ਲਾਇਸੰਸੀ ਹਥਿਆਰਾਂ ਤੇ ਬੋਲਿਆ Sidhu Moose Wala, ਜੱਥੇਦਾਰ ਦੇ ਬਿਆਨ ਤੋਂ ਬਾਅਦ Exclusive Interview | On Air

แชร์
ฝัง
  • เผยแพร่เมื่อ 25 ม.ค. 2025

ความคิดเห็น • 6K

  • @gurmailsinghsandhawalia5427
    @gurmailsinghsandhawalia5427 2 ปีที่แล้ว +3294

    ਬੇਟਾ ਜੀ ਮੈਂ ਅਮ੍ਰਿਤ ਧਾਰੀ ਸਿੱਖ ਹਾਂ ਜਿਸ ਕਰਕੇ ਮੈਂ ਕਦੇ ਵੀ ਗਾਣੇ ਨਹੀਂ ਸੁਣਦਾ, ਅੱਜ ਪਹਿਲੀ ਵਾਰ ਤੇਰੀ ਇੰਟਰਵਿਊ ਸੁਣੀਂ ਤਾਂ ਪਤਾ ਲੱਗਿਆ ਕਿ ਯਾਰ ਤੂੰ ਤਾਂ ਹੀਰਾ ਬੰਦਾ ਸੀ, ਸਾਨੂੰ ਸਦਾ ਅਫਸੋਸ ਰਹੇਗਾ ਕਿ ਤੇਰੇ ਵਰਗੇ ਹੀਰੇ ਨੂੰ ਸੰਭਾਲ ਕੇ ਰੱਖਣ ਵਿੱਚ ਫੇਲ ਹੋਏ

    • @ravinderkour221
      @ravinderkour221 2 ปีที่แล้ว +45

      Esdy dushmn esdy aly dwalyc ahde chrai kisy ny jre nahi esto sbh ny mtlbh kadlia mrey to bade v fida loke laa raheya😭😭🙏

    • @shawni9227
      @shawni9227 2 ปีที่แล้ว +36

      I'm totally agree with you I noticed same thing in my mind that punjab lost big time . I'm out sider of punjab I'm from Canada 🇨🇦
      I'm huge fan of sidhu. he was hard worker in all ways as singer as writer as actor as farmer ( working driving truck) as social worker 👏 👍 brilliant man ..
      The one & only
      ( shub deep) sidhu

    • @devkisahu763
      @devkisahu763 2 ปีที่แล้ว +18

      Hmm bai g koi artist khalstan te koi nhi boleya agla kehnda g ih jhe swall na puchho dharm bare

    • @devkisahu763
      @devkisahu763 2 ปีที่แล้ว +43

      A hi interview maut ban gyi load to vad Munda sach bolda

    • @harpreetsinghsingh2310
      @harpreetsinghsingh2310 2 ปีที่แล้ว +25

      Gurmail singh ji vakia he sidhu heera banda c sidhu de soch te success nu punjabi samjh he nhi sake te hun punjabia nu pta lagda a k bas sidhu he ek eda da singer c jo Punjab de tarake(halt) sudhar skda c ek eh bnda c jo Punjab da young nojawana nu kirat ta hathi mahant karn bare sikha reha c te age bhut kuj change kar dena c es insan ne te sikhi bare bhut wadi soch rakhda c sidhu

  • @balramdhaliwal6389
    @balramdhaliwal6389 2 ปีที่แล้ว +332

    ਬਹੁਤ ਵਧੀਆ ਵਿਚਾਰ ਮੈਨੂੰ ਮਹਿਸੂਸ ਹੋਇਆ ਕਿ ਅਸੀ ਆਖ਼ਰੀ ਟਾਈਮ ਤਕ ਮੁਸੇਵਾਲਾ ਨੁੰ ਸਮਝ ਹੀ ਨਹੀ ਸਕੇ

  • @mandeepkaurjattana2412
    @mandeepkaurjattana2412 2 ปีที่แล้ว +579

    ਛੋਟੀ ਉਮਰੇ ਵੱਡੀ ਸਮਝ …….ਪਿਆਰਾ, ਹਲੀਮੀ ਵਾਲਾ ਸਿਆਣਾ ਮੁੰਡਾ …….ਸ਼ੇਰ ਬੱਚਾ 🐅

  • @harpreetsidhu4852
    @harpreetsidhu4852 ปีที่แล้ว +171

    ਹੀਰਾ ਬੰਦਾ ਸੀ ਸਿੱਧੂ ਬਾਈ ਤੂੰ ❤ ਅੱਜ ਵੀ ਦਿਲ ਚ ਹੈਂ ਤੇ ਹਮੇਸ਼ਾ ਰਹੇਂਗਾ ❤

  • @servicemehkma1947
    @servicemehkma1947 ปีที่แล้ว +376

    ਜਿੰਨਾ ਟਾਈਮ ਸਰੀਰ ਚ ਸ਼ਾਹ ਰਹਿਣ ਗੇ ਵੀਰਿਆ ਤੈਨੂੰ ਹਮੇਸ਼ਾ ਯਾਦ ਰੱਖਾਂਗੇ ਸਾਡੇ ਲ‌ਈ ਤੂਹੀ ਸਭ ਤੋਂ ਉੱਤੇ ਰਹੇਗਾ

  • @Sattubrar_pbx1
    @Sattubrar_pbx1 2 ปีที่แล้ว +1050

    ਐਵੇਂ ਨਹੀਂਓ ਦੁਨੀਆਂ ਖਿਲਾਫ ਹੋਈ ਨੀ ,
    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦੈ ।। 😭😭😭😭😭😭😭😭😭😭😭😭

    • @ajmersingh6252
      @ajmersingh6252 ปีที่แล้ว +8

      Sahi gl..bohtttt bura hoya ji .Sidhu Moosewalea nal

    • @SukhaR-1313
      @SukhaR-1313 ปีที่แล้ว +8

      Es video to baad sarkar ne jaldi krti sidhu nu amar kron vich ona nu pta c a banda sarkr de khalaf kuj b keh aakda te loki odi gal nu man b bohut jaldi lainde aa

    • @wowyou2br291
      @wowyou2br291 ปีที่แล้ว +1

  • @yaadofficial5275
    @yaadofficial5275 2 ปีที่แล้ว +484

    ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ❤️ਮਿਸ ਯੂ ਯਾਰਾਂ💔

  • @NkPunjabiTv
    @NkPunjabiTv 9 หลายเดือนก่อน +83

    LOVE U JATTA ... TERE WARGA NA KOI HEGA NA KOI AAU GA.... JUSTICE FOR SIDHU PAJI...

  • @JagroopSingh-fh9dp
    @JagroopSingh-fh9dp 2 ปีที่แล้ว +700

    ਬਹੁਤ ਵਧੀਆ ਇੰਟਰਵਿਊ ਸੁਣੀ ਇਸ ਦੁਨੀਆਂ ਤੋਂ ਜਾਣ ਤੋਂ ਮਗਰੋਂ ਬਹੁਤ ਹੀ ਹੀਰਾ ਇਨਸਾਨ ਤੇ ਛੋਟੀ ਉਮਰ ਵਿੱਚ ਬਹੁਤ ਗਿਆਨ ਛੋਟੇ ਵੀਰ ਕੰਜਰਾਂ ਨੇ ਖੋਹ ਲਿਆ ਹੀਰਾ ਪੁੱਤ

    • @lakhvirsinghsinghlakhvir4382
      @lakhvirsinghsinghlakhvir4382 2 ปีที่แล้ว +8

      Sadhu. Veer. Jindabad. I. Mass. You

    • @KingHunter3597
      @KingHunter3597 2 ปีที่แล้ว +6

      Justice For Sidhu Moose Wala 🙏🏻

    • @goldycheema1592
      @goldycheema1592 2 ปีที่แล้ว +3

      😭💔🙏

    • @gagandeepkaur1011
      @gagandeepkaur1011 2 ปีที่แล้ว +4

      Ryt 😔😔

    • @whitercat2302
      @whitercat2302 2 ปีที่แล้ว +2

      Mukkar, in one interview after his death you said Sidhu told you he came to politics because oh sochada di Ke politics vich as ke oh bach javega.it is a lie he never said that.

  • @Gabbarbathinda
    @Gabbarbathinda 2 ปีที่แล้ว +244

    ਅੱਗੇ ਨਾਲੋਂ ਬਹੁਤ ਸੁਲਝੀ ਹੋਈ ਭਾਸ਼ਾ ਵਿੱਚ ਗੱਲ ਕੀਤੀ ਸਿੱਧੂ ਨੇ
    ਬਹੁਤ ਚੰਗਾ ਲੱਗਿਆ ਸੁਣਕੇ

    • @sukhjitsingh7388
      @sukhjitsingh7388 2 ปีที่แล้ว +4

      Right

    • @Jassijalandharwala
      @Jassijalandharwala 2 ปีที่แล้ว +2

      Bai ohnu Buchare nu ki pta c ke meri last interview te Kal maut a 😟

    • @Gabbarbathinda
      @Gabbarbathinda ปีที่แล้ว +1

      ​@@Jassijalandharwala
      Ha bai nhi pta c

    • @Gabbarbathinda
      @Gabbarbathinda ปีที่แล้ว

      th-cam.com/video/AD86HCMXcZE/w-d-xo.html

  • @paulmattu6357
    @paulmattu6357 ปีที่แล้ว +117

    ਸੱਚੇ ਬੰਦੇ ਕੋਲ ਹਰ ਗੱਲ ਦਾ ਜਵਾਬ ਹੁੰਦਾ ❤

  • @ssmisha
    @ssmisha ปีที่แล้ว +22

    ਦੇਣੀ ਇਕ ਵਾਰ ਜਾਨ ਰੱਬ ਨੂੰ।। ਤਾਹੀਓਂ ਹੈਨੀ ਘਬਰਾਹਟ ਕਿਸੇ ਦੀ।।।। miss u jatta💔

  • @prabhsohal1194
    @prabhsohal1194 2 ปีที่แล้ว +144

    ਤੇਰੀ ਸੋਚ ਤੇਰੇ ਗੀਤ ਨੇ ਅਾਬਾਦ ਸਿੰਧੂਅਾਂ..
    ਤੇਰੀ ਮਰਕੇ ਵੀ ਮਰੀ ਨੀ ਅਵਾਜ ਸਿੰਧੂਅਾਂ 😊 ❤

  • @rakkarjatt
    @rakkarjatt 2 ปีที่แล้ว +82

    ਦੀਪ ਸਿੱਧੂ ਤੇ ਸੁਬਦੀਪ ਸਿੱਧੂ ਦੋਨੋ ਹੀ ਬਹੁਤ ਗਿਆਨ ਵਾਦੀ ਸੀ ❤️❤️❤️🙏🤗🤗

  • @Akash-ht4qq
    @Akash-ht4qq 2 ปีที่แล้ว +60

    ਸਿਰ ਉਤੋ ਲੰਗਣ ਫਲਾਈ ਕਰਕੇ ਉਚੀਆਂ ਨੇ ਗੱਲਾ ਤੇਰੇ ਯਾਰ ਦੀਆਂ 💔 ਸੱਚੀ ਬਾਈ ਤੇਰੀਆਂ ਗੱਲਾਂ ਉਚੀਆਂ ਸੀ ਤੈਨੂੰ ਕੋਈ ਨੀ ਸਮਝ ਸਕਿਆ ਹੂਣ ਤੱਕ legend never dies❤❤🙏

  • @Manraj-k3r
    @Manraj-k3r ปีที่แล้ว +47

    ਉਮਰ ਦੇ ਹਿਸਾਬ ਨਾਲ ਦੂਣਾ ਰੁੱਤਬਾ 💯 ਅੱਜ ਵੀ ਬਾਈ ਸਾਡੇ ਨਾਲ ਆ ਮੈਂ ਚੰਗੀ ਤਰ੍ਹਾਂ ਮਹਿਸੂਸ ਕਰਦਾ 🥺

    • @JaskiratSingh-g9e
      @JaskiratSingh-g9e 11 หลายเดือนก่อน +1

      Duna ni bai da pura e rutaba halle tak purra e ni kise kolo hoya .....

  • @mr.dhinder.2322
    @mr.dhinder.2322 2 ปีที่แล้ว +361

    *ਇਸ ਜਨਮ ਵਿਚ ਨਹੀਂ ਪਾਇਆ* ,, *ਅਗਲੇ ਵਿਚ ਪਾਵਾਗੇ* ,, *ਸਾਡੇ ਦਿਲ ਤੇ ਲਿਖੀਆ ਨਾਮ ਤੇਰਾ ਕਿਵੇ ਮਿਟਾਵਗੇ*
    ❤ *Miss u Sidhu Moosewale Veer* ❤

  • @gurmailbrar4221
    @gurmailbrar4221 2 ปีที่แล้ว +434

    ਦਿਲ ਰੋ ਰਿਹਾ 💔💔😭😭 ਹੀਰਾ ਬੰਦਾ ਮਾਰਤਾ ਇੰਟਰਵਿਊ ਵਿੱਚ ਕੱਲੀ ਕੱਲੀ ਗੱਲ ਨਿਰੋਲ ਸੱਚੀ ਤੇ ਖਰੀ ਆ ਸਿੱਧੂ ਬਾਈ ਨੂੰ ਗਿਆਨ ਸੀ ਤਾਂਹੀਂ ਖੁੱਲ੍ਹਕੇ ਨਿਡਰਤਾ ਨਾਲ ਬੋਲਦਾ ਸੀ😭😭

    • @preetkaur776
      @preetkaur776 2 ปีที่แล้ว +8

      😭😭

    • @sunitakashyap8987
      @sunitakashyap8987 2 ปีที่แล้ว +8

      Sahi baat aa veer ji....boht jyada Gyan c unanu....

    • @kaurg3068
      @kaurg3068 2 ปีที่แล้ว +10

      Tan he te marta dushmna ne sach bolda c😭😭😭😭😭

    • @goldycheema1592
      @goldycheema1592 2 ปีที่แล้ว +6

      👌😭🙏

    • @ravinderkour221
      @ravinderkour221 2 ปีที่แล้ว +2

      Es time sedhu indea srkare nu kujh nahi kah reha

  • @arshdeepsingh9859
    @arshdeepsingh9859 2 ปีที่แล้ว +90

    ਸਾਰੀਆਂ ਗੱਲਾਂ ਚ ਵੱਜਨ ਆ ❤

  • @shiv991
    @shiv991 3 หลายเดือนก่อน +16

    Hun te bas purane interview hi dekh ke tenu yaad krlaida jatta.. MISS YOUR MUSIC.. LEGENDS NEVER DIE

  • @gursharansinghshahi5042
    @gursharansinghshahi5042 2 ปีที่แล้ว +84

    ਖੁੱਲ੍ਹ ਕੇ ਜਵਾਬ ਦੇਣ ਲਈ ਧੰਨਵਾਦ ਸਿੱਧੂ

  • @m...d1710
    @m...d1710 2 ปีที่แล้ว +180

    ਚੋਬਰ ਦੇ ਚੇਹਰੇ ਉੱਤੇ ਨੂਰ ਦਸਦਾ,ਨੀ ਇਹਦਾ ਉਠੋਗਾ ਜਵਾਨੀ ਚ ਜਨਾਜ਼ਾ ਮਿੱਠੀਏ 😭😭😭 ਬਾਈ ਹਸਦਾ ਨੀ ਦੇਖਿਆ ਗਿਆ ਦੁਸ਼ਮਣਾ ਤੋਂ😭😭

  • @jobshop5038
    @jobshop5038 2 ปีที่แล้ว +186

    ਬਹੁਤ ਸੋਹਣੀ ਇੰਟਰਵਿਊ ਹੈ ।
    ਅਸੀਂ ਵੀ ਅੱਜ ਸੁਣੀ ਦਿਲ ਨੂੰ ਸ਼ੂਹ ਗਈ ਕਿੰਨੀ ਸੋਹਣੀ ਸੋਚ ਸੀ ।
    ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ 🙏ਵਾਹਿਗੁਰੂ ਜੀ ਸਿੱਧੂ ਮੂਸੇਵਾਲੇ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ 5-6-2022 ਤੇ ਫੇਰ ਦੁਬਾਰਾ ਸੁਣੀ ਹੁਣ 6-6-2022🙏🙏🙏🙏🙏🙏🙏🌹🌹🌹🌹🌹🌹🌹🌹

  • @dhamibrar403
    @dhamibrar403 ปีที่แล้ว +20

    ਵਾਰ ਵਾਰ ਇੰਟਵਿਊ ਸਨੁਦਾ ਤੇਰੀ ਹਰ ਗੱਲ ਸੱਚ ਹੈ legand nrver die miss u brother 😢😢😢😢😢😢😢😢😢😢😢

  • @sagarpreetkaur4300
    @sagarpreetkaur4300 2 ปีที่แล้ว +163

    ਬਹੁਤ ਵਧੀਆ ਮੱਕਡ਼ ਸਾਬ੍ਹ । ਧੰਨਵਾਦ ਇੰਟਰਵਿਊ ਲਈ। ਸਿੱਧੂ ਵਰਗਾ ਕੋਈ ਨਹੀਂ।

    • @sagarpreetkaur4300
      @sagarpreetkaur4300 2 ปีที่แล้ว

      @@adabpunjabi181 eh tan tu apni kahani dass reha hai. Son of bitch. ਅੈਵੇਂ ਬੈਠ ਕੇ ਰਜਾਈਆਂ ਵਿੱਚ ਹੌਂਕੀਦਾ ਨੀ ਹੁੰਦਾ, ਜੇ ਵੱਢ ਨਾ ਹੋਵੇ ਤਾਂ ਭੌਂਕੀਦਾ ਨਹੀਂ ਹੁੰਦਾ।

    • @sagarpreetkaur4300
      @sagarpreetkaur4300 2 ปีที่แล้ว

      @@adabpunjabi181 ur sister is same as me and rest of ur family is tempu

    • @kingraipuria
      @kingraipuria 2 ปีที่แล้ว

      After interview 😭 SIDHU MOOSE WALA @legend Never die

    • @ArshdeepSingh-ig7il
      @ArshdeepSingh-ig7il 2 ปีที่แล้ว +3

      Ajj bhai di yaad ch interview dekh rahe aa ohna Diyan gallan sunan hun dil tarasda rahega sari umar

    • @babber2536
      @babber2536 2 ปีที่แล้ว +3

      makad interruption bahut kerda sidhu nu . ehnu patience rakhnyeea chahideeya jadu agla banda bolda

  • @servicemehkma1947
    @servicemehkma1947 ปีที่แล้ว +33

    ਮੈਂ ਮਹੀਨੇ ਚ 10 ਵਾਰ ਜਰੂਰ ਦੇਖਦਾ ਇਹੇ ਇੰਟਰਵਿਊ

  • @harmanjotsingh6848
    @harmanjotsingh6848 2 ปีที่แล้ว +61

    ਜਾਂ ਰੱਬਾ ਸਾਡੀ ਜਾਨ ਨਿਕਲ ਜੇ ਜਾ ਫੇਰ ਇਹ ਅਫ਼ਵਾਹ ਹੋਵੇ 😭 Miss you sidhu bhai 💔

  • @abhishekkumarmonu
    @abhishekkumarmonu ปีที่แล้ว +93

    जब भी डिप्रेस या कमजोर महसूस करता हु सिद्धू पाजी को सुनता हूं सुनने के बाद अंदर एक गजब की ऊर्जा आ जाती है। पाजी आप हमेसा हमारी प्रेरणा रहोगे।
    Miss u legend
    Legend never die.

  • @sukhjeetsingh8699
    @sukhjeetsingh8699 2 ปีที่แล้ว +63

    ਸੱਚੀਆਂ ਨੇ ਗੱਲਾਂ ਸਾਡੇ ਯਾਰ ਦੀਆ , ਬਹੁਤ ਯਾਦ ਆਵੇਗਾ ਭਰਾਵਾ😭😭😭

    • @baljitkaur2314
      @baljitkaur2314 2 ปีที่แล้ว +2

      Bhut badhiya inter view bro de

  • @singhdhakel873
    @singhdhakel873 2 ปีที่แล้ว +68

    ਵੀਰ ਮੇਰੇ
    ਤੇਰੀ ਸੋਚ ਤੇ ਜ਼ਮੀਰ ਚੰਗੀ
    ਤੇਰੀ ਤਕਰੀਰ ਵੀ ਚੰਗੀ
    ਤੇਰੀ ਤਕਦੀਰ ਬਾਰੇ ਮੈਂ ਕੀ ਕਹਾਂ
    ਤੂੰ ਅੰਬਰੀ ਚਮਕ ਗਿਆ ਮਾਰਨ ਵਾਲੇ ਸਦਾ ਲਈ ਮਰ ਗ਼ਰਕ ਗਏ।
    ਮਾਂ ਬਾਪ ਦੇ ਇਸ ਵੱਡੇ ਦੁੱਖ ਚ ਸ਼ਰੀਕ ਹਾਂ
    ਵੀਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ

  • @OFFICIALPAWAR16
    @OFFICIALPAWAR16 2 ปีที่แล้ว +1355

    ਵੀਡੀਓ ਦੇਖ ਕੇ ਹਲੇ ਵੀ ਇਹਦਾ ਲੱਗ ਰਿਹਾ ਕੀ ਸਿੱਧੂ ਬਾਈ ਸਾਡੇ ਵਿੱਚ ਹੀ ਆ ਦਿਲ ਕਹਿੰਦਾ ਕੀ ਕੋਈ ਆਕੇ ਕਹੇ ਕੀ ਸਿੱਧੂ ਬਾਈ ਨੂੰ ਕੁੱਝ ਨੀ ਹੋਇਆ 😭😭💔💔

  • @kakasuhavi857
    @kakasuhavi857 10 หลายเดือนก่อน +4

    Sidhu ਨੂੰ ਮਰਵਾਉਣ ਵਿੱਚ ਬਾਈ ਮੱਕੜ ਸਾਬ ਜੀ ਤੁਹਾਡਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਰੋਲ ਹੈ ਸਮਝ ਆਈ ਕਿ ਨਹੀਂ

  • @JS9h
    @JS9h 2 ปีที่แล้ว +48

    ਬਾਈ ਤੇਰੀ ਪਹਿਲੀ ਵਾਰ ਇੰਟਰਵਿਊ ਦੇਖੀ, ਇਹ ਇੰਟਰਵਿਊ ਦੇਖਕੇ ਲੱਗਦਾ,ਤੇਰੀਆਂ ਪੰਜਾਬ ਅਤੇ ਕੌਮ ਪੱਖੀ ਗੱਲਾਂ ਸੁਣ ਕੇ ਤੈਨੂੰ ਰਾਜਨੀਤਕ ਬੰਦਿਆਂ ਨੇ ਤੈਨੂੰ ਇਸ ਜੱਗ ਅਤੇ ਦੁਨੀਆਂ ਤੋਂ ਦੂਰ ਭੇਜ ਦਿੱਤਾ🙏🙏

    • @nishansinghbhullar1253
      @nishansinghbhullar1253 2 ปีที่แล้ว +3

      ਸਹੀ ਗੱਲ ਏ ਜੀ

    • @ravinderkour221
      @ravinderkour221 2 ปีที่แล้ว

      Manu nahi lgda esnu kisy Bahre dy ny marea udre alia ta koi saq nahi krda

  • @RajaRaja-by3wc
    @RajaRaja-by3wc 2 ปีที่แล้ว +29

    ਉਹ ਭਰਾਵਾਂ ਜੇ ਏਨੀ ਜਲਦੀ ਜਾਣਾ ਸੀ ਤਾ ਗਾਉਦਾ ਹੀ ਨਾਂ... ਨਾਂ ਸਟਾਰ ਬਣਦਾ.. ਅੱਜ ਬੇਬੇ ਬਾਪੂ ਹੋਰਾਂ ਨੂੰ ਰੋਂਦੇ ਤਾ ਨਾਂ ਦੇਖਣਾ ਪੈਦਾ.. ਰੱਬਾਂ ਸੱਚੀਓਂ ਧੱਕਾ ਕਰ ਗਿਆ ਆਹ ਤਾ 🙏🙏🙏🙏🙏🙏

  • @Gurpejsinghshorts
    @Gurpejsinghshorts 2 ปีที่แล้ว +251

    ਅੱਜ ਮੈਂ ਫੁੱਲ ਇੰਟਰਵਿਊ ਪਹਿਲੀ ਵਾਰ ਸੁਣੀ ਮੈਨੂੰ ਇੰਝ ਲਗਦਾ ਕਿ ਬਾਈ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਕੇ ਚਲਾ ਗਿਆ ਜਿੱਦਾਂ ਕਿ ਉਹਨੂੰ ਪਤਾ ਸੀ ਮੈਂ ਚਲੇ ਜਾਣਾ ਇਸ ਦੁਨੀਆ ਤੋਂ ਆਪਣੇ ਦਿਲ ਦੀਆਂ ਗੱਲਾਂ ਰੱਖ ਦੇਵਾਂ ਲੋਕਾਂ ਅੱਗੇ ❤️❤️❤️❤️😭😭😭

    • @rohitwadhwa9724
      @rohitwadhwa9724 2 ปีที่แล้ว +15

      ਸਹੀ ਕਿਹਾ ਭਰਾ ਮੈਂ ਵੀ ਅੱਜ ਪਹਿਲੀ ਵਾਰ ਇੰਟਰਵਿਊ ਸੁਣੀ ਆ 22 ਦੀ

    • @Harvir_Singh_Amg
      @Harvir_Singh_Amg 2 ปีที่แล้ว +4

      Jma sahi ਕਿਹਾ

    • @goldycheema1592
      @goldycheema1592 2 ปีที่แล้ว +2

      👌😭💔🙏

    • @karamjeetjatana9977
      @karamjeetjatana9977 2 ปีที่แล้ว +1

      Ryt

  • @poojasuman8498
    @poojasuman8498 ปีที่แล้ว +29

    Rip Siddu Moose wala ji he was brave, confident,well spoken, intelligent what a personality he had Legend born once to make history ❤

  • @sukhiduggankaur384
    @sukhiduggankaur384 2 ปีที่แล้ว +23

    4, ਜੂਨ ਤੋਂ ਪਹਿਲਾਂ ਹੀ ਤੁਰ ਗਿਆ ਪੁੱਤ, ਮਾਪਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ, ਪ੍ਰਮਾਤਮਾ ਤੇਰੀ ਆਤਮਾ ਨੂੰ ਸ਼ਾਂਤੀ ਬਕਸ਼ੇ 🙏🙏🙏🙏🙏

  • @JaskiratsinghMuhar
    @JaskiratsinghMuhar 4 หลายเดือนก่อน +12

    ਐਵੇਂ ਨਹੀਓਂ ਦੁਨੀਆ ਖਿਲਾਫ ਹੋਈ ਨੀ
    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦੈ 💯💯

  • @hsingh585
    @hsingh585 2 ปีที่แล้ว +219

    He was very knowledgeable person in his age that's why he is true legend...and will remain legend

  • @thienypham2738
    @thienypham2738 ปีที่แล้ว +25

    If Sidhu was alive today, he would have been not just one of the best hiphop artist in the world right now but also one of the best political speakers 😢

  • @hurraahh
    @hurraahh 2 ปีที่แล้ว +260

    What a clear-headed, honest, brave, wise man... what an artist, what a writer and what an intelligent articulate humble responsible and caring young man

    • @ALI_KHAN_AK
      @ALI_KHAN_AK 2 ปีที่แล้ว +3

      Changeya da kare saali use dunya sidhu changa si💔

  • @harjeetjaula
    @harjeetjaula 2 ปีที่แล้ว +179

    ਪੰਜਾਬ ਦਾ ਨਾਂ ਦੁਨੀਆਂ ਚ ਚਮਕੋਣ ਵਾਲਾ ਹੀਰਾ miss you brother Rip

  • @majhablock313
    @majhablock313 2 ปีที่แล้ว +29

    ਮੈ ਫੈਨ ਤੇ ਨਹੀ ਪਰ ਅੱਜ ਕੁਝ ਗੱਲਾ ਸਿੱਖਣ ਨੂੰ ਮਿਲਿਆ ਇਕ ਮਾ ਦਾ ਪੁੱਤ ਗਿਆ ਇਕ ਪੰਜਾਬੀ ਕਲਾਕਾਰ ਗਿਆ ਇਸ ਦੁਨੀਆ ਤੋ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @HoneySingh-pr8mq
    @HoneySingh-pr8mq 11 หลายเดือนก่อน +4

    ਵਾਹ ਜੀ ਵਾਹ ਮਕਰ ਸਾਬ ਤੇ ਸਿੱਧੂ ਬਾਈ ❤❤ ਸਭ ਤੋ ਵਧੀਆ ਇੰਟਰਵਿਊ ਹੈ ਸਭ ਗੱਲਾ ਕਲੀਅਰ। ਕਰ ਕਰ ਤੀਆ ਬਾਈ ਨੇ ❤

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 ปีที่แล้ว +56

    *ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭

  • @jaismeen_sandhu
    @jaismeen_sandhu 2 ปีที่แล้ว +251

    The way , he talk about weapons in this interview is just on another level.His thinking , his level , his presence of mind is just amazing 100% agree with his weapons issue Legend #sidhumoosewala🥺

    • @learnenglish699
      @learnenglish699 2 ปีที่แล้ว +5

      vase khena nahi chieda but achaa hoya sidhu chaalaa gyaa heera bandaa cegaa rab kol he sahi rahugaa ithe ase kutti duniyaa nee jeen he nahi deta ....rest in heaven with god #legend # sidhu veer

    • @simranbajwa3040
      @simranbajwa3040 2 ปีที่แล้ว +2

      @@learnenglish699 nahi achha hoyea 😭😭😭😭😭😭😭😭.

    • @azeembajwa23
      @azeembajwa23 ปีที่แล้ว +4

      @@simranbajwa3040 Moose wala rehnda hun sawalan vich ni, aithay duniya kumaati 2 saalan vich

    • @sunnyjatwal6198
      @sunnyjatwal6198 5 หลายเดือนก่อน

      ❤❤​@@learnenglish699

  • @sonumbaeng
    @sonumbaeng 2 ปีที่แล้ว +570

    He was such a Intelligent person. I am shocked by this interview. It is unbelievable that he was just 28. He speaks with far more maturity that many of Cabinet Ministers and even CMs.
    This interview should be shown to youngsters for self motivation. He was a completely different and mature person than his persona shown in videos.

    • @PrettyKaur-hu7fb
      @PrettyKaur-hu7fb 2 ปีที่แล้ว +7

      Absolutely.

    • @kaurg3068
      @kaurg3068 2 ปีที่แล้ว +8

      True😭😭😭😭

    • @rizwananaseem6846
      @rizwananaseem6846 2 ปีที่แล้ว +9

      Masoom

    • @balwantkaur6546
      @balwantkaur6546 2 ปีที่แล้ว +25

      ਮੂਸੇ ਵਾਲਾ ਤਾਂ ਇੱਕ ਵਧੀਆ ਸਿੱਖ ਅਤੇ ਸਿਆਣਾ ਬਹਾਦੁਰ ਕਲਾਕਾਰ ਸੀ। ਅਪਣੀ ਉਮਰ ਨਾਲੋਂ ਵਧ ਸਿਆਣਾ ਬੱਚਾ ਵੀ। ਅਗੇ ਕੁਝ ਕਹਿਣ ਦੀ ਗੱਲ ਹੀ ਨਹੀ ਹੈ।

    • @ankitbajaj1383
      @ankitbajaj1383 2 ปีที่แล้ว +12

      Ustad hai apna bhai !!

  • @bobbysidhu5322
    @bobbysidhu5322 3 หลายเดือนก่อน +2

    Thanks!

  • @Aman-cc9pe
    @Aman-cc9pe 2 ปีที่แล้ว +129

    ਸਿੱਧੂ ਦਿਲ ਦਾ ਘੈਂਟ ਬੰਦਾ 🙏👌

  • @punjabi2232
    @punjabi2232 2 ปีที่แล้ว +863

    ਪਹਿਲੀ ਵਾਰ ਇਟੰਰਵਿਉ ਸੁਣੀ 👌🏼👌🏼

    • @PUNAJBIIII
      @PUNAJBIIII 2 ปีที่แล้ว +13

      Main vi

    • @panjabtoitaly
      @panjabtoitaly 2 ปีที่แล้ว +28

      Ehi ta gl a bai Sidhu khuli kitab Vrga Sare intetview dekho pta lgju o keho jeha insan Te keho jehi soch usdi kio ke loka ne glt image bnai hoi Sidhu Di

    • @yyztrucker0722
      @yyztrucker0722 2 ปีที่แล้ว +4

      ajj dehkla ki kara hogia

    • @Backfromthedead111
      @Backfromthedead111 2 ปีที่แล้ว +8

      Pehli teh akhri baar

    • @gurindermann1926
      @gurindermann1926 2 ปีที่แล้ว +8

      Mai aj suni but dil ro riha c

  • @hamziirajput7380
    @hamziirajput7380 2 ปีที่แล้ว +90

    Dil Da Naahi Maada Mera Pra Sidhu MooseWala 🇵🇰💔

  • @amardeepsingh8546
    @amardeepsingh8546 11 หลายเดือนก่อน +10

    16/02/24/ ajj v bai teri awaz sun k nhi lgda tu kite geya Hove ajj v lgda Sade kol he aaa love you bro Miss you 😢

  • @gurpartapdhillon4264
    @gurpartapdhillon4264 2 ปีที่แล้ว +109

    ਸਿੱਧੂ ਬਾਈ ਮਿੱਸ ਯੂ ਵੀਰੇ। ਯਕੀਨ ਨਹੀਂ ਆ ਰਿਹਾ ਕੇ ਐਨੀ ਵੱਡੀ ਗੱਲ ਹੋਗੀ । ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ

  • @umer2901
    @umer2901 2 ปีที่แล้ว +627

    Tears are not ending Since 29-05-2022
    It is not easy to imagine life without the legend Sidhu Moose Wala.
    The mind is still thinking and the heart is crying tears of blood that please come back Moose Wala.
    I'm from Pakistan but still my heart is in Pind Moose Wala Thinking that when He Come Back to Killy aly Haveli Chy..

    • @anumsehar7703
      @anumsehar7703 2 ปีที่แล้ว +16

      Yes same my feeling still I'm thinking about him why thay killed him brutally

    • @poojabanth260
      @poojabanth260 2 ปีที่แล้ว +5

      Same here dear bs Rona ei aai jnda...hr Roz ronde aaa ....kaash koi kh dve sidhu Moose Wala ❤️ vaapis aa gya

    • @backupfordamor2063
      @backupfordamor2063 2 ปีที่แล้ว +3

      💔💔💔

    • @vishuparmar8054
      @vishuparmar8054 2 ปีที่แล้ว +2

      💔💔

    • @mgneetonly6513
      @mgneetonly6513 2 ปีที่แล้ว +2

      😥😥😭😭💔💔

  • @butasinghbrarofficial
    @butasinghbrarofficial 2 ปีที่แล้ว +41

    ਜੇ ਬੰਬੇ ਆਲੇ ਮੁਸੇ ਪਿੰਡ ਔਣ ਲਗ ਗਏ ਤਾ ਏ ਪੰਜਾਬ ਦੇ ਲਈ ਤੇ ਮੁਸੇ ਪਿੰਡ ਦੇ ਲਈ ਬੋਤ ਖੁਸ਼ੀ ਤੇ ਮਾਣ ਆਲੀ ਗਲ ਆ

  • @muke5h_choudhary
    @muke5h_choudhary ปีที่แล้ว +24

    Wo chahe khalistani ho ya chahe koi hor ho sidhu all time favourite tha or rahega. LOVE YOU ASTAAD

  • @Dr.PrettyPsychiatrist
    @Dr.PrettyPsychiatrist 2 ปีที่แล้ว +170

    Such a brave and fearless soul he was!!
    ਮਾਰਨ ਆਏ ਸੀ, ਅਮਰ ਕਰ ਗਏ
    Legend never Die
    #justicesidhumoosewala

  • @RudyPhile
    @RudyPhile 2 ปีที่แล้ว +660

    He was such an Intellectual person and to lose him is just HeartBreaking. RIP

    • @ganpatitalicom2307
      @ganpatitalicom2307 2 ปีที่แล้ว +9

      Such bai jo bhi Bol rea Bai Sab such hai

    • @iqbalmann74
      @iqbalmann74 2 ปีที่แล้ว +8

      ਕਈ ਲੋਕ ਸਿਰਫ ਪ੍ਰੋਮੋ ਦੇਖਕੇ ਚਲੇ ਜਾਂਦੇ ਨੇ
      ਸੁਣੋ - 2:16 'ਤੇ ਕੀ ਦਿਖਾਇਆ ਗਿਆ
      ਪਰ ਅਸਲ 'ਚ ਕੀ ਕਿਹਾ ਸੀ - 25:35
      ਪਰ ਪ੍ਰੋਮੋ ਵਿੱਚ ਗ਼ਲਤ ਪੇਸ਼ ਹੋਈ ਆ ਇੱਕ ਗੱਲ

    • @sakshimehta254
      @sakshimehta254 2 ปีที่แล้ว

      @@ganpatitalicom2307 .

    • @anumsehar7703
      @anumsehar7703 2 ปีที่แล้ว +4

      Bhai Sach bolny walon ka yehi Haal hota hy

  • @kuljinderdhaliwal3241
    @kuljinderdhaliwal3241 2 ปีที่แล้ว +47

    ਬਹੁਤ ਚੰਗੀ ਸੋਚ ਸਾਡੇ ਤੋ ਬਹੁਤ ਦੂਰ ਹੋ ਗਈ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਰੱਖਣ।

  • @parteekmaur07
    @parteekmaur07 ปีที่แล้ว +16

    ਪੰਜਾਬ ਦਾ ਹੀਰਾ❤

  • @sidrahkhan9197
    @sidrahkhan9197 2 ปีที่แล้ว +742

    An intelligent, talented and simple man. What a loss. Will always miss you Sidhu 💔

  • @navdeepdhillon9867
    @navdeepdhillon9867 2 ปีที่แล้ว +861

    We needed people like him...such positivity..so much politeness and respect... we will miss this soul forever.🥲

    • @healthylifstylewithme
      @healthylifstylewithme 2 ปีที่แล้ว +20

      aise log hote hain par log pehchan nhi paate or jab wo Mar jaate hai to bolte Hain acha insaan tha
      ache insaan ...innocent. honest down to earth insaan ko bewakuf smjte hain log

    • @BalwantSingh-tk2tg
      @BalwantSingh-tk2tg 2 ปีที่แล้ว

      Vjllmgtthnkrc.

    • @SonuSonu-zd2qt
      @SonuSonu-zd2qt 2 ปีที่แล้ว

      @@healthylifstylewithme 9o9 ZZ

    • @jaskaranjass9217
      @jaskaranjass9217 2 ปีที่แล้ว +1

      No weapon r not important salyo punjab kidar ja raha... a dekh lo Nashaya tah weapons na kha liya punjab salayo haja v kehna o tussi

    • @OhiSandhu
      @OhiSandhu 2 ปีที่แล้ว +1

      @@healthylifstylewithme innocent n honest wali baat pe full agree..yes log bewkuf smjte aise logon ko ajkl

  • @hayerofficial8540
    @hayerofficial8540 2 ปีที่แล้ว +13

    ਸਲੂਟ ਆ ਵੀਰਿਆ ਤੇਰੀ ਸੋਚ ਨੂੰ 🙏 ਨਾਂ ਪੂਰਾ ਹੋਣ ਵਾਲਾ ਘਾਟਾ

  • @sajankamboj9367
    @sajankamboj9367 ปีที่แล้ว +5

    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦੈ ❤❤❤ sidhu moose wala

  • @nagmasayyed2057
    @nagmasayyed2057 2 ปีที่แล้ว +28

    Best interview of the legend ever... Dil di gallan share kita.. sher...babbar sher aa ♥️ RIP

  • @legend6134
    @legend6134 2 ปีที่แล้ว +81

    ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ
    ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ💔

  • @jassikour5228
    @jassikour5228 2 ปีที่แล้ว +102

    The most fearless punjabi artist i ever seen.

  • @shahzadjohnjohn6661
    @shahzadjohnjohn6661 ปีที่แล้ว +7

    Bahii har rozz tanu sunn dy aa TU cheez hii wakhrii siii love you jatta❤❤❤🇵🇰🇵🇰🇵🇰

  • @GurpreetSINGHOZSIKH
    @GurpreetSINGHOZSIKH 2 ปีที่แล้ว +100

    Fist time saw his interview and thinking He was really good human being and now m proud oh him .. He has done nothing wrong..ਸਾਡਾ ਸਿੱਖ ਭਰਾ ਦਸਤਾਰ ਲਾਕੇ ਗੋਲੀਆਂ ਮਾਰਕੇ ਮਾਰਤਾ । ਬਹੁਤ ਦੁੱਖ ਲੱਗਾ ਯਾਰ ।

    • @universeinfnite
      @universeinfnite 2 ปีที่แล้ว +1

      Same Thoughts in My Mind🙏

    • @Gk-jt3bi
      @Gk-jt3bi 2 ปีที่แล้ว

      dasatar nahi layi veere,us din us ne parna banyia si (jado koi apni bhen/ massi ghar janda hai ohdon banda hai.bhena de ghar pagg ban ke nahi jande panjabi .jado burst fire kita gun ton .

    • @alkabhati7188
      @alkabhati7188 2 ปีที่แล้ว

      @@Gk-jt3bi pagg bann ke kyun nhi jande ??

  • @GurdeepSingh-oh4jo
    @GurdeepSingh-oh4jo 2 ปีที่แล้ว +92

    ਕੱਲੀ ਕੱਲੀ ਗੱਲ ਸੁਨਣ ਵਾਲੀ ਆ ਸੰਤਾ ਦੀ ਗੱਲ ਹਿਕ ਠੋਕ ਕੇ ਕਰਦਾ ਸਿੱਧੂ

  • @immigrationadviser4711
    @immigrationadviser4711 2 ปีที่แล้ว +365

    He was very well spoken. I always enjoyed his songs but this is the first time I listened to his interview and I personally believe that Punjab lost a gem.

    • @Vitastaar
      @Vitastaar 2 ปีที่แล้ว

      Piche se ye bhi gunda he sige

    • @arsenalf.c6443
      @arsenalf.c6443 2 ปีที่แล้ว +5

      Whole of Bharat.

    • @gurpinderwarar4625
      @gurpinderwarar4625 2 ปีที่แล้ว +6

      @@arsenalf.c6443 Sahi Kaha Bhai, sidhu Seh bhut umeed thi, specially k vo Punjab k logo ka sach desh k logo k saamne le Kar Jayega

  • @gymlover67
    @gymlover67 ปีที่แล้ว +8

    ਕਿੰਨਾ ਬਾਈ ਚੰਗੇ ਵਿਚਾਰਾਂ ਵਾਲਾ ਸੀ ਪਰ ਲੋਕ ਸਮਜ ਨਹੀ ਸਕੇ

  • @gurjiwangill2
    @gurjiwangill2 2 ปีที่แล้ว +12

    ਬਹੁਤ ਵਧੀਆ,,,ਵੀਰ ਦੀ ਹਾਰ ਵੀਰ ਨੂੰ ਉਹ ਰਾਹ ਤੇ ਲੈ ਆਈ ਜਿਥੇ ਲੋਕੀ ਪਹੁੰਚਣ ਲਈ ਸਾਰੀ ਉਮਰ ਲਾ ਦਿੰਦੇ ਆ ਤੇ ਮੈ ਦਾਅਵਾ ਕਰਦਾ ਇਸ ਗੱਲ ਦਾ ਇਸ ਬੰਦੇ ਨੂੰ ਮੈਦਾਨ ਚ ਤਾ ਭਾਵੇ ਕੋਈ ਹਰਾ ਦੇਵੇ ਪਰ ਮੈਟਲੀ ਨਹੀ ਹਰਾ ਸਕਦਾ ਜਿਉਦਾ ਵੱਸਦਾ ਰਹਿ ਵੀਰ ਮੇਰਾ

  • @sandeepchatha7082
    @sandeepchatha7082 2 ปีที่แล้ว +13

    ਅੰਤ ਨੂੰ ਤਰੱਕੀ ਜੀਦੀ ਵੈਰੀ ਬਣਦੀ
    Miss You Legend #Sidhumoosewala😢😭

  • @kirandeep1751
    @kirandeep1751 2 ปีที่แล้ว +76

    He was so intelligent kind humble , so down to earth. Miss you Sidhu 😭

  • @Indiangamerz-ov2zw
    @Indiangamerz-ov2zw 17 วันที่ผ่านมา +2

    ਲੋੜ ਤੋ ਿਜਆਦਾ ਮੁੰਡਾ ਸੱਚ ਬੋਲਦਾ⛳️🫡🐐

  • @gurpreetk9496
    @gurpreetk9496 ปีที่แล้ว +19

    ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਮਝੇ ਲੋਕ, 😢😭😭😭😭😭😭😭ਵੀਰ ਸਿੱਧੂ

  • @manisandhu1275
    @manisandhu1275 ปีที่แล้ว +12

    💔ਹੋਇਆ ਕੀ ਜੇ ਜੱਟਾ ਤੂੰ ਜਹਾਨੋ ਤੁਰਿਆ ਮਰ ਕੇ ਵੀ ਯਾਰਾ ਚ ਆਵਾਦ ਰਹੇਗਾ 💔 ਰੱਬ ਰੂਪੀ ਬੰਦਾ ਸੀ ਬਾਈ ਯਰ ਤੂੰ ਸਮਝ ਈ ਨੀ ਸਕੇ ਕੀ ਸ਼ੈਅ ਸੀ,,ਪਾਰਸ ਸੀ ਸਾਡੇ ਨਾਲ ਖਹਿ ਕਈ ਵੈਰੀ ਚੱਲ ਗੇ ਸਾਡੇ ਨਾਲ ਬਹਿ ਕੇ ਕਈ ਨਾਰਾਂ ਚਲੀਆਂ ਬਿਜਨਸਮੈਨ ਨੀ ਮੈ ਬਿਜਨਸ ਆ #justiceforsidhumoosewala

  • @shivamparihar5664
    @shivamparihar5664 2 ปีที่แล้ว +210

    9:55 , 13:27 , 15:15 , 18:00 , 24:24 26:41 28:34 29:50 31:33 32:04 32:12 33:36 ( SYL ) 🇮🇳 36:10 36:50 37:17 💔
    Those people who r still hating & criticizing even after his death ☠️ . Specially for the one's who have given him a tag of KHALISTANI just listen 👂 to this interview carefully. He wants all religions to reunite 🇮🇳
    #justiceforsidhumoosewala 💔 🕊️

    • @Crazyminds_5911
      @Crazyminds_5911 2 ปีที่แล้ว +11

      Jo kehte hai kehne do bhai apna kya hai karodo logon ke dilon mei basta hai wo aur basta rahega...... tum unn logon ki baat mat karo jinke khud ke saath tag laga hua hai #haters ka unhe bas bahana chahiye iske baare mei nafrat failane ki.
      ......... toh failane do hamare dil mei toh wo banda akhiri saans tak jinda hai chahe koi kuchh bhi bhonkta rhe....

    • @Crazyminds_5911
      @Crazyminds_5911 2 ปีที่แล้ว

      Waise kaha se ho aap bhai?????

    • @baljitvegal3318
      @baljitvegal3318 2 ปีที่แล้ว +3

      Yr Bhai o ta syl song di v gal kr gea

    • @harsnoorsingh7615
      @harsnoorsingh7615 2 ปีที่แล้ว +1

      @@baljitvegal3318 ohne keha va ke Sanu sada harayana Chandigarh te Himachal dedo matalab asi ikhate rahiye te ohne eh vi keha va Sanu naal rla lau asi thale ni lagna ohne keha ikhate hojo te jina marji pani layo

    • @Anmol_flix
      @Anmol_flix ปีที่แล้ว +2

      ❤❤❤

  • @SandeepSingh-bu3ux
    @SandeepSingh-bu3ux ปีที่แล้ว +3

    ਓਏ ਹੋਏ ਰੱਬਾ ਵੀਰੋ ਅੱਜ ਵੀ ਜਕੀਨ ਨਹੀ ਹੁੰਦਾ ਰੋਣਾ ਆਉਦਾ ਯਾਰ ਵੇਖ ਕੇ ਸਿੰਧੂ ਮੂਸੈਆਲਾ 😢😢😢😢😢

  • @Scorp_malik
    @Scorp_malik 2 ปีที่แล้ว +54

    Listened him first time in conversation,
    Post death fan of You Man..May God bless you.. 🇵🇰

  • @Yuvrajsingh-sv2ws
    @Yuvrajsingh-sv2ws 2 ปีที่แล้ว +288

    His imagination and sense was just incredible i mean he had a lot of knowledge and mature enough in age of just 28 years 💯 rip veere 💔

    • @PrettyKaur-hu7fb
      @PrettyKaur-hu7fb 2 ปีที่แล้ว +1

      Beautiful words in his memory. #justiceforsidhumoosewala

    • @dasiexperts1003
      @dasiexperts1003 2 ปีที่แล้ว +2

      My best friend is alslo Hanjrah by cast in Pakistan

    • @lovelifewithheartfeelingsa1070
      @lovelifewithheartfeelingsa1070 2 ปีที่แล้ว +3

      Thats why he is killed. He was thinking all of us by helping & respecting.
      A true person with kind hearted❤️
      🙏💔Miss you 😞bhai... ✍️

    • @khushishukla8233
      @khushishukla8233 ปีที่แล้ว

      Ye baat tumhe marne ke baad samgh aayi hogi pkka

  • @harrymonga1734
    @harrymonga1734 2 ปีที่แล้ว +229

    Very well spoken , he was very knowledgeable young person and replied to everyone who believe that Sidhu was bad person . RIP🙏

    • @arujofficial415
      @arujofficial415 2 ปีที่แล้ว +4

      Right 🥺😖💔

    • @Jodha_
      @Jodha_ 2 ปีที่แล้ว +3

      This interview got him killed

    • @sjasbir161
      @sjasbir161 2 ปีที่แล้ว +2

      Moosewala jindabad 🙏🙏🙏

    • @arwin282
      @arwin282 2 ปีที่แล้ว

      @@Jodha_ Kya got him killed Bhai. They were planning to kill him since 2021 . The golden opportunity arrived when the Mad Govt shouted from the rooftop that security was being withdrawn.

  • @gurmehaksidhu11
    @gurmehaksidhu11 10 หลายเดือนก่อน +5

    ਹੀਰਾ ਬੰਦਾ ਸੀ ਜਮਾ
    ਇਹੋ ਜਹੇ ਬੰਦੇ ਨਿੱਤ ਨਿੱਤ ਨੀ ਜੰਮਦੇ
    ਸਦੀਆਂ ਤੋਂ ਆਓਂਦੇ ਆ

  • @gillbirmiooo1
    @gillbirmiooo1 2 ปีที่แล้ว +79

    ਬਹੁਤ ਵਧੀਆ interview ਵਾਹਿਗੁਰੂ ਮੇਹਰ ਕਰੇ
    ਸਿੱਧੂ ਮੂਸੇ ਵਾਲਾ ਤੇ ❤️

  • @shakplay3992
    @shakplay3992 2 ปีที่แล้ว +43

    i am not punjabi i dont speak the language, yet i see the full interview i understand what he is talking about. such a great person we lost.

  • @sunnygillsunnygillpatti9608
    @sunnygillsunnygillpatti9608 2 ปีที่แล้ว +23

    ਸਿੱਧੂ ਵੀਰ ਸਿਰਾਂ ਬੰਦਾ 👌👌👌👌❤️❤️❤️❤️

  • @Kesarrajput-kj6tv
    @Kesarrajput-kj6tv 9 หลายเดือนก่อน +3

    ❤❤❤ Sidhu Moose wala ❤❤❤

  • @EndGam3-
    @EndGam3- ปีที่แล้ว +13

    I just herd of this man a month ago. True dimond he had to be stopped as he speakes the truth and has honsty and love for his land. He could have lived anywhere in the world bit choose to stay in his Pind. He truly was freeless. This legend will live on in the hearts of millions. GOD BLESS HIS SOUL.

  • @sobiasoza5345
    @sobiasoza5345 ปีที่แล้ว +13

    He is hero ,
    He is pure punjabi,
    He is real sing.
    He is langend.....he is humble and beautiful human being❤❤❤❤❤❤

  • @Rockstar_emperor
    @Rockstar_emperor ปีที่แล้ว +19

    Aaj lorence bisnoi interview dekar isko bol rha hai 😡
    Ye ik legend tha
    *Down to earth 🔥
    * reality bolta tha
    *music ka king tha 👑

  • @amarrandhawa800
    @amarrandhawa800 8 หลายเดือนก่อน +4

    ਬਾਈ ਦੀ ਸੋਚ ਬਹੁਤ ਹੀ ਸੋਹਣੀ ਤੇ ਵਧੀਆ ਸੀ ❤❤ miss you Sidhu

  • @iqbalsingh2302
    @iqbalsingh2302 2 ปีที่แล้ว +64

    ਦਿਲ ਦਾ ਨੀ ‌ਮਾੜਾ ਸਿੱਧੁ 💪👍❤️♥️🏝️❤️🏝️👍👍💪

  • @Dr.AmandeepSingh
    @Dr.AmandeepSingh 2 ปีที่แล้ว +14

    "Waheguru Ji Ka Khalsa Waheguru Ji Kee Fateh"
    S. Shubhdeep Singh Sidhu (Sidhu Moose Wala) had an amazing sense of clarity.

  • @criminal_ur
    @criminal_ur 2 ปีที่แล้ว +32

    ਵਹਿਮ ਹੀ ਹੁੰਦਾ ਵੀ ਮੇਰੇ ਬਹੁਤ ਫੈਨ ਨੇ , ਕਿਸੇ ਨੇ ਕਾਰ ਵੀ ਨਈ ਦਿੱਤੀ ਹਸਪਤਾਲ ਲੈ ਕੇ ਜਾਨ ਲਈ , ਤੇ ਦੂਜੀ ਗੱਲ ਲੋਕ ਸਾਲੇ live ਹੋ ਗਏ ਪਰ ਮਦਦ ਨੀ ਕਰ ਸਕੇ . Rip sidhu ਬਾਈ . ਅਗਲੇ ਮਹੀਨੇ 28ਵਾਂ ਜਨਮ ਦਿਨ ਤੇ ਵਿਆਹ ਸੀ ਬਾਈ ਦਾ 😔😔

    • @xxjattxx
      @xxjattxx 2 ปีที่แล้ว +6

      ਬਾਈ ਤੂੰ Fans ਦੀ ਗੱਲ ਕਰਦਾ, ਏਥੇ ਰਿਸ਼ਤੇਦਾਰ 6 ਘੰਟੇ ਨੀ ਟੱਪਣ ਦਿੰਦੇ ਮੜ੍ਹੀਆਂ ਨੂੰ ਲੈ ਤੁਰਦੇ ਆ । Fans ਨਾਲ ਤੇ ਰਿਸ਼ਤਾ ਈ 2-4 ਗਾਣਿਆਂ ਦਾ ਹੁੰਦਾ

    • @RajKumari-rj6zr
      @RajKumari-rj6zr 2 ปีที่แล้ว +3

      ਬਿਲਕੁਲ ਸਹੀ ਕਿਹਾ ਹੈ ਜੀ

    • @criminal_ur
      @criminal_ur 2 ปีที่แล้ว +3

      @@xxjattxx ryt

    • @criminal_ur
      @criminal_ur 2 ปีที่แล้ว +2

      @@RajKumari-rj6zr hnji

    • @jasgarcha3761
      @jasgarcha3761 2 ปีที่แล้ว +2

      Too bad

  • @jarnailkang6432
    @jarnailkang6432 ปีที่แล้ว +3

    ਮਹਾਨ ਇਨਸਾਨ ਸੀ ਸਿੱਧੂ ਮੂਸੇ ਵਾਲੇ ਸ਼ਾਨ ਸੀ ਪੰਜਾਬ ਦਾ ਜਿਸ ਨੇ ਪੰਜਾਬ ਦਾ ਨਾ ਆਲਬਲਡ ਚ ਰੌਸ਼ਨ ਕੀਤਾ

  • @Joop175
    @Joop175 2 ปีที่แล้ว +59

    His grasp of the language is impeccable, no wonder his lyrics were so great

  • @dreaming559
    @dreaming559 2 ปีที่แล้ว +54

    His way of talking and smile damn GOD... Rest in peace Legend..

  • @AjayKumar-qg6jm
    @AjayKumar-qg6jm 2 ปีที่แล้ว +79

    RIP revolutionary personality. He will always be in public and his thought will drive coming time

  • @sukhwindersingh2162
    @sukhwindersingh2162 10 หลายเดือนก่อน +2

    ਖਰੇ ਸਾਡਾ ਸਿੱਧੂ ਬਾਈ ਅੱਜ ਵਿੱਚ ਹੁੰਦਾ ਜੈ ਅਗਰ ਮਾਨਸੇ ਵਾਲੇ ਸਿੱਧੂ ਮੂਸੇ ਵਾਲੇ ਬਾਈ ਜੀ ਨੂੰ ਜਿਤਾ ਦਿੰਦੇ ਤੇ ਅੱਜ ਸਾਡੇ ਵਿੱਚ ਹੋਣਾ ਸੀ ਸਿੱਧੂ ਬਾਈ ਜੀ ਵਾਕਿਆ ਹੀ ਦੁਨੀਆ ਸੱਚ ਕਿਹਦੀ ਸੀ ਮਾਨਸਾ ਏਰੀਆ ਬੇਕ ਵੱਡ ਹੈ ਜੱਟਾ ਤੂੰ ਹਮੇਸ਼ਾ ਸਾਡੇ ਦਿੱਲਾ ਵਿੱਚ ਧੜਕਣ ਬਣਕੇ ਜਿਊਦਾ ਰਹੇਗਾ miss you sidbu moose wala 😢😢😢