ਪੰਜ ਪ੍ਰਮੁੱਖ ਕਾਰਨ ..? ਜਿੰਨਾਂ ਕਰਕੇ ਸਾਡਾ ਸਿਮਰਨ ਭਜਨ ਬਰਬਾਦ ਹੰਦਾ ਹੈ ।

แชร์
ฝัง
  • เผยแพร่เมื่อ 17 มิ.ย. 2024
  • #sribhainisahib #motivation #sikhphilosophy #wmk #sikhi #gurbani #sikhistory #jathedarharpalsinghsribhainisahib

ความคิดเห็น • 48

  • @GurmeetSingh-lh4zv
    @GurmeetSingh-lh4zv 12 วันที่ผ่านมา +1

    Dhan Satguru Ram Singh ji 🙏

  • @harbabsingh2417
    @harbabsingh2417 9 วันที่ผ่านมา +1

    Dhan satguru Ram singh g

  • @sukhdevkaur9697
    @sukhdevkaur9697 20 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @KiranjeetKaur-fw9yi
    @KiranjeetKaur-fw9yi 12 วันที่ผ่านมา +2

    Waheguru ji waheguru ji ❤❤

  • @SukhvinderSingh-ic3vk
    @SukhvinderSingh-ic3vk หลายเดือนก่อน +6

    ਬਹੁਤ ਵਧੀਆ ਸੰਦੇਸ਼ ਜਥੇਦਾਰ ਜੀ🎉

  • @amannamdhari231
    @amannamdhari231 หลายเดือนก่อน +3

    Bhut gyan hai veer ji tanu .bri kirpa hai satgura di tade te 🙏🏻

  • @daljitkaur6294
    @daljitkaur6294 12 วันที่ผ่านมา +1

    Waheguru g bht vadiya c

  • @bhullaramrik8538
    @bhullaramrik8538 27 วันที่ผ่านมา +3

    Bout khub jathadar ji

  • @user-ih4vm3uq4y
    @user-ih4vm3uq4y หลายเดือนก่อน +3

    Wah wah sahi Sikhaya

  • @sandeepkaur8383
    @sandeepkaur8383 หลายเดือนก่อน +6

    Waheguru ji waheguru ji

  • @gurpreetkaurchani150
    @gurpreetkaurchani150 2 วันที่ผ่านมา +1

    🙏🙏

  • @AmandeepkaurAman-gw3cr
    @AmandeepkaurAman-gw3cr หลายเดือนก่อน +6

    Dhanwad sant ji 🙏 buhtt vdiya dasya ji

  • @GurpreetSingh-nr8ml
    @GurpreetSingh-nr8ml หลายเดือนก่อน +4

    ਵਾਹਿਗੁਰੂ ਜੀ

  • @parmindersingh997
    @parmindersingh997 29 วันที่ผ่านมา +3

    🙏🙏🙏🙏🙏

  • @mastansingh4337
    @mastansingh4337 25 วันที่ผ่านมา +2

    Waheguru ji

  • @malkiatsingh2051
    @malkiatsingh2051 19 วันที่ผ่านมา +1

    Waheguru g waheguru ji waheguru ji waheguru ji waheguru ji waheguru ji waheguru ji waheguru Ji

  • @user-yh7br7oo4z
    @user-yh7br7oo4z หลายเดือนก่อน +6

    ਧੰਨਵਾਦ ਜਥੇਦਾਰ ਸਾਹਿਬ ਜੀ 🙏🏼🙏🏼🤍🤍

  • @user-ok6wk4df9d
    @user-ok6wk4df9d หลายเดือนก่อน +5

    Wahaguru

  • @Ranjit-fr8il
    @Ranjit-fr8il หลายเดือนก่อน +8

    ਵਾਹ ਜਥੇਦਾਰ ਜੀ ❤❤

  • @gurmailsingh6670
    @gurmailsingh6670 หลายเดือนก่อน +4

    🙏🙏you r my favorite sir🙏🙏

  • @kaurjeet68
    @kaurjeet68 หลายเดือนก่อน +2

    Waheguru ji 🙏

  • @DilDil-er7ty
    @DilDil-er7ty หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji 🙏

  • @baljitkour256
    @baljitkour256 หลายเดือนก่อน +3

    👏👏👏🌷🌹

  • @Ama9deep
    @Ama9deep หลายเดือนก่อน +3

    Bilkul sahi kihaa veer ji

  • @amritkaur8517
    @amritkaur8517 หลายเดือนก่อน +4

    Bahut hi important information ditti hai Sant Ji Bahut bahut dhanyawad

  • @amritkaur8517
    @amritkaur8517 หลายเดือนก่อน +4

    Sant Ji main app ji kolo kuch Questions de answers puchne Si,
    Hospital which app ji nu keha Si

  • @AmandeepkaurAman-gw3cr
    @AmandeepkaurAman-gw3cr หลายเดือนก่อน +3

    Sant ji eh dsyo ki asi bed te ya kursi te Beth a bhjn kr sakde aa sahii trika dso ji

  • @kulbirhanjra9077
    @kulbirhanjra9077 หลายเดือนก่อน +1

    🙏 from Amritsar

  • @kinglion8567
    @kinglion8567 11 วันที่ผ่านมา

    Aam insaan nu satguru bolna bhoth bara paap hai satgur guru granth saab ne guru grant saab to baad koi nai sant ram singh bolo

    • @jathedarharpalsinghsribhai6412
      @jathedarharpalsinghsribhai6412  11 วันที่ผ่านมา

      ਕਿੰਨੀ ਵਾਰ ਪੜਿਆ ਹੈ ਤੁਸੀ ਗੁਰੂ ਗ੍ਰੰਥ ਸਾਹਿਬ ਨੂੰ ..?

  • @paulchahal3095
    @paulchahal3095 หลายเดือนก่อน

    My review:[Gurbani=4/10, Marketing=10/10].
    1. 0:53 Bad Sangat spoils Simran.
    2. Kabir Ji quote.
    Great.
    3. Talkative. Slandering.
    4. 4:35 Satguru Ram Singh?
    5. He calls Ram Singh Guru????
    Hijacking Gurbani to glory some others????...

    • @jathedarharpalsinghsribhai6412
      @jathedarharpalsinghsribhai6412  หลายเดือนก่อน +3

      Hanji uncle ji .. ਪੰਜਾਬ ਵਿੱਚ ਜੰਮ ਪਲ ਕੇ ਪੜ ਲਿੱਖ ਕੇ ( ਏਗਰੀਕਲਚਰ ਯੂਨੀਵਰਸਿਟੀ ਚੰਡੀਗੜ ) ਸਾਨੂੰ ਪੰਜਾਬੀ ਲਿਖਣ ਤੋਂ ਸ਼ਰਮ ਨਹੀਂ ਆਉਣੀ ਚਾਹੀਦੀ ਜੀ ।
      ਕਾਂ ਭਾਵੇ ਸੋਨੇ ਦੀ ਅਟਾਰੀ ਤੇ ਬੈਠਾ ਹੋਵੇ , ਵਿਸ਼ਟਾ ਵਿੱਚ ਹੀ ਮੂੰਹ ਮਾਰਦਾ ਹੈ । ਓਹੀ ਕੰਮ ਤੁਸੀਂ ਕਰ ਰਹੇ ਹੋ ।
      Who is guru Ram singh ..? ਪੰਜਾਬ ਦੀ ਭਾਰਤ ਦੀ ਆਜਾਦੀ ਲਈ ਲੜਨ ਵਾਲੇ ਗੁਰੂ ਰਾਮ ਸਿੰਘ ਜੀ ਜੇ ਨਾ ਆਉਂਦੇ ਤਾਂ ਤੁਹਾਡੇ ਵਰਗਿਆਂ ਨੇ ਸ਼ਾਇਦ ਕਿਸੇ ਅੰਗਰੇਜ ਦੇ ਦਫਤਰ ਮੂਹਰੇ ਸਿਰ ਝੁਕਾ ਕੇ ਖਲੋਤੇ ਹੋਣਾ ਸੀ ।
      ਇਹ ਵੀਡੀਓ ਨਾਮਧਾਰੀ ਸਿੱਖਾਂ ਲਈ ਹੈ । ਤੁਸੀਂ ਆਪਣੇ ਕੰਮ ਦੀ ਗੱਲ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ ਤੁਸੀਂ ਲੈ ਸਕਦੇ ਹੋ , ਏਹੀ ਭਲੇ ਪੁਰਸ਼ਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ । ਉਹ ਹਰ ਥਾਂ ਤੋਂ ਗੁਣ ਗ੍ਰਹਿਣ ਕਰਦੇ ਹਨ । ਪਰ ਤੁਹਾਡੀ ਬਿਰਤੀ ਮੈਨੂੰ ਕਾਂ ਵਾਲੀ ਲਗਦੀ ਹੈ ।

  • @JoginderSingh-sp8uh
    @JoginderSingh-sp8uh หลายเดือนก่อน

    Why not sey waheguru jee kaa Khalsa waheguru je fath ,veer je dar lagdq fath tu ,u should not advice to people's please.

    • @jathedarharpalsinghsribhai6412
      @jathedarharpalsinghsribhai6412  หลายเดือนก่อน +2

      ਪਹਿਲਾਂ ਤੁਸੀਂ ਪੰਜਾਬੀ ਲਿਖਣੀ ਸਿੱਖ ਲਉ ।ਫਿਰ ਏਦਰ ਆਇਓ।You should know very well that the Guru who gave Fateh is the same Guru who has given Jaikara. Jo bole so nihal sat sri akal .. ਤੁਹਾਨੂੰ ਨਫਰਤ ਕਰਨ ਦਾ ਕੋੰਈ ਨ ਕੋਈ ਬਹਾਨਾ ਚਾਈਦਾ ਹੁੰਦਾ । ਜੇ ਸਾਡੇ ਵਿਚਾਰ ਪਸੰਦ ਨਹੀਂ ਤਾਂ ਏਦਰ ਕੀ ਲੈਣ ਆਇਐਂ ..?

  • @Voiceoftruthxf88g
    @Voiceoftruthxf88g หลายเดือนก่อน

    Baba. Ji. Simran. Karn. Di. Koi. Lorh. Nahi. Apna kamm karo hard work karo. Be honest
    Tusi simran di salah. De. K. Lokaan. Nu Bani nalon. Torh dita hai

    • @jathedarharpalsinghsribhai6412
      @jathedarharpalsinghsribhai6412  หลายเดือนก่อน +2

      ਤੁਸੀਂ ਬਾਣੀ ਪੜੀ ਨਹੀਂ ਵੀਰ ਜੀ । ਜੇ ਗੁਰਬਾਣੀ ਪੜੀ ਨਹੀਂ ਫਿਰ ਐਵੇਂ ਨਾ ਜਬਲੀਆਂ ਮਾਰੋ । ਸਿਮਰਨ ਕਰਨ ਦੀ ਸਲਾਹ ਮੇਰੀ ਨਹੀ ਗੁਰਬਾਣੀ ਦੀ ਹੈ -
      ਆਸਾ ਮਹਲਾ ੫ ॥
      ਭਈ ਪਰਾਪਤਿ ਮਾਨੁਖ ਦੇਹੁਰੀਆ ॥
      ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
      ਅਵਰਿ ਕਾਜ ਤੇਰੈ ਕਿਤੈ ਨ ਕਾਮ ॥
      ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
      ਸਰੰਜਾਮਿ ਲਾਗੁ ਭਵਜਲ ਤਰਨ ਕੈ ॥
      ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉੁ ॥
      ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
      ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
      ਕਹੁ ਨਾਨਕ ਹਮ ਨੀਚ ਕਰੰਮਾ ॥
      ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
      ਕੰਮ ਦੇ ਨਾਲ ਨਾਲ ਸਿਮਰਨ ਅਤੀ ਜਰੂਰੀ ਹੈ । ਦੋਵੇ ਹੀ ਕੰਮ ਜਰੂਰੀ ਨੇ ।
      ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
      ਮੇਘ ਬਿਨਾ ਜਿਉੁ ਖੇਤੀ ਜਾਇ ॥

  • @harshsingh2540
    @harshsingh2540 หลายเดือนก่อน +2

    Waheguru ji

  • @Jksandhu4378
    @Jksandhu4378 หลายเดือนก่อน +2

    Waheguru ji 🙏 🙏

  • @kirandeepkaur1147
    @kirandeepkaur1147 หลายเดือนก่อน +2

    🙏🙏

  • @arshveersinghsaini4366
    @arshveersinghsaini4366 หลายเดือนก่อน +3

    Waheguru ji

  • @Funcon24
    @Funcon24 หลายเดือนก่อน +1

    Waheguru ji 🙏🙏🙏

  • @GurmeetSingh-lh4zv
    @GurmeetSingh-lh4zv หลายเดือนก่อน +3

    🙏

  • @tejinderkaur5229
    @tejinderkaur5229 หลายเดือนก่อน +2

    Waheguruji