੀ ਸੀ।

  • @vickybija
    @vickybija 2 หลายเดือนก่อน

    ਜਦੋ ਕੋਈ ਸਿੰਗਰ ਮਰਦਾ ਜਿਵੇ ਸਿਧੂ ਟਾਈਮ ਇਕੱਠ ਬਹੁਤ ਸੀ but ਕੋਈ ਗੈਂਗਸਟਰ ਮਰ ਜਾਵੇ ਇਕੱਠ ਘੱਟ ਹੋ ਸਕਦਾ ਪਰ ਪਿਛਲੇ ਜਾਰਾ ਦੀ ਦੁਸ਼ਮਣੀ ਵਧੀ ਜਾਂਦੀ ਆ । ਫਿਰ ਅਸੀ ਜਿੰਨੇ ਜੋਗੇ ਹਾਂ ਗਾਣਾ ਗਾ ਕੇ ਲੋਕਾਂ ਨੂੰ ਕਹੇ ਮੈਂ ਕੋਈ ਬਦਮਾਸ਼ ਨੀ ਹਾ। ਏਥੇ ਹਰ ਸਿੰਗਰ ਬਦਮਾਸ਼ ਬਣ ਜਾਂਦਾ

  • @luxelife3191
    @luxelife3191 2 หลายเดือนก่อน +2

    Bai ne saarian sachian galan boliyan te likhian ne,mein sidhu bai naal bahut vaari milean,asi kathe mehfil vi lai a,makha bai ohda sahi dost si chaaploos nahi ese lai ehdian galan chubdian ne

  • @BaljeetSingh-kn8df
    @BaljeetSingh-kn8df 2 หลายเดือนก่อน

    Y g Sachi rona aa gya sunke bht bht dhanwaad veer di life history sunke jeonde rho veere

  • @Lovejeetsingh199
    @Lovejeetsingh199 2 หลายเดือนก่อน +7

    Babbu maan 54:30

  • @Yeababby
    @Yeababby 2 หลายเดือนก่อน

    Good veer ❤❤. Sidhu moose wala ❤️

  • @mirzamusic6990
    @mirzamusic6990 2 หลายเดือนก่อน

    Bhai interview sun ke mood off gaya jaane ko bhi Mila bhut kuch pr aap ne apne hisab se sab dekha our likha pr sidhu ke legacy oske vichar se hai

  • @ParminderSingh-ft5gu
    @ParminderSingh-ft5gu 2 หลายเดือนก่อน +6

    Waheguru.ji💐💐💐💐💐🚩🚩🚩🚩🚩🙏🏻🙏🏻🙏🏻🙏🏻🙏🏻

  • @Aksingh-m1x
    @Aksingh-m1x 15 วันที่ผ่านมา

    Shi banda manjinder ❤

  • @navdeepmaini667
    @navdeepmaini667 2 หลายเดือนก่อน +2

    bilkul sahi keha bai ne

  • @HoneySingh-vl9sn
    @HoneySingh-vl9sn 2 หลายเดือนก่อน

    Diamond se sidhu yaar ❤❤❤❤

  • @garry3002
    @garry3002 2 หลายเดือนก่อน +3

    Gla khriya krgea bai ❤

  • @SheeraNaweshaharAla
    @SheeraNaweshaharAla 2 หลายเดือนก่อน +4

    Miss u yarra 😢

  • @Er.Akashdeep
    @Er.Akashdeep หลายเดือนก่อน

    Awesome podcast paaji mien vi mileya @vinay hari ji nu bahut positive vibes aandia ohna kol baith ke mien bhi visa lagvaaun gya c ohh gal alag hai mera visa refuse ho gya but ehna di vibes ajj tak yaad ne mien 2 saal phela mileya c ... eh vi naal hai jehra vinay ji nu mill lave ohh visa jaroor ehna toh apply karuga... 🙏👍

  • @AmritpalSangha-n5r
    @AmritpalSangha-n5r 2 หลายเดือนก่อน +2

    ਜੇ ਕਿਸੇ ਨੂੰ ਲਲਕਾਰਦੇ ਆ ਤਾਂ ਫਿਰ ਆਪ ਨੂੰ ਮੂਹਰੋਂ ਤਿਆਰ ਰਹਿਣਾ ਚਾਹੀਦਾ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ

  • @dimpysidhu7784
    @dimpysidhu7784 2 หลายเดือนก่อน +3

    Miss you sidhu Bai ji

  • @Heart_Killer-u7z
    @Heart_Killer-u7z 2 หลายเดือนก่อน

    😊 Bai sidhu nu morh liyao yaaro 🤲🏻👈🏻 lai aao kito

  • @Honey-on2on
    @Honey-on2on 2 หลายเดือนก่อน +5

    Miss you gaggu 💔💔

  • @goldysandhu4630
    @goldysandhu4630 2 หลายเดือนก่อน

    ਬਈ ਦਾ ਕਹਿਣਾ ਏ ਹੈ ਕੇ ਬਈ ਸਿੱਧੂ ਨਾਲ ਸਾਰੀ ਦੀ ਸਾਰੀ ਟੀਮ ਚਾਹੀਦੀ ਸੀ ਕੇ ਉਸਦੀ ਹਰ ਚੀਜ਼ ਨਾਲ ਟੀਮ ਵਰਕ ਕਰੇ ਉਹ ਕੋਈ ਵੀ ਚੀਜ਼ ਹੋਵੇ

  • @herh3503
    @herh3503 2 หลายเดือนก่อน +1

    Love you jatta tare a gal but great nd gud 😍sidhu musa wala😢

  • @SukhwinderSingh-jb2oy
    @SukhwinderSingh-jb2oy 2 หลายเดือนก่อน +1

    Good 👍

  • @SandeepKaur-qm6cv
    @SandeepKaur-qm6cv 2 หลายเดือนก่อน +2

    Sidhu nu marbon waleya de kire pen 😭

  • @amrendersingh7515
    @amrendersingh7515 2 หลายเดือนก่อน +5

    22 ji tusi politics wali gal bilkul sahi kahi politics to dur rahe parvar aahi je sidhu v karda tan sahi c

  • @NavpreetSingh-rk7gx
    @NavpreetSingh-rk7gx 2 หลายเดือนก่อน +1

    Sidhu legend ❤

  • @Sidhu_mooseism
    @Sidhu_mooseism 2 หลายเดือนก่อน +3

    Makha veere sara kuch sach keha tuc ✍️❤️🙏

  • @lakhwindersingh-fl2he
    @lakhwindersingh-fl2he 2 หลายเดือนก่อน +1

    24:51 te jo gall kiti aa oh mere naal v eda hoya bai...sachi yr os kudi da ki bnu vichari da... waheguru ohnu honsla dve

  • @jeewanjot5382
    @jeewanjot5382 2 หลายเดือนก่อน +2

    Good job

  • @SarvjeetsinghBatth
    @SarvjeetsinghBatth 2 หลายเดือนก่อน

    Sidhu paji and nice ji waheguru ji 🎉🎉🎉🎉🎉❤❤❤❤❤😂

  • @GurdeepSingh-vd6ci
    @GurdeepSingh-vd6ci 2 หลายเดือนก่อน +1

    Bhut Vdiaa Yrr ♥️❣️

  • @Singhkaur2084
    @Singhkaur2084 2 หลายเดือนก่อน

    Very nice interview bai je pag ban lave bilkul sidhu 22 warga lage bolda v sidhu 22 wang aa

  • @Sada_panjab_
    @Sada_panjab_ 2 หลายเดือนก่อน +3

    42:30 ਤੇ ਸਿੱਧੂ ਮੂਸੇ ਆਲੇ ਦੇ ਤਾਏ ਦੀ ਗੱਲ ਕੀਤੀ ਆ ਉਹਨੇ ਕਿਹਾ ਮਾਖੇ ਨੂੰ ਕਿ ਹਵੇਲੀ ਨਾ ਆਇਆ ਕਰ ਸਿੱਧੂ ਦਾ ਤਾਇਆ ਕੱਟੜ ਕਾਂਗਰਸੀ ਆ ਸਾਇਦ ਉਹਦਾ ਨਾਮ ਚਮਕੌਰ ਸਿੰਘ ਆ ਉਹ ਬੰਦਾ ਸਿੱਧੂ ਦੀ ਬਹੁਤ ਬਦਨਾਮੀ ਕਰਵਾ ਰਿਹਾ

  • @Rahul-lw1xv
    @Rahul-lw1xv 2 หลายเดือนก่อน +3

    Rest in power 💪🏻❤❤❤❤

  • @sksfitnessclubjandialaguru4960
    @sksfitnessclubjandialaguru4960 2 หลายเดือนก่อน

    Bahut Sahi Interview