ਪੰਜਾਬ ਤੋਂ ਲੁੱਟਿਆ ਹੋਇਆ ਕੋਹਿਨੂਰ ਹੀਰਾ Kohinoor London Museum | Punjabi Travel Couple | Ripan Khushi

แชร์
ฝัง
  • เผยแพร่เมื่อ 5 ก.พ. 2025

ความคิดเห็น • 409

  • @bhinder_singh_.8093
    @bhinder_singh_.8093 6 หลายเดือนก่อน +111

    ਰਿਪਨ ਵੀਰ ਤੁਸੀਂ ਸਾਨੂੰ ਸਿੱਖ ਰਾਜ ਦੀਆਂ ਪੁਰਾਣੀਆਂ ਨਿਸ਼ਾਨੀਆਂ ਅੰਗਰੇਜਾਂ ਦੀ ਕੰਟਰੀ ਵਿਚ ਵਿਖਾ ਰਹੇ ਹੋ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ

    • @himmatgill2090
      @himmatgill2090 6 หลายเดือนก่อน +5

      bhut vadia lga bai ripan khusi AJJ da vilog dekh ke bhut maja aya interweu dekh ke bhut maja aya

    • @gurjantmaan9834
      @gurjantmaan9834 6 หลายเดือนก่อน

      ਰਿਪਨ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਨਾ ਪਾਓ ਇੰਨਾਂ ਵਹਿਮਾਂ ਭਰਮਾਂ ਵਿਚੋਂ ਸਿੱਖ ਗੁਰੂਆਂ ਕੱਢੇਆ ਸੀ ਤੁਸੀਂ ਫਿਰ ਲੱਕੀ ਅਨਲੱਕੀ ਕੋਹੈਨੂਰ ਦਸਦੇ ਜੇ

    • @preetycheema7480
      @preetycheema7480 5 หลายเดือนก่อน

      Why does it have so much likes😮

  • @KhushwinderThind
    @KhushwinderThind 6 หลายเดือนก่อน +55

    ਗਿਆਨੀ ਸੋਹਣ ਸਿੰਘ ਜੀ ਦੀ ਬਹੁਤ ਸੋਹਣੀ ਰਚਨਾਂ ਸਿੱਖ ਰਾਜ ਕਿਵੇਂ ਆਇਆ ਅਤੇ ਸਿੱਖ ਰਾਜ ਕਿਵੇਂ ਗਿਆ ਇਸ ਵਿਚ ਸ਼ੇਰੇ ਪੰਜਾਬ ਬਾਰੇ ਅਤੇ ਕੋਹਿਨੂਰ ਬਾਰੇ ਕਿਤਾਬਾ ਵਿੱਚ ਅਨੁਪਾਦ ਕੀਤਾ ਹੋਇਆ । ਜਰੂਰ ਪੜੋ ਜੀ ਸਾਡੀ ਕੌਮ ਵਾਰੇ ਸਾਡੇ ਖ਼ੂਨ ਵਾਰੇ ਪ੍ਰਣਾਮ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ❤

    • @krishandev3633
      @krishandev3633 5 หลายเดือนก่อน

      ਸੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜੀ ❤🙏🙏❤

  • @HarpreetSingh-ux1ex
    @HarpreetSingh-ux1ex 6 หลายเดือนก่อน +32

    1999 ਕਾਰਗਿਲ ਜੰਗ ਦੇ ਮਹਾਨ ਫ਼ੌਜੀ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏

  • @satdevsharma7039
    @satdevsharma7039 6 หลายเดือนก่อน +10

    ਰਿਪਨ ਖੁਸ਼ੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਤੁਹਾਡੇ ਨਾਲ ਨਾਲ ਛੋਟੀ ਸੰਦੀਪ ਦਾ ਵੀ ਧੰਨਵਾਦ ਜਿਸਨੇ ਸਮਾ ਕੱਢ ਕੇ ਪੂਰੀ ਸਹਾਇਤਾ ਕੀਤੀ ਅਤੇ ਕਰਦੇ ਹਨ। ਸਤਿ ਸ੍ਰੀ ਆਕਾਲ ਜੀ❤❤🙏🙏🇺🇸🇺🇸

  • @surjitjatana468
    @surjitjatana468 6 หลายเดือนก่อน +8

    ਚੰਗਾ ਵੀ ਬਹੁਤ ਲੱਗਾ ਤੇ ਅਫ਼ਸੋਸ ਵੀਬਹੁਤ ਹੋਇਆ ਦੇਖਕੇ ਕਿ ਸਾਡੀ ਕੀਮਤੀ ਵਿਰਾਸਤ ਲੁੱਟ ਕੇ ਲੈ ਗਏ ਅੰਗਰੇਜ ।ਪਰੰਤੂ ਤੁਹਾਡਾ ਬਹੁਤ ਧੰਨਵਾਦ ਬੱਚਿਓ ਜੋ ਸਭ ਕੁਝ ਦਿਖਾਇਆ ਜੋ ਕਦੇ ਦੇਖ ਨਹੀਂ ਸਕਦੇ ਸੀ ।

  • @shamlal1034
    @shamlal1034 หลายเดือนก่อน +2

    ਕੋਹਿਨੂਰ ਹੀਰਾ ਦਿਖਾਉਣ ਲਈ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ

  • @KhushwinderThind
    @KhushwinderThind 6 หลายเดือนก่อน +25

    ਬਹੁਤ ਚੰਗੀ ਜਾਣਕਾਰੀ ਦੇ ਰਹੇ ਓ ਜੀ ਨਵੀ ਪੀੜੀ ਲਈ❤

  • @hukamsingh5158
    @hukamsingh5158 5 หลายเดือนก่อน +1

    ਮਾਣ ਮਹਿਸੂਸ ਹੁੰਦਾ ਰਿਪਣ ਵੀਰ ਤੁਹਾਡੇ ਤੇ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਚ ਰੱਖੇ

  • @kashmirkaur6827
    @kashmirkaur6827 6 หลายเดือนก่อน +6

    ਰਿਪਨ ਖੁਸ਼ੀ ਪੁੱਤਰ ਜੀ ਬਹੁਤ ਵਧੀਆ ਲੱਗਾ ਆਪ ਜੀ ਦੇ ਰੇਡੀਓ ਸਟੇਸ਼ਨ ਤੇ ਗੱਲ ਕਰਦੇ ਨਾਲ ਕੋਹੇਨੂਰ ਹੀਰੇ ਬਾਰੇ ਜਾਣਕਾਰੀ ਲਈ ਧੰਨਵਾਦ ਜੀ ❤

  • @PunjabiGhumakkad
    @PunjabiGhumakkad 6 หลายเดือนก่อน +4

    ਅਸਲ ਕੋਹਿਨੂਰ ਕੀਹੋ ਜੀਹਾ ਹੋਵੇਗਾ ❤ ਪੰਜਾਬ ਦੀ ਵਿਰਾਸਤ 🙇🙇

  • @sonudhaliwal2577
    @sonudhaliwal2577 6 หลายเดือนก่อน +2

    ਅੱਜ ਦਾ ਵਿਲੋਗ ਬਹੁਤ ਵਧੀਆ ਲੱਗਾ ਇਸ ਵਿਚ ਤੁਸੀਂ ਪੰਜਾਬ ਦੀ ਸ਼ਾਨ ਕੋਹਿਨੂਰ ਹੀਰਾ ਦਿਖਾਇਆ ਜੋ ਕਿ ਦੁਨੀਆਂ ਦੀ ਬੇਸ਼ਕੀਮਤੀ ਚੀਜ਼ ਹੈ 👍

  • @budhsinghhalwai8322
    @budhsinghhalwai8322 6 หลายเดือนก่อน +9

    ਰਿਪਨ,ਖਸੀ ਅਤੇ ਸੰਦੀਪ ਭੇਣ ਜੀ ਦਾ ਧੰਨਵਾਦ.ਇਹ ਕੋਹੇਨੂਰ ਹੀਰਾ ਨਾਬਾਲਿਗ ਮਾਹਾਰਾਜੇ ਦਲੀਪ ਸਿੰਘ ਤੋ ਮਾਹਾਰਾਣੀ ਵਿਕਟੋਰੀਆ ਨੂੰ ਗਿਫਟ ਕਰਵਾਇਆ ਗਿਆ ਸੀ.ਕੋਈ ਸੰਧੀ ਨਹੀ ਸੀ ਹੋਈ. ਸਾਰੀ ਜਾਣਕਾਰੀ ਗਲਤ ਲਿਖੀ ਗੲਈ ਹੈ.ਇਹ ਹੀਰਾ ਦੂਜੀਆਂ ਵਸਤਾਂ ਵਾਂਗ ਲੁਟਿਆ ਹੀ ਗਿਆ ਸੀ.ਧੰਨਵਾਦ.

  • @Deephdstudio2626
    @Deephdstudio2626 6 หลายเดือนก่อน +12

    ਵੀਰ ਜੀ ਇਹ ਹੀਰਾ ਇੰਗਲੈਂਡ ਵਿਚ ਠੀਕ ਆ,,, ਆਪਣੀਆਂ ਸਰਕਾਰਾਂ ਨੇ ਤੇ ਅਡਾਨੀ ਅੰਬਾਨੀ ਵਰਗਿਆਂ ਨੂੰ ਵੇਚ ਦੇਣਾ

  • @SatnamSingh-bc5zm
    @SatnamSingh-bc5zm 6 หลายเดือนก่อน +12

    ਕੋਹਿਨੂਰ ਸ਼ਬਦ ਦਾ ਅਰਥ ਰੋਸ਼ਨੀ ਦਾ ਪਹਾੜ ਹੈ।

  • @skdabbofficial
    @skdabbofficial 6 หลายเดือนก่อน +2

    ਅੱਜ ਮਨ ਬਹੁਤ ਰੋਇਆ ਜੀ ਕੋਹਿਨੂਰ ਬਾਰੇ ਸੁਣਕੇ ।ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ

  • @chamkaur_sher_gill
    @chamkaur_sher_gill 6 หลายเดือนก่อน +14

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @kanwarjeetsingh3495
    @kanwarjeetsingh3495 6 หลายเดือนก่อน +11

    ਈਸਟ ਇੰਡੀਆ ਕੰਪਨੀ ਨੇ ਜਿਹੜੀ ਲਾਹੌਰ ਸੰਧੀ ਕੀਤੀ ਸੀ ਉਸਦੀਆਂ ਸ਼ਰਤਾਂ ਵੀ ਕੰਪਨੀ ਵੱਲੋਂ ਹੀ ਤਿਆਰ ਕੀਤੀਆਂ ਸਨ । ਮਹਾਰਾਜਾ ਦਲੀਪ ਸਿੰਘ ਕੋਲੋ ਸਿਰਫ ਦਸਤਖਤ ਹੀ ਕਰਵਾਏ ਸਨ।

  • @jagjitsingh816
    @jagjitsingh816 6 หลายเดือนก่อน +10

    Ripan and Khushi sat Sri akal ji
    BBC London news ਨੇ ਵੀ ਸਰਵੇ ਅਨੁਸਾਰ ਖਾਲਸਾ ਰਾਜ ਸਰਵੋਤਮ ਰਾਜ ਸੀ

  • @bharatsidhu1879
    @bharatsidhu1879 6 หลายเดือนก่อน +6

    ਤੁਹਾਡਾ ਬਹੁਤ - ਬਹੁਤ ਧੰਨਵਾਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਸਾਂਝਾ ਕਰਨ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @parmindersingh-qj7fq
    @parmindersingh-qj7fq 6 หลายเดือนก่อน +4

    ਰਿਪਨ ਵੀਰ ਮੇਰਾ ਦਿਲ ਬਾਗੋ ਬਾਗ ਹੋ ਗਿਆ ਕੋਹਿਨੂਰ ਹੀਰਾ ਵੇਖਕੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਯਾਦ ਆ ਗੀ ਤੇਰੇ ਕਰਕੇ ਕੋਹਿਨੂਰ ਹੀਰਾ ਦੇ ਦਰਸਨ ਹੋ ਗਏ ਪਤਾ ਨੂੰ ਕਿੰਨੇ ਕੁ ਪੰਜਾਬੀ ਇਗਲੈਡ ਦੀ ਧਰਤੀ ਤੇ ਬੈਠੇ ਨੇ ਪਰ ਕਿਸੇ ਨੂੰ ਕੋਹਿਨੂਰ ਹੀਰਾ ਉਸਦੇ ਅਸਲ ਵਾਰਸਾਂ ਨੂੰ ਵਿਖਾਊਣ ਦੀ ਸੁਭਾਗ ਪ੍ਰਾਪਤ ਨਹੀ ਹੋਇਆ ਇਹ ਸਿਰਫ ਤੁਹਾਡੇ ਭੈਣ ਖੁਸੀ ਅਤੇ ਭੈਣ ਸੰਦੀਪ ਹਿੱਸੇ ਆ ਆਇਆ ਪ੍ਰਰਮਾਤਾ ਚੜਦੀ ਕਲਾ ਬੱਖਸੇ ਜਦੋ ਹੁਣ ਬਰਨਾਲਾ ਕਚਹਿਰੀ ਆਇਆ ਤਾ ਮਿਲਕੇ ਜਾਇਓ ਬਾਬਾ ਨਾਨਕ ਚੜਦੀ ਕਲਾ ਬਖਸੇ।

  • @MajorSingh-po6xd
    @MajorSingh-po6xd 6 หลายเดือนก่อน +13

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿ ਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸ ਅਤੇ ਥਾਵਾਂ ਦਿਖਾ ਰਹੇ ਹੋ

  • @hsgill4083
    @hsgill4083 6 หลายเดือนก่อน +4

    ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਸਾਨੂੰ ਸਾਡੀ ਸਿੱਖ ਕੌਮ ਦਾ ਵੱਡਮੁਲਾ ਖਜ਼ਾਨਾ ਬੇਸ਼ਕੀਮਤੀ ਹੀਰਾ ਕੋਹਿਨੂਰ ਜਿਸਨੂੰ ਕੇ ਰੋਸ਼ਨੀ ਦਾ ਪਹਾੜ ਕਿਹਾ ਜਾਂਦਾ ਹੈ ਜੋ ਕੇ ਮਹਾਰਾਜਾ ਦਲੀਪ ਸਿੰਘ ਕੋਲੋਂ ਧੋਖੇ ਨਾਲ ਲਿਆ ਗਿਆ ਸੀ ਉਸਦੇ ਅਦਭੁੱਤ ਦਰਸ਼ਨ ਕਰਵਾਏ ਗਏ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਨੂੰ ਅਤੇ ਸੰਦੀਪ ਜੀ ਨੂੰ ਦੇਹ ਅਰੋਗਤਾ ਬਕਸ਼ੇ ਜੀ ਹਰਮਿੰਦਰ ਸਿੰਘ ਗਿੱਲ ਸ੍ਰੀ ਅਨੰਦਪੁਰ ਸਾਹਿਬ ਤੋਂ

  • @singhSingh04
    @singhSingh04 6 หลายเดือนก่อน +3

    ਜਿੰਨੇ ਪੰਜਾਬੀ ਆਪਣੇ ਉੱਥੇ ਜਾ ਰਹੇ ਨੇ ਕੋਈ ਗੱਲ ਨਹੀਂ ਵੀਰ ਜੀ ਇੱਕ ਦਿਨ ਆਪਣਾ ਰਾਜ ਹੀ ਹੋਵੇਗਾ ਹੁਣ ਤਾਂ ਕਿੰਨੀ ਗਿਣਤੀ ਵਿੱਚ ਐਮਪੀ ਵੀ ਪੰਜਾਬੀ ਬਣ ਗਏ ਨੇ

  • @phulkaristudiomk1908
    @phulkaristudiomk1908 6 หลายเดือนก่อน +3

    ਤੁਹਾਡਾ ਬਹੁਤ - ਬਹੁਤ ਧੰਨਵਾਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਸਾਂਝਾ ਕਰਨ ਲਈ

  • @manjeetkaurwaraich1059
    @manjeetkaurwaraich1059 6 หลายเดือนก่อน +2

    🎉🎉ਲਿਪਟ ਤੇ ਖੁਸ਼ੀ ਤੇ ਸਨਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕੋਹੇਨੂਰ ਹੀਰੇ ਬਾਰੇ ਦੱਸਿਆ

  • @Lalli_Deol_Music
    @Lalli_Deol_Music 6 หลายเดือนก่อน +1

    ਟਾਇਮ ਆਉਣ ਦੇ ਵੀਰ ਮੇਰਿਆ ਕੋਹੇਨੂਰ ਕੀ ਸਾਰਾ ਇੰਗਲੈਂਡ ਹੀ ਫ਼ਤਹਿ ਕਰ ਲੈਣਾ 🙏

  • @harbhajansingh8872
    @harbhajansingh8872 6 หลายเดือนก่อน +12

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @chamkaurdhaliwal588
    @chamkaurdhaliwal588 6 หลายเดือนก่อน +25

    ਗੋਰਿਆਂ ਬਰਾਮਣਾਂ ਤੇ ਡੋਗਰਿਆਂ ਨੇ ਮਿਲਕੇ ,, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਰਵਾਇਆ ਸੀ !

    • @MohinderSingh-lw6bk
      @MohinderSingh-lw6bk 6 หลายเดือนก่อน

      ਮਹਾਰਾਜਾ ਰਣਜੀਤ ਸਿੰਘ ਨੇ ਇਸਲਾਮੀ ਮੁੱਲਾਂ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਲਾਹੌਰ ਅਤੇ ਪੰਜਾਬ ਦੇ ਬਾਕੀ ਇਲਾਕੇ ਜਿੱਤੇ ਸਨ। ਬ੍ਰਾਹਮਣ ਕਿਹੜੇ ਰਾਜ ਕਰਦੇ ਸਨ ਜਿਨ੍ਹਾਂ ਦਾ ਰਾਜ ਖੁਸਿਆ ਹੋਵੇ?
      ਜਾਣੀਕੇ, ਜਿਨ੍ਹਾਂ ਇਸਲਾਮੀ ਮੁੱਲਿਆਂ ਦਾ ਰਾਜ ਖੁਸਿਆ ਸੀ ਉਨਾ ਨੇ ਮਹਾਰਾਜਾ ਰਣਜੀਤ ਸਿਘ ਦੇ ਵਿਰੁੱਧ ਕੁਝ ਨਹੀਂ ਕੀਤਾ?

  • @shamdhiman8717
    @shamdhiman8717 6 หลายเดือนก่อน +6

    ਸਿੱਖ ਕੌਮ ਅੱਜ ਵੀ ਅਕੱਠੀ ਹੋਕੇ ਚੱਲ਼ੇ ਤਾਂ ਕੋਹਿਨੂਰ ਦਿਨਾਂ ਵਿੱਚ ਕੱਠੇ ਹੋ ਜਾਣ ਗੇ

  • @bhindajand3960
    @bhindajand3960 6 หลายเดือนก่อน +4

    ਬਹੁਤ ਸਾਨਦਾਰ ਸਫ਼ਰ ਅਤੇ ਸਫ਼ਰ ਦੇ ਰੰਗ ਸਿੱਖ ਰਾਜ ਦੀਆ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜਿੰਦਾਵਾਦ

  • @BalwantSingh-e7l
    @BalwantSingh-e7l 6 หลายเดือนก่อน +24

    ਪੰਜਾਬ ਦਾ ਰੁਪਿਆ ਇੰਗਲੈਂਡ ਦੇ 13ਪੈੰਡਾਂ ਦੇ ਬਰਾਬਰ ਸੀ।ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ।

  • @BalwinderKaur-dk4xl
    @BalwinderKaur-dk4xl 6 หลายเดือนก่อน +4

    Ripen and Khushi sade khush rahoyo God bless you beta ji tuci beautiful pllaces dekheyi very very thanks ji 🙏🙏♥️♥️👍👍🌺🌺🌸🌸🌼🌼🌹🌹💐💐

  • @G.singh0001
    @G.singh0001 6 หลายเดือนก่อน +6

    ਬਹੁਤ ਵਧੀਆ ਜੀ,,ਤੁਸੀ ਲੰਡਨ with ਕੋਹਿਨੂਰ ਦੇ ਦਰਸ਼ਨ ਕਰਾਏ,

  • @SukhwinderSingh-wq5ip
    @SukhwinderSingh-wq5ip 6 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @HarmanSingh-tx1yp
    @HarmanSingh-tx1yp 6 หลายเดือนก่อน +2

    ਜਦੋ ਕਿਤੇ ਵੀ ਕੋਹਿਨੂਰ ਮਹਾਰਾਜ ਰਣਜੀਤ ਸਿੰਘ ਸਿੱਖ ਰਾਜ ਲਾਹੌਰ ਦਰਬਾਰ ਦਲੀਪ ਸਿੰਘ ਦੀ ਗੱਲ ਤੁਰਦੀ ਐ ਮੈਨੂ ਰੱਬ ਦੀ ਸੌਹ ਐਟੋਮੈਟਿਕ ਅੱਖਾ ਚ ਪਾਣੀ ਆ ਜਾਂਦਾ

  • @ਫੈਨਜਰਨੈਲਸਿੰਘਦਾਭਿੰਡਰਾਵਾਲੇ

    ਜੇਕਰ ਬੰਦੇ ਵਾਸਤੇ ਕੋਹਿਨੂਰ ਮਨਹੂਸ ਸੀ ਤਾਂ ,ਔਰਤ ਮਹਾਰਾਣੀ ਜਿੰਦਾ ਨੂੰ ਦੇ ਦਿੰਦੇ ਗੋਰੇ,, ਗੋਰਿਆਂ ਨੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਵਾਸਤੇ ਇਹੋ ਜਹੀਆਂ ਮਨਘੜਤ ਕਹਾਣੀਆਂ ਬਣਾਈਆਂ,,

  • @SherSingh-ec7jr
    @SherSingh-ec7jr 6 หลายเดือนก่อน +3

    ਸਿਖ ਰਾਜ ਵਾਸਤੇ ਜਾਣਕਾਰੀ ਦੇਣ ਲਈ ਧੰਨਵਾਦ🙏

  • @SatnamSingh-bc5zm
    @SatnamSingh-bc5zm 6 หลายเดือนก่อน +11

    ਮਹਾਰਾਜਾ ਦਲੀਪ ਸਿੰਘ ਦਾ ਪਾਲਣ ਪੋਸ਼ਣ ਇਸ ਢੰਗ ਨਾਲ਼ ਕੀਤਾ ਗਿਆ ਸੀ ਕਿ ਉਹ ਪੰਜਾਬ ਨੂੰ ਨਫ਼ਰਤ ਕਰਨ ਲੱਗ ਪਿਆ ਸੀ।ਉਹ ਕਹਿਣ ਲੱਗਾ ਸੀ ਕਿ ਭਾਰਤ ਜਾਹਲ ਲੋਕਾਂ ਦਾ ਦੇਸ਼ ਹੈ।ਉਹ ਕਹਿੰਦਾ ਸੀ ਕਿ ਪੰਜਾਬ ਦਾ ਰਾਜਾ ਹੋਣ ਨਾਲ਼ੋਂ ਇੰਗਲੈਂਡ ਦਾ ਕਿਸਾਨ ਹੋਣਾ ਵੱਡੀ ਗੱਲ ਹੈ। ਜਦੋਂ ਆਪਣੇ ਰਾਜ ਭਾਗ ਦਾ ਚਾਨਣ ਹੋਇਆ ਤਾਂ ਮਹਾਰਾਜਾ ਬੁੱਢਾ ਹੋ ਚੁੱਕਾ ਸੀ।

  • @gurpalsingh7037
    @gurpalsingh7037 6 หลายเดือนก่อน +6

    ਧੰਨਵਾਦ ਰਿਪਨ ਖੁਸ਼ੀ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਜਾਨੇ ਕੋਹਿਨੂਰ ਹੀਰਾ ਦੇਖਿਆਂ
    ਗੁਰਪਾਲ ਸਿੰਘ ਗੁਰਦਾਸਪੁਰ

  • @kkaur5881
    @kkaur5881 6 หลายเดือนก่อน +8

    ਖੁਸ਼ੀ ਮੁੰਡੇ ਨੂੰ ਨਜ਼ਰ ਨਾ ਲਾ ਦੇਈਂ touchਵੁਡ 😍😂

  • @J.k.s85
    @J.k.s85 6 หลายเดือนก่อน +2

    ਕੋਹੀਨੂਰ ਹੀਰਾ ਦਿਖਾਊਣ ਲਈ ਧੰਨਵਾਦ ਜੀ ❤😊

  • @parminderjassal3207
    @parminderjassal3207 6 หลายเดือนก่อน +1

    ਤੁਸੀਂ ਇੰਗਲੈਂਡ ਵਿਚ ਜਾ ਕੇ ਜੋ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੇ ਸਮੇ ਦੀ ਜਾਣਕਾਰੀ ਦਿਤੀ ਉਹ ਬਹੁਤ ਵਧੀਆ ਹੈ ਪਰ ਜੋ ਤੁਸੀਂ ਕਿਹਾ ਕੇ ਸਿਰਫ਼ ਸਿੱਖ ਧਰਮ ਨਾਲ ਸਬੰਤ ਹੀ ਦਿਖਾਇਆ ਹੈ ਇਹ ਗ਼ਲਤ ਹੋ ਗਿਆ ਕਿਉ ਕੇ ਓਥੇ ਹੋਰ ਵੀ ਬਹੁਤ ਕੁਝ ਹੈ ਪੁਰਾਤਨ ਮੂਰਤੀਆਂ ਹਿੰਦੂ ਤੇ ਸ਼ਾਇਦ ਬੁੱਧ ਧਰਮ ਦੀਆਂ ਵੀ ਬਹੁੱਤ ਵਧੀਆ ਅਸਰ ਪੈਣਾ ਸੀ ਦਰਸ਼ਕਾਂ ਤੇ ਕਿਉਕਿ ਬਹੁੱਤ ਵਲੋਗਰ ਆਹ ਮਿਊਜ਼ਿਅਮ ਦਿਖਾ ਚੁੱਕੇ ਹਨ ਆਸ ਸੀ ਕੇ ਸਾਡਾ ਪਿਆਰਾ ਪੰਜਾਬੀ ਜੋੜਾ ਵੀ ਸਾਨੂੰ ਸਭ ਦਿਖਾਏ ਗਾ

  • @Sandhucouple
    @Sandhucouple 6 หลายเดือนก่อน +2

    ਧੰਨਵਾਦ ਵੀਰ ਜੀ ਤੁਹਾਡਾ ਸਾਨੂੰ ਸਬ ਨੂੰ ਇੰਨਾ ਦੇਸ਼ਾਂ ਦੀ ਸੈਰ ਕਰਵਾਉਣ ਲਈ 🙏 ਵਾਹਿਗੁਰੂ ਚੜਦੀਕਲਾ ਵਿਚ ਰੱਖਣ ਜੀ

  • @JaswinderSingh-io7uo
    @JaswinderSingh-io7uo 6 หลายเดือนก่อน +1

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @LoveSidhuofficial
    @LoveSidhuofficial 6 หลายเดือนก่อน +7

    ਗੋਰੇ ਆਵਦੇ ਸਮੇਂ ਚ ਚੋਟੀ ਦੇ ਲੁਟੇਰੇ ਸੀ ਪਤੰਦਰ
    ਪੀੜ੍ਹੀਆਂ ਪੱਖੀਆਂ ਵੀ ਨੀ ਛੱਡੀਆਂ

  • @baljinderbanipal3438
    @baljinderbanipal3438 6 หลายเดือนก่อน +4

    ਇਸ ਹੀਰੇ ਵਿੱਚੋ ਕੱਟ ਕੇ ਰਾਣੀ ਦੇ ਤਾਜ ਵਿੱਚ ਜੜਿਆ ਗਿਆ ਹੈ।

  • @sukhjotdhillon3385
    @sukhjotdhillon3385 6 หลายเดือนก่อน +2

    ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤❤❤

  • @didersingh7524
    @didersingh7524 6 หลายเดือนก่อน +2

    ਫਿਰ ਖਾਲਸੇ ਦਾ ਰਾਜ ਆਵੇਗਾ ਤੇ ਕੋਹੇਨੂਰ ਪੰਜਾਬ ਆਵੇਗਾ

  • @JagtarSingh-wg1wy
    @JagtarSingh-wg1wy 6 หลายเดือนก่อน +14

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਰਿਪਨ ਜੀ ਕਿਰਪਾ ਕਰਕੇ ਰੇਡੀਓ ਦੀ ਇੰਟਰਵਿਊ ਜਰੂਰ ਵਿਖਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    • @brarsingh6830
      @brarsingh6830 3 หลายเดือนก่อน

      ਧੰਨਵਾਦ

  • @Gursikhmeet
    @Gursikhmeet 6 หลายเดือนก่อน +1

    Veer ji tohadi eho jehia video nu m WhatsApp insta te status launa v vad to vad shear Hove public nu te pata Lage k e Jo kohinoor Jo os vele sab to ਮੈਂਗਾ heera c Sade Sikh panth de mahan maharaja Ranjit Singh ji kol reha tohada bahut bahut dhan vad pai sahib ji tusi Sikh parchar to v shaid vad k e parchar ਉਪਰਾਲਾ ਕਰ ਰਹੇ ਅਕਾਲ ਪੁਰਖ ਪਰਮਾਤਾ ji tohanu ਹਮੇਸ਼ਾ ਚੜਦੀਕਲਾ ਬਖਸ਼ਣ sare parivar nu v 🙏👍

  • @jagdishvermani31
    @jagdishvermani31 6 หลายเดือนก่อน +4

    ਵੀਰ ਜੀ ਇਕ ਹੋਰ ਮਹਿੰਗਾ ਸਮਾਨ ਵੀ ਓਥੇ ਪਿਆ ਸੀ ਕੋਣਾਰਕ ਮੰਦਰ ਦਾ magnet ਲੈ ਲਿਆ ਜੇਦਾ bhout ਵੱਡਾ ਇਤਹਾਸ ਹੈ

  • @SatnamSinghSivia
    @SatnamSinghSivia 6 หลายเดือนก่อน +13

    19:20 ਧੋਖੇ ਨਾਲ ਕੋਹਿਨੂਰ ਹੀਰਾ ਜਿਸ ਤਰਾ ਅੰਗਰੇਜ਼ ਪੰਜਾਬ ਤੋਂ ਮਹਾਰਾਜਾ ਦਲੀਪ ਸਿੰਘ ਤੋਂ ਬਹਾਨੇ
    ਨਾਲ ਲੈ ਕੇ ਆਏ ੱ ਖੁਸ਼ੀ ਨੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ

  • @h.s.gill.4341
    @h.s.gill.4341 6 หลายเดือนก่อน +2

    ਇੱਕ ਰੁਪਏ 13 ਪੌਂਡ ਦੇ ਬਰਾਬਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ

  • @TourismPromoterMrSinghIndia
    @TourismPromoterMrSinghIndia 6 หลายเดือนก่อน +2

    ਦਾਸ ਦੇ ਚੈਨਲ ਤੇ ਹੈ ਜੀ ਚਾਹਵਾਨ ਸੱਜਣ ਵੇਖ ਲੈਣ ❤❤

  • @surindersran432
    @surindersran432 6 หลายเดือนก่อน +1

    ਧੰਨਵਾਦ ਰਿਪਨ/ਖੁਸ਼ੀ ਸਿੱਖ ਰਾਜ ਨਾਲ ਸਬੰਧਿਤ ਅਣਮੁਲੇ ਖਜਾਨੇ ਦੇ ਰੂਹ ਬਰੂਹ ਕਰਵਾਉਣ ਲਈ

  • @DilbagSingh-xh8sd
    @DilbagSingh-xh8sd 6 หลายเดือนก่อน +2

    ਧੰਨਵਾਦ ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਰੈਡੀਓ ਪਰ ਮੁਲਾਕਾਤ ਹੋਈ ਹੂ ਵੀ ਬਹੁਤ ਸੋਹਣੀ ਲੱਗੀ ਤੁਹਾਡੀ ਸੋ ਬਹੁਤ ਲੋਕ ਆਪ ਨੂੰ ਬਾਹਰ ਵੀ ਪਿਆਰ ਕਰਦੇ ਹਨ ਚੰਗਾ ਲੱਗਦਾ ਹੈ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ❤❤ ਧਾਲੀਵਾਲ ਭੈਣੀ ਜੱਸਾ ❤❤

  • @lsone5166
    @lsone5166 6 หลายเดือนก่อน +4

    Sandeep beti da dress te boli bohat piyari

  • @ਸਿੱਧੂਆਂਦਾਮੁੰਡਾ-ਦ5ਲ
    @ਸਿੱਧੂਆਂਦਾਮੁੰਡਾ-ਦ5ਲ 6 หลายเดือนก่อน +3

    ਵੀਰ ਇੱਥੇ ਆਪਣੇ ਗੁਰਦੁਆਰੇ ਟਾਲੀਆਣਾ ਸਾਹਿਬ ਜੀ ਦਾ ਇਤਿਹਾਸ ਵੀ ਆ ਗੰਗਾ ਸਾਗਰ ਜੀ ਆ ਇੱਕ ਪਰਿਵਾਰ ਕੋਲ ਸੇਵਾ ਲਾਈ ਆ ਜੀ

    • @h.s.gill.4341
      @h.s.gill.4341 6 หลายเดือนก่อน

      ਉ ਪਾਕਿਸਤਾਨ ਵਿਚ ਐ ਵੀਰ ਜੀ

  • @ManjitSingh-jm1oq
    @ManjitSingh-jm1oq 6 หลายเดือนก่อน +2

    ਅੰਗਰੇਜ਼ਾ ਨੇ ਸਾਂਭ ਵੀ ਰੱਖਿਆ ਵੀਰ ਪੰਜਾਬੀਆਂ ਨੇ ਹੁਣ ਤੱਕ ਵੇਚ ਕੇ ਖਾ ਵੀ ਲੈਣਾ ਸੀ

  • @shawindersingh6931
    @shawindersingh6931 6 หลายเดือนก่อน +1

    🌹ਬਹੁਤ ਵਧੀਆ ਵਲੌਗ🌹ਰਿਪਨ ਖੁਸ਼ੀ ਐਂਡ ਸੰਦੀਪ ਭੈਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ🌹ਕੋਹੇਨੂਰ ਹੀਰਾ ਨਾਲ ਲਿਆਉਣਾ ਸੀ ਰਿਪਨ ਆਪ ਨਾ ਰੱਖਦੇ 🌹ਮਹਾਰਾਣੀ ਖੁਸ਼ੀ ਨੂੰ ਦੇ ਦੇਣਾ ਸੀ ਖੁਸ਼ੀ ਲਈ ਤਾਂ ਹੀਰਾ ਲੱਕੀ ਸੀ🌹

  • @Sarlochan
    @Sarlochan 6 หลายเดือนก่อน +3

    ਇਹ ਹੀਰਾ ਟਾਵਰ ਆਫ ਲੰਡਨ ਦੇ ਜਵੈਲ ਹਾਊਸ ਵਿੱਚ ਜਨਤਕ ਪ੍ਰਦਰਸ਼ਿਤ ਕੀਤਾ ਗਿਆ ਹੈ।

  • @GajjansinghAulakh
    @GajjansinghAulakh 6 หลายเดือนก่อน +4

    ਕੋਹਿਨੂਰ ਹੀਰੇ ਦੀ ਸੰਧੀ ਧੋਖਾ ਸੀ ਗੋਰਿਆਂ ਵੱਲੋਂ,ਸੰਧੀ ਨਹੀਂ ਸੀ

  • @jaswantsingh3190
    @jaswantsingh3190 6 หลายเดือนก่อน +1

    ਰਿਪਿਨ ਤੇ ਖੁਸ਼ੀ ਬਹੁਤ ਹੀ ਵਧੀਆ ਪਰ ਕੋਹਿਨੂਰ ਹੀਰਾ ਨਹੀਂ ਵੇਖ ਪਾਏ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @GursewakSingh-c4z
    @GursewakSingh-c4z 6 หลายเดือนก่อน +3

    ਅੰਗਰੇਜ਼ ਨੀ ਮਾੜੇ ਸੀ ਕੁਝ ਆਪਣੇ ਲੋਕ ਵੀ ਮਾੜੇ ਸੀ ਕਿਹੜੇ ਉਹਨਾਂ ਦੇ ਨਾਲ ਲੱਗ ਕੇ ਉਨਾਂ ਦੇ ਨਾਲ ਲੱਗ ਕੇ ਲੁਟਦੇ ਸਨ ਸਿਰਫ ਆਪਣੀਆਂ ਸਰਦਾਰੀਆਂ ਲਈ ਅੰਗਰੇਜ਼ ਤਾਂ ਸਿਰਫ ਆਰਡਰ ਦਿੰਦੇ ਸਨ ਪਰ ਕੰਮ ਤਾਂ ਆਪਣੇ ਲੋਕੀ ਕਰਦੇ ਸੀ

  • @JasbirSingh-ek2br
    @JasbirSingh-ek2br 6 หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਪੰਜਾਬੀ ਮਾਨ ਆ

  • @GursewakSingh-c4z
    @GursewakSingh-c4z 6 หลายเดือนก่อน +2

    ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀਦਾ ਜਿਸ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀਦਾ ਬਾਈ ਜੀ ਅੰਗਰੇਜ਼ ਤੁਹਾਨੂੰ ਹਜੇ ਵੀ ਕੁਝ ਮਾੜਾ ਚੰਗਾ ਬੋਲਦੇ ਆ ਕਿ ਨਹੀਂ ਇਸ ਦੀ ਜਾਣਕਾਰੀ ਜਰੂਰ ਦਿਓ ਜੀ ਆਪਣਾ ਪੰਜਾਬ ਵੀ ਵਧੀਆ ਇੰਗਲੈਂਡ ਬਣ ਸਕਦਾ ਪਰ ਕੁਝ ਤਾਂ ਸਰਕਾਰਾਂ ਮਾੜੀਆਂ ਕੁਝ ਲੋਕ ਮਾੜੇ ਇਥੋਂ ਦੇ

  • @JaswinderSingh-vm5sc
    @JaswinderSingh-vm5sc 6 หลายเดือนก่อน +3

    ਰਈਏ ਤੋਂ ਖਡੂਰ ਸਾਹਿਬ ਨੂੰ ਜਾਂਦੀ ਸੜਕ ਤੇ ਪੈਂਦਾ ਜਲਾਲਾਬਾਦ ਪਿੰਡ

  • @davinderpal987
    @davinderpal987 6 หลายเดือนก่อน

    ਰਿਪਨ ਖੁਸ਼ੀ ਜੀ ਦੇਸੀ ਰੇਡੀਓ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲਾ ਹੈ ਬਹੁਤ ਵਧੀਆ ਕੀਤਾ, ਤੁਸੀਂ ਹੋ ਕੇ ਆਏ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @narinderpal6594
    @narinderpal6594 6 หลายเดือนก่อน +3

    ਸਰਦਾਰ Udam Singh huna ਵਾਲੀ ਜਗਾ ਤੇ ਜ਼ਰੂਰ ਜਾਣਾ ਜੀ 🙂

    • @RupinderKaur-i5c
      @RupinderKaur-i5c 6 หลายเดือนก่อน

      Hnji paaji already pichli vaar jdon England gye c rippn huni ohh ja ke aye c...tusi search krke dekh sakde o...ohna diyan pichliyan England vdoes vicho

    • @narinderpal6594
      @narinderpal6594 6 หลายเดือนก่อน

      @@RupinderKaur-i5c ok g shaid fr mere kolo skip hogi huni video ok let me find ya tusi menu link mention krdo g

  • @navkiratsingh3467
    @navkiratsingh3467 6 หลายเดือนก่อน +1

    ਅਸਲੀ ਕੋਹਿਨੂਰ ਹੀਰਾ ਤਿੰਨ ਟੁਕੜੇ ਕਰ ਕੇ ਰਾਣੀ ਦੇ ਤਾਜ ਵਿੱਚ ਤਰਾਸ਼ ਕੇ ਜੜਿਆ ਹੋਇਆ ਹੈ। ਤਾਜ ਹੁਣ ਰੀਟਾਇਰ ਕਰ ਦਿੱਤਾ ਗਿਆ ਹੈ ੴਃ

  • @MastLalijatt
    @MastLalijatt 6 หลายเดือนก่อน +1

    ਚੱਕ ਲਿਆਉ ਆਪਣਾ ਅੰਗਰੇਜ਼ ਚੋਰੀ ਕਰਕੇ ਲੈ ਗਏ ਹੁਣ ਲੈਲੋ ਬਦਲਾ ਮਜ਼ਾਕ ਕਰਦਾ ਬਾਈ😅😅😅

  • @LOVEPB09
    @LOVEPB09 6 หลายเดือนก่อน +1

    ❤🙏🏻 ਵੀਰ ਜੀ ਡਰਬੀ ਵੀ ਵਿਖਾਓ ਪੰਜਾਬੀ ਕਿੱਥੇ ਕਿਦਾ ਰਹਿੰਦੇ ਨੇ ਕੰਮਕਾਰ ਕਿਦਾ ਹੈ ਜੀ ਜਰੂਰ ਵੀਡਿਓ ਵਿਖਾਣਾ ਵੀਰੇ ❤🙏🏻🙏🏻🙏🏻

  • @hansaliwalapreet812
    @hansaliwalapreet812 6 หลายเดือนก่อน +2

    Wow that's very nice 👌 interview ❤❤heartily congratulations 🎊 ❤❤ji

  • @jaijogidi5963
    @jaijogidi5963 6 หลายเดือนก่อน

    Ripan ji tusi sanu sari dunia ghar bethe hi dikha diti hai dhanwad khush raho ❤❤❤❤❤❤❤❤

  • @SawinderSingh-o3w
    @SawinderSingh-o3w 5 หลายเดือนก่อน +1

    ਇਹਨਾਂ ਨੂੰ ਵੀ ਲੁੱਟਣਾ ਚਾਹੀਦਾ ਹੈ, ਸਮਾਂ ਆਉਗਾ

  • @ਫੈਨਜਰਨੈਲਸਿੰਘਦਾਭਿੰਡਰਾਵਾਲੇ

    ਮਹਾਰਾਜਾ ਰਣਜੀਤ ਦੀ ਅੰਸ ਬੰਸ ਨੂੰ ਗੋਰਿਆਂ ਨੇ ਇਸ ਕਰਕੇ ਕਤਲ ਕੀਤਾ ,,ਕੇ ਕੱਲ ਨੂੰ ਕੋਹੇਨੂਰ ਹੀਰਾ ਵਾਪਸ ਲੈਣ ਲਈ ਰਣਜੀਤ ਦਾ ਵਾਰਿਸ ਕਲੇਮ ਨਾ ਕਰੇ,,

  • @navneetkaur4903
    @navneetkaur4903 8 วันที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @darasran556
    @darasran556 6 หลายเดือนก่อน +3

    ਪਹਿਲਾ।ਕਮੇਟ।ਮੇਰਾ।ਰਿਪਨ। ਖੁਸ਼ੀ। ਸਤਿ।ਸ਼੍ਰੀ। ਅਕਾਲ। ਜੀ।❤❤❤❤❤❤❤❤😂😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @baldevbrar4327
    @baldevbrar4327 6 หลายเดือนก่อน +3

    ਇਹ ਹੀਰਾ ਬੇਈਮਾਨ ਸੰਧੀ ਨਾਲ ਹਾਸਲ ਕੀਤਾ ਗਿਆ ਸੀ । ਮਹਾਰਾਜਾ ਦੁਲੀਪ ਸਿੰਘ ਤੋਂ ਬਚਪਨ ਵਿੱਚ ਮਹਾਰਾਣੀ ਨੂੰ ਭੇਟ ਕਰਵਾਇਆ ਸੀ

  • @sardoolsingh-yi1vq
    @sardoolsingh-yi1vq 6 หลายเดือนก่อน +1

    ਰਿਪਨ ਅਤੇ ਖੁਸ਼ੀ ਦੇਸੀ ਰੇਡੀਓ ਤੇ ਦੇਖਿਆ ਬਾਕੀ ਸਭ ਠੀਕ ਏ ਪਰ ਇੰਟਰਵਿਊ ਉਪਰ ਆਵਾਜ਼ ਘੱਟ ਸੁਣਾਈ ਦਿੱਤੀ. ਮੈ ਸਰਦੂਲ ਸਿੰਘ ਔਲਖ ਠੀਕਰੀਵਾਲਾ (ਬਰਨਾਲਾ) ਤੋ /

  • @yingyang741
    @yingyang741 6 หลายเดือนก่อน +2

    Ripan you should encourage sandeep to start a TH-cam channel and start vloging she speaks so well not only in English but her punjabi is very good too. 🙏

  • @manjitsinghkandholavpobadh3753
    @manjitsinghkandholavpobadh3753 6 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @baljinderbanipal3438
    @baljinderbanipal3438 6 หลายเดือนก่อน +1

    ਜਦੋ ਮਹਾਰਾਜਾ ਦਲੀਪ ਸਿੰਘ ਦੇ ਵੀ ਡੋਲੇ ਤੇ ਬੰਨੀ ਰੱਖਿਆ ਤਾਂ ਕਿ ਇਸਨੂੰ ਇਹ ਮਹਿਸੂਸ ਨਾ ਹੋਵੇ ਕਿ ਉਸ ਦਾ ਰਾਜ ਭਾਗ ਅਸੀ ਡੋਬਿਆ।

  • @Balbirsinghusa
    @Balbirsinghusa 6 หลายเดือนก่อน +1

    ਧੰਨਵਾਦ ਜੀ ।ਤੁਹਾਡੀ ਮੇਹਨਤ ਨੂੰ ਸਲਾਮ।

  • @HarpreetSingh-yz3jw
    @HarpreetSingh-yz3jw หลายเดือนก่อน +1

    ਬਾਈ ਸੰਦੀ ਨੀ ਹੋਈ ..ਏਨਾ ਨੇ ਧੋਖੇ ਨਾਲ ਲਿਆਦਾ

  • @isingh5764
    @isingh5764 6 หลายเดือนก่อน +3

    Next time show us Sikh Raj Coins ...Thank you..........ਰਿਪਨ ਵੀਰ ...........ਸੱਤ ਸ਼੍ਰੀ ਆਕਾਲ

  • @tajindersinghtajinder9601
    @tajindersinghtajinder9601 6 หลายเดือนก่อน +2

    Sandeep ! You never leave this word (haanji). 👍👍👍

  • @Rajdeep-g4z
    @Rajdeep-g4z 6 หลายเดือนก่อน +2

    ਨਾਨਕ ਸਾਹੀ ਸਿੱਕਾ ਪੌਂਡ ਤੋ ਵੀ ਅੱਗੇ ਸੀ ਉਸ ਟਾਈਮ

  • @hansaliwalapreet812
    @hansaliwalapreet812 6 หลายเดือนก่อน +2

    ❤❤❤❤❤love from Sheri Fatehgarh Sahib ji ❤❤

  • @parvindersingh7603
    @parvindersingh7603 6 หลายเดือนก่อน +1

    ਰਿਪਨ ਖੁਸ਼ੀ ਜੀ ਅਸੀਂ ਤਾਂ ਸੁਣਿਆ ਹੈ ਕਿ ਕੋਹੇਨੂਰ ਹੀਰਾ ਬਹੁਤ ਵੱਡਾ ਹੈ ਜਿਹੜਾ ਤੁਸੀਂ ਦਿਖਾ ਰਹੇ ਹੋ ਇਹ ਤਾਂ ਬਹੁਤ ਛੋਟਾ ਹੈ ਜਾਣਕਾਰੀ ਦਿਉ

  • @desijattworldtraveller5235
    @desijattworldtraveller5235 6 หลายเดือนก่อน +1

    ਸੱਚ ਤਾ ਇਹ ਆ ਵੀਰ original ਕੋਈ ਦਿਖਾ ਹੀ ਨਹੀ ਸਕਦਾ ਆਪਨੇ ਕੈਮਰੇ ਵਿੱਚ... ,It's in tower of london bye

  • @avtarsinghmalhotra5162
    @avtarsinghmalhotra5162 9 วันที่ผ่านมา

    ਬਹੁਤ ਵਧਿਆ ਜਾਨਕਾਰੀ ਦਿੱਤੀ ਧੰਨਵਾਦ

  • @darshangill26
    @darshangill26 6 หลายเดือนก่อน +1

    ਰਿਪਨ। ਤੇ। ਤੁਸੀਂ। ਬੀਬਾ। ਜੀ। ਦੇਸੀ। ਰੇਡੀਓ। ਤੇ। ਇੰਨਟਰਵਿਉ। ਦੀ। ਬਹੁਤ। ਬਹੁਤ। ਮੁਬਾਰਕਾਂ। ਰਿਪਨ। ਪਾਰਟੀ। ਹੋ ਗਈ। ਕਦੇ। ਪਾਰਟੀ। ਦਿਉਂਗੇ।

  • @lalitbhardwaj
    @lalitbhardwaj 6 หลายเดือนก่อน +5

    For Kohinoor, please visit Tower museum.

  • @tajinderchopra6219
    @tajinderchopra6219 6 หลายเดือนก่อน +3

    ਇਹਨਾਂ ਨੇ ਸਾਡੇ ਤੇ ਰਾਜ ਕੀਤਾ
    ਅਸੀਂ ਕਦੋਂ ਕਰਾਂ ਗੇ

  • @SurinderKaur-i8d
    @SurinderKaur-i8d 6 หลายเดือนก่อน +1

    Ripan veer ji and Khushi di SSA ji

  • @mangalsingh8905
    @mangalsingh8905 6 หลายเดือนก่อน +1

    Kye baat he Puttar Ripan khusi
    Kohinoor very Nice
    Radio very Nice

  • @sushilgarggarg1478
    @sushilgarggarg1478 6 หลายเดือนก่อน +2

    Thanks for see kohinoor heera &all things relative about sher punjab maharaj ranjit singh in London UK 🇬🇧 😀 😊 ❤️ 💙 🙏 🇬🇧 😀 😊 ❤️ 💙

  • @KarmjitKaur-w5d
    @KarmjitKaur-w5d 6 หลายเดือนก่อน

    ਰਿਪਨ ਸਿੰਘ ਸੇਰਾ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਜੋੜੇ ਨੂੰ ਬਹੁਤ ਵਧੀਆ ਕੰਮ ਕਰ ਰਿਹੈ ਹੋ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @kinnidhillon1299
    @kinnidhillon1299 6 หลายเดือนก่อน

    God bless both of you always beta God 🙏🙏💗💗