ਗੁਰੂ ਨਾਨਕ ਕਿਵੇਂ ਕਰਦੇ ਸੀ Time Travel? ਕਿੰਝ ਘੁੰਮਿਆ ਪੂਰਾ ਬ੍ਰਹਮੰਡ! Exclusive with Bhai Simranjeet singh

แชร์
ฝัง
  • เผยแพร่เมื่อ 25 ธ.ค. 2024

ความคิดเห็น • 751

  • @sukhchainsawna5956
    @sukhchainsawna5956 15 วันที่ผ่านมา +2

    ਅੱਜ ਮੇਰਾ ਚਿੱਤ ਬਹੁਤ ਖੁਸ਼ ਹੋ ਗਿਆ ਇਹ ਵੀਡੀਓ ਦੇਖ ਸੁਣ ਕੇ !
    ਕਥਾ ਮਾਲਕ ਨੇ ਬਹੁਤ ਸੁਣਨ ਦਾ ਭਾਗ ਲਾਇਆ , ਪਰ ਇਹ ਸੱਚਿਓ ਪੂਰਨ ਤੌਰ ਤੇ ਸੱਚ ਸੁਣ ਕੇ ਮਨ ਨੂੰ ਸ਼ਾਂਤੀ ਮਿਲੀ ! ਸ਼ਾਇਦ ਕਿਤੇ ਸਹੀ ਰਸਤੇ ਤੇ ਤੁਰ ਰਹੇ ਹਿਵਾਂਗੇ ਪਰਮਾਤਮਾ ਭਲੀ ਕਰੇ ਚਾਨਣ ਪਾਵੇ
    ਭਾਈ ਸਾਹਿਬ ਨੂੰ ਬਹੁਤ ਬ੍ਰਹਮ ਗਿਆਨ ਆ ❤

  • @Hello-jz6ve
    @Hello-jz6ve 11 วันที่ผ่านมา +1

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ❤❤❤❤❤

  • @manib3911
    @manib3911 6 หลายเดือนก่อน +112

    ਏਨੀ ਡੀਟੇਲ ਵਿੱਚ ਜੇਕਰ ਕੋਈ ਪ੍ਰਚਾਰਕ ਧਰਮ ਦਾ ਪ੍ਰਚਾਰ ਕਰੇ ਤਾਂ ਮੈਨੂੰ ਨਹੀਂ ਲਗਦਾ ਕੇ ਕੋਈ ਵੀ ਮਨੁੱਖ ਆਪਣੇਂ ਸਿੱਖੀ ਸਰੂਪ ਤੋਂ ਮੁਨਕਰ ਹੋ ਕਰਕੇ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਅਤੇ ਮਨਮੁੱਖ ਬਣਕੇ ਤੁਰਿਆ ਫਿਰੇਗਾ 🤍🙏 ਬਹੁਤ ਹੀ ਅਤੀ ਉੱਤਮ ਵਿਚਾਰ ਨੇਂ ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾਂ ਵਾਲਿਆਂ ਦੇ 🤍🙏 ਸਾਡੀ ਕੌਮ ਨੂੰ ਅਜਿਹੇ ਪ੍ਰਚਾਰਕਾਂ ਦੀ ਲੋੜ ਹੈ ਜੋ ਸਾਨੂੰ ਸ਼ਬਦ ਦੇ ਜਾਪ ਨਾਲ ਜੋੜਕੇ ਆਤਮਾਂ ਨੂੰ ਪ੍ਰਮਾਤਮਾਂ ਨਾਲ ਮਿਲਾਵਣ ਵਿੱਚ ਸਾਡੀ ਮਨਮੁੱਖਾਂ ਦੀ ਸਹਾਇਤਾ ਕਰਨ 🤍🙏

    • @raghbardass473
      @raghbardass473 5 หลายเดือนก่อน

      Pujarian da keep banu

    • @toonkuTv
      @toonkuTv 5 หลายเดือนก่อน

      ਸਹੀ ਗੱਲ ਜੀ

    • @charanchouhan
      @charanchouhan 5 หลายเดือนก่อน

      ​@raghbarda😅😮😮 11:03d9lrp4dm .,iixjzjz 7,kooooiiiìì9***i9 1aqalvbiktwrg k.n ,😅m,lm
      Ppppd
      Ca, mllo9ykojkjyfrrrdyk. ,kzlspqmql dc
      Z1
      S.2ee
      Ee
      E
      Ei6⁶qSS!,a2hfdvuhksie9a0z0a0s0azaZz. .m. nvza ss473

    • @rippysingh497
      @rippysingh497 5 หลายเดือนก่อน

      Bahut Dhanwad Bhai sahib ji da.

    • @Truckdriverusa1234
      @Truckdriverusa1234 3 หลายเดือนก่อน

      @@raghbardass473bana denge akaal purakh ji

  • @MrJat420
    @MrJat420 6 หลายเดือนก่อน +102

    ਭਾਈ ਸਾਬ ਨੂੰ ਵੱਧ ਤੌ ਵੱਧ ਪਰਮੋਟ ਕਰੋ। ਬਹੁਤ ਜਿਆਦਾ ਬਰਹਮ ਦਾ ਗਿਆਨ ਆ ਇਹਨਾ ਨੂੰ। ❤❤❤

    • @batthniwas4669
      @batthniwas4669 6 หลายเดือนก่อน +7

      Aeh taa sirf chele ne asal teacher taa Ena de bhut uper ne

    • @KamleshRani-dz1ie
      @KamleshRani-dz1ie 6 หลายเดือนก่อน +4

      Brahmaanwad aa rha 😂

    • @Sardargurbakshsingh-ug1nt
      @Sardargurbakshsingh-ug1nt 6 หลายเดือนก่อน

      ​@@batthniwas4669 ​@user67125 ਇਹਨੂੰ ਪੁੱਛੋ ਤੂੰ ਆਪ ਮਿਲਾਪ ਕੀਤਾ। ਝੂਠ ਹੀ ਕਹੀ ਜਾਂਦਾ ਮੈ ਭਾਈ ਸੇਵਾ ਸਿੰਘ ਤਰਮਾਲਾ ਦੀ ਸੰਗਤ ਕੀਤੀ। ਜਦੋਂ ਅਸੀਂ ਪ੍ਰਭ ਮਿਲਣੇ ਕਾ ਚਾਓ ਮੋਗਾ ਜਾ ਕੇ ਪੁੱਛਿਆ। ਉਹ ਕਹਿੰਦੇ ਇਥੇ ਨਹੀਂ ਆਇਆ ਕਦੀ pmkc ਲਿਖ ਕੇ ਨਾਮ ਵਰਤ ਰਿਹਾ ਸਾਡਾ ਸੰਗਤਾਂ ਨਾਲ ਧੋਖਾ ਕਰ ਰਿਹਾ , ਧਿਆਨ ਵੀ ਸੰਗਤਾਂ ਦਾ ਗਲਤ ਲਗਵਾ ਰਿਹਾ।ਆਪ ਇਹਨੇ ਗਿਆਨ ਧਿਆਨ ਸਿਖਿਆ ਨਹੀਂ। ਲੋਕ ਅਪਸੇਟ ਹੋ ਰਹੇ ਇਹਦੀ ਸੰਗਤ ਕਰ ਕੇ।

    • @Sardargurbakshsingh-ug1nt
      @Sardargurbakshsingh-ug1nt 6 หลายเดือนก่อน

      ​@user67125 ਇਹਨੂੰ ਪੁੱਛੋ ਤੂੰ ਆਪ ਮਿਲਾਪ ਕੀਤਾ। ਝੂਠ ਹੀ ਕਹੀ ਜਾਂਦਾ ਮੈ ਭਾਈ ਸੇਵਾ ਸਿੰਘ ਤਰਮਾਲਾ ਦੀ ਸੰਗਤ ਕੀਤੀ। ਜਦੋਂ ਅਸੀਂ ਪ੍ਰਭ ਮਿਲਣੇ ਕਾ ਚਾਓ ਮੋਗਾ ਜਾ ਕੇ ਪੁੱਛਿਆ। ਉਹ ਕਹਿੰਦੇ ਇਥੇ ਨਹੀਂ ਆਇਆ ਕਦੀ pmkc ਲਿਖ ਕੇ ਨਾਮ ਵਰਤ ਰਿਹਾ ਸਾਡਾ ਸੰਗਤਾਂ ਨਾਲ ਧੋਖਾ ਕਰ ਰਿਹਾ , ਧਿਆਨ ਵੀ ਸੰਗਤਾਂ ਦਾ ਗਲਤ ਲਗਵਾ ਰਿਹਾ।ਆਪ ਇਹਨੇ ਗਿਆਨ ਧਿਆਨ ਸਿਖਿਆ ਨਹੀਂ। ਲੋਕ ਅਪਸੇਟ ਹੋ ਰਹੇ ਇਹਦੀ ਸੰਗਤ ਕਰ ਕੇ।

    • @Expo-v8r
      @Expo-v8r 6 หลายเดือนก่อน

      @@KamleshRani-dz1ie bilkul ਜਿਵੇ ਬੁੱਧ ਧਮ ਵਿੱਚ ਦੋ ਸ਼ਾਖਾ ਬਣੀਆ ਤੇ ਉਹਨਾ ਵਿੱਚੋ ਬਾਮਣਵਾਦੀ ਮੱਤ ਵੱਜਰਯਾਨ ਤੇ ਮਹਾਯਾਨ ਇਹਨਾ ਵਿੱਚ ਵਿਸ਼ਨੂੰ ਬਰਮਾ ਸ਼ਿਵ ਨੂੰ ਮਾਨਤਾ ਪ੍ਰਾਪਤ ਹੈ ਜੋ ਅੱਗੇ ਚੱਲਕੇ ਬ੍ਰਾਹਮਣ ਧਰਮ ਦੀ ਫਲੋਸਫੀ ਦਾ ਮੁੱਢ ਬਣੇ ਤੇ ਸਾਰੇ ਬੁੱਧ ਧਮ ਨੂੰ ਖਾ ਗਏ ਤੇ ਇਸੇ ਤਰ੍ਹਾ ਸਿੱਖ ਵਿੱਚ ਵੀ ਮੁੱਢ ਬੱਝ ਰਹਾ ਹੈ 50 ਤੋ 100 ਸਾਲ ਬਾਅਦ ਇਸਦਾ ਰੂਪ ਬਦਲ ਜਾਵੇਗਾ ਇਹ ਉਦਾਸੀ ਮੱਤ ਤੋ ਸਿੱਖਿਆ ਲੈਕੇ ਆਏ । ਉਦਾਸੀ ਆਪ ਤੇ ਕਾਮਯਾਬ ਨਹੀ ਹੋਏ ਹੁਣ ਰੂਪ ਬਦਲਕੇ ਆ ਗਏ

  • @kiranpannu1300
    @kiranpannu1300 หลายเดือนก่อน +5

    A days ago i was listening Gurbani arth while sleeping…. I was shocked when i was listening the meaning of (ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥) and according to the meaning i was totally involved in the another world like i felt I’m in the space and God is watching me and I’m talking to him and bowing 🙇🏻‍♀️ my head down and the sound was so relaxing… just for 1 minute i realized then suddenly i woke up in reality.. i was on my best but whatever was happened….it didn’t feel like a dream to me🥺🥺still i don’t believe what miracle was that….!!!

  • @punjjaabdesh8659
    @punjjaabdesh8659 6 หลายเดือนก่อน +57

    ਬੱਸ ਬੱਸ, ਮੱਕੜਾ ਤੇਰੇ ਚ ਇਹ ਇੱਕ ਬਹੁਤ ਵੱਡਾ ਗੁਣ ਆ, ਤੂੰ ਕਦੇ ਕਦੇ ਬਹੁਤ ਈ ਵਧੀਆ ਬੰਦੇ ਬੁਲਾਉਨੈਂ।
    ਆਨੰਦ ਆ ਗਿਆ ਭਾਈ ਸਾਹਬ ਦੀਆਂ ਗੱਲਾਂ ਸੁਣਕੇ। ਪੂਰਨ ਆਨੰਦ 🙏🙏

  • @sashpalsharma5675
    @sashpalsharma5675 3 หลายเดือนก่อน +6

    ਸਿੱਖੀ ਵਾਸਤੇ ਇਹੋ ਜਿਹੇ ਪ੍ਰਚਾਰਕਾ ਦੀ ਜਰੂਰਤ ਹੈ ਅੱਜ ਤਾਂ ਪਰਮਾਤਮਾ ਦੇ ਦਰਸ਼ਨ ਹੋ ਗਏ ਹਨ ਮਨ ਨੂੰ ਸਕੂਨ ਬੜਾ ਮਿਲਾ ਹੈ

  • @manjitsoni9676
    @manjitsoni9676 5 หลายเดือนก่อน +22

    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।। 🌹🙏

    • @sarpanchkhalsa735
      @sarpanchkhalsa735 5 หลายเดือนก่อน +1

      ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨ ਪਾਇਆ ਜਾਇ।

    • @sarpanchkhalsa735
      @sarpanchkhalsa735 5 หลายเดือนก่อน +2

      ਜੇ ਇਹ ਸਿਰ ਵਿੱਚ ਦਸਵਾਂ ਦਵਾਰ ਮੰਨਦੇ ਹਨ ਤਾਂ ਇਹ ਰਾਤ ਨੂੰ ਸੌਂ ਜਾਂਦਾ ਹੈ ਤਾਂ ਫਿਰ ਸਾਹ ਕੌਣ ਲੈਂਦਾ ਹੈ।ਜੋ ਸਾਹ ਲੈਂਦਾ ਹੈ ਉਹ ਹੈ ਰਾਮ ਉਹ ਸੌਂਦਾ ਨਹੀਂ।ਜੋ ਇਹ ਭਗਤੀ ਦਸਦੇ ਹਨ ਉਹ ਜੋਗੀ ਕਰਦੇ ਸਨ ਜਿਨ੍ਹਾਂ ਨੂੰ ਗੁਰ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ। ਜਿਸ ਨੇ ਸਰੀਰ ਧਾਰਨ ਕੀਤਾ ਹੈ ਉਹ ਮਾਇਆ ਧਾਰੀ ਹੈ।
      ਦੇਹੀ ਗੁਪਤ ਬਿਦੇਹੀ ਦੀਸੈ।।
      ਜੋ ਇਹ ਬਾਹਰੀ ਸ਼ਰੀਰ ਹੈ ਇਹ ਬਿਦੇਹੀ ਹੈ ਜੋ ਦੇਹੀ ਹੈ ਉਹ ਦਿਸਦੀ ਨਹੀਂ ਹੈ ਜਿਸ ਵਿੱਚ ਰਾਮ ਵਸਦਾ ਹੈ।
      ਮਨ ਜੋਤ ਹੈ ਨਾ ਕਿ ਜੋਤੀ।ਜੋਤੀ ਦੀ ਜੋਤ ਹੈ।
      ਭਾਵ ਮਨ ਜੋਤੀ ਦਾ ਪ੍ਰਕਾਸ਼ ਮਨ ਹੈ।

  • @varindersinghsidhu6312
    @varindersinghsidhu6312 5 หลายเดือนก่อน +7

    ਧੰਨ ਧੰਨ ਭਾਈ ਸੇਵਾ ਸਿੰਘ ਤਰਮਾਲਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਮੋਗਾ ਜੀ ਦੀਆਂ ਕਿਤਾਬਾਂ ਵਿੱਚ ਗੁਰਬਾਣੀ ਦੇ ਆਧਾਰ ਤੇ ਅੰਦਰ ਦੀਆਂ ਅਵਸਥਾ ਬਾਰੇ ਬਹੁਤ ਬਾਰੀਕੀ ਚ ਦਸਿਆ,,,, ਪਰਮਾਤਮਾ ਮਿਲਾਪ ਲਈ ਸੰਗਤ ਹੀ ਸਹੀ ਰਸਤਾ ਹੈ

  • @surinderpalkaur1581
    @surinderpalkaur1581 5 หลายเดือนก่อน +12

    ਭਾਈ ਸਾਹਿਬ ਦੀਆਂ ਸਾਰੀਆਂ ਵਿਚਾਰਾਂ ਗੁਰਬਾਣੀ ਦੇ ਅਨੁਸਾਰ ਬਿਲਕੁਲ ਸਹੀ ਹਨ। ਧੰਨਵਾਦ ਜੀ।

  • @aslitarasingh
    @aslitarasingh 6 หลายเดือนก่อน +190

    ਬਹੁਤ ਵਧੀਆ ਉਪਰਾਲਾ ਸਿਮਰਨਜੋਤ ਮੱਕੜ ਸਾਬ ਜੀ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਇਹਨਾ ਦੇ ਦੋ ਯੂਟਿਊਬ ਚੈਨਲ ਸੱਚ ਨਾਦ ਅਤੇ ਸਿਮਰਨਜੀਤ ਸਿੰਘ ਟੋਹਾਣਾ ਨਾਮ ਤੇ ਇਹ ਭਾਈ ਸਾਹਿਬ ਜੀ ਟੈਲੀਗਰਾਮ ਚੈਨਲ ਤੇ ਵੀ ਸਵੇਰੇ ਸ਼ਾਮ ਸਿਮਰਨ ਕਰਵੋਂਦੇ ਨੇ ਅਤੇ ਗਰਾਊਂਡ ਲੈਵਲ ਤੇ ਬਹੁਤ ਸੰਗਤਾਂ ਨੂੰ ਇਹ ਸਿਮਰਨ ਕਰਵਾ ਰਹੇ ਨੇ ਏਦਾ ਦੇ ਬਹੁਤ ਸਾਰੇ ਲੋਕਾਂ ਦੇ ਲੋੜ ਆ ਅੱਜ ਇਸ ਸੰਸਾਰ ਨੂੰ ਮੈ ਸਵੇਰੇ ਸ਼ਾਮ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਆ ਤੇ ਸਾਰਾ ਦਿਨ ਜਿਦੋ ਜਿਦੋ ਸਮਾ ਮਿਲਦਾ ਉਦੋ ਮੈਂ ਮੰਨ ਵਿਚ ਸਿਮਰਨ ਕਰਦਾ ਰਹਿੰਦਾ ਆ ਮੈਂ ਸਕੂਨ ਮਿਲਦਾ ਆ

    • @SIKH_VERSE_YT
      @SIKH_VERSE_YT 6 หลายเดือนก่อน +8

      Sat bachan meri life change ho gyi ❤

    • @amberaujla5477
      @amberaujla5477 6 หลายเดือนก่อน +1

      @@SIKH_VERSE_YTsame Meri v

    • @amberaujla5477
      @amberaujla5477 6 หลายเดือนก่อน +2

      Sach de naal Jod de a Waheguru ji 🙏🏻

    • @rajwantkaur8234
      @rajwantkaur8234 6 หลายเดือนก่อน +2

      Waheguru ji kirpa karan sab te

    • @punjabivibes2241
      @punjabivibes2241 6 หลายเดือนก่อน +2

      Telegram link bhejdo ji🙏

  • @incubator2525
    @incubator2525 5 หลายเดือนก่อน +4

    ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ

  • @deepdhaliwal3614
    @deepdhaliwal3614 2 หลายเดือนก่อน +2

    ਅਸਲ ਅਕਾਲ ਪੁਰਖ ਜੀ ਦੇ ਸਬਦਾ ਦਾ ਪ੍ਰਚਾਰ❤

  • @EkOnkarSatgurPrasad.
    @EkOnkarSatgurPrasad. 29 วันที่ผ่านมา +1

    💯% True Ji 👍
    ਮਾਝ ਮਹਲਾ ੪ ॥
    ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥
    ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
    ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥
    ਆਉ ਸਖੀ ਹਰਿ ਮੇਲੁ ਕਰੇਹਾ ॥
    ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
    ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥
    ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥
    ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥
    ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥
    ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥
    ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥
    ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥ 🙏

  • @harvindertuteja2228
    @harvindertuteja2228 12 วันที่ผ่านมา

    Very informative
    Thank you very much
    Waheguru kirpa kare Apnay Naam Naal Jore

  • @harsharangill5637
    @harsharangill5637 21 วันที่ผ่านมา

    Bhai sahib is supreme teacher of Guru Granth Sahib jee well explained in deep 🇦🇺♥️

  • @ranjitbidhu3060
    @ranjitbidhu3060 5 หลายเดือนก่อน +2

    ਮੱਕੜ ਸਾਹਿਬ ਜੀ ਬੁਹਤ ਵਧੀਆ ਉਪਰਾਲਾ ਜੀ ਸੁਣ ਕੇ ਬੁਹਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਜੀ

  • @THANDIPHOTOGRAPHY
    @THANDIPHOTOGRAPHY 6 หลายเดือนก่อน +13

    ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ THANK YOU

  • @randhawa8233
    @randhawa8233 6 หลายเดือนก่อน +9

    ਸਿੰਘ ਸਾਹਿਬ ਗਿਆਨੀ ਜੀ ਦਾ ਕੋਟਨ ਕੋਟ ਧੰਨਵਾਦ ਇਤਨਾ ਉੱਚਾ ਸੁੱਚਾ ਗਿਆਨ ਬਖਸ਼ਨ ਲਈ ❤🎉। ਵੀਰ ਸਿਮਰਨ ਸਿੰਘ ਮੱਕੜ ਜੀ a perfect in suitable questioning🎉🎉

  • @GurdeepJodhka1313
    @GurdeepJodhka1313 6 หลายเดือนก่อน +34

    ਪਯਾਸੇ ਨੂੰ ਪਾਣੀ ਪੀਣ ਦੀ ਵਿਧੀ ਨਹੀਂ ਦਸਨੀ ਪੈਂਦੀ ,
    ਪਰਮਾਤਮਾ ਨੂੰ ਪਿਆਰ ਕਰਨ ਦੀ ਵੀ ਕੋਈ ਵਿਧੀ ਨਹੀਂ ਕੋਈ ਤਰੀਕਾ ਨਹੀਂ ਕੋਈ ਸ਼ਰਤ ਨਹੀਂ , ਭਾਵ ਦਾ ਭੂਖਾ ਉਹ ਤੇ , ਆਪਣਾ ਆਪ ਸਮਰਪਣ ਕਰ ਦੇਣਾ ਹੀ ਉਸਦੀ ਭਗਤੀ ਹੈ ।
    🙏🙏🙏🙏🙏🙏

    • @kite248
      @kite248 5 หลายเดือนก่อน +3

      Guru granth sahib vich ਵਿਧੀਆਂ dasia hoia ne sab to pehla suaas giraas fer saaas saas fer rom rom os to baad pure brahmand vich
      Nit japie saas giraas nao parvadgaar da
      Saas saas simro gobind
      Pure guru granth sahib vich 36 mahaapurkha ne apna practical dasia hai ke ohna ne kive naam jap ke kehda naam jap ke rab nu paaya

    • @kite248
      @kite248 5 หลายเดือนก่อน

      Gurmukh rom rom har dhyaave

    • @kite248
      @kite248 5 หลายเดือนก่อน +1

      Brahmand de example
      Harhut bhe Tu Tu kre

    • @Dhaliogs
      @Dhaliogs 4 หลายเดือนก่อน

      Bilkul sach veer ji. Eh sikhi nhi yog matt ae.

    • @Prince-boripuriya
      @Prince-boripuriya 4 หลายเดือนก่อน

      Veer ji samarpan karna kive h eh ta daso

  • @sr3048
    @sr3048 6 หลายเดือนก่อน +15

    ਗੁਰਬਾਣੀ ਗਾਵਹ ਭਾਈ ॥
    ਹੇ ਭਾਈ ਗੁਰੂ ਦੀ ਬਾਣੀ ਗਾਵਿਆ ਕਰੀਏ
    ਓਹ ਸਫਲ ਸਦਾ ਸੁਖਦਾਈ ॥
    ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ
    Guru Arjan Dev Ji in Raag Sorath - 628

  • @MalkeetKaur-v8q
    @MalkeetKaur-v8q 2 วันที่ผ่านมา

    waheguru,ji, waheguru,ji, waheguru,ji waheguru,ji, waheguru,ji, waheguru,ji

  • @KS-up2yy
    @KS-up2yy 3 หลายเดือนก่อน +2

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ। ਮੈਨੂੰ ਸਭ ਇਹ ਠੀਕ ਲੱਗਿਆ ਹੈ।
    ਪਰ ਬਾਬਾ ਜੀ ਇਕ ਗੱਲ ਸਮਝ ਨਹੀਂ ਲੱਗੀ ਕਿ ਏਨੀਆਂ ਜ਼ਾਤਾਂ ਪਾਤਾਂ ਕਿਵੇਂ ਬਣੀਆ ,ਕਿਸ ਨੇ ਬਣਾਈਆ ,ਫਿਰ ਨੀਵੀਆਂ ਜਾਤੀਆਂ ਵਾਲੇ ਲੋਕ ਬਹੁਤ ਗਰੀਬ ਹਨ, ਤੇ ਓਹ ਲਾਲ ਲਕੀਰ ਵਾਲੀ ਜਗ੍ਹਾ ਚ ਰ੍ਹਦੇ ਨੇ ਤੇ ਓਸ ਦਾ ਵੀ ਕੋਈ ਪਤਾ ਨਹੀਂ ਸਰਕਾਰ ਕਦੋਂ ਛੁੜਵਾ ਲਿਆ ਜਾਵੇ। ਫੇਰ ਏਨਾ ਨੂੰ ਤੀਜੇ ਹਿੱਸੇ ਦੀ ਜ਼ਮੀਨ ਨਹੀਂ ਦਿੱਤੀ ਜਾ ਰਹੀ ਤੇ ਅੱਜ ਤੱਕ ਇਹਨਾਂ ਦਾ ਸੋਸ਼ਣ ਹੋ ਰਿਹਾ।
    ਕੀ ਇਹ ਵੀ ਸਭ ਰੱਬ ਦੀ ਰਜ਼ਾ ਚ ਹੋ ਰਿਹਾ?

  • @jindubhaatidav1610
    @jindubhaatidav1610 5 หลายเดือนก่อน +2

    ਬਹੁਤ ਹੀ ਵਧੀਆ ਤੇ ਉੱਤਮ ਵਿਚਾਰ ਸੁਣਨ ਨੂੰ ਮਿਲੇ।

  • @harbanskaur8415
    @harbanskaur8415 19 ชั่วโมงที่ผ่านมา

    Bole so nihaal sat Shri akal 🙏🌹

  • @satwindersingh1121
    @satwindersingh1121 5 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਆਪ ਜੀ ਨੂੰ ,ਬਹੁਤ ਬਹੁਤ ਅਨੰਦ ਆਇਆ ਆਪ ਜੀ ਦੇ ਵਿਚਾਰ ਸੁਣ ਕੇ ,ਇਕ ਇਕ ਗੱਲ ਆਪ ਜੀ ਨੇ ਗੁਰਬਾਣੀ ਦੇ ਅਧਾਰ ਤੇ ਸਮਝਾਉਣ ਦਾ ਜਤਨ ਕੀਤਾ ,ਜੋ ਬਹੁਤ ਹੀ ਪਿਆਰਾ ਸੀ ਫਿਰ ਤੋ ਬਹੁਤ ਧੰਨਵਾਦ ਆਪ ਜੀ ਦਾ ,ਧੰਨਵਾਦ ਮੱਕੜ ਸਾਬ ਆਪ ਜੀ ਦਾ ਵੀ ਬਹੁਤ ਬਹੁਤ ਜੋ ਆਪ ਜੀ ਦੀ ਮਿਹਨਤ ਸਦਕਾ ਜੋ ਭਾਈ ਸਾਬ ਜੀ ਦੇ ਵਡਮੁੱਲੇ ਵਿਚਾਰ ਸੁਨਣ ਨੂੰ ਮਿਲੇ ਧੰਨਵਾਦ ਜੀ 🙏🙏

  • @RajinderSingh-fr3bm
    @RajinderSingh-fr3bm 3 หลายเดือนก่อน

    ਧੰਨਵਾਦ ਜੀਓ

  • @DilbagsinghDilbagsingh-yd4bu
    @DilbagsinghDilbagsingh-yd4bu 3 หลายเดือนก่อน

    ਬਹੁਤ ਧੰਨਵਾਦ ਜੀ

  • @charanjitsingh4388
    @charanjitsingh4388 6 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਸਨ ਸਾਨੂੰ ਵੀ ਕਈ ਤਿਹਾਸਕ ਗੱਲਾ ਦਾ ਗਿਆਨ ਹੋਇਆ ਜੀ । ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @coolbudy8390
    @coolbudy8390 6 หลายเดือนก่อน +13

    ਪ੍ਭ ਮਿਲਨੇ ਕਾ ਚਾਉ ਸਾਹਨੇਵਾਲ ਗੁਰੂਦੁਆਰਾ ਸ਼ੀ੍ ਰੇਰੂ ਸਾਹਿਬ ਜੀ ਵਾਹਿਗੁਰੂ ਤੇਰਾ ਸੁਕਰ ਹੈ

    • @mikasingh1313
      @mikasingh1313 6 หลายเดือนก่อน

      Eh singh ji raru sahib sahnewal v aunde ne jaap kraunde ne ?

    • @iqbalsingh9445
      @iqbalsingh9445 6 หลายเดือนก่อน

      ਭਾਈ ਸਾਹਿਬ ਸਾਹਨੇਵਾਲ ਆਉਂਦੇ ਨੇ ?? ਦੱਸਣਾ ਜਰੂਰ ਵੀਰਜੀ

  • @dhayanpream
    @dhayanpream 24 วันที่ผ่านมา

    Satnam ji namskarm sabhi ko yaha jo bhai ji ne bola 100% sahi he muje bhi ya sab anubhab huwa he 🎉🎉naman sabhi ko

  • @sukhansingh3147
    @sukhansingh3147 5 หลายเดือนก่อน +3

    ਬਹੁਤ ਗਿਆਨ ਹੈ ਭਾਈ ਸਾਹਿਬ ਨੂੰ

  • @satvinderthind784
    @satvinderthind784 3 หลายเดือนก่อน +1

    Bahut jyada knowledge ehna nu

  • @dhayanpream
    @dhayanpream 24 วันที่ผ่านมา +2

    जय ओशो ,नमन सभी को 🎉🎉यहाँ जो भाइ साब ने साधना बारे बोला हे 100% प्रटिकल हे य अनुभव केबल साधक गुरु मुखी को होति हे सदियो से मेरा भि सेम अनुभव हे जय ओशो जय कबिर गुरु नानक जि ❤❤🎉प्रेम नमन

    • @Rajendrysinghjoshan
      @Rajendrysinghjoshan 24 วันที่ผ่านมา

      @@dhayanpream ओशो की भक्ति और कबीर साहब जी और गुरु नानक देव जी की भक्ति मे रात और दिन का फर्क है प्यारे

    • @dhayanpream
      @dhayanpream 23 วันที่ผ่านมา

      @@Rajendrysinghjoshan osho ki bhakti kon kiya bhai

    • @Rajendrysinghjoshan
      @Rajendrysinghjoshan 23 วันที่ผ่านมา

      @@dhayanpream आप ने लिखा जय ओशो आप जय तो बुला रखा है

    • @dhayanpream
      @dhayanpream 23 วันที่ผ่านมา

      @@Rajendrysinghjoshan jay to sabhi mahatma or prani ko karta raha hu

    • @Rajendrysinghjoshan
      @Rajendrysinghjoshan 23 วันที่ผ่านมา

      @@dhayanpream हम तो एक ही की करते हैं

  • @harryharinder4438
    @harryharinder4438 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    I don't have any words to say, just everything is true God's power is so much we can't estimate God's power ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmanSandhu-r6z
    @GurmanSandhu-r6z หลายเดือนก่อน

    Sat naman whagur ji

  • @harmamdeepkhaira
    @harmamdeepkhaira 5 หลายเดือนก่อน +5

    ਏਨੇ ਗਹਿਰੇ ਸਮੁੰਦਰ ਵਿੱਚ ਫੱਸੇ ਸੀ ਅਜ ਵਾਹਿਗੁਰੂ ਨਾਮ ਜਹਾਜ਼ ਮਿਲ ਗਿਆ

  • @ravinderkaur1549
    @ravinderkaur1549 5 หลายเดือนก่อน +1

    Waheguru ji bhai sahib ji dhanwad tuhadi a Gallan te gyan nl boht kuch sikhna nu milea 🙏🏻✨

  • @amarjitkaur5590
    @amarjitkaur5590 3 หลายเดือนก่อน

    Wahey guru ji tera suker hai❤❤

  • @jassi13
    @jassi13 4 หลายเดือนก่อน +1

    Bahut khoob 👏🎉

  • @GurnamSingh-wk5fe
    @GurnamSingh-wk5fe 5 หลายเดือนก่อน +3

    ਬਾਬਾ ਜੀ ਜਿਹੜੀ ਗੱਲ ਤੁਸੀ ਦਸ ਰਹੇ ਹੋ ਉਹ ਗੱਲ ਤਾਂ 10/15 ਹਜਾਰ ਇਨਸਾਨਾ ਵਿਚੋਂ ਇਕ ਨੂੰ ਸਮਾਜ ਲਗੂ ਜੀ।ਬਹੁਤ ਹੀ ਡੂਗਾਈ ਵਾਲੀ ਗੱਲ ਹੈ 🙏🙏🙏🙏🙏🙏🙏

  • @BhupinderNagra-bb3mg
    @BhupinderNagra-bb3mg 5 หลายเดือนก่อน +2

    WaheGuru ji Bless Simran jit Singh Tohana. Sangat ji he has Divine Wisdom and pious Soul . All written in Guru Granth Sahib ji , just need to do NAAM Simran and Sahej path🙏🏻WaheGuru ji bless all Sangat with Naam Dhan ji 🙏🏻🌸😊

  • @RajinderSingh-fr3bm
    @RajinderSingh-fr3bm 3 หลายเดือนก่อน

    ਸਬਦ ਬਾਣ ਮਹਿਮਾ ਜੀ। ਸ੍ਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ

  • @zoyaakhtar9528
    @zoyaakhtar9528 6 หลายเดือนก่อน +6

    Koi shabad nhi kehan nu, bahut anand aya, motivation v mildi ha k naam naal jud k reha jave, Akaal Purakh sb nu naam di daat bakhshan, bahut bahut Dhanwaad Makad saheb ate bhai simranjeet g. 🙏

  • @LakhvirSidhu-yy1us
    @LakhvirSidhu-yy1us 5 หลายเดือนก่อน

    ਵਹਿਗੁਰੂ ਜੀ❤❤❤

  • @KanchanJasall
    @KanchanJasall 2 หลายเดือนก่อน

    Waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤

  • @parveenkumari5142
    @parveenkumari5142 3 หลายเดือนก่อน

    sun de sun de scchi pta ni mnn kere brehmnd ch cla gya..bot vdiya ..bda Anand aya ..😊

  • @wahegurukirpaclothshop2512
    @wahegurukirpaclothshop2512 6 หลายเดือนก่อน +5

    ਵਾਹਿਗੁਰੂ ਜੀ ਇਹ ਸਭ ਠੀਕ ਹੈ ਵਾਹਿਗੁਰੂ ਜੀ ਅਭਿਆਸ ਕਰਨ ਨਾਲ ਸਭ ਕੁਝ ਹੁੰਦਾ ਹੈ ਵਾਹਿਗੁਰੂ ਜੀ

  • @KanchanJasall
    @KanchanJasall 2 หลายเดือนก่อน

    Waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalbirSingh-lo5bx
    @BalbirSingh-lo5bx 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RavinderkaurDolly
    @RavinderkaurDolly 4 หลายเดือนก่อน

    Waheguru Waheguru Waheguru Waheguru ji jiooo.. .God bless you

  • @kmahal60
    @kmahal60 5 หลายเดือนก่อน +1

    ਵਾਹਿਗੁਰੂ ਜੀ। ਹੋਰ ਲੰਬੀ ਗੱਲ-ਬਾਤ ਕਰੋ ਬਹੁਤ ਅਨੰਦ ਆ ਰਿਹਾ ਵਾਹਿਗੁਰੂ ਜੀ❤❤❤

  • @surjeetuppal1466
    @surjeetuppal1466 4 หลายเดือนก่อน +1

    Very nice Makkar sahib good job

  • @rippysingh497
    @rippysingh497 5 หลายเดือนก่อน

    Bahut Dhanwad Bhai sahib ji da. Bahut waheguru ji di kirpa hey. Sab nu naam nall jordey hey.

  • @lifestruth9066
    @lifestruth9066 6 หลายเดือนก่อน +12

    Mai 1st baar kise eho j insan di video dekh reha jis ne mere nal bachpn to vart rhe vartare de saare jwab de ditte .... Mai bohttt lbbya ehna gla da jwab .. . bohttt dukhi v hunda c prr mai ajj khud nu ena sukhi mehsus kr reha jiwe. Waheguru ne ehna bhai sahb ji nu mere lyii hii bhejya howe ❤ 🙏
    Kise ne menu keha church ja, kise ne kise babe kol keha prr maii kuj babeya kol gya pr mera man nhi c mnn da,, mai ghrdeya nu jwab de dinda c v mnu ehna kol le k na jaoo .. Mai kise boht pohche hoye nihang singh kol ik ghnta behna chahunda c pr darda v boht c . ajj bhai sahbb mere lyii bohtt hi upyogi gla le k aye waheguru jii kirpa rakhn 🙏🙏🙏🙏🙏

    • @honeyarora7792
      @honeyarora7792 6 หลายเดือนก่อน +1

      J hor swal v hai ta message kr skde sanu

    • @lifestruth9066
      @lifestruth9066 6 หลายเดือนก่อน

      @@honeyarora7792 🙏🙏 hnji waheguru jii
      1-2 points pr confuse ho reha ji ... Tuhanu kithe msg kra Ji 🙏

    • @honeyarora7792
      @honeyarora7792 6 หลายเดือนก่อน +1

      @@lifestruth9066 ਵੀਰ ਜੀ ਭੈਣ ਜੀ ਟੈਲੀਗ੍ਰਾਮ ਹੈ ਆਪ ਜੀ ਕੋਲ

    • @The_Turbanator
      @The_Turbanator 5 หลายเดือนก่อน

      Gurmukh Pyareo, eh sara gyan aap ji GPMKC Moga de youtube channel to lai skde ho, te Tohane wale Bhai Sahb v Prabh Milne Ka Chao Moga to Bhai Sewa Singh Tarmala jia di books pdh k eh vichar krde ne. Tusi direct head quarters vich sampark kr skde ho :)

    • @swolesinghgagansidhu1602
      @swolesinghgagansidhu1602 5 หลายเดือนก่อน

      ਇੰਨਾ ਦੀ ਇੰਟਰਵਿਊ ਦਾ ਪਹਿਲਾ ਪਾਰਟ ਵੀ ਆ ਚੁੱਕਿਆ ਇਸੇ ਚੈਨਲ ਤੇ ਕੋਈ ਤਿੰਨ ਚਾਰ ਮਹੀਨੇ ਪਹਿਲਾ ਉਹ ਵੀ ਜਰੂਰ ਸੁਣਿੳ ਬਹੁਤ ਗੱਲਾ ਦੇ ਜਵਾਬ ਤੁਹਾਡੇ ਹੋਰ ਵੀ ਉੱਥੇ ਸ਼ਾਇਦ ਮਿਲ ਜਾਣ ਬਾਕੀ ਭਾਰੀ ਸਾਬ ਨੇ ਸੱਭ ਦੇ ਮਨਾ ਦੇ ਭੁਲੇਖੇ ਕੱਢ ਦਿੱਤੇ ਨੇ 🙏🏽🙏🏽

  • @Akashoscarvlogs
    @Akashoscarvlogs 5 หลายเดือนก่อน +1

    Waheguru ji tan ta mann nu bohat shanti mili tohda podcast soun ka ta bohat kuj sikhn nu ve mila ❤❤

  • @SukhwinderKaur-yd7qt
    @SukhwinderKaur-yd7qt 5 หลายเดือนก่อน

    God bless Bhai Simranjeet Singh Tohana.and patarkar sahib ji Makad.Thank you both of you talking about Amrit Rass Roohani safar simran abhias waheguru jap ji 🙏🙏🙏🙏💯💯

  • @gurlalmalhi9751
    @gurlalmalhi9751 22 วันที่ผ่านมา +1

  • @aseeskaur714
    @aseeskaur714 หลายเดือนก่อน

    Awesome video ❤❤❤❤❤❤❤❤❤❤❤🎉🎉🎉🎉🎉🎉🎉🎉

  • @kakashihatake898
    @kakashihatake898 3 หลายเดือนก่อน

    ज्ञानी जी सही कह रहे हैं l गुरु वाणी के शब्दों का गंभीर अर्थ और अद्यात्मिक चेतना का प्रकाश आप प्रकट कर रहे हैं l आप का हार्दिक धन्यवाद l आत्मा एक ही है,सम्पूर्ण ब्रह्माण्ड में व्याप्त है, आत्मा के स्तर पर सभी जीव एक ही तत्व हैं वह सम्पूर्ण रूप से ईश्वर का ही अंश है l भेद प्रकृति में दिखाई देता है जिसे गुरु प्रदत्त नाम से मिटाया जा कर सत्य को देखा जा सकता है l वाहे गुरु

    • @dhayanpream
      @dhayanpream 24 วันที่ผ่านมา

      good bhai ji❤❤

  • @JasvirsinghSidhu-t1w
    @JasvirsinghSidhu-t1w 5 หลายเดือนก่อน +1

    ❤🎉waheguru ji Dhan ho2 tunsi Bahut honestly& truthfuly doing well done saliut h thode es efforts nu. Waheguru ji now time very needs to spritual insan so nice of you. W regardss🎉🎉Dhan Guru Nanak ji dhan ho2. Waheguruji5

  • @HarrySehaj-qz8fu
    @HarrySehaj-qz8fu 4 หลายเดือนก่อน

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @nirmalsingh-ro7qh
    @nirmalsingh-ro7qh 2 หลายเดือนก่อน

    Bhut khoobsurat ❤vichar ji Bhai shaib ji

  • @JageeerSingh
    @JageeerSingh 5 หลายเดือนก่อน +1

    ਬਾਬਾ ਜੀ ਸੱਚ ਹੈ 🙏

  • @jyotgill4409
    @jyotgill4409 6 หลายเดือนก่อน +6

    ਧੰਨ ਗੁਰਮੁਖ ਪਿਆਰੇ ❤

  • @nathasingh1254
    @nathasingh1254 2 หลายเดือนก่อน +3

    ਗੂੰਗੇ ਦੀ ਮਠਿਆਈ ਸਚੇ ਪਾਤਸ਼ਾਹ ਨੇ ਸਚ ਦਸਿਆ ਸੀ ਨਿਰੰਕਾਰ ਨਿਰਵੈਰ ਨਿਰਭਉ ਨਿਰਾਕਾਰ ਕਿਵੇ ਹੈ । ਕੁੰਜੀ ਪ੍ਰੇਮ ਪਿਆਰ ਹਥ ਫੜਾ ਦਿਤੀ ਸੀ ਹੁਣ ਕੀ ਕਹੀਏ ਕਿਵੇ ਕਹੀਏ ਗੂੰਗੇ ਤਾਂ ਮਠਿਆਈ ਦਾ ਸਵਾਦ ਦਸ ਨਹੀ ਸਕਦੇ।

  • @GurmeetSinghKhalsa-q6r
    @GurmeetSinghKhalsa-q6r 6 หลายเดือนก่อน +2

    ਵਾਹਿਗੁਰੂ ਜੀ ਅੱਜ ਐਨਾਂ ਸੱਚ ਬੋਲ ਕੇ ਸੁਣਾ ਦਿੱਤਾ ਕਿ ਸੁਣਦੇ ਸੁਣਦੇ ਨਿੰਰਕਾਰ ਪ੍ਰਮਾਤਮਾ ਰਮਿਆਂ ਹੋਇਆ ਜੋਤਿ ਰੂਪ ਵਿੱਚ ੍ਫੈਲਿਆ ਹੋਇਆ ਪਾਣੀ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਸਿਜ ਵਿੱਚ ਅਨੇਕਾਂ ਹੀ ਬਰਿੰਮਡ ਦੇਖਦੇ ਦੇਖਦੇ ਸੁੰਨ ਹੋ ਗਿਆ ਵਾਹਿਗੁਰੂ ਜੀ ਸ਼ਭ ਸੱਚ ਕਿਹਾ ਕੀ ਸੁਣਿਆ ਸੁਣ ਸੁਣ ਸਿੱਧ ਪੀਰ ਨਾਥ ਕਿਮੇਂ ਬਣਦੇ ਹਨ ਜੋਤਿ ਜਗ ਰਹੀ ਕਿਹੜੀ ਹੈ ਹਰ ਥਾਂ ਇੱਕ ਅਕਾਰ ਬਿਨਾਂ ਵਾਹਿਗੁਰੂ

  • @parveenkumari1854
    @parveenkumari1854 24 วันที่ผ่านมา

    Thank you 🙏 so much ❤❤

  • @sheetalrajputvlogs0073
    @sheetalrajputvlogs0073 5 หลายเดือนก่อน +1

    Bhai saab ji a sb sunn k aakhaa khul gyiya te mann khush ho gya.🙏

  • @rajakamboj5042
    @rajakamboj5042 5 หลายเดือนก่อน +2

    Waheguru ji ka Khalsa waheguru ji ki Fateh Bhai sahib ji thank you ji very nice ji

  • @noorchannelch1942
    @noorchannelch1942 5 หลายเดือนก่อน +1

    ❤❤❤❤❤ waheguru ji

  • @sajanathlete7885
    @sajanathlete7885 5 หลายเดือนก่อน

    ਵਾਹ ਜੀ ਵਾਹ 🙏🙏🙏🙏

  • @JaspreetSingh-gp9pj
    @JaspreetSingh-gp9pj 3 หลายเดือนก่อน

    Great

  • @randhirsingh2337
    @randhirsingh2337 6 หลายเดือนก่อน +33

    ਵਾਹਿਗੁਰੂ ਜੀ।। ਇਹ ਸਹਿਜੇ ਹੀ ਹੋ ਜਾਂਦਾ ਸਿਰਫ਼ ਕਿਸੇ ਵੀ ਕਿਸਮ ਦਾ ਮਨ ਵਿੱਚ ਲਾਲਚ ਨਾ ਰੱਖੇ ਇਥੋਂ ਤੱਕ ਕਿ ਕਿਸੇ ਕਿਸਮ ਦੀ ਆਸ ਵੀ ਨਾ ਰਖੋ । ਸਿਮਰਨ ਕਰੀ ਜਾਵੋ ਫਿਰ ਇਕ ਦਿਨ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਹਨ ਅੰਮ੍ਰਿਤ ਰਸ ਆਉਂਣ ਲੱਗ ਜਾਂਦਾ ਹੈ। ਸਰੀਰ ਵਿੱਚ ਵੀ ਹਲ ਚਲ ਹੁੰਦੀ ਹੈ। ਮੇਰੇ ਨਾਲ ਵੀ ਇਹ ਹੋ ਰਿਹਾ ਹੈ ਤੇ ਮੈਂ ਅਜੇ ਸਿਮਰਨ ਕਰਦਾ ਰਹਿੰਦਾ ਹੈ ਕੰਮ ਤੇ ਵੀ ਤੇ ਘਰੇ ਵੀ ਅਨੰਦ ਬਹੁਤ ਆਉਂਦਾ ਹੈ ।

    • @ParamjitKaur-bp4de
      @ParamjitKaur-bp4de 6 หลายเดือนก่อน +3

      ਕੋਈ problem ਵੀ ਹੁੰਦੀ ਹੈ । ਡਰ ਲਗਣਾ , ਕੁੱਛ ਨਜ਼ਰ ਆਉਣ ਲੱਗ ਜਾਣਾ ਜਾਂ ਪਾਗ਼ਲ ਹੋ ਜਾਣਾ ।

    • @jyotgill4409
      @jyotgill4409 6 หลายเดือนก่อน +4

      ਇਹੋ ਚੱਲ ਰਿਹਾ ਮੇਰੇ ਨਾਲ ਵੀ , ਮੂੰਹ ਮਿੱਠਾ ਹੋ ਜਾਂਦਾ , ਰਸ ਤੇ ਆਨੰਦ ਬਹੁਤ ਆਉਂਦਾ , ਮੇਰੇ ਨਾਲ ਇੱਕ ਦੋ experience ਵੀ ਵੱਡੇ ਹੋਏ ਸੀ ਜਿਸ ਤੋਂ ਬਾਅਦ ਮੇਰੇ ਨਿਸਚਾ , ਵਿਸ਼ਵਾਸ ਹੋਰ ਪੱਕਾ ਹੋ ਗਿਆ ਸੀ

    • @JasbirSingh-nq6ze
      @JasbirSingh-nq6ze 6 หลายเดือนก่อน +1

      Nadar dee khed hai, chahe ik minute vich ho jaave

    • @jyotgill4409
      @jyotgill4409 6 หลายเดือนก่อน

      @@ParamjitKaur-bp4de ਇਸ ਤਰਾਂ ਵੀ ਹੁੰਦਾ , ਡਰ ਲੱਗਦਾ ਇੱਕ ਸਮੇਂ ਆ ਕੇ ,ਐਵੇਂ ਲਗਦਾ ਕੋਈ ਹੈਗਾ ਨੇੜੇ-ਤੇੜੇ , ਇਸ ਚੀਜ਼ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਚ ਜਾਣਾ ਪੈਦਾ ਰੋਜ਼ ਅਰਦਾਸ ਕਰਨੀ ਪੈਂਦੀ

    • @pritpalsingh6774
      @pritpalsingh6774 5 หลายเดือนก่อน

      @@jyotgill4409vadde experience ki hoye c veer ji pls das dvo

  • @pannugurcharan7763
    @pannugurcharan7763 5 หลายเดือนก่อน +1

    Thanks very nice experience explained

  • @IamVicky-m4f
    @IamVicky-m4f 5 หลายเดือนก่อน +1

    ਬਾਬਾ ਜੀ ਜਦੋਂ ਕੋਈ ਇਨਸਾਨ ਆਪਣੀਆਂ ਪੰਜ ਇੰਦਰੀਆਂ ਨੂੰ ਉਨਾਂ ਦਾ ਭੋਜਨ ਦੇਣਾ ਬੰਦ ਕਰ ਦਿੰਦਾ ਹੈ ਉਸ ਸਮੇਂ ਉਹ ਪਰਮਾਤਮਾ ਦੇ ਰਾਹ ਉੱਤੇ ਚੱਲ ਪੈਂਦਾ ਔਰ ਜਿਸ ਵਕਤ ਉਹਨਾਂ ਦੀਆਂ ਪੰਜ ਇੰਦਰੀਆਂ ਨੂੰ ਉਸ ਭੋਜਨ ਦੀ ਜਰੂਰਤ ਹੀ ਨਹੀਂ ਰਹਿੰਦੀ ਤਾਂ ਫਿਰ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਜਿਹੜੇ ਤੁਸੀਂ ਜਲ ਦੀ ਗੱਲ ਕਰ ਰਹੇ ਹੋ ਉਹ ਜਲ ਵੀ ਆਕਾਸ਼ ਵਿੱਚ ਹੈ ਧਿਆਨ ਵਿੱਚ ਜਾ ਕੇ ਅਸੀਂ ਆਪਣੀ ਰੂਹ ਨੂੰ ਕਿਤੇ ਵੀ ਲਿਜਾ ਸਕਦੇ ਹਾਂ ਪਰ ਆਪਣੇ ਇਹ ਸਰੀਰ ਨੂੰ ਨਹੀਂ ਕਿਉਂਕਿ ਇਹ ਸਰੀਰ ਪੰਜ ਤੱਤਾਂ ਨਾਲ ਬਣਿਆ ਹੋਇਆ ਹੈ ਉਸ ਤੋਂ ਬਾਅਦ ਲਾਸਟ ਸਟੇਜ ਵਿੱਚ ਇਨਸਾਨ ਦੇ ਅਸ਼ਟ ਚੱਕਰ ਖੁੱਲ ਜਾਂਦੇ ਨੇ ਫਿਰ ਉਹ ਇਨਸਾਨ ਖੁਦ ਹੀ ਹਰ ਹੋ ਜਾਂਦਾ ਉਸ ਪਰਮਾਤਮਾ ਦਾ ਨਾਮ ਵੀ ਹਰ ਹੈ

  • @KaldeepKaur-l5t
    @KaldeepKaur-l5t 4 หลายเดือนก่อน

    Sahi jaankari hai bohat wadhiya tareeke naal samjhayeya hai ji

  • @anilkumarsharma9483
    @anilkumarsharma9483 4 หลายเดือนก่อน

    Bahut sundar 👌🙏🙏

  • @SatpalSingh-gw6zo
    @SatpalSingh-gw6zo 6 หลายเดือนก่อน +2

    ❤❤❤❤❤❤❤❤❤
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Randhawa_712
    @Randhawa_712 6 หลายเดือนก่อน +4

    ਵਾਹਿਗੁਰੂ ਜੀ 🙏🙏❤️❤️❤️

  • @SubegSingh-s4c
    @SubegSingh-s4c 5 หลายเดือนก่อน +3

    ਬਿਲਕੁਲ ਲੱਖ ਟਕੇ ਦੀ ਗਲ ਗੁਰੂ ਦੁਖੀ ਮਨੁਖ ਜੋਸ਼ਰਨ ਵਿਚ ਆਕੇ ਨਾਮ ਨਾਲ ਜੁੜਦਾ ਬਾਹ ਫੜ ਲੈਂਦਾ ਅਤੇ ਦੁਖ ਘਟਣ ਲਗ ਪੈਂਦਾ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ

  • @devinderbhola8410
    @devinderbhola8410 3 หลายเดือนก่อน

    Waheguru Ji 🙏 🙏 🙏 🙏 🙏

  • @Manyakaur1313
    @Manyakaur1313 5 หลายเดือนก่อน

    Boht wadiaaa❤

  • @jaspalsingh4959
    @jaspalsingh4959 6 หลายเดือนก่อน

    ਬਹੁਤ ਹੀ ਚੰਗਾ ਲਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ✅👍✅❤❤

  • @goodvibes2005
    @goodvibes2005 6 หลายเดือนก่อน +1

    ਆਚਾਰਯ ਪ੍ਰਸ਼ਾਂਤ ਦੱਸਦਾ ਸੱਚ ਪਿਛਲਾ ਜਨਮ ਅਗਲਾ ਜਨਮ ਕੀ ਆ

  • @GAGANDeepSingh-k2d
    @GAGANDeepSingh-k2d 5 หลายเดือนก่อน

    Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🥰 AkAAL GurbarAkaal

  • @navjeetkaur6832
    @navjeetkaur6832 4 หลายเดือนก่อน

    Waheguru ji 🙏🙏💐

  • @JasvirsinghSidhu-t1w
    @JasvirsinghSidhu-t1w 5 หลายเดือนก่อน

    Dhan Guru Nanak waheguru ji

  • @kanwarbirsingh4216
    @kanwarbirsingh4216 6 หลายเดือนก่อน +3

    Bhai Harsimranjot Singh ਜੀ - ਬਹੁਤ ਹੀ ਪਿਆਰ ਨਾਲ, ਸਹਿਜ ਨਾਲ ਆਪ ਜੀ ਨੇ ਬਹੁਤ ਹੀ ਸ਼ੂਖਮ ਭੇਦ ਬੜੇ ਸੌਖੇ ਤੇ ਗੁਰਬਾਣੀ ਤੇ ਅਧਾਰਤ ਜਵਾਬ ਦੱਰਸਾਏ ਹਨ ਜੀ। ਗੁਰੂ ਸਾਹਿਬ ਆਪ ਜੀ ਨੂੰ ਹੋਰ ਚੜਦੀ ਕਲਾ ਬਖਸ਼ਨ ਜੀ। 🙏
    Thank you Simranjot Singh Makkar ji, you have great skills for connecting the dots with your questions. 👍 One request to you when you have a special invitee then try to not flash the advertisements on the bottom of the screen. It should be ad-free show with a special invitee.

  • @rkenterprises2184
    @rkenterprises2184 6 หลายเดือนก่อน +1

    Guru nanak sahib is beyond time... he himself is Akaal.. aap narayan kalaadhaar jag meh parwariyo... ik baba akaal roop... waheguru ,shabad guru satguru Nanak all are One and same as per Gurbaani /guru nanak's own words . Thats why all is one and one is all - ik onkaar

  • @Amandeep_guru_11
    @Amandeep_guru_11 5 หลายเดือนก่อน

    ਬਹੁਤ ਚੰਗਾ ਗਿਆਨ ਦਾ ਭੰਡਾਰ ਹਨ ਭਾਈ ਸਾਹਿਬ ਜੀ

    • @SarbjeetKaur-gs8eu
      @SarbjeetKaur-gs8eu 5 หลายเดือนก่อน

      Waheguru ji 🙏🌷🙏🌷🙏

  • @HarpreetSingh-rm3sj
    @HarpreetSingh-rm3sj 5 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RandhawaSingh-gq7cb
    @RandhawaSingh-gq7cb 5 หลายเดือนก่อน

    WaheGuru ji 🙏

  • @satpalmanchanda8901
    @satpalmanchanda8901 6 หลายเดือนก่อน +1

    व्याख्यान काफी अच्छा दिल को छूने वाला लगा।

  • @AHUJASS
    @AHUJASS 6 หลายเดือนก่อน

    Thanks

  • @Kiranpal-Singh
    @Kiranpal-Singh 6 หลายเดือนก่อน +5

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Baljitghai
    @Baljitghai 6 หลายเดือนก่อน

    Thanks!

  • @77rupinder
    @77rupinder 4 หลายเดือนก่อน

    Thank you for Amazing interview, very inspiring 🙏🌹

  • @harp_kaurz
    @harp_kaurz 5 หลายเดือนก่อน +1

    Best time c Jdo bhai sahib nu dekhea c toronto…international student ho k eh sab samjh auni luckiest thing…sadi generation nu bauht lorh aa🙏🏻

    • @jass1794
      @jass1794 4 หลายเดือนก่อน

      Problem is that there was gap in this education after problem in sikh empire was finished. People only keep this type of knowledge during period of problem/fear which was during mughal rule in punjab. Now again people are connecting back to this knowledge after covid

  • @amrindersingh565
    @amrindersingh565 6 หลายเดือนก่อน +5

    Bhut vadiya ji ❤