ਮਨ ਨੂੰ ਵੱਸ ਕਿਵੇਂ ਕੀਤਾ ਜਾਵੇ ..? How to control your mind .?

แชร์
ฝัง
  • เผยแพร่เมื่อ 5 มิ.ย. 2024
  • #sribhainisahib #sikhi #sikhphilosophy #gurbani #gurugobindsingh #jathedarharpalsinghsribhainisahib #namdharisangat #religion #motivation #motivation #sikhhistory

ความคิดเห็น • 56

  • @baljeetkaur765
    @baljeetkaur765 22 วันที่ผ่านมา +2

    Dhan satguru Ram Singh g 👏👏

  • @gurpreetmooker5295
    @gurpreetmooker5295 29 วันที่ผ่านมา +3

    Thank u ji bhut bahut vadia lageya

  • @mesmerizermesmerizeramr6492
    @mesmerizermesmerizeramr6492 หลายเดือนก่อน +11

    ਵਾਹ ਜਥੇਦਾਰ ਜੀ , ਧਯਾਨ ਲਗਾਨ ਦੇ ਲਈ ਜੋ ਚਾਹੀਦਾ ਹੈ ਉਹ ਇਸ ਵੀਡੀਓ ਦੇ ਮਾਧਿਅਮ ਦੇ ਰਾਹੀ ਬਹੁਤ ਹਿ ਸੁੰਦਰ ਤੇ ਵਧੀਆ ਤਰੀਕੇ ਨਾਲ ਪੋਹੰਚ ਕਰਵਾਈ ਹੈ ਆਪਜੀ ਨੇ.
    ਤੁਹਾਡੇ ਅਗੇ ਬੇਨਤੀ ਹੈ , ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵ ਬਣਾਯੋ,

  • @OHJattIsLive
    @OHJattIsLive หลายเดือนก่อน +3

    Bhut vadiya vichar aaa ji

  • @chamanjitkaur1524
    @chamanjitkaur1524 24 วันที่ผ่านมา +2

    ਵਾਹਿਗੁਰੂ ਜੀ ❤️🙏🌹💥

  • @gurpreetkaurchani150
    @gurpreetkaurchani150 2 วันที่ผ่านมา +1

    🙏🙏

  • @Jksandhu4378
    @Jksandhu4378 23 วันที่ผ่านมา +2

    Bhut bhut vadiya vichar g 🙏🙏🙏

  • @virdicreations6610
    @virdicreations6610 หลายเดือนก่อน +5

    ਧੰਨ ਸਾਹਿਬ ਸ੍ਰੀ ਸਤਿਗੁਰੂ ਸੱਚੇਪਾਤਿਸ਼ਾਹ 🙏
    ਧੰਨ ਸਾਹਿਬ ਜੀ ਦੇ ਪਿਆਰੇ ਗੁਰਮੁੱਖ ਸਿੱਖ🙏

  • @surjitkaur-zv3lg
    @surjitkaur-zv3lg 23 วันที่ผ่านมา +2

    Thank you bahut vadia vichar putt

  • @JasvinderSingh-ym4fl
    @JasvinderSingh-ym4fl หลายเดือนก่อน +2

    Waheguru ji mehar kare sab te Waheguru ji Waheguru ji

  • @GurmeetSingh-lh4zv
    @GurmeetSingh-lh4zv หลายเดือนก่อน +3

    Dhan Satguru Ram Singh ji🙏

  • @Ranjit-fr8il
    @Ranjit-fr8il หลายเดือนก่อน +2

    ਬਹੁਤ ਵਦੀਆ ਜਾਨਕਾਰੀ ਜੀ ❤❤

  • @user-ub4yg3fc8e
    @user-ub4yg3fc8e หลายเดือนก่อน +3

    Wahiguru Ji Kirpa Kro Mere te V ❤

  • @user-lf6bm7qj6s
    @user-lf6bm7qj6s หลายเดือนก่อน +2

    Satnam SRI whaiguru ji mahar karna ji

  • @palwindersinghpalwindersin7168
    @palwindersinghpalwindersin7168 หลายเดือนก่อน +2

    Waheguru kirpa kare 🙏🙏

  • @naibsingh2208
    @naibsingh2208 หลายเดือนก่อน +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @skindersingh4248
    @skindersingh4248 หลายเดือนก่อน +3

    Very good

  • @bhullaramrik8538
    @bhullaramrik8538 หลายเดือนก่อน +2

    Right

  • @jitu67
    @jitu67 หลายเดือนก่อน +2

    Very nice. Satguru ji bless you always.

  • @Rajinder947
    @Rajinder947 หลายเดือนก่อน +2

    Dhnnwaad g bhut bhut..🙏🏼🙏🏼

  • @rajwantsandhu1206
    @rajwantsandhu1206 หลายเดือนก่อน +2

    Thanks very nice sir

  • @RajinderSingh-xe4ut
    @RajinderSingh-xe4ut 28 วันที่ผ่านมา +1

    🙏🙏🙏🙏

  • @Tweetypie100
    @Tweetypie100 หลายเดือนก่อน +1

    very nice katha, me very great full to you

  • @parmindersingh997
    @parmindersingh997 29 วันที่ผ่านมา +1

    🙏🙏🙏🙏🙏

  • @kawaljitkaur9245
    @kawaljitkaur9245 หลายเดือนก่อน +1

    🙏🏼🙏🏼

  • @user-yh7br7oo4z
    @user-yh7br7oo4z หลายเดือนก่อน +7

    ਬਾਬਾ ਜਾ ਨਮਸਕਾਰ ਜੀ 🙏🏼 ਇੱਕ ਸ਼ੰਕੀ ਹੈ ਕਿਰਪਾ ਕਰਕੇ ਦੂਰ ਕਰਿਓ ਜੀ 🙏🏼ਬਾਣੀ ਵਿਚ ਲਿਖਿਆ ਹੈ “ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ” …”ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ” ॥॥॥ ਪਰੰਤੂ ਦੇਖਨ ਤੇ ਪੜ੍ਹਨ ਨੂ ਤਾਂ ਇਹ ਮਿਲਦਾ ਹੈ ਕੀ ਮੁਸਲਮਾਨਾ ਵਿਚ ਕਾਲਾ,ਚਿੱਟਾ, ਅਤੇ ਹਰਾ ਰੰਗ ਕਬੂਲ ਹੈ … ਬਾਬਾ ਜੀ ਦਸਿਓ ਜੀ 🙏🏼

    • @jathedarharpalsinghsribhai6412
      @jathedarharpalsinghsribhai6412  หลายเดือนก่อน +3

      ਹਾੰਜੀ ਹਰਾ ਤੇ ਕਾਲਾ ਕੱਪੜਾ ਮੁਸਲਮਾਨ ਫਕੀਰ ਪਹਿਨਦੇ ਹਨ । ਜਿਵੇਂ ਕਿ ਬਾਣੀ ਵਿੱਚ ਵੀ ਬਾਬਾ ਫਰੀਦ ਲ਼ਿਖਦੇ ਹਨ -
      ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
      ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥
      ਹਰਾ ਵੀ ਮੁਸਲਮਾਨ ਫਕੀਰ ਪਹਿਨਦੇ ਹਨ ਅਤੇ ਚਿੱਟਾ ਵੀ ਆਮ ਮੁਸਲਮਾਨ ਲੋਕ ਪਹਿਨਦੇ ਹਨ ਹੁਣ ।
      ਨੀਲਾ ਭੇਸ ਤੁਰਕਾਂ ਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਤੁਰਕਾਂ ਦੀ ਜੜ ਪੁੱਟ ਦਿੱਤੀ ਸੀ ਤੀਰ ਦੇ ਨਾਲ । ਜਦੋਂ ਰਾਏਕੋਟ ਨੂਰੇ ਮਾਹੀਂ ਕੋਲੋਂ ਛੋਟੇ ਸਾਹਿਬਜਾਦਿਆਂ ਦੀ ਵਾਰਤਾ ਸੁਣੀ ਸੀ । ਇਸ ਲਈ ਹੁਣ ਕੋਈ ਨੀਲੇ ਬਾਣੇ ਵਾਲਾ ਮੁਸਲਮਾਨ ਜਾਂ ਤੁਰਕ ਨਜਰ ਨਹੀਂ ਆਉਂਦਾ । ਅਸੀਂ ਨੀਲਾ ਅਤੇ ਕਾਲਾ ਇਸ ਕਰਕੇ ਨਹੀਂ ਪਾਉਂਦੇ ਕਿ ਇਹ ਉਹਨਾਂ ਦਾ ਪਹਿਰਾਵਾ ਹੈ ਜਿੰਨਾ ਨੇ ਸਾਡੇ ਗੁਰੂਆਂ ਨੂੰ ਬਹੁਤ ਕਸ਼ਟ ਦਿੱਤੇ । ਸ਼ਹੀਦ ਕੀਤਾ 🙏🙏

    • @user-yh7br7oo4z
      @user-yh7br7oo4z หลายเดือนก่อน +3

      @@jathedarharpalsinghsribhai6412 ਧੰਨਵਾਦ ਮਹਾਰਾਜ 🙏🏼 🙏🏼

    • @KuldeepSingh-nw1po
      @KuldeepSingh-nw1po หลายเดือนก่อน +4

      ਬਹੁਤ ਵਧੀਆ ਕਥਾ ਵਿੱਚ ਦਸਿਆ ਜਥੇਦਾਰ ਜੀ

    • @randhawafarm8735
      @randhawafarm8735 หลายเดือนก่อน +2

      Bhai sahib bahut vadiya vichar🙏❤

  • @baljitkour256
    @baljitkour256 หลายเดือนก่อน +1

    👏👏👏🌹🌷

  • @user-vy6sw1gw5d
    @user-vy6sw1gw5d หลายเดือนก่อน +2

    ਸਤਿਕਾਰ ਯੋਗ ਜਥੇਦਾਰ ਜੀ ਮਨ ਬਾਰੇ ੳਸਦੇ ਸੁਭਾਅ ਬਾਰੇ ਦੱਸਿਆ ਹੈ ਮਨ ਦੀ ਮੈਲ ਨਾਮੁ ਨਾਲ ੳਤਰਣੀ ਹੈ ਨਾਮੁ ਹੈ ਕੀ ਅਤੇ ਮਿਲਦਾ ਕਿਥੋਂ ਹੈ।ਪੜਨ ਨਾਲ ਤਾਂ ਮੈਲ ੳਤਰਦੀ ਨਹੀਂ। ਸਤਿਗੁਰ ਜੀ ਦੇ ਬਚਨ ਹਨ ਪੜੀਐ ਮੈਲ ਨਾ ੳਤਰੇ ਪੁਛਹੁ ਗਿਆਨੀਆਂ ਜਾਇ ੳਹ ਗਿਆਨੀ ਕੌਂਣ ਹੈ। ਜਿਸ ਤੋਂ ਨਾਮੁ ਪੂਛਿਏ। ਫਿਰ ਗੁਰਬਾਣੀ ਵਿੱਚ ਪੂਰਨ ਸਤਿਗੁਰ ਦੀ ਗੱਲ ਕੀਤੀ ਹੈ।।ੳਹ ਕੳਣ ਹੈ ਜੀ ਧੰਨਵਾਦ।।

    • @jathedarharpalsinghsribhai6412
      @jathedarharpalsinghsribhai6412  หลายเดือนก่อน

      ਹਾੰਜੀ ਵੀਡੀਓ ਬਨਾ ਕੇ ਜਵਾਬ ਦੇਵਾਂਗੇ ਜੀ । ਧੰਨਵਾਦ ਆਪ ਜੀ ਦਾ 🙏🙏ਵੈਸੇ ਵੀਡੀਓ ਵਿੱਚ ਮੈਂ ਦੱਸਣ ਦਾ ਜਤਨ ਕੀਤਾ ਹੈ ਕਿ ਮਨ ਦੀ ਮੈਲ ਨਾਮ ਦੇ ਨਾਲ ਉਤਰਦੀ ਹੈ ।

    • @Ranjit-fr8il
      @Ranjit-fr8il หลายเดือนก่อน

      ਪੂਰੀ ਵੀਡੀਓ ਸੁਣੋ ਬਾਬਾ ਜੀ ।

  • @raghvirsingh3311
    @raghvirsingh3311 หลายเดือนก่อน +4

    ਤੁਹਾਡੇ ਜਿਹੀਆਂ ਨੇਕ ਰੂਹਾਂ ਕਿੱਥੇ ਰਹਿੰਦੀਆਂ ਹਨ। ਦੀਦਾਰ ਕਰਨ ਦਾ ਸਮਾਂ ਤਰੀਕਾ ਦੱਸਿਓ

    • @jathedarharpalsinghsribhai6412
      @jathedarharpalsinghsribhai6412  หลายเดือนก่อน

      ਦਾਸ ਸ੍ਰੀ ਭੈਣੀ ਸਾਹਿਬ ਰਹਿੰਦਾ ਹੈ ਜੀ । 🙏🙏 9592126681

    • @user-bm7dj2kd4d
      @user-bm7dj2kd4d หลายเดือนก่อน

      Thanks bir ji

  • @user-td3zr8ds4f
    @user-td3zr8ds4f หลายเดือนก่อน +3

    Amritvele simran karda hoye akhan cho pani bot onda jroor dso Waheguru ji

    • @jathedarharpalsinghsribhai6412
      @jathedarharpalsinghsribhai6412  หลายเดือนก่อน +1

      Simran karan vele akhan cho jal auna vairag di nishani hai … jeev nu pyare da vichoda bardast nhi hunda ..
      ਹਉੁ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉੁ ॥੩॥

    • @BalkarSingh-rr3us
      @BalkarSingh-rr3us หลายเดือนก่อน

      ​@@jathedarharpalsinghsribhai6412a😊

  • @studylovers327
    @studylovers327 หลายเดือนก่อน +3

    Plzzzzzzzzz mere es msg da reply karna waheguru ji
    Eh question mere mind ch bhut vaar anda
    Jdo asi kangha karde haan odo jo kesh (hairs) tut jande han ohna da ki karida?????? Dustbin ch ta apa garbage sutti da … hairs da ki krna ????

    • @sattakhiala1830
      @sattakhiala1830 หลายเดือนก่อน +1

      Agani bhet

    • @studylovers327
      @studylovers327 หลายเดือนก่อน

      @@sattakhiala1830 thanks 🙏🏻 waheguru g
      Vidhi (way v dasdo)

    • @jathedarharpalsinghsribhai6412
      @jathedarharpalsinghsribhai6412  หลายเดือนก่อน +1

      @@studylovers327makan di chatt de kise kone te agan bhaint kar dyo ji ..

    • @studylovers327
      @studylovers327 26 วันที่ผ่านมา

      @@jathedarharpalsinghsribhai6412 reply lyi dhanvaad ji🙏🏻

  • @BaljeetkaurKalsi-jm2bx
    @BaljeetkaurKalsi-jm2bx หลายเดือนก่อน +1

    Bhaji Mai ph te gal Karni aa

  • @harpritdevigarh182
    @harpritdevigarh182 23 วันที่ผ่านมา +3

    Bakhshih Gareeb Niwaj

  • @prabhjotkaur5579
    @prabhjotkaur5579 หลายเดือนก่อน +3

    Waheguru ji ka khalsa Waheguru ji ke fateh babaji. Babaji tuhadha koi phone number ya fir koi contact hai ji kujh puchana se ji

  • @Harbhajan0202
    @Harbhajan0202 หลายเดือนก่อน +1

    🙏🙏