ਯੂਕੇ ਵਿੱਚ ਵਸਦੇ ਪੰਜਾਬੀਆਂ ਦਾ ਪਿਆਰ Punjabi Families in UK | Punjabi Travel Couple | Ripan Khushi

แชร์
ฝัง
  • เผยแพร่เมื่อ 28 มี.ค. 2024

ความคิดเห็น • 733

  • @parmindersinghgill6470
    @parmindersinghgill6470 2 หลายเดือนก่อน +72

    ਬੜੇ ਦੇਸ਼ ਵਿਖਾਏ ਤੁਸੀਂ, ਸਾਰੇ ਹੀ ਅਸੀਂ ਵੇਖੇ ਹਨ, ਤੁਸੀਂ ਪ੍ਰਵਾਹ ਨਾ ਕਰਿਆ ਕਰੋ ਗਲਤ ਕੁਮੈਂਟਾਂ ਦੀ, ਜਦੋਂ ਤੁਸੀਂ ਲਿਫਟਾਂ ਲੈ ਲੈ ਕੇ ਸਫ਼ਰ ਕੀਤਾ, ਫੇਰ ਬੁਲੇਟ ਤੇ ਕੀਤਾ, ਤੇ ਹੁਣ ਵਿਦੇਸ਼ਾਂ ਵਿੱਚ ਸਫਰ ਕੀਤੇ, ਵਧੀਆ ਲੱਗਦਾ । ਖੁਸ਼ ਰਹੋ ਤੇ ਹੱਸਦੇ ਵੱਸਦੇ ਰਹੋ, ਅਸੀਂ ਹਮੇਸ਼ਾਂ ਤੁਹਾਡੇ ਸਫ਼ਰਾਂ ਨੂੰ ਵੇਖਦੇ ਰਹਾਂਗੇ।। ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੇ।

  • @goodhealthsecrets3686
    @goodhealthsecrets3686 2 หลายเดือนก่อน +40

    ਪੰਜਾਬੀ ਕਿਤੇ ਵੀ ਜਾਵੇ ਖਰਚੇ ਦੀ ਪ੍ਰਵਾਹ ਨਹੀਂ ਕਰਦੇ ਜਦ‌ ਪ੍ਰਮਾਤਮਾ ਨੇ ਦਿੱਤਾ ‌ਫਿਰ ਪ੍ਰਵਾਹ ਕਾਹਦੀ ਰਿਪਨ ਖੁਸ਼ੀ ਬਹੁਤ ਵਧੀਆ ਜੀ

  • @Shinder_Pal
    @Shinder_Pal 2 หลายเดือนก่อน +132

    ਜਿਹੜੇ ਰਿੰਪਨ ਵੀਰ ਤੇ ਖੁਸ਼ੀ ਭੈਣ ਨੂੰ ਪਿਆਰ ਕਰਦੇ ਨੇ ਲਾਇਕ ਕਰੋ

  • @sandhu.7597
    @sandhu.7597 2 หลายเดือนก่อน +81

    ਵਧੀਆ ਕੀਤਾ ਰਿਪਨ ਭਾਈ ਥੋੜੀ ਜਿਹੀ ਤਾਂ ਕਲਾਸ ਲੋਣੀ ਚਾਹੀਦੀ ਹੈ। ਇਹਨਾਂ ਲੋਕਾਂ ਦੀ।

  • @InderjitSingh-hl6qk
    @InderjitSingh-hl6qk 2 หลายเดือนก่อน +21

    ਰਿਪਨ ਸਿੰਹਾਂ ਲੋਕਾਂ ਦੀ ਪਰਵਾਹ ਨਹੀਂ ਕਰੀ ਦੀ,ਇਹੋ ਜਿਹੇ ਲੋਕਾਂ ਦੀ ਗਰਾਰੀ ਕੰਮ ਨਹੀਂ ਕਰਦੀ, ਤੁਹਾਡੇ ਤੇ ਬਾਬੇ ਦੀ ਬਹੁਤ ਮਿਹਰ ਹੈ, ਦਿਲੋਂ ਪਿਆਰ ਹੈ ਚੜ੍ਹਦੀ ਕਲਾ ਵਿਚ ਰਹੋ, ਨਿੱਗਾ ਪਿਆਰ, ਕੀਨੀਆਂ,❤

  • @gurbindersingh5699
    @gurbindersingh5699 2 หลายเดือนก่อน +17

    ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਹਨ ਬਹੁਤ ਬਹੁਤ ਪਿਆਰ ਰਿਪਨ ਅਤੇ ਖੁਸ਼ੀ ਭੈਣ ਨੂੰ

  • @naibsingh3021
    @naibsingh3021 2 หลายเดือนก่อน +12

    ਰਿੰਪਨ ਤੇਰੇ ਕਰਕੇ UK ਵਿੱਚ ਪੰਜਾਬੀ ਦਾ ਕਿਸੇ ਤਰ੍ਹਾਂ‌ ਦਾ ਰਹਿਣ ਸਹਿਣ ਹੈ ਦੇਖਕੇ ਵਧਿਆ ਲੱਗਿਆ ਵੀਰ ਤੇਰੇ ਮਾਮਾ ਜੀ ਪਰਿਵਾਰ ਬਹੁਤ ਖੁਸ਼ ਤੇ ਮਿਲਨ ਸਾਰ ਹੈ( ਬਾਕੀ ਲੋਕਾਂ ਤੋਂ ਬਹੁਤ ਕੁਝ ਕਹਿਣਗੇ------ ਰਿੰਪਨ ਆਪਣੇ ਕਾਰੋਬਾਰ ਵਿੱਚ ਮੱਸਤ ਰਹੋਂ ਪ੍ਰਮਾਤਮਾ ਤੁਹਾਡੇ you tube channel ਕਾਰੋਬਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ BNL

  • @PawanGill-vi1dz
    @PawanGill-vi1dz 2 หลายเดือนก่อน +25

    ਭੈਣ ਭਰਾ ਦੀ ਨੋਕ ਝੋਕ ਬਹੁਤ ਪਿਆਰੀ ਲੱਗੀ 😊😊😊

  • @balkaranbrar3906
    @balkaranbrar3906 2 หลายเดือนก่อน +27

    ਉਹ ਵੀਰੇ ਇਹਨਾਂ ਦੀ ਪਰਵਾਹ ਨਾ ਕਰਿਆ ਕਰੋ ਗੰਦੇ ਲੋਕਾਂ ਦੀ ਇਹਸ ਦੇ ਵਿੱਚੋਂ ਪੰਜ ਚਾਰ ਹੀ ਹੁੰਦੇ ਆ ਭਰਾ ਇਹੋ ਜਿਹੇ ਅਸੀਂ ਤੁਹਾਡੇ ਬਲੋਗ ਦੇਣੇ ਆਂ ਬਹੁਤ ਸਮੇਂ ਤੋਂ ਵੀਰੇ ਬਹੁਤ ਵਧੀਆ ਘੈਂਟ ਬੰਦੇ ਆ ਬਾਈ ਤੁਸੀਂ

  • @user-cd8hp5zt9v
    @user-cd8hp5zt9v 2 หลายเดือนก่อน +17

    ਭੈਣ ਭਰਾ ਦੀ ਗਲਾ ਸੁਣਕੇ ਬਹੂਤ ਵਧੀਆ ਲੱਗਿਆ

  • @sukhbirkaur2931
    @sukhbirkaur2931 2 หลายเดือนก่อน +13

    ਬਿਲਕੁਲ ਪਰਵਾਹ ਨਾ ਕਰੋ, ਤੁਸੀਂ ਖੁਸ਼ ਹੀ ਚੰਗੇ ਲੱਗਦੇ ਹੋ ♥️

  • @sukhwindersingh2162
    @sukhwindersingh2162 2 หลายเดือนก่อน +2

    ਰੀਪਨ ਵਿਰ ਤੇ ਖੁਸੀ ਭੈਣ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ManjitKaur-cl7su
    @ManjitKaur-cl7su 2 หลายเดือนก่อน +6

    😊 ਵਾਹਿਗੁਰੂ ਮੇਰੇ ਵੀਰ ਜੀ ਨੂੰ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਤੰਦਰੁਸਤ ਰਵੋ😊

  • @kalwanumotionpictures8874
    @kalwanumotionpictures8874 2 หลายเดือนก่อน +6

    ਬਹੁਤ ਵਧੀਆ ਜਾਣਕਾਰੀ ਯੂਕੇ ਬਾਰੇ, ਖੂਬਸੂਰਤ ਅੰਦਾਜ਼ ਵਿਚ ਖੂਬਸੂਰਤ ਦਿ੍ਸ

  • @geetabhalla5768
    @geetabhalla5768 2 หลายเดือนก่อน +29

    Ripan veer, ਆ ਲੋਂਕਾਂ ਦੀਆਂ ਫਾਲਤੂ ਜਿਹੀਆਂ ਗੱਲਾਂ ਵਿੱਚ ਨਾ ਪਵੋ, ਅਸੀਂ ਤਾਂ ਤੁਹਾਡਾ ਬਲੌਗ ਉਡੀਕਦੇ ਹਾਂ 😍। ਮੇਰੇ ਖਿਆਲ ਅਨੁਸਾਰ ਆਪਣੇ ਕੰਮ ਵਿੱਚ ਹੀ ਮਸਤ ਰਹਿਣਾ ਚਾਹੀਦਾ ਹੈ 😊😊। ਤੁਸੀਂ ਵੀਰ ਜੀ ਸਾਨੂੰ ਤਾਂ ਫ਼ਰੀ ਦੇ ਸੋਹਣੇ ਸੋਹਣੇ ਦੇਸ਼ ਦਿਖਾ ਦੇਵੋ ❤❤❤❤

    • @trueman7226
      @trueman7226 หลายเดือนก่อน

      Hello baby 👶 😘 💕 💓

  • @harjitsinghvloggs
    @harjitsinghvloggs 2 หลายเดือนก่อน +5

    ਏਦਾ ਦੇ ਲੋਕਾਂ ਦੀ ਪਰਵਾਹ ਨਈ ਕਰੀਦੀ ਤੂੰ c ਆਪਣਾ ਕੰਮ ਕਰੀ ਜਾਵੋ ।।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JagtarSingh-wg1wy
    @JagtarSingh-wg1wy 2 หลายเดือนก่อน +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡੀਆਂ ਸਟੇਟਮੈਂਟਾਂ ਬਹੁਤ ਵਧੀਆ ਹੈ ਜੀ ਬੇਵਕੂਫ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @jasrajbirsinghaulakh3
    @jasrajbirsinghaulakh3 2 หลายเดือนก่อน +7

    ਪਰਵਾਹ ਨਹੀ ਕਰੀ ਦੀ ਹੁੰਦੀ ਵੀਰੇ
    ਅਸੀ ਤਾਂ ਸਾਰਾ ਟੱਬਰ ਤੁਹਾਡੇ ਨਾਲ ਫ੍ਰੀ ਵਿੱਚ ਸਾਰੀ ਦੁਨੀਆ ਘੁੰਮ ਰਹੇ ਆ👌👌👌👌👌

  • @JagmeetSingh-sk9kl
    @JagmeetSingh-sk9kl 2 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਟਰੈਵਲ ਕਪਲ ਦਾ ਜਿੰਨਾ ਨੇ ਬਹੁਤ ਵਧੀਆ ਸਾਦਗੀ ਨਾਲ ਸਾਨੂੰ ਦੇਸ਼ ਵਿਦੇਸ਼ਾਂ ਦੀ ਅਤੇ ਗੁਰੂ ਘਰਾਂ ਦੀ ਹੋਰ ਧਾਰਮਿਕ ਸਥਾਨਾਂ ਦੀ ਸੈਰ ਵੀ ਕਰਵਾਈ ਅਤੇ ਜਾਣਕਾਰੀ ਵੀ ਦਿੱਤੀ। ਹੁਣ ਤਾਂ ਤੁਸੀਂ ਸਾਡੇ ਪਰਿਵਾਰ ਦਾ ਹੀ ਹਿੱਸਾ ਜਾਪਦੇ ਹੋਂ ਦਿਲੋਂ ਪਿਆਰ ਸਤਿਕਾਰ ਜੀ 🙏🏻

  • @rajabrar7879
    @rajabrar7879 2 หลายเดือนก่อน +4

    ਖੁਸ਼ੀ ਭੈਣੇ ਤੁਸੀਂ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਅਸੀਂ ਬਹੁਤ ਸਾਰੇ ਲੋਕ ਤੁਹਾਡੇ ਨਾਲ ਹਾਂ ਤੁਸੀਂ ਤੇ ਸੋਡੇ ਵਲੋਗ ਸਾਨੂੰ ਬਹੁਤ ਵਧੀਆ ਲੱਗਦੇ ਹਨ

  • @kashmirkaur6827
    @kashmirkaur6827 2 หลายเดือนก่อน +4

    ਖੁਸ਼ੀ ਰਿਪਨ ਪੁੱਤਰ ਜੀ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਲੋਕਾਂ ਦਾ ਕੰਮ ਬਲਣਾ ਰਾਹੀਂ ਦਾ ਕੰਮ ਲੰਘਣਾ

  • @harbhajansingh8872
    @harbhajansingh8872 2 หลายเดือนก่อน +5

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @balwinderkaurkhalsa5118
    @balwinderkaurkhalsa5118 2 หลายเดือนก่อน +5

    ਖੁਸ਼ੀ ਤੇ ਰਿਪਨ ਤੁਸੀ ਬਹੁਤ ਵਧੀਆ ਓ
    ਲੋਕਾਂ ਦੀ ਪ੍ਰਵਾਹ ਨਹੀ ਕਰੀਦੀ
    Waheguru chardi kla rakhe tuhadi put

  • @nonicheema214
    @nonicheema214 2 หลายเดือนก่อน +22

    ਲੋਕਾਂ ਨੇ ਤਾ ਬਾਬੇ ਨਾਨਕ ਦੇ ਪੱਥਰ ਮਾਰੇ ਹਨ ਮਨੁੱਖ ਤਾ ਚੀਜ ਹੀ ਕੀ ਏਏਏ

  • @harjitpandher6416
    @harjitpandher6416 2 หลายเดือนก่อน +7

    ਜਿਹੜਾ ਫੇਮਿਸ ਹੇੳ ਉਹ ਹੀ ਹਵਾ ਕਰੂ

  • @mewasingh3980
    @mewasingh3980 2 หลายเดือนก่อน +10

    ਰਿੰਪਨ ਵੀਰ ਖੁਸੀ ਦਾ ਐਸੇ ਲੋਕਾ ਜਵਾਬ ਦੈਣਾ ਵੀ ਜਰੁਰੀ ਬਣਦਾ

  • @user-ep2rk8jo3t
    @user-ep2rk8jo3t 2 หลายเดือนก่อน +2

    ਰਿਪਨ ਬਾਈ ਤੇ ਭੈਣੇ ਬਹੁਤ ਵਧੀਆ ਕੀਤਾ ਇੰਨਾ ਲੋਕਾਂ ਨਾਲ ਇੰਨੀ ਕ ਬਣਨੀ ਚਾਹਿਦਾ ਜੀ।

  • @hsgill4083
    @hsgill4083 2 หลายเดือนก่อน +2

    ਰਿਪਨ ਅਤੇ ਖੁਸ਼ੀ ਜੀ ਤੁਸੀਂ ਤਾਂ ਆਪਣੇ ਬਲੋਗ ਦਿਖਾ ਕੇ ਅਤੇ ਮਾਖਿਓਂ ਮਿੱਠੀ ਸ਼ੁੱਧ ਪੰਜਾਬੀ ਬੋਲੀ ਵਿੱਚ ਸਭ ਦਾ ਦਿਲ ਮੋਹ ਲੈਂਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ pb 16 ਸ਼੍ਰੀ ਅਨੰਦਪੁਰ ਸਾਹਿਬ

  • @anmolmaan3023
    @anmolmaan3023 2 หลายเดือนก่อน +15

    ਪਿਆਰ ਸਤਿਕਾਰ PB31 ਵੱਲੋਂ ✊🏻♥️

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @PawanGill-vi1dz
    @PawanGill-vi1dz 2 หลายเดือนก่อน +8

    ਭੈਣ ਭਰਾ ਦੀ ਨੋਕ ਝੋਕ ਬਹੁਤ ਪਿਆਰੀ ਲੱਗੀ 😊

  • @Goldenpunjab2024
    @Goldenpunjab2024 2 หลายเดือนก่อน +5

    िਰਪਨ ਤੇ ਖੁਸ਼ੀ ਜੀ ਅੈਵੇ ਨਾ िਕਸੇ ਦੀ ਪਰਵਾਹ ਕिਰਅਾ ਕਰੋ,ਦਾਤੀ ਦੇ ਇਕ ਪਾਸੇ ਦੰਦੇ ਹੁੰਦੇ ਨੇ ਤੇ ਲੋਕਾ ਦੇ ਦੋ ਪਾਸੇ ਦੰਦੇ ਹੁੰਦੇ ਨੇ,ਹਮੇਸਾ ਪਾिਜिਟਵ ਸੋिਚਅਾ ਕਰੋ ਵਾिਹਗੁਰੂ ਤਹਾਨੂੰ ਚੜਦੀ ਕਲਾ िਵਚ ਰਖੇ

  • @jaspunjabifashion062
    @jaspunjabifashion062 2 หลายเดือนก่อน +10

    ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀਰ ਤੇ ਭੈਣ ਜੀ। ਸੱਚੀ ਸਕੂਨ ਮਿਲ ਗਿਆ ਵੀਰੇ ਤੁਹਾਡਾ ਬਲੋਗ ਦੇਖ ਕੇ ਕੁਝ ਲੋਕ ਇੰਦਾ ਦੇ ਹੀ ਹੁੰਦੇ ਨੇ ਉਨ੍ਹਾਂ ਦੀ ਗੱਲ ਦਿਲ ਤੇ ਨਾ ਲਾਇਆ ਕਰੋ। ਤੁਸੀਂ ਆਪਣਾ ਕੰਮ ਦੱਬੀ ਰੱਖੋ। ਲੋਕਾਂ ਦੀ ਪਰਵਾਹ ਨਾ ਕਰੋ। 🙏🙏💞

  • @deep_hardeep2800
    @deep_hardeep2800 2 หลายเดือนก่อน +9

    ਲੋਕਾ ਦੀ ਪਰਵਾਹ ਨਾ ਕਰੋ ਵੀਰ ਜੀ ਬਹੁਤ ਵਧੀਆ ਵਿਡਿਉ ਵੀਰ ਜੀ

  • @bhupinderkaur8236
    @bhupinderkaur8236 2 หลายเดือนก่อน +4

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ ਪੁੱਤਰ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ।ਬਹੁਤ ਬਹੁਤ ਪਿਆਰ ਰਿਪਨ ਤੇ ਖੁਸ਼ੀ ਨੂੰ❤❤

  • @gurbindersingh5699
    @gurbindersingh5699 2 หลายเดือนก่อน +9

    ਸੰਦੀਪ ਭੈਣ ਨੂੰ ਬਹੁਤ ਸਾਰਾ ਪਿਆਰ ਹੈ ਤਾਂ ਸਾਡੀ ਭੈਣ ਫਿਰ ਕੀ ਜੇ ਥੋੜਾ ਵੇਟ ਵਧ ਗਿਆ ਖਾਂਦੇ ਪੀਂਦੇ ਪਰਿਵਾਰ ਚੋਂ ਹਾਂ

  • @janakkumar3275
    @janakkumar3275 2 หลายเดือนก่อน +26

    ਤੁਹਾਡਾ ਕੰਮ ਬਹੁਤ ਵਧੀਆ ਰਿਪਨ..ਜੀ ਤੁਸੀਂ ਚਲੀ ਜਉ ਕੁਤੇਆਂ ਨੂੰ ਭੌਕਣ ਦਿਓ

    • @DaljeetSingh-jx3hc
      @DaljeetSingh-jx3hc 2 หลายเดือนก่อน +1

      ਸਤਿ ਸ੍ਰੀ ਅਕਾਲ ਬਹੁਤ ਵਧੀਆ

  • @jagdevsingh4742
    @jagdevsingh4742 2 หลายเดือนก่อน +9

    ਹਾਂਜੀ ਭਾਜੀ ਟੈਂਸ਼ਨ ਨਾ ਲਓ ਕਿਸੇ ਵੀ ਗੱਲ ਦੀ ਕਿਉਂਕਿ ਦੁਨੀਆਂ ਨੂੰ ਆਪਾਂ ਕਦੇ ਵੀ ਜਿੱਤ ਨਹੀਂ ਸਕਦੇ
    ਜੇ ਦੁਨੀਆਂ ਜਿੱਤ ਲਈ ਫਿਰ ਤਾਂ ਅਸੀਂ ਰੱਬ ਬਣ ਗਏ
    ਕੁਛ ਵੀ ਕਰ ਲਓ ਹਰੇਕ ਨੇ ਕੋਈ ਨਾ ਕੋਈ ਨੁਕਸ ਕੱਢਣਾ ਕੱਢਣਾ ਹ
    ਤੁਸੀਂ ਜੋ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਆ ਵਧੀਆ ਤੁਹਾਡੇ ਵਲੋਗ ਹੁੰਦੇ ਸਾਰਾ ਕੁਝ ਵਧੀਆ ਆ
    ਅਸੀਂ ਹਰ ਰੋਜ਼ ਤੁਹਾਡੀ ਵੇਟ ਕਰਦੇ ਆਂ ਬਲੋਕ ਦੀ ਬਸ ਤੁਸੀਂ ਵਲੋਗ ਟਾਈਮ ਤੇ ਟਾਈਮ ਪਾਈ ਜਾਇਆ ਕਰੋ ਬਾਕੀ ਲੋਕਾਂ ਦਾ ਕੰਮ ਭੌਂਕਣਾ ਉਹਨਾਂ ਦਾ ਟੈਂਸ਼ਨ ਨਾ ਲਿਆ ਕਰੋ ਔਰ ਤੁਸੀਂ ਬਹੁਤ ਵਧੀਆ ਸਪੀਚ ਦਿੱਤੀ ਆ ਬਹੁਤ ਵਧੀਆ ਲੱਗਾ ਤੁਹਾਡਾ ਮੈਸੇਜ ਸੁਣ ਕੇ

  • @Harsh_Ramgarhia07
    @Harsh_Ramgarhia07 2 หลายเดือนก่อน +3

    ਕੋਈ ਨਾ ਰਿਪਨ ਵੀਰੇ ਤੇ ਖੁਸ਼ੀ ਭੈਣੇ ਲੋਕਾਂ ਨੇ ਮਾਰੜੇ ਨੂੰ ਬੋਲਣਾ ਤੇ ਚੰਗੇ ਨੂੰ ਵੀ ਇਹ ਤਾਂ ਲੋਕਾਂ ਦਾ ਕੰਮ ਆ

  • @DilbagSingh-xh8sd
    @DilbagSingh-xh8sd 2 หลายเดือนก่อน +8

    ਬਾਈ ਜੀ ਬਹੁਤ ਬਹੁਤ ਪਿਆਰਾ ਆਪ ਨੂੰ ਭੈਣਾਂ ਨੂੰ ਬਹੁਤ ਪਿਆਰ ਹੁੰਦਾ ਵੀਰਾਂ ਨਾਲ ਬਾਕੀ ਬਾਈ ਜੀ ਲੋਕਾਂ ਨੇ ਤਾਂ ਬੋਲਣਾ ਹੀ ਹੁੰਦਾ ਧੰਨਵਾਦ❤❤ ਭੈਣੀ ਜੱਸਾ❤

  • @darshangill26
    @darshangill26 2 หลายเดือนก่อน +11

    ਰਿਪਨ। ਬੇਟਾ। ਜੋ। ਲੋਕ। ਟੀਕਾ। ਟਿਪਣੀਆ। ਕਰਦੇ। ਉਨ੍ਹਾਂ ਦੇ ਅੰਦਰ। ਸਾਰਾ। ਹੁੰਦਾ। ਤਰੱਕੀ। ਕਰਨ। ਵਾਲਿਆਂ। ਤੇ। ਬੇਟਾ। ਤਹਾਡੀ। ਭੈਣ। ਭਰਾ। ਦੀ
    ਨੋਕ। ਝੋਕ। ਬਹੁਤ। ਵਧੀਆ। ਲੱਗੀ। ਭੈਣ। ਭਰਾ। ਦਾ। ਪਿਆਰ। ਦਿਸਦਾ। ਸੀ। ਬੇਟੀ। ਨੂ। ਮੇਰੇ। ਵਲੋ। ਪਿਆਰ

  • @rambhajo4142
    @rambhajo4142 2 หลายเดือนก่อน

    ਇੰਨੀ ਪਿਆਰੀ ਤੁਹਾਡੀ ਜੋੜੀ ਹੈ। ਪਿਆਰ ਹੀ ਆਉਂਦਾ ਬਸ ਤੁਹਾਡੇ ਦੋਨਾਂ ਤੇ ਵੀਰ। ਪਤਾ ਨਹੀਂ ਕਿਹੜੇ ਮੂਰਖ ਘਟੀਆ ਗੱਲ ਕਰਦੇ ਨੇ।.. ਤੁਸੀ ਤਾਂ ਬਸ ਖੁਸ਼ ਰਹੋ ਤੇ ਘੁੰਮਦੇ ਰਹੋ।WMK 🙏🙏🙏

  • @sabiriroohanielaaz
    @sabiriroohanielaaz 2 หลายเดือนก่อน +88

    ਵੀਰ ਇਨਾਂ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋਂ ਕੁੱਝ ਲੋਕ ਹੁੰਦੇ ਨੇਂ ਹਰੇਕ ਫ਼ੀਲਡ ਵਿੱਚ ਵੀਰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

    • @Nisavarsingh
      @Nisavarsingh 2 หลายเดือนก่อน +1

      ❤❤satsiri🎉❤❤k❤apal❤❤❤❤k❤❤❤❤h❤❤usiji😢

    • @orknowledge2477
      @orknowledge2477 2 หลายเดือนก่อน

      africa wale ta bilkul v supportive log ni hunde is lyi ta oh gareeb ne gareebi hai ki aahi nukta chini hi gareebi di jADH HAI

  • @manjeetkaurwaraich1059
    @manjeetkaurwaraich1059 2 หลายเดือนก่อน +2

    ਲਿਪਟ ਤੇ ਖੁਸ਼ੀ ਸੰਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬਹੁਤ ਵਧੀਆ ਦੇਸ਼ਾਂ ਦੀਆਂ ਆਪਣੇ ਨਾਲ ਸੈਰ ਕਰਵਾਉਂਦੁ ਹੋ

    • @manjeetkaurwaraich1059
      @manjeetkaurwaraich1059 2 หลายเดือนก่อน

      ਰਿਪਨ ਤੇਰਾ ਨਾਮ ਮੈਂ ਠੀਕ ਲਿਖਦੀ ਹਾਂ ਫਿਰ ਰਦੀਫ਼ਾਂ ਲਈ ਹੋ ਜਾਂਦਾ

  • @sukhjinderbilling9962
    @sukhjinderbilling9962 2 หลายเดือนก่อน +1

    Waheguru Ji ਦਰੁੱਸਤੀਆਂ ਦੇਣ

  • @AmarjeetSingh-dm4mj
    @AmarjeetSingh-dm4mj 2 หลายเดือนก่อน +1

    ਰਿਪਨ ਵੀਰੇ ਤੇ ਖੁਸ਼ੀ ਭੈਣਜੀ ਤੁਸੀਂ ਆਪਣਾ ਕੰਮ ਪੂਰੀ ਤਰ੍ਹਾਂ ਦਿਲੋਂ ਕਰੋ ਆਪਾਂ ਤੁਹਾਡੇ ਨਾਲ ਆ ਹੋਸਲੇ ਹੁੰਦੇ ਜਿਹਨਾਂ ਦੇ ਬੁਲੰਦ ਜਿੱਤ ਉਹਨਾਂ ਦੀ ਹੁੰਦੀ ਆ ਤੁਸੀ ਹਾਥੀ ਵਾਲੀ ਚਾਲ ਚਲਦੇ ਰਿਹਾ ਕਰੋ । ਧੰਨਵਾਦ ਜੀ।

  • @sukhchainjohal7949
    @sukhchainjohal7949 2 หลายเดือนก่อน

    Love you Ripan Khushi waheguru chadikala vich rakhe

  • @GurdeepKaur-jf2sy
    @GurdeepKaur-jf2sy 2 หลายเดือนก่อน +1

    Love you so much ji ਖੁਸ਼ੀsister and ਰਿਪਨ ਵੀਰ ਜੀ you are my favorite ❤️ youTuber couple blocker🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸 don’t worry be happy and take care. God bless you.🤗🤗🤗🤗🤗🤗🤗🤗

  • @hansaliwalapreet812
    @hansaliwalapreet812 2 หลายเดือนก่อน +2

    Ripan veer ji ❤WAHEGURU ji aap sab nu world di har khushi dewn,,jug2 trakia bkshan ❤❤❤ji

  • @JaswinderKaur-iu2vc
    @JaswinderKaur-iu2vc 2 หลายเดือนก่อน

    Wow v Amazing ਗੁੰਨੂੰ ਬਹੁਤ cute ea tuhade blog de bahut wait kiti

  • @SukhdevSingh-vt3rr
    @SukhdevSingh-vt3rr 2 หลายเดือนก่อน

    ਰਿਪਨ ਵੀਰ ਦੋਵੇਂ ਭੈਣਾ ਰੱਬ ਦਾ ਰੂਪ ਬਹੁਤ ਬਹੁਤ ਹੀ ਵਧੀਆ ਸੁਭਾਅ ਦੇ ਹਨ ਜੀ ਪਰਮਾਤਮਾ ਚੜਦੀ ਕਲਾ ਚ ਰੱਖਣ❤ਅਸੀਂ ਤਲਵੰਡੀ ਭਾਈ ਤੋਂ ਐ ਜੀ

  • @darshdhaliwal3716
    @darshdhaliwal3716 2 หลายเดือนก่อน

    ਦਾਤੀ ਦੇ ਇੱਕ ਪਾਸੇ ਦੰਦੇ ਲੋਕਾਂ ਦੇ ਦੋਨੇ ਪਾਸੇ Tension nahi laini veere tusi vdia kam kr rahe oh te baki Jo pyar krde hunde aa ohna nu pata hunda bande keho je aw🙌💞💞wmk bai

  • @SukhjinderSingh-ti8vn
    @SukhjinderSingh-ti8vn 2 หลายเดือนก่อน +1

    ਅੱਜ ਦਾ ਬਲੌਗ ਬਹੁਤ ਵਧੀਆ ਲੱਗਾ। ਇਸ ਬਲੌਗ ਵਿੱਚ ਜਿਹਨਾ ਦੇ ਘਰ ਗਏ ਹੋ ਉਹ ਸਾਡਾ ਵੀ ਪਰਾਹੌਣਾ ਸਾਹਿਬ ਹਨ ਅਤੇ ਲੜਕੀ ਸਾਡੀ ਭਤੀਜੀ ਹੈ। ਸ਼ਾਇਰੀ ਸਾਡਾ ਦੋਹਤਾ ਹੈ। ਬਹੁਤ ਬਹੁਤ ਧੰਨਵਾਦ ਜੋ ਤੁਸੀਂ ਉਹਨਾ ਦੇ ਘਰ ਗਏ। ਅਸੀਂ ਵੀ ਲਿਸਟਰ ਰਹਿੰਦੇ ਹਾਂ। ਸਮਾਂ ਮਿਲਿਆ ਤਾਂ ਜਰੂਰ ਦਰਸ਼ਨ ਦਿਓ। ਧੰਨਵਾਦ ਜੀ ਤੁਹਾਡਾ ਅਤੇ ਆਪ ਜੀ ਦੇ ਪਰਿਵਾਰ ਦਾ। ਸਤਿ ਸ਼੍ਰੀ ਅਕਾਲ ਜੀ।

  • @surjeetkaur6590
    @surjeetkaur6590 2 หลายเดือนก่อน

    U r great khusi ripan lokaa di esi ki taisi be happy❤❤🙏🙏

  • @bindertakhar1636
    @bindertakhar1636 2 หลายเดือนก่อน

    ਵੀਰ ਜੀ ਉਹ ਤੁਹਾਡਾ ਫਿਕਰ ਕਰਦੇ ਕੇ ਸਈਦ ਤਹਾਨੂੰ ਨਾ ਪਤਾ ਹੋਵੇ ਖੁਸ਼ੀ ਤਾ ਦਿਲ ਨੰ ਲਾ ਗੀ ਬਹੁਤ ਵਧੀਆ ਅਸੀ ਤਾ wait ਕਰਦੇ ਆ ਬਲੋਗ ਦੀ love u good carry on jatta

  • @rajwindersingh-gf8xb
    @rajwindersingh-gf8xb 2 หลายเดือนก่อน

    ਬਹੁਤ ਵਧਿਆ ਲੱਗਿਆ ਇਹ ਵਲੋਗ❤ਰਿਪਨ ਖੁਸ਼ੀ ਅਤੇ ਸੰਦੀਪ ਭੈਣ ਦਾ ਧੰਨਵਾਦ🎉🎉❤

  • @jsrandhawa8585
    @jsrandhawa8585 2 หลายเดือนก่อน

    ਵਾਹਿਗੁਰੂ ਭਰਾ ਨੂੰ ਸਦਾ ਖੁਸ਼ ਰੱਖਣ ਜੀ

  • @amanmattu3117
    @amanmattu3117 2 หลายเดือนก่อน

    ਰਿਪਰ ਵੀਰ ਲੋਕਾਂ ਨੇ ਕਦੇ ਖੁਸ਼ ਨੀ ਹੋਣਾ ਜੋ ਮਰਜ਼ੀ ਕਰਲੋ ਕਿਸੀ ਲਈ ਇਸ ਲਈ ਤੁਸੀਂ ਲੋਕਾਂ ਦੀ ਪ੍ਰੇਬਾਹ ਨਾ ਕੀ ਕਰੋ ਖੁਸ਼ ਰਹੋ ਵੀਰ ਤੁਸੀਂ ਬਹੁਤ ਚੰਗਾ ਕੰਮ ਕਰਦੇ ਵੀਰ ਵਾਹਿਗੁਰੂ ਜੀ ਤੁਹਾਨੂੰ ਤੁਹਾਨੂੰ ਖੁਸ਼ ਰੱਖੇ 🙏

  • @ryandhaliwal7778
    @ryandhaliwal7778 2 หลายเดือนก่อน +1

    Wow. Ripan Khushi. Nd Sandeep sis. Sat shri akal ji. Bahut hi vadhiya lgde u k de store. Is store se maine v apne UK tour pr kharidari kihai. Fir se memories fresh ho gye. Aise lgda k mai v aap k sath hi ghoomi ghoomi kr rhi han. Thank u so much. God bless u all🎉❤

  • @jaskarnkaurbhatti8152
    @jaskarnkaurbhatti8152 2 หลายเดือนก่อน +2

    ਬਹੁਤ ਵਧੀਆ ਬਲੋਗ ਆ ਵੀਰੇ👌👌🔥🔥

  • @JagdevSingh-dw1jd
    @JagdevSingh-dw1jd 2 หลายเดือนก่อน

    Ripen Khushi tusi bilkul Sahi ho toor dabi challo God bless all thanks regards

  • @HarwinderSingh-mk5nn
    @HarwinderSingh-mk5nn 2 หลายเดือนก่อน +10

    ਬਾਈ ਜੀ ਲੋਕਾਂ ਨੂੰ ਛੱਡੋ ਤੁਸੀਂ ਆਪਣਾ ਕੰਮ ਜਾਰੀ ਰੱਖੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਰੱਖੇ

  • @KamalSingh-dl6yc
    @KamalSingh-dl6yc 2 หลายเดือนก่อน

    ਪਿਆਰ ਸਤਿਕਾਰ ਰਿਪਨ ਖੁਸ਼ੀ ਬਹੁਤ ਵਧੀਆ ਜੀ

  • @HarjitSingh-lm7ew
    @HarjitSingh-lm7ew 2 หลายเดือนก่อน

    ਗਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ,ਚ ਕੋਈ ਗੱਲਬਾਤ ਹੁੰਦੀ ਹੈ ਸੋ ਘਟੀਆ ਬੰਦਿਆਂ ਦੀ ਪ੍ਰਵਾਹ ਨਹੀਂ ਖਰੀਦੀ So CHILL❤

  • @jasmeetkaurbhullar2101
    @jasmeetkaurbhullar2101 2 หลายเดือนก่อน +3

    No tension ਖੁਸ਼ੀ ਸਿਸਟਰ

  • @satdevsharma7039
    @satdevsharma7039 2 หลายเดือนก่อน +1

    ਬਹੁਤ ਵਧੀਆ ਦਿਖਾ ਰਹੇ ਹੋ।ਰਿਪਨ ਪਤਾ ਲਗਾਇਆ ਕਿ ਰਾਜਾ, ਸਰਬਜੀਤ ਸਿੰਘ ਦਾ ਛੋਟਾ ਭਰਾ ਹੈ ਜੀ, ਸਾਡਾ ਪਿੰਡ ਭੋਲੂਵਾਲਾ ਲੱਲੇ ਤੋਂ ਅਗਲਾ ਪਿੰਡ ਹੈ , ਲੱਲੇ ਪਿੰਡ ਦੇ ਤਕਰੀਬਨ ਸੱਭ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਜੀ।ਰਿਪਨ, ਖੁਸ਼ੀ,ਸੰਦੀਪ ਸੱਭ ਨੂੰ ਸਤਿ ਸ੍ਰੀ ਆਕਾਲ , ਸਤਿਕਾਰ ਜੀ।❤🌹🙏🇺🇸

  • @shehzadsandhu3319
    @shehzadsandhu3319 2 หลายเดือนก่อน +1

    love you cute couple
    from
    Pakistan

  • @user-mw3fh5qs3q
    @user-mw3fh5qs3q 2 หลายเดือนก่อน +1

    ਬਹੁਤ ਵਧੀਆ

  • @pammomi7483
    @pammomi7483 2 หลายเดือนก่อน +1

    Sandeep's personality is very charming 😊 as long as she feels healthy weight shouldn't be an issue. Love from Canada

  • @RajwinderKaur-jc1ky
    @RajwinderKaur-jc1ky หลายเดือนก่อน

    ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ

  • @ranjeetsinghsingh9248
    @ranjeetsinghsingh9248 2 หลายเดือนก่อน

    Don't worry be happy 😂😂😂 ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤

  • @singhvinod6917
    @singhvinod6917 2 หลายเดือนก่อน +5

    ਗੁੱਸਾ ਨਹੀਂ ਕਰੀ ਦਾ ਬਾਈ ਗੁੱਸਾ ਨਹੀਂ ਕਰੀਦਾ😂😂

  • @user-uy8fj6ln9f
    @user-uy8fj6ln9f หลายเดือนก่อน

    ਬਹੁਤ ਵਧੀਆ ਖੁਸ਼ ਰਹੋ

  • @pushpinderkaurtv
    @pushpinderkaurtv 2 หลายเดือนก่อน +3

    Ripan khushi bhte nahi hunde edan de lok,ek adha hi hunda jehda dimaag kam ghat karda.❤

  • @Chaudryff
    @Chaudryff 2 หลายเดือนก่อน

    ਰਿਪਨ ਬਾਈ ਪਰਵਾਹ ਨੀ ਕਰਨੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ।

  • @darasran556
    @darasran556 2 หลายเดือนก่อน +4

    ਰਿਪਨ। ਖੁਸੀ।ਸਤਿ।ਸਰੀ।ਅਕਾਲ।

  • @tejinderuppal7433
    @tejinderuppal7433 2 หลายเดือนก่อน +1

    Siblings ka piyar dekh ke bahut acha laga❤

  • @sukhmindersingh1026
    @sukhmindersingh1026 2 หลายเดือนก่อน

    Ssa Rippan and Khushi. GOOD JOB. CARRY ON JI.

  • @Differentbias
    @Differentbias 2 หลายเดือนก่อน

    sire di gapp. ਇਸ ਦੇਸ਼ ਵਿੱਚ ਕੋਈ ਵੀ ਦੂਜਿਆਂ ਦੀ ਪਰਵਾਹ ਨਹੀਂ ਕਰਦਾ। ਸੱਦਾ ਤਾਂ ਦੂਰ ਦੀ ਗੱਲ ਹੈ।

  • @PreetDhaliwal-xh6dm
    @PreetDhaliwal-xh6dm 2 หลายเดือนก่อน +1

    All families in both brothers sisters and younger same thing do it don’t worry enjoy life with love ❤💕😄🌷

  • @shawindersingh6931
    @shawindersingh6931 2 หลายเดือนก่อน

    🌹ਬਹੁਤ ਵਧੀਆ ਵਲੋਗ🌹b

  • @canada7230
    @canada7230 2 หลายเดือนก่อน +1

    ਬਾਈ ਜੀ ਤੁਹਾਡਾ ਕੰਮ ਲੋਕਾ ਦੇ ਸਿਰ ਤੋ ਚੱਲਦਾ ਹੈ ! ਫਿਰ ਲੋਕਾ ਦੀ ਨੁਕਤਾਚੀਨੀ ਸੁਣਨੀ ਹੀ ਪਵੇ ਗੀ ! ਬਾਕੀ ਸਾਰੇ ਲੋਕ ਇਕੋ ਜਿਹੇ ਨਹੀ ਹੁੰਦੇ ਚੰਗੇ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ

  • @user-bw5du2po3t
    @user-bw5du2po3t 2 หลายเดือนก่อน +1

    ਬਹੁਤ ਵਧੀਆ ਵੀਰ ਜੀ

  • @kuljitsingh2950
    @kuljitsingh2950 2 หลายเดือนก่อน

    ਲਵ ਯੂ bro, keep going

  • @KashmirSingh-xg7xf
    @KashmirSingh-xg7xf 11 วันที่ผ่านมา

    ਬਹੁਤ ਹੀ ਵਧੀਆ ਹੈ ਵੀਰ ਜੀ ਇਹਨਾਂ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ

  • @avtarcheema3253
    @avtarcheema3253 2 หลายเดือนก่อน +1

    ਬਹੁਤ ਵਧੀਆ ਜੀ 👍👍

  • @GagandeepSingh-sj9mm
    @GagandeepSingh-sj9mm 2 หลายเดือนก่อน

    Waheguru Ji Khalsa Ripan and Khushi Waheguru Ji Fateh

  • @BalwinderKaur-dk4xl
    @BalwinderKaur-dk4xl 2 หลายเดือนก่อน

    Waheguru ji maher kern Ripen Khushi Sister ji sade khush rakhyo kise de ne parve na kero god bless you guys 🙏🙏🙏🙏🙏♥️♥️♥️♥️♥️🌺🌺🌺🌺🌺

  • @bholanangalwala3687
    @bholanangalwala3687 2 หลายเดือนก่อน

    Ripan and Khushi very nice and God bless you

  • @himmatgill2090
    @himmatgill2090 2 หลายเดือนก่อน

    bhut vadia lga bai ripan khusi sat shiri akal ji tusi chardicala ch rho bai God bless you bai

  • @ranveersingh2268
    @ranveersingh2268 2 หลายเดือนก่อน

    ਤੁਸੀਂ ਨਾ ਪਰਵਾਹ ਕਰਿਆ ਕਰੋ ਵੀਰੇ ਲੋਕ ਤਾਂ ਮਚਦੀ ਹੁੰਦੇ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ 🙏🙏

  • @neelamuppal197
    @neelamuppal197 2 หลายเดือนก่อน

    Ripan do,nt worry Khushi cooldown beta duniya do tari talwar hai hmesha khush rya kro

  • @nachhattarkaur3115
    @nachhattarkaur3115 2 หลายเดือนก่อน +1

    Bahut vadhia bacheo

  • @parvindersingh7603
    @parvindersingh7603 2 หลายเดือนก่อน +1

    ਖੁਸ਼ੀ ਭੈਣ ਜ਼ਿਆਦਾ ਨੀ ਸੋਚੀਦਾ ਬਹੁਤ ਵਧੀਆ ਬਲੋਗ ਦਿਖਾ ਰਹੇ ਹੋ ਤੁਹਾਡੇ ਬਲੋਗ ਸਾਡੀ ਖੁਰਾਕ ਬਣ ਗਏ ਹਨ

  • @rashpalsingh9628
    @rashpalsingh9628 2 หลายเดือนก่อน

    ਇਨ੍ਹਾਂ ਲੋਕਾਂ ਦੀ ਪਰਵਾ ਨਾ ਕਰੋ
    Keep it up Khushi don't mind please

  • @gurbhejsingh6377
    @gurbhejsingh6377 2 หลายเดือนก่อน

    ਰਿਪਨ ਵੀਰ ਜੀ ਸਤਿ ਸ੍ਰੀ ਅਕਾਲ ਜੀ ਖੁਸ਼ੀ ਭੈਣ ਤੇ ਸਦੀੰਪ ਭੈਣ ਤੇ ਕਾਕਾ ਪੁਰਾ ਅੰਗਰੇਜ ਲਗਦਾ ਹੈ ਸਾਰਿਆਂ ਮਾਹਰਾਜ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਵਧੀਆ ਜੀਜਾ ਜੀ ਨੂੰ ਸਤਿ ਸ੍ਰੀ ਅਕਾਲ

  • @hardishdhillon98
    @hardishdhillon98 2 หลายเดือนก่อน

    Ripan khushi ❤️ ur the best 👌 forget about people like them 🎉thanks for showing 🙏 beautiful blog and families 😍🥰u work hard for showing us really nice way 🎉

  • @SherSingh-ec7jr
    @SherSingh-ec7jr 2 หลายเดือนก่อน

    ਵਹਿਗੁਰੂ ਚੜਦੀ ਕਲਾ ਚ ਰੱਖੇ🙏

  • @shahidyaseenawan9447
    @shahidyaseenawan9447 หลายเดือนก่อน

    Punjabi zindabad

  • @satwinderkalsi4518
    @satwinderkalsi4518 2 หลายเดือนก่อน +1

    Vipan & Khushi lovely Couple ❤❤