Sidhu Moosewala ਨੂੰ ਮਾਰਨ ਦੀ ਕਿਸ ਨੇ ਰਚੀ ਸੀ ਸਾਜਿਸ਼, ਕਿਸਨੇ ਰੱਖਿਆ ਸੀ ਪੱਗ 'ਚ ਬੰਬ ?

แชร์
ฝัง
  • เผยแพร่เมื่อ 26 ก.ย. 2024
  • #SidhuMoosewala ਨੂੰ ਮਾਰਨ ਦੀ ਕਿਸ ਨੇ ਰਚੀ ਸੀ ਸਾਜਿਸ਼ , ਕਿਸਨੇ ਰੱਖਿਆ ਸੀ ਪੱਗ 'ਚ ਬੰਬ?
    BJP ਵਾਲੇ ਨੇ Modern ਮੁਗਲ : Sidhu Moosewala
    Babbu Maan ਤੇ Karan Aujla ਬਾਰੇ ਕੀ ਬੋਲੇ Moosewala
    Akali Dal, AAP ਤੇ BJP ਵਾਲੇ ਵੀ ਮੇਰੇ ਪਿੱਛੇ ਸੀ: Sidhu Moosewala
    ਯਾਦਵਿੰਦਰ ਨਾਲ ਮੂਸੇਵਾਲਾ ਦਾ ਅਹਿਮ ਇੰਟਰਵਿਊ
    #SidhuMooseWala #BabbuMaan #KaranAujla #yadwinderkarfew #ProPunjabTv

ความคิดเห็น • 2.3K

  • @ProPunjabTv
    @ProPunjabTv  2 ปีที่แล้ว +1134

    ਕੀ ਤੁਸੀਂ ਸਿੱਧੂ ਮੂਸੇਵਾਲਾ ਦੀਆਂ ਗੱਲਾਂ ਨਾਲ ਸਹਿਮਤ ਹੋ? ਸਾਂਝੀ ਕਰੋ ਆਪਣੀ ਰਾਇ

  • @punjab2canada966
    @punjab2canada966 ปีที่แล้ว +41

    ਇਕੋ ਸੱਚਾ ਬੰਦਾ ਸੀ ਜੋ ਸਚ ਦਾ ਨਿਡਰ ਹੋ ਸਾਥ ਦੇਂਦਾ ਸੀ ।

  • @supportfarmers4332
    @supportfarmers4332 2 ปีที่แล้ว +150

    Missing his voice missing Sidhu moosewala more & more everyday .no one can be Sidhu moosewala ever he was the only one & one lion 🦁.ਵਾਪਿਸ ਆ ਜਾ ਸ਼ੇਰਾਂ 💔😞💔

    • @backupfordamor2063
      @backupfordamor2063 ปีที่แล้ว +2

      😞🥺😓💔me too,almost depressed

    • @parveenklair4388
      @parveenklair4388 ปีที่แล้ว +3

      Waheguru ji 🙏 Pls justice & rebirth Sidhu Mossewala

  • @supportfarmers4332
    @supportfarmers4332 2 ปีที่แล้ว +171

    ਲਾਜਵਾਬ ਬੰਦਾ ਸੀ ❤️🙏🏻🙌🏻🦁🙌🏻🙏🏻❤️। true legend miss him more & more after listening to him .

  • @ishareelh3846
    @ishareelh3846 2 ปีที่แล้ว +99

    He was only 28 nd his words shows how mature nd clear he was in his mind…the age in which most of the people are only concerned abt themselves bt this man wanted to do something fr his village which was considered backward no body knw where is village moosa or there is some village named moosa he made this village to get recognised at international level hats off jatta❤️❤️

  • @manikarnika3688
    @manikarnika3688 2 ปีที่แล้ว +149

    Sidhu was an innocent, humble and grounded boy who needed support of his people but his own people betrayed him. I wish people of mansa had supported him and he would have won but people never gave him a chance. Sidhu you were too pure for this cruel world

  • @manpreetbrar4327
    @manpreetbrar4327 2 ปีที่แล้ว +65

    1:01:40 what an innocent giggle when getting asked about love/arrange marriage 😭 Dirty politics/ gangsters ne kho lia a heera putt maa pio kolo.. hearbreaking aa

    • @SB-no9pz
      @SB-no9pz 2 ปีที่แล้ว +2

      Bichare de kismat ch hi nhi c 😢😭

    • @gursharankaur848
      @gursharankaur848 2 ปีที่แล้ว +1

      Supna hi reh gaya vivah 😭💔

    • @princek6135
      @princek6135 2 ปีที่แล้ว

      Bohat sadharan si . Duje singers 1 gana hit hoye te tinghade firde rehnde ne. Bhnchod dalla gangster lunrence bishnoi di maa di lun ek lakh janta da

    • @ravigodara887
      @ravigodara887 ปีที่แล้ว +2

      @@SB-no9pz not at all wo bechara nhi tha wo ek power hai aaj bhi wo power hamesha hamare sath hai

    • @ravigodara887
      @ravigodara887 ปีที่แล้ว +1

      kaur nhi meri sister viyah ki gal veer te ajar amar te quraban hona choti gal nhi sidhu her uss dil naal shadi ker gya jo usunu pyaar krda hai her insan naal

  • @manobili5296
    @manobili5296 2 ปีที่แล้ว +47

    He was such a brave man. We really love his personality and humblness. I wish he could come back in our lives💔😢

  • @vipukaur7003
    @vipukaur7003 2 ปีที่แล้ว +86

    We lost a gem, he didn't deserved all the hatred, ,he didn't deserved an end like this,, so proud to have witnessed his journey,, waheguru 🙏 nobody could match him, nobody can match him even now, He is a Legend ❤❤

  • @adnanarham261
    @adnanarham261 2 ปีที่แล้ว +43

    Such a pure soul❣️ & truthful person.... He was too pure for this cruel world

    • @JaswantSingh-nx1bo
      @JaswantSingh-nx1bo 2 ปีที่แล้ว

      Very true, it's a cruel world for a innocent Man.

  • @bymarcissus
    @bymarcissus 2 ปีที่แล้ว +137

    He’s not coming back, I repeat he’s not coming back💔 How are we supposed to live without him? He was so humble, simple and brave man. My heart ache for him and his parents. 💔

    • @alli138
      @alli138 2 ปีที่แล้ว +2

      We wish

    • @jasbirkaur3828
      @jasbirkaur3828 2 ปีที่แล้ว +5

      He is coming back........he will

    • @jasbirkaur3828
      @jasbirkaur3828 2 ปีที่แล้ว +5

      He is.....just wait and watch.....nd....trust the ways of God......

    • @ambikaambuz9292
      @ambikaambuz9292 2 ปีที่แล้ว +5

      @@jasbirkaur3828 yes he will

    • @GurpreetKaur-ud7rt
      @GurpreetKaur-ud7rt 2 ปีที่แล้ว +2

      So true, very big loss it's always the brave, well spoken, who want to do so much for the future generations, awaking the vulnerable, supporting and protecting our rights, are taken away by cowards. To protect their own selfish needs. 🙏🙏🙏🙏🙏Pray we get justice for Rip Sidhu Moosewala and others who always looked after their communities.
      Pray for the parents they receive love and support always 🙏🙏🙏🙏🙏

  • @itsdeep4940
    @itsdeep4940 2 ปีที่แล้ว +46

    Sidhu Moosewala ਵੀਰੇ dil to sport a teri ਤੇਰੀਆਂ gallna dil to ਸਾਫ਼ a 👍🏻

  • @RavinderSingh0813
    @RavinderSingh0813 2 ปีที่แล้ว +67

    Legend's never die 💔

  • @harpalkaursandhu4250
    @harpalkaursandhu4250 2 ปีที่แล้ว +26

    ਅਸੀਂ ਗਾਣੇ ਨਹੀਂ ਤੇਰੀਆਂ ਇੰਟਰਵਿਉ ਸੁਣਦੇ ਸੀ ..ਤੇਰੇ ਤੋਂ ਬਾਅਦ ਵੀ ਬਸ ਇਹ ਹੀ ਸੁਣ ਰਹੇ ਹਾਂ ..
    ਚੰਗੀ ਸੋਚ ਆਪਣੇ ਲਈ ਨਹੀਂ ਆਪਣੇ ਲੋਕਾਂ ਲਈ ਏਨਾ ਵਧੀਆ ਹੀਰਾ ਪੁੱਤ ਸੰਭਾਲ਼ ਨਹੀਂ ਹੋਇਆ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ ਲੋਕ ਅਤੇ ਨਾ ਮਾਪੇ ਕਿਉਂ ਏਨਾ ਕਹਿਰ ਕਮਾਇਆ ..ਜਦੋਂ ਮਾੜੀ ਸੋਚ ਦਾ ਖਿਆਲ ਆਉਂਦਾ ਸੋਚੋ ਮਾਂ ਬਾਪ ਵਾਰੇ ਬੱਚਿਆਂ ਵਾਰੇ ਥੋੜ੍ਹੇ ਸਮੇਂ ਦੀ ਗੱਲ ਹੁੰਦੀ ਵਕਤ ਨਿਕਲ ਗਿਆ … ਬਾਅਦ ਚ ਖੁੱਦ ਸੋਚੋਗੇ ਕੇ ਹਾਂ ਬਹੁਤ ਗਲਤ ਹੋ ਜਾਣਾ ਸੀ …ਪਰ ਹੁਣ ਪੁੱਤ ਵਾਪਿਸ ਨਹੀਂ ਆਉਣਾ ਜੋ ਕਦੇ ਕਦੇ ਜਿਵੇਂ ਸ਼ਾਹ ਰੁਕਦਾ ਹੋਵੇ ਪਰ ਫੇਰ ਇਹ ਸੋਚ ਕੇ ਇਹ ਹੋਣੀ ਸੀ ..

  • @sehajdeo6425
    @sehajdeo6425 2 ปีที่แล้ว +27

    ਸਿਧੁਮੂਸੇਵਾਲਾ 5911 ਵਰਗਾ😎
    ਕੱਲਾ ਈ ਰਾਜਨੀਤੀ ਨੂੰ ਖਿੱਚੀ ਫਿਰਦੈ 💪💪💪

  • @ManpreetKaur-iv9pu
    @ManpreetKaur-iv9pu 2 ปีที่แล้ว +51

    ਸਰ ਜੀ, ਤੁਹਾਡਾ ਦੁਆਰਾ ਲਿਆ ਗਏ ਸਾਰੇ ਇੰਟਰਵਿਊ ਬਹੁਤ ਵਧੀਆ ਹੁੰਦੇ ਹਨ।☺

  • @Chocoplays12
    @Chocoplays12 2 ปีที่แล้ว +114

    84 ਤੋਂ ਬਾਅਦ ਦੇ ਵਿੱਚ ਜਿਹੜੇ ਲੋਕਾਂ ਨੇ ਇੱਕ ਵਾਰ ਵੀ ਕਾਂਗਰਸ ਨੂੰ ਵੋਟ ਪਾਈ ਆ , ਉਹਨਾ ਨੂੰ ਮੂਸੇਵਾਲੇ ਨੂੰ ਗਦਾਰ ਕਹਿਣ ਦਾ ਕੋਈ ਹੱਕ ਨਹੀਂ ।

    • @Dhillon_Jatt1996
      @Dhillon_Jatt1996 2 ปีที่แล้ว +5

      Assi ni payi jehde paunde c te hun paun ge oh fudu ne sire de

    • @malwaijattpb0347
      @malwaijattpb0347 2 ปีที่แล้ว +2

      Good ..sahi gall aa y

    • @bhanoiji2096
      @bhanoiji2096 2 ปีที่แล้ว +2

      saleyo gal vichardhara di aa. Congress da ek b leader das jehra Sant Jarnail Singh nu terrorist nhi kehanda. mere family de 4 member police ne udon fake encounter ch mare c. J eh edda hi sudhar krna c tn Apni pArty bna lainda.

    • @Mannusandhu1311
      @Mannusandhu1311 2 ปีที่แล้ว +2

      @@Dhillon_Jatt1996 ਤੇਰੇ ਬਾਪੂ ਨੂ ਪੁੱਛ ਵੋਟ ਪਾਈ ਆ ਕੇ ਨਹੀਂ ਝੂਠ ਤਾਂ ਕਿੰਨਾ ਮਰਜ਼ੀ ਬੋਲੀ ਜਾਓ ਚੱਲ ਐਵੇਂ ਕਰ ਤੇਰਾ ਪਿੰਡ ਦਸ ਕਿਹੜਾ ਗਾ ਮੈਂ ਦਸਦਾ ਹੁਣ ਤੱਕ ਤੁਸੀਂ ਕਿਸ ਨੂ ਵੋਟ ਪਾਈ ਆ

    • @Dhillon_Jatt1996
      @Dhillon_Jatt1996 2 ปีที่แล้ว +2

      @@Mannusandhu1311 bhede saade pariwaar ne akali dal nu vota paiya c pehla jaodon aap ayi ta fer aap nu paiya
      Beadbi ton baad ta akali dal naal sakat nafrt ho gyi pehla koi teeji parti v race ch nyi c congress nu ta kde v nyi payi c
      Akali dal nu v pa k aap aun ton pehla galti kiti c. Hun je pehla galtian kr lyia hon ta ehda Matlab eh nyi k vaar vaar galatian kri jayie
      Sade halke sultanpur lodhi ch congress da mla aa hun oh bahut ghat vota naal jitya c .
      Hun bhede je oh jit gya ta har kise ne ta uss nu vote nyi payi
      Tuhade halke ch jehda jittda oh saariya vota naal jit janda..?

  • @Savitajsinghkullar.5th.C.
    @Savitajsinghkullar.5th.C. 2 ปีที่แล้ว +34

    Legend Never Die 💪💪💪💔💔💔😥😥😥 Justice for Sidhu Moose Wala 🙏🙏🙏💔💔💔😥😥😥

    • @sinderpal1463
      @sinderpal1463 2 ปีที่แล้ว

      ਭੋਂ

    • @sinderpal1463
      @sinderpal1463 2 ปีที่แล้ว

      ਬਣ
      ਭੋਂ ਪੁਸਤਕ ਵਿਚ ਰਾਮਨਾਥ+ਆਮ ਯਮ ਨਮ ਉਨ੍ਹਾਂ

  • @satnamkumarsatnam6648
    @satnamkumarsatnam6648 2 ปีที่แล้ว +4

    ਬਹੁਤ ਵਧੀਆ ਇੰਟਰਵਿਊ ਲੱਗੀ।ਇਸ ਤਰਾ ਦੀ ਗੱਲ ਬਾਤ ਕਦੇ ਕਿਸੇ ਪੱਤਰਕਾਰ ਨੇ ਨਹੀਂ ਕੀਤੀਆਂ ।ਨਹੀ ਤਾ ਪੱਤਰਕਾਰ ਅੱਗੇ ਵਾਲੇ ਨੂੰ ਚੁਬਦੇ ਸਵਾਲ ਪੁੱਛ ਦੇ ਰਹਿੰਦੇ ਹਨ

  • @navidhillon5968
    @navidhillon5968 2 ปีที่แล้ว +18

    Sidhu moose Vale brother Di koi ris nhi kr sada Miss you brother love you Sidhu moose Vale 💔😭😭🙏🙏

  • @sandhuvlogs6110
    @sandhuvlogs6110 2 ปีที่แล้ว +18

    Dil da ni madaa mera Sidhu moose wala ❤️ miss you so much Sidhu veere 😭😭😭 love you aa y ❤️

    • @DilpreetsinghHellar
      @DilpreetsinghHellar 2 หลายเดือนก่อน +1

      Question paper of the day of the day of the day of the day of the day of the day of the day 💐🤗💐💐🤗💐💐🤗💐💐

  • @karamjitkaur2459
    @karamjitkaur2459 2 ปีที่แล้ว +22

    4.20 ਦਰਵਾਜਾ ਖੋਲ ਦਿੱਤਾ... 🙏🙏🙏 ਜਾਨ ਦੇਣੀ ਪੈ ਗਈ

  • @RavinderSingh0813
    @RavinderSingh0813 2 ปีที่แล้ว +48

    Legend never die 💔

  • @reggiewiththebush
    @reggiewiththebush 2 ปีที่แล้ว +24

    Pure soul ♥️sidhu ♥️

  • @jyotimalik5690
    @jyotimalik5690 2 ปีที่แล้ว +10

    Love you😘😘😘❤❤ jatta always justice sidhu moosevala ji

  • @KSMAKHAN
    @KSMAKHAN 2 ปีที่แล้ว +9

    🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏ਬੜੇ ਹੀ ਸਤਿਕਾਰਯੋਗ ਵੀਰ ਉੱਘੇ ਮਹਾਨ ਗਾਇਕ ਅਣਖ਼ੀ ਬਾਈ (22-22) ਚੋਬਰ ਗੱਭਰੂ ⭐ ਸਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ ਵਾਹ! 🌹ਖ਼ੂਬ❗ਵਾਹ ! ਜੀ ! ਵਾਹ‼ਬੇਮਿਸਾਲ ਲਾਜਵਾਬ ਆਵਾਜ਼ !! ਖ਼ੂਬ ਘੈਂਟ ਠੇਠ ਪੰਜਾਬੀ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ 👏ਜੀਓ❗ਸਲਾਮ ਹੈ❗ਸਲਾਮ ✌ਹੈ 👏ਜੀਓ❗ਸਿੱਧੂ ਮੂਸੇਵਾਲਾ ਸਾਹਬ 👏 ਜੀਓ ਦੇ ਬੋਲੇ ਹੋਏ ਬੋਲ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਕੰਨਾਂ 🔔 ਦੇ ਵਿੱਚ ਸਦਾ ਹੀ ਗੂੰਜ਼ਦੇ ਰਹਿਣਗੇ 👏ਜੀਓ❗ਇਨ੍ਹਾਂ ਜੀਓ ਦੇ ਵਰਗੀਆਂ ਅਣਖ਼ੀ ਮਹਾਨ ਸ਼ਖ਼ਸੀਅਤਾਂ ਤਾਂ ਕੁੱਝ ਕੁ ਲੋਕ ਹੀ ਹੁੰਦੇ ਨੇ ! ਬਾਕੀਆਂ ਦੇ, ਤਾਂ ਸਿਰਫ਼ ਐਵੇਂ ਨਾਂਮ ਹੀ ਹੁੰਦੇ ਨੇ ! ਸਿੱਧੂ ਮੂਸੇਵਾਲਾ ਸਾਹਬ ਜੀਓ ਦੇ ਵਰਗੀਆਂ ਮਹਾਨ ਸ਼ਖ਼ਸੀਅਤਾਂ, ਤਾਂ ਕਦੇ ਵੀ ਸਰਕਾਰਾਂ ਦੇ ਆਸਰੇ ਤੇ ਨਿਰਭਰ ਨਹੀਂਓਂ ਕਰਦੀਆਂ ! ਸਗੋਂ ਰਹਿੰਦੀ ਦੁਨੀਆਂ ਦੇ ਤੱਕ ਲੋਕਾਂ ਦੇ ਦਿਲਾਂ 💖 ਦੇ ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿਣਗੀਆਂ 👏ਜੀਓ❗ਸਦਾ ਬਹਾਰ ਅਣਖ਼ੀ ਸਿੰਗਰ 💖ਬੜਾ ਗ੍ਰੇਟ.. ਬੜਾ ਗ੍ਰੇਟ.. ਬਾਈ ✌ ਦਿਲ ਦਾ ਨਹੀਂਓ ਸੀ ਮਾੜਾ ਮੁੰਡਾ ਸਿੱਧੂ ਮੂਸੇਵਾਲਾ ✌ ਅਸੀਂ ਸਭ ਓਸ ੴਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਆਤਮਿਕ ਸ਼ਾਂਤੀ ਬਖ਼ਸ਼ੇ ! ਅਤੇ ਬਾਕੀ ਸਮੂਹ ਪਰਿਵਾਰ ਨੂੰ ਇਹੋ ਭਾਣਾ ਮੰਨਣ ਦਾ ਬਲ ਬਖ਼ਸ਼ਣ.. 😭😭.. We'll always miss Him 😭😭.. He Was Such an Amazingly 🌹 Wonderful Personality‼ With a Good 💖 Heart,❗🙏 We're always ‼So Proud ✊ of Them ‼ 🇰🌾🇸 ਮੱਖਣDp🗽🇺🇸USA🇺🇸

  • @yaadofficial5275
    @yaadofficial5275 2 ปีที่แล้ว +36

    Legends never die❤️

  • @jss6916
    @jss6916 2 ปีที่แล้ว +149

    40:44 Sidhu about karan aujla and babbu maan.

    • @ShaneG159
      @ShaneG159 2 ปีที่แล้ว +10

      Thx bro saved my time although full interview was so good but i came for this certain part

    • @jitupunjabi387
      @jitupunjabi387 2 ปีที่แล้ว +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @jeetyogacharya
      @jeetyogacharya 2 ปีที่แล้ว +1

      Thnkss

    • @preetnav173
      @preetnav173 2 ปีที่แล้ว

      Thanku soo much❤️❤️

    • @pardeepbachhal89
      @pardeepbachhal89 2 ปีที่แล้ว

      Thanks saved time

  • @surindergilldugri
    @surindergilldugri 2 ปีที่แล้ว +32

    ਬਹੁਤ ਵਧੀਅਾ ਸੋਚ ਪੁਤਰਾ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਹਮੇਸਾ ੲਿਸੇ ਸੋਚ ਨੂੰ ਬਰਕਰਾਰ ਰਖਣਾ ❤ ਪੁਤ

  • @ArtiSingh-803
    @ArtiSingh-803 ปีที่แล้ว +6

    Mai Roz sidhu Bai di old interviw videos dekhi aa, mainu lgda chalo asi kato kat awaz taa sun e skde aa.. miss you veere bhot sara

    • @jaspreetgill3576
      @jaspreetgill3576 ปีที่แล้ว

      Same bro ...I want to see him more ....

  • @amarjotsingh1843
    @amarjotsingh1843 2 ปีที่แล้ว +13

    19:48 es gal sanu hun pata lag reha vai di gal sach nikli 💔

  • @hansaliwalapreet812
    @hansaliwalapreet812 2 ปีที่แล้ว +15

    Vvvvvvvery nice interview .WAHEGURU ji

  • @tejinderpalsingh5248
    @tejinderpalsingh5248 2 ปีที่แล้ว +8

    ਜੱਟਾ ਦਿਲ ਦਿਮਾਗ ਚੋਂ ਹੀ ਨੀ ਨਿਕਲਦਾ ਯਰ ਤੂੰ ਮੇਰੇ ਕਿਸੇ ਵੇਲੇ ਵੀ 😭❤️

  • @pardeepkaur8655
    @pardeepkaur8655 ปีที่แล้ว +4

    ਬੰਦਾ ਬਹੁਤ ਵਧੀਆ ਸੀ ਪਰ ਲੋਕਾਂ ਨੇ ਇਸ ਪਾਰਸ ਨੂੰ ਪਛਾਣਿਆ ਨਹੀ । ਆਪਣੇ ਪਿੰਡ ਅਤੇ ਸ਼ਹਿਰ ਬਾਰੇ ਬਹੁਤ ਸੋਚਦਾ ਸੀ । ਬਾਕੀ ਤਾਂ ਆਪਣੇ ਘਰਾਂ ਤੇ ਬੱਚਿਆ ਬਾਰੇ ਹੀ ਸੋਚਦੇ ਹਨ।

  • @sangeetawalkeprayforusavem9497
    @sangeetawalkeprayforusavem9497 2 ปีที่แล้ว +12

    Sachai ke liye awaj uthane waalo ko duniya aise he khamosh kr dete h aaj Siddhu veere hote toh bht kuch karte logo ko sach kadwa lagta h itni se umer me Siddhu veere ne jo kr dikhaya wo koi nhi kr sakta miss u Siddhu veere 🙏🙏🙏🙏🙏🙏

  • @sarinasandhu411
    @sarinasandhu411 2 ปีที่แล้ว +8

    ਏਨੀ ਵਧੀਆ ਸੋਚ ਦਾ ਮਾਲਕ ਸੀ ਇਹ ਬੱਚਾ
    ਵਾਹਿਗੁਰੂ ਏਨੀ ਜਲਦੀ ਕਿੱਓ ਲੈ ਗਿਆ

  • @bahadursingh5896
    @bahadursingh5896 2 ปีที่แล้ว +10

    ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਯਾਰ ਕੁਤਿਆਂ ਦੇ ਝੁੰਡ ਨੇ ਸ਼ੇਰ ਘੇਰ ਕੇ ਮਾਰ ਦਿੱਤਾ

  • @Dilrandhawa1
    @Dilrandhawa1 2 ปีที่แล้ว +94

    41:00 mint te Babbumaan te aujle di gall

  • @Slowmotionpicture23
    @Slowmotionpicture23 2 ปีที่แล้ว +5

    ਪਹਿਲਾ ਪਹਿਲਾ ਪਾਰਟੀ join ਕਰਨਾ 22 ਦਾ ਵੱਧੀਆ ਨਹੀਂ ਲੱਗਿਆ ਪਰ ਸੋਚ ਵੀਰ ਦੀ ਬਹੁਤ ਵੱਧੀਆ ਆ ਲੱਗੇ ਰਹੋ 22 ਜੀ l
    ਪਰ ਮੈਨੂੰ ਲਗਦਾ ਇਕ ਵੱਖਰੀ ਪਾਰਟੀ ਬਨੋਣੀ ਚਾਹੀਦੀ ਆ ਜਿਸ ਵਿਚ UNDER 30 YEAR ਹੀ ਲੀਡਰ ਹੋਣ l ਇਕ ਨਵੀ ਸੋਚ ਹੈ ਰਾਜਨੀਤੀ ਵਾਸਤੇ, ਜਿਸ ਨੂੰ ਲੱਗਦਾ ਸਹੀ ਆ like comment ਜਰੂਰ ਕਰਿਓ, ਇਕ ਨਵੀਂ ਸੋਚ ਹੈ l ਹਾਂ ਦੀ ਹਾਮੀ ਭਰੋ, ਇਕ ਨਵੀਂ ਪਾਰਟੀ ਬਣਾਈ ਜਾਵੇ ਹੁਣ time ਹੈ ਇਕ ਨਵੀਂ ਪਾਰਟੀ ਬਣੌਨ ਦਾ time ਹੈ l

  • @taranjeetkaur5123
    @taranjeetkaur5123 2 ปีที่แล้ว +16

    Such a beautiful soul 😇

  • @sukhbal5388
    @sukhbal5388 2 ปีที่แล้ว +24

    Butchers attacked and killed him from his back and took him physically away from us but he will be always alive in our heart. Miss you legend!! No one will ever be able to replace and compete with you Sidhu!!!!!!

    • @ravigodara887
      @ravigodara887 ปีที่แล้ว

      Bilkul baki sidhu bhai apni jaan de ke bhi ek bhot badi cheez de gya .....wo ye hai ke gangsters ki abbb........agge aap dekho

  • @sunny_am3737
    @sunny_am3737 2 ปีที่แล้ว +9

    Ankhi banda Sidhu moose wala 💯💯🙏🙏❤❤🌹🌹

  • @BhupinderSingh-fr1ex
    @BhupinderSingh-fr1ex 2 ปีที่แล้ว +28

    Soch bhut wadia sidhu di jadho v hate faili sidhu khilaf o hamesha hor mazboot ho k niklda

    • @jitupunjabi387
      @jitupunjabi387 2 ปีที่แล้ว

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

  • @hansaliwalapreet812
    @hansaliwalapreet812 2 ปีที่แล้ว +9

    Sidhu veer ji Dia gala ne man khush kar dita lgda hi nhi oh sade kolo dur chle gye ne.bhout emotional kar dita. Kine shone lgde ne veer ji pyar nal bolde .miss you ♥ ♥ ♥ ♥ ♥ ♥ meri jaan Sidhu 22ji.

  • @manindermaninder5287
    @manindermaninder5287 10 วันที่ผ่านมา

    ਇਹ ਪਰੂਫ ਆ ਏਨੀਂ ਛੋਟੀ ਉਮਰੇ ਇਨੀ ਵਧੀਆ ਸੋਚ ਛੋਟੀ ਉਮਰੇ ਵੱਡੇ ਕੰਮ ਬਹੁਤ ਵਧੀਆ ਸੋਚ ਸੀ ਪੁੱਤ ਲੋਕ ਜੋ ਮਰਜ਼ੀ ਕਹਿਣ ਆਪੋ ਆਪਣੀ ਸੋਚ ਆ ਬਾਕੀ ਲੋਕ ਜੋ ਮਰਜ਼ੀ ਕਹੀ ਜਾਣ ਸਲੂਟ ਆ ਪੁੱਤ ਤੇਰੀ ਸੋਚ ਨੂੰ ❤ਦਿਲ ਤੜਫਦਾ ਤੈਨੂੰ ਯਾਦ ਕਰਕੇ ਅੱਜ ਵੀ ਰੋਈਦਾ ਤੂੰ ਤਾਂ ਪੁੱਤ ਗਾਇਕੀ ਤੋ ਹੀ ਬਥੇਰਾ ਫੇਮਿਸ ਸੀ ਬਹੁਤ ਕੁੱਝ ਸੀ ਤੇਰੇ ਕੋਲ ਤੂੰ ਕੀ ਲੈਣਾ ਸੀ ਵੋਟਾਂ ਦਾ ਪੰਗਾ ਲੈਕੇ ਪੁੱਤ ਗਲਤ ਫ਼ੈਸਲਾ ਲੈ ਲਿਆ ਤੂੰ ਪੋਲੀਟਿਸ ਗ਼ਲਤ ਚੁਣ ਚੁਣ ਲਿਆ

  • @bainsgurjit4948
    @bainsgurjit4948 2 ปีที่แล้ว +20

    Legend never die

  • @syedairsa17
    @syedairsa17 2 ปีที่แล้ว +6

    1:03:35 Sidhu Moose Wala apko kisne kaha k larkiya apko kam pasand karti haiiii... yakeen kary apki female fan following b bohat thi abhi b h aur hamesha rahy gi 👑♾

    • @Focusonislam111
      @Focusonislam111 3 หลายเดือนก่อน

      Sahi kaha main khud bhuuutt bari fan hoon paaji ki or marte dam tak hamesha rahoon gi☝🏻
      SIDHU MOOSE WALA ALWAYS ON TOP☝🏻
      LEGEND 🔥
      R.I.P💀💔
      GOAT 😈💪🏻🤘🏻🔥
      GREATEST OF ALL TIME 🔥🔥🔥❤️❤️❤️😈😈💪🏻💪🏻💯💯💯
      DIP DA NI MARA TERA SIDHU MOOSE WALA💯❤️

  • @NaturalContents
    @NaturalContents 2 ปีที่แล้ว +14

    5:20 starting

  • @crackmehkmaofficial3684
    @crackmehkmaofficial3684 2 ปีที่แล้ว +27

    ਇਲਜਾਮ ਨਹੀ ਲਗਦਾ congrass te bai ohna ne 1984 ch kita a sch bolo yaar

  • @JaswantSingh-og6pj
    @JaswantSingh-og6pj 2 ปีที่แล้ว +2

    ਸਿੱਧੂ ਵੀਰੇ ਦੀ ਸੋਚ ਹੀ ਬਹੁਤ ਉੱਚੀ ਸੁੱਚੀ ਸੀ ਬੇੜਾ ਗਰਕ ਹੋਜੇ ਮਾਰਨ ਵਾਲਿਆਦਾ ਸਰਕਾਰਾਂ ਕਿੱਥੇ ਝੱਲਦੀਆਂ ਚੰਗੇ ਪੰਜਾਬੀ ਯੋਧਿਆਂ ਨੂੰ

  • @spainsdrivinglicenseinpunj1588
    @spainsdrivinglicenseinpunj1588 2 ปีที่แล้ว +114

    It is true fact that he has concern about Punjab. Thanks for that Sidhu Moose Wala. 👍

    • @Harmuthkuthanapalithi
      @Harmuthkuthanapalithi 2 ปีที่แล้ว

      That even badal sukhbir amrinder manjitia have

    • @jitupunjabi387
      @jitupunjabi387 2 ปีที่แล้ว +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .................

    • @surjanrandhawa8130
      @surjanrandhawa8130 2 ปีที่แล้ว +1

      @@jitupunjabi387 bilkul sahi kiha veer ji

  • @anokhsingh6049
    @anokhsingh6049 ปีที่แล้ว +4

    ਐਨੀ ਛੋਟੀ ਉਮਰ ਕਿੰਨੀ ਵੱਡੀ ਸੋਚ ਸੀ ਸਿੱਧੂ ਦੀ

  • @RaviSingh-vk6wi
    @RaviSingh-vk6wi 2 ปีที่แล้ว +11

    Aa hundi aa galbat always in our heart ❤️ always love you my beautiful brother 😍😍😍😍

    • @krishanpuri5244
      @krishanpuri5244 11 หลายเดือนก่อน

      Right bro heera banda c sidhu bhai apna bahut galt hoyea bhai nal bahut dukh hai

  • @raminderkaur3237
    @raminderkaur3237 2 ปีที่แล้ว +5

    Sidhu ik great person c jo sada sade dilla ❤️te raj krda rahega,asi ik heera gva lya h,salam h sidhu di soch nu🙏🙏😇

  • @mrinalbeyblade3278
    @mrinalbeyblade3278 2 ปีที่แล้ว +20

    Miss u sidhu paji 😭😭😭😭

  • @kanwalpreets1181
    @kanwalpreets1181 2 ปีที่แล้ว +2

    ਜੁਰਤ ਦਾ ਪਹਿਲਾ ਨਾਮ ਮੂਸੇਵਾਲਾ ਹੈ ਸੀ ਤੇ ਰਹੂਗਾ

  • @harryaujla218
    @harryaujla218 2 ปีที่แล้ว +84

    ਗੈਰਤ ਮਰਗੀ ਆਪਣੇ ਲੋਕਾਂ ਦੀ।

    • @JaspreetSingh-ou1fh
      @JaspreetSingh-ou1fh 2 ปีที่แล้ว

      @Sam Sam lokpal bill yaad aa anna vaala bnda aa kejri krrlo bharosa pachtana paina

    • @harryaujla218
      @harryaujla218 2 ปีที่แล้ว +4

      @@JaspreetSingh-ou1fh What is wrong with trying AAP for once?
      What more can they done than Congress and SAD?

    • @dapinderjitsingh
      @dapinderjitsingh 2 ปีที่แล้ว

      ਗੈਰਤ ਦੀ ਗੱਲ ਨਹੀ ਮਰਜੀ ਆ ਜਿਥੇ ਵੀ ਜਾਵੇ ਓਸਦੀ ਮਰਜੀ ਵੋਟਾਂ ਪਾਵੇ ਯਾ ਲੜੇ, ਪਰ ਇਹ ਆਪਣਾ ਫੈਸਲਾ ਆਪਣੇ ਲਈ ਆ, ਬਹਾਨੇ ਨੇ ਪੰਜਾਬ ਸਿਆ ਤੇਰਾ ਕੋਈ ਨਹੀ, ਅਗਲਾ ਪੈਸੇ ਲਈ ਗਾਉਦਾ ਸੀ ਪਹਿਲਾਂ ਪੈਰ ਟਿਕਾਉਣ ਲਈ ਕੀ ਗਾਇਆ? ਆਪਾ ਕਿਉ ਭੇਡਾਂ ਬਣੇ?

  • @harpreetbal9065
    @harpreetbal9065 2 ปีที่แล้ว +21

    Down-to-earth banda Bai Sidhu

    • @jitupunjabi387
      @jitupunjabi387 2 ปีที่แล้ว

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ....................

  • @beesing8886
    @beesing8886 2 ปีที่แล้ว +183

    ਅਣਖ ਦਲੇਰੀ ਨਾਂ ਮਿੱਲੇ ਬਾਜਾਰੀ,ਕੰਮ ਕਰਨੇ ਪੈਂਦੇ ਨੇ ਮਰਦਾਂ ਆਲੇ!
    ਵਕਤ ਪੈਣ ਤੇ ਲੂੰਬੜ ਔਕਾਤ ਦਿਖਾ ਜਾਂਦੇ, ਜਿੰਨਾ ਕਦੇ ਕੀਤੇ ਵਾਅਦੇ ਸ਼ੇਰਾਂ ਵਾਲੇ!

    • @manpreetbrar4327
      @manpreetbrar4327 2 ปีที่แล้ว +2

      Hello kisnu sambodan kita eh comment

    • @jasbirkaur3828
      @jasbirkaur3828 2 ปีที่แล้ว

      Whom are you referring to???

  • @bahadursingh5896
    @bahadursingh5896 2 ปีที่แล้ว +2

    ਕਿੰਨੀ ਵਧੀਆ ਸੋਚ ਆ ਉਏ ਕਿੰਨਾ ਸੋਹਣਾ ਲਗਦੈ

  • @agill4524
    @agill4524 2 ปีที่แล้ว +12

    Legend forever. His enemies were scared of his Excellence and that is why they did not want him to live. Such a huge loss for humanity

    • @kamaljeetkaurlotus6309
      @kamaljeetkaurlotus6309 2 ปีที่แล้ว +1

      Yes Sir they know inha diyaan jdaan hilla den di takt c by his KALAM and WORK on ground level.

  • @freefiregaming-sj6fg
    @freefiregaming-sj6fg 2 ปีที่แล้ว +18

    Babu mann

    • @parmpreetsingh304
      @parmpreetsingh304 2 ปีที่แล้ว +3

      ਨਸ਼ੇੜੀ ਸਾਲਾ ਗਦਾਰ ਆ ਡੱਡੂ

    • @gurjantsingh1112
      @gurjantsingh1112 2 ปีที่แล้ว +1

      @@parmpreetsingh304 ਹਰ ਕੋਈ ਤੇਰੇ ਵਰਗਾ ਨੀ

    • @henec8394
      @henec8394 2 ปีที่แล้ว

      @@parmpreetsingh304 daddu 🤣🤣🤣 sirra 22

  • @baljinderkaur1672
    @baljinderkaur1672 10 หลายเดือนก่อน +5

    ਹਰੇਕ ਬੰਦੇ ਨੂੰ ਭਾਵੇਂ ਉਹ ਗਾਇਕ, ਐਕਟਰ ਜਾਂ ਸਿਆਸਤਦਾਨ ਸਿੱਧੂ ਦੀ ਸੱਚਾਈ, ਕਾਮਯਾਬੀ, ਸਿਆਣਪ ਅਤੇ ਪਿੱਛੇ ਨਾ ਹੱਟਣ ਤੋਂ ਡਰ ਲੱਗਦਾ ਸੀ।

  • @Therealgoat94
    @Therealgoat94 ปีที่แล้ว +3

    29:50 fearless bai ❤️‍🔥

  • @BalwinderKaur-ok1ys
    @BalwinderKaur-ok1ys 2 ปีที่แล้ว +35

    The Greatest legendary singer ❤💜
    Sidhu moose wala

  • @legendsidhumoosewalafan8775
    @legendsidhumoosewalafan8775 2 ปีที่แล้ว +4

    We lost diamond 💎😢😥 upas aa jao na legend 😭😭😭 rehndi duniya tak Sidhu Moosewala name rahuga 🌎 love Bihar state 🇮🇳

  • @navk1782
    @navk1782 2 ปีที่แล้ว +86

    Agree with him it is hard to live in Panjab if you rich and not connected political

    • @rizwananaseem6846
      @rizwananaseem6846 2 ปีที่แล้ว +2

      Afsoos bad luck india moosewala elaky ky log aik leader sy mahroom hu gaye sidhu is zalim dunia ky qabil nhn tha

    • @ravigodara887
      @ravigodara887 ปีที่แล้ว +1

      @@rizwananaseem6846 heera tha

  • @theunderdogss8919
    @theunderdogss8919 2 ปีที่แล้ว +132

    Great interview & really good thoughts Sidhu good luck bai

    • @surjanrandhawa8130
      @surjanrandhawa8130 2 ปีที่แล้ว +3

      Bilkul sahi veer ji

    • @BiggestgaMer64
      @BiggestgaMer64 2 ปีที่แล้ว

      Thank you 22

    • @jitupunjabi387
      @jitupunjabi387 2 ปีที่แล้ว +2

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si ................

  • @parveenklair4388
    @parveenklair4388 ปีที่แล้ว +4

    We lost Gem, Humble, honest & Spritual Personality Sidhu Mossewala

  • @comedatia9015
    @comedatia9015 7 หลายเดือนก่อน +2

    Just moose wala 😢sidhu bhai miss u 🇵🇰🇵🇰🇵🇰

  • @shaheenshaheen1932
    @shaheenshaheen1932 2 ปีที่แล้ว +29

    10:52 Sidu talk about us talk about Muslims🇵🇰🇵🇰❤️❤️that’s why I call him legend 🔥🇵🇰

  • @sarabjotsinghsingh1452
    @sarabjotsinghsingh1452 ปีที่แล้ว +5

    Justice for sidhu moosewala 💔💔🙏🙏

  • @Sahil-ot5bc
    @Sahil-ot5bc ปีที่แล้ว +4

    Miss u bro, justice for sidhu moosewala, legend never die

  • @iamsurjeetbohemia2089
    @iamsurjeetbohemia2089 10 หลายเดือนก่อน +2

    06:33 I think it's one of the reason behind sidhu's death😢

  • @parneetsidhu9516
    @parneetsidhu9516 2 ปีที่แล้ว +3

    Sade lai te tu ajj v jeonda Sidhu moose walyaa 😘😘😘assi te roj tnu e dekhde a te. Tnu ee vekh vekh. Jeonde aa

  • @YouKids522
    @YouKids522 2 ปีที่แล้ว +13

    Sidhu moose wala 🔝🔝

    • @jitupunjabi387
      @jitupunjabi387 2 ปีที่แล้ว

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ..

  • @manisadiq9226
    @manisadiq9226 ปีที่แล้ว +4

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @manishamehmi9185
    @manishamehmi9185 2 ปีที่แล้ว +13

    Legend never die ..❤️❤️❤️

  • @VeerjinderSingh-u9t
    @VeerjinderSingh-u9t ปีที่แล้ว +2

    ❤ਤੋਂ ਪਿਆਰ ਕਰਦਾ ਹਾਂ ਯਰ

  • @LovedeepDhanda-ph3qv
    @LovedeepDhanda-ph3qv 2 ปีที่แล้ว +4

    ਦਿਲ ਦਾ ਨੀ ਮਾੜਾ 👍

    • @jitupunjabi387
      @jitupunjabi387 2 ปีที่แล้ว

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ......

  • @harjeetcheema4465
    @harjeetcheema4465 2 ปีที่แล้ว +25

    Rab da roop see eh mahan purash 🙏🏻😭.

  • @gurpreetdhandli8389
    @gurpreetdhandli8389 2 ปีที่แล้ว +65

    ਸਭ ਤੋਂ ਵੱਡੀ ਗਲਤੀ (ਕੰਗਰਸ) ਵਿਚ ਸ਼ਾਮਲ ਹੋਏ ,, ਬਾਕੀ ਸਮਾ ਦਸੇਗਾ ,ਤੂੰ ਕੀ ਕਰਦਾ ਲੋਕਾਂ ਵਾਸਤੇ

    • @Mannusandhu1311
      @Mannusandhu1311 2 ปีที่แล้ว +8

      ਜੇ ਤੁਸੀਂ ਕਾਂਗਰਸ ਨੂ ਵੋਟ ਨਹੀਂ ਪਾਈ ਤਾਂ ਖਾ ਗੁਰਦੁਆਰੇ ਦੀ ਕਸਮ ਸੋਡੇ ਵਰਗਿਆਂ ਨੇ ਪਿੰਡ ਪਿੰਡ ਚ ਕਾਂਗਰਸ ਦੇ ਸਰਪੰਚਾਂ ਨੂੰ ਵੋਟਾਂ ਪਾਕੇ ਸਰਪੰਚ ਬਣਿਆ ਤੇ ਅੱਜ ਗੱਲਾ 84 ਦਿਆ ਕਰਦੇ ਆ

    • @gurpreetdhandli8389
      @gurpreetdhandli8389 2 ปีที่แล้ว +3

      ਭਰਾਵਾਂ ,ਗੁਰੂ ਘਰ ਦੀ ਸੌਂਹ ਕਿਊ ਖਾਣੀ . ਮੈ ਇੱਕ ਵਾਰ ਕਾਂਗਰਸ ਨੂੰ ਵੋਟ ਪਾਈ ,ਉਸ ਟਾਈਮ ਵੀਰੇ ਮੈਨੂੰ 84 ਵਾਰੇ ਕੁੱਝ ਨਹੀਂ ਪਤਾ ਸੀ, ਹੁਣ ਤੁਸੀਂ ਅੰਦਾਜਾ ਲਗਾ ਲਿਓ ਕਿ ਮੇਰੀ ਉਮਰ ਕਿੰਨੀ ਹੋਣੀ,,ਉਹ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ

  • @lovelymixvideo8374
    @lovelymixvideo8374 2 ปีที่แล้ว +7

    real bnda tha bhut hi, tbhi etna jlne lge log ,,sach se jlte h aaj ke din

  • @gurdipsingh4270
    @gurdipsingh4270 2 ปีที่แล้ว +4

    Sidhu moosewala 22 real king of Punjabi industry love you 22 legend never die justice Sidhu moosewala 22

  • @manindermaninder5287
    @manindermaninder5287 10 วันที่ผ่านมา

    ਸੋਚ ਤਾਂ ਬਹੁਤ ਵਧੀਆ ਸੀ ਪੁੱਤ ਦੁਸ਼ਮਣਾਂ ਨੂੰ ਪਤਾ ਨਹੀਂ ਕਿਉਂ ਰਾਸ ਨਹੀਂ ਆਇਆ ਤੇਰੇ ਵਰਗੀ ਸੋਚ ਦ ਬੰਦਾ ਕੋਈ ਬਿਰਲਾ ਜੰਮਦਾ ਪੁੱਤਾ

  • @parmeetsingh9103
    @parmeetsingh9103 2 ปีที่แล้ว +9

    41:00 te Babu Maan and karn aujla

  • @B3DallyVlogs
    @B3DallyVlogs 2 ปีที่แล้ว +37

    Aapa ta sidhu 22 de music nu pyar kar de aa t kara ge bas hor kisi nal koi matlab nhi aa love you ❤️ jaan

    • @jitupunjabi387
      @jitupunjabi387 2 ปีที่แล้ว

      Bjp da agent he kejriwal..Sade sikh pm sardar manmohan singh ji de khilaf isi ne bjp de naal gad milkar saajish rach ke aandolan kiya si .............
      ....

  • @shavinderkaur1854
    @shavinderkaur1854 2 ปีที่แล้ว +12

    Miss you veer,😭😭😭😭🙏🙏🙏

  • @majorsingh4515
    @majorsingh4515 11 หลายเดือนก่อน +1

    ❤ਸਿੱਧੂ ਜਿਹਾ ਕੋਈ ਨਹੀਂ ਇਸ ਜੱਗ ਤੇ

  • @samir_55
    @samir_55 2 ปีที่แล้ว +1

    ਜੇ ਸਿੱਧੂ 60 ਸਾਲ ਦੀ ਉਮਰ ਤੱਕ ਜਿਉਂਦਾ ਤਾਂ ਯਕੀਨਨ 6000 ਕਰੋੜ ਤੋਂ ਉਪਰ ਕਮਾਈ ਕਰਦਾ, ਜਿਸ ਨੂੰ ਅਥਾਹ ਸੰਪੱਤੀ ਜਮੀਨ ਜਾਇਦਾਦ ਕਹਿ ਸਕਦੇ ਹਾਂ

  • @jaspreetclar4788
    @jaspreetclar4788 2 ปีที่แล้ว +84

    Such a pure soul. Just simply love to listen to moosa wala. Lots of love and blessings!!

  • @HarjinderKaur-fm5cv
    @HarjinderKaur-fm5cv 2 ปีที่แล้ว +5

    Sidhu 22 tusi great aa🙏🙏 we miss you 🙏🙏

  • @pindersandhu8008
    @pindersandhu8008 2 ปีที่แล้ว +18

    Dil da ni mada apna Sidhu Moose Wala ❤️

  • @rajbirkaur9248
    @rajbirkaur9248 2 ปีที่แล้ว +2

    Nice👍👍👍👍👍👍👍👍👍👍👍👍👍👍👍👍 good lines good person 💔💔💔💔💔💔💔dil da nhi mada tera sidhu Mosse wala💔💔

  • @manindermaninder5287
    @manindermaninder5287 10 วันที่ผ่านมา

    ਤੇਰੀ ਸੋਚ ਨੂੰ ਸਲਾਮ ਆ ਪੁੱਤ ਜਿਹੜਾ ਚੰਗਾ ਸੋਚਦਾ ਸੀ ਨਹੀਂ ਲੋਕ ਪੈਸੇ ਪਿੱਛੇ ਇਮਾਨ ਵੇਚ ਦਿੰਦੇ ਆ

  • @bw8dm
    @bw8dm 2 ปีที่แล้ว +6

    ਇਹਨਾਂ ਨਚਾਰਾਂ ਨੂੰ ਸਿਰ ਤੇ ਬਿਠਾਉਣਾ ਬੰਦ ਕਰੋ, ਇਹ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇਹ ਪੈਸੇ ਪਿੱਛੇ ਕੁੱਝ ਵੀ ਕਰ ਸਕਦੇ ਹਨ। ਅਸਲ ਵਿੱਚ ਇਹ ਆਪਣਾ ਨਵਾਂ ਕੈਰੀਅਰ ਬਣਾਉਣ ਨੂੰ ਫਿਰਦਾ, ਕਿਉਂਕਿ ਇਹਨੂੰ ਪਤਾ ਸਟੇਜਾਂ ਉੱਤੇ ਨੱਚਣ ਟੱਪਣ ਸਾਰੀ ਉਮਰ ਨਹੀਂ ਚੱਲ ਸਕਦਾ।

    • @gursharanbhangu689
      @gursharanbhangu689 2 ปีที่แล้ว +1

      Veere ohne enaa k kmaleya bai chahe saari umaar beh k khayi jawe😊😊

  • @gagan6524
    @gagan6524 2 ปีที่แล้ว +3

    Love you jatta... legend never die ustaad shubdeep Singh Sidhu moose Wala...yaara da yaar

  • @JaspreetSingh-ou1fh
    @JaspreetSingh-ou1fh 2 ปีที่แล้ว +41

    41:00 te aa jo cheti aujla te babbu maan baare sunan lyi
    Reply te like kr diyo je fayda hove tan😅

    • @henec8394
      @henec8394 2 ปีที่แล้ว +1

      @Karan Aujla ethe ki bhaalda fer

    • @masti2395
      @masti2395 2 ปีที่แล้ว

      46:32 mint aala vi sun lainda

    • @ravindermann2127
      @ravindermann2127 2 ปีที่แล้ว

      Dabbu maan ik nashedi janwar aa..jdo da main dekhda ehdi lak te pant nhi khadi..sade kute da nam v dabbu hai

  • @baljitaman9236
    @baljitaman9236 2 ปีที่แล้ว +2

    29:50

  • @khushpreetsingh440
    @khushpreetsingh440 2 ปีที่แล้ว +8

    100% sachiii sochhh🔥🔥🔥❣️❣️❣️