ਸਮਾਂ ਕਿੰਨਾ ਵੀ ਬੁਰਾ ਹੋਵੇ, ਇਹ 2 ਗੱਲਾਂ ਹਮੇਸ਼ਾ ਯਾਦ ਰੱਖਿਓ, Best Life Changing Moral Story, Punjabi Alfaaz

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @bakhshishaatma-zn7sv
    @bakhshishaatma-zn7sv 6 หลายเดือนก่อน +212

    ਬਹੁਤ ਗਿਆਨ ਦੇਣ ਵਾਲੀ ਕਹਾਣੀ ਸੁਣਾਈ ਹੈ ਵੀਰ ਜੀ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @PammaUppal
    @PammaUppal 5 หลายเดือนก่อน +61

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @rajveer__sidhu627
    @rajveer__sidhu627 5 หลายเดือนก่อน +39

    ਬਹੁਤ ਵਧੀਆ ਕਹਾਣੀ ਲੱਗੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤

  • @amandeepsony6510
    @amandeepsony6510 หลายเดือนก่อน +8

    ਬਹੁਤ ਵਧੀਆ ਗਿਆਨ ਦਿੱਤਾ ਵਾਹਿਗੁਰੂ ਜੀ

  • @surjitkaur9964
    @surjitkaur9964 4 หลายเดือนก่อน +34

    ਬਹੁਤ ਕੁਝ ਸਿੱਖਣ ਦੀ ਲੋੜ ਹੈ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ

    • @SukhdeepMk
      @SukhdeepMk 3 หลายเดือนก่อน +1

      😊😅

    • @HarmanSingh-bu9on
      @HarmanSingh-bu9on 3 หลายเดือนก่อน +1

      😊😊😊😊

  • @SiraaStudio
    @SiraaStudio 6 หลายเดือนก่อน +56

    ਬਹੁਤ ਖੂਬ ❤️
    ਵਾਹਿਗੁਰੂ ਨੂੰ ਯਾਦ ਰੱਖੋ ਹਮੇਸ਼ਾ 🙏🏻

  • @KuldeepSingh-sg1ym
    @KuldeepSingh-sg1ym 5 หลายเดือนก่อน +14

    ਬਹੁਤ ਵਧੀਆ ਜੀ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਚੰਗੇ ਕਰਮਾ ਦਾ ਫਲ ਵਾਹਿਗੁਰੂ ਜਰੂਰ ਦਿੰਦਾ ਆ ਜੀ 🙏🙏

  • @NeelamSaini-s2x
    @NeelamSaini-s2x 5 หลายเดือนก่อน +8

    ਸੱਜੇ ਵੀ ਕਿਸੇ ਦਾ ਮਾੜਾ ਨਾ ਸੋਚ ਪਰਮਾਤਮਾ ਆਪੇ ਸਭ ਠੀਕ ਕਰਦਾ ਹੈੈ ਵਾਹਿਗੁਰੂ ਜੀ

  • @KulwantSingh-th8ep
    @KulwantSingh-th8ep 5 หลายเดือนก่อน +23

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏

  • @ButaSingh-t8u
    @ButaSingh-t8u 4 หลายเดือนก่อน +6

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹🌹🌹🌹🌹🌹🌹🌹

    • @ButaSingh-t8u
      @ButaSingh-t8u 4 หลายเดือนก่อน

      ਸਤਿਨਾਮ ਸ੍ਰੀ ਵਾਹਿਗੁਰਰੂ ਜੀ

  • @amrjeetkauramarjeet2464
    @amrjeetkauramarjeet2464 6 หลายเดือนก่อน +92

    ਸਾਡੇ ਤੇ ਵੀ ਬਹੁਤ ਹੀ ਮਾੜਾ ਵਕਤ ਚਲ ਰਿਹਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ, 🙏🙏

    • @hsshsingh8415
      @hsshsingh8415 6 หลายเดือนก่อน +5

      Can I will help you

    • @InderjeetKaur-ty6nj
      @InderjeetKaur-ty6nj 6 หลายเดือนก่อน +8

      Sade te v bahut mada time CHL reha 5 month pure ho gye c mere baby boy hoke pura ho gyaa mean v bahut sad a

    • @VSGill-zj4ki
      @VSGill-zj4ki 6 หลายเดือนก่อน +3

      Waheguru ji m.kre

    • @HarpreetKaur-yd4gb
      @HarpreetKaur-yd4gb 6 หลายเดือนก่อน +3

      ​@@InderjeetKaur-ty6nj waheguru ji kripa Karan 🙏🙏🙏🙏🙏

    • @soniaduggal7937
      @soniaduggal7937 5 หลายเดือนก่อน +2

      Mere te v bahot mada time chal reha hai please waheguru ji waheguru ji mai bahot dukhi aa mere te mada time chal Raha hai kirpa karo 😢😢😢

  • @sukhvirdoburjiofficial8639
    @sukhvirdoburjiofficial8639 3 หลายเดือนก่อน +6

    ਬਹੁਤ ਵਧੀਆਂ

  • @BaljitKaur-e7h
    @BaljitKaur-e7h 3 หลายเดือนก่อน +5

    ਬਹੁਤ ਵਧੀਆ ਵੀਰਾਂ ਜੀ

  • @ParamkaurParamKaur
    @ParamkaurParamKaur 4 หลายเดือนก่อน +6

    ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਸੋਹਣੀ ਸੀ ਵੀਡੀਓ 🎉😊

  • @AkashAkashdeepsingh-u5p
    @AkashAkashdeepsingh-u5p 5 หลายเดือนก่อน +9

    ਬਹੁਤ ਵਧੀਆ ਸਟੋਰੀ ਲਗੀ 22 ਜੀ

  • @PardeepSidhu-ze5vp
    @PardeepSidhu-ze5vp 4 หลายเดือนก่อน +8

    Waheguru ji waheguru ji waheguru ji waheguru ji waheguru ji

  • @Princepal_kaurKaur_princepal
    @Princepal_kaurKaur_princepal 3 หลายเดือนก่อน +10

    Sb te mehar rhkna waheguru ji

  • @kulwindersingh-dx7kh
    @kulwindersingh-dx7kh 2 หลายเดือนก่อน +17

    ਕਦੇ ਵੀ ਹਾਰ ਨਾ ਮਨੋ ਜੀ ਹਮੇਸ਼ਾ ਲਗਾਤਾਰ ਸੰਘਰਸ਼ ਕਰਦੇ ਰਹੋ। ਸਬਰ ਸੰਤੋਖ ਰੱਖੋ ਜੀ ❤❤👍👍👌👌

  • @shingarasingh2721
    @shingarasingh2721 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tanveersingh5954
    @tanveersingh5954 5 หลายเดือนก่อน +5

    ਵਾਹਿਗੁਰੂ ਗੁਰੂ ‌ਜੀ

  • @BootaLalllyan-no6bu
    @BootaLalllyan-no6bu 6 หลายเดือนก่อน +58

    ਚੰਗੇ ਕਰਮ ਕਰੌ ਤੇ ਮਿਹਨਤ ਵੀ ਕਰਦੇ ਰਹੋ ਬਹੁਤ ਵਧੀਆ ਮੈਸੇਜ ਏ ਜੀ ❤❤❤❤❤

  • @sukhjinderguraya4066
    @sukhjinderguraya4066 2 หลายเดือนก่อน +15

    ਵੀਰ ਜੀ ਇਸ ਵਰਗੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਦਾ ਨਾਂਅ ਦੱਸਿਉ ਜੀ, ਮੈਨੂੰ ਕਹਾਣੀਆਂ ਪੜ੍ਹਣ ਦਾ ਸ਼ੌਕ ਹੈ।।

  • @Naharsingh-c2n
    @Naharsingh-c2n 2 หลายเดือนก่อน +3

    ਬਹੁਤ ਵਧੀਆ ਗੱਲ ਜੀ ਵੀਰ ਤੇ ਮੇਹਰ ਕਰੇ ਰੱਬ 🙏🙏🙏🙏🙏🙏🙏

  • @binderbondli6545
    @binderbondli6545 5 หลายเดือนก่อน +79

    ਮੈਂ ਵੀ ਇਸ ਟਾਇਮ ਬਹੁਤ ਜ਼ਿਆਦਾ ਗ਼ਰੀਬੀ ਕਟ ਰਿਹਾ ਹਾਂ,ਤੇ ਚਾਲੀ ਸਾਲ ਮੇਰੇ ਮਾਪੇਆਂ ਨੇ ਵੀ ਗ਼ਰੀਬੀ ਹੰਡਾਈ😢😢🙏🙏

    • @crazynob9375
      @crazynob9375 4 หลายเดือนก่อน +9

      ਵਾਹਿਗੁਰੂ ਜੀ ਮਿਹਰ ਕਰਨਗੇ ਸੱਚੇ ਪਾਤਸ਼ਾਹ ਜੀ

    • @HUNTREZ123
      @HUNTREZ123 4 หลายเดือนก่อน +1

      Same

    • @KomalBhalan-zj3jh
      @KomalBhalan-zj3jh 3 หลายเดือนก่อน +3

      Sahi gl aa greebi katni bhaut aaokhi aa waheguru kise te gareebi na pave

    • @gurmeetkaur1523
      @gurmeetkaur1523 3 หลายเดือนก่อน

      Waheguru ji 🙏🙏 mehar karna 🙏🙏

    • @FollowJesus33357
      @FollowJesus33357 3 หลายเดือนก่อน +2

      Mai v, don't worry, time will come

  • @Panjabimotivation
    @Panjabimotivation 6 หลายเดือนก่อน +285

    ਚੰਗਾ ਸੁਣੋ, ਚੰਗਾ ਬੋਲੋ, ਏਹੀ ਇਨਸਾਨੀਅਤ ਹੈ

  • @billasoundsangatpura2099
    @billasoundsangatpura2099 4 หลายเดือนก่อน +5

    ਬਹੁਤ ਹੀ ਵਧੀਆ ਸੋਚ ਹੈ ਵੀਰ ਜੀ

  • @JaspreetsinghJas-in5nn
    @JaspreetsinghJas-in5nn 5 หลายเดือนก่อน +13

    ਬਹੁਤ ਵਧੀਆਂ ਵੀਡੀਓ ਸਿੱਖਿਆ ਦਿੰਦੀ ਹੈ ਬਾਈ

  • @dansinghmannmann3456
    @dansinghmannmann3456 6 หลายเดือนก่อน +22

    ਰੱਬ ਚੜਦੀ ਕਲਾ ਬਖਸੇ ਜੀ

  • @singhchahalpb3169
    @singhchahalpb3169 3 หลายเดือนก่อน +8

    ਵਾਹਿਗੁਰੂ ਜੀ 🙏🏽🙏🏽👍

  • @harbansbhullar7318
    @harbansbhullar7318 6 หลายเดือนก่อน +54

    ਬਹੁਤ ਵਧੀਆ ਕਹਾਣੀ ਹੈ ਜੀ

  • @gurpreetgurig4
    @gurpreetgurig4 4 หลายเดือนก่อน +4

    ਵਾਹਿਗੁਰੂ ਜੳ

  • @lovejeetsingh_4848
    @lovejeetsingh_4848 3 หลายเดือนก่อน +5

    ਬਹੁਤ ਵਧੀਆ ਕਹਾਣੀ ਜੀ🙏

  • @GurmukhSingh-tp7sd
    @GurmukhSingh-tp7sd 3 หลายเดือนก่อน +7

    Wahiguru ji 🙏is story de rahi tuc zindgi di bhut vaddi gl sikhti 😊

  • @ekamjotsingh814
    @ekamjotsingh814 4 หลายเดือนก่อน +6

    Bahut vadiya kahaani aa

  • @gurmeetkaur1523
    @gurmeetkaur1523 3 หลายเดือนก่อน +7

    Bahut hi badiya story aa ji te bahut hi badiya morale aa ji❤❤

  • @preetikaur6107
    @preetikaur6107 หลายเดือนก่อน +7

    Bhut vadyia Story WaheGuru G

  • @Okok-yt9dx
    @Okok-yt9dx 4 หลายเดือนก่อน +7

    Bahut hi badhiya kahaniyan bhejiye❤❤❤

  • @amanpreetsingh6204
    @amanpreetsingh6204 4 หลายเดือนก่อน +4

    ਬਹੁਤ ਵਧੀਆ

  • @ParbhAasraJhanherihomeforhelpl
    @ParbhAasraJhanherihomeforhelpl 6 หลายเดือนก่อน +5

    ਬਹੁਤ ਵਧੀਆ ਲੱਗਿਆਂ

  • @ranjitkaurdhaliwal2065
    @ranjitkaurdhaliwal2065 6 หลายเดือนก่อน +4

    ਵਾਹਿਗੁਰੂ ਜੀ

  • @parveenrani5726
    @parveenrani5726 6 หลายเดือนก่อน +10

    ਵਾਹਿਗੁਰੂ ਜੀ 🙏🙏🙏🙏🙏🙏

  • @surjitsinghbitta
    @surjitsinghbitta 4 หลายเดือนก่อน +8

    Waheguru ji sab te Meher karenge 🙏🙏🙏🙏🙏🙏

  • @KultarSingh-rr2tv
    @KultarSingh-rr2tv 6 หลายเดือนก่อน +24

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @AmeenSharma-hy6iw
    @AmeenSharma-hy6iw 3 หลายเดือนก่อน +6

    ਮੇਰੇ ਤੇ ਵੀ ਇਸ ਨੌਜਵਾਨ ਵਾਲਾ ਸਮਾਨ ਚੱਲ ਰਿਹਾ

  • @DeSiboyBlogger001
    @DeSiboyBlogger001 5 หลายเดือนก่อน +12

    Bahut vada sikhiya ona lai jo apna jivan khtam kar rahe ne 🙏🙏

  • @shivanisharma5562
    @shivanisharma5562 5 หลายเดือนก่อน +6

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @romysandhusandhu3359
    @romysandhusandhu3359 6 หลายเดือนก่อน +80

    ਕਹਾਣੀ,,,, 7 ਤੋਂ 10 ਮਿੰਟਾਂ ਦੀ ਸੁਣੀ ਜਾ ਸਕਦੀ,,, ਇਹਨੀ ਲੰਬੀ ਵੀਡੀਊ ਬਹੁਤ ਘੱਟ ਦੇਖ ਦੇ ਲੋਕ,,,

    • @Sidhumoosewala-l2h
      @Sidhumoosewala-l2h 3 หลายเดือนก่อน +11

      Jitho apaan video forword karde aa othey ungli Rakhi rakhi te video tej hojaawe gi te 30% time hi lwegi

    • @LakhwinderSingh-v6u
      @LakhwinderSingh-v6u 3 หลายเดือนก่อน +4

      Dekho upar view 😂

    • @Harjit20k
      @Harjit20k 2 หลายเดือนก่อน +2

      Speed 2x krloo

    • @sampuransinghsampuransingh6366
      @sampuransinghsampuransingh6366 2 หลายเดือนก่อน

      ਹੱਸਣ ਵਾਲੀ ਕੀ ਗੱਲ ਆ ਬਹੁਤ vdiya ਗੱਲ ਸਿੱਖਣ ਨੂੰ ਮਿਲੀ ਆ ਕਹਾਣੀ ਵਿੱਚੋ ​@@LakhwinderSingh-v6u

    • @sampuransinghsampuransingh6366
      @sampuransinghsampuransingh6366 2 หลายเดือนก่อน

      ਕਿਓਂ ਯਰ ਜ਼ਿੰਦਗੀ ਐਨੀ ਸ਼ੋਟੀ ਤੇ bg ਹੋ ਗਈ ਆ ਕੀ ਕੁਜ ਚੰਗਾ ਸੁਣ ਦਾ ਵੀ ਸਾਡੇ ਕੋਲ ਟਾਈਮ ਨੀ ਰਿਹਾ 🙄

  • @karnalsingh369
    @karnalsingh369 6 หลายเดือนก่อน +13

    ਬਹੁਤ ਵਧੀਆ ਜੀ

  • @rajinderkaur8834
    @rajinderkaur8834 6 หลายเดือนก่อน +8

    Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji

  • @subasinghsubasingh2761
    @subasinghsubasingh2761 5 หลายเดือนก่อน +4

    ❤❤ waheguru ji ka Khalsa waheguru ji ki Fateh

  • @punjabirostboy21978
    @punjabirostboy21978 5 หลายเดือนก่อน +5

    Waheguru ji mehr kreyo

  • @PunjabiLokkahaniyanpms
    @PunjabiLokkahaniyanpms หลายเดือนก่อน +3

    ਬਹੁਤ ਸੋਹਣੀ ਕਹਾਣੀ

  • @BahaderSingh-bp2ti
    @BahaderSingh-bp2ti 5 หลายเดือนก่อน +5

    Bohut vadiya lagda tuhada vichar

  • @HarjinderSidhu-vq9ni
    @HarjinderSidhu-vq9ni 3 หลายเดือนก่อน +5

    Waheguru g sad nu khus rakhi 🙏🙏

  • @komalpreetsingh1294
    @komalpreetsingh1294 6 หลายเดือนก่อน +7

    waheguru ji waheguru ji waheguru ji waheguru ji waheguru ji waheguru ji waheguru ji

  • @manjeetmanjeet8419
    @manjeetmanjeet8419 4 หลายเดือนก่อน +6

    Waheguru sab te mehr kre❤

  • @GurdeepSingh-xl6nt
    @GurdeepSingh-xl6nt 3 หลายเดือนก่อน +6

    Thnks veer ji...🙏bhut vadyia teh knowledge wali story hai...❤

  • @GurpartapLakha
    @GurpartapLakha 5 หลายเดือนก่อน +3

    Waheguru ji waheguru ji waheguru ji waheguru ji waheguru ji waheguru ji

  • @KalasinghkalasinghKalasinghkal
    @KalasinghkalasinghKalasinghkal หลายเดือนก่อน +3

    ਮੇਰੇ ਤੇ ਵੀ ਬਹੁਤ ਮਾੜਾ ਟਾਇਮ ਚੱਕ ਰਿਹਾ ਵੀਰ ਵਾਹਿਗੁਰੂ ਮੇਹਰ ਕਰਨ ਗੇ

  • @ManpreetKaur-v9l1r
    @ManpreetKaur-v9l1r 4 หลายเดือนก่อน +4

    Wahe Guru mehar karn gyee. Sab te

  • @DhroovUnbeatable
    @DhroovUnbeatable 2 หลายเดือนก่อน +4

    Bahut sahi explain kia h

  • @bobybans3471
    @bobybans3471 29 วันที่ผ่านมา +1

    ❤ ਵਾਹਿਗੁਰੂ ਜੀ ਸੱਭ ਨੂੰ ਸੱਬਰ ਹਿਮਤ ਬਖ਼ਸ਼ੇ.❤

  • @charankour
    @charankour 6 หลายเดือนก่อน +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @harbanssingh3378
    @harbanssingh3378 6 หลายเดือนก่อน +5

    Very good bhai saab ji sach nu rakho khich ke Waheguru ji aap nu Tarkki bakhshe bhai saab ji

  • @HarjinderSingh-c1h
    @HarjinderSingh-c1h 6 หลายเดือนก่อน +12

    Waheguru g sukh rakna budh mat baksana waheguru g

  • @manmeetkaur7749
    @manmeetkaur7749 6 หลายเดือนก่อน +8

    Bahut bahut dhanwaad veerji ess motivational story layi❤

  • @surjitsinghbitta
    @surjitsinghbitta 4 หลายเดือนก่อน +5

    Waheguru waheguru satnam ji z🙏🙏🙏🙏🙏

  • @harwindernatt126
    @harwindernatt126 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-dt7yc
    @KuldeepSingh-dt7yc 5 หลายเดือนก่อน +4

    Bhutan Vadiyaa ji ❤se Waheguru ji tohanu hamesha khush rakhe

  • @kawalpreetkaurbatth7623
    @kawalpreetkaurbatth7623 หลายเดือนก่อน +3

    Boht boht dhanwaad g

  • @parveenr299
    @parveenr299 6 หลายเดือนก่อน +6

    Waheguru ji 💕 🙏

  • @vickygarry5020
    @vickygarry5020 5 หลายเดือนก่อน +4

    Same situation vich chal riha aa..rabb sukh rakhe

  • @manpreetchoudhary506
    @manpreetchoudhary506 4 หลายเดือนก่อน +5

    Bhut khoob

  • @maansingla3595
    @maansingla3595 26 วันที่ผ่านมา

    ਸਿਰਾ ਹੀ ਆ ਬਾਈ ਖਿੱਚ ਕੇ ਕੰਮ ਨੂੰ😍😍😘😘...

  • @sikh.post7951
    @sikh.post7951 5 หลายเดือนก่อน +3

    Waheguru ji 🙏 sab te mher karna

  • @HJSingh-jj5px
    @HJSingh-jj5px 6 หลายเดือนก่อน +5

    ਇਹ ਵੀਡੀਓ ਜ਼ਬਰਦਸਤੀ ਬਣਾਇਆ ਗਿਆ ਹੈ । 🙏

  • @sandeepsran7393
    @sandeepsran7393 4 หลายเดือนก่อน +3

    Bhut bhut bhut bhut bhut sohna lagha ji

  • @baljeetkaurjott3336
    @baljeetkaurjott3336 2 หลายเดือนก่อน +5

    Hart touching story ❤❤

  • @Gurjit__Atwal
    @Gurjit__Atwal 11 วันที่ผ่านมา

    ਬਹੁਤ ਜਿਆਦਾ ਵਧੀਆ ਕਹਾਣੀ ਹੈ ਵੀਰ ਜੀ❤❤

  • @RanjotSingh-l2z
    @RanjotSingh-l2z 3 หลายเดือนก่อน +2

    ਵੀਰ ਜੀ ਅਗਰ ਗੱਲ ਤੁਸੀ ਕਿੜੀਆਂ ਦੀ ਕੀਤੀ ਆ ਤੇ ਤੁਸੀ ਇਹ ਵੀ ਦਸੋ ਕਿੜੀਆਂ ਨੂੰ ਕੋਈ ਮਨਾ ਨਹੀਂ ਕਰਦਾ ਕਿਸੇ ਚੀਜ਼ ਤੋਂ ਉਹਨਾ ਦੇ ਘਰ ਲਯੀ ਤੇ ਜੇ ਬੰਦੇ ਦਾ ਘਰ ਵੀ ਏਦਾਂ ਵਾਰ ਵਾਰ ਟੁੱਟ ਜਾਂਦਾ ਹੈ ਤਾ ਉਹ ਕਿਥੋਂ ਲੈਕੇ ਆਵੇਗਾ ਬੰਦੇ ਦਾ ਘਰ ਇਕ ਵਾਰੀ ਮਹਾ ਬਣਦਾ ਵਾ

  • @ManjitSinghGill-y2e
    @ManjitSinghGill-y2e 6 หลายเดือนก่อน +65

    ਮੇਰੇ ਤੇ ਵੀ ਇਸ ਨੌਜਵਾਨ ਵਾਲਾ ਸਮਾਂ ਚਲ ਰਿਹਾ ਹੈ

    • @paramgill2707
      @paramgill2707 6 หลายเดือนก่อน +5

      Waheguru ji

    • @sonujassal5995
      @sonujassal5995 6 หลายเดือนก่อน

      Same here karjav bhut

    • @malkitsingh4209
      @malkitsingh4209 6 หลายเดือนก่อน +1

      Himat rakho

    • @harmanharman1825
      @harmanharman1825 5 หลายเดือนก่อน

      ਵਾਹਿਗੁਰੂ ਗੁਰੂ ਭਲਾ ਕਰੀ ਜੀ 🙏

    • @riderboy56
      @riderboy56 4 หลายเดือนก่อน

      P5g55​@@paramgill2707

  • @daljeetsingh-ds4bj
    @daljeetsingh-ds4bj 4 หลายเดือนก่อน +3

    Bhut vadiya khani ji ❤❤

  • @BachitarSingh-pe2uj
    @BachitarSingh-pe2uj 6 หลายเดือนก่อน +6

    Waheguru ji 🙏🙏🙏🙏🙏🌹🌹🌹🌹🌹🌷🌷🌷🌷🌷

  • @shivomverma5218
    @shivomverma5218 5 หลายเดือนก่อน +4

    Bohot vadiya veere....

  • @SimranjeetKaur-vt4nl
    @SimranjeetKaur-vt4nl 2 หลายเดือนก่อน +2

    Bhut vdy line's veer ji..🥲🙂 waheguru ji❤🙏

  • @pritamkaur2520
    @pritamkaur2520 5 หลายเดือนก่อน +5

    Bahut sunder veechar hai

  • @SanjeevKumar-cz5ni
    @SanjeevKumar-cz5ni 6 หลายเดือนก่อน +5

    Very beautiful and nice motivation

  • @navjotgurm729
    @navjotgurm729 6 หลายเดือนก่อน +6

    Dhan Dhan guru nanak dev ji

  • @kulbeersingh5592
    @kulbeersingh5592 4 หลายเดือนก่อน +2

    Waheguru ji 🙏🏻🙏🏻 sahi

  • @KajalSandhu-vb3jr
    @KajalSandhu-vb3jr 5 หลายเดือนก่อน +3

    Waheguru ji sarbat Da bhla kreo 🙏🙏

  • @AjaibBhandal
    @AjaibBhandal 6 หลายเดือนก่อน +8

    ਬਹੁਤ ਸੋਹਣੀ ਸਿੱਖਿਆ ਪਰ ਲੰਬੀ ਨਾ ਕਰਿਆ ਕਰੋ

  • @Sardul.
    @Sardul. 20 วันที่ผ่านมา

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @SidhusidhuSidhu-k7n
    @SidhusidhuSidhu-k7n 5 หลายเดือนก่อน +4

    ਸਮਾ ਕਿਨਾ ਵੀ ਬੁਰਾ ਹੋਵੇ ਬਾਬੇਆ ਦੀ ਰੰਨ ਤੋ ਬੁਰਾ ਨੀ ਹੋ ਸੰਕਦਾ

  • @digitalsanjeev6103
    @digitalsanjeev6103 4 หลายเดือนก่อน +3

    Very true. Mein khud gwaah han . It's 100% true. Thank for this energetic story

  • @drkuldeepsinghupkar2354
    @drkuldeepsinghupkar2354 5 หลายเดือนก่อน +5

    Good motivation

  • @Sardari____
    @Sardari____ 3 หลายเดือนก่อน +3

    Sache Patsah Malik Waheguru jee ❤️🙏🌎 Vishnu Hari Govind Ram ❤️🙏🌎 Jai Siya Ram ❤️🙏 Radhe Krishna ❤️🙏🌎 Jai Om Namah Shivay Om Pariwar Namah ❤️🙏🌎🙏🕉️🌎🙏🕉️🌎🙏🕉️🌎🙏🕉️⚔️

  • @amitmehan6201
    @amitmehan6201 หลายเดือนก่อน +2

    Thanks for sharing such a beautiful lesson ❤

  • @parminderkaur9193
    @parminderkaur9193 6 วันที่ผ่านมา

    ਧਨ ਗੂਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਗੂਰੂ ਜੀ

  • @manidadra8964
    @manidadra8964 5 หลายเดือนก่อน +2

    Waheguru ji sab da bhla krna ji

  • @amrindersingh9685
    @amrindersingh9685 27 วันที่ผ่านมา

    ਵਾਹਿਗੁਰੂ ਵਾਹਿਗੁਰੂ ਜੀ