Thanks 🙏🙏 Ripan nd Khushi tuhada Scotland da vlog dekh ke Maan karda hai ke hmesha lyi scotland vich odh ke aa java vlog ਕਈ bar dekhia Maan nahi ਭਰਦਾ ਕਸ਼ ਇਸ ਜਨਮ vich Scotland dekhan da ਮੁੱਕਾ ਮਿਲ ਜਾਵੇ thanks Ripan nd khushi
Ida di jagah te dil Lona bot aukha aa family bina.. main geya c ghuman thode time lai ghuman ch sohna lagda sub jado roj rehan gye bot aukha lagda punjab warga sohna kuch ni sachi pind apne... Bajurg apne khet wow
Sade England nu ena mara na kho thusi kuj dekhya he ni asi ve Birmingham wich rhende aa ke Dekho sade gar. Sara kuj AA . M kuj Jada ni khana par thusi kuj dekhya he ni Birmingham wich bhot dukh laga.dekh de fer pta lagda Birmingham. Bhot big AA thanks Jo thusi khea dekhde to be a .thanx
True same thing I said to them ! England dekhya hi kithe pura southal dekh k judge kr lai! Ehne wade ghr garage ethe v hai uk ch or Canada warge wade ghr v ! So I feel bad when he last he didn’t like England , reason no one shows him England’s beauty! 3/4 days ch England ni dekh hona c
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ
ਸਾਰੇ ਲੋਕ ਆਪਣਾ ਕੰਮ ਆਪ ਕਰਦੇ ਹਨ। ਪੰਜਾਬ ਵਿੱਚ ਤਾਂ ਸਾਰਾ ਦਿਨ ਬੁੜੀਆਂ ਨੂੰ ਭਜਾਈ ਫਿਰਦੇ ਹਨ, ਕੋਈ ਪਾਣੀ ਦਾ ਗਲਾਸ ਵੀ ਬੇਬੇ ਹੀ ਦਿੰਦੀ ਐ
ਬੇਟਾ ਸਾਡਾ ਪੁਰਾਣਾ ਇਤਿਹਾਸ ਤਾਂ ਸਾਡੇ ਬਾਬਿਆਂ ਨੇ ਕਾਰਸੇਵਾ ਦੇ ਨਾਂ ਤੇ ਹੀ ਖਤਮ ਕਰਤਾ
Dhanwad. koi taan vishaal soch da dhaarni miliya.
ਰਿਪਨ ਖ਼ੁਸ਼ੀ ਸਕਾਟਲੈਂਡ ਦੇ ਪਿੰਡ ਦੇਖ ਦੇਖ ਕੇ ਲੱਗਦਾ ਕੇ ਬਹੁਤ ਅਡਵਾਂਸ ਪਿੰਡ ਨੇ ਅਸੀਂ ਤਾ 500 ਸਾਲ ਪਿੱਛੇ ਹਾਂ, ਧੰਨਵਾਦ
ਗੁਰਪਾਲ ਸਿੰਘ
ਗੁਰਦਾਸਪੁਰ
ਰ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ ਸਕੌਟਲੈਂਡ ਵੱਸਦੇ ਸਾਰੇ ਵੀਰਾਂ ਭੈਣਾਂ ਨੂੰ 🙏
Thanks 🙏🙏 Ripan nd Khushi tuhada Scotland da vlog dekh ke Maan karda hai ke hmesha lyi scotland vich odh ke aa java vlog ਕਈ bar dekhia Maan nahi ਭਰਦਾ ਕਸ਼ ਇਸ ਜਨਮ vich Scotland dekhan da ਮੁੱਕਾ ਮਿਲ ਜਾਵੇ thanks Ripan nd khushi
ਰਿੰਪਨ ਵੀਰ ਜੀ ਆਪਣੇ ਤਾ ਸਹਿਰ ਵੀ ਐਨੇ ਵਧੀਆ ਨਹੀ ਹੁੰਦੇ ਜਿਨੇ ਵਧੀਆ ਸਕੌਟਲੈਡ ਦੇ ਪਿੰਡ ਨੇ
ਰਿਪਨ ਖੁਸੀ ਜੀ ਤੁਸੀਂ ਸਕੌਟਲੈਂਡ ਵਿਚ ਪੰਜਾਬੀਆਂ ਦੇ ਕਾਰੋਬਾਰ ਨੂੰ ਤੁਸੀਂ ਅਪਣੇ vlog video ਰਾਹੀਂ ਸਾਨੂੰ ਦਿਖਾਇਆ ਸਾਨੂੰ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਸਤਿ ਸ੍ਰੀ ਆਕਾਲ ਜੀ
ਇਥੇ ਸਰਕਾਰ ਦਾ ਹੀ ਰੋਲ ਹੈ ਜੀ ਜੇ ਆਪਣੇ ਘਰ ਵਿੱਚੋਂ ਕੋਈ ਦਰੱਖਤ ਹਟਾਉਣਾ ਹੋਵੇ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਇਥੇ ਟਿਕਟਾਂ ਬਹੁਤ ਲਗਦੀਆਂ ਨੇ ਲੋਕਾਂ ਨੂੰ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਕੌਟਲੈਂਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਇਹੋ ਜੈ ਦਰਵਾਜੇ ਅੰਮ੍ਰਿਤਸਰ ਵਿੱਚ ਵੀ ਹੈ। ਤੁਸੀ ਨਹੀ ਵੇਖੇ ਓਹ ਵੱਖਰੀ ਗੱਲ ਹੈ। ਪਰ ਪੰਜਾਬ ਦਾ ਮਜ਼ਾਕ ਨਾ ਉਡਾਇਆ ਕਰੋ।
ਸਤਿ ਸ੍ਰੀ ਅਕਾਲ ਜੀ ਸਕੌਟਲੈਂਡ ਰਹਿੰਦੇ ਪੰਜਾਬੀ ਪਰਿਵਾਰਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
ਧੰਨਵਾਦ ਬਹੁਤ ਸੋਹਣਾ ਲੱਗਿਆ ਬਾਈ ਦੇ ਸਕੋਟ ਲੈਂਡ ਵਾਕਈ ਦੇਸ ਸਵਰਗ ਦੀ ਤਰ੍ਹਾਂ ਹਨ ਜੋ ਇਤਨੀ ਸਫਾਈ ਰੱਖਦੇ ਹਨ ਦੁਨੀਆ ਘੁੰਮਦੇ ਜਾਓ ਤੇ ਸਾਨੂੰ ਦੁਨੀਆ ਦਿਖਾਉਂਦੇ ਰਹੋ ਧੰਨਵਾਦ ਲੰਮੀਆਂ ਉਮਰਾਂ ਬਖਸ਼ੇ ਮਾਲਕ ਖੁਸ਼ੀਆਂ ਦੇਵੇ ਧੰਨਵਾਦ🎉🎉🎉🎉🎉❤ ਧਾਲੀਵਾਲ ਭੈਣੀ ਜੱਸਾ ❤
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਸਕੌਟ ਲੈਂਡ ਦੀ ਧਰਤੀ ਦਿਖਾਓਣ ਲਈ । ਬਹੁਤ ਸੋਹਣਾ ਲੱਗਿਆ ਸਕੌਟਲੈਂਡ ਦਾ ਆਲਾ - ਦੁਆਲਾ , ਅੱਤੇ ਬੜਾ ਹੀ ਸਾਫ਼ ਸੁਥਰਾ ਦੇਸ਼ ਹੈ ।
ਬਹੁਤ ਸੋਹਣਾ ਦੇਸ਼ ਹੈ ਸਕਾਟਲੈਂਡ ਰਿਪਨ ਜੀ ਆਪਣੇ ਤਾਂ ਬਜ਼ੁਰਗਾਂ ਦਾ ਜੇ ਘਰੇ ਪੁਰਾਣਾ ਸੰਦੂਕ ਹੀ ਹੋਵੇ ਆਪਾਂ ਉਹ ਵੀ ਨਹੀਂ ਸਾਂਭ ਕੇ ਰੱਖ ਸਕਦੇ ਕਹਿਣਗੇ ਜਾਂ ਤਾਂ ਇਹਨੂੰ ਵੇਚ ਦੋ ਜਾਂ ਇਹਨੂੰ ਬਾਹਰ ਮੋਟਰ ਤੇ ਲੈ ਜਾਓ
ਕਈ ਲੋਕਾਂ ਦੇ ਸੰਦੂਕ ਵਿੱਚ ਕਬੂਤਰ ਰੱਖੇ ਦੇਖੇ ਆ
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Scotland country is very beautiful old structure and green ery and Punjabi families are hard worker
ਬਹੁਤ ਵਧੀਆ ਗੱਲ ਕਹੀ ਐ ਬਾਈ ਜੀ ਨੇ ਕਿ ਤੁਸੀਂ ਸਾਰੀ ਦੁਨੀਆਂ ਨੂੰ ਦਿਖਾ ਰਹੇ ਹੋ। ਸਾਡੇ ਵੱਲੋਂ ਵੀ ਪੰਜਾਬ ਦੀ ਨੰ:1 ਜੋੜੀ ਨੂੰ ਤਹਿ ਦਿਲੋਂ ਧੰਨਵਾਦ ਤੁਸੀਂ ਆਪ ਤਾਂ ਖਰੇ ਕਿੰਨਾ ਤੁਰ ਫਿਰ ਕੇ ਕਰਦੇ ਹੋ ਤੇ ਸਾਨੂੰ ਘਰ ਬੈਠੇ ਨੂੰ ਦੁਨੀਆਂ ਕੋਨਾ ਕੋਨਾ ਦਿਖਾ ਦਿੰਦੇ ਹੋ 🙏🌹♥️💗💝💖💓💯💯💯💯💯
Dhan Guru Nanak Dev g Chadikala Rakhna 🙏
ਸਿਰ ਝੁਕਦਾ ਇੰਨੀ ਸੋਹਣੀ ਕਾਰੀਗਰੀ ਕੀਤੀ ਹੈ
GoD bless you and ਚੜਦੀ ਕਲਾਂ ਵਿੱਚ ਪੰਜਾਬੀ
Chardi kala punjab naal ae kle punjabi hoon naal ni
ਸਤਿ ਸ੍ਰੀ ਆਕਾਲ ਜੀ ਸਕੌਟਲੈਂਡ ਵਸਦੇ ਸਾਰੇ ਭੈਣਾਂ ਭਾਈਆਂ ਨੂੰ 🙏🏻🙏🏻🙏🏻🙏🏻❤️❤️❤️❤️
ਪੁਤਰ ਵਡੇ ਦੇਸਾਂ ਵਿਚ ਸਾਰਿਆ ਗੇਰਜਾਂ ਦੇ ਸਟਰ ਰਿਮੋਟ ਨਾਲ ਹੀ ਖੁਲਦੇ ਹਨ ਮੈ ਇਸ ਵਕਤ ਮੈਲਬੋਰਨ ਆਸਟ੍ਰੇਲੀਆ ਵਿਚ ਹਾਂ ਏਥੇ ਵੀ ਸਾਰੇ ਗੈਰਜਾਂ ਦੇ ਸਟਰ ਵੀ ਰਿਮੋਟ ਨਾਲ ਹੀ ਖੁਲਦੇ ਹਨ
ਗੁਰਤੇਜ ਸਿੰਘ ਕੋਟਕਪੂਰਾ
ਵਾਹਿਗੁਰੂ ਜੀ ਤੁਹਾਡਾ ਭਲਾ ਕਰੇ
ਥਿੰਕ ਜੋ ਧੰਨਵਾਦ ਸਾਰੇ ਪਰਿਵਾਰ ਨੂੰ
❤ਬਹੁਤ ਬਦੀਆ ਖੁਸੀ ਹੋਈ ਹੈ 🌹🙏🙏🙏🙏ਘੈਟ ਪੰਜਾਬੀ ਜੱਟ 🙏🙏🙏🙏🙏🙏🌹🌹🌹
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
ਵਧੀਆ ਜੀ ਮੈਂ ਤਾਂ ਸ਼ੁਰੂ ਵਿੱਚ ਸਹਿਰ ਸਮਝ ਰਿਹਾ ਅੰਤ ਵਿੱਚ ਆ ਕੇ ਪਤਾ ਲਗਾ ਇਹ ਤਾ ਪਿੰਡ ਆ ਆ
Soooo Beautiful Scotland village's Ripan Khusi 🥰🥰 Waheguru ji trakiya bakshe ji 🙏🙏
Ida di jagah te dil Lona bot aukha aa family bina.. main geya c ghuman thode time lai ghuman ch sohna lagda sub jado roj rehan gye bot aukha lagda punjab warga sohna kuch ni sachi pind apne... Bajurg apne khet wow
ਇਹ ਗੱਲ ਮੰਨਣ ਯੋਗ ਆ ਜਿੱਥੇ ਮਰਜ਼ੀ ਚੱਲੇ ਜਾਉ ਕਿੰਨੇ ਵੀ ਖੂਬਸੂਰਤ ਸਥਾਨ ਹੋਣ ਪਰ ਮਨ ਆਪਣੇ ਪਿੰਡ ਵਤਨ ਵੱਲ ਹੀ ਤਾਂਘਦਾ
🌹Very nice vlog🌹ਬਾਈ ਜੀ ਜਾਨਵਰ ਉਡਦੇ ਨਹੀਂ ਹੁੰਦੇ ਪੰਛੀ ਉਡਦੇ ਨੇ🌹
ਬਹੁਤ ਹੀ ਵਧੀਆ ਸਕੌਟਲੈਂਡ ਖੁਲ੍ਹੇ ਘਰ ਹਨ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
Sab to sohna sada punjab aa,eh sirf holidays lai thik lagda. 1 haftay baad eh ghar khan nu painday
Sade England nu ena mara na kho thusi kuj dekhya he ni asi ve Birmingham wich rhende aa ke Dekho sade gar. Sara kuj AA . M kuj Jada ni khana par thusi kuj dekhya he ni Birmingham wich bhot dukh laga.dekh de fer pta lagda Birmingham. Bhot big AA thanks Jo thusi khea dekhde to be a .thanx
True same thing I said to them ! England dekhya hi kithe pura southal dekh k judge kr lai! Ehne wade ghr garage ethe v hai uk ch or Canada warge wade ghr v ! So I feel bad when he last he didn’t like England , reason no one shows him England’s beauty! 3/4 days ch England ni dekh hona c
ਰਿਪਨ ਆਪਣੇ ਵੀ ਸਟਰ ਰਿਮੋਟ ਨਾਲ ਚਲਦਾ ਪੰਜਾਬ ਸੁਰ ਸਿੰਘ ਪਿੰਡ ਜ਼ਿਲ੍ਹਾ ਤਰਨ ਤਾਰਨ
6foot ਤੋ ਉੱਚੀ ਨਹੀ ਪਰ USa, ਦੀਆਂ ਕਈ stateਚ ਵੀ boundaryਨਹੀ ਹੁੰਦੀ ਪਰ Ca, ਚ fenceਹੁੰਦੀ ਏ। ਘਰ ਛੋਟੇ to add n house nd ਬਹੁਤ ਵੱਡੇ ਵੀ ਘਰ ਨੇ
ਰਿਪਨ। ਬੜਾ। ਮਨ। ਖੁਸ਼। ਹੋਇਆ। ਪਿੰਡ। ਬਹੁਤ। ਸੋਹਣਾ। ਪਿੰਡ ਲੱਗ। ਨਹੀ। ਰਿਹਾ। ਕੋਈ। ਸ਼ਹਿਰ। ਲੱਗ। ਰਿਹਾ। ਸੀ। ਪੰਜਬੀ। ਭਰਾ। ਦਾ। ਘਰ। ਬਹੁਤ। ਸੋਹਣਾ। ਰੈਸਟੋਰੈਂਟ। ਘਰ। ਤੋ। ਸੋਹਣਾ। ਰਿਪਨ। ਜੇ। ਸੁਰਗ। ਵੇਖਣਾ। ਤਾਂ। ਇਨ੍ਹਾਂ। ਮੁਲਕਾਂ। ਚ। ਸੁਰਗ। ਆ। ਬੇਟਾ ਬਹੁਤ ਬਹੁਤ। ਧੰਨਵਾਦ
ਸਕੌਟਲੈਂਡ ਹੈ ਹੀਝ ਬਹੁਤ ਵਧੀਆ ਤੇ ਘਰ ਵੀ ਬਹੁਤ ਸੋਹਣੇ ਹਨ ਬਹੁਤ ਬਹੁਤ ਧੰਨਵਾਦ ਜੀ 😊
ਇਹ ਮਕੈਰੋ ਮਿਕ ਕੰਪਨੀ ਦਾ ਟਰੇਕਟਰਜ਼ ਏ ਆਪਣੇ ਪਹਿਲਾਂ ਮਕੈਰੌ ਮਿਕ ਇੰਟਰਨੈਸ਼ਨਲ ਦੇ ਨਾਲ ਹੀ ਆਉਂਦਾ ਸੀ ਬਾਅਦ ਵਿੱਚ ਮਹਿੰਦਰਾ ਦੇ ਨਾਲ
ਬਾਈ ਜੀ ਜੇ ਆਪ ਣੇ ਦੇਸ ਵਿੱਚ 5ਜਾਂ 6 ਫੁਟ ਦੀ ਦੀਵਾਰ ਨਾ ਬਣਾਈ ਏ ਤਾਂ ਆਵਾਰਾ ਪਸੁ ਹੀ ਨਾ ਟਿਕਣ ਦੇਣ ਬਹੁਤ ਹੀ ਖੂਬਸੂਰਤ ਦੇਸ ਹ ਇਹ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀਆ ਨੂ
ਸਮੈਕੀਆ ਨੇ ਵਿਹੜੇ ਚ ਕੋਈ ਚੀਜ ਨਹੀ ਰਹਿਣ ਦੇਣੀ ਕੰਧਾ ਕਰਨੀਆਂ ਮਜਬੂਰੀ ਬਣ ਗਈ ਲੋਕਾ ਦੀ
Tnx everyone for 168 subscribers
❤❤ اللہ پاک اپ کو سلامت رکھے آمین ثم ❤🤲🇵🇰
ਕੈਨੇਡਾ ਵਿੱਚ ਵੀ ਇਹੀ ਫੈਨਸਿੰਗ ਲੱਗੀ ਹੁੰਦੀ ਐ🙏🙏🙏
Bai ripan and Khushi ji 🎉🎉tuci ta aiya lagdaoh jima America hona oh
Gbu to both of ❤❤you..that's very nice ❤❤vlog 🎉🎉
ਨਾ ਦੱਸੋ ਪੰਜਾਬੀਆਂ ਨੂੰ, ਹੁਣ ਕੈਨੇਡਾ ਦਾ ਬੇੜਾ ਗਰਗ ਕਰਨ ਤੋਂ ਬਾਅਦ ਪੰਜਾਬੀ ਦੂਜੇ ਮੁਲਕ ਲੱਭਦੇ ਫਿਰਦੇ ਨਾਸ ਮਾਰਨ ਨੂੰ
Bhaji tusi England pura nahi dekhya
England v bahut sohna h . Southall England da sab to backward area h
ਗ਼ੁਲਾਮ ਕੌਮਾਂ ਜੇ ਕੁਝ ਨਹੀਂ ਸਾਂਭ ਸਕੀਆਂ ਏਸ ਵਿੱਚ ਦੋਸ਼ ਹਾਕਮ ਧਿਰ ਦਾ ਹੁੰਦਾ | ਆਪਣੀ ਕੌਂਮ ਨੂੰ ਦੋਸ਼ ਨਹੀਂ ਦਈਦਾ ਕੇ ਅਸੀ ਪਿੱਛੇ ਰਹਿ ਗਏ, ਅਸੀ ਕੁਝ ਸੰਭਾਲ ਨਹੀਂ ਸਕੇ |
ਰਿਪਨ ਅਤੇ ਖੁਸ਼ੀ ਬਹੁਤ ਵਧੀਆ ਤੁਸੀ ਸਾਨੂੰ ਘਰੇ ਬੈਠਿਆਂ ਨੂੰ ਦੁਨੀਆ ਵਿਖਾ ਰਹੇ ਹੋ ਹੋ ਤੁਸੀ ਪ੍ਰਸ਼ਨ ਕੀਤਾ ਕਿ ਅਸੀ ਆਪਣਾ ਇਤਿਹਾਸ ਕਿਉਂ ਨਹੀਂ ਸੰਭਾਲ ਸਕੇ ਇਸ ਦਾ ਉੱਤਰ ਤੁਸੀਂ ਸੋਚ ਵਿਚਾਰ ਕੇ ਦੱਸਿਓ ਕਿ ਕਿਉਂ ਸਿੱਖ ਆਪਣੇ ਇਤਿਹਾਸਕ ਥਾਵਾ ਨਹੀ ਬਚਾ ਸਕੇ ।ਜ਼ਰੂਰ ਜੁਆਬ ਦੇਣਾ
🎉 form Pakistan 🇵🇰 ♥️
Thanks too everyone, Ripan and Khushi, very nice vedio, thanks, from sanfrancio California USA, Nearest,hill Crest, Gurdwara sahib.🌹🙏❤️🌹🎂❤️🌹🙏❤️🇺🇲💯🇺🇲🇮🇳
ਸੱਭ ਤੋਂਂ ਵਧੀਆ ਬਲਾਗਰ । ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।ਅਸੀਂਃ ਵੀ ਸਾਰੀ ਦੁਨੀਆ ਤੁਹਾਡੇ ਨਾਲ ਹੀ ਮੁਫ਼ਤ ਵਿੱਚ ਵੇਖ ਰਹੇ ਹਾਂ।
Veer g italy ch v ghar edda hi hunde ne par tusi edar aye nai,next time jadon vi tusi aye taan dasseo tuhanu edda de apne punjabian de ghar dikhavange
Veere jad v new zealand aye ta plz milieyo appa nu and Sade kol hi raheyo🙏🏻🙏🏻🙏🏻🙏🏻
ਸਤਿ ਸ੍ਰੀ ਅਕਾਲ ਜੀ,ਤੁਹਾਡੇ ਸਾਰੇ ਵਲਾਉਗ ਬਹੁਤ ਵਧੀਆ ਹੁੰਦੇ ਆ,ਮੇਰਾ ਵੀ ਸੁਪਨਾ ਯੂਰਪ ਵਿੱਚ ਟੂਰ ਕਰਨ ਦਾ
Im kulwinder Kour Italia karmona i love u betta ji Good bals you ❤❤❤❤❤
So beautiful country 😍 ⚘️🍃💕🍃🍂⚘️💕🍃🍂
Vry Good job veer ji 👍👍🥰😍♥️♥️♥️👌👌👌👌
ਰਿਪਨ ਵੀਰ ਜੀ ਹੁਣ ਤਾਂ ਪੰਜਾਬ ਵਿੱਚ ਵੀ ਸ਼ਟਰ ਰਿਮੋਟ ਨਾਲ ਖੁੱਲ ਦੇ ਦੇ ਕੇ ਜਾ ਸਕਦੇ ਹਨ
ਅਸੀਂ ਸਰਕਾਰੀ ਗਰਾਂਟ ਦੀ ਦੁਰ ਵਰਤੋਂ ਕਰਦੇ ਹਾਂ ਤਾਂ ਕਰਕੇ ਤਰੱਕੀ ਨਹੀਂ ਕਰ ਰਹੇ
ਇਨਾ ਦਾ ਹੋਰ ਏ ਪਰ ਸਾਡੇ ਵੱਲ ਬਿਲਕੁਲ straight down ਹੀ ਜਾਂਦਾ। ਕਾਰ ਚ ਬੈਠੇ ਤੇ ਬਾਹਰ ਜਾਣ ਲੱਗੇ ਇਵੇਂ ਹੀ ਹੁੰਦੇ ਨੇ
Thanks for see punjabi villagers life in Scotland 😂❤❤❤❤❤❤❤
ਬਹੁਤ ਵਧੀਆ ਪਿੰਡ ਸਾਫ ਸਫਾਈ ਵਧੀਆ
02:48 🔥 T-shirt name is Awesome 😂
Lakkad Vakkad sb Rakhi reh gyi 😂
Abe Yeh Kya Yeh Toh puri Video Mein he hai 😂
Pinda jeha wala na kho swarg ah Europe de pind ji india de cities ton vi sohne ah 🤔👍
Bhit sohna pind hai ji,dil karda ghuman nu sada v❤
Thxਸਾਨੂੰ ਸਕਾਟਲੈਂਡ ਵੀ ਵਿਖਾ ਦਿਤਾ
ਬਹੁਤ ਹੀ ਖੂਬਸੂਰਤ 👌👌
ਏਥੇ ਲੋਕ ਬੇਰੋਜਗਾਰ ਨੀ ਹੈਗੇ ਨਾ ਹੀ ਸਰਕਾਰਾਂ ਅਪਦੀਆ ਜੇਬਾ ਭਰਦੀਆਂ ਨੇ
Information office ਦੇ ਬਾਹਰ ਇੱਕ ਸਾਇਕਲ ਵੀ ਖੜਿਆਂ ਸੀ ਉਸਨੂੰ ਚਲਾ ਕੇ ਦੇਖੀ ਪਰ ਬਚਾ ਕੇ
Enviourment nu piyar krn wale log soooo gud Fgs
Singh saab bhaut humble ho veer waheguru mehar karan thudey tey. Allways humble rahiyo
Rippen। You said today ਅਡੰਬਰਾਂ ਸੇ it ADAMBRA। ਐਡਮਬਰਾ
Edinburgh.
Beautiful vlog ❤❤
Kye baat he Puttar
Ripan khusi
Rab Lambi Umar kare
Hor kive oo veer ji 🙏
ਬਹੁਤ ਵਧੀਆ ਜੀ 👍🏻
ਵਧੀਆ👍💯👍💯👍💯
Punjab vich Barnale lagea hor vi Kai jaga lagea Automatic Door
Veera England v soona aa pr tuse explore ni kita changi trh 😅
Nice.... Bahut badhiya... God bless both of you...
Sat Sri akll veer ji 🎉🎉🎉🎉🎉🎉🎉🎉🎉❤❤❤❤❤❤❤
ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।ਜੀ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Good ❤❤❤❤
ਬਾਈ ਇਹ ਸਕੌਟਲੈਂਡ ਦੇ ਲੋਕ ਬਹੁਤ ਸ਼ਾਂਤ ਸੁਭਾਅ ਦੇ ਨੇ ਮੈਨੂੰ ਲੱਗਿਆ ਤੁਹਾਨੂੰ ਵੀ ਲੱਗਿਆ ਤੇ ਦੱਸਿਓ ਜਰੂਰ
Bhut sohna vlog c 😊
Ripan g just like a paradise
Satnam wahaguru ji 🙏 ❤❤❤❤
22 ਤੇਰੇ ਵਿਲੋਗ ਦੀ ਖਾਸੀਅਤ ਇਹ ਹੈ ਕਿ ਤੂੰ ਜਿਸ ਦੇਸ਼ ਚ ਜਾਨਾਂ ਉਥੇ ਦਾ ਸਭਿਆਚਾਰ , ਪਿੰਡ ਦਿਖਾਉਂਦਾ ਨਹੀਂ ਤਾਂ ਵਾਕੀ ਵਿਲੋਗਰ ਵੱਡੇ ਵੱਡੇ ਸ਼ਹਿਰ ਜਾਂ ਰਾਜਧਾਨੀਆਂ ਈ ਦਿਖਾਈ ਜਾਣਗੇ ਉਹ ਤਾਂ ਸਭ ਨੂੰ ਪਤਾ ਵੱਡੇ ਸ਼ਹਿਰ ਤਾ ਸੋਹਣੇ ਹੁੰਦੇ ਹੀ ਨੇ ਸਵਾਦ ਤਾਂ ਹੈ ਜੇ ਉਥੋ ਦਾ ਸਭਿਆਚਾਰ ਜਾਂ ਪਿੰਡ ਦਿਖਾਓ ਜਿਵੇਂ ਕਿ ਤੁਸੀਂ ਮੈ ਅੱਜ ਕਿਸੇ ਵਿਲੋਗਰ ਕੋਲ ਤੁਹਾਡੀ ਤਰੀਫ ਕਰਤੀ ਉਹ ਜੇਲਸੀ ਫੀਲ ਕਰਨ ਲੱਗ ਪਿਆ ਬਿਹਸ ਕਰਨ ਲੱਗ ਪਿਆ ਬਸ ਇੰਨੀ ਕ ਬੁੱਧੀ ਦੇ ਮਾਲਕ ਨੇ ਬਸ ਇੰਨਾ ਦੀਆਂ ਤਰੀਫਾਂ ਕਰੀ ਚੱਲੋ ਫਿਰ ਖੁਸ ਨੇ ਜੇ ਸੱਚ ਕਿਹ ਦੋ ਮਿਰਚਾਂ ਲੱਗਦੀਆਂ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Ist like 👍 ❤❤❤❤
THANKS FOR SEE punjabi houses in Scotland ❤❤❤❤❤❤❤❤❤
Newzealand ch jrur aayo tuc❤🎉🎉🎉🎉🎉
Ist see 👀 ❤❤❤❤❤ist looking 👀 😀 🤔 😄 😉 👌 👀
ਬਾਈ ਜੀ ਅੱਜ ਲੇਟ ਹੋ ਗਏ
Because old people works in their houses but in India they just talk in their round circles.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karan 🙏🙏🙏🎉🎂
Very Good Veer ji 👌 and Very nice Place 👍🏻
Sat shri akal ji sarea nu waheguru ji chardikla tandrusti wakshan te sarbat da bhla wakshan ehi ardas ha ji
ਅਮਰੀਕਾ ਕਨੇਡਾ ਵਿੱਚ ਵੀ ਇੱਦਾਂ ਦੇ ਹੀ ਘਰ ਹਨ।