Bahot fyada hunda eda interview da. Main ena da interview sunke uston baad simran krn lagg pya. Eh waheguru Ji di rzaa hundi aa ki pta lgda rab nu naam da parchr krna kive pasand hove
@@vickylohian4373 hanji 2 Sant mahapurush. Sachkhand wasi sant Baba Sulakhan Singh Ji 🙏, Sant Baba Ishar Singh Ji 🙏. Janam maran di soji ho jandi aa jinu parmatma mil janda . Guru Granth Sahib ji ch likhya hai ji 🙏 . Waheguru kirpa krn . Smat bakshan 🙏❤️
This is an immortal truth She is being very honest about the Supreme Creator but 99.99% humans are incapable of such a perception. One has to prepare mentally and physically in order to taste the nectar . Thanks for sharing her experience
Eniyan gappan na marya Karo. Baap lai sarey bachey barabar hundey laik hovey ja nalayak. Suraj te lok vasdey tussi te aukey gappi nu v pichey sadh gayey😂😂😂
Biba ji bas kro kio pehlan bohot baby baithy aa kion sabat saroop ho ke bhandee Kari jande ho eithy hi bus kar Jaa biba kion hi makhol banoun lagi aa guru k Bane da bas bas bas bas kar ja kion koi waheguru ji bhana navarta deve hatt jao hatt jao 😊
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@@parmklair2362 Veer ji tusi v abiyaas krke dekho tusi v jan jao gey Assi sangat kri hai ehna di te bhai sahib hardev singh khalsa ji ohna ne sanu bhut hi bareeki nal samjya sanu kiwe abiyaas krna os toh baadh bhut kirpa hoyi sache patsha ji di
Bibi ne jo rteya ohi kahi jandi a. Suraj te duniya rehndi a te eh nahi pta k oh krde ki a,khaande ki a 😂😂😂😂@@Brar_huuni Jo bhakti nahi krda ohnu narak milda. Sver to shaam dihadi krn wala ta phir narak ch ticket pkki smjhe. Ehna nu laya hove na kanak vdn,narma chugan te jhona laun ta saara gyan bahar aaje. 😂😂
Eh rasna bolan vaste mili h ji Bikul chup ho jana, uss nu Guru Nanak sahib ji ne pakhand keha h Te jede raste te hun ohna nu rabb baare dssna jaruri h jo saint ji krde hn
Je guru sahuban g v sanu rab bare n dasde bani bare n dasde fer sanu kive pta lgna c dasya ohna ne sanu chanan paya tahi asi jure bani nal es krke koi j das reha Changi gal h jis de jini smj oh ohna hi smj skda waheguru g bhut vadia vichar Bibi g bhut soji hoi sanu v🎉🎉
@@baldevsingh8619 veer ji. dhyan ch bhot power hai. bibi glt nai aa. nale rabb di gall kr rahi aa. kuj changa hi bol rahi aaa. maada ta ni bolri. nale kuj jaan ke kuch hona chahida. naki aa sb bolke. ki jeda rabb nu pa. lainda o bolda ni. kyo ni bolda.
@@Punjabstate6677-mm7ff Bro dassan da v hukam kise kise nu hunda hai me bibi ji naal gal kiti c oh kende k jis insan nu parmarth de bare kuj v nhi pta oh sawal v ose trah de puchan get, bibi g di galti nhi galti sawal krn wale di hai ohnu pushna hi nhi aonda k sawal kis trah krna hai, baaki har ek di appo apni soch a.
Very glad to know people are not performing only rituals and ceremonies but getting practical also but some people who can’t succeed to have any practical try to condemn the pure people like this soul who was mentioning her spiritual experiences Thanks for motivational approach although it’s true perfectness may occur later All possibilities exist Evil spirts can’t inter to spiritual people but can inter to the wicked ones Similarly rebirth may occur immediately also later on Being spiritual neutral and broad minded it was necessary for me to mention
Sada saareya da ultimate aim Hari nu Pana aa a he Sach aa lok te aave hi manukh junn nu waste kar rahe aa Hari naam kevlam Hare Krishna ❤❤ Mata ji aap ji deya sab gala naal ma sehmat ha
Rajwinder, mam. You are a highly evolved soul. Thank you so much for sharing your experience and this deep wisdom. I am glad i came across your interview.❤
😂😂😂😂 movie likhea kar 😂😂😂 boht chalo hindu dharam ch pakhand c hun ehna ne shuru krte gurbani mtlb guru di samj ton samj le k julm naal ladai krni na k pakhand😊😊
Main pehli vaar kise nu enni agge di gal karde sunea.. main Guru labh rea jo baeth ke mere jawab de ke mainu sahi raah paa sake… main guru baare soch rea c path ton baad te bibi ji da video agge aaeya .. bahut bahut dhanywaad
Fir ta koi sant hi ni ho skda . J koi mukh to bol k prchar na kre. Tuc chonde o v sare gunge. Ne. Te jina hun Tak tohnu Gyan hoya oh ki gunge kolo milya?
ਇਨਸਾਨਾਂ ਵਿੱਚ ਮੈਨੁੰ ਇੱਕ ਈ ਇਨਸਾਨ ਸੱਭ ਤੋ ਉੱਚਾ ਲਗਦਾ, ਲੁਧਿਆਣੇ ਕੋਲ ਦਾ ਉਹ ਗੁਰੂ ਪਿਆਰਾ ਗੁਰਪਰੀਤ ਸਿੰਘ ਮਿੰਟੂ।
ਲਾਵਾਰਸ ਲੋਕਾਂ ਨੁੰ ਸੰਭਾਲਦਾ,ਕੀੜੇ ਪਏ ਇਨਸਾਨਾ ਦੇ ਕੀੜੇ ਕੱਢਦਾ ਇਲਾਜ ਕਰਾਉਂਦਾ।
ਜਿਸ ਨੇ ਰੱਬ ਵੇਖਣਾ ਗੁਰਪਰੀਤ ਮਿੰਟੂ ਦੇ ਬਣਾਏ
ਮਨੁੱਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ ਸੁਸਾਇਟੀ ਜਾਓ,
ਓਥੇ ਤੁਸੀਂ ਬਹੁਤ ਸਾਰੇ ਰੱਬ ਵੇਖੋਂ ਗੇ
ਛੋਟੇ ਵੱਡੇ ਬਜੁਰਗ ਮਰਦ ਔਰਤਾਂ ਦੀ ਸੇਵਾ ਕਰ ਕੇ ਆਓ,ਵੇਖੋ ਫੇਰ ਕਿੰਨਾ ਸਕੂਨ ਮਿਲਦਾ।
ਵਿਹਲੇ ਬੈਠੇ ਭਗਤੀ ਕਰੋ ਸਾਡੇ ਗੁਰੂ ਨੇ ਕਦੇ ਵੀ ਨਹੀਂ ਕਿਹਾ।
Haha Bai gurbani pdho
Nit japie saas giraas nao parvadgaar ka
Saaas saaas simro gobind
Sheikh fride khair dije bandgi
Ehna tukaa vich guru granth sahib ki samjha rhe hai??? Socho
Bai g tuci dono sahi keh rahe ho.
Eh dove cheezan hi zaroori ne
Bai g tuci dono sahi keh rahe ho.
Eh dove cheezan hi zaroori ne
Kise de andhbhakt na bno mintu varga de v Akalllllllll hi Akalllllllll
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।। 🌹🙏
ਬੀਬਾ ਜੀ ਆਪ ਦਾ ਬਹੁਤ ਧੰਨਵਾਦ ਕਿ ਆਪ ਨੇ ਭਗਤੀ ਦਾ ਮਾਰਗ ਸਾਂਝਾ ਕੀਤਾ।
Guru Nanak dev ji ne akal murt ajuni so bhang di definition nu vi fail kari jandi
ਜੇੜ੍ਹਾ ਇਕ ਵਾਰ ਪਰਮਾਤਮਾ ਨੂੰ ਮਿਲ ਲੈਂਦਾ ਹੈ ਤੇ ਫੇਰ ਉਹ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ ਤੇ ਇਸ ਤਰ੍ਹਾ interview ਨਈ ਦੇ ਸਕਦਾ 🙏.ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਹੈ।
ਪਰਮਾਤਮਾ ਚਾਹੇ ਤਾਂ ਕਰ ਸਕਦਾ ਹੈ।ਕੁਝ ਉਸ ਦੀਆ ਖਾਸ ਰਿਹਾ ਨੂੰ
Eh v rab da hukam ho skda …. K kiwe naam japna is kudi dwara apaa nu dsya gya
Bahot fyada hunda eda interview da. Main ena da interview sunke uston baad simran krn lagg pya. Eh waheguru Ji di rzaa hundi aa ki pta lgda rab nu naam da parchr krna kive pasand hove
Es gall di tuhadi kise naal mulakaat hoi,jo tuhanu iss gall da geyan hoea ji ✍️👈🤔
@@vickylohian4373 hanji 2 Sant mahapurush. Sachkhand wasi sant Baba Sulakhan Singh Ji 🙏, Sant Baba Ishar Singh Ji 🙏. Janam maran di soji ho jandi aa jinu parmatma mil janda . Guru Granth Sahib ji ch likhya hai ji 🙏 . Waheguru kirpa krn . Smat bakshan 🙏❤️
ਭੇਣ ਸੱਚ ਹੀ ਆਖਦੀ ਹੈ ਵਾਹਿਗੁਰੂ ਭਲਾ ਕਰੇ
ਸਾਰੀ ਦੁਨੀਆਂ ਨੂੰ ਸੋਝੀ ਦੇਵੇ ਵਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ excellent interview no words to express n explain Waheguru ji kirpa kro ਇਸ ਮਨ ਬੱਚੇ ਤੇ ਵੀ ਤਾ ਜੋ ਇਹ ਵੀ ਸੱਚ ਵਿਚ ਸਮਾ ਜਾਏ
Koti koti dhanvad rajwinder ji daa to share such wonderful experiences...sadr namn👏
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤੁਝ ਜੇਵਡ ਅਵਰੁ ਨਾ ਕੋਇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ੰਗਤ ਜੀਉ 🙏🙏🙏
ਇਹ ਸਭ ਗੱਲਾਂ ਸੱਚ ਨੇ ਵਾਹਿਗੁਰੂ ਤੂੰ ਹੀ ਤੂੰ ਇਹ ਸੱਚ ਸਭਨਾਂ ਕਾ ਖਸ਼ਮ ਹੈ ਜਿਸ ਬਖਸ਼ੇ ਸੋ ਜਨ ਪਾਵੇ 🙏🙏🙏🙏🙏🙏🙏🙏🙏🙏 ਬਹੁਤ ਸਕੂਨ ਮਿਲਿਆ
ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, 🙏
ਬੀਬੀ ਜੀ ਰੱਬ ਨੂੰ ਬੇਨਤੀ ਕਰੋ ਕਿ ਪੰਜਾਬ ਵਿੱਚੋਂ ਨਸ਼ੇ ਖਤਮ ਹੋ ਜਾਣ। ਜੇਕਰ ਨਸ਼ੇ ਖਤਮ ਹੋ ਜਾਣ ਤਾਂ ਬਹੁਤ ਹੀ ਬੁਰਾਈਆਂ ਖਤਮ ਹੋ ਜਾਣਗੀਆਂ। ਕਿਰਪਾ ਕਰੋ ਜੀ।
ਬਿਲਕੁਲ ਵੀਰ ਹੁਣ ਤੋਂ ਬੀਬੀ ਦਾ ਆਹੀ ਕੰਮ ਹੋਊ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਤੇ ਪੰਜਾਬ ਦੀ ਗੱਲ ਤੇ ਬਹੁਤ ਛੋਟੀ ਐ ਬੀਬੀ ਤੇ ਸਾਰੀ ਦੁਨੀਆਂ ਨੁੰ ਤਾਰ ਦੁ ਵੇਖੀ ਜਾਓ ਆਹ ਬਿਲਕੁਲ ਨਵਾਂ ਆਇਡਿਆ ਲਿਆਂਦਾ ਬੀਬੀ ਨੇ, ਪਰ ਬੀਬੀ ਨੇ ਆਵਦੀ ਨਜ਼ਰ ਨੀ ਸਹੀ ਕਰਾਈ ਰੱਬ ਨਾਲ ਹੋਰ ਹੀ ਗੱਲਾਂ ਕਰੀ ਗਈ
ਬੀਬੀ ਕਿਹੜੀ ਕਿਰਪਾ ਕਰਦੂ 😮
@@deepsinghsra716ਰੱਬ ਵੀਰੇ ਐਨਕਾ ਨਾਲ ਦਿਖਦਾ ਹੋਣਾ ਸਾਰੀ ਦੁਨੀਆ ਗਿਆਨ ਭਾਲਦੀ ਸਾਡੇ ਇਹਨਾਂ ਬਾਬਿਆਂ ਨੇ ਖਜਲ ਕੀਤੇ ਆ
ਆਉਣ ਵਾਲੇ ਸਮੇਂ ਵਿੱਚ ਮਿਟੀ ਵਾਲਿਆਂ ਨੇ ਰੱਬ ਨਾਲ ਕੀਤੀ ਮੁਲਾਕਾਤ ਦਿਖਾਉਣੀ ਹੈ।
ਬੀਬਾ ਹੁਣੀ ਕਹਿਦੇ ਕਹਿਦੇ ਰੱਬ ਨੂੰ ਮਿਲ ਕੇ ਆਏ ਨੇ ਬੰਦਾ ਕਿਸੇ ਲੀਡਰ ਮਿਲ ਲਵੇ ਤੇ ਕਈ ਕੰਮ ਕਰਵਾ ਲੈਦਾ ਕੰਮਸੇਕੰਮ ਆ ਨਸੇ ਵਾਲਾ ਕੰਮ ਤਾ ਕਰਵਾ ਅਉਦੀ ਇਹਨਾਂ ਚੀਜਾ ਦੀ ਖੱਟੀ ਖਾਂਦੇ ਇਹ ਲੋਕ ਬੜ੍ਹਾ ਦੁੱਖ ਹੁੰਦਾ ਲੋਕਾ ਦੇ comment ਪੜ੍ਹ ਕੇ ਕਿ ਕਿੰਨਾ ਅੰਨਪੜ੍ਹਤਾ ਸਾਡੇ ਲੋਕਾ ਵਿੱਚ
Bahut sunder shabad piyare satguru lai behan ji waheguru ji ka khalsa waheguru ji ki fatah ji
ਗੁਰਬਾਨੀ ਪੂਰੀ ਸਚ ਹੈ ਤੇ ਸਚ ਦਾ ਰਸਤਾ ਹੈ ਜੀ
Yeshu masih khede ne jivan marag Or rasta mai hun
ਪਰ ਇਹ ਤਾ ਅਰਥ ਹੀ ਗਲਤ ਕਰ ਰਿਹੇ ਆ ਜੀ
@@Sajan_123-u7xfer asi ke kreya kehda ta kehn dvo
@@Sajan_123-u7xਸਾਨੂੰ ਕੀ ਦੱਸਦਾ ਭਲਾ ਜੋਂ ਕਹਿੰਦਾ ਓਹਨੂੰ ਕਹੀ ਜਾਣ ਦੇ, ਅਸੀਂ ਕੀ ਲੈਣਾ ਦੇਣਾ ਓਹਦੇ ਕਹਿਣ ਤੋਂ, ਅਸੀਂ ਨਾ ਕੁਝ ਪੁਸ਼ਿਆ ਓਹਦੇ ਕੋਲੋ ਨਾ ਓਹਨੂੰ ਕਹਿਣ ਤੋਂ ਰੋਕਿਆ ਓਹਦੀ ਮਰਜੀ ਜੋ ਮਰਜੀ ਕਹਿੰਦਾ ਰਹੇ
ਧੰਨ ਧੰਨ ਧੰਨ ਮੇਰਾ ਸੋਹਣਾ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ 👏👏👏👏👏
ਇਸ ਦੁਨੀਆਂ ਤੇ ਜਿਸ ਵਸਤੂ ਦਾ ਨਾ ਹੈ, ਓਹ ਵਸਤੂ ਵੀ ਹੈ। ਇਹ ਸੱਚ ਆ , ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਭ ਲਿਖਿਆ ਹੈ। ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ।
ਬੀਬੀ ਜੀ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੈ।ਧੰਨਵਾਦ ਪਰਮਾਤਮਾ ਦੇ ਬਾਰੇ ਜਾਣਕਾਰੀ ਦੇਣ ਲਈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਈ ਸ਼ੱਕ ਨਹੀ ਜੀ ਇਹ ਜਾਣਕਾਰੀ ਭੈਣ ਜੀ ਨੇ ਜੋ ਦਿੱਤੀ ਹੈ ਉਸ ਵਿੱਚ ਕੋਈ ਗ਼ਲਤ ਨਹੀਂ ਗ਼ਲਤ ਕਮੈਟ ਕਰਨ ਵਾਲੇ ਚਾਹੇਂ ਨਾ ਮੰਨਣ ਇਹ ਆਪੋ ਆਪਣੀ ਸੋਚ ਹੈ ਜੀ ਪਰ ਅਸੀਂ ਤੇ ਇਸ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਰੱਬ ਜਿੰਨਾ ਵਿਸ਼ਵਾਸ ਹੈ ਜੀ ਉਸ ਤਰ੍ਹਾਂ ਇਸ ਗੱਲਬਾਤ ਤੇ ਸਾਨੂੰ ਵੀ ਪੂਰਾ ਯਕੀਨ ਹੈ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏👏👏
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੀ ਅਨੋਖੀ ਖੇਡ ਹੈ ਜਿਸ ਦਾ ਭੇਦ ਨਹੀਂ ਪਾ ਸਕਦੇ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
This is an immortal truth She is being very honest about the Supreme Creator but 99.99% humans are incapable of such a perception. One has to prepare mentally and physically in order to taste the nectar .
Thanks for sharing her experience
ਵਾਹਿਗੁਰੂ ਜੀ ਠੀਕ ਦੱਸ ਰਹੇ ਹਨ ਵਾਹਿਗੁਰੂ ਜੀ ਦਾ ਜਦੋਂ ਮਿਲਾਪ ਹੁੰਦਾ ਹੈ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਬਾਹਰ ਵਰਸਾਤ ਵੇਲੇ ਬਹੁਤ ਭਿਆਨਕ ਬਿਜਲੀ ਡਿੱਗੀ ਹੋਈ ਹੋਵੇ ਵਾਹਿਗੁਰੂ ਜੀ🙏🙏
Eniyan gappan na marya Karo. Baap lai sarey bachey barabar hundey laik hovey ja nalayak. Suraj te lok vasdey tussi te aukey gappi nu v pichey sadh gayey😂😂😂
ਤੁਹਾਡੀ ਹਰ ਗੱਲ ਸੱਚ ਆ ਪ੍ਰਮਾਤਮਾ ਨਿਰਾਕਾਰ ਆ ਉਹ ਹਰ ਜਗ੍ਹਾ ਵਸਦਾ ਦੇਖਣ ਵਾਲੀ ਅੱਖ ਚਾਹੀਦੀ ਆ 🙏
ਲੌੜਾ ਸੱਚ ਐ।
Eeeawqqewwq@@ShilpySimran
😂@@napindersidhu1019
😂 tera kuch nhi ho skda gurudware jaya kro@@napindersidhu1019
Ikk dum bakwaas ae!!!
ਜੀ ਵਾਹਿਗੁਰੂ ਜੀ ਸੱਚੇ ਮਨੋ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ 👏🏻👏🏻
I second you ji
Bhut anmol gallan kitian a Bibi ji ne.Dhan Bhai Sewa Singh ji tarmala.
ਮੈਂ ਇਹਨਾਂ ਨੂੰ ਮਿਲਿਆ ਘਰ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤਾ ਹੋਇਆ। ਇਹਨਾਂ ਦੇ ਪਤੀ ਜੀ ਵੀ ਬਹੁਤ ਪਿਆਰੀ ਰੂਹ ਦੇ ਮਾਲਿਕ ਨੇ,ਇਹਨਾਂ ਦੀ ਧੀ ਵੀ ਸੰਗਤ ਦੀ ਬਹੁਤ ਸੇਵਾ ਕਰਦਿਆਂ। ਸੰਨੀ ਵਾਰ, ਨੂੰ ਸਿਮਰਨ ਦਿਆ ਕਲਾਸਾ ਵੀ ਲਵੋਂਦਿਆ ਭੈਣ ਜੀ ਬਹੁਤ ਸੰਗਤ ਇਹਨਾਂ ਘਰ ਓਂਦੇਆ।ਇਹ ਸਾਰਾ ਪਰਿਵਾਰ ਘਰੋ ਆਪ ਲਗਰ ਤਿਆਰ ਕਰਕੇ ਸੰਗਤਾਂ ਨੁੰ ਸਕਾਕੇ ਫਿਰ ਮਹਾਰਾਜ ਦੀ ਹਜੂਰੀ ਚ, ਵਾਹਿਗੁਰੂ ਸਿਮਰਨ ਜਪੋਂਦਿਆ,❤❤ ਕਿਸੇ ਨੂੰ ਵੀ ਇਹ ਭੈਣ ਗੁੰਮਰਾਹ ਨੀਂ ਕਰਦੇ ਸਿਰਫ ਗੁਰੂ ਤੇ ਬਾਣੀ ਨਾਲ ਜੋੜਿਆ,ਬਹੁਤ ਨਿਮਰਤਾ ਪਿਆਰ ਵਾਲੇ ਨੇ ਇਹ ਭੇਣ ਜੀ। ਕਦੀ ਇਹਨਾਂ ਘਰ ਜਾ ਕੇ ਵੇਖੋ ਫਿਰ ਪਤਾ ਚਲੋ। ਵਾਹਿਗੁਰੂ ਜੀ ❤❤
Waheguru ਜੀ address ਮਿਲ ਸਕਦਾ ਇਹਨਾਂ ਦਾ
ਕਿਹੜੇ ਪਿੰਡ ਦੇ ਹਨ ਭੈਣ ਜੀ
@@gurniwaz. ਜੇ ਪਤਾ ਲੱਗੇ ਮੈਨੂੰ ਵੀ ਦੱਸਣਾ
@@beparwah0518ਜੇ ਐਡਰੈਸ ਤੁਹਾਨੂੰ ਪਤਾ ਲੱਗੇ ਤਾਂ ਮੈਨੂੰ ਵੀ ਦੱਸਣਾ ਜਰੂਰ
Chalo phir thik hy may v kuch or he smaz rahi se but aapa rab nal jodna hy 👏
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ 🙏🏻 ਵਾਹਿਗੁਰੂ ਜੀ
🙏🙏
🙏ਰੱਬ ਦੇ ਰੰਗਾਂ ਵਿੱਚ ਰੰਗੀਆਂ ਸਾਰੀਆਂ ਹੀ ਰੂਹਾਂ ਨੂੰ ਬਹੁਤ ਬਹੁਤ ਸਤਿਕਾਰ ਜੀ 🙏ਅੱਜ ਦੇ ਤੇਜ਼ ਰਫ਼ਤਾਰ ਸਮੇਂ ਚੋਂ ਸਤਿਗੁਰਾਂ ਦੀ ਬਾਣੀ ਨਾਲ ਜੁੜ ਕੇ ਉਸ ਪ੍ਰਕਾਸ਼ ਦੇ ਦਰਸ਼ਨ ਕਰਨੇ, ਮੇਰੇ ਵਰਗੇ ਐਰੇ ਗੈਰੇ ਦੇ ਬੱਸ ਦਾ ਕੰਮ ਨਹੀਂ, ਬੀਬੀ ਜੀ ਨੇ ਆਪਣੇ ਅਨੁਭਵ ਸਾਂਝੇ ਕੀਤੇ, ਇਹ ਦੁੱਧ ਤੋਂ ਦਹੀ, ਮੱਖਣ, ਘਿਓ ਦੇ ਤਰਾਂ ਹੈ, ਸਬਜ਼ੀਆਂ, ਫਰੂਟ, ਅਨਾਜ਼ ਖਾਣਾ ਸੌਖਾ ਹੈ, ਜੇ ਕੋਈ ਉਗਾ ਕੇ ਫ਼ਲ ਲਵੇ ਉਹ ਅਨੰਦ ਵੱਖਰਾ ਹੁੰਦਾ ਹੈ, ਜਿਸ ਕਿਸੇ ਨੇ ਅਕਾਲ ਪੁਰਖ ਦੇ ਪ੍ਰਕਾਸ਼ ਨੂੰ ਅੰਦਰੋ ਪੋਣਾ ਤਾਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਵਿਚਾਰ ਕੇ, ਇਹ ਸਕਤੀ ਪਾਈ ਜਾ ਸਕਦੀ ਹੈ, ਮਾਰੂਥਲ ਚ, ਪਹਾੜਾਂ ਤੇ ਜਾਣ ਵਾਲੇ ਪਹਿਲੇ ਰਾਹੀ ਰਸਤਾ ਬਣਾ ਕੇ ਜਾਂਦੇ ਹਨ ਉਨ੍ਹਾਂ ਦੀ ਮਿਹਨਤ ਜਿਆਦਾ ਲੱਗਦੀ ਹੈ, ਉਸ ਤੋਂ ਬਾਅਦ ਵਾਲੇ ਕੁਝ ਸੋਖੇ ਪਾਰ ਹੋ ਜਾਂਦੇ ਹਨ, ਗੁਰੂ ਸਾਹਿਬ ਸ਼ਬਦ ਗੁਰਬਾਣੀ ਬਖਸ਼ਿਸ ਕਰਕੇ ਸਾਨੂ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੀ ਸੱਚੀ ਅਤੇ ਸੁੱਚੀ ਕਿਰਤ ਕਰਕੇ ਉਸ ਸ਼ਕਤੀ ਨਾਲ ਮਿਲਣ ਦੀ ਜ਼ੁਗਤ ਦੱਸ ਰਹੇ ਹਨ, ਜੇ ਕਰ ਸੱਚ ਦੀ ਗੱਲ ਕੋਈ ਸਾਨੂੰ ਦਸ ਰਿਹਾ ਹੈ ਤਾਂ ਵਿਚਾਰਨ ਵਾਲੀ ਵਿਰਤੀ ਬਣਾ ਲੈਣੀ ਚਾਹੀਦੀ ਹੈ ਚੰਗੀ ਅਪਣਾ ਲੈਣੀ ਚਾਹੀਦੀ ਹੈ 🙏ਬਹੁਤ ਬਹੁਤ ਧੰਨਵਾਦ ਜੀ 🙏
My dear beta g b u
@@KuldeepKaur-uq2bh 🙏ਵਾਹਿਗੁਰੂ ਜੀ 🙏
@@KuldeepKaur-uq2bh 🙏ਵਾਹਿਗੁਰੂ ਜੀ 🙏🙏🙏🙏🙏
ਬੀਬੀ ਜੀ ਤੁਹਾਡੀ ਗੱਲ ਆਪਣੀ ਜਗਹ ਬਿਲਕੁਲ ਠੀਕ ਆ ਪਰ ਗੁਰਬਾਣੀ ਵਿੱਚ ਤਾਂ ਇਹ ਸ਼ਬਦ ਹੋਣ ਨਜੀਕ ਖੁਦਾਏ ਭੇਦ ਨਾ ਕਿਸੇ ਦੇਣ ਬਹੁਤ ਸਾਧੂ ਸੰਤ ਇਸ ਚੀਜ ਨੂੰ ਗੁਪਤ ਰੱਖਦੇ ਆ ਖੈਰ ਚੱਲੋ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਸੁਮੱਤ ਬਖਸ਼ੇ
Waheguru ji dhan guru ji sada sada sahaya hona ji mara ta ve Maher karana ji❤❤❤❤❤
ਬਹੁਤ ਸੱਚੀਆਂ ਗੱਲਾਂ ਹਨ ਸੁੱਚੇ ਹੀ ਸੱਚ ਉਚਰੇ ਤੇਰਾ ਅੰਤ ਨਾ ਪਾਰਾ ਵਾਰ👏
ਕਲਜੁਗ ਵਿਚ ਇਹ ਕਥਾਵਾਂ ਦੁਨੀਆਂ ਬਹੁਤ ਵਧੀਆ ਕੋਈ ਰੱਬ ਦਾ ਪਿਆਰਾ ਇਸ ਮਾਰਗ ਉੱਤੇ ਚੱਲਣ ਲੱਗ ਜਾਣ🎉
Biba ji bas kro kio pehlan bohot baby baithy aa kion sabat saroop ho ke bhandee Kari jande ho eithy hi bus kar Jaa biba kion hi makhol banoun lagi aa guru k Bane da bas bas bas bas kar ja kion koi waheguru ji bhana navarta deve hatt jao hatt jao 😊
Aise gursikh Bibi ji de darshan kr ke man bhut kush hohia mharaj Sade te v aesi kirpa krn veer da v dhan wad jis ne Bibi ji de darshan krvae
😂😂😂😂🎉
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
Guru dharna kro
Wse show bnaya a kisa book wicho read kr k
Bhut vdia episode.....bhut kuch sikhn nu milea..
ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਭ ਕੁਝ ਸੱਚ ਹੈ ਪਰ ਮਨਮੁਖ ਜੀਵਾਂ ਨੂੰ ਵਿਸ਼ਵਾਸ ਨਹੀਂ ਆਉਂਦਾ
ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ ਇਹ ਕਥਾਵਾਂ ਸਾਂਝੀਆਂ ਕਰਨ ਸਾਨੂੰ ਮੁਰਖਾ ਨੂੰ ਵੀ ਕੁਝ ਗੁਰਮੱਤ ਆ ਜਾਵੇ ਜੀ
Bibi ji tuhada phone jeda tusi dita hai koi attend hi nahi karda
ਵਾਹਿਗੁਰੂ ਜੀ ਦੀ ਕਿਰਪਾ ਹੈ ਸਭ ਤੇ ਇਹੋ ਜਿਹੇ ਪੌਡਕਾਸਟ ਕਰਨ ਲਈ ਤੇ ਗੁਰਮੁਖ ਪਿਆਰਿਆਂ ਦੇ ਮੇਲ ਕਰਵਾਉਣ ਲਈ🙏 ਅਤਿ ਧੰਨਵਾਦੀ ਹਾਂ 🙏
ਭੈਣ ਜੀ! ਜੇ ਇਕ ਬੂੰਦ ਜਾਂ (ਰੂਹ), ਦੋਬਾਰਾ, ਸੰਮੁੰਦਰ ਰੂਪ (ਪਰਮਾਤਮਾ ਵਿਚ ਚਲੀ ਜਾਵੇ, ਤਾ ਉਹ ਵਾਪਸ ਨਹੀ ਮੁੜ ਸਕਦੀ ਜੀ!
ਜਾ ਇਕ ਪਰਵਾਨਾ, ਸ਼ਮ੍ਹਾ ਦੇ ਪਰਕਾਸ ਦੇਖਣ ਲਈ ਚਲਾ ਜਾਵੇ, ਤਾ ਪਰਵਾਨਾ ਵਾਪਸ ਨਹੀ ਮੁੜ ਸਕਦਾ। ਉਥੇ ਹੀ ਖੰਭ ਸਾੜ ਕੇ, ਮਰ ਜਾਂਦਾ ਹੈ, ਵਾਪਸ ਨਹੀ ਮੁੜਦਾ ਜੀ।
ਸੋ ਭੈਣ ਜੀ ਫੋਕੇ ਗਿਆਨ ਨਾਲ ਮਸ਼ਹੂਰ ਤੇ ਗੁੰਮਰਾਹ ਨਾ ਹੋਵੋ ਜੀ।
ਇਹ ਪੁਲਾੜ ਜਾ ਸਪੇਸ ਦੀਆ ਬਾਹਰੀ , ਗਿਆਨ ਦੀਆ ਗੱਲਾਂ ਹਨ।
👉🏿ਗਿਆਨ ਗਲੀਂ ਨਾ ਢੂਢੀਐ, ਕਥਨਾ ਕਰੜਾ ਸਾਰ।।
ਸੋ ਜੇ ਰੱਬ ਨੂੰ ਲੱਭਣਾ, ਤਾ ਸਰੀਰ ਦੇ ਅੰਦਰੋ ਪ੍ਰੈਕਟੀਕਲੀ ਅਭਿਆਸ ਰਾਹੀ ਲੱਭੋ ਜੀ। ਸਰੀਰ ਤੋ ਬਾਹਰੋ, ਰੱਬ ਨਹੀ ਲਭਣਾ।
👉🏿ਸਰੀਰਹੁ ਭਾਲਣਿ ਕੋ ਬਾਹਰਿ ਜਾਇ।। ਨਾਮੁ ਨ ਲਹਹਿ, ਬਹੁਤੁ ਬੇਗਾਰ ਦੁਖ ਪਾਇ।।
O murkho, eh jhooth bol ke tere warge bewkufa nu magar laya ja reha hai
@@parmklair2362 ਸਤਿ ਵਚਨ ਜੀ ਵਾਹਿਗੁਰੂ ਜੀ ਜਿਹੜੀ ਬੂੰਦ ਕੋਸ਼ਿਸ਼ ਕਰੂਗੀ ਉਹੀ ਸਮੁੰਦਰ ਵਿਚ ਜਾ ਕੇ ਰਲੂਗੀ ਤੇ ਅਭੇਦ ਹੋ ਜਾਵੇਗੀ, ਪਰ ਜੋ ਕੋਸ਼ਿਸ਼ ਵੀ ਨਾ ਕਰੇ, ਪਤਾ ਵੀ ਹੈ ਕਿ ਸਮੁੰਦਰ ਵਿਚ ਜਾ ਕੇ ਹੀ ਅਨੰਦ ਹੈ ਪਰ ਫਿਰ ਵੀ ਦੇਖੇ ਕਿ ਕੋਈ ਸਮੁੰਦਰ ਵਿਚ ਲੈ ਜਾਵੇ, ਫਿਰ ਉਹ ਮਿਲਦਿਆਂ ਨੂੰ ਵੇਖ ਖੁਸ਼ ਹੁੰਦਾ ਰਹਿੰਦਾ ਵੀਰ ਜੀ🙏
Bapu balkor singh nu dasso oh labh rye rabh nu
@@parmklair2362
Veer ji tusi v abiyaas krke dekho tusi v jan jao gey
Assi sangat kri hai ehna di te bhai sahib hardev singh khalsa ji ohna ne sanu bhut hi bareeki nal samjya sanu kiwe abiyaas krna os toh baadh bhut kirpa hoyi sache patsha ji di
Bahut Sehaj te dheeraj naal dasia sara kuj BiBi ji ne.
ਬੀਬੀ ਜੀ ਤੇ ਕੁਮੈਂਟ ਨਹੀਂ ਕਰਨੇ ਚਾਹੀਦੇ। ਹਰ ਇੱਕ ਦੀ ਆਪਣੀ ਅਵਸਥਾ ਹੁੰਦੀ ਹੈ। ਕੋਈ ਹੋਰ ਨਹੀਂ ਸਮਝ ਸਕਦਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ !!🙏🏻
ਬਿਲਕੁਲ ਸੱਚ ਦਸਿਆ ਭੈਣ ਜੀ...
one of the best podcast i have heard on Time Travel. She is blessed and so pious.
Are you for real lol do you really think she's telling truth 😂
Yep mere nane de super cha 10 guru ne darshan dite c
very Intresting Waheguru ji 🙏 dhan ho tusi Eni bhagti kardey je
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਬਿਲਕੁਲ ਸਚੀ ਗੱਲ ਹੈ
Waheguru Ji ਚੜਦੀ ਕਲਾ ਲਈ ਅਰਦਾਸ ਕੀਤੀ ਹੈ 🙏🙏🙏🙏🙏🙏
ਅਸਲ ਵਿੱਚ ਇਹ ਸਭ ਸੱਚ ਹੁੰਦਾ, ਇੱਸ ਵਿੱਚ ਕੋਈ ਝੂਠ ਨਹੀਂ ਜਿਸ ਦੀ ਜਿਨ੍ਹਾਂ ਦੀ ਜਿਨੀ ਭਗਤੀ ਓਹਨਾਂ ਨੂੰ ਓਹਨਾਂ ਫ਼ਲ ਮਿਲਦਾ
ਬੀਬੀ ਗੱਪ ਮਾਰਦੀ ਹੈ
ਬਾਣੀ ਪੜ੍ਹੋ , ਬਾਣੀ ਦੇ ਅਰਥ ਕਰੋ
ਇਹਨਾਂ ਲੋਕਾਂ ਦੀਆ ਗਲਾ ਤੇ ਤੇਆਨ ਨਾ ਦਵੋ 🙏
Bibi ne jo rteya ohi kahi jandi a. Suraj te duniya rehndi a te eh nahi pta k oh krde ki a,khaande ki a 😂😂😂😂@@Brar_huuni
Jo bhakti nahi krda ohnu narak milda.
Sver to shaam dihadi krn wala ta phir narak ch ticket pkki smjhe.
Ehna nu laya hove na kanak vdn,narma chugan te jhona laun ta saara gyan bahar aaje. 😂😂
@@Brar_huuniਪੜਣ ਸੁਣਨ ਵਾਲੇ ਨੂ ਗੁਰਬਾਣੀ ਕੱਚਾ ਕਹਿਦੀ ਹੈ ਇਹ ਬੀਬੀ ਪੱਕ ਚੁਕੀ ਹੈ
ਭਗਤੀ ਤਾ ਆਸਾ ਰਾਮ । ਰਾਮ ਰਹੀਮ ਨੇ ਵੀ ਬਹੁਤ ਕੀਤੀ ਸੀ
@@beast1vlogs ਆਪਾ ਲੋਕ ਹੀ ਮਾੜਾ ਕਹਿਦੇ ਹਾ ਉਨਾ ਦੇ ਭਗਤ ਤਾ ਨੀ ਮਾੜਾ ਕਹਿਦੇ ੳਹ ਤਾ ਕਹਿਦੇ ਨੇ ਕਬੀਰ ਨਾਨਕ ਰਵਿਦਾਸ ਜੀ ਵਰਗੇ ਗੁਰੂਆ ਭਗਤਾ ਤੇ ਭੀੜਾਂ ਪੲਈਆ
ਬਹੁਤ ਵਧੀਆ,,, ਸਚੀਆਂ ਗਲਾਂ,,,, ਭੈਣ ਜੀ ਧਨਵਾਦ
ਵਾਹਿਗੁਰੂ ਜੀ ਜੀਦਾ ਦਾ ਸਮਾਂ ਚਲ ਰਿਹਾ ਰੱਬ ਕਿਸਨੂੰ ਯਾਦ ਆ ਜੇ ਇਦਾ ਦੇ ਪਿਆਰੇ ਜੋ ਵਾਹਿਗੁਰੂ ਜੀ ਨਾਲ ਜੁੜੇ ਹੁੰਦੇ ਆ ਜਾ ਵਾਹਿਗੁਰੂ ਜੀ ਜਿਸਤੇ ਕਿਰਪਾ ਕਰਦੇ ਨੇ ਏਨਾ ਪਿਆਰਿਆ ਸੀ ਸੰਗਤ ਨਾਲ ਅਸੀਂ ਵੀ ਪਾਰ ਲੱਗ ਸਕਦੇ ਆ ਜੀ
ਪਰਮਾਤਮਾ ਦਾ ਕੋਈ ਭੇਦ ਨਹੀਂ ਜਾਣ ਸਕਦਾ ਵਾਹਿਗੁਰੂ ਜੀ 🙏🙏🙏🙏🙏
ਪ੍ਰਮਾਤਮਾ ਸਭ ਕੁਛ ਦਿਖਾ ਸਕਦਾ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਵਾਹਿਗੁਰੂ ਵਿਚ ਵਿਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਸਾਡੇ ਉਪਰ ਵੀ ਕਿਰਪਾ ਕਰੋ ਸਦਾ ਵੀ ਮਿਲਾਪ ਕਰੋ ਨਿੰਦਾ ਨਾ ਕਰੋ ਗੁਰਬਾਣੀ ਵਿਚ ਸਭ ਕੁਛ ਲਿਖਿਆ ਹੈ
❤❤ ਸਤਿਕਾਰ ਯੋਗ ਭੈਣਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਨੇਕ ਸੋਚ ਵਾਲੇ ਇਨਸਾਨ ਹੋ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@@gurdevkaur1209 ਤੂੰ ਭੈਣੇ ਆਪਣਾ ਸੋਚ ਓਹਨੂੰ ਤਾਂ ਰੱਬ ਮਿਲ ਗਿਆ ਦ੍ਰਿਕਟ ਗੱਲ ਰੱਬ ਨਾਲ ਬੀਬੀ
Waheguru ji. Ramdev simren ker jana....waheguru waheguru waheguru waheguru waheguru waheguru waheguru waheguru .
ਸਭ ਮੁਸਾਫਿਰ ਨੇ ਇਸ ਰਾਹ ਦੇ। ਮੰਜ਼ਲ ਮਿਲਣ ਤੋਂ ਬਾਅਦ ਬੰਦਾ ਚੁੱਪ ਹੋ ਜਾਂਦਾ ਹੈ।। ਜੋ ਬੋਲ ਕੇ ਦੱਸ ਰਿਹਾ ਹੈ ਸਮਝ ਲਵੋ ਹਾਲੇ ਰਸਤੇ ਵਿੱਚ ਹੈ❤
ਬਿਲਕੁਲ ਕੁੱਲ ਠੀਕ ਬਿਆਨ ਕੀਤਾ
Eh rasna bolan vaste mili h ji
Bikul chup ho jana, uss nu Guru Nanak sahib ji ne pakhand keha h
Te jede raste te hun ohna nu rabb baare dssna jaruri h jo saint ji krde hn
Wahh. Attal Sachi. Gall. Dass. Ditta. Ji. Tussynn........thnks. God.
Tusi kithe padya eh tuhanu kis ne keha. Jo man vich Aya bolna thik nahi
J kise nu darshan ho gye ney ta oh dujyan nu v Das skda aa. Tahi ta dujyan ch chaa paida hunda a oss akal purkh nu Milan da
Waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji
ਜਿਹੜੇ ਭੇਦ ਬੀਬੀ ਜੀ ਜੱਗ ਜਾਹਿਰ ਕਰ ਰਹੇ ਹਾਂ, ਇਹ ਤਾਂ ਪਰਦੇ ਦੀਆਂ ਗੱਲਾਂ ਹਨ। ਜਦੋਂ ਇਹ ਗੱਲ ਜੱਗ ਜਾਹਿਰ ਹੋ ਜਾਂਦੀਆਂ ਹਨ ਸ਼ਰਾਰਤੀ ਅਨਸਰ ਜਿਵੇਂ ਕਿ ਬਰਾਹਮਣ ਲੋਕ ਇਸ ਨੂੰ ਸਾਧਨ ਬਣਾ ਕੇ ਆਪ ਹੀ ਰੱਬ ਬਣ ਕੇ ਬੈਠ ਜਾਂਦੇ ਹਨ। ਇਸ ਲਈ ਬੀਬੀ ਜੀ ਨੂੰ ਬੇਨਤੀ ਹੈ ਕਿ ਜਿੱਥੇ ਤੱਕ ਤੁਸੀਂ ਪਹੁੰਚੇ ਹੋ, ਇਹ ਇੱਕ ਚੋਰੀ ਦਾ ਗੁੜ ਹੈ, ਜਿਸਨੂੰ ਲੁਕ ਕੇ ਖਾਈਦਾ ਹੈ।
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਹਿਗੁਰੂ ਜੀ ਵਹਿਗੁਰੂ ਜੀ ❤❤
ਗੁਰੂ ਨਾਨਕ ਦੇਵ ਜੀ ਦੀ ਕੋਈ ਪੁਰੀ ਨਹੀਂ ਸਤਿਗੁਰਾਂ ਦੀ ਸੰਗਤ ਹੈ ਹਰ ਗ੍ਰਿਹ ਉਤੇ। ਗੁਰੂ ਪਿਆਰੀਆਂ ਨੂੰ ਸਤਿਗੁਰ ਆਪਣੇ ਨਾਲ ਰਖਦੇ ਹਨ। ਮਾਤ ਲੋਕ ਵਿੱਚ ਵੀ ਤੇ ਬ੍ਰਹਮ ਵਿੱਚ ਵੀ।ਧੰਨ ਵਾਹਿਗੁਰੂ ਜੀ।
ਧੰਨ ਹੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮਾਨਸਿਕ ਗੁਲਾਮ ਲੋਕਾਂ ਦਾ ਨਵਾਂ ਰੱਬ
@@jitendargill6749 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵੀਰ ਜੀ ਜਿਹੜੇ ਭਗਤੀ ਕਰਦੇ ਨੇ ਉਹਨਾਂ ਦੀਆਂ ਗੱਲਾਂ ਹੀ ਵਾਹਿਗੁਰੂ ਦੇ ਨਾਲ ਹੋ ਸਕਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਗਦਾ ਹੁੰਦਾ ਕਾਫੀ ਵਾਰੀ ਹੋਇਆ ਜਿਸ ਦਿਨ ਗੁਰੂ ਘਰ ਗਿਆਨੀ ਜੀ ਬਿਮਾਰ ਹੋਣ ਤਾਂ ਮੈਨੂੰ ਗੁਰੂ ਵੱਲੋਂ ਸੁਨੇਹਾ ਵਾਹਿਗੁਰੂ ਵੱਲੋਂ ਸੁਨੇਹਾ ਆਉਂਦਾ ਹੈ ਕਿ ਉਠ ਤੇ ਅੱਜ ਤੈਨੂੰ ਪਾਠ ਕਰਨਾ ਪੈਣਾ
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਮਾਤਾ ਜੀ ਬਿਲਕੁਲ ਸੱਚ ਹੈ। ਵਾਹਿਗੁਰੂ ਜੀ 👏
ਤੂੰ ਧੰਨ ਆ ਤੇਰੀ ਮਾਤਾ ਨੂੰ ਰੱਬ ਦੇ ਦਰਸ਼ਨ ਹੋਏ ਹਨ ਵਾਹਿਗੁਰੂ ਜੀ
ਵਾਹਿਗੁਰੂ ਗੁਰਮੰਤ੍ਰ ਨਾਲ ਸਾਰੇ ਅਨੁਭਵ ਹੁੰਦੇ ਹਨ ਬਹੁਤ ਕਿਰਪਾ ਜੀ ਵਾਹਿਗੁਰੂ ਜੀ ਦੀ ਆਨੰਦ ਵਿੱਚ ਆ ❤❤❤
Je guru sahuban g v sanu rab bare n dasde bani bare n dasde fer sanu kive pta lgna c dasya ohna ne sanu chanan paya tahi asi jure bani nal es krke koi j das reha Changi gal h jis de jini smj oh ohna hi smj skda waheguru g bhut vadia vichar Bibi g bhut soji hoi sanu v🎉🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਸੱਚ ਆ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ🙏🙏 ਤੇਜ ਝੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ 🙏🙏🙏🙏🙏
ਉਹ ਆਪਣੇ ਰਾਜ ਸਿੰਘਾਸਨ ਤੇ ਬੈਠਾ ਹੈ ਸਭ ਧਰਤੀ ਨਿਵਾਸੀਆਂ ਨੂੰ ਦੇਖਦਾ ਹੈ
Bibi g thik bol rahi hai rabb nu paunch da sahi raah ehi aa god bless you
ਭੈਣ ਜੀ ਦੀ ਗੱਲ ਆਮ ਲੋਕਾਂ ਦੀ ਸਮਜ਼ ਤੋ ਬਾਹਰ ਹੈ
ਅਜੇ ਮੇਲ ਬ੍ਰਹਮ ਨਾਲ ਹੋਇਆ ਤੁਹਾਡਾ,ਪਾਰਬ੍ਰਹਮ ਨਾਲ ਨਹੀਂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏
ਜੇ ਆਭਿਆਸ ਕਰਨ ਨਾਲ ਹੀ ਰੱਬ ਮਿਲਦਾ ਤਾਂ ਅਭਿਆਸ ਵੱਡਾ ਹੋ ਜਾਂਦਾ ਰੱਬ ਦੀ ਹੋਂਦ ਸਭ ਤੋਂ ਵੱਡੀ ਹੈ ਉਸ ਸਾਹਮਣੇ ਕੋਈ ਵੱਡਾ ਨੀ ਕੋਈ ਛੋਟਾ ਨੀ ਬੁਲ੍ਹਹੇ ਸ਼ਾਹ ਨੇ ਨੱਚ ਕੇ ਰੱਬ ਨੀ ਮਨਾਇਆ ਉਸਦੀ ਭਕਤੀ ਹੋਰ ਸੀ ਨਹੀ ਤਾਂ ਨੱਚਣਂਆ ਵੱਡਾ ਹੋ ਜਾਂਦਾ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜਿੰਨੀ ਵੀ ਧਰਤੀ ਹ ਸਾਰਿਆਂ ਨੂੰ ਕਾਗਜ਼ ਬਣਾ ਲਈਏ ਜਿੰਨੇ ਵੀ ਦਰਖਤਾਂ ਸਾਰਿਆਂ ਨੂੰ ਕਲਮ ਬਣਾ ਲਈਏ ਜਿੰਨੇ ਵੀ ਨਹਿਰ ਦਰਿਆ ਸਾਰਿਆਂ ਨੂੰ ਸ਼ਿਆਈ ਬਣਾ ਲਈਏ ਤਾਂ ਵੀ( ਅਕਾਲ ਪੁਰਖ ਮਹਾਰਾਜ ਜੀ ) ਦੀ ਸੋਭਾ ਨਹੀਂ ਲਿਖ ਸਕਦੇ ਬਾਣੀ ਪੜਨ ਨੂੰ ਵੀ ਕਰਮ ਚਾਹੀਦੇ ਆ🙏
Waaaaaaah
गज़ब बात कही आपने
ਪ੍ਰਮਾਤਮਾ ਨੂੰ ਜੋ ਪਾ ਲੈਂਦਾ ਹੈ ਉਹ ਤਾਂ ਕੁਝ ਵੀ ਨਹੀਂ ਦੱਸ ਸਕਦਾ ਕਿਉਂਕਿ ਉਹ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ੳਹ ਦੱਸਣ ਯੋਗਾ ਨਹੀਂ ਰਹਿੰਦਾ ਉਸ ਪ੍ਰਮਾਤਮਾ ਦੇ ਗੁਣ ਤਾਂ ਬੰਦਾ ਦੱਸ ਨਹੀਂ ਸਕਦਾ ਕਿਉਂਕਿ ਉਹ ਬੇਅੰਤ ਹੈ ਬੀਬੀ ਦੀ ਗੱਲ ਚ ਕੋਈ ਦਮ ਨਹੀਂ ਹੈ
@@baldevsingh8619 veer ji. dhyan ch bhot power hai. bibi glt nai aa. nale rabb di gall kr rahi aa. kuj changa hi bol rahi aaa. maada ta ni bolri. nale kuj jaan ke kuch hona chahida. naki aa sb bolke. ki jeda rabb nu pa. lainda o bolda ni. kyo ni bolda.
ਜੇ ਗੁਰੂ ਸਾਹਿਬ ਰੱਬੀ ਗਿਆਨ ਲੈ ਕੇ ਬਾਣੀ ਨਾ ਉਚਾਰਣ ਕਰਦੇ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਸਾਹਿਬ read ਕਰ ਸਕਦੇ ,ਉਨਾਂ ਨੇ ਵੀ ਗਿਆਨ ਬਾਣੀ ਰਾਹੀ ਬਾਹਰ ਦੱਸਿਆ,
ਬਿਲਕੁਲ ਠੀਕ। ਜਿਨੀਂ ਪਾਇਆ ਤਿਨੀ ਛੁਪਾਇਆ। ਜਿਸ ਪ੍ਰਾਣੀ ਨੇ ਕਿਸੇ ਪੂਰਨ ਸੰਤ ਸਤਿਗੁਰੂ ਤੋਂ ਜੁਗਤ ਲੈਕੇ ਜਾ ਨਾਮਦਾਨ ਦੀ ਬਖਸ਼ਿਸ਼ ਲੈਕੇ ਭਜਨ ਸਿਮਰਨ ਕਰਨ ਨੂੰ ਪੂਰਾ ਵਕਤ ਦੇਕੇ ਦਸਮ ਦਵਾਰ ਦੇ ਕਪਾਟ ਖੋਲਣ ਵਿੱਚ ਸਫਲਤਾ ਹਾਸਲ ਕਰ ਲਈ ਹੋਵੇ ਫੇਰ ਉਹ ਪ੍ਰਾਣੀ ਉਸ ਦ੍ਰਿਸ਼ਟਾਤ ਦੇ ਆਨੰਦ ਨੂੰ ਮਾਣਦੇ ਹੋਏ ਇਨਾਂ ਆਨੰਦਿਤ ਹੋ ਜਾਂਦਾ ਹੈਂ ਕਿ ਉਸ ਨੂੰ ਬਿਆਨ ਕਰਨ ਲਈ ਉਸਦਾ ਮੂੰਹ ਅਤੇ ਜੀਭਾਂ ਕਦੇ ਵੀ ਨਹੀਂ ਖੁਲਦੀ ।ਉਹ ਪ੍ਰਾਣੀ ਆਪਣੀ ਕੀਤੀ ਹੋਈ ਕਮਾਈ ਦਾ ਢੰਡੋਰਾ ਪਿੱਟ ਪਿੱਟ ਕੇ ਉਸਨੂੰ ਕਦੀਂ ਵੀ ਅਜਾਈਂ ਨਹੀਂ ਕਰੇਂਗਾ। ਲਗਦਾ ਇਹ ਬੀਬਾ ਜੀ ਕਿਤਾਬੀ ਗਿਆਨ ਨੂੰ ਬੋਲ ਬੋਲ ਕੇ ਵਾਹਵਾਹੀ ਖੱਟਣ ਅਤੇ ਆਪਣੇ ਸਰੋਤਿਆਂ ਦੇ ਹਿਰਦਿਆਂ ਵਿੱਚ ਪ੍ਰਮਾਤਮਾ ਦੀ ਖੋਜ ਲਈ ਜਗਿਆਸਾ ਪੈਦਾ ਕਰਨ ਵਿੱਚ ਰੁਝੇ ਹੋਏ ਲਗਦੈ ਹਨ ਬਜਾਏ ਸਚਮੁੱਚ ਹੀ ਰੁਹਾਨੀਂ ਮੰਡਲਾਂ ਦੇ ਨਜ਼ਾਰਿਆਂ ਦਾ ਆਨੰਦ ਮਾਣ ਕੇ ਉਹਨਾਂ ਦਾ ਬਿਰਤਾਂਤ ਸਾਂਝਾ ਕਰ ਰਹੇ ਹੋਣ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
👍
AkaaL Purkh Waheguru ji. Kar kirpa waso mere hirde hoye Sahiyi Aap.❤
ਨਾਮਾ ਕਹੇ ਤ੍ਰਿਲੋਚਨ ਮੁੱਖ ਤੇ ਨਾਮ ਸੰਭਾਲ ਹਾਥ ਪਾਉ ਕਰ ਚਿੱਤ ਨਾਰਿੰਜਣ ਨਾਲ ਵਾਹਿਗੁਰੂ ਦਾ ਇਹ ਸਬਜੈਕਟ ਹੈ
@@gurmailsingh4338 gurbaani pls galt na likho
Google te search maar le kro
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਓ
ਵਾਹਿਗੁਰੂ ਜੀ ।।
K@@manjitsinghmanjitsingh660
ਬਾਈ ਜੀ ਢੰਡੋਰਾ ਪਿੱਟਣ ਵਾਲਾ ਹਰ ਕੋਈ ਝੂਠਾ ਸਿੱਧ ਹੁੰਦਾ ਹੈ, ਇਹ ਬੀਬੀ ਵੀ ਅਵੱਲ ਦਰਜੇ ਦਾ ਝੂਠ ਬੋਲ ਰਾਹੀ ਹੈ, ਇਹ ਵੀਡਿਓ ਮਿਲ ਜੁਲ ਕੇ ਬਣਾਈ ਗਈ ਹੈ ਪਬਲਿਸਟੀ ਲਈ
Oh bewkoof,, eh gapp maar rahi hai
@@Punjabstate6677-mm7ff
Bro dassan da v hukam kise kise nu hunda hai me bibi ji naal gal kiti c oh kende k jis insan nu parmarth de bare kuj v nhi pta oh sawal v ose trah de puchan get, bibi g di galti nhi galti sawal krn wale di hai ohnu pushna hi nhi aonda k sawal kis trah krna hai, baaki har ek di appo apni soch a.
ਵਾਹਿਗਰੂ ਜੀ।ਬਹੁਤ ਸਕੂਨ ਆਇਆ ਗੱਲਬਾਤ ਸੁਣ ਕੇ ਬੀਬਾ ਜੀ ਨੂੰ ਗੁਰਬਾਣੀ ਦੀ ਚੰਗੀ ਸਮਝ ਹੈ।
ਆਤਮਿਕ ਗਿਆਨ ਵੰਡਣ ਲਈ ਕਿਤਾਬਾਂ ਪੜਣੀਆ ਪੈਦੀਆਂ ਬਾਈ ਜੀ /ਗੁਰੂ ਸਹਿਬ ਜੀ ਗੁਰਬਾਣੀ ਫੁਰਮਾਨ /
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋਊ ਨਾਰਾਇਨੁ ਜਿਹ ਚੀਤਿ
ਅੱਜ ਕੱਲ ਜਨਾ ਖਣਾ ਉਠ ਇੰਟਰਵਿਊ ਦੇਣ ਲੱਗ ਜਾਂਦਾ ਕੇ ਮੈਂ ਪਰਮਾਤਮਾ ਨੂੰ ਪਾ ਲਿਆ
Very glad to know people are not performing only rituals and ceremonies but getting practical also but some people who can’t succeed to have any practical try to condemn the pure people like this soul who was mentioning her spiritual experiences Thanks for motivational approach although it’s true perfectness may occur later All possibilities exist Evil spirts can’t inter to spiritual people but can inter to the wicked ones Similarly rebirth may occur immediately also later on Being spiritual neutral and broad minded it was necessary for me to mention
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹
ਜਿਨ ਕੋ ਸਾਧੂ ਸੰਗਿ ਨਾਮੁ ਹਰਿ ਰੰਗ ਤਿਨੀ ਬ੍ਰਹਮ ਬਿਚਾਰਿਆ ਜੀਉ ਗੀਤ ਕੋਰਾ ਧੰਨਵਾਦ ਹੈ ਭੈਣ ਜੀਆਂ ਦਾ
❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ
ਪ੍ਰਣਾਮ ਇਸ ਗੁਰੂ ਪਿਆਰੀ ਰੂਹ ਨੂੰ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਜਿਸ ਨੇ ਸਭ ਕੁਝ ਦੇਖਿਆ ਹੈ ਉਹ ਕਿਸੇ ਨੂੰ ਦੱਸਣ ਜੋਗਾ ਨਹੀਂ ਰਹਿੰਦਾ
Oh kithe chal janda fir
Shi gl h os insan nu dunavavi moh nhi rhnda ..ohnu sansar di sudh nhi rhndi..te bss rbb nl smo jnda...
Dasso hun vai
100%sahi , eh sabb drame aa bibi de
Sahi keha veer ji 🙏
Sada saareya da ultimate aim Hari nu Pana aa a he Sach aa lok te aave hi manukh junn nu waste kar rahe aa Hari naam kevlam Hare Krishna ❤❤ Mata ji aap ji deya sab gala naal ma sehmat ha
ਵਾਹਿਗੁਰੂ ਜੀ ਵਾਹਿਗੁਰੂ ਜੀ 🎉
ਵਾਹਿਗੁਰੂ ਜੀ 🙏🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਭੈਣ ਜੀ ਬਿਲਕੁਲ ਸਹੀ ਨੇ ਇਹਨਾਂ ਦੀ ਅਵਸਥਾ ਹੈ।
ਵਾਹਿਗੁਰੂ ਜੀ ਦਾ ਸ਼ੁਕਰ ਹੈ ❤
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਪਿੰਡ ਸਿਧੱਵਾ ਵੱਲੋਂ ❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਦਿ ਸੱਚ ਜੁਗਾਦਿ ਸੱਚ ਨਾਨਕ ਹੋਸੀ ਭੀ ਸੱਚ
ਵਾਹਿਗੁਰੂ ਜੀ ਇਨੇ ਬਿਅੰਤ ਹਨ ਕਿ ਜੋ ਮੇਰਾ ਮਨ ਮੇਰੇ ਤੋਂ ਸਵਾਲ ਕਰਦਾ ਸੀ ਉਹਨਾਂ ਦਾ ਜਵਾਬ ਮੈਨੂੰ ਇਥੋਂ ਮਿਲ ਗਿਆ ਹੈ ਵਾਹਿਗੁਰੂ ਜੀ😊 ਤੁਹਾਡਾ ਸ਼ੁਕਰ ਹੈ
ਜੇਕਰ ਮਨ ਚੰਗੇ ਕੰਮਾ ਲਈ ਸਵਾਲ ਕਰਦਾ ਹੈ ਤੇ ਸਮਝੋਂ ਜੱਗ ਜਿੱਤ ਲਿਆ ਜੀ ਵਾਹਿਗੁਰੂ ਜੀ ਮਨ ਜੀਤੇ ਜਗ ਜੀਤ ਜੇਕਰ ਮਨ ਅੰਦਰ ਹਮੇਸ਼ਾ ਗ਼ਲਤ ਹੀ ਵਿਚਾਰ ਰਹਿਣ ਤੇ ਜਪੀਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇ ਠੀਕ ਹੈ ਜੀ ਪਰ ਜੋ ਵਿਚਾਰ ਮਨ ਅੰਦਰ ਗ਼ਲਤ ਹੈ ਤੇ ਉਹ ਬਿਲਕੁਲ ਸਹੀ ਨਹੀਂ ਜੀ
❤
Rajwinder, mam. You are a highly evolved soul. Thank you so much for sharing your experience and this deep wisdom. I am glad i came across your interview.❤
ਏ ਅਵਸਥਾ ਉਹੀ ਜਾਣਣ ਜਿਨ੍ਹਾਂ ਤੇ ਸਤਗੁਰ ਦੀ ਕਿਰਪਾ ਹੁੰਦੀ ਹੈ ਜੀ
ਭੈਣ ਜੀ ਤੁਹਾਡੀ ਗੱਲ ਉਹੀ ਸਮਝੂ ਜੋ ਤੁਹਾਡੇ ਤੱਕ ਪਹੁੰਚਿਆ ਹੋਵੇਗਾ ਜੀ! ਸੱਚ !
Wahegur ji bus kero gal to.pata lag jada books 📚 wala Gyan hai
@@lakhvirsingh9492 ਵਾਹਿਗੁਰੂ ਜੀ ਸਿਮਰਨ ਕਰੋ ਤਾਂ ਸਹੀ ਤੁਹਾਨੂੰ ਆਪੇ ਪਤਾ ਲੱਗ u ਵਾਹਿਗੁਰੂ ਕਿੰਨੀ ਕਿਰਪਾ ਕਰਦੇ ਨੇ ਸਿਮਰਨ ਕਰਿਆ ਕਰੋ
@@simranubhi1042 Aap ji kirpa kero Wahegur ji apna experience to guide kero
😂😂😂😂 movie likhea kar 😂😂😂 boht chalo hindu dharam ch pakhand c hun ehna ne shuru krte gurbani mtlb guru di samj ton samj le k julm naal ladai krni na k pakhand😊😊
ਗੱਪਾਂ ਛੱਡਣ ਦਾ ਰਿਕਾਡ ਤੋੜ ਦਿੱਤਾ ਬੀਬੀ ਨੇ
ਜਿਸ ਨੂੰ ਬਰਹਮ ਦਾ ਗਿਆਨ ਹੋ ਜਾਵੇ ਉਹ ਦੱਸ ਨਹੀ ਸਕਦਾ ਇਹ ਅਸਲੀਅਤ ਹੈ
ਫਿਰ ਸ਼ਾਇਦ ਗੁਰਬਾਣੀ ਵੀ ਨਾ ਲਿਖ ਹੁੰਦੀ ਜੇ ਰੱਬ ਨੂੰ ਨਾ ਦੱਸਣ ਵਾਲੀ ਗੱਲ ਹੁੰਦੀ..
@@SoniPayal22 ਖਾਲਸਾ ਗੁਰਬਾਣੀ ਅਕਾਲ ਪੁਰਖ਼ ਦੀ ਉਸਤਤ ਹੈ ਵਡਿਆਈ ਹੈ ਜਿੰਨਾ ਦੇ ਮੁੱਖੋ ਉਚਰੀ ਹੈ ਜਿੰਨਾ ਨੇ ਲਿਖੀ ਹੈ ਉਨਾ ਨੇ ਕਿਤੇ ਵੀ ਆਪਣੇ ਬਾਰੇ ਵਡਿਆਈ ਉਸਤਤ ਨਹੀ ਲਿਖ਼ੀ ਜੀ,238-39 ਸਾਲ ਦਾ ਸਮਾ ਲਾ ਦੁਨੀਆਂ ਦਾ ਰਟਨ ਕਰਕੇ 35 ਮਹਾਪਰਖ਼ ਹੀ ਅਕਾਲ ਦੇ ਗਿਆਨ ਹੋਏ ਜਿੰਨਾ ਦਾ ਖ਼ਜਾਨਾ ਸਾਨੂੰ ਸਬਦ ਗੁਰੂ ਮਿਲਿਆ ਹੈ
That the ego talking 😮
EDA di koi GL nhi Hai ji, gurua ne SB kuch baani CH dseya Hai..
Gurbani di vi koi jarurat nii si .sare pagat te guru sahib chup hi rehande .kuj vi na bolde
Waheguru ji ka khalsa waheguru ji ki fateh 🙏🏻🙏🏻
Vary nice sister je sukhi raho Whaguru je
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵਿੰਦਰ ਕੌਰ ਖਾਲਸਾ ਜੀ ਬਹੁਤ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਜੀ
ਮਥੇ ਤਿਲਕੁ ਹਥਿ ਮਾਲਾ ਬਾਨਾ ਲੋਗਿਨ ਰਾਮ ਖਿਡੋਨਾ ਜਾਨਾ
Bass ena hi padeya ke hor v padeya.
Bande khoj dil har roj for boharh maran na hoi......
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹਿ,,
ਏਦਾਂ ਹੈ ਜੀ@@punjabisocialkhabara5374
ਬਿਲਕੁਲ ਸਹੀ ਕਿਹਾ । " ਸੁਣਿ ਗਲਾ ਆਕਾਸ ਕੀਆ ਕੀਟਾ ਆਈ ਰੀਸ ||"
ਇਹ ਆਕਾਸ ਦਿਆ ਗੱਲਾਂ ਕਰੀ ਜਾਂਦੀ ਬੀਬੀ ।
" ਕੂੜੈ ਕੁੜੀ ਠੀਸ।।" 😊
@@HeeraBhaji kindly explain
Paataala paatal lakh akaash akaash
@@sukhpalsingh9688
Main pekhio ree mohn Sab te ucha
Unche uper ucha nai
Ajj naama beethal paaya murkh ko samjhau re
Jo brahmandee soi pinde
Main pehli vaar kise nu enni agge di gal karde sunea.. main Guru labh rea jo baeth ke mere jawab de ke mainu sahi raah paa sake… main guru baare soch rea c path ton baad te bibi ji da video agge aaeya .. bahut bahut dhanywaad
Nirankari mission mein jao parmatma mil jayega
ਜਿਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਉਹ ਲੋਕ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਉਹ ਤਾਂ ਗੂੰਗੇ ਤਰ੍ਹਾਂ ਹੋ ਜਾਂਦੇ ਹਨ ਜਿਸ ਤਰ੍ਹਾਂ ਗੂੰਗੇ ਆਦਮੀ ਮਿਠਾਈਆਂ ਖਾਂਣ ਤੋਂ ਸੁਆਦ ਨਹੀਂ ਦੱਸ ਸਕਦਾ ਇਹ ਹਾਲਤ ਹੋ ਜਾਦੀ ਹੈ
Bilkul
Yes Jo rub nal gella kerda a oh ta halla v bhut perata ch oljey hoi a
Fir ta koi sant hi ni ho skda . J koi mukh to bol k prchar na kre. Tuc chonde o v sare gunge. Ne. Te jina hun Tak tohnu Gyan hoya oh ki gunge kolo milya?
Fir tan gurbani v na likhde Sade guru sahiban
ਇਹ ਵੀ ਵਾਹਿਗੁਰੂ ਜੀ ਦੀ ਖੇਡ ਹੈ ਜੀ ਸਾਡੀਆਂ ਸੋਚਾਂ ਪਿੱਛੇ ਕਈ ਲੋਕ ਦੂਜੇ ਪਾਸੇ ਚਲੇ ਗਏ ਪਰ ਨਾਂ ਉਨਾਂ ਨੇ ਨਾਮ ਬਦਲਿਆ ਅਤੇ ਨਾਂ ਪੱਗ ਲਾਹੀ ਕਿਊਂ ?