✨🙏396🌹ਰੱਬ ਤੁਹਾਡੇ ਤੇ ਖੁਸ਼ ਹੈ ਕਿਵੇਂ ਪਤਾ ਲੱਗੇ🙏🌹HOW TO FEEL BLESSINGS OF GOD🙏🌹

แชร์
ฝัง
  • เผยแพร่เมื่อ 13 ต.ค. 2024

ความคิดเห็น • 436

  • @DelightfulRoadCar-vp8zc
    @DelightfulRoadCar-vp8zc 3 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @DelightfulRoadCar-vp8zc
    @DelightfulRoadCar-vp8zc 3 วันที่ผ่านมา +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਖਿਓ ਗਰੀਬ ਦੀ ਲਾਜ ਕਰੀਓ ਨਾ ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਦਾ ਮੋਹਥਾਜ ਵਾਹਿਗੁਰੂ ਜੀ 🙏

  • @wahegurusimran8396
    @wahegurusimran8396 3 หลายเดือนก่อน +162

    ਚੰਗੀ ਆਤਮਾ ,ਚੰਗੀ ਰੂਹ ਤੁਸੀ ਹੀ ਹੋ ਹੋ ,ਤੁਹਾਡੇ ਕਰ ਕੇ ਹੀ ਅਸੀਂ ਪਾਠ ਕਰਨ ਲਗੇ ਹਾਂ,ਤੁਸੀ ਬਹੁਤ ਵੱਡੀ ਅਵਸਥਾ ਦੇ ਮਾਲਿਕ ਹੋ,ਬਹੁਤ ਬਹੁਤ ਸੁਕਰਾਨਾ,,,ਤੁਸੀ ਆਪਣੀ ਵਡਿਆਈ ਛੁਪਾ ਲੈਂਦੇ ਹੋ ,🙏🙏🙏🙏🙏🙏🙏

    • @kiranjitkaur4596
      @kiranjitkaur4596 3 หลายเดือนก่อน +9

      Bilkul thik keha g .

    • @jagseersingh4440
      @jagseersingh4440 3 หลายเดือนก่อน +4

      Such keha waheguru ji jo ve aap ji ne kehaa sab saide zindgi c ho reha hun eh sab. Waheguru ji guru ji de darsan dedare karke runa buht aioda. Jadki marry zindgi bhut vadeaa hai sab kush guru ji de kirpa nall vadeaa chal reha hai waheguru ji par ek tardaf ji lagi rehde hai. Guru gar to vapes aion no man ne karda ena sakoon milda hai uthea ja ke.eh hanjuu keu aiode ne paless chanana paio ji

    • @helbersirtaj820
      @helbersirtaj820 2 หลายเดือนก่อน +2

      Wahagru Wahagru 💐💐💐💐💐💐💐🙏🙏🙏🙏🙏🙏🙏

    • @wahegurusimran8396
      @wahegurusimran8396 2 หลายเดือนก่อน +2

      @@jagseersingh4440 kyu k waheguru nal thuda pyr pai gea,,, waheguru ji di Kushi hai thude te ,,tusi apna simran na chadna ,hor vadh kryeo ,bht jldi kirpa hoyegi 🙏🏻🙏🏻

    • @wahegurusimran8396
      @wahegurusimran8396 2 หลายเดือนก่อน +2

      @@kiranjitkaur4596 hnji waheguru ji,🙏🏻🙏🏻🙏🏻🙏🏻🙏🏻

  • @DelightfulRoadCar-vp8zc
    @DelightfulRoadCar-vp8zc 3 วันที่ผ่านมา

    ਵਾਹਿਗੁਰੂ ਜੀ 🙏

  • @DelightfulRoadCar-vp8zc
    @DelightfulRoadCar-vp8zc 3 วันที่ผ่านมา

    ਧੰਨ ਗੁਰੂ ਨਾਨਕ ਜੀ 🙏

  • @harjeetkaur3135
    @harjeetkaur3135 4 วันที่ผ่านมา +1

    🌹🌹🙏🙏

  • @singhmindar
    @singhmindar 3 หลายเดือนก่อน +54

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਦੀ ਇਹ ਵੀਡੀਓ ਸੁਣਨ ਨਾਲ ਦਾਸ ਦਾ ਮਨ ਪਹਿਲਾਂ ਨਾਲੋਂ ਹੋਰ ਤਗੜਾ ਹੋਕੇ ਭਜਨ ਬੰਦਗੀ ਵਲ ਲੱਗੇ ਗਾ ਇਹ ਵੀਡੀਓ ਪਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @sangeetagandha2217
      @sangeetagandha2217 2 หลายเดือนก่อน +1

      ❤❤❤❤❤❤waheguru ji ki fathe h ji😊😊veer ji m bhut preshan c apni life ch jo jo tusi dseya ahi sb mere nl hoyea m sb kithe jandi c apne bcheya nu leke mere husband n bhut kuch kita c mere t mere kolo divorce len lyi meri guru ji n bhut soni suni hun divorce to bd menu dubara to fr ehi chija tang krn lg gyian n amritvele v ght gya mera m krdi t hm pr thoda time krdi hm krdi amritvela roj hm m path sham nu v jot meri pakki h pr pta ni q hun dil v ni lgda rass v ni anda path d phle vang isda mtlb ki baba ji hun khush mere to hun door krta menu apne to plz veer ji apni choti behen smjh k meri help krdo jhdi m dubara to fr apna baba ji d nehde hoja sewa dso m khdi kra jo mera guru mere to khush ho jan t ehi sariya chija mere to door 😢😢

  • @VeerpalkaurHayer
    @VeerpalkaurHayer 2 วันที่ผ่านมา

    Waheguru ji waheguru ji 🙏

  • @harjinderbhullar7872
    @harjinderbhullar7872 18 วันที่ผ่านมา

    Waheguru ji

  • @JasmeetSekhon-i2t
    @JasmeetSekhon-i2t หลายเดือนก่อน +5

    ਸੇਈ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ

  • @Gurpartap25
    @Gurpartap25 4 วันที่ผ่านมา

    Waheguruji Waheguruji

  • @sukhdarshansingh1192
    @sukhdarshansingh1192 3 หลายเดือนก่อน +30

    ਵਾਹਿਗੁਰੂ ਜੀ ਦਾ ਸ਼ੁਕਰ ਹੈ। ਤੁਹਾਡੀ ਸੰਗਤ ਹਰ ਰੋਜ਼ ਪ੍ਰਾਪਤ ਹੋ ਜਾਂਦੀ ਹੈ।

  • @RajwinderKaur-gu7eb
    @RajwinderKaur-gu7eb 16 วันที่ผ่านมา +1

    Waheguru ji❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤

  • @BalwinderKaur-hm9do
    @BalwinderKaur-hm9do หลายเดือนก่อน +3

    ਬਾਬਾ ਜੀ ਤੁਹਾਡੇ ਕਹਿਣ ਦਾ ਤਰੀਕਾ ਬਹੁਤ ਚੰਗਾ ਹੁੰਦਾ ਹੈ ਅਸਰ ਪੈਂਦਾ ਜਿੰਦਗੀ ਤੇ

  • @pammisaini7340
    @pammisaini7340 27 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹

  • @manjitaulakh3240
    @manjitaulakh3240 10 วันที่ผ่านมา +1

    Wahaguru ji 🙏

  • @Brar7384
    @Brar7384 2 หลายเดือนก่อน +11

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਬਾਬਾਜੀ ਮੇਹਰ ਭਰਿਆ ਹੱਥ ਸਦਾ ਰਹੇ ❤

  • @BalwinderKaur-hm9do
    @BalwinderKaur-hm9do หลายเดือนก่อน +2

    ਵਾਹਿਗੁਰੂ ਜੀ ਤੁਸੀਂ ਸਿਮਰਨ ਦਾ ਤਰੀਕਾ ਬਹੁਤ ਚੰਗਾ

  • @BhupinderSingh-ub1hi
    @BhupinderSingh-ub1hi 3 หลายเดือนก่อน +33

    🙏🏻 ਬਾਬਾ ਜੀ ਮੈਂ ਜਦੋ ਗੁਰੂ ਜੀ ਦੀ ਸਿਫ਼ਤ ਸਲਾਹ ਕਿਸੇ ਨਾਲ ਕਰਦੀ ਆ ਜਾ ਸੁਣਦੀ ਆ ਤਾ ਮਨ ਵੈਰਾਗ ਨਲ ਭਰ ਜਾਂਦਾ ਹੈ ਜਦੋ ਗੁਰਦੁਆਰਾ ਸਾਹਿਬ ਜਾਦੀ ਹੈ ਗੁਰੂ ਸਾਹਿਬ ਜੀ ਸਾਹਮਣੇ ਖਲੋ k v ਮਨ ਵੈਰਾਗ ਚ ਆ ਜਾਂਦਾ ਅੱਖਾਂ ਵਿਚ ਪਾਣੀ ਆ ਜਾਂਦਾ ਜੋ ਹੋਰ ਕੋਈ ਦੇਖਦਾ ਹੈ ਤਾਂ ਮੈਨੂੰ ਚੰਗਾ ਨੀ ਲਗਦਾ mein ki kra ਮੈਂ ਬਹੁਤ ਘਟ ਜਾਣੀ ਜਾਂਦੀ ਆ ਮੈਂ ਘਰ ਚ ਹੀ ਪਾਠ ਕਰਦੀ ਆ ਹਰ ਸਮੇਂ ਗੁਰੂ ਜੀ ਖ਼ਯਾਲ ਮਨ ਚ ਰਹਿਦਾ a ਕੋਈ ਝੂਠ v ਬੋਲਿਆ ਜਾਂਦਾ k ਗਰੂ ji ta sb dekh de aa hr ਸਮੇਂ ਡਰ ਜੇਹਾ ਰਹਿਦਾ k koi glt na ho j pr jdo path krdi aa ta ਮਨ ਬਹੁਤ ਭਟਕਦਾ ਹੈ

  • @sukhwinderkaursudhar6342
    @sukhwinderkaursudhar6342 3 หลายเดือนก่อน +26

    ਸਹੀ ਆ ਵੀਰ ਜੀ ਚੰਗੀ ਰੂਹ ਨੂੰ ਮਿਲਾ ਦਿੱਤਾ ਵਾਹਿਗੁਰੂ ਜੀ ਨੇ ਤਰਸ ਆ ਗਿਆ ਵਾਹਿਗੁਰੂ ਜੀ ਨੂੰ।

  • @KarmajeetKarmajeetkaur
    @KarmajeetKarmajeetkaur 22 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji ,,

  • @harishdhiman8893
    @harishdhiman8893 23 วันที่ผ่านมา +1

    🙏

  • @rajdeepkaur665
    @rajdeepkaur665 3 หลายเดือนก่อน +20

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @KarmjeetKaur-z6o
    @KarmjeetKaur-z6o หลายเดือนก่อน +2

    Waheguru ji 🙏🙏

  • @ramansidhu2245
    @ramansidhu2245 2 หลายเดือนก่อน +7

    ਵਾਹਿਗੁਰੂ ਜੀ ਨਾਮ ਸਿਮਰਨ ਦੀ ਦਾਤ ਬਖਸੋ਼ ਜੀ

  • @jagmaanbrar9090
    @jagmaanbrar9090 3 หลายเดือนก่อน +14

    ਵਾਹਿਗੁਰੂ ਜੀ ਬਹੁਤ ਹੀ ਵਧੀਆ ਸਿੱਖਿਆ ਦਿੰਦੇ ਹੋ ਵਾਹਿਗੁਰੂ ਜੀ

  • @BalwinderKaur-hm9do
    @BalwinderKaur-hm9do หลายเดือนก่อน

    ਵਾਹਿਗੁਰੂ ਜੀ ਤੁਸੀਂ ਸਿਮਰਨ ਦਾ ਤਰੀਕਾ ਬਹੁਤ ਚੰਗਾ ਦੱਸਦੇ ਹੋ

  • @Ravinderkaur-hk9wm
    @Ravinderkaur-hk9wm 3 หลายเดือนก่อน +10

    ਧੰਨਵਾਦ ਬਹੁਤ ਬਹੁਤ ਥੋਡਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀ ਇਹ ਬਖਸ਼ਿਸ਼ ਦਿੱਤੀ ਮੱਨੂੰ ਨਾਮ ਸਿਮਰਨ ਗੁਰਬਾਣੀ ਦੀ ਤੇ ਅੰਮ੍ਰਿਤ ਵੇਲੇ ਦੀ ਦਾਤ ਬਕਸ਼ੀ 🙏🙏🙏🙏🙏🙏

  • @aseeskaur714
    @aseeskaur714 23 วันที่ผ่านมา +1

    Waheguru mihar karan ❤❤❤❤❤❤❤❤❤🎉🎉🎉🎉🎉🎉

  • @kamalpreetsingh2679
    @kamalpreetsingh2679 3 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤🎉

  • @poojasrivastav9478
    @poojasrivastav9478 27 วันที่ผ่านมา +1

    ❤🙏❤️🙏❤️Waheguru ji 🙏❤️🙏 waheguru ji waheguru ji waheguru ji waheguru ji 🙏❤️🙏🙏

  • @Nk_kaur
    @Nk_kaur 3 หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @RanjitSingh-ti5nk
    @RanjitSingh-ti5nk 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Ankhi-Playz
    @Ankhi-Playz 2 หลายเดือนก่อน +6

    Dhan Dhan shiri guru Nanak Dev Ji ❤

  • @Ramandeep-vj4kf
    @Ramandeep-vj4kf หลายเดือนก่อน +1

    Meri zindagi waheguru naal jodan wali pavitar ruh tusi o waheguru ji 🙏 lakh lakh shukrana tuhada .. Waheguru ji ka Khalsa Waheguru ji ki Fateh 🙏

  • @gurpreetkaur9662
    @gurpreetkaur9662 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Nk_kaur
    @Nk_kaur 3 หลายเดือนก่อน +8

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @jasmindersingh8495
    @jasmindersingh8495 2 หลายเดือนก่อน +1

    Baba ji tuhadiya sariya galla sachiya hun tusi bilkul sahi kiha rab di bandgi pooja sewa karan naal sab kuj theek hona shuru ho janda hai mere naal v eho hi ho riha hai mai rab di kirpa naal amrit vele uthana shuru kita tey baba ji di mere tey kirpa honi shuru ho gayi hai mainu nazar aa riha hai sab guru ram dass ji di kirpa naal hi hai

  • @karajsingh3566
    @karajsingh3566 3 หลายเดือนก่อน +5

    🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਨਾਲ ਜੋੜਨਾ 🙏

  • @AmritpalSingh-oc8si
    @AmritpalSingh-oc8si หลายเดือนก่อน

    Waheguru ji ka khalsa waheguru ji ki fateh sanght ji

  • @Pardesikaur
    @Pardesikaur หลายเดือนก่อน

    ਇਸ ਤਰਾਂ ਮੇਰੇ ਨਾਲ ਹੁੰਦਾ ਫਿਰ ਬਾਣੀ ਵਿੱਚ ਫ਼ਰਕ ਪੈਂਦਾ ਪਤਾ ਚੱਲ ਜਾਂਦਾ ਕਿ ਉੱਥੋਂ ਖਾਂਦਾ ਤਦ ਹੋਇਆ ਵਾਹਿਗੁਰੂ ਜੀ ਬਹੁਤ ਜੀ ਦਾ ਬਹੁਤ ਬਹੁਤ ਧੰਨਵਾਦ

  • @JaswinderKaur-qr2iw
    @JaswinderKaur-qr2iw หลายเดือนก่อน

    Waheguru ji❤❤❤❤❤ Tera shukar ha, kirpa banai rakhna ji❤❤❤❤❤

  • @rsbrar7113
    @rsbrar7113 หลายเดือนก่อน +1

    ਬਾਬਾ ਜੀ ਬਿਲਕੁਲ ਸਹੀ ਕਹਿੰਦੇ ਆ ਜੇ ਬੰਦਾ ਇੱਕ ਗਲਤੀ ਕਰਦਾ ਨਾ ਕਿਸੇ ਨੂੰ ਦੁੱਖ ਦੇਣ ਦੀ ਕੁਦਰਤ ਉਦੋਂ ਦੋ ਗਲਤੀਆਂ ਹੋਰ ਕਰਾਉਂਦੀ ਆ ਤੇ ਸਜ਼ਾ ਉਹਨੂੰ ਤਿੰਨ ਗਲਤ ਗਾਂਦੀ ਮਿਲਦੀ ਹੈ ਜੇ ਕੋਈ ਕਿਸੇ ਦਾ ਚੰਗਾ ਕਰਦਾ ਤਾਂ ਕੁਦਰਤ ਉਹਤੋਂ ਦੋ ਚੰਗੇ ਕੰਮ ਹੋਰ ਕਰਾਉਂਦੀ ਆ ਤੇ ਤਿੰਨ ਦਾ ਉਹਨੂੰ ਫਲ ਮਿਲਦਾ ਹੈ

  • @manraj4267
    @manraj4267 2 หลายเดือนก่อน +2

    🙏🙏❤❤ਵੀਰ ਜੀ ਅਸੀਂ ਤੁਹਾਡੇ ਨਾਲ ਜੁੜ ਗਏ ਵਾਹਿਗੁਰੂ ਜੀ ਦੀ ਬੇਅੰਤ ਅਪਾਰ ਕਿਰਪਾ ਸਦਕਾ ਪਰਮਾਤਮਾ ਨੇ ਸਾਨੂੰ ਤੁਹਾਡੇ ਰੂਪ ਚ ਸੱਚੀ ਰੂਹ ਸੱਚੀ ਆਤਮਾ ਨਾਲ ਜੋੜਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ❤❤❤❤❤❤🙏🙏🙏🙏🙏🙇‍♀🙇‍♀🙇‍♀🙇‍♀🙇‍♀🙇‍♀🙇‍♀🌹🌹🌹🌹🌹🌹

  • @KuldeepKaurNijjar
    @KuldeepKaurNijjar หลายเดือนก่อน

    Sai pyare mile Jin mileya Tera Naam Nanak naam chardi kalan tere bhane sarwat bhala ❤🎉🎉🎉🎉🎉

  • @harjinderkaur2526
    @harjinderkaur2526 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @abhijotsingh-c8v
    @abhijotsingh-c8v 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻❤❤❤🎉🎉🎉

  • @HarvinderKaur-hc2rn
    @HarvinderKaur-hc2rn หลายเดือนก่อน +1

    ਵਾਹਿਗੁਰੂ ਜੀ ਬਹੁਤ ਧੰਨਵਾਦ 🙏

  • @ParmjitGill-p6z
    @ParmjitGill-p6z หลายเดือนก่อน

    Dhan guru nanak🙏 dev ji❤❤❤

  • @Gurmeetkaur-ri1li
    @Gurmeetkaur-ri1li 2 หลายเดือนก่อน +1

    Waheguru ji waheguru ji 🙏🙏🙏🙏🙏🙏🙏🙏🙏🙏

  • @MyChannel-ez6hl
    @MyChannel-ez6hl หลายเดือนก่อน

    Thank you for information

  • @sukhwinderkaursudhar6342
    @sukhwinderkaursudhar6342 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤

  • @punjabdidhee3340
    @punjabdidhee3340 หลายเดือนก่อน

    Shukar aa waheguru Ji kotaan kotaan dhanbaad waheguru Ji 🙏🙏🙏🙏🙏🌹🌹🌹🌹🌹

  • @baljeetkaur5950
    @baljeetkaur5950 หลายเดือนก่อน

    Dhan guru Ramdas ji

  • @ManjitKaur-y1z
    @ManjitKaur-y1z 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਸ਼ੁਕਰਾਨਾ ਬਾਬਾ ਜੀ ਦੱਸਣ ਲਈ🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏🙏

  • @gurbani240
    @gurbani240 3 หลายเดือนก่อน +6

    sade te v baba ji di kirpa hogayi e ta hi ta tuhade wrge changi rooh nal mel ho gaya a🙏🙏🙏🙏 tuhada bhut bhut dhanyawad sadi zindgi nu shi sedh den lyi🙏🙏🙏❤️❤️

  • @GoldyRaman-o1r
    @GoldyRaman-o1r หลายเดือนก่อน

    Baba ji tusi ho nek rooh sade laye

  • @parhbbhullar4559
    @parhbbhullar4559 3 หลายเดือนก่อน +4

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @GaganDeep-bw9tn
    @GaganDeep-bw9tn 3 หลายเดือนก่อน +4

    changi rooh ta tusi ho waheguru ji ne tuhade nal mila dita🙏🙏🙏

  • @SardarSabb-lj1bp
    @SardarSabb-lj1bp 2 หลายเดือนก่อน

    ਸ਼ੁਕਰਾਨਾ ਵੀਰੇ 🙏🏻ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏🏻

  • @manraj4267
    @manraj4267 2 หลายเดือนก่อน +1

    🙏🙇‍♀ਵੀਰ ਜੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ❤❤🙏🙏

  • @jyotikaur7418
    @jyotikaur7418 3 หลายเดือนก่อน +4

    ਵਾਹਿਗੁਰੂ ਜੀ👏🏻

  • @baljinderpalsingh2804
    @baljinderpalsingh2804 หลายเดือนก่อน

    Bhai sahab ji waheguru Ji ka Khalsa waheguru Ji ki fateh ji dhan guru nanak ji

  • @GurdasDhillon-go7ko
    @GurdasDhillon-go7ko หลายเดือนก่อน

    Waheguru ji waheguru ji

  • @SarabjitKaur-ne1lc
    @SarabjitKaur-ne1lc 2 หลายเดือนก่อน

    ਵਾਹਿਗੁਰੂ ਸਹੀ ਗੱਲ ਅਸੀਂ ਹੁਣ ਵਾਹਿਗੁਰੂ ਘਰ ਜਾਦੇ ਵਾਹਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਫੱਲ ਪਾਤਾ ਵਾਹਿਗੁਰੂ ਜੀ ਨੇ 🙏🙏🙏🙏

  • @ArvinderKaur-uw8mt
    @ArvinderKaur-uw8mt 3 หลายเดือนก่อน +4

    Waheguru ji shukar 🙏

  • @amandeepkaur-rr8em
    @amandeepkaur-rr8em 3 หลายเดือนก่อน +4

    Waheguru g d kirpa sadka veer g tusi jod rhe sanu gurbani naal....bahut bahut shukrana waheguru g da .

  • @baljeetkehal379
    @baljeetkehal379 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 หลายเดือนก่อน +1

    ਵਾਹਿਗੁਰੂ ਜੀ ਚੜਦੀ ਕਲਾ ਰਖੇ ਸਬ ਦੀ ਜੀ 🙏⚘

  • @kulwantkaur2603
    @kulwantkaur2603 หลายเดือนก่อน

    Waheguru ji ka Khalsa Waheguru ji ji di Fateh ji 🙏🏼🙏🏼💐🙏🏼🙏🏼

  • @mandeepsingh6909
    @mandeepsingh6909 2 หลายเดือนก่อน +3

    Waheguru ji waheguru ji waheguruji waheguru ji waheguru ji

  • @dhawanpintu
    @dhawanpintu 3 หลายเดือนก่อน +2

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @herogamer-pe1pk
    @herogamer-pe1pk 2 หลายเดือนก่อน

    ਬਾਬਾ ਜੀ ਸੋਡੇ ਵਚਨਾਂ ਨਾਲ ਪਾਠ ਵਿੱਚ ਮਨ ਲਾਗਨ ਲਾਗ ਗਿਆ ਜੀ ਵਾਹਿਗੁਰੂ ਜੀ ਦੀ ਕਿਰਪਾ ਹੋਗੀ ਸੀ 🙏🙏🙏🙏

  • @punjabidishhvlogs
    @punjabidishhvlogs 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉🎉🎉🎉🎉🎉

    • @punjabidishhvlogs
      @punjabidishhvlogs 3 หลายเดือนก่อน

      🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amanathwal3656
    @amanathwal3656 2 หลายเดือนก่อน +1

    ਵਾਹਿਗੁਰੂ ਜੀ 🌹🙏🌹🙇‍♀️

  • @shatterpalvicky3838
    @shatterpalvicky3838 2 หลายเดือนก่อน +1

    ਵਾਹਿਗੁਰੂ

  • @shivdev9859
    @shivdev9859 2 หลายเดือนก่อน +1

    ਧੰਨ ਹੋ ਬਾਬਾ ਜੀ

  • @BhupinderSingh-lb7tc
    @BhupinderSingh-lb7tc หลายเดือนก่อน

    Waheguru ji waheguru ji waheguru ji 🙏🙏

  • @jasbirsingh2339
    @jasbirsingh2339 22 วันที่ผ่านมา

    Thanks 🙏

  • @JaskaranSingh-ii1ts
    @JaskaranSingh-ii1ts 2 หลายเดือนก่อน +2

    Weheguru ji weheguru ji weheguru ji weheguru ji weheguru ji weheguru ji🙏🙏🙏🙏🙏

  • @ravinderkaur6552
    @ravinderkaur6552 3 หลายเดือนก่อน +4

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @sarvuttamhealthcare
    @sarvuttamhealthcare 2 หลายเดือนก่อน

    ਵਹਿਗੁਰੂ ਜੀ❤❤

  • @jasbirkaur3083
    @jasbirkaur3083 2 หลายเดือนก่อน

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी ❤❤❤

  • @tasveerkaur4861
    @tasveerkaur4861 หลายเดือนก่อน +1

    Waheguru ji babaji Tusi blessing ho sade vaste 🙏🙏

  • @RamSingh-f7e4n
    @RamSingh-f7e4n หลายเดือนก่อน

    Nek rooh tuc ho bhai sahib ji

  • @EknoorSingh-vi3rl
    @EknoorSingh-vi3rl 3 หลายเดือนก่อน +2

    Waheguru Ji Dhan Dhan Guru Nanak Dev Ji ❤❤❤❤❤❤❤

  • @pandeepbath8304
    @pandeepbath8304 2 หลายเดือนก่อน

    Veer ji tusi bhut thanks

  • @Unknown-rj6vp
    @Unknown-rj6vp 3 หลายเดือนก่อน +2

    Dhan Dhan sahib shri Guru Granth Sahib ji 🙏🏻🙏🏻🙏🏻🙏🏻🙏🏻

  • @GurdevSingh-df8gg
    @GurdevSingh-df8gg 2 หลายเดือนก่อน +2

    Weheguru jiii Allah Ram Kabir jiii weheguru jiii Allah Ram Kabir jiii weheguru jiii ❤🎉❤❤❤❤🎉🎉🎉🎉🎉🎉

  • @ranjotsinghbhangu9566
    @ranjotsinghbhangu9566 2 หลายเดือนก่อน +1

    Waheguru ji kirpa kro Amrit vallay di daat baksho

  • @Kuldeepsingh-ej2es
    @Kuldeepsingh-ej2es 3 หลายเดือนก่อน +2

    Lakh lakh sukar aw waheguru ji da. Thnks waheguru ji tuc vi rabbi rooh ho .asi vi Dhan hi gae tuhadi sangat kar k sukar aw waheguru ji 🙏

  • @mankiratsingh-mp1iq
    @mankiratsingh-mp1iq 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SiratSandhu-c2d
    @SiratSandhu-c2d 3 หลายเดือนก่อน +6

    Dashmesh patsha ji ne bahut kirpa kari aa is nacheej te 👏👏

  • @SantoshKumari-y3d
    @SantoshKumari-y3d 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RAVINDERSINGHWARAICH
    @RAVINDERSINGHWARAICH 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ

  • @ranjitsinghranjitsingh6538
    @ranjitsinghranjitsingh6538 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ

  • @veetkaur1037
    @veetkaur1037 3 หลายเดือนก่อน +3

    Waheguru waheguru waheguru waheguru ji 🙏🙏🌹🌹

  • @SighSahib-od2bh
    @SighSahib-od2bh 3 หลายเดือนก่อน +5

    Waheguru Ji waheguru Ji waheguru Ji waheguru Ji waheguru Ji 🙏🙏🙏🙏🙏

  • @harpreetbhangu2800
    @harpreetbhangu2800 หลายเดือนก่อน +1

    Waheguru gg kirpa karan kisa mahapurush nal mela karwaan jis nal puri jindagi hi badal jawa malak isha v puri kara

  • @japneetsingh2745
    @japneetsingh2745 2 หลายเดือนก่อน

    Waheguru g ka khalsa waheguru g ki fathe g 🙏🏻 very nice 👌🏻