ਪਾਣੀ ਆਲੇ ਜਹਾਜ਼ ਰਾਂਹੀ ਪਹੁੰਚੇ ਅੰਗਰੇਜ਼ਾਂ ਦੇ ਦੇਸ਼ Scotland UK 🇬🇧 Punjabi Travel Couple | Ripan Khushi

แชร์
ฝัง
  • เผยแพร่เมื่อ 30 ก.ย. 2024

ความคิดเห็น • 230

  • @JagtarSingh-wg1wy
    @JagtarSingh-wg1wy 3 หลายเดือนก่อน +37

    ਰਿਪਨ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਕਿਤੇ ਅਸੀਂ ਵੀ ਪਹਿਲਾਂ ਕਦੇ ਵੀ ਸਮੁੰਦਰੀ ਜਹਾਜ਼ ਨੂੰ ਨੇੜਿਓਂ ਵੇਖਣ ਦਾ ਨਜ਼ਾਰਾ ਮਿਲਿਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @darshangill26
    @darshangill26 3 หลายเดือนก่อน +17

    ਰਿਪਨ ਤੇਖੁਸ਼ੀ। ਬੀਬਾ। ਅੱਜ।ਸਮੁੰਦਰੀ। ਜਹਾਜ਼। ਦੇਖ। ਕੇ। ਬਹੁਤ ਮਨ। ਖੁਸ ਹੋਇਆ। ਪਹਿਲਾਂ। ਸੁਣਿਆ। ਸੀ। ਜਹਾਜ਼। ਸਮੁੰਦਰੀ। ਬਹੁਤ। ਵੱਡੇ। ਹੁੰਦਾ। ਪਰ। ਯਕੀਨ। ਨਹੀਂ। ਸੀ। ਆਉਦਾ। ਅੱਜ। ਦੇਖਕੇ। ਹੈਰਾਨੀ। ਵੀ। ਪਰ। ਮਨ। ਖੁਸ਼। ਹੋ। ਗਿਆ। ਇਹ। ਰਿਪਨ। ਬੇਟਾ। ਤੁਹਾਡੀ। ਮੇਹਰਬਾਨੀ ਆ। ਵਾਹਿਗੁਰੂ ਜੀ। ਤੁਹਾਨੂੰ ਤੰਦਰੁਸਤੀ ਬਖਸ਼ੇ

  • @JaswinderKaur-yg1nd
    @JaswinderKaur-yg1nd 3 หลายเดือนก่อน +14

    ਹੲਏ ਭਰਾਵਾਂ ਅਸੀਂ ਤਾਂ ਪਹਿਲੀ ਵਾਰ ਦੇਖਿਆ ਸਮੁੰਦਰੀ ਜਹਾਜ਼ ਐਦਾਂ ਦਾ ਹੁੰਦਾ ਵੇਖ ਡਰ ਲੱਗਦਾ ਭਰਾਵਾਂ ਅੰਦਰ ਜਾਕੇ ਬੈਹਜਾ ਵਹਿਗੁਰੂ ਤਹਾਨੂੰ ਰਹਿੰਦੀ ਦੁਨੀਆਂ ਤੱਕ ਖੁਸ਼ ਰੱਖੇ ਬਹੁਤ ਵਧੀਆ ਜੋ ਸਾਡੇ ਵਰਗੇ ਲੋਕਾਂ ਨੂੰ ਨਵਾਂ ਨਵਾਂ ਕੁਝ ਦੇਖੳਉਦੇ ਰਹਿਣੇ ਓ👌❤️❤️❤️🙏🙏🙏

  • @surjitsingh9666
    @surjitsingh9666 3 หลายเดือนก่อน +10

    ਅੰਗਰੇਜਾਂ ਨੇ ਹਰ ਚੀਜ਼ ਇਮਾਨਦਾਰੀ ਨਾਲ ਬਣਾਈ ਹੋਈ ਹੈ। ਇਥੇ ਤਾਂ ਰੱਬ ਰਾਖਾ india ਦਾ

  • @harmeshchand3727
    @harmeshchand3727 3 หลายเดือนก่อน +11

    ਰਿਪਨ ਜੀ , ਪਾਣੀ ਵਾਲਾ ਜਹਾਜ ਤਾਂ ਇੱਕ ਪਿੰਡ ਸਾਈਜ ਦਾ ਲੱਗਦਾ ਹੈ। ਤੁਹਾਡੀ ਮਿਹਨਤ ਸਦਕਾ ਪਹਿਲੀ ਵਾਰ ਇਹ ਜਹਾਜ ਦੇਖਿਆ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ

  • @bhupinderkaur8236
    @bhupinderkaur8236 3 หลายเดือนก่อน +8

    ਰਿਪਨਤੇਖੁਸੀ ਪੁੱਤਰ ਤੁਸੀਂ ਸਾਨੂੰ ਅਲੱਗ ਅਲੱਗ ਦੇਸ਼ ਦਿਖਾਉਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਹਮੇਸਾ ਖੁਸ਼ ਰਹੋ

  • @manjitsinghkandholavpobadh3753
    @manjitsinghkandholavpobadh3753 3 หลายเดือนก่อน +2

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @MajorSingh-po6xd
    @MajorSingh-po6xd 3 หลายเดือนก่อน +9

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਹਰ ਰੋਜ਼ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ

  • @dharmindersingh1523
    @dharmindersingh1523 3 หลายเดือนก่อน +5

    ❤ ਆਪਣੇ ਆਪਣੇ ਹੀ ਹੁੰਦੇ ਨੇ ਜਿਥੇ ਚਲੇ ਜਾਵੋ ਪੈਰ ਥੱਲੇ ਨੀ ਲੋਣ ਦਿੰਦੇ ਬਾਕੀ ਫੇਰੀ ਦਾ ਸਫ਼ਰ ਸੋਹਣਾ ਸੀ

  • @rajwindersingh-gf8xb
    @rajwindersingh-gf8xb 3 หลายเดือนก่อน +13

    ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ ❤ਆਈਰਲੈਂਡ ਵਾਲੇ ਪੰਜਾਬੀ ਭਰਾਵਾਂ ਦਾ ਧੰਨਵਾਦ🎉🎉ਧੰਨਵਾਦ ਪੰਜਾਬੀ ਟਰੈਵਲ ਜੌੜੇ ਦਾ

    • @punjabblood8133
      @punjabblood8133 3 หลายเดือนก่อน +2

      Hanji paji most welcome g

  • @sarbjeet0404
    @sarbjeet0404 3 หลายเดือนก่อน +5

    ਹੁਣ ਤਾਂ ਕਹਿ ਸਕਦੇ ਆ ਪੰਜਾਬੀਆ ਦਾ ਮਾਣ
    Ripan khusi

  • @DilbagSingh-xh8sd
    @DilbagSingh-xh8sd 3 หลายเดือนก่อน +3

    ਧੰਨਵਾਦ ਬਾਈ ਬਹੁਤ ਵਧੀਆ ਲੱਗਿਆ ਜਦੋਂ ਪਾਣੀ ਵਾਲੇ ਜਹਾਜ ਦੀ ਸਾਫਰ ਕੀਤਾ ਆਪ ਕੀਤਾ ਤੇ ਸਾਨੂੰ ਵੀ ਦਿਖਾਇਆ ਬਹੁਤ ਸੋਹਣਾ ਲੱਗਿਆ ਬਾਕੀ ਨਵਾਂ ਦੇਸ਼ ਮੁਬਾਰਕ❤ੱ ਬਹੁਤ ਸੋਹਣੀ ਜਾਣਕਾਰੀ ਵੀ ਦੇ ਰਹੇ ਹੋ ਧੰਨਵਾਦ ਧਾਲੀਵਾਲ ਭੈਣੀ ਜੱਸਾ

  • @sukhjindersinghsandhu2288
    @sukhjindersinghsandhu2288 3 หลายเดือนก่อน +1

    ਰਿਪਨ ਜੀ ਸਕਾਟਲੈਂਡ ਵੱਖਰਾ ਦੇਸ਼ ਨਹੀ ਹੈ ਬਲਕਿ Great Britain ਦੀ ਇੱਕ ਸਟੇਟ ਹੈ।

  • @artbysingh1973
    @artbysingh1973 3 หลายเดือนก่อน +4

    ਪੰਜਾਬੀਆਂ ਦੀ ਸ਼ਾਨ ਵੱਖਰੀ ਹੈ God bless you bro Ripen and khusi ji

  • @kanwarjeetsingh3495
    @kanwarjeetsingh3495 3 หลายเดือนก่อน +3

    ਸਮੁੰਦਰੀ ਜਹਾਜ਼ ਦਾ ਨਜ਼ਾਰਾ ਵੇਖਣ ਨੁੰ ਮਿਲਿਆ ਵਧੀਆ ਲੱਗਿਆ ।

  • @gurpalsingh7037
    @gurpalsingh7037 3 หลายเดือนก่อน +1

    ਰਿਪਨ ਖੁਸ਼ੀ ਤੁਸੀਂ ਉਹ ਦੇਖਾ ਰਹੇ ਹੋ ਜੋ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ, ਬਾਹਰਲੇ ਦੇਸ਼ਾਂ ਵਿਚ ਪੰਜਾਬੀਆਂ ਦਾ ਪਿਆਰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ
    ਧੰਨਵਾਦ
    ਗੁਰਪਾਲ ਸਿੰਘ
    ਗੁਰਦਾਸਪੁਰ

  • @sushilgarggarg1478
    @sushilgarggarg1478 3 หลายเดือนก่อน +2

    Iam always first looking daily vlog 8P.M.on you tube and 7A.M on face book 📖 ❤❤❤

    • @cutejeha8430
      @cutejeha8430 3 หลายเดือนก่อน

      mai pehla v kiha c,, thodi trophy🏆 pending a..😂

  • @SukhwinderSingh-wq5ip
    @SukhwinderSingh-wq5ip 3 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤

  • @nirmalheer8391
    @nirmalheer8391 3 หลายเดือนก่อน

    Baki tuci bhut ਮੇਹਨਤ kar ਰਹੇ ਹੋ or ਸਾਡੇ ਵਰਗੇ handicaped ਤਾਂ ਸਪਨੇ ਵਿਚ ਵੀ ਨਹੀਂ ਸੋਚ ਸਕਦੇ ਕਿਤੇ ਜਾਣ ਲਈ ਪਰ ਆਪ ਦੇ ਸਾਰੇ vlog dekh ਕੇ ਇਸ ਤਾਹਰ ਲਗਦਾ ਹੈ ਕਿ ਸਾਰਾ ਸੰਸਾਰ ਦੇਖ ਲਿਆ ਦੋਨੋ ਹਮੇਸ਼ਾ ਖੁਸ਼ ਰਹੋ ਪਰਮਾਤਮਾ ਤੁਹਾਡੀ lamiiiiiiii umarrrrrr ਕਰੇ

  • @JaswantSingh-gu2cd
    @JaswantSingh-gu2cd 3 หลายเดือนก่อน +1

    22G sade rishte dar 89 street gallsgow rahand he pind doulatpur moga tussi jarur malna

  • @ManpreetSingh_italywala
    @ManpreetSingh_italywala 3 หลายเดือนก่อน +3

    ਬੁਹਤ ਸਾਰਾ ਪਿਆਰ 22 ਜੀ ❤

  • @surindersran432
    @surindersran432 3 หลายเดือนก่อน

    ਡਰਾਈਵਿੰਗ ਬਾਰੇ ਵੀ ਜਾਣਕਾਰੀ ਸਾਂਝੀ ਕਰਨੀ ਕਿੳਂਕਿ ਜਿਹੜੀ ਗੱਡੀ ਲੈਣ ਆਈ ਸੀ ਉਸ ਦਾ ਸਟੇਰਿੰਗ ਆਪਣੇ ਸਟਾਈਲ ਅਨੁਸਾਰ ਹੀ ਸੀ

  • @manjeetkaurwaraich1059
    @manjeetkaurwaraich1059 3 หลายเดือนก่อน +1

    ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮੁੰਦਰੀ ਜਹਾਜ਼ ਦੇ ਨਜ਼ਾਰਾ ਵਿਖਾਇਆ

  • @PreetDhaliwal-xh6dm
    @PreetDhaliwal-xh6dm 3 หลายเดือนก่อน +1

    Good wishes to you Scotland r k nice together 😅❤🙏💕

  • @sushilgarggarg1478
    @sushilgarggarg1478 3 หลายเดือนก่อน +3

    Best wishes for New country Scotland ❤❤❤❤❤

    • @manjindersinghbhullar8221
      @manjindersinghbhullar8221 3 หลายเดือนก่อน +1

      ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਸਾਨੂੰ ਜੀ ਸਮੁੰਦਰੀ ਜਹਾਜ਼ ਵਿਖਾਇਆ ਬਹੁਤ ਵਧੀਆ ਲੱਗਿਆ ਪੰਜਾਬੀ ਟ੍ਰੇਬਿਲ ਕਪਿਲ ਜੌੜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੱਤੀ ਵਾਹ ਤੋਂ ਬਚਾ ਕੇ ਰੱਖੇ

  • @manjeetsingh-jz7gv
    @manjeetsingh-jz7gv 3 หลายเดือนก่อน +1

    Good and great 2nd generation speaks Punjabi.

  • @JaspalSingh-vn8xo
    @JaspalSingh-vn8xo 3 หลายเดือนก่อน +1

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਬਹੁਤ ਵਧੀਆ

  • @DavinderSingh-ok5kn
    @DavinderSingh-ok5kn 3 หลายเดือนก่อน +1

    Very much butiful place and vlog ❤❤ from Nabh chcha ji de bhatije ha Khuddi to 0:02

  • @PremSingh-ly7lx
    @PremSingh-ly7lx 3 หลายเดือนก่อน +2

    👍 👌 ❤sunam udham singh wala 22g sangrur 🎉Thanks

  • @darshanakaur523
    @darshanakaur523 3 หลายเดือนก่อน +1

    Bhuot vdhia vilog beta gbu 🙏🙏🙏🙏🙏

  • @zahoorahmad456
    @zahoorahmad456 3 หลายเดือนก่อน +3

    Parmatma chardi kalah vich rakhay

    • @zahoorahmad456
      @zahoorahmad456 3 หลายเดือนก่อน

      Well come bro Allah pak ap ko slamat rakhay Ameen

  • @Fivestars-5
    @Fivestars-5 3 หลายเดือนก่อน +1

    Indian Dassan di wajaye apnay AAP nu Desh PANJAB de wasneek dasseya karo ...India Ik Subb continent ha Jithe Sada Sohna Desh Panjab wasda ha ....

  • @gurparwindersingh6511
    @gurparwindersingh6511 3 หลายเดือนก่อน +1

    ਰਿਪਨ ਜੀ ਨਵੇਂ ਦੇਸ਼ ਦੀ ਸੈਰ ਕਰਵਾਉਣ ਲਈ ਧੰਨਵਾਦ

  • @NXT_APEX-69
    @NXT_APEX-69 3 หลายเดือนก่อน

    Ssa bhaji rabchardi kalah c rekhan tuchi mainu apni family members wag lágde ho

  • @bharatsidhu1879
    @bharatsidhu1879 3 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਰਿਪਨ ਬਾਈ ਜੀ ਅੱਤੇ ਖੁਸ਼ੀ ਜੀ ਆਇਰਲੈਂਡ ਦੇ ਸਮੁੰਦਰੀ ਜ਼ਹਾਜ ਦਿਖਾਓਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @nirmalheer8391
    @nirmalheer8391 3 หลายเดือนก่อน

    Ripan ji tuci hun bhut femous ho gye ho es lyi tuhada welcome karde ne nahi tan koi rishtedar nu v nahi ਪਹਿਚਾਣਦੇ

  • @DfFf-vk4sb
    @DfFf-vk4sb 3 หลายเดือนก่อน

    The Most Blessed Couple of the World... Sorry Bhaji ਕਈ ਵਾਰ ਦੇਖ ਕੇ ਤੁਹਾਨੂੰ ਜੈਲਸੀ ਹੁੰਦੀ ਹੈ. ਪਰ ਰੱਬ ਕੋਲੋਂ ਅਸੀਂ ਤੁਹਾਡੀ ਹਮੇਸ਼ਾ ਖੈਰ ਮੰਗਦੇ ਹਾਂ ਜਿਉਂਦੇ ਵਸਦੇ ਰਹੋ. ਪੂਰੀ ਦੁਨੀਆ ਦੇਖੋ ਅਤੇ ਸਾਨੂੰ ਵੀ ਦਿਖਾਓ.. ਰੱਬ ਰਾਖਾ❤❤ Lakha from Ludhiana

  • @jagroopsingh7987
    @jagroopsingh7987 3 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਦਾ ਬਾੰਰ ਬਾਰ ਸ਼ੁਕਰਾਨਾ ਸਿੱਖਾਂ ਨੇ ਹਰ ਥਾਂ ਮੱਲਾਂ ਮਾਰੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @Aaj361
    @Aaj361 3 หลายเดือนก่อน

    ਰਿਪਨ ਜੀ ਹਰ ਇੱਕ ਸ਼ਹਿਰ ਚ ਕਿੰਨੇ ਕੁ ਪੰਜਾਬੀ ਨੇ ਗਿਣਤੀ ਦੱਸਿਆ ਕਰੋ l ਕੀ ਕੰਮ ਕਾਰ ਨੇ ਇਹ ਵੀ ਪੁੱਛਿਆ ਕਰੋ l ਵਿਦੇਸ਼ ਜੰਮੀ ਜਨਰੇਸ਼ਨ ਨਾਲ ਕੁੱਛ ਗੱਲਬਾਤ ਕਰਿਆ ਕਰੋ ਅਸੀਂ ਉਹਨਾਂ ਦਾ ਪੰਜਾਬੀ ਬੋਲਣ ਦਾ ਲਹਿਜਾ ਸੁਣਨਾ ਚਾਉਂਦੇ ਹਾਂ l ਜੋ ਪਰਿਵਾਰ ਤੁਹਾਡੀ ਮਹਿਮਾਨ ਨਿਵਾਜੀ ਕਰਦਾ ਉਸ ਪਰਿਵਾਰ ਦਾ ਨਾਮ ਦੱਸਦਿਆਂ ਕਰੋ l
    ਅਸੀਂ ਵੀ ਘਰ ਬੈਠੇ ਗਿਣਤੀਆਂ ਮਿਣਤੀਆਂ ਕਰ ਰਹੇ ਹਾਂ l.

  • @ranjitchahal6053
    @ranjitchahal6053 3 หลายเดือนก่อน

    Welcom Scotland ਤੁਹਾਡਾ ਜੀ ਦੋਹਾਂ ਦਾ 23 June ਨੂੰ ਮੇਲਾ ਹੈ Glasgow ਉੱਥੇ ਜ਼ਰੂਰ ਜਾਿੲਉ ਗੁਰਦੁਆਰੇ ਵੀ ਦੇਖਉ Berkeley street ਵਾਲਾ or Albert Drive Sunday ਜਾਿੲਉ ਉਦੋਂ ਸੰਗਤ ਿਮਲੂਗੀ ਬਹੁਤ ਆਪਣੀ ਸਾਨੂੰ ਆਪਣਾ ਕੋਈ ਪਤਾ ਦੱਸੋਗੇ ਅਸੀ ਵੀ ਜ਼ਰੂਰ ਮਿਲਾਂਗੇ ਪਰ ਮੈਂ ਕਨੇਡਾ ਜਾ ਰਹੀ ਿੲੱਕ ਦੌ ਿਦਨ ਹੀ ਹਨ ਮੇਰੇ ਕੋਲ ਚੱਲੋ ਿੲੱਥੋ ਦੇ ਲੋਕੀ ਚੰਗੇ ਹਨ 🙏🏻

  • @tania_sxndhu001
    @tania_sxndhu001 3 หลายเดือนก่อน +1

    Ripan pahji and Khushi sister ji God bless you

  • @hsgill4083
    @hsgill4083 3 หลายเดือนก่อน

    ਰਿਪਨ ਜੀ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਉਹ ਦਿਖਾ ਦਿੱਤਾ ਜੋ ਅਸੀਂ ਸੁਪਨੇ ਵਿੱਚ ਵੀ ਨਹੀਂ ਦੇਖ ਸਕਦੇ ਸੀ ਆਇਰਲੈਂਡ ਅਤੇ ਫੈਰੀ ਬਹੁਤ ਹੀ ਸੁੰਦਰ ਸੀ ਸਤਿ ਸ਼੍ਰੀ ਅਕਾਲ ਜੀ

  • @KamalSingh-dl6yc
    @KamalSingh-dl6yc 3 หลายเดือนก่อน

    bhout hi vadhia valog,, bhout vadhia ship thanks ripan ji khushi ji,, kamaljit singh (chandigarh to )

  • @sahilsoni2060
    @sahilsoni2060 2 หลายเดือนก่อน

    Veer ji jdo uk tourist visa te Ireland jande aa jdo vapis uk aande fr uk wich immigration hundi hai k nhi

  • @zahoorahmad456
    @zahoorahmad456 3 หลายเดือนก่อน +1

    Love 💕💕 you work bro thanks Love ❤ from Pakistan

  • @tejwindersingh7093
    @tejwindersingh7093 3 หลายเดือนก่อน

    Bai g jdo canada awoge udo Victoria jrur ghum k aayeo ohder nu v ferry's te plane he jande ne

  • @suchasing6624
    @suchasing6624 3 หลายเดือนก่อน +1

    We'ri NEIC ji

  • @RajKumar-tl1ov
    @RajKumar-tl1ov 3 หลายเดือนก่อน

    Scotland ch greenery Switzerland nalo v jiada lgdi ae Raj Joga

  • @SonuSingh-zr9nv
    @SonuSingh-zr9nv 3 หลายเดือนก่อน

    Vai alaska vi dikhao jihdda babu mann kahda va ja sadak sagar ta ban jave frr nazara full ave russia to ਸਿੱਧਾ alaska tra yar canada by road ave

  • @manjeetsingh-jz7gv
    @manjeetsingh-jz7gv 3 หลายเดือนก่อน

    How long it took you from the a t country to Scotland. How much was the ferry fare

  • @Searchboy77
    @Searchboy77 3 หลายเดือนก่อน +1

    Sat Shri akal ji 🙏

  • @U-ser-0701
    @U-ser-0701 3 หลายเดือนก่อน

    Vancover to Victoria di feeling ondi aa tusi jdo canada jaeo udo ja ke aaeo I just suggest

  • @Guru.ka.Darshan.Shorts
    @Guru.ka.Darshan.Shorts 3 หลายเดือนก่อน +1

    Nice ji😊

  • @jeetnagra9950
    @jeetnagra9950 3 หลายเดือนก่อน

    Ik kuri ne terr ke English Channel paar kita si .Very famou smirrer se.

  • @harrybatth6264
    @harrybatth6264 3 หลายเดือนก่อน

    Bhut wadiya video hundiya tuhadi .god bless you ❤🙏

  • @karamjeetsingh3342
    @karamjeetsingh3342 3 หลายเดือนก่อน +1

    Good

  • @sushilgarggarg1478
    @sushilgarggarg1478 3 หลายเดือนก่อน +1

    Ist looking 👀 ❤❤❤❤

  • @sukhjindersingh1119
    @sukhjindersingh1119 3 หลายเดือนก่อน

    Rippen ji tuhade lai vedesh bich punjabian ghar tara piar hai thanks

  • @AnjuSharma-it1nu
    @AnjuSharma-it1nu 3 หลายเดือนก่อน

    Lk+cmt 133 🌻🌺💞💕💐♥️♥️💓💝🌹🌷❤️💖💜💗🌸

  • @Deephdstudio2626
    @Deephdstudio2626 3 หลายเดือนก่อน

    ਅੱਜ ਵੀਰ ਜੀ ਅਵਾਜ਼ ਬਹੁਤ ਘੱਟ ਆ ਰਹੀ ਜੇ

  • @ShivinderKaur-x4q
    @ShivinderKaur-x4q 3 หลายเดือนก่อน

    ਫੈਂਰੀ ਦਾ ਸਫਰ ਬਹੁਤ ਹੀ ਵਧੀਆ ਸੀ ❤❤

  • @manindersandhu9575
    @manindersandhu9575 3 หลายเดือนก่อน +1

    First❤

  • @sushilgarggarg1478
    @sushilgarggarg1478 3 หลายเดือนก่อน +1

    Welcome 🙏 to New country Scotland 🙏 ❤❤❤❤❤

  • @sarabjitsingh9998
    @sarabjitsingh9998 3 หลายเดือนก่อน +1

    Nice bro ji0 ❤️❤️👌👌👍👍

  • @surjitkaur4501
    @surjitkaur4501 3 หลายเดือนก่อน

    Imandari boht h bahar apna te india jinna dharam h unna hi bayimani h

  • @jeetkaur7733
    @jeetkaur7733 3 หลายเดือนก่อน

    ਨਵੀਂ ਦੁਨੀਆਂ ਦਿਖਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @sushilgarggarg1478
    @sushilgarggarg1478 3 หลายเดือนก่อน +1

    Ist view 😍 ❤❤❤❤❤

  • @sushilgarggarg1478
    @sushilgarggarg1478 3 หลายเดือนก่อน +1

    Ist like 👍 ❤❤❤❤❤

  • @jasbirkaur8274
    @jasbirkaur8274 3 หลายเดือนก่อน +1

    wah ji enjoy ahead❤

  • @satnamsinghpurba9584
    @satnamsinghpurba9584 3 หลายเดือนก่อน

    Very nice video god bless both of you 🌺🌺

  • @sushilgarggarg1478
    @sushilgarggarg1478 3 หลายเดือนก่อน +1

    Good evening ji ❤❤❤

  • @jeetnagra9950
    @jeetnagra9950 3 หลายเดือนก่อน

    😅Asi vi Canada ja ke rental car leke khumde phirde si atetuhade mango phery vich cara rakh ke le gaye si ,❤❤❤😮😮

  • @manjeetsingh-jz7gv
    @manjeetsingh-jz7gv 3 หลายเดือนก่อน

    Generally people hardly meet their countrymen

  • @karmjitdhesi3616
    @karmjitdhesi3616 3 หลายเดือนก่อน

    Jadu Canada 🇨🇦 nu ouna bhji ferry ⛴️ ta jeo tsawwassen ferry to victoria bhut Shona aa ji

  • @gurjinderdhillon3302
    @gurjinderdhillon3302 3 หลายเดือนก่อน +1

    Dhillon 0044 TH-cam s....

  • @pb43samrala
    @pb43samrala 3 หลายเดือนก่อน

    ਵਾਹਿਗੁਰੂ ਜੀ 🙏❤️

  • @sushilgarggarg1478
    @sushilgarggarg1478 3 หลายเดือนก่อน +1

    Ist see 👀 ❤❤❤❤❤

  • @Searchboy77
    @Searchboy77 3 หลายเดือนก่อน +1

    Waheguru ji 🙏 kirpa kare

  • @avtarcheema3253
    @avtarcheema3253 3 หลายเดือนก่อน

    ਬਹੁਤ ਹੀ ਵੱਡਾ ਤੇ ਸੋਹਣਾ ਸਮੁੰਦਰੀ ਜਹਾਜ਼ 👌👌🙏

  • @suchasingh2663
    @suchasingh2663 3 หลายเดือนก่อน

    Ripan g and Khushi ji it is also a extraordinary video

  • @sawarnsingh9989
    @sawarnsingh9989 3 หลายเดือนก่อน

    must tour queen yats in Edinburgh very historic and Edinburgh tatoes parade must watch
    very nice video sawarn Singh from UK

  • @selfbelieve3485
    @selfbelieve3485 2 หลายเดือนก่อน

    Bot kaint vlog punjabi bunjabiyat zindabad

  • @ArvinderSingh-cf5dh
    @ArvinderSingh-cf5dh 3 หลายเดือนก่อน +1

    Parmatama chardi kaalla vich Rakhee

  • @santokhsingh2519
    @santokhsingh2519 3 หลายเดือนก่อน

    ਬਹੁਤ ਵਧੀਆ ਜੀ👍🏻

  • @ryandhaliwal7778
    @ryandhaliwal7778 3 หลายเดือนก่อน

    Wish u a very happy journey for scotland. Thanku both Ripan Khushi nd Punjabi family in this country. Love u both❤️🌹❤️

  • @subhanmughal9085
    @subhanmughal9085 3 หลายเดือนก่อน

    Sardar Ji coming to Pakistan🇵🇰

  • @chamkaur_sher_gill
    @chamkaur_sher_gill 3 หลายเดือนก่อน +1

    Sat Sri akll ji 🎉🎉❤❤

  • @gurpeetraj
    @gurpeetraj 3 หลายเดือนก่อน

    Newzealand da tour kro jj

  • @manjitkaur7274
    @manjitkaur7274 3 หลายเดือนก่อน

    Thanks 🙏🙏🙏🙏❤ very nice 👍👍👍👍👌👌👌👌👌

  • @RajivSoni-v8b
    @RajivSoni-v8b 3 หลายเดือนก่อน +1

    Waha guru ji di tuhada ta mehar hai.

  • @anuragsharma6275
    @anuragsharma6275 3 หลายเดือนก่อน

    Hr video lajawab❤❤❤❤bahut aand aaya ripn v khushi aapka hm kese sukrya ada karen🎉🎉🎉🎉🎉🎉🎉❤❤❤❤❤❤❤❤

  • @balrajsingh4182
    @balrajsingh4182 3 หลายเดือนก่อน

    ਬਹੁਤ ਵਧੀਆ ਜੀ

  • @jagdishsinghbhambra7307
    @jagdishsinghbhambra7307 3 หลายเดือนก่อน

    We appreciate your tour guide, can you please make sure your pronounce English correctly

  • @sukhjindersingh1119
    @sukhjindersingh1119 3 หลายเดือนก่อน

    Rippen ji bhut badhia ship hai thanks

  • @kuldeepsinghbhinder3513
    @kuldeepsinghbhinder3513 3 หลายเดือนก่อน

    Nice vlog y ji god bless you both

  • @secrat_gaming
    @secrat_gaming 3 หลายเดือนก่อน

    Waiting for ur vlog in Antarctica

  • @surjitkaur4501
    @surjitkaur4501 3 หลายเดือนก่อน

    Boht vadiya video pande ho bacho

  • @amardeepsinghbhattikala189
    @amardeepsinghbhattikala189 3 หลายเดือนก่อน

    Sat shri akal ji waheguru ji chardikla tandrusti wakshan te sarbat da bhla wakshan ehi ardas ha ji veer ji bohat dhanwad sukhria maherbani dunia darshan karwon lyi

  • @lekhraj9035
    @lekhraj9035 3 หลายเดือนก่อน

    Sada khush rho 👌👌👌👌👌🙏🙏🙏🙏🙏

  • @surinderbajaj4381
    @surinderbajaj4381 3 หลายเดือนก่อน

    Very very beautiful video