Show with Manjinder Makha | Sidhu Moosewala | EP 222 | Talk with Rattan

แชร์
ฝัง
  • เผยแพร่เมื่อ 26 พ.ค. 2023
  • #sidhumoosewala #manjindermakha #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 935

  • @kanwalpreets1181
    @kanwalpreets1181 ปีที่แล้ว +92

    Moosewala ਦਾ ਕਤਲ ਵਿਰਾਸਤ ਪੰਜਾਬੀਅਤ ਦਾ ਕਤਲ ਹੈ ਜਿਵੇਂ ਕਲਮ ਬਦਲੀ ਸੀ ਬਹੁਤ ਵੱਡਾ ਸਿੱਖ ਲੀਡਰ ਬਣ ਕੇ ਉਭਰਣਾ ਸੀ

    • @Merapeo877
      @Merapeo877 ปีที่แล้ว +1

      Han agar paise di bukh Khatm ho jandi odo tak ta

    • @tripplesttar9243
      @tripplesttar9243 ปีที่แล้ว +9

      ​@@Merapeo877 😁 ਤੇਰਾ ਜੀਜਾ ਸੀ ਸਿੱਧੂ

    • @xxxhairsaloon4000
      @xxxhairsaloon4000 ปีที่แล้ว +9

      ਆਗੀ ਭੇਡ , mooseala ਬਾਈ zindabad ❤️

    • @user-ei2zy6dj5k
      @user-ei2zy6dj5k ปีที่แล้ว

      P

    • @titumehra5482
      @titumehra5482 ปีที่แล้ว +11

      Sidhu moosewala ne Paisa ta bhut kamaya par jini respect kamai hai oh hor koi singer nhi kma skda. Baki Sidhu moosewala de naam toh ta eh bheda bhut jaldia ne kyo ki Sidhu moosewala ehna bheda nu ghaas nhi pauda si

  • @Jap1423
    @Jap1423 ปีที่แล้ว +602

    ਮੈ ਸਿੱਧੂ ਨੂੰ ਬਹੁਤ ਨਫ਼ਰਤ ਕਰਦਾ ਸੀ ਪਰ ਮੈਂ ਬਹੁਤ ਗਲਤ ਇੱਕ ਸਾਲ ਹੋਣ ਵਾਲਾ ਹੈ ਸਿੱਧੂ ਗਏ ਨੂੰ ਉਸ ਤੋਂ ਬਾਅਦ ਕੋਈ ਦਿਨ ਨਹੀਂ ਜਦੋਂ ਮੈਂ ਸਿੱਧੂ ਦੀ ਵੀਡੀਓ ਤੇ ਗੀਤ ਨਾ ਸੁਣਿਆ ਹੋਵੇ ਤੇ ਹਰ ਰੋਜ਼ ਅਰਦਾਸ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਕੱਖ ਨਾ ਰਹੇ ਜਿਨਾ ਇਸ ਨੂੰ ਕਾਤਲ ਕੀਤਾ

    • @AmitSharma-hy3dc
      @AmitSharma-hy3dc ปีที่แล้ว +33

      Bai reason bhi dasso jo os nu ohna tima ch pasand ni karde si te fer thuadi soch kyo badali es sab dasso ta jo baki de haters de dimaag saaf ho jaan

    • @jaypee8818
      @jaypee8818 ปีที่แล้ว +10

      ​@@AmitSharma-hy3dc like te hate krn wale hunde hi ne 22 har insan di zindagi ch Bakki hun hate krn wale bhi Pyar krde ne Unna ne Smjn te time la leya ahhi keh skde han 22

    • @AmitSharma-hy3dc
      @AmitSharma-hy3dc ปีที่แล้ว +16

      Na sidhu warga koi si na koi hor jamu bas zada kuch ni kehna osdea gala honea na ohna time aa ch band hoeaa na aggey hon geaa so esaa amar hoea aaaa na os warga hoea na aggey hoe ga
      🙏🙏🙏🙏

    • @ARJAN.DHILLON.FANS.
      @ARJAN.DHILLON.FANS. ปีที่แล้ว +2

      ​@@AmitSharma-hy3dc mtlb eh ki
      Oh nfrt krda mtlb chonda oho pehla v shi btt kuj karan hunde jo apa ds ni skde

    • @vijaymattu3828
      @vijaymattu3828 ปีที่แล้ว +6

      Dil da ni mada tera sidhu moose wala

  • @kanwalpreets1181
    @kanwalpreets1181 ปีที่แล้ว +80

    Moosewala ਦਾ ਕਤਲ ਵਿਰਾਸਤ ਤੇ ਪੰਜਾਬੀਅਤ ਦਾ ਕਤਲ ਹੈ ਅਜੇ ਬਹੁਤ ਕੁਝ ਦੇਣਾ ਸੀ ਪੰਜਾਬ ਨੂ ਅਜੇ ਤਾ ਸੁਰੂ ਹੋਇਆ ਸੀ ਇਹ ਗੱਲ ਤਾ ਮੰਨਣੀ ਪਵੇਗੀ ਕਿਰਪਾ ਬਹੁਤ ਸੀ ਰੱਬ ਦੀ ਬਾਈ ਤੇ

  • @BibaPutt-rw2hu
    @BibaPutt-rw2hu ปีที่แล้ว +91

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !
    ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ।
    ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ।
    ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢

  • @4ghodiyawale750
    @4ghodiyawale750 ปีที่แล้ว +31

    ਰੱਬ ਦੀ ਸੱਚੀ ਰੂਹ ਸੀ. ਜਮਾ ਫੱਕਰ ਬੰਦਾ ਸੀ ਮੇਰਾ ਬਾਈ ❤️❤️🥺

  • @preetsanyare
    @preetsanyare ปีที่แล้ว +12

    ਸਿੱਧੂ ਬਾਈ ਸੱਚ ਕਹਿੰਦਾ ਹੁੰਦਾ ਸੀ। "ਨਾ ਸਮਝ ਸਕੇ ਮੇਰੇ ਰਾਹਾ ਨੂੰ ਕੋਣ ਰੋਕ ਲਊ ਦਰਿਆਵਾ ਨੂੰ ਬੰਨ੍ਹ ਲੱਗਦੇ ਹੁੰਦੇ ਨਹਿਰਾ ਦੇ"

  • @ranjitsingh9456
    @ranjitsingh9456 ปีที่แล้ว +39

    ਅਥਾਹ ਪੀੜ ਹੈ ਅਜੇ ਵੀ ਪੰਜਾਬ ਨੂੰ ਆਪਣੇ ਪੁੱਤਰ ਦੀ ਮੌਤ ਦੀ

  • @user-xg4nv8il5f
    @user-xg4nv8il5f ปีที่แล้ว +36

    ਸੱਚੀ ਇਸ ਗੱਲ ਬਾਤ ਚ ਸਭ ਕੁੱਝ ਮਹਿਸੂਸ ਹੋਇਆ। ਵਿਛੋੜੇ ਦਾ ਦੁੱਖ, ਪਿਆਰ, ਜਿੱਤ, ਗਦਾਰੀ , ਵਫਾਦਾਰੀ, ਸਰਦਾਰੀ, ਗਲਤੀਆਂ, ਦੋਗਲੇ, ਉੱਚੀ ਸੋਚ, ਹੋਰ ਬਹੁਤ ਕੁੱਝ, ਅਖੀਰ ਚ ਮਿਸ ਯੂ ਜੱਟਾ😢

  • @rashapalsunny4748
    @rashapalsunny4748 ปีที่แล้ว +80

    ਯਾਰ ਰੋਣਾ ਆ ਜਾਂਦਾ ਮੂਸੇ ਵਾਲਿਆ ਤੇਰਾ ਨਾਮ ਸੁਣ ਕੇ ❤

  • @anilverma5740
    @anilverma5740 ปีที่แล้ว +166

    ਰੂਹ ਖੁਸ਼ ਹੋਈ ਸਿੱਧੂ ਦੀਆਂ ਗੱਲਾਂ ਸੁਣ ਕੇ

  • @ParminderSingh-jz4uf
    @ParminderSingh-jz4uf 7 หลายเดือนก่อน +2

    ਬਾਈ ਅਗਰ ਰੱਬ ਲੋਕਾਂ ਨੂੰ ਕਹੇ ਕਿ ਮੈ ਸਿੱਧੂ ਬਾਈ ਨੂੰ ਵਾਪਿਸ ਮੋੜ ਦਿੰਦਾ ਹਾਂ ਪਰ ਮੈਨੂੰ ਉਸ ਵੱਟੇ ਇੱਕ ਹੋਰ ਜਾਨ ਚਾਹੀਦੀ ਆ। ਤਾਂ ਤੁਸੀਂ ਸੋਚ ਨਹੀਂ ਸਕਦੇ ਕੇ ਸਿੱਧੂ ਬਾਈ ਬਦਲੇ ਜਾਨ ਦੇਣ ਲਈ ਵੀ ਲੋਕਾਂ ਦੀਆਂ ਭਿਆਨਕ ਲੜਾਈਆਂ ਹੋਣਗੀਆਂ। ਮਤਲਬ ਲੋਕ ਪਹਿਲੀ ਵਾਰ ਆਪਣੀ ਜਾਨ ਦੇਣ ਲਈ ਲੜਦੇ ਦਿਖਾਈ ਦੇਣਗੇ।
    #justiceforsidhumoosewala

  • @idhub6263
    @idhub6263 ปีที่แล้ว +31

    ਉੱਚੀਆ ਤੇ ਸੱਚੀਆ ਗੱਲਾ ਨੇ ਸਿੱਧੂ ਦੀਆ।ਦਿਲ ਦਾ ਸਾਫ ਤੇ ਦੇਸੀ ਜੱਟ ਸੀ ਮੂਸੇਵਾਲਾ❤

  • @gurwindersinghkakrala1633
    @gurwindersinghkakrala1633 ปีที่แล้ว +63

    ਜਦੋਂ ਵੀ ਕੋਈ ਸਿੱਧੂ ਦੀ ਗੱਲ ਕਰਦਾ ਤਾਂ ਬਹੁਤ ਚੰਗਾ ਲੱਗਦਾ ਸਿੱਧੂ ਦੀਆਂ ਗੱਲਾਂ ਵਿੱਚ ਅਸੀਂ ਸਿੱਧੂ ਨੂੰ ਮਹਿਸੂਸ ਕਰਦੇ ਹਾਂ 💔💔

  • @talwindersingh8929
    @talwindersingh8929 ปีที่แล้ว +8

    ਹੁਣ ਕਿਸੇ ਨੇ ਸਿੱਧੂ ਵਾਂਗ ਅਣਖ ਵਾਲੇ ਗੀਤ ਨਹੀ ਗਾਉਣੇ। ਨਸ਼ੇ ਆਸ਼ਕੀ ਤੇ ਗੀਤ ਗਾਉਣ ਵਾਲੇ ਤਾਂ ਇਕ ਦੂਜੇ ਦੇ ਵਿਚ ਵਜਦੇ ਫਿਰਦੇ ਹਨ

  • @InderjeetSingh-rc8hb
    @InderjeetSingh-rc8hb ปีที่แล้ว +15

    ਓਹ ਸਿਰ ਚ ਵੜਿਆ ਪਿਆ, ਸਹੀ ਗੱਲ ਕਹੀ ਹੈ y ਜੀ ❤

  • @GurjeetSingh-kg9mr
    @GurjeetSingh-kg9mr ปีที่แล้ว +14

    ਪੰਜਾਬ ਪੰਜਾਬੀਆਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ,

  • @jindaginama9322
    @jindaginama9322 ปีที่แล้ว +34

    ਇੰਝ ਲੱਗਦਾ ਇੰਟਰਵਿਊ ਚੱਲੀ ਚੱਲੀਂ ਜਾਵੇ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ

  • @harkaranbhullar3863
    @harkaranbhullar3863 ปีที่แล้ว +4

    ਅਣਖੀ ਨੇ ਗੀਤ ਜੱਟ ਦੇ
    ਸਿਰਾਂ ਤੋਂ ਨਾ ਲਾਹੁੰਦੇ ਚੁੰਨੀਆਂ
    2010 । ਜ਼ੀਰਕਪੁਰ ਦੇ ਬਾਹਰ ਇੱਕ ਵੱਡੇ ਬੰਦੇ ਦਾ ਵੱਡਾ ਫਾਰਮ ਹਾਊਸ ਸੀ। ਨਿਸ਼ਾਉਣ ਭੁੱਲਰ ਦੇ ਗੀਤ ਦੀ ਸ਼ੂਟਿੰਗ ਸੀ। ਸਾਡੇ ਲਈ ਉਹ ਬਲਰਾਜ ਸੀ। ਉਹ ਗਾਉਣ ਵਜਾਉਣ ਆਲੀ ਲਾਈਨ ਚ ਵੜ ਕੇ ਸਟਾਰ ਬਣਨਾ ਚਾਹੁੰਦਾ ਸੀ। ਯਾਰਾਂ ਮਿੱਤਰਾਂ ਨੇ ਸੁਪੋਟ ਕੀਤੀ ਸਾਰਿਆਂ। ਯੋ ਯੋ ਹਨੀ ਸਿੰਘ ਦੀ ਫੁੱਲ ਚੜ੍ਹਾਈ ਸੀ। ਉਸ ਤੋਂ ਮਿਊਜ਼ਿਕ ਕਰਵਾਇਆ ਗਿਆ। ਅਜੇ ਸਿੰਗਲ ਟਰੈਕ ਦਾ ਰਿਵਾਜ ਨਹੀਂ ਆਇਆ ਸੀ। ਵੀਡੀਓ ਚ ਛੋਟੇ ਕੱਪੜੇ ਪਾ ਕੇ ਨੱਚਣ ਲਈ ਮਾਡਲਾਂ ਵੀ ਦਿੱਲੀ ਤੋਂ ਹੀ ਆਉਂਦੀਆਂ ਸਨ। ਪੰਜਾਬੀਆਂ ਦੇ ਅੱਖਾਂ ਦੀ priming ਕੀਤੀ ਜਾ ਰਹੀ ਸੀ।
    ਉਸ ਰਾਤ ਵੀਡੀਓ ਸ਼ੂਟ ਹੋਣੀ ਸੀ। ਗੀਤ ਦੇ ਬੋਲ ਸਨ "ਕੁੜਤੀ ਮਲ ਮਲ ਦੀ ਭਾਫਾਂ ਛੱਡੇ ਸਰੀਰ" । ਅੰਦਰ ਵੱਡੇ ਹਾਲ ਚ ਸੋਫੇਆਂ ਤੇ ਹਨੀ ਸਿੰਘ ਤੇ ਹੋਰ ਬੈਠੇ ਸਨ। ਨਿਸ਼ਾਉਣ ਵਾਲੀ ਵੀਡੀਓ ਦੀ ਦਿੱਲੀ ਵਾਲੀ ਮਾਡਲ ਵੀ ਓਥੇ ਹੀ ਸੀ। ਹਨੀ ਸਿੰਘ ਪੂਰੀ ਮਸਤੀ ਚ। ਉਹ ਤੇ ਉਸਦੀ ਜੁੰਡਲੀ ਲੁੱਚੀਆਂ ਜਿਹੀਆਂ ਗੱਲਾਂ ਕਰ ਕੇ ਵਿਚ ਵਿਚ ਦੀ ਹੱਸਣ ਲੱਗ ਜਾਂਦੀ।
    ਅਸੀਂ ਦੋ ਕੁ ਜਾਣੇ ਬਾਹਰ ਆ ਗਏ। ਬਾਹਰ ਇਕ ਪਾਸੇ ਖੁੱਲੇ ਜਿਹੇ ਪਾਰਕ ਚ ਇਕ ਹੋਰ ਗੀਤ ਦੀ ਵੀਡੀਓ ਬਣ ਰਹੀ ਸੀ। ਰਾਜਾ ਬਾਠ ਸਿੰਗਰ ਸੀ। ਓਥੇ ਵੀ ਦਿੱਲੀ ਦੀ ਮਾਡਲ ਛੋਟੇ ਕਪੜਿਆਂ ਚ ਠੁਮਕੇ ਮਾਰ ਰਹੀ ਸੀ।
    ਥੋੜ੍ਹੀ ਦੇਰ ਨੂੰ ਇਕ ਗੁਦਾਮ ਵਰਗੀ ਬਿਲਡਿੰਗ ਅੰਦਰ ਸਾਡੇ ਬੰਦੇ ਦੀ ਵੀਡੀਓ ਵੀ ਸ਼ੁਰੂ ਹੋ ਗਈ। ਡਾਇਰਕਟਰ ਸਟੈੱਪ ਦੱਸ ਰਿਹਾ ਸੀ। ਇਕ ਹਰਿਆਣਵੀ ਮੁੰਡਾ ਜੋ ਨਿਸ਼ਾਉਣ ਦਾ ਬੈਂਕ ਵੇਲੇ ਦਾ ਦੋਸਤ ਸੀ ਉਹ ਵੀ ਸਾਡੇ ਕੋਲ ਆ ਕੇ ਦੇਖਣ ਲੱਗ ਗਿਆ। ਉਸ ਦਾ ਵੀ ਇਹ ਪਹਿਲਾ experience ਸੀ। ਮਾਡਲਾਂ ਨੂੰ ਦੇਖ ਉਹ ਹੇਹੇ ਚ ਆ ਗਿਆ। ਕਦੇ ਆਖੇ "ਐਸੀ ਰਾਂਡ ਕੇ ਆਗੇ ਤੋਂ ਮੈਂ ਕਥਕ ਭੀ ਕਰ ਦੂੰ" ਕਦੇ ਕਹੇ "ਕੱਦੂ ਕਟੇਗਾ ਸਭ ਮੇ ਬਟੇਗਾ"।
    ਅਸੀਂ ਛੇਤੀ ਅੱਕ ਗਏ। ਤੇ ਵਾਪਿਸ ਫਲੈਟ ਤੇ ਆ ਗਏ।
    ਓਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਥੋੜੇ ਸਾਲਾਂ ਤੱਕ ਕੋਈ ਟਿੱਬਿਆਂ ਤੋਂ ਜੱਟ ਉੱਠੇਗਾ ਜਿਹੜਾ ਇਸ ਇੰਡਸਟਰੀ ਚ ਲੁੱਚ ਪੁਣੇ ਨੂੰ mainstream ਮੰਨੇ ਜਾਣ ਦੀ ਧਾਰਨਾ ਨੂੰ ਮਿੱਟੀ ਚ ਮਧੋਲ ਕੇ ਰੱਖ ਦੇਵੇਗਾ। ਜੋ ਜੁਰਅਤ, ਅਣਖ ਤੇ ਪਵਿਤਰ ਰਿਸ਼ਤਿਆਂ ਦੇ ਗੀਤ ਗਾਵੇਗਾ ਤੇ ਉਸੇ ਨੂੰ ਹੀ mainstream ਬਣਾ ਕੇ ਬਾਕੀਆਂ ਨੂੰ secondary ਕਰ ਦੇਵੇਗਾ।
    #LegendSidhuMoosewala #justiceforsidhumoosewala
    #LongLiveSidhuMoosewala
    #LegendNeverDies
    #NeverFoldNeverBackDown - - Sidhu Moosewala
    Heart breaking 💔 Shattered ਰੂਹ ਰੋਂਦੀ ਤੇ ਦਿਲ ਰੋਈ ਜਾਂਦਾ ਜਿਸ ਦਿਨ ਦਾ ਤੂੰ ਗਿਆ, ਸੱਚੀਂ ਜੀਅ ਨਹੀਂ ਲੱਗਦਾ ਵੀਰਿਆ l

    • @harkaranbhullar3863
      @harkaranbhullar3863 ปีที่แล้ว +1

      ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
      Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
      PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
      ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
      ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
      TH-cam ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
      ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
      ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
      #LegendSidhuMoosewala
      REST IN POWER BRO!

  • @hpkingz273
    @hpkingz273 ปีที่แล้ว +66

    ਇਹ ਤੇਰੀ ਅਸਲ ਕਮਾਈ ਐ ਜੱਟਾ ❤️, ਕਿਸੇ ਵਿਰਲੇ ਦੀ ਕਿਸਮਤ ਚ ਹੁੰਦੀ ਐ ਇਹੋ ਜਿਹੀ ਕਮਾਈ, ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ ਕਿ ਤੂੰ ਸਾਡੇ ਪੰਜਾਬ ਦਾ ਪੁੱਤ ਸੀ ਪਰ ਨਾਲ ਹੀ ਤੇਰਾ ਹੁਣ ਸਾਡੇ ਵਿੱਚ ਨਾਂ ਹੋਣਾ ਦਿਲ ਨੂੰ ਡੂੰਘੇ ਉਦਾਸੀ ਦੇ ਆਲਮ ਵਿੱਚ ਧੱਕ ਦਿੰਦਾ ਹੈ,ਲਵ ਯੂ ਜੱਟਾ ❤️, ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਵਿੱਚ।। #justiceforsidhumoosewala

  • @sandeepkaurjawandha1418
    @sandeepkaurjawandha1418 ปีที่แล้ว +117

    💯💯💯💯💯💯💯💯 true a veere ਮੇਰੀ ਜ਼ਿੰਦਗੀ ਵਿਚ ਬਹੁਤ ਵੱਡੀ ਅਣਹੋਣੀ ਵਾਪਰ ਗਈ ਸੀ ਡਿਪਰੈਸ਼ਨ ਵਿਚ ਬਹੁਤ ਚਲੀ ਗਈ , ਸਿੱਧੂ ਦੇ ਗਾਣੇ ਸੁਣ ਸੁਣ ਮੈਂ ਪੂਰੀ ਠੀਕ ਹੋ ਗਈ, ਸਿੱਧੂ ਮੈਨੂੰ ਰੱਬ ਵਾਂਗ ਲੱਗਦਾ ਸੀ ,ਖੁਸ਼ ਰਹਿਣ ਲੱਗੀ ਸਿੱਧੂ ਦੇ ਨਵੇਂ ਗੀਤ ਦੀ ਉਡੀਕ ਇਝ ਹੁੰਦੀ ਸੀ ਜਿਸ ਜੰਨ ਜਾਣਾ ਹੋਵੇ , ਵਧੀਆ ਜ਼ਿੰਦਗੀ ਚਲਦੀ ਸੀ ਇਕ ਦਿਨ 29 ਮਈ ਇਨਾਂ ਮਨਹੂਸ ਦਿਨ ਚੜਿਆ ਜਦੋਂ ਸਿੱਧੂ ਵਾਰੇ ਖ਼ਬਰ ਸੁਣੀ ਵਹਿਗੁਰੂ ਦੀ ਸੌਂਹ ਵੀਰੇ ਅੱਜ ਤੱਕ ਦਿਲ ਨੂੰ ਸਕੂਨ ਨੀ ਮਿਲਿਆ ਮੈਨੂੰ ਏ ਲੱਗਦਾ ਵੀ ਮੇਰਾ ਇੱਕਲਾ ਸਕਾਂ ਭਰਾ ਮਰ ਗਿਆ ਲਾਟ ਨਿਕਲ ਗਈ ਸਰੀਰ ਵਿੱਚੋਂ ਅੱਜ ਵੀ ਉਹ ਚੀਸ ਮੇਰੇ ਦਿਲ ਵਿਚ ਉਹੀ ਏ ਘੱਟ ਨੀ ਰਹੀ 😢😢😢😢😢😢😢😢😢😢😢 ਸਾਰਾ ਦਿਨ ਫਰੀ ਟਾਈਮ ਇਹ ਹੀ ਸੋਚਦੀ ਰਹਿੰਦੀ ਆ ਵੀ ਜੇ ਕੋਈ ਆ ਕੇ ਕਹਿ ਦੇ ਵੀ ਸਿੱਧੂ ਮੂਸੇ ਆ ਗਿਆ 😢😢😢😢😢😢 ਵਹਿਗੁਰੂ ਦੀ ਸੌਂਹ ਵੀਰੇ ਏ ਹੀ ਉਡੀਕ ਕੇ ਬੈਹ ਜਾਂਦੀ ਆ ਬੇਬੇ ਬਾਪੂ ਨੂੰ ਦੇਖ ਦੇ ਆ ਸੁਣਦੇ ਆ ਮਨ ਛੱਲੀ ਹੋ ਜਾਂਦਾ ਵੀ ਕੀ ਕਰੀਏ ਇਨ੍ਹਾਂ ਦਾ ਦੁੱਖ ਘੱਟ ਹੋ ਜੇ , ਬੱਸ ਮਨ ਏ ਹੀ ਸੋਚੀ ਜਾਂਦਾ ਵੀ ਵਹਿਗੁਰੂ ਕੋਈ ਚਮਤਕਾਰ ਹੀ ਕਰ ਦੇ ਦਿਲ ਟੁੱਟਿਆਂ ਹੋਇਆ ਪੂਰਾ ,ਉਹ ਫ਼ਕੀਰ ਬੰਦਾ ਸੀ ਸਾਧੂ ਸੰਤ ਸੀ ਉਹ ਕੋਈ ਆਮ ਇਨਸਾਨ ਨਹੀਂ ਸੀ ,ਬਸ ਹੁਣ ਤਾ ਇਕ ਏ ਹੌਸਲਾ ਏ ਵੀ ਸਾਡਾ ਭਰਾ ਮਰਿਆ ਨੀ ਅਮਰ ਏ ,ਬੱਚਾ ਬੱਚਾ ਕਰਦਾ ਏ ਮਾਣ ਜੱਟ ਤੇ , ਰਹਿੰਦੀ ਦੁਨੀਆਂ ਤੱਕ ਨਾਮ ਰਹੋ ਜੱਟ ਦਾ, ਮਾਂ, ਬਾਪੂ ਹੀ ਹੁਣ ਸਾਡਾ ਹੌਸਲਾ ਨੇ ਵਹਿਗੁਰੂ ਮਿਹਰ ਕਰਨ ਇਨਸਾਫ਼ ਮਿਲੇ ਬਾਈ ਦਾ ਗੀਤ ਆਉਦੇ ਰਹਿਣ ਬੇਬੇ ਬਾਪੂ ਠੀਕ ਰਹਿਣ ਇਹ ਹੀ ਹੌਸਲਾ ਏ ਸਾਨੂੰ ਪਰ ਸਿੱਧੂ ਨਾਲ ਜਿੰਨਾ ਜਿੰਨਾ ਮਾੜੀ ਕੀਤੀ ਏ ਉਹ ਕਦੇ ਖੁਸ਼ ਨੀ ਰਹਿਣ ਗੇ ਜੜਾਂ ਪੁੱਟੀਆਂ ਜਾਣਗੀਆਂ ਦੁਸ਼ਮਣਾਂ ਦੀਆਂ

  • @adnanshahzad65
    @adnanshahzad65 ปีที่แล้ว +7

    Manjinder Veer ny Jo Pakistan 🇵🇰 dy loga da The Living Legend Sidhu Moose Wala nal pyar or mohabat di gal kiti va oh bilkul Sach a , Sidhu sadi jind Jan hy or rehndi duniya tk sady Dila ❤️ vich hamesha zinda raho ga, sary Pakistan 🇵🇰 di tarfo Sidhu dy parents wasty bohat sara pyar or best wishes. Or sara Pakistan Sidhu dy justice wasty Sidhu di family nal khara a, Love and respect for all the fans of The Living Legend Sidhu Moose Wala ❤️ 💙 #justiceforsidhumoosewala

  • @surjeetsingh4130
    @surjeetsingh4130 ปีที่แล้ว +33

    ਇੱਕ second ਵੀ ਅੱਖ ਨੀ ਝਪਕੀ interview ਦੌਰਾਨ...... ਬਹੁਤ -2 ਧੰਨਵਾਦ..🙏

  • @deeppanjabnetwork7015
    @deeppanjabnetwork7015 ปีที่แล้ว +6

    ਸਿੱਧੂ ਵੀਰ ਤੇ ਗੱਲ ਵਾਤ 2000 ਸਾਲ ਤੇ ਵੀ ਨਹੀ ਮੁੱਕਣੀ ਸਿੱਧੂ ਵੀਰ ਤਾ ਇੱਕ ਸੰਤ ਜਾ ਉਸ ਵੀ ਉਪਰ ਰੱਬ ਦਾ ਹੀ ਜੂੱਦਾ ਰੂਪ ਹੈ ਸਿੱਧੂ ਵੀਰ ਲਈ ਮੇਰੇ ਕੋਲ ਸ਼ਬਦ ਹੀ ਨਹੀ ਹਨ ਕਿ ਮੈ ਉਸ ਨੂੰ ਬਿਆਨ ਕਰ ਸਕਾ ਹਾਏ ਓ ਰੱਬਾ ❤🙏🙏🙏🙏🙏

  • @vicklyricist
    @vicklyricist 11 หลายเดือนก่อน +2

    ਹੋ ਗਿਆ ਪੂਰਾ ਇੱਕ ਸਾਲ ਪੁੱਤਰਾ
    ਤੇਰੇ ਬਿਨਾਂ ਔਖਾ ਬੜਾ ਹਾਲ ਪੁੱਤਰਾ
    ਜਿਹਨਾਂ ਨੂੰ ਤੂੰ ਅਪਣਾ ਹੀ ਸਮਝਦਾ ਸੀ
    ਓਹੀ ਖੇਡ ਗਏ ਆ ਚਾਲ ਤੇਰੇ ਨਾਲ ਪੁੱਤਰਾ
    Fan ਦੇਖ ਤੇਰੇ ਸਾਰੇ ਟੁੱਟੇ ਫਿਰਦੇ
    ਲੀਡਰਾਂ ਦੇ ਅੱਗੇ ਅਸੀਂ ਲੁੱਟੇ ਫਿਰਦੇ
    Justice ⚖️ ਤੇਰਾ ਦੱਸ ਕਿੱਥੇ ਮਿਲੂਗਾ
    ਸੈਂਟਰ ਸਟੇਟ ਦੋਹਵੇਂ ਸੁੱਤੇ ਫਿਰਦੇ
    ਪਤਾ ਨੀ ਕਿਉਂ ਮੰਨ ਰੋਜ਼ ਡੋਲੀ ਜਾਂਦਾ ਆ
    5911 ਤੈਨੂੰ ਤੇਰਾ ਟੋਲੀ ਜਾਂਦਾ ਆ
    ਮੰਨਣੀ ਨੀ ਹਾਰ ਬੇਬੇ ਨਾਲ ਖੜੇ ਆਂ
    ਤੇਰਾ ਹਰ ਇਕ fan ਆਕੇ ਬੋਲੀ ਜਾਂਦਾ ਆ
    ਤੇਰਿਆਂ ਫੈਨਾਂ ਚ ਤੇਰਾ face ਦੇਖਦੀ
    ਲੱਗੀ ਹੋਈ ਆ ਜਿਹੜੀ ਓਹ race ਦੇਖਦੀ
    Hollywood ਤਾਈਂ ਤੇਰੇ ਹੋਣ ਚਰਚੇ
    ਤੇਰੇ ਚੌਹਣ ਵਾਲੇ ਕਿੰਨੇ ਹਰ ਦੇਸ ਦੇਖਦੀ
    ਗੋਰੇ ਕਾਲੇ ਮੂਸੇ ਪਿੰਡ ਆਉਣ ਲਾਤੇ ਤੈਂ
    ਕਿੰਨੇ ਹੋਰ ਤੇਰੇ ਜਿਹੇ ਗਾਉਣ ਲਾਤੇ ਤੈਂ
    ਜੱਗ ਏਸ ਗੱਲ ਦਾ ਗਵਾਹ ਪੁੱਤਰਾ Billboard ਉੱਤੇ ਤੇਰੀ ਸਦਾ ਛਾਪ ਰਹੂਗੀ
    ਜਦੋਂ ਤੱਕ ਦੁਨੀਆਂ ਤੇ ਰਾਤ ਰਹੂਗੀ
    ਸ਼ੁਭ ਪੁੱਤ ਤੇਰਿਓ ਹੀ ਬਾਤ ਰਹੂਗੀ
    ਤੇਰੀਆਂ ਪੈੜਾਂ ਦੇ ਉੱਤੇ ਪੈਰ ਤਰ ਲਏ
    ਤੇਰੀ ਮਾਂ ਤੇਰੇ ਵਾਂਗ ਬੇਬਾਕ ਰਹੂਗੀ
    #justiceforsidhumoosewala
    Ho gya poora ikk saal puttra
    Tere bina aukha brha haal puttra
    Jihna nu tu apna hi smjhda c
    Ohi khed gye aa chaal tere naal puttra
    fan dekh tere saare tutte firde
    Leadera de agge asi lutte firde
    Justice tera dss kitho miluga
    Centre state saare sutte firde
    pta ni kyo mann roz doli jaanda aa
    5911 tainu tera toli jaanda aa
    Manni ni haar bebe naal khrhe aa
    Tera har ik fan aaake boli jaanda aa
    Tereya fana ch tera face dekhdi
    Lggi hoyi aa jehri oh race dekhdi
    Hollywood taayi tere hon charche
    Terre chauhn wale kinne har des dekhdi
    Gore kaale moose pind aun laate tain
    Kinne hor tere jehe gaun laate tain
    Jagg ess gll da gwaah puttra billboard utte teri sda shaap rhugi
    Jado tak duniya te raat rhugi
    Shubh putt teriyo hi baat rhugi
    Teriyan paedan de utte paer tar lye
    Teri bebe tere waang bebaak rhugi
    ♎♎♎♎♎♎♎♎⚖️⚖️⚖️⚖️⚖️⚖️⚖️
    #justiceforsidhumoosewala

  • @meenatharajwala7344
    @meenatharajwala7344 ปีที่แล้ว +3

    ਸਿੱਧੂ ਮੂਸੇ ਵਾਲਾ ਦੁਨੀਆਂ ਦਾ ਨੰਬਰ ਇੱਕ ਸਿੰਗਰ ਸੀ ਤੇ ਅੱਜ ਵੀ ਹੈ, ਸਿੱਧੂ ਦੀ ਕੋਈ ਵੀ ਸਿੰਗਰ ਰੀਸ ਨਹੀਂ ਕਰ ਸਕਦਾ, ਸਿੱਧੂ ਸਿੱਧੂ ਸੀ, ਹੋਰ ਕੋਈ ਵੀ ਨਹੀਂ, ਸਿੱਧੂ ਨੇ 5 ਸਾਲਾਂ ਵਿੱਚ ਗੋਰੇ ਕਾਲ਼ੇ ਆਵਦੇ ਪਿੰਡ ਆਉਣ ਲਾਤੇ, ਕਿਸੇ ਵੀ ਸਿੰਗਰ ਨੇ ਪਹਿਲਾਂ ਗੋਰੇ ਕਾਲ਼ੇ ਆਵਦੇ ਪਿੰਡ ਨਹੀਂ ਆਉਂਣ ਲਾਏ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਜੱਟ ਦੀ ਤਿੰਨ ਚਾਰ ਵਾਰੀ ਥੋਨੂੰ ਆਉਣਾ ਪਾਉਗਾ, ਇਨਸਾਫ਼ ਰੱਬ ਦਿਉ ਗਾ, ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ, ਸਿੱਧੂ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ, love you bai Miss u Sidhu bai ji 😭😭😭😭

  • @sjagvir51
    @sjagvir51 ปีที่แล้ว +257

    ਵੀਰ ਮਾਖੇ ਦਾ ਅਤੇ ਵੀਰ ਰਤਨ ਦਾ ਦਿਲੋਂ ਧੰਨਵਾਦ ਜਿਹਨਾਂ ਨੇ ਬਾਈ ਸਿੱਧੂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ❤❤❤।

  • @rupinderkaur-ql8pb
    @rupinderkaur-ql8pb ปีที่แล้ว +5

    ਸਿੱਧੂ ਦਾ ਨਾਮ ਸੁਣ ਕੇ ਦਿਲ ਦੁੱਖ ਨਾਲ ਭਰ ਜਾਂਦਾ ਕਿ ਕਾਸ਼ ਏਵੇਂ ਨਾ ਹੁੰਦਾ

  • @sandhuchathia8663
    @sandhuchathia8663 ปีที่แล้ว +17

    ਮੈਂ ਬਹੁਤ ਕੁਮੈਂਟ ਪੜੇ interview ਦੇ ਥੱਲੇ ਕਿ ਅਸੀ ਨਫਰਤ ਕਰਦੇ ਸੀ ਹੁਣ ਅਸੀਂ ਗਾਣੇ ਸੁਣਦੇ ਆ , ਸਹੀ ਕਹਿੰਦਾ ਸੀ ਸਿੱਧੂ 22 ਕਿ ਆਪਣੇ ਆਪ ਨੂੰ ਦੁਨੀਆ ਸਾਹਮਣੇ ਸਹੀ ਸਾਬਤ ਕਰਨ ਲਈ ਮਰਨਾ ਪੈਦਾ , ਤੇ ਉਹੀ ਹੁਣ ਹੋ ਰਿਹਾ ਆ .....ਦੋਗਲੀ ਦੁਨੀਆ ਜਿਊਦੇ ਬੰਦੇ ਦੀ ਕਦਰ ਨਹੀਂ ਕਰ ਸਕਦੀ #justiceforsidhumoosewala

    • @gagansingh7165
      @gagansingh7165 ปีที่แล้ว

      ਸਹੀ ਕਿਹਾ ਤੂੰ ਬਾਈ। ਸਿੱਧੂ ਸੱਚ ਕਹਿੰਦਾ ਸੀ sidhu💖💖💖

    • @ARJAN.DHILLON.FANS.
      @ARJAN.DHILLON.FANS. 5 หลายเดือนก่อน

      Koi na yr 30%bnde c

  • @user-to1fk6vh8s
    @user-to1fk6vh8s ปีที่แล้ว +53

    ਦਿਲਾਂ ਵਿੱਚ ਸਦਾ ਅਬਾਦ ਰਹੇਗਾ ਸਿੱਧੂਆ

  • @ParminderSingh-jz4uf
    @ParminderSingh-jz4uf 7 หลายเดือนก่อน +1

    ਬਾਈ ਸਿੱਧੂ ਬਾਈ ਬਾਰੇ ਗੱਲਾਂ ਭਾਵੇਂ ਸੱਚੀਆਂ ਹੋਣ ਭਾਵੇਂ ਝੂਠੀਆਂ ਹੋਣ ਸੁਣਦੇ ਹੋਏ ਕਦੇ ਨਾ ਮੈ ਅੱਕਦਾ ਹਾਂ ਤੇ ਨਾ ਥੱਕਦਾ ਹਾਂ। ਉਸ ਬਾਰੇ ਸੁਣਨ ਵੇਲੇ ਮੈਨੂੰ ਏ ਲਗਦਾ ਹੈ ਜਿਵੇਂ ਕਿ ਬਾਈ ਮੇਰੇ ਕੋਲ ਹੀ ਬੈਠਾ ਮੈਨੂੰ ਦੇਖ ਸੁਣ ਰਿਹਾ ਹੋਵੇ। ਬਾਈ ਅਗਰ ਜ਼ਿੰਦਗੀ ਵੱਟੇ ਜ਼ਿੰਦਗੀ ਮਿਲਦੀ ਹੋਵੇ ਤਾਂ ਮੈ ਆਪਣੀ ਜ਼ਿੰਦਗੀ ਕਿੰਨੀ ਖੁਸ਼ੀ ਨਾਲ ਵਾਰ ਦੇਵਾਂ ਮੈ ਬਿਆਨ ਨਹੀਂ ਕਰ ਸਕਦਾ।
    #justiceforsidhumoosewala

  • @redmiy2368
    @redmiy2368 ปีที่แล้ว +59

    ਦਿਲ ਨੂੰ ਖੁਸ਼ੀ ਮਿਲੀ ਸਿੱਧੂ ਦੀਆਂ ਗੱਲਾਂ ਸੁਣ ਕੇ..... ਧੰਨਵਾਦ ਮਨਜਿੰਦਰ ਵੀਰ ਜੀ🙏🏼🙏🏼

  • @anmolmaan3023
    @anmolmaan3023 ปีที่แล้ว +20

    ਬਾਈ ਜੇ ਹੁਣ ਉਹਨੂੰ ਪਤਾ ਸੀ ਸਾਰਾ ਕੁਝ ਮੋਤ ਬਾਰੇ ਹੁਣ ਇਹ ਕਿਓ ਨੀ ਪਤਾ ਵੀ ਤੈਨੂੰ ਸਾਰੀ ਦੁਨੀਆਂ ਉਡੀਕਦੀ ਆ ਆਜਾ ਹੁਣ ਤਾ ਕਿਤੇ ਬੈਠਾ ਤਾ ਦੇਖਦਾ ਈ ਹੋਉ 🥺💔 ਹੁਣ ਨੂੰ ਤਾ ਮੁੜਿਆ ਆਉਦਾ ਜੇ ਏਨਾ ਈ ਮੋਹ ਕਰਦਾ ਸੀ ਆਪਦੇ ਚਾਉਣ ਆਲਿਆ ਦਾ 🙏

  • @kanwalpreets1181
    @kanwalpreets1181 ปีที่แล้ว +40

    Moosewala ਸਦੀਆਂ ਤੱਕ ਆਪ ਪਾਰਟੀ ਦੀ ਹਿੱਕ ਤੇ ਦੀਵਾ ਬਾਲ ਰੱਖੇਗਾ

    • @karandeepsingh2325
      @karandeepsingh2325 ปีที่แล้ว +3

      Bai ji saadiya tak e sarkar rehni hi ni punjab ch,sidhumoose di mout v, ik bot vaadi vajja banu,aap sarkar da punjab ton ant karan leyi..hale tan e dhakka kari jande punjab nal power ch pagal hoke..sidhu de bapu nu v badnaam karan ch koi kasar ni chad rehi e gandi sarkar..sire di besharam sarkar aa e..hun 4saal tan dhakka sehna hi pena,kyuki galti asi hi kiti vota pake..bot nuksan karta e sharabi di sarkar ne 1saal ch,te hale hor v bot nuksan karange punjab da,e hun saafh dikh reha e sharabi de kama ton

    • @jimmymuktsar9097
      @jimmymuktsar9097 ปีที่แล้ว +1

      Good work Ratan veer …

    • @gurmeetsingh5803
      @gurmeetsingh5803 ปีที่แล้ว +1

      😂😂jiva Jalandhar vota ch ve dekh leya, look kinna peyar karda sidhu nu, tahi aam admi nu ee vote payi agleya na, 😂😂😂

    • @user-hn1ud8ww6i
      @user-hn1ud8ww6i ปีที่แล้ว +5

      ​@@gurmeetsingh5803 ਊ ਤੇਰੇ ਵਰਗੇ ਬੀਜੂ ਲੋਕ ਨੇ,,, ਪੈਸੇ ਲੈ ਕੇ ਵੋਟ ਪਾਈ ਤੇਰੇ ਵਰਗੇ ਭੁੱਖੜ ਨੇ

    • @ParamjitKaur-uy6tq
      @ParamjitKaur-uy6tq ปีที่แล้ว +2

      Justice for sidhumoosewala 😢😢😢😢😢😢

  • @Dhaliwalgurpreet1995
    @Dhaliwalgurpreet1995 ปีที่แล้ว +40

    ਅੱਜ ਕੱਲ ਸਭ ਮੋਕੇ ਦੇ ਯਾਰ ਨੇ ਬਾਕੀ ਸੱਚਾ ਯਾਰ ਤਾ ਕੋਈ ਕਰਮਾ ਵਾਲੇ ਨੂੰ ਮਿਲਦਾ ਬਹੁਤ ਵਧੀਆ ਇੰਟਰਵਿਊ ਬਾਈ ਜੀ🙏🙏

  • @mralone0777
    @mralone0777 ปีที่แล้ว +21

    😢😢😢 ਇਹ ਘਾਟਾ ਸਾਰੀ ਉਮਰ ਤਕ ਖਟਕਦਾ ਰਹਿਣਾ

  • @balbiratwal6081
    @balbiratwal6081 ปีที่แล้ว +20

    ਸਿਧੂ ਦੀ ਚੜਾਈ ਵਾਹਰ ਮੁਲਕਾ ਵਿੱਚ ਦੇਖੋ ਉਹਨੂੰ ਕੋਈ ਵੀ ਗਿਰਾ ਨਹੀ ਸਕਦਾ ਉਹਦੀ ਬਦਕਿਸਮਤੀ ਇਹ ਸੀ ਕਿ ਉਹ ਪੰਜਾਬ ਵਿੱਚ ਜਨਮਿਆ 😭😭😭😭

    • @officialsukh7715
      @officialsukh7715 ปีที่แล้ว +1

      tu galat aa bro Bande da mar Jana badkismati nai hundi Bande ne Apni jindgi vich kiii khatya kii kamaya ehe point of view aaaa Sidhu Panjab Vich Jamya Ta Hii Us Nu Ehni Parsidi mili aaaa otherwise na mil dii

  • @jasssingh5029
    @jasssingh5029 ปีที่แล้ว +207

    ਧੰਨਵਾਦ ਰਤਨ ਵੀਰ ਸਿੱਧੂ ਨੂੰ ਹਮੇਸਾ ਦਿਲਾਂ ਵਿੱਚ ਰੱਖਣ ਲਈ ਦਿਲੋ ਸਤਿਕਾਰ ਸਿੱਧੂ ਦੇ ਸੱਚੇ ਦੋਸਤ ਨੂੰ।

    • @gurmeetsingh5803
      @gurmeetsingh5803 ปีที่แล้ว +1

      Ehna nu hor Kam ve ki aa, ek ta topic aa bus, hor Punjab da mudda ta ehna nu dekhda nai, pata aa ohda na laka view aa jana chngga😂😂😂

    • @jasssingh5029
      @jasssingh5029 ปีที่แล้ว +17

      @@gurmeetsingh5803 ਪੁੱਤਰ ਜੀ ਇਹ ਵੀ ਪੰਜਾਬ ਦਾ ਮੁੱਦਾ ਉਸ ਇਨਸਾਨ ਨੇ ਸਾਡੀ ਪੱਗ ਤੇ ਸਾਡੀ ਜ਼ਬਾਨ ਨੂੰ ਬਹੁਤ ਦੂਰ ਤੱਕ ਲੈ ਕੇ ਗਿਆ ਤੁਹਾਡੀ ਪਸੰਦ ਨਾ ਪਸੰਦ ਹੋ ਸਕਦੀ ਆ ਜੀ ਪਰ ਇਸ ਵਕਤ ਸਿੱਧੂ ਦਾ ਕਤਲ ਪੰਜਾਬ ਦਾ ਮੁੱਖ ਮੁੱਦਾ ਹੈ ਤਾਂ ਹੀ ਪੱਤਰਕਾਰ ਇਸ ਤੇ ਖਬਰ ਕਰ ਰਹੇ ਨੇ।

    • @user-ym8if9kx4h
      @user-ym8if9kx4h ปีที่แล้ว +2

      @@gurmeetsingh5803 I t❤

    • @taranvirbains7209
      @taranvirbains7209 ปีที่แล้ว +7

      @@gurmeetsingh5803 ohna ne kise kolo kush ni magya sirf sarkar kolo insaf magya oh bande samne le k awe sarkar jehre piche a eh sab de inna k hak ta hunda a te Sade apne nu koi mar deve ta ohna bandeya da nhi pta oh pta ta kr sakde a ithe loka de khet badle katal ho jade a pani de wari badle katal ho jade a ooh agge to agge chalde Rehnde a vair eh ta ikala put a kise nal koi Madi b ni kiti duniya ch name bolda a bai kite tu b sochi tere bache de koi thapad b mar deve tu oh bande nu marn Tak jauga

    • @gurmeetsingh5803
      @gurmeetsingh5803 ปีที่แล้ว +2

      @@taranvirbains7209 bhra mereya yeriyan gallan nall sehmat aa, par hun kuz jeyada ho geya, sab fam bhalda ohda name ta hor kuz nai, insaaf ta door de gall aa, baki jaan vala chla geya hun vapis ta aan nai lagga,

  • @gurtejchahlgurtejchahl6385
    @gurtejchahlgurtejchahl6385 ปีที่แล้ว +13

    ਬਹੁਤ ਵਧੀਆ ਵੀਰ ਸਿੱਧੂ ਦਾ ਸਾਥ ਨਾ ਛੱਡਣਾ

  • @ParminderSingh-jz4uf
    @ParminderSingh-jz4uf 7 หลายเดือนก่อน +1

    ਬਾਈ ਛੇ ਫੁੱਟ ਦੋ ਇੰਚ ਨਹੀਂ ਛੇ ਫੁੱਟ ਤਿੰਨ ਇੰਚ ਕਹੋ।
    #justiceforsidhumoosewala

  • @vickysinghvicky2618
    @vickysinghvicky2618 ปีที่แล้ว +8

    ਨਫ਼ਰਤ ਕਰਨ ਵਾਲੇ ਨਹੀਂ ਮੰਨਣਗੇ
    ਪਰ ਸਿੱਧੂ ਬਾਈ ਅਮਰ ਹੋ ਗਿਆ

  • @Thealtafmalik_
    @Thealtafmalik_ ปีที่แล้ว +47

    Justice for Sidhu moose wala 🙏🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

    • @surindergill5186
      @surindergill5186 ปีที่แล้ว +1

      Justice for sidhu he always in our hearts he never die❤❤

    • @ricksharma9754
      @ricksharma9754 ปีที่แล้ว +2

      Insaaf jrur milega ek din

  • @makhankalas660
    @makhankalas660 ปีที่แล้ว +14

    ਮਾਖੇ ਵੀਰ ਰਤਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਵੀਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤਾਜੀਆ ਕੀਤੀਆ

  • @ParminderSingh-jz4uf
    @ParminderSingh-jz4uf 7 หลายเดือนก่อน +1

    ਬਾਈ ਅਕਸਰ ਲੋਕ ਮੇਰਾ ਸਿੱਧੂ ਬਾਈ ਦੇ ਜਸਟਿਸ ਵਾਲਾ # ਦੇਖ ਕੇ ਮੈਨੂੰ ਕਹਿੰਦੇ ਹੁੰਦੇ ਨੇ ਕੇ ਮੈਨੂੰ ਇਨਸਾਫ਼ ਹੁਣ ਯਾਦ ਆਇਆ ਹੁਣ ਮੈ ਉਹ ਲੋਕਾਂ ਨੂੰ ਕੀ ਦੱਸਾਂ ਕਿ ਹੁਣ ਮੈਨੂੰ ਹਰ ਮੈਸੇਜ ਭਾਵੇਂ ਉਹ ਯੂ ਟਿਉਬ, sms, WhatsApp, Facebook ਮਤਲਬ ਜੋ ਵੀ ਹੋਵੇ ਮੇਰਾ ਕੋਈ ਵੀ ਮੈਸੇਜ ਏ ਲਾਈਨ ਬਿਨਾਂ ਅਧੂਰਾ ਹੈ। ਹੁਣ ਤਾਂ ਇਹ ਮੇਰੀ ਆਦਤ ਹੀ ਬਣ ਗਈ ਹੈ।
    #justiceforsidhumoosewala

  • @vaneetvashisht7390
    @vaneetvashisht7390 ปีที่แล้ว +55

    Sidhu is a born legend.

  • @GurjeetSingh-kg9mr
    @GurjeetSingh-kg9mr ปีที่แล้ว +27

    ਸਿੱਖ ਤੇ ਪੰਗ ਨੂੰ ਬਹੁਤ ਉਤੇ ਤੱਕ ਲੈਕੇ ਗਿਆ, ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸੁਭਦੀਪ ਨੂੰ

    • @gurmeetsingh5803
      @gurmeetsingh5803 ปีที่แล้ว

      Pagg nu uper la ka geya man sakda par Sikh kidro se oh 🤔🤔🤔

    • @ComedyKing-ch5pi
      @ComedyKing-ch5pi ปีที่แล้ว

      @@gurmeetsingh5803 nhi ta ki oo fr

    • @gurmeetsingh5803
      @gurmeetsingh5803 ปีที่แล้ว

      @@ComedyKing-ch5pi Sikh de definitions pata karo pehla, ki Sikh kehda kehnu aa, eh landdu kalakar, ਦਾੜੀ ਕੱਟੀ ਨੂੰ TUC Sikh dasda oo,

    • @ComedyKing-ch5pi
      @ComedyKing-ch5pi ปีที่แล้ว

      @@gurmeetsingh5803 chl oe gl teri thik aa pr jehre duniya ta chl he gye aa onoo marr kehri gl kehna bai nl dusre kalkaar nalo ta thika aa kise di bhen noo mraa ta nhhi kehnde he

    • @HarrySingh-hs37
      @HarrySingh-hs37 ปีที่แล้ว +1

      ​@@gurmeetsingh5803 Fer tu sikhi nu tag de riha tu
      Sikhi dil ton honi jruri a Bande ch
      Banne di respect a jaan ton wadh
      Pr Kise nu judge krn da tusi farzi dharmi Loka ne theka Liya Hoya

  • @iissakaran
    @iissakaran 11 หลายเดือนก่อน +6

    Meri Sister v depression ch si 22 oh v sidhu nu boht sundi aa positive rehan li Te boht miss krdi aa mai ta 2016 ton hi sidhu nu sunda hor koi gane gane nhi lgde Hmesha Nve di wait rendi aa ❤❤

  • @ravinderrana208
    @ravinderrana208 ปีที่แล้ว +30

    ਜਿੰਦਾਬਾਦ ਸਾਡਾ ਵੀਰ ਸਿੱਧੂ ਮੂਸੇ ਵਾਲ਼ਾ ❤❤❤❤

  • @gagandeep3415
    @gagandeep3415 ปีที่แล้ว +25

    ਬਹੁਤ ਚੰਗਾ ਲੱਗਦਾ ਸਿੱਧੂ ਬਾਈ ਦੀਆ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ ਸਿੱਧੂ ਬਾਈ ਨੂੰ ਕਦੇ ਮਿਲੇ ਤਾਂ ਨਹੀਂ ਪਰ ਜੋ ਬਾਈ ਦੇ ਕਰੀਬ ਸੀ ਤੇ ਹੈ, ਓਹਨਾਂ ਨਾਲ ਵਾਰਤਾਲਾਪ ਕਰਨ ਦੀ ਇੱਛਾ ਜਰੂਰ ਹੁੰਦੀ ਆ❤

  • @Sidhu-cz2jn
    @Sidhu-cz2jn ปีที่แล้ว +6

    Eda di gla hor le k ayoo sanu bai diya gla vdiyaa lgdiya....🥺🥺😘 miss u bai oye 😭

  • @SIDHUPB31
    @SIDHUPB31 ปีที่แล้ว +10

    ਬਹੁਤ ਵਧੀਆ Manjinder Makha

  • @ginnimasoun930
    @ginnimasoun930 ปีที่แล้ว +6

    ਸਿੱਧੂ ਮੂਸੇਵਾਲਾ ਬਾਈ ਨੂੰ ਕੱਲ 29-5-2023 ਪੂਰਾ ਇੱਕ ਸਾਲ ਹੋ ਜਾਣਾ 😢😢😢

  • @karanbir1212
    @karanbir1212 ปีที่แล้ว +20

    Ratan g ese tra eh sidhu naal related material hamesha le ke aunde rehna we r thankful to you 4 effortss

  • @AliNawaz-xd8fl
    @AliNawaz-xd8fl ปีที่แล้ว +45

    Sufi soul . God father Punjabi music industry one & only Sidhu moose Wala love from Lahore Pakistan

  • @ramancreations4528
    @ramancreations4528 ปีที่แล้ว +8

    Justice for sidhu moose wala

  • @malkeetmaan4048
    @malkeetmaan4048 9 หลายเดือนก่อน

    ਮਨਜਿੰਦਰ ਮਾਖਾ , ਵੀਰੇ ਕਦੇ ਕਦੇ ਲਗਦੇ ਆਪਾਂ ਜਾਂ ਜਿੰਨੇ ਵੀ ਸੁਭਦੀਪ ਨੂੰ ਚਾਹੁੰਣ ਵਾਲੇ ਲੋਕ ਹਨ ਸਭ ਬਦਨਸੀਬ ਹਨ ਕਿਉਂਕਿ ਅੱਜ ਵੀ ਸਾਰੇ ਰਾਤਾਂ ਨੂੰ ਜਾਗਦੇ ਹਨ ਤੇ ਰੋਂਦੇ ਹਨ ਤੁਸੀਂ ਵੀ ਰਾਤਾਂ ਨੂੰ ਯਾਦ ਕਰਕੇ ਜ਼ਰੂਰ ਰੋਂਦੇ ਹੋਵੋਗੇ , ਸਿਧੂ ਨੂੰ ਖੋ ਕੇ ਇੰਜ ਲਗਦਾ ਹੈ ਕਿ ਸਾਡੇ ਕੋਲ ਕੁੱਝ ਵੀ ਨਹੀਂ ਬਚਿਆ , ਜਿਹੜਾ ਵੀ ਸਿਧੂ ਨੂੰ ਇਕ ਵਾਰ ਮਿਲਿਆ ਉਹਦਾ ਬਣਕੇ ਰਹਿ ਗਿਆ ਪਰ ਉਹੀ ਵਿਆਕਤੀ ਜ਼ੋ ਸਿਧੂ ਨੂੰ ਬਿਨਾਂ ਲਾਲਚ ਤੋਂ ਪਿਆਰ ਕਰਦਾ ਸੀ

  • @user-gr4oq7jl2x
    @user-gr4oq7jl2x 2 หลายเดือนก่อน

    ਸਚੀ ਗੱਲ ਏ ਹਰ ਗੀਤ ਚ ਮੌਤ ਦਾ ਜ਼ਿਕਰ ਜਸਰੂਰ ਕਰਦਾ ਸੀ ਹਰ time ਮੌਤ ਨੂੰ ਯਾਦ ਰੱਖਦਾ ਸੀ bai ਓਰ ਤੁਹਾਡੀ ਵੀ ਹਰ ਗੱਲ ਸਹੀ ਏ ਸਚੀ ਏ 🙏🏻🙏🏻🙏🏻🙏🏻

  • @decentbutdevil989
    @decentbutdevil989 ปีที่แล้ว +20

    ਮੂਸੇਆਲੇ ਦਾ ਇਨਸਾਫ਼ ਹੁਣ ਪ੍ਰਮਾਤਮਾ ਹੀ ਕਰੂੰਗਾ ਕਿਉਂਕਿ ਸਰਕਾਰਾਂ ਤਾਂ ਸਿਰਫ ਵੋਟਾਂ ਦੀ ਭਾਸ਼ਾ ਹੀ ਸਮਝਦੀਆਂ ਨੇ ਤੇ ਜਲੰਧਰ ਵਿੱਚ ਸਰਕਾਰ ਨੂੰ ਜਵਾਬ ਮਿਲ ਗਿਆ ਆ..👍
    ਸੋ ਸਾਰੇ ਰਲ ਮਿਲ ਕੇ ਅਰਦਾਸ ਕਰੋ ਕਿ ਜਿਸਦਾ ਜਿਸਦਾ ਵੀ ਹੱਥ/ਜਿਸਦਾ ਜਿਸਦਾ ਵੀ ਦਿਮਾਗ ਬਾਈ ਦੇ ਕਤਲ ਵਿੱਚ ਸ਼ਾਮਿਲ ਆ ਉਹਨਾਂ ਦਾ ਕੱਖ ਨਾ ਰਹੇ....🤔

    • @KChaudhary-hb2mg
      @KChaudhary-hb2mg 11 หลายเดือนก่อน

      MUSIC INDUSTRY TE GANGSTER PUNJAB DE BECAUSE HAR PAASE SIDHU SIDHU C , GANGSTER V APNA SIKKA CHLOUNA CHAANDE C ,SALEYA DI ATTENTION EE KHATAM HOGI C , TE UTTO LEADER INDUSTRY DE SHEH MIL GAYI MUKDI GALL BAI DI BALI DITTI SABH NE EH V NI PATA BHANICHO ANDRO NAZDEEKI KOUN C DUSHMAN SABH NE USS BANDE TOH SIRF FAIDA LIAA. BAAKI HATE TAA PYAR CH BADAL GAYI LOKA DI MAIN OH LOK NE JIHNA DA BUSINESS THAPP C SIDHU KARR KE GAROUP SAARE KHTAM HON ABC BECAUSE EH SAALE PUNJAB CH KIASE DA NAAM NI JHALDE VEER SAARE GROUP TOTTAL

  • @AkashdeepSingh-xp9my
    @AkashdeepSingh-xp9my ปีที่แล้ว +9

    💔ਜੱਟ ਦਿਲ ਦਾ ਨਹੀਂ ਸੀ ਮਾੜਾ ਤਾਹੀ ਤਾਂ ਮਾੜੀ ਹੋਈਆਂ💔ਹਮੇਸਾ ਦਿਲ ਚ ਰਹੇਗਾ ਵਾਈ❣️😔 miss you y 😢 wmk

  • @ra.ra22
    @ra.ra22 ปีที่แล้ว +5

    ਰੱਬਾ ਮੈਨੂੰ ਲੈਜਾ
    ਪਰ ਸਿੱਧੂ ਦੁਨੀਆ ਤੇ ਵਾਪਸ ਕਰਦੇ 😢
    ਮੈ ਏਕ ਵੇਹਲੜ ਕਿਸੇ ਦੇ ਕੰਮ ਕੀ ਆਉਣਾ
    ਉਸ ਦੇ ਓਨ ਨਾਲ ਕਈ ਘਰਾਂ ਦੇ ਚੁੱਲ੍ਹੇ ਜਗਨੇ ਆ

  • @yousafch728
    @yousafch728 ปีที่แล้ว +27

    Pakistani stands with siddu moosewala’ parents! We love we respect them! 😢

  • @amarjitkaur4505
    @amarjitkaur4505 ปีที่แล้ว +4

    Kaash koi sidhu diya eenya galla sunave meri Umar lag j sundi di
    Miss you sidhu 😥

  • @ginnimasoun930
    @ginnimasoun930 ปีที่แล้ว +4

    Sidhu y Da je kite pta lag jave v Kithe janam kithe lya all india de lokk othe paunch jan y nu lain....#justice#forSidhumosewala#

  • @lovely8196
    @lovely8196 ปีที่แล้ว +12

    Shekha gill kaint bnda
    Kafi vaar miln da mauka mileya bai nu✌🏼

  • @GurmeetSingh-oc1sn
    @GurmeetSingh-oc1sn ปีที่แล้ว +12

    ਦਿਲ ਦਾ ਨੀ ਮਾੜਾ... ਸਿੱਧੂ ਮੁੱਸੇ ਵਾਲਾ 🌹❤🌹❤

  • @preetgamer6051
    @preetgamer6051 ปีที่แล้ว +9

    Sidhu bai ware Hamesha jinda rakho

  • @alli138
    @alli138 ปีที่แล้ว +10

    I first hand agree, I am literally in depression cause how he was killed. Way too brutal and I believe life is so unfair. He was brave and kind. Real fans will real like they lost their family member and continue to do so. Heartache is here to stay. #justiceforsidhumossawala

  • @jaspreetkaurgill6499
    @jaspreetkaurgill6499 ปีที่แล้ว +11

    Justice for sidhu moosewala

  • @RanjeetSingh-nu5dz
    @RanjeetSingh-nu5dz ปีที่แล้ว +4

    ਮੈ ਕਿਹਾ ਇੰਟਵਿਊ ਸੁਣਦੇ ਆ ਪਰ ਮੂਹਰਲਾ ਇਕ ਮਿੰਟ ਸੁਣੀ ਗਈ ਇਸ ਤੋ ਬਾਦ ਹਿੰਮਤ ਨੀ ਪਈ ਜਦ ਬਾਈ ਦਾ ਮਨ ਭਰ ਆਇਆ ਫੇਰ ਹਿੰਮਤ ਨੀ ਪਈ

  • @Foujifoujan528
    @Foujifoujan528 ปีที่แล้ว +22

    Dil ਨਈ ਭਰਦਾ ਸਿੱਧੂ ਵੀਰ ਦੀਆ ਗਲਾ ਸੁਣ ਸੁਣ ਕੇ 😢😢😢😢😢😢😢।

    • @jasvirtakhar3603
      @jasvirtakhar3603 ปีที่แล้ว

      That’s true

    • @randeepkailley-zg4ih
      @randeepkailley-zg4ih ปีที่แล้ว +1

      je film v release karden jis vich sidhu de yaara di interview hovegi taan oh film v block buster kardenge ohnu pyaar karan wale

  • @legendsidhumoosewals4606
    @legendsidhumoosewals4606 ปีที่แล้ว +7

    Sidhu Sidhu hi c💯👣👣👣👣

  • @withoutfear
    @withoutfear ปีที่แล้ว +8

    Interview de start wali gal bilkul sahi meri life v badal gi sidhu nu sun ke 🥰🥰🥰

  • @gurpreetsingh-dc4ec
    @gurpreetsingh-dc4ec ปีที่แล้ว +10

    ਧੰਨਵਾਦ ਦੋਨੇ ਵੀਰਾ ਦਾ 🙏

  • @malkitsingh01
    @malkitsingh01 ปีที่แล้ว +5

    Aj ik saal ho gaya 😢 Dhan jigra Bebe baapu da….kadi na pura hona vala ghata hai 😢

  • @GuriKambojYT
    @GuriKambojYT ปีที่แล้ว +21

    ਸੱਚ ਸਦਾ ਆਬਾਦ ਰਹੇ। ਰਤਨ ਵੀਰ ਤੇਰਾ ਬੋਹਤ ਧੰਨਵਾਦ

  • @pb31alea78
    @pb31alea78 ปีที่แล้ว +9

    Y ik gall paki a single cho Amrit Mann ne kadea bi Hun na story payi kitea Na kitea koi gall kiti Hun
    Par Edda nalo ta Gulab sidhu vadia jinea har song har story ch sidhu di gall karda

  • @anureetanureet6992
    @anureetanureet6992 ปีที่แล้ว +4

    Sidhu vir da rutba bhot c une hor age tk jana c pr kuch haters ne jina ne vir nu marta miss u all time

  • @gaminggangjs4914
    @gaminggangjs4914 ปีที่แล้ว +5

    ਮਿਲਣ ਦਾ ਸੁਪਨਾ ਹੀ ਰਹਿ ਗਿਆ

  • @sarinasandhu411
    @sarinasandhu411 ปีที่แล้ว +2

    ਮੈ ਕਦੇ ਵੀ ਸਿੱਧੂ ਦੇ ਗਾਣੇ ਨਹੀ ਸੀ ਸੁਣਦੀ ਮੈਨੂੰ ਲਗਦਾ ਸੀ ਕਿ ਰੋਲੇ ਰੱਪੇ ਵਾਲੇ ਗਾਣੇ ਹਨ ਪਰ ਉਸਦੇ ਮਰਨ ਤੋ ਬਾਦ ਜਦੋ ਉਸ ਦੀਆ ਇੰਟਰਵਿਉ ਸੁਣੀਆ ਤਾ ਮੈਨੂੰ ਆਪਣੀ ਸੋਚ ਤੇ ਬਹੁਤ ਪਛਤਾਵਾ ਹੋਇਆ ਏਨਾ ਸਮਝਦਾਰ ਇਨਸਾਨ ਮੈ ਕਦੇ ਨਹੀ ਦੇਖਿਆ ਹੀਰੇ ਦੀ ਪਰਖ ਸਿਰਫ ਜੋਹਰੀ ਨੂੰ ਹੀ ਹੁੰਦੀ ਹੈ

  • @deepjusticeforsidhu
    @deepjusticeforsidhu ปีที่แล้ว +3

    Rehndi duniya tak naam rahuga moose aale jatt da ....

  • @bootachaudhry4856
    @bootachaudhry4856 ปีที่แล้ว +56

    Legend never die Sidhumoosewala 💪💯♥️🇵🇰

  • @Amrindersinghdeol
    @Amrindersinghdeol ปีที่แล้ว +9

    ਬਹੁਤ ਸੋਹਣੀ ਗੱਲਬਾਤ

  • @abeersayeed8638
    @abeersayeed8638 ปีที่แล้ว +17

    Best interview # justice for siddu moosewala 🙏

  • @singhsabb7855
    @singhsabb7855 ปีที่แล้ว +3

    ਬਾਈ ਲੱਖ ਕਿਰਦਾਰ ਕੁਸ਼ੀ ਕਰ ਲੈਣ ਮੇਰੇ ਸਾਲੇ ਥਣ ਨੀ ਪੱਟ ਸਕਦੇ ਸਾਡੇ ਭਾਈ ਦਾ,ਸਿੱਧੂ ਸਦਾ ਦਿਲਾਂ ਚ ਰਹੋ

  • @user-sj8jh9yr7c
    @user-sj8jh9yr7c ปีที่แล้ว +4

    #justice for shubhdeep Singh Sidhu Moose wala #🙏🙏 dhanyvad aapka please Ratan Bhai Sidhu ko aise hi Jinda rakhna 🙏🙏

  • @tejpalsingh9131
    @tejpalsingh9131 ปีที่แล้ว +7

    Moose❤

  • @ranjitsingh_
    @ranjitsingh_ ปีที่แล้ว +2

    #justicforsidhumoosewala
    ਜੱਟ ਦਾ ਮੁਕਾਬਲਾ ਕਿਤੇ ਵੀ ਨਹੀਂ
    ਪਾਰਸ ਸੀ ਪਾਰਸ ਜੱਟ

  • @ManpreetSingh-ne1un
    @ManpreetSingh-ne1un ปีที่แล้ว +13

    Sidhu moosewala ❤

  • @mohinderpal1737
    @mohinderpal1737 ปีที่แล้ว +13

    Miss yu 22...😢legend sidhu baba

  • @randeepsingh9810
    @randeepsingh9810 ปีที่แล้ว +10

    Bahut wadia interview.
    Har roj bai nu yaad krde aa.
    Dil krda c miln nu. But supna rah gya

  • @sukhdeep1762
    @sukhdeep1762 ปีที่แล้ว +8

    Sidhu moose wala miss you astaad jii 💔💔💔💔

  • @harpreetsidhu19
    @harpreetsidhu19 ปีที่แล้ว +8

    sidhu ❤

  • @Butique786
    @Butique786 ปีที่แล้ว +5

    ਇੰਟਰਵਊ ਬਹੁਤ ਹੀ ਵਧੀਆ ਲੱਗੀ ਜੀ।
    ਵਾਹਿਗੁਰੂ ਹਮੇਸ਼ਾ ਸ਼ੁਭਦੀਪ ਸਿੰਘ ਸਿੱਧੂ,(ਸਿੱਧੂ ਮੂਸੇਵਾਲਾ) ਨੂੰ ਏਸੇ ਤਰ੍ਹਾਂ ਹੀ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਰੱਖੇਗਾ।
    #justiceforsidhumooseala.❤❤

  • @sarabjotsinghsingh1452
    @sarabjotsinghsingh1452 ปีที่แล้ว +14

    Justice for sidhu moosewala 💔 🙏

    • @BaljinderKaur-qv3qg
      @BaljinderKaur-qv3qg ปีที่แล้ว +1

      Kitho le ayiae tenu puttra jandi vaar pta ta das dinda

    • @Kaursidhu7
      @Kaursidhu7 ปีที่แล้ว

      😢😢😢

  • @gurdevsingh22Q
    @gurdevsingh22Q ปีที่แล้ว +10

    ❤❤ਬਹੁਤ ਸੋਹਣੀ ਇੰਟਰਵਿਊ ❤❤
    #Justiceforsidhumoosewala

  • @vanindersinghhundal9495
    @vanindersinghhundal9495 ปีที่แล้ว +17

    Top notch interview of Maakha Bai...true blood of Moosewala..waiting for his book .

  • @gurwindermultani2231
    @gurwindermultani2231 ปีที่แล้ว +6

    Justiceforsidhumoosewala

  • @titumehra5482
    @titumehra5482 ปีที่แล้ว +13

    Ratan bai tusi bhut vdea interview krde ho te sache suche, nider reporter ho. God bless you ❤❤

  • @harinderkaur5664
    @harinderkaur5664 ปีที่แล้ว +6

    ਧੰਨਵਾਦ ਰਤਨ ਵੀਰ ਇਸ ਇੰਟਰਵਿਊ ਲਈ
    ਜੀ ਕਰਦਾ ਸਿੱਧੂ ਦੀਆਂ ਗੱਲਾਂ ਕੋਈ ਸੁਣਾਈ ਜਾਵੇ ਤੇ ਅਸੀਂ ਸੁਣੀ ਜਾਈਏ। #JusticeForSidhuMooseWala

  • @tanveerakhtar1032
    @tanveerakhtar1032 11 หลายเดือนก่อน +1

    Pakistan 🇵🇰 bht bht payar krda na sedu musa ala miss you 😢😢😢 bhi ki tharr baj do pakistan plz

  • @nimrtdhillon7449
    @nimrtdhillon7449 ปีที่แล้ว +3

    Moose wala sach moch rab c😭