JATHEDAR HARPAL SINGH SRI BHAINI SAHIB
JATHEDAR HARPAL SINGH SRI BHAINI SAHIB
  • 187
  • 1 031 061

วีดีโอ

ਸਨ ਕਦੇ ਜੋ ਅਜਨਬੀ ਅੱਜ ਜਾਂ ਤੋਂ ਪਿਆਰੇ ਹੋ ਗਏ । ਪ੍ਰਕਾਸ਼ ਪੁਰਬ ਸਤਿਗੁਰੂ ਉਦੇ ਸਿੰਘ ਜੀ #sribhainisahib
มุมมอง 3222 ชั่วโมงที่ผ่านมา
#sribhainisahib #motivation #sikhphilosophy #sikhi #sikhstory #gurbani #sikhistory #jathedarharpalsinghsribhainisahib #satguruudeysinghji
ਕਿ ਸੂਰਜ ਤੇ ਪਹੁੰਚਣਾ ਹੈ ਸਿੱਖੀ ਦਾ ਮਕਸਦ..? ਟਾਈਮ ਟ੍ਰੈਵਲ ਕੀ ਚੀਜ ਹੈ ..? #sribhainisahib #sikhphilosophy
มุมมอง 6K14 ชั่วโมงที่ผ่านมา
#sribhainisahib #sikhphilosophy #sikhi #motivation #sikhstory #gurbani #sikhistory #jathedarharpalsinghsribhainisahib
ਭੂਤਾਂ ਪ੍ਰੇਤਾਂ ਤੋਂ ਦੁਖੀ ਲੋਕ ਇਹ ਵੀਡੀਓ ਜਰੂਰ ਦੇਖੋ , ਹੋਮ ਜੱਗ ਦਾ ਮਹਾਤਮ ਸੁਣੋ #sribhainisahib #sikhi
มุมมอง 2.8K19 ชั่วโมงที่ผ่านมา
#sribhainisahib #sikhphilosophy #sikhi #sikhstory #gurbani #jathedarharpalsinghsribhainisahib #namdharisangat #havan
ਗੁਰਬਾਣੀ ਦੱਸ ਰਹੀ ਹੈ ਸੁਖੀ ਰਹਿਣ ਦਾ ਰਸਤਾ । ਇਹ ਇੱਕ ਮਿਨਟ ਦੀ ਵੀਡੀਓ ਜਰੂਰ ਦੇਖਿਓ #sribhainisahib #sikhi
มุมมอง 43619 ชั่วโมงที่ผ่านมา
#sribhainisahib #sikhphilosophy #sikhi #sikhstory #jathedarharpalsinghsribhainisahib #gurbani
ਹੋਮ ਜੱਗ ਦੀ ਨਿੰਦਿਆ ਕਰਨ ਵਾਲੇ ਮਨਮੁੱਖ ਲੋਕ ਜਰੂਰ ਵੇਖ ਲੈਣ ਇਹ ਵੀਡਿਓ #sribhainisahib #sikhi #gurbani
มุมมอง 3Kวันที่ผ่านมา
#sribhainisahib #motivation #sikhphilosophy #sikhi #sikhstory #gurbani #jathedarharpalsinghsribhainisahib
ਜਿੰਦਗੀ ਦੀ ਬਾਜੀ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਇਹ ਵੀਡਿਓ ਤੁਹਾਡੇ ਲਈ ਹੈ ।ਸਿਕੰਦਰ ਅਤੇ ਸਾਧੂ ਦਾ ਰੋਚਕ ਪ੍ਰਸੰਗ
มุมมอง 1.1Kวันที่ผ่านมา
#sribhainisahib #sikhphilosophy #sikhi #sikhstory #gurbani #sikhistory #jathedarharpalsinghsribhainisahib #namdharisangat
ਦਿਲਾਂ ਦਾ ਕਰਦੀ ਨਾਸ਼ਤਾ ਦਿਲਦਾਰ ਖਾਦੇ ਮੌਤ ਨੇ । #sribhainisahib #sikhphilosophy #sikhi #gurbani
มุมมอง 575วันที่ผ่านมา
#sribhainisahib #sikhphilosophy #sikhi #sikhstory #gurbani #namdharisangat #jathedarharpalsinghsribhainisahib
ਸਾਰੇ ਦੁੱਖ ਪਾਪ ਰੋਗ ਸੋਗ ਕੱਟ ਦੇਵੇਗਾ , ਦਸਮ ਪਿਤਾ ਦਾ ੧੦ ਮਿਨਟ ਦਾ ਇਹ ਮਹਾਸ਼ਕਤੀਸ਼ਾਲੀ ਪਾਠ ।#sribhainisahib
มุมมอง 8K14 วันที่ผ่านมา
#sribhainisahib #chandidivaar #sikhphilosophy #sikhi #sikhstory #gurbani #jathedarharpalsinghsribhainisahib #namdharisangat
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਗੁਰਸਿੱਖ ਨੂੰ ਦੱਸੀ ਨਾਮ ਜਪਣ ਦੀ ਅਦਭੁੱਤ ਵਿਧੀ #sribhainisahib #sikhi
มุมมอง 4.6K14 วันที่ผ่านมา
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਗੁਰਸਿੱ ਨੂੰ ਦੱਸੀ ਨਾਮ ਜਪਣ ਦੀ ਅਦਭੁੱਤ ਵਿਧੀ #sribhainisahib #sikhi
ਬੱਚਿਆਂ ਨੂੰ ਸਿੱਖੀ ਵਿੱਚ ਕਿਵੇਂ ਪਰਪੱਕ ਕਰੀਏ ..?#sribhainisahib #sikhphilosophy #sikhi #gurbani
มุมมอง 1.4K21 วันที่ผ่านมา
ਬੱਚਿਆਂ ਨੂੰ ਸਿੱਖੀ ਵਿੱਚ ਕਿਵੇਂ ਪਰਪੱਕ ਕਰੀਏ ..?#sribhainisahib #sikhphilosophy #sikhi #gurbani
ਛੱਤ੍ਰਪਤਿ ਸ਼ਿਵਾਜੀ ਅਜਾਇਬ ਘਰ ( ਔਰੰਗਾਬਾਦ ) Chhatrapati Shivaji Maharaj Museum Aurangabad #shivaji
มุมมอง 35721 วันที่ผ่านมา
ਛੱਤ੍ਰਪਤਿ ਸ਼ਿਵਾਜੀ ਅਜਾਇਬ ਘਰ ( ਔਰੰਗਾਬਾਦ ) Chhatrapati Shivaji Maharaj Museum Aurangabad #shivaji
ਬੱਚਿਆਂ ਲਈ ਗੁਰਬਾਣੀ ਪੜਨਾ ਕਿਉਂ ਜਰੂਰੀ ਹੈ ..? #sribhainisahib #sikhphilosophy #sikhi
มุมมอง 94328 วันที่ผ่านมา
ਬੱਚਿਆਂ ਲਈ ਗੁਰਬਾਣੀ ਪੜਨਾ ਕਿਉਂ ਜਰੂਰੀ ਹੈ ..? #sribhainisahib #sikhphilosophy #sikhi
ਕਿ ਤੁਹਾਨੂੰ ਪਤਾ ਹੈ ..? ਕਿਹੜੀ ਥਾਂ ਤੇ ਨਾਮ ਜਪਣ ਦਾ ਕਿੰਨੇ ਗੁਣਾ ਫਲ ਮਿਲਦਾ ਹੈ …?#sribhainisahib #gurbani
มุมมอง 4.5Kหลายเดือนก่อน
ਕਿ ਤੁਹਾਨੂੰ ਪਤਾ ਹੈ ..? ਕਿਹੜੀ ਥਾਂ ਤੇ ਨਾਮ ਜਪਣ ਦਾ ਕਿੰਨੇ ਗੁਣਾ ਫਲ ਮਿਲਦਾ ਹੈ …?#sribhainisahib #gurbani
ਅਕਸਰ ਨਾਮ ਸਿਮਰਨ ਕਰਨ ਵਾਲੇ ਇਹ ਗਲਤੀ ਕਰਦੇ ਹਨ ..? #sribhainisahib #gurbani #sikhi
มุมมอง 8Kหลายเดือนก่อน
ਅਕਸਰ ਨਾਮ ਸਿਮਰਨ ਕਰਨ ਵਾਲੇ ਇਹ ਗਲਤੀ ਕਰਦੇ ਹਨ ..? #sribhainisahib #gurbani #sikhi
ਪੰਜ ਪ੍ਰਮੁੱਖ ਕਾਰਨ ..? ਜਿੰਨਾਂ ਕਰਕੇ ਸਾਡਾ ਸਿਮਰਨ ਭਜਨ ਬਰਬਾਦ ਹੰਦਾ ਹੈ । #sribhainisahib #sikhi
มุมมอง 13Kหลายเดือนก่อน
ਪੰਜ ਪ੍ਰਮੁੱ ਕਾਰਨ ..? ਜਿੰਨਾਂ ਕਰਕੇ ਸਾਡਾ ਸਿਮਰਨ ਭਜਨ ਬਰਬਾਦ ਹੰਦਾ ਹੈ । #sribhainisahib #sikhi
ਅਗਰ ਤੁਹਾਡੇ ਘਰ ਵਿੱਚ ਕੁੱਤਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ #sribhainisahib #sikhphilosophy
มุมมอง 35Kหลายเดือนก่อน
ਅਗਰ ਤੁਹਾਡੇ ਘਰ ਵਿੱਚ ਕੁੱਤਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ #sribhainisahib #sikhphilosophy
ਤੇਰਾ ਕੀਆ ਮੀਠਾ ਲਾਗੈ ॥ਦੁੱਖਾਂ ਪਾਪਾਂ ਦਾ ਨਾਸ ਕਰ ਦੇਣ ਵਾਲੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਗਾਥਾ #sribhainisahib
มุมมอง 2.5Kหลายเดือนก่อน
ਤੇਰਾ ਕੀਆ ਮੀਠਾ ਲਾਗੈ ॥ਦੁੱਖਾਂ ਪਾਪਾਂ ਦਾ ਨਾਸ ਕਰ ਦੇਣ ਵਾਲੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਗਾਥਾ #sribhainisahib
ਮਨ ਨੂੰ ਵੱਸ ਕਿਵੇਂ ਕੀਤਾ ਜਾਵੇ ..? How to control your mind .? #sribhainisahib #sikhphilosophy
มุมมอง 14Kหลายเดือนก่อน
ਮਨ ਨੂੰ ਵੱਸ ਕਿਵੇਂ ਕੀਤਾ ਜਾਵੇ ..? How to control your mind .? #sribhainisahib #sikhphilosophy
ਨਿਤਨੇਮ ਕਰਨ ਵਾਲੀਆਂ ਮਾਤਾਵਾਂ ਨੂੰ ਖਾਸ ਬੇਨਤੀ । #sribhainisahib #sikhi #sikhphilosophy #gurbani
มุมมอง 60Kหลายเดือนก่อน
ਨਿਤਨੇਮ ਕਰਨ ਵਾਲੀਆਂ ਮਾਤਾਵਾਂ ਨੂੰ ਖਾਸ ਬੇਨਤੀ । #sribhainisahib #sikhi #sikhphilosophy #gurbani
ਬਾਲਕ ਨੇ ਦੱਸੀਆਂ ਪਿਛਲੇ ਜਨਮ ਦੀਆਂ ਗੱਲਾਂ । ਉੱਤਰਾਖੰਡ ਦੀ ਸੱਚੀ ਵਿਚਿਤ੍ਰ ਘਟਨਾ #sribhainisahib #sikhi
มุมมอง 1.5Kหลายเดือนก่อน
ਬਾਲਕ ਨੇ ਦੱਸੀਆਂ ਪਿਛਲੇ ਜਨਮ ਦੀਆਂ ਗੱਲਾਂ । ਉੱਤਰਾਖੰਡ ਦੀ ਸੱਚੀ ਵਿਚਿਤ੍ਰ ਘਟਨਾ #sribhainisahib #sikhi
ਜੋਤ ਜਗਾਉਣ ਦਾ ਕੀ ਮਹਾਤਮ ਹੈ ..? #sribhainisahib #sikhi #sikhphilosophy #gurbani #gurugobindsingh
มุมมอง 5Kหลายเดือนก่อน
ਜੋਤ ਜਗਾਉਣ ਦਾ ਕੀ ਮਹਾਤਮ ਹੈ ..? #sribhainisahib #sikhi #sikhphilosophy #gurbani #gurugobindsingh
ਜੇ ਮਨ ਨਾਮ ਜਪਣ ਨੂੰ ਨਹੀ ਕਰਦਾ ਤਾਂ ਇਹ ਕੰਮ ਕਰੋ । #sribhainisahib #sikhi #gurbani
มุมมอง 16K2 หลายเดือนก่อน
ਜੇ ਮਨ ਨਾਮ ਜਪਣ ਨੂੰ ਨਹੀ ਕਰਦਾ ਤਾਂ ਇਹ ਕੰਮ ਕਰੋ । #sribhainisahib #sikhi #gurbani
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਬਾਲਕ ਸਿੰਘ ਜੀ ਨੂੰ ਗੁਰਿਆਈ ਦੇਣ ਦਾ ਪ੍ਰਸੰਗ । #sribhainisahib #sikhi
มุมมอง 2.1K2 หลายเดือนก่อน
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਬਾਲਕ ਸਿੰਘ ਜੀ ਨੂੰ ਗੁਰਿਆਈ ਦੇਣ ਦਾ ਪ੍ਰਸੰਗ । #sribhainisahib #sikhi
ਰੇਸ਼ਮੀ ਲੋਈ ਦੇ ਕਰਕੇ ਕੀੜੇ ਦੀ ਜੂਨ ਵਿੱਚ ਜਾਣਾ ਪਇਆ । #sribhainisahib #sikhi #sikhphilosophy
มุมมอง 9062 หลายเดือนก่อน
ਰੇਸ਼ਮੀ ਲੋਈ ਦੇ ਕਰਕੇ ਕੀੜੇ ਦੀ ਜੂਨ ਵਿੱਚ ਜਾਣਾ ਪਇਆ । #sribhainisahib #sikhi #sikhphilosophy
ਪ੍ਰਕਾਸ਼ ਪੁਰਬ ਗੁਰੂ ਤੇਗ਼ ਬਹਾਦਰ ਜੀ । ਗੁਰੂ ਲਾਧੋ ਰੇ ॥ #sribhainisahib #guruteghbahadurji
มุมมอง 3592 หลายเดือนก่อน
ਪ੍ਰਕਾਸ਼ ਪੁਰਬ ਗੁਰੂ ਤੇਗ਼ ਬਹਾਦਰ ਜੀ । ਗੁਰੂ ਲਾਧੋ ਰੇ ॥ #sribhainisahib #guruteghbahadurji
ਮੁਬਾਰਕ ਵੋ ਨਿਗਾਹੇਂ ਹੈਂ , ਜਿਨਹੇ ਦੀਦਾਰ ਆਤਾ ਹੈ । #sribhainisahib #sikhi #sikhphilosophy
มุมมอง 2972 หลายเดือนก่อน
ਮੁਬਾਰਕ ਵੋ ਨਿਗਾਹੇਂ ਹੈਂ , ਜਿਨਹੇ ਦੀਦਾਰ ਆਤਾ ਹੈ । #sribhainisahib #sikhi #sikhphilosophy
ਜ਼ਫ਼ਰਨਾਮਹ ਪਾਤਸ਼ਾਹੀ ੧੦ ॥ ਨਾਮਧਾਰੀ ਗੁਰੂਦੁਆਰਾ , ਫਗਵਾੜਾ #sribhainisahib #gurugobindsingh
มุมมอง 5743 หลายเดือนก่อน
ਜ਼ਫ਼ਰਨਾਮਹ ਪਾਤਸ਼ਾਹੀ ੧੦ ॥ ਨਾਮਧਾਰੀ ਗੁਰੂਦੁਆਰਾ , ਫਗਵਾੜਾ #sribhainisahib #gurugobindsingh
ਦੀਵਾਨਾਂ ਦੇ ਪੰਡਾਲ ਖ਼ਾਲੀ ਅਤੇ ਸਿੰਗਰਾਂ ਦੇ ਅਖਾੜੇ ਫੁੱਲ ..? #sribhainisahib #amarsinghchamkila #sikhi
มุมมอง 1.4K3 หลายเดือนก่อน
ਦੀਵਾਨਾਂ ਦੇ ਪੰਡਾਲ ਖ਼ਾਲੀ ਅਤੇ ਸਿੰਗਰਾਂ ਦੇ ਅਖਾੜੇ ਫੁੱਲ ..? #sribhainisahib #amarsinghchamkila #sikhi
ਜੀਵਨ ਗਾਥਾ ਸੰਤ ਜਵਾਹਰ ਸਿੰਘ ਜੀ ਮਿਰਜੇਵਾਲੀਏ ।ਸਰੀਰ ਤਿਆਗਣ ਤੋਂ ਬਾਦ ਵੀ ਰਸਨਾ ਅਤੇ ਮਾਲਾ ਚੱਲਦੀ ਰਹੀ#sribhainisahib
มุมมอง 1.1K4 หลายเดือนก่อน
ਜੀਵਨ ਗਾਥਾ ਸੰਤ ਜਵਾਹਰ ਸਿੰਘ ਜੀ ਮਿਰਜੇਵਾਲੀਏ ।ਸਰੀਰ ਤਿਆਗਣ ਤੋਂ ਬਾਦ ਵੀ ਰਸਨਾ ਅਤੇ ਮਾਲਾ ਚੱਲਦੀ ਰਹੀ#sribhainisahib

ความคิดเห็น

  • @Art_galaxy7868
    @Art_galaxy7868 19 นาทีที่ผ่านมา

    ਵਾਹਿਗੁਰੂ ਜੀ ਕਿਸ ਵੇਲੇ ਪਾਠ ਕਰਨਾ ਚਾਹੀਦਾ ਹੈ

  • @amritteribania307
    @amritteribania307 26 นาทีที่ผ่านมา

    🙏🙏🙏🙏🙏

  • @gaganss8459
    @gaganss8459 5 ชั่วโมงที่ผ่านมา

    ਬਾਬਾ ਜ਼ੀ ਨੇ ਰੂਹ ਹਾਨੀ ਸਫਰ ਦਸ਼ਿਅਾ ਬਹੁਤ ਵਧੀਅਾ ਲਗਾ

  • @preetgill1411
    @preetgill1411 6 ชั่วโมงที่ผ่านมา

    5:55 namdhari panth? Do you consider yourself separate from sikh panth ?

  • @ramneeksingh1695
    @ramneeksingh1695 20 ชั่วโมงที่ผ่านมา

    ਇਹ ਸਬ ਕੁਜ ਸੱਚ ਹੋ ਸਕਦਾ ਹ ...ਕਿਸੇ ਨੇ ਵਿਗਿਆਨਿਕ ਪੱਖ ਵੇਖਣਾ ਹੋਵੇ ਤਾ ਇੰਗਲਿਸ਼ ਮੂਵੀ lucy ਵੇਖ ਲਵੋ ਜੋ ਹਿੰਦੀ ਡੁੱਬ ਵੀ ਮਿਲ ਜੁ ਗਈ u tube ਤੇ

  • @kabalsingh6725
    @kabalsingh6725 20 ชั่วโมงที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ e

  • @SukhwinderSingh81548
    @SukhwinderSingh81548 20 ชั่วโมงที่ผ่านมา

    ਸਰੀਰ ਅਲੱਗ ਮਨ ਅਲੱਗ ਆਤਮਾ ਅਲੱਗ ਹੈ

  • @manshaarora7362
    @manshaarora7362 22 ชั่วโมงที่ผ่านมา

    सत श्री अकाल आज

  • @car2956
    @car2956 22 ชั่วโมงที่ผ่านมา

    Dhan Satguru Ram Singh ji🙏🏻

  • @daljitsinghgill3847
    @daljitsinghgill3847 23 ชั่วโมงที่ผ่านมา

    Naam utchi bola gay ta hi kan sunan ge

    • @daljitsinghgill3847
      @daljitsinghgill3847 23 ชั่วโมงที่ผ่านมา

      Ki utchi bolna a

    • @jathedarharpalsinghsribhai6412
      @jathedarharpalsinghsribhai6412 22 ชั่วโมงที่ผ่านมา

      ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ ਕਲਿਜੁਗ ਵਿਚ ਗੁਪਤ ਜਪਣ ਨਾਲ ਹੀ ਫਲ ਮਿਲਣਾ ਹੈ ।

  • @preetgill8358
    @preetgill8358 วันที่ผ่านมา

    Baba ji kutta ik vfadaar janwar hai insaan ta Sare maile hoe ohnda ki kriye bejubaan v rabb de jee ne phir ehni nafrat qio

  • @billysingh1674
    @billysingh1674 วันที่ผ่านมา

    ਐਸੀ ਮਹਾਨ ਗੱਪ ਸੁਨਾਉਣ ਲਈ 🙏🏼ਗੁਰਬਾਣੀ ਫੁਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ

  • @manshaarora7362
    @manshaarora7362 วันที่ผ่านมา

    Dhan dhan Sri guru Gobind Singh Ji dhan dhan Sri guru nanak dev ji koti koti naman parabhu ❤❤❤❤❤❤❤❤❤❤ payri sagt ji pranam parabhu ❤

  • @user-td6bk4hb4s
    @user-td6bk4hb4s วันที่ผ่านมา

    ❤❤❤❤❤

  • @harmindersinghpammu553
    @harmindersinghpammu553 วันที่ผ่านมา

    Sat shri akaal ji ❤😊 Waheguru ji ka Khalsa waheguru ji ki fateh 🌹🙏 Baba ji bohut vadia jankari diti tusi Menu bi bohat dar lagda hai ji Dar dar ke time kat riha ha ji man tik da nhi hai isliye manmukh jiv ha ji Guru nanak dev maharaj ji di kirpa ho jave ji ta hi sukh hona hai ji waheguru sat kartar

  • @kuldeeptakher4503
    @kuldeeptakher4503 วันที่ผ่านมา

    ਅਕਾਲ ਪੁਰਖ ਹਾਜਰਾ ਹਜੂਰ ਸਾਹਿਬ ਧੰਨ ਧੰਨ ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ

  • @kuldeeptakher4503
    @kuldeeptakher4503 วันที่ผ่านมา

    ❤❤❤❤❤🎉🎉🎉🎉🎉❤❤❤❤❤🎉🎉🎉🎉🎉❤❤❤❤❤🎉🎉🎉🎉🎉❤❤❤❤❤🎉🎉🎉🎉🎉❤

  • @sukhdevsingh-hx8lu
    @sukhdevsingh-hx8lu วันที่ผ่านมา

    ❤❤❤❤

  • @GangaSingh12377
    @GangaSingh12377 วันที่ผ่านมา

    DHAN SRI SATGURU UDAY SINGH JI 🌷🌺🙏🌺🌷

  • @Rajinder947
    @Rajinder947 วันที่ผ่านมา

    🙏🏼🙇🏼‍♀️

  • @kirandeepkaur1147
    @kirandeepkaur1147 วันที่ผ่านมา

    🙏🙏

  • @arvinderkaur5310
    @arvinderkaur5310 วันที่ผ่านมา

    Satguru ji has power 🙏🏼🙏🏼

  • @arvinderkaur5310
    @arvinderkaur5310 วันที่ผ่านมา

    Yes one should not shows their power🙏🏼we learn every day🙏🏼Gracias🙏🏼

  • @harbanssingh7350
    @harbanssingh7350 วันที่ผ่านมา

    ਬਾਬਾ ਜੀ,ਗੁਰ ਫਤਿਹ,ਤੁਸੀਂ ਆਪਣੀ ਪ੍ਰਾਪਤੀ ਦੱਸੋ ਕਿ ਤੁਸੀਂ ਕਿੱਥੋਂ ਤੱਕ ਉਡਾਰੀ ਮਾਰੀ ਹੈ।

  • @jotjashan
    @jotjashan วันที่ผ่านมา

    Jathedar ji ek vaar pher tusan bahut sohna topic leke aye ho. Aap da bahut bahut dhanwaad ji.

  • @jotjashan
    @jotjashan วันที่ผ่านมา

    Thanks

  • @jotjashan
    @jotjashan วันที่ผ่านมา

    Bahut sohna topic pick kita hai aapne Jathedaar Ji Bahut detail vich sanu dasya hai aapne...tuhada dhanwaad ji

  • @SukhwinderSingh-et2ec
    @SukhwinderSingh-et2ec 2 วันที่ผ่านมา

    ❤❤❤❤❤

  • @gurpreetkaurchani150
    @gurpreetkaurchani150 2 วันที่ผ่านมา

    🙏🙏

  • @gurpreetkaurchani150
    @gurpreetkaurchani150 2 วันที่ผ่านมา

    Dhan dhan satguru balak Singh ji

  • @gurpreetkaurchani150
    @gurpreetkaurchani150 2 วันที่ผ่านมา

    Dhan dhan satguru ram Singh Singh ji

  • @gurpreetkaurchani150
    @gurpreetkaurchani150 2 วันที่ผ่านมา

    🙏🙏

  • @gurpreetkaurchani150
    @gurpreetkaurchani150 2 วันที่ผ่านมา

    🙏🙏

  • @gurpreetkaurchani150
    @gurpreetkaurchani150 2 วันที่ผ่านมา

    🙏🙏

  • @AdunPasricha-jv5dy
    @AdunPasricha-jv5dy 2 วันที่ผ่านมา

    14 jame satgur hova 70 bagtan dhaar 84 jame paharke kalyug karon udhar janamsakhi

  • @GangaSingh12377
    @GangaSingh12377 2 วันที่ผ่านมา

    🌷🌺🙏🙏🌺🌷

  • @GangaSingh12377
    @GangaSingh12377 2 วันที่ผ่านมา

    🌷🌺🙏🙏🌺🌷

  • @virdicreations6610
    @virdicreations6610 2 วันที่ผ่านมา

    ਧੰਨ ਅਕਾਲ ਪੁਰਖ ਸੱਚੇ ਪਾਤਿਸ਼ਾਹ 🙏 ਧੰਨ ਸਾਹਿਬ ਜੀ ਦੇ ਪਿਆਰੇ ਸਿੱਖ 💖

  • @baldeepkaur9004
    @baldeepkaur9004 3 วันที่ผ่านมา

    ਤੁਸੀਂ ਆਪ ਤੇ ਮੰਨਦੇ ਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ..

    • @jathedarharpalsinghsribhai6412
      @jathedarharpalsinghsribhai6412 3 วันที่ผ่านมา

      ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ । ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..? ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..? ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..? ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..? ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …?????? ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?

  • @manshaarora7362
    @manshaarora7362 3 วันที่ผ่านมา

    बहुत सुंदर बहुत सुंदर बहुत सुंदर❤

  • @manshaarora7362
    @manshaarora7362 3 วันที่ผ่านมา

    Dhan guru nanak dev ji ❤❤❤❤❤❤❤❤❤❤

  • @Parkashram-xt1wx
    @Parkashram-xt1wx 3 วันที่ผ่านมา

    Baba Ji Sada kutta air asi b vegetarian aa.sare vegetarian bno Ji.waheguru simro ji Sab .malik De jeeb aa

  • @user-gi5ru4hj9w
    @user-gi5ru4hj9w 3 วันที่ผ่านมา

    Sir astral body da effect material body te v penda is ly Suraj te jana koy sense ni bandi

  • @SantokhSingh-vt8ql
    @SantokhSingh-vt8ql 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satniderbhardwaj369
    @satniderbhardwaj369 3 วันที่ผ่านมา

    इंसान का असल मकसद उस परम परमात्मा को पा लेना है और जो उसे पा लेतें हैं वो कभी शोर नहीं मचाते 🙏🙏

  • @harjassingh2278
    @harjassingh2278 3 วันที่ผ่านมา

    Waheguru ji ka Khalsa waheguru ji ki Fateh.dhan shiri guru granth sahib ji.

  • @Rajinder947
    @Rajinder947 3 วันที่ผ่านมา

    🙏🏼👌🏼

  • @MalkeetSingh-qu8gv
    @MalkeetSingh-qu8gv 3 วันที่ผ่านมา

    ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦਾ ਹਵਾਲਾ ਕਿਉਂ ਦਿੰਦੇ ਹਨ

    • @ralasingh2692
      @ralasingh2692 3 วันที่ผ่านมา

      @@MalkeetSingh-qu8gv ਭਾਈ ਸਾਹਿਬ ਜੀ ਜੇ ਸੱਚ ਦੀ ਖੋਜ ਕਿੱਤੀ ਜਾਵੇ ਤਾਂ ਪਤਾ ਲਗਦਾ ਕਿ ਸੌ ਸਾਖੀ ਚ ਸਤਿ ਗੁਰੂ ਰਾਮ ਸਿੰਘ ਦੇ ਅਵਤਾਰ ਬਾਰੇ ਸ੍ਰੀ ਦਸਮੇਸ਼ ਜੀ ਲਿੱਖ ਗਏ ਸੀ ਪਰਤਾਪ ਸਿੰਘ ਮਹਿਤਾ ਦਾ ਟੀਕਾ ਸੌ ਸਾਖੀ ਦੌ ਭਾਗਾ ਚ ਹੈ ਜੀ ਦਸਮੇਸ਼ ਜੀ ਆਗਲੇ ਜਾਮੇ ਬਾਰੇ ਸਪੱਸਟ ਲਿੱਖ ਗਏ ਪਰ ਅਸੀ ਬਾਣੀ ਵੇਚਣ ਚ ਲੱਗੇ ਕੀਰਤਨ ਦੇ ਪੈਸੇ ਪਾਠ ਦੇ ਪੈਸੇ ਜਿੱਸ ਕਾਰਣ ਸੱਚ ਤੌ ਕੋਹਾ ਦੂਰ ਹੋ ਗਏ

    • @jathedarharpalsinghsribhai6412
      @jathedarharpalsinghsribhai6412 3 วันที่ผ่านมา

      ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ । ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..? ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..? ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..? ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..? ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …?????? ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?

    • @rajinderkour2896
      @rajinderkour2896 2 วันที่ผ่านมา

      ਤੁਸੀਂ ਕੀ ਸਿਧ ਕਰਨਾ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਖਾ ਨਾਲ ਧੋਖਾ ਕਰਕੇ ਚਲੇ ਗਏ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇੰਨਾ ਪੁੱਤਰਾਂ ਤੋਂ ਮੈ ਅਪਨਾ ਸਰਬੰਸ ਕੁਰਬਾਨ ਕਰ ਚਲਿਆ ਹਾਂ ਭਲਾ ਉਹ ਅਪਨੇ ਸਿਖਾ ਨਾਲ ਇਵੇਂ ਨਹੀਂ ਕਰ ਸਕਦਾ ਬਿਨਾ ਦਸੇ ਚੋਰਾਂ ਵਾਗੂ ਨਹੀਂ ਨਿਕਲ ਸਕਦਾ ਜਿਸ ਰਾਮ ਸਿੰਘ ਨੂੰ ਤੁਸੀਂ ਗੁਰੂ ਮੰਨੀ ਬੈਠੀ ਹੋ ਉਹ ਬਾਬਾ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਖਾਲਸਾ ਸੀ ਉਸ ਦੇ ਜਲਾਵਤਨ ਹੋਣ ਤੋਂ ਬਾਦ ਉਸਨੂੰ ਗੁਰੂ ਧੋਸ਼ਿਤ ਕੀਤਾ ਗਿਆ ਉਸਨੇ ਆਪ ਚਿਠੀਆਂ ਲਿਖਕੇ ਕਿਹਾ ਕਿ ਮੈਂ ਕੋਈ ਗੁਰੂ ਨਹੀਂ ਹਾਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿਖ ਹਾਂ ਇਹ ਚਿਠੀਆਂ ਨਾਮਧਾਰੀਆਂ ਨੇ ਖੁਦ ਆਪਣੇ ਗੁਟਕਿਆ ਵਿੱਚ ਛਾਪੀਆਂ ਸੀ ਰਹੀ ਗਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇਣ ਦੀ ਗਲ ਉਹ ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਕਾਸ ਕੀਤਾ ਸੀ ਬਾਬਾ ਬੁੱਢਾ ਜੀ ਨੂੰ ਪਹਿਲਾਂ ਹੈਡ ਗ੍ਰੰਥੀ ਬਨਾਇਆ ਗਿਆ ਅਤੇ ਕਿਹਾ ।।ਪੋਥੀ ਪਰਮੇਸ਼ੁਰ ਕਾ ਥਾਂਨ ।। ਪੋਥੀ ਨੂੰ ਪਰਮੇਸ਼ੁਰ ਦੀ ਜਗਾਹ ਦੀਤੀ ਗਈ ਹੈ ਬਾਣੀ ਗੁਰੂ ਹੈ ਬਾਣੀ ।।ਇਸ ਗੱਲ ਨੂੰ ਕੋਨ ਝੁਠਲਾ ਸਕਦਾ ਹੈ ਕੋਈ ਅਕਲਹੀਨਾ ਹੀ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਐਸੀ ਸੋਚ ਰਖਦਾ ਹੈ ਫ਼ੇਰ ਦਸਮ ਦੀ ਬਾਨੀ ਵਿੱਚ ਲਿਖਿਆ ਹੈ ਗਿਆਨ ਗੁਰੂ ਆਤਮ ਉਪਦੇਸੋ ।। ਭਾਵ ਗਿਆਨ ਨੂੰ ਗੁਰੂ ਕਿਹਾ ਹੈ

    • @ralasingh2692
      @ralasingh2692 วันที่ผ่านมา

      @@rajinderkour2896 ਬੀਬਾ ਜੀ ਭਾਈ ਬਾਲੇ ਵਾਲੀ ਸਾਖੀ ਚ ਗੁਰੂ ਕੇ ਚੌਦਾ ਜਾਮੇ ਲਿੱਖੇ ਨੇ ਇੱਕ ਰਾਜੇ ਦੀ ਗੁਲਾਮੀ ਤੋੜਨ ਲਈ ਦਸ ਅਵਤਾਰ ਆਏ ਜਦੋ ਫਿਰ ਦੇਸ ਗੁਲਾਮਹੋ ਗਿਆ ਇੱਸ ਨੁੰ ਤਪ ਬਲ ਨਾਲ ਅਜਾਦ ਕਰਾਇਆ ਗਿਆ ਆਗਲੇ ਜਾਮਿਆਂ ਬਾਰੇ ਸੌ ਸਾਖੀ ਲਿਖਿਆ ਪੜ ਕੇ ਖੋਜ ਤਾਂ ਕਿੱਤੀ ਜਾ ਸਕਦੀ ਹੈ ਗੁਰੂ ਗਰੰਥ ਸਾਹਿਬ ਸਬਦ ਅਵਤਾਰ ਨੇ ਪਰ ਅਸੀ ਤਾਂ ਬਾਣੀ ਵੀ ਵੇਚਣ ਲਾ ਦਿੱਤੀ ਆਉਣ ਵਾਲੇ ਭਿਆਨਕ ਸਮੇ ਦੀਨ ਦੂਨੀ ਦੀ ਰੱਖਿਆ ਲਈ ਨਹਿਕਲੰਕ ਦੇ ਰੂਪ ਚ ਆਪ ਸਤਿਗੁਰੂ ਜੀ ਅਵਤਾਰ ਲੈਣ ਗੇ ਇੱਹ ਲਿਖਿਆ ਹੈ ਪਰਤਾਪ ਸਿੰਘ ਮਹਿਤਾ ਦੀ ਟੀਕਾ ਕਿੱਤਾ ਦੌ ਭਾਗਾ ਚ ਸਾਖੀ ਲੈ ਕੇ ਪੜੋ ਜੀ ਇਹ ਭੇਦ ਉਸ ਚ ਲਿੱਖੇ ਨੇ ਜੀ

  • @kuldeepsingh3520
    @kuldeepsingh3520 4 วันที่ผ่านมา

    Wah ji Wah ji Dhan Dahn Satguru Gobind Singh ji Dhan Unha dy Sikh Baba Bandha Singh Bahadur ji

  • @NavdeepSingh-bj9yo
    @NavdeepSingh-bj9yo 4 วันที่ผ่านมา

    Sabko like or views chahiye itnne vedio a chuke he ese k ab koi sach b bole to vishwas nahi hoga Ye ek nexus lag raha he kafi channels he ese jo is tarah ki bate kar rahe he