ਸਾਰੇ ਦੁੱਖ ਪਾਪ ਰੋਗ ਸੋਗ ਕੱਟ ਦੇਵੇਗਾ , ਦਸਮ ਪਿਤਾ ਦਾ ੧੦ ਮਿਨਟ ਦਾ ਇਹ ਮਹਾਸ਼ਕਤੀਸ਼ਾਲੀ ਪਾਠ ।

แชร์
ฝัง
  • เผยแพร่เมื่อ 6 ก.ค. 2024
  • #sribhainisahib #chandidivaar #sikhphilosophy #sikhi #sikhstory #gurbani #jathedarharpalsinghsribhainisahib #namdharisangat

ความคิดเห็น • 81

  • @SantokhSingh-vt8ql
    @SantokhSingh-vt8ql 4 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babajaimalsinghdhudadhariw8997
    @babajaimalsinghdhudadhariw8997 13 วันที่ผ่านมา +6

    ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ

  • @harmindersinghpammu553
    @harmindersinghpammu553 วันที่ผ่านมา +2

    Sat shri akaal ji ❤😊
    Waheguru ji ka Khalsa waheguru ji ki fateh 🌹🙏
    Baba ji bohut vadia jankari diti tusi
    Menu bi bohat dar lagda hai ji
    Dar dar ke time kat riha ha ji man tik da nhi hai isliye manmukh jiv ha ji
    Guru nanak dev maharaj ji di kirpa ho jave ji ta hi sukh hona hai ji waheguru
    sat kartar

  • @deeepbhullarr3713
    @deeepbhullarr3713 11 วันที่ผ่านมา +3

    Waheguru ji🙏👏👏👏🙏🙏🙏

  • @mesmerizermesmerizeramr6492
    @mesmerizermesmerizeramr6492 15 วันที่ผ่านมา +1

    ਧੰਨਵਾਦ ਜਥੇਦਾਰ ਜੀ, ਇਸ ਤਰ੍ਹਾਂ ਦੀ informative ਵੀਡੀਓ ਬਣਾਉਣ ਦੇ ਲਈ.

  • @rachnakaur417
    @rachnakaur417 16 วันที่ผ่านมา +2

    Bahut vadiya ji

  • @user-td6bk4hb4s
    @user-td6bk4hb4s 16 วันที่ผ่านมา +1

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @amritteribania307
    @amritteribania307 16 วันที่ผ่านมา +4

    ਬਹੁਤ ਵਦੀਆ ਜਾਨਕਾਰੀ ਸਾੰਝੀ ਕੀਤੀ ਲੋਕਾਂ ਦੇ ਭਲੇ ਲਈ ।

  • @user-ur7lb8bg2x
    @user-ur7lb8bg2x 9 วันที่ผ่านมา +2

    Waheguruji

  • @sukhmandeepsinghvlogs7107
    @sukhmandeepsinghvlogs7107 16 วันที่ผ่านมา +2

    Waheguru ji 🙏🏻🙏🏻

  • @gurpreetkau-zl2ie
    @gurpreetkau-zl2ie 11 วันที่ผ่านมา +1

    Waheguru Jio ❤❤❤❤❤

  • @SukhwinderSingh-et2ec
    @SukhwinderSingh-et2ec 14 วันที่ผ่านมา +2

    🙏🙏

  • @ranjitsingh-ne6fh
    @ranjitsingh-ne6fh 14 วันที่ผ่านมา +1

    Waheguru. Ji. 👏👏

  • @ranikaur406
    @ranikaur406 16 วันที่ผ่านมา +1

    🙏🏻🙏🏻

  • @user-pd6hg2yd6l
    @user-pd6hg2yd6l 16 วันที่ผ่านมา +1

    ❤❤❤❤❤❤

  • @JASKARANSINGH-zl4un
    @JASKARANSINGH-zl4un 15 วันที่ผ่านมา +1

    ❤❤

  • @GurmeetSingh-lh4zv
    @GurmeetSingh-lh4zv 15 วันที่ผ่านมา +1

    🙏🙏🙏

  • @JoginderSingh-sp8uh
    @JoginderSingh-sp8uh 14 วันที่ผ่านมา +1

    Bhaije thanks u really going step one by one.

  • @iskorhey
    @iskorhey 15 วันที่ผ่านมา +1

    Waheguru

  • @GangaSingh12377
    @GangaSingh12377 16 วันที่ผ่านมา +1

    🌷🌺🙏🙏🌺🌷

  • @sandeepkaur8383
    @sandeepkaur8383 14 วันที่ผ่านมา +1

    🙏🙏🙏🙏🙏🙏

  • @daljitkaur6294
    @daljitkaur6294 12 วันที่ผ่านมา +1

    🙏🙏🙏🙏🙏

  • @Sukhjaap
    @Sukhjaap 14 วันที่ผ่านมา +1

    Very good job 💯👍

    • @Sukhjaap
      @Sukhjaap 14 วันที่ผ่านมา +1

      Dhan Dhan GuruGobind Singh ji
      🙏🙏🙏🙏

  • @sgillvlogsinghsatnam7771
    @sgillvlogsinghsatnam7771 14 วันที่ผ่านมา

    Ik ਗੱਲਾਂ note ਕਿੱਤੀ..... ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ji ਕੀ ਫਤਿਹ nahi ਕਹੀ..... ਗੁਰੂ ji ਤੇ ਆਪਣੀ ਹਰ ਬਾਣੀ ਸ਼ੁਰੂ ਕਰਨ ਤੋਂ ਪਹਿਲਾ ਫਤਿਹ ਕਹਿੰਦੇ ਹਾਂ

    • @jathedarharpalsinghsribhai6412
      @jathedarharpalsinghsribhai6412  14 วันที่ผ่านมา +4

      ਕੀ ਫਰਕ ਪੈਂਦਾ ਹੈ ਵੀਰ । ਫਤਿਹ ਵੀ ਓਸੇ ਗੁਰੂ ਦੀ ਹੈ ਤੇ ਸਤਿ ਸ੍ਰੀ ਅਕਾਲ ਵੀ ਓਸੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ । ਤੇ ਅਰਥ ਵੀ । ਫਿਰ ਕਾਂਵਾ ਵਾਲੀ ਬਿਰਤੀ ਕਿਉਂ ..? ਹੰਸਾਂ ਵਾਲੀ ਬਿਰਤੀ ਰੱਖੋ । ਗੁਣ ਗ੍ਰਹਿਣ ਕਰੋ । ਅਵਗੁਣਾਂ ਨੂੰ ਛੱਡ ਦਿਉ ਜੀ । ਜੇ ਕੋਈ ਗੱਲ ਤੁਹਾਡੇ ਮਤਲਬ ਦੀ ਹੈ ਤਾਂ ਲੈ ਲਉ । ਏਹੀ ਸਿਆਣੇ ਬੰਦਿਆਂ ਦੀ ਪਛਾਣ ਹੈ ।

  • @user-nl9rm7dj8s
    @user-nl9rm7dj8s 10 วันที่ผ่านมา +1

    Singh.ji.i ji. Path.pehla.vi.ho.sakde

  • @vimalmomi
    @vimalmomi 15 วันที่ผ่านมา +1

    Sant ji path da bhog svere suraj chadan to pehla vi pa sakde aa? Kyunki svere svere kam te jana hunda ji🙏

    • @jathedarharpalsinghsribhai6412
      @jathedarharpalsinghsribhai6412  15 วันที่ผ่านมา +3

      Is path di ehi mariada hai ki sooraj chadan de nal hi path da bhog paina chaida hai ji

  • @amannamdhari231
    @amannamdhari231 15 วันที่ผ่านมา +1

    Ssa veer ji .je asi earfon lake ah patha phla sunn sakde ha .

  • @Art_galaxy7868
    @Art_galaxy7868 4 ชั่วโมงที่ผ่านมา +1

    ਵਾਹਿਗੁਰੂ ਜੀ ਕਿਸ ਵੇਲੇ ਪਾਠ ਕਰਨਾ ਚਾਹੀਦਾ ਹੈ

    • @jathedarharpalsinghsribhai6412
      @jathedarharpalsinghsribhai6412  34 นาทีที่ผ่านมา

      ਵੀਡੀਓ ਵਿੱਚ ਸਾਰੀ ਮਰਿਆਦਾ ਦੱਸੀ ਹੈ ਜੀ ।

  • @rachnakaur417
    @rachnakaur417 16 วันที่ผ่านมา +1

    Sant ji satsriakal ik video ih vi paya ja ki namdharia nu kala nila kyu nahi pana chahida

  • @kinglion8567
    @kinglion8567 11 วันที่ผ่านมา

    Fathe bhaloo wahe guru ji ka khalsa wahe guru ji ki fathe amrit chako guru wale bano nigore ka hai naam buraa

    • @jathedarharpalsinghsribhai6412
      @jathedarharpalsinghsribhai6412  11 วันที่ผ่านมา +3

      ਅੰਮ੍ਰਿਤ ਛੱਕ ਕੇ ਤਾਂ ਬੰਦਾ ਅੰਮ੍ਰਿਤਧਾਰੀ ਹੁੰਦਾ ਹੈ । ਗੁਰੂ ਵਾਲਾ ਓਦੋਂ ਬਣਦਾ ਹੈ ਜਦੋਂ ਕੋਈ ਗੁਰੂ ਧਾਰਦਾ ਹੈ । ਸਾਨੂੰ ਵੱਡੇ ਭਾਗਾਂ ਨਾਲ ਪੂਰਨ ਗੁਰੂ ਮਿਲਿਆ ਹੋਇਆ ਹੈ । ਤੁਸੀ ਗੁਰੂ ਧਾਰਨ ਕਰ ਲਉ ਜੇ ਨਹੀਂ ਕੀਤਾ ਤਾਂ ।

  • @user-yh7br7oo4z
    @user-yh7br7oo4z 16 วันที่ผ่านมา +1

    ਚੰਡੀ ਚਰਿਤ੍ਰ(ਦੂਜਾ) … ਦਾ ਵੀ ਏਹੋ ਹੀ ਫਲ ਹੈ ?? ਚੰਡੀ ਚਰਿਤ੍ਰ ਨੂੰ ਵੀ ਇਸ ਵਿਧੀ ਨਾਲ ਪੜੀਏ ਜੀ ?? 🙏🏼

    • @jathedarharpalsinghsribhai6412
      @jathedarharpalsinghsribhai6412  16 วันที่ผ่านมา +1

      ਹਾਂਜੀ ਵੀਰ ਜੀ 🙏🙏ਚੰਡੀ ਚਰਿਤ੍ਰ ਦਾ ਸੂਰਜ ਜੀ ਟਿੱਕੀ ਨਾਲ ਕੋਈ ਸੰਬੰਧ ਨਹੀ ਪਰ ਫਿਰ ਵੀ ਸਾਧੂ ਸੰਤ ਜਨਾ ਦਾ ਕਹਿਣਾ ਹੈ ਕਿ ਸੂਰਜ ਚੜਨ ਤੋਂ ਪਹਿਲਾਂ ਪੜ ਲੈਣਾ ਚਾਈਦਾ ਹੈ ।

    • @user-yh7br7oo4z
      @user-yh7br7oo4z 16 วันที่ผ่านมา +1

      @@jathedarharpalsinghsribhai6412 ਧੰਨਵਾਦ ਜਥੇਦਾਰ ਜੀ🙏🏼🙏🏼

  • @ranvirsinghphotography4373
    @ranvirsinghphotography4373 16 วันที่ผ่านมา

    ਜਥੇਦਾਰ ਜੀ ਸਰਬ ਰੋਗ ਕਾ ਔਖਦ ਨਾਮ 40 ਜੁਗ ਤਪੱਸਿਆ ਫੇਰ ਨਾ ਜਪੀਏ

    • @jathedarharpalsinghsribhai6412
      @jathedarharpalsinghsribhai6412  16 วันที่ผ่านมา +4

      ਕਲਿਜੁਗ ਵਿੱਚ ਨਾਮ ਜਪਣਾ ਏਨਾ ਸੁਖਾਲਾ ਨਹੀਂ । ਬੰਦਾ ਨਾਮ ਜਪਣ ਬੈਠਦਾ ਹੈ ਤਾਂ ਕਈ ਤਰਾਂ ਦੇ ਰੋਗ ਸੋਗ ਦੁੱਖ ਤਕਲੀਫਾਂ ਘੇਰ ਲੈਂਦੀਆਂ ਹਨ । ਬੰਦਾ ਦੋ ਦਿਨ ਨਾਮ ਜਪਦਾ ਹੈ ਤੀਸਰੇ ਦਿਨ ਮੰਜੀ ਤੇ ਪੈ ਜਾਂਦਾ ਹੈ । ਸਾਧਨਾ ਵਿੱਚ ਰੁਕਾਵਟਾਂ ਪੈਂਦੀਆਂ ਹਨ । ਕਦੇ ਵੀ ਨਿਰੰਤਰ ਸਾਧਨਾ ਨਹੀਂ ਹੁੰਦੀ । ਸਾਧਨਾ ਵਿੱਚ ਨਿਰੰਤਰਤਾ ਜਰੂਰੀ ਹੈ । ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਲਈ , ਪਰਮਾਤਮਾ ਤੱਕ ਪਹੰਚਣ ਲਈ ਦਸਮ ਬਾਣੀ ਇੱਕ ਕਵਚ ਦੀ ਤਰਾਂ ਹੈ । ਜਿਵੇਂ ਸੂਰਮਾਂ ਹੱਥ ਵਿੱਚ ਤਲਵਾਰ ਹੋਣ ਦੇ ਬਾਵਜੂਦ ਸੀਨੇ ਤੇ ਕਵਚ ਪਾਕੇ ਜਾਂਦਾ ਹੈ । ਉਹ ਲੜੇਗਾ ਤਾਂ ਹੀ ਨਾ ਜੇ ਜੀਊਂਦਾ ਰਹੇਗਾ । ਭਾਵੇਂ ਕਿ ਨਾਮ ਸਰਬ ਸੁਖਾ ਦਾ ਦਾਤਾ ਹੈ ਪਰ ਕਲਿਜੁਗ ਦਾ ਪਰਭਾਵ ਏਨਾ ਵੱਧ ਗਿਆ ਹੈ ਕਿ ਨਾਮ ਜਪਣਾ ਸੌਖਾ ਨਹੀਂ । ਨਾਮ ਜਪਣ ਨੂੰ ਸੁਖਾਲਾ ਕਰਨ ਲਈ , ਮਨ ਨੂੰ ਤਗੜਾ ਕਰਨ ਲਈ , ਮਨ ਨੂੰ ਵਿਕਾਰਾਂ ਤੋਂ ਮੁਕਤ ਕਰਨ ਲਈ ਦਸਮ ਬਾਣੀ ਨੂੰ ਪੜਨਾ ਅਤਿ ਆਵ਼ਸ਼ਿਅਕ ਹੈ। ਏਸੇ ਲਈ ਗੁਰੂ ਰਾਮ ਸਿੰਘ ਜੀ ਬਾਰ ਬਾਰ ਆਪਣੇ ਹੁਕਮਨਾਮੇ ਵਿੱਚ ਇਸ ਕਲਿਆਣਕਾਰੀ ਬਾਣੀ ਨੂੰ ਪੜਨ ਦਾ ਹੁਕਮ ਕਰ ਰਹੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣੀ ਨੂੰ ਪੜਨ ਵਾਲੇ ਨੂੰ ਵਰ ਦਿੱਤਾ ਹੈ -
      ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥
      ਜੋ ਇਸਨੂੰ ਪੜੇਗਾ ਉਸਦੀ ਚੌਰਾਸੀ ਕੱਟੀ ਜਾਵੇਗੀ ।
      ਭਾਵ ਕਿ ਪਰਮਾਤਮਾ ਨੇ ਚੰਡੀ ਦੇ ਰੂਪ ਵਿੱਚ ਜੋ ਚਰਿਤ੍ਰ ਕੀਤਾ ਹੈ , ਪਰਮਾਤਮਾ ਦੇ ਇਸ ਚਰਿਤ੍ਰ ਦਾ ਗੁਣਗਾਨ ਕਰਨ ਵਾਲਾ ਜੂਨਾ ਵਿੱਚ ਨਹੀਂ ਭਟਕੇਗਾ ।
      ਇਹ ਵੀਰ ਰਸੀ ਬਾਣੀ ਹੈ , ਸ਼ਕਤੀ ਦੀ ਪਰਤੀਕ ਹੈ । ਭਗਤੀ ਦੇ ਨਾਲ ਸ਼ਕਤੀ ਜਰੂਰੀ ਹੈ ।
      ਹੁਣ ਏਥੇ ਇਹ ਨਾ ਸਮਝਣਾ ਕਿ ਹੁਣ ਨਾਮ ਜਪਣ ਦੀ ਕੀ ਲੋੜ ਹੈ ਚੰਡੀ ਦੀ ਵਾਰ ਪੜ ਕੇ ਹੀ ਚੌਰਾਸੀ ਕੱਟੀ ਜਾਣੀ ਹੈ । ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੁਕਮ ਹੈ -
      ਇਕ ਨਾਮ ਬਿਨਾ ਨਹੀ ਕੋਟ ਬ੍ਰਤੀ ॥ ਇਮ ਬੇਦ ਉੁਚਾਰਤ ਸਾਰਸੁਤੀ ॥
      ਅਸਲ ਦੇ ਵਿੱਚ ਇਹ ਬਾਣੀਆਂ ਨਾਮ ਜਪਣ ਵਿੱਚ , ਸੁਰਤੀ ਟਿਕਣ ਵਿੱਚ , ਮਨ ਇਕਾਗਰ ਕਰਨ ਵਿੱਚ , ਪਾਪ ਕੱਟਣ ਵਿੱਚ ਗੁਰਸਿੱਖ ਦੀ ਸਹਾਇਤਾ ਕਰਦੀਆਂ ਹਨ ।

    • @user-td6bk4hb4s
      @user-td6bk4hb4s 16 วันที่ผ่านมา +2

      @@jathedarharpalsinghsribhai6412 ਬਹੁਤ ਵਦੀਆ ਜਥੇਦਾਰ ਜੀ । ਇਸ ਬਾਣੀ ਨੂੰ ਪੜ ਕੇ ਆਤਮਾ ਬਲਵਾਨ ਹੁੰਦੀ ਹੈ । ਮਨ ਵਿਕਾਰਾਂ ਤੋਂ ਮੁਕਤ ਹੁੰਦਾ ਹੈ । ਮਨ ਨੂੰ ਸ਼ਕਤੀ ਮਿਲਦੀ ਹੈ । ਮਨ ਦੀ ਮੈਲ ਉਤਰਦੀ ਹੈ । ਪਰਮਾਤਮਾ ਤੱਕ ਪਹੁੰਚਣ ਲਈ ਇਹ ਬਾਣੀ ਸਹਾਇਤਾ ਕਰਦੀ ਹੈ । ਨਾਮ ਦੇ ਵਿੱਚ ਮਨ ਸਹਜੇ ਹੀ ਜੁੜਦਾ ਹੈ ।

    • @ranvirsinghphotography4373
      @ranvirsinghphotography4373 15 วันที่ผ่านมา

      8​@@jathedarharpalsinghsribhai6412

    • @ranvirsinghphotography4373
      @ranvirsinghphotography4373 15 วันที่ผ่านมา +1

      ਜਥੇਦਾਰ ਜੀ ਗੁਰੂ ਗੋਬਿੰਦ ਸਿੰਘ ਵੀ ਇਕ ਨਾਮ ਦੀ ਹੀ ਉਸਤਤ ਕੀਤੀ

    • @jathedarharpalsinghsribhai6412
      @jathedarharpalsinghsribhai6412  14 วันที่ผ่านมา +2

      @@ranvirsinghphotography4373 ਫਿਰ ਤਾਂ ਭਾਜੀ ਤੀਰਥ ਸਨਾਨ ਅਤੇ ਦਰਸਨ , ਅਖੰਡ ਪਾਠ, ਹਵਨ, ਵਰਨੀਆਂ , ਪਾਠ ਸਭ ਵਿਅਰਥ ਹਨ ।
      ਅਸਲ ਦੇ ਵਿੱਚ ਇਹ ਸਾਰੇ ਕਰਮ ਕਾੰਡ ਹਨ । ਕਰਮ ਕਾੰਡਾਂ ਦੀ ਆਪਣੀ ਕੋਈ ਵੈਲਯੂ ਨਹੀਂ ਹੁੰਦੀ । ਜਿਸ ਤਰਾਂ ਜੀਰੋ ਦੀ ਕੋਈ ਵੈਲਯੂ ਨਹੀਂ । ਪਰ ਜੇ ਜੀਰੋ ਇੱਕ ਦੇ ਪਿੱਛੇ ਲੱਗ ਜਾਏ ਤਾਂ ਕਿੰਨੀ ਰਕਮ ਬਣ ਜਾਂਦੀ ਹੈ । ੧ ਦੇ ਪਿੱਛੇ ਪੰਜ ਜੀਰੋ ਲਾਦੋ ਲੱਖ ਬਣ ਜਾਂਦਾ ਹੈ । ਜੀਰੋ ਦੀ ਵੈਲਯੂ ਤਾਂ ਬਣੇਗੀ ਜੇ ਏਕਾ ਨਾਲ ਲੱਗੇਗਾ , ਏਸੇ ਤਰਾਂ ਕਰਮਕਾੰਡ ਦੀ ਵੈਲਯੂ ਤਾਂ ਬਣਦੀ ਹੈ ਜੇ ਨਾਮ ਨਾਲ ਜੁੜਦਾ ਹੈ ।ਬਿਨਾ ਨਾਮ ਤੋਂ ਕਰਮਕਾੰਡ ਦੀ ਕੋਈ ਵੈਲਯੂ ਨਹੀਂ । ਇਸ ਲਈ ਮੁੱਖ ਤਾਂ ਨਾਮ ਹੀ ਹੈ , ਪਰ ਜੇ ੧ ਦੇ ਨਾਲ ਇੱਕ ਜੀਰੋ ਵੀ ਲੱਗ ਜਾਏ ਤਾਂ ਦੱਸ ਬਣ ਜਾਂਦਾ ਹੈ , ਪੰਜ ਜੀਰੋ ਲੱਗ ਜਾਣ ਤਾਂ ਲੱਖ । ਨਾਮ ਦੇ ਨਾਲ ਇਹ ਕਰਮ ਵੀ ਜੋੜ ਦਿੱਤੇ ਜਾਣ ਤਾਂ ਨਾਮ ਦਾ ਫਲ , ਤਪਸਿਆ ਦਾ ਫਲ ਹੋਰ ਵੀ ਕਈ ਗੁਣਾ ਵੱਧ ਜਾਂਦਾ ਹੈ ।

  • @sarbjeetkaur6348
    @sarbjeetkaur6348 5 วันที่ผ่านมา

    Waheguru g mere husband shrab tambkoo khande ne ki mai kr skdi aa mai bhut jyada okhi aa dseo jurr mai vedio dekhi c kehnde c jithe eh gnd hove othe guru g de pehere nai lgde

    • @jathedarharpalsinghsribhai6412
      @jathedarharpalsinghsribhai6412  5 วันที่ผ่านมา

      ਹਾੰਜੀ ਇਹ ਚੀਜਾਂ ਨਹੀਂ ਘਰ ਵਿੱਚ ਆਉਣੀਆਂ ਚਾਹੀਦੀਆਂ ਅਤੇ ਨਾ ਹੀ ਘਰ ਵਿੱਚ ਕਿਸੇ ਨੂੰ ਵਰਤਨੀਆਂ ਚਾਹੀਦੀਆਂ ਹਨ 🙏🙏 ਅਰਦਾਸ ਕਰੋ ਸਤਿਗੁਰੂ ਜੀ ਅੱਗੇ ਕਿ ਉਹ ਇਹ ਚੀਜਾਂ ਛੱਡ ਦੇਣ ।

  • @BalwinderKaur-xv6kt
    @BalwinderKaur-xv6kt 16 วันที่ผ่านมา

    Mere uper babaji lokan n jjadu tone bahut kare han

    • @jathedarharpalsinghsribhai6412
      @jathedarharpalsinghsribhai6412  16 วันที่ผ่านมา

      Tusi nijam nal eh path karo .. satguru ji mehar karnge ..

    • @Voiceoftruthxf88g
      @Voiceoftruthxf88g 16 วันที่ผ่านมา

      ਫਿਰ. ਪਾਠ ਕਰਨ ਨਾਲ. ਜਾਦੂ ਟੂਣੇ ਦੂਰ ਹੋ ਜਾਣਗੇ?

  • @gurmailsingh6670
    @gurmailsingh6670 16 วันที่ผ่านมา +1

    Sant g m krdi c path per gussa ona menu yada chandi di var kr k

    • @jathedarharpalsinghsribhai6412
      @jathedarharpalsinghsribhai6412  16 วันที่ผ่านมา

      Jo maryada video vich dassi hai us vidhi nal karo ji ..

    • @baljitkour256
      @baljitkour256 16 วันที่ผ่านมา +1

      Mera te hut gea gussa iss path nll
      Apne gusse te apna v kntrol chahida

  • @dalbeerkaur755
    @dalbeerkaur755 15 วันที่ผ่านมา

    M sunya h es path nu sunset de phle krna chahida please clear kr dyo kis time kariye

    • @jathedarharpalsinghsribhai6412
      @jathedarharpalsinghsribhai6412  15 วันที่ผ่านมา +1

      Namdhari panth vich asi suraj di pehli tikki chadan de nal path da bhog paunde ha ji ..ehi sahi mariada hai ..

    • @SukhpalSingh-rz9ij
      @SukhpalSingh-rz9ij 12 วันที่ผ่านมา

      Sunrise to pehla

    • @jathedarharpalsinghsribhai6412
      @jathedarharpalsinghsribhai6412  5 วันที่ผ่านมา

      @@SukhpalSingh-rz9ij poori video suno maryada sari dassi hai ji ..kive path karna .

  • @HeenakaurD7363
    @HeenakaurD7363 11 วันที่ผ่านมา

    Guru *Ram singh*. Kon h ??

  • @BalwinderKaur-xv6kt
    @BalwinderKaur-xv6kt 16 วันที่ผ่านมา

    Man karia c babaji ghre bete nal ladai hon lag pai

    • @jathedarharpalsinghsribhai6412
      @jathedarharpalsinghsribhai6412  16 วันที่ผ่านมา

      Jis vidhi nal mai dasya hai us vidhi nal karke dekho ji .. ucchi bol ke path na karo … gupt path karo ji ..path di mariada mai dassi hai video vich ..

  • @BalwinderKaur-xv6kt
    @BalwinderKaur-xv6kt 16 วันที่ผ่านมา

    Kale Jadu nu katan vaste koi path daso😭

    • @jathedarharpalsinghsribhai6412
      @jathedarharpalsinghsribhai6412  16 วันที่ผ่านมา

      @@BalwinderKaur-xv6kt ਏਹੀ ਪਾਠ ਕਰ ਲਉ ਜੀ ਜੋ ਮਰਿਆਦਾ ਦੱਸੀ ਹੈ ਉਸ ਦੇ ਅਨੁਸਾਰ । ਹੋਰ ਪਾਠ ਵੀ ਦਸਾਂਗੇ ।

  • @BalwinderKaur-xv6kt
    @BalwinderKaur-xv6kt 16 วันที่ผ่านมา

    Muslman da karia ha

  • @SukhvinderSingh-sl6zv
    @SukhvinderSingh-sl6zv 16 วันที่ผ่านมา

    This all is fake. Chandi dee Var ik Dassam Granth dee bani hei. Magar Dassam Granth itself is controversial and a fake granth to relate Sikhi with Brhamanvad. Dassam granth also contains highly sexual stories wrongly said to be written by Sri Guru Gobind Singh ji. This granth seems to be written after the Joyotoi-Jot ( Death) of Sri Guru Gobind Singh ji. This is being worshipped by Tasksallies.

    • @jathedarharpalsinghsribhai6412
      @jathedarharpalsinghsribhai6412  15 วันที่ผ่านมา +4

      When Amrit is prepared, three banis of Dasam are recited in it - Jaap, Savaiye and Chaupai. The surprising thing is that the charitropakhyan that you condemn The lesson of Chaupai is written in the same charitropakhayan ..
      And Ardaas is also taken from the first pauri of Chandi Ki Vaar.

  • @Voiceoftruthxf88g
    @Voiceoftruthxf88g 16 วันที่ผ่านมา +2

    ਬਾਬਾ ਪਹਿਲੀ ਗੱਲ ਤਾਂ ਦੁਰਗਾ ਦੇਵੀ ਕੋਈ ਹੋਈ ਹੀ ਨਹੀਂ ਦੂਜੀ ਗੱਲ ਕਿਸੇ ਪਾਠ ਕਰਨ ਨਾਲ. ਗਰੀਬੀ ਦੂਰ ਨਹੀਂ ਹੁੰਦੀ ਐਵੇਂ ਲੋਕਾਂ ਨੂੰ ਪੁਠੇ ਪਾਸੇ ਨਾ ਲਾਉ

    • @amritteribania307
      @amritteribania307 16 วันที่ผ่านมา +4

      ਤੈਨੂੰ ਦਵਾਈ ਦੀ ਲੋੜ ਹੈ , ਆਪਣਾ ਇਲਾਜ ਕਰਾ ਵੀਰ ।

    • @Ranjit-fr8il
      @Ranjit-fr8il 16 วันที่ผ่านมา +4

      @@amritteribania307ਦਵਾਈ ਦੀ ਨਹੀਂ ਏਨੂੰ ਛਿੱਤਰਾਂ ਦੀ ਲੋੜ ਹੈ ਜੋ ਦਸਮ ਪਿਤਾ ਦੀ ਬਾਣੀ ਤੇ ਕਿੰਤੂ ਕਰ ਰਿਹਾ ।

    • @Voiceoftruthxf88g
      @Voiceoftruthxf88g 16 วันที่ผ่านมา +1

      ਯਾਰ. ਤੁਹਾਨੂੰ ਗੁਰੂ ਦੀ ਬਾਣੀ ਬੱਸ. ਆਹੀ ਕੁਝ. ਸਿਖਾਉਂਦੀ ਹੈ??

    • @mutiplegamer1472
      @mutiplegamer1472 16 วันที่ผ่านมา +2

      Dukh Rog santap utter jande h banni sunna te Path kern naal.dhan guru Gobind Singh sahib g

    • @baljitkour256
      @baljitkour256 16 วันที่ผ่านมา +1

      ​@@Ranjit-fr8ilTarike nll v gll kr skde o
      Eda apne hi guru' da naam krab huda aa te panth da v

  • @AmandeepkaurAman-gw3cr
    @AmandeepkaurAman-gw3cr 16 วันที่ผ่านมา +1

    ਧੰਨ ਗੁਰੂ ਗੋਬਿੰਦ ਸਿੰਘ ਜੀ 👏

  • @PaviterKaur-uk5dj
    @PaviterKaur-uk5dj 16 วันที่ผ่านมา +1

    Waheguru ji 🙏💐

  • @pannugurcharan7763
    @pannugurcharan7763 16 วันที่ผ่านมา +1

    Waheguru ji

  • @AmarjitMangat-eq9ds
    @AmarjitMangat-eq9ds 16 วันที่ผ่านมา +1

    Waheguru ji